Prime Focus

แชร์
ฝัง
  • เผยแพร่เมื่อ 17 ม.ค. 2025
  • 01-12-2017
    Subscribe To Prime Asia Tv Canada :- goo.gl/TYnf9u
    24 hours Local Punjabi Channel
    Available in CANADA ON
    Bell Satelite #685
    Bell Fibe TV #677
    Rogers #935
    Comwave TV #846
    New Zealand & Australia
    Real TV #160 & #361
    Live TV #225
    CruzeTv #111
    Shava Tv #399
    Available Worldwide on
    YUPP TV
    goo.gl/R93GyT
    Apple Tv app Download
    goo.gl/SpduAP
    Amazon Fire Stick
    Fast Way USA #1
    Available Worldwide on
    Smart TV & Mobile APP
    Facebook
    / primeasiatvcanada
    Twitter
    / primeasiatv
    Dailymotion
    www.dailymotion...
    Website
    www.primeasiatv...
    instagram
    / primeasiatelevision
    Prime Asia tv Android App Download
    goo.gl/yXry1F
    Prime Asia tv itune Store App Download
    goo.gl/KMHW3b
    Prime Asia tv Windows Device
    goo.gl/EzFFDj
    Prime Asia tv Amazon App Download
    goo.gl/zfvLkY
    Prime Asia tv Roku app Download
    www.roku.com/m...
    Prime Asia tv XBOXONE App Download
    goo.gl/kU5WE2
    Prime Asia Tv Canada
    Contect :-1-877-825-1314
    Content Copyright @ Prime Asia Tv Canada

ความคิดเห็น • 200

  • @sewaksahotasewak3732
    @sewaksahotasewak3732 6 ปีที่แล้ว +23

    ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ 22 G

  • @surinderkaur2100
    @surinderkaur2100 3 ปีที่แล้ว +1

    ਬਹੁਤ ਖੁਸ਼ੀ ਹੋਈ ਜੀ ਰਜਿੰਦਰ ਸਿੰਘ ਭਦੌੜ ਬਾਰੇ ਸੁਣਿਆ ਸੀ ਕੁਛ ਸਾਲ ਪਹਿਲਾਂ ਅਚਾਨਕ ਪ੍ਰੋ ਦੇਖਿਆ ਹੁਣ।

  • @jasshayer4918
    @jasshayer4918 7 ปีที่แล้ว +19

    'ਤੇ ਦੇਵ ਪੁਰਸ਼ ਹਾਰ ਗਏ, ਬਹੁਤ ਵਧੀਆ ਕਿਤਾਬ ਹੈ ਜੀ ਸਾਰਿਆਂ ਨੂੰ ਪੜ੍ਹਨੀ ਚਾਹੀਦੀ ਹੈ,

    • @mrsingh9511
      @mrsingh9511 6 ปีที่แล้ว +1

      thanks i will read it

    • @AB-bv2cj
      @AB-bv2cj 6 ปีที่แล้ว

      jass hayer ji,where to buy this book?

    • @penduvlogger1207
      @penduvlogger1207 5 ปีที่แล้ว

      Jass hayer veer Kehde Writer di book hai Veer

    • @AmrikSingh-jw7zy
      @AmrikSingh-jw7zy 5 ปีที่แล้ว

      Acha ji jarur read keruga

    • @motivationgsw902
      @motivationgsw902 2 ปีที่แล้ว

      Kaire kitab

  • @surinderram605
    @surinderram605 4 ปีที่แล้ว +4

    ਬਹੁਤ ਹੀ ਵਧੀਅਾ,ਰਾਜਿੰਦਰ ਭਦੌੜ ਸਮੇਤ ਪੂਰੀ ਤਰਕਸ਼ੀਲ ਸੁਸਾਇਟੀ ਹੀ ਸ਼ਲਾਘਾ ਯੋਗ ਤਾ ਦੇ ਕਾਬਲ ਹੈ

  • @ManinderSingh-us3dt
    @ManinderSingh-us3dt 3 ปีที่แล้ว +4

    ਗੁਰਬਾਣੀ ਚ ਇਹ 84 ਲੱਖ ਜੂਨਾਂ ਦੀਆਂ ਉਦਾਹਰਣਾਂ ਦੇ ਕੇ ਸਮਝਿਆ ਗਿਆ ਕੇ ਆਤਮਾ ਵਗੈਰਾ ਨਹੀ ਹੁੰਦੀਆਂ ਗੁਰਬਾਣੀ ਦੇ ਸਲੋਕਾਂ ਨੂੰ ਸਮਝਣ ਦੀ ਲੋੜ ਆ ਜੀ

  • @kaursingh8369
    @kaursingh8369 2 ปีที่แล้ว +1

    ਮੇਰੀ ਦਸ ਕੁ ਸਾਲ ਦੀ ਉਮਰ ਸੀ ਜਦੋਂ ਬਾਪੂ ਨਾਲ਼ ਰਾਤਾਂ ਨੂੰ ਪਾਣੀ ਲਵਾਉਣ ਜਾਣਾ ਪੈਂਦਾ ਸੀ ਸਾਡਾ ਖੇਤ ਵੀ ਸਿਵਿਆਂ ਵਾਲੇ ਰਾਹ ਤੇ ਸੀ ਕੲੀ ਵਾਰ ਸਿਵਾ ਵੀ ਬਲਦਾ ਹੁੰਦਾ ਸੀ ਕੋਲ਼ ਦੀ ਪੈਦਲ ਕੱਚੇ ਰਾਹ ਜਾਂਦੇ ਹੁੰਦੇ ਸੀ ਹੁਣ ਮੇਰੀ ਉਮਰ ਸੰਤਾਲੀ ਸਾਲ ਐ ਹੁਣ ਵੀ ਰਾਤ ਕੱਲੇ ਈ ਜਾਨੇ ਐਂ ਅਠਾਈ ਸਾਲ ਦੀ ਉਮਰ ਵਿੱਚ ਬਾਪੂ ਵੀ ਸਾਥ ਛੱਡ ਗਿਆ ਸੀ ਹੋਰ ਕੋਈ ਭਰਾ ਵੀ ਨਹੀਂ ਸੀ ਇਕੱਲਾ ਈ ਜਾਨੈਂ ਰਾਤ ਨੂੰ ਅਜੇ ਤੱਕ ਕਦੇ ਕੋਈ ਭੂਤ ਪ੍ਰੇਤ ਨਹੀਂ ਮਿਲਿਆ

  • @yaardubaiwale3323
    @yaardubaiwale3323 5 ปีที่แล้ว +1

    ਬਹੁਤ ਵਧੀਆ ਗੱਲਾਂ ਆ ਜੀ ਬਹੁਤ ਕੁੱਛ ਸਿੱਖਣ ਨੂੰ ਮਿਲਿਆ ਜੀ

  • @SatnamSingh-mc2oq
    @SatnamSingh-mc2oq 11 หลายเดือนก่อน

    100% RIGHT sir

  • @jagmeetbizra
    @jagmeetbizra 7 ปีที่แล้ว +9

    ਉਹ ਸਿੱਖ ਵਾਲੇ ਦਾ ਨੀਂ ਸਿੱਖਾਂ ਵਾਲੇ ਦਾ ਸੀ ਮੁੰਡਾ ਅਤੇ ਜਿਲਾ ਫਰੀਦਕੋਟ ਸੀ ।। ਤੇ ਮੈਨੂੰ ਲਗਦਾ ਤੁਹਾਡੀ ਗੱਲ ੧੦੦% ਠੀਕ ਹੈ ।। ਤੇ ਦੁੱਖ ਦੀ ਗੱਲ ਇਹ ਹੈ ਕਿ ਮੁੰਡੇ ਨੇ ਕੁਝ ਕੁ ਸਾਲ ਪਹਿਲਾਂ ਆਤਮ ਹੱਤਿਆ ਕਰ ਲਈ ਸੀ। Time-4:31

  • @meradeshmerapunjabsandhu8174
    @meradeshmerapunjabsandhu8174 6 ปีที่แล้ว +10

    ਬਹੁਤ ਸੋਹਣੀ ਜਾਣਕਾਰੀ ਮਿਲੀ ਦੌਧਰ ਜੀ ਤੋਂ ।ਦੌਧਰ ਜੀ ਵਰਗੇ ਬੰਦੇ ਇੱਕ ਚਾਨਣ ਦੇ ਰਹੇ ਸਮਾਜ ਨੂੰ । ਬੋਹਤ ਧੰਨਵਾਦ ਗੁਰਪ੍ਰੀਤ ਜੀ ਏਨਾ ਨਾਲ ਮੁਲਾਕਾਤ ਲਈ

    • @pritpalsingh4634
      @pritpalsingh4634 5 ปีที่แล้ว +4

      Mahabali Sandhu ji
      ਇਹਨਾਂ ਦਾ ਨਾਂ ਰਾਜਿੰਦਰ ਸਿੰਘ " ਭਦੌੜ" ਹੈ । ਭਦੌੜ ਇਹਨਾਂ ਪਿੰਡ( ਹੁਣ ਤਾਂ ਕਸਬਾ ) ਹੈ । ਸੁਰਜੀਤ ਦੌਧਰ ਜੀ ਹੋਰ ਹਨ ।

  • @sewybhatti4277
    @sewybhatti4277 5 ปีที่แล้ว +3

    ਬਾਬਾ ਜੀ ਤੁਹਾਡੀਆਂ ਗੱਲਾਂ 100% ਸੱਚ ਨੇ 👌

  • @roopgill3268
    @roopgill3268 7 ปีที่แล้ว +15

    I like this .one more episode

  • @bedilsingh3725
    @bedilsingh3725 7 ปีที่แล้ว +19

    ਸਾਡੇ ਘਰ ਵੀ ਖੂਨ ਦੇ ਛਿੱਟੇ ਪੈਦੇ ਸੀ 2006 ਵਿੱਚ ਪਰ ਕੁੱਝ ਹੀ ਦਿਨਾਂ ਵਿੱਚ ਮੈ ਆਪ ਹੱਲ ਲੱਭ ਲਿਆ ਸੀ, ਤੇ ਬਹੁਤ ਹਾਸਾ ਆਇਆ ਸੀ,

    • @kalaram3035
      @kalaram3035 6 ปีที่แล้ว

      Bedil Singh kive labba y hal

    • @SonuSandhu88
      @SonuSandhu88 6 ปีที่แล้ว

      Kon c?

    • @gurpreetsahisahi635
      @gurpreetsahisahi635 6 ปีที่แล้ว

      ds yr ki hall lbya c

    • @RajRaj-md6bd
      @RajRaj-md6bd 5 ปีที่แล้ว +2

      ਬਿਲੀ ਨੇ ਕਿਸੇ ਦੀ ਮੁਰਗੀ ਮਾਰ ਕੇ ਥੋਡੇ ਵੇਹੜੇ ਚ ਕੜਸੀ ਹੋਣੀ ਆ
      ਸਾਡੇ ਵੀ ਇੰਜ ਹੋਇਆ ਸੀ ਸਾਨੂੰ cctv ਚੈੱਕ ਕਰ ਕੇ ਪਤਾ ਚੱਲਿਆ

    • @Gurpreet-1215
      @Gurpreet-1215 4 ปีที่แล้ว

      ਕੀ ਹੋਇਆ ਸੀ ,????

  • @maanvlogs1881
    @maanvlogs1881 6 ปีที่แล้ว +4

    Great sir ji....u have Completely change my concept about this

  • @jagtarsingh3810
    @jagtarsingh3810 3 ปีที่แล้ว +1

    Good job sir ji

  • @preetybajwa941
    @preetybajwa941 7 ปีที่แล้ว +8

    very nice ji good job

  • @SonuSingh-cn3ni
    @SonuSingh-cn3ni 3 ปีที่แล้ว +1

    ਮੇਰੀ ਦੁਕਾਨ ਤੇ ਰਾਤ ਨੂੰ ਕੋਈ ਸੋ ਨਹੀ ਸਕਦਾ ਖੜਕਾ ਹੂੰਦਾ ਰਿਹਦਾ ਕਿ ਕਹਿਗੈ

  • @malkeitkaur3046
    @malkeitkaur3046 4 ปีที่แล้ว +2

    Loved it so much thank you.

  • @avtarsmagh9968
    @avtarsmagh9968 4 ปีที่แล้ว +1

    ਧੰਨਵਾਦ ਜੀ

  • @ਮਨਪਰੀਤਅਟਵਾਲ
    @ਮਨਪਰੀਤਅਟਵਾਲ 5 ปีที่แล้ว +1

    ਬਹੁਤ ਜਿਅਾਦਾ ਜਾਣਕਾਰੀ ਵਾਲੀਅਾ ਗੱਲਾ ਨੇ ਸਰ

  • @tcpoonia8204
    @tcpoonia8204 6 ปีที่แล้ว +4

    Superb sir

  • @gianchand4177
    @gianchand4177 7 ปีที่แล้ว +9

    Nice

  • @mintusekhon55
    @mintusekhon55 2 ปีที่แล้ว

    Good knowledge. Sir g thanks.

  • @ramjirania9913
    @ramjirania9913 6 ปีที่แล้ว

    Tuhada the master ji da bahot bahot Dhanwad. Main vi 1990 ton society da literature padhda a riha han. Kujh kaarna kar k hun koi khas sargarmi ch nahi pr ajj v vichaaran pakhon tarksheel han.ek war pher tuhada bahot Dhanwad

    • @kulwantsingh9415
      @kulwantsingh9415 ปีที่แล้ว

      ਕੋਈ ਭੂਤ ਪ੍ਰੇਤ ਨਹੀਂ ਹੁੰਦਾ।
      ਨਾ ਡਰਿਆ ਕਹੋ।

  • @gurukhatda5604
    @gurukhatda5604 5 ปีที่แล้ว +2

    Good job bai ji good job

  • @mjsg8476
    @mjsg8476 5 ปีที่แล้ว +2

    Excellent discussion.

  • @shamindersingh410
    @shamindersingh410 4 ปีที่แล้ว +1

    Bhut wadia 👍👍👍👍

  • @gurmanjot3806
    @gurmanjot3806 5 ปีที่แล้ว +1

    Fabulous channel

  • @mindagill5320
    @mindagill5320 6 ปีที่แล้ว +3

    Bhut vdia sir ji

  • @davinderchannu6180
    @davinderchannu6180 2 ปีที่แล้ว +1

    Jo hun bagsavar dham c ho rya os vare vy padtal karo ji

  • @ajaychahal4255
    @ajaychahal4255 6 ปีที่แล้ว +13

    ਵਹਿਮਾ ਚੋ ਕਢਣ ਲਈ ਆਪ ਦਾ ਬਹੁਤ ਬਹੁਤ ਸੁਕਰੀਆ

  • @mr.sihagontheway6018
    @mr.sihagontheway6018 6 ปีที่แล้ว +3

    bahut vadiya 22g

  • @simranjeetsingh2789
    @simranjeetsingh2789 6 ปีที่แล้ว +3

    Very nice

  • @vickytoor98
    @vickytoor98 4 ปีที่แล้ว +1

    Good job sir

  • @daljitsinghbhola6264
    @daljitsinghbhola6264 2 ปีที่แล้ว

    Both vadia a veer g

  • @DrSahib-fd3xb
    @DrSahib-fd3xb 5 ปีที่แล้ว +1

    Very very nice n knowledge able.

  • @gurmanjanjua5197
    @gurmanjanjua5197 6 ปีที่แล้ว +2

    Boht vdiaa g

  • @ਮਨਪ੍ਰੀਤਗਿੱਲ
    @ਮਨਪ੍ਰੀਤਗਿੱਲ 6 ปีที่แล้ว +4

    ਬਾਬਾ ਜੀ ਭਗਤੇ ਭੂਤਾਂ ਵਾਲੇ ਖੂਹ ਬਾਰੇ ਵੀ ਚਾਨਣਾ ਪਾਉ ਜੀ

    • @ਦਿਲਦੇਸ਼ਬਦ
      @ਦਿਲਦੇਸ਼ਬਦ 5 ปีที่แล้ว

      bai meghraj ne pardafash kitta os pakhand da...
      but ਖੋਤੇ OHNU gala te dhamkiya den lgg pye...

  • @Bhairupa13
    @Bhairupa13 7 ปีที่แล้ว +8

    Bhut Vadia g

    • @simthindira
      @simthindira 7 ปีที่แล้ว +1

      Harpreet Singh Ma

    • @Bhairupa13
      @Bhairupa13 7 ปีที่แล้ว

      mandeep kaur ma ki g ? 😇😇

  • @timakhan1335
    @timakhan1335 5 ปีที่แล้ว +4

    You good Rajinder sir❤️

  • @baljinderpank8513
    @baljinderpank8513 2 ปีที่แล้ว

    ਵੀਰ ਮੈਨੂੰ ਇਨ੍ਹਾਂ ਗਿਆਨ ਤਾ ਹੈ ਨੀ ਪਰ ਆਪਣੇ ਦਸ ਗੁਰੂ ਹੋਏ ਐ ਕਿਸੇ ਨੇ ਵੀ ਇਹ ਨਹੀਂ ਕਿਹਾ ਕਿ ਸਾਡੇ ਘਰ ਕਿਸੇ ਗੁਰੂ ਨੇ ਜਨਮ ਲਿਆ ਇਹ ਸਭ ਅੱਧ ਵਿਸ਼ਵਾਸ ਹੈ

  • @rakeshkumra610
    @rakeshkumra610 4 ปีที่แล้ว

    Good job

  • @ShashiKumar-dq1dj
    @ShashiKumar-dq1dj 5 ปีที่แล้ว +1

    Very good sir

  • @sahilgarg1128
    @sahilgarg1128 6 ปีที่แล้ว +2

    Bilkul sach hai g

  • @sandeepshipa1970
    @sandeepshipa1970 5 ปีที่แล้ว +1

    thx sir

  • @manpreetgill2974
    @manpreetgill2974 7 ปีที่แล้ว +2

    Best channel aa salute aa

  • @harenderbrar6666
    @harenderbrar6666 6 ปีที่แล้ว +2

    yaar saria glla common aa hrek ghr dia ...siraaa video bai carry on bhadur saab

  • @kumarsaab7448
    @kumarsaab7448 6 ปีที่แล้ว +5

    Very nice her pind bich ek admi tuhade brga hona chahida

  • @kuljitsingh3749
    @kuljitsingh3749 7 ปีที่แล้ว +1

    Bahot vadhiya

  • @RajRaj-md6bd
    @RajRaj-md6bd 5 ปีที่แล้ว +1

    ਚੰਗੀ ਨੋਲਜ਼ ਆ ਬਾਈ

  • @AB-bv2cj
    @AB-bv2cj 6 ปีที่แล้ว

    Very good information ji

  • @rakeshrani7865
    @rakeshrani7865 ปีที่แล้ว

    Rajinder sar you very nice 😊

  • @Pargash
    @Pargash 3 ปีที่แล้ว

    ਬਹਤ ਸੋਨਾ ਜੀ👌👌👌👍👍

  • @sksandip24
    @sksandip24 7 ปีที่แล้ว +2

    bhot khoob 👌👳😃

  • @aljajirabh4735
    @aljajirabh4735 2 ปีที่แล้ว

    Mai Lena chaunda ehe kitab plzzz dasoo kive milegi

  • @virinderkaur2628
    @virinderkaur2628 7 ปีที่แล้ว +1

    Good !

  • @sarabjeetsingh7799
    @sarabjeetsingh7799 6 หลายเดือนก่อน

    Sir ji Sade pind bhut bura hal

  • @harwinsekhon0076
    @harwinsekhon0076 6 ปีที่แล้ว +2

    To right.

  • @sukhpreetgill7556
    @sukhpreetgill7556 4 ปีที่แล้ว

    Nice sir g

  • @vikrmjitsingh5366
    @vikrmjitsingh5366 5 ปีที่แล้ว

    Bhut vadia ji

  • @hsingh7433
    @hsingh7433 5 ปีที่แล้ว +1

    Veer ji Machiware wale case bare dasso.

  • @itachi8218
    @itachi8218 5 ปีที่แล้ว +1

    sir ji thanku
    sir ek purana case hai jo mai net to padi hai punar janam bare. jis bich bade khojkara dubara padtaal huai hai is bare tusi ki kahna chaude ho
    case of shiva_ sumitra (old case)
    tusi v padi hovegi plz thoda jiya chanal pa devo ta tuhada dhanbadi howanga khas karke Bhaduar ji da

  • @cicmehta3647
    @cicmehta3647 6 ปีที่แล้ว

    Tarkshil da S. Hemraj Stano ji kirpa karke ohna nu v milna chahude ha Bahut hi sohna likhde aa

  • @jasvirsingh2822
    @jasvirsingh2822 7 ปีที่แล้ว

    Pls koi books name jis vich tariqa hove baham dur krn da

  • @amriksull3467
    @amriksull3467 7 ปีที่แล้ว +1

    ਸਰ੍ਹੀ ਇਕਾਈ ਦੇ ਪ੍ਰਧਾਨ ਦਾ ਨਾਮ ਅਵਤਾਰ ਬਾਈ ਹੈ।

  • @letsdancewithnamita2505
    @letsdancewithnamita2505 7 ปีที่แล้ว +5

    good

  • @SandeepKumar-fz4lw
    @SandeepKumar-fz4lw 4 ปีที่แล้ว

    ਰਾਹ ਪੲੇ ਜਾਨੀਏ ਜਾ ਵਾਹ ਪੲੇ ਜਾਨੀਏ ਬਾਕੀਆਂ ਨੂੰ ਤਾਂ ਸਭ ਬਕਵਾਸ ਹੀ ਲਗਦਾ ਹੁੰਦਾ ਮੈਂ ਦੋ ਪ੍ਰੇਤਾਂ ਨਾਲ ਪ੍ਰਭਾਵਿਤ ਹੋਇਆ ਹਾਂ ਜਿਨ੍ਹਾਂ ਨੂੰ ਮੈਂ ਕਦੇ ਦੇਖਿਆ ਨਹੀਂ ਫਿਰ ਵੀ ਮੈਂ ਉਹਨਾਂ ਦਾ ਚਿਹਰਾ ਤੇ ਇਕ ਪ੍ਰੇਤ ਦੀ ਮਰਨ ਵਾਲੀ ਥਾਂ ਤੋਂ ਖੁਦ ਪ੍ਰੇਤ ਤੋਂ ਹੀ ਜਾਣੂ ਹੋਇਆ ਹਾਂ ਇਕ ਦਾ ਕਤਲ ਹੋਇਆ ਸੀ ਜਿਹੜਾ ਸਾਧ ਆਪਣੇ ਮੈਂ ਵੈਸੇ ਠੀਕ ਠਾਕ ਹਾਂ ਪਾਠ ਪੂਜਾ ਕਰਨ ਤੋਂ ਬਾਅਦ ਪਰ ਜੋ ਲੋਕ ਆਖਦੇ ਆ ਟੂਣੇ ਟਾਮਣ ਨਹੀਂ ਹੁੰਦੈ ਸਭ ਹੁਦੇ ਆ ਪਰ ਥੋੜੇ ਟਾਈਮ ਲਈ ਸੋਡੀ ਸਾਰੀ ਜ਼ਿੰਦਗੀ ਬਰਬਾਦ ਕਰ ਦਿੰਦੇ ਆ , ਰੱਬ ਬਚਾਵੇ ਇਹੋ ਜਿਹੇ ਲੋਕਾਂ ਤੋਂ ਜੋ ਟੋਣੇ ਟੋਟਕੇ ਕਰਵਾਉਦੇ ਆ , ਪਰ ਇਹਨਾਂ ਨੂੰ ਜੋ ਲੋਕ ਨਹੀਂ ਮੰਨਦੇ ਉਹ ਲੋਕ ਆਪਣੀ ਲਾਇਫ ਬਰਬਾਦ ਕਰ ਲੈਂਦੇ ਆ ਇਹ ਵੀ ਸੱਚ ਆ ਜਿਨ੍ਹਾਂ ਦੇ ਘਰਾਂ ਚ ਵਾਹਿਗੁਰੂ ਦਾ ਜਾਪ ਹੁੰਦਾ ਜਾ ਕੋਈ ਹੋਰ ਘਰਾ ਚ ਕਿਸੇ ਤਰ੍ਹਾਂ ਦਾ ਪਾਠ ਪੂਜਾ ਦਾ ਪਹਿਰਾ ਮਜ਼ਬੂਤ ਹੁੰਦਾ ਉਹਨਾਂ ਤੇ ਕੋਈ ਟੂਣਾ ਟੋਟਕਾ ਜਾ ਭੂਤ ਪ੍ਰੇਤ ਅਸਰ ਨਹੀਂ ਕਰਦਾ , ਇਕ ਮੁੰਡਾ ਗਗਨ ਨਾਮ ਦਾ ਜਿਸ ਨੇ ਮੈਨੂੰ ਪ੍ਰਭਾਵਿਤ ਕੀਤਾ ਸੀ ਮੈਂ ਕਦੇ ਉਸ ਨੂੰ ਮਿਲਿਆ ਨਹੀਂ ਅਜੇ ਤੱਕ ਰਿਅਲਿਟੀ ਚ ਦੇਖਿਆ ਨਹੀਂ ਪਰ ਮੈਨੂੰ ਉਸਨੇ ਆਪਣਾ ਚਿਹਰਾ ਦਿਖਾਇਆ ਸੀ ਸੁਪਨੇ ਵਿਚ ਮੈਂ ਉਸ ਕੁੜੀ ਦਾ ਐਡਰੈੱਸ ਦੇ ਦਿਨਾਂ ਮੈਨੂੰ ਉਸ ਦੀ ਫੋਟੋ ਲਿਆ ਦੇਵੋ ਜੇ ਉਸ ਦੀ ਸ਼ਕਲ ਉਸ ਮੁੰਡੇ ਨਾਲ ਨਾ ਮਿਲਦੀ ਹੋੲਈ ਤਾਂ ਮੈਂ ਸਮਝ ਲਵਾ ਗਾ ਕੀ ਇਹ ਸਭ ਨਹੀਂ ਹੁੰਦਾ ਇਕ ਸਾਧ ਸੀ ਜਿਸ ਦਾ ਕਤਲ ਹੋਇਆ ਸੀ ਜਿਹਨਾਂ ਦਾ ਉਹ ਸਾਧ ਸੀ ਉਹ ਮੁੰਡਾ ਵੀ ਮੈਨੂੰ ਮਿਲ ਗਿਆ ਹੈ ਹੁਣ ਮੈਂ ਇਹੀ ਜਾਨਣ ਦੀ ਕੋਸ਼ਿਸ਼ ਕਰ ਰਿਹਾ ਉਸ ਕੁੜੀ ਨਾਲ ਇਸ ਸਾਧ ਦਾ ਕੀ ਸਬੰਧ ਆ

  • @deviditta9011
    @deviditta9011 7 ปีที่แล้ว +3

    Good program, need to be repeated in every week to eradicate evils in the society. I also suggest to do some programs on "Baba Badd" in every corner in mohallas

  • @sarabjeetsingh4209
    @sarabjeetsingh4209 3 ปีที่แล้ว +2

    ਆਹ ਪਖੰਡੀ ਜੇਹੜੇ ਕਹਿੰਦੇ ਨੇ ਗਰੰਟੀ ਨਾਲ ਕੰਮ ਕਰਾਓ ਇਕ ਫੋਨ ਨਾਲ ਘਰ ਬੈਠੇ ਵਸ਼ੀਕਰਨ ਕਰਾਓ ਇਹਨਾਂ ਨੂੰ ਕਦੋਂ ਨੱਥ ਪਾਓਗੇ ਤਾਂ ਕੇ ਲੋਕ ਲੁਟ ਤੋਂ ਬੱਚ ਸਕਣ ਧੰਨਵਾਦੀ ਹੋਵਾਂਗੇ

  • @SunnySunny-ii3jd
    @SunnySunny-ii3jd 7 ปีที่แล้ว +2

    Ancor bai v swad lenda
    😂😂😂😂😋

  • @PB19Entertainment
    @PB19Entertainment 5 ปีที่แล้ว +2

    ਕਲਾਸ ਚ ਮਾਸਟਰ ਜੀ ਕੰਨ ਨੂੰ ਬੜੇ ਬੱਟੇ ਦਿੰਦੇ ਸੀ🤣🤣 ਭਦੌੜ ਸਕੂਲ #student

  • @gavikundal2279
    @gavikundal2279 6 ปีที่แล้ว +1

    ਭਦੋੜ ਸਾਹਿਬ ਦਾ mobile no ਚਾਹਿਦਾ ਹੈ ਜੀ

    • @AB-bv2cj
      @AB-bv2cj 6 ปีที่แล้ว +1

      gavi kundal ji,9872874620 Rajinder Bhadaur

  • @gurjitsingh3081
    @gurjitsingh3081 5 ปีที่แล้ว

    Sir inha da koi contect no mill skda

  • @simransahib4
    @simransahib4 4 ปีที่แล้ว

    Sir ek complaint hai g tuhady ton,,.. Jdon tusi taraksheel society walean nu bulaya tan tusi una da literature ki hai kidhan uplabhdha kita ja skda esda verwa nahi dendy jis karan vdaa faida lokan tk nahi pahuch reha...kirpa es bary vich vichaar kita jawey.. Ki alag alag tariky da literature ty us nu haasl krn dy hl lokan tk pahuchaye jaan.. Dhanwaag. G..

  • @sarvjitkaur1545
    @sarvjitkaur1545 2 ปีที่แล้ว

    Sanu ena da phone no de do ji

  • @satindersingh7495
    @satindersingh7495 7 ปีที่แล้ว +1

    G.P. Bhaa ji
    Mera sawaal pichle program naal sabadhatat Hai Jo pending C.
    Saab ji nu put kar dio K
    Jharu (Baukar) nu Ulta khara karna
    Maara hunda Hai kiya.
    Satinder singh
    Chandigarh

  • @deepsingh2966
    @deepsingh2966 7 ปีที่แล้ว +2

    what is phone number of sir rajinder bhadaur

    • @AB-bv2cj
      @AB-bv2cj 6 ปีที่แล้ว

      desi jatt ji,9872874620 Rajinder Bhadaur

  • @tajedes5687
    @tajedes5687 6 ปีที่แล้ว +1

    22 Ji eh poun aa GI ja kise nu jot a GI. Eh ki hunda ?

  • @SanjivKumar-mg2yo
    @SanjivKumar-mg2yo 5 ปีที่แล้ว

    Plz reply kario

  • @RAVINDERSINGH-qr6le
    @RAVINDERSINGH-qr6le 7 ปีที่แล้ว +4

    Science of psychology believe in rebirth. There is "khooni naala" in jammu nd kashmir a jwan directed the road towards the valley nd vehicles think that he is showing path nd they go towards valley. A army jwan stays on border after death a person maintain his uniform his food infact a person carry his suitcase nd he go on leave also.

    • @533nav
      @533nav 7 ปีที่แล้ว

      Have you met or seen that Jwaan??

    • @SonuSandhu88
      @SonuSandhu88 6 ปีที่แล้ว

      Dekhya kde khud? Kehra scientists believe karda zra ohda name v dusde

  • @b.sgaming6759
    @b.sgaming6759 7 ปีที่แล้ว

    matiya ki hudiya han daso

  • @gurlalsingh7122
    @gurlalsingh7122 4 ปีที่แล้ว

    Sir no send karo plese

  • @ChaudhryRajinderNijjharJatt
    @ChaudhryRajinderNijjharJatt 7 ปีที่แล้ว +2

    I think Bhagat Naam Dev has mentioned such things but the story of souls is known to Bhagats only.

  • @GURPREETSINGH-xs2du
    @GURPREETSINGH-xs2du 6 ปีที่แล้ว

    sir mera pind tughalwal dist gurdaspur hai joga singh jogi wala jo kavisher ne bhut parsidh . tuc keh rahe ho ki punarjanam wale bande te pehle janam wale ghardeya vichale koi na koi banda hunda jo sab dasda ya usde pehle pind to koi hunda jo.hun wale pind te hun matlab duje janam wale ghardeya nu janda hunda te milaunda e par sir g sade pind tughalwal vich ik case hai duje janam wala jis vich koi vichola nhi . jo ladka c oh 5 ku saal da ya shyed 3 ku saal da c jo pichale janam bare dasda c oh apna pehla pind dhariwaal dasda c . usde hun wale jo gharde c matlab duje janam wale gharde us nu le ke bhut pind ghume jis pind da naam dhariwaal hunda c oh har dhariwaal ghume par jis v dhariwal jande oh usda pind na niklda fir ohna ne ik hor dhariwal bare pata kita ki ik hor dhariwal hai jisda pura naam dhariwal khichiya hai fir oh othe gaye ta usda pehla ghar mil geya us bache nu usda peo scooter te ikala le ke geya c pind pahunchdeya hi usne khud apna ghar labheya usda peo eh sab dekh herraan ho geya . mera sawaal hai ki tuc keh rahe ho har case vich koi na koi vichola hunda ta fir is case vich kiyu nhi c je vichola hunda ta ohna nu pehli wari ch hi pind lab jana c ki dhariwaal khichiya pind hai oh fir kiyu 3 to 4 dhariwaal ghumde rahe oh pind ohna nu baad ch labha jado oh sare dhariwal pinda vicho ghum ke a gaye c te ohna nu usda asli pind nhi labha ta ohna ne socheya ki shayed munda jhooth bolda hai ya manghart gala krda hai ho koi dhariwal hai hi nhi ta kuj mahineya kuj months baad ohna nu dhariwaal khichiya bare pata lagga ki ik dhariwaal khichiya v hai othe v jana chahida . ta tuc daso ki tuc hun esde bare v koi jawab hai tohade kol. oh bacha aj v hai te hun jawaan ho geya hai ate purane matlab pichle janam wale ghardeya nu milda rehnda balki ohna kol kai kai chir reh ke v aunda hai. hun dao jawab ki eh kida ho geya.

  • @harjitsingh4116
    @harjitsingh4116 7 ปีที่แล้ว +6

    Guru Ji used all the old myths but does not recommend and confirm about their existence

  • @AmrikSingh-jw7zy
    @AmrikSingh-jw7zy 5 ปีที่แล้ว +1

    Dev, dente te ruehana very very nice book, aa bro es nu read kero

  • @SanjivKumar-mg2yo
    @SanjivKumar-mg2yo 5 ปีที่แล้ว

    Bhadur sahib tuhada adrees chahida ja tudhada koi phn number mil jave

  • @hardevkaur5316
    @hardevkaur5316 6 ปีที่แล้ว +3

    Bhuat prait ta hinds Hun such ha

  • @vishu9061
    @vishu9061 7 ปีที่แล้ว +3

    Hmmmm. As far as my knowlege goes and what the Australian curiculum teaches is that Plants, etc breathe in CO2 and release Oxygen. All research points to that...

  • @ChaudhryRajinderNijjharJatt
    @ChaudhryRajinderNijjharJatt 7 ปีที่แล้ว +3

    Bhagtu daa Khooh bare pushho.

    • @ਦਿਲਦੇਸ਼ਬਦ
      @ਦਿਲਦੇਸ਼ਬਦ 5 ปีที่แล้ว

      Meghraj ne pardafash kitta sir osda...but ਖੋਤੇ ਭਗਤ ਗਾਲ੍ਾਂ 'ਤੇ ਧਮਕੀਆਂ ਦੇਣ ਲੱਗ ਪਏ ....

  • @jatindersingh1120
    @jatindersingh1120 6 ปีที่แล้ว

    whatsap no kina hai

  • @beantsingh9221
    @beantsingh9221 5 ปีที่แล้ว +1

    sachian gallan

  • @lalimaan7564
    @lalimaan7564 5 ปีที่แล้ว +1

    Phone number de deo ji Rajindar ji da

  • @GSpatli
    @GSpatli 4 ปีที่แล้ว

    👌👌👌👌

  • @sewaksinghnvsh9659
    @sewaksinghnvsh9659 5 ปีที่แล้ว +3

    बाबे कहते है 84 लख जूनी भोग ने के बाद दुसरी जूनी मिलती है तो बाबे झूठ बोलते हैं

    • @cheema1392
      @cheema1392 5 ปีที่แล้ว

      Sewak Singh hn knowledge di ghaat c baabea nu

  • @harjitmehlanchowk4820
    @harjitmehlanchowk4820 7 ปีที่แล้ว +21

    ਆਪ ਮਰੇ ਬਿਨਾਂ ਨੀ ਪਤਾ ਲੱਗਦਾ, ਅੱਗੇ ਕੀ ਹੈ

    • @iknownotwhoiam1716
      @iknownotwhoiam1716 6 ปีที่แล้ว +1

      harjit mehlan .je dasam dawar khul je fer 100 janma da pata lagg janda ha....sant kehnde ne...

    • @balkarnsingh2815
      @balkarnsingh2815 6 ปีที่แล้ว

      harjit mehlan ਬਹੁਤ ਵਧੀਆ। ਭਦੋੜ। ਸਾਹਿਬ। ਜੀ

  • @mandeepsekhon2164
    @mandeepsekhon2164 3 ปีที่แล้ว

    Good thoughts science world

  • @jasvirsingh2822
    @jasvirsingh2822 7 ปีที่แล้ว +2

    Sir ji science de karname jis vich liter garm hona, rakh ban jani te hor koi formula hove is tra di koi books hai

  • @gagansidhu1374
    @gagansidhu1374 3 ปีที่แล้ว

    Kise hor bnde vich hor awaj da bolna ya kise hor bnde da naam le k gallan krna ohda ki matlb hunda

  • @Inderzworld1
    @Inderzworld1 5 ปีที่แล้ว

    Very good experience ji