Oh bnda e kii jehda apni Jnani nu e control ch nhi rkh skdaa 🤬🤬🤬🤬 eho jehiya jnaniya pishe lg k apne paa peo nu kyu shd de ohh 😡😡😡 maa peo jina ne paal plos k ena vdda kita sariya wishes pooriya kitiyaa 😡😡😡😡bchpn ch bche Ik mint v nhi rehnde apne maa peo bina 😢😢😢 mummy ghre na dise tn mummy mummy 😢😢😢 awaza Marde rehnde aaa 😢😢😢
Wehaguru ji Gurdwara Sahib v boht wada Dil Diya sari gal puriya hundi Jadutuna jida marji wada howa sab thik ho janda duddu wala nu duddu milda putta wala nu putt milda Das nu sab kuch milya is guru Ghar cho boht shaki wala gurudwara sahib ha das nu sab kuch ditta koi kammi nhi chadi Sagta ji jruri jayo raab apa baitha aaaa ka das dakhya Boht boht kirpa ha gurudwara sahib mahapurak sant Baba Gurdeep singh muk sewadar ne jini seeft kar ohni thodi das kol sbad ghat ne seeft wasta
Balle maan bai bazurga de msle dikhaye bahut shukria pr vicharan wali gl hai k budape vich eh dasha honi madi gl hai samaj hi sahara bnda hai lahnat hai bekirk aulada de waheguru budape da sahara bni sb da.
Haye rabba kibho reha duniya te 😢😢 marre maa hanni rabb la gya 4 years ho gye ekk dinn v eho jea ni v ma maa de yad ch roi na hova 😢😢 mari sass maji v bahut peyarea aa bed te ne ma apna kamm chad ta ona Lai sarre take care app kardea ona de nale America ch Rennea 2 bache samd dea rabb to drro old sarreya ne honna 😢😢
Kai vari bajurg kise nl nhi ktde. Kain de subah kaur hunde ne. Pr bachyan nu vi sochna chahida wa. Pr ethe reh tention ni hundi. Ghre kalesh ch rehn nlo tan ethe khush honge. Baki waheguru da name lao ji shyad bcuan nu sumt a ze
Sariyan bebian nu main kehna chondee aa k apne ghar raho eda changa ni lagda apniyn familys ton door rehnde aa pote potiyn ton door rehnde a nl raho bibi ji sariyn nu minaat a man liya k jina diyn noohan nhi rakh diyn chlo oh rehn ashram ch baki apne ghar rehn
ਅਜ ਮੇਰੇ ਨਾਲ ਜਿਨਾ ਨੇ ਵੀ ਵਿਡਿੳ ਦੇਖੀ ਹੈ ਕਿਰਪਾ ਕਰਕੇ ਆਪਣੇ ਬਚਿਆਂ ਨੂੰ ਧੀ ਜਾਂ ਪੁੱਤ ਚੰਗੇ ਸੰਸਕਾਰਾਂ ਨਾਲ ਚੰਗੇ ਇਨਸਾਨ ਬਣਾਈਏ,,,,,ਗੁਰੂ ਘਰ ਨਾਲ ਜੁੜੀਏ,,,,,ਗੁਰਬਾਣੀ ਨਾਲ ਜੁੜ ਕੇ ਹੀ ਸਭ ਕੁਝ ਠੀਕ ਹੋਣਾ ਹੈ।
ਲਾਲੋ ਲੰਗਰ ...ਮੈੰ ਸੋਚ ਨਈਂ ਸਕਦਾ ਆ ਹਾਲ ਸਾਡੇ ਪੰਜਾਬ ਦਾ ਸਾਡੇ ਸਿੱਖਾਂ ਦਾ
ਪੰਡੋਰੀ ਵਾਲੀ ਮਾਤਾ ਜੀ ਦੀਆਂ ਸੁਨੀਆਂ ਅੱਖਾਂ ਵਿੱਚ ਲੱਗਦਾ ਹੰਝੂ ਵੀ ਸੁਕ ਗਏ, 😢😢 ਦੇਖੋ ਵਿਚਾਰੀ ਦੀ ਆਤਮਾ ਕਿਨੀਂ ਦੁਖੀ ਹੈ
❤❤ ਮੇਰੇ ਸਤਿਕਾਰ ਯੋਗ ਸਾਰੇ ਬੇਬੇ ਬਾਪੂ ਜੀ ਨੂੰ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ਣ। ਹੱਸਦੇ ਵੱਸਦੇ ਰਹੋ ਸਦਾ
ਵਾਹਿਗੁਰੂ ਜੀ ਕੋਈ ਕਿਸੇ ਦਾ ਨਹੀਂ ਹੁੰਦਾ ਸਿਰਫ਼ ਵਾਹਿਗੁਰੂ ਜੀ ਉੱਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਵਾਹਿਗੁਰੂ ਜੀ ਤੇ ਮਾਂ ਪਿਓ ਤੋਂ ਬਗੈਰ ਕੋਈ ਨਹੀਂ ਪੁੱਛਦਾ 🙏
ਮਾਪਿਆਂ ਦੀ ਸੰਭਾਲ ਕਰਨਾ ਨੂੰਹਾਂ ਪੁੱਤਾਂ ਦਾ ਫਰਜ ਐ ਪਰ ਇਕ ਕੌੜੀ ਸਚਾਈ ਇਹ ਵੀ ਐ ਕਿ ਇਹੋ ਜਹੇ ਕੇਸਾਂ ਚ ਹਰ ਵਾਰੀ ਨੁੰਹਾਂ ਪੁੱਤਰ ਈ ਗਲਤ ਨੀ ਹੁੰਦੇ ..ਕੑਈ ਸੱਸ ਸਹੁਰੇ ਵੀ ਆਪਣੇ ਟਾਇਮ ਚ ਨੂੰਹਾਂ ਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਨੇ ਬੇ ਮਤਲਬ ਦਾ..ਤੇ ਫੇਰ ਜਦ ਆਪਣਾ ਸ਼ਰੀਰ ਰਹਿ ਜਾਂਦੈ ਫੇਰ ਓਸੇ ਨੂੰਹ ਤੋਂ ਸੇਵਾ ਦੀ ਆਸ ਕਰਦੇ ਨੇ ਜਿਹੜੀ ਦੀ ਪਹਿਲਾਂ ਕੁੱਤੇ ਜਿੰਨੀ ਕਦਰ ਨੀ ਕੀਤੀ ਹੁੰਦੀ..ਫੇਰ ਨੂੰਹਾਂ ਕਿਵੇਂ ਕਰਨ ਸੇਵਾ..
ਕਈਆਂ ਦੀ ਸੇਵਾ ਹੁੰਦੀ ਨੀ ਤੇ ਕਈਆਂ ਨੂੁੰ ਸੇਵਾ ਤੇ ਇੱਜਤ ਕਰਵਾਣੀ ਨੀ ਆਓਂਦੀ
Sahi gl ji
ਗਏ ਸਵਾਸ ਤੇ ਮਾਪੇ ਮੁੜ ਵਾਪਸ ਨੀ ਆਓਣੇ🙏 ਪਰਮਾਤਮਾ ਮੇਹਰ ਕਰਨ ਬਜੁਰਗਾਂ ਤੇ 🙏
ਮਾਨ ਵੀਰੇ ਤੁਸੀਂ ਬਿਰਧ ਆਸ਼ਰਮ ਵਿੱਚ ਮਾਤਾਵਾਂ ਦੇ ਨਾਲ ਤੇ ਬਜ਼ੁਰਗਾਂ ਦੇ ਨਾਲ ਗੱਲ ਬਾਤ ਕੀਤੀ ਬਹੁਤ ਹੀ ਵਧੀਆ ਲੱਗਿਆ। ਵੀਰ ਜੀ ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਾਉਂਦੇ ਰਹੋਂ ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ ਗੋਗਾਂ ਪਹਿਲਵਾਨ ਲੇਲੇਵਾਲਾ
Waheguru mehar karne 🙏🏽
ਵਾਹਿਗੁਰੂ ਜੀ ਇਹਨਾਂ ਬਜ਼ੁਰਗ ਮਾਤਾਵਾਂ ਨੂੰ ਤੰਦਰੁਸਤ ਰੱਖਣਾ ਜੀ 😢
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ
ਬਾਪੂ. ਜੀ. ਸਾਰੀ. ਦੁਨਿਆ. ਬਹੁਤ ਹੀ. ਦੁੱਖੀ ਹੈਂਮਨ. ਬਹੁਤ braea ਏਹ ਸਬੰਧਕ.
Waheguru ji 🙏🙏🙏🙏🙏
Bapu g ke 💯sahi gal kiti aa g monde aa di jort hi hain nhi 😢😢
ਬਾਈ ਕੋਈ ਭੈਣ ਨਹੀ ਕੋਈ ਭਰਾ ਨਹੀਂ ਕੋਈ ਪੁੱਤ ਨਹੀਂ ਪਰ ਇੱਕ ਧੀ ਹੋਣੀ ਜ਼ਰੂਰੀ ਹੈ
ਪੱਤਰਕਾਰ ਵੀਰ ਕਿਉਂ ਜ਼ਖਮਾਂ ਤੇ ਲੂਣ ਪਾਉਂਦਾ ਹੈ। ਹੁਣ ਨੱਬੇ ਪ੍ਰਤੀਸ਼ਤ ਨੂੰਹਾਂ ਇਹੋ ਜਿਹੀਆਂ ਹਨ।ਜੋ ਸੱਸ ਸਹੁਰੇ ਨੂੰ ਪੁੱਛਦੀਆਂ ਨਹੀਂ ਹਨ।
Maa bechari nu dekh ke rona aa giaa koy ni hai bhen v ni aye
ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🌹❤️🩹🩶❤️🩹🌹🙏
ਆਪਣੇ ਮਾ ਬਾਪ ਮਿੱਠੇ ਸੱਸ ਸਹੁਰਾ ਜਹਿਰ ਵਰਗੇ ਕੌੜੇ। ਇਹਨਾਂ ਜਨਾਨੀਆ ਦਾ ਬੇੜਾ ਗ਼ਰਕ ਹੋਇਆ ਪਿਆ। ਅੌਰਤ ਹੀ ਅੌਰਤ ਦੀ ਦੁਸ਼ਮਣ।ਮੈਦਾਨ ਸਾਫ ਹੀ ਚਾਹੁਦੀਆ ਨੇ।
Rabb da wasta amrica walli behn nu mell ja mata nu akha de hnju sukk gye ode
Eh riwaz ta bahr dekheya see gore maa peo nu care home shad dinde a ,phar aaj apne punjab da ha hall dekh. Hut dukh lageya sachi 😢
ਵਾਹਿਗੁਰੂ ਜੀ ਕਿਰਪਾ ਕਰੋ
waheguru ji waheguru ji waheguru ji waheguru ji waheguru ji 🙏
Waheguru ji waheguru ji waheguru ji waheguru ji waheguru ji waheguru ji waheguru ji
Maa deyia akkha vich intzar hai
ਬਾਈ ਦੀ ਸੋਚ ਤੇ ਕੰਮ ਵਧੀਆ ਹੈ। ਪਰ ਇਹ ਆਸ਼ਰਮ ਚ ਟੁੱਟੇ ਹੋਏ ਸੁਪਨੇ ਤੇ ਸਮੇਂ ਤੇ ਰਿਸ਼ਤਿਆ ਦੀ ਬਿਗੜੀ ਚਾਲ ਦਿਖਦੀ ਹੈ
ਕਿਉਂ ਦੁਖਦੀ ਰਗ ਤੇ ਹੱਥ ਰੱਖਦੈਂ ਯਾਰ.. 😢
Bahut dukh hunda sade Guru Nanak Di dharti te bajurga da eh hallllll......
Enne dukh dunia ch saada dukh te kuj v nahi rabba
ਮਾਨਾ ਸੱਚੀ ਰੋਣਾ ਆ ਗਿਆ ਅੱਜ ਇਹ ਵੀਡੀਓ ਵੇਖ ਕੇ ਅਜੇ ਆਵਦੇ ਨਾਲ ਕੀ ਹੋਣਾ ਇਹ ਵਾਹਿਗੁਰੂ ਜਾਣਦਾ
😢😢
Sai gall mere v 2 putt aa bs aa hi dar lagda pta nyi ki houga apde nal 😢
ਵਾਹਿਗੁਰੂ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬਾਈ ਸੁਣ ਮਨ ਦੁਖੀ ਹੋਇਆ 😢😢 ❤ ਦੜਕਾ ਦਾ ਬੱਚਿਆ ਲਈ ਦੌੜੇ ਫਿਰਦੇ ਆ😢😢😢😢
ਧੀਏ ਵੀ ਜ਼ਰੂਰੀ ਆ ਜੀ 🙏
Ek bebe hi dukhi lgi bni ta shok nal rahnde ne
Satnam waheguru ji 🙏🙏🙏🙏🙏
ਇੱਕ ਮਾਤਾ ਕਹਿ ਰਹੀ ਹ ਅਸੀਂ ਘਰੇ ਜਾਦੇ ਆਂ ਜਾਂ ਤੁਹਾਨੂੰ ਘਰਵਾਲੀ ਰੋਟੀ ਨਹੀਂ ਦਿੰਦੇ ਫਿਰ ਤੁਸੀਂ ਘਰੇ ਕੀ ਕਰਨ ਜਾਂਦੇ ਆ ਇਦਾਂ ਦੇ ਲੋਕਾਂ ਨੇ ਬਾਕੀਆਂ ਨੂੰ ਚਮਲਾਇਆ ਜਦ ਉਹਨਾਂ ਨੂੰ ਤੁਹਾਡਾ ਮੋਹ ਨਹੀਂ ਆਉਂਦਾ ਤੁਹਾਨੂੰ ਵੀ ਛੱਡ ਦੇਣਾ ਚਾਹੀਦਾ
ਵਾਹਿਗੁਰੂ ਜੀ 🙏
ਅਪਣੇ ਬਜ਼ੁਰਗਾ ਨੂੰ ਜ਼ਰੂਰ ਸਨਮਾਨ ਭਰਿਆ ਜੀਵਨ ਦਿਓ
ਕਿਸੇ ਵੀ ਬਜ਼ੁਰਗਾਂ ਦੇ ਮੁੰਡਿਆ ਦਾ ਕੋਈ ਕਸੂਰ ਨਹੀ ਪਰ ਲੋਕ ਮੁੰਡਿਆ ਦਾ ਹੀ ਕਸੂਰ ਕੱਢਦੇ ਨੇ ਪਰ ਜੇ ਘਰ ਆਈਆ ਨੂੰਹਾ ਧੀਆਂ ਬਣ ਜਾਣ ਤਾ ਕੋਈ ਵੀ ਬਜੁਰਗ ਆਸ਼ਰਮ ਵਿੱਚ ਨਾਂ ਜਾਵੇ । ਕਈ ਬਜੁਰਗਾ ਦੀ ਤਾ ਮਜਬੂਰੀ ਹੁੰਦੀ ਜਿੰਨਾ ਦੀ ਔਲਾਦ ਨਹੀ ਹੁੰਦੀ ਉਹਨਾਂ ਨੂੰ ਤਾ ਫਿਰ ਆਸ਼ਰਮ ਦਾ ਹੀ ਸਹਾਰਾ ਹੁੰਦਾ
Oh bnda e kii jehda apni Jnani nu e control ch nhi rkh skdaa 🤬🤬🤬🤬 eho jehiya jnaniya pishe lg k apne paa peo nu kyu shd de ohh 😡😡😡 maa peo jina ne paal plos k ena vdda kita sariya wishes pooriya kitiyaa 😡😡😡😡bchpn ch bche Ik mint v nhi rehnde apne maa peo bina 😢😢😢 mummy ghre na dise tn mummy mummy 😢😢😢 awaza Marde rehnde aaa 😢😢😢
ਇਹ ਰੀਤ ਤਾਂ ਥੋਡੀਆ ਮਾਂਵਾਂ ਤੋ ਸੁਰੂ ਹੁੰਦੀ ਆ ਥੋਡੀਆ ਮਾਂਵਾਂ ਆਪਣੀ ਸੱਸ ਨੂੰ ਨੀ ਸੰਭਾਲ ਦੀਆ ਜਦੋ ਆਪਦੀ ਵਾਰੀ ਆਉਂਦੀ ਆ ਓਦੋ ਚੀਕਾਂ ਮਾਰਦੀਆਂ
Apni maa nu janiya kark shd dena oh aulad da ki fadya
@@RanjitSinghSodhi-k4d ਤਾੜੀ ਇਕ ਹੱਥ ਨਾਲ ਨਹੀ ਵੱਜਦੀ ਮਾਂ ਬਾਪ ਵੀ ਬਹੁਤ ਆਕੜ ਕਰਦੇ ਨੇ ਉਹ ਚਾਹੁੰਦੇ ਨੇ ਬੱਚੇ ਸਾਡੇ ਹਿਸਾਬ ਨਾਲ ਚੱਲਣ ਬੱਚੇ ਰੋਟੀ ਦਿੰਦੇ ਨਾ ਚੁਪ ਕਰਕੇ ਖਾਈ ਜਾਣ ਨਾ ਦਖਲ ਅੰਦਾਜੀ ਕਰਨ ਹੁਣ ਆਸ਼ਰਮ ਚ ਇਹਨਾ ਦੀ ਚੌਦਰ ਚੱਲਦੀ ਆ ਉਥੇ ਵੀ ਤਾ ਦੋ ਰੋਟੀਆਂ ਹੀ ਮਿਲਦੀਆਂ ਬਹਿ ਕੇ ਇਹਨਾ ਨੂੰ ਵੀ ਖਾਣੀ ਨੀ ਆਉਦੀ
@@Kamalpreetkaur335 ਸਹੀ ਗੱਲ ਆ ਵੀਰ , ਮੈਂ ਅਜੇ ਵੀ ਬਿਨਾ ਕੋਈ ਕੰਮ ਘਰ ਵੜਦਿਆਂ ਮੰਮੀ ਮੰਮੀ ਕਰੀਦਾ
Waheguru ji Mehar Karo
ਦੁਨੀਆ ਲੋਕ ਕੀ ਸੋਚ ਕੇ ਅਲੱਗ ਅਲੱਗ ਰਹਿ ਰਹੇ ਨੇ ਕੀ ਅਪਣਿਆ ਨੂੰ ਆਸ਼ਰਮ ਛੱਡ ਕੇ ਉਹ ਅਮਰ ਹੋ ਜਾਣਗੇ। ਇਹ ਪੰਜਾਬ ਲਈ ਕੁਰਬਾਨੀਆ ਨਹੀ ਦਿੱਤੀਆ ਸੀ ਯੋਧਿਆਂ ਨੇ
Such kah rahe hai bappu ji
ਉਹ ਨਮਕ ਨਹੀਂ ਛਿੜਕਦਾ ਅਸੀਂ ਤਾਂ ਚਾਹੁੰਦੇ ਮਾਂ ਪਿਓ ਅੱਗੇ ਆਉਣ ਦੱਸਣ ਕਿ ਉਨ੍ਹਾਂ ਦੀ ਔਲਾਦ ਕਿੰਨੀ ਲਾਇਕ ਹੈ. ਸਾਰੀ ਉਮਰ ਰੋਟੀ ਦੇਣ ਵਾਲਿਓ ਨੂੰ ਬੁਢਾਪੇ ਵਿੱਚ ਇਸ ਤਰਾਂ ਅਨਾਥ ਛੱਡ ਦੇਣਾ. ਡੁੱਬਕੇ ਮਰ ਜਾਣਾ ਚਾਹੀਦਾ ਅਜਿਹੀਆਂ ਔਲਾਦਾਂ ਨੂੰ 🤔
Mann to aaj dil। Jit laya mano das tari ki। Sawa Kara brother
ਸਾਡੀਆਂ ਸਰਕਾਰਾ ਦੀ ਗਲਤ ਪੌਲਸੀਆ ਦਾ ਨਤੀਜਾ ਇਹ ਲੋਕ ਭੁਗਤ ਰਹੇ ਹਨ ਜੀ ਬਹੁਤ ਮਾੜਾ ਕੰਮ ਕੀਤੇ ਸਰਕਾਰਾ ਨੇ
ਮੁੰਡੇ ਵੀ ਗਲਤ ਨੇ ਜੇ ਉਹ ਸਮਝਾਉਣ ਘਰ ਵਾਲੀ ਨੂੰ ਤਾ ਕਦੇ ਆਸ਼ਰਮ ਦੀ ਲੋੜ ਨੀ ਪੈਦੀ ਉਹ ਵੀ ਸਾਥ ਦੇਦੇ ਨੇ ਮਾ ਬਾਪ ਮਾੜੇ ਨੀ ਹੂੰਦੇ ਪਿਆਰ ਦੀ ਲੋੜ ਹੂੰਦੀਆਨੂੰਹਾ ਵਾਸਤੇ ਸੱਸਾ ਦੀ ਕੋਈ ਲੋੜ ਨੀ ਹੂੰਦੀ
Lakh lahnt eho jehi ulad de
Ajehe lokan da lahnat Jo bjurag ma bap di sewa nahi karde😢
Bohut vadiya oprla God bless you waheguru meher kree samta deh
ਬਹੁਤ ਦੁੱਖ ਹੋਇਆ ਦੇਖ ਕੇ
Jay Mata Ji mere Tai ne
ਬਾਈ ਜੀ ਇੱਕ ਸਾਡੇ ਕੋਲ ਵੀ ਆਸ਼ਰਮ ਹੈਗਾ ਗਰੀਬ ਘਰ ਦਾ ਇੱਕ ਞੀ ਬਜੁਰਗ ਨੀ ਸਾਰੇ ਞਦੀਆ ਘਰੋ ਨੇ ਪੈਸੇ ਵਾਲੇ ਮੈ ਹੈਰਾਨ ਰੈ ਗਿਆ 😢
12:40 uncle de dona mundya nu lakh diya lahntaaaa🥺
Waheguru ji waheguru ji waheguru ji waheguru ji waheguru 😢😢
Rab aa time kise te v na liaave heart attack kar de😢😢
ਗੁਰੂ ਸਭ ਨੂੰ ਤੰਦਰੁਸਤੀ ਦੇਵੇ 🙏🙏
Waheguru ji waheguru ji waheguru 🎉👏👏👏👏🎉👏👏👏🎉
Ki bitdi honi ena ne jado apneya nu Milan da dil krda Howe par o milan hi na Waheguru ji aa dil to sab khushi rehan
Vekh lo ਜਿਹੜੇ ਲੱਖਾ ਲਾਕੇ ਭੈਣ ਭਰਾਵਾ ਨੂੰ ਬਾਹਰ ਭੇਜ ਦਿੰਦੇ ਨੇ ਪਰ ਕਦੇ ਕੋਈ ਨਹੀ ਪੁਛਦਾ ਵਾਧ ਤ
Waheguru ji 😢
Waheguru ji🙏 waheguru ji🙏
Waheguru mehar kra SB ta 🙏🙏
Wahaguro ji mahar karn ji ❤
Wehaguru ji
Gurdwara Sahib v boht wada Dil Diya sari gal puriya hundi
Jadutuna jida marji wada howa sab thik ho janda duddu wala nu duddu milda putta wala nu putt milda
Das nu sab kuch milya is guru Ghar cho boht shaki wala gurudwara sahib ha das nu sab kuch ditta koi kammi nhi chadi
Sagta ji jruri jayo raab apa baitha aaaa ka das dakhya
Boht boht kirpa ha gurudwara sahib mahapurak sant Baba Gurdeep singh muk sewadar ne jini seeft kar ohni thodi das kol sbad ghat ne seeft wasta
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Waheguru ji sab nu khushiya dena
Balle maan bai bazurga de msle dikhaye bahut shukria pr vicharan wali gl hai k budape vich eh dasha honi madi gl hai samaj hi sahara bnda hai lahnat hai bekirk aulada de waheguru budape da sahara bni sb da.
Wahe guru ji🙏
🙏🙏♥♥wahegurujig
ਬਾਈ ਜੀ ਸਾਰੇ ਿੲਕੋ ਜਿਹੇ ਨਹੀ ਹੁੰਦੇ ਸਾਡੇ ਤਾ ਸੱਸ ਸਹੁਰੇ ਨਾਲ ਬੇਹੱਦ ਪਿਆਰ ਹੈਗਾ ਮੈਨੂ ਵੀ ਲਾਡਲੀ ਰੱਖਿਆ ਹੈਗਾ
Jehre veer ne interview kiti hai bahut vadhia kita, pol kholni chahidi gharo kadan waleyan di
Thanks 🙏🏻
Es tra diya videos hor paya karo g. Patta challe ki log kitne dukhi hai.
ਸੁੱਖੀ ਹੋ ਬੁਜੁਰਗੋ ਐਥੇ ਤੁਸੀਂ।।।ਘਰ ਘਰਸਥਿ ਚ ਬੰਦਾ ਏਨਾਂ ਮਾਨਸਿਕ ਟੇਨਛਨ ਦਾ ਸ਼ਿਕਾਰ ਹੈ ਕਿ ਦੋ ਉਦਾਹਰਣਾਂ ਦੇ ਰੇਹਾ ਹਾਂ 😢 ਇੱਕ ਪਿਉ।ਉਸਦੇ ਦੋਵੇਂ ਲੜਕੇ ਨਛੈ ਪੱਤੇ ਕਰਦੇ ਹੋਏ ਇੱਕ ਨੇ ਕਿਸੇ ਤੈ ਕਾਰ ਚਾੜ ਤੀ 😢 ਕੇਸ ਬਣ ਗਿਆ 😢ਘਰ ਚ ਰੋਜ਼ ਪਿਉ ਨਾਲ ਹਥਾਂ ਪਾਈ ਮਾਂ ਜੇੜੀ ਔ ਮੁੰਡੇਆਂ ਵੱਲ। ਕੰਮ ਕੋਈ ਕਰਦੇ ਨਹੀ।ਪਿਉ ਅਪਣੇ ਪੋਤੈ ਪੋਤੀ ਦੇ ਮੋਹ ਪਿਆਰ ਕਾਰਨ ਕਰੀ ਜਾ ਰਿਹਾ ਹੈ।।ਪਿਉ ਦੀ ਦੁਕਾਨ ਤੇ ਵੱਡਾ ਲੜਕਾ ਜਾ ਬੈਠਾ।ਪਿਉ ਘਰ ਤੌ ਹੀ ਨਵੀਆਂ ਪੁਰਾਨੀਆਂ ਕਾਰਾਂ ਵੈਚ ਦਾ ਹੈ 😢ਬਾਈ ਪੁੱਛੋ ਨਾ ਘਰ ਚ ਨਰਕ ਹੈ 😢
Kinna dared a inna dia akhan vich😢😢😢😢😢waheguru ji mihar karo
ਬਾਈ ਜੀ ਬਾਬਾ ਜੀ ਕਿਹਦੇ ਕੁੜੀ ਹੁੰਦੀ ਬਾਈ ਜੀ ਕੁੜੀਆਂ ਹੀ ਨੂੰਹਾਂ ਬਣਦੀਆਂ ਵਿਆਹ ਤੋਂ ਪਹਿਲਾਂ ਮੁੰਡੇ ਕਦੇ ਵੀ ਆਪਣੇ ਮਾ ਬਾਪ ਨੂੰ ਘਰੋ ਨਹੀ ਕੱਢਦੇ
ਵੀਰ ਜੀ ਚਿਟੇ ਨੇ ਵੇੜਾ ਗਰਕ ਕਰ ਤਾ ਮਾਤਾ ਪਿਤਾ ਨੂੰ ਤਾਂ ਧੱਕੇ ਮਾਰਦੇ ਆ ਜੀ
Haye rabba kibho reha duniya te 😢😢 marre maa hanni rabb la gya 4 years ho gye ekk dinn v eho jea ni v ma maa de yad ch roi na hova 😢😢 mari sass maji v bahut peyarea aa bed te ne ma apna kamm chad ta ona Lai sarre take care app kardea ona de nale America ch Rennea 2 bache samd dea rabb to drro old sarreya ne honna 😢😢
Mann love u
😢 apna panjab
Waheguru g
Kai vari bajurg kise nl nhi ktde. Kain de subah kaur hunde ne. Pr bachyan nu vi sochna chahida wa. Pr ethe reh tention ni hundi. Ghre kalesh ch rehn nlo tan ethe khush honge. Baki waheguru da name lao ji shyad bcuan nu sumt a ze
Waheguru ji Waheguru ji
Bilkul sahi g
🙏🙏🙏❤️❤️❤️
Waheguru ji Mehr karna ena bajuraga mapea te 😢
jwaka d sehmati naal hi reh rehe hn bas ena loga nu free da milna chaidya he eh log gharo kadhe nahi khushi naal reh rehe hn
Sariyan bebian nu main kehna chondee aa k apne ghar raho eda changa ni lagda apniyn familys ton door rehnde aa pote potiyn ton door rehnde a nl raho bibi ji sariyn nu minaat a man liya k jina diyn noohan nhi rakh diyn chlo oh rehn ashram ch baki apne ghar rehn
😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂ਬਜੁਰਗਾਂ ਦੀ ਸੇਵਾ ਸੰਭਾਲ ਤੇ ਕਦਰ ਕਰਨੀ ਚਾਹੀਦੀ ਹੈ ਜੀ
ਫੋਨ ਧਕੇ ਖਾਣ ਨੂੰ ਕਰਦੀ ਆ ਪੋਤਿਆਂ ਨੂੰ ਘਰੇ ਰਹਿ
good very 😊
🙏🏻🙏🏻😢😢
Waheguru ji 🙏🏽🙏🏽
Waheguru ji 🥺🙏
Very shame on such children and sisters who ignore their parents and siblings.
ਇਹ ਅਪਣੀ ਜਿੰਦਗੀ ਚ ਆਪ ਦਾ ਟਿਕਾਣਾ ਵੀ ਨਹੀਂ ਬਣਾ ਸਕੇ ਕਿ ਲੋੜ ਜੇ ਫਰੀ ਚ ਪਰ ਸਾਦੇ ਮਿਲਣ
🥺🥺🙏🙏
ਵਿਚ ਵਿਚ ਬੇਬਿਆ ਨੂੰ ਦੇਖ ਕੇ ਰੋਣਾ ਆਉਦਾ
Good👍👍😮😮
ਕੀ ਇਹ ਤਰੱਕੀ ਕੀਤੀ ਐ ਅਸੀਂ 😂😂😂😂😂😂
Wajja khana wale Sarpench veer nu benty he ke apne pind wale mata nu, le ke jawe pind de be b
E
Satnam Waheguru ji