Darling dilo khush aa main veere main v bohut kuj sikh da aa tuhade to cahe holi holi change aunda aa but aunda aa apne ap vich change postive aundi aa veere
Wah bai ajj da podcast dekh ruh khush ho gayi Ik gal hor anmol bai ajj tak jo vi dekheya aa na chahe oh koi film hove ja oh koi comedy video hove ja oh koi v interview hove par jo ajj da podcast dekheya aa eh ajj tak da sab to best da best podcast aa
Amazing nd intersting Podcast... Bahut achi soch de insan ne gippy sir.... Har Podcast dekh to bdh kuch aisa sekhan nu milda jihde bare pata ta sanu phle to hunda but ohna galla de deep or sahi meaning samaj hun aa rahe ne.... Thanku so much Anmol sir har din kuch acha sekhan da eh process tadi podcasting dii wjh nal possible ho rahiya... Always lots n lota of Respect nd Blessings for u🙏
Sat shri aakal veer ji bhut vdiya lga menu tuhadi phli is postcast nu mai pura dekhiya mai ik sec v skip nhi kita menu bhut changa lga apni itihaas bare sun k eda diya hor video le k aao jo ki aapa eda apni itihaas bare pta kr sakiye
Bhut vdiya podcast ik ni bhut sare vdiya motivation positive hi msg dite ne sir ne about family,frds,khud bare har ik msg samjan vala khud nu change krn vala zindagi jeen de bhut sare tarike is podacast to aapa Sikh skde khud nu positive krke❤❤❤❤❤
@@jasbirwadhwa puri jankari lia kr beda wale kaam naa kria kr gippy ne kaam dwaya si sidhu bai no kisi b music industry ch chnge connection naal hi ote khadia janda a
@@harsh312harshh tu dede fer puri jaankaari ..tere kol lgda kuj jada hi gyaan aa..ki proof aa tere kol?? Sidhu bai ne kahi aa gal kde??? J onnne aap kahi aa then I can think about it...nhi hor kise bhenchod di gal da bhrosa nhi hunda iss ghussi industry ch..
Swaad Aa Gya Bhaji❤️😍 Bhut Jaldii Khatam Krta Podcast, Hle Hor 2-3 Ghnte Chl Jnda Taan v Thoda Sii... Shikayat Ik K Chotta c 😂❤️ Love You Veere ... Gippy Bhaji Saade Desi Rockstar 🌟🌟🌟🌟🌟 Hor v Podcast Kreo Bai Ji Naal 🔥🔥
Bhut vadia veer g thudi soch bhut bhut vadia ae par carry on jatta 2 d wording vadia nahi c kyoki film eda d hove ki sari family ikete beith ke film dekh sake gippy veer g thudi acting bhut vadia ae so plz film da concept wording vadia rakhya karo g mainly carry on jatta movie bakia thudia saria movies bhut vadia ne veer g🙏🙏🙏😊😊
ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ❤️
ਬਹੁਤ ਵਾਦੀਆਂ ❤️
Darling dilo khush aa main veere main v bohut kuj sikh da aa tuhade to cahe holi holi change aunda aa but aunda aa apne ap vich change postive aundi aa veere
❤❤❤❤
Bhut vadia veer g podcast God bless you veer g ❤️
bohot vadia veere❤
ਅਨਮੋਲ ਕਵਾਤਰਾ ਵੀਰ ਇੱਕ ਬਹੁਤ ਹੀ ਸੁਲਝਿਆ ਇਨਸਾਨ ਹੈ। ਜਿਸ ਨੂੰ ਸਮੇਂ ਤੇ ਬੰਦੇ ਦੀ ਰਮਜ਼ ਫੜਨੀ ਆਉਂਦੀ ਹੈ। ਬਹੁਤ ਸੁਲਝੇ ਹੋਏ ਸਵਾਲ ਸਮਾਜ ਨੂੰ ਸੇਧ ਦੇਣ ਵਾਲੇ ਸਵਾਲ ਕਰਦੇ ਹਨ ਅਨਮੋਲ ਵੀਰ। ਜਿਉਂਦੇ ਵੱਸਦੇ ਰਹੋ ਅਨਮੋਲ ਵੀਰ, ਤੁਹਾਡੇ ਵਰਗੇ ਅਨਮੋਲ ਹੀਰਿਆਂ ਦੀ ਪੰਜਾਬ ਤੇ ਸਮਾਜ ਨੂੰ ਬਹੁਤ ਲੋੜ ਹੈ। ਇਸ ਤਰ੍ਹਾਂ ਹੀ ਪੰਜਾਬ ਦੇ ਨੌਜਵਾਨਾਂ ਨੂੰ ਆਪਣੀਆਂ ਬਹੁਤ ਕੀਮਤੀ ਇੰਟਰਵਿਊ ਦਿੰਦੇ ਰਹੋ, ਇਨ੍ਹਾਂ ਨੂੰ ਬਹੁਤ ਲੋੜ ਹੈ ਅਜਿਹੀਆਂ ਇੰਟਰਵਿਊ ਦੀ ਜਿੰਨ੍ਹਾਂ ਨੂੰ ਦੇਖ ਕੇ ਆਪਣੇ ਭਵਿੱਖ ਦੀ ਤੇ ਆਪਣੇ ਮਾਂ-ਬਾਪ ਦੀ ਕਦਰ ਕਰਨ ਵਾਲੇ ਬਣ ਜਾਣ। ਅੱਲ੍ਹਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ-ਆਮੀਨ।
No words gippy grewal ji zindgi nu lai ke ik ਸੁਲਝੇ hoe ਇਨਸਾਨ ne, zindgi asal ki aa oh samj aa gyi gippy bai nu ❤❤
ਅਨਮੋਲ ਕਵਾਤਰਾ ਪੁਤ ਚੜ੍ਹਦੀ ਕਲਾ ਰੱਖੇ ਵਾਹਿਗੁਰੂ ਜੀ ਤੈਨੂੰ ❤❤❤❤
ਗਿਪੀ ਭਾਜੀ ਦੀ ਸੋਚ ਬਹੁਤ ਵਦੀਆ ਜਿਓੰਦੇ ਰਹੋ ਪਰਮਾਤਮਾ ਤੰਦਰੁਸਤੀ ਬਖਸ਼ੇ 🥰🥰👍🏻👍🏻
❤❤❤❤❤
❤ ਮਾਤਾ ਪਿਤਾ ਜੀ ਦਾ ਸਤਿਕਾਰ ਸਿੱਧੂ ਮੂਸੇਵਾਲੇ ਵੀਰ ਬਹੁਤ ਕਰਦਾ ਸੀ ਜਿੰਨੇ ਮਰਜ਼ੀ ਵੱਡੇ ਸਟਾਰ ਬਣ ਜਾਵੋ ਪਰ ਆਪਣੇ ਮਾਤਾ ਪਿਤਾ ਤੋਂ ਉੱਪਰ ਕੁੱਝ ਵੀ ਨਹੀਂ ਹੈ ਸਿੱਧੂ ਮੂਸੇਵਾਲੇ ਵੀਰ ਜੀ ਤੌ ਵੀ ਬਹੁਤ ਲੋਕਾਂ ਨੇ ਸਿੱਖੀਆ ਹੈ ਮਾਂ ਪਿਓ ਤੌਂ ਉੱਪਰ ਕੁੱਝ ਨਹੀਂ ਹੈ ਪਿਤਾ ਹੀ ਸੱਭ ਤੋਂ ਵੱਡਾ ਤੇ ਜਿਗਰੀ ਦੋਸਤ ਹੈ ਖੇਤੀ ਕਰਨ ਤੇ ਮਾਤਾ ਪਿਤਾ ਜੀ ਦਾ ਸਤਿਕਾਰ ਕਰਨਾ ਸਿੱਧੂ ਮੂਸੇਵਾਲੇ ਵੀਰ ਸਿਖਾ ਕੇ ਗਿਆ ਹੈ
ਵਾਹਿਗੁਰੂ ਜੀ ਸਿੱਧੂ ਮੂਲੇਵਾਲ ਵੀਰ ਨੂੰ ਆਪਣੇ ਅੰਗ ਸੰਗ ਸਹਾਈ ਰੱਖਿਓ ਜੀ ਮਾਤਾ ਪਿਤਾ ਛੋਟੇ ਸਿੱਧੂ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
ਬਹੁਤ ਵਧੀਆ ਪੋਡਕਾਸਟ ਵਧੀਆ ਸੋਚ ਵਿਚਾਰ ਗਿਪੀ ਅਤੇ ਅਨਮੋਲ ਬੇਟੇ ਦੀ ਧਨਵਾਦ
ਬਹੁਤ ਬਹੁਤ ਧੰਨਵਾਦ ਜੀ 🙏 ਪੋਡਕਾਸਟ ਬਹੁਤ ਚੰਗਾ ਲੱਗਿਆ 🙏 ਫਾਸਲੇ ਤਾਂ ਹਰਿਆ ਭਰਿਆ ਬਾਗ ਉਜਾੜ ਦਿੰਦੇ ਹਨ।🙏 ਪਰਮਾਤਮਾ ਪੂਰੀ ਦੀਨ ਦੁਨੀਆ ਨੂੰ ਤੰਦਰੁਸਤੀ ਦੇਵੇ 🙏❤️
Anmol bhaji Gippi bhaji ne bht vadiya gall kiti ke NEGATIVE Coment di tension na lya kro .
ਥੋਡੀਆ ਸਾਰਿਆ ਗੱਲਾਂ ਮੈਨੂੰ ਟੁੱਟੇ ਹੋਏ ਨੂੰ ਜੋੜ ਗਿਆ ਬਾਈ ਜੀ ।. ਸੱਚੀ ਦਿਲ ਚ ਘਰ ਕਰ ਗਇਆ ਇਕ ਇਕ ਗੱਲ. ਮੈਂ ਕਾਰ ਚੀ ਏਹੇ ਪੂਰੀ ਪੋਡਕਾਸਟ ਸੁਨਲੀ . ਬਹੁਤ ਕੁਝ ਸਿੱਖਣ ਨੂੰ ਮਿਲਿਆ . ਜਿਉਂਦੇ ਵਸਦੇ ਰਹੋ❤
❤ ਬਹੁਤ ਬਹੁਤ ਧੰਨਵਾਦ ਅਨਮੋਲ ਵੀਰ ਜੀ ਗਿੱਪੀ ਬਾਈ ਨਾਲ ਪੋਡਕਾਸਟ ਕੀਤਾ ਬਹੁਤ ਜ਼ਿਆਦਾ ਮਨ ਨੂੰ ਸਕੂਨ ਮਿਲੀਆ ਗਿੱਪੀ ਗਰੇਵਾਲ ਵੀਰ ਦੀਆਂ ਗੱਲਾਂ ਸੁਣ ਕੇ ਬਾਬਾ ਨਾਨਕ ਮਾਹਾਰਾਜ ਜੀ ਹੋਰ ਤਰੱਕੀਆਂ ਬਖਸ਼ਿਓ ਜੀ ਸਾਰੇ ਪਰਿਵਾਰ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ❤
ਗਿੱਪੀ ਗਰੇਵਾਲ ਤੇ ਅਨਮੋਲ ਵੀਰ ਜੀ ਬਹੁਤ ਵਧੀਆ ਗੱਲਾਂ ਬਾਤਾਂ ਹੋਈਆਂ ਵਾਹਿਗੁਰੂ ਸਦਾ ਖੁਸ਼ ਰੱਖੇ 🙏🎉🙏❤️
ਅਨਮੋਲ ਬੇਟਾ ਵਾਹਿਗੁਰੂ ਤੁਹਾਡੀ ਲੰਬੀ ਉਮਰ ਲੰਬੀ ਉਮਰ ਕਰੇ ਬਹੁਤ ਵਧੀਆ ਲੱਗਾ ਸੁਣ ਕੇ ❤
ਬਹੁਤ ਚੰਗਾ ਲੱਗਾ ਪੋਡਕਾਸਟ ਗਿਪੀ ਬਾਈ ਬਹੁਤ ਵਧੀਆ ਗੱਲਾਂ ਦੱਸ ਕੇ ਗਏ ਨੇਂ ਵਾਹਿਗੁਰੂ ਮੇਹਰ ਕਰੇ ❤❤
Wah bai ajj da podcast dekh ruh khush ho gayi
Ik gal hor anmol bai ajj tak jo vi dekheya aa na chahe oh koi film hove ja oh koi comedy video hove ja oh koi v interview hove par jo ajj da podcast dekheya aa eh ajj tak da sab to best da best podcast aa
Amazing nd intersting Podcast... Bahut achi soch de insan ne gippy sir.... Har Podcast dekh to bdh kuch aisa sekhan nu milda jihde bare pata ta sanu phle to hunda but ohna galla de deep or sahi meaning samaj hun aa rahe ne.... Thanku so much Anmol sir har din kuch acha sekhan da eh process tadi podcasting dii wjh nal possible ho rahiya... Always lots n lota of Respect nd Blessings for u🙏
He is so humble and real .
Gippy sir always best and diljit paji vi best ik waar fer katheya nu dekhn nu dill krda movie de frame ch
Veere tusi bhut vdia kam krde hoo . God bless you 🙏🏻🙏🏻🙏🏻🙏🏻🙏🏻 rab thenu khush rakhe
ਪਾਲੀਵੁੱਡ ਸਟਾਰ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦਾ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਅੱਗੇ ਲਿਜਾਣ ਵਿੱਚ ਬਹੁਤ ਵੱਡਾ ਹੱਥ ਹੈ। ਅੱਲ੍ਹਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ-ਆਮੀਨ
Sat shri aakal veer ji bhut vdiya lga menu tuhadi phli is postcast nu mai pura dekhiya mai ik sec v skip nhi kita menu bhut changa lga apni itihaas bare sun k eda diya hor video le k aao jo ki aapa eda apni itihaas bare pta kr sakiye
Gipi vir vadia Insan ne love you vire waheguru ji Maher kario vir te 👍👍
ਸਾਡੇ ਅਨਮੋਲ ਹੀਰੇ ਨੂੰ ਵਾਹਿਗੁਰੂ ਹੋਰ ਚੜਦੀ ਕਲਾ ਬਖਸੇ ਬਹੁਤ ਹੀ ਵਧੀਆ ❤❤
Bhut vadia soch gippy sir di ❤
Gippy Diljit Sidhu are the gems of Punjabi Industry Bhot ghaintt podcast aa. All hails to Anmol and team. ❤❤❤
ਵਾਹਿਗੁਰੂ ਸਤਿਨਾਮ ਜੀ ਚੜ੍ਹਦੀ ਕਲਾ ਵਿਚ ਰੱਖੇ ❤❤❤❤❤❤
ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਅਰਥਾਂ ਨਾਲ ਪੜੋ,ਸੁਣੋ ਅਤੇ ਮੰਨੋ 🙏
Veere bhut vadiya ji thanku tusi sanu apne chanal te eni vadiya videos dekhan da Moka dinde o rab tuhanu chadikala ch rakhe veere
TQ anmol Gippy paji bout kuj dikhn nu milda tode podcast ❤baki sb waheguru ji app krn ge full bhrosa 🙏🏻
He is Real ⭐️ 😀😀 love you Gippy 22 😀
Aa dil ch ghar karn wali gall c jo end wali sachi dil ch ghr kargi ji
Gippy Grewal & daljit is the great actor of the Punjabi industry
Sidhu ❤
Amrinder Gill vi naal hi jod deo naam.
ਯਾਰ ਗਲਾ ਤੇ ਸਿਆਣੀ ਕਰਦਾ ਹੈ ਬਾਕੀ ਪੱਗ ਬਹੁਤ ਗੁੜ ਲਗਦੀ ਹੈ ਬਾਈ ਗਿੱਪੀ ❤❤
🌹🥰your an amazing person doing a great job helping people, god bless you🙏🥰
ਬਹੁਤ ਵਧੀਆ ਜਾਣਕਾਰੀ ਮਿਲੀ ਵੀਰ ਜੀ ਪੋਡਕਾਸਟ ਵੇਖ ਕੇ,ਵਾਹਿਗੁਰੂ ਸਭ ਨੂੰ ਤਰੱਕੀਆਂ ਬਖਸ਼ੇ❤
ਗਿੱਪੀ ਬਾਈ ਹੀਰਾ ਬੰਦਾ ਤੂ ਸਾਡੇ ਪਿੰਡ ਕੋਲ ਦਾ ਤੇਰਾਂ ਪਿੰਡ ਕੂੰਮ ਤੇ ਸਾਡਾ ਪਿੰਡ ਚੋਤਾ ਲਵ ਯੂ ਬਾਈ ❤❤❤❤❤❤
Gippy bai d koi v interview podcast miss ni kita kyu k boht kuch sikhan nu milda bai to positivity mildi wdde bai wali feel aaundi aa❤️🙏🏻
Bhut vdiya podcast ik ni bhut sare vdiya motivation positive hi msg dite ne sir ne about family,frds,khud bare har ik msg samjan vala khud nu change krn vala zindagi jeen de bhut sare tarike is podacast to aapa Sikh skde khud nu positive krke❤❤❤❤❤
Gippy Grewal was the one who gave chance to sidhu moose wala in Punjabi industry
So what?
Who told u??? Bc kuch v naa bol..he is legend and selfmade star
@@amardeepsingh4331 it means Gippy is great also like sidhu bro
@@jasbirwadhwa puri jankari lia kr beda wale kaam naa kria kr gippy ne kaam dwaya si sidhu bai no kisi b music industry ch chnge connection naal hi ote khadia janda a
@@harsh312harshh tu dede fer puri jaankaari ..tere kol lgda kuj jada hi gyaan aa..ki proof aa tere kol?? Sidhu bai ne kahi aa gal kde??? J onnne aap kahi aa then I can think about it...nhi hor kise bhenchod di gal da bhrosa nhi hunda iss ghussi industry ch..
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਨੂੰ ਜੋ ਆਪ ਬੇਘਰਾਂ ਤੇ ਜਿਨਾ ਨੂੰ ਬਿਮਾਰੀਆਂ ਨੇ ਜਕੜਿਆ ਹੈ ਉਨ੍ਹਾਂ ਦੀ ਮਦਦ ਕਰ ਰਹੇ ਹਨ ਸੋ ਮੇਰੀ ਬੇਨਤੀ ਹੈ ਕਿ ਇਸ ਤਰਾ ਦੇ ਇਨਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ ਤੇ ਦੂਸਰੀ ਬੇਨਤੀ ਹੈ ਕਿ ਬਹੁਤ ਘਰਾ ਦੇ ਨੌਜਵਾਨ ਨਸ਼ਿਆਂ ਦੀ ਦਲ ਦਲ ਵਿੱਚ ਫਸੇ ਹਨ ਤੇ ਉਹ ਗਲਤ ਅਨਸਰਾਂ ਦੇ ਰੀਕੇ ਆ ਇਸ ਦਲ ਦਲ ਵਿੱਚ ਫਸ ਗਏ ਹਨ ਤੇ ਹੁਣ ਉਹ ਇਸ ਦਲ ਦਲ ਵਿਚੋਂ ਬਾਹਰ ਨਿਕਲ ਦਾ ਯਤਨ ਕਰ ਰਹੇ ਹਨ ਉਨ੍ਹਾਂ ਨੂੰ ਸਿਰਫ ਹੌਸਲਾ ਦੇਣ ਦੀ ਜ਼ਰੂਰਤ ਹੈ ਇਨ੍ਹਾਂ ਕਾਰਨ ਵੀ ਮਾਪੇ ਭੈਣ ਭਰਾ ਬਹੁਤ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ ਇਸ ਲਈ ਸਾਨੂੰ ਇਸ ਕੰਮ ਵਲ ਵੀ ਕਦਮ ਪੱਟਣ ਦੀ ਜ਼ਰੂਰਤ ਹੈ ਇਹ ਸਰਕਾਰਾਂ ਤੇ ਆਸ ਨਹੀਂ ਕਿਉਂਕਿ ਹੁਣ ਵੋਟਾਂ ਆ ਗਈਆਂ ਹਨ ਤੇ ਸ਼ਰੇਆਮ ਨਸਾ ਮਿਲੇਗਾ ਵੋਟਾ ਖਾਤਰ ਤੇ ਬਹੁਤ ਜਗਾ ਤੇ ਮੇਲੇ ਸ਼ੁਰੂ ਹੋ ਰਹੇ ਹਨ ਉਹ ਡੇਰਿਆਂ ਨੂੰ ਚਲਾਉਣ ਲਈ ਵੀ ਨੌਜਵਾਨਾਂ ਨੂੰ ਨਸ਼ਿਆਂ ਦੀ ਦੋਜ ਦੇ ਸਾਰਾ ਦਿਨ ਸੇਵਾ ਨਾ ਤੇ ਕੰਮ ਕਰਾਇਆ ਜਾਂਦਾ ਹੈ ਤੇ ਉਨ੍ਹਾਂ ਡੇਰਿਆਂ ਨੂੰ ਸਿਆਸੀ ਲੀਡਰ ਬਹੁਤ ਤਾਕਤ ਦਿੰਦੇ ਹਨ ਤੇ ਆਪਣੇ ਬੰਦਿਆਂ ਰਾਹੀ ਨਸਾ ਭੇਜਿਆ ਜਾਂਦਾ ਹੈ ਇਸ ਲਈ ਪੰਜਾਬ ਦੀ ਜ਼ਿੰਦਗੀ ਬਚਾਉਣ ਲਈ ਤੁਹਾਡੇ ਵਰਗੇ ਲੋਕਾਂ ਦੀ ਜ਼ਰੂਰਤ ਹੈ ਤੇ ਜਦੋਂ ਬੱਚੇ ਗਲਤ ਕੰਮ ਨਹੀਂ ਕਰਦੇ ਉਨ੍ਹਾਂ ਦੇ ਮਾਪੇ ਸਵਰਗ ਹੀ ਮਹਿਸੂਸ ਕਰ ਰਹੇ ਹਨ ਤੇ ਉਨ੍ਹਾਂ ਨੂੰ ਬਿਮਾਰੀਆਂ ਵੀ ਘੱਟ ਹਨ ਇਸ ਲਈ ਨਸ਼ਿਆਂ ਨੂੰ ਨੌਜਵਾਨਾਂ ਕੱਢਣ ਲਈ ਬਹੁਤ ਉਪਰਾਲਾ ਕਰਨ ਦੀ ਜ਼ਰੂਰਤ ਹੈ ਸਦਾ ਖੁਸ਼ ਰਹੋ ਵਾਹਿਗੁਰੂ ਸਤਿਨਾਮ ਜੀ ਆਪ ਸਭ ਨੂੰ ਚੜ੍ਹਦੀ ਕਲਾ ਵਿਚ ਰੱਖੇ।🙏🙏🙏🙏🙏🙏
Very nice podcast 22 .. bhaut kuj sikhn nu mileya thanks ❤️
ਬਹੁਤ ਵਧੀਆ ਜਾਣਕਾਰੀ ਮਿਲੀ ਵੀਰ ਜੀ ਪੋਡਕਾਸਟ ਵੇਖ ਕੇ,ਵਾਹਿਗੁਰੂ ਸਭ ਨੂੰ ਤਰੱਕੀਆਂ ਬਖਸ਼ੇ
Diljit paaji ❤
Gippy paaji ❤️
ਬਹੁਤ ਘੈਂਟ ਪੋਡਕਾਸਟ ਲੱਗਾ ਵੀਰ ਜੀ ਗਿੱਪੀ 22 ਜੀ ਨਾਲ ਬਾਪੂ ਜੀ ਦੀ ਗੱਲ ਤੇ ਵਿਚਾਰ ਬਹੁਤ ਘੈਂਟ ਲੱਗੇ ਜੀ ਅਸੀਂ ਵੀ ਬਾਪੂ ਨੂੰ ਬਹੁਤ ਪਿਆਰ ਕਰਦੇ ਜੀ ਬਾਪੂ ਜੀ ਸਾਡੇ ਲਈ ਰੱਬ ਨੇ ਜਿੰਨਾ ਕਰਕੇ ਇਸ ਧਰਤੀ ਦੇ ਆਏ ਹਾਂ ਪਰ ਅੱਜ ਕੱਲ ਵੇਖ ਦੇ ਹਾਂ ਇਹ ਪਿਆਰ ਬਾਪੂ ਲਈ ਲੋਕਾਂ ਵਿਚ ਦਿਨੋ ਦਿਨੋ ਘੱਟ ਵੇਖਣਾ ਨੂੰ ਮਿਲ ਰਿਹਾ ਜੀ ਇਸ ਲਈ ਅਨਮੋਲ ਵੀਰ ਜੀ ਬਾਪੂ ਦੇ ਨਾਮ ਤੇ ਇਕ ਹੋਰ ਪੋਡਕਾਸਟ ਕੀਤਾ ਜਾਵੇ ਤਾਂ ਜੋ ਲੋਕ ਆਪਣੇ ਮਾਤਾ ਪਿਤਾ ਨੂੰ ਹੋਰ ਪਿਆਰ ਕਰਨ ਜੀ ਇਸ ਲਈ ਸਭ ਤੋਂ ਘੈਂਟ ਪੋਡਕਾਸਟ ਇਹ ਲੱਗਾ ਜੀ ਸਾਰੇ ਵੀਰ ਇਸ ਪੋਡਕਾਸਟ ਨੂੰ ਇੰਨਾ ਪਿਆਰ ਕਰੋ ਕਿ ਅਨਮੋਲ ਵੀਰ ਇਕ ਹੋਰ ਪੋਡਕਾਸਟ ਬਾਪੂ ਜੀ ਦੇ ਪਿਆਰ ਲਈ ਕਰਨ👌। 🙏
Gippy paaji sachio boht vdia neh..🙏🙏 #wmk #justiceforsidhumoosewala
very good job Anmol beta ji god bless you Shinda shinda no papa movie da topic bhut vadia hr ek nu dekhni chahidi eh movie
Amazing podcast.i am really enjoyed this podcast.must watch this podcast.bhut hi kind hearted person ne sir ❤️❤️
Gippy grewal 22 great person love and support from Pakistan Faisalabad
Love you paji
Bhot sohne lagde aa tuhada prodcast
Lagge raho bss edi
Waheguru mehar kre ❤️🤗
Sachi bahut badiya se thank you
Ŕeal Podcast Talks...All credit goes to your hard work and hard work..Thanks for the nice,true and best content 🙏🙏👏👏👏
verry good job anmol veera thodi har ik pod cast ton bohat kush sikhan nu milda❤
Thank you very much for giving the best content ⭐ your podcasts are giving value to my life 🙏
ਬਹੁਤ ਵਧੀਆ ਤੇ ਚੰਗੀਆਂ ਗੱਲਾਂ ਕੀਤੀਆਂ ਗਿੱਪੀ ਬਾਈ ਜੀ ਨੇ ❤ ਬਹੁਤ ਵਧੀਆ ਸੁਭਾਅ ਦੇ ਮਾਲਕ ਨੇ ਬਾਬਾ ਜੀ ਸਭ ਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ 🙏🏻🙏🏻🙏🏻🙏🏻
ਬਹੁਤ ਬਹੁਤ ਧੰਨਵਾਦ ਜੀ ❤️🙌🏻
ਤੁਹਾਡਾ ਵੀ ਬਹੁਤ ਧੰਨਵਾਦ ਜੀ 🙏🏻 ਹੋਰ ਅੱਗੇ ਵਧੋ ਮੇਰੀਆਂ ਸ਼ੁੱਭ ਇੱਛਾਵਾਂ ਹਮੇਸ਼ਾ ਤੁਹਾਡੇ ਨਾਲ ਨੇ ਬਾਈ ਜੀ 🙏🏻❤️
Radha swami vire ji ap satsang me nhi jao ge vire ji
Anmol kawtra ji@@Anmolkwatraofficial
Bht vdia lga podcast 22 g tuc hmesha posstive raho 👊👏🏻👏🏻👏🏻❤❤❤😊
ਅਨਮੋਲ ਵੈਸੇ ਤਾਂ ਤੁਹਾਡੇ ਸਾਰੇ ਪੋਡਕਾਸਟ ਵਧੀਆ ਹੁੰਦੇ ਆ ਪਰ ਗਿਪੀ ਨਾਲ ਇਹ ਗੱਲ ਬਾਤ ਬਹੁਤ ਮੋਟੀਵੇਸ਼ਨਲ ਰਹੀ ਜਿੰਦਗੀ ਦੇ ਬਹੁਤ ਸਾਰੇ ਸੱਚ ਸਪੱਸ਼ਟ ਸਾਹਮਣੇ ਆਏ
Podcast ak nambar hai bhai g bs gippy bhai off camara b eda de hi hove jida de camare samne aa L V U bhai g❤❤❤❤❤❤❤❤
very good Anmol ji. good discussion. positivity is key to success. negative thoughts injurious to health
Gippy 22 ji great personality ❤
Bhut vadia c gal baat sari dekhi bhut kuj sikhan nu milyea
Really this podcast is heart touching.. Keep it up sir🙏
Nice bahut wadia lgeya waheguru sb nu eda hi khush rakhe 🙏
Gippy bai ta ha hira banda aa love u ♥️
Gippy sir always best and diljlt pano vi best ik waar fer Kathy’s nu dekhn nudillkrda movie de frame ch
Gippy one of the few person hai jo punjabi industry nu bollywood de brabar le ke jaa skda.
Swaad Aa Gya Bhaji❤️😍 Bhut Jaldii Khatam Krta Podcast, Hle Hor 2-3 Ghnte Chl Jnda Taan v Thoda Sii... Shikayat Ik K Chotta c 😂❤️ Love You Veere ... Gippy Bhaji Saade Desi Rockstar 🌟🌟🌟🌟🌟 Hor v Podcast Kreo Bai Ji Naal 🔥🔥
Great work Anmol paji
Ehh banda bahut good banda waa music industry ch. Music line ch thugg bahut ne
ਅਨਮੋਲ ਵੀਰ ਜੀ ਤੁਸੀਂ ਨਿਰਵੈਰ ਸਿੰਘ ਖਾਲਸਾ ਜੀ ਨੂੰ ਵੀ ਆਪਣੇ ਪੋਡਕਾਸਟ ਵਿਚ ਜ਼ਰੂਰ ਬਲਾਉ
Kya batta gippy 22 .stress door hogi paji da podcast sun ka
Bahut badhiya podcast👌👌👌👌👌🙏🙏
Bhot bhot badhai anmol bhot ashirwad ❤❤❤❤❤❤❤
ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ।
Very nice podcast 👍
Bhaji sat Shri akal tonu subscribe aaj kitaa tai kine months taon listen kar rehaa.from Georgia Tbilisi
ਬਹੁਤ ਹੀ ਵਧੀਆ ਪੋਡਕਾਸਟ ਲੱਗਿਆ ਤਰੱਕੀਆਂ ਦੇਵੇ ਪ੍ਰਮਾਤਮਾ 🙏🙏
Love from Pakistan🇵🇰
Gippy paji❤
Bro You Are Doing A Great Job
Love From Chattigarsh
👍👍
Gippy bai humesha syaani te Sachi gal karda
Bohat Vadiya soch ve te bohat Vadiya banda gippy garewal te anmol kwatra. Love you
me bhut kuch sikhaya ajj ❤❤ thanku anmol bro and Gippy bhaji❤
ਤੁਸੀਂ Great ਹੋ।❤❤
Anmol Bhai g ,gippy Grewal Bhai nu pusna c tuse live show kuy nahi krda ..??
Anmol veere di smile boht sohni ❤ Waheguru hmesha khush rkhe ...
Thanks sir ji very good podcast
ਸਤਿ ਸ਼੍ਰੀ ਅਕਾਲ ਜੀ🙏🏽
Anmol sir mainu tuhade podcast bhut motivate karde ha thanku so much 🫶
Bhai ap ke video bhut ache ha❤❤❤❤❤❤
Anmol veere Tvade podcast tu Sikhan nu bohat Kuch milda hai ❤❤ Menu
Bahout vdia podcast veer ji❤️❤️🙏🏻🚩
Bht sohna bai ji best off luck
Bhut vdia ji 🙏
Bhut vadia veer g thudi soch bhut bhut vadia ae par carry on jatta 2 d wording vadia nahi c kyoki film eda d hove ki sari family ikete beith ke film dekh sake gippy veer g thudi acting bhut vadia ae so plz film da concept wording vadia rakhya karo g mainly carry on jatta movie bakia thudia saria movies bhut vadia ne veer g🙏🙏🙏😊😊
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।
Veer ji tusi movie vich vi kam kita hoya ?❤
Bhut vdiya podcast👍🙏
Best podcast..so positive man Gippy Grewal
Vry nyc gipy paji. And tusi ❤❤❤❤
Timestamp kidr h?? 🙌👁️
Bhut vadia y ji
Father's and Son di gal Sun k❤