ความคิดเห็น •

  • @DevSingh-tm4eq
    @DevSingh-tm4eq ปีที่แล้ว +8

    @18:26 that's very good gesture, you paid for her meal. This is also a way to show respect. ਬਤੌਰ ਸਿੱਖ ਅਤੇ ਪੰਜਾਬੀ ਅਜਿਹਾ ਕਰਨਾ ਤੁਹਾਡਾ ਫਰਜ਼ ਵੀ ਬਣਦਾ ਸੀ ਅਤੇ ਤੁਸੀਂ ਇਸ ਨੂੰ ਬਾਖੂਬੀ ਨਿਭਾਇਆ ਵੀ ਹੈ। ❤

  • @jarnailchahal8891
    @jarnailchahal8891 ปีที่แล้ว +92

    ਘੁਦਾ‌ ਸਿੰਘ ਤੇਰਾ ਕੱਲ ਪਤਾ ਚੱਲਿਆ ਕਿ ਤੂੰ ਬਹੁਤ ਸੁਹਣਾ ਗੀਤਕਾਰ ਹੈ। ਤੈਂ 35 ਅੱਖਰ ਤੇ ਪੰਜਾਬ ਤੇ ਲਿਖਿਆ ਹੈ ਬਹੁਤ ਵਧੀਆ ਹੈ। ਤੁਹਾਡਾ ਸਫ਼ਰ ਬਹੁਤ ਸੁਹਣਾ ਹੈ, ਖੁਸ਼ ਰਹੋ।

    • @hikari1549
      @hikari1549 ปีที่แล้ว +3

      ਕਿਥੇ ਆ ਇਹ ਗੀਤ

    • @gurnamsingh7713
      @gurnamsingh7713 ปีที่แล้ว +2

      TH-cam te a veer

    • @dharmindersingh1523
      @dharmindersingh1523 ปีที่แล้ว +1

      ਵੀਰ ਗੀਤਕਾਰ ਦੇ ਨਾਲ ਨਾਲ ਘੁਦਾ ਗੋਉਂਦਾ ਵੀ ਬਹੁਤ ਸੋਹਣਾ

    • @DarshanSingh-tw3lm
      @DarshanSingh-tw3lm ปีที่แล้ว +1

      Bai di Awaaj kammal di e. Waheguruu chadadi kala vich rakhe.

    • @91travel
      @91travel ปีที่แล้ว +1

      Veere koi link pa sakda geett da

  • @Vicky-jy8xm
    @Vicky-jy8xm ปีที่แล้ว +2

    ਬਾਈ ਜਿਵੇਂ ਗਾਇਕਾਂ ਦੇ ਵਿੱਚੋਂ ਸਰਤਾਜ ਦਾ ਇੱਕ ਅਲੱਗ ਰੁਤਬਾ ਐ ਤੇ ਉਹਨਾਂ ਨੂੰ ਸੁਣਨ ਵਾਲਿਆਂ ਦੀ ਇੱਕ ਦੀ ਵੱਖਰੀ ਕਲਾਸ ਹੈ ਓਵੇਂ ਹੀ ਤੁਹਾਨੂੰ ਪੰਜਾਬੀ ਵਲੋਗਰਾਂ ਦਾ ਸਰਤਾਜ ਕਿਹਾ ਜਾਣਾ ਗਲਤ ਨਹੀ ਹੋਵੇਗਾ। ਜਦੋਂ ਕੋਈ ਸਾਨੂੰ ਪੁੱਛਦਾ ਤੁਸੀ ਕੀ ਦੇਖਦੇ ਹੋ ਤਾਂ ਅਸੀ ਬੜੇ ਮਾਣ ਨਾਲ ਕਹਿ ਸਕਦੇ ਹਾਂ ਕਿ ਅਸੀ ਸਿਰਫ ਟਾਇਮ ਪਾਸ ਲਈ ਨਹੀ ਇਹਨਾਂ ਨੂੰ ਦੇਖਦੇ ਬਲਕਿ ਆਪਣੀ ਜਾਣਕਾਰੀ ਵਿੱਚ ਵਾਧਾ ਕਰਨ ਲਈ ਵੀ ਦੇਖਦੇ ਹਾਂ। ਜਿਊਂਦੇ ਰਹੋ ਬਾਈ ਤੇ ਆਪਣਾ ਤੇ ਸਾਡਾ ਮਾਣ ਇਵੇਂ ਹੀ ਵਧਾਈ ਜਾਓ।

  • @gurpreetsinghanimalslovers8268
    @gurpreetsinghanimalslovers8268 ปีที่แล้ว +5

    ਸਤਿ ਸ੍ਰੀ ਆਕਾਲ ਜੀ ਦੋਨਾਂ ਵੀਰਾ ਨੂੰ ਜੀ

  • @simra.gurusar
    @simra.gurusar ปีที่แล้ว +1

    ਬਠਿੰਡੇ ਆਲਿਆਂ ਦੱਬੀ ਆ ਕੰਮ,,, ਸ਼ੇਅਰ ਆਲੀ ਅਸੀਂ ਨੀ ਕਸਰ ਛੱਡਦੇ 👍🏻👍🏻💯🙏🏻🙏🏻

  • @kawarpalsingh1813
    @kawarpalsingh1813 ปีที่แล้ว +1

    ਸਤਿ ਸ਼੍ਰੀ ਆਕਾਲ ਜੀ ਦੋਵੇਂ ਭਰਾਵਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚੋ ਰੱਖੇ ਸ਼ਾਹਪੁਰ ਕਲਾਂ

  • @cricketaman5857
    @cricketaman5857 ปีที่แล้ว +1

    Hahaha ਸਤਲੁੱਜ ਤੁਹਾਨੂੰ ਖ਼ਵਾਬ ਦਿਖਾ ਕੇ ਅਲੱਗ ਹੋ ਗਏ 🤣🤣🤣🤣🤣

  • @loveyourlife8999
    @loveyourlife8999 ปีที่แล้ว +23

    I’m from philippines 🇵🇭 really I love Indian people sweet people 💝

  • @Aarambhseantttak
    @Aarambhseantttak ปีที่แล้ว +29

    ਬਹੁਤ ਵਧੀਆ ਨਜ਼ਾਰੇ ਦਿਖਾਏ ਵੀਰੇ, ਸੁਰੱਖਿਅਤ ਰਹੋ ਖੁਸ਼ ਰਹੋ,ਕਂਲ ਦੇ ਯੂਟਿਊਬ ਦੇ ਸਟੇਟਸ ਤੇ ਕਵਿਤਾ ਬਹੁਤ ਵਧੀਆ ਸੀ (ਲੱਤਾਂ ਦਾ ਲੇਖਾ)ਅਮ੍ਰਿਤ ਬਾਈ ਕਿਆ ਬਾਤ।

  • @rajdeepkaur6616
    @rajdeepkaur6616 ปีที่แล้ว +14

    ਅਸਾਮ ਜਾਂਦਿਆਂ ਦੇ ਰੇਲ ਗੱਡੀ ਚ ਸਾਰੇ ਸੇਬ ਖਰਾਬ ਨਿਕਲੇ ਸੀ ਬੜਾ ਦੁੱਖ ਹੋਇਆ। ਹੁਣ ਸੇਬਾਂ ਆਲੇ ਸਾਰੇ ਘਾਟੇ ਪੂਰੇ ਹੋਗੇ 😀

    • @jotsingh3818
      @jotsingh3818 ปีที่แล้ว +3

      Aon wale time de v ghaatey poore krke jauge es waari 😂😂😂😂 ehna daa munh murh jana apples to punjab aa k eh nhi munh londe apples nu😂😂😂

  • @ravindersingh1350
    @ravindersingh1350 ปีที่แล้ว +1

    ਬਈ ਇਕ ਗੱਲ ਤੈਅ ਆ ਪੰਜਾਬੀਆਂ ਦਾ ਅੰਗਰੇਜੀ ਭਾਸ਼ਾ ਚ ਹੱਥ ਭਾਵੇਂ ਤੰਗ ਹੋਵੇ ਪਰ ਅਸੀਂ ਸਮਝਣਾ ਤੇ ਸਮਝਾਉਣਾ ਬਹੁਤ ਵਧੀਆ ਜਾਣਦੇ ਹਾਂ। ਦੋਵਾਂ ਭਰਾਵਾਂ ਨੂੰ ਭਰਵਾਂ ਪਿਆਰ। ਮੈਂ ਚਾਹੁੰਦਾ ਕੇ ਆਉਣ ਵਾਲੇ ਸਮੇਂ ਚ ਤੁਹਾਡੇ ਨਾਲ ਸਫਰ ਕਰਾਂ। ਰੱਬ ਰਾਖਾ

  • @bittitalwandisabo5343
    @bittitalwandisabo5343 9 หลายเดือนก่อน +1

    ਅੱਜ ਦੀ ਰਾਤ ਦਰਿਆ ਸਤਲੁਜ ਦੇ ਕੰਢੇ
    ਨਿੱਕੇ ਜਿਹੇ ਢਾਬੇ ਤੇ
    ਜਿਉਂਦੇ ਵੱਸਦੇ ਰਹੋ ਚੋਬਰੋ

  • @punjabitech01
    @punjabitech01 ปีที่แล้ว +4

    ਅਸੀਂ ਵੀ ਵੀਰ ਪੋਹ ਰੁਕੇ ਸੀ ...ਉਸ ਤੋਂ ਬਾਦ ਵੀਰ ਜਮਾ ਸੁੰਨਾ ਰਾਹ ....ਮਿਲਦਾ ਨੀ ਕੁਜ ....ਪਰ ਰੋਡ ਜਮਾ ਓਕ ਆ ...ਜਾਉਂਦੇ ਰਹੋ ਵੀਰ ✌️✌️bhut shoni hundiya video

  • @gurpreetsng05
    @gurpreetsng05 ปีที่แล้ว +1

    ਵੱਡੇ ਵੀਰ ਇਕ ਦਿਨ ਘੁੰਮਣਾ ਥੋੜੇ ਨਾਲ।ਬਹੁਤ ਸ਼ੋਂਕ ਆ ਬਾਈ ਘੁੰਮਣ ਦਾ। ਬੱਸ ਥੋੜੇ ਜਿਹੇ ਝਮੇਲੇ ਨਿਬੜ ਜਾਣ।

  • @jagjeetsingh2102
    @jagjeetsingh2102 ปีที่แล้ว +6

    ਸਤਿ ਸ੍ਰੀ ਅਕਾਲ ਦੋਨਾਂ ਵੀਰਾਂ ਨੂੰ ਜੀ ਤੁਸੀਂ ਹਮੇਸ਼ਾ ਚੜਦੀ ਕਲਾ ਵਿੱਚ ਰਹੋ

  • @abhifire1701
    @abhifire1701 ปีที่แล้ว +1

    ਘੁੱਦੇ ਵੀਰ ਬਹੁਤ ਵਧੀਆ ਲੱਗਦਾ ਅਸੀ ਸਾਰਾ ਪਰਿਵਾਰ ਤੁਹਾਡੀ ਵੀਡੀਓ ਦੇਖਦੇ ਹਾਂ, ਬਲਦੇਵ 22 ਤੁਸੀ ਇੱਕ ਮਹਾਨ ਕੰਮ ਕਰ ਰਹੇ ਹੋ ਨਹੀਂ ਤੇ ਉਡਤਾ ਪੰਜਾਬ ਵਰਗੀ ਫਿਲਮ ਬਣਾਕੇ ਪੰਜਾਬ ਨੂੰ ਬਦਨਾਮ ਕੀਤਾ, ਪਰ ਜਦ ਲੋਕ ਤੁਹਾਨੂੰ ਦੇਖਦੇ ਤਾਂ ਲੋਕਾਂ ਦਾ ਵਹਿਮ ਨਿੱਕਲ ਜਾਂਦਾ

  • @amrinderdhillon3062
    @amrinderdhillon3062 ปีที่แล้ว +1

    ਘੁਦਾ ਸਿੰਘ ਜੀ ਅੰਗਰੇਜ਼ੀ ਚ ਹੱਥ ਤੰਗ ਆ, ਥੋੜਾ ਬਹੁਤ ਰੈਲਾ ਕਰੋ। ❤️❤️

  • @bittitalwandisabo5343
    @bittitalwandisabo5343 9 หลายเดือนก่อน +1

    ਦਾਰੂ ਕੱਢਕੇ ਸੇਬਾ ਦੀ ਨਾ ਅੰਗਰੇਜ਼ੀ ਦਿਸਦਾ ਠੇਕਾ
    ਅੱਗੇ ਚੜ੍ਹਨਾ ਨਾਕੋ ਨੂੰ ਹਜੇ ਲੈਣਾਂ ਲੱਤਾਂ ਦਾ ਲੇਖਾ
    ਬਹੁਤ ਖ਼ੂਬ ਘੁੱਦੇ ਬਾਈ

  • @bittitalwandisabo5343
    @bittitalwandisabo5343 9 หลายเดือนก่อน +1

    ਨੀਂਦ ਨਾ ਵੇਖੇ ਬਿਸਤਰਾ
    ਭੁੱਖ ਨਾ ਵੇਖੇ ਮਾਸ
    ਮੌਤ ਨਾ ਵੇਖੇ ਉਮਰ ਨੂੰ
    ਇਸ਼ਕ ਨਾ ਵੇਖੇ ਜਾਤ
    ਜੀਓ ਘੁੱਦੇ ਬਾਈ

  • @GagandeepSingh-oz7lj
    @GagandeepSingh-oz7lj ปีที่แล้ว +11

    ਸਤਿ ਸ਼੍ਰੀ ਅਕਾਲ ਦੋਵੇਂ ਵੀਰਾਂ ਨੂੰ ਮਾਲਕ ਚੜ੍ਹਦੀਕਲਾ ਚ ਰੱਖੇ❣️❣️🙏🙏

  • @HariSingh-tu3mb
    @HariSingh-tu3mb ปีที่แล้ว +2

    ਸ਼ੇਰ ਪੁਤਰੋ ਤੁਹਾਡੀ ਲੰਮੀ ਉਮਰ ਦੀ ਕਾਮਨਾ ਕਰਦਾ ਮੈਂ ੮੨ ਸਾਲ ਦਾ ਤੁਹਾਡਾ ਰੋਜ਼ਾਨਾ ਬਲਾਗ ਵੇਖਦਾ ਤੁਹਾਡੇ ਨਾਲ ਪਹਾੜਾਂ ਦੀ ਸੈਰ ਅਤੇ ਕੁਦਰਤ ਸਾਜੀ ਕਾਇਨਾਤ ਵੇਖ ਅਪਨੀ ਉਮਰ ਭੁੱਲ ਜਾਨਾ ਜੋ ਰੀਝ ਜ਼ਿੰਦਗੀ ਚ ਅਧੂਰੀ ਰਹਿ ਗਈ ਸੀ ਉਹ ਤੁਹਾਡੇ ਰਾਹੀਂ ਪੂਰੀ ਹੋਈ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿਚ ਰਖੇ

  • @HarishKumar-tl7yw
    @HarishKumar-tl7yw ปีที่แล้ว +1

    बहुत सुंदर कविता जी।वाहे।मजा।आ।गया।वीरजी

  • @bittitalwandisabo5343
    @bittitalwandisabo5343 ปีที่แล้ว +1

    ਇੱਕ ਗੱਲ ਹੋਰ ਬੜੀ ਚੰਗੀ ਲੱਗੀ ਇਸ vlog ਚ ਬਾਈ ਜੀ
    ਜਿਹੜਾ ਸਟੀਫ਼ਨ ਨਾਮ ਦਾ ਗੋਰਾ ਤੁਹਾਨੂੰ ਰਸਤੇ ਵਿੱਚ ਮਿਲਿਆ ਸੀ ਓਹਦੇ ਨਾਲ ਦੀ ਕੁੜੀ ਨੇ ਵੀ ਕਮਾਲ ਕਰਤਾ ਬਾਈ ਬਹੁਤ ਸਫ਼ਰ ਕੱਢਿਆ ਸਾਈਕਲ ਤੇ
    ਬਾਕੀ ਬਾਈ ਜੀ ਅੱਜ ਜਿਹੜੇ ਪਹਾੜ ਤੁਸੀਂ ਵਿਖਾਏ ਨੇ
    ਇਹਨਾਂ ਦਾ ਰੰਗ ਢੰਗ ਕੁਝ ਵੱਖਰਾ ਹੀ ਆ
    ਏਦਾਂ ਦੇ ਪਹਾੜ ਜਦੋਂ ਆਪਾਂ ਕਸ਼ਮੀਰ ਤੋਂ ਲੇਹ ਨੂੰ ਜਾਣੇਂ ਆਂ
    ਰਸਤੇ ਵਿੱਚ ਵੇਖਣ ਨੂੰ ਮਿਲਦੇ ਨੇ
    ਜਿਉਂਦੇ ਵੱਸਦੇ ਰਹੋ ਵੀਰੋ ਬਹੁਤ ਮਿਹਨਤ ਕਰਦੇ ਹੋ ਤੁਸੀਂ
    🙏🙏
    ਬਿੱਟੀ ਤਲਵੰਡੀ ਸਾਬੋ

  • @sukhpalsingh9477
    @sukhpalsingh9477 ปีที่แล้ว +1

    ਸਤਿ ਸ਼੍ਰੀ ਅਕਾਲ ਦੋਵੇਂ ਵੀਰਾਂ ਨੂੰ 🙏❤️

  • @SandeepSingh-bv3js
    @SandeepSingh-bv3js ปีที่แล้ว

    ਆਪਣੀਆ ਘਰਵਾਲਿਆਂ ਦੀਆਂ ਘਰ ਚ ਬੈਠੇ ਹੀ ਕਮਰ ਦਰਦ ਕਰੀ ਜਾਂਦੀ ਹੈ ਤੇ ਇਹ ਦੇਖ ਲੋ ਕਲੀ ਹੀ ਸਾਈਕਲ ਤੇ ਕਿੱਥੇ ਘੁੰਮੀ ਜਾਂਦੀ ਹੈ ਬਹੁਤ ਹੀ ਵਧੀਆ

  • @laddisidhu8794
    @laddisidhu8794 ปีที่แล้ว

    ਕੱਲੀ ਔਰਤ ਸਫ਼ਰ ਕਰੀ ਜਾਂਦੀ ਆ ਧੰਨ ਜਿਗਰਾ ਆਪਣੇ ਤਾਂ ਕੱਲੀਆਂ ਔਰਤਾਂ ਬਜ਼ਾਰ ਜਾਂਣ ਤੋਂ ਵੀ ਡਰਦੀਆਂ ਨੇ

  • @F.S._Sidhu
    @F.S._Sidhu ปีที่แล้ว

    ਪਰਮਾਤਮਾ ਸਦਾ ਅੰਗ ਸੰਗ ਸਹਾਈ ਹੋ ਕੇ ਆਪਣੇ ਸਫਰਾਂ ਨੂੰ ਸਫਲ ਬਣਾਉਣ

  • @gurpreetsinghdostpur5246
    @gurpreetsinghdostpur5246 ปีที่แล้ว +1

    Veer ji ah dasee bakra na keta khan da moka mella ta dekhoo bohat sawad bandaa attt gall bat 🙏🏻

  • @moursaabproductions
    @moursaabproductions ปีที่แล้ว

    ਬਾਈ ਅੰਮ੍ਰਿਤਪਾਲ ਗਾਣੇ ਲਿਖੇ ਹੋਏ ਬਹੁਤ ਸ਼ਾਨਦਾਰ ਨੇ ਏਕ ਵੱਖਰੀ ਨਜ਼ਰ ਤੇ ਸੋਚ ਨੂੰ ਦਰਸਾਉਂਦੇ ਆ
    ਕੰਨਾਂ ਨੂੰ ਸ਼ਾਂਤੀ ਜਿਹੀ ਪੇ ਗਈ ਸੁਣਕੇ ਚਿੱਤ ਕਰਦਾ ਬਾਈ ਸੁਣੀ ਜਾਈਏ...ਇਹ ਕਦੇ ਖਤਮ ਨਾ ਹੋਵੇ "ਲਾਡੋ" ਬਹੁਤ ਹੀ ਸੋਹਣਾ ਲਗੇਆ ਮੈਨੂੰ । ਤੁਸੀ ਹੋਰ ਵੀ ਲਿਖਿਆ ਕਰੋ ਬਾਈ...

  • @bablubrar7515
    @bablubrar7515 ปีที่แล้ว +1

    ਥੋੜਾ ਸਾਈਡ ਦਵਾ ਦੋ ਮੁਜੇ ਟੱਪਣੇ ਕੇ ਲਈ 😄😃🤣😂ਘੁੱਦਾ ਸਿੰਘ ਦੀ ਹਿੰਦੀ ਘੈਂਟ ਆ ਬਾਈ

  • @_singh-is-king_4304
    @_singh-is-king_4304 ปีที่แล้ว +1

    Bai meinu be le chalde naal yaar ..😄 bht nazare aw bai pahada ch sariya tension kho lende ne pahaad

  • @hemsingh9650
    @hemsingh9650 ปีที่แล้ว

    ਬਾਇ ਕਿਆ ਗਲ ਬਾਤ ਆ ਤੁਸੀ ਤਾਂ ਜਮਾ ਕੁਦਰਤ ਦੇ ਵੱਖਰੇ ਰੰਹ ਢੰਗ ਦੇਖ ਤੇ ਸਾਨੂੰ ਵੀ ਦਰਸ਼ਨ ਦਿਦਾਰੇ ਕਰਾਈ ਜਾਂਦੇ ਹੋ ਜਿਓਂਦੇ ਵਸਦੇ ਰਹੋ🙏🎖

  • @greenvillaplant656
    @greenvillaplant656 ปีที่แล้ว +3

    सात श्री आकाल दोनो बाई जी को 🙏🙏🙏🙏🙏🙏👍👍👍👍👍

  • @RavinderSinghJahangir
    @RavinderSinghJahangir ปีที่แล้ว

    ਬਹੁਤ ਸੋਹਣਾ ਨਜਾਰੇ
    ਖੂਬਸੂਰਤ ਪਹਾੜ

  • @sudagarsingh1476
    @sudagarsingh1476 ปีที่แล้ว

    ਦੋਵੇਂ ਵੀਰਾਂ ਨੂੰ ਸਤਿ ਸ਼੍ਰੀ ਆਕਾਲ ਵੀਰ ਤੇਰੀ ਸੁਣਾਈ ਗਈ ਦੋ ਤਿੰਨ ਲਾਈਨਾਂ ਦੀ ਕਵਿਤਾ ਬਹੁਤ ਸੋਹਣੀ ਸੀ ਜੋ ਤੁਸੀਂ ਆਪਣੇ ਉੱਤੇ ਹੀ ਬੋਲੀ ਸੀ 👌👌👌👌👌🙏🙏🙏🙏🙏🙏🙏🙏🙏🙏🙏🙏🙏🙏

  • @mohindersingh-nb3eg
    @mohindersingh-nb3eg ปีที่แล้ว

    ਵੀਰ ਜੀ ਆਪ ਜੀ ਨੂੰ ਤੇ ਬਲਦੇਵ ਵੀਰ ਜੀ ਨੂੰ
    ਪਿਆਰ ਭਰੀ ਸਤਿ ਸ੍ਰੀ ਆਕਾਲ
    ਆਪ ਜੀ ਦਾ ਇਹ ਬਲਾਗ ਵੇਖਿਆ ਬਹੁਤ ਵਧੀਆ ਲੱਗਿਆ
    ਖਾਸ ਕਰਕੇ ਸਤਿਲੁਜ ਦਰਿਆ ਦੇ ਸੰਗਮ ਤੇ ਕੁਦਰਤ ਦੇ ਨਜ਼ਾਰੇ
    ਬਹੁਤ ਬਹੁਤ ਧੰਨਵਾਦ
    ਪਰਮਾਤਮਾ ਆਪ ਜੀ ਨੂੰ ਹੋਰ ਵੀ ਬਲ ਬਖਸ਼ੇ ਵਧੀਆ ਵਿਖਾਉਣ ਦਾ
    ਫਰੀਦਕੋਟ

  • @78folowar
    @78folowar ปีที่แล้ว +1

    ਬਾਈ ਸਰਾਬੀਅਾ ਤੋ ਬॅਚਤ िਰਹ ਗੀਈ ਸੀ
    ਬਾਕੀ ਮੇਨੁ ਤੁਹਾੜੀ ਏ ਗॅਲ ਬੀਅਾ ਲਗੀ
    ਸਵੇਰੇ2 ਇਥੋ ਚਲ ਪਏ
    ਪਰਮਾਤਮਾ ਤੁਹੜਾ ਸਫਰ ਬਦੀਅਾ ਕਰੇ

  • @ashusarao871
    @ashusarao871 ปีที่แล้ว

    ਸਤਿ ਸ਼੍ਰੀ ਅਕਾਲ ਦੋਵੇਂ ਵੀਰਾਂ ਨੂੰ ਮਾਲਕ ਚੜ੍ਹਦੀਕਲਾ ਚ ਰੱਖੇ

  • @sarbjitsingh3011
    @sarbjitsingh3011 ปีที่แล้ว

    ਬਾਈ ਜੀ ਬਹੁਤ ਸੋਹਣਾ ਇਲਾਕਾ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਜੀ! ਤੁਹਾਡੀ ਸ਼ਾਇਰੀ ਵੀ ਬਾਕਮਾਲ ਹੈ!

  • @sonybanwait5187
    @sonybanwait5187 ปีที่แล้ว +1

    ਅੰਮ੍ਰਿਤਪਾਲ ਵੀਰੇ ਸਤਿ ਸ਼੍ਰੀ ਅਕਾਲ। ਵਧੀਆ ਰੰਗ ਢੰਗ ਦਿਖਾਉਣ ਲਈ ਸ਼ੁਕਰੀਆ।🙏🙏

  • @KAKRA3446
    @KAKRA3446 ปีที่แล้ว +1

    ਦੋਵਾ ਭਰਾਵਾ ਨੂ ਸਤਿ.ਸ਼੍ਰੀ ਅਕਾਲ ਜੀ ਪ੍ਰਮਾਤਮਾ ਕਰੇ ਸਤਲੁਜ ਵਾਗੂ ਏਦਾ ਹੀ ਸਫਰਾ ਚ ਵਗਦੇ ਰਹੋ ਵਸਦੇ ਰਹੋ.....,

  • @HarjinderSingh-qv5jj
    @HarjinderSingh-qv5jj ปีที่แล้ว

    ਘੁਦੇ ਵੀਰੇ (ਹਜੇ ਲੈਣਾ ਲੱਤਾਂ ਦਾ ਲੇਖਾ )ਬਹੁਤ ਸੋਣੀਆਂ ਲਾਈਨਾਂ ਲੱਗੀਆਂ love you bro

  • @pankajluthrapankajluthra8657
    @pankajluthrapankajluthra8657 ปีที่แล้ว +1

    Really you are great 👏🙏🙏🍨tuhade Varga koi Nhi 👏👏👏👏

  • @punjab2cyprus
    @punjab2cyprus ปีที่แล้ว

    ਸਤਿ ਸ਼੍ਹੀ ਅਕਾਲ ਦੋਨੋਂ ਵੀਰਾਂ ਨੂੰ, ਬਹੁਤ ਸੋਹਣੇ ਸਫਰ ਦੀਆਂ ਸੋਹਣੀਆਂ ਵੀਡੀਓਸ, ਲੁੱਟੀ ਚੱਲੋ ਕੁਦਰਤ ਸੰਗ ਨਜ਼ਾਰੇ

  • @singhpagrihousebhangala3267
    @singhpagrihousebhangala3267 ปีที่แล้ว

    ਭਾਜੀ ਬੋਹਤ ਵਧੀਆ ਜਾਣਕਾਰੀਆਂ ਮਿਲੀਆਂ ਤੁਹਾਡੀਆਂ ਵੀਡਿਓ ਤੋਂ ਪਰਸੋ ਤੋਂ ਹੀ ਸ਼ੁਰੂ ਕੀਤੀਆਂ ਸਾਰੀਆਂ ਵੀਡਿਓ ਦੇਖ ਲੀਆਂ ਹੁਣ ਸਿੱਕਮ ਦੀਆਂ ਦੇਖ ਰਹੇ ਨੇ, ਵਾਹਿਗਰੂ ਜੀ ਤੁਹਾਡੀ ਯਾਤਰਾ ਸਫ਼ਲ ਕਰੇ🙏

  • @kulwinderbrar2312
    @kulwinderbrar2312 ปีที่แล้ว

    ਬਹੁਤ ਵਧੀਆ ਸਫਰ ਰਹਿੰਦਾ ਵੀਰੋ ਇਸ ਤਰਾਂ ਮਹਿਸੂਸ ਹੰਦਾ ਜਿਵੇਂ ਅਸੀਂ ਤੁਹਾਡੇ ਨਾਲ ਹੀ ਸਫਰ ਕਰ ਰਹੇ ਆ ਨਿੱਤ ਉਡੀਕ ਰਹਿੰਦੀ ਆ ਤੁਹਾਡੇ ਨਵੇਂ ਸਫਰ ਦੀ

  • @m.goodengumman3941
    @m.goodengumman3941 ปีที่แล้ว +2

    WAHAGURU CHARDIKALA rekha, have a safe and enjoyable journey paji. Sat Sri Akal ji 🙏🙏👍👍☝️🌏👳‍♂️🇬🇧🚩🚲🚲

  • @gumnamsingh
    @gumnamsingh ปีที่แล้ว +1

    Thanks

  • @kulwinderghumaan9220
    @kulwinderghumaan9220 ปีที่แล้ว

    Gud mrng bro gbu
    Khoobsurat nazare 🤗🤗🤗

  • @sodhicateringservice8277
    @sodhicateringservice8277 ปีที่แล้ว

    ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿਚ ਰੱਖੇ

  • @who_is_sharry
    @who_is_sharry ปีที่แล้ว

    ਬਹੁਤ ਵਧੀਆ ਵੀਰ.... ਵਾਹਿਗਰੂ ਜੀ ਚੜਦੀ ਕਲਾ ਚ ਰੱਖੇ ਦੋਨਾਂ ਵੀਰਾ ਨੂੰ....

  • @loveyourlife8999
    @loveyourlife8999 ปีที่แล้ว +4

    I’m from philippines 🇵🇭 I love Indian Punjabi people sweet people

    • @fromdustbin
      @fromdustbin ปีที่แล้ว

      ਇਹ ਜੋ ਵੀ ਆ ਕੋਈ ਠੱਗ ਆ, ਇਹ ਹਰੇਕ ਬਲੌਗਰ ਦੇ ਜਾ ਕੇ comment ਕਰਦਾ/ਕਰਦੀ ਤੇ ਇਹੀ ਲਿਖਦੀ। ਤਾਂ ਕਿ ਕੋਈ ਇਸ ਨਾਲ਼ ਗੱਲ ਕਰਨੀ ਸ਼ੁਰੂ ਕਰੇ। ਕਈ ਥਾਂਵੇ ਇਹ ਵੀ ਲਿਖਿਆ ਹੁੰਦਾ ਕਿ ਮੈ India ਆਉਣਾ ਛੇਤੀ। ਫੇਰ ਕਿਸੇ ਨੂੰ ਫਸਾ ਕੇ ਕਹੇ ਕਿ ਮੈ ਤੇਰੇ ਲਈ ਗਿਫਟ ਲੈ ਕੇ ਆਈ ਸੀ ਤੇ airport ਤੇ customs ਵਾਲ਼ੇ ਪੈਸੇ ਮੰਗਦੇ ਮੈਨੂੰ ਪੈਸੇ ਭੇਜ ਜਾਂ ਹੋਰ ਵੀ ਕੋਈ ਨਵਾਂ ਤਰੀਕਾ ਲੱਭ ਲਿਆ ਹੋਣਾ।
      ਇਹ ਠੱਗੀ ਦਾ ਅੱਜ ਕੱਲ ਨਵਾਂ ਤਰੀਕਾ ਚੱਲ ਰਿਹਾ।

    • @Teradesikalkar
      @Teradesikalkar ปีที่แล้ว +1

      Love you too

    • @amandeep-fx1lv
      @amandeep-fx1lv ปีที่แล้ว +1

      Ok ,now where are you living, please,i have many friends from Philippines in Malaysia

    • @GurpreetSingh-se4wi
      @GurpreetSingh-se4wi ปีที่แล้ว +2

      @@amandeep-fx1lv ਭਾਊ ਮੇਰੇ ਹਿਸਾਬ ਨਾਲ ਕੰਮ ਜਾਅਲੀ id ਆਲਾ ਲੱਗਦਾ ।

  • @indermaan8935
    @indermaan8935 ปีที่แล้ว +1

    Ghaint Pra waheguru chardikla vich rakhe

  • @kaurbrai9636
    @kaurbrai9636 ปีที่แล้ว

    Sat Sri akal Veer ji.Very nice poem latta da lekha. 👍

  • @cricketaman5857
    @cricketaman5857 ปีที่แล้ว

    ਵਾਹਿਗੂਰੁ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫ਼ਤਿਹ
    ਗੁਰੂ ਸਾਹਿਬ ਤੁਹਾਡੇ ਅੰਗ ਸੰਗ ਸਹਾਈ ਰਹਿਣ ਵੀਰ

  • @bittitalwandisabo5343
    @bittitalwandisabo5343 9 หลายเดือนก่อน +1

    BRO
    GOD TAKES CARE OF THOSE,WHO LOOK AFTER THEMSELVES BEST

  • @mukhtiarsinghmukhtiargill1763
    @mukhtiarsinghmukhtiargill1763 ปีที่แล้ว

    Full enjoy ❤️
    Siraa👍turban style ❤️

  • @jagdishmann5717
    @jagdishmann5717 ปีที่แล้ว

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਭਰਾਵਾਂ ਨੂੰ

  • @gurpreetbrar957
    @gurpreetbrar957 ปีที่แล้ว

    👍👌👌👌ਬਾਈ ਬਹੁਤ ਸੋਹਣੀਆਂ ਲਾਈਨਾਂ ਬੋਲੀਆਂ ਕਿਆ ਬਾਤ ਐ

  • @001Gurri
    @001Gurri ปีที่แล้ว +1

    ਬਹੁਤ ਸੋਹਣਾ ਵਿਊ ਬਾਈ ਜੀ 💞💞💞

  • @bittusinghmiana5576
    @bittusinghmiana5576 ปีที่แล้ว

    ਵਾਹਿਗੁਰੂ ਜੀ ਚੱੜਦੀ ਕਲਾਂ ਚੇ ਰੱਖਣ ਵੀਰ 💕

  • @tarsemsinghwaraich7642
    @tarsemsinghwaraich7642 ปีที่แล้ว

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਦੋਵੇਂ ਵੀਰਾਂ ਨੂੰ

  • @parminderkaur3523
    @parminderkaur3523 ปีที่แล้ว

    ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਦੋਵਾਂ ਬਚਿਆਂ ਨੂੰ

  • @singhdhaliwal6483
    @singhdhaliwal6483 ปีที่แล้ว

    ਬਹੁਤ ਵਧੀਆ ਬਾਈ ਰੱਬ ਤੰਦਰੁਸਤੀ ਬਖ਼ਸ਼ੇ ਸਾਰਿਆ ਨੂੰ 🇨🇦🇺🇸🌳🌳

  • @ksdfilm
    @ksdfilm ปีที่แล้ว +1

    Bahut nice Ghudda Singh g ..chlae chlo , that'real life .......tohadda dost Dall lake vala g ....karamjit Singh dhariwal (ksd films)

  • @ranalehri952
    @ranalehri952 ปีที่แล้ว +2

    ਸਤਿ ਸ੍ਰੀ ਆਕਾਲ ਦੋਵੇਂ ਭਰਾਵਾਂ ਨੂੰ। ਬਹੁਤ ਵਧੀਆ ਜਾਣਕਾਰੀ ਦਿੱਤੀ ਜਾਂਦੀ ਹੈ ਬਾਈ ਘੁੱਦੇ ਆਲਿਆ। ਜਿਉਂਦਾ ਵਸਦਾ ਰਹਿ ਵੀਰਿਆ 👌👍👍😘😘❤️❤️❤️

  • @rockydreamtour1806
    @rockydreamtour1806 ปีที่แล้ว

    Beautiful...bouhat bouhat sohna nazare..

  • @badalsingh7899
    @badalsingh7899 ปีที่แล้ว +3

    ਸਤਿ ਸ੍ਰੀ ਆਕਾਲ ਜੀ 🙏 ਦੋਵੇਂ ਭਰਾਵਾਂ ਨੂੰ 💞💕 ਧੰਨਵਾਦ ਖੂਬਸੂਰਤ ਦ੍ਰਿਸ਼ ਦਿਖਾਉਣ ਲਈ 🙏🙏

  • @gurindersingh8971
    @gurindersingh8971 ปีที่แล้ว

    Amrit , & dev. Veer parmatma tuhanu hamesha chardi klaa bich rakheeee

  • @SukhwinderSingh-wq5ip
    @SukhwinderSingh-wq5ip ปีที่แล้ว

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ

  • @Kambojinitaly
    @Kambojinitaly ปีที่แล้ว

    ਬਹੁਤ ਵਧੀਆ ਜੀ !!

  • @sukhpalsingh2623
    @sukhpalsingh2623 ปีที่แล้ว +1

    ਸਤਿ ਸ੍ਰੀ ਆਕਾਲ ਵੀਰ 🎉🎉
    ਜਿਉਂਦੇ ਵੱਸਦੇ ਰਹੋ 🥰

  • @gurpreetsng05
    @gurpreetsng05 ปีที่แล้ว +1

    2018 ਚ ਸਾਨੂੰ ਇਕ ਜੋੜਾ ਮਿਲਿਆ ਸੀ ਬਈ ਇਹਨਾਂ ਰਾਹਾਂ ਤੇ ਹੀ । ਫਰਾਂਸ ਤੋਂ ਆਏ ਸੀ ਸਾਈਕਲਿੰਗ ਕਰਨ ।

  • @gursewakgill2616
    @gursewakgill2616 ปีที่แล้ว

    ਬਹੁਤ ਸੋਹਣੀ ਵੀਡੀਓ ਆ ਬਾਈ ਬਹੁਤ ਸੋਹਣੀ ਜਾਣਕਾਰੀ ਦਿੱਤੀ ਧੱਨਵਾਦ ਬਾਈ ਤਹਾਡਾ ਜੂਲੇ ਜੂਲੇ

  • @singhcali7283
    @singhcali7283 ปีที่แล้ว

    ਬੁਹਤ ਹੀ ਵਧੀਅਾ ਘੁਦਾ ਵੀਰ ਜੀ.
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ॥

  • @preetkamalsingh7365
    @preetkamalsingh7365 ปีที่แล้ว +3

    Love you bai ji dova nu 👍 have a safe journey

  • @Singh_life92
    @Singh_life92 ปีที่แล้ว

    ਸ਼ਬਦ ਜੋੜ ਬਾਕਮਾਲ ਕਰਤਾ ਸਰਦਾਰ ਸਾਬ.. ਚੜਦੀ ਕਲਾ ਚ ਰਹੋ

  • @gurjeetsond4041
    @gurjeetsond4041 ปีที่แล้ว

    Very nice God bless both of you

  • @simarjeet2046
    @simarjeet2046 ปีที่แล้ว +4

    Very nice and beautiful journey ❤️ from Malaysia God bless you bro ❤️👍🙏🙏

  • @funjabivlog8345
    @funjabivlog8345 ปีที่แล้ว

    ਬਹੁਤ ਵਧੀਆ🔥🔥

  • @AvtarSingh0590
    @AvtarSingh0590 ปีที่แล้ว

    ਬਹੁਤ ਵਧੀਆ ਵੀਡੀਓ ਵੀਰੇ ਜਿਉਂਦੇ ਵਸਦੇ ਰਹੋ 🎆👍🎉💫⭐

  • @balbirsinghgill2952
    @balbirsinghgill2952 ปีที่แล้ว +2

    Sweet lines by ghuda and salute to lonely girl so courageous

  • @tanvirsinghkhangura4062
    @tanvirsinghkhangura4062 ปีที่แล้ว +1

    Moment of the day 21:10 Krishan tu golian vech da tu vech da tu kajal te v…… if you know you know

  • @samsandhu3351
    @samsandhu3351 ปีที่แล้ว

    Wah bhai wah.........
    Hidden talent bhut hai tuhade vch.....
    Bhut sohni lines bole..........

  • @tegvirsingh1011
    @tegvirsingh1011 ปีที่แล้ว

    Sat Sri Akal Dona Veeran Noo
    Raji Khushi Raho
    God Bless You

  • @BikramjeetSingh-tc5ge
    @BikramjeetSingh-tc5ge ปีที่แล้ว

    Bahut vadiya safer ja reha bai g we enjoying as well 🇬🇧

  • @Harpreetsingh-H
    @Harpreetsingh-H ปีที่แล้ว

    Bhut sohna vlog bai.rabb tandrusti rakhe.dubi chlo kum nu

  • @rajwantdhandwar9698
    @rajwantdhandwar9698 ปีที่แล้ว +4

    ਸਤਿ ਸ਼੍ਵੀ ਅਕਾਲ ਦੋਵੇ ਵੀਰਾ ਨੁੰ 🙏

  • @yadwindersingh9264
    @yadwindersingh9264 ปีที่แล้ว

    ਸਤਿ ਸੀਰੀ ਅਕਾਲ ਪੁੱਤਰ ਅਕਾਲ ਪੁਰਖ ਹਮੇਸ਼ਾ ਚੜ੍ਹਦੀ ਕਲਾ ਅਤੇ ਤੁੰਦਰਸਤੀ ਬਖਸ਼ੇ

  • @ranjeetsinghsingh9248
    @ranjeetsinghsingh9248 ปีที่แล้ว

    ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @KirpalSingh-zj7et
    @KirpalSingh-zj7et ปีที่แล้ว +1

    ਸਤਿ ਸ੍ਰੀ ਆਕਾਲ ਵੀਰ ਜੀ ਵਾਹਿਗੂਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਬਹੁਤ ਹੀ ਸੁੰਦਰ ਕਦਰਤ ਦੇ ਨਜ਼ਾਰੇ ਦਿਖਾਣ ਦਾ ਬਹੁਤ ਬਹੁਤ ਧੰਨਵਾਦ ਜੀ

  • @davindersingh6004
    @davindersingh6004 ปีที่แล้ว +1

    Very very nice good Hills looking very nice Pooh good be safe have nice day

  • @harjitkaur464
    @harjitkaur464 ปีที่แล้ว

    ਬਹੁਤ ਵਧੀਆ ਸਫਰ ਸੀ ਖਾਬ ਤਕ👍ਵੰਨ ਸੁਵੰਨੇ ਪਹਾੜ ਦੇਖਣ ਲਈ ਮਿਲੇ ਸ਼ੁਕਰੀਆ 🙏🙏

  • @reehal28
    @reehal28 ปีที่แล้ว +2

    Veer ji you Both are very Talented god bless you always

  • @simranleo19
    @simranleo19 ปีที่แล้ว

    Bohot himmat aa veere tuhadi. Salute. Keep going 😊

  • @karmjitghuman7400
    @karmjitghuman7400 ปีที่แล้ว

    ਸੱਤ ਸ਼੍ਰੀ ਅਕਾਲ ਜੀ ਦੋਵੇਂ ਵੀਰਾਂ ਨੂੰ 🙏🙏🙏🙏🙏

  • @sandhuschannel2114
    @sandhuschannel2114 ปีที่แล้ว +2

    Dev bai and ghudda bai sat Sri akal pravo waheguru ji Mehar pariyaa hath rakhee sub te 🙏

  • @sarwarsarsinivillage1130
    @sarwarsarsinivillage1130 ปีที่แล้ว

    ਉਹ ਜਿਹੇ ਇੱਥੇ ਵੀ ਹੁੰਦੇ,, ਸਲੱਗ,,, ha ha ha ha ਘੁੱਦਾ ਬਾਈ ਜੀ ਹੱਸ ਹੱਸ ਕੇ ਢਿੱਡ ਦੂਹਰਾ ਹੋ ਗਿਆ,,,

  • @daljitsingh9849
    @daljitsingh9849 ปีที่แล้ว

    ਵੀਰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਹੋ।

  • @gurvindershuhan9844
    @gurvindershuhan9844 ปีที่แล้ว +2

    Bohat changiyayi wand rea bai tu lokaa ch, positivity jhalak di a thode cho bai boht, jime loka nal tusi visar re o, pyar te nimrata nal, eh cheej boht prvabhit krdi a mere vrge kamleya nu, sat shri akal bai thonu te dev bai nu🙏