ਮਾਲਦਾਰ ਛੜਾ 147 MALDAR SHADA baghu shada latest SHORT MOVIE 2024 PUNJABI FILM JATT BEAT RECORD

แชร์
ฝัง
  • เผยแพร่เมื่อ 24 ม.ค. 2025

ความคิดเห็น • 1.1K

  • @Bant587
    @Bant587 5 หลายเดือนก่อน +224

    ਹਾਂਜੀ ਕਿੱਦਾਂ ਲੱਗੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਨਾ❤❤❤

    • @pammasarari88
      @pammasarari88 5 หลายเดือนก่อน +16

      ਬਹੁਤ ਵਧੀਆ ਬਾਈ ਬੰਤ ਥੋਡੀ ਐਕਟਿੰਗ ਬਹੁਤਾ ਸਿਰਾ ਚਾਰ ਚੰਨ ਲਾ ਤੇ ਮਾਲਦਾਰ ਛੜੇ ਨੂੰ ਵਾਹਿਗੁਰੂ ਹੋਰ ਤਰੱਕੀ ਬਖਸ਼ੇ
      ਪੰਮਾ ਫਿਰੋਜਪੁਰ ਹੁਸੈਨੀ ਵਾਲੇ ਬਾਡਰ ਤੋ

    • @SonySony-rq8dg
      @SonySony-rq8dg 5 หลายเดือนก่อน +6

      Bant Bai Teri acting atttttt aaaa❤❤❤❤❤❤❤❤❤

    • @greenapple.....gangster.423
      @greenapple.....gangster.423 5 หลายเดือนก่อน +3

      Gud job bro🎉

    • @ishqbector13
      @ishqbector13 5 หลายเดือนก่อน +6

      Kese ho 😊😊😊😊😅😅

    • @SurinderSingh-xs5ew
      @SurinderSingh-xs5ew 5 หลายเดือนก่อน +1

      ਬਾਈ ਤੇਰੀ ਤਾਂ ਐਕਟਿੰਗ ਹੀ ਵਾ ਕਮਾਲ ਹੈ

  • @barnalealestar9636
    @barnalealestar9636 3 วันที่ผ่านมา +1

    ਖਿੱਚਕੇ ਸੀ ਅਤੇ ਉਹ ਜ਼ਿਦਗੀ ਦਾ ਨਾਮ ❤❤❤❤❤❤

  • @AkashdeepSing99
    @AkashdeepSing99 5 หลายเดือนก่อน +158

    Dhutte nu payer krn Wale sare Jane like kro ❤

    • @Baggigang
      @Baggigang 5 หลายเดือนก่อน

      Please Veer G channel🙏🙏🙏🙏🙏

    • @JaswinderSingh-cw9tn
      @JaswinderSingh-cw9tn 5 หลายเดือนก่อน +1

      Dutta nu bi liaou vich

    • @CanadianPunjabiTrucker
      @CanadianPunjabiTrucker หลายเดือนก่อน

      ਅਸੀਂ ਨੀ ਕਰਦੇ
      ਪੈਰ ਛੱਡ ਗਿਆ ਛੋਟਾ ਭਾਂਡਾ

  • @barnalealestar9636
    @barnalealestar9636 3 วันที่ผ่านมา +1

    ਖਿੱਚਕੇ ਰੱਖ ਭਾਗ ਸਿਆ ਖਿੱਚਕੇ ਰੱਖ ਭਾਗ ਸਿਆ ਖਿੱਚਕੇ ਰੱਖ ਭਾਗ ਸਿਆ ਖਿੱਚਕੇ ਰੱਖ ❤❤❤❤❤❤❤❤❤❤

  • @jassidhaliwal7615
    @jassidhaliwal7615 5 หลายเดือนก่อน +24

    ਬਹੁਤ ਮਨ ਖਰਾਬ ਹੁੰਦਾ ਜਦੋ ਧੂਤਾ ਨ੍ਹੀ ਦਿਖਦਾ ਵਿੱਚ ਸੁਲਾ ਕਰਲੋ ਯਰ ਜੇ ਕੋਈ ਗੱਲ ਬਾਤ ਹੋਈ ਥੋਡੀ 👏🏻

    • @jagdevkhiala6042
      @jagdevkhiala6042 5 หลายเดือนก่อน +3

      ਗੱਲ ਬਾਤ ਕੋਈ ਨੀ ਵੀਰ ਧੂਤਾ ਵੱਡੀਆਂ ਫਿਲਮਾਂ ਕਰੀ ਜਾਂਦਾ ਹੁਣ ਐਮੀ ਵਿਰਕ ਦੀ ਫਿਲਮ ਵਿੱਚ ਕੰਮ ਕਰੀ ਜਾਂਦਾ

  • @kuldeepsingh-uc3cn
    @kuldeepsingh-uc3cn 5 หลายเดือนก่อน +2

    ਕੰਮੀ ਵਾਲਾ ਤੇ ਬੰਤ ਬਾਈ ਦੀ ਜੋੜੀ ਬਹੁਤ ਵਧੀਆ ਹ ਜੀ😂😂😂❤❤🎉🎉🎉❤❤😂😊😊❤😊❤❤🎉🎉😂😂😂❤😂🎉😂❤

  • @RajuMaan-k2t
    @RajuMaan-k2t 5 หลายเดือนก่อน +20

    ਬੰਤ ਪ੍ਧਾਨ ਦੇ ਵਿਆਹ ਦੀ ਖੁਸ਼ੀ ਕਿਹਨੂੰ ਕਿਹਨੂੰ ਆ ਲਾਇਕ ਕਰਕੇ ਦੱਸੂ👫👫👫👫👫👫👫👫👫👫👫👫👫

  • @ChanchalSingh-xd6yb
    @ChanchalSingh-xd6yb 5 หลายเดือนก่อน +17

    ਬੰਤ ਅਤੇ ਪ੍ਰੀਤੋ ਦਾ ਪੁਰਾਣਾ ਪਿਆਰ ਦੁਬਾਰਾ ਜਾਗ ਪਿਆ। ਬਹੁਤ ਹੀ ਵਧੀਆ ਵੀਡੀਓ। ਧੰਨਵਾਦ।❤❤❤

  • @tsgkarn4284
    @tsgkarn4284 5 หลายเดือนก่อน +45

    ਮੈਨੂੰ ਤਾਂ ਚਰਨੋ ਬਹੁਤ ਸੋਹਣੀ ਲੱਗਦੀ ਬਿੱਲੀਆਂ ਅੱਖਾਂ ਵਾਲੀ ❤❤❤💛💛💛 💚💚💚

    • @lavihassanpuri5757
      @lavihassanpuri5757 5 หลายเดือนก่อน +1

      ਚਰਨੋ ਬਾਈ ਹੈਗੀ ਓਇ ਬਹੁਤ ਸੋਹਣੀ ਆ. ਨੈਣ ਨਕਸ ਤਿੱਖੇ ਪੂਰੇ ਬੋਡੀ ਲੈਂਗੂਏਜ ਕਿੰਨੀ ਸੋਹਣੀ ਆ ਯਾਰ ਚਰਨੋ ਜੀ ਤੁਸੀਂ ਸਚੀ ਬਹੁਤ ਸੋਹਣੇ ਓ ❤️❤️❤️❤️❤️

  • @barnalealestar9636
    @barnalealestar9636 3 วันที่ผ่านมา

    ਹਾਜੀ ਘੈਂਟ ਆ ਫੇਰ ਇਹ ਭਾਗ ❤❤❤❤❤😂😂😂😂😂😂😂

  • @HarjinderNehal
    @HarjinderNehal 5 หลายเดือนก่อน +6

    ਬੰਤ ਪ੍ਰਧਾਨ ਨੇ ਵਿਆਹ ਲਿਆਂਦੀ ਪ੍ਰੀਤੋ ਸਹਿਬਾਂ ਪੁਰ ਵਾਲੀ ❤

  • @balwindersinghkhalsa2370
    @balwindersinghkhalsa2370 5 หลายเดือนก่อน +58

    ਵਾਹ ਜੀ ਵਾਹ ਕਿਆ ਬਾਤ ਐ ਭਾਗੂ ਹੁਣ ਬਣੂ ਗੱਲ ਪ੍ਰੀਤ ਦਿੜ੍ਹਬਾ ਆ ਗਈ ਵੱਲੇ ਪ੍ਰੀਤੋ

  • @HarjinderSingh-bo2ig
    @HarjinderSingh-bo2ig 5 หลายเดือนก่อน +10

    ਪ੍ਰੀਤੋ ਦੀ ਐਂਟਰੀ❤Wel come Mirzapur 😅Sahibapur ❤❤❤❤❤❤❤❤❤❤❤❤❤❤❤❤

    • @Baggigang
      @Baggigang 5 หลายเดือนก่อน

      Please Veer G channel🙏🙏🙏🙏

  • @Laddidon302
    @Laddidon302 5 หลายเดือนก่อน +88

    ਬੰਤ ਪ੍ਰਧਾਨ ਜ਼ਿੰਦਾਬਾਦ ਬੰਤ ਪ੍ਰਧਾਨ ਜਦੋ ਪਿੰਡ ਚ ਵੜ ਜਾਂਦਾ ਤਾਂ ਸਰਕਾਰ B.S.F ਤੇ C.R.P ਲਾ ਦਿੰਦੀ ਵੀ ਪਿੰਡ ਦਾ ਮਾਹੌਲ ਨਾ ਖਰਾਬ ਹੋਵੈ ਬੰਤ ਪ੍ਰਧਾਨ ਵਾਰਦਾਤ ਨਾ ਕਰ ਦੇਵੇ

    • @raghbardass473
      @raghbardass473 5 หลายเดือนก่อน +1

      National security Act bant te lag jana

    • @Jasan_Preet
      @Jasan_Preet 3 หลายเดือนก่อน

      😂😂

  • @reshamsingh7501
    @reshamsingh7501 5 หลายเดือนก่อน +7

    ਵੀਰੇ ਦੀ ਤੇ ਚਰਨੋ ਦੀ ਜੋੜੀ 👍👍👍👌👌ਰੇਸ਼ਮ ਸਿੰਘ ਨਵਾ ਸ਼ਹਿਰ ਵਾਲਾ

  • @VishalSippy-dn2zk
    @VishalSippy-dn2zk 5 หลายเดือนก่อน +13

    ਚਰਨੋ ਵਾਲੀ ਸੋਹਣੀ ਲੱਗਦੀ ਆ❤❤❤❤❤😊😊

  • @ਹਰਪਾਲ7653
    @ਹਰਪਾਲ7653 5 หลายเดือนก่อน +15

    ਪਰਧਾਨ ਕਹਿੰਦਾ ਇਹਦੇ ਅੱਗੇ ਪਿੱਛੇ ਕੋਈ ਨੀਂ 😂😂😂😂 ਕਰਨੈਲ ਨੂੰ ਭੁੱਲ ਗਿਆ ਲਗਦਾ😂😂😂😂😂😂

  • @sukhkhehra1627
    @sukhkhehra1627 5 หลายเดือนก่อน +5

    ਆਗੇ ਛਾਜਲੀ ਵਾਲੇ ਵੈਲੀ ਜੱਟ ਬਲੋਰੀ ਅੱਖਾਂ ਵਾਲੀ ਚਰਨੌ ਸਰਬੀ ਚਿੱਟਾ ਖ਼ਰਗੋਸ਼ ਬੀਰਾ ਠਰਕੀ ਭਾਗੂ ਠਰਕੀ ❤❤

  • @sukhkhehra1627
    @sukhkhehra1627 5 หลายเดือนก่อน +7

    ਬੰਤ ਪ੍ਰਧਾਨ ਪ੍ਰੀਤੋ ਪੁਰਾਣੀ ਜੋੜੀ ਆ❤❤ Jatt Sauda

  • @muhammadafzalalimakelevato3962
    @muhammadafzalalimakelevato3962 5 หลายเดือนก่อน +2

    Pardhan sada mitter Aa Geo pardhan tere kheir howy veya Diya ❤❤❤ wadiyan 🎉🎉🎉

  • @NsreshKumar-d2g
    @NsreshKumar-d2g 5 หลายเดือนก่อน +9

    ❤ ਭਾਗੁ ਬਾਈ ਜੀ ਬਹੁਤ ਹੀ ਮਜ਼ੇਦਾਰ ਫਿਲਮ ਸਾਰੀ ਟੀਮ ਦਾ ਦਿਲੋਂ ਧੰਨਵਾਦ ਜੀ ਅੱਛੀ ਬਾਤ ਮਾਲੇਰਕੋਟਲਾ ਲਸੋਈ ਤੋ ❤❤❤❤❤❤❤❤❤❤❤❤❤

  • @pammasarari88
    @pammasarari88 5 หลายเดือนก่อน +30

    ਬਾਈ ਇਕ ਰਿਕਵੈਸਟ ਆ ਜੇ ਮਨੋ ਤਾ ਆ ਮਾਸੀ ਦੀ ਐਕਟਿੰਗ ਜਮਾ ਚੰਗੀ ਨਹੀ
    ਇਹਨੂੰ ਵੇਖਦੇ ਆਪ ਨੂੰ ਸੱਗ ਸ਼ਰਮ ਆਉਣ ਲਗ ਜਾਦੀ ਆ ਇਹਨੂੰ ਕੋਈ ਹੋਰ ਰੋਲ ਦਿਉ ਇਹ ਜਮਾ ਬਕਵਾਸ ਏ
    100% ਵੀਰਾਂ ਨੇ ਇਹ ਦੀ ਵੀਡੀਉ ਸਕਿਪ ਕੀਤੀ ਹੋਣੀ ਜਦੋ ਮਾਸੀ ਦਾ ਰੋਲ ਆਇਆ

    • @Royalਪੰਜਾਬ
      @Royalਪੰਜਾਬ 5 หลายเดือนก่อน +2

      Over ਐਕਟਇੰਗ es di

    • @JasbirSingh-mw1vr
      @JasbirSingh-mw1vr 5 หลายเดือนก่อน +2

      ਗਲ ਤਾਂ ਵੀਰ ਨੇ ਸਹੀ ਕੀਤੀ। ਪਰ ਇਹ ਕਿਹੜਾ ਆਪਣੀ ਮੰਨਦੇ ਐ।

    • @swarnpalsinghbhatthal4454
      @swarnpalsinghbhatthal4454 5 หลายเดือนก่อน +3

      ਮੰਝੀ ਹੋਈ ਚੂ ੜੀ ਆ

    • @SandeepSingh-kk4bk
      @SandeepSingh-kk4bk 5 หลายเดือนก่อน

      Right

    • @SitaraSharma-vk3tf
      @SitaraSharma-vk3tf 5 หลายเดือนก่อน +1

      @@swarnpalsinghbhatthal4454 ਤੂ ਕਿਸ ਦਾ ਬੀ ਆ ਸ਼ਾਲ਼ਿਆ

  • @vikramsomalsomal5480
    @vikramsomalsomal5480 5 หลายเดือนก่อน +4

    ਬੰਤ ਨੇ ਪ੍ਰੀਤ ਲੈ ਹੀ ਆਂਦੀ ਹੁਣ ਜੋੜੀਆਂ ਬਣੀਆਂ ਮੁਬਾਰਕਾ ਬੰਤ 22

  • @SukhwinderSingh-wq5ip
    @SukhwinderSingh-wq5ip 5 หลายเดือนก่อน +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂❤

  • @Chanderjitsinghx0
    @Chanderjitsinghx0 5 หลายเดือนก่อน +35

    ਬੀਰਾ ਤੇ ਚਰਨੋਂ ਬਹੁਤ ਹੀ ਵਧੀਆ ਘੈਂਟ ਪੰਜਾਬੀ ਜੋੜੀਂ ਆ ਰੰਗ ਰਲੀ ਮਧੋਲੇ ਆ

  • @GurwinderSingh-vy1cp
    @GurwinderSingh-vy1cp 5 หลายเดือนก่อน +1

    ਕਲੀਰੇ ਬੰਤ ਪ੍ਰਧਾਨ ਬਨੀ ਫਿਰਦਾ 😂 ਘੈਂਟ ਵੀਡੀਓ , ਬੰਬ😂

  • @AmritSingh-mq6pc
    @AmritSingh-mq6pc 5 หลายเดือนก่อน +15

    ❤❤❤❤❤❤ਲਵ ਫਰੋਮ ਰੋਪੜ (ਅਨੰਦਪੁਰ ਸਾਹਿਬ ਜੀ)

  • @SANDGVLOGSPB08
    @SANDGVLOGSPB08 5 หลายเดือนก่อน

    ਵਾ ਯਾਰ ਵਾ ਕਯਾ ਚੀਜ਼ ਆਏ ਯਾਰ ਆ ਬੰਤ ਪ੍ਰਧਾਨ ਕਿਥੋਂ ਲਿਆਂਦਾ ਫੜ ਕੇ ਯਾਰ ਬਹੁਤ ਹੈ ਵਧਿਆ ਐਕਟਰ ਯਾਰ ਇਹ ਬੰਦਾ ਜਾਨ ਪਾ ਦਿੱਤੀ ਮਾਲਦਾਰ ਚੜਾ ਚ ਤੁਤਾ ਤਾ ਐਵੇਂ ਬਸ ਕੁਛ ਵੀ ਨੀ ਏਦੇ ਅੱਗੇ ਸਲੂਟ ਆਏ ਬੰਤ ਪ੍ਰਧਾਨ ਨੂੰ

  • @devdhaliwal9861
    @devdhaliwal9861 5 หลายเดือนก่อน +4

    ਭਾਗੂ ਬਾਈ ਅਲੋਪ ਹੀ ਹੋ ਗਏ ਸੀ ਪਤੰਦਰੋ ♥️♥️🙏🏼🙏🏼🙏🏼🙏🏼🙏🏼

    • @Baggigang
      @Baggigang 5 หลายเดือนก่อน

      Please Veer G channel🙏🙏🙏🙏🙏

  • @BalwinderSingh-zb6gc
    @BalwinderSingh-zb6gc 5 หลายเดือนก่อน +2

    ਬਹੁਤ ਸੋਹਣੀ ਵੀਡੀਓ ਆ ਜੀ ਸਾਰੀ ਟੀਮ ਬਹੁਤ ਵਧੀਆ ਜੀ ਜਿਉਂਦੇ ਵਸਦੇ ਰਹੋ ਜੀ

  • @happybatth187
    @happybatth187 5 หลายเดือนก่อน +3

    ਬੰਤ ਜਦੋ ਖੁਸ਼ ਹੁੰਦਾ ਦਿਲ ਖੁਸ਼ ਕਰ ਦਿੰਦਾ

  • @PalaAULAKH
    @PalaAULAKH 5 หลายเดือนก่อน +68

    ਆ ਗਏ ਬਾਈ ਉਏ ਛਾਜਲੀ ਆਲੇ ਭਾਗੂ ਜੱਸਾ ਬੀਰਾ ਬਾਬਾ ਤੇ ਬੰਤ ਹੋਰੀ ਨਵੀ ਵੀਡੀਓ ਲੈਕੇ ਜਿਹੜੇ ਜਿਹੜੇ ਵੀਰ ਚਾਹੁੰਦੇ ਆ ਕਿ ਭਾਗੂ ਤੇ ਬੀਰਾ ਬਾਬਾ ਮੈਂਬਰ ਬਣਨ ਉਹ ਵੀਰ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਬਾਈ ਜੀ ਸਾਰਿਆਂ ਨੂੰ ❤❤👌👌❤❤👍👍

  • @AjeetSingh-md5eb
    @AjeetSingh-md5eb 5 หลายเดือนก่อน +10

    ਸਾਰਿਆਂ ਨਾਲ ਚਰਨਾ ਸੋਹਣੀ ਲੱਗਦੀ ਆ ਸਾਨੂੰ ਅੱਖਾਂ ਬਿੱਲੀਆਂ ਠੋਡੀ ਤੇ ਕਾਲਾ ਦਾਗ਼ ਦੋ ਘੁੱਗੀਆਂ ਦਾ ਜੋੜਾ ਸਾਥੀ ਉਪਰ ਪਠਾਈ ਬੈਠੀ ਆ

    • @Baggigang
      @Baggigang 5 หลายเดือนก่อน +1

      Please Veer G channel🙏🙏🙏🙏🙏🙏🙏🙏

    • @dilbagbaga4181
      @dilbagbaga4181 5 หลายเดือนก่อน

      Right 👍

  • @HarwinderSingh-ci8me
    @HarwinderSingh-ci8me 5 หลายเดือนก่อน

    Kammi alea dekhla bant da panchar laea lott ne auna. Bant nu congratulations 🎉🎉🎉🎉 jatt beat waleo❤❤❤❤😅😅😅😅

  • @NarinderKaur-rq4pb
    @NarinderKaur-rq4pb 5 หลายเดือนก่อน +11

    ਬੰਤ ਜਦੋਂ ਮਾਸੀ ਨੂੰ ਸੁੱਡਲ ਕਹਿਦਾ ਮੈ ਬਹੁਤ ਹਸਦੀ ਆ

  • @kewalsingh1880
    @kewalsingh1880 5 หลายเดือนก่อน +1

    ਵੀਰੇ ਤੇਰੀ ਚਰਨੋ ਤਾ ਅੱਤ ਹੀ ਆ❤❤❤❤❤

  • @RajuMaan-k2t
    @RajuMaan-k2t 5 หลายเดือนก่อน +21

    ਛਾਜਲੀ ਵਾਲਾ ਜੱਟਵੈੜ ਕਿਹੜਾ ਕਿਸੇ ਤੋ ਘੱਟ ਆ ਜਮਾ ਸਿਰਾ ਕਰਾਈ ਜਾਦਾ🙏 ਇੰਦਰ ਵੀਰ ਤੇ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ🙏🙏🙏🙏🙏🙏🙏🙏🙏🙏

  • @BhupinderSingh-wu9df
    @BhupinderSingh-wu9df 4 หลายเดือนก่อน

    ਟਾਇਮ ਸਿਰ ਹੀ ਸਹੀ ਚੱਲ ਚਰਨੋ ਦੀਆਂ ਅੱਖਾਂ ਤਾਂ ਖੁੱਲੀਆਂ ਬੀਰੇ ਨੇ ਕਦੇ ਵੀ ਚਰਨੋ ਨੂੰ ਚੰਗੀ ਮਾੜੀ ਨਹੀਂ ਕਹੀ ਸੀ ਬੀਰਾ ਚਰਨੋ ਨਾਲ ਪਿਆਰ ਨਾਲ ਹੀ ਰਹਿੰਦਾ ਸੀ ਜੋਗਾ ਤਾਂ ਚਰਨੋ ਨੂੰ ਮਾਰਨ ਲਈ ਗਲਾ ਘੋਟਣ ਲੱਗ ਗਿਆ ਸੀ ਇਹ ਗੱਲਾਂ ਤਾਂ ਚਰਨੋ ਨੇ ਵੀ ਸੋਚੀਆਂ ਤਾਂ ਹੀ ਦੁਬਾਰਾ ਬੀਰੇ ਵੱਲ ਹੋ ਗਈ ਚਰਨੋ

  • @sran3082
    @sran3082 5 หลายเดือนก่อน +8

    ਬਾਈ ਧੂਤਾ ਵਾਪਿਸ ਲੈ ਆਓ ਪੈਰੀ ਹੱਥ ਲਵਾਲੋ🙏

  • @sevenstar1483
    @sevenstar1483 5 หลายเดือนก่อน +4

    ਚਰਨੋਂ ਬਾਹਲੀ ਸੋਹਣੀ ਲੱਗਦੀ ਆਂ ਚਰਨੋਂ ਕਰਕੇ ਸਾਰੀਆਂ ਵੀਡੀਓ ਸੋਹਣੀਆਂ ਲੱਗਦੀਆਂ 🎉🎉🎉

    • @Yuvrajsingh-l7w
      @Yuvrajsingh-l7w 5 หลายเดือนก่อน +1

      TQ ji 🙏

    • @Deepbajwa4672
      @Deepbajwa4672 5 หลายเดือนก่อน

      ਭਾਗੂ ਵਾਲੀ ਕਿਹੜਾ ਘੱਟ ਸੋਹਣੀ ਆ। ਟੈਟੂਆਂ ਦਾ ਬਹੁਤ ਸ਼ੌਕ ਰੱਖਦੀ ਆ। ਘੈਂਟ ਆ ਪੂਰੀ।

  • @HarjinderSingh-qp5mk
    @HarjinderSingh-qp5mk 5 หลายเดือนก่อน +8

    ਲਾਸਟ ਤੇ ਭਾਗੂ ਨੇ ਉਛਲ ਕੇ ਸਿਰਾ ਕਰਤਾ

  • @balkarsingh-nn5le
    @balkarsingh-nn5le 5 หลายเดือนก่อน

    ਬੀਰੋ ਹੱਸਦੀ ਬਹੁਤ ਸੋਹਣੀ ਲੱਗਦੀ 👌👍💖❤️💓🙏🙏

  • @RupinderchahalOffcial
    @RupinderchahalOffcial 5 หลายเดือนก่อน +21

    ਸਿਰਾਂ ਵੀਡੀਓ ਹੁੰਦੀਆਂ ਨੇ ਇੰਦਰ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਦਸੋਦਾ ਸਿੰਘ ਵਾਲ਼ੇ ਤੋ 🙏🙏🙏🙏🙏🙏

  • @rajasidhu9069
    @rajasidhu9069 5 หลายเดือนก่อน

    ਹੁਣ ਆਈ ਆ ਬਰਾਬਰ ਪਟਾਕੇ ਪਾਉਣ ਵਾਲੀ ਪ੍ਰੀਤ ਕੌਰ,, 👍ਪ੍ਰੀਤੋ ♥️♥️ਰਾਜਾ ਬਰਾੜ,, ਗੋਨਿਆਣਾ ਰਫਲਾਂ ਵਾਲੇ ਦਾ ਜੱਟ

  • @boharsingh7725
    @boharsingh7725 5 หลายเดือนก่อน +16

    ਵਾਹ ਜੀ ਕਿਆ ਬਾਤ ਬਾਈ ਬਹੁਤ
    ਹੀ ਵਧੀਆ ਵੀਡੀਓ ਕਮਾਲ਼
    👍👍👍👍👍
    👌👌👌👌👌

    • @Baggigang
      @Baggigang 5 หลายเดือนก่อน

      Please Veer G channel🙏🙏🙏🙏

  • @pavitersharma3292
    @pavitersharma3292 5 หลายเดือนก่อน +1

    ਬੰਤ ਵਾਹਲਾ ਵੈਲੀ aa ਕਲੀਰੇ ਪ੍ਰੀਤੋ ਦੇ ਪਾਉਣ ਦੀ ਥਾਂ ਆਪੀ ਪਾਈ ਫਿਰਦਾ😂😂❤

  • @gurvailsingh3849
    @gurvailsingh3849 5 หลายเดือนก่อน +22

    ਇੰਦਰ ਵਿਡਿਉ ਬਹੁਤ ਵਧੀਆ ਘਰ ਜਾੜਨ ਵਾਲੇ ਇਸ ਤਰਾਂ ਹੀ ਕਰਦੇ ਅਸਲ ਵਿੱਚ ਇੱਦਾਂ ਦੇ ਹੁੰਦੇ ਨਾਂ ਸੱਦੀ ਨਾਂ ਬਲਾਈ ਮੈਂ ਲਾੜੇ ਦੀ ਤਾਈ USA ਤੋਂ

    • @Baggigang
      @Baggigang 5 หลายเดือนก่อน

      Please Veer G channel🙏🙏🙏

  • @jagdishjawanda3722
    @jagdishjawanda3722 5 หลายเดือนก่อน

    Very very nice Beera sirra 😂😂😂😂😀😀😀🤪🤪❤️❤️❤️❤️❤️👌 Bant veer chakde kam nu great actor Inder veer lots of love ❤️ wahe guru chardi kalan ch rakhe sareya nu🙏

  • @bahadursingh9718
    @bahadursingh9718 5 หลายเดือนก่อน +13

    ਵਾਹ ਨੀ ਸਰਬੀਂ ਚੰਗਾ ਹੋ ਗਿਆ ਤੁਸੀਂ ਨਿਗਾ ਰੱਖ ਲ਼ਈਂ ਨਹੀਂ ਤਾਂ ਮਾਯਾ ਸਾਰੇ ਗਹਿਣੇ ਲੈਕੇ ਫਰਾਰ ਹੋ ਜਾਂਦੀ।

    • @Baggigang
      @Baggigang 5 หลายเดือนก่อน

      Please read the channel🙏🙏🙏🙏🙏

  • @HarpreetKaur-s5j
    @HarpreetKaur-s5j 5 หลายเดือนก่อน

    Nice video ਮਜਾ ਆ ਗਿਆ 😂😂😂😂👍👍👌👌

  • @bahadursingh9718
    @bahadursingh9718 5 หลายเดือนก่อน +13

    ਬੀਰੇ ਦਾ ਸੱਚਾ ਪਿਆਰ ਹੈ ਚਰਨੋਂ ਨਾਲ

  • @sarvansinghgill4702
    @sarvansinghgill4702 5 หลายเดือนก่อน

    ਬਹੁਤ ਹੀ ਵਧੀਆ ਵੀਡੀਓ ਆ ਐਕਟਿੰਗ ਤੇ ਕਾਮੇਡੀ ਬਹੁਤ ਹੀ ਵਧੀਆ ਕਰਦੇ ਨੇ ਸਾਰੇ

  • @balwindersinghkhalsa2370
    @balwindersinghkhalsa2370 5 หลายเดือนก่อน +9

    ਵਾਹ ਜੀ ਵਾਹ ਕਿਆ ਬਾਤ ਐ ਭਾਗੂ ਬਹੁਤ ਹੀ ਵਧੀਆ ਵੀਡੀਓ ਐ ਭਾਗੂ ❤❤❤❤❤

  • @lakhvirkumarluckybhatoa6260
    @lakhvirkumarluckybhatoa6260 5 หลายเดือนก่อน +1

    Bhaggu te bira sire dono 😂😂 dhutte nu liawo udhe vina ronak heni part ch ❤❤

  • @Jasveergill-di5gl
    @Jasveergill-di5gl 5 หลายเดือนก่อน +11

    maasi di acting bahli ghaint a

  • @BhupinderSingh-wu9df
    @BhupinderSingh-wu9df 4 หลายเดือนก่อน

    ਸੱਚ ਵਿੱਚ ਹੀ ਮਾਇਆ ਵਰਗੀਆਂ ਜਨਾਨੀਆਂ ਵੀ ਹੁੰਦੀਆਂ ਹਨ ਬਹੁਤ ਜ਼ਿਆਦਾ ਭੁੱਖੀਆਂ ਮਾੜੀ ਨੀਅਤ ਦੀਆਂ ਦੂਜਿਆਂ ਦੇ ਘਰ ਵਿੱਚ ਨਾਲੇ ਰਹਿੰਦੀਆਂ ਹਨ ਨਾਲੇ ਓਹਨਾਂ ਦੇ ਘਰ ਵਿੱਚ ਅੱਗ🔥 ਲਗਾ ਕੇ ਘਰ ਨੂੰ ਉਜਾੜ ਕੇ ਰੱਖ ਦਿੰਦੀਆਂ ਹਨ ਸੱਚੀ ਬਹੁਤ ਜ਼ਿਆਦਾ ਚੰਦਰੀ ਕਬੈਹੜੀ ਜੁਬਾਨ ਦੀ ਜ਼ਹਿਰ ਭਰੀ ਹਰੇਕ ਨੂੰ ਸਿੱਧੇ ਮੂੰਹ ਬੁਲਾ ਕੇ ਰਾਜੀ ਨਹੀਂ ਹਰੇਕ ਨੂੰ ਪੁੱਠਾ ਸਿੱਧਾ ਗਲਤ ਬੋਲਦੀ ਨਾਲੇ ਬੱਦ ਅਸੀਸਾਂ ਦਿੰਦੀ ਫਿਰਦੀ ਹਰੇਕ ਨੂੰ ਮਾਇਆ

  • @mithusingh4401
    @mithusingh4401 5 หลายเดือนก่อน +14

    ਆ ਗਏ ਓਏ ਆ ਗਏ ਓਏ ਛਾਜਲੀ ਵਾਲੇ ਆ ਗਏ ਹੁਣ ਲੱਗਣ ਗੀਆ ਰੋਣਕਾਂ ਦੁਆਰਾ ਜੇ ਸੇਰ ਦੋ ਕਰਮ ਪਿੱਛੇ ਹਟਦਾ ਹੈ ਤਾਂ ਦੋ ਗੁਣਾਂ ਵੱਡੀ ਛਾਲ ਮਾਰਦਾ ਹੈ ਇੰਦਰ ਬਾਈ ਹੋਰਾਂ ਨੇ ਇੱਕ ਮਹੀਨੇ ਦੀ ਰੈਸਟ ਲੈ ਕੇ ਦੂਗਣੇ ਤਿਗਣੇ ਹੋ ਕੇ ਆਏ ਨੇ

  • @gussingh2832
    @gussingh2832 5 หลายเดือนก่อน

    Nothing to beat these episodes. Enjoyed each and every episodes. Excellent natural actors.

  • @InderInspire94
    @InderInspire94 5 หลายเดือนก่อน +15

    Dhutta missing❤

  • @reshamsingh7501
    @reshamsingh7501 5 หลายเดือนก่อน +1

    ਸਾਰੀ ਟੀਮ ਬਹੁਤ ਹੀ ਵਧੀਆ ਕੰਮ ਕਰਦੀ ਹੈ ਬੰਤ ਵੀ ਅੱਤ ਕਰਾਉਂਦਾ ਹੈ

  • @ManjeetSarpanch-h4c
    @ManjeetSarpanch-h4c 5 หลายเดือนก่อน +6

    Bahut Sohni video vera 💯

  • @BuntyAulakh-g5y
    @BuntyAulakh-g5y 5 หลายเดือนก่อน +2

    ਚਰਨੋਂ ਤੇ ਵੀਰੇ ਜੋੜੀ ਪੁਰੀ ਸੋਹਣੀ ਲੱਗਦੀ ਹੈ
    ਸੋਡੀ ਸਾਰੀ ਟੀਮ ਦਾ ਬਹੁਤ ਹੀ ਬਹੁਤ ਧੰਨਵਾਦ ਜੀ 🙏🙏

  • @hardeepgeetu50
    @hardeepgeetu50 5 หลายเดือนก่อน +19

    ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ

  • @gurpinderkaur6083
    @gurpinderkaur6083 4 หลายเดือนก่อน

    ਮੈਨੂੰ ਭਾਗੂ ਬਹੁਤ ਬਦੀਆ ਲੱਗਦਾ 🎉🎉❤❤

  • @RandyRai-h1s
    @RandyRai-h1s 5 หลายเดือนก่อน +6

    Lub u saari characters nu ❤❤❤❤

  • @ਲਵਜੋਤ_ਗਿੱਲ
    @ਲਵਜੋਤ_ਗਿੱਲ 5 หลายเดือนก่อน +1

    ਬੰਤ ਨੇ ਜਵਾ ਖੁੰਬ ਵਰਗੀ ਵਿਆਹ ਕੇ ਗੱਡ ਦਿੱਤਾ ਕਿੱਲਾ ਪ੍ਰੀਤ ਦੀ ਮਾਸੀ ਦੀ ਹਿੱਕ ਤੇ ਪਤੰਦਰ ਨੇ

  • @jassadeol6484
    @jassadeol6484 5 หลายเดือนก่อน +9

    ਬਹੁਤ ਵਧੀਆ ਵੀਡੀਓ ਵੀਰ ਜੀ। ਜੱਗਾ ਸਿੰਘ ਕਾਂਝਲਾ

  • @RaviKumar-en7ql
    @RaviKumar-en7ql 5 หลายเดือนก่อน +1

    ਸਿਰਾ ਬੰਦਾ ਬੰਤ 22 ❤❤❤❤

  • @SahilSahil-jt2tn
    @SahilSahil-jt2tn 5 หลายเดือนก่อน +6

    Band na kryoooooooo paajiiii😊❤❤

  • @Karmjeetsingh-vb5dq
    @Karmjeetsingh-vb5dq 5 หลายเดือนก่อน

    ਤੁਹਾਡੀਆਂ ਵੀਡਿਓ ਦੇਖਕੇ ਬਹੁਤ ਖੁਸ਼ੀ ਮਿਲਦੀ ਸੱਚੀ 🙏🏻❤️

  • @gobindsingh7354
    @gobindsingh7354 5 หลายเดือนก่อน +7

    Chak do km🎉🎉🎉

  • @Gaggusingh-ek8mj
    @Gaggusingh-ek8mj 4 หลายเดือนก่อน

    ਸਿਰਾ ਗੱਲ ਬਾਤ ਬੰਤ ਪ੍ਰਧਾਨ ❤🤟

  • @naibsingh5273
    @naibsingh5273 5 หลายเดือนก่อน +3

    ਭਾਗੂ ਬੱਚੇ ਮੇਰੀ ਉਮਰ ਸੱਤਰ ਤੋਂ ਉੱਪਰ ਹੈ ਤਾਂ ਹੀ ਬੱਚਾ ਕਿਹਾ ਸਾਰੀ ਉਮਰ ਟਰੱਕ ਚਲਾਇਆ ਦੋ ਸਾਲ ਹੋ ਗਏ ਹੁਣ ਘਰੇ ਹਾਂ ਖੇਤ ਮੋਟਰ ਤੇ ਜਾ ਕੇ ਤੇਰੀ ਮੂਵੀ ਦੇਖ ਕੇ ਜਵਾਨੀ ਆ ਜਾਂਦੀ ਹੈ ਬਹੁਤ ਵਧੀਆ ਸੇਵਾ ਤੇਰੀ ਜਿਉਂਦਾ ਰਹਿ

  • @jasdeep18
    @jasdeep18 5 หลายเดือนก่อน

    ਚਰਨੋ ਦੇ ਵੀਰੇ ਦਿਆ ਗੱਲਾਂ ਸੁਣ ਕੇ bhut vdia ਲਗਿਆ ਤੇ ਹੱਸੀ ਵੀ ਆਇ

  • @thanasingh6215
    @thanasingh6215 5 หลายเดือนก่อน +6

    ਬਾਈ ਜੀ ਵੀਡੀਓ ਬਹੁਤ ਸੋਹਣੀਆਂ ਨੇ ਸਾਰੇ ਭਾਗ ਮੈ ਸਾਰੇ ਵੇਖੇ ਨੇ 147ਭਾਗ ਹੋ ਗੇ ਪਰ ਜਿਹੜੇ ਸਰਾਬ ਜਾਂ ਭੁੱਕੀ ਵਾਲੇ ਸੀਨ ਹਨ ਉਹ ਨਹੀਂ ਪਸੰਦ ਨਸ਼ੇ ਰੋਕਣ ਦਾ ਜਗਾ ਮਸ਼ਹੂਰ ਕਰਦੇ ਹੋ ਇਸ ਤੋਂ ਪਰਹੇਜ਼ ਕਰਨਾ ਚਾਹੀਦਾ ਹੈ

  • @sukhjitsingh1916
    @sukhjitsingh1916 5 หลายเดือนก่อน +1

    ਬੰਤ ਤਾ ਬਾਈ ਬੰਤ ਈ ਅਾ 👌👌👌👌👌

  • @amarjitsingh1946
    @amarjitsingh1946 5 หลายเดือนก่อน +5

    ਬਹੁਤ ਵਧੀਆ ਵੀਡਿਓ ਆ ਵਾਈ ਇੰਦਰ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤

  • @gurjantjantimusic5603
    @gurjantjantimusic5603 5 หลายเดือนก่อน +2

    ਬੰਤ ਨੇ ਤਾਂ ਆਉਂਦੇ ਸਾਰ ਜਾਨ ਪਾਤੀ,,, ਯਰ ਵੀਡੀਓ ਚ

  • @Makhan-r1j
    @Makhan-r1j 5 หลายเดือนก่อน +5

    ਬੰਤ ਨੇ ਤਾਂ ਜਮਾਂ ਸਿਰਾ ਕਰਵਾ ਦਿੱਤਾ ਵੈਲਣ ਨਾਲ ਵਿਆਹ ਕਰਵਾ ਕੇ ਝੰਢਾ ਗੱਡ ਦਿੱਤਾ ਹੈ ❤

  • @SukhmandersinghWarainch
    @SukhmandersinghWarainch 5 หลายเดือนก่อน

    ਪਰੀਤ ਤਾਂ ਪਿੰਡਾ ਵਿੱਚ ਤੀਆਂ ਦਾ ਤਿਉਹਾਰ ਮਨਾ ਰਹੀਆਂ ਤਾਹੀਂ ਵੀਡੀਓ ਵਿੱਚ ਗਾਇਬ ਆ ਚਰਨੋਂ ਦਿਨੋ ਦਿਨ ਨਿੱਖਰ ਦੀ ਜਾਂਦੀ ਆ❤❤❤❤

  • @GursewakSingh-bv7uj
    @GursewakSingh-bv7uj 5 หลายเดือนก่อน +9

    ਜਰ ਵੀਰੇ ਜਿਮੇ ਮੱਝ ਦੂਧ ਰਲਦੀ ਏ ਏ ਤੋ ਏ ਰੰਬਦਾਏ ਹੋਏ ਊਏ ਹਾਏ ਹੋ ਕੀਏ ਯਰ ਸਾਰੀ ਬਿਡੀਊ ਦਾ ਨਾਸ ਕਰਤਾ ਆ ਆ,ਆ,ਆ,ਆ,ਕਰਕੇਏ

  • @gagandeep4538
    @gagandeep4538 5 หลายเดือนก่อน +1

    ਸਰਬੀ I like you ਸੱਚੀ ਬਹੁਤ ਸੋਹਣੀ ਆ ❤❤

  • @Bopari29
    @Bopari29 5 หลายเดือนก่อน +6

    Preeto v aagi nyc❤

  • @IndiaWale-e6t
    @IndiaWale-e6t 5 หลายเดือนก่อน +1

    Bhaghu like button ✅✅

  • @BoharDhillon-hw3uc
    @BoharDhillon-hw3uc 5 หลายเดือนก่อน +9

    Wow very very nice video ji
    👍👍👍👍👍
    👌👌👌👌👌

  • @balrajsidhu3296
    @balrajsidhu3296 5 หลายเดือนก่อน

    ਬਹੁਤ ਵਧੀਆ ਵੀਡੀਓ ਭਾਗੂ ਵੀਰ ਪਰਮਾਤਮਾ ਸਾਰੀ ਟੀਮ ਨੂੰ ਤਰੱਕੀਆਂ ਬੱਖਸੇ 🙏🙏🙏

  • @rajvirsingh6801
    @rajvirsingh6801 5 หลายเดือนก่อน +6

    I'm seeing ਸਭ ਤੋਂ ਪਹਿਲਾਂ

  • @jaspalchangal8274
    @jaspalchangal8274 5 หลายเดือนก่อน +1

    ਬੰਤ ਪ੍ਰਧਾਨ ਤਾਂ ਸੁਹਾਗ ਰਾਤ ਤੋਂ ਪਹਿਲਾਂ ਹੀ ਡੱਫ ਲਿਆਂ ਦਾਰੂ ਨਾਲ਼। ਅੱਗੋਂ ਪ੍ਰੀਤੋ ਵੀ ਮੈਨੂੰ ਲੱਗਦਾ ਅਗਲੇ ਭਾਗ ਵਿੱਚ ਸਿਰਾਂ ਲਾਉਣੀ। ਬਾਕੀ ਜਸਪਾਲ ਚੰਗਾਲ ਵਾਲੇ ਲਿਖਾਰੀ ਵੱਲੋਂ ਬਹੁਤ ਸਾਰੀਆਂ ਦੁਆਵਾਂ।

  • @simarpalsingh1017
    @simarpalsingh1017 5 หลายเดือนก่อน +6

    ਬਹੁਤ ਵਧੀਆ ਵੀਡੀਓ ਹੈ

    • @SarbjitKaur-b7u
      @SarbjitKaur-b7u 5 หลายเดือนก่อน

      Enu nalea kro video vich

    • @SarbjitKaur-b7u
      @SarbjitKaur-b7u 5 หลายเดือนก่อน

      Tutte de dady nu Ganda ja hega eh

  • @surindersinghsurinder7023
    @surindersinghsurinder7023 5 หลายเดือนก่อน

    sira lag gia bant party ho gi y🎉🎉❤❤

  • @gurmeet9017
    @gurmeet9017 5 หลายเดือนก่อน +5

    ਪੁਰਾਣੀ ਘਰ ਵਾਲੀ ਆ ਗਈ ਬੰਂਤ. ਦੀ ਪਰੀਤੋ ਹੁਣ ਬਣੂ ਗੱਲ

    • @Baggigang
      @Baggigang 5 หลายเดือนก่อน

      Please Veer G channel🙏🙏🙏🙏

  • @MohitJaidka-v4q
    @MohitJaidka-v4q 5 หลายเดือนก่อน

    ਆ ਤਾਂ ਯਾਰ ਉਹ ਜਮਾਂ ਹੀ ਬੰਬ ਆ❤❤❤❤

  • @jorasingh8897
    @jorasingh8897 5 หลายเดือนก่อน +6

    Veere da pyar att aa charno no dilo pyar karda good story good video very good calacar

  • @PalSingh-jo2lf
    @PalSingh-jo2lf 5 หลายเดือนก่อน +1

    Very nice vedio ਬਾਈ ਭਾਗੁ ਸਿਆ ਬੰਤ ਨੇ v ਵੰਝ ਗਡ ਤਾ

  • @AmritSingh-mq6pc
    @AmritSingh-mq6pc 5 หลายเดือนก่อน +12

    ਆ ਗਿਆ ਭਾਗੁ ਵੀਰਾ❤❤❤❤❤

  • @bhindaboparai7428
    @bhindaboparai7428 5 หลายเดือนก่อน +1

    Best aa inder bai,, saage bantt pardhan shaa gea viah karvalea preeto naal hun augi haneri,,ikk bande nu video dikha reha C me oh kaddi kaddi hi vekhda hovega,, ajj ussnu tuhadi eh video vikhaee te baaghu bai inder di kahani dasi ki kivvein TH-cam ne life badli bai di oh kehnda bahut vadiya video banaunde aa te jaddon bantt da Sean suru hoeya kehnda hun swad aeya oh kehnda jivvein tv ch lead ch hunda koi Actor ovvein bantt nu lead vh rakhna chahida bai jyada time dikhaeya karro bantt pardhan nu

  • @sonyverma9660
    @sonyverma9660 5 หลายเดือนก่อน +9

    ਨਜਾਰਾ ਆ ਗਿਆ ਭਾਗੂ ਵੀਰੇ ਵੀਡੀਓ ਦੇਖ ਕੇ ❤

  • @jagvirsinghbenipal5182
    @jagvirsinghbenipal5182 5 หลายเดือนก่อน

    ਸਿਰਾ ਬਾਈ ਜੀ 👌👌🔥🔥

  • @SkanerSing
    @SkanerSing 5 หลายเดือนก่อน +32

    ਕਿ ਉਹ ਕੀ ਭਾਗੂ ਵਰਗਾ ਇਨਸਾਨ ਪੂਰੀ ਇੰਟਰਸਿਟੀ ਦੇ ਵਿੱਚ ਕਿਤੇ ਨਹੀਂ ਜੋ ਹਰ ਇੱਕ ਇਨਸਾਨ ਨੂੰ ਰੋਜੀ ਰੋਟੀ ਦੇ ਰਿਹਾ ਪਰਮਾਤਮਾ ਕਰੇ ਇਹਨਾਂ ਦੇ ਚੈਨਲ ਨੂੰ ਵੱਧ ਤੋਂ ਵੱਧ ਗਰੋ ਕਰੇ

  • @BootasinghSidhu-r2u
    @BootasinghSidhu-r2u 5 หลายเดือนก่อน

    ਚਰਨੋਂ ਤੇ ਬੀਰਾ ਟਿਊਬੈਲ ਤੇ ਬੈਠ ਕਰ ਗੱਲਾਂ ਕਰਦੇ ਹਨ ਬਹੁਤ ਵਧੀਆ ਲੱਗਿਆ । ਜਦੋਂ ਬੰਤ ਬੈੱਲੀ ਵਿਆਹ ਕਰਕੇ ਆਉਂਦਾ ਹੈ ਤੇ ਭਾਵੀ ਤੇ ਬੰਤ ਬਾਰਤਾਲਾਪ ਤੇ ਬਸੰਤ ਰੋਣਾ ਬਾਕਮਾਲ ਸੀਨ ਸੀ ਤੇ ਜਿਹੜੇ ਉਸ ਤੋਂ ਬਾਅਦ ਬੈਠ ਕਰ ਦੇਸੀ ਸ਼ਰਾਬ ਪੀਂਦੇ ਤੇ ਅਰਬੀ ਹੋਕਰ ਡਿਗਦੇ ਹਨ ਬਿਲਕੁਲ ਪੇਂਡੂ ਤਸਵੀਰ ਪੇਸ਼ਕਾਰੀ ਹੈ ਜੋ ਬਹੁਤ ਵਧੀਆ ਲੱਗਿਆ ।