ਮਾਲਦਾਰ ਛੜਾ 144 MALDAR SHADA baghu shada latest SHORT MOVIE 2024 PUNJABI FILM JATT BEAT RECORD

แชร์
ฝัง
  • เผยแพร่เมื่อ 10 ม.ค. 2025

ความคิดเห็น • 811

  • @sevenstar1483
    @sevenstar1483 5 หลายเดือนก่อน +205

    ਚਰਨੋਂ ਦੇ ਕੱਟੜ ਫੈਨ ਐਕਟਿੰਗ ਬਹੁਤ ਵਧੀਆਂ ਚਰਨੋਂ ਦੀ ❤❤

    • @Punjabi12329
      @Punjabi12329 5 หลายเดือนก่อน +3

      Gal ta nhi kadni c par aa Kami aala sala ki sedh de reha loka nu kyo krde oh eh sab paisa ghat aunda video toh ??

    • @lovepreetrangar9033
      @lovepreetrangar9033 5 หลายเดือนก่อน +4

      Chrno sohni boht aaw yr❤

    • @lovepreetrangar9033
      @lovepreetrangar9033 5 หลายเดือนก่อน +1

      Sarbi v boht sohni aaw yr ❤

  • @vpsinghchauhan3908
    @vpsinghchauhan3908 5 หลายเดือนก่อน +88

    ਚਰਨੋ ਦਾ ਕਿਰਦਾਰ ਜਬਰਦਸਤ ਹੈ , 👌👍

  • @preetSingh-vi3mt
    @preetSingh-vi3mt 5 หลายเดือนก่อน +43

    ਪਹਿਲਾ ਪਿਆਰ ਪਹਿਲਾ ਹੀ ਹੁੰਦਾਂ ਚਰਨੋ ਅੱਜ ਵੀ ਬੀਰੇ ਦਾ ਚੰਗਾ ਸੌਚ ਦੀ ਐ

    • @GaggiBrar-y9i
      @GaggiBrar-y9i 5 หลายเดือนก่อน +1

      ਵਾਹ ਓਏ ਝੋਟਿਆ

  • @karmitakaur3390
    @karmitakaur3390 5 หลายเดือนก่อน +417

    ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏

    • @Hdxempire1412
      @Hdxempire1412 5 หลายเดือนก่อน +3

    • @somasharma9165
      @somasharma9165 5 หลายเดือนก่อน +9

      ਕੋਈ ਹੋਰ ਵੀ ਕੰਮੈਂਟ ਕਰ ਲਿਆਂ ਕਰੋ

    • @8425
      @8425 5 หลายเดือนก่อน +1

      ਤੁਹਾਡੇ ਵੀ

    • @jugroopsinghbuttar
      @jugroopsinghbuttar 5 หลายเดือนก่อน +3

      Rab sab de mapya nu hamesha kol te khush rakhe bhan g

    • @hardeepsinghgill7723
      @hardeepsinghgill7723 5 หลายเดือนก่อน +5

      ਤੂੰ ਹਰ ਥਾਂ ਮਾਂ ਚੁਦਾਈ ਨਾ ਜਾਇਆ ਕਰ

  • @PalaAULAKH
    @PalaAULAKH 5 หลายเดือนก่อน +86

    ਬੀਰੇ ਦੁਬਾਰਾ ਚਰਨੋ ਨਾਲ ਗਲਤ ਹੋਜਾ ਚਰਨੋ ਦਿਨੋ ਦਿਨ ਸੋਹਣੀ ਹੁੰਦੀ ਜਾਦੀ ਆ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤❤

    • @satnamdhindsa3759
      @satnamdhindsa3759 5 หลายเดือนก่อน

      Sahi keha ji

    • @dhaliwal1217
      @dhaliwal1217 5 หลายเดือนก่อน +3

      6:37 ਚਰਨੋਂ ਦੇ ਹਾਰਨ ਛੋਟੇ ਛੋਟੇ ਨੇਂ 👙

  • @BhasinRaja1
    @BhasinRaja1 5 หลายเดือนก่อน +142

    ਸਿਰਾ ਐਕਟਿੰਗ ਸਭ ਦੀ
    ਜਿਹਨੂੰ ਜਿਹਨੂੰ ਬੰਤ ਪਰਦਾਨ ਦੀ ਐਕਟਿੰਗ ਪਸੰਦ ਐ ਲਾਈਕ ਕਰੋ🎉

  • @Desikissanchannel
    @Desikissanchannel 5 หลายเดือนก่อน +38

    ਜੋਗਾ ਚਰਨੋ ਤੇ ਰੋਅਬ ਮਾਰਦਾ ਆਏ ਤਾਂ ਬੰਦਾ ਆਪਣੀ ਜ਼ਨਾਨੀ ਤੇ ਰੋਅਬ ਨੀ ਮਾਰਦਾ ਹਿਸਾਬ ਨਾਲ ਹੀ ਸੋਹਣਾ ਲਗਦਾ ਐਕਟਿੰਗ ਬੇਕਾਰ ਹੈ ਬਾਕੀ ਗੱਲ ਪ੍ਰਮਾਤਮਾ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ

    • @RajkumarRaju-x5n
      @RajkumarRaju-x5n 5 หลายเดือนก่อน +3

      Supna c oh ta bai supne da ki aa

  • @BalkerDhanday
    @BalkerDhanday 5 หลายเดือนก่อน +44

    ਭਾਗੂ ਅਸਲੀ ਜੱਟ ਆ ਜਿਵੇਂ ਕਹਿੰਦੇ ਹੁੰਦੇ ਹਨ ਕਿ ਜੱਟ ਤੇ ਖੂਹ ਦੀ ਟਿੰਡ ਦਾ ਕੋਈ ਇਤਬਾਰ ਨਹੀਂ ਕਦੋਂ ਪਲਟੀ ਮਾਰ ਜਾਵੇ👌👌👌

    • @PROFESSORGILL-r3b
      @PROFESSORGILL-r3b 5 หลายเดือนก่อน

      ਜੱਟ ਨੀ ਸਾਡੇ ਨਾਲ ਦੇ ਪਿੰਡ ਦੇ ਪੰਡਤਾਂ ਦਾ ਮੁੰਡਾ ਹੈ ਇਹ ਇੰਦਰਜੀਤ ਸ਼ਰਮਾ

    • @babbubravo
      @babbubravo 2 หลายเดือนก่อน

      @@PROFESSORGILL-r3bਉਹ ਬਾਈ ਲੋਕਾਂ ਨੂੰ ਫੁੱਦੂ ਨਾ ਬਣਾਈ ਜਾ ਇੰਦਰ ਦੇ ਘਰ ਦੇ ਬਾਹਰ ਲੱਗੀ ਨਾਮ ਪਲੇਟ ਦੇ ਕੀ ਲਿਖਿਆ ਹੋਏ ਆ ਇੰਦਰਜੀਤ ਸਿੰਘ s/o ਫੌਜਾ ਸਿੰਘ ਜਨਤਾ ਨੂੰ ਪਤਾ ਹੁੰਦਾ ਨੀਂ ਇਥੇ ਗਿਆਨ ਦੇਣ ਆ ਜਾਂਦੇ ਆ

    • @PROFESSORGILL-r3b
      @PROFESSORGILL-r3b 2 หลายเดือนก่อน

      @@babbubravo ਪੀਓ ਦਾ ਨਾਮ ਸਵਰਗਵਾਸੀ ਛੱਜੂ ਰਾਮ ਹੈ। ਬਾਕੀ ਤੂੰ ਨਹੀਂ ਮੰਨਣਾ ਨਾ ਮੰਨ ਮੈਂ ਕਿਹੜਾ ਤੇਰੇ ਤੇ ਤਲਵਾਰ ਧਰੀ ਐ ਵੀ ਤੂੰ ਮੰਨ ਹੀ ਮੰਨ

  • @deeprall4977
    @deeprall4977 5 หลายเดือนก่อน +31

    ਚਰਨੋਂ ਦੀ ਐਕਟਿੰਗ ਬਹੁਤ ਵਧੀਆ ਆ

  • @surjitmathoda818
    @surjitmathoda818 5 หลายเดือนก่อน +30

    ਚਰਨੋ ਨੇ ਬਹੁਤ ਵਧੀਆ ਐਕਟਿੰਗ ਕੀਤੀ ਹੈ। ਨਾਈਸ ਵੈਰੀ ਨਾਈਸ 😂😂😂😂

  • @SarvjitlatterSarvjit-ov1ks
    @SarvjitlatterSarvjit-ov1ks 5 หลายเดือนก่อน +39

    ਚਰਨੋ ਦੀ ਐਕਟਿੰਗ 100% ਸਿਰਾ❤❤❤

  • @lakhvirsinghdulamsar3
    @lakhvirsinghdulamsar3 5 หลายเดือนก่อน +18

    ਬਹੁਤ ਵਧੀਆ ਵੀਰ ਜੀ ਲਿਗੱਆ ਨਾਟਕ

  • @PalaAULAKH
    @PalaAULAKH 5 หลายเดือนก่อน +35

    ਆ ਗਿਆ ਬਾਈ ਉਏ ਛਾਜਲੀ ਆਲਾ ਭਾਗੂ ਜੱਸਾ ਬੀਰਾ ਬਾਬਾ ਤੇ ਬੰਤ ਪ੍ਰਧਾਨ ਆ ਗਏ ਨਵੀ ਵੀਡੀਓ ਲੈਕੇ ਜਿਹੜੇ ਜਿਹੜੇ ਵੀਰ ਚਾਹੁੰਦੇ ਆ ਕਿ ਭਾਗੂ ਤੇ ਬੀਰਾ ਬਾਬਾ ਮੈਂਬਰ ਬਣ ਜਾਣ ਉਹ ਵੀਰ ਲਵਾਉ ਫੇਰ ਹਾਜ਼ਰੀ ਲਵਜੂ ਬਾਈ ਜੀ ਸਾਰਿਆਂ ਨੂੰ ❤❤👌👌❤❤👍👍❤❤🎉🎉

  • @JagdeepSingh-fh3um
    @JagdeepSingh-fh3um 5 หลายเดือนก่อน +14

    ਯਾਰੀ ਜੱਟ ਦੀ ਤੂਤ ਦਾ ਮੋਛਾ ਕਦੇ ਨਾ ਵਿਚਾਲੇ ਟੁਟ ਦੀ ਲਵ ਯੂ ਦੋਸਤੋ ਵੀਡੀਓ ਬਹੁਤ ਸੋਹਣੀਆਂ ਜਿਉਂਦੇ ਵੱਸਦੇ ਰਹੋ ਸਾਰੇ ਜਾਣੇ❤❤❤❤❤❤❤❤❤❤❤❤🎉🎉🎉🎉🎉🎉

  • @pinderpall
    @pinderpall 5 หลายเดือนก่อน +5

    ਜਿੰਨਾ ਮਰਜੀ ਜੋਰ ਲਾ ਲਵੋ ਧੂਤੇ ਦਾ ਮੁਕਾਬਲਾ ਨਹੀ ਧੂਤਾ ਤਾ ਧੂਤਾ ਹੀ ਸੀ❤❤

  • @SonuBarpagga
    @SonuBarpagga 12 วันที่ผ่านมา

    ਹਰਨਾਮ ਦੀ ਐਕਟਿੰਗ ਬਹੁਤ ਹੀ ਵਧੀਆ ਬਿਲਨ ਦੇ ਰੂਪ ਵਿੱਚ ਚਰਨੋ ਦੀ ਪੂਰਾ ਦੁਬਾਹ ਰੱਖਿਆ ਹੈ ਹਰਨਾਮ ਨੇ ❤

  • @naibsingh5273
    @naibsingh5273 5 หลายเดือนก่อน +11

    ਸੱਭ ਤੋਂ ਵਧੀਆ ਐਕਟਿੰਗ ਚਰਨੋ ਦੀ ਚਰਨੋਂ ਨੇ ਮੂਵੀ ਵਿਚ ਜਾਨ ਨਾ ਦਿਤੀ ਬੀਰੇ ਦੀ ਐਕਟਿੰਗ ਵੀ ਵਧੀਆ ਹੈ ਚਰਨੋ ਤੇ ਬੀਰੇ ਦੀ ਜੋੜੀ ਬਹੁਤ ਵਧੀਆ ਲੱਗਦੀ ਹੈ

  • @RameshKumar-et2ld
    @RameshKumar-et2ld 5 หลายเดือนก่อน +19

    ਰਮੇਸ਼ ਡੰਡ ਬੈਠਕਾਂ ਵਧੀਆ ਤਰੀਕੇ ਨਾਲ਼ ਲਾ ਰਿਹਾ ਹੈ ।

  • @Bant587
    @Bant587 5 หลายเดือนก่อน +80

    ਹਾਂਜੀ ਕਿੱਦਾਂ ਲੱਗਿਆ ਭਾਗ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਨਾ❤❤❤❤❤

    • @jassidhaliwal7615
      @jassidhaliwal7615 5 หลายเดือนก่อน

      ਧੂਤਾ ਲੈਕੇ ਆਊ ਬੰਤ

    • @jassasidhu3049
      @jassasidhu3049 5 หลายเดือนก่อน +1

      Bhut vdia

    • @pavitersharma3292
      @pavitersharma3292 5 หลายเดือนก่อน +2

      Very nice video 👌👌👍 ਬਾਈ ਕਲ ਦੀ wait kr rahe aa hun

    • @arshdeeptatla1999
      @arshdeeptatla1999 5 หลายเดือนก่อน +2

      bant bai attt krayi hoyi awwwww dhakkk bnda Bant pardaan mirjapapur Brampton to bolda bai

    • @harpreetsinghsra7253
      @harpreetsinghsra7253 5 หลายเดือนก่อน

      ਬਹੁਤ ਵਧੀਆ

  • @beantsingh5023
    @beantsingh5023 5 หลายเดือนก่อน +11

    ਚਰਨੋਂ ਦੀ ਆਟਿਗ ਬਹੁਤ ਵਧੀਆ ਜੀ

  • @gurdevsidhu5414
    @gurdevsidhu5414 5 หลายเดือนก่อน +11

    ❤❤,, ਅੱਜ ਤਾਂ ਚਰਨੋਂ ਚਰਨੋਂ ਹੋਈ ਪਈ ਆ,,,,ਸੋਹਣੀ ਹੋਈ ਜਾਂਦੀ ਆ ਦਿਨੋ ਦਿਨ,,,, LOV you 💕💕💕💕 all team,,,,from Moga zila pind indergarh ਤੋਂ ❤❤

  • @Jatinderpalsinghchahil-mp2qo
    @Jatinderpalsinghchahil-mp2qo 5 หลายเดือนก่อน +7

    ਲਵ ਯੂ ਸਾਰੀ ਟੀਮ ਨੂੰ , ਸਾਰੇ ਆਪਣੇ ਆਪਣੇ ਕਿਰਦਾਰ ਵਧੀਆ ਨਿਭਾ ਰਹੇ ਹਨ ।ਚਰਨੋ ਸਿਰਾ ਕਰੀਂ ਜਾਂਦੀ ਹੈ।

  • @football24x7on
    @football24x7on 13 วันที่ผ่านมา +1

    ਵਾਹ ਬਈ ਵਾਹ ਪ੍ਰੀਤ ਚਰਨੋ ਸ਼ਰੇਆਮ ਭਾਗੁ ਦਾ ਨਾਮ ਲੈ ਕੇ ਗਈ ਆ ਤੂੰ ਜੱਸੇ ਦੇ ਗਲ਼ ਪੈ ਜਾ।

  • @boharsingh7725
    @boharsingh7725 5 หลายเดือนก่อน +15

    ਵਾਹ ਬਾਈ ਬਹੁਤ ਹੀ ਵਧੀਆ
    ਵੀਡੀਓ ਕਮਾਲ਼
    👍👍👍👍👍
    👌👌👌👌👌

  • @BalkerDhanday
    @BalkerDhanday 5 หลายเดือนก่อน +21

    ਚਰਨੋ ਬਦਨਾਮ ਹੋ ਗਈ ❤❤👌👌🤙

  • @gurjindersingh3638
    @gurjindersingh3638 5 หลายเดือนก่อน +6

    ਬਹੁਤ ਵਧੀਆ ਵੀਡੀਓ ਇੰਦਰਜੀਤ ਜੀ 🙏 ਚਰਨੋ ਦੀ ਐਕਟਿੰਗ ਬਹੁਤ ਵਧੀਆ ਆਲ ਟੀਮ ਗੁੱਡ ਅਕਟਿੰਗ 🙏🌿💛🌿👌 ਯਮੂਨਾ ਨਗਰ

  • @Erickveersivia
    @Erickveersivia 5 หลายเดือนก่อน +23

    ਧੰਨਵਾਦ ਸਾਰੇ ਦੋਸਤਾਂ ਮਿੱਤਰਾਂ ਦਾ ਐਨਾ ਪਿਆਰ ਦੇਣ ਲਈ ❤❤❤

  • @extragaming837
    @extragaming837 4 หลายเดือนก่อน

    ਭਾਗੂ ਤੇ ਬੀਰੇ ਦੀ ਯਾਰੀ ਸਿਰਾ ਬਾਈ❤

  • @tsgkarn4284
    @tsgkarn4284 5 หลายเดือนก่อน +17

    ਬੀਰੇ ਨੂੰ ਇਕ ਵਾਰ ਚਰਨੋ ਦੀ ਗੱਲ ਮੰਨਣੀ ਚਾਹੀਦੀ ਹੈ ❤❤❤❤❤

  • @nirbhaynlrbhasinghsldhu3840
    @nirbhaynlrbhasinghsldhu3840 5 หลายเดือนก่อน +1

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @rajputladdijaryal4071
    @rajputladdijaryal4071 5 หลายเดือนก่อน +2

    ਜੋ ਧੂਤੇ ਦੀ ਐਕਟਿੰਗ ਆ ਓ ਨਹੀ ਕੋਈ ਕਰ ਸਕਦਾ। ਇੱਕ ਧੂਤੇ ਜਾਣ ਦੇ ਨਾਲ ਹੂਣ ਓ ਗੱਲ ਨਹੀਂ ਬਣਦੀ। ਅਸੀ ਇਹ ਨਹੀਂ ਕਹਿੰਦੇ ਕੇ ਕੋਈ ਮਾੜਾ ਐਕਟਰ ਏ। ਪਰ ਇਹ ਵੀ ਗੱਲ ਪੱਕੀ ਏ ਕਿ।ਧੂਤੇ ਦੀ ਕਮੀ ਪੂਰੀ ਕਰਨ ਲਈ 2 ਨਵੇ ਐਕਟਰ ਲੀਆਣੇ ਪਏ । ਵਂਤ ਪ੍ਰਧਾਨ ਤੇ ਜੋਗਾ ਪਰ ਫੇਰ ਵੀ ਧੂਤੇ ਦੀ ਕਮੀ ਮਹਿਸੂਸ ਹੁੰਦੀ ਏ। ਕੋਣ - ਕੋਣ ਮੇਰੀ ਇਸ ਗੱਲ ਨਾਲ ਸਹਿਮਤ ਹੈ ?🙏

  • @bikramsingh5167
    @bikramsingh5167 5 หลายเดือนก่อน +8

    ਬਹੁਤ ਵਧੀਆ ਵੀਰੇ ਧੰਨਵਾਦ 👍

  • @GurpreetSingh-fg2kv4
    @GurpreetSingh-fg2kv4 5 หลายเดือนก่อน +1

    ਬਹੁਤ ਵਧੀਆ ਵੀਡੀਓ ਮਾਲ ਦਾ ਛੇੜਾ ਬਹੁਤ ਸੋਹਣੀ ਵੀਡੀਓ ਗੁਰਪ੍ਰੀਤ ਮੋਗਾ

  • @RinkuKumar-tk8pd
    @RinkuKumar-tk8pd 5 หลายเดือนก่อน +7

    ਬਾਈ ਜੀ ਸਵਾਦ ਆ ਜਾਂਦਾ ਜਦੋ ਤੁਹਾਡੀ ਵੀਡੀਓ ਦੇਖਦੇ ਆ। ਸਾਰੇ ਹੀ ਪਾਤਰ ਬੜੇ ਘੈਂਟ ਨੇ । ਬਾਈ ਜੀ ਬੱਸ ਬੰਦ ਨਾ ਕਰਿਯੋ ਕੋਈ ਵੀ ਐਪੀਸੋਡ। ਤੁਹਾਡੇ ਦੋਨੋ ਐਪੀਸੋਡ ਬਹੁਤ ਘੈਂਟ ਨੇ।

  • @DARNA_ZAROORI_HAI
    @DARNA_ZAROORI_HAI 5 หลายเดือนก่อน +3

    ਆਗੀ ਖੋਤੀ ਬੋਹੜ ਥੱਲੇ ਬੀਰਿਆ, ਮੁੜ ਗਈ ਮੱਛੀ ਪੱਥਰ ਚੱਟਕੇ 🐠🎭🥲

  • @DalwinderSingj
    @DalwinderSingj 5 หลายเดือนก่อน +2

    ਚਰਨੋ ਬਹੁਤ ਸੋਹਣੀ ਆ ਤੇ ਇਗਟਿਕ ਵੀ ਬਹੁਤ ਸੋਹਣੀ ਕਰਦੀ ਆ

  • @gurpiarsingh1078
    @gurpiarsingh1078 5 หลายเดือนก่อน +1

    ਭਾਗੂ ਦੇ ਜੈਕ ਲੱਗ ਗਏ ਹੋਏ ਹੁਣ ਤੱਕ ਨਹੀਂ ਪੱਟੇ ਗਏ ਹੈਗੇ ਜੋਗਾ ਹੱਥ ਲਾ ਲਾ ਕੇ ਦੇਖੋ ਵੀ ਮੇਰੇ ਨਾਲ ਬਣ ਕੀ ਗਿਆ ਜਿਹੜਾ ਵੀਰੇ ਨਾਲ ਦਾ ਖੇਡ ਰਿਹਾ ਨਾ ਉਹ ਪੁੱਠਾ ਪਊਗਾ ਉਤੇ ਬਹੁਤ ਸੋਹਣੀ

  • @SimranSingh-zx4wj
    @SimranSingh-zx4wj 5 หลายเดือนก่อน +1

    ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿਚ ਰੱਖੇ

  • @NsreshKumar-d2g
    @NsreshKumar-d2g 5 หลายเดือนก่อน +3

    ❤ ਭਾਗੁ ਬਾਈ ਜੀ ਬਹੁਤ ਵਧੀਆ ਐਕਟਿੰਗ ਸਾਰੀ ਟੀਮ ਦੀ ਬਹੁਤ ਧੰਨਵਾਦ ਜੀ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ ਤੋਂ

  • @tarsembrar9375
    @tarsembrar9375 5 หลายเดือนก่อน +19

    ਜੇ ਮੈਂ ਗਲਤ ਨਹੀਂ ਤਾਂ ਹੁਣ ਭਾਗੂ ਬੀਰੇ ਦੀ ਜ਼ਮੀਨ ਆਪਣੇ ਨਾਂਮ ਲਵਾਉਗਾ ਬੀਰੇ ਤੋਂ ਅੰਗੂਠਾ ਲਵਾ ਕੇ ਜੋਗਾ ਉਸਦੀ ਜ਼ਮੀਨ ਆਪਣੇ ਨਾਂ ਲਵਾਉਣ ਨੂੰ ਫਿਰਦਾ ਸੀ

  • @BhupinderSingh-wu9df
    @BhupinderSingh-wu9df 3 หลายเดือนก่อน

    ਆਹ ਗੱਲ ਕੀਤੀ ਹੈ ਬੀਰੇ ਨੇ ਲੱਖ ਰੁਪਏ ਦੀ ਗੱਲ
    ਪਹਿਲਾਂ ਤਾਂ ਮੈਂ ਯਕੀਨ ਕਰਦਾ ਸੀ ਆਪਣੇ ਬੇਬੇ ਬਾਪੂ ਤੇ ਉਹ ਤਾਂ ਹੁਣ ਰਹੇ ਨਹੀਂ ਓਹਨਾਂ ਦੇ ਜਾਣ ਤੋਂ ਬਾਅਦ ਤਾਂ ਭਾਗੂ ਸਿਰਫ਼ ਤੂੰ ਹੀ ਹੈ ਜਿਸਤੇ ਮੈਨੂੰ ਯਕੀਨ ਹੈ ਮੇਰੇ ਲਈ ਤੂੰ ਹੀ ਹੈ ਸਾਰਾ ਕੁਝ ਹੁਣ ਭਾਗੂਆ

  • @JarnailSingh-ew4on
    @JarnailSingh-ew4on 5 หลายเดือนก่อน +1

    ਬਹੁਤ ਵਧੀਆ ਅਦਾਕਾਰ ਨੇ।❤❤❤❤❤

  • @darshansingh5731
    @darshansingh5731 5 หลายเดือนก่อน +7

    ਭਾਗੂ ਤੈਨੂੰ ਬੇਨਤੀ ਐ ਬਾਈ ਜੋਗੇ ਦੇ ਕਿੱਲ ਸਮਾਰ ਕੇ ਠੋਕੀ ਇਕ ਵੀਰੇ ਦੇ ਵਾਰਨ ਦਾ ਹੀਲਾ ਕਰ ਕਿਤੇ ਦਾ ਕਿੱਲਾ ਆਪਨੇ ਨਾਮ ਨਾ ਕਰਵਾ ਜਾਵੇ ਵੀਰੇ ਵਾਲੀ ਜਮੀਨ ਦਾ ਹੀਲਾ ਕਰ ਤੇਰਾ ਫਿਰ ਵੀ ਯਾਰ ਹੈ ਵੀਰਾ

  • @sukhabrar3326
    @sukhabrar3326 5 หลายเดือนก่อน +2

    ਭਾਗੁ ਤੇ ਬੀਰੇ ਦੀ ਯਾਰੀ ਤੂਤ ਦਾ ਮੋਛਾ

  • @TarsemAtwal-vv1dd
    @TarsemAtwal-vv1dd 5 หลายเดือนก่อน +2

    ਚਰਨੋਂ ਅੱਤ ਐਕਟਿੰਗ

  • @charanjeetgill1708
    @charanjeetgill1708 5 หลายเดือนก่อน +10

    ਸਾਰਿਆਂ ਦੀ ਬਹੁਤ ਹੀ ਵਧੀਆ ਐਕਟਿੰਗ ਜੀ। ਚਰਨੋਂ ਭੈਣ ਦੀ ਐਕਟਿੰਗ ਵੀ ਵਧੀਆ ਹੈ। ਘੰਟੇ ਦੀ ਵੀਡੀਓ ਪਾਇਆ ਕਰੋ ਮਹੀਨੇ ਦੇ ਲਾਸਟ ਦਿਨ ਵੀਡੀਓ ਘੰਟੇ ਦੀ ਕਰਦੋ ਵਾਈ ਭਾਗੂ

  • @rajdeepsinghchaunta5793
    @rajdeepsinghchaunta5793 5 หลายเดือนก่อน +5

    ਜੱਸਾ ਘੈਂਟ ਬੰਦਾ

  • @BalwinderSingh-xv7xs
    @BalwinderSingh-xv7xs 5 หลายเดือนก่อน +9

    ਯਾਰੀ ਹੋਵੇ ਤਾਂ ਭਾਗੂ ਤੇ ਬੀਂਰੇ ਵਰਗੀ ਹੋਵੇ ਕਿਨਾਂ ਵਿਸ਼ਵਾਸ ਆ ਯਰ ਇਕ ਦੂਜੇ ਤੇ ਅੱਜ ਕੱਲ੍ਹ ਏਹੋ ਜਿਹੇ ਯਾਰ ਦੋਸਤ ਲੱਭਦੇ ਕਿਥੇ ਆ

  • @JaspreetSingh-wo4xr
    @JaspreetSingh-wo4xr 5 หลายเดือนก่อน +1

    ਬਹੁਤ ਸੋਹਣੀ ਵੀਡੀਓ ਬਾਈ ਇੰਦਰ ਪ੍ਰਰਮਾਤਮਾ ਤਰੱਕੀਆਂ ਬਖਸੇ਼ ਸਾਰੀ ਟੀਮ ਨੂੰ 🙏🏻🙏🏻🙏🏻🙏🏻🙏🏻🙏🏻🙏🏻🙏🏻❤❤❤❤❤❤❤❤

  • @AnwarKhan-c1y
    @AnwarKhan-c1y 5 หลายเดือนก่อน +11

    ਜੋਗਾ ਬੋਕ ਐਕਟਿੰਗ ਨਾਲ ਕੋਈ ਦੂਰ ਦਾ ਵੀ ਵਸਤਾ ਨੀ ਕੋਈ

  • @N.G.GAMERZ-q3x
    @N.G.GAMERZ-q3x 5 หลายเดือนก่อน +4

    ਕਾਗਜ ਪੱਚਰ ਚਰਨੋ ਭਲਾ ਸੋਚਦੀ ਆ ਵੀਰੇ ਦਾ

  • @gurvailsingh3849
    @gurvailsingh3849 5 หลายเดือนก่อน +3

    ਇੰਦਰ ਜੀ ਬਹੁਤ ਵਧੀਆ ਵਿਡਿਉ

  • @jagsirTungwali041
    @jagsirTungwali041 5 หลายเดือนก่อน +1

    ਬਹੁਤ ਵਧੀਆ ਵੀਡੀਉ ਇੰਦਰ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਬਹੁਤ ਹਾਸਾ ਆਉਂਦਾ ਹੈ

  • @gursangtsingh5236
    @gursangtsingh5236 5 หลายเดือนก่อน +4

    ਬੱਲੇ ਬੱਲੇ ਬੱਲੇ ਬੱਲੇ ਕਰਤੀ ਵੀਰ ਜੀ 🎉🎉🎉🎉🎉🎉🎉🎉🎉❤❤❤

  • @BalveerSingh-ym5qr
    @BalveerSingh-ym5qr 5 หลายเดือนก่อน +4

    ਭਾਗਹਆ ਤੂੰ ਤਾਂ ਜਾਰ ਜਾਸੈ ਨੂੰ ਹੀ ਫਸਾਹ ਦੀਤਾ ਰੁਮਾਲ ਤਾਹ ਦੀਤਾ ਬਚਾਰੈ ਜਾਸੈ ਨੂੰ ਫਸਾਹ ਦੀਤਾ ਹੁਣ ਜਾਸੈ ਦੇ ਸਾਲੈ ਧੋਤੈ ਨੂੰ ਬਲਾਓ ਭਾਗਹੁਆ ਵੀਰੈ ਬਾਂਬੇ ਦੀ ਜ਼ਮੀਨ ਜੋਗੈ ਠਾਗ ਤੋਂ ਬਚਾਅ ਤੂੰ ਜਾਸੈ ਤੇ ਪ੍ਰੀਤ ਦੀ ਲੜਾਈ ਨਾ, ਕਰਾਈਂ ਚਾਰਨੂ ਨੂੰ ਅਕਲ ਦਾਊਂ ਕੇ ਜੋਗੈ ਠਾਗ ਤੋਂ ਦੂਰ ਹੋਜਾ ਵੀਰੋਂ ਤੁਸੀਂ ਸਾਰੈ ਹੀਂ ਈਕ ਤੋਂ ਈਕ ਹੈ ਸਾਰੇ ਦੀਆਂ ਆਕਟਨ ਬਹੁਤ ਬਾਂਦੀਆਂ ਹੈ ਪਰ ਹੁਣ ਤੁਸੀਂ ਧੋਤੈ ਨੂੰ ਬਲਾਓ ਰੱਬ ਕਰੈ ਤੁਸੀਂ ਸਾਰੈ ਹੀਂ ਚਾੜਦੀ ਕਲਾ ਵਿਚ ਰਹੋਂ ਪ੍ਰਮਾਤਮਾ ਤਹੋਨੋ ਹੋਰ ਵੀ ਤਰੱਕੀਆਂ ਦੇਵੈਂ ਸਾਡੀ ਵੀ ਉਮਰ ਲਾਗ ਜਾਵੇ ਤੁਹੋਨੁ

  • @kulwinder169
    @kulwinder169 5 หลายเดือนก่อน +2

    ਭਾਗੁ ਆ ਲੇ ਰੁਮਾਲ ਵਿਚ ਮੇਰਾ ਦਿਲ ਬਣਿਆ ਹੋਇਆ ਵਿਚ ਤੀਰ ਵੱਜਿਆ ਹੋਇਆ ❤❤❤❤❤❤😂😂😂😂😂😂😂😂

  • @GulabKhan-xz5um
    @GulabKhan-xz5um 5 หลายเดือนก่อน +3

    ਬਹੁਤ ਵਧੀਆ ਵੀਡੀਓ ਫਤਿਹਗੜੀਆ

  • @gurjitsinghsidhu508
    @gurjitsinghsidhu508 5 หลายเดือนก่อน +1

    ਜੜ ਦੀ ਜੁਬਾਨ ਤਾਂ ਜੜ ਦੀ ਆ ਭਾਗੂ ਤਾਂ ਭਾਗੂ ਹੀ ਆ

  • @jaspalchangal8274
    @jaspalchangal8274 5 หลายเดือนก่อน +3

    ਭਾਗ ਉਰਫ ਇੰਦਰ ਸਿੰਘ ਛਾਜਲੀ ਦਾ ਕਿਰਦਾਰ ਜਮਾਂ ਹੀ ਪੁਰਾਣਾ ਵਿਰਸਾ ਯਾਦ ਕਰਵਾਉਂਦਾ ਜਮਾਂ ਜੱਟੂ ਬੰਦਾ ਪਰ ਮੋਬਾਇਲ ਨੇ ਭਾਗੂ ਦੀ ਜਾਂਨ ਤੇ ਰੁਮਾਲ ਨੇ ਜੱਸੇ ਦੀ ਜਾਂਨ ਕੜੱਕੀ ਵਿੱਚ ਪਾ ਦਿੱਤੀ ਬਾਕੀ ਜਸਪਾਲ ਚੰਗਾਲ ਵਾਲੇ ਲਿਖਾਰੀ ਵੱਲੋਂ ਬਹੁਤ ਸਾਰੀਆਂ ਦੁਆਵਾਂ ਸਾਰੀ ਜੱਟ ਬੀਟ ਟੀਮ ਨੂੰ।❤❤❤❤❤❤❤❤

  • @harbansdhaliwal486
    @harbansdhaliwal486 5 หลายเดือนก่อน +3

    ਬਹੁਤ ਹੀ ਵਧੀਆ ਸਾਰੀ ਟੀਮ ਜੀ

  • @BaljitJhaloor-iy9ng
    @BaljitJhaloor-iy9ng 5 หลายเดือนก่อน +4

    ਬਹੁਤ ਵਧੀਆ ਸਟੋਰੀ ਐ

  • @BhupinderSingh-yg8cg
    @BhupinderSingh-yg8cg 5 หลายเดือนก่อน +28

    ਮਾਲਦਾਰ ਛੜਾ ਭਾਗੂ,,,,,, ਸਰਬੀ,,,,, ਜੱਸਾ,,,,, ਪ੍ਰੀਤ,,,,, ਮਾਇਆ ਮਾਸੀ,,,,,, ਬੰਤ ਪ੍ਰਧਾਨ ਮਿਰਜ਼ਾਪੁਰ ਵਾਲਾ,,,,,, ਜੋਗਾ,,,,,, ਚਰਨੋ,,,,,, ਬੀਰਾ ਬਾਬਾ,,,,,, ਹਰਮਨ ਕੰਮੀ ਵਾਲਾ,,,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।

    • @Rattautvchannel
      @Rattautvchannel 5 หลายเดือนก่อน

      प्रीत किधर गई? उसकी एक्टिंग अछि नही है??😮😮

  • @Gurpreetkaur12-86
    @Gurpreetkaur12-86 5 หลายเดือนก่อน +1

    ਬਾਈ ਜੀ ਹਰ ਰੋਜ਼ ਵੀਡੀਓ ਪਾਇਆ ਕਰੋ ਤੁਹਾਡੀ ਵੀਡੀਓ ਵੇਖ ਕੇ ਟੈਨਸਨ ਦੂਰ ਹੋ ਜਾਂਦੀ ਹੈ ਤੁਹਾਡੀ ਸਾਰੀ ਟੀਮ ਹਮੇਸ਼ਾਂ ਖ਼ੁਸ਼ ਰਹੇ👍👍

  • @bahadursingh9718
    @bahadursingh9718 5 หลายเดือนก่อน

    ਬੀਰੇ ਤੇ ਚਰਨੋਂ ਤੇ ਬੰਤ ਪ੍ਰਧਾਨ ਦੀ ਜਮਾਂ ਸਿਰਾਂ ਐਕਟਿੰਗ ਹੈ ਧੰਨਵਾਦ।

  • @jaswindersunner7068
    @jaswindersunner7068 5 หลายเดือนก่อน

    ਵੀਰੇ ਦੀ ਐਕਟਿੰਗ ਵਧੀਆ ਲੱਗਦੀ

  • @AmandeepSingh-bu4wn
    @AmandeepSingh-bu4wn 5 หลายเดือนก่อน +3

    ਬਹੁਤ ਵਧੀਆ ਵੀਡੀਓ ਏ

  • @reshamsingh7501
    @reshamsingh7501 5 หลายเดือนก่อน

    ਚਰਨੋ ਨੂੰ ਆਈ ਲਵ ਯੂ ਚਰਨੋ ਦੀ ਐਕਿੰਟਗ ਸਾਰਿਆਂ ਨਾਲੋ ਬਹੁਤ ਵਧੀਆ ਹੈ ਸਾਰੇ ਖੁਸ਼ ਰਹੋ ਰੇਸ਼ਮ ਸਿੰਘ ਨਵਾ ਸ਼ਹਿਰ ਵਾਲਾ ❤👍

  • @H4XZEROX216
    @H4XZEROX216 5 หลายเดือนก่อน

    ਚਾਰਨੋ ਚਾਰਨੋ🎉❤ਚਾਰਨੋ ਬਹੁਤ ਵਧੀਆ ਜੀ ਕਿਰਦਾਰ ਹੈ

  • @Sukhvindersingh1313-i2b
    @Sukhvindersingh1313-i2b 5 หลายเดือนก่อน +3

    ਜਾਰੀ ਹੋਵੈ ਬੀਰੈ ਭਾਘੂ ਵੱਰਗੀ ਜਿਨੈ ਹੋਸਲਾ ਦਿੱਤਾ

  • @gurdeepsekhon1987
    @gurdeepsekhon1987 5 หลายเดือนก่อน +16

    ਵਾਹ ਚਰਨੋਂ

  • @narpinderSingh-w2r
    @narpinderSingh-w2r 5 หลายเดือนก่อน

    ਬਹੁਤ ਵਧੀਆ ਵੀਡੀਓ ਬਣਾਈ ਲਵ ਯੂ ਸਾਰੀ ਟੀਮ ਦਾ ਤਹਿਦਿਲੋਂ ਧੰਨਵਾਦ ਜੀ ਪਰ ਜੋਗਾ ਓਵਰ ਐਕਟਿੰਗ ਕਰਦਾ ਪਿੰਡ ਦੇ ਪੁਰਾਣੇ ਮੈਂਬਰ ਗਿਆਨੀ ਦੀ ਵੀ ਐਕਟਿੰਗ ਜੋਗੇ ਤੋਂ ਵਧੀਆ ਐ ਅਗਲਾ ਐਪੀਸੋਡ ਜਲਦੀ ਪੇਸ਼ ਕਰਨਾ ਇੰਦਰ ਵੀਰ ❤❤❤❤❤❤❤❤❤❤❤❤❤❤❤❤❤❤❤❤❤❤❤❤

  • @ChabegSingh-s3t
    @ChabegSingh-s3t 5 หลายเดือนก่อน +3

    Nice acting all teem
    Wahe guru ji chad di kla ch rkhe all teem nu 🙏

  • @SukhwinderSingh-wq5ip
    @SukhwinderSingh-wq5ip 5 หลายเดือนก่อน +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @jarnailsingh4167
    @jarnailsingh4167 5 หลายเดือนก่อน

    Charno teri yari nu salut ❤❤❤❤❤❤❤

  • @sukhkhehra1627
    @sukhkhehra1627 5 หลายเดือนก่อน +4

    ਆਗੇ ਛਾਜਲੀ ਵਾਲੇ ਵੈਲੀ ਜੱਟ ❤❤

  • @JaswantSingh-lc2kd
    @JaswantSingh-lc2kd 5 หลายเดือนก่อน

    ਵੀਡਿਓ ਬਹੁਤ ਹੀ ਵਧੀਆ ਲੱਗੀ ਭਾਗੂ ਦੀ ਐਕਟਿੰਗ ਬਹੁਤ ਵਧੀਆ ਲੱਗੀ

  • @satamsingh6432
    @satamsingh6432 5 หลายเดือนก่อน +3

    ਸਾਰੀ ਟੀਮ ਬਹੁਤ ਵਧੀਆ ਕੰਮ ਕਰਦੀ

  • @BittuBittugill-v5m
    @BittuBittugill-v5m 5 หลายเดือนก่อน +3

    ਬਹੁਤ ਵਧਿਆ ਵਿਡਿੳ ਭਾਗੌ ਜੀ

  • @Arnav4149
    @Arnav4149 5 หลายเดือนก่อน +8

    ਵੀਡੀਉ ਦੇਖ ਕੇ ਤਾ ਨਜਾਰਾ ਆ ਗਿਆ ਭਾਗ ਸਿਆ ਛਾਆਲੀ ਆਲੀਆ ,,,,, ਆਪਾ ਤਾ ਕੱਲ ਦੇ 4, 5 ਵੀਡੀਉ ਦੇਖਦੇ ਹੁੰਦੇ ਹਾ,,,, ਭਰਾਵਾ ਆਪਾ ਤਾ ਕੱਲ ਵੀਰਵਾਰ ਸਾਰਾ ਦਿਨ ਭਾਗ ਸਿਆ ਉਡਦੇ ਰਹੇ,,,,, ਹਲਕਾ ਕਾਦੀਆ ਜਿਲਾ ਗੁਰਦਾਸਪੁਰ

  • @KulwinderSingh-p6w
    @KulwinderSingh-p6w 5 หลายเดือนก่อน +25

    ਸਿਰਾਂ ਬੰਦੇ ਨੇ ਯਰ ਭਾਗੂ ਗਰੁੱਪ ਵਾਲੇ ਸਾਰੇ ਯਾਰ

  • @Skullbreaker502
    @Skullbreaker502 5 หลายเดือนก่อน +10

    Kl de wait krde c

  • @Chanderjitsinghx0
    @Chanderjitsinghx0 5 หลายเดือนก่อน +9

    ਬੀਰੇ ਚਰਨੋਂ ਤੇਰੇ ਕੋਲ਼ ਆਇਆਂ ਹੈ ਇਸ ਦਾ ਦੁੱਖ ਸੁਣ ਜੋਗਾ ਬੀਰੇ ਤੇਰੀ ਜਮੀਨ ਦੱਬਣ ਨੂੰ ਫਿਰਦਾ ਬੀਰੇ ਚਰਨੋਂ ਦੀ ਗੱਲ ਮੰਨ ਉਕੇ ਵੀਰ ਜੀ

    • @swarnpalsinghbhatthal4454
      @swarnpalsinghbhatthal4454 5 หลายเดือนก่อน

      ਸ਼ੁਕਰ ਆ ਯਾਰ ਤੂੰ ਦੱਸਿਆ ਬਾਈ ਬਣਕੇ, ਕਿਤੇ ਨਛਕਾਨ ਨਾ ਹੋਜੇ ਬੀਰੇ ਦਾ

    • @MixContent-ok1zq
      @MixContent-ok1zq 5 หลายเดือนก่อน

      😅😅😅😅😅

  • @sukhabrar3326
    @sukhabrar3326 5 หลายเดือนก่อน

    ਅੱਜ ਤੋਂ ਬਾਅਦ ਆਪਾ ਗ਼ਲਤ ਆ ਦੋਨੇ 😂😂😂😂😂😂😂😂

  • @harpreetjnagal4194
    @harpreetjnagal4194 5 หลายเดือนก่อน +4

    ਭਾਗੂ ਤੇ ਵੀਰੇ ਦੀ ਜਿਦਾਵਾਰ ❤❤❤

  • @davindersingh8333
    @davindersingh8333 5 หลายเดือนก่อน +10

    Charno and Bhira jorri great

  • @GurwinderSingh-rx7cp
    @GurwinderSingh-rx7cp 5 หลายเดือนก่อน +4

    ਦਿਲ ਤਾਂ ਕਰਦਾ ਦੇਖੀ ਜਾੲੀੲੇ ਵੀਡੀਓ ਖਤਮ ਹੀ ਨਾ ਹੋਵੇ ਸਾਰਾ ਦਿਨ 😂😂😂😂

  • @rbrar3859
    @rbrar3859 5 หลายเดือนก่อน +4

    ਘੈਟ ਵੀਡੀਓ ਬਣਾਈ ਹੈ।

  • @Amritsingh-u9g
    @Amritsingh-u9g 3 หลายเดือนก่อน

    ਮਾਸੀ ਬਹੁਤ funny ਕਿਰਦਾਰ ਅਾ ਯਰ😂😂

  • @jagvirsinghbenipal5182
    @jagvirsinghbenipal5182 5 หลายเดือนก่อน

    ਸਿਰਾ ਬਾਈ ਜੀ 👌👌🔥🔥

  • @sarvansinghgill4702
    @sarvansinghgill4702 5 หลายเดือนก่อน

    ਬਹੁਤ ਹੀ ਵਧੀਆ ਵੀਡੀਓ ਆ ਸਾਰੀ ਟੀਮ ਨੇ ਬਹੁਤ ਹੀ ਵਧੀਆ ਵੀਡੀਓ ਵਿੱਚ ਐਕਟਿੰਗ ਕਾਮੇਡੀ ਕਰਦੇ ਨੇ

  • @amandeepkaur7895
    @amandeepkaur7895 5 หลายเดือนก่อน +1

    ਭਾਈ ਕੀ ਪਸੋਰ ❤❤❤❤

  • @SimranMaan-l7o
    @SimranMaan-l7o 5 หลายเดือนก่อน

    Sari team acting bout good Aa
    Best of luck all team members 🎉

  • @amarjitsingh1946
    @amarjitsingh1946 5 หลายเดือนก่อน +4

    ਬਹੁਤ ਵਧੀਆ ਵੀਡਿਓ ਆ ਵਾਈ ਇੰਦਰ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤

  • @MannSabb-y9i
    @MannSabb-y9i 5 หลายเดือนก่อน

    Very nice video y Waheguru sodi team nu hamesha khus rakhe

  • @SandipDhillon-PB46Vall
    @SandipDhillon-PB46Vall 5 หลายเดือนก่อน +5

    ❤❤ਬਹੁਤ ਵਧੀਆ ਜੀ❤❤

  • @LakhveerBrar-ey3gy
    @LakhveerBrar-ey3gy 5 หลายเดือนก่อน

    ਚਰਨੋਂ ਦੀ ਐਕਟਿੰਗ ਬਹੁਤ ਵਧੀਆ ਆ….

  • @PalSingh-jo2lf
    @PalSingh-jo2lf 5 หลายเดือนก่อน

    Very nice vedio ਬਾਈ ਭਾਗੁ ਸਿਆ

  • @rajgr5934
    @rajgr5934 5 หลายเดือนก่อน +6

    ਸਾਰੀ ਟੀਮ ਬਹੁਤ ਵਧੀਆ ਕੰਮ ਕਰਦੀ ਹੈ ਪ੍ਰਧਾਨ ਵੈਲੀ ਤੇ ਧੂਤੇ ਦੀ ਕਮੇਡੀ ਬਹੁਤ ਵਧੀਆ ਕੰਮ ਕਰਦੇ ਹਨ ਧੂਤੇ ਨੂੰ ਲਿਆਉ

  • @gurusingh8034
    @gurusingh8034 5 หลายเดือนก่อน

    ਵਾਹ ਵਾਹ ਬੱਲੇ ਬੱਲੇ ਕਰਵਾ ਤੀ

  • @ChetSingh-q5s
    @ChetSingh-q5s 5 หลายเดือนก่อน +3

    ਭਾਗੂ ਪੂਰਾ ਫੱਟੜੀਅ ਦਾ ਫੇਟੀ ਆ ਮਿੰਟ ਚ ਚੌਰ ਮੌਰੀਆ ਨਗ ਜਾਦਾ ਵੀਡੀਓ ਬਹੁਤ ਘੈਟ