ਦੂਜਾ ਵਿਆਹ ਕਰਵਾ ਕੇ 10 ਸਾਲਾਂ ਜਵਾਕ ਨੂੰ ਅਪਣਾਉਣ ਲਈ ਰਾਜ਼ੀ ਨਹੀਂ ਗਾਇਕ Rai Jujhar ! ਪਤਨੀ ਰੋ-ਰੋ ਮੰਗ ਰਹੀ ਇਨਸਾਫ਼

แชร์
ฝัง
  • เผยแพร่เมื่อ 25 ม.ค. 2025

ความคิดเห็น • 285

  • @carftlover3333
    @carftlover3333 14 วันที่ผ่านมา +33

    ਇਸ ਕਲਾਕਾਰ ਨੂੰ ਸ਼ਰਮ ਆਉਣੀ ਚਾਹੀਦੀ ਆ ਐਂਡੀ ਖੁਬਸੂਰਤ ਕੁੜੀ ਦੀ ਜ਼ਿੰਦਗੀ ਖਰਾਬ ਕਰਤੀ

  • @GurpreetSingh-il4tl
    @GurpreetSingh-il4tl 15 วันที่ผ่านมา +41

    ਰੱਬ ਦੇ ਨਿਆਂ ਦੀ ਚੱਕੀ ਚੱਲਦੀ ਜਰੂਰ ਹੌਲੀ ਏ ਪਰ Rai ਝੁਜ਼ਾਰ ਨੂੰ ਏਹ ਨੀ ਪਤਾ ਕੇ ਪੁੱਤ ਪੀਸਦੀ ਬੌਤ ਬਰੀਕ ਏ ਏਹਨੇ ਪੰਡਤਾਂ ਦੀ ਕੁੜੀ ਏ ਜੀਹਦੇ ਨਾਲ ਵਿਆਹ ਕਰਾਇਆ ਏ ਸੋ ਤੁਹਾਨੂੰ ਇਕ ਨਾ ਇਕ ਦਿਨ ਇਨਸਾਫ਼ ਜਰੂਰ ਮਿਲੇਗਾ ਹੌਂਸਲਾ ਰੱਖੋ 🙏

  • @haranijanakvideo1710
    @haranijanakvideo1710 14 วันที่ผ่านมา +20

    ਬਿਨਾਂ ਵਿਆਹ ਤੋਂ ਪ੍ਰੈਗਨੈਂਟ ਹੋਣਾ ਇਹ ਪੰਜਾਬੀਆਂ ਦਾ ਕਲਚਰ ਨਹੀਂ

  • @balwindersinght2217
    @balwindersinght2217 14 วันที่ผ่านมา +16

    ਬੀਬਾ,,,,ਹੁਣ ਪਛਤਾਵੇ ਤੋ ਬਿਨਾ,,ਕੁੱਜ ਨੀ ਪੱਲੇ ਤੇਰੇ,,,ਜਿੰਦਗੀ ਖਰਾਬ ਕਰਲੀ ਤੈ, , ,,

  • @Okay-oz4tl
    @Okay-oz4tl 15 วันที่ผ่านมา +16

    He’s not even a thing anymore so this girl is so honest ❤

  • @karamjitsinghgill1067
    @karamjitsinghgill1067 14 วันที่ผ่านมา +17

    ਰਾਏ ਜੁਝਾਰ ਨੂੰ ਸਮਝੌਤਾ ਕਰ ਲੈਣਾ ਚਾਹੀਦਾ ਜਾਂ ਦੋਨਾ ਪਤਨੀਆਂ ਨਾਲ ਟਾਈਮ ਐਡਜਸਟਮੈਂਟ ਕਰ ਲੈਣਾ ਚਾਹੀਦੀ ਵਿਚਾਰੀ ਥਾਂ ਭੜਕ ਰਹੀ ਏ

  • @Okay-oz4tl
    @Okay-oz4tl 15 วันที่ผ่านมา +23

    Reporter is standing still and a very good listener ❤

    • @sukhmani6509
      @sukhmani6509 14 วันที่ผ่านมา +1

      Good reporter….true and pretty soon innocent….i Dnt understand these cricketers and singers 🙈

  • @tanveerkaur1323
    @tanveerkaur1323 14 วันที่ผ่านมา +6

    Bhht vdia tuc apna sb kuj explain kita admi ghtia hi aa jo tuc ohdi first wife di gl kiti tuc eh socho ik var tuc ap ene pde like likhe Canadian born ho k v is di asliat nhi vekh pYe ki pta ojdi first wife nal eh ki ki krda hou ho skda ohnu ene oh six year eh keha hove k eh bahr kise country vch gya hoya ya koi hor juth bole hon eda da admi kuj v kr skda kuj v possible ho skda bki bcha tuhada tuc paida kita palya pal v rhe o j ik ldy bcha jmm k klii pal k vdda kr skdi aa ta oh bche nu apna surname v de skdi aa tuc bhht himmatvale o jo smne aa k sb saf saf keha tuahde to hor v kudiya nu bhht himmat melega jo eda de ghtia insana de dhokhe da shikar ne weldone be brave

  • @Amrit_chahal
    @Amrit_chahal 15 วันที่ผ่านมา +24

    ਭੈਣ ਜੀ ਉਹਨਾਂ ਨੇ ਤੁਹਾਡੇ ਤੋਂ ਪੈਸੇ ਖਾਣੇ ਸੀ ਖਾ ਲਏ ਹੁਣ ਤੁਹਾਡੀ ਉਹਨਾਂ ਨੂੰ ਕੋਈ ਲੋੜ ਨਹੀਂ ਰਹੀ ਨਾ ਹੀ ਉਹ ਤੁਹਾਡੇ ਬੱਚੇ ਨੂੰ ਕੋਈ ਅਹਿਮੀਅਤ ਦੇ ਰਹੇ ਹਨ ਅੱਖਾਂ ਬੰਦ ਕਰਕੇ ਕਿਸੇ ਤੇ ਵੀ ਯਕੀਨ ਨਾ ਕਰੋ ਚਾਹੇ ਕੋਈ ਵੀ ਹੋਵੇ ।ਤੁਹਾਡੇ ਨਾਲ ਜੋ ਧੋਖਾ ਹੋਇਆ ਉਹਦੀ ਘਰਵਾਲੀ ਵੀ ਉਹਦੇ ਵਿੱਚ ਸ਼ਾਮਿਲ ਹੈ ਕਿਉਂਕਿ ਰਾਏ ਜੁਝਾਰ ਨੇ ਉਹਨੂੰ ਸਮਝਾਇਆ ਹੋਣਾ ਵੀ ਆਪਾਂ ਨੂੰ ਕੋਈ ਵੱਡੀ ਮੱਛੀ ਫਸ ਗਈ ਹੈ ਜਾਲ ਦੇ ਵਿੱਚ ਤੇ ਆਪਾਂ ਹੁਣ ਉਸ ਤੋਂ ਰਲ਼ ਮਿਲ਼ ਪੈਸੇ ਖਾਣੇ ਆ ਇਸ ਕਰਕੇ ਰਾਏ ਜੁਝਾਰ ਦੀ ਪਹਿਲਾਂ ਵਾਲੀ ਪਤਨੀ ਨੇ ਵੀ ਤੁਹਾਡੇ ਨਾਲ ਧੋਖਾ ਕੀਤਾ ਹੈ ਪਰ ਹੁਣ ਤੁਹਾਨੂੰ ਪੂਰੀ ਮਜਬੂਤੀ ਤੇ ਹਿੰਮਤ ਦੇ ਨਾਲ ਹੌਸਲਾ ਰੱਖ ਕੇ ਇਸ ਬੰਦੇ ਨੂੰ ਸਜ਼ਾ ਦਿਵਾਉਣੀ ਹੈ ਭੋਰਾ ਤੁਸੀਂ ਕਿਸੇ ਵੀ ਚੀਜ਼ ਦੀ ਟੈਨਸ਼ਨ ਨਹੀ ਲੈਣੀ ਇਸ ਧੋਖੇਵਾਜ ਬੰਦੇ ਦੀ ਹਕੀਕਤ ਸਾਰੀ ਦੁਨੀਆਂ ਦੇ ਸਾਹਮਣੇ ਲੈ ਕੇ ਆਓ

  • @kiranjitkaur2283
    @kiranjitkaur2283 15 วันที่ผ่านมา +16

    This girl is insanely beutiful ❤ hope uhna nu justice mile ❤ she is so strong and perfect example of beauty with brain

    • @navdeepk9838
      @navdeepk9838 15 วันที่ผ่านมา +2

      Yes bhut sohni a

  • @tirathsandhu315
    @tirathsandhu315 14 วันที่ผ่านมา +5

    It’s so sad that at this day and age people are still judging a mother and her innocent child instead of being there for her dear friend you are young beautiful productive loving mother please take care of yourself and well-being of your family l admire your bravery to set an example for all victims to keep your head up against the phoney society you are dignified so please stay healthy ❤

  • @PardeepKaur-q4m
    @PardeepKaur-q4m 15 วันที่ผ่านมา +18

    Sach da sath Rabb jaroor dauga ❤️

  • @simranmoudgill7510
    @simranmoudgill7510 13 วันที่ผ่านมา +7

    ਇਸ ਨੂੰ ਸਖ਼ਤ ਤੋਂ ਸੱਖਤ ਸਜ਼ਾ ਮਿਲਣੀ ਚਾਹੀਦੀ ਹੈ ਜਿਹੜਾ ਮੰਤਰੀ ਸੰਤਰੀ ਇਸਦੀ ਹੈਲਪ ਕਰ ਰਿਹਾ ਹੈ ਉਹਨਾਂ ਦੀਆ ਲੇਡੀਜ਼ ਨਾਲ ਵੀ ਏਦਾਂ ਹੋਵੇ ਉਹਨਾਂ ਵੀ ਪਤਾ ਲੱਗੇ ਜਲਤ ਬੰਦੇ ਨਾਲ ਖੜਣ ਦਾ ਨਤੀਜਾ ਕੀ ਹੁੰਦਾ ਹੈ

  • @OalakhNaranjan
    @OalakhNaranjan 15 วันที่ผ่านมา +16

    ਵਿਆਹ ਵਾਲੇ ਕੰਮ ਜਜ਼ਬਾਤਾਂ ਵਿੱਚ ਬਹਿਕੇ ਨਹੀਂ ਕਰੀਦੇ । ਇਹ ਤਾਂ ਉਮਰਾਂ ਦੀ ਸੌਦੇ ਹੰਦੇ ਹਨ । ਬੱਸ ਗਾਣੇ ਸੁਣ ਲਏ ਪਿਆਰ ਹੋ ਗਿਆ ਤੇ ਵਿਆਹ ਕਰ ਲਿਆ । ਇਹ ਕੋਈ ਸਿਆਣਪ ਵਾਲੀਆਂ ਗੱਲਾਂ ਨਹੀਂ ਹਨ । ਵਿਆਹ ਕਰਨ ਲਈ ਤਾਂ ਬਹੁਤ ਦੂਰ ਅੰਦੇਸ਼ੀ ਨਾਲ ਫੈਸਲੇ ਲੈਣੇ ਪੈਂਦੇ ਹਨ । ਤੁਸੀਂ ਸਭ ਕੁਝ ਜਜ਼ਬਾਤਾਂ ਵਿਚ ਰਿਹ ਕੇ ਕੀਤਾ । ਕਨੇਡਾ ਅਮਰੀਕਾ ਦੀਆਂ ਕੁੜੀਆਂ ਨੂੰ ਤਾਂ ਲੋਕ ਸਾਮੀਆਂ ਸਮਝ ਕੇ ਟਰੀਟ ਕਰਦੇ ਹਨ ।ਬਹੁਤੇ ਲੋਕਾਂ ਦੀ ਅੱਖ ਤਾਂ ਮਾਇਆ ਉਪਰ ਹੁੰਦੀ ਹੈ । ਪਰ ਜੋ ਵੀ ਹੋਇਆ ਇਸ ਕੁੜੀ ਨਾਲ ਧੋਖਾ ਹੋਇਆ ਹੈ ।

  • @vinodvinodkumar1415
    @vinodvinodkumar1415 20 ชั่วโมงที่ผ่านมา

    Mam fir mitha pur raja gardan wich kide naal rhnda c ah mai kaafi waari dekhya ahnu kaafi waari means everyday dekhda c oh kide naal rhnda c ah

  • @kirandeepgill2602
    @kirandeepgill2602 15 วันที่ผ่านมา +62

    ਕਿਸੇ ਲੜਕੀ ਦੀ ਜਿੰਦਗੀ ਖਰਾਬ ਕਰਕੇ ਰੱਖ ਦਿੱਤੀ 🙏🏻🙏🏻🙏🏻🙏🏻ਇਸ ਨੂੰ ਸਜਾ ਮਿਲਣੀ ਚਾਹੀਦੀ ਹੈ

    • @shambhubawa6018
      @shambhubawa6018 15 วันที่ผ่านมา +4

      🥰🥰🥰

    • @SunnyGill899
      @SunnyGill899 10 วันที่ผ่านมา

      😘😍

    • @Tarimansa123Singh
      @Tarimansa123Singh 10 วันที่ผ่านมา +1

      Jdo kise munde di jindgi kharb hundi udo kise nu sja ni mildi

    • @user-Rashpalsohi55
      @user-Rashpalsohi55 9 วันที่ผ่านมา

      ਕਿਰਨਦੀਪ ਗਿੱਲ ਫੇਸਬੁੱਕ ਤੇ ਰਾਜਬੀਰ ਕੌਰ ਗਿੱਲ ਸੇਮ ਡੀਪੀ ਨਾਮ ਦੋ ਏ ਕੀ ਚੱਕਰ ਕਿਰਨਦੀਪ ਦੀਪ ਜੀ

    • @Lally-randhawa
      @Lally-randhawa 9 วันที่ผ่านมา

      Kmi ta tuhade ch v honi

  • @Amrit_chahal
    @Amrit_chahal 15 วันที่ผ่านมา +66

    ਰਾਏ ਜੁਝਾਰ ਧੋਖੇਬਾਜ਼ ਤੇ ਘਟੀਆ ਕਿਸਮ ਦਾ ਇਨਸਾਨ ਨਿਕਲਿਆ

    • @jaswinderjassa2637
      @jaswinderjassa2637 15 วันที่ผ่านมา +7

      ਬਿਨਾਂ ਵਿਆਹ ਤੋਂ ਪ੍ਰੇਗਨੇਂਟ ਹੋਗੀ ਗਸਤੀ ਵੀ ਘੱਟ ਨੀ

    • @ranjitkaur6445
      @ranjitkaur6445 15 วันที่ผ่านมา

      ⁠@@jaswinderjassa2637Tohadia dheeya nhi haigia

    • @ps.sandhu3452
      @ps.sandhu3452 15 วันที่ผ่านมา

      @@jaswinderjassa2637veere Eve nhi bolde

    • @Seerat-i7o
      @Seerat-i7o 15 วันที่ผ่านมา

      ਬਾਈ ਇਸ ਦੀ ਵੀ ਦੂਜੀ ਮੈਰਿਜ ਆ ਸਾਡੇ ਪਿੰਡ ਦਾ ਮੁੰਡਾ ਸੀ ਗੁਰਜੀਤ ਬਾਬਾ ​@@jaswinderjassa2637

    • @ranjitkaur6445
      @ranjitkaur6445 15 วันที่ผ่านมา +6

      @@jaswinderjassa2637Canada di born aa Gande ta Punjab de munde aa Other Contery ch ja k dheeya bhena di Ijat lutde aa😢😢

  • @Punjabiknightz
    @Punjabiknightz 15 วันที่ผ่านมา +9

    You both were there near model town jallandhar in a white fortuner

  • @gurpreetdhillon1712
    @gurpreetdhillon1712 11 วันที่ผ่านมา +1

    She’s so beautiful and mai koi ena loyal ni dekhya Canada ch ! She wasted her time and it hurts a lot ! Blessings to you

  • @shambhubawa6018
    @shambhubawa6018 15 วันที่ผ่านมา +6

    Mujhe aaj tak ek baat
    ka pata nahi chala yaar 😥 ki Garib ke liye Kyon nahi karta Itna Koi 🙏

  • @HarjeetKaur-m9r
    @HarjeetKaur-m9r 15 วันที่ผ่านมา +10

    Beta tusi bahut innocent ho jado usnay marriage nahi kiti si ta usday nal kyo rahey

  • @NavdeepKaur-fz3kl
    @NavdeepKaur-fz3kl 15 วันที่ผ่านมา +14

    Girl is genuine 👍

  • @Punjabiknightz
    @Punjabiknightz 15 วันที่ผ่านมา +8

    I saw you guys in jallandhar

  • @englishboosterclub1566
    @englishboosterclub1566 3 วันที่ผ่านมา

    She is so beautiful and honest

  • @sumanjeetnagra5137
    @sumanjeetnagra5137 15 วันที่ผ่านมา +2

    I can see her pain 😢 god bless her really painful

  • @kimkaur546
    @kimkaur546 15 วันที่ผ่านมา +4

    I salute ur thinking di...mi v apne bache nu apna Name deta😢

  • @AadroopKaursidhu
    @AadroopKaursidhu 10 วันที่ผ่านมา +1

    Whaheguru....bhene duji jnaani nu v sabh pta hovega par ohne v kdi nahi chhadna.....jnaaniaa nu ehi hunda k mere naal theek a baakiaa baare mainu ki.....

  • @kirandeepgill2602
    @kirandeepgill2602 15 วันที่ผ่านมา +3

    ਵਹਿਗੁਰੂ ਜੀ 🙏🏻🙏🏻🙏🏻🙏🏻🙏🏻🙏🏻❤

  • @kamaljitthandi8060
    @kamaljitthandi8060 14 วันที่ผ่านมา +2

    She herself said not married, no court marriage, no lawan, she was live in with him, both adults deciddd to live in, she was not clearly interested in finding out about his personal previous life, her parents didn’t want her to marry him too, she ignored them too, I think it was mutual decision to choose this lifestyle

  • @jaswindersingh2424
    @jaswindersingh2424 11 วันที่ผ่านมา +1

    Rai Jujhar has spoiled life of this innocent girl , shame shame Rai Jujhar

  • @BaljeetDhillon-d4d
    @BaljeetDhillon-d4d 8 วันที่ผ่านมา

    Koi gal nahi bhan waheguru mehar karan ge 🙏🙏🙏🙏🙏🙏

  • @jaspalkhroudkharod5469
    @jaspalkhroudkharod5469 16 วันที่ผ่านมา +14

    Bahut mada km kita rai jujhar ne

  • @pandatji5008
    @pandatji5008 9 วันที่ผ่านมา +1

    ਸਪਰੀਮ ਕੋਰਟ ਦੇ ਜੱਜੋ ਹਾਲੇ ਫੈਸਲਾ ਪੈਂਡਿੰਗ ਰੱਖਲੋ ਰਾਏ ਦਾ ਵੀ ਪੱਖ ਸੁਣਲੋ ਫੇਰ ਪਲਟ ਜਾਣੇ ਤੁਸੀ

  • @gagandeepsinghaulakh9492
    @gagandeepsinghaulakh9492 3 วันที่ผ่านมา

    The moral of the story:-Girls should be practical in life and should not be much emotional

  • @sukhjitkaur2466
    @sukhjitkaur2466 16 วันที่ผ่านมา +4

    So sad

  • @parmjeetgill4554
    @parmjeetgill4554 วันที่ผ่านมา

    Good job

  • @Rajahunk1313
    @Rajahunk1313 16 วันที่ผ่านมา +3

    ❤❤❤❤❤ ਕੈਨੇਡੀਅਨ😢😢😢

  • @Kala.BeslaSingh
    @Kala.BeslaSingh 8 วันที่ผ่านมา

    Very sad 😢

  • @pb84gamer45
    @pb84gamer45 14 วันที่ผ่านมา +5

    ਗ਼ਲਤ ਕਮੈਂਟਸ ਕਰਨ ਵਾਲੇ ਲੋਕੋ ਕੁਝ ਸ਼ਰਮ ਕਰੋ

  • @ravindersinghkular4518
    @ravindersinghkular4518 11 วันที่ผ่านมา +2

    Justice milna chihida

  • @jassi-i8m
    @jassi-i8m 9 วันที่ผ่านมา

    The fact that he objected to getting married should have been a massive red flag. U make reference to being married, but in fact you were never married to him in any way.

  • @HarpreetKaur-ce1pz
    @HarpreetKaur-ce1pz 8 วันที่ผ่านมา

    Bhut madaa hoyeaa tuhade nl wmk 🙏🏻

  • @ShabnamHeer-f4m
    @ShabnamHeer-f4m 8 วันที่ผ่านมา

    God bless you dear

  • @manjeetdhiman3710
    @manjeetdhiman3710 11 วันที่ผ่านมา +1

    omg so sad

  • @parminderdeol8699
    @parminderdeol8699 15 วันที่ผ่านมา +3

    Kise de dhee nal galt kita kise din is de dhee nal bi galt huwe ga fir dard de samj anie aw ki kise de dhee da dard hunda saja ta is nu milni chide aa par sunde aw ki maa baap de galti bachia nu milde aw

  • @gillgill2503
    @gillgill2503 14 วันที่ผ่านมา

    God bless you 🙏🙏🙏😢😢😢

  • @Komalvishal1999
    @Komalvishal1999 15 วันที่ผ่านมา +9

    Comment dekh k dukh lgda loki hje v kudi nu galat keh rhe a

    • @vakhrekaraj9948
      @vakhrekaraj9948 15 วันที่ผ่านมา +2

      Kudi di galti hai bina viah to os nal rahi kyun

    • @Komalvishal1999
      @Komalvishal1999 14 วันที่ผ่านมา +1

      @ munde di koi glti nhi?

    • @kamaljitthandi8060
      @kamaljitthandi8060 14 วันที่ผ่านมา +1

      I think she was very well aware of the situation, and she decided to go against her family, n decided to live with him without lawan and without court marriage. She decided this lifestyle, I am not judging her, but this was accepted by her.

  • @shaminderdeepsingh2101
    @shaminderdeepsingh2101 15 วันที่ผ่านมา +3

    ਪਹਿਲਾਂ ਪੜਾਕੇ ਪਾਈ ਗਿਆ। ਜਦੋਂ ਮੁੱਕ ਗਏ ਫਿਰ ਇਲਜ਼ਾਮ ਲਾਤ 😂

    • @ps.sandhu3452
      @ps.sandhu3452 15 วันที่ผ่านมา

      Veere enj nhi Bôlida

    • @NirmalSingh-bz3si
      @NirmalSingh-bz3si 15 วันที่ผ่านมา

      ਪਟਾਕੇ ਤਾਂ ਤੇਰੀ ਭੈਣ ਦੇ ਤੇਰਾ ਜੀਜਾ ਵੀ ਪਾਉਦਾ ਹੋਉ ,,ਹਰਾਮਦਿਆ

    • @nirmalsinghhans4671
      @nirmalsinghhans4671 13 วันที่ผ่านมา

      ​@@ps.sandhu3452sai gall a ji ajj kal de new piri nu bolan di tameej nai ha2

  • @sukhwantsidhu53
    @sukhwantsidhu53 15 วันที่ผ่านมา

    What a bad human is Rai Jujhar. This girl is so honest and true

  • @simranjeetsinghdhillon3190
    @simranjeetsinghdhillon3190 15 วันที่ผ่านมา +1

    Ik kudi rai jhujhar nal rai de rishtedar de ghar pind (lohara) ludhiana aundi hundi c

  • @birsingh1166
    @birsingh1166 13 วันที่ผ่านมา +1

    Insaaf milna chahhiye kudi nu bs yr....kise di dhee khedona nai

  • @AadroopKaursidhu
    @AadroopKaursidhu 10 วันที่ผ่านมา

    Bhene duji jnaani (ohdi pehli wife ) nu sabh pta hona a kuj jnaaniaa eve dian hundiaa k mainu na chhadd bahr jo marji kar.....mere naal v same e hoya... feeling same pain

  • @avinavsharma5605
    @avinavsharma5605 15 วันที่ผ่านมา +12

    RAI JUJHAR KI FIRST WIFE MERI SIS KI CHILDHOOD FRIEND HA NAME JYOTI SHARMA.

  • @RupinderKaur-hz4lr
    @RupinderKaur-hz4lr 15 วันที่ผ่านมา +3

    Rai jujhar Di shkl dekhn nu Dil NI krda ..par yrr TC Kida Ede nl reh gye ??

    • @jazzchouhan2167
      @jazzchouhan2167 15 วันที่ผ่านมา

      Apni shakal dekh la

    • @gurdasmann2757
      @gurdasmann2757 14 วันที่ผ่านมา +2

      ਸ਼ਕਲ ਤਾਂ ਨਹੀ ਮਾੜੀ ਉਸਦੀ ਪਰ ਲੱਛਣ ਮਾੜੇ ਆ

  • @baljittoor1822
    @baljittoor1822 6 วันที่ผ่านมา

    Let me ask u this , is u r house was payoff. If is not then basically that was under bank lean

  • @KarmjeetKaur-jy3li
    @KarmjeetKaur-jy3li 15 วันที่ผ่านมา +5

    Great kudi a true vi a asa nu nashaf Milan chiida

  • @jaswinderjassa2637
    @jaswinderjassa2637 15 วันที่ผ่านมา +15

    ਬਿਨਾਂ ਵਿਆਹ ਪ੍ਰੈਗਨੈਂਟ ਹੋਗੀ , ਲੱਖ ਲਾਹਨਤ ਸਗਤੀ ਦੇ ਹੁਣ ਅਪਣੀ ਈ ਇੱਜ਼ਤ ਖਰਾਬ ਕਰ ਰਹੀ

    • @JoelSingh-yb4rh
      @JoelSingh-yb4rh 14 วันที่ผ่านมา

      😂😂🎉🎉🎉😢😢😢😮😮😮😢😢🎉😂😂😂🎉😢😮😢😢🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🥰🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🍫🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🍫🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🧑‍🎓🫶🫶🫶🫶🫶🫶🫶🫶🫶🫶🫶🫶🫶🫶🫶🫶🫶🫶🫶🫶🫶🫶🫶💐💐💐💐💐💐💐💐💐🌹💐💐💐💐💐🌹🌹🥳🎉🎉🫂🎇🎇🙆🙂👏👏👏😻💪💪👅🧠😏🙏🤓😯😮😮😮😦😦😦😦👏👏🥴😯🤓🤓🙏😏🍆🎂🎂😘😘😻😻🐖🐖🐖🐖🐖🐖🐖😐😐🐖🐖🐖🐖🐖🐖😃😃😄😭🤩🥰😚😙😗

  • @JobanSingh-v7w
    @JobanSingh-v7w 14 วันที่ผ่านมา +2

    Mai 15 saal toh ikaly reh rahi a with 2 baby dee kise ne nai sun ni na ro bhan ji

    • @maninder8671
      @maninder8671 14 วันที่ผ่านมา

      Waheguru mehar rakhe.Baba Deep Singh ji mehar krn

  • @vickrajkhangura3269
    @vickrajkhangura3269 15 วันที่ผ่านมา +2

    😢😢sad same story here sis I can understand totally I have a son too

  • @SimranPawar-e5m
    @SimranPawar-e5m 15 วันที่ผ่านมา +4

    Stay strong sister tade nal boht galat Hoya I hope tahanu insaaf mile

  • @Anonymous-ot1sd
    @Anonymous-ot1sd 12 วันที่ผ่านมา +1

    Kudi kehra ghat aa, internet da time aa common even in 2004 loka kol internet si, eh kidda ho sakda ehne ik v baar ohde maa peo ja rishtedara baare na puchea hove?

  • @amarpreetkaur7006
    @amarpreetkaur7006 11 วันที่ผ่านมา +1

    Sari glti kudi d h khud aai c phle smjdhar bnna c hun gla krn da ki mtlb jdo koi smjada h te syaniya bndiya hn parents ina kudiya aghe mjboor ho jade hn bachare

  • @MandeepKourMandeepKour-hi2dl
    @MandeepKourMandeepKour-hi2dl 12 วันที่ผ่านมา +1

    Rai jujhar nu sja deo jo bol raha mera beta nhi please kudia nu loka n khilona smjea hoea jo dil krda kro

  • @PunjabHP
    @PunjabHP 13 วันที่ผ่านมา +1

    Rai Jujhar da pakh vi suno

  • @kamaljitthandi8060
    @kamaljitthandi8060 14 วันที่ผ่านมา +1

    Wedding ring, but no wedding ring????

  • @TAJSINGH88
    @TAJSINGH88 9 วันที่ผ่านมา

    V sad

  • @arvindersingh1773
    @arvindersingh1773 15 วันที่ผ่านมา

    Very sad news ..

  • @vtoor6362
    @vtoor6362 15 วันที่ผ่านมา +3

    Jo b hoya bhote galt kita oh singer neh ahna naal . But ahh kurya b bas kuj nahi dekh diya .bus fame lai ahna flop singer naal b gallan krn lag jandya .which is ohni galti ahna di b awwwm ..phela Amber te dilpreet walla case dekh lao. hun ah hor b bhote case hone jo agge nahi aode. . so sara kuj fame nahi hunda apne maa peo da b khyal rakhya krya kro

  • @KulwinderSingh-ki9lj
    @KulwinderSingh-ki9lj 8 วันที่ผ่านมา

    Ludhiana mai kmm kita Ade Ghar gill pind felt ch o Kon c Munda v c ode nal Hun v othe hi aa

  • @kanwargill6360
    @kanwargill6360 15 วันที่ผ่านมา

    So sad to hear

  • @kaurkaur5744
    @kaurkaur5744 12 วันที่ผ่านมา +3

    Kudi samjdar a. Sach bol rai a . Bus kismat khrab a and banda ganda labh lea .

  • @shambhubawa6018
    @shambhubawa6018 15 วันที่ผ่านมา +1

    Itna Kuchh Kisi Garib ladke🚶‍♂️ ke liye Karte
    aap to aap ke Pyar🧦 Dho ke Pita o yaar🙆‍♂️

  • @surinderbirk3075
    @surinderbirk3075 13 วันที่ผ่านมา

    Waheguru degu

  • @ManjinderGill-l2h
    @ManjinderGill-l2h 15 วันที่ผ่านมา +4

    DNA TO pta lag jana .ah bunda Tug lagda so called singer😮😅

  • @meetmannisekhwan2447
    @meetmannisekhwan2447 5 วันที่ผ่านมา

    Kudi bilkul sahi aa Munde edan krde..: 😭😭😭😭

  • @JobanSingh-v7w
    @JobanSingh-v7w 14 วันที่ผ่านมา +1

    Punjab police vikki hoi hai dee tohade kise ne nai sun ni

  • @RajpreetSingh-ol3xd
    @RajpreetSingh-ol3xd 15 วันที่ผ่านมา +5

    Only.Monny

  • @Aiden-b5j
    @Aiden-b5j 6 วันที่ผ่านมา +1

    Ihna jatta karan Punjab diya jo dosriya bradriya ne uhna nu v buri nazar naal dekhiya janda.Sara din songa vich jatt jatt karde.loka nu insan banayo casta vich naa payo

  • @MMajha-o2t
    @MMajha-o2t 15 วันที่ผ่านมา

    You are great woman

  • @kamaljitthandi8060
    @kamaljitthandi8060 14 วันที่ผ่านมา

    Lots of contradictory statements

  • @robin9418
    @robin9418 13 วันที่ผ่านมา

    Hoor singeraa nu sirrr charao..
    rabb tah tussi nri he bana dendai ho .. it’s sad tho , I hope u heal soon

  • @PunjabiMaaBolii
    @PunjabiMaaBolii 10 วันที่ผ่านมา

    Canadian ho ke Punjabi kini vadia bol rahe

  • @singhkaur2538
    @singhkaur2538 15 วันที่ผ่านมา +1

    Please help her

  • @anita-lb4bw
    @anita-lb4bw 15 วันที่ผ่านมา +1

    Be careful from Desi mam. They' are fraudster. 😂😂😂😂😂😂🎉🎉🎉🎉🎉🎉🎉🎉🎉🎉😢😢😢😢😢

  • @jeetDomeli
    @jeetDomeli 10 วันที่ผ่านมา

    rai jujar de hun song ni chalde patndar da karnama chal geya

  • @sandy3965
    @sandy3965 14 วันที่ผ่านมา

    I like too much Rai jhuser but I think he doesn't deserve anybody like and love . shame on him if that girl speaks truth.

  • @Rajvir-y9i
    @Rajvir-y9i 15 วันที่ผ่านมา +2

    Meesna jeha dekhan nu kina shareef lagda. Sade Pind aya c ik war

  • @Happy2136-h3w
    @Happy2136-h3w 15 วันที่ผ่านมา

    ❤❤

  • @JobanSingh-v7w
    @JobanSingh-v7w 14 วันที่ผ่านมา

    Punjab de police viki hoi a mainu aj tak koi insaf nai miliea

  • @yugdeepkaurkhangura1073
    @yugdeepkaurkhangura1073 14 วันที่ผ่านมา

    Mera favourite singer c but aj eh gallan sunke Rai Jujhar nal nafrat hogi

  • @gamingbrothers7108
    @gamingbrothers7108 15 วันที่ผ่านมา

    Kise nu dhokha nahi dena chahida

  • @paramsahota656
    @paramsahota656 13 วันที่ผ่านมา

    Aida de bhut lok aa..bhut kudiyan nal aida hunda..oh awaz nhi uthandiyan .....

  • @meenarani1701
    @meenarani1701 9 วันที่ผ่านมา +1

    Bhut galat kita rai jujhar ne

  • @punjabbolda8904
    @punjabbolda8904 15 วันที่ผ่านมา

    Girl in genuine

  • @Vermaskitchenstop
    @Vermaskitchenstop 7 วันที่ผ่านมา +1

    #prettyrai ehnu chngi tra andar kra k sja dwao after sja go back to Canada and start ur new life is budde piche dmag khrab krn di lod nai ..God bless u girl

  • @tanveerkaur1323
    @tanveerkaur1323 14 วันที่ผ่านมา +4

    Duji jnani sb marda nu chaidi aa chahe wife jinni mrji sohni te chngi hove all men’s are same

    • @SatnamSingh-cl2pb
      @SatnamSingh-cl2pb 14 วันที่ผ่านมา +1

      Eve ni hunda

    • @rajvindermaan940
      @rajvindermaan940 12 วันที่ผ่านมา

      🎉

    • @sonusandhu922
      @sonusandhu922 12 วันที่ผ่านมา

      Jive diya ajj Kal diya kudiya 1 v nahi Chai di 😅

    • @tanveerkaur1323
      @tanveerkaur1323 11 วันที่ผ่านมา

      @ hnji vese sb di avdi soch pr mai avde experience nal gl kitti a

  • @Rajvir-y9i
    @Rajvir-y9i 15 วันที่ผ่านมา +3

    E Jan k controversy kar rahi a to get fame .

    • @BaljeetSingh-fm1ue
      @BaljeetSingh-fm1ue 15 วันที่ผ่านมา

      No bro jeh tri bhen nl Ave hunda fr

  • @ramanpreetkaur6626
    @ramanpreetkaur6626 15 วันที่ผ่านมา

    Dunia bht kush bhokdayaa put tria gla vich schaea

  • @mandeepthind6527
    @mandeepthind6527 13 วันที่ผ่านมา

    Madam ji tuhadea naal dhokha hoya 1galti hai tusi jo ajj enterbeu kar rahi ho tusi peala kayo nahi kita

  • @NavjotSingh-i3x
    @NavjotSingh-i3x 6 วันที่ผ่านมา

    Eh te sanjay dutt di gharwali aa lgda 😂