Dhanyvad ji Katha Sunanda shukriya❤🌹🙏 Katha to a Shiksha milati Hai ki duniya to Dena sikho Lena Nahin seva Sadhna te satsang WaheGuru Ji ka Khalsa WaheGuru Ji ki Fateh🌹🙏
Bhut vdiyaa lagha rab kdo din badl denda pta nhi lagda apni neet saaf rakho rab da naam japo mere naal hakicat istra hoyaa kdo rab ne din badl dite pta nhi laga 🙏🙏🙏
Waheguru ji 🙏
ਪੰਜਵੀ ਕਲਾਸ ਵਿੱਚ ਸੁੰਡ ਤੇ ਹਲਦੀ ਵਾਲਾ ਪਾਠ ਪੜਦੇ ਸੀ ਇਹ ਕਹਾਣੀ ਉਸ ਟੌਪਿਕ ਤੇ ਬਣਾਈ ਗਈ ਹੈ ਬਹੁਤ ਵਧੀਆ ਐਂਡ ਸਿੱਖਿਆ ਵੀ ਵਧੀਆ ਮਿਲਦੀ ਹੈ
Sahi gall aa five class c asi v pari c
Yes I remember as well❤😂
Hanji ohi kahani wangu hi aa
Haa ji🙏
@@HardevSingh-tm1lc16:34 16:34 16:35
ਬਹੁਤ ਵਧੀਆ ਕਹਾਣੀ ਲੱਗੀ ਮੈਨੂੰ 😊
ਲਾਲਚ ਬੁਰੀ ਬਲਾ ਹੈ 👎
ਰੱਬ ਜਿੱਥੇ ਰੱਖੇ ਉੱਥੇ ਈ ਰਹਿਣਾ ਪੈਂਦਾ ❤❤
ਵਾਹਿਗੁਰੂ ਜੀ🙏🙏ਬਹੁਤ ਹੀ ਵਧੀਆ ਕਥਾ🙏🌹🙏🌹
@@gurwinderkaurgill2802 🙏🙏🙏
🙏🙏🙏🙏🙏
Satnam Shri waheguru ji very nice very good beta ji ❤
ਮੈਨੂੰ ਤੁਹਾਡੀ ਵੀਡੀਓ ਬਹੁਤ ਵਧੀਆ ਲੱਗੀ ਪਰ ਪਤਾ ਨਹੀਂ ਕਿਉਂ ਕਹਾਣੀ ਸੁਣ ਕੇ ਮੇਰੀਆਂ ਅੱਖਾਂ ਕਿਉਂ ਭਰ ਆਈਆਂ
🙏🙏🙏
🎉❤ ਸੱਚੇ ਇਨਸਾਨ ,ਚੰਗੇ ਦਿਲ ਵਾਲੇ , ਜਦੋਂ ਕੋਈ ਰੱਬ ਦੀ ਗੱਲ ਸੁਣਦੇ ਹਨ ਤਾਂ ਇਸ ਤਰ੍ਹਾਂ ਹੁੰਦਾ ਹੈ ਤੁਸੀ ਲੱਕੀ ਹੋ ❤🎉 ਪਰਮਾਤਮਾ ਹਰ ਖੁਸ਼ੀ ਦੇਵੇ ਜੀ ਆਪਜੀ ਨੂੰ ਮੇਰੀ ਅਰਦਾਸ ਹੈ
Mera ta app ron nikal gya c ji
ਬਹੁਤ ਵਧੀਆ ਕਹਾਣੀ ਹੈ ਜੀ
ਜਿਉਂਦੇ ਵਸਦੇ ਰਹੋ
❤❤❤❤❤ ਧੰਨਵਾਦ ਸਹਿਤ ਜੀ ❤❤❤❤🎉 ਧੰਨ ਗੁਰੂ ਰਾਮਦਾਸ ਜੀ
ਧੰਨ ਧੰਨ ਬਾਬਾ ਸ਼੍ਰੀ ਚੰਦ ਜੀ
ਧੰਨ ਧੰਨ ਬਾਬਾ ਦੀਪ ਸਿੰਘ ਜੀ
ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ
ਧੰਨ ਧੰਨ ਬਾਬਾ ਓਂਕਾਰ ਨਾਥ ਜੀ
ਧੰਨ ਧੰਨ ਬਾਬਾ ਕਾਹਨ ਦਾਸ ਜੀ
ਧੰਨ ਧੰਨ ਬਾਬਾ ਅਤਰ ਸਿੰਘ ਜੀ
ਧੰਨ ਧੰਨ ਬਾਬਾ ਲਾਲ ਸਿੰਘ ਜੀ
ਧੰਨ ਧੰਨ ਬਾਬਾ ਸ਼ੀਸ਼ਾ ਸਿੰਘ ਜੀ
ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਿਹ ❤❤❤🎉🎉🎉
ਇਸ ਕਹਾਣੀ ਤੋਂ ਬਹੁਤ ਵਧੀਆ ਸਿੱਖਿਆ ਮਿਲਦੀ ਹੈ ਕਿ ਸਾਨੂੰ ਅੱਛੇ ਕੰਮ ਕਰਨੇ ਚਾਹੀਦੇ ਹੈ ਕਦੇ ਵੀ ਕਿਸੇ ਦੇ ਬੁਰੇ ਬਾਰੇ ਨਹੀਂ ਸੋਚਣਾ ਚਾਹੀਦਾ ਹਮੇਸ਼ਾ ਨੇਕ ਵਿਚਾਰ ਰੱਖਣੇ ਚਾਹੀਦੇ ਹੈ
ਇਹ ਕਹਾਣੀ ਸੁਣਕੇ ਆਪਣੀ ਪਹਿਲਾ ਵਾਲੀ ਗਰੀਬੀ ਯਾਦ ਆ ਗਈ। 😢😢
ਵਾਹਿਗੁਰੂ ਜੀ ਦਾ ਖਾਲਸਾ
ਵਾਹਿਗੁਰੂ ਜੀ ਦੀ ਫਤਿਹ🙏🙏
@@Kaur809 🙏🙏🙏
ਬਹੁਤ ਵਧੀਆ ਜੀ ਚੰਗੇ ਕਰਮ ਕਰੋ ਵਹਿਗੁਰੂ ਸਭ ਦੀ ਆਪ ਮਦਦ ਕਰਦਾ ਹੈ।
🙏🙏🙏
ਬਹੁਤ ਹੀ ਵਧੀਆ ਕਹਾਣੀ ਲੱਗੀ ਹੈ ਜਸਵੰਤ ਸਿੰਘ ਬੱਠੇ ਭੈਣੀ ਪੱਟੀ ਤਰਨਤਾਰਨ
Very good story should learn from this story 👌👌👍❤️❤️
ਬਹੁਤ ਹੀ ਵਧੀਆ ਪ੍ਰੇਰਣਾਦਾਇਕ ਕਹਾਣੀ ਤੇ ਉਸ ਨੂੰ ਵਧੀਆ ਲਹਿਜੇ ਮਿਠਾਸ ਭਰਪੂਰ ਆਵਾਜ਼ ਵਿਚ ਪੇਸ਼ ਕੀਤਾ ਜੀ❤
🙏🙏🙏
@@MeraPunjabNo.1 🙏🙏
🙏🙏🙏🙏🙏
❤ ਲੋਕੀ ਤਾ ਚੁਗਲੀਆਂ ਕਰਨ ਹਟਦੇ ਹੀ ਨਹੀਂ ਲੋਕਾਂ ਰੋਟੀ ਨਹੀਂ ਪੱਚਦੀ ਚੁਗਲੀ ਕੀਤੀ ਬਿਨਾਂ ਲੋਕਾਂ ਦੀ ਨਿੰਦਿਆ ਕੀਤੀ ਬਿਨਾ ਲੋਕਾਂ ਨੂੰ ਰੋਟੀ ਨਹੀਂ ਪੁੱਛਦੀ ਲੋਕੀ ਜੇ ਚੁਗਲੀਆਂ ਕਾਨੂੰ ਹਟ ਜਾਣ ਤੇ ਲੜਾਈਆਂ ਹੀ ਖਤਮ ਹੋ ਜਾਣ ਚੰਗਾ ਸੋਚੋ
🙏🙏🙏
ਧੰਨਵਾਦ ਜੀ ਸਾਨੂੰ ਏ ਕਹਾਣੀ ਦਸ ਲਈ ਸਾਨੂ ਵੀ ਕੁਝ ਸਿੱਖਣ ਨੂੰ ਮਿਲ ਗਿਆ ਧੰਨਵਾਦ ਜੀ
@@KaranaulakhKaranaulakhak47 🙏🙏🙏
Bahut hi badhiya hai ji Honestly is the best policy
🙏🙏🙏
Very nice👏👏👏 ❤
Bhut wadia khani g very nice ❤❤❤👌👌👌👍
🙏🙏🙏
ਆਵਦੀ ਜਿੰਦਗੀ ਚ ਕਿਸੇ ਦਾ ਮਾੜਾ ਨਾ ਕਰਿਉ ਬਸ ਹਮੇਸ਼ਾ ਮਾਲਕ ਤੇ ਭਰੋਸਾ ਰੱਖਿਉ ਫਿਰ ਕਦੇ ਵੀ ਤੁਹਾਡਾ ਮਾੜਾ ਨਹੀ ਹੋਵੇਗਾ ❤💯📿(ਮੇਹਰ ਕਰੀ ਦਾਤਿਆ 🙏)ਸਰਬਤ ਦਾ ਭਲਾ 💯📿ਬਹੁਤ ਹੀ ਵਧੀਆ ਸਿੱਖਿਆ ਮਲੀ ਦੋਵੇਂ ਭੈਣਾਂ ਦੀ ਕਹਾਣੀ ਸੁਣਕੇ 💯❤ਤੇ 🙏ਮਾਲਕ ਤੁਹਾਨੂੰ ਹੋਰ ਤਰੱਕੀਆ ਬਖਸ਼ੀਸ ਕਰੇ💯👑📿
🙏🙏🙏
@@MeraPunjabNo.1❤
Waheguru ji 🙏
@@MeraPunjabNo.1👌
G Absolutely Right G
ਬਹੁਤ ਵਧੀਆ ਕਹਾਣੀ,,,, ਏਦਾਂ ਦੀਆਂ ਸਿੱਖਿਆ ਦੇਣ ਵਾਲੀਆਂ ਹੋਰ ਕਹਾਣੀਆਂ ਲੈ ਕੇ ਆਓ,,,, ❤️
🙏🙏🙏
ਮੈਂ ਬਹੁਤ ਸਾਰੀਆਂ ਕਹਾਣੀਆਂ ਪਾਈਆਂ ਹੋਈਆਂ ਜੀ ਇਸ ਚੈਨਲ ਤੇ ਵੇਖੋ
Ĺĺĺl
.
@@MeraPunjabNo.1
Good video thank you my sister ji ❤ 💐 🙏
🙏🙏🙏
ਇਹ "ਹਲਦੀ ਤੇ ਸੁੰਢ" ਦੋ ਭੈਣਾਂ ਦੀ ਕਹਾਣੀ ਨਾਲ ਮਿਲਦੀ ਹੈ,ਜੋ ਅਸੀਂ ਬਚਪਨ ਵਿਚ ਪੜ੍ਹੀ ਸੀ।
Bahut sohni story c oh vi
Right
Waheguru Ji 🙏 ਵਾਹਿਗੁਰੂ ਜੀ
🙏🙏🙏
ਬਹੁਤ ਵਧੀਆ ਤੁਹਡੀ ਕਹਾਣੀ ਵਹਿਗੁਰੂ ਜੀ
🙏🙏🙏
Waheguru ji ❤❤ bhot Soni khani ❤❤Dil shu gai .. Mai mere mma papa ne suni kahani.. sab nu bhottt psad aai sab waheguru waheguru bol rahe❤❤❤❤❤
@@Happy.Singh. 🙏🙏🙏
ਬਹੁਤ ਵਧੀਆ ਕਹਾਣੀ ਲੱਗੀ ❤❤
🙏🙏🙏
Meaning full story very nice 👍🏻
@@harishverma2869 🙏🙏🙏
ਬਹੁਤ ਵਧੀਆ ਕਹਾਣੀ ਲੱਗੀ ਜੀ 🙏
🙏🙏🙏
ਸਿੱਖਿਆ ਇਹ ਮਿਲੀ ਹੈ ਕਿ ਕਿਸੇ ਨਾਲ ਈਰਖਾ ਨਹੀਂ ਕਰਨੀ ਚਾਹੀਦੀ ਦਵੈਤ ਨਹੀਂ ਕਰਨੀ ਚਾਹੀਦੀ ਸਭ ਦਾ ਭਲਾ ਕਰਨਾ ਚਾਹੀਦਾ ਸੋਚਣਾ ਚਾਹੀਦਾ ਸਭ ਦਾ ਭਲਾ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਤੇ ਰੱਬ ਦਾ ਨਾਂ ਲਓ
🙏🙏🙏
Bohot badhiya story 🙏🙏
Very nice story ji God bless you 🙏
🙏🙏🙏
ਵਾਹਿਗੁਰੂ ਜੀ ਤੁਹਾਨੂੰ ਚੜਦੀ ਕਿਲਾ ਵਿੱਚ ਰੱਖਣ ਬਹੁਤ ਵਧੀਆ ਸੰਖਿਆ ਦਿੱਤੀ ਹੈ🙏
ਬਹੁਤ ਸੋਹਣੀ ਕਹਾਣੀ ਜੀ
🙏🙏🙏
waheguru ji. bahut vadia story. 🙏🙏🙏🙏
Waheguru ji aapne bhagta di Sewa kitiam sabh data waheguru ji aap denda a ji🙏
🙏🙏🙏
Bhut vadia khani a g very nice ❤
ਭੈਣ ਜੀ ਤੁਹਾਡੀ ਕਹਾਣੀ ਬਹੁਤ ਵਧੀਆ ਲੱਗੀ 🙏❤💖
🙏🙏🙏
ਬਹੁਤ ਵਧੀਆ ਗੱਲ ❤❤
🙏🙏🙏
Satnam ji waheguru ji very nice video
ਬਹੁਤ ਵਧੀਆ ਕਹਾਣੀ ਲੱਗੀ
ਬਹੁਤ ਵਧੀਆ ਵੀਡੀਓ ਭੈਣ ਜੀ
🙏🙏🙏
Waheguruji waheguru ji waheguru 🎉🎉👏👏👏🎉❤❤
🙏🙏🙏
Dhanyvad ji Katha Sunanda shukriya❤🌹🙏
Katha to a Shiksha milati Hai ki duniya to Dena sikho Lena Nahin seva Sadhna te satsang WaheGuru Ji ka Khalsa WaheGuru Ji ki Fateh🌹🙏
ਬਹੁਤ ਵਧੀਆ ਕਹਾਣੀ ਲੱਗੀ ਜੀ ❤❤❤
🙏🙏🙏
Bahut badhiya ladki ki kahaniyan apni thank u
Waheguru ji waheguru ji waheguru ji waheguru ji waheguru ji
🙏🙏🙏
ਬਹੁਤ ਵਧੀਆ ਕਾਹਣੀ ਆ ਜੀ
ਬੇਨਤੀ ਹੈ ਕਿ ਕਹਾਣੀ ਛੋਟੀ ਅਤੇ ਸੰਖੇਪ ਵਿਚ ਰਖਿਆ ਕਰੋ ਜੀ।
🙏🙏🙏
ਬਹੁਤ ਵਧੀਆ ਕਹਾਣੀ ਲੱਗੀ ਹੈ ਜੀ
🙏🙏🙏
Buhat Sohne kahani hai ji
Nice story ❤❤
ਦੇ ਬੀਬੀ ਦਾਨੀ ਜਾਵੇਗਾ ਇਹ ਵੀਡੀਓ ਤੋਂ ਸਿੱਖਿਆ ਇਹ ਮਿਲੀ ਹੈ ਕਿ ਲਾਲਚ ਕਰਨਾ ਮਾੜਾ ਹੁੰਦਾ ਹੈ ਕਿਰਤ ਕਰਕੇ ਖਾਉ ਵੰਡ ਕੇ ਛਕੋ ਕਿਸੇ ਦਾ ਮਾੜਾ ਨਾ ਸੋਚੋ ਨਿੰਦਿਆ ਚੁਗਲੀ ਨਾ ਕਰੋ ਸਭ ਦਾ ਭਲਾ ਮੰਗੋ ਤੇ ਫੇਰ ਆਪਣਾ ਭਲਾ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
🙏🙏🙏
0
1@@MeraPunjabNo.1
@Sukhw😮😅😮inderKaur-sr5dt
@@MeraPunjabNo.1😅
Bhut vdiyaa lagha rab kdo din badl denda pta nhi lagda apni neet saaf rakho rab da naam japo mere naal hakicat istra hoyaa kdo rab ne din badl dite pta nhi laga 🙏🙏🙏
🙏🙏🙏
Waheguru ji waheguru ji waheguru ji waheguru ji 🙏🌹
🙏🏼🌹🌻🌷waheguru jee waheguru jee waheguru jee waheguru jee 🙏🏻🌹🌻🌷
🙏🙏🙏
ਅੰਮ੍ਰਿਤਸਰ ਤੋ ਮਿਲ ਸਕਦੀ ਹੈ
Satnam ji waheguru ji
🙏🙏🙏
Bohat vadia khani ji
Bhut vdia Story a
🙏🙏🙏
Shikshadayak khani.
KNOW LEGABLE BEHAN JEISE .
Very good sis 👌👌💯💯🙏🙏🙏🙏🙏🙏🙏🙏🙏🙏🙏🙏🙏
🙏🙏🙏
ਬਹੁਤ ਹੀ ਵਧੀਆ ਜੀ
🙏🙏🙏
I@@MeraPunjabNo.1
Very nice and heart touching story ji
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
🙏🙏🙏
🙏🙏🙏🙏🙏 waheguru ji waheguru ji waheguru ji waheguru ji waheguru ji waheguru ji
Good nice 👍👍❤
🙏🙏🙏
Excellent video 👏👏
@@ParampreetSingh-w9u 🙏🙏🙏
Waheguru ji very nice viedo🙏
Thank you 😊😊😊for story😊
@@Rajveer-sh2rh 🙏🙏🙏
Waheguru ji ka Khalsa waheguru Ji ki Fateh।
🙏🙏🙏
ਬਹੁਤ ਹੀ ਵਧੀਆ ਸਟੋਰੀ ਆ ਜੀ
🙏🙏🙏
Waheguru Ji 🙏🙏♥️🌹
🙏🙏🙏
🙏Baheguru ji ka Khalsa VAheguru ji Ki Fhthe 🙏🙏❤️🙏🙏
ਇਹ ਕਹਾਣੀ ਲਿਖਤੀ ਰੂਪ ਚ ਕਿਥੋਂ ਮਿਲ ਸਕਦੀ ਹੈ ਜੀ
ਵਧੀਆ ਕਹਾਣੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏🙏🙏
ਬਹੁਤ ਵਧੀਆ ਕਹਾਣੀ ❤
🙏🏻ਜੀ ਕਹਾਣੀ ਬਹੁਤ ਹੀ ਵਧੀਆ ਲੱਗੀ ਕਹਾਣੀ ਨੂੰ ਬੇਲੌੜ ਵਧਾਇਆ ਨਹੀ ਜਿਵੈ ਕੁਝੇ ਵਿਚ ਸਮੁੰਦਰ ਬੰਨ ਦਿਤਾ ਹੌਵੇ ਬਹੁਤ ਮਿਠੀ ਅਵਾਜ ਹੈ ਜੀ ।
ਵਾਹਿਗੁਰੂਵਾਹਿਗੁਰੂ ਜੀ ਮੇਹਰ ਕਰਨ ਜੀ
🙏🙏🙏
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬੜੀ ਪਿਆਰੀ ਕਹਾਣੀ ਹੈ
Bahut vadia ji
🙏🙏🙏
Vadiya cc ❤
Very nice video ji
🙏🙏🙏
Waheguru ji 🙏
Very good nice Reading thanks to you
Very nice story 🥰 and blessed voice God bless you sister ji ❤
🙏🙏🙏
Vary vary good
@@KulwinderSingh-yd3jk 🙏🙏🙏
Very nice
🙏🙏🙏
🙏🙏🙏
Very nice story
🙏🙏🙏
ਵਾਹਿਗੁਰੂ
🙏🙏🙏
Bahut badiya ji
👌👌👌
ਬਹੁਤ ਸੋਹਣੀ ਕਹਾਣੀ ਹੈ
🙏🙏🙏
Nice story
🙏🙏🙏
ਬਹੁਤ ਵਧੀਆ ਤੁਹਾਡੀ ਕਹਾਣੀ ਸੀ
🙏🙏🙏 ਅੱਜ ਵੀ ਤਿੰਨ ਵਜੇ ਵਾਲੀ ਸੁਣਨਾ ਬਹੁਤ ਹੀ ਵਧੀਆ
Nice ji
🙏🙏🙏
Very very very very, good
@@Amarsinghvadhan 🙏🙏🙏
25 -26 ਸਾਲ ਪਹਿਲਾਂ ਇੱਦਾ ਦੀ ਕਹਾਣੀ ਛੁੱਡ ਅਤੇ ਹੱਲਦੀ ਦੀ ਸੁਣੀ ਸੀ
🙏🙏🙏
Right 😂
ਸੁੰਢ ਤੇ ਹਲਦੀ
ਉਹ ਸਕੂਲ ਚ ਪਾਠ ਹੁੰਦਾ ਸੀ 😊
Bhot vdia lgi story sanu kisi v vhij da fhmand nhi krna chaida khuki den wala v rab te len wala v raabb h😊
Bht vdiya
ਬਹੁਤ ਵਧੀਆ ❤❤
🙏🙏🙏
Very nice stories Satnam shri waheguru ji 🙏
🙏🙏🙏
Waheguru ji
🙏🙏🙏