ਦੁਸ਼ਮਣ ਤੇ ਸਿੱਟ ਸੁੱਟਣ ਦਾ ਸੱਚ ਆਇਆ ਸਾਹਮਣੇ ll Bittu Chak Wala ll GAL TUHADI (24)

แชร์
ฝัง

ความคิดเห็น • 58

  • @sukhchainsinghkang1313
    @sukhchainsinghkang1313 4 ปีที่แล้ว +11

    ਬਿਲਕੁਲ ਸੱਚ ਕਿਹਾ ਜੀ। ਬਹੁਤ ਵਧੀਆ ਬਿੱਟੂ ਵੀਰ

  • @rajveersinghsidhu4511
    @rajveersinghsidhu4511 4 ปีที่แล้ว +34

    ਸ਼੍ਰੀ ਗੁਰੂ ਨਾਨਕ ਦੇਵ ਜੀ 500 ਸਾਲ ਪਹਿਲਾ ਹੀ ਅੰਧ ਵਿਸ਼ਵਾਸ ਬਾਰੇ ਦੱਸਿਆ ਸੀ ਪਰ ਲੋਕ ਗੁਰਬਾਣੀ ਤੇ ਵਿਸ਼ਵਾਸ ਕਰਣ ਤਾ ਲੋਡ਼ ਨਹੀਂ ਅੰਧਵਿਸ਼ਵਾਸ ਚ ਪੈਣ ਦੀ

  • @jassvlogs2380
    @jassvlogs2380 3 ปีที่แล้ว +3

    ਵੈਰੀ ਗੁਡ ਮਾਸਟਰ ਜੀ ਬਹੁਤ ਵਧੀਆ ਢੰਗ ਨਾਲ ਸਮਝਾਇਆ ਗਿਆ ਗਿਆਨ ਭਰਭੂਰ ਜਾਣਕਾਰੀ ਦਿਤੀ ਜੀ

  • @navdeep5660
    @navdeep5660 2 ปีที่แล้ว +1

    Wah yarrr wah swaad agya hazrait hazrut baut vdiya smjhayi bapu g…thanx veer ah sb dikhaon lyi….

  • @MaanKutigamers5911
    @MaanKutigamers5911 4 ปีที่แล้ว +7

    ਸਹੀ ਗੱਲ ਅਾ ਵਿੱਟੂ ਵੀਰੇਜੀ

  • @preet9839
    @preet9839 4 ปีที่แล้ว +9

    Salute bittu veere... And taraksheel sathi ji

  • @MandeepSinghKambojNaushehraPan
    @MandeepSinghKambojNaushehraPan 3 ปีที่แล้ว +2

    Sardar Saab ji.You are right sar 💯%✓✓✓✓✓✓bilkul theek hai Very nice good sar

  • @LuckySingh-zt2sy
    @LuckySingh-zt2sy 4 ปีที่แล้ว +7

    Bittu 22 sirra bnda

  • @davinder1279
    @davinder1279 3 ปีที่แล้ว +3

    ਇਹ ਮੁੱਠੀ ਵਾਲੀ ਗੱਲ ਦਾ ਮੈਨੂੰ ਉਦੋਂ ਪਤਾ ਲੱਗਿਆ ਜਦੋਂ ਮੇਰੀ ਉਮਰ ੭ ਜਾਂ ੮ ਸਾਲ ਦੀ ਸੀ, ਸੱਚੀ ਗੱਲ ਐ ਕਿ ਬੱਚੇ ਅਣਭੋਲ ਹੋਣ ਦੇ ਨਾਲ-ਨਾਲ ਜਗਿਆਸੂ ਵੀ ਹੁੰਦੇ ਨੇ, ਮੈਂ ਵੀ ਜਿੱਦ ਕੀਤੀ ਤੇ ਮੇਰੀ ਬੇਬੇ ਨੇ ਦੱਸਿਆ ਕਿ ਤੜਕੇ ਠਾਦੂੰ ਤੈਨੂੰ ਤੇ ਤੂੰ ਲੁੱਕ ਕੇ ਵੇਖ ਲਵੀਂ ਪਰ ਦੱਸੀ ਨਾ ਕਿਸੇ ਨੂੰ ਤੇ ਫੇਰ ਮੈਂ ਗੁਆਂਢੀਆਂ ਦੀ ਸੁਆਣੀ ਨੂੰ ਮੁੱਠੀਆਂ ਲਾਉਂਦੇ ਵੇਖਿਆ ਸੀ। ਅੱਜ ਇੱਕ ਵਾਰ ਫਿਰ ਇਹ ਸੱਚ ਕਿਸੇ ਤੋਂ ਸੁਣ ਕੇ ਵਿਸਰੀ ਯਾਦ ਤਾਜ਼ਾ ਹੋ ਗਈ

  • @harpindersingh7072
    @harpindersingh7072 3 ปีที่แล้ว +3

    Good job veer ji Lok magar lag jande a ena babaea de

  • @daljeet376
    @daljeet376 4 ปีที่แล้ว +10

    ਸਾਡੇ ਪਿੰਡ ਵਿੱਚ ਵੀ ਇੱਕ ਹਿਜਰਾਤ ਕੱਢਦਾ ਸੀ ਕਿਸੇ ਦੀ ਮੱਝ ਚੋਰੀ ਹੋਣ ਤੇ ਕਿਸੇ ਹੋਰ ਦਾ ਹੀ ਨਾਮ ਲਗਾ ਦਿੱਤਾ ਫੇਰ ਅਗਲਿਆਂ ਨੇ ਉਸਨੂੰ ਹੀ ਝੋਟਾ ਬਣਾ ਕੇ ਪਿੰਡ ਭੇਜਿਆ

  • @singhsukhchain5213
    @singhsukhchain5213 4 ปีที่แล้ว +3

    wah v wah bhut vadya gallan 👍👏👏👏👏

  • @MangatRam-dv2no
    @MangatRam-dv2no 11 หลายเดือนก่อน

    Panna master ji bahut good

  • @bachitergill9008
    @bachitergill9008 4 ปีที่แล้ว +6

    ੲਿਥੇ ਮੈਂ ਅੱਖੀ ਵੇਖਿਆ ਹੈ ਕਿ ਪੜੇ ਲਿਖੇ ਜਾਦੇ ਹੀ ਉਹ ਅ ਭਰਾਵੋ ੲਿਥੇ ੲਿੱਕ ਜਨਾਨੀ ਨੇ ਆਪਣੇ ਘਰ ਬਾਬਾ ਆੲਿਆ ਤੇ ਬਾਬਾ ਓਹਨਾਂ ਨੂੰ ਕਹਿਦਾ ਕਿ ਤੁਵਾਡੇ ਘਰ ਖਜਾਨਾ ਹੈ ੲਿਹ ਗੱਲ ਸੁਣ ਕੇੇ ਹੱਕੇ ਬੱਕੇ ਰਹਿ ਗੇ ਫਿਰ ਬਾਬੇ ਦੇ ਆਖੇ ਓਹਨਾਂ ਨੂੰ ਕਹਿਦੇ ਕਿ ਤੁਵਾਡੇ ਕੋਲ ਸੋਨਾ ਹੈ ਬਾਕੀ ਪੇਸੇ ਹੈ ਬਾਬਿਆਂ ਨੇ ਸਬ ਕੁਜ ਲੈ ਕੇ ਭਾਗ ਗੲੇ ਹੁਣ ਨਹੀਂ ਲਬਦੇ ਹੈ ਬਚ ਜਾਓ ਬਚ ਜਾਓ ਭਰਾਵੋ ਤੇ ਭੈਣਾ ਤਾ ਬਾਬੇ ਤੇ ਮਰ ਹੀ ਜਾਦੀਆਂ ਨੇ

  • @MangatRam-dv2no
    @MangatRam-dv2no 11 หลายเดือนก่อน

    Pranam ji master ji good

  • @baljindersinghlongowal4097
    @baljindersinghlongowal4097 4 ปีที่แล้ว +12

    ਮੈ ਵੀ ਤਰਕਸੀਲ ਸੋਸਾਇਟੀ ਦਾ ਮੈਬਰ ਆ ਲੌਗੋਵਾਲ ਤੋ

  • @amandeepsingh9920
    @amandeepsingh9920 4 ปีที่แล้ว +5

    Thanks Sir . In present time people are well educated. But they are believe Balck magic.you should go all punjab village and give knowledge about reality of Balck Magic.

  • @Preetsamrao
    @Preetsamrao 3 ปีที่แล้ว +1

    Bohat vdiya bai ji

  • @inderjitsingh1912
    @inderjitsingh1912 8 หลายเดือนก่อน

    ਉਨ੍ਹਾਂ ਦੇ ਪੱਲੇ ਹੋਣਾ ਹੀ ਕੁਝ ਨੀ ਜੇ ਹੁੰਦਾ ਇਹ ਬੁੜ੍ਹੇ ਨੂੰ ਸ਼ਿੱਤਰ ਫਿਰਦੇ

  • @jassgill8178
    @jassgill8178 4 ปีที่แล้ว +2

    salute aa master ji

  • @daljeetbajwafilms
    @daljeetbajwafilms 4 ปีที่แล้ว +1

    Bittu veere 👌👌👍

  • @MS_855
    @MS_855 4 ปีที่แล้ว +2

    ਬਹੁਤ ਵਧੀਆ ਜੀ

  • @tarntarantvBawa
    @tarntarantvBawa 4 ปีที่แล้ว +4

    Good work

  • @FaraattaTv
    @FaraattaTv 4 ปีที่แล้ว +6

    Sachi Veham da ilaaz tarksheel ala kol aa

  • @deepaulakh6622
    @deepaulakh6622 4 ปีที่แล้ว +4

    Bittu brother ਨਿੱਕੂ ਕਲਿਆਣ ਦੀ ਇੰਟਰਵਿਊ ਕਰੋ

  • @jassdeepsondhi9109
    @jassdeepsondhi9109 4 ปีที่แล้ว +2

    ryt aa sara kuch tuhadiya gla

  • @amarsingh3042
    @amarsingh3042 3 ปีที่แล้ว +3

    master g de dewan lgwaune chahide aa smaaz ch awareness auni chahidi aa

  • @MehardeepSingh-k5g
    @MehardeepSingh-k5g 9 หลายเดือนก่อน

    Bhoot preet shooker mirgach. They are in Guru Granth sahib ji

  • @jassgill8178
    @jassgill8178 4 ปีที่แล้ว +6

    bhadaur da heera banda

  • @ranjitsandhu3827
    @ranjitsandhu3827 4 ปีที่แล้ว +1

    Master g great

  • @Gaggisinghsandhu
    @Gaggisinghsandhu 4 ปีที่แล้ว

    Very nycc 🧐good 👍

  • @rajdhanaula816
    @rajdhanaula816 4 ปีที่แล้ว +1

    ਧਨੌਲਾ ਮੇਰਾ ਪਿੰਡ ਆ ਜੀ ਬਰਨਾਲੇ ਨੇੜੇ

  • @babbumaanlover2486
    @babbumaanlover2486 3 ปีที่แล้ว

    Gud 👍🏻👍🏻

  • @dilbagbatth8930
    @dilbagbatth8930 4 ปีที่แล้ว +2

    Right ji

  • @Robust_vibes
    @Robust_vibes 4 ปีที่แล้ว +1

    👌🏻👍🏻

  • @Taranbadesha
    @Taranbadesha 3 ปีที่แล้ว +3

    I want to join this society

  • @rooprekha1280
    @rooprekha1280 4 ปีที่แล้ว +4

    ਵੀਰ ਜੀ ਵੀਡਿਉ ਦਾ highlight ਬਣਾਇਆ ਕਰੋ ਤੇ ਪਹਿਲਾ ਦਿਖਾਇਆ ਕਰੋ।।

  • @rajdhanaula816
    @rajdhanaula816 4 ปีที่แล้ว +1

    ਮੁੱਠ ਕਰਨੀ 😂 😂

  • @Taranbadesha
    @Taranbadesha 3 ปีที่แล้ว

    Shi gll a

  • @joginderkaler2924
    @joginderkaler2924 7 หลายเดือนก่อน

    Kise de gate vich blood de drops aunde ne how it possible

  • @MehardeepSingh-k5g
    @MehardeepSingh-k5g 9 หลายเดือนก่อน

    I was a taraksheel. I am now a believer. They are foolish

  • @gurjeetsingh3870
    @gurjeetsingh3870 3 ปีที่แล้ว +2

    A tarksel wala pitho pind wich🙏. Khda kar ka aaaa c 15. 16 saal phila

  • @Vijay-qc4es
    @Vijay-qc4es 8 หลายเดือนก่อน

    Mastr ji da numbr daso ji

  • @JagtarSingh-xx4in
    @JagtarSingh-xx4in 3 ปีที่แล้ว

    Chal oye

  • @dharmindersingh5326
    @dharmindersingh5326 3 ปีที่แล้ว +1

    Pakhdvad khtham kro

  • @ਭਾਰਤੀਕਿਸਾਨਯੂਨੀਅਨਬਦਿਆਲਾ

    ਬਿੱਟੂ ਬਾਈ ਨੰਬਰ ਦਿਉ ਆਪਣਾ

  • @ਭਾਰਤੀਕਿਸਾਨਯੂਨੀਅਨਬਦਿਆਲਾ

    ਵੀਰ ਜੀ ਤੁਹਾਡਾ ਨੰਬਰ ਦੇ ਦਿਉ

  • @gurnaamsingh9862
    @gurnaamsingh9862 4 ปีที่แล้ว +5

    ਬਗਵਾਸ

  • @salariaproductions6073
    @salariaproductions6073 4 ปีที่แล้ว +1

    Pakhandi hon gai oh jotshi mere tai kala jadoo Kita si kise nai. 7 Saal mere kharab hoge . Negative energy haigi a eh tai gurbani bi kehndi aaaa. Sikligar jadoogarni nai Kita si jadoo mere tai

    • @gurjeetsingh597
      @gurjeetsingh597 4 ปีที่แล้ว +4

      Pehli gal ta veer jii tuhanu ki Hoya c eh daso duji gal eh daso ki tuhanu pta v sikligar hunde kon aa

    • @gurjeetsingh597
      @gurjeetsingh597 4 ปีที่แล้ว +5

      Sikligar v Sikh hunde aa y jii Jo k purane sme wich shastar saaf karn da kam karde c

    • @gurjeetsingh597
      @gurjeetsingh597 4 ปีที่แล้ว +4

      Gurbani Di pankti daso jihde Ch black magic bare dasya hove

    • @punjab5344
      @punjab5344 4 ปีที่แล้ว +1

      Lun te wajj fr

  • @LuckySingh-zt2sy
    @LuckySingh-zt2sy 4 ปีที่แล้ว

    Ma chk lana toona