Decision is right because ideologically Congress has changed under Rahul and so the change in members of Congress. Bains brothers have taken a right Decision.
Eh ta appp rapiest aaaa lokkkk hun sab samjde aaaa bains bhraaaa bht galt kmm krde ne Ehn di hun oh pehla wali gal ni rahi lokkk bright smjde c bains nu pr eh maade bande a
ਇਮਾਨਦਾਰੀ ਨਾਲ ਸਾਫ ਸੁਥਰੇ ਜਵਾਬ ਬਹੁਤ ਵਧੀਆ ਇੰਟਰਵਿਊ ਪੰਜਾਬ ਦੇ ਬੱਬਰ ਸ਼ੇਰ ਬੈਂਸ ਭਰਾ।
ਬਹੁਤ-ਬਹੁਤ ਵਧੀਆ ਹੌਇਆ
ਬੈਸ ਭਾਈ ਸਾਹਿਬ ਪੰਜਾਬ ਦੇ ਗਰੀਬ ਪਰਿਵਾਰਾ ਦੀ ਮਦਦਗਾਰ ਸਾਬਤ ਹੋਏ ਹਨ
ਦੌਨੌ ਭਰਾ ਅਮਿਤਧਾਰੀ ਹਨ ਚੰਗੇ ਜੀਵਨ ਬਤੀਤ ਕਰ ਰਹੇ ਹਨ ❤❤❤❤❤❤❤❤
ਬਹੁਤ ਵਧੀਆ ਨਤੀਜੇ ਸਾਹਮਣੇ ਆਉਂਦੇ
ਰਹਿਣਗੇ ਲੱਗੇ ਰਹੋਂ ਵੀਰ ਜੀ ਨਮਸਕਾਰ
ਵਾਹ ਬੈਂਸ ਸਾਹਿਬ ਪਾਰਟੀਆਂ ਨੂੰ ਘੋੜਿਆਂ ਦੀ ਲੋੜ ਹੈ ।very nice. Keep it up we are with you
ਸਿਮਰਜੀਤ ਬੈੰਸ ਜੀ ਖੈਰਾ ਸ਼ਾਬ ਜੀ ਦੀ ਵੀ ਮਦਦ ਕਰੋ ਪ੍ਰਚਾਰ ਕਰੋ
ਵੈਰੀ ਗੁਡ ਬੈਸ ਸਾਬ੍ਹ
ਖਹਿਰਾ ਸਾਹਿਬ ਵਰਗਾ ਕੋਈ ਨਹੀ ਬਣ ਸਕਦਾ ਜੋ ਸਾਰੇ ਪੰਜਾਬ ਵਿਚ ਕੋਈ ਵੀ ਧੱਕਾ ਹੁੰਦਾ ਹੋਵੇ ਬਰਦਾਸ਼ਤ ਨਹੀ ਕਰਦਾ
ਕਾਂਗਰਸ ਵਿੱਚ ਹੀਰਿਆ ਘਾਟ ਨਹੀ
ਬੈਂਸ ਭਰਾ ਖਹਿਰਾ ਸਾਬ ਡਾ ਗਾਧੀ ਸਾਬ ਸਿੱਧੂ ਪਰਗਟ ਸਿੰਘ ਹੋਰ ਵੀ ਬਹੁਤ
ਕਾਂਗਰਸ ਪਾਰਟੀ ਜ਼ਿੰਦਾਬਾਦ
❤❤❤❤❤
ਵੜਿੰਗ ਸ਼ਾਬ ਦੀ ਜਿੱਤ ਬੈੰਸ ਭਰਾ ਨੈ ਹੀ ਕੰਮ ਕਰਨ ਗੇ ਬਹੁਤ ਵਧੀਆ ਲੀਡਰ ਤੇਇਨਸ਼ਾਨ ਹਨ ਜਿਦਾਬਾਦ
Simranjit Singh Bains is good man .bahut vadhia kita .Congress Party join Karan te bahut bahut Vadhai. M U S A ton hoon. Ek din C M Banu ga
Bains sahib is changed . He is a very honest and good person. Very good step, big Bro
ਬੈਂਸ ਭਰਾ ਕੰਮ ਕਰਨ ਵਾਲੇ ਲੀਡਰ ਨੇ
ਬੈਂਸ ਭਰਾ, ਬੰਦੇ ਤਾਂ ਝੋਟੇ, ਨੇ, ਪਰ ਡੰਗਰ ਕਹੇ ਤੇ, ਗੁੱਸਾ ਕਰਦੇ ਹਨ
ਕਨੂੰਨ ਤੋਂ ਵੱਡਾ ਕੋਈ ਨਹੀਂ ਹੁੰਦਾ ਜੇ ਖਹਿਰਾ ਸਾਹਿਬ ਮੁੱਖ ਮੰਤਰੀ ਹੋਣਗੇ ਤੇ ਕਿਆ ਉਹ ਗੁੰਡਾਗਰਦੀ ਜਾਂ ਸੰਵਿਧਾਨ ਦੀ ਜਿਹੜੇ ਬੰਦੇ ਪਾਲਣਾ ਨਹੀਂ ਕਰਦੇ ਕਿ ਉਹਨਾਂ ਨੂੰ ਉਹ ਗੁੰਡਾਗਰਦੀ ਕਰਨ ਦੇਣਗੇ ਬਿਲਕੁਲ ਵੀ ਨਹੀਂ ਇਹ ਰਾਜਨੀਤੀ ਇਹ ਸਮਝਣ ਦੀ ਲੋੜ ਹੈ
Bains brother jindabad
Very good 👍 👏 ❤❤❤❤
ਬੈਂਸ ਭਰਾ ਜ਼ਿੰਦਾਬਾਦ ਜ਼ਿੰਦਾਬਾਦ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਕੇ ਸਿਆਸਤ ਦੀ ਪਾਰੀ ਵਿਚ ਚੰਗਾ ਵਧੀਆ ਫੈਸਲਾ ਕੀਤਾ
ਕਾਂਗਰਸ ਵਿੱਚ ਖੈਰਾ ਪ੍ਰਗਟ ਸਿੰਘ ਨਵਜੋਤ ਸਿੱਧੂ ਭੂਸ਼ਣ ਬੈਂਸ ਭਰਾ ਵਧੀਆ ਲੀਡਰ ਪੰਜਾਬ ਦੇ ਲੋਕਾਂ ਦੀ ਸਹੀ ਅਵਾਜ ਸਹੀ ਸੋਚ ਲੋਕਾਂ ਦੇ ਲੀਡਰ ਇੱਕਠੇ ….
Bibian di sewa de mahir hann
Very good bilkulsach 100persent zindabad ਬਾਈ
ਹੁਣ ਤਾਂ ਤੇਰੀ ਬੱਸ ਈ ਸੀ
ਇੱਕ ਕਹਿ ਰਿਹਾ ਘਰ ਗਏ ਨੂੰ ਚਾਹ ਪਾਣੀ ਜ਼ਰੂਰ ਪੁੱਛਦਾ ਬੱਸ ਇਹਨਾ ਲੀਡਰਾਂ ਤੁਹਾਨੂੰ 75 ਸਾਲਾ ਤੋਂ ਗਲੀਆਂ ਨਾਲੀਆਂ ਅਤੇ ਚਾਹ ਪਾਣੀ ਤੱਕ ਸੀਮਿੱਤ ਰੱਖਿਆ ਇਹਨਾ ਇੱਕਲੇ ਇੱਕਲੇ ਲੀਡਰ ਦੀ ਜਾਇਦਾਦ ਦੇਖ ਲਉ ਕਿਵੇਂ ਅਰਬਾਂ ਰੁਪਏ ਦੇ ਮਾਲਕ ਬਣ ਗਏ ਾ ਚੀਨ ਦੇਸ ਅਤੇ ਸਿੰਘਾਪੁਰ ਦੇਖ ਲਉ ਸਾਡੇ ਤੋਂ ਬਾਅਦ ਅਜਾਦ ਹੋਏ ਉਹਨਾ ਦੀ ਤਰੱਕੀ ਦੇਖ ਲਉ
Good speech
ਬੈਸ ਜੀ ਇੰਕ ਵਧੀਆ ਢੰਗ ਨਾਲ ਕੰਮ ਕਰਦੇ ਨੇ
ਘਰ ਗਏ ਵਰਕਰ ਦੀ ਬਹੁਤ-ਬਹੁਤ ਵਧੀਆ ਇੰਜਤ
ਕਰਦੇ ਨੇ ਚਾਹ ਪਾਣੀ ਆਏ ਵਰਕਰ ਨੂੰ ਪਿਉਦੇ ਨੇ ਵਧੀਆ ਲੀਡਰ
ਬੈਸ ਭਰਾ ਜਿੰਦਾ ਵਾਦ ਸੇਰ ਪੰਜਾਬ ਦੇ
ਬੈਂਸ ਭਰਾ ਇਮਾਨਦਰ ਅਾਦਮੀ
ਜਾਹ ਪਰੇ ਦਫਾ ਹੋ ਕਿਉਂਕਿ ਤੂੰ ਸਭ ਤੋਂ ਵਧ ਕਾਂਗਰਸ ਨੂੰ ਸਿੱਖਾਂ ਦੀ ਕਾਤਿਲ ਪਾਰਟੀ ਕਹਿੰਦਾ ਸੀ। ਵਡਾ ਪੰਜਾਬ ਹਿਤੈਸ਼ੀ!!
Good job Bains veer ji
Very good bains sab
Bains brother nice
Congratulations and best wishes Bains brothers 🎉🎉🎉🎉🎉
AAP party jindabad, pappi ਪਰਾਸ਼ਰ ਜਿਤੂ
Bains Sahib Zindabad ❤
Sir
ਤੁਹਾਡਾ ਬਲਾਤਕਾਰ ਵਾਲੇ ਕੇਸ ਤੋਂ ਪਿੱਛਾ ਕਿਸੇ ਵੱਡੀ ਪਾਰਟੀ ਵਿਚ ਜਾਣ ਤੋਂ ਬਿਨਾ ਨਹੀਂ ਸੀ ਛੁਟਣਾ ਸੋ ਤੁਸੀ ਪਹਿਲਾਂ ਨਿੱਜ ਨੂੰ scure ਕੀਤਾ ਹੈ ਜੀ
th-cam.com/video/83dsN0yq85E/w-d-xo.htmlsi=ucM7TbjtWDAUMP3Y
ਬੈਂਸ ਬਾਈ ਜ਼ਿੰਦਾਬਾਦ
ਵੇਖੋ ਕਿੱਦਾਂ ਖੁਸ਼ ee dubdi ਬੇੜੀ ch beh ke
ਜਲੰਧਰ ਚ ਵੀ ਇਦਾ ਦੇ ਵਦੀਆਂ ਬੰਦੇ ਚਾਹੀਦੇ ਆ
Very good Bains Saab❤
ਜਿਹੜੇ ਬਾਗੀ ਸੁਰ ਵਾਲੇ ਹੁੰਦੇ ਨੇ ਇਹ ਕਿਸੇ ਅੱਗੇ ਝੁਕਦੇ ਨਹੀ ਬੈਸ ਜ਼ਿੰਦਾਬਾਦ
ਸਵਰਗੀ ਤੇਜਾ ਸਿੰਘ ਸਤੰਬਰ ਵਰਗੇ ਐਮ ਪੀ ਦੀ ਮਿਸਾਲ ਹੋਣੀ ਚਾਹੀਦੀ । ਲੋਕ ਇਨਸਾਫ ਪਾਰਟੀ ਕਿਥੇ ਗਈ।
Waheguru ji fateh karan gai tuhady wish brains sahib ji
Very intellectual questions
ਬਿਲਕੁਲ ਬੈਸ ਸਹੀ ਬੋਲ ਰਿਹਾ ਹੈ ਪਬਲਿਕ ਦੇ ਕੰਮ ਕਰਨ ਦੇ ਹਾਮੀ ਹਨ ਬੈਸ ਭਰਾ ਮੱਥੇ ਵੱਟ ਨੀ ਪਾਉਦੇ
God bless 🙌
The man with full confidence, will be at the top of party's seniority list.
bains ji tusi hun jagdish tytlor nu kive treat karoge
th-cam.com/video/83dsN0yq85E/w-d-xo.htmlsi=ucM7TbjtWDAUMP3Y
Thank you Navjot Bai je 🙏 I'm Bint Rai. JODHPUR PAKHAR ( Maur mandi ) Bathinda
Lakh laanat eho je interviewers te jihna nu journalist v keha ni jaa skda, taareef krn nu baitha ya question krn lyi ?
Kal nu suba sarhind nu eh changa keh duga 84 congress nu maaf
Good👍👍👍
ਚੋਰ ਚੋਰ ਮਸੇਰੇ ਭਾਈ
ਲੁਧਿਆਣਾ ਤੋਂ ਰਾਜਾ ਵੜਿੰਗ ਦੀ ਜਿੱਤ ਪੱਕੀ ਹੈ ਐਲਾਨ ਹੋਣਾ ਬਾਕੀ ਆ
ਬੈਂਸ ਸਾਹਿਬ ਤੁਹਾਡਾ ਸਵਾਗਤ ਹੈ ਕਾਂਗਰਸ ਵਿੱਚ ਪਰ ਸਿੱਧੂ ਵਾਂਗ ਤੁਸੀਂ ਵੀ ਕੋਈ ਧੜਾ ਵੱਖਰਾ ਨਾ ਬਨਾਇਓ
Dal badloo ਸ਼ਰਮਿੰਦਾ
Good ji
Honest worker
Good 👍👍👍👍👍👍
ਸਾਰੇ ਦੇ ਡਾਂਗ ਫੇਰਨ ਪੰਜ਼ਾਬੀ ਇਹ ਨੇ ਆਪਣੀਆਂ ਤਨਖਾਹਾਂ ਲਵਾ ਲਈਆਂ ਨੇ ਪੰਜਾਬੀ 🏌️🏌️🏌️🏌️🏌️💖🙏🏼
bains very good
Congres party da khatma hoyo ga pure india whicho Darbar Sahib te atack Karn wali party sade lok pata nahi kyo lalch karde
S Simarjit singh bainsji good man ludhina vich ajad jitt k neri li diti c bains bro n
ਬੈਂਸ ਸਾਬ ਢਰੋ ਅਸੀ ਨਾਲ ਹਾ
ਬੈਂਸ ਨੂੰ ਇਸ ਥਾਂ ਤੇ ਲਿਆਉਣ ਵਾਲਾ ਹੰਕਾਰ ਲੈ ਆਇਆ
Decision is right because ideologically Congress has changed under Rahul and so the change in members of Congress. Bains brothers have taken a right Decision.
Har gai Jo kud dujeya nu jatan di gal karde ne😢
Bains sahib ajj de thuahdae vichar sun ke mai fir dovara thuahdae kayal ho Gaya please stay with congress party
Ki changa karta es ne 3 lakh vote pai c azaad hunde hoye ehe gandu niklya
Bains brothers da best decision hai , ❤
Raja ml ludhiana pakka hai 2024 bains saab nal hai
Sarrayan nu phone kitta par kisse ne ticket ne ditti tahhi akk ke congress join kitti
khera sab is great man
bains good
ਹੁਣ ਕੋਈ ਪਾਰਟੀ ਬਚੀ ਹੀ ਨਹੀਂ ਜਾਏਗਾ ਕਿਥੇ
th-cam.com/video/83dsN0yq85E/w-d-xo.htmlsi=ucM7TbjtWDAUMP3Y
ਬਾਅਦ ਵਿੱਚ ਐਵੇਂ ਕਹੀ ਜਾਣਾ ਮੈਂ ਲੋਕਾ ਦੀ ਰੈ ਨਾਲ ਬਦਲੀ ਪਾਰਟੀ
Sari zindgi congress nu pandaa rhe Dono brother… hun pta Nhi khra naka lye ka chle gye na .. pta Nhi Kive leader jooth bol lnda na…
Bains Brothers have taken a right decision at an appropriate time by joining a National Party
Dr. Sardar Manmohan Singh Zindabad
ਲੁਧਿਆਣਾ ਤਾ ਫਤਿਹ ਹੋ ਗਿਆ ਸਮਝੋ
ਇਹ ਚਵਲ ਨੇ ਸਿਰੇ ਦੇ
Bahut Vdya kita g
Young leadership a congress di
Je saarkar bani ta kam kareo
Har kise nu mauka nahi milda
Bains brothers ne pura jor la k Raja wring jita dena
ਸਹੀ ਕਹੀ ਇਹ ਮਛੀਅਆ ਨੇ ਸਾਰੀਆਂ ਪਾਰਟੀਆ ਦੇ ਪਥਰ ਚਟ ਕੇ ਮੁੜੀਅਆ ਸੁਖਪਾਲ ਖੈਹਰ ਜੀਨੀਅਸ ਐ ਪਾਰਟੀਅਆ ਬਦਲ ਵਿਚ ਮੌਕਾ ਦੇਖਣ ਵਿਚ ਪਹਿਲਾ ਮਾਨ ਦੀ ਸਪੋਰਟ ਕਰਦਾ ਸੀ ਹੁਣ ਮਾਨ ਦੇ ਬਰਾਬਰ ਖੜਾ ਹੋ ਗਿਆ ਹੁਣ ਕਹਿਦਾ ਸਿਮਰਜੀਤ ਮਾਨ ਨੇ ਕੀਤਾ ਕੀ ਐ
Base is a honest person
ਕਹਿੰਦੇ ਕਿਸੇ ਇਹ ਬੰਦੇ ਨੇ ਵਿਰੋਧ ਨੀ ਕੀਤਾ ਹਾ ਹਾ ਹਾ ਥੱਲੇ ਕਮੈਂਟਸ ਪੜ ਕੇ ਸੁਣਾ ਦੇਵੀ ਇਸ ਨੂੰ ,ਪੱਥਰ ਨੀ ਥੁੱਕ ਕੇ ਚੱਟਿਆ ਵੱਡੇ ਵੱਡੇ ਜੀਨੀ ਅਸਾਂ ਨੇ ,ਭੁੱਖੇ ਲੋਕ । ਹਾਂ ਇਹ ਲੁਧਿਆਣਾ ਦੇ ਲੋਕਾਂ ਦੇ ਕੰਮ ਜ਼ਰੂਰ ਕੀਤੇ ਨੇ
Bains nu cm bano ji
ਹਰਿ ਪ੍ਰਭ ਮਹਿਲ ਸਿੰਘ ਨਵਾਂ ਸ਼ਹਿਰ ਤੋਂ ਤੈਨੂੰ ਕਿਉਂ ਛੱਡ ਗਿਆ ਉਹ ਕਿਉਂ ਆਮ ਆਦਮੀ ਪਾਰਟੀ ਜੁਆਇਨ ਕਰ ਗਿਆ
Raja Warring will defeat Bittu
84 remember ?
ਥੁੱਕ ਚੱਟ ਮਹਿਕਮਾ ਏ ਤੂੰ। ਕੋਈ ਪਾਰਟੀ ਨਹੀਂ ਛੱਡੀ ਜਿਸ ਵਿਚ ਨਹੀ ਗਿਆ। ਬਸ ਕਰ ਬਹੁਤੀਆਂ ਗੱਲਾਂ ਨਾ ਕਰ।
Sarm caro 84 bhul gha tuition punjab ne kelank la thata
Welcome in Congress : most welcome.
Sir guru sahibana nu bahut platform tajj milddy c but .guru sahiban public nall cc
Bains Sahib, ਆਪਣਾ ਫੋਨ ਨੰਬਰ ਦੱਸਿਓ।
ਬੇਸ਼ਰਮ ਬੰਦਾ ਸਿੱਖਾਂ ਦੀ ਕਾਤਲ ਜਮਾਤ ਦਾ ਭਗਤ
Galt palti vich ga 84 vali palti.
Good decision best of luck but ticket magar na jana khaira saab vang ticket tuhade kam karke tuhade ghar aayegi
Eh ta appp rapiest aaaa lokkkk hun sab samjde aaaa bains bhraaaa bht galt kmm krde ne
Ehn di hun oh pehla wali gal ni rahi lokkk bright smjde c bains nu pr eh maade bande a
ਬੈਂਸ ਭਰਾਵਾਂ ਦਾ ਅਸਲੀ ਚਿਹਰਾ ਇੰਦਰਾ ਤੇ ਬੇਅੰਤੇ ਬੁੱਚੜ ਦੇ ਪੁੱਤਰ ਇਨਾਂ ਨੂੰ ਕੁਰਸੀ ਦੀ ਐਨੀ ਭੁਖ ਮੁਰਦਾਬਾਦ ਸਿਮਰਨਜੀਤ ਸਿੰਘ ਮਾਨ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ
Bhans brother punjab de sher bande ne Raja jitt chuka
Sala dalla
Cm maan jindabad
Shows clearly how all these big , small leaders are all hand in glove, Punjab rabb de bharose hi chl reha bs
ਬੈਂਸ ਜੋ, ਕੀਤਾ ਗਲਤ ਹੈ ਸਰਮ,ਸੀਰੀ,ਪਾਈ,ਇੱਕਚੋਦਰ, ਪੈਸਾ ਜਿੰਨੇ, ਹਰਿਮੰਦਰ ਸਾਹਿਬ ਤੇ, ਹਮਲਾ ਧੀਆਂ, ਨੋਜਵਾਨਾਂ ਮਰਵਾਏ, ਪੈਰੀਂ ਪੈ,ਗੇ, ਸਿੱਖੀ ਲਈ ਸੰਤਾਂ ਨੋਜਵਾਨਾਂ ਨੇ,ਕਰਵਾਨੀ ਆ, ਦਿੱਤੀ ਸਰਮ,,,,, ਨਾਲ ਮਰ,, ਬੇਨਤੀ ਸੀਰੀ ਸਹਿਬ, ਗੁਰੂ ਗ੍ਰੰਥ ਸਾਹਿਬ ਅਗੇ,ਭੇਟ,ਕਰਦੋ, ਧੰਨਵਾਦ ਕਾਤਲਾਂ ਦਾ,ਸਾਥ, ਦੇਣ ਦਾ
Independent candidate got maximum votes, it's surprise, how he managed his poll campaign & other political, social, official machinery activities.