- 1 862
- 1 502 926
Sanjha Tv
Canada
เข้าร่วมเมื่อ 23 ส.ค. 2024
ਜ਼ਿਮਨੀ ਚੋਣ ਨਤੀਜਿਆਂ ਨੂੰ ਲੈਕੇ, ਪੁਲਿਸ ਪਪ੍ਰਸ਼ਾਸਨ ਵਲੋਂ ਕੀਤੇ ਗਏ ਪੁਖ਼ਤਾ ਇੰਤਜ਼ਾਮ | Sanjha TV
ਜ਼ਿਮਨੀ ਚੋਣ ਨਤੀਜਿਆਂ ਨੂੰ ਲੈਕੇ ਪੁਲਿਸ ਪਪ੍ਰਸ਼ਾਸਨ ਵਲੋਂ ਕੀਤੇ ਗਏ ਪੁਖ਼ਤਾ ਇੰਤਜ਼ਾਮ
#Sanjhatv #PunjabNews #LatestNews #TopNews #NewsUpdate #derababananaknews #punjabinews
#Sanjhatv #PunjabNews #LatestNews #TopNews #NewsUpdate #derababananaknews #punjabinews
มุมมอง: 1
วีดีโอ
Barnala 'ਚ ਕਾਂਗਰਸੀ ਉਮੀਂਦਵਾਰ ਦਾ ਦਬਦਬਾ | Sanjha TV
มุมมอง 1
Barnala 'ਚ ਕਾਂਗਰਸੀ ਉਮੀਂਦਵਾਰ ਦਾ ਦਬਦਬਾ Kuldeep Singh Kala Dhillon 360 ਵੋਟਾਂ ਨਾਲ ਅੱਗੇ... #PunjabNews #LatestNews #TopNews #PunjabiNews #barnalanews #kuldeepsinghkaladhillon #congress #Sanjhatv
Sukhjinder Singh Randhawa ਦੇ ਬੇਟੇ ਨੇ ਵਿਰੋਧੀਆਂ 'ਤੇ ਕੱਸੇ ਤੰਜ | Sanjha TV
มุมมอง 3ชั่วโมงที่ผ่านมา
Sukhjinder Singh Randhawa ਦੇ ਬੇਟੇ ਨੇ ਵਿਰੋਧੀਆਂ 'ਤੇ ਕੱਸੇ ਤੰਜ ਲੋਕ ਸਮਝਦਾਰ ਹਨ , ਸਭ ਕੁਝ ਜਾਣਦੇ ਨੇ ... #sukhjindersinghrandhawa #latestnews #punjabnews #news #topnews #punjabinews #sanjhatv
Dera Baba Nanak ਤੋਂ 'AAP' ਉਮੀਦਵਾਰ Gurdeep Singh Randhawa ਦਾ ਵੱਡਾ ਬਿਆਨ | Sanjha TV
มุมมอง 4ชั่วโมงที่ผ่านมา
Dera Baba Nanak ਤੋਂ 'AAP' ਉਮੀਦਵਾਰ Gurdeep Singh Randhawa ਦਾ ਵੱਡਾ ਬਿਆਨ ਅਕਾਲ ਪੁਰ ਦੇ ਘਰ ਬਹੁਤ ਕੁਝ ਹੈ ਰਸਤੇ ਪ੍ਰਮਾਤਮਾ ਖੁਦ ਦਿੰਦਾ ਹੈ ... #DeraBabaNanak #news #latestnews #punjabnews #punjabinews #topnews #latesupdates #aapparty #Gurdeepsinghrandhawa #Sanjhatv
Barnala 'ਚ ਵੋਟਾਂ ਦੀ ਗਿਣਤੀ ਮੌਕੇ ਪੁੱਜੇ Kewal Singh Dhillon | Sanjha TV
มุมมอง 12 ชั่วโมงที่ผ่านมา
Barnala 'ਚ ਵੋਟਾਂ ਦੀ ਗਿਣਤੀ ਮੌਕੇ ਪੁੱਜੇ Kewal Singh Dhillon ਕਿਹਾ-ਮੇਰਾ ਕਿਸੇ ਨਾਲ ਮੁਕਾਬਲਾਂ ਨਹੀਂ ,ਕਮਲ ਦਾ ਫੁੱਲ ਹੀ ਖਿਲੇਗਾ #kewalsinghdhillon #sanjhatv #PunjabNews #LatestNews #TopNews #NewsUpdate #punjabinews #barnala #barnalanews
Surrey Tree lighting Festival & Holiday Market 2024 | Host Sonia West | Sanjha TV
มุมมอง 1510 ชั่วโมงที่ผ่านมา
Surrey Tree lighting Festival & Holiday Market 2024 | Host Sonia West | Sanjha TV
Amritsar News | ਸਿਰਫ਼ 'ਤੂੰ' ਕਰਕੇ ਬੁਲਾਉਣ ਤੇ ਮਾਰ ਦਿੱਤਾ 30 ਸਾਲਾਂ ਨੌਜਵਾਨ | Sanjha TV
มุมมอง 6515 ชั่วโมงที่ผ่านมา
Amritsar News | ਸਿਰਫ਼ 'ਤੂੰ' ਕਰਕੇ ਬੁਲਾਉਣ ਤੇ ਮਾਰ ਦਿੱਤਾ 30 ਸਾਲਾਂ ਨੌਜਵਾਨ | Sanjha TV
ਜੁਗਾੜੂ ਰੇਹੜੀ ਨੇ ਲਈ ਤਿੰਨ ਮਹੀਨੇ ਦੇ ਬੱਚੇ ਦੀ ਜਾਨ, ਨਹੀਂ ਦੇਖੇ ਜਾਂਦੇ ਮੌਕੇ ਦੇ ਹਾਲਾਤ... | Sanjha TV
มุมมอง 816 ชั่วโมงที่ผ่านมา
ਜੁਗਾੜੂ ਰੇਹੜੀ ਨੇ ਲਈ ਤਿੰਨ ਮਹੀਨੇ ਦੇ ਬੱਚੇ ਦੀ ਜਾਨ, ਨਹੀਂ ਦੇਖੇ ਜਾਂਦੇ ਮੌਕੇ ਦੇ ਹਾਲਾਤ... | Sanjha TV
ਪਿੰਡ ਅਕਲੀਆ 'ਚ ਨਸ਼ੇ ਨੂੰ ਲੈ ਕੇ ਸਮਾਜ ਸੇਵੀ ਦਾ ਵੱਡਾ ਐਲਾਨ | Sanjha TV
มุมมอง 2416 ชั่วโมงที่ผ่านมา
ਪਿੰਡ ਅਕਲੀਆ 'ਚ ਨਸ਼ੇ ਨੂੰ ਲੈ ਕੇ ਸਮਾਜ ਸੇਵੀ ਦਾ ਵੱਡਾ ਐਲਾਨ | Sanjha TV
ਮੰਡੀਆਂ 'ਚ ਹਾਲੇ ਵੀ ਲੱਗੇ ਝੋਨੇ ਦੀਆਂ ਬੋਰੀਆਂ ਦੇ ਅੰਬਾਰ | Sanjha TV
มุมมอง 2916 ชั่วโมงที่ผ่านมา
ਮੰਡੀਆਂ 'ਚ ਹਾਲੇ ਵੀ ਲੱਗੇ ਝੋਨੇ ਦੀਆਂ ਬੋਰੀਆਂ ਦੇ ਅੰਬਾਰ | Sanjha TV
35 ਸਾਲਾ ਨੌਜਵਾਨ ਦੀ ਭੇਦਭਰੀ ਹਾਲਾਤਾਂ 'ਚ ਮੌ/ਤ | Gurdaspur News | Sanjha TV
มุมมอง 817 ชั่วโมงที่ผ่านมา
35 ਸਾਲਾ ਨੌਜਵਾਨ ਦੀ ਭੇਦਭਰੀ ਹਾਲਾਤਾਂ 'ਚ ਮੌ/ਤ | Gurdaspur News | Sanjha TV
ਪਰਿਵਾਰ ਨੂੰ ਮਿਲਿਆ 14 ਸਾਲ ਤੋਂ ਗੁੰਮ ਹੋਇਆ ਨੌਜਵਾਨ, ਦੇਖੋ ਕਿਵੇਂ ਨੌਜਵਾਨ ਨੂੰ ਮਿਲਕੇ ਭਾਵੁਕ ਹੋਏ ਮਾਪੇ | Sanjha TV
มุมมอง 2017 ชั่วโมงที่ผ่านมา
ਪਰਿਵਾਰ ਨੂੰ ਮਿਲਿਆ 14 ਸਾਲ ਤੋਂ ਗੁੰਮ ਹੋਇਆ ਨੌਜਵਾਨ, ਦੇਖੋ ਕਿਵੇਂ ਨੌਜਵਾਨ ਨੂੰ ਮਿਲਕੇ ਭਾਵੁਕ ਹੋਏ ਮਾਪੇ | Sanjha TV
Ludhiana 'ਚ ਪੁਲਿਸ ਅਧਿਕਾਰੀਆਂ ਨਾਲ ਭਿੜ ਗਿਆ ਭਾਜਪਾ ਆਗੂ | BJP Leader Viral Video | Sanjha TV
มุมมอง 4520 ชั่วโมงที่ผ่านมา
Ludhiana 'ਚ ਪੁਲਿਸ ਅਧਿਕਾਰੀਆਂ ਨਾਲ ਭਿੜ ਗਿਆ ਭਾਜਪਾ ਆਗੂ | BJP Leader Viral Video | Sanjha TV
Nizzi Ki Awaz | Women Empowerment | Dr Sonia Singh | Nirzari Patel | Sanjha TV | Sanjha TV
มุมมอง 3821 ชั่วโมงที่ผ่านมา
Nizzi Ki Awaz | Women Empowerment | Dr Sonia Singh | Nirzari Patel | Sanjha TV | Sanjha TV
Business Connect with MS Motors Canada | Host: Sonia West | Sanjha TV
มุมมอง 2822 ชั่วโมงที่ผ่านมา
Business Connect with MS Motors Canada | Host: Sonia West | Sanjha TV
Gautam Adani 'ਤੇ America 'ਚ ਧੋਖਾਧੜੀ ਅਤੇ ਰਿਸ਼ਵਤ ਦੇ ਇਲਜ਼ਾਮ | Sanjha TV
มุมมอง 442 ชั่วโมงที่ผ่านมา
Gautam Adani 'ਤੇ America 'ਚ ਧੋਖਾਧੜੀ ਅਤੇ ਰਿਸ਼ਵਤ ਦੇ ਇਲਜ਼ਾਮ | Sanjha TV
Bathinda News | ਦੋ ਗੁਰੱਪਾਂ ਦੀ ਝੜਪ 'ਚ ਨਿਹੰਗ ਸਿੰਘਾਂ ਨੇ ਕੱਢ ਲਈਆਂ ਤਲ+ਵਾਰਾਂ, ਦੇਖੋ ਕੀ ਬਣ ਗਏ ਹਾਲਾਤ? | LIVE
มุมมอง 1042 ชั่วโมงที่ผ่านมา
Bathinda News | ਦੋ ਗੁਰੱਪਾਂ ਦੀ ਝੜਪ 'ਚ ਨਿਹੰਗ ਸਿੰਘਾਂ ਨੇ ਕੱਢ ਲਈਆਂ ਤਲ ਵਾਰਾਂ, ਦੇਖੋ ਕੀ ਬਣ ਗਏ ਹਾਲਾਤ? | LIVE
ਪਿੰਗਲਵਾੜੇ ਤੋਂ ਮਿਲੀ 13 ਸਾਲ ਪਹਿਲਾਂ ਗਾਇਬ ਹੋਈ ਮਹਿਲਾ, ਪਰਿਵਾਰ ਨੇ ਮਰ ਗਈ ਸਮਝ ਛੱਡ ਦਿੱਤੀ ਸੀ ਆਸ | Sanjha TV
มุมมอง 1972 ชั่วโมงที่ผ่านมา
ਪਿੰਗਲਵਾੜੇ ਤੋਂ ਮਿਲੀ 13 ਸਾਲ ਪਹਿਲਾਂ ਗਾਇਬ ਹੋਈ ਮਹਿਲਾ, ਪਰਿਵਾਰ ਨੇ ਮਰ ਗਈ ਸਮਝ ਛੱਡ ਦਿੱਤੀ ਸੀ ਆਸ | Sanjha TV
ਸੁਣੋ ਬਰਨਾਲਾ ‘ਚ ਕਿਉਂ ਹੋ ਰਹੀ ਘੱਟ ਵੋਟਿੰਗ?4 ਵਜੇ ਤੱਕ 40% ਹੋਈ ਵੋਟਿੰਗ | Sanjha TV
มุมมอง 144 ชั่วโมงที่ผ่านมา
ਸੁਣੋ ਬਰਨਾਲਾ ‘ਚ ਕਿਉਂ ਹੋ ਰਹੀ ਘੱਟ ਵੋਟਿੰਗ?4 ਵਜੇ ਤੱਕ 40% ਹੋਈ ਵੋਟਿੰਗ | Sanjha TV
ਸਾਂਸਦ Amritpal Singh ਦੇ ਪਿਤਾ ਨੇ ਰਾਜੋਆਣਾ ਦੇ ਹੱਕ 'ਚ ਦਿੱਤਾ ਬਿਆਨ | Sanjha TV
มุมมอง 864 ชั่วโมงที่ผ่านมา
ਸਾਂਸਦ Amritpal Singh ਦੇ ਪਿਤਾ ਨੇ ਰਾਜੋਆਣਾ ਦੇ ਹੱਕ 'ਚ ਦਿੱਤਾ ਬਿਆਨ | Sanjha TV
ਬਰਨਾਲਾ ਵਿਖੇ ਵੋਟਰਾਂ 'ਚ ਦਿਖਿਆ ਉਤਸਾਹ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਗੋਬਿੰਦ ਸੰਧੂ ਨੇ ਭੁਗਤਾਈ ਵੋਟ |
มุมมอง 184 ชั่วโมงที่ผ่านมา
ਬਰਨਾਲਾ ਵਿਖੇ ਵੋਟਰਾਂ 'ਚ ਦਿਖਿਆ ਉਤਸਾਹ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਗੋਬਿੰਦ ਸੰਧੂ ਨੇ ਭੁਗਤਾਈ ਵੋਟ |
ਪੁਰਾਣੇ ਰੱਦੀ ਅਖ਼ਬਾਰ ਤੋਂ ਬਣਾਈਆਂ ਲਾਲ ਇੱਟਾਂ ਤੋਂ ਵੀ ਸਖ਼ਤ ਇੱਟਾਂ, ਦੇਖੋ ਕਿਵੇਂ | ki Eh Vi Ho Sakda | Sanjha TV
มุมมอง 324 ชั่วโมงที่ผ่านมา
ਪੁਰਾਣੇ ਰੱਦੀ ਅਖ਼ਬਾਰ ਤੋਂ ਬਣਾਈਆਂ ਲਾਲ ਇੱਟਾਂ ਤੋਂ ਵੀ ਸਖ਼ਤ ਇੱਟਾਂ, ਦੇਖੋ ਕਿਵੇਂ | ki Eh Vi Ho Sakda | Sanjha TV
ਵੋਟ ਪਾਉਣ ਤੋਂ ਬਾਅਦ ‘AAP’ ਉਮੀਦਵਾਰ Dimpy Dhillon ਨੇ ਆਖੀ ਵੱਡੀ ਗੱਲ | Sanjha TV
มุมมอง 934 ชั่วโมงที่ผ่านมา
ਵੋਟ ਪਾਉਣ ਤੋਂ ਬਾਅਦ ‘AAP’ ਉਮੀਦਵਾਰ Dimpy Dhillon ਨੇ ਆਖੀ ਵੱਡੀ ਗੱਲ | Sanjha TV
ਨਾਨਕ ਸਾਈਂ ਫਾਊਂਡੇਸ਼ਨ ਦੇ 130 ਸ਼ਰਧਾਲੂ ਪੁੱਜੇ ਦਰਬਾਰ ਸਾਹਿਬ | Sanjha TV
มุมมอง 1284 ชั่วโมงที่ผ่านมา
ਨਾਨਕ ਸਾਈਂ ਫਾਊਂਡੇਸ਼ਨ ਦੇ 130 ਸ਼ਰਧਾਲੂ ਪੁੱਜੇ ਦਰਬਾਰ ਸਾਹਿਬ | Sanjha TV
ਚੱਬੇਵਾਲ 'ਚ Sohan Singh Thandal ਨੇ ਪਰਿਵਾਰ ਨਾਲ ਪਾਈ ਵੋਟ | Sanjha TV
มุมมอง 134 ชั่วโมงที่ผ่านมา
ਚੱਬੇਵਾਲ 'ਚ Sohan Singh Thandal ਨੇ ਪਰਿਵਾਰ ਨਾਲ ਪਾਈ ਵੋਟ | Sanjha TV
ਬਰਨਾਲਾ 'ਚ Kewal Singh Dhillon ਨੇ ਪਰਿਵਾਰ ਨਾਲ ਪਾਈ ਵੋਟ | Sanjha TV
มุมมอง 237 ชั่วโมงที่ผ่านมา
ਬਰਨਾਲਾ 'ਚ Kewal Singh Dhillon ਨੇ ਪਰਿਵਾਰ ਨਾਲ ਪਾਈ ਵੋਟ | Sanjha TV
ਡੇਰਾ ਬਾਬਾ ਨਾਨਕ ਦੇ ਪਿੰਡ ਡੇਰਾ ਪਠਾਣਾ 'ਚ ਮਾਹੌਲ ਤਣਾਅਪੂਰਣ, ਆਪਸ 'ਚ ਭਿੜੇ Congress ਤੇ AAP ਵਰਕਰ | Sanjha TV
มุมมอง 797 ชั่วโมงที่ผ่านมา
ਡੇਰਾ ਬਾਬਾ ਨਾਨਕ ਦੇ ਪਿੰਡ ਡੇਰਾ ਪਠਾਣਾ 'ਚ ਮਾਹੌਲ ਤਣਾਅਪੂਰਣ, ਆਪਸ 'ਚ ਭਿੜੇ Congress ਤੇ AAP ਵਰਕਰ | Sanjha TV
ਮੀਤ ਹੇਅਰ ਦਾ ਵਿਰੋਧੀਆਂ 'ਤੇ ਵਾਰ, ਹਰਿੰਦਰ ਧਾਲੀਵਾਲ ਦੀ ਜਿੱਤ ਦਾ ਕੀਤਾ ਦਾਅਵਾ | Sanjha TV
มุมมอง 47 ชั่วโมงที่ผ่านมา
ਮੀਤ ਹੇਅਰ ਦਾ ਵਿਰੋਧੀਆਂ 'ਤੇ ਵਾਰ, ਹਰਿੰਦਰ ਧਾਲੀਵਾਲ ਦੀ ਜਿੱਤ ਦਾ ਕੀਤਾ ਦਾਅਵਾ | Sanjha TV
ਨਵ ਵਿਆਹਿਆ ਜੋੜਾ ਪਹੁੰਚਿਆ ਵੋਟ ਪਾਉਣ, ਡੇਰਾ ਬਾਬਾ ਨਾਨਕ 'ਚ ਲੋਕਾਂ 'ਚ ਦਿਖਿਆ ਭਾਰੀ ਉਤਸ਼ਾਹ | Sanjha TV
มุมมอง 127 ชั่วโมงที่ผ่านมา
ਨਵ ਵਿਆਹਿਆ ਜੋੜਾ ਪਹੁੰਚਿਆ ਵੋਟ ਪਾਉਣ, ਡੇਰਾ ਬਾਬਾ ਨਾਨਕ 'ਚ ਲੋਕਾਂ 'ਚ ਦਿਖਿਆ ਭਾਰੀ ਉਤਸ਼ਾਹ | Sanjha TV
The Grass Artist who Creates Magic | Grass Artist | Abhishek Kumar Chouhan | Sanjha TV
มุมมอง 97 ชั่วโมงที่ผ่านมา
The Grass Artist who Creates Magic | Grass Artist | Abhishek Kumar Chouhan | Sanjha TV
😂😂😂😂😂😂😂 Vadala ta aap dasam granthi aa
Tusi.Gen kuldip Brar.di sun set of blue star thono patah lag jayega ki role badla da , Brar ne .itho tak.keh.ditta.ke ihh akhuti akali leader kehde cee ke Sant ji bhut darpok han te sare 67/Bande han santji kol.tusi.army bejo santji. Hath khareh.karh Dene ne .
Fifty. Percent. Sikh. Sikh. Kaum. Dea. Gadarr
ਸਾਬਕਾ ਮੁੱਖ ਮੰਤਰੀ ਚੰਨੀ ਦੇ ਬੀਆਨ ਉੱਪਰ ਆਪ ਵਾਲੇ ਰੌਲਾ ਪਾੳਦੇ ਨੇ ਪਰ ਇੱਕ ਔਰਤ ਰਾਜ ਸਭਾ ਮੈਂਬਰ ਸਾਬਕਾ ਵੋਮੈਨ ਕਮਿਸ਼ਨ ਦੀ ਚੇਅਰ ਪ੍ਰਸੰਨ ਨੂ ਸੀ ਐੰਮ ਦੇ ਘਰ ਘਸੁੰਨ ਮਾਰਨ ਵਾਲਾ ਭੰਗਵੰਤ ਨਾਮ ਦਾ ਮੁੱਖ ਸਲਾਹਕਾਰ ਲਾਇਆ ਜਾਦਾ
Dibdba sahib , please do not doubt Amritpal singh with whome punjab youth is with him .
ਪਰ ਅਮਿਰਤਪਾਲ ਤਾਂ ਕਹਿੰਦਾ ਕਿ ਉਸਨੂੰ ਪੰਜ ਘੰਟੇ ਗਰਿਲ ਕੀਤਾ ਗਿਆ ਏਅਰਪੋਰਟ ਉੱਪਰ
ਸੰਤ ਜਰਨੈਲ ਸਿੰਘ ਬੀਬੀ ਭਿਡਰ ਦੀ ਚੋਣ ਚ ਜਾਂਦੇ ਰਹੇ ਨੇ
Jatha Bhindran the Jatha Mehta chonk
Bhappeya nei aakei siappei paei
S Kuldep Singh ji Good Job 👍🙏🇨🇦🍎📌🌺
ਭਾਈ ਰਾਜੋਆਣਾ ਨੂੰ ਬਾਦਲਾਂ ਦੇ ਮਸਲੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ ਕਿਉਂਕਿ ਬਾਦਲ ਨੇ ਘੋਰ ਅਪ੍ਰਾਧ ਕੀਤੇ ਹਨ
Anchoring skill is very poor.Prepration is must before recording.Language command is very poor.
ਸੱਭ ਤੋਂ ਪਹਿਲਾਂ ਸਾਬਕਾ ਜਥੇਦਾਰ ਗੁਰਬਚਨ ਸਿੰਘ ,ਗੁਰਮੁਖ ਸਿੰਘ ਅਤੇ ਤਤਕਾਲੀ ਜਥੇਦਾਰਾਂ ਨੂੰ ਅਕਾਲ ਤਖਤ ਸਾਹਿਬ ਵਿਖੇ ਕਿਉਂ ਨਾ ਤਲਬ ਕੀਤਾ ਜਾਵੇ। ਫੈਸਲਾ ਤੇ ਕਾਰਵਾਈ ਬਾਅਦ ਵਿੱਚ।
Opportunity never knocks twice at your door, for bdls.
ਟਕਸਾਲ ਕੱਲ ਵੀ ਸਰਕਾਰੀ ਸੀ ਤੇ ਅੱਜ ਵੀ ਹੈ ਏਹ ਡੇਰਾ ਮਹਿਤਾ ਜੱਥਾ ਭਿੰਡਰਾਂ ਹੈ
passi saying 70 percent promise full hahaja
Bahut khoob Patti Sahib , eah 25 saal ni wapas aundey! Absolutely true.
The only reason Bohemia isn't as popular as Honey Singh and all is that his lyrics have a depth and people don't like depth in the entertainment. Raja's works have always been thought provoking. But in entertainment, people always choose the thing which gives them comfort, not provoke them to think something & do something. So depth in the works is the only reason why Bohemia isn't that popular. People failed as audience to popularize the right guy but those who really have brains, know that Raja is Raja for a reason! 🙌🏻🔥🏴☠️ He's a philosopher, a musician, a shaayar, an artist, not just a rapper! 🔥🏴☠️🙌🏻
This level of depth is rarely seen in the artists of modern industry! Raja for a reason! 🙌🏻🔥🏴☠️
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Bhai Wadala nu koi v apni gal rakhni hai ta sikh panth de andar ji beh ke kehni chahidi hai. Kio panth da Berra garak kar rehe ne. Eho jehe bande sikh panth nu KHORRA la rehe ne.
ਕਿਰਪਾ ਕਰਕੇ ਜੇ ਤੁਹਾਨੂੰ ਕੋਈ ਖੋਰੇ ਵਾਲੀ ਗੱਲ ਲੱਗਦੀ ਹੈ ਜਰੂਰ ਦੱਸੋ ਤਾਂ ਜੋ ਅਗਲੇ ਪ੍ਰੋਗਰਾਮ ਵਿੱਚ ਆਪਾਂ ਖੁੱਲ ਕੇ ਗੱਲ ਕਰ ਸਕੀਏ
"Jadon Raja Kare Rap, Maiddaan Khaali!" 🏴☠️🔥🙏🏻
Ihi sanja tv a k kom nal gadari kurun vala tv sanja tv dee tha gadar tv jiada lugda
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Consoa lane valio baki subh dudh nata tuhanu badla vala shunshuna vajaun bahut sokha baki sara leader lana muthia tika ta gava da moot peenda firda os dee tuhanu koi chinta nuhi
Who is Rajowana he is a murdered oh kon haa Sikh Siasat ch dakhal den wala hor v haa ki ah saraa kush malwa dhaa hee leader naa baki punjabi kithaa naa
ਭਾਈ ਬਲਦੇਵ ਸਿੰਘ ਜੀ ਵਡਾਲਾ ਨੇ ਬਹੁਤ ਵਧੀਆ ਗੱਲ ਬਾਤ ਕੀਤੀ,ਪਰ ਤੁਸੀਂ ਸਮਾਂ ਪੂਰਾ ਨਹੀਂ ਦਿੱਤਾ।
ਸਤਿਕਾਰਯੋਗ ਵੀਰ ਜੀ ਇਹ ਸ਼ੋ ਹੀ 25 ਮਿੰਟ ਦਾ ਹੈ ਕਿਸੇ ਵੇਲੇ ਇਹਨਾਂ ਨਾਲ ਮੈਂ ਖੁੱਲੀ ਗੱਲਬਾਤ ਕਿਸੇ ਹੋਰ ਪ੍ਰੋਗਰਾਮ ਵਿੱਚ ਕਰਾਂਗਾ ਪ੍ਰੰਤੂ ਤੁਹਾਡੇ ਨਾਲ ਵਾਅਦਾ ਹੈ ਕਿ ਇਹੋ ਜਿਹੀ ਸ਼ਖਸ਼ੀਅਤ ਨਾਲ ਤਕਰੀਬਨ ਜਦੋਂ ਤੱਕ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਣਗੀਆਂ ਹਰ ਮਹੀਨੇ ਗੱਲਬਾਤ ਹੋਵੇਗੀ।
Result v kdo koi
Amrik singh ajnala di statement a chuki hai
ਆਉਣ ਵਾਲੀ ਪੀੜੀਆਂ ਤੁਹਾਨੂੰ ਤੁਹਾਨੂੰ ਤੁਹਾਨੂੰ ਲਾਹਨਤਾਂ ਪਾਉਣਗੀਆਂ| ਸਿੱਖ ਕੌਮ ਜਾਗੋ ਸਿੱਖ ਕੌਮ ਜੀ ਜਾਗੋ| ਸਿੱਖ ਕੌਮ ਜੀ ਤੁਹਾਡੇ ਅੱਗੇ ਬੇਨਤੀ ਹੈ ਆਪਣੀ ਕੌਮ ਬਚਾ ਲਓ ਸਾਡੇ ਪ੍ਰਧਾਨ ਦਿੱਲੀ ਕਮੇਟੀ ਐਸਜੀਪੀਸੀ ਦੇ ਪ੍ਰਧਾਨ ਸਭ ਵਿਕ ਚੁੱਕੇ ਨੇ| ਸਾਡੇ ਸਿੰਘ ਸਾਹਿਬ ਤੱਕ ਵੀ ਵਿਕ ਚੁੱਕੇ ਨੇ ਕੋਈ ਐਕਸ਼ਨ ਨਹੀਂ ਲੈਂਦੇ ਬਾਦਲਾਂ ਦੇ ਚਮਚੇ ਨੇ ਬਾਦਲਾਂ ਕੋਲ ਡਰਦੇ ਨੇ ਸੱਚ ਬੋਲ ਰਿਹਾ| ਬਾਦਲ ਜਿਵੇਂ ਕਹਿੰਦੇ ਹੁੰਦਾ ਸਿੰਘ ਸਾਹਿਬ ਬਿਆਨ ਦੇ ਰਹੇ ਹਨ| ਸਾਡੀਆਂ ਬੇਨਤੀਆਂ ਆ ਰਹੀਆਂ ਨੇ ਕਿਰਪਾਨਾਂ ਦੀ ਇੰਡੀਆ ਚ ਰੋਗ ਲੱਗ ਗਈ ਹ ਸਾਡੇ ਖੰਡੇ ਨੂੰ ਸ਼ਰੇਆਮ ਸੜਕਾਂ ਉੱਤੇ ਜੰਤਰ ਮੰਤਰ ਉੱਤੇ ਬੇਵਕਤੀ ਕੀਤੀ ਜਾ ਰਹੀ ਹੈ।| ਦਿੱਲੀ ਕਮੇਟੀ ਸੁੱਤੀ ਆ ਸੁੱਤੀ ਆ ਪ੍ਰਧਾਨ ਸੁੱਤੇ ਹ ਸਿੰਘ ਸਾਹਿਬ ਆ| ਸਾਡੇ ਸਿੰਘ ਸਾਹਿਬਾ ਜੋ ਉਹੋ ਜੀ ਜੁੜਤਲੇ ਫੈਸਲੇ ਲੈਣ ਦੀ ਪਾਵਰ ਹੀ ਨਹੀਂ ਰਹੀ ਉਹ ਬੋਲਦੇ ਨਹੀਂ ਉਹ ਆਪਣੇ ਪਰਿਵਾਰ ਕੌਮ ਮਾਦੀ ਜਲਦੀ ਜਲ ਜਾਏ ਉਹਨਾਂ ਨੂੰ ਕੋਈ ਫਿਕਰ ਨਹੀਂ ਹੈਗੀ ਕੌਮ ਦੀ| ਸਾਡੀ ਸਿਹਤ ਜਥੇਦਾਰ ਕੁਝ ਨਹੀਂ ਕਰ ਪਾ ਰਹੇ ਆਪਣੀ ਕੌਮ ਦਾ| ਜਥੇਦਾਰਾਂ ਤੋਂ ਕੋਈ ਆਸ ਰੱਖਣ ਦਾ ਨਹੀਂ ਫਾਇਦਾ ਆਪਣੀ ਕੌਮ ਲਈ ਅਕਾਲ ਪੁਰਖ ਵਾਹਿਗੁਰੂ ਅਰਦਾਸ ਕਰੋ ਸਿੱਖ ਕੌਮ ਨੂੰ ਚੜਦੀ ਕਲਾ ਆਪਣੇ ਬੰਦੀ ਸਿੰਘ ਅੰਮ੍ਰਿਤਪਾਲ ਵੀਰ ਨੂੰ ਬਾਹਰ ਕਢਾ ਲਓ ਫਿਰ ਕੌਮ ਦਾ ਕੋਈ ਸਧਾਰ ਇਹਨਾਂ ਨੇ ਕੁਝ ਨਹੀਂ ਕਰਨਾ ਇਹ ਵਿਕ ਚੁੱਕੇ ਨੇ ਆਪਣੀਆਂ ਜੇਬਾਂ ਭਰ ਚੁੱਕੇ ਨੇ| ਬੰਦੀ ਸਿੰਘ ਹਵਾਨਾ ਵੀ ਤਾਰਾ ਵੀਰ ਭੋਰਾ ਬਾਬਾ ਕਢਾ ਲਓ ਇਹਨਾਂ ਨੂੰ ਕਢਾ ਲਓ ਕੌਮ ਜੀ ਮੁੱਦਾ ਚੁੱਕੋ| ਅੰਮ੍ਰਿਤ ਪਾਲ ਵੀ ਉਹਨਾਂ ਨੂੰ ਕਢਾ ਲਓ| ਬਾਦਲਾਂ ਕੋਲ ਸ਼ੋਮੀ ਕਮੇਟੀ ਯਾਦ ਕਰਾ ਕੋਈ ਡੇਰੇ ਵਾਲੇ ਕੋਈ ਜਥੇਬੰਦੀਆਂ ਕੋਈ ਨਹੀਂ ਇਹਨਾਂ ਨੂੰ ਪੁੱਛ ਰਿਹਾ ਸਿੰਘ ਸਾਹਿਬਾਂ ਨੂੰ ਤੁਸੀਂ ਕਿਉਂ ਗਲਤ ਕਰ ਰਹੇ ਹੋ| ਤੇ ਹੁਣ ਬੁੱਧੀ ਜੀਵਾਂ ਨੂੰ ਬੁਲਾ ਕੇ ਫੈਸਲਾ ਲੈ ਰਹੇ ਨੇ ਸੁਖਬੀਰ ਬਾਦਲ ਦਾ| ਸਰਸੇ ਵਾਲੇ ਨੂੰ ਤਾਂ ਬਿਨਾਂ ਪੁੱਛੇ ਮਾਫੀ ਦੇ ਦਿੱਤੀ ਸੀ | ਵਾਹਿਗੁਰੂ ਅੱਗੇ ਅਰਦਾਸ ਕਰਦੇ ਕਿ ਆਪਣੀ ਕੌਮ ਬਚਾਓ ਗੁਰੂ ਗੋਬਿੰਦ ਸਿੰਘ ਪਿਤਾ ਜੀ ਸ਼ਹੀਦ ਸਿੰਘੋ ਸਿੱਖ ਕੌਮ ਬਚਾ ਲਓ ਪਾਪੀ ਪਾਪੀ ਕੋਲੋਂ| ਸਿੱਖ ਕੌਮ ਸਿੱਖ ਕੌਮ ਬਚਾ ਲਓ|😪😪😥😥😥😥😥👏👏👏👏👏
ਭਾਈ ਬਲਦੇਵ ਸਿੰਘ ਵਡਾਲਾ ਜੀ ਮੈਂ ਤੁਹਾਡੇ ਵਿਚਾਰਾਂ ਨਾਲ ਬਿੱਲਕੁਲ ਸਹਿਮਤ ਹਾਂ । ਜੋ ਤੁਸੀ ਡੀਬੇਟ ਵਿੱਚ ਗੱਲਾਂ ਕੀਤੀਆਂ ਹਨ ਬਿੱਲਕੁਲ ਸਹੀ ਹਨ ।
ਦੇਸ਼ ਭਾਰਤ ਨੂੰ ਮੋਦੀ ਸਰਕਾਰ ਨੂੰ ਅਡਾਨੀ ਤੇ ਅੰਬਾਨੀ ਚਲਾ ਰਹੇ ਹਨ ਜੀ ਬਹੁਤ ਮਾੜੀ ਗੱਲ ਕੀਤੀ ਹੈ ਜੀ ਮੋਦੀ ਭਜਾਉ ਦੇਸ਼ ਬਚਾਉ ਜੁਮਲਿਆ ਦੀ ਸਰਕਾਰ ਨੂੰ ਚੱਲਦਾ ਕਰੋ ਜੀ
2027 ਵਿੱਚ ਰਾਜਾ ਵਡਿੰਗ ਮੁੱਖ ਮੰਤਰੀ ਬਣਨ ਗੇ ਵਾਹਿਗੁਰੂ ਸਾਹਿਬ ਜੀ ਦੀ ਆਪਾਰ ਕਿ੍ਪਾ ਦੁਆਰਾ ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ ਲੰਮੀ ਉਮਰ ਦੀਆਂ ਦਾਤਾ ਬਖਸ਼ੇ ਤਰੱਕੀ ਬਖਸੇ ਤੰਦਰੁਸਤੀ ਦੀ ਦਾਤ ਬਖਸੇ ਵਾਹਿਗੁਰੂ ਸਾਹਿਬ ਜੀ ❤️❤️❤️❤️❤️
ਜੇ ਅਕਾਲੀ ਦਲ ਚੋਣਾਂ ਲੜਦਾ ਮਾਨ ਸਾਬ ਚਾਰੇ ਸੀਟਾਂ ਹਾਰਦਾ ਸੀ ਕਾਂਗਰਸ ਪਾਰਟੀ ਚਾਰੇ ਸੀਟਾਂ ਜਿੱਤ ਦੀ ਹਾਲਤ ਵਿੱਚ ਹੁੰਦੀ ਅਕਾਲੀ ਦਲ ਦਾ ਚੋਣਾਂ ਨਾ ਲੜਨਾ ਕਾਂਗਰਸ ਪਾਰਟੀ ਨੂੰ ਬਹੁਤ ਨੁਕਸਾਨ ਹੋਵੇਗਾ
ਢੋ
ਬਹੁਤ ਬਹੁਤ ਧੰਨਵਾਦ ਆਪ ਜੀ ਦੇ ਚੈਨਲ ਤੇ ਆਪ ਜੀ ਦੀ ਟੀਮ ਦਾ
ਵਾਹਿਗੁਰੂ ਜੀ ਮੇਹਰ ਕਰਨ ਆਪ ਸਭਨਾ ਨੂੰ ਤੰਦਰੁਸਤੀ ਚੜਦੀ ਕਲਾਂ ਆਪਸੀ ਪਿਆਰ ਏਕਤਾ ਹਿੰਮਤ ਸਹਿਯੋਗ ਦੀ ਦਾਤ ਬਖਸ਼ਣ ਜੀ 🌷 ❤
I advocate a shaheedi bhuda dal dusht soodh jatha, A jatha ona guru de dookhiya nu soodha loan laiyee tiyar karna chahida hai, jado aina dheermaliya nu pata lag giya ke je guru di beadbi kiti ya soochiya vi ta narkaa de raah te singha ne paa daina hai. Aina wargiya da heeyan ni pave ga ke guru nal adaa laiye. Aina keshdhari hindua da ahi ik ilaaz hai guru ji ne ta sikha saidh diti hai jad masanda nu garam garam gurd pa ke narakwasi banaiya. A bahut hi dangerous ne sikhi laiyee. Sikho soocho, mein apna pehla naam dina shaheedi jathe laiyee. Panj piyaraiya
Dunda duhama dandry bandali khosa dale rss dey badal app preet sani dey katal hari 9 dey katal khosa bandali
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਾਹਿਬ ਜੀ ਦੀ ਕਿਰਪਾ
My appeale is Baba Ram sgh to GARJ.
Taksala selected by Baba Thakar sgh is Ram sgh only.
While Dhuma is not competent or eligible,why he can not join BJP enemy.
Sarbrah arood sgh .resigned nex day .muaafi bhee mangi and never shared Sikh ranks. So he was hundred times better than these people.
V very good 🙏🙏❤❤
ਭਾਜੀ ਕੁਲਦੀਪ ਸਿੰਘ ਜੀ ਬਹੁਤ ਵਧੀਆ ਕਰ ਰਹੇ ਹੋ ਪਰਮਾਤਮਾ ਤਹਾਨੂੰ ਤੰਦਰੁਸਤੀ ਬਖਸ਼ੇ ਵਧੀਆ ਉਪਰਾਲਾ ਕਰ ਰਹੇ ਹੋ 🙏🙏
ਮਸਕੀਨ ਜੀ ਦਾ ਨਾਮ ਖਰਾਬ ਕਰ ਰਿਹਾ ਹੈ ਜੋ ੲਇਕ ਧਰਮਾਤਮਾਂ ਪੁਰਸ ਸਨ
ਬੈਨੀਪਾਲ ਜੀ ਤੇ ਅਰਸ਼ਦੀਪ ਕੌਰ ਬੱਟੂ ਭੈਣ ਜੀ ਸਤਿ ਸ਼੍ਰੀ ਅਕਾਲ 🙏🙏🙏
Amrita warring he jitu ge
ਗਿੱਦੜਬਾਹਾ ਦਾ ਰਾਜਾ ਰਾਜਾ ਵਡਿੰਗ ਹੀ ਹੈ ਵਾਹਿਗੁਰੂ ਜੀ ਰਾਜਾ ਜੀ ਨੂੰ ਚੜਦੀ ਕਲਾ ਬਖਸ਼ੇ ਲੰਮੀ ਉਮਰ ਦੀਆਂ ਦਾਤਾ ਬਖਸ਼ੇ ਫਤਹਿ ਬਖਸੇ ਤਰੱਕੀ ਬਖਸੇ ਤੰਦਰੁਸਤੀ ਦੀ ਦਾਤ ਬਖਸੇ ਵਾਹਿਗੁਰੂ ਸਾਹਿਬ ਜੀ ❤️