ਵਿਦੇਸ਼ ਰਹਿੰਦੇ ਪੁੱਤ ਨੇ ਗਾਕੇ ਭੇਜਿਆ ਐਸਾ ਗੀਤ, ਸੁਣਕੇ ਮਾਂ ਦਾ ਰੋ ਰੋਕੇ ਬੁਰਾ ਹਾਲ😭 ਕਮਜ਼ੋਰ ਦਿਲ ਵਾਲੇ ਨਾ ਦੇਖਣ 🙏

แชร์
ฝัง
  • เผยแพร่เมื่อ 20 ส.ค. 2024
  • #LahoriyeRecords #PunjabTalent #Maa #bebe #videsh #Lahoriye

ความคิดเห็น • 568

  • @ranjitsingh-lu7ok
    @ranjitsingh-lu7ok 2 ปีที่แล้ว +204

    ਜੇ ਸਰਕਾਰਾਂ ਨੇ ਪੜ੍ਹੇ ਲਿਖੇ ਬੱਚਿਆਂ ਦੇ ਰੋਜ਼ਗਾਰ ਵਾਰੇ ਸੋਚਿਆ ਹੁੰਦਾ ਤਾਂ ਮਾਪਿਆਂ ਪੁੱਤਰ ਦੇਸ਼ੋਂ ਵਿਦੇਸ਼ ਨਾ ਹੁੰਦੇ l
    🌹 ਵਿਦੇਸ਼ 'ਚ ਵਸਦੇ ਅਤੇ ਵਿਦੇਸ਼ਾਂ 'ਚ ਕਮਾਈਆਂ ਕਰਨ ਗਏ ਬੱਚਿਆਂ ਤੇ ਵਾਹਿਗੁਰੂ ਜੀ ਸਦਾ ਆਪਣਾ ਮਿਹਰ ਭਰਿਆ ਹੱਥ ਰੱਖਣ !🌹

  • @JS9h
    @JS9h 2 ปีที่แล้ว +88

    ਇਹ ਗਾਣਾ ਉਹਨਾਂ ਲਈ ਆ ਜੋ ਆਪਣੀ ਅਤੇ ਆਪਣੇ ਮਾਂ ਬਾਪ ਦੀ ਇਜ਼ਤ ਦਾ ਖਿਆਲ ਰੱਖਦੇ ਆ ਅਤੇ ਮਿਹਨਤ ਕਰਦੇ ਆ,

  • @daljitkaurdhillon7004
    @daljitkaurdhillon7004 2 ปีที่แล้ว +99

    ਪੁੱਤਰ ਜੀ ਯੁੱਗ ਯੁੱਗ ਜਿਉ ਅਤੇ ਜਲਦੀ ਜਲਦੀ ਪੱਕੇ ਹੋ ਕੇ ਵਾਪਿਸ ਆਉ ਮਾਂ-ਬਾਪ ਦੇ ❤ ਦਿਲ ਨੂੰ ਠੰਡ ਪਾਓ GOD BLESS YOU ਪੁੱਤਰ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਣ

  • @ravinderpalsingh7836
    @ravinderpalsingh7836 2 ปีที่แล้ว +85

    ,ਬਹੁਤ ਹੀ ਸੋਹਣਾ ਗਾਇਆ ਤੇ ਸੱਚ ਗਾਇਆ ਸਾਡਾ ਵੀ ਦਿਲ ਨੀ ਕਰਦਾ ਭੇਜਣ ਨੂੰ ਮਜਬੂਰੀਆ ਨੇ ਪੁੱਤ ਪਰਦੇਸਾ ਵਿਚ ਰਹਿਣਾ ਕਿਹੜਾ ਸੌਖਾ ਏ

  • @prabhjotkaur9004
    @prabhjotkaur9004 4 หลายเดือนก่อน +21

    ਪੁੱਤ ਤੇਰੀ ਗੀਤਾਂ ਦੇ ਬੋਲ ਬਹੁਤ ਸੋਹਣੇ ਆ ਪਰਮਾਤਮਾ ਤੈਨੂੰ ਜਲਦੀ-ਜਲਦੀ ਪੱਕਾ ਕਰਕੇ ਇੰਡੀਆ ਵਾਪਸ ਵਾਪਸ ਮੁੜੇ ਉਸ ਮਾਂ ਦੀ ਗੋਦ ਵਿੱਚ ਜਾ ਕੇ ਇੱਕ ਪਲ ਇਕ ਪਲ ਬੈਠੀ

  • @RajwinderKaur-ft5yp
    @RajwinderKaur-ft5yp 2 ปีที่แล้ว +61

    ਵਾਹਿਗੁਰੂ ਗੁਰੂ ਜੀ ਬੱਚਿਆਂ ਦੀਆਂ ਆਸਾਂ ਪੂਰੀਆ ਕਰਨੀਆਂ ਤੇ ਆਪਣੇ ਮਾਪਿਆਂ ਨੂੰ ਮਿਲਣ

  • @amarjitsidhu2135
    @amarjitsidhu2135 2 ปีที่แล้ว +97

    ਨਾ ਪੂੱਤ ਮਣ ਨਾ ਤੋੜ ਇਹ ਗੀਤ ਗਾਕੈ ਮੈ ਵੀ ਅਡੀਕ ਦੀਆ 🙏🙏🙏😭

    • @btagroudyog.morindarailway254
      @btagroudyog.morindarailway254 2 ปีที่แล้ว +5

      ਮਨ ਹੋਲਾ ਨਾ ਕਰੋ ਵਾਹਿਗੁਰੂ ਤੁਹਾਡੀ ਉਡੀਕ ਜਲਦੀ ਖਤਮ ਕਰਨਗੇ ਮੇਰੀ ਬੇਟੀ ਵੀ ਅੱਜ6 ਸਾਲ ਬਾਅਦ ਆ ਰਹੀ ਆ🙏

  • @gurchetansingh710
    @gurchetansingh710 2 ปีที่แล้ว +33

    ਹਾਏ ਕਿਦਾਂ ਗਾ ਰਿਹਾ, ਬੜਾ ਵੱਡਾ ਜਿਗਰਾ।
    ਬੇੜਾ ਗ਼ਰਕ ਸਰਕਾਰਾਂ ਦਾ ਵਿਛੋੜੇ ਪਾਉਣ ਵਾਲੇ 😔

  • @sabkushmilega6372
    @sabkushmilega6372 2 ปีที่แล้ว +38

    ਵਧੀਆ ਆਵਾਜ ਵੀਰੇ ਰਬ ਤੈਨੂੰ ਚਾਰਦੀ ਕਲ਼ਾ ਵਿੱਚ ਰੱਖੇ

    • @gurmeet9017
      @gurmeet9017 2 ปีที่แล้ว

      ਪੰਜਾਬੀ ਸੁਧਾਰ ਵੀਰ

  • @PrabhjotKaur-bc8zt
    @PrabhjotKaur-bc8zt 2 ปีที่แล้ว +12

    ਰੱਬ ਕਰੇ ਨਵੀਂ ਸਰਕਾਰ ਕੁਝ ਚੰਗਾ ਮਾਹੌਲ ਲੇ ਕੇ ਆਵੇ ਤਾਂ ਕੇ ਕਿਸੇ ਨੂੰ ਆਪਣਾ ਪਰਿਵਾਰ ਨਾ ਛੱਡ ਕੇ ਪਰਦੇਸ ਨਾ ਜਾਣਾ ਪਵੇ

  • @Theparmar10
    @Theparmar10 2 ปีที่แล้ว +26

    ਬਹੁਤ ਹੀ ਵਧੀਆ ਢੰਗ ਨਾਲ ਲਿਖਿਆ ਅਤੇ ਗਾ ਕੇ ਪੇਸ਼ ਕੀਤਾ ਹੈ।

  • @sarnjitkaur7216
    @sarnjitkaur7216 2 ปีที่แล้ว +14

    Bahut vadia song aw puttra
    Waheguru ਸਾਰੇ ਪਰਦੇਸ ਵਸਦੇ ਵੀਰਾ ਬੱਚਿਆ ਤੇ ਆਪਣਾ ਮਿਹਰ ਭਰਿਆ ਹੱਥ ਰੱਖੇ
    ਮੇਰਾ ਪੁੱਤਰ ਵੀ ਪ੍ਰਦੇਸ਼ ਬੈਠਾ ਆਸਟਰੇਲੀਆ 4 ਸਾਲ ਹੋ ਗਏ ਹਾਲੇ ਆਇਆ ਨੀ
    ਵਾਹਿਗੁਰੂ ਖੁਸ ਰੱਖੇ ਚਡਦੀਕਲਾ ਚ ਰੱਖੇ 🙏🙏

    • @jasbirrathour7789
      @jasbirrathour7789 2 ปีที่แล้ว

      aa jna ga ji ...baba ji mehar krn ga jrur

  • @satvirkaur164
    @satvirkaur164 2 ปีที่แล้ว +19

    God bless you putt,ਵਾਹਿਗੁਰੂ ਜੀ ਤੁਹਾਡੇ ਮੇਲੇ ਕਰਾਵੇ ਮਾਪਿਆਂ ਨਾਲ, ਪਰਦੇਸੀ ਸਾਰਿਆਂ ਦਾ ਬੁਰਾ ਹਾਲ ਐ,

  • @lakhvirkaurgill2731
    @lakhvirkaurgill2731 2 ปีที่แล้ว +6

    ਵਾਹਿਗੁਰੂ ਜੀ ਅੱਗੇ ਪ੍ਰਾਰਥਨਾ ਕਰਦੇ ਹਾਂ ਸਭਨਾ ਦੇ ਬੱਚੇ ਮਾਪਿਆਂ ਦੇ ਆਗਿਆਕਾਰੀ ਹੋਣ ਧੰਨਵਾਦ ਪੁੱਤਰ ਜੀ ਮਾਵਾਂ ਦੇ 💖ਦਿਲ ਪਤਲੇ ਹੁੰਦੇ ਨੇ

  • @surinderkaur3335
    @surinderkaur3335 2 ปีที่แล้ว +3

    ਜਿਉਂਦੇ ਵਸਦੇ ਰਹੋ ਬੇਟਾ ਜੀ ਵਾਹਿਗੁਰੂ ਤੁਹਾਡੇ ਸਾਰਿਆਂ ਦੀ ਲੰਬੀ ਉਮਰ ਕਰੇ ਤੁਹਾਨੂੰ ਖੁਸ਼ੀਆਂ ਬਖਸ਼ਣ ਤੁਸੀਂ ਸਾਰੇ ਜਿਨੇ ਵੀ ਅਜੇ ਕੱਚੇ ਹੋ ਬੇਟਾ ਸਾਰੇ ਦੇ ਸਾਰੇ ਪੱਕੇ ਹੋ ਕੇ ਆਉਂ ਤੇ ਆ ਕੇ ਆਪਣੇ ਮਾਪਿਆਂ ਦੇ ਕਾਲਜੇ ਠੰਢ ਪਾਊ ਬੇਟਾ ਜੀ ਮਾਪੇ ਬਹੁਤ ਅਣਮੁੱਲੇ ਹਨ ਉਹ ਸਦਾ ਆਪਣੇ ਬੱਚਿਆਂ ਨੂੰ ਉਡੀਕਦੇ ਹਨ । ਵਾਹਿਗੁਰੂ ਜੀ ਤੁਹਾਡੇ ਸਭ ਤੇ ਮੇਹਰ ਕਰਨ ਗੇ ਤੁਸੀਂ ਸਾਰੇ ਜ਼ਰੂਰ ਪੱਕੇ ਹੋ ਜਾਉਗੇ ਇਕ ਮਾਂ ਦੀ ਦਿਲੀ ਅਸੀਸ ਹੈ ਮੇਰੇ ਬੱਚਿਓ। ਜਿਉਂਦੇ ਵਸਦੇ ਰਹੋ।

  • @gurmeet9017
    @gurmeet9017 2 ปีที่แล้ว +6

    ਪਰਮਾਂਤਮਾ ਤੇਰੇ ਜਿਹਾ ਗਲਾ ਕਿਸੇ ਕਿਸੇ ਨੂੰ ਬਖਸਦਾ ਪਰ ਅਫਸੋਸ ਗਰੀਬੀ ਇਨਸਾਨ ਨੂੰ ਅੱਗੇ ਨਹੀ ਜਾਣ ਦਿੰਦੀ.ਮੈ ਦਾਅਵਾ ਕਰਦਾ ਕਿ ਜੇਕਰ ਇਸ ਬੱਚੇ ਨੂੰਂ ਇੱਕ ਮੌਕਾ ਦਿੱਤਾ ਜਾਵੇ ਤਾ ਇਹ ਸੰਗੀਤ ਦੀ ਦੁਨੀਆ ਵਿੱਚ ਬਹੁਤ ਅੱਗੇ ਜਾਵੇਗਾ

  • @gobindsingh2450
    @gobindsingh2450 2 ปีที่แล้ว +11

    ਵਹਿ ਗੁਰੂ ਮੇਹਰ ਕਰੀ ਪਰਦੇਸੀ ਵੀਰ ਤੇ 🙏🙏🙏🙏

  • @Harbanskaur48
    @Harbanskaur48 ปีที่แล้ว +2

    ਵਾਹਿਗੁਰੂ ਛੇਤੀ ਪੱਕੇ ਕਰਦੇ ਮਾਪੇ ਵੀ ਉਡੀਕ ਕਰਦੇ ਨੇ❤ਬੱਚਿਆ ਲਈ ਅਰਦਾਸ ਕਰਦੇ ਨੇ ❤🎉🎉🎉🎉🎉🎉🎉🎉

  • @lsstudio6996
    @lsstudio6996 2 ปีที่แล้ว +7

    ਆਵਾਜ ਵਿੱਚ ਇੱਕਦਰਦ ਹੈ 👌👌👌👍👍

  • @shaanvirdeol4348
    @shaanvirdeol4348 2 ปีที่แล้ว +6

    ਬਹੁਤ ਵਧੀਆ ਪੁੱਤ ਵਾਹਿਗੁਰੂ ਤਹਾਨੂੰ ਤਰੱਕੀ ਦੇਵੇ ਛੇਤੀ PRਹੋਕੇ ਆਇਐ ਪੁੱਤ ❤❤🇨🇦🇨🇦

    • @avtarsandhu4720
      @avtarsandhu4720 2 ปีที่แล้ว

      ਸੱਚ ਬਿਆਨ ਕਰਤਾ ਵੀਰੇ ਨੇ

  • @karanjeetsinghmavimavi8993
    @karanjeetsinghmavimavi8993 2 ปีที่แล้ว +3

    ਬਹੁਤ ਸਹੋਣਾ ਗਾਇਆ ਤੇ ਲਿਖਿਆ ਪਰਮਾਤਮਾ ਤੈਨੂੰ ਤੰਦਰੁਸਤੀ ਤੇ ਤਰੱਕੀ ਬਖਸ਼ੇ

  • @rajkumari1867
    @rajkumari1867 4 หลายเดือนก่อน +1

    ਮੇਰੇ ਮਾਲਕ ਜੀ ਸਭਨਾਂ ਦੇ ਬੱਚੇ ਛੇਤੀ ਛੇਤੀ ਪੱਕੇ ਹੋ ਜਾਣ ਅਤੇ ਛੇਤੀ ਛੇਤੀ ਅਪਣੇ ਮਾਤਾ ਪਿਤਾ ਜੀ ਨੂੰ ਮਿਲਣ ਅਤੇ ਉਨ੍ਹਾਂ ਦਾ ਆਉਣਾ ਜਾਣਾ ਬਣਿਆਂ ਰਹੇ ♥️🙏🙏🙏🙏🙏

  • @user-xn7cz1fi2m
    @user-xn7cz1fi2m 4 หลายเดือนก่อน

    ਬਹੁਤ ਸੋਹਣਾ ਗਾਇਆ ਪੁਤ ਵਾਹਿਗੁਰੂ ਜਲਦੀ ਪੀਆਰ ਕਰੇ

  • @khushbirkaur1270
    @khushbirkaur1270 2 ปีที่แล้ว +17

    Very emotional song depicting the hard reality of international students. Praying to Waheguruji to always protect these brave kids and to fulfill all their wishes

  • @sammychahal9354
    @sammychahal9354 ปีที่แล้ว +2

    ਮੇਰਾ ਬੇਟਾ ਤਾਂ ਬਾਹਰ ਨਹੀਂ ਜਾ ਰਿਹਾ।ਪਰ ਜਿਨ੍ਹੇ ਮਾਂ ਬਾਪ ਨੇ ਪੱਥਰ ਦਿਲ ਕਰਕੇ ਤੋਰੇ ਨੇ ਪਰਮਾਤਮਾ ਉਹਨਾਂ ਨੂੰ ਉਹਨਾਂ ਦੀਆਂ ਉਮੀਦਾਂ ਨੂੰ ਭਾਗ ਲਾਵੇ।ਵਾਹਿਗੁਰੂ ਹਰ ਜੀਵ ਤੇ ਰਹਿਮਤ ਭਰਿਆ ਹੱਥ ਰੱਖੇ।

  • @user-ps1ty5bi5g
    @user-ps1ty5bi5g 3 หลายเดือนก่อน

    ਪੁੱਤ ਦਿਲ ਬਹੁਤ ਦੁੱਖਦਾ ਕੀ ਕਰੀਏ ਘਰ ਦੀ ਮੁਜਬੂਰੀ ਤੋਰ ਦੀ ਪ੍ਰਦੇਸ ਰੱਬ ਮੇਹਰ ਭਰਿਆ ਹੱਥ ਰੱਖੇ ਪੁੱਤ

  • @baljinderkaurkhehra8184
    @baljinderkaurkhehra8184 4 หลายเดือนก่อน

    ਪੁੱਤ ਤੇਰੇਾ ਗੀਤ ਬਹੁਤ ਹੀ ਸੋਹਣਾ ਹੈ ਪਤਾ ਨਹੀ ਕਿੰਨੀਅਾ ਮਾਂਵਾਂ ਦੇ ਅੱਖਾਂ ਵਿਚ ਹੰਝੂ ਅਾੲੇ ਹੋਣਗੇ ਮੇਰਾ ਪੁੱਤ ਵੀ ਪਰਦੇਸਾਂ ਵਿੱਚ ਹੈ ਮੇਰੀ ਅਰਦਾਸ ਹੈ ਸਾਰਿਅਾਂ ਦੇ ਜਲਦੀ ਪੱਕੇ ਹੋ ਕੇ ਮਾਂਵਾਂ ਨੂੰ ਮਿਲਣ ਅਾਣਕੇ🙏

  • @gurditsinghgurdit104
    @gurditsinghgurdit104 4 หลายเดือนก่อน +2

    Sachi gal bache boot sohna Song aa bas Rubba dita tu ta apne bacheya di yaad aa gye❤❤❤🎉🎉

  • @japinderwmksingh2696
    @japinderwmksingh2696 2 ปีที่แล้ว +7

    Very nice veer ji ਸਹੀ ਕਿਹਾ ਵੀਰ ਜੀ

  • @karmjitkaur5515
    @karmjitkaur5515 2 ปีที่แล้ว +2

    ਬਹੁਤ ਵਧੀਆ ਗਾਣੇ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣਾ ਜੀ ਮੇਰਾ ਬੇਟਾ ਵੀ ਬਾਹਰ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਤਂਕਰੀਆ ਬਖਸ਼ਿਸ਼ ਕਰਨ ਜੀ ਛੇਤੀ ਪੱਕਾ ਕਰਨ ਜੀ ਬੱਚੇ ਤੁਹਾਡੇ ਮਾਂ ਤੁਹਾਨੂੰ ਉਡੀਕ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @karamjitdhaliwal2672
    @karamjitdhaliwal2672 2 ปีที่แล้ว +1

    ਨਾ ੳੁੱੲੇ ਪੁੱਤ,ਿੲਦਾ ਨਾ ਕਹਿ
    ਤੁਹਾਡੀਅਾਂ ੳੁੱਡੀਕਾਂ ਵਿੱਚ ਹੀ ਸਾਹ ਚੱਲਦੇ ਨੇ
    ਅੱਖਾਂ ਬੂਹੇ ਟਿਕੀਅਾਂ ਰਹਿੰਦੀਅਾਂ ਨੇ
    ਹਰ ਪਲ
    ਵਾਹਿਗੁਰੂ ਜੀ ,ਸਭਨਾਂ ਦੀਅਾਂ ਅਰਦਾਸ਼ ਪੂਰੀ ਕਰੋ 🙏

  • @harmandhaliwaldhaliwal827
    @harmandhaliwaldhaliwal827 2 ปีที่แล้ว +9

    ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀ ਆ ਵੀਰੇ । All the best 👍 👍

    • @visakhasidhu3710
      @visakhasidhu3710 4 หลายเดือนก่อน

      ਬਿਲਕੁਲ ਸੱਚ ਪੇਸ਼ ਕੀਤਾ

  • @jawandsinghdhillon3164
    @jawandsinghdhillon3164 4 หลายเดือนก่อน

    ਇਸ ਤਰ੍ਹਾਂ ਨਾ ਆਖੋ ਪੁੱਤ ਮਾਂਵਾਂ ਨੂੰ ਤਾਂ ਦੁਨੀਆਂ ਹੀ ਪੁੱਤ ਨਾਲ ਚੰਗੀ ਲੱਗਦੀ ਹੈ।❤

  • @ParamjeetKaur-ib7xv
    @ParamjeetKaur-ib7xv 4 หลายเดือนก่อน

    ਬਹੁਤ ਵਧੀਆ ਪੁੱਤ ਜੁਗ ਜੁਗ ਜੀਵੋਂ

  • @hardeepgrewal4786
    @hardeepgrewal4786 2 ปีที่แล้ว +14

    Great . Please keep singing more for mother ........

  • @satinderjitkaur6640
    @satinderjitkaur6640 2 ปีที่แล้ว +2

    God bless you beta waheguru sab diya asa puriyan karan

    • @parminderbhangu2488
      @parminderbhangu2488 2 ปีที่แล้ว

      God bless you beat Waheguru sab diya asa puriyan karan

  • @ranjitkaurpannu1645
    @ranjitkaurpannu1645 2 ปีที่แล้ว +2

    ਪੁੱਤ ਜੀ ਵਾਹਿਗੁਰੂ ਤੁਹਾਨੂੰ ਤਰਕੀਆਂ ਬਖਸ਼ੇ ਵਿਦੇਸ਼ ਵਿਚ ਪੱਕਿਆਂ ਕਰੇ ਸੀਸ ਤੇ ਮਿਹਰ ਭਰਿਆ ਹੱਥ ਰੱਖੇ ਫਿਰ ਤੁਹਾਨੂੰ ਇਡੀਆ ਆਉਣ ਦਾ ਬੱਲ ਉਦਮ ਬਖਸ਼ੇ ਤੇ ਵਿਦੇਸ਼ ਵਾਲੇ ਬੱਚੇ ਮਿਲਣ ਤੇ ਮਾਪਿਆਂ ਨੂੰ ਠੰਡ ਪੈ ਜਾਵੇ ਵਾਹਿਗੁਰੂ ਜੀ ਕਿਰਪਾ ਕਰਨ 🙏❤️❤️❤️🙏

  • @micahmasih3127
    @micahmasih3127 2 ปีที่แล้ว +1

    14 years oh Gaye hale sohne Punjab da mooh nhi dekhia hope jaldi awa Gaye apa vi vapis Punjab 🇬🇧🏴󠁧󠁢󠁳󠁣󠁴󠁿

  • @harinderkaur3397
    @harinderkaur3397 2 ปีที่แล้ว +1

    ਕੋਈ ਚਾਅ ਨਹੀਂ ਮਾਵਾਂ ਹਮੇਸ਼ਾ ਉਡੀਕਦੀਆਂ ਉਡੀਕ ਹਮੇ਼ਸ਼ਾ

  • @ParamjeetKaur-ib7xv
    @ParamjeetKaur-ib7xv 4 หลายเดือนก่อน

    ਮੈਨੂੰ ਵੀ ਅੱਠ ਸਾਲ ਹੋਗੇ ਪੁੱਤ ਨੂੰ ਪ੍ਰਦੇਸ਼ ਤੋਰੇ ਨੂੰ ਤੁਸੀਂ ਜੁਗ ਜੁਗ ਜੀਵੋਂ ਪੁੱਤ ਵਾਹਿਗੁਰੂ ਜੀ ਤੁਹਾਡੇ ਅੰਗ ਸੰਗ ਸਹਾਈ ਹੋਣ

  • @GurmeetkaurBrar-yx4jw
    @GurmeetkaurBrar-yx4jw 4 หลายเดือนก่อน

    God bless you beta live you long life your all dreams comes true

  • @gurmeetkaur1216
    @gurmeetkaur1216 2 ปีที่แล้ว +3

    God.bless.you.beta.m.v.apna.betaforen.baga.he.waheguruji.tuhno.sab.no.chardi.kala.ch.rke

  • @gurbhajankaur3281
    @gurbhajankaur3281 4 หลายเดือนก่อน +1

    Waheguru ji mehar karan put ji❤

  • @tejigrewal6867
    @tejigrewal6867 2 ปีที่แล้ว +2

    ਵਧੀਆ ਗਾਇਆ ਵੀਰੇ।

  • @BaljinderSingh-gm6qc
    @BaljinderSingh-gm6qc 2 ปีที่แล้ว +2

    ਸਹੀ ਆਖਿਆ ਬੇਟਾ ਤੁਸੀਂ।

  • @mandeepkaur6086
    @mandeepkaur6086 2 ปีที่แล้ว +2

    Waheguru ji tuhanu jaldi hi tuhadi maa naal milan.

  • @sajanrandhawa6122
    @sajanrandhawa6122 2 ปีที่แล้ว +4

    Satnam Waheguru Ji 🙏🙏

  • @kuldeepkaur-mj8mh
    @kuldeepkaur-mj8mh 2 ปีที่แล้ว +3

    Heart touching lyrics and powerful voice 👌

  • @swaranbala1871
    @swaranbala1871 4 หลายเดือนก่อน

    Sare pardesan vich gaye bacheyan nu dilon ashirwad God bless all' of you

  • @HarpalSingh-Aj-Ay
    @HarpalSingh-Aj-Ay 2 ปีที่แล้ว +2

    ਜਰ ਜੇ ਸਰਕਾਰ ਚੰਗੀ ਹੋਵੇ ਤਾ ਕਿਉ ਬੱਚੇ ਰੋਣ ਪਰਦੇਸ ਮਾਂ ਨੂੰ ਪੁੱਤ ਨਹੀਂ ਲੱਭਣਾ ਪੈਸੇ ਕੀ ਕਰਨੇ ਨੇ

  • @user-xb2fi7jw7d
    @user-xb2fi7jw7d 4 หลายเดือนก่อน

    Bhut sona song likhiye verra rab thonu trakiya baksha wmk ❤️😊

  • @jagjitkaur7743
    @jagjitkaur7743 2 ปีที่แล้ว +1

    Tusi himmat kerke beta foreign pahunche o.
    Ek din PR vi milegi oh din door nhi . Hosley buland rakho.

  • @jaswindersinghjaswindersin6854
    @jaswindersinghjaswindersin6854 2 ปีที่แล้ว +4

    👌bhut vdiya brother

  • @SukhdeepSingh-rk5hx
    @SukhdeepSingh-rk5hx 2 ปีที่แล้ว

    Waheguru hmesha khush ਰਖੇ tainu ਤੇ sare perdeshi ਵੀਰਾਂ ਨੂੰ

    • @manjitkaur2912
      @manjitkaur2912 ปีที่แล้ว

      Wehaguru jii meher krn prdashi puttura ta mera puttur ve dubai aputt ❤da tukdha kee kriea majburi a pur puttura bina ❤nehi lagda

  • @rosykaur5231
    @rosykaur5231 2 ปีที่แล้ว

    Jaldi PR ho jo gy putt
    Maa di udeek nu pura kro putt
    God bless u

  • @bajinderkaur4409
    @bajinderkaur4409 2 ปีที่แล้ว

    Veere ma apne prabo age a hi pray kardi aa ea k es veere no jaldi hi peper mil jan ta jo apni maa no surprise deve k maa tera put pkka ho k ghar aia a amen halleluya god bless you. Brother prbo tanu warkat deve her kushi deve. Or hmesha tere kol job hove .amen halleluya. 🙏🙏🙏🙏🙏

  • @narindernarinder592
    @narindernarinder592 2 ปีที่แล้ว +9

    ਪਭੂ ਦਿਆ ਕਰੌ ਆਪਣੇ ਬਚਿਆ ਤੇਔਰ ਸਰਕਾਰਾ ਤੇ

  • @ManpreetKaur-vw2et
    @ManpreetKaur-vw2et 2 ปีที่แล้ว

    Bahut sohna pr mavaa te behna hemesha thanu ਉਡੀਕ ਦੀਆ ਵੀਰਾ 😔😔😔

  • @manishakaur3049
    @manishakaur3049 2 ปีที่แล้ว +2

    God bless you bro 🙏 hmesha khush rho apni life ch te apne parents nu vi hmesha khush rkho

  • @gianchand9602
    @gianchand9602 4 หลายเดือนก่อน

    Perdes vich rehinde bachan te hmesha Meher bhraa hath rakhna Waheguruji

  • @bhinderpalsinghgosal7371
    @bhinderpalsinghgosal7371 2 ปีที่แล้ว

    God bless you beta tusi jaldi pakke ho k Maa nu miln laee aaooo beta Hamesha khush rahooo

  • @sandhujs3829
    @sandhujs3829 2 ปีที่แล้ว +1

    absolutely true....God bless you my lovely chap....very heart..touching

  • @rhythamsgr2580
    @rhythamsgr2580 2 ปีที่แล้ว +2

    God blss uu bachhe.. waheguru mehr krn ❤️🙏

  • @user-nb7qt4fb6m
    @user-nb7qt4fb6m 4 หลายเดือนก่อน

    Bhut khnt song veera God bless you rabb thonu hamesha khush rkha trakiya bksa

  • @armylover5546
    @armylover5546 2 ปีที่แล้ว +4

    ਜਿਉਂਦੇ ਰਹੋ 🙏🏻🙏🏻

  • @balwinderdeol6876
    @balwinderdeol6876 4 หลายเดือนก่อน

    God bless you bata ji waheguru ji kirpa karu

  • @ekamchaudhary8378
    @ekamchaudhary8378 4 หลายเดือนก่อน

    Bhut jada vadia geet a thuda lambi umr kre rabb thudi hosla rakho veer ji 😢😢😢😢

  • @amypabla0731
    @amypabla0731 2 ปีที่แล้ว

    Khush reh bachya. Waheguru tarre lambi umar kre . Tuc jlde he apni maa nu milo pakke ho k. M b ik maa haa.mera b put perdesi hae. Pta aa put k wishoda ki hunda tae drad b kinna hunda. Put j majboorian na hon ta koi b maa apnae put nu kde door na kre. Dil he bhr aaya terra gaana sun k. Khush rho puter g .Maava kol ta asseessa he hundea . God bless u always bacha.

  • @harjindersandhu9016
    @harjindersandhu9016 2 ปีที่แล้ว +1

    Heart touching song god bless u son 🙏 love u 😍❤❤❤❤❤❤

  • @ParamjitKaur-mr8zt
    @ParamjitKaur-mr8zt 2 ปีที่แล้ว

    putt Ena dil na tod waheguru te barosa a rakh bachia sab ho jawega sada man boat dukhi Hoya tere Maa bohat rowege eh geet sun ke

  • @sharanjeetkaur4093
    @sharanjeetkaur4093 4 หลายเดือนก่อน

    Beta Sachs git gaia bahut sohna jug jug ji put

  • @mohinderkaur7867
    @mohinderkaur7867 2 ปีที่แล้ว +5

    Oh my god l also cant forget my punjab

  • @mansirani7873
    @mansirani7873 2 ปีที่แล้ว +1

    Bhut vdia song aa veere Waheguru g tuhnu always khush Rakhn mera veera v bhr aa🥰🥰🥰🥰🥰

  • @gurjindersingh1612
    @gurjindersingh1612 2 ปีที่แล้ว +3

    Bahut vadia song beta 🙏

  • @bikramgill5035
    @bikramgill5035 2 ปีที่แล้ว +6

    Nice beta

  • @harpreetkaur3181
    @harpreetkaur3181 2 ปีที่แล้ว +2

    Painful story ...... Stay blessed always ❤️

  • @ranjitsingh-lu7ok
    @ranjitsingh-lu7ok 2 ปีที่แล้ว +5

    Excellent 👌👌👌

  • @sumanmittal679
    @sumanmittal679 2 ปีที่แล้ว +1

    👏👏👏heart touching song god bless you...

  • @Suman-wo8tl
    @Suman-wo8tl 4 หลายเดือนก่อน

    Bahut badhiya song aa beta ji

  • @ramanjawandha3243
    @ramanjawandha3243 2 ปีที่แล้ว +1

    Very nic beta GBU

  • @user-rm7kx6vm7h
    @user-rm7kx6vm7h 4 หลายเดือนก่อน

    Wmk ang sang waheguru pardeshi nal😢😢

  • @simrankharoud4168
    @simrankharoud4168 2 ปีที่แล้ว +3

    So so cute voice g god bless you g 🙏🏻🙏🏻

  • @balwinderkaur4226
    @balwinderkaur4226 4 หลายเดือนก่อน

    Khush rho putt❤

  • @harwinderbrar8674
    @harwinderbrar8674 24 วันที่ผ่านมา

    Putt teri lambi umar hove

  • @soniadhiman7750
    @soniadhiman7750 4 หลายเดือนก่อน

    Nice beta God bless you putr

  • @rajrani4314
    @rajrani4314 2 ปีที่แล้ว +2

    Very nice geet putter ji God bless you true🙏👍

  • @user-vt5xq1je3k
    @user-vt5xq1je3k 4 หลายเดือนก่อน

    ਬਹੁਤ ਸੋਹਣਾ ਗੀਤ ਗਾਇਆ ❤❤❤

  • @kaurgagan9699
    @kaurgagan9699 2 ปีที่แล้ว +4

    Very very nice voice ND song God bless you

  • @shaira7867
    @shaira7867 2 ปีที่แล้ว

    Sachi gall bro asi v wait krde a apne vere di allah ji sabhi pardesi apne ghar a Jan

  • @user-pz2xm6qf7p
    @user-pz2xm6qf7p 4 หลายเดือนก่อน

    ਪੱਕੇ ਛੇਤੀ ਹੋਣ ਸਾਰੇ ਪੁਤ,ਤੇ ਛੇਤੀ ਆਉਂਦੇ ਜਾਂਦੇ ਰਹਿਣ

  • @sudesharora6219
    @sudesharora6219 2 ปีที่แล้ว +4

    Very nice song god bless you 🙏🙏

  • @bajinderkaur4409
    @bajinderkaur4409 2 ปีที่แล้ว

    Bhut bdiya a song veer ji sachi gal a😭😭😭😭😭😭😭😭

  • @surjitsingh6142
    @surjitsingh6142 2 ปีที่แล้ว

    ਯਥਾਰਥ ਬਿਆਨ ਕਰਤਾ ਵੀਰ ਨੇ।

  • @dalwinderkaur4046
    @dalwinderkaur4046 4 หลายเดือนก่อน

    ਬੁਹਤ ਸੋਹਣਾ ਗਾਇਆ, ਮੇਰਾ ਵੀ ਰੋਣਾ ਆ ਗਿਆ, ਮੇਰਾ ਬੇਟਾ ਵੀ ਕੈਨੇਡਾ ਵਿੱਚ ਆ

  • @Sidhu-xy1ud
    @Sidhu-xy1ud 4 หลายเดือนก่อน

    , ਬਹੁਤ ਵਧੀਆ 🎉😊

  • @SurjitSingh-zu2cc
    @SurjitSingh-zu2cc 2 ปีที่แล้ว +6

    Nice song

  • @laxmijande3413
    @laxmijande3413 2 ปีที่แล้ว +7

    Bless you. I wish you can see your mom. Love you son.

  • @RupinderKaur-uz3mz
    @RupinderKaur-uz3mz 4 หลายเดือนก่อน

    ❤❤❤❤❤❤ very very nice good massage 101%

  • @gurvindersingh8216
    @gurvindersingh8216 2 ปีที่แล้ว +1

    Bless you Putt sare jaldi pkke ho k aawo👍

    • @gurjeetkaur2556
      @gurjeetkaur2556 2 ปีที่แล้ว

      God bless you beta ji parmatma mehar karn jaldi jaldi pakke ho ke vapas ghar aao ihi ardass he parmatma jrur bahut vadhia karnge

    • @gurjeetkaur2556
      @gurjeetkaur2556 2 ปีที่แล้ว

      God bless you beta ji parmatma mehar karn jaldi jaldi pakke ho ke vapas ghar aao ihi ardass he parmatma jrur bahut vadhia karnge

  • @jaskaranpreetsingh6066
    @jaskaranpreetsingh6066 2 ปีที่แล้ว

    ਵਾਹਿਗੁਰੂ ਮੇਹਰ ਕਰੀ ਪੁੱਤ ਦੇ