ਚੋਣਾਂ ਤੋਂ ਪਹਿਲਾਂ ਸੁਣੋ Gurpreet Ghuggi ਦੀ ਬੇਬਾਕ ਇੰਟਰਵਿਊ, ਇਕ ਮੌਕਾ ਕਿਸਾਨਾਂ ਨੂੰ ਕਿਉਂ ਨਹੀਂ?

แชร์
ฝัง
  • เผยแพร่เมื่อ 15 ม.ค. 2022
  • Rozana Spokesman is Punjab's number one TH-cam news channel which includes all the news from Punjab and other states. Here you will let to know about all the latest updates like what's going on in farmers protest and many more. You will also get to watch interviews of many Punjabi singers in our channel. So please do subscribe our channel for all the latest updates.
    Follow us
    Facebook : / rozanaspokesmanofficial
    Instagram : / rozanaspokesman
    Twitter : / rozanaspokesman

ความคิดเห็น • 848

  • @kulwindergill7483
    @kulwindergill7483 2 ปีที่แล้ว +44

    ਸੰਜੁਕਤ ਸਮਾਜ ਮੋਰਚੇ ਦਾ ਵੱਧ ਤੋਂ ਵੱਧ ਸਾਥ ਦਿੱਤਾ ਜਾਵੇ

  • @SukhdevSingh-ch2wu
    @SukhdevSingh-ch2wu 2 ปีที่แล้ว +39

    ਕਿਸਾਨ ਕਦੇ ਨੀ ਹਾਰਦੇ ਜੇ ਇਕ ਦੂਜੇ ਨੂੰ ਥੱਲੇ ਨਾਂ ਖਿਚਣ

    • @JasbirSingh-mw1vr
      @JasbirSingh-mw1vr 2 ปีที่แล้ว +1

      ਜਟ ,ਸਾਨ ,ਸੰਸਾਰ ਕਬੀਲਾ, ਗਾਲਦੇ । ਇਥੇ ਜਟ ਤੋਂ ਭਾਵ ਕਿਸਾਨ ਹੈ।

    • @baljinderbuby6298
      @baljinderbuby6298 2 ปีที่แล้ว

      Aap de sport ssm nu badnam kr rahe .comment vich ek keh reha c bill rud ni hoe .majdoor li kuj ni kiti .ena nu pushna wale hove Jo 3 bill vaps hoe ona vich ek labour act v hei .a majdoor nu glt guide kr rahe

  • @buntykhosla5718
    @buntykhosla5718 2 ปีที่แล้ว +32

    ਸੰਯੁਕਤ ਸਮਾਜ ਮੋਰਚਾ ਜਿੰਦਾਬਾਦ ਹੈ ਸੀ ਰਹੇਗਾ
    ਸੰਯੁਕਤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਹੈ ਸੀ ਰਹੇਗੀ

  • @mohindersingh8642
    @mohindersingh8642 2 ปีที่แล้ว +12

    ਬਹੁਤ ਹੀ ਸੁਲਝੇ ਹੋਏ ਵਿਚਾਰ ।ਧੰਨਵਾਦ ਜੀ ।

  • @SukhdevSingh-ch2wu
    @SukhdevSingh-ch2wu 2 ปีที่แล้ว +36

    ਕਿਸਾਨ ਸੰਯੁਕਤ ਸਮਾਜ ਮੋਰਚਾ ਜ਼ਿੰਦਾਬਾਦ

    • @tvsittare7126
      @tvsittare7126 2 ปีที่แล้ว +1

      Sidda sidda ehh AAP nu target karke vote share divide karn da kaam kar reha hai naale saab jande ki aap nai hi win karna tan unna da Vote share hi kaat dau

  • @tasveerrandhawa7665
    @tasveerrandhawa7665 2 ปีที่แล้ว +19

    ਬਿੱਲਕੁਲ ਸਹੀ ਕਿਹਾ ਜੀ। ਏਸ ਵਾਰ ਕਿਸਾਨਾ ਮੁ ਮੌਕਾ ਦਿਓ।

    • @Dhaliwalmanilegendfan
      @Dhaliwalmanilegendfan 2 ปีที่แล้ว +1

      Oh bhaji fer congress ja akali aun ge ja bjp likh k leo aap nu ik mauka ta devo fr dekhla ge je kujh na kita ta fr kisaana nu v mauka mil ju ga nhi ta es var fr purani partyia jitt jan guu gia

  • @daljitsingh8044
    @daljitsingh8044 2 ปีที่แล้ว +18

    ਕੇਜਰੀਵਾਲ ਨੇ 58 ਦਲਬਦਲੂਆਂ ਨੂੰ ਤਰਜੀਹ।

  • @kulwindergill7483
    @kulwindergill7483 2 ปีที่แล้ว +19

    ਘੁੱਗੀ ਸਹਿਬ ਤੁਸੀਂ ਆਮ ਆਦਮੀ ਪਾਰਟੀ ਦੀ ਪੂਰੀ ਫਿਲਮ ਦੇਖ ਕੇ ਆਏ ਉਸ ਦੀ ਸਟੋਰੀ ਹੁਣ ਲੋਕਾਂ ਨੂੰ ਸੁਣਾਈ ਹੁਣ ਲੋਕਾਂ ਨੂੰ ਸਮਝਣ ਦੀ ਲੋੜ ਹੈ

  • @dalbirsingh4102
    @dalbirsingh4102 2 ปีที่แล้ว +12

    ਸੰਯੁਕਤ ਸਮਾਜ ਮੋਰਚੇ ਨੂੰ ਵੋਟ ਕਿਉ ਨਹੀ

  • @Jashan4282
    @Jashan4282 2 ปีที่แล้ว +31

    SSM Jindabaad

  • @rajsidhu7169
    @rajsidhu7169 2 ปีที่แล้ว +14

    Ssm jindabad

  • @arshdeep-qq6dt
    @arshdeep-qq6dt 2 ปีที่แล้ว +46

    ਜਿਨ੍ਹਾਂ ਚਿਰ ਆਪਾਂ ਕਿਸੇ ਤੀਜੀ ਧਿਰ ਨੂੰ ਮੌਕਾ ਹੀ ਨਹੀਂ ਦੇਵਾਂਗੇ
    ਉਨ੍ਹਾਂ ਟਾਇਮ ਕਿਸੇ ਬਾਰੇ ਕੁੱਝ ਕਹਿਣਾ ਗਲਤ ਏ

    • @rohitmittal702
      @rohitmittal702 2 ปีที่แล้ว

      100% true

    • @satnamthind7264
      @satnamthind7264 2 ปีที่แล้ว

      Bilkul sahi keha vir

    • @parmindersingh71
      @parmindersingh71 2 ปีที่แล้ว +6

      ਕਿਸਾਨਾਂ ਦੀ ਪਾਰਟੀ ਨੂੰ ਇੱਕ ਵਾਰੀ

    • @makhandeepsingh6840
      @makhandeepsingh6840 2 ปีที่แล้ว +4

      Ssm jindabad

    • @Dhaliwalmanilegendfan
      @Dhaliwalmanilegendfan 2 ปีที่แล้ว +1

      Shi gal kiti bhaji 70 sal dete ehna akalia te congress nu je ik mauka aap nu devidayie ta ki hoju jo auj tak nhi kita ehna partiya ne

  • @satwantsidhu9967
    @satwantsidhu9967 2 ปีที่แล้ว +104

    ਸਰਦਾਰ ਗੁਰਪ੍ਰੀਤ ਸਿੰਘ ਵੜੈਚ ਸਾਹਬ ਜੀ ਮੈਨੂੰ ਪੂਰੀ ਆਸ ਹੈ ਕੇ ਤੁਸੀ ਸੰਯੁਕਤ ਸਮਾਜ ਮੋਰਚਾ ਦਾ ਸਾਥ ਦੇਵੋਗੇ ਸੰਯੁਕਤ ਸਮਾਜ ਮੋਰਚਾ ਜਿੰਦਾਬਾਦ

    • @bahadarsingh4425
      @bahadarsingh4425 2 ปีที่แล้ว +2

      Kissan Samaajj Morcha Zindabaad ji

    • @jindercheema3142
      @jindercheema3142 2 ปีที่แล้ว +1

      ਬਖਤੋ ਖੁਜੀ ਡਮਣੀ ਗਾਵੇਆਲਪਤਾਲ

  • @singarasingh8848
    @singarasingh8848 2 ปีที่แล้ว +11

    SSM Jindabad 👍👍👍👍👍

  • @Saddapunjab764
    @Saddapunjab764 2 ปีที่แล้ว +20

    ghuggi landu bnda app zindabad

  • @karanbajwa2177
    @karanbajwa2177 2 ปีที่แล้ว +25

    ਵਾਕਿਆ ਹੀ ਬੇਬਾਕ interview ਹੈ ਜੀ।god bless you ghugi sahib👍👍

  • @rajvirsyan2913
    @rajvirsyan2913 2 ปีที่แล้ว +17

    ਬਿਲਕੁਲ ਸਹੀ ਗਲ ਆ ਜੀ

  • @balrajbajwa71
    @balrajbajwa71 2 ปีที่แล้ว +34

    Only SSM

  • @dolliuppal5162
    @dolliuppal5162 2 ปีที่แล้ว +22

    ਗੁਰਪ੍ਰੀਤ ਸਿੰਘ ਸਾਬ ਬਹੁਤ ਵਧੀਆ ਜੀ ।
    ਆਮ ਆਦਮੀ ਪਾਰਟੀ ਦੇ ਮੋਢੀ ਕੇਜਰੀਵਾਲ ਪੱਗ👳‍♀️ ਦੇ ਬਰਖਲਾਬ ਹੈ ਜੀ ਇਹ ਸਾਨੂੰ ਸਮਝ ਜਾਣਾ ਚਾਹੀਦਾ ਹੈ ਕਿਉਂਕਿ ਜੇ ਕਰ ਪੰਜਾਬ ਤੇ ਸਿੱਖ ਕੌਮਨੇਟੀ ਦਾ ਹਤੇਸ਼ੀ ਹੁੰਦਾ ਤਾਂ ਭਗਵੰਤ ਮਾਨ ਨੂੰ ਸਿੱਧਾ ਸਿੱਧਾ ਸੀ ਐਮ ਐਲਾਨ ਦੇਦਾ ਆਪਾ ਤਾਂ ਸਮਝ ਗਏ ਹਾ ਟਾਈਮ ਨਾਲ ।

    • @happysinghsahota2171
      @happysinghsahota2171 2 ปีที่แล้ว

      O bhai Bhagwant ne aap kiha k loka nu call msg karao..Kejriwal ne announce krta c 13 trik nu

  • @vpp7530
    @vpp7530 2 ปีที่แล้ว +47

    ਗੁਰਪਰੀਤ ਵੀਰ ਜੀ ਨੇ ਬਹੁਤ ਵਧੀਆ ਗੱਲਾਂ ਕੀਤੀਆਂ। ਪਰਮਾਤਮਾ ਇਹਨਾਂ ਨੂੰ ਚੜਦੀ ਕਲ੍ਹਾ ਵਿੱਚ ਰੱਖੇ।

    • @kulwantkhangura4701
      @kulwantkhangura4701 2 ปีที่แล้ว +1

      JAY JAWAN JAY KISSAN JAY KISSAN MAZDOOR EKTA JINDABAD

  • @ambassadorofgod106
    @ambassadorofgod106 2 ปีที่แล้ว +10

    Ik moka ta aap nu veero aam Aadmi party zindabaad

  • @palwindersinghsingh2966
    @palwindersinghsingh2966 2 ปีที่แล้ว +31

    SSM jindabad

  • @makhankalas660
    @makhankalas660 2 ปีที่แล้ว +53

    ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਸਯੁੰਕਤ ਕਿਸਾਨ ਮੋਰਚਾ ਜਿੰਦਾ ਬਾਦ ਜੈ ਜਵਾਨ ਜੈ ਕਿਸਾਨ ਸ਼ਹੀਦ ਹੋਏ ਕਿਸਾਨ ਭੈਣ ਭਰਾਵਾਂ ਜੀ ਨੂੰ ਕੋਟਿ ਕੋਟਿ ਪ੍ਰਣਾਮ ਜੀ

    • @bintykala686
      @bintykala686 2 ปีที่แล้ว

      ਭਗਵੰਤ ਮਾਨ ਨੇ 20 ਲੱਖ 💰 ਰੁਪਿਆ ਪੰਜਾਬ ਦੀ ਗੋਲਕ ਤੋਂ ਕੱਢ ਕੇ ਆਪਣੇ ਪਰਿਵਾਰ ਨੂੰ ਭੇਜਿਆ ਕਲ

  • @ggn_1
    @ggn_1 2 ปีที่แล้ว +27

    🔥ਬਹੁੜ ਕਲਗ਼ੀਆਂ ਵਾਲੇ ਲੱਗ ਗਈ ਗ਼ੱਦਾਰਾਂ ਦੀ ਝੜੀ,ਤੇਰੀ ਕੌਮ ਦੀ ਬਾਂਹ ਕਿਸੇ ਨ ਫੜੀ,ਝੂਠ ਦੱਬੀ ਬੈਠਾ ਏ ਸੱਚਾਈ,ਹੀਰੇ ਵਰਗਾ ਇਤਿਹਾਸ ਜਾਂਦੇ ਨੇ ਢਾਹੀ,ਮੱਚ ਚਲੀ ਹੈ ਤਬਾਹੀ,ਕਿਸੇ ਪਾਸੇ ਸੱਚੀ ਕਿਰਨ ਨਜ਼ਰ ਨਾ ਆਈ,ਜਿੱਸ ਨਾਲ ਹੋਜੇ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾ ਦੀ ਰਿਹਾਈ !🔥….

    • @avatarsingh4613
      @avatarsingh4613 2 ปีที่แล้ว +1

      Good Gurpreet

    • @ggn_1
      @ggn_1 2 ปีที่แล้ว +1

      @@avatarsingh4613 waheguru ji ਚੈਨਲ ਸਬਸਕਰਾਈਬ ਕਰਲੋ ਸਾਡਾ🙏🙏

  • @baljindersinghsingh205
    @baljindersinghsingh205 2 ปีที่แล้ว +53

    ਬਹੁਤ ਸੁੰਦਰ ਅਤੇ ਕੀਮਤੀ ਵੀਚਾਰ ਹਨ ਜੀ

  • @aryanminhas309
    @aryanminhas309 2 ปีที่แล้ว +12

    ਕੇਜਰੀਵਾਲ ਸਾਹਿਬ ਨੇ, ਪ੍ਰਸ਼ਾਂਤ ਭੂਸ਼ਣ, ਜੋਗਿੰਦਰ ਯਾਦਵ, ਛੋਟੇਪੁਰ, ਘੁੱਗੀ, ਖੈਹਿਰਾ, ਕੁਮਾਰ ਵਿਸ਼ਵਾਸ, ਕੰਵਰ ਸਧੂੰ, ਧਰਮਵੀਰ ਗਾਂਧੀ, ਹੋਰ ਵੀ ਕਿੰਨੇ ਬਹੁਤ ਸਾਰੇ ਪਾਰਟੀ ਵਿਚੋ ਬਾਹਰ ਕੀਤੇ । ਕੀ ਉਹ ਸਾਰੇ ਬੇਈਮਾਨ ਸਨ । ਹੁਣ 56 ਉਮੀਦਵਾਰ ਬਾਹਰੋ ਲਿਆ ਕੇ ਕੇਜਰੀਵਾਲ ਨੇ ਖੜੇ ਕੀਤੇ ਜੇ ਉਹੀ 60 ਸੀਟਾ ਕਿਸਾਨਾ ਨੂੰ ਦੇ ਦਿੰਦਾ ਤਾ ਆਪ ਵੀ ਕਾਮਯਾਬ ਹੁੰਦਾ ਤੇ ਕਿਸਾਨ ਵੀ ਕਾਮਯਾਬ ਹੁੰਦੇ। ਹੁਣ ਮੁਕਾਬਲਾ ਆਪ ਤੇ ਕਿਸਾਨਾ ਵਿਚ ਹੀ ਆਏਗਾ

  • @kirpasingh3624
    @kirpasingh3624 2 ปีที่แล้ว +6

    Waheguruji Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji

  • @sohansinghsandhu4025
    @sohansinghsandhu4025 2 ปีที่แล้ว +13

    Gurpreet ji please join now sanjugt Samaj Morcha for punjab papulation

  • @BalkarSingh-gx8gi
    @BalkarSingh-gx8gi 2 ปีที่แล้ว +5

    ਸਤਿਕਾਰ ਯੋਗ ਗੁਰਪ੍ਰੀਤ ਸਿੰਘ ਘੁੱਗੀ ਸਹਿਬ ਜੀ ਤੇ ਪਤਰਕਾਰ ਵੀਰ ਜੀ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ

  • @gurjeetsingh5877
    @gurjeetsingh5877 2 ปีที่แล้ว +41

    ਬਹੁਤ ਵਧੀਆ ਨੌਲਜ਼ ਦੀਆਂ ਅਤੇ ਵਜ਼ਨਦਾਰ ਸੱਚੀਆਂ ਅਤੇ ਖ਼ਰੀਆਂ,,,,,,,,,,

    • @GurmeetSingh-sy2dx
      @GurmeetSingh-sy2dx 2 ปีที่แล้ว

      Honest person like you should also join ssm

    • @bintykala686
      @bintykala686 2 ปีที่แล้ว

      ਭਗਵੰਤ ਮਾਨ ਨੇ 20 ਲੱਖ 💰 ਰੁਪਿਆ ਪੰਜਾਬ ਦੀ ਗੋਲਕ ਤੋਂ ਕੱਢ ਕੇ ਆਪਣੇ ਪਰਿਵਾਰ ਨੂੰ ਭੇਜਿਆ ਕਲ

  • @sanjeev9657
    @sanjeev9657 2 ปีที่แล้ว +8

    ਘੁੱਗੀ ਤਾਂ ਕਲੱਨ ਐ

    • @mrharpreet152
      @mrharpreet152 2 ปีที่แล้ว

      Hahahaha 🤣🤣🤣🤣🤣🤣🤣🤣

  • @KhalsaGurmatSangeetAcademy2020
    @KhalsaGurmatSangeetAcademy2020 2 ปีที่แล้ว +15

    ਬਹੁਤ ਵਧੀਆ ਵਿਚਾਰ ਗੁਰਪ੍ਰੀਤ ਘੁੱਗੀ ਜੀ ਦੇ

  • @ssingh4432
    @ssingh4432 2 ปีที่แล้ว +1

    ਘੁੱਗੀ ਸਾਹਿਬ ਪਲੀਜ ਕਿਸਾਨਾ ਲਈ ਪਰਚਾਰ ਕਰੋ ਤੁਹਾਨੂੰ ਲੋਕ ਪਸੰਦ ਕਰਦੇ ਨੇ ਪਲੀਜ🙏🙏🙏🙏🙏❤️❤️❤️❤️

  • @harjeetghuman9346
    @harjeetghuman9346 2 ปีที่แล้ว +11

    Kisan majdoor ekta jindabadd

  • @parmjeetsinghsohi9000
    @parmjeetsinghsohi9000 2 ปีที่แล้ว +33

    ਆਮ ਆਦਮੀ ਪਾਰਟੀ ਤੋਂ ਕਾਫੀ ਤੰਗ ਲੱਗਦਾ।

    • @Dhindsa30o6
      @Dhindsa30o6 2 ปีที่แล้ว +4

      ਧੋਖਾ ਦਿੱਤਾ ਕੇਜਰੀਵਾਲ ਨੇ ਅਰ ਇੱਕ ਅੱਦੇ ਨੂੰ ਥੋੜੀ ਫੂਲਕਾ ਜੀ, ਘੁੱਗੀ, ਕੰਵਰ ਸੰਧੂ ਹੋਰ ਕਈ ਨੇ ਜੀ

    • @harjindersingh-ip1bd
      @harjindersingh-ip1bd 2 ปีที่แล้ว

      sahi gall ae sirf iho sahi ne te aap de delhi ch kamm ਨਿੰਦਣyog ne

    • @DevRaj-kk8zz
      @DevRaj-kk8zz 2 ปีที่แล้ว

      Aap wale froud han

    • @harjindersingh-ip1bd
      @harjindersingh-ip1bd 2 ปีที่แล้ว +3

      ਸ਼ਰਾਫਤ ਸਿਰਫ ਬੀ ਜੇ ਪੀ ਕਾਂਗਰਸ ਤੇ ਅਕਾਲੀਆਂ ਵਿੱਚ ਮੌਜੂਦ ਹੈ😂😂😂😂😂😂😂😂😂

    • @devindersingh4714
      @devindersingh4714 2 ปีที่แล้ว +1

      Iss bande nu aap party ne party da pardhan bana dita se fir ehi banda bhagwant maan nu teh kejriwal nu poltics sikhaun lag pea se

  • @joginderbrar5020
    @joginderbrar5020 2 ปีที่แล้ว +12

    Good observation by Gurpreet jee

  • @anantverybeautifulsongsbyn7035
    @anantverybeautifulsongsbyn7035 2 ปีที่แล้ว +9

    Very intelligent views by Gurpreet Ghuggi ji3

  • @surjitgill6411
    @surjitgill6411 2 ปีที่แล้ว +1

    ਗੁਰਪ੍ਰੀਤ ਜੀ ਦੇ ਵਿਚਾਰ ਬਿਲਕੁਲ਼ ਸਹੀ ਨੇ

  • @MrSingh-jt6qm
    @MrSingh-jt6qm 2 ปีที่แล้ว +7

    Sahi keha guggi paji

  • @SSMAAN-hg8ft
    @SSMAAN-hg8ft 2 ปีที่แล้ว +9

    ਸਾਡੇ ਪੰਜਾਬੀ ਖ਼ੇਤਰੀ ਪਾਰਟੀ ਸੰਯੁਕਤ ਸਮਾਜ ਮੋਰਚਾ SSM 🔥 👍
    ਕਿਸਾਨ ਮਜ਼ਦੂਰ ਜਥੇਬੰਦੀਆਂ ਅੱਗੇ ਆਉਣ

  • @mrmrssivia9065
    @mrmrssivia9065 2 ปีที่แล้ว +21

    Good gurpreet ji
    I hope you spport the kisan party

  • @charanjitsingh375
    @charanjitsingh375 2 ปีที่แล้ว +5

    ਸਵਾਲ ਤੇ ਜਵਾਬ ਦੋਨੋਂ ਹੀ ਲਾਜਵਾਬ!ਫਿਰ ਵੀ ਉੱਚੇ ਪੱਧਰ ਦੇ ਸਵਾਲਾਂ ਲਈ ਇੱਕ ਨੰਬਰ ਜ਼ਿਆਦਾ।

  • @JaswantSingh-te9xt
    @JaswantSingh-te9xt 2 ปีที่แล้ว +7

    ਕੇਜਰੀਵਾਲ ਛੋਟਾ ਮੋਦੀ ਹੈ ਪੰਜਾਬ ਦੇ ਭਲੇ ਲਈ ਸਮਾਜ ਮੋਰਚਾ ਹੀ ਸਹੀ ਹੈ

  • @kuljit3054
    @kuljit3054 2 ปีที่แล้ว +7

    bahut vadia bhaji

  • @tapindersingh3218
    @tapindersingh3218 2 ปีที่แล้ว +6

    Very good Gurpreet ji

  • @ssingh4432
    @ssingh4432 2 ปีที่แล้ว +2

    ਪਲੀਜ ਕਿਸਾਨਾ ਲਈ ਪਰਚਾਰ ਕਰੋ🙏🙏❤️

  • @amarjeetsinghjohal2050
    @amarjeetsinghjohal2050 2 ปีที่แล้ว +9

    Good job Sir ji

  • @gurmeetg2193
    @gurmeetg2193 2 ปีที่แล้ว +5

    ਕੇਜਰੀਵਾਲ, ਪੰਜਾਬ, ਪੰਜਾਬੀ, ਪੰਜਾਬੀਅਤ ਦਾ ਮੁਦੱਈ ਨਹੀਂ, ਇਹ ਉਹ ਪੰਜਾਬੀ ਯਾਦ ਰੱਖਣ ਜੋ ਪੰਜਾਬ ਨੂੰ ਪਿਆਰ ਕਰਦੇ ਹਨ।।।

    • @KuldeepSingh-nm1mc
      @KuldeepSingh-nm1mc 2 ปีที่แล้ว +1

      Ok g

    • @Love41452
      @Love41452 2 ปีที่แล้ว

      Jere pehla walea nu tusi vota dittia ohna ne ki kar Lea eh b das do.. ik mauka AAP nu pakka chaida

    • @KulwinderKaur-mz2ec
      @KulwinderKaur-mz2ec 2 ปีที่แล้ว

      Sahi gal a

  • @champisagooSF
    @champisagooSF 2 ปีที่แล้ว +3

    Ghugee jee right very intelligent San Francisco California USA

  • @ParamjitSingh-kp5rg
    @ParamjitSingh-kp5rg 2 ปีที่แล้ว +27

    Respected S.Gurpreet Singh ji ਸਤਿ ਸ੍ਰੀ ਅਕਾਲ ਜੀ। ਆਪਜੀ ਵੱਲੋਂ ਇੰਟਰਵਿਊ ਦੌਰਾਨ ਬਹੁਤ ਹੀ ਵਧੀਆ ਅਤੇ ਸੁਚੱਜੇ ਢੰਗ ਨਾਲ ਵਿਚਾਰ ਪੇਸ਼ ਕਰਦੇ ਹੋਏ ਸਾਰੀਆਂ ਰਾਜਨੀਤਕ ਪਾਰਟੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਆਪਜੀ ਦਾ ਧੰਨਵਾਦ ਕਰਦਾ ਹੋਇਆ ਆਪਜੀ ਦੀ ਚੰਗੀ ਸਿਹਤ ਲਈ ਅਰਦਾਸ ਕਰਦਾ ਹਾਂ ਜੀ।

    • @VarinderSingh-tp5xt
      @VarinderSingh-tp5xt 2 ปีที่แล้ว

      ਸੁਚੱਜਾ ਢੰਗ ਕਾਂਗਰਸ ਨੂੰ pus ਕੇ aya.gaddar ਬੰਦਾ ਘੁੱਗੀ ਕਬੂਤਰ. ਮੇਰੇ ਨਾਲ਼ debate ਕਰ ਲਵੇ ਸਾਬਤ ਕਰ ਦੂ ਗੱਦਾਰ ਨੂੰ. ਕੇਬਲ ਢਿੱਲੋਂ da ਨਾਲਾ

  • @sohansinghsandhu4025
    @sohansinghsandhu4025 2 ปีที่แล้ว +8

    ਗੁਰਪ੍ਰੀਤ ਘੁੱਗੀ ਜੀ ਸਮਾਜ ਮੋਰਚੇ ਦੀ ਮਦਦ ਜਰੂਰ ਕਰਨਾ ਜੀ। ਧੰਨਵਾਦ ।

  • @harkanwalpreetsingh8746
    @harkanwalpreetsingh8746 2 ปีที่แล้ว +38

    ਸ.ਗੁਰਪ੍ਰੀਤ ਸਿੰਘ ਜੀ ਬਹੁਤ ਹੀ ਸੂਝਵਾਨ ਸ਼ਖ਼ਸੀਅਤ ਦੇ ਮਾਲਕ ਹਨ। ਗੁਰੂ ਮਹਾਰਾਜ ਕਿਰਪਾ ਕਰਨ , ਕਿ ਪੰਜਾਬ ਦੀ ਵਾਗਡੋਰ ਸੰਭਾਲਣ ਲਈ ਇਸ ਤਰ੍ਹਾਂ ਦੀ ਸੋਚ ਦੇ ਧਾਰਨੀ ਹੋਣੇਂ ਚਾਹੀਦੇ ਨੇ।

    • @kulwantgadri4865
      @kulwantgadri4865 2 ปีที่แล้ว +1

      Gurpreet lkk number da jhutha banda aa

    • @Ps-cr7xn
      @Ps-cr7xn 2 ปีที่แล้ว

      Tattu da sujvaan hai a sala
      Congress nu support kar reha
      Akha kholo veero
      Fudu na bano is vaar

  • @gagandeepsingh3281
    @gagandeepsingh3281 2 ปีที่แล้ว +2

    Ik moka kisana nu jarure deo kisan majdoor ekta jindabad

  • @montysporty
    @montysporty 2 ปีที่แล้ว +5

    very intelligent

  • @iqbalsandhuiqbalsingh2779
    @iqbalsandhuiqbalsingh2779 2 ปีที่แล้ว +11

    Good man gurpreet g

  • @Punjabisurma
    @Punjabisurma 2 ปีที่แล้ว +35

    ਗਰੀਬ ਮਜਦੂਰ ਏਕਤਾ ਜਿੰਦਾਬਾਦ ਗੁਰਪ੍ਰੀਤ ਘੁੱਗੀ ਜੀ ਰਾਜੇਵਾਲਾ ਨੂੰ ਪੂਛ ਕੇ ਮਜਦੂਰ ਗਰੀਬ ਲੋਕਾਂ ਦੀ ਦਿੱਲੀ ਵਿਚ ਇਕ ਵਾਰ ਵੀ ਗੱਲ ਨਹੀਂ ਕੀਤੀ ਗਈ ਪੰਜਾਬ ਦੇ ਵਿਚ 65 ਪੈਸਾਟ ਗਰੀਬ ਲੋਕਾਂ ਦੀ ਵੋਟ ਨੈ

    • @Gurpreetsingh-uh1gp
      @Gurpreetsingh-uh1gp 2 ปีที่แล้ว +2

      ਸ਼ਾਇਦ ਪੰਜਾਬ ਦੇ ਗਰੀਬ ਮਜਦੂਰ ਅਡਾਨੀ, ਅੰਬਾਨੀ,ਮੋਦੀ ਤੋਂ ਚੈੱਕ ਲੈਂਦੇ ਹੋਣਗੇ?
      ਸਾਰਾ ਪੰਜਾਬ ਖੇਤੀ ਤੇ ਨਿਰਭਰ ਹੈ , ਉਸੇ ਤੋ ਹੀ ਕਿਸਾਨਾਂ , ਮਜਦੂਰਾਂ, ਵਾਪਰੀਆਂ, ਆੜਤੀਆਂ ਦਾ ਗੁਜਾਰਾ ਚੱਲਦਾ।

    • @Daljeetkaur-on6uv
      @Daljeetkaur-on6uv 2 ปีที่แล้ว

      ਕਿਸਾਨਾਂ ਤੋਂ ਸਸਤਾ ਅਨਾਜ ਸਬਜ਼ੀ ਦਾਲਾਂ ਹੋਰ ਖਾਣ ਦੇ ਪਦਾਰਥ ਕੋਈ ਨਹੀਂ ਦੇ ਸਕਦਾ ਪਤਾ ਨਹੀਂ ਕਿਓਂ ਨਹੀਂ ਸਮਝ ਲਗਦੀ ਲੋਕਾਂ ਨੂੰ ਦੋ ਹਜ਼ਾਰ ਰੁਪਏ ਲੈ ਕੇ ਵੋਟਾਂ ਪਾਉਣ ਵਾਲੇ ਸਾਰਾ ਸਾਲ ਕਿਸ ਦਾ ਖਾਂਦੇ ਆ

  • @pritamsinghrandhawa1190
    @pritamsinghrandhawa1190 2 ปีที่แล้ว +6

    Ghuggi yaar tu ta padhiya likhia lag riha hai yaar. Sach bol riha hai . God bless.

    • @balvindergill8744
      @balvindergill8744 2 ปีที่แล้ว

      Bas kitay kitay hee iss taran dha deeva timaundha .... Rab Mehar Karay kuch hor vee agay aun... shaaaidh... Panjab bach hee javay...

    • @SandhuSaab-nv6vc
      @SandhuSaab-nv6vc 2 ปีที่แล้ว

      Parya he a... wikipedia te ja ke details vekho

  • @kulwinderkaur3348
    @kulwinderkaur3348 2 ปีที่แล้ว +2

    100 % sach a boht vidaa video ji

  • @ssingh4432
    @ssingh4432 2 ปีที่แล้ว

    ਦੂਸਰੇ ਸਿੰਗਰਾ ਨੂੰ ਵੀ ਕਹੋ ਪਲੀਜ ਕਿਸਾਨਾ ਲਈ ਪਰਚਾਰ ਕਰਨ ਲਈ🙏🙏❤️❤️

  • @ilfordwines
    @ilfordwines 2 ปีที่แล้ว +11

    All good people has to come together

  • @luckymalik8134
    @luckymalik8134 2 ปีที่แล้ว +6

    Bilkul sahi bat hai sir great Gurpreet Singh gugi

  • @gsdakha3763
    @gsdakha3763 2 ปีที่แล้ว +3

    SSM JINDABAD ❤️❤️❤️🙏🙏🙏✌️✌️✌️🌾

  • @lakhidhaliwal6446
    @lakhidhaliwal6446 2 ปีที่แล้ว +5

    Thank sir,,💯💯💯🙏🙏🙏🙏🙏

  • @mrkps0001
    @mrkps0001 2 ปีที่แล้ว +4

    Very well explained

  • @balrajsingh8421
    @balrajsingh8421 2 ปีที่แล้ว +13

    Great ghugi bha

  • @rsdmasitan4661
    @rsdmasitan4661 2 ปีที่แล้ว +6

    धन बाथ घुघी जी सच दसेया

  • @sohansinghsandhu4025
    @sohansinghsandhu4025 2 ปีที่แล้ว +13

    ਗੁਰਪ੍ਰੀਤ ਜੀ ਹੁਣ ਤੁਸੀ ਭੀ SSM ਨਾਲ ਜੁੜਨ ਦੀ ਖੇਚਲ ਕਰਨਾ ਜੀ। ਕੇਜਰੀ ਵਾਲ ਇਹ ਪੰਜਾਬ ਦੇ ਲੋਕਾਂ ਨੂੰ ਪੂਰਾ ਮੂਰਖ ਬੜਾ ਰਿਹਾ ਹੈ ।ਕੇਜਰੀਵਾਲ
    GO Back to Delhi .?

  • @nimabains5610
    @nimabains5610 2 ปีที่แล้ว +1

    Great man ghugi bhaji👌

  • @sahibcheema1491
    @sahibcheema1491 2 ปีที่แล้ว +5

    Gurpreet ji ne bahut hi vadiya vichaar pesh keete han. Kaash ae saare Punjabi dardi ikathe hunde, vich may not be possible.
    Yes possible hai agar ae saare apni haume tiyag ke, kursi bhul ke ikathe hon. Kisaan morche vaalian naal main sehmat nahin han kiunke ena ch choudar di bhukh bahut parbal hai.

  • @BalwinderSingh-ti3vi
    @BalwinderSingh-ti3vi 2 ปีที่แล้ว +7

    Bilkul sahi gal karda Gugi Sahib Congress da jhagrha high command Karwa rahi hai

  • @Badman-di9mb
    @Badman-di9mb 2 ปีที่แล้ว +8

    ਆਪਣੇ ਬਣ ਕੇ ਲੋਕਾਂ ਦਾ ਖ਼ੂਨ ਪੀਣ ਆਲਿਆਂ ਤੋਂ ਬਚੋ।।।।

  • @amiuk2355
    @amiuk2355 2 ปีที่แล้ว +2

    SSM 🙏🙏🙏🙏✌🚩✌

  • @sohansinghsandhu4025
    @sohansinghsandhu4025 2 ปีที่แล้ว

    ਗੁਰਪ੍ਰੀਤ ਘੁੱਗੀ ਜੀ ਲੋਕਾ ਚਾਹੁੰਦੇ ਤੁਸੀ ਭੀ ਸਮਾਜ ਮੋਰਚੇ ਨਾਲ ਮਿਲ ਕੇ ਚੋਣਾ ਲੜਨਾ ਪੰਜਾਬ ਦਾ ਕੋਈ ਭਲਾ ਹੋ ਸਕੇ ।

  • @jaswantkang66
    @jaswantkang66 2 ปีที่แล้ว +3

    Véry Good Gurpreet Singh ji

  • @yashpaulsharma4564
    @yashpaulsharma4564 2 ปีที่แล้ว +4

    Yery good reply by gurpreet ji I like very much

  • @renukaahuja664
    @renukaahuja664 2 ปีที่แล้ว +29

    Thanks Sir for clear analysis👌🙏

  • @tbainsable
    @tbainsable 2 ปีที่แล้ว +3

    Very good thought Ghugi ji

  • @anmolpreetkahlo7094
    @anmolpreetkahlo7094 2 ปีที่แล้ว +13

    Good ji🙏🏼🙏🏼

  • @singarasingh8848
    @singarasingh8848 2 ปีที่แล้ว +2

    Ajj hee ajoo bhji 🙏🙏🙏🙏🙏

  • @rajveergill6036
    @rajveergill6036 2 ปีที่แล้ว +2

    Very nice bai ji

  • @4kultrahd583
    @4kultrahd583 2 ปีที่แล้ว +12

    People should understand why Gurpreet ghuggi is giving so many interviews against am admi party

  • @paramkaur5397
    @paramkaur5397 2 ปีที่แล้ว

    ਸੁਯੰਕਤ ਕਿਸਾਨ ਮੋਰਚਾ ਜ਼ਿੰਦਾਬਾਦ

  • @ranagnz7442
    @ranagnz7442 2 ปีที่แล้ว +1

    ਵੜੈਚ ਸਾਹਿਬ ਬੜੇ ਚਿਰ ਤੋਂ ਮੈਂ ਕੋਸ਼ਿਸ਼ ਕਰਦਾ ਸੀ ਕਿ ਤੁਹਾਡਾ ਸਿਅਾਸਤ ਦਾ ਤਜ਼ਰਬਾ ਕਿਸ ਤਾਂ ਦਾ ਰਿਹਾ। ੲਿੱਕ ਦੋ ਵਾਰ ਫੋਨ ਵੀ ਕੀਤਾ ਪਰ ਗੱਲ ਨੲੀਂ ਹੋ ਸਕੀ ਮੈਂਨੂੰ ੲਿਸ ਦਾ ਕੋੲੀ ੲਿਤਰਾਜ ਨੲੀਂ ਹੈ। ਕਿਓ ਕਿ ਤੁਹਾਡੇ ਰੁਝੇਵੇਂ ਬਹੁਤ ਹਨ। ਪਰ ਜੋ ਮੈਂ ਜਾਨਣਾ ਚਾਹੁੰਦਾ ਸੀ ਓਹ ਪਤਾ ਲੱਗ ਗਿਅਾ ਹੈ ਧੰਨਵਾਦ ਹੈ ਅਾਪ ਜੀ ਦਾ। ਵਾਹਿਗੁਰੂ ਅਾਪ ਨੂੰ ਚੜਦੀ ਕਲਾ ਬਖ਼ਸ਼ੇ।

  • @tapindersingh3218
    @tapindersingh3218 2 ปีที่แล้ว +3

    Very true

  • @jarmanpalsingh2546
    @jarmanpalsingh2546 2 ปีที่แล้ว +17

    ਆਪ ਦਿਆਂ ਵੋਟਾਂ ਵੰਡਣ ਆਇਆ। ਕਾਂਗਰਸ ਦਾ ਏਜੰਟ ਹੈ ਤੂੰ।

    • @majorsingh1285
      @majorsingh1285 2 ปีที่แล้ว

      ਜੇਕਰ ਕੋਈ ਆਵਜ ਚੁੱਕੇ ੳਸ ਨੂੰ ਏਜੰਟ ਕਹਿ ਦੋ ,

    • @kulvindersingh1556
      @kulvindersingh1556 2 ปีที่แล้ว

      ਗ਼ਲਤ ਗੱਲ ਹੈ ਇਸ ਤਰ੍ਹਾਂ ਦੀ ਗੱਲ ਕੀਤੀ ਜਾਵੇ

    • @sukhvinderkaura3123
      @sukhvinderkaura3123 2 ปีที่แล้ว

      Jarmanpal singh did you meet him???

  • @avtarsinghgillavtar205
    @avtarsinghgillavtar205 2 ปีที่แล้ว +10

    Only maan Only aap

  • @gulzarsinghmathauda1151
    @gulzarsinghmathauda1151 2 ปีที่แล้ว +19

    Very Very Factual inspiring and meaningful talk. Gughi Ji may God Bless with more Laurels
    Profound Regards

    • @howsclip
      @howsclip 2 ปีที่แล้ว

      .....lahnat teri total jindagi te .....english likh k ki sabit karda ..... pagg ban k bootha munwa k rakheya .. and it seems that your are at your fuckin last age. ...get some knowledge about sikhism and sacrifice of our 10th guru ...before tie turban again ...and click photo with flaccid dick...👺

  • @jagbirgilljagbirgill9200
    @jagbirgilljagbirgill9200 2 ปีที่แล้ว +1

    Very good person gurpreet Singh 👌👌

  • @kulwantkandola7596
    @kulwantkandola7596 2 ปีที่แล้ว +3

    Excellent enter view 🙏👍

  • @tarundeepsinghsodhi471
    @tarundeepsinghsodhi471 2 ปีที่แล้ว +1

    Chalo wadiya vichaar.. supreme leader ghughi..

  • @SandhuSaab-nv6vc
    @SandhuSaab-nv6vc 2 ปีที่แล้ว +1

    Ghugi ji have brilliant mind.

  • @shinderpal229
    @shinderpal229 2 ปีที่แล้ว +7

    ਇਕ ਮੌਕਾ ਆਪ ਨੂੰ 🙏🙏

  • @KashmirSingh-im2lf
    @KashmirSingh-im2lf 2 ปีที่แล้ว +2

    ਖਾਣੀਆਂ ਤਾ ਦੋ ਰੋਟੀਆਂ ਹੀ ਹੈ ਕੋਈ ਨਾ ਖਾਓ ਤੁਸੀਂ ਲੋਕਾਂ ਦੇ ਹੱਕ ਛਿਨ ਕੇ ਰੋਟੀਆਂ ਰੱਬ ਨੇ ਵੀ ਪੂਰਾ ਹਿਸਾਬ ਲੈਣਾ ਸੂਰ ਦਾ ਜਨਮ ਵੀ ਰੱਬ ਨੇ ਤੁਹਾਨੂੰ ਦੇਣਾ ਫਿਰ ਖਾਇਓ ਲੋਕਾਂ ਦੀ ਗੰਦਗੀ ਉਮਰ ਥੋੜੀ ਦੁੱਖ ਜਨਮਾਂ ਜਨਮਾਂ ਦੇ ਹੈ ਚੋਰਾਸੀ ਲੱਖ ਜੂਨਾਂ ਦਾ ਵੀ ਗੇੜਾ ਲਾਉਣਾ ਪੈਣਾ ਫਿਰ ਪਛਤਾਇਆ ਕੁਜ ਪੱਲੇ ਨਾ ਪੈਣਾ ਲੇਖਾ ਤਾ ਜਿੰਦੜੀ ਨੂੰ ਦੇਣਾ ਹੀ ਪੈਣਾ 🙏🙏🙏🙏🙏🙏🙏🙏🙏🙏

  • @mohindersinghbharti9477
    @mohindersinghbharti9477 2 ปีที่แล้ว +7

    Wish, gurpreet reached Soon a stage where he will take decisions as per His intention, I am able to read.

  • @ssingh4432
    @ssingh4432 2 ปีที่แล้ว

    ਘੁੱਗੀ ਸੁਰੂ ਕਰ ਦਿਉ ਹੁਣ ਰਾਜੇਵਾਲ ਸਾਹਿਬ ਆਏ ਨੇ ਪਲੀਜ ਤੁਸੀ ਅੱਗੇ ਲੱਗ ਕੇ ਕਰੋ ਹੁਣ ਮੋਕਾ ਬਹੁਤ ਵਧੀਆ, ਤੁਸੀ ਕਿਸਾਨਾ ਲਈ ਅੱਗੇ ਆਉ ਪਰਚਾਰ ਕਰਨ ਲਈ 🙏🙏🙏❤️✌️

  • @jesusLover91
    @jesusLover91 2 ปีที่แล้ว +1

    Very nice 👌👌👌👌👌 ghuggi paji

  • @anumehra8546
    @anumehra8546 2 ปีที่แล้ว +1

    .ਜਿਹੜੇ ਸ਼ਹੀਦ ਹੋਏ ਆ ਦਿੱਲੀ ਮੋਰਚੇ ਵਿੱਚ, ਉਹਨਾਂ ਦੀਆਂ ਲਾਸ਼ਾ ਤੇ ਕਿਸਾਨ ਮੋਰਚੇ ਵਾਲੇ ਰਾਜਨੀਤੀ ਤਾਂ ਕਰ ਰਹੇ ਆ ਪਰ ਕਰੋੜਾਂ ਦਾ ਫੰਡ ਆਇਆ ਮੋਰਚੇ ਵਿੱਚ,ਜਿਸਦਾ ਸਭ ਨੂੰ ਪਤਾ ਕਿੱਥੇ ਆ, ਸ਼ਹੀਦਾਂ ਦੇ ਪਰਿਵਾਰਾਂ ਨੂੰ ਕਿਸੇ ਨੇ ਕੁਛ ਦਿੱਤਾ? ਸਭ ਮੋਹਰੀਆਂ ਨੇ ਆਪਣੇ ਭੋਬੇ ਭਰਲੇ

  • @bhupinder1966
    @bhupinder1966 2 ปีที่แล้ว

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਭਾਜੀ ਘੁੱਗੀ ਨੇ। ਜਿਉਂਦੇ ਵੱਸਦੇ ਰਹੋ। ਚੰਗਾ ਫਰੰਟ ਬਣਾਓ ਝੂਜਦਾ ਪੰਜਾਬ ਸ਼ਾਇਦ ਸੁਹਿਰਦ ਯਤਨ ਕਰ ਰਹੇ ਨੇ। ਓਹਨਾ ਨਾਲ ਰਲ ਕੇ ਹੀ ਸਾਂਝੇ ਤੌਰ ਤੇ ਹੋਰ ਬਹੁਤ ਕੁਝ ਵਿਚਾਰ ਚਰਚਾ ਕਰਕੇ ਜਾਗਰਤੀ ਲਿਆਓ ਪੰਜਾਬ ਲਈ। ਜਨਤਾ ਲਈ

  • @foryoutube7482
    @foryoutube7482 2 ปีที่แล้ว +12

    Soon every leader will support farmers party 🥳

  • @gurmailuppal748
    @gurmailuppal748 2 ปีที่แล้ว +13

    ਗੁਰਪਰੀਤ ਜੀ,ਆਪ ਨੇ ਝਾੜੂ ਵਾਲਿਆਂ ਦੀ ਅਸਲੀਅਤ ਸਭ ਦੇ ਸਾਹਮਣੇ ਖੋਲ ਕੇ ਰੱਖ ਦਿੱਤੀ।