Chajj Da Vichar (2183) || ਮੇਜਰ ਰਾਜਸਥਾਨੀ ਦਾ ਕਿਸ ਨੇ ਕੀਤਾ ਕ'ਤ'ਲ, ਘਰਵਾਲੀ ਤੇ ਪੁੱਤ ਵੱਲੋਂ ਵੱਡੇ ਖੁਲਾਸੇ
ฝัง
- เผยแพร่เมื่อ 9 ก.พ. 2025
- #primeasiatv #chajjdavichar #swarnsinghtehna #harmanthind #newsupdatetoday #punjabnewstoday #punjabisinger #oldisgold #evergreen #oldsingers #major #majorrajasthani #rajsthani
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
TH-cam: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV
ਇੰਟਰਵਿਊ ਕੀਤੀ ਬਹੁਤ ਬਹੁਤ ਧੰਨਵਾਦ ਜੀ
ਬਹੁਤ ਵਧੀਆ ਗੱਲ ਬਾਤ ਲੱਗੀ ♥️ ਮੈਂ ਪਿੰਡ ਸਮੇਜਾ ਕੋਠੀ ਜ਼ਿਲਾ ਗੰਗਾ ਨਗਰ ਰਾਜਸਥਾਨ ਤੋਂ ਦੇਖ ਰਿਹਾ ਹਾਂ ❤ ਮੈਂ ਮੇਜਰ ਰਾਜਸਥਾਨੀ ਦਾ ਬਹੁਤ ਵੱਡਾ ਫ਼ੈਨ ਹਾਂ ❤ ਮੈਂ ਲਾਈਵ ਅਖਾੜਾ ਵੀ ਦੇਖਿਆ ਸੀ 1998 ਵਿਚ 6 LPM ਸਮੇਜਾ ਕੋਠੀ ਵਿੱਚ ✅✅✅✅🌹🌹🌹👌👌👌👌👌♥️♥️♥️♥️♥️
ਸੈਕੀ ਸਿੰਗਲਾ ਜੀ ਸਾਡੇ ਆੜਤੀਏ ਹਨ। ਪਹਿਲਾਂ ਸੈਕੀ ਜੀ ਦੇ ਪਿਤਾ ਰਾਜ ਸੇਠ ਜੀ ਨਾਲ ਬਹੁਤ ਪਿਆਰ ਸੀ। ਉਸੇ ਤਰ੍ਹਾਂ ਇਸ ਪਰਿਵਾਰ ਦਾ ਬਾਈ ਸੈਕੀ ਨਾਲ ਪਿਆਰ ਬਣਿਆ ਹੋਇਆ ਹੈ। ਵਾਹਿਗੁਰੂ ਜੀ ਇਸੇ ਤਰ੍ਹਾਂ ਇਹਨਾਂ ਦਾ ਪਿਆਰ ਬਣਾਈ ਰੱਖੇ।
ਬਹੁਤ ਵਧੀਆ ਇਨਸਾਨ ਸੀ ਮੇਜਰ ਰਾਜਸਥਾਨੀ। ਕਈ ਵਾਰੀ ਮਿਲਣ ਦਾ ਮੌਕਾ ਮਿਲਿਆ ਭਦੋੜ
ਵਾਹਿਗੁਰੂ ਜੀ ਮੇਹਰ ਕਰਨ ਜੀ ਪਰਵਾਰ ਤੇ ਬਹੁਤ ਵਧੀਆ ਬੰਦੇ ਸਨ ਮੇਜਰ ਰਾਜਸਥਾਨੀ ਜੀ ਟੈਰਕਟਰ ਤੇ ਬਹੁਤ ਗਾਨੇ ਸੁਨੇ ਹਨ
ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ।
ਬੋਲ ਕੇ ਤਾਂ ਦੁਨੀਆ ਨੂੰ ਦੱਸਿਆ ਜਾਂਦਾ ਏ
*ਇੱਕ ਅਕਾਲਪੁਰਖ ਏ ਜੋ ਖਾਮੋਸ਼ੀ ਨੂੰ ਵੀ ਬੁੱਝ ਲੈਂਦਾ ਏ*
ਸਾਡੇ ਫੁੱਫੜ ਜੀ ਸਰਦਾਰ ਮੋਦਨ ਸਿੰਘ ਬੁੱਟਰ ਰਾਜਸਥਾਨ ਤੋਂ ਬਾਈ ਮੇਜਰ ਰਾਜਸਥਾਨੀ ਦੇ ਪਰਿਵਾਰਕ ਮਿੱਤਰ ਸਨ। ਉਹ ਦੱਸਦੇ ਸਨ ਕੇ ਮੇਜਰ ਬੰਦਾ ਬਹੁਤ ਬੀਬਾ ਸੀ।
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
ਮੇਜਰ ਰਾਜਸਥਾਨੀ ਦਾ ਨਾਮ ਰਹਿੰਦੀ ਦੁਨੀਆ ਤੱਕ ਗੂੰਜਦਾ ਰਹੇਗਾ
ਬਹੁਤ ਵਧੀਆ ਗਾਇਕ ਸੀ ਮੇਜਰ ਰਾਜਸਥਾਨੀ ਜੀ। ਮੇਜਰ ਰਾਜਸਥਾਨੀ ਦਾ ਪਰਿਵਾਰ ਸਾਡੇ ਸਹਿਰ ਰਾਮਪੁਰਾ ਫੂਲ ਵਿਖੇ ਰਹਿੰਦੇ ਹਨ। ਇਹਨਾਂ ਦੀ ਜ਼ਮੀਨ ਫੂਲ ਕਸਬੇ ਵਿੱਚ ਹੈ। ਇਸ ਪਰਿਵਾਰ ਦੀ ਸਾਡੇ ਆੜਤੀਏ ਸੇਠਾ ਨਾਲ ਬਹੁਤ ਨੇੜਤਾ ਹੈ ਬਿੱਲਕੁਲ ਇੱਕ ਪਰਿਵਾਰ ਦੀ ਤਰ੍ਹਾਂ ਹਨ।
ਛੋਟੀ ਭੈਣ ਹਰਮਨ ਥਿੰਦ ਜੀ ਅਤੇ ਛੋਟੇ ਭਰਾ ਸਵਰਨ ਸਿੰਘ ਟਹਿਣਾ ਜੀ ਸਤਿ ਸ਼੍ਰੀ ਅਕਾਲ ਡਾਕਟਰ ਨਰਿੰਦਰ ਭੱਪਰ ਸ਼ਰਮਾ ਝਬੇਲਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ
Major Rajasthani lokan de dilan te raaj karda so…..
ਕਿਥੇ ਜੇ ਘਰ ਆ ? ਮੈਂ ਤਾਂ ਰੋਜ ਜਾਨਾਂ ਰਾਮਪੁਰੇ ਸ਼ਹਿਰ ਪਤਾ ਹੀ ਨੀ ਸੀ
ਜਮੀਨ ਕਿਨੇ ਕਿਲੇ ਹੈ ਵੀਰ ਜੁ
ਸਤਿ ਸ੍ਹੀ ਅਕਾਲ ਜੀ ਮੇਜ਼ਰ ਰਾਜਸਥਾਨੀ ਜੀ ਦੇ ਸਾਰੇ ਗੀਤ ਪਿਆਰ ਨਾਲ ਸੁਣਦੇ ਹਾਂ ਜੀ 1995ਤੋ ਸੁਣ ਰਹੇ ਹਾਂ ਜੀ
ਉਸ ਟਾਈਮ ਕੋਈ ਵੀ ਨੇੜੇ ਤੇੜੇ ਨਹੀਂ ਸੀ ਮੇਜਰ ਰਾਜਸਥਾਨੀ ਦੇ ਚਾਰੇ ਪਾਸੇ ਮੇਜਰ ਰਾਜਸਥਾਨੀ ਹੁੰਦੀ ਸੀ ਤੇ ਅੱਜ ਵੀ ਲੋਕ ਉਹਨਾਂ ਦੇ ਗੀਤ ਬਹੁਤ ਸ਼ੌਕ ਨਾਲ ਸੁਣਦੇ ਹਨ
ਮੇਰੀ ਜਿੰਦ ਮੇਰੀ ਜਾਨ ਸੀ ਸਾਡਾ ਮੇਜਰ uncle ❤️❤️❤️❤️
ਬੇਟਾ ਜੀ ਤੇਰੀ ਅਵਾਜ਼ ਤੇ ਸਕਲ ਬਾਈ ਮੇਜਰ ਵਾਰਗੀ ਹੈ ਉਸ ਟਾਈਮ ਮੈਨੂੰ ਮੇਰੇ ਬਾਪੂ ਜੀ ਨੇ ਟਰੱਕ🚛 ਤੇ ਫਸਟੀ ਦੇ ਦਿੱਤੀ ਗਈ ਸੀ ਮੇਜਰ ਬਾਈਁ ਤੇ ਮਾਣਕ ਕਰਤਾਰ ਰਮਲਾ ਜੈਜ਼ੀ ਬੈਸ ਸਦੀਕ ਸਿੰਦਾ ਚਮਕੀਲਾ ਇਹੀ ਚੱਲ ਦੇ ਸਨ❤
ਅਸੀਂ ਵੀ ਮੇਜਰ ਬਾਈ ਦੇ ਭੋਗ ਤੇ ਗਏ ਸੀ ਉਸ ਵਕਤ ਬਹੁਤ ਸਾਰੇ ਤਕਰੀਬਨ ਸਾਰੇ ਹੀ ਕਲਾਕਾਰ ਪਹੁੰਚੇ ਹੋਏ ਸਨ ਬਹੁਤ ਵੱਡੇ ਵੱਡੇ ਵਾਅਦੇ ਦਾਵੇ ਕਰਦੇ ਵੇਖੇ ਸੀ
ਨਜ਼ਰ ਘੜੀ ਤੇ ਰੱਖ ਮਿੱਤਰਾ ...
*ਸੂਈਆਂ ਫਿਰ ਘੁੰਮਣਗੀਆਂ ...*
ਅਸੀਂ ਗੰਗਾਨਗਰ ਮਾਸਟਰ ਮਿਊਜਿਕ ਦਿਨੇਸ਼ ਦੀ ਦੁਕਾਨ ਤੇ ਬੈਠੇ ਸੀ ਸਾਨੂੰ ਮੇਜਰ ਆਪ ਦੁਕਾਨ ਤੇ ਕੈਸਟਾਂ ਦੇ ਕੇ ਗਿਆ ਸੀ !!
I understand ur feelings
Vah ji tehna sahab kmal karti aaj aaj da intevew sade dilo nere mhan gayak de privar nal gal bat krai me NETEWALA too near bai major da pind 5kk Butra too Daljeet singh NETEWALA bhut bhut shkriya tehna sahab te harman ji te prime asia 📺TV da bhut shukriya Ji Waheguru mehar karan ji tuhade Te hamesha parmata mehar kre ji ❤❤❤❤❤
OMG! RU is Back from Pakistan, thank you for all the videos of Pakistan,
Such a Beautiful ❤🙏
ਵਾਹਿਗੁਰੂ ਜੀ 🎉🎉🎉🎉🎉
ਸਤਿ ਸ੍ਰੀ ਅਕਾਲ ਜੀ 🙏🙏🙏🙏
ਬਹੁਤ ਬਹੁਤ ਘੈਟ ਕਲਾਕਾਰ ਮੇਜਰ ਰਾਜਸਥਾਨੀ
ਮੇਜਰ ਰਾਜਸਥਾਨੀ ਜੀ ਬਹੁਤ ਵਧੀਆ ਗਾਇਕ ਸੀ
ਬਹੁਤ ਵਧੀਆ ਜੀ।
ਇਸ ਪਰਿਵਾਰ ਤੇ ਵਾਹਿਗੁਰੂ ਮਿਹਰ ਭਰਿਅ ਹਥ ਰਖੇ
ਮੇਜਰ ਰਾਜਸਥਾਨੀ ਸਮਾਲਸਰ ਆਇਆ ਸੀ ਬਹੁਤ ਹੀ ਵਧੀਆ ਇਨਸਾਨ ਸੀ ਅਸੀਂ ਅੱਜ ਉਸਦੇ ਹੀਗੀਤ ਸੁਣਦੇ ਹਾਂ
ਰਛਪਾਲ ਸਿੰਘ ਸਮਾਲਸਰ
ਮੇਜਰ ਰਾਜਸਥਾਨੀ ਜੀ ਮੇਰੇ ਪਿੰਡ ਦੇ ਦੋ ਕਿਲੋਮੀਟਰ ਦੂਰ ਵਸਦੇ ਪਿੰਡ ਚੜੇਵਾਨ ਦੇ ਜੰਮਪਲ ਸਨ। ਸਾਡੀਆਂ ਇਹਨਾਂ ਨਾਲ ਬਹੁਤ ਪੁਰਾਣੀਆਂ ਸਾਂਝੀਆਂ ਜੁੜੀਆਂ ਹੋਈਆਂ ਹਨ। ਜਦੋਂ ਮੈਂ ਸ੍ਰੀ ਗੁਰੂ ਨਾਨਕ ਦੇਵ ਜੀ ਖਾਲਸਾ ਕਾਲਜ ਸ੍ਰੀ ਗੰਗਾਨਗਰ ਵਿੱਚੋਂ 1986 ਵਿੱਚ ਬੀਐਸਸੀ ਮੈਡੀਕਲ ਕੀਤੀ ਤਾਂ ਮੈਂ ਇਹਨਾਂ ਦੇ ਆਪਣੇ ਦੋਸਤਾਂ ਦੇ ਵਿਆਹਾਂ ਤੇ ਨੌਂ ਅਖਾੜੇ ਵੇਖੇ ਸਨ। ਡਾਕਟਰ ਨਰਿੰਦਰ ਭੱਪਰ ਸ਼ਰਮਾ ਝਬੇਲਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ
ਮੈ ਅੱਜ ਵੀ ਬਾਈ ਮੇਜਰ ਰਾਜਸਥਾਨੀ ਤੇ ਬਾਈ ਧਰਮਵੀਰ ਜੀ ਦੇ ਗਾਣੇ ਸੁਣ ਲੈਦੇ ਹਾਂ ਜੇਕਰ ਲੰਮੇ ਸਫ਼ਰ ਜਾਂ ਉਝ ਵੀ ਉੱਨਾਂ ਦੀ ਕੋਈ ਰੀਸ ਨਹੀਂ ਧੰਨਵਾਦ ਜ🎉
Very good brother bahut vadiya lgya sunn k tuhade father Saab bare
मेजर राजस्थानी अपने समय में मूसे वाले की तरह चमकते सितारे थे वाहेगुरु जी ने दोनों को कम समय में बहुत ख्याति दी वाहेगुरु जी हमेशा मेहर बनाए रखन जी 🙏❤
ਮੇਰੇ ਪਿੰਡ (5kk, ਗੰਗਾਨਗਰ)ਦੇ ਸੀ ਮੇਜਰ ਰਾਜਸਥਾਨੀ, ਬਹੂਤ ਸਿਦੇ ਸਦੇ ਤੇ ਭੋਲ਼ੇ ਇੰਨਸਾਨ ਸਨ।❤ ਚੱਜ ਦਾ ਵਿਚਾਰ ਪ੍ਰੋਗਰਾਮ ਦਾ ਧੰਨਵਾਦ ❤
Great Program G👍🏻👍🏻
ਸਾਡਾ ਵੀ ਫੇਵਰਟ ਸਿੰਗਰ ਸੀ ਮੇਜਰ ਸਾਬ ਅੱਜ ਵੀ ਸੁਣੀਦਾ 🙏
❤ ਮੇਜ਼ਰ ਰਾਜਸਥਾਨੀ ਬਹੁਤ ਜ਼ਿਆਦਾ ਵਧੀਆ ਸਿੰਗਰ ਸਨ ਆਵਾਜ਼ ਬਹੁਤ ਜ਼ਿਆਦਾ ਵਧੀਆ ਸੀ ❤
Good Good💯💯💯
Navdeep veere rab chardiklaa bnayi rakhe tuhade parivar utte🙏🙏
ਮੇਜਰ ਰਾਜਸਥਾਨੀਂ ਬਹੁਤ ਵਧੀਆ ਗਾਇਕ ਸਨ। ਇੰਟਰਵਿਊ ਚੰਗੀ ਲੱਗੀ।
Nice video 👍👍
Thanks
Very good program sade time de hit singer si major Rajasthani
ਮੇਰੀ ਉਮਰ 34 ਸਾਲ ਆ ਮੇਰੇ ਦਾਦਾ ਜੀ ਤੇ ਪਿਤਾ ਜੀ ਮੇਜਰ ਰਾਜਸਥਾਨੀ ਦੇ ਐਨੇ ਵੱਡੇ ਫੈਨ ਸੀ ਅੱਜ ਵੀ ਸਾਡੇ ਘਰ ਮੇਜਰ ਦਿਆਂ ਸਾਰੀਆਂ ਰੀਲਾ ਸਾਂਭਿਆ ਨੇ ਇਕ ਵੀ ਕੈਸੇਟ ਮਿਸ ਨਹੀਂ ਆ ਜੀ❤
Waheguru ji 🙏❤
*🙏❣️ਅੱਜ ਦਾ ਵਿਚਾਰ❣️🙏*
*ਧੋਖੇ ਦੀ,ਜਾ ਬੇਈਮਾਨੀ ਦੀ ਕਮਾਈ ਨਾਲ ਜੇਕਰ ਤੁਸੀਂ ਦਾਨ-ਪੁੰਨ ਕਰੋਗੇ!ਤਾਂ ਫ਼ਲ ਵੀ ਉਸਨੂੰ ਹੀ ਮਿਲੇਗਾ!ਜਿਸਨੂੰ ਤੁਸੀ ਧੋਖਾ ਦਿੱਤਾ ਅਤੇ ਜਿਸ ਨਾਲ ਤੁਸੀ ਠੱਗੀ ਮਾਰੀ ਹੈ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*
ਬਹੁਤ ਵਧੀਆ ਇਨਸਾਨ ਕਲਾਕਾਰ ਸੀ ਮੇਜ਼ਰ ਰਾਜਸਥਾਨੀ ❤❤
ਮੇਜਰ uncle ਨੂੰ ਤਾਂ ਕਦੇ ਦੇਖਿਆ ਨਹੀਂ ਪਰ ਗਾਣੇ ਸੁਣਦੇ ਰਹਿੰਦੇ ਆਂ,ਪਰ ਉਹਨਾਂ ਦੇ ਮੁੰਡੇ ਨਵੀ ਨੂੰ ਮਿਲੇ ਆਂ ਰੱਬ ਰੂਪੀ ਇਨਸਾਨ ਆਂ, ਅੱਜ ਬਾਈ ਨਾਲ ਕੰਮ ਵੀ ਕਰ ਰਹੇ ਆਂ, ਤੇ ਬਾਈ ਨੂੰ ਸਾਨੂੰ ਸਾਡੀ ਮੰਜਿਲ ਵੱਲ ਵੱਧਣ ਲਈ ਬਹੁਤ ਹੋਂਸਲਾ ਅਫ਼ਜਾਈ ਤੇ ਬਾਂਹ ਫੜ ਕੇ ਲੈਕੇ ਵੀ ਜਾ ਰਹੇ ਆ 🙏🙏
Thenkyou bai tehna and sister thind
ਮੈੰ 1998 ਵਿਚ ਮੇਜਰ ਦੇ ਨਾਲ ਸਟੇਜ ਤੇ ਇਕ ਗੀਤ ਗਾਇਆ ਸੀ, ਮੇਜਰ ਬਾਈ ਨੇ ਮੈਨੂੰ ਉਸ ਟਾਈਮ ਪੰਜ ਸੌ ਦਾ ਨੋਟ ਦਿੱਤਾ ਸੀ, ਬਾਈ ਆਪਣੇ ਘਰ ਬੈਠਾ ਰਿਹਾ ਰੈਡ ਨਾਈਟ ਦਾਰੂ ਪੀਂਦਾ ਸੀ ਪਰ ਪੀਤੀ ਦਾ ਪਤਾ ਨਹੀ ਸੀ ਲੱਗਦਾ, ਬੜਾ ਹੀਰਾ ਬੰਦਾ ਸੀ
ਬਹੁਤ ਵਧੀਆ ਬੰਦੇ ਸੀ ਮੇਜਰ ਰਾਜਸਥਾਨੀ ਜੀ 💚🙏🙏 ਪੁੱਤਰਾ ਉਸ ਵਾਹਿਗੁਰੂ ਜੀ ਤੇ ਭਰੋਸਾ ਰੱਖਿਓ ਕੋਈ ਘਾਟ ਨਹੀਂ ਰਹਿਣ ਦੇਣਗੇ ਵਾਹਿਗੁਰੂ ਜੀ 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️✍️💯
ਕੁਲਵਿੰਦਰ ਬਿੱਲਾ ਮੇਜਰ ਰਾਜਸਥਾਨੀ ਦੀ ਜੀਵਨੀ ਦੀ ਫ਼ਿਲਮ ਲਈ ਸਹੀ ਕਿਰਦਾਰ ਨਿਭਾਅ ਸਕਦਾ ਆ
Vv nice ji👍🏻👍🏻👍🏻🙏🙏
Very Nice Ji
ਮੇਜਰ ਰਾਜਸਥਾਨੀ ਸੁਪਰ ਸਟਾਰ ਗਾਇਕ ਸਨ
ਉੱਚੀ ਕੁਰਸੀ ਤੇ ਬੈਠਿਆ ਇਨਸਾਨ ਵੀ
*ਗਿਰਿਆ ਹੋਇਆ ਹੋ ਸਕਦਾ ਹੈ ...*
1998ਸੰਨ ਨੂੰ ਘਰ ਆ ਸੀ ਢਪਾਲੀ ਵੀਰ ਮੇਜਰ ਸਿੰਘ ਰਾਜਸਥਾਨੀ ਬਸ ਜਾਦਾ ਰਹਿਇ ਗੀਆ🎉🎉
ਉਹ ਸਮਾ ਬਹੁਤ ਵਧੀਆ ਸੀ ਉਮਰ ਭਾਵੇਂ ਛੋਟੀ ਸੀ ਮੈਂ ਦਸਵੀਂ ਵਿੱਚ ਪੜ੍ਹਦਾ ਸੀ 1999 ਵਿੱਚ ਮੈਂ ਮੇਜਰ ਰਾਜਸਥਾਨੀ ਦੀ ਕੋਈ ਵੀ ਕੈਸਿਟ ਨਹੀਂ ਸੁਣਨ ਤੋਂ ਛੱਡੀ , ਉਸ ਸਮੇਂ ਮੈਂ ਉਡੀਕਾਂ ਕਰਦਾ ਰਹਿੰਦਾ ਸੀ ਕਦੋਂ ਕੈਸੈਟ ਮੇਜਰ ਰਾਜਸਥਾਨੀ ਦੀ ਮਾਰਕੀਟ ਵਿਚ ਆਵੇ ਤੇ ਮੈਂ ਕੈਸਿਟ ਖ੍ਰੀਦ ਕੇ ਗੀਤ ਸੁਣਾ ਅੱਜ ਵੀ ਮੈਂ ਮੇਜਰ ਰਾਜਸਥਾਨੀ ਦੇ ਗੀਤ ਬਹੁਤ ਸੁਣਨ ਦਾ ਆਦੀ ਹਾ
ਮੈਂ ਵੀ ਉਸ ਵੇਲੇ ਦਸਵੀਂ ਜਮਾਤ ਵਿਚ ਪੜ੍ਹਦਾ ਸੀ ਮੈਂ ਤੇ ਮੇਰਾ ਚਾਚਾ ਖੇਤ ਇਹ ਕਾਰ ਰੀਵਨਾ ਵਾਲੀ ਲਗਾਤਾਰ ਸੁਣਦੇ ਸੀ,ਵੀਰੇ ਉਹ ਕੈਸਟਾ ਵਾਲਾਂ ਜਮਾਨਾ ਹੀ ਵੱਖਰਾ ਸੀ 😢
Legend singer veer mejar Rajsthani
ਟਹਿਣਾ ਸਾਹਿਬ ਜੀ ਬਿੰਦਰਖੀਆ ਦੇ ਘਰ ਜਾ ਕੇ ਦੇਖਿਓ ਕਿ ਓਸ ਦੇ ਬੱਚਿਆਂ ਨੇ ਕੋਈ ਵੀ ਚੀਜ਼ ਨਹੀਂ ਸੰਭਾਲੀ ਗੱਡੀ ਸਕੂਟਰ ਤੇ ਬਾਹਰ ਖੜੀਆਂ ਦਸ ਦਸ ਕਿਲੋ ਮਿੱਟੀ ਓਸਦੇ ਉਪਰ
❤ se very tru welcome for remarkble interviwe thanks
ਪਹਿਚਾਣ ਨਾਲ ਮਿਲਿਆ ਕੰਮ ਥੋੜੇ ਦਿਨ ਤਾਂ ਚੱਲ ਸਕਦਾ ਹੈ
*ਪਰ ਕੰਮ ਤੋਂ ਜੋ ਪਹਿਚਾਣ ਮਿਲਦੀ ਹੈ, ਸਦੀਵੀ ਹੁੰਦੀ ਹੈ*
ਹਰਮਨ ਜੀ ਤੇ ਟਹਿਣਾ ਸਾਹਿਬ, ਮੇਜਰ ਰਾਜਸਥਾਨੀ ਦਾ ਪਰਿਵਾਰ ਆਪਣੇ ਲਾਗੇ ਹੀ ਰਹਿੰਦਾ ਹੈ, ਇਹਨਾਂ ਦਾ ਜੋ ਦਾਦਕਾ ਸਾਰਾ ਪਰਿਵਾਰ ਆਪਣੇ ਨੇੜੇ ਹੀ ਸ਼ੇਖੜਾ ਪਿੰਡ ਦੇ ਲਾਗੇ ਢਾਣੀ ਵਿੱਚ ਰਹਿੰਦਾ ਮੇਜਰ ਜੀ ਦੇ ਭਰਾ ਆਪਣੇ ਖੇਤਾਂ ਵਿੱਚ ਰਹਿੰਦੇ ਨੇ। ਜੋ ਕਿ ਰਾਜਸਥਾਨ ਦਾ ਅਨੂਪਗੜ ਜਿਲਾ ਗੰਗਾਨਗਰ ਨਾਲੋਂ ਵੱਖ ਹੋਇਆ ਹੈ, ਅਨੂਪਗੜ੍ਹ ਦੀ ਤਹਿਸੀਲ ਰਾਵਲਾ ਦੇ ਵਿੱਚ ਇਹ ਪਿੰਡ ਪੈਂਦਾ। ਆਪਣੇ ਤੋਂ ਲਗਭਗ 12, 13 ਕਿਲੋਮੀਟਰ ਤੇ ਦੂਰ ਹੈ।
😢😢😢😢😢😢😢😢 ਗੀਤਕਾਰ ਰਾਜ ਕੋਇਰ ਸਿੰਘ ਵਾਲਾ।
Taane milde kor singh wale to par raj ne sare boche ni……
Good
Auga rajasthani dubare ❤❤❤🎉🎉 waheguru khusiya bkse ❤❤
King singer major rajsthani ji
Yaar mejor Rajasthani di family te chaj de vichar Di team ne aj sach vich 97,,98 Di Yaad diwa ditti te sach much mejor nu Yaad Kar ke mainu bhi ronna aa giya 😢😢😢😢😢😢 parmatma mejor Rajasthani di ruh nu shanti dewe te family nu charhdi kalah vich rakhe
ਮੈਂ ਤੇਰੀ ਖਾਤਰ ਪੀਂਦਾ ਹਾਂ,, ਬੋਤਲ ਚੋਂ ਦਿਸਦੀ ਤੂੰ ਅੜੀਏ,,, ਬਹੁਤ ਵਧੀਆ ਗਾਇਕ ਸੀ,, ਸ਼ਾਇਦ,, ਗੀਤਕਾਰ,, ਮਨਜੀਤ ਜੰਡਵਾਲਾ,,
Major rajsthani old legend singer
ਬਹੁਤ ਵਧੀਆਂ ਗੱਲਬਾਤ
ਦੀਦਾਰ ਸੰਧੂ ਦੇ ਪਰਵਾਰ ਨਾਲ ਵੀ ( ਚੱਜ ਦਾ ਵਿਚਾਰ ) ਪ੍ਰੋਗਰਾਮ ਕਰੋ
❤❤❤❤
Great singer major rajshahi
Very nice singer
ਬਿੱਲਕੁੱਲ ਸਹੀ ਹੈ ਅਸੀਂ ਆਪ ਕੈਸਟਾਂ ਬਹੁਤ ਦੁਕਾਨਾਂ ਤੇ ਸਪਲਾਈ ਕੀਤੀਆਂ ਕਾਰ ਰੀਬਨਾ ਵਾਲੀ ਨੇ ਰਿਕਾਰਡ ਬਣਾ ਤਾ ਸੀ
ਦੂਜਾ ਮੇਜਰ ਰਾਜਸਥਾਨੀ ਨਹੀਂ ਬਣ ਸਕਦਾ
ਬਾਈ ਮੇਜਰ ਰਾਜਸਥਾਨੀ ਬਹੁਤ ਮਿਲਣਸਾਰ ਆਦਮੀ ਸੀ ਸਾਨੂੰ ਅਕਸਰ ਹੀ ਸ਼੍ਰੀ ਗੰਗਾ ਨਗਰ ਵਿੱਚ ਮਿਲਦੇ ਹੁੰਦੇ ਸਨ
Very good
ਨਵਦੀਪ ਰਾਜਸਥਾਨੀ ਜੀ ਤੁਸੀ ਗਾਇਕ ਬਣੋ ਰਿਆਜ ਕਰਨਾ ਸੁਰੂ ਕਰੋ ਜੀ।
Dharampreet bai di femliy di vi interview kro
ਜਿਹੜੀ ਦਿੱਤੀ ਸੀ ਨਿਸ਼ਾਨੀ
Mata ji bohat saaf dil de aurat ne.. Waheguru kirpa kare eh parivaar te
ਬਹੁਤ ਵਧੀਆ ਗਾਇਕ ਸੀ ਮੇਜਰ ਰਾਜਸਥਾਨੀ 5 5 ਘੰਟੇ ਅਖਾੜਾ ਲਾਉਂਦਾ ਸੀ
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ ਮੇਜਰ ਰਾਜਸਥਾਨੀ ਅਸਲ ਵਿੱਚ ਭਦੋੜ ਰਹਿੰਦੇ ਸੀ
Bhut pyar te satkar
Very nice ❤❤🎉🎉😢😢 37:12
ਨੀਂ ਅੱਜ ਤੈਨੂੰ ਕਿਵੇਂ ਅਚਾਨਕ ਆ ਗਈ ਸਾਡੀ ਯਾਦ ਵੈਰਨੇ ਨੀ
ਕਿਆ ਸ਼ਮਾਂ ਸੀ ਮੇਜਰ ਸਾਬ ਦਾ
ਬਾਈ ਧੱਕੇ ਨਾਲ ਬੋਹੜ ਦੀ ਥਾਂ ਬੋਹੜ ਨਹੀਂ ਲੱਗਦਾ ਧੱਕਾ ਨਾ ਕਰੋ ਟਹਿਣਾ ਸਾਹਿਬ
Kulwinder dhillon di wife te beta mahilpur ch rehnde aa te dhillon da betta vadiya singer🎤🎤 aa
Nice
👍
❤
Very good singer c
🙏🙏🙏🙏
ਉਹ ਦੋ ਆਰਟਿਸਟ ਕੋਣ ਸੀ
Amarjeet manuke likhya si❤❤❤❤❤❤❤
ਮੇਰੇ ਹਿਸਾਬ ਨਾਲ ਮੇਜਰ ਰਾਸਤਾਨੀ ਦੀ ਮੌਤ 2000 ਚ ਹੋਈ ਹ
Mejor Rajisthani is very good person on this time
🙏🙏🙏🙏🙏
ਕਰ ਦੇ kammi ਪੂਰੀ ਵੀਰ majir ਬਾਈ ਦੀ
❤😢😢🎉
Hira bnda c rajasthani ☺️☺️💞💞💞