ਮਾਲਦਾਰ ਛੜਾ 152 MALDAR SHADA baghu shada latest SHORT MOVIE 2024 PUNJABI FILM JATT BEAT RECORD

แชร์
ฝัง
  • เผยแพร่เมื่อ 23 ม.ค. 2025

ความคิดเห็น • 1.1K

  • @JattBeatRecord
    @JattBeatRecord  4 หลายเดือนก่อน +397

    ਪਿਆਰ ਕਰਨ ਵਾਲੇ ਆ ਦਾ ਧੰਨਵਾਦ❤

    • @manjotkingjatt6920
      @manjotkingjatt6920 4 หลายเดือนก่อน +22

      Very nice video 📷📷📷😅😂😂😂

    • @khushigurunoor2942
      @khushigurunoor2942 4 หลายเดือนก่อน +14

      Tuhadi video bot sohni hundia bro hasde vasde rho hamesha ❤❤❤❤❤

    • @RajvirKaur-j9d
      @RajvirKaur-j9d 4 หลายเดือนก่อน +3

      Bhai yrr siraa

    • @harmandhaliwal5589
      @harmandhaliwal5589 4 หลายเดือนก่อน +6

      Bant pardan da gap sun ka hasa buhat aunda va

    • @lovedeepdirba
      @lovedeepdirba 4 หลายเดือนก่อน +8

      Dhutte di entry karwao bai

  • @sukhikheeva5967
    @sukhikheeva5967 4 หลายเดือนก่อน +54

    ਜਦੋਂ ਦਾ ਬੰਤ ਪ੍ਰਧਾਨ ਆਇਆ ਬੀਰਾ ਬਾਬਾ ਦਾ ਚਰਨੋ ਦਾ ਰੋਮਾਂਸ ਖਤਮ ਹੋ ਗਿਆ ਹੁਣ ਤਾਂ ਪ੍ਰਧਾਨ ਪ੍ਰਧਾਨ ਹੋਈ ਪਈ a ❤❤

    • @SinghGill7878
      @SinghGill7878 4 หลายเดือนก่อน +6

      ਸਵਾਦ ਵੀ ਓਦੋ ਈ ਆਉਂਦਾ ਸੀ ਦੇਖਣ ਦਾ ਹੁਣ ਤਾਂ ਉਹ ਗੱਲ ਨਹੀਂ ਬਣਦੀ

    • @sukhikheeva5967
      @sukhikheeva5967 4 หลายเดือนก่อน +4

      @@SinghGill7878 bilkul ji

    • @harbanssingh5428
      @harbanssingh5428 4 หลายเดือนก่อน +2

      Bhagu and bire. Da roll behadd vadhia shandar

  • @GursewakSingh-zr3wu
    @GursewakSingh-zr3wu 3 หลายเดือนก่อน +6

    ਕਮਲਿਆ ਦੀ ਦੁਨੀਆਂ ਹੀ ਰਾਸ ਹੈ ਸਾਨੂੰ ਬਹੁਤਿਆ ਸਿਆਣਿਆ ਦੇ ਚ ਦਿਲ ਨਹੀ ਲੱਗਦਾ ਸਾਡਾ !!..
    ਹਮ ਦਿਲ 💙 ਕੇ ਬਾਦਸ਼ਾਹ ਲੋਗ ਹੈ,ਨਾ ਮੁਹੱਬਤ ਬਦਲਤੇ ਹੈਂ ਨਾ ਯਾਰ⚡ਪ੍ਰਮਾਤਮਾ ਸਭ ਨੂੰ ਸਿਹਤ ਤੇ ਤੰਦਰੁਸਤੀ ਬਖਸ਼ੇ..ਵਾਹਿਗੁਰੂ ਜੀ ਮਿਹਰ ਕਰਨ ਸਭਨਾਂ ਉਪਰ 🙏ਧੰਨ ਧੰਨ ਬਾਬਾ ਦੀਪ ਸਿੰਘ ਜੀ🙏

  • @Sehaj482
    @Sehaj482 4 หลายเดือนก่อน +56

    Bai ਅੱਜ ਸੁਆਦ ਆਇਆ।
    ਸਰਬੀ ਦੀ ਐਕਟਿੰਗ ਦੇਖ ਕੇ। Sirra ਲਾ ਗਈ ਜੱਟੀ ਅੱਜ ਤਾ

    • @ManuManu-ls1cs
      @ManuManu-ls1cs 4 หลายเดือนก่อน +1

      Ki krta sali mere ne aaj

    • @gurmukhgill926
      @gurmukhgill926 3 หลายเดือนก่อน

      Hanji bhut ghaint a ji

  • @sukhjitsingh1916
    @sukhjitsingh1916 4 หลายเดือนก่อน +7

    ਹਏ ਅੋ ਮੇਰੇਅਾ ਰੱਬਾ ਸਿੱਦਾ ਕਰਤਾ ਬੀਰਾ ਤੀਰ ਵਾਗੂ ਭਾਗੂ ਦੀ ਜਨਾਨੀ ਨੇ 👌👌👌 💪💪💪

  • @sukhwindersidhu9105
    @sukhwindersidhu9105 3 หลายเดือนก่อน +2

    ਭਾਗੂਆ ਜੇਕਰ ਤੂੰ ਵਾਕਿਆ ਹੀ ਬੀਰੇ ਦਾ ਯਾਰ ਤਾਂ ਹੁਣ ਜੋਗਾ ਕਾਂਸੇ ਜੋਗਾ ਨਹੀਂ ਰਹਿਣਾ ਚਾਹੀਦਾ ਅਗਲਿਆਂ ਭਾਗਾਂ ਵਿੱਚ ਕਿਉਂਕਿ ਜੋਗੇ ਨੇ ਪਹਿਲਾ ਵੀ ਗੇਮ ਖੇਡੀ ਸੀ ਹੁਣ ਵੀ ਤਗੜੀ ਗੇਮ ਪਾ ਗਿਆ ਹੈ। ਬਾਕੀ ਅੱਜ ਕੱਲ ਦੇ ਯਾਰ ਖਾਣ ਪੀਣ ਤੱਕ ਸੀਮਤ ਹੁੰਦੇ ਹਨ। ਕੋਈ ਵਿਰਲਾ ਹੀ ਯਾਰ ਹੋਵੇਗਾ ਜਿਹੜਾ ਯਾਰੀ ਨਿਭਾਉਂਦਾ ਹੈ ਅਸਲ ਵਿੱਚ ਦੋਵੇਂ ਹੀ ਯਾਰੀ ਨਿਭਾਉਣ ਵਾਲੇ ਹੋਣ ਇੱਕ ਗੱਲ ਹੋਰ ਜਿਹੜੇ ਬੰਦਾ ਜਨਾਨੀ ਬਾਜ਼ੀ ਵਿੱਚ ਪੈ ਗਿਆ ਉਸ ਉਤੇ ਵੀ ਕਦੀ ਭਰੋਸਾ ਨਾ ਕਰੋ ਕਿਉਂਕਿ ਉਹ ਕਿਤੇ ਵੀ ਫਸ ਸਕਦਾ ਹੈ ਅਤੇ ਹੋਰਨਾਂ ਨੂੰ ਵੀ ਫ਼ਸਾ ਸਕਦਾ ਹੈ। ਵੀਰ ਜੀ ਵੀਡੀਓ ਬਹੁਤ ਵਧੀਆ ਜੀ

  • @khushigurunoor2942
    @khushigurunoor2942 4 หลายเดือนก่อน +143

    ਭਾਗੁ ਤੇ ਵੀਰੇ ਦੀ ਯਾਰੀ ਲਈ ਕਰੋ like ❤❤❤❤

    • @amanindersingh4655
      @amanindersingh4655 4 หลายเดือนก่อน +7

      ਭਾਗੁ ਤੇ ਵੀਰ ਦੀ ਯਾਰੀ ਲਈ ਕਰੋ like ❤❤❤❤ ਧੂਤਾ ਨੂੰ ਵਾਪਿਸ ਲੈਕੇ ਆਇਆ

    • @khushigurunoor2942
      @khushigurunoor2942 4 หลายเดือนก่อน

      @@amanindersingh4655 .hnji sahi keha ap Ji ne

  • @sukhikheeva5967
    @sukhikheeva5967 4 หลายเดือนก่อน +138

    ਜਿਸ ਦਿਨ dhoota ਤੇ ਬੰਤ ਪ੍ਰਧਾਨ ਇਕੱਠੇ ਹੋਗੇ ਉਸ ਦਿਨ ਤਾਂ ਧਮਾਕਾ ਹੋਊ vdda 😂😂😂

    • @harpreetjassal1899
      @harpreetjassal1899 3 หลายเดือนก่อน +4

      ਧੂਤੇ ਨੇ ਬੰਤ ਦੀ ਲੱਸੀ ਬਹੁਤ ਕਰਨੀ ਆ 😂

    • @sukhikheeva5967
      @sukhikheeva5967 3 หลายเดือนก่อน

      @@harpreetjassal1899 🤣🤣

    • @parminderparry6021
      @parminderparry6021 3 หลายเดือนก่อน

      Hmm

  • @RajinderSingh-qk1zd
    @RajinderSingh-qk1zd 3 หลายเดือนก่อน +4

    ਬਹੁਤ ਬਹੁਤ ਧੰਨਵਾਦ ਸਾਰੀ ਟਿਮ ਦਾ ਭਾਗੂ ਬਾਈ ਨੇ ਤਾਂ ਸਾਰੇ ਪੰਜਾਬ ਦਾ ਦਿਲ ਜਿੱਤ ਲਿਆ ਤੇ ਸਾਰੇ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਕਰਦੇ ਰਹੋਂ ਪ੍ਰਮਾਤਮਾ ਸਾਰਿਆਂ ਨੂੰ ਉਮਰਾਂ ਬਖਸ਼ੇ

  • @JagdeepSingh-fh3um
    @JagdeepSingh-fh3um 4 หลายเดือนก่อน +5

    ਸਰਬੀ ਦੀ ਐਕਟਿੰਗ ਵੀ ਸਿਰਾ ਬਾਈ ਕਿਆ ਬਾਤ ਹ ਇਨਾ ਗੁੱਸਾ ਕਦੇ ਨਹੀਂ ਦੇਖਿਆ ਸੀ ਨਜ਼ਾਰਾ ਆ ਗਿਆ ਬਈ ਵੀਡੀਓ ਦੇਖ ਕੇ❤❤❤❤

  • @GurdeepSingh-zn6rf
    @GurdeepSingh-zn6rf 4 หลายเดือนก่อน +4

    ਭਾਗੂ ਤੇ ਬੀਰੇ ਦੀ ਯਾਰੀ ਨੂੰ ਸਲਾਮ ਆ ਬਾਈ ਸੱਚੀ, ਯਾਰ ਚਾਹੇ ਇੱਕ ਹੋਵੇ ਪਰ ਹੋਵੇ ਬੀਰੇ ਤੇ ਭਾਗੂ ਵਰਗਾ

  • @KulwinderKaur-b7k
    @KulwinderKaur-b7k 4 หลายเดือนก่อน +3

    ਭਾਗੂ ਬਾਈ ਜੀ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ❤❤❤❤❤ ( ਕੁਲਵਿੰਦਰ ਕੌਰ ਪਿੰਡ ਬਿਲਾਸਪੁਰ )

  • @BaljeetSingh-nl9ot
    @BaljeetSingh-nl9ot 4 หลายเดือนก่อน +57

    ਸਟੋਰੀ ਅੱਗੇ ਪਿੱਛੇ ਹੋ ਗਈ ਜੀ ਆਜ ਬੀਰੇ ਨਿ ਭਾਗੁ ਨੂੰ ਪਹਿਲਾ ਦਸ ਦਿੱਤਾ ਵੀ ਜੋਗਾ ਆਇਆ ਸੀ ਜਦੋਂ ਕਿ ਸੀਨ ਬਾਦ ਚ ਆ ਰਿਹਾ ਜੀ

    • @grewaljimmy4763
      @grewaljimmy4763 4 หลายเดือนก่อน +1

      Right

    • @bricksingh1313
      @bricksingh1313 4 หลายเดือนก่อน +2

      Last episode ch v hoi aa edaa di mistake . Editing krke ik waar v ni dekhde lagda

  • @suniltappi843
    @suniltappi843 4 หลายเดือนก่อน +1

    ਭਾਗੂ ਤੇ ਵੀਰੇ ਦੀ ਯਾਰੀ ਸਿਰਾ❤
    ਬੰਤ ਤੇ ਧੂਤਾ ਜਦੋ ਕੱਠੇ ਹੋਗੇ ਸਿਰਾ ਹੋਜੂ ਜਮਾ🤟
    ਮੇਰਾ ਪਸੰਦੀਦਾ ਐਕਟਰ ਵੀਰਾ ਬਾਬਾ❤

  • @krlyrics6142
    @krlyrics6142 3 หลายเดือนก่อน +3

    ਬੰਤਾ - ਤੂੰ ਕਹਿਣਾ ਏ ਪ੍ਰਧਾਨ ਮਰ ਜੇ , ਮੈਨੂੰ ਪ੍ਰਧਾਨਗੀ ਅਹੁਦਾ ਮਿਲਜੇ 😂😂😂😂😂

  • @Sonysingh-d7d
    @Sonysingh-d7d 4 หลายเดือนก่อน +24

    ਜਦੋਂ ਕਾਲਾ ਭੱਜਿਆ ਸੀ ਤਾਂ ਓਹਨੂੰ ਇਸਾਰਾ ਕੀਤਾ ਭੱਜਣ ਦਾ , ਉਹ record ਵਾਲਾ ਸੀਨ ਹੀ ਪਾ ਦਿੱਤਾ

    • @ThebRar-no3nk
      @ThebRar-no3nk 4 หลายเดือนก่อน +1

      Eh sab khatam aa bandra aala chand chalda aajkal

    • @ishwarsinghsangha794
      @ishwarsinghsangha794 3 หลายเดือนก่อน +1

      ​@@ThebRar-no3nkchand honi ta Sira aa

  • @PrabhjotSingh-hk2on
    @PrabhjotSingh-hk2on 4 หลายเดือนก่อน +2

    ਬਹੁਤ ਵਧੀਆ, ਅੱਜ ਤਾਂ ਸਰਬੀ ਨੇ ਪਾਸਪੋਰਟ ਤੇ ਸਹੀ ਮੋਹਰ ਲਗਾ ਕੇ ਦੇਤੀ, ਹੁਣ ਨਹੀਂ ਆਉਂਦਾ ਪੈਸੇ ਲੈਣ ❤❤ ਹੁਣ ਰਹਿ ਗਿਆ ਜੋਗਾ ਉਹਨੂੰ ਵੀ ਦੇਣਗੇ ਰਕਮ ❤❤ ਜਸਵਿੰਦਰ ਸਿੰਘ ਗਰੇਵਾਲ ਪਿੰਡ ਵੜਿੰਗ ਖੇੜਾ

  • @naibsingh5273
    @naibsingh5273 4 หลายเดือนก่อน +5

    ਬੀਰੇ ਕਿਸੇ ਦੇ ਘਰ ਆ ਕੇ ਏਦਾਂ ਨਹੀਂ ਬੋਲੀ ਦਾ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਜ਼ਿਲ੍ਹਾ ਮੋਗਾ ਪਿੰਡ ਕੋਰੇ ਵਾਲਾ

  • @NsreshKumar-d2g
    @NsreshKumar-d2g 4 หลายเดือนก่อน +2

    ਬੀਰੋ ਬਹੁਤ ਹੀ ਸੋਹਣੀ ਫਿਲਮ ਸਾਰੇ ਪਰਿਵਾਰ ਦੀ ਐਕਟਿੰਗ ਬਹੁਤ ਹੀ ਸੋਹਣੀ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਮਾਲੇਰਕੋਟਲਾ ਲਸੋਈ ਤੋ

  • @balwindersinghkhalsa2370
    @balwindersinghkhalsa2370 3 หลายเดือนก่อน +3

    ਭਾਗੂ ਬਾਈ ਤੁਸੀਂ ਬੰਦੇ ਘੈਂਟ ਓ ਯਾਰ ਆਹ ਫੋਟੋ ਪ੍ਰੀਤ ਦਿੜ੍ਹਬਾ ਨੇ ਕਿਵੇਂ ਮੁਲਜ਼ਮਾਂ ਵਾਂਗੂੰ ਫੋਟੋ ਲਹਾਈ ਐ

  • @SukhwinderSingh-wq5ip
    @SukhwinderSingh-wq5ip 4 หลายเดือนก่อน +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂❤

  • @JaspreetSingh-wo4xr
    @JaspreetSingh-wo4xr 4 หลายเดือนก่อน +4

    ਬਹੁਤ ਸਹੋਣੀ ਵੀਡੀਓ ਬਾਈ Only ਪ੍ਰਰਮਾਤਮਾਂ ਤਰੱਕੀਆਂ ਬਖਸ਼ੇ ਸਾਰੀਂ ਟੀਮ 🙏🙏🙏🙏🙏🙏❤❤❤❤❤❤

  • @balrajsidhu3296
    @balrajsidhu3296 4 หลายเดือนก่อน +1

    ਬਹੁਤ ਵਧੀਆ ਵੀਡੀਓ ਭਾਗੂ ਵੀਰ ਪਰਮਾਤਮਾ ਸਾਰੀ ਟੀਮ ਨੂੰ ਤਰੱਕੀਆਂ ਬੱਖਸੇ 🙏🙏🙏

  • @JaspreetSingh-cu8mi
    @JaspreetSingh-cu8mi 4 หลายเดือนก่อน +7

    ਅੱਜ ਦਾ ਐਪੀਸੋਡ ਤਾਂ ਸਰਬੀ ਦੇ ਨਾਮ ਆ ,,,

  • @kalapessi5764
    @kalapessi5764 4 หลายเดือนก่อน +1

    ਯਾਰ ਚਰਨ ਨੂੰ ਲੈ ਆਓ ਚਰਨੋ ਦਾ ਰੋਮੈਂਸ ਵੀਰੇ ਨਾਲ ਬਹੁਤ ਵਧੀਆ ਚੱਲਦਾ❤❤❤❤❤❤❤❤❤❤❤❤❤

  • @Laddidon302
    @Laddidon302 4 หลายเดือนก่อน +3

    ਜੱਸਾ ਭਾਗੂ ਵੀਰਾਂ ਬੰਤ ਪ੍ਰਧਾਨ ਜੋਗੇ ਨੂੰ ਦਿਖਾ ਦਿਉ ਤਾਰੇ ਰਲ ਕੇ

  • @jagdishsinghplasaur5394
    @jagdishsinghplasaur5394 4 หลายเดือนก่อน +1

    ❤❤❤,,,,*ਕਿਹਾ ਬਾਤ ਭਾਗੁ ਵੀਰ,ਯਾਰ ਕੱਚਾ ਹਥਿਆਰ ਪੱਕਾ "--ਮਾਲਦਾਰ ਛੜਾ" ਐਪੀਸੋਡ ਦੀ ਜੜ ਪੁੰਗਰਣ ਲੱਗਪੀ,ਹੁਣ ਭਾਗੁ ਪਿੱਛੇ ਨਾਂ ਹਟੀ

  • @ਹਰਪਾਲ7653
    @ਹਰਪਾਲ7653 4 หลายเดือนก่อน +31

    ਪਰਧਾਨ ਸਾਬ ਗੁੱਸਾ ਨਾਂ ਕਰਿਓ
    ਥੋੜਾ ਜਿਹਾ ਲਹਿਜਾ ਬਦਲੋ
    ਰੋਜ਼ ਰੋਜ਼ ਓਹੀ ਰੋਣਾ ਜਵਾਕਾਂ ਵਾਂਗ
    ਓਹੀ ਫੁਕਰੀਆਂ ਹੁਣ ਬੋਰ ਜਿਹੀਆਂ ਕਰਦੀਆਂ
    ਆਹੀ ਲਹਿਜਾ ਜੱਟ ਸੌਦਾ ਚ ਸੀ
    ਇੱਕ ਰੋਣਾ ਦੂਜਾ ਫੁਕਰੀ

  • @Bahadurpurijagdish
    @Bahadurpurijagdish 10 วันที่ผ่านมา

    ਵਾਹ ਉਏ ਬੰਤ ਪ੍ਰਧਾਨ। ਕਿਆ ਬਾਤਾਂ।

  • @PalaAULAKH
    @PalaAULAKH 4 หลายเดือนก่อน +8

    ਆ ਗਏ ਬਾਈ ਉਏ ਛਾਜਲੀ ਆਲੇ ਭਾਗੂ ਹੋਰੀ ਨਵੀ ਵੀਡੀਓ ਲੈਕੇ ਬਾਈ ਭਾਗੂ ਯਾਰ ਬੀਰੇ ਬਾਬੇ ਦਾ ਤੇ ਚਰਨੋ ਦਾ ਰੋਲ ਵੀ ਪਾਇਆ ਕਰੋ ਚਰਨੋ ਨੂੰ ਦੇਖਕੇ ਦਿਲ ਖੁਸ਼ ਹੋ ਜਾਂਦਾ 👌👌👌❤❤❤👍👍👍

  • @BaljinderSingh-jn7rc
    @BaljinderSingh-jn7rc 3 หลายเดือนก่อน +2

    ਸਰਬੀ ਦਾ ਰੋਲ ਅੱਜ ਬਹੁਤ ਵਧੀਆ ਲੱਗਿਆ ਸਿਰਾਂ ਕਰਾਤਾ

  • @yaadchahal007
    @yaadchahal007 4 หลายเดือนก่อน +1

    ਬੰਤ ਪ੍ਰਧਾਨ ਮੂਹਰੇ ਸਭ ਫੇਲ ਨੇ 🙌🏻
    ਸਿਰਾ ਬੰਦਾ ਮਿਰਜਾਪੁਰ ਆਲਾ 🫰🏻🫀

  • @sarvansinghgill4702
    @sarvansinghgill4702 4 หลายเดือนก่อน +5

    ਬਹੁਤ ਹੀ ਵਧੀਆ ਐਕਟਿੰਗ ਤੇ ਕਾਮੇਡੀ ਬਹੁਤ ਵਧੀਆ ਕਰਦੇ ਨੇ ਸਾਰੇ

  • @ManjitSingh-xt1cx
    @ManjitSingh-xt1cx 3 หลายเดือนก่อน +2

    ਬਹੁਤ ਵਧੀਆ ਵੀਡੀਓ ਬਣਾਉਣੇ ਉ ਬਾਈ ਜੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ

  • @rajveersharma9731
    @rajveersharma9731 4 หลายเดือนก่อน +5

    ਬਈ ਜੀ ਤੂਤਾ ਨਹੀ ਆਉਂਦਾ ਹੁਣ ਉਹਨੂੰ ਲਿਆ ਕੇ ਆਉ ਉਹਦਾ ਨਾਲ਼ ਗੱਲ਼ ਹੀ ਹੌਰਾ ਆ

  • @narsiram8316
    @narsiram8316 วันที่ผ่านมา +1

    Bant is a dominating character by God 🎉🎉🎉🎉🎉😢😢🎉🎉🎉🎉🎉

  • @Bant587
    @Bant587 4 หลายเดือนก่อน +41

    ਹਾਂਜੀ ਕਿੱਦਾਂ ਲੱਗੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਨਾ❤❤

    • @lovedeepdirba
      @lovedeepdirba 4 หลายเดือนก่อน +3

      Pardhan ji dhutte di entry karwao hun

    • @pammazaildarusa330
      @pammazaildarusa330 4 หลายเดือนก่อน +1

      ਸਿਰਾ ❤❤wmk

    • @grewaljimmy4763
      @grewaljimmy4763 4 หลายเดือนก่อน +1

      ਪ੍ਰਰਦਾਨ ਹੋਕੇ ਘਰਵਾਲੀ ਤੋਂ ਕੁੱਟ ਖਾਈਂ ਜਾਨਾਂ 😂😂

    • @sandeepfsinghi2293
      @sandeepfsinghi2293 4 หลายเดือนก่อน +1

      Dhutta nu la ayo vir pls

    • @BalwinderSingh-xv7xs
      @BalwinderSingh-xv7xs 4 หลายเดือนก่อน +1

      ਬਹੁਤ ਸਿਰਾਂ ਸਰਬੀ ਵੀ ਖੜਗੀ ਭਾਗੂ ਦੇ ਹੱਕ ਵਿੱਚ

  • @jaspreetsidhu300
    @jaspreetsidhu300 4 หลายเดือนก่อน +1

    ਭਾਗੁ ਯਾਰੀ ਨਾ ਛੱਡ ਦੀ ❤❤❤❤

  • @gaggandeep7381
    @gaggandeep7381 4 หลายเดือนก่อน +55

    ਪਿਛੋਕੜ ਤਕੜਾ😂😂😂😂😂 ਕੁਲਫੀ ਵੇਚਣਾ ਜਾ 😂😂😂😂

    • @mann-kg4pg
      @mann-kg4pg 4 หลายเดือนก่อน +2

      😂😂😂🎉😂😂😂😂

  • @arbanbrar7411
    @arbanbrar7411 23 วันที่ผ่านมา +1

    ਪੂਰੇ ਮਲਵਈ❤

  • @gurjindersingh3638
    @gurjindersingh3638 4 หลายเดือนก่อน +4

    ਬਹੁਤ ਵਧੀਆ ਵੀਡੀਓ ਇੰਦਰਜੀਤ ਜੀ 🙏 ਆਲ ਟੀਮ ਗੁੱਡ ਅਕਟਿੰਗ ਵੈਰੀ ਸਲੂਟ ਜੀ 🙏🥀💛🥀👌 ਯਮੂਨਾ ਨਗਰ

  • @jagvirsinghbenipal5182
    @jagvirsinghbenipal5182 4 หลายเดือนก่อน +1

    ਸਿਰਾ ਬਾਈ ਜੀ 👌👌🔥🔥

  • @malkeetkaur445
    @malkeetkaur445 4 หลายเดือนก่อน +62

    Passport wale mude de accting very nice

    • @Amrit-k10
      @Amrit-k10 4 หลายเดือนก่อน +7

      ਅਕਸਰ ਨੂੰ ਉਹ Producerdxx ਦਾ ਚੇਲਾ ਆ

    • @ajaibbrar987
      @ajaibbrar987 4 หลายเดือนก่อน

      ❤🎉❤ Hello ❤🎉❤

    • @SandeepDhaliwal-ko9zf
      @SandeepDhaliwal-ko9zf 3 หลายเดือนก่อน +1

      ਐਕਟਿੰਗ ਵਧੀਆ ਕਿਵੇਂ ਨਾ ਹੋਊ ਆਖਰ ਨੂੰ ਠਰਕੀ ਬਾਬੇ ਵਾਲਾ ਵਾਲਾ ਕਾਲਾ

    • @UdaanMohalipb65
      @UdaanMohalipb65 3 หลายเดือนก่อน

      Oh purana actor bhut short mobi km krda punjabi ch TH-cam te❤

  • @kalapessi5764
    @kalapessi5764 4 หลายเดือนก่อน

    ਆਈ ਲਵ ਯੂ ਸਰਬੀ❤❤❤❤❤❤❤❤❤❤❤❤❤❤❤❤ ਸਿਰਾ 🎉🎉🎉🎉🎉🎉🎉🎉🎉🎉

  • @reasatalirana6568
    @reasatalirana6568 4 หลายเดือนก่อน +6

    ਬਿਰੇ ਤੇ ਜੋਗੇ ਦੀ ਸਟੋਰੀ ਉਲਟ ਪੁਲਟ ਹੋ ਗਈ ਭਾਗੂ ਨੂੰ ਸਟੋਰੀ ਪਹਿਲਾ ਦੱਸ ਦਿੱਤੀ

  • @balrajsingh-yv1dk
    @balrajsingh-yv1dk 4 หลายเดือนก่อน +2

    ਸਰਬੀ ਅੱਜ ਤੋਪ ਬਣ ਗਈ ਲਵ ਯੂ ਆ ਮਿਤਰੋ❤❤❤

  • @bikramsingh5167
    @bikramsingh5167 4 หลายเดือนก่อน +4

    ਬਹੁਤ ਵਧੀਆ ਵੀਰੇ ਧੰਨਵਾਦ 👍

  • @sidhu-wb9um
    @sidhu-wb9um 4 หลายเดือนก่อน +1

    ਬਹੁਤ ਘੈਂਟ awesome veere ,,,,, sarbi bant te preeto Kami ala all team acting ਸਿਰਾ ਗੱਲਬਾਤ

  • @JagdeepSingh-fh3um
    @JagdeepSingh-fh3um 4 หลายเดือนก่อน +7

    ਵੀਡੀਓ ਬਹੁਤ ਸੋਹਣੀਆਂ ਸਾਰੇ ਪਾਤਰ ਬਹੁਤ ਸੋਹਣੇ ਰੋਲ ਕਰ ਰਹੇ ਨੇ ਚਟਨੀ ਦੱਸੋ ਮੈਨੂੰ ਕਾਹਦੀ ਕੁੱਟ ਰਹੇ ਭਾਈ😂😂😂😂😂😂😂

  • @JassGhuman-op5ht
    @JassGhuman-op5ht 4 หลายเดือนก่อน

    Sahi aa jatto dub k rakho kum nu❤️❤️❤️❤️❤️❤️❤️❤️❤️❤️sirra vire sari teem inder shajli ala end ee karda 😘😘

  • @balwindersinghkhalsa2370
    @balwindersinghkhalsa2370 4 หลายเดือนก่อน +14

    ❤❤❤❤❤ ਬਹੁਤ ਵਧੀਆ ਵੀਡੀਓ ਐ ਬਿਨਾਂ ਦੇਖਿਆ ਵੀਡੀਓ ਲਾਇਕ ਕਰਤੀ ਭਾਗੂ ਬਾਈ ਯਕੀਨ ਨਾਲ ਕਹਿ ਸਕਦਾ ਹਾਂ ਕਿ ਵੀਡੀਓ ਬਹੁਤ ਵਧੀਆ ਹੈ ਧੰਨਵਾਦ ਜੀ

  • @maninderatwal2669
    @maninderatwal2669 3 หลายเดือนก่อน +2

    ਸਰਬੀ ਸਿਰਾ ਵੀ ਬਹੁਤ ਆ ਅਕਿੰਗ ਬਹੁਤ ਵਧੀਆ ਜੱਟੀ ਨੇ ਐਂਡ ਕਰਤੀ

  • @Laddi-h7s
    @Laddi-h7s 4 หลายเดือนก่อน +3

    Very very nice video love you bai ji ❤❤❤❤👌🏻👌🏻👌🏻👌🏻❤️❤️❤️❤️👌🏻👌🏻

  • @ajaydhailwal8513
    @ajaydhailwal8513 3 หลายเดือนก่อน +1

    ਸਿਰਾ ਵੀਡੀਓ ਬਾਈ👍👍👍🎉🎉

  • @bhagwantsinghgarcha7211
    @bhagwantsinghgarcha7211 4 หลายเดือนก่อน +3

    ਨਈ ਯਾਰ ਅੱਜ ਵੀਡੀਓ ਘੈਟ ਸੀ

  • @narsiram8316
    @narsiram8316 วันที่ผ่านมา +1

    Bant is a dominating character by God 🎉🎉🎉😢🎉🎉🎉

  • @FOUR-TWENTi
    @FOUR-TWENTi 4 หลายเดือนก่อน +8

    ਬੰਤ ਦੇ ਘਰਵਾਲੀ ਜਿਆਦਾ ਬੋਲਦੀ ਆ ਉਹ ਨਵੀਂ ਨਵੀਂ ਆਈ ਆ ਹਜੇ ਓਸ ਨੂੰ ਘੱਟ ਬੋਲਣਾ ਚਾਈਦਾ ਘਰ ਦੇ ਮਾਮਲੇ ਚ। •••Sadi na bulai main laade di tayi•••

  • @darshansingh5731
    @darshansingh5731 4 หลายเดือนก่อน +1

    ਭਾਗੂ ਬਾਈ ਤੈਨੂਂ ਬੇਨਤੀ ਐ ਜੋਗੇ ਨਾਲ ਪੇਚਾ ਤਾ ਪੈ ਗਿਆ ਹੁਣ ਦਿਨੇ ਤਾਰੇ ਦਿਖਾ ਕੇ ਸੱਡੀ ਕੱਚ ਨਾ ਰਹਿ ਜਾਵੇ ਜੋਗੇ ਦੇ ਬੁਢਲਾਡਾ ਪਿਛਵਾੜੇ ਤੇ ਲਿਖ ਕੇ ਛੱਡੀ

  • @balkarsingh-nn5le
    @balkarsingh-nn5le 4 หลายเดือนก่อน +9

    ਸਰਬੀ ਤੇ ਪ੍ਰੀਤ ਦੋਵੇਂ ਪੂਰਾ ਸਵਾਦ ਲੈਂਦੀਆਂ ਜੱਸੇ ਦਾ 😂😂😂😂💖💖👌👌👌👍

  • @sukhjitsingh1916
    @sukhjitsingh1916 4 หลายเดือนก่อน

    ਹਰਮਨ ਤੇ ਬੰਤ ਦੀ ਜੋੜੀ ਵੀ ਘੈਟ ਅਾ 👌👌👌

  • @happybrar5825
    @happybrar5825 4 หลายเดือนก่อน +19

    ਭਾਗੁ ਡਨ ਕਹਿ ਤੇਰੇ ਸੰਘ ਵਿੱਚ ਮਿਰਚਾਂ ਵਾਲਾ ਘੋਟਾ ਦੇਣਾ ਸੀ ਸਰਬੀ ਨੇ 😂😂😂😂

  • @SandeepDhaliwal-ko9zf
    @SandeepDhaliwal-ko9zf 4 หลายเดือนก่อน +23

    ਭਾਗੂ ਬਾਈ ਗੁੱਸਾ ਨਾ ਕਰੀ ਯਾਰ ਮਾਲਦਾਰ ਛੜੇ ਵਿੱਚ ਪਹਿਲਾਂ ਵਾਲੀ ਗੱਲਬਾਤ ਨਹੀਂ ਰਹੀ ਜਦੋ ਧੁਤਾ ਸੀ ਤੈ ਸਰਬੀ ਨੂੰ ਛੈੜਦਾ ਸੀ

    • @jaspreetsidhu300
      @jaspreetsidhu300 4 หลายเดือนก่อน +1

      Kyo ni rhi sirra videos nai

    • @jujhar25ify
      @jujhar25ify 4 หลายเดือนก่อน +2

      @@jaspreetsidhu300 Dhoota di jgaah Bant Pardhaan lai chukka hai. Program bahut vadhiya jaa riha hai. Sahi gl ji bahut vadhiya jaa riha.

    • @AmritSingh-mq6pc
      @AmritSingh-mq6pc 4 หลายเดือนก่อน +3

      ਸਿਰਾ ਗੱਲਬਾਤ ਆ ਵੀਰ ਤੁਸੀ ਪਤਾ ਨੀ ਕਿ ਭਾਲਦੇ ਹਣ

  • @harbansdhaliwal486
    @harbansdhaliwal486 4 หลายเดือนก่อน +1

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

    • @yashinder3946
      @yashinder3946 4 หลายเดือนก่อน

      😂😂😂😂

  • @BalveerSingh-kj7vs
    @BalveerSingh-kj7vs 4 หลายเดือนก่อน +3

    ਬਲਵੀਰ ਇਸੀ ❤

  • @narsiram8316
    @narsiram8316 วันที่ผ่านมา +1

    Bant is a fascinating character 🎉🎉🎉🎉🎉😢😢🎉🎉🎉🎉🎉🎉

  • @i.happy_0011
    @i.happy_0011 4 หลายเดือนก่อน +3

    ਭੀਰਾ ਗੁਲਭਿਆ ਵੇਚਣਾ+ਪਿਛੋਕੜ ਤਕੜਾ 😂😂,, ਮਜ਼ਾ ਆਇਆ ਆਜ ਵਾਲ਼ੇ ਪਾਰੱਟ ਨੂੰ ਦੇਖ ਕੇ

  • @arbanbrar7411
    @arbanbrar7411 23 วันที่ผ่านมา +1

    Bai bhot sohniya videos bnone oo rabb thonu charddhiikla ch rakhe veero jyode vasde rho. Tuci culture sambhya hoya punjab da❤

  • @gurtejBrar-k5x
    @gurtejBrar-k5x 4 หลายเดือนก่อน +5

    ਬਹੁਤ ਵਧੀਆ ਸ਼ਟੋਰੀ

  • @SukhdevSingh-up7ed
    @SukhdevSingh-up7ed 17 วันที่ผ่านมา

    ਬਹੁਤ ਵਧੀਆ ਕਲਕਾਰੀ ਐ ਜੀ ਤੁਹਾਡੀ!!!

  • @maninder2121
    @maninder2121 4 หลายเดือนก่อน +2

    Best episode of maldaar chhada ever .. till date...

  • @narsiram8316
    @narsiram8316 3 หลายเดือนก่อน +1

    I Love Bant Pardhan from the core of my heart by God 🎉🎉🎉🎉🎉

  • @balkarsingh-nn5le
    @balkarsingh-nn5le 4 หลายเดือนก่อน +4

    ਸਰਬੀ ਆਇਨਾ ਗੁੱਸਾ ਪਹਿਲਾਂ ਤੇ ਤੂੰ ਖੁਦ ਟੈਟੂ ਵਖਾਉਨੀ ਆਂ ਫਿਰ ਬੀਰਾ ਪਿੱਛਾ ਤੇ ਵੇਖੂ 😂😂😂😂😂😛😝😛😝👌💖💖💖💖🙏🙏👍

  • @ranjalambar4557
    @ranjalambar4557 4 หลายเดือนก่อน +2

    ਬਹੁਤ ਵਧੀਆ ਵੀਡਿਓ ਹੈ ਬਾਈ ਜੀ ਸਵਾਦ ਆ ਗਿਆ ਜੀ ਤੁਹਾਡੀ ਵੀਡਿਓ ਦੇਖ ਕੇ ਸਾਰੀ ਟੈਂਸ਼ਨ ਦੂਰ ਹੋ ਜਾਂਦੀ ਹੈ ਲਵ ਯੂ ਬਾਈ ਸਾਰੀ ਟੀਮ ਨੂੰ❤❤❤❤❤❤

  • @ਹਰਪਾਲ7653
    @ਹਰਪਾਲ7653 4 หลายเดือนก่อน +15

    ਭੀਰੇ ਅੱਜ ਵਰਗੀ ਕਦੇ ਨੀਂ ਹੋਣੀ
    ਉਂਜ ਭਾਵੇਂ ਰੋਜ਼ ਹੁੰਦੀ ਆ
    ਭਾਗੂ ਤੇਰਾ ਯਾਰ ਆ ਓਹਦੇ ਘਰਵਾਲੀ ਦੀ ਤਾਂ ਇੱਜ਼ਤ ਕਰ ਤਾਂ ਹੀ ਤੇਰੀ ਘਰ ਗਏ ਦੀ ਕਰੂਗੀ , ਲਹਪਾਹ ਤਾਂ ਸਾਰੇ ਕਰੀ ਜਾਂਦੇ ਆ 😂😂😂😂😂😂😂😂😂
    ਜੋਗਾ ਭੀਰੇ ਨਾਲ ਧੱਕਾ ਕਰਨ ਨੂੰ ਫਿਰਦਾ ਸੀ ਭਾਗੂ ਨਾਲ ਖੜ ਗਿਆ
    ਪਰ ਆਪ ਕਾਲੇ ਨਾਲ ਧੱਕਾ ਕਰੀ ਜਾਂਦੇ
    ਭਾਈ ਗਲਤੀ ਮਨੋ ਤੇ ਓਹ ਗਰੀਬ ਦਾ ਵੀ ਹੱਲ ਕਰੋ ਓਹਦੇ ਪਿਓ ਨੇ ਜ਼ਮੀਨ ਵੇਚੀ ਆ ਮੁੰਡੇ ਕਰਕੇ

  • @gurusingh8034
    @gurusingh8034 4 หลายเดือนก่อน +1

    ਆ ਗਏ ਬਾਈ ਆ ਗਏ ,, ਬੰਤ ਪ੍ਰਧਾਨ 😂😂

  • @KuldeepSingh-qq9ds
    @KuldeepSingh-qq9ds 4 หลายเดือนก่อน +3

    👍👍👍
    V Harnola D Kaithal Haryana

  • @yaar_truck_wale_pb03_42
    @yaar_truck_wale_pb03_42 4 หลายเดือนก่อน

    ਬਹੁਤ ਘੈਟ ਆ ਵਿਡੀਓਜ ਬਹੁਤ ਖੂਬਸੂਰਤ🦚❤🦚

  • @kulwinder169
    @kulwinder169 4 หลายเดือนก่อน +9

    ਅੱਜ ਤਾਂ ਭਾਗੁ ਵਾਲੀ ਲਾਲ ਬੱਤੀ ਕਰੀ ਫਿਰਦੀ ਹੈ 😂😂😂😂

  • @Manibiroke_5619
    @Manibiroke_5619 4 หลายเดือนก่อน +1

    ਬਾਈ ਸੀਨ ਅੱਗੇ ਪਿੱਛੇ ਲਗਾ ਰੱਖੇ ਨੇ ਬੀਰਾ ਜੋਗੇ ਬਾਰੇ ਪਹਿਲਾਂ ਦੱਸ ਗਿਆ ਭਾਗੂ ਨੂੰ ਪ੍ਰਨੋਟ ਵਾਲੀ ਗੱਲ ਸੀਨ ਬਾਅਦ ਵਿੱਚੋਂ ਆ ਰਿਹਾ 👍👍👍

  • @jagtarmann9939
    @jagtarmann9939 4 หลายเดือนก่อน +104

    ਭਾਗੂ ਜੱਸੇ ਬੀਰੇ ਕੰਮੀ ਵਾਲੇ ਬਾਈ ਜੀ ਦੱਸ ਤਾ ਦੇਵੋ ਪਿੰਡੀ ਵਾਲਾ ਧੂੱਤਾ ਹੈ ਕਿਥੇ ਬਾਈ ਵੀਡੀਓ ਦੇਖਣ ਦਾ ਸਵਾਦ ਨੀ ਆਉਂਦਾ ਧੂੱਤੇ ਤੋ ਬਿਨਾ ਕਮੇਡੀ ਨੀ ਵੀਡੀਓ ਵਿੱਚ

    • @gurtejgur110
      @gurtejgur110 4 หลายเดือนก่อน +4

      Jatt.julit.3.film.dekh.bai.ji.dhuta.mil.ju.ga

    • @lakhi6473
      @lakhi6473 4 หลายเดือนก่อน +13

      Dhoote to comady ni hundi oh gal ni bndi ..aa sare vdhiya comady ne

    • @lakhi6473
      @lakhi6473 4 หลายเดือนก่อน +5

      Dhoota ta pati- mes kr dinda aah sare comady vdhiya ne bohat bs ik nchater di ghat aa jo luche bude ch hunda

    • @sukhikheeva5967
      @sukhikheeva5967 4 หลายเดือนก่อน +2

      @@lakhi6473 ohda pagl pan vdiya lgda c shyd tuc pichle episode ni dekhe

    • @SandeepDhaliwal-ko9zf
      @SandeepDhaliwal-ko9zf 4 หลายเดือนก่อน +5

      Dhoota Theatre Junction channel te dp master ch aa

  • @gurwindersinghbhola
    @gurwindersinghbhola 4 หลายเดือนก่อน

    ਜੋਗਾ ਵੀਰ ਦੀ ਐਕਟਿੰਗ ਸਭ ਤੋਂ ਵਧੀਆ ਆ ❤❤

  • @BhupinderSingh-yg8cg
    @BhupinderSingh-yg8cg 4 หลายเดือนก่อน +5

    ਮਾਲਦਾਰ ਛੜਾ ਭਾਗੂ,, ਸਰਬੀ,, ਜੱਸਾ,, ਪ੍ਰੀਤੋ,, ਬੰਤ ਪ੍ਰਧਾਨ ਮਿਰਜ਼ਾਪੁਰ ਵਾਲਾ,, ਹਰਮਨ ਕੰਮੀ ਵਾਲਾ,,, ਬੀਰਾ ਬਾਬਾ, ਜੋਗਾ,,,ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ

  • @grewaljimmy4763
    @grewaljimmy4763 3 หลายเดือนก่อน

    ਬੀਰੇ ਤੇ ਭਾਗੂ ਦੀ ਯਾਰੀ ਸਿਰਾ ❤

  • @BalwinderSingh-xv7xs
    @BalwinderSingh-xv7xs 4 หลายเดือนก่อน +1

    ਭਾਗੂ ਕਹਿੰਦਾ ਬੀਂਰਾ ਤੇ ਭਾਗੂ ਦੇਖਣ ਨੂੰ ਦੋ ਆ ਪਰ ਅੰਦਰੋਂ ਇਕ ਆ । ਆਹ ਹੁੰਦੀ ਆ ਯਾਰੀ ਜੇ ਜਿੰਦ ਜਾਂਦੀ ਜਾਵੇ ਪਰ ਯਾਰੀ ਨਾਂ ਜਾਵੇ

  • @NirmalSingh-hn7lc
    @NirmalSingh-hn7lc 4 หลายเดือนก่อน +5

    ਪ੍ਰਧਾਨ ਗੱਲ 2 ਤੇ ਰੋਣ ਲੱਗ ਜਾਦਾਂ 22

  • @GurmeetSingh-p9y
    @GurmeetSingh-p9y 4 หลายเดือนก่อน +1

    ਬੰਤ ਬਾਈ ਅੱਜ ਤਾਂ ਸਿਰਾ ਕਰਾਤਾ ਹਸਾ ਹਸਾ ਕੇ ਢਿੱਡ ਦੁੱਖਣ ਲਾਤਾ

  • @Sandhusaab18
    @Sandhusaab18 4 หลายเดือนก่อน +20

    ਚਿੱਟਾ ਖ਼ਰਗੋਸ਼ ਅੱਜ ਬਾਲਾ ਗ਼ਰਮ ਹੋਗਿਆ

  • @ParwinderSingh-if4cq
    @ParwinderSingh-if4cq 3 หลายเดือนก่อน

    ਸਿਰਾ ਓਏ ਛਾਜਲੀ ਆਲੇਆ ❤❤❤

  • @khushigurunoor2942
    @khushigurunoor2942 4 หลายเดือนก่อน +8

    ਆ ਗਈ ਵੀਡਿਓ ਦਰਦ ਦੀ ਦਵਾਈ ❤❤❤ਹਸਦੇ ਵਸਦੇ ਰਹੋ ਜੀ ਹਮੇਸ਼ਾ❤❤

  • @deepcheema8486
    @deepcheema8486 4 หลายเดือนก่อน +1

    ❤❤ ਮਨਿੰਦਰ ਸਿੰਘ ਚੀਮਾ

  • @rupinderkaurdhaliwal5980
    @rupinderkaurdhaliwal5980 4 หลายเดือนก่อน +24

    ਸਰਬੀ ਇਹਨਾ ਦੇ ਡੰਡੇ ਲਾਇਆ ਕਰੋ excellent show

    • @chhindasinghaulakh6815
      @chhindasinghaulakh6815 4 หลายเดือนก่อน

      Bada Taras Aaya Didi Da 😂😂😂

    • @SukhmandersinghWarainch
      @SukhmandersinghWarainch 3 หลายเดือนก่อน

      😂❤

    • @rupinderkaurdhaliwal5980
      @rupinderkaurdhaliwal5980 3 หลายเดือนก่อน +1

      @@chhindasinghaulakh6815 ਸਾਰੇ shows ਕੁੜੀਆਂ ਨੂੰ ਹੀ ਗਾਲਾਂ ਕੁੱਟ ਕੁਟਾਪਾ ਕਰੀ ਜਾਂਦੇ ਆ ਜੋ ਕਿ ਗਲਤ ਹੈ every person is equal hai hun t

  • @Guribish
    @Guribish 4 หลายเดือนก่อน +3

    First like first comment... Love you Puri team nu ji

  • @AmandeepSingh-bu4wn
    @AmandeepSingh-bu4wn 4 หลายเดือนก่อน +1

    ਬਹੁਤ ਵਧੀਆ ਵੀਡੀਓ ਏ

  • @JatinderSingh-ry3gf
    @JatinderSingh-ry3gf 4 หลายเดือนก่อน +14

    ਧੂਤੇ ਬਿਨਾਂ ਗੱਲ ਨਹੀਂ ਬਣਦੀ ਧੂਤੇ ਤੇ ਪ੍ਰੀਤ ਨੂੰ ਲੈ ਕੇ ਆਓ

  • @sukhjitsingh1916
    @sukhjitsingh1916 4 หลายเดือนก่อน

    ਪਰੀਤੋ ਤੇ ਸਾਰੇਅਾ ਦੀ ਅੈਕਟੀਗ ਬੋਤ ਘੈਟ ਅਾ 👌

  • @SidhuLaddi
    @SidhuLaddi 4 หลายเดือนก่อน +4

    ਮਹਿਫ਼ਿਲ ਚ ਨੀਂ ਮਾਰਦੀ 😂😂😂😂

  • @jaspalchangal8274
    @jaspalchangal8274 4 หลายเดือนก่อน

    ਬਹੁਤ ਵਧੀਆ ਬ‌ਈ ਵੀਡਿਓ ਬਾਕੀ ਸਭ ਦੀ ਐਕਟਿੰਗ ਪੂਰੀ ਵਧੀਆ ਹੈ ਬਾਕੀ ਜਸਪਾਲ ਚੰਗਾਲ ਵਾਲੇ ਲਿਖਾਰੀ ਵੱਲੋਂ ਬਹੁਤ ਸਾਰੀਆਂ ਦੁਆਵਾਂ ਵੀਰ ਜੀ। ਜੋਗੇ ਪੰਗਾਂ ਮਹਿੰਗਾ ਪੳੁ ਭਾਗੂ ਨਾਲ ਟਿਕ ਜਾ ਤੂੰ।❤❤❤❤❤

  • @nextgeneration5762
    @nextgeneration5762 4 หลายเดือนก่อน +9

    Sirra laa ta sarbi te pardhan di ghar Wali ni , kala paise lain aya , hor hi pange ch fas gya 😂😂😂 nzara aa gya ajj ta episode dekh , good job all team members 👏 💙

  • @JaspalSingh-lc2eq
    @JaspalSingh-lc2eq 4 หลายเดือนก่อน +1

    ਭਾਗੂ,ਜੋਗਾ,ਬੀਰਾ ,ਜੱਸਾ, ਪਾਸਪੋਰਟ ਵਾਲਾ ਮੁੰਡਾ, ਕੰਮੇਆਣਾ, ਬੰਤ, ਸਰਬੀ ਅਤੇ ਪ੍ਰੀਤੋ ਦਾ ਰੋਲ ਬਹੁਤ ਵਧੀਆ ਸੀ

  • @Jatt.1-g3k
    @Jatt.1-g3k 4 หลายเดือนก่อน +20

    ਕੁਲਫੀਆਂ ਵੇਚਣਾ ਤਾਂ ਧੂਤਾਂ ਹੀ ਠੀਕ ਕਰਦਾ 😅

    • @harjinderkhatri9468
      @harjinderkhatri9468 4 หลายเดือนก่อน

      ਪੁੱਠੇ ਸਿੱਧੇ ਦਸਖ਼ਤ ਵਾਲਾ ਵੀ ਧੁਤੇ ਦਾ ਡਾਇਲਾਗ ਆ।ਪੰਗਾ ਕੇਲੇ ਦਾ ਉਸ ਚ ਕਿਹਦਾ ਹੁੰਦਾ

    • @Jatt.1-g3k
      @Jatt.1-g3k 3 หลายเดือนก่อน

      @@harjinderkhatri9468 hmmm