"ਅਨਮੋਲ ਵੀਰੇ ! ਤੂੰ ਨਹੀਂ ਕਰਨੀ ਸੀ ਕੁੱਲ੍ਹੜ ਪੀਜ਼ੇ ਵਾਲੇ ਦੀ ਇੰਟਰਵਿਊ !", ਸੁਣੋ ਕੀ ਕਹਿੰਦੇ ਲੋਕ Anmol Kwatra ||

แชร์
ฝัง
  • เผยแพร่เมื่อ 26 ส.ค. 2024
  • "ਅਨਮੋਲ ਵੀਰੇ ! ਤੂੰ ਨਹੀਂ ਕਰਨੀ ਸੀ ਕੁੱਲ੍ਹੜ ਪੀਜ਼ੇ ਵਾਲੇ ਦੀ ਇੰਟਰਵਿਊ !", ਸੁਣੋ ਕੀ ਕਹਿੰਦੇ ਲੋਕ Anmol Kwatra ਨੂੰ, ਅੱਗੋਂ ਅਨਮੋਲ ਦਾ ਜਵਾਬ ਸੁਣਨ ਵਾਲਾ ਸੀ
    #dailypostpunjabi #anmolkwatraofficialvideo #anmolkwatra #kulhadpizzacouple #kullhadpizza #dailypostpunjabi #punjabnews #breakingnews
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.co...
    IOS App : apps.apple.com...

ความคิดเห็น • 424

  • @Manveer_pc_5911
    @Manveer_pc_5911 8 หลายเดือนก่อน +36

    Tension ਨਹੀ ਲੈਣੀ ਅਨਮੋਲ ਤੇਰੇ ਨਾਲ ਆ ❤❤❤ ਵਹਿਗੁਰੂ ਮੇਹਰ ਕਰੀ ਭਰਾ ਤੇ❤

    • @manmindersinghkang6573
      @manmindersinghkang6573 8 หลายเดือนก่อน

      Tuhanu lgda veer g k ahna nu koi tnshn aa .....😂 best of luck Anmol y g and his sported God bless u

  • @DeepakKumar-qb1kl
    @DeepakKumar-qb1kl 8 หลายเดือนก่อน +46

    ਜੇਹੜੇ ਲੋਕ ਹੋਣ ਹੀ ਗੰਦ ਓਹਨਾ ਨੇ ਗੰਦ ਹੀ ਬੋਲਣਾ ........... ਫੁਲ ਸੱਪੋਰਟ ਅਨਮੋਲ ਵੀਰੇ ❤❤

    • @vipanjeetsingh9272
      @vipanjeetsingh9272 8 หลายเดือนก่อน +2

      Eh full support ki hundi a ?

    • @gurpreepsandhu7586
      @gurpreepsandhu7586 8 หลายเดือนก่อน +1

      ਗੱਲਾਂ ਵਿੱਚ ਕੋਈ ਨਹੀਂ ਜਿੱਤ ਸਕਦਾ ਇਹਦੇ ਕੋਲੋ

    • @inderpreetsingh246
      @inderpreetsingh246 8 หลายเดือนก่อน +1

      Ghand nu he ta support kiti si anmol ne tahi ta majhi dukki a😂

  • @RaghbirsinghDhaliwal
    @RaghbirsinghDhaliwal 8 หลายเดือนก่อน +16

    ਵੀਰ ਅਨਮੋਲ ਅਤੇ ਕੁੰਵਰ ਵੀਰ ਲੋਕਾ ਦਾ ਕੰਮ ਹੈ ਬੋਲਣਾ ਉਹ ਬੋਲ ਰਹੇ ਹਨ,ਵੀਰ ਤੁਸੀ ਇਸ ਤਰਾ ਹੀ ਹੱਸਦੇ ਰਹੋ,ਪਰਮਾਤਮਾ ਦਿਨ ਦੁੱਗਣੀ ਅਤੇ ਰਾਤ ਚੋਗਣੀ ਤਰੱਕੀ ਬਖਸ਼ਣ,ਹਮੇਸ਼ਾ ਖੁਸ਼ ਰਹੋ,ਧੰਨਵਾਦ.

  • @Deepdholan07
    @Deepdholan07 8 หลายเดือนก่อน +20

    ਅਨਮੋਲ ਵੀਰ ਜੀ ਖਿੱਚ ਕੇ ਰੱਖੋ ਕੰਮ ਨੂੰ ਵਾਹਿਗੁਰੂ ਜੀ
    ਆਪੇ ਲੋਕਾਂ ਨੂੰ ਸਮੱਤ ਬਖਸ਼ਣ ❤❤❤❤❤❤❤❤❤❤❤❤❤❤❤

  • @kirpalsingh9989
    @kirpalsingh9989 6 หลายเดือนก่อน +2

    ਅਨਮੋਲ ਵੀਰੇ ਤੁਹਾਡੇ ਵਰਗਾ ਕੋਈ ਵੀ ਨਹੀਂ ਹੋ ਸਕਦਾ ਤੁਸੀ ਤਾਂ ਜਿਉਂਦੇ ਜਾਗਦੇ ਰੱਬ ਹੋ❤

  • @jaspreetclar4788
    @jaspreetclar4788 8 หลายเดือนก่อน +20

    Anmol you are doing amazing work for the humanity. Don’t worry about other people. They don’t have anything better do. I feel sorry for those people. You name is ANMOL, that means you are special. Waheguru may keep blessing you beta g🙏❤️

  • @harnoor6001
    @harnoor6001 8 หลายเดือนก่อน +12

    ਬਹੁਤ ਵਧੀਆ ਪੰਜਾਬ ਲਈ ਕੰਮ ਕਰ ਰਹੇ ਹੋ ਵੀਰ ਜੀ 🙏🏻 ਵਾਹਿਗੁਰੂ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ। ,🙏🏻🙏🏻 ਮੋਗੇ ਵਾਲੇ ❤️

  • @SimranSharma-gy3fk
    @SimranSharma-gy3fk 8 หลายเดือนก่อน +4

    ਬਹੁਤ ਹੀ ਤੇਜ ਆ ਇਹ ਬੰਦਾ, ਇਹਦੀਆਂ ਗੱਲਾਂ ਵਾਹਿਗੁਰੂ 🤨🤨

    • @jazzz89
      @jazzz89 6 หลายเดือนก่อน

      Chal nh ghusiye

    • @Goni318
      @Goni318 5 หลายเดือนก่อน

      Ryt aa didi❤

  • @BatthSinghSukh
    @BatthSinghSukh 8 หลายเดือนก่อน +12

    Stay positive Anmol Paji. Always with you ❤

  • @harjinderbrar5124
    @harjinderbrar5124 8 หลายเดือนก่อน +6

    ਲੋਕਾਂ ਨੇ ਬਾਬੇ ਨਾਨਕ ਜੀ ਨੂੰ ਨੀ ਬਖਸ਼ਿਆ ਬਾਈ

  • @kamaljeetsingh8123
    @kamaljeetsingh8123 8 หลายเดือนก่อน +5

    Great person Anmol Kwatra ji. Sir jhukda sachi rab roop o. Tuhade varge nek lokan de sir te Waheguru mehar rakhe. 🙏

  • @majorsingh1285
    @majorsingh1285 8 หลายเดือนก่อน +81

    ਅਨਮੋਲ ਵੀਰੇ ਤੇਰੇ ਨਾਲ ਆ , ਲੋਕਾਂ ਦਾ ਕੰਮ ਆ ੳਹਨਾ ਨੂੰ ਕਰਨ ਦਿੳ ਪਰ ਜੋ ਆਪਣਾ ਕੰਮ ੳਹ ਹੀ ਕਰੋ ,

    • @kamalsingh-dc1vs
      @kamalsingh-dc1vs 8 หลายเดือนก่อน +2

      ਸਹੀ ਕੇਹਾ ਮੇਜਰਾ

    • @harnoor6001
      @harnoor6001 8 หลายเดือนก่อน +1

      ਸਹੀ ਗੱਲ ਐ ਵੀਰ

    • @bawa522
      @bawa522 8 หลายเดือนก่อน +4

      ਅਨਮੋਲ ਬਾਈ ਹੀਰਾ ਬੰਦਾ .. ਆਹ ਕੁੱਤੇ ਬਿੱਲੇ ਰੋਸਟਰ itlay ਚ ਬੇੱਹ ਕੇ ਭਕਾਈ ਮਾਰਦੇ .. ਪਰਵਾਹ ਨੀ ਕਰਨੀ ਅਨਮੋਲ ਬਾਈ ..❤ ਫੁਲ ਸਪੋਰਟ

    • @Lovepreetsandhushorts
      @Lovepreetsandhushorts 8 หลายเดือนก่อน +3

      Nahi veere anmol v hun bas view len wale pase ho gya a

    • @kamalsingh-dc1vs
      @kamalsingh-dc1vs 8 หลายเดือนก่อน +1

      Italy ਬੈਠੇ ਬੋਲਦਾ ਹੈ ਜਦੋਂ ਪੰਜਾਬ ਵਿੱਚ ਆਏ ਤਾਂ ਬਹੁਤ ਲੋਕਾਂ ਨੇ ਆਪਣੇ ਇਰਾਦੇ ਬਣਾਏ ਹੋਏ ਨੇ ਉਹਨਾਂ ਦੀਆਂ ਲੱਤਾਂ ਤੋੜਨ ਦੇ

  • @puneetsaini4103
    @puneetsaini4103 8 หลายเดือนก่อน +10

    Veer ji 90%nahi ,,,,99% lok thude naal a ....❤

  • @balwindersingh-hj8og
    @balwindersingh-hj8og 8 หลายเดือนก่อน +5

    ਗਲਤੀ ਨਹੀਂ ਉਨਾ ਆਪ ਗੁਨਾਹ ਕੀਤਾ , ਆਪ ਵਾਇਰਲ ਕੀਤਾ, ਗੰਦ ਚ ਹਥ ਮਾਰ ਕੇ ਸਫਾਈਆਂ ਨਾ ਦੇ, ਉਨਾ ਦੋਹਾਂ ਤੇ ਬਲਿਊ ਫਿਲਮ ਬਨਾਉਣ ਤੇ ਆਪ ਵਾਇਰਲ ਕਰਨ ਦਾ ਕੇਸ ਚਲਣਾ ਚਾਹੀਦਾ

    • @jazzz89
      @jazzz89 6 หลายเดือนก่อน +1

      Ghuse jaman kamdah kaban balwinder singh gussu hain 😂😂

  • @karmjitchahil9624
    @karmjitchahil9624 8 หลายเดือนก่อน +6

    ਕਿੰਨੀ ਵੱਡੀ ਸੋਚ ਅਨਮੋਲ ਭਾਜੀ ਦੀ

  • @noorsingh9660
    @noorsingh9660 8 หลายเดือนก่อน

    ਬਹੁਤ ਵਧੀਆ ਸੋਚ ਹੈ ਅਨਮੋਲ ਵੀਰ ਦੀ। ਵਾਹਿਗੁਰੂ ਤੰਦਰੁਸਤੀ ਦੇਵੇ ਅਨਮੋਲ ਵੀਰ ਨੂੰ।

  • @kaurdeep295
    @kaurdeep295 8 หลายเดือนก่อน +1

    J 50% jeb ch paunda anmol ta fer ki o onu parmata dinda, seva krda bht wdi gl aa, a km lali chali thori kr skda a km krn lyi v jigra chahida, veere bht vadiya km kr rhe ho, tuhdiya har video ch msg hunda, gala nhi hundiya gandi bolbani nhi hundi kise nu nicha dikhan wale jo apiya video ch bolde aa, vaile lok bau bau krn joge aa, o os insan wrge hunde, jo a km ch betha rehnda aj kide ch kmi kda, ajj kidi gl chak k m swad lwa te chaar paise kmama @anmolkwatra proud of you

  • @KhalsaWebsiteDesignersInPunjab
    @KhalsaWebsiteDesignersInPunjab 7 หลายเดือนก่อน +1

    Anmol should be the next CM of Punjab. My vote till the last breath. Really nice personality. Rare to find a person like him.

  • @simrandabla745
    @simrandabla745 8 หลายเดือนก่อน +1

    Anmol bro tusi kuch glt ni kita podcast kr k tusi oh family nu himmat diti aa bs Naa k support kiti loka da km te dujya di glti kdna hunda aapne andr koi ni dekhda v mai ki kr reha so loka di prwah kite bina eda hi chnge km krde o God bless you anmol veere❤️🙏

  • @PTZ1313
    @PTZ1313 8 หลายเดือนก่อน +4

    ਬਾਈ ਯਰ ਦਫ਼ਾ ਕਰ ਜੇਹੜੇ ਭੌਂਕਣ ਦੇ ਆਦੀ ਆ ਉਹਨਾਂ ਭੌਂਕੀ ਜਾਣਾ.ਜੋ ਦਿਲ ਕਹਿੰਦਾ ਕਰੋ ਚੰਗੇ ਮਾੜੇ ਦਾ ਪਤਾ ਆਪੇ ਲੱਗ ਜਾਂਦਾ. ਦਿਲ ਅਪਣਾ ਦੱਸ ਦਿੰਦਾ ਕਿ ਜਿਹੜਾ ਕੰਮ ਤੂੰ ਕਰਨ ਲਗਾ ਉਹ ਠੀਕ a ਕੇ ਗ਼ਲਤ. ਮੈਂ ਤਾਂ ਇਹ ਵੀ ਮੰਨਦਾ ਕਿ ਜੇ AK ਪੈਸੇ ਖਾਂਦਾ ਕਿਤੋਂ ਉਹ ਵੀ ਠੀਕ ਹੈ. ਜਿਨਾਂ ਕੰਮ ਬਾਈ ਕਰਦਾ ਓਨਾ ਕੰਮ ਕੋਈ ਕਰਕੇ ਤਾਂ ਦਿਖਾਵੇ. ਫੇਰ ਬਾਅਦ ਦੀ ਗੱਲ ਕਰੇ

  • @gurneeshchopra4243
    @gurneeshchopra4243 8 หลายเดือนก่อน +2

    Anmol you are great. Just keep going we are with you forever. We love you. The people having small thinking will never change. We'll just do our best.❤❤You are an idol for the new generation and youth. I love to listen you. I love to see you.

  • @att_jatt47
    @att_jatt47 8 หลายเดือนก่อน +3

    Anmol veere you’re a great guy. But kulhad wale Kise depressed vich nhi hege depression bht vaddi gal hundi ae. Oh chnge bhle khi khi khi krke hindi vlog bnarhe ne because oh pan india popular hgye 😊 baki veere tuhade sarey podcast bht sohne hunde a 👏

  • @hollywoodstar8792
    @hollywoodstar8792 8 หลายเดือนก่อน +3

    Honest Man

  • @manirajput8781
    @manirajput8781 8 หลายเดือนก่อน +1

    ਅਨਮੋਲ ਵੀਰ ਤੂੰ ਬਹੂਤ ਵਧੀਆ ਕੰਮ ਕਰਦਾ ਪੈਰ ਇਹ ਕੁੱਲੜ ਪੀਜ਼ੇ ਵਾਲਿਆ ਦੀ ਕੀ ਸੇਧ ਆ ਪੰਜਾਬ ਨੂੰ ਬੱਸ ਇਹ ਸਮਝ ਨਹੀਂ ਆਈ ਬਾਕੀ ਯਾਰ ਓਹ ਕਿਹੜੇ ਸਧਮੇ ਵਿੱਚ ਸੀ ਤੀਸਰੇ ਚੋਥੇ ਦਿਨ ਨੱਚ ਟੱਪ ਕੇ ਵੀਡਿਓ ਬਣਾਉਣ ਲੱਗ ਪਏ ਸੀ। ਇਹੋ ਜਿਹਾ ਨੂੰ ਸ਼ਰਮ ਨਹੀਂ ਹੁੰਦੀ ਭਰਾ ਇਹਨਾਂ ਨੂੰ ਵਿਊ ਚਾਹੀਦੇ।।

    • @pk5916
      @pk5916 8 หลายเดือนก่อน

      ਤੇਰੇ ਵਰਗੇ 36 ਖਰੀਦਣ ਦੀ ਔਕਾਤ ਰੱਖਦਾ ਅਨਮੋਲ ਆਇਆ ਵਿਊ ਦਾ ਪਧਾ....ਕਿ ਗ਼ਲਤ ਕਰਤਾ ਪੋਡਕਾਸਟ ਕਰਕੇ ? ਹੋਰ ਜਾਣ ਲੈਣੀ ਹੈਂ ਓਹਨਾ ਦੀ

  • @happy-mi6dx
    @happy-mi6dx 8 หลายเดือนก่อน +3

    ਫਰੈਸ਼ੀ ਤੇ ਇਟਲੀ ਆਲਾ ਕਦੀ ਕਿਸੇ ਸਈ ਬੰਦੇ ਬਾਰੇ ਗਲਤ ਨੀ ਬੋਲਦੇ,, ਜੇ ਓਹ ਬੋਲੇ ਆ ਤਾਂ ਮਤਲਬ ਤੇਰੇ ਚੇ ਕਾਣ ਆ ਤੇ ਓਹ ਓਹਨਾ ਨੂੰ ਈ ਨੀ ਲਗਦੀ ਅਸੀ ਵੀ ਦੇਖਲੀ ਆ ਜਿੱਦਾ ਦੀਆ ਗੱਲਾ ਤੇਰੀਆ ਹੈਗੀਆ ਆ,, ਕੰਮ ਤਾਂ ਚੰਗਾ ਕਰਦਾ ਤੂੰ ਪਰ ਕਰਦਾ ਬੇਈਮਾਨੀ ਨਾਲ,, ਏਸ ਗੱਲ ਨੂੰ ਮੰਨਲਾ

  • @sukhdeepsinghladdisingh8038
    @sukhdeepsinghladdisingh8038 8 หลายเดือนก่อน +1

    ਗਲਤ ਸੀ ਤੂੰ ਮਨ ਜਾੳ ਵੀਰ ਜੀ

  • @krishnamakol1031
    @krishnamakol1031 8 หลายเดือนก่อน +3

    Me khud anmol veere kol ja k kharh gya milia ni pehla veere ne 15 mint ch 4-5 jania dia mushkla hall kar tya. Ik gall eh v sachi pese nahi lenda veer , and me fer milia enna nu boht humble ne veer

  • @AmarjitSingh-yw7qt
    @AmarjitSingh-yw7qt 8 หลายเดือนก่อน

    ਵੀਰ ਜੀ ਤੁਸੀ ਬਹੁਤ ਵਧਿਆ ਕੰਮ ਕੀਤਾ ਬਾਕੀ ਅਨਮੋਲ ਹੀਰਾ ਤੇ ਹੀਰੇ ਨੂੰ ਆਪਣੀ ਕੀਮਤ ਕਿਸੇ ਨੂੰ ਦੱਸਣ ਦੀ ਜਰੂਰਤ ਨਹੀ ਅਸੀ ਅਨਮੋਲ ਨੂੰ ਕਦੇ ਮਿਲੇ ਨਹੀ ਤੇ ਨਾ ਕਦੇ ਫੋਨ ਤੇ ਗੱਲ ਹੋਈ ਪਰ ਜਿਹੜਾ ਉਹ ਕੰਮ ਕਰ ਰਿਹਾ ਉਹ ਹਰ ਕੋਈ ਨਹੀ ਕਰ ਸਕਦਾ ਤੂੰ ਅਨਮੋਲ ਵੀਰ ਫਿਕਰ ਨਾ ਕਰਿਆ ਕਰ ਜਿਹੜੇ ਤੈਨੂੰ ਗੰਦਾ ਬੋਲਦੇ ਆ ਇਹਨਾ ਲੀਰਾ ਦੀ ਪਰਵਾਹ ਨਾ ਕਰੀ ਜੇ ਪੰਜ ਸੱਤ ਲੀਰਾ ਤੈਨੂੰ ਮਾੜਾ ਬੋਲ ਦੀਆ ਹਜਾਰ ਦੇ ਹਿਸਾਬ ਨਾਲ ਲੋਕ ਤੇਰੇ ਨਾਲ ਵੀ ਜਦੋ ਮੂੰਹ ਤੇ ਆ ਕੇ ਗੱਲ ਕਰਨਗੇ ਫਿਰ ਦੇਖ ਲਾ ਗੇ ਇਹਨਾ ਦੇ ਤਿਲਾ ਵਿੱਚ ਕਿੰਨਾ ਤੇਲ ਤੂੰ ਬਹੁਤ ਵਧੀਆ ਕੰਮ ਕਰ ਰਿਹਾ ਇਸ ਨੂੰ ਕਰੀ ਜਾ

  • @KrishnaSingh-nw1so
    @KrishnaSingh-nw1so 8 หลายเดือนก่อน +1

    Mai anmol kwatra veer ji kr ke ah podcast dekh reha ha ❤

  • @happyghuman9192
    @happyghuman9192 8 หลายเดือนก่อน +5

    Anmol veere Tuhade Nal aa ❤

  • @amrikatwal2841
    @amrikatwal2841 6 หลายเดือนก่อน

    Anmol you are the best and one and only we can't make everyone happy you know what you doing and keep it up love you amrik from canada

  • @Hatsunemiku-o5n
    @Hatsunemiku-o5n 8 หลายเดือนก่อน +7

    Anmol veer did nothing wrong but our people small thinking in punjabi community always standing in way of success for each other, Lok always blame each other for things online that's mindset. You are positive person in society not like most people ignore the truth.Punjab need positivity and good people they help people in need, Waheguru thode te mehar Karan brother.

    • @globaltryst713
      @globaltryst713 8 หลายเดือนก่อน +1

      Tu v paade aapni gharwali naal

    • @Hatsunemiku-o5n
      @Hatsunemiku-o5n 8 หลายเดือนก่อน

      You must be slumdog.

  • @harjinderbrar5124
    @harjinderbrar5124 8 หลายเดือนก่อน +2

    ਅਨਮੋਲ ਵਰਗਾ ਕੋਈ ਹੋਰ ਨਹੀਂ

  • @sumandeepkaur3181
    @sumandeepkaur3181 8 หลายเดือนก่อน +3

    Waheguru bless u anmol veere ...don't take tension

  • @jaspalsingh4959
    @jaspalsingh4959 8 หลายเดือนก่อน +1

    ਅਨਮੋਲ ਵੀਰ ਹੀਰਾ ਵਾਹਿਗੁਰੂ ਜੀ ਕਿਰਪਾ ਕਰਨ

  • @AJ-vz4os
    @AJ-vz4os 8 หลายเดือนก่อน +6

    Anmol beta you are doing good work. Just ignore all the bad people. Keep it up 👍 God bless you 🙌🙌🕉🕉 Waheguru ji Mehar Rakhe 🙏🙏

  • @RavinderKaur-mj9pn
    @RavinderKaur-mj9pn 8 หลายเดือนก่อน

    God bless you, Anmol!
    Tuci fikar na kro, tuhanu ptta tuci theek ho, loka nu dassn di jrurat nhi parmatma tan dekh reha tuhanu
    Ohna de eda boln naal tuhade kmm ch hor barkat aauni , ਨਿੰਦਕ v hone ਚਾਹੀਦੇ ne.....tuci shi raste te chalde rho❤

  • @jasmeenkaur2958
    @jasmeenkaur2958 8 หลายเดือนก่อน +2

    agrreee veere tuc ohna di interview laini c thik a vi oh zero toh kithe aye bttt tuc podcast de vich higlights vich vi ohi mudha highlight kita te title bi ohda eda hi a eh gl ni smj ayi .. m thodi bht respect krdi a bki God bless u 😊

  • @karamjitsingh241
    @karamjitsingh241 8 หลายเดือนก่อน +1

    Anmol veer tere kol her gal da jawab he a hi teri Emandari da subut he

  • @Deep0985
    @Deep0985 8 หลายเดือนก่อน +3

    Anmol proud of your thinking, Tere naal ah ,Tusi theek kita ,Love you

  • @deepsahotagagan969
    @deepsahotagagan969 8 หลายเดือนก่อน +2

    Anmolll verre tussi right o.. full sport... verreee ... every time????

  • @manmindersinghkang6573
    @manmindersinghkang6573 8 หลายเดือนก่อน

    'Ticher ' bhot faydeydaar word aa y g but ma ah ta ni khungi k mnu kisey ney ticher kiti but ah jrur khungi k mnu kyha janda c k ahnu ta kpdey silaai krney hi ni aaondey tey mere aapdey hi baahr tailor to apney kpdey silaai krwaondey c pr ajj y g beshk ma ik home tailor hi aa pr ykeen kryo y g ajj as tm itfaak naal e khlo k mere apney ta silaai mere kolo krwaondey e aa tey os tailor da kmeej only kmeej e aaa mere kol silaai nu aayaa hoyaa aa jina to mere aapney aapdey kpdey silaai krwaondey c ..🙏enni ku rhmt hoi waheguru g di
    .
    Waheguru g hmesha chnga hi krdey aa g tu c y g bhot chngey o tey chnga e hou aggey God bless you wmk sb nu sumtt bkhshn BABA G 🙏🥰

  • @navkainth3587
    @navkainth3587 5 หลายเดือนก่อน

    ਅਨਮੋਲ ਵੀਰੇ love u❤

  • @gursharanjitkaur1994
    @gursharanjitkaur1994 7 หลายเดือนก่อน

    ਸੱਚ ਤਾਂ ਸੱਚ ਹੈ ਵੀਰੇ ਤੂੰ ਚੱਲਦਾ ਰਹਿ ❤❤

  • @janveejazz
    @janveejazz 8 หลายเดือนก่อน +2

    keep it up Anmol Bro🤜🏻🤛🏻

  • @AmandipAmandip-bl9cd
    @AmandipAmandip-bl9cd 8 หลายเดือนก่อน +1

    Anpmal veer good 👍👍 nice person ❤

  • @shergillofficial7847
    @shergillofficial7847 8 หลายเดือนก่อน +2

    Anmol meri jaan Love you ❤❤❤

  • @ManinderSingh-tv7ej
    @ManinderSingh-tv7ej 8 หลายเดือนก่อน

    ਸੱਚਾ ਬੰਦੇ ਦੇ ਦੁਸ਼ਮਣ ਜ਼ਿਆਦਾ ਹੁੰਦਾ ਹੈ ਜਿਸਦਾ ਦੁਸ਼ਮਣ ਜਾ ਵਿਰੋਧਿ ਨਈ ਹੇਗਾ ਉਹ ਬੰਦਾ ਸੱਚਾ ਹੋ ਨਈ ਸਕਦਾ.

  • @SaintWarriorSukha797
    @SaintWarriorSukha797 8 หลายเดือนก่อน +2

    Truth always bitter, don't worry,, keep up the good work both, baba nanak bhali karuga🙌

  • @daljitsingh-ob7fb
    @daljitsingh-ob7fb 8 หลายเดือนก่อน +3

    i like this patarkar from his first interview style is good

  • @charanjitarora7046
    @charanjitarora7046 8 หลายเดือนก่อน +1

    कैसे कैसे लोग है बे वजा की बात उठा लेते है अच्छी बात है अनमोल भाई ने कुलाड पीजा का वर्ज़न लोगो के सामने रखा पॉडकास्ट में अनमोल भाई keep it up ❤

  • @jasbirkaur448
    @jasbirkaur448 7 หลายเดือนก่อน

    Hi putt ji don’t worry about other people what are they talking.your are good gift it. Love you putt ji god bless you and live long life.❤🙏🏽

  • @shanugill1901
    @shanugill1901 8 หลายเดือนก่อน

    Pehla bacha c hun siyana ho giya bot vadiya mr Kwatra

  • @mayankkhanna5045
    @mayankkhanna5045 8 หลายเดือนก่อน +1

    Legend ❤ anmol kwatra

  • @JaswinderKaur-ky9cx
    @JaswinderKaur-ky9cx 8 หลายเดือนก่อน

    Waheguru Anmol veere nu chardi kla ch rakhe

  • @happyhapen4223
    @happyhapen4223 8 หลายเดือนก่อน +1

    Waheguru ji mehar krn ji Anmol ji🙏🏻🙏🏻🙏🏻🙏🏻💞

  • @padeepamar619
    @padeepamar619 7 หลายเดือนก่อน

    Kirpa kre waheguru ji ap te g khus rakhn ap nu ji brother ji Anmol brother ji❤

  • @Smartgirl98735
    @Smartgirl98735 8 หลายเดือนก่อน +5

    "Full support, Anmol brother."Gbuu😊

  • @sukhsaab1312
    @sukhsaab1312 8 หลายเดือนก่อน

    Anmol bro bilkul right a

  • @hoon659
    @hoon659 8 หลายเดือนก่อน +1

    ਫੁਕਰਾ ਅਨਮੋਲ ਕਵਾਟਰਾਂ ਚੈਰਿਟੀ ਠੱਗ ਦੀ ਮਾਂ ਦਾ ਭੋਸੜਾ button # ਹਿੱਟ like

  • @user-qt3vn3yr3o
    @user-qt3vn3yr3o 8 หลายเดือนก่อน +2

    I do not who are these people like "Kullar pizza wale " and what is their contribution to the society, the last time I only heard about their some kind of personal video which got viral and there was some kind of heat about it, I have respect for Anmol Kwatra but really couldn't understand what was the propose for him to take their interview, anyway, its his channel and he has rights to bring anyone on the air.

  • @HarpreetKaur-kc7sk
    @HarpreetKaur-kc7sk 8 หลายเดือนก่อน +2

    Anmol veere nal waheguru ji ne koi kuchh v khe ona da kuchh ni vigd skda waheguru ji mehar kro 🙏

  • @paramjeetkaur121
    @paramjeetkaur121 8 หลายเดือนก่อน +7

    Good job Anmol . I salute to your parents who raise you right way . Beta Teri ma de karma wali kukh h jeny tenu janam deta. God bless you . I want to meet you sometime when I come to India

  • @NavneetKaurRandhawa-qf9fo
    @NavneetKaurRandhawa-qf9fo 7 หลายเดือนก่อน

    ❤❤ always Anmol bro

  • @Simar21
    @Simar21 8 หลายเดือนก่อน

    We are proud of you Anmol veer g🙏🏻❤️😇

  • @brarbrar6884
    @brarbrar6884 8 หลายเดือนก่อน

    ਸਹੀ ਗੱਲ ਐ ਅਨਮੋਲ ਕੀ ਲੋੜ ਸੀ ਕਿਹੜੀ ਜੰਗ ਜਿੱਤੀ ਸੀ ਓਨਾਂ ਨੇ

  • @MonuRai-ko4yz
    @MonuRai-ko4yz 4 หลายเดือนก่อน

    Veer ji tusi great o

  • @dhimaanfilms
    @dhimaanfilms 8 หลายเดือนก่อน

    Bht wadiya anmol veer gurbani dil ch vasa ke gurbani di hi beadabi krna bht wadiya km aa

  • @ranjitchahal3250
    @ranjitchahal3250 8 หลายเดือนก่อน +2

    Great job anmol

  • @balwinderkhakh7503
    @balwinderkhakh7503 8 หลายเดือนก่อน

    We r with you anmol

  • @sarabrandhawasarabrandhawa5620
    @sarabrandhawasarabrandhawa5620 8 หลายเดือนก่อน +1

    Be bold nd outspoken always anmol. If u r doing sumthing on the other side u r doing gud things also. Be true to God. Jst tht it.

  • @gamidhillon6710
    @gamidhillon6710 8 หลายเดือนก่อน

    Anmol vire waheguru ji tuhadi umr lmbi krn 🙏🙏🙏🙏🙏

  • @paramsingh8200
    @paramsingh8200 8 หลายเดือนก่อน +1

    Love u anmol bai. Ji

  • @harpreetsinghharpreetsingh526
    @harpreetsinghharpreetsingh526 8 หลายเดือนก่อน +1

    Anmol veerji koi lord nhi kise tension laindi...

  • @rohitsidhu9227
    @rohitsidhu9227 8 หลายเดือนก่อน

    Anmol veera nu diloo recpest aa❤️❤️

  • @Jaasu-fb9uq
    @Jaasu-fb9uq 8 หลายเดือนก่อน +1

    Very good bro❤

  • @ohi2213
    @ohi2213 8 หลายเดือนก่อน +1

    FÜLL SUPPORT ANMOL KWATRA JI ❤❤❤❤

  • @jagdeepchahal7325
    @jagdeepchahal7325 8 หลายเดือนก่อน

    Good job veer ਜੀ

  • @balwinderkhakh7503
    @balwinderkhakh7503 8 หลายเดือนก่อน

    I love anmol stay positive

  • @access.surv.inc2023
    @access.surv.inc2023 8 หลายเดือนก่อน +1

    good job veere❤

  • @simranjeet.khaira
    @simranjeet.khaira 8 หลายเดือนก่อน +3

    Interviewer di bolti band krti Anmol Kwatra ne.

  • @RakeshKumar-xe4jv
    @RakeshKumar-xe4jv 8 หลายเดือนก่อน +2

    Waheguru ji mehar karan ji 🙏 please help everyone ji 🙏 good job Anmol brother ji and your team members ji 🙏 👍 👏 ❤️ bhaji jo bolda Bolan deyo ashi tuhade nal aji waheguru ji ji tere nal aji

  • @jassajatt7214
    @jassajatt7214 8 หลายเดือนก่อน +1

    Anmol ❤

  • @jasvirchhokar3320
    @jasvirchhokar3320 8 หลายเดือนก่อน

    No tension anmol lok rab noo bi changa nhi kihnde

  • @user-sk3fc9nk1h
    @user-sk3fc9nk1h 8 หลายเดือนก่อน

    Stay positive putterji don’t care Another people always bless with you 🙏🏻🙏🏻💕🇨🇦

  • @panjuSukh
    @panjuSukh 8 หลายเดือนก่อน

    ਕਾਗਰਸ ਤੋ ਲੜੂ ਅਨਮੋਲ

  • @KulwantSingh-ve8ug
    @KulwantSingh-ve8ug 8 หลายเดือนก่อน

    bahut vadia anmol veere

  • @AnshulRajputvlogs9034
    @AnshulRajputvlogs9034 8 หลายเดือนก่อน +1

    Never give up my bro❤

  • @JaswinderSingh-it3ox
    @JaswinderSingh-it3ox 8 หลายเดือนก่อน

    ਅਨਮੋਲ ਬੇਟਾ ਜੀ,, ਜਿਹੜਾ ਤੁਸੀਂ ਇੰਟਰਵਿਊ ਕਰਦੇ ਹੋ ਸਭ ਦੇ ਸਾਹਮਣੇ ਅਤੇ ਤੁਹਾਡਾ ਨੰਬਰ ਦਫ਼ਤਰ ਸਭ ਨੂੰ ਪਤਾ ਹੈ,, ਪਰੰਤੂ ਜਿਹੜੇ ਤੁਹਾਨੂੰ ਮਾੜਾ ਬੋਲਦੇ ਹਨ ਉਹ ਮਰਦ ਬੰਦੇ ਨਹੀਂ ਹਨ,, ਲੁੱਕ ਕੇ ਕੁਮੈਨੰਟਸ ਕਰਦੇ ਹਨ, ਸਾਹਮਣੇ ਆ ਕੇ ਵਿਡੀਉ ਪਾਉਣ ਅਤੇ ਆਪਣੇ ਮੋਬਾਈਲ ਨੰਬਰ ਦੇਣ,,ਉਹ ਇਹ ਸਭ ਕੁਝ ਨਹੀਂ ਕਰ ਸਕਦੇ,, ਉਹਨਾਂ ਦੀ ਉਮਰ ਤੇ ਸੋਚ ਬਹੁਤ ਛੋਟੀ ਹੈ,, ਉਹਨਾਂ ਦਾ ਵਿਆਹ ਨਹੀਂ ਹੋਇਆ ਹੋਣਾ ਸ਼ਾਇਦ,, ਉਹਨਾਂ ਨੇ ਗਲਤੀ ਮੰਨ ਲਈ ਹੈ,,ਇਹ ਜਿਹੜੇ ਲੋਕ ਹਨ ਇਹ ਉਹਨਾਂ ਦੇ ਰਿਸ਼ਤੇਦਾਰ ਜਾਂ ਬਿਜਨੈਸ ਵਿਚ ਮੁਕਾਬਲੇ ਵਿਚ ਜਾ ਗੁਆਂਢੀ ਜਿਹੜੇ ਇਸ ਪਰਿਵਾਰ ਨੂੰ ਅੱਗੇ ਨਹੀਂ ਵਧਣਾ ਦੇਣਾ ਚਾਹੁੰਦੇ,, ਬਾਹਰਲੇ ਦੇਸ਼ਾਂ ਵਿੱਚ ਫਿਲਮਾਂ ਬਣਾ ਕੇ ਅੱਜ ਹਿੰਦੀ ਫ਼ਿਲਮਾਂ ਵਿਚ ਬੇਬੀ ਡੌਲ ਸੰਨੀ ਲਿਓਨ ਕੋਣ ਹੈ,, ਉਥੇ ਕਿਉਂ ਨਹੀਂ ਬੋਲਦੇ,,

    • @harry-ms5zr
      @harry-ms5zr 8 หลายเดือนก่อน

      Yaar galti mann lyi its ok bt hun oh ta fer ohi vlog ohi personal life public kr rahe aa fer dasso b oh sahi aa ya galt aa ?

  • @user-wn8iv1ve7d
    @user-wn8iv1ve7d 8 หลายเดือนก่อน +1

    Koi changa kamm kare, lokaa ton oh vi ni jarya janda.
    We support you. Keep doing what you do Anmol👏🏽

  • @sukhjinderdhaliwal6882
    @sukhjinderdhaliwal6882 8 หลายเดือนก่อน +7

    ਅਨਮੋਲ ਕਵਾਤਰਾ ਵੀਰ ਜੀ ਲੱਗੇ ਰਹੋ

  • @manindersingh9540
    @manindersingh9540 8 หลายเดือนก่อน

    Keep it up bro I will always support you Waheguru g Tohda nl na veer Tohda ta eda e kirpa bna k rakhn ga pathr fal dar drakhta ta e Bajda a 👍don’t worry

  • @joyfull_creation_cj
    @joyfull_creation_cj 8 หลายเดือนก่อน

    Har Banda tichar toon Sikh k bhut agge janda 👏🙏🙏

  • @taranvirbains7209
    @taranvirbains7209 8 หลายเดือนก่อน

    Jo an mil kr riha a beshak eh bai nu kamai b hundi a view de ja kiteo hor hundi a bt fir b Jo kr riha a salam a bai nu bhut badde sewa kr riha a bhut loka nu khushi dında a jado sare passe band ho Jan ta anmol khada ho jada waheguru g de kirpa nal

  • @makespeciallifewithme4889
    @makespeciallifewithme4889 8 หลายเดือนก่อน

    Anmol weere ਤੇਰੇ ਨਾਲ aa

  • @barcelonawale5796
    @barcelonawale5796 8 หลายเดือนก่อน

    @anmol nu italy wale roster nal ik war interview kare ta ki har gal da jawaw mil sake loka nu

  • @waliaamandeepkaur4135
    @waliaamandeepkaur4135 8 หลายเดือนก่อน

    Bilkul sahi

  • @nyrajamba5546
    @nyrajamba5546 8 หลายเดือนก่อน

    Interview wala vera vry nyc anmol veer 👍

  • @HarrySingh-uh3eo
    @HarrySingh-uh3eo 8 หลายเดือนก่อน +1

    ਅਨਮੋਲ ਵੀਰੇ ਤੂੰ ਸਿੱਧਾ ਇੱਕ ਦਿਨ ਕਹਿ ਦੇ ਕਿ ਸੋਸ਼ਲ ਮੀਡੀਆ ਦੀ ਮੈਂ ਕਮਾਈ ਖਾਨਾ ਗੱਲ ਖਤਮ

  • @Rickythakur5077
    @Rickythakur5077 8 หลายเดือนก่อน

    Vedio dykhn tho phla comment krdia anmol vera is best.