Veer clcntion nhi oh nam pta oh glan jo srf pusan wale ton bina koi nhi janda ethon tak k jo apan soch rhe hune te aun wala sma v das dende a blkul accurate
Aapne aas pass de loka to galla galla ch puchh lainde ne, te jdo aapa nu dasde ne ta aapa hairan ho jande ha. Mainu v ik ne Meri beti da name Dass k hairan kr ditta c, Fir pta lagga k kise nu puchhia c
@@sukhwinderkaur-of6mo hanji eh ta hai but adblock browser vich koi add vi ni auni, video without disturbance de chaldi aa, not even youtube di add vi ni aundi !
Eh sir thoda jada trust krn lg ge insaan te ..... bnda ni g kr sakda kuch .... rahi gl supernatural power d .... aadmi = aa + dum ....... insaan tan agle saah da hankaar ni kr sakda g tusi kehne o i can do 😂🙏🏼🙏🏼🙏🏼🙏🏼rehndo uncle g
ਬਰਨਾਲਾ ਸਾਹਿਬ ਨੂੰ ਦੁਬਾਰਾ ਜਲਦੀ ਬਲਾਉਣਾ ਬਹੁਤ ਸਾਰੇ ਸਵਾਲ ਰਹਿ ਗਏ ਹਨ। ਧੰਨਵਾਦ ਸਹਿਤ
ਬਹੁਤ ਸੋਹਣਾ ਉਪਰਾਲਾ ਹੈ ਗੁਰਪ੍ਰੀਤ ਸਿੰਘ ਜੀ ਆਪ ਜੀ ਦਾ ਅਤੇ ਆਪ ਜੀ ਦੇ ਚੈਨਲ ਦਾ , ਨਾਲ ਹੀ ਧੰਨਵਾਦ ਹੈ ਬਲਵਿੰਦਰ ਸਿੰਘ ਜੀ ਦਾ ,ਜਿਥੇ ਹੋਰ ਮੀਡੀਆ ਵੇਖਦਿਆਂ TRP ਜਾਂ ਪੈਸੇ ਦੇ ਚੱਕਰ ਵਿੱਚ ਗਲਤ ਢੰਗ ਅਪਣਾਉਂਦਾ ਇੱਥੇ ਮੀਡੀਆ ਦਾ ਬਹੁਤ ਸਾਰਥਕ ਪੱਖ ਪੇਸ਼ ਕੀਤਾ ਹੈ ਜੀ।
ਅਜਿਹੇ ਉਪਰਾਲੇ ਕਰਦੇ ਰਿਹਾ ਕਰੋ ਜੀ ,ਆਪਣੇ ਤੌਰ ਤੇ ਹੋਰ ਕੁੱਝ ਤਾਂ ਨਹੀਂ ਕਰ ਸਕਦਾ ਪਰ ਨਾਲ ਦੇ ਸਾਰੇ ਸਾਥੀਆਂ ਨੂੰ ਜਰੂਰ ਵੇਖਣ ਦੀ ਬੇਨਤੀ ਕਰਾਂਗਾ 🙏🙏🙏🙏🙏🙏🙏🙏
ਅਸੀਂ ਵੀ ਹੁਸ਼ਿਆਰਪੁਰ ਤੋਂ ਹਾਂ ਜੀ, ਅਸੀਂ ਵੀ ਤਰਕਸ਼ੀਲ ਸੁਸਾਇਟੀ ਦੇ ਮੈਂਬਰ ਹਾਂ ਜੀ, ਬਹੁਤ ਵਧੀਆ ਸੰਧੇਵਾਲੀਆ ਸਾਬ ਜੀ ਤੁਸੀਂ ਇਹ ਜਾਣਕਾਰੀ ਲੋਕਾਂ ਤੱਕ ਪਹੁੰਚਾਈ ਜੀ,
ਡਾ ਬਲਵਿੰਦਰ ਸਿ਼ਘ ਦੇ ਗਿਅਾਨ ਦਾ ਬਹੁਤ ਬਹੁਤ ਧਨਵਾਦ
Bahut badhiya program today
Bahut vadiya uprala hai ji🙏
ਬਹੂਤ ਵਧੀਆ ਡਾ ਬਲਵਿਦਰ ਸਿੰਘ ਜੀ
Thanks Sir, giving postive information
Thanks ji. Good informations 🙏🇩🇪❤
buhat vadya veer g
Bht vdia jankari diti ji tuc
It's very good interview. Thanks ji
kya baat aa , lajawab
Ssaji you are doing great and we can meet you are doing good reason
Very good information 👍👍👌👌
ਬਹੁਤ ਵਧਿਆ ਜਾਣਕਾਰੀ
Excellent job Sir
Bai ji tarksheel sosayti di famous books de name dso. Yo asi pad sakiye. Thank you.
Bhot vdia interview
Very good information ji
Very nice
Very nice sir
Good information
Very good information
Seema Kaur ੍
Jwanda ji great job 👍
Nice talk Thanks
Prime asia team please barnala saab nu dubara bulao please
Thanks sir
Sir aapk jaise logo ko bot jrurat hai life ko sahi direction dene k liye na k kisi baba log ki
EXCELLENT
Bhut vadia ji thankyou I am a student in USA and this information will help me to keep my mind peaceful
Hnji ethe USA ch jyada aukha honda aa
bhot vdiya ji
One thing more the whole things u r saying is gained by : Guru Gobind Singh mera waajan wala maahi❤️ total surrender to God
thanx g
Science is the answer to today's world.
GS SANDHAWALIA BATH BABA BOHR PANNU SAHIB VERY NICE PROGRAM ♥🙏🙏GS DHILLON VILL UGRAHAN SANGRUR PB 🙏🙏
Vry Gud massage sir
Good
Save. All. MUBARK. V Good
AWESOME
Ver good g
good gal baat
vaah balwinder ji
Veer g tuhadi voice bahut hi vadiya hai.
Educated mother is the only way to see the world and to understand it
Nashe di khich nu dimag cho kdn da koi tareeka dso g..
M bs akhri paudi te phnch gya ha..ik kadam hor te m puri tra nasha mukt hojuga
I like you balwinder ji
ਸਰ ਮੇਰਾ ਸਵਾਲ ਐ ਕਿ ਜਦੋਂ ਕਿਸੇ ਵਿਅਕਤੀ ਨੂੰ ਕਿਸੇ ਖਾਸ ਚੀਜ ਤੋਂ ਜਾਂ ਸਥਿਤੀ ਤੋਂ ਡਰ ਲੱਗਣ ਲੱਗ ਜਾਵੇ ਜਿਵੇਂ ਉੱਚੀਆਂ ਥਾਵਾਂ ਆਦਿ ਤੋਂ ਇਹ ਕੀ ਸਸਮੱਸਿਆ ਹੈ ਤੇ ਏਸ ਦਾ ਕੀ ਹੱਲ ਐ....
Sandawaliya Saab Bahut Khoob..
Does Dr sahib do phone councilings?
I think in the end guest called you Gurmeet Singh instead of Gurpreet Singh. But nice program.
dr shib da number deo please
Bahut babe kise de man d accurate gl kive ds dnde ne pls reply
Calculations
Veer clcntion nhi oh nam pta oh glan jo srf pusan wale ton bina koi nhi janda ethon tak k jo apan soch rhe hune te aun wala sma v das dende a blkul accurate
Aapne aas pass de loka to galla galla ch puchh lainde ne, te jdo aapa nu dasde ne ta aapa hairan ho jande ha. Mainu v ik ne Meri beti da name Dass k hairan kr ditta c, Fir pta lagga k kise nu puchhia c
Mnu tn kde milya ni ehe ja baba
What about social anxiety?
ਸਾਦੀ ਸਮਝ ਵਿਚ ਕਾਮ ਕਰੋਧ ਲੋਬ ਮੋਹ ਹੰਕਾਰ ਹੀ ਮੋਟੇ ਕਾਰਨ ਹਨ ਇਹਨਾ ਨੂ ਬੈਲੰਸ ਕਰਨ ਦੀ ਲੋੜ ਹੈ ਇਹਨਾ ਨੂ ਧਾਰਮਿਕ ਵਿਦਵਾਨ ਹੀ ਕਰ ਸਕਦੇ ਹਨ ਅਜ ਜਾਦੇ ਲੋਕ ਪਸ਼ਮ ਦੀ ਨਲਕਤੇ ਚਲਦੇ ਹਨ ਪ੍ਤੂੰ ਪਸ਼ਮ ਨੇ ਅਾਪਣੇ ਅਾਪ ਨੂ ਕਨੂਨ ਵਿਚ ਢਾਲ ਰਖਿਅਾ ਇਥੇ ਤਾ ਕਨੂਨ ਨੂ ਮਨਣਾ ਬਹੁਤ ਮੁਸ਼ਕਲ ਅਤੇ stress ਥਲੇ ਅਾ ਜਾਦੇ ਹਾ ਦਿਮਾਗ ਨੂ ਬੈਲੰਸ ਵਿਚ ਰਖਣਾ ਸੁਣਕੇ ਗਲ ਚਗੀ ਲਗੀ ਡਾ ਬਲਵਿੰਦਰ ਸਿਘ ਦਾ ਧਨਵਾਦ
ਗੁਰਬਾਣੀ ੳੁਤੇ ਅਮਲ ਕਰਨਾ
bahut he badia ji. Please help me i need his no. I hope tusi no. provide jaroor karungae.
Davinder Bains ji,98147 32122 Balvinder Barnala psychotherapist
ਸਾਬਾਸ
Sukhpal Singh kv
ਡਾਕਟਰ ਵੀਰ ਜੀ ਮੇਰਾ ਲੜਕਾ ਵੀ ਨਸ਼ੇ ਦਾ ਆਦੀ ਹੈ ਉਸ ਨੂੰ ਦੋ ਵਾਰ ਨਸ਼ਾ ਛੁਡਾਊ ਕੇਂਦਰਾਂ ਵਿੱਚ ਛੁਟੋਇ ਪਰ ਫੇਰ ਵੀ ਨਹੀਂ ਛੱਡਿਆਂ ਡਾਕਟਰ ਸਾਹਿਬ ਜੇਕਰ ਮਿਲਣਾ ਹੋਵੋਂ ਕਿੱਥੇ ਮਿਲਾਈਏ
56 minutes di video vich 20 vaar add layi hoyi tusi, tusi app dasso conversation vich kis tarah interest avega?
.bahut irritation hunde aa eneya adds nal
@@sukhwinderkaur-of6mo, Use adblock browser
@@JASPREET8350 but prime asia dea apneya adds h har 5 mintue bad aa...
@@sukhwinderkaur-of6mo hanji eh ta hai but adblock browser vich koi add vi ni auni, video without disturbance de chaldi aa, not even youtube di add vi ni aundi !
Jaspreet Singh no at the mean time sirf 2 adds e show hoiya mera kol , chalo anyways 👍🏼
Sir doctor sahab nu contact kive kariye..ena da number??
9814732122
ਮਮਾ ਮਨ ਸਿੳੁ ਕਾਜੁ ਹੈ ਮਨ ਸਾਧੇ ਸਿਧਿ ਹੋੲਿ॥
ਮਨ ਹੀ ਮਨ ਸਿੳੁ ਕਹੈ ਕਬੀਰਾ ਮਨ ਸਾ ਮਿਲਿਅਾ ਨ ਕੋੲਿ॥੩੨॥੩੪੨॥
Gurpeet. Bahot. Wadiya. G.
very good
ਵੀਰ ਜੀ ਸਾਡਾ ਬੱਚਾ ਵੀ ਡਪਰੇਸਨ ਚੋ ਹੈ ਬੜੀ ਦੁਆਈ ਖੁਆਈ ਈ ਸਾਨੂ ਵੀ ਦੱਸੋ ਕੋਈ ਵਿਚਾਰ
Eh sir thoda jada trust krn lg ge insaan te ..... bnda ni g kr sakda kuch .... rahi gl supernatural power d .... aadmi = aa + dum ....... insaan tan agle saah da hankaar ni kr sakda g tusi kehne o i can do 😂🙏🏼🙏🏼🙏🏼🙏🏼rehndo uncle g
ਸਰ,ਜੀ,ਨਬਰ,ਦਸ,🙏🙏🙏🙏
🙏🙏🙏
ਕੀ ਖਲਾਅ ਚੋਂ ਕੋਈ ਐਟਮ ਪੈਦਾ ਕੀਤਾ ਜਾ ਸਕਦਾ ?
Suicide tendency nu live khayal Kita ja sakds
Hi
good information
Apni apni thinking aaa ..... im not agree with all his thoughts🚫
If I could have listened to you earlier
Maansik Rog di 10 year medicine khaai h thik nahi ho reha dhaarmik bure vichar aate h
Red salute sandawalia ji bastar toh
भाई साहब जी सत श्री अकाल ,
भाई साहब जी तर्कशील सोसायटी दा कोई वटसऐप नम्बर वगैरा है, जिस नाल असी ऐना दे टच च रहीये, plz ans ,
Thank you
Sir apka mobile no daso
😊😊💗💗💗
Best hospitals kehre ne Punjab Ch psychiatric disease karke
Kyunki os time kisaan te karja nhi c 🙏🏼
Dr sahib menu bed kamere che ghutn hundi he
Thnq sir for giving us such a positive thoughts . Miss u sir
👍
ਵੀਰ ਜੀ ਤੁਹਾਡਾ ਨੰਬਰ ਕਿੰਨਾ ਹੈ
kulwinder singh ji98147 32122 Balvinder Barnala Psychotherapist
ਮੈ ਇਕ ਗਲ ਨਾਲ ਬਹੁਤ ਸਹਿਮਤ ਹਾ ਕਿ ਦਿਮਾਗ ਨੂ ਬੈਲਸ ਵਿਚ ਰਖਿਅਾ ਜਾਦਾ ਕੈਮਿਕਲੀ ਮੇਰੇ ਅਨੁਭਵ ਵਿਚ ਅਾ ਰਿਹਾ ਕਿ ਜਦੋ ਅਸੀspritualy ਸਬਦ ੳੁਤੇ ਇਕਾਗਰ ਹੁਦੇ ਹਾ ਤਾ ਅਸੀ ਬੈਲਿਸ ਹੋ ਜਾਦੇ ਹਾ ਕੀ ਇਹ ਠੀਕ ਹੈ
bhai ji jide raho
Full Punjab blinde
Jo apan Chirag Laga de han o ki hai
pehli cheez food orgainic khao
ME,.,
This person is talking wrong about psychiatric diseases......please don't misinform people...and misguide people....i
sumeet singh dhadi ji ki wrong aa please explain it
GULZAR MATANIA ji there are many things ....I can't explain over here .
sumeet singh dhadi if you knew any, you would mention them
ਜਦੋਂ ਤੂੰ Explain ਹੀ ਨਹੀਂ ਕਰ ਸਕਦਾ...ਫਿਰ ਚਵਲ ਮਾਰਨ ਦੀ ਕੀ ਲੋੜ ਸੀ???
ਬਸ ਬਿਨ ਮਤਲਬ ਤੋਂ ਨਿੰਦਾ ਕਰਨ ਵਾਲਾ ਮੂਰਖ਼………
Thanks sir