no body very he became history now ANYBODY WHO PICK AK-47 AGAINST INDIA WILL BE NEUTRALISED HAR HAR MAHADEV KUTTA BHINDRAWALA NIHATHE LOKA NU MAARDA SI BSDIDA
@@nishantv1326 hmm mnte hai tuhme kya problem aa ..jo ryt mngta hai use yahi khte ,,tuhmari gandi soch se hme koi lena dena nhi .apni knowledge apne pass rakho
sant ji di qurbani nu salam,,,,j ajj sant hunday ta ajj punjab te duniya ch wasde sarey pu njabia di gal hor honi sii,,,,sikh dhram di shaan ae sant ji te rehan gay v,,,,
Sant Jarnail Singh Bhindranwale zindabad.🙏🙏 I hope to become Sikh by guru kripa one day. Saint Bhindranwale was right. Punjab got into the hands of kalyugis. He was a true saint among modern saints who was helping youth against drugs, illicit activities. Waheguru ji bless you always sant ji🙏🙏. Please don't see every hindu with hatred. It is all politics. I believe majority hindus didn't wanted this to happen. Hindus suffered as well. But I urge my hindu punjabi brotheren to respect punjabi language and never leave your maa boli and respect Gurus and Guru Granth Sahib Ji. Waheguru ji bless everyone.🙏🙏
Agree with you 💯 Sir....hum sabhi Hindu shree Gurugrant Sahib ko follow karte Hai aur Gurudwara sahib jaate Hai......Sarb sanjhi gurbani...Sat Sh Akaal Gee.
Saint JARNAIL SINGH humare dilo me aaj bhi amar hai . HARMANDIR SAHEB ki beadabi wali pix dekhkar hii dil se khoon ke aansu khid hii nikalte hai . SATNAM SRI WAHE GURU
@@harleenkaur3108 aakhan bhr aayian didi meriyan tohada comment pdd k saver de 5:29am hoye ne mai bhttt fan ha sant ji da😳😳😳kash kite mai oss time wdda hunda te ohna di seva udo krda chotta c
I’m glad that we can hear it from a person that truly experiences lost of a brother. As a human it’s our responsibility to share this video as much as we can to let the truth come out Wahiguru Ji 🙏🏼
Baba g tohadi aawaj bilkul hi Santa vargi aa ajj sant ji vi thode bujurag ho chale hunde rooh khush ho gai baba g de rarshan kr k eda lagda jida Santa nu sun rahe hoeye
ਬਹੁਤ ਵਦੀਆ ਜਾਨਕਾਰੀ ਪਰਭੂਰ ਿਵਚਾਰ ਿਦਤੇ ਹਨ। ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਭਰਾ ਜੀ ਨੇ। ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ।
Jamla jatt songs
Ye pahal ho hayajaipakka age t hai
Pagal barking
ਬਹੁਤ ਜਾਣਕਾਰੀ ਬਰੇ ਲਫ਼ਜ਼ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਵਾਲੇ ਦੇ ਜੀਵਨ ਪ੍ਰਤੀ ਕਈ ਗੁੱਝੀਆਂ ਗੱਲਾਂ ਅਤੇ ਭੇਦ ਦ੍ਰਸਾਏ ਗਏ। ਇਹ ਸਾਰੀਆਂ ਗੱਲਾਂ ਉਹਨਾ ਦੇ ਭਰਾ ਵੱਲੋਂ ਦੱਸੀਆ ਗਈਆ।
ਬਾਬਾ ਜੀ ਕਿੰਨੇ ਵੱਢੇ ਸਿਆਣੇ ਨੇ ਦੇਖ ਕੇ ਹੈਰਾਨੀ ਹੁੰਦੀ ਹੈ
ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਤਾ ਏਨਾ ਤੋਂ ਵੀ ਹਜ਼ਾਰਾਂ ਗੁਣਾ ਵੱਧ ਸਿਆਣੇ ਸਨ ਜਿਨ੍ਹਾਂ ਨੇ ਸਿੱਖ ਕੌਮ ਨੂੰ 36 ਸਾਲ ਪਹਿਲੇ ਸਾਰੀ ਤਸਵੀਰ ਦਿਖਾ ਦਿੱਤੀ ਸੀ
ਜੋ ਸਾਡੀ ਕੌਮ ਅੱਜ 36 ਸਾਲ ਬਾਦ ਹੁਣ ਮਹਿਸੂਸ ਕਰ ਰਹੀ ਹੈ ਕਿ ਅਸੀਂ ਗੁਲਾਮ ਹਾ
🏝️
ੲਇਦਗੲ
ਇਗਂਰੲਗਦਹ
Eh santa da veer ne ek baar v sarkar nu galat kha
Bilkul sahi aa ji
77u
ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਜੀ ਦੀ ਸ਼ਹਾਦਤ ਨੂੰ ਪ੍ਰਣਾਮ 🙏🙏🙏
ਬਾਬਾ ਜੀ ਗੱਲਾਂ ਬਹੁਤ ਸਿਆਣੀਆਂ ਅਤੇ ਡੂੰਘੀਆਂ ਹਨ ਦੇਸ਼ ਅਤੇ ਕੌਮ ਨੂੰ ਵਧੀਆ ਸੇਧ ਦਿੱਤੀ ਜੇ ਸਰਕਾਰਾਂ ਮੰਨ ਲੈਣ ਤਾਂ ਆਉਣ ਵਾਲਾ ਸਮਾਂ ਚੰਗਾ ਹੋ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Q
@@PratapSingh-cx2ew q
ਵਾਹਿਗੁਰੂ ਵਾਹਿਗੁਰੂ ਜੀ। ਬਿਲਕੁਲ ਸਹੀ ਆ ਜੀ
ਧੰਨਵਾਦ ਜੀ ਭਾਈ ਸਾਹਿਬ ਜੀ ਬਹੁਤ ਹੀ ਪਰਭਾਵਸਾਲੀ ਜਾਣਕਾਰੀ ਦੇ ਰਹੇ ਹੋ ਮਹਾਪੁਰਸ਼ਾਂ ਵਾਰੇ
ਧੰਨਵਾਦ ਜੀ ਭਾਈ ਸਾਹਿਬ ਜੀ ਬਹੁਤ ਹੀ ਪਰਭਾਵਸਾਲੀ ਜਾਣਕਾਰੀ ਦੇ ਰਹੇ ਹੋ ਮਹਾਪੁਰਸ਼ਾਂ ਵਾਰੇ
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਜੀ ਦੇ ਭਰਾ ਜੀ ਊਣੀਆਂ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਧੰਨਵਾਦ ਜੀ
ਪਰ ਮੈਂ ਬੇਨਤੀ ਕਰਦਾ ਹਾਂ ਕਿ ਸੰਤਾਂ ਦੀ ਸ਼ਹਾਦਤ ਨੂੰ ਨਾਂ ਭੁੱਲ ਦੇ ਹੋੲੇ ਕੌਮ ਦੀ ਬਾਗਡੋਰ ਸੰਭਾਲਣੀ ਚਾਹੀਦੀ ਹੈ ਤੁਹਾਡੀ ਅਵਾਜ਼ ਚੋਂ ਸੰਤਾਂ ਦੀ ਅਵਾਜ਼ ਸੁਣਾਈ ਦਿੰਦੀ ਹੈ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏 ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ .
ਅਾਪ ਜੀ ਦੀ ਹਰ ੲਿਕ ਗੱਲ ਵਿੱਚ ਬਹੁਤ ਪ੍ਰਭਾਵ ਹੈ 🙏🙏🙏
Qqqqqqq
@@tejinderhundal7239 ੍ਹੜੜ੍ਹਖਬਬ
@@tejinderhundal7239 in
ਬਿਲਕੁਲ ਬਾਬਾ ਜੀ ਤੁਹਾਡਾ ਸੰਤ ਜੀਆਂ ਨਾਲ ਬਹੁਤ ਪਿਆਰ ਸੀ। ਇਸੇ ਲਈ ਸੰਤਾਂ ਨੂੰ ਅੱਡ ਕਰਨ ਵੇਲੇ ਸਭ ਤੋ ਮਾੜੀ ਜਮੀਨ ਮਾੜੇ ਪਸ਼ੂ ਤੇ ਮਾੜੇ ਬਲਦ ਦਿਤੇ ਸਨ ਆਪਜੀ ਹੁਰਾਂ ਨੇ। ਰੱਬ ਰੂਪ ਦਰਵੇਸ਼ ਰੂਹ ਨੂੰ। ਤੇ ਸੰਤਾਂ ਦੀ ਸਰੀਰ ਰੂਪ ਮਿ੍ਰਤਕ ਲੋਥ ਦੀ ਸ਼ਨਾਖਤ ਆਪਜੀ ਨੇ ਕਰਕੇ ਤਰੱਕੀ ਲਈ। ਮੁਨਕਰ ਨਾ ਹੋਵੋ ਰੱਬ ਨੂੰ ਜਾਨ ਦੇਣੀ ਹੈ। ਉਦਾਂ ਵੀ ਜਿੰਦਗੀ ਦੇ ਆਖਰੀ ਪੜਾਅ ਤੇ ਹੋ ਇਸ ਉਮਰ ਵਿਚ ਵੱਡੇ ਵੱਡੇ ਗਪੌੜੀ ਵੀ ਸੱਚ ਬੋਲਦੇ ਹਨ। ਸੰਤਾਂ ਦੇ ਪਵਿੱਤਰ ਨਾਮ ਤੇ ਇਹ ਇੰਟਰਵਿਉ ਸੁਣੀ ਹੈ।
Ki saboot
ਤੂੰ ਸੰਤਾ ਦਾ ਵੱਡਾ ਵਿਰੋਧੀ ਲਗਦਾਂ jo ਬਿੱਲ ਕੁੱਲ ਝੂਠ ਬੋਲ ਰਿਹਾਂ ਅਜਿਹਾ ਕੋਈ ਸਬੂਤ ਨੀ ਪੂਰਾ ਪਰਵਾਰ ਸੰਤਾ ਦੇ ਨਾਲ਼ ਸੀ ਇਥੋਂ ਤੱਕ ਸੰਤਾ ਦੇ ਜਥੇ ਚ ਹੋਣ ਦੇ ਬਾਵਜੂਦ ਸੰਤਾ ਦੀ ਖੇਤੀ ਵੀ ਦੂਜੇ ਭਰਾ ਕਰਦੇ ਸੀ ਤੇ ਸੰਤਾ ਨਾਲ਼ ਉਹਨਾਂ ਦਾ ਇੱਕ ਭਰਾ ਤੇ ਦੋ ਭਤੀਜੇ ਸ਼ਹਾਦਤ ਦਾ ਜਾਮ ਪੀ ਗਏ
ਸੰਤ ਬਾਬਾ ਜੀ ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਭਰਾ ਵਾਲੇ ਸੂਰਜ ਤੋ ਯਾਦਾ ਤੇਜ ਪ੍ਰਤਾਪ ਰਹਿੰਦੀ ਦੁਨੀਆਂ ਤੱਕ ਚਮਕਦਾ ਰਹਿਗਾ ਜੀ।
ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਬਹੁਤ ਵੱਡੀ ਲੋੜ ਹੈ ਕੌਮ ਨੂੰ ਇਸ ਵਕਤ।🙏😢
"ਅੱਜ ਦੁਨੀਆ ਪਈ ਕੁਰਲਾਉਦੀ ਹੈ...😞
ਇੱਕ ਵਾਰੀ ਦੇ ਜਾ ਦਰਸ਼ਨ ਜੀ..."🙏❤🙏
ਕਾਹਲੀ ਵਿੱਚ ਖਤਮ ਕਰ ਦਿੱਤੀ ਜਿਊਂਦੀ ਜਾਗਦੀ ਗਾਥਾ, ਬਾਪੂ ਜੀ ਤਾਂ ਦੱਸ ਰਿਹੇ ਸੀ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏 20ਵੀ ਸਦੀ ਦੇ ਮਹਾਨ ਸ਼ਹੀਦ , ਮਹਾਨ ਸਖਸੀਅਤ , ਮਹਾਨ ਜੋਧੇ ਕੁਰਬਾਨੀ ਦੇ ਪੁੰਜ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦੇ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ 🙏🙏🙏🙏🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏
ਓਐਆਅਅ
ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ। ਸਮੂਹ ਸ਼ਹੀਦ ਸਿੰਘਾਂ ਨੂੰ ਕੋਟਿ ਕੋਟਿ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
69
P
ਮਹਾਨ ਸਿੱਖ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲੇ
Binderwal jindabad
Sant jarnail singh ji. Khalsa jindabaad bhindra wale
ਰਾਜ ਬਿਨਾ ਨਾ ਧਰਮ ਚਲੈ ਹੈ। ਧਰਮ ਬਿਨਾ ਸੱਭ ਦਲੇ ਮਲੇ ਹੈ। ਸ਼ਸ਼ਤਰ ਕੇ ਅਧੀਨ ਹੈ ਰਾਜ, ਜੋ ਨਾ ਪਹਿਨੇ ਤਿਸ ਵਿਗੜੇ ਕਾਰਜ।। ਕੋਈ ਕਿਸੇ ਨੂੰ ਰਾਜ ਨਾ ਦੇਹ ਜੇ। ਕੋਈ ਲੇਹ ਨਿਜ ਬਲ ਸੇ ਲੇਹ
🙏🙏🙏🙏
ਸੰਤਾਂ ਦੇ ਕਿੰਨੇ ਭਰਾ ਅੱਜ ਜਿਉਂਦੇ ਨੇ, ਸਾਰਿਆ ਦੇ ਕੀ ਨਾਮ ਨੇ, ਕੋਈ ਦੱਸ ਸਕਦਾ 🙏
ਸੱਚ ਕਦੀ ਲੁਕਦਾ ਨਹੀਂ ਵੀਰੋ ਸੰਤ ਮਹਾਂਪੁਰਸ਼ ਜਰਨੈਲ ਸਿੰਘ ਖਾਲਸਾ ਜੀ ਵਾਹਿਗੁਰੂ ਜੀ ਮਿਹਰ ਸੀ
@Awaz E Khalsa p
@@agambirsingh4258 x
X
Prptppoup00609269988000008060339904989042000090090030000900[
Bnbxcnmcnmmmxxbcnxl
ਬਹੁਤ ਹੀ detail ਨਾਲ ਇੱਕ ਇੱਕ ਦੱਸੀ ਸੰਤਾ ਦੇ ਭਰਾਤਾ ਜੀ ਨੇ ਬਚਪਨ ਤੋਂ ਲੇ ਸ਼ਹੀਦੀ ਤੱਕ ਸਫ਼ਰ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਜੀ ਦਾ 🙏
ਕੌਮ ਦੇ ਮਹਾਨ ਸ਼ਹੀਦਾਂ ਨੂੰ ਸਦ ਸਦ ਪ੍ਰਨਾਮ 🙏
ਜਰਨੈਲਾਂ ਦੇ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ੨੦ਵੀ ਸਦੀ ਦੇ ਮਹਾਨ ਸਿੱਖ ਲੀਡਰ
Waheguru Ji 🙏
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੰਤ ਜਰਨੈਲ ਜੀ ਖਾਲਸਾ ਭਿੰਡਰਾਵਾਲੇ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖੁੱਦ ਸਾਜਿਆ ਸੀ। ਗੁਰੂ ਗੋਬਿੰਦ ਸਿੰਘ ਨੇ ਖੁੱਦ ਸੰਤਾ ਨੂੰ ਇੱਸ ਮੰਡਲ ਵਿੱਚ ਭੇਜੀਆਂ ਸੀ।
ਰਾਜ ਕਰੇਗਾ ਖਾਲਸਾ, ਆਕੀ ਰਹੇ ਨਾਂ ਕੋਈ। ਖਾਲਸਥਾਨ ਜਿੰਦਾਬਾਦ।
Waheguru ji
🗽USA🇺🇸 ਮੱਖਣ) ਦੌਲਤਪੁਰੀਏ ਵਲੋਂ:-🙏 ਆਪ ਸਭਨਾਂ 👏 ਜੀਓ ਨੂੰ ❗
ੴ || ਵਾਹਿਗੁਰੂ ਜੀ ਕਾ ਖ਼ਾਲਸਾ☬ ਵਾਹਿਗੁਰੂ ਜੀ ਕੀ ਫ਼ਤਹਿ || 👏ਜੀਓ❗
⛳⚔️ ਸਵਾ ਲਾਖ ਸੇ ਏਕ ਲੜਾਊਂ☬ ਤਬੈ ਗੋਬਿੰਦ ਸਿੰਘ ਨਾਮ ਕਹਾਊਂ ⚔️⛳
☝ੴ☬⛳ ਰਾਜ ਕਰੇਗਾ ਖ਼ਾਲਸਾ☬ ਆਕੀ ਰਹੇ ਨਾ ਕੋਇ ⛳☝ੴ☬
''ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥
॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥
🙏 ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥
🙏 ਗੁਰੁ ਸਾਹਿਬਾਨਾਂ ਜੀਓ ਦੇ ਪਾਵਨ ਮੁਖ਼ਾਰਬਿੰਦ ਤੋਂ ਓਚਾਰੀ ਹੋਈ ਸਰਬ-ਸਾਂਝੀ ਗੁਰਬਾਣੀ ਦੇ ਇਨ੍ਹਾਂ ਪਵਿੱਤਰ ਮਹਾਂਵਾਕਾਂ ਵਿੱਚਲੀ ਸੂਰਮੇਂ ਦੀ ਪ੍ਰੀਭਾਸ਼ਾ ਦੇ ਉੱਤੇ ਮਰ ਮਿਟਣੇ ਵਾਲ਼ੇ ਸਿੱਖ☬ ਕੌਮ ਦੇ ਮਹਾਨ ਸੂਰਮੇਂ ⛳ ਜਰਨੈਲ☬ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ☬ ਖ਼ਾਲਸਾ ਸਾਹਿਬ ਜੀਓ ਭਿੰਡਰਾਂ ਵਾਲ਼ੇ ਅਤੇ ਮਹਾਨ ਸੂਰਮੇਂ ਜਰਨੈਲ☬ ਸ਼ਹੀਦ ਜਨਰਲ ਸੁਬੇਗ ਸਿੰਘ ਸਾਹਿਬ 👏ਜੀਓ❗ਅਤੇ ਹੋਰ ਮਹਾਨ* ਸਿੰਘਾਂ☬ ਸੂਰਮਿਆਂ ਸ਼ਹੀਦਾਂ ਦੀ ਕੁਰਬਾਨੀ ਨੂੰ ਕੋਟਿ 💐 ਕੋਟਿ ਪ੍ਰਣਾਮ 👏ਜੀਓ❗ਜਿਸ ਵਿੱਚ ਸਮੇਂ ਦੀਆਂ ਜਾਬਰ ਸਰਕਾਰਾਂ ਦੇ ਜ਼ੁਲਮ ਨਾਲੋਂ ਸਿੱਖੀ ਖੰਡਿਓ ਤਿੱਖੀ ਦੇ ਨਿਰਭਉ ਬਹਾਦੁਰ ਨਿਧੜਕ ਸਿਰਲੱਥ ਯੋਧੇ ਸਿੰਘਾਂ☬ ਸੂਰਮਿਆਂ ਦੇ ਸਿਦਕ ਦੀ ⚔️ ਫ਼ਤਹਿ ਹੋਈ ਏ ਜੀਓ 🙏 ਸਿੱਖ ☬ਕੌਮ ਦੇ ਫ਼ੌਲਾਦੀ 💪ਜਜ਼ਬੇ ਵਾਲੇ ਜੁਝਾਰੂ ਮਹਾਨ 💖 ਦਲੇਰ ਸਿਰਲੱਥ ਯੋਧੇ ਸਿੰਘਾਂ☬ ਸੂਰਮਿਆਂ ਦੇ ਅੱਗੇ ਹਮੇਸ਼ਾ ਹੀ ਸਿਰ 🙇 ਝੁਕਦਾ ਹੈ 👏 ਜੀਓ❗ਸਿੱਖ☬ ਕੌਮ ਦੇ ਮਹਾਨ* ਸਿੰਘਾਂ☬ ਸੂਰਮਿਆਂ ਸ਼ਹੀਦਾਂ ਨੂੰ ਤਹਿ ਦਿਲੋਂ ਝੁਕ 🙇 ਝੁਕ ਕੇ ਕੋਟਿ 💐 ਕੋਟਿ ਪ੍ਰਣਾਮ 👏 ਜੀਓ ❗
⚔️ ਮਰਨਾ ਸ਼ਾਨ ਨਾਲ਼☬ ਜਿਊਂਣਾ ਅਣਖ਼ ਨਾਲ਼ ‼️
⛳ ਝੂਲ਼ਦੇ ਨਿਸ਼ਾਨ ਰਹੇ☬ ਪੰਥ ਮਹਾਰਾਜ਼ ਕੇ ⛳
ੴ☬ ☝ ⛳ ⚔️ ⛳ ☝ ੴ☬
🙏 We're always ‼️ So Proud ✊ of Them ‼️
🇺🇸 🇰🌷🇸 ਮੱਖਣ Dp 🗽 USA 🇺🇸
ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ
@Banana from Heaven tu tan ik number da gandu aa
Tu kehra kat an
@Michael Mohammad Singh-MMS tere barge gandu teri kom nu badnam karde aa
@YOUR REAL PAPA you are very big dog
@YOUR REAL PAPA you cannot understand humanity
ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲਿਆ ਵਰਗੀ ਪਵਿੱਤਰ ਆਤਮਾ ਦੁਨੀਆ ਵਿੱਚ ਬਹੁਤ ਹੀ ਘੱਟ ਪੈਦਾ ਹੁੰਦੀ ਹੈ, ਸਿੱਖ ਕੌਮ ਨੂੰ ਗੁਲਾਮੀ ਵਿੱਚੋਂ ਬਾਹਰ ਨਿੱਕਲਣ ਦਾ ਰਸਤਾ ਦਿੱਖਾਂ ਦਿੱਤਾ ਸੰਤਾ ਨੇ
Sant bhindran wale ji nu ajj Kon Kon yaad krda ik like zaroor karo
no body very he became history now ANYBODY WHO PICK AK-47 AGAINST INDIA WILL BE NEUTRALISED HAR HAR MAHADEV KUTTA BHINDRAWALA NIHATHE LOKA NU MAARDA SI BSDIDA
sat sari kal mahraj
@@humairaiqbal7441q😊😊 mo samt ni used u😮😢
ਪिਹਲਾ ਤਾ ਸੰਤ ਜਰਨੈਲ िਸੰਘ ਜੀ ਦੀ ਮਾਹਨ ਯੋਧੇ ਨੂੰ ਵਾिਹਗੂਰੁ ਅਾਕਲ ਪੁਰਖ ਜੀ ਸਾਂਤੀ ਦੇਣ ਤੇ ਬਾਪੂ ਕੈਪਟਨ ਹਰਚਰਨ िਸੰਘ ਜੀ ਵਾिਹਗੂਰੁ ਚਾੜਦੀਕਲਾ ਕਰਨ ਤੇ ਬਾਪੂ ਜੀ ਬਹੁਤ ਦਲੇਰ ਤੇ nidar ਨੇ ਜੋ ਗॅਲਾ ਕਰੀਆ ਹੋਸਲਾ ਰॅਖੋ time ਦੂਰ ਨੀ िਸॅਖ ਰਾਜ ਖਾिਲਸਤਾਨ ਬਣੇਗਾ ਸ਼ਹੀਦਾ ਖੂਨ ਬੇਅਾਥ ਨਹੀ ਜਾਵੇਗਾ ਸॅਚ ਕਦੇ ਲੁਕਦਾ ਨੀ ਨੇਕ ਬੰਦੀਅਾ ਨੂੰ ਮੁਸ਼ਕਲਾ ਅਾੳੁਦੀ ਨੇ ਅਾਪਣੀ ਬੋਲੀ,िੲिਤਹਾਸ ਨਾ ਭੁਲੋ ਤੇ ਪਾਰਟੀਬਾਜੀ ਤੋ ਦੂਰ ਰਹੋ ਪੰਜਾਬ ਦੇ youth ਨੂੰ 1984 ਦਾ ਪਤਾ ਸਾਨੂੰ ਜਾਤਾ ਨੂੰ ਭੁਲਕੇ ਪੰਥ ਲਈ ਕੰਮ ਕਰਨਾ ਹੈ ਅਸੀ ਗੰਦੀ ਸਾਰਕਾਰਾ ਤੋ ਤੰਗ ਹਾ ਏ ਸਾਰਕਾਰ ਨੂੰ ਸ਼ਾਰਮ ਨੀ ਕੇ ਏਨਾ ਗੂਰੁ ਤੇ िਸॅਖਾ ਏਨਾ िਹੰਦੂਆ ਲਈ ਕੁਰਬਾਨੀਆ िਦॅਤੀਆ ਸੀ िਜਹੜਾ ਪਾਰਟੀ ਦਾ ਬੰਦਾ ਪੰਥ ਲਈ ਚੰਗਾ ਕੰਮ ਕਰਦਾ ਏ ੳੁਸ ਨੂੰ ਵੋਟ ਪਾੳੁ ਨਹੀ ਤਾ ਵੋਟ ਟੈਕੀਆ ਖਾਲੀ ਛॅDੋ ਤਾ ਅਪਾ ਬਚਾਗੇ ਅਾਪਣੀ vote िਵਚ ਸ਼ਕਤੀ ਏ ਕੋਮ ਲਈ ਤॅਰਕੀ ਕਰੋ ਗੂਰिਸॅਖ ਬਣੋ |
🙏ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸੱਚ ਬੋਲਦੇ ਸੀ ਸਿੰਘਾਂ ਸ਼ਹੀਦਾਂ ਤੇ ਪ੍ਰਨਾਮ
ਬਾਬਾਜੀ ਬਹੁਤ ਸਿਆਣਿਆਂ ਗੱਲਾਂ ਕਹੀਆਂ ਨੇ ।ਸਰਕਾਰਾਂ ਨੂੰ ਵੀ ਬਹੁਤ ਵਧੀਆ ਤਰੀਕੇ ਨਾਲ ਲਾਹਨਤਾਂ ਪਈਆਂ ਨੇ ਤੇ ਸੇਧ ਵੀ ਦਿੱਤੀ ਹੈ।ਅੱਗੇ ਹੀ ਕੌਮ ਨੇ ਬਹੁਤ ਨੁਕਸਾਨ ਝੱਲੇ ਨੇ।ਭੇਣਾਂ ਦੇ ਵੀਰ ਤੇ ਮਾਵਾਂ ਦੇ ਪੁੱਤ ਜਵਾਨੀਆਂ ਮੰਨਣ ।ਭਰਾ ਤੇ ਪੁੱਤ ਦੇ ਮਾਰਨ ਦਾ ਦੁੱਖ ਕਿੰਨਾ ਵੱਡਾ ਹੁੰਦਾ ਹੈ। ਵਾਹਿਗੁਰੂ ਕਿਰਪਾ ਕਰਨ ਮਾਵਾਂ ਨੂੰ ਹੋਰ ਪੁੱਤ ਨਾ ਗਾਵਣੇ ਪੈਣ।ਬਾਬਾ ਜਰਨੈਲ ਸਿੰਘ ਜੀ ਅਮਰ ਰਹਿਣਾ
ਬਾਬਾ ਜੀ ਸਹੀਦਾ ਦਾ ਡੂਲੀਆ ਖੂਨ ਬੇਅਰਥ ਨਹੀ ਜਾਵੇਗਾ ।ਸਿੱਖ ਕੌਮ ਦਾ ਆਪਣਾ ਕੌਮੀ ਘਰ ਖਾਲਸਤਾਨ ਬਹੁਤ ਜਲਦੀ ਬਣੇਗਾ ਸੰਤਾ ਦੇ ਬਚਨ ਸੱਚ ਹੋਣਗੇ ਖਾਲਸਤਾਨ ਜਿੰਦਾਬਾਦ ਜਦੋ ਡੂਲਦਾ ਖੂਨ ਸਹੀਦਾ ਦਾ ਤਕਦੀਰ ਬਦਲਦੀ ਕੌਮਾਂ ਦੀ ਵਾਹਿਗੁਰੂ ਜੀ
🙏🏻👍👍🤗🤗
Badla te lenna hai delhi toh..
@@Let_me_check333 shi kha
ਤੁਸੀਂ ਧੋੜੇ ਜਿਹੇ ਲੇਟ ਨੀ ਹੋਗੇ A.C ਜੀ
@@Let_me_check333 pahila bond padaa k sawaad nahi aia jahda dubara shiter khane a tusi
ਕੌਮ ਦਾ ਜਥੇਦਾਰ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜ਼ਿੰਦਾਬਾਦ
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਸਾਡੇ ਵੱਡੇ ਵਡੇਰੇ ਸਾਡੀ ਪ੍ਰੇਰਨਾ
Yuu7ù6 YOLO
Ppĺ14qq1
Tythht gh y hygyy t tytttt tu tu yyytyyy t
ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜਿੰਦਾਬਾਦ
Sant Baba jarnail Singh ji jinda bad
Bhindrawale terrorist tha,
@@nishantv1326 tere liya ho ge hamare lyi hero hai
@@roohdikalam949 koi baat nhi, Indian democracy me terrorists ko bhi guru maante h log,
@@nishantv1326 hmm mnte hai tuhme kya problem aa ..jo ryt mngta hai use yahi khte ,,tuhmari gandi soch se hme koi lena dena nhi .apni knowledge apne pass rakho
ਵਾਹਿਗੁਰੂ ਸਚਿ ਪਾਤਸ਼ਾਹ ਮਿਹਰ ਕਰੇ🙏😇
ਅੱਜ ਹੁੰਦਾ ਭਿੰਡਰਾਂਵਾਲਾ ਜੇ ਮੋਦੀ ਨੂੰ ਸੰਘੀਊ ਫੜ ਲੈਂਦਾ
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ
🙏🙏🙏🙏🙏🙏🙏🙏🙏🙏🙏
ਸਭ ਇੱਥੇ ਹੀ ਭੁਗਤ ਕੇ ਜਾਣਾ ਬਾਬਾ ਜੀ ਸਾਰਿਆਂ ਨੇ ਵਾਹਿਗੁਰੂ ਨੇ ਇੱਥੇ ਹੀ ਇਨਸਾਫ ਕਰ ਦੇਣਾ 🙏
ਸਿੱਖ ਰਾਜ ਗਵਾਲੀਅਰ ਤਕ ਅਾ ਸਾਡੀ ਧਰਤੀ ੲਿਨਾ ਨੇ ਪਾਕ ਨੂੰ ਦੇਤੀ .. ਦੇਸਾ ਦੀ ਸਪੋਟ ਨਾਲ ਖਾਲਸਤਾਨ ਬਣ ਸਕਦਾ
sant ji di qurbani nu salam,,,,j ajj sant hunday ta ajj punjab te duniya ch wasde sarey pu njabia di gal hor honi sii,,,,sikh dhram di shaan ae sant ji te rehan gay v,,,,
ਭਾਈ ਜਰਨੈਲ ਸਿੰਘ ਇੱਕ ਆਦਰਸ਼ ਸਿੱਖ ਦਾ ਮਾਡਲ ਸਨ ਵਾਹਿਗੁਰੂ ਜੀ
ਬਹੁਤ ਡੂੰਘੀਆਂ ਗੱਲਾਂ ਭਾਈ ਸਾਹਿਬ ਜੀ ਨੇ ਸਾਨੂੰ ਦੱਸਿਆ ਅਸੀਂ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਕੁਰਬਾਨੀ ਦਾ ਦੇਣ ਨਹੀਂ ਦੇ ਸਕਦੇ ਉਨ੍ਹਾਂ ਸਭ ਦੀ ਕੁਰਬਾਨੀ ਨੂੰ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਕੇ ਅੱਜ ਵੀ ਰੂਹ ਕੰਬ ਜਾਂਦੀ ਹੈ
ਸਿਆਸੀ ਲੀਡਰਾਂ ਨੇ ਸੰਤਾਂ ਦਾ ਸਾਥ ਨਾ ਦੇ ਕੇ ਪੰਜਾਬ ਬਰਬਾਦ ਕਰ ਦਿੱਤਾ
Oo9iooo9oo8iioorfereefferrerhegreferfrefereeefereeerreeeereeffehereeeerfreeere3reeefrgerrrriiiuhrz8eeedrffferfegfrerddfffdffddffdfddfeeffwfree8
@Banana from Heaven tere brge fuddu ann nu ke pata jmer ke hundi aa chote
@@TarsemSingh-dl1iv??
@Banana from Heaven putt punjab sada tere brge fuddu da ethe koi kan ne tu ja South gandu kise tha da
Nale putt apne photo tan la pata lage tu hai ke chej
Sant Jarnail Singh Bhindranwale zindabad.🙏🙏 I hope to become Sikh by guru kripa one day. Saint Bhindranwale was right. Punjab got into the hands of kalyugis. He was a true saint among modern saints who was helping youth against drugs, illicit activities. Waheguru ji bless you always sant ji🙏🙏. Please don't see every hindu with hatred. It is all politics. I believe majority hindus didn't wanted this to happen. Hindus suffered as well. But I urge my hindu punjabi brotheren to respect punjabi language and never leave your maa boli and respect Gurus and Guru Granth Sahib Ji. Waheguru ji bless everyone.🙏🙏
Agree with you 💯 Sir....hum sabhi Hindu shree Gurugrant Sahib ko follow karte Hai aur Gurudwara sahib jaate Hai......Sarb sanjhi gurbani...Sat Sh Akaal Gee.
ਧੰਨ ਗੁਰੂ ਤੇ ਧੰਨ ਗੁਰੂ ਦੇ ਸਿੱਖ 🙏🙏🌹
55:00 🙏🏼
57:00 🙏🏼
59:00 🙏🏼
1:05:00 sant ji 🙏🏼
1:17:00 sant ji 🙏🏼
1:19:30 situation 🙏🏼
1:31:00 🙏🏼
1:48:00
ਵਾਹਿਗੁਰੂ ਚੜਦੀ ਕਲਾ ਰੱਖੀ ਸਾਡੀ ਸਿੱਖ ਕੌਮ ਦੀ ਜੀ 🙏🙏🙏🙏🙏
ਸੰਤ ਜਰਨੈਲ ਸਿੰਘ ਜੀ ਖਾਲਸਾ ਜਿਦਾਬਾਦ
ਸੰਤ ਬਾਬਾ। ਜਰਨੈਲ।ਸਿੰਘ। ਖਾਲਸਾ। ਭਿੰਡਰਾਂਵਾਲਿਆਂ।। ਜਾਇਦਾਦ। ਸੁਖਦੇਵ ਸਿੰਘ। ਚੋਹਾਣ
@@anmolchatha4687 ì
ਸਾਕਾ ਨੀਲਾ ਤਾਰਾ ਨਾ ਕਿਹਾ ਕਰੋ ਜੀ ਅਸਲ ਸਬਦ ਹੇ ਤੀਜਾ ਘਲੂਘਾਰਾ 🙏🙏🙏🙏🙏🙏🙏🙏 ਹੱਥ ਜੋੜ ਕੇ ਬੇਨਤੀ ਹੈ ਕਿ ਸਾਕਾ ਨੀਲਾ ਤਾਰਾ ਨਾ ਕਿਹਾ ਕਰੋ ਜੀ
30:43
😂
❤😂❤❤❤😂❤😂❤
ਕੌਮ ਦੇ ਹੀਰੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਭਾਵੇ ਮੇਰੇ ਵਾਲ ਅਜੇ ਕੱਟੇ ਹੋਏ ਨੇ ਪਰ ਵੀਹਵੀ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਜੀ ਸਾਡੇ ਦਿਲਾਂ ਦੀ ਧੱੜਕਨ ਹਨ ( ਸਮਾਣਾ ਮੰਡੀ )
Bhai shab Ji app na sant Ji Sara jiwan Dasha ha buhat dhanwad ji
Ĺ
@@malvindersingh5003ਤੋਂ ਵੀ ਗਏ ਗਏ ਤਾਂ ਉਹੀ ਨੀ ਦਾ ਨੀਂਹ ਨਾਲ ਊਠ
@@JASBIRKaur-cm4dxàaàaàaaaaaàààaaaaaààaaaàaaaaaaaaaaaaaaaaaaaaaaaàaaàààaaàaaaaaaaaaaaaàa
@@malvindersingh5003😊q😊😊
ਬਾਬੂ ਜੀ ਦੀ ਅਵਾਂਜ ਬੀਲ ਕੂਲ ਸਂਤਾ ਵਕਗੀ ਸੀ ਏਕ ਏਕ ਗਲ ਤੇ ਸਡਾ ਸਲੁਟ ਗਲਾ ਤਾ ਬਹੁਤ ਹਾਨ ਪਰ ਹੀਮਤ ਨਹੀ ਹੋਦੀ ਗੂਰੁ ਰਖਾ
@Awaz E Khalsa c.c
Then
Thanks for your help . @@vanshsandhu791
ਸੰਤ ਬਾਬਾ ਜਰਨੈਲ ਸਿੰਘ ਜੀ ਵਰਗਾ ਨਾਂ ਕੋਈ ਹੈ ਤੇ ਨਾਂ ਹੋ ਸਕਦਾ 🙏🏻🙏🏻
🙏ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜੀ ਜਿੰਦਾਬਾਦ 🙏
ਪ੍ਰਨਾਮ ਸ਼ਹੀਦਾ ਨੂੰ ਜਿੰਨਾ ਜਿੰਦੜੀ ਧਰਮ ਤੋਂ ਵਾਰੀ 🙏🙏
Saint JARNAIL SINGH humare dilo me aaj bhi amar hai .
HARMANDIR SAHEB ki beadabi wali pix dekhkar hii dil se khoon ke aansu khid hii nikalte hai .
SATNAM SRI WAHE GURU
ਧੰਨਵਾਦ ਏਸ ਪੱਤਰਕਾਰ ਜੀ ਦਾ ਜਿਸਨੇ ਇਹ ਉਪਰਾਲਾ ਕੀਤਾ 🙏🏻🙏🏻🙏🏻
ਇਹ ਮੁੰਡਾ ਇਸ ਦੁਨੀਆਂ ਚ ਨਹੀਂ ਰਿਹਾ ਪਰ ਮੈਂ ਕੁਲਦੀਪ ਦੀ ਪੱਤਰਕਾਰੀ ਨੂੰ ਸਹੀ ਨੀ ਮੰਨਦਾ ਉਹ ਕੋਈ ਵੀ ਸੁਆਲ ਨੀ ਕਰ ਸਕਿਆ je ਕੁੱਝ ਸੁਆਲ ਕਰਦਾ ਤਾਂ ਇਹ ਇੰਟਰਵਿਊ ਹੋਰ ਵੀ ਸੋਹਣੀ ਬਣਾਈ ਜਾ ਸਕਦੀ ਸੀ
Dhanbad baba ji very 😞 hurt touching video thank you so much
ਭਿੰਡਰਾਵਾਲਾ ਲੇਹਰ ਨੂੰ ਉਡੀਕੀ ਜਾਨੇ ਆ ,ਵਾਹਿਗੁਰੂ ਜੀ
Ha ji veer ji
Amazing information disclosed by bhai Sahib ji. May wahehuru give bhai Sahib long life. We need them to guide us in the future.
ਬਾਬਾ ਜੀ ਜਿਸ ਦਿਨ ਸ਼੍ਰੀ ਹਰਿਮੰਦਰ ਸਾਹਿਬ ਵਿਚ ਅਟਕ ਹੋਇਆ ਸੀ ਉਸ ਦਿਨ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦ ਦਿਵਾਸ ਸੀ ਸੰਗਤਾ ਦਾ ਇਕਠ ਹੋਣਾ ਸੀ ਬਾਬਾ ਜੀ ਸੰਗਤ ਪਹਿਲਾ ਹੁੰਦੀ ਹੈ ਜੇ ਜਰਨੈਲ ਸਿੰਘ ਜੀ ਗ੍ਰਿਫਤਾਰੀ ਦੇ ਦਿੰਦੇ ਤਾ ਇਨੀ ਸੰਗਤ ਨਾਹੀ ਸ਼ਹੀਦ ਨਾਹੀ ਹੋਣੀ ਸੀ ਨਾ ਹੀਂ ਸ਼੍ਰੀ ਹਰਿਮੰਦਰ ਸਾਹਿਬ ਜੀ ਬੇਅਦਬੀ ਹੋਣੀ ਸੀ ਨਾ ਅਕਾਲ ਤਖ਼ਤ ਸਾਹਿਬ ਦੀ ਬੇਅਦਬੀ ਹੋਣੀ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਨੇ ਵੀ ਸੰਗਤਾ ਨੂੰ ਨੁਕਸਾਨ ਨਾਹੀ ਹੋਣਾ ਦਿਤਾ ਸੀ
ਹਮਦਰਦ ਵਾਲਿਓ
ਭਿੰਡਰਾਂਵਾਲੇ ਦਾ ਭਰਾ ਨਾ ਆਖੋ
ਸੰਤ ਭਿੰਡਰਾਵਾਲਿਆ ਦੇ ਭਰਾ ਆਖੋ
ਨਾਮ ਇੱਜਤ ਨਾਲ ਲਵੋ
Ena media waleyan nu sharam aunii chahidi kii Ede waade jodhe Da naam satkar nal lena chahida ....... Sab ehh paise krke vik jaande
Right veere
ਦੱਬ ਕੇ ਰੱਖ ਪੱਤਰਕਾਰ ਕੁਲਦੀਪ ਬਾਈ ਕੰਮ ਨੂੰ ,ਬਹੁਤ ਵਧੀਆ ਕੰਮ ਕਰ ਰਹੇ ਹੋ
ਆਪਣੇ ਸ਼ਹੀਦਾਂ ਦਾ ਨਾਮ ਤਾਂ ਸਤਿਕਾਰ ਨਾਲ ਲਿਆ ਕਰੋ , ਹੈਡਲਾਇਨ ਤੇ ਸੰਤ ਜੀ ਦਾ ਨਾਮ ਸਤਿਕਾਰ ਨਾਲ ਲਿਖਿਆ ਕਰੋ
Waheguru ji bahut vadiya gal kiti
Hor kise ne nhi dekheya
੨੦ਵੀਂ ਸਦੀ ਦੇ ਜਰਨੈਲ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ 🙏🙏🙏🙏🙏🙏🙏🙏
Waheguru ji 🙏🙏🙏🙏🙏🙏🙏🙏🙏
ਸੰਤ ਬਾਬਾ ਜਰਨੈਲ ਸਿੰਘ ਜੀ ਜਰਨੈਲਾ ਦਾ ਜਰਨੈਲ ਆਪਣੇ ਆਪ ਸਾਬਤ ਕਰ ਗਏ ਜੀ
ਸੰਤਾ ਦੇ ਪੁੱਤਾ ਦਾ ਵੀ ਇੰਟਰਵਿਊ ਕਰੋ
ਅਵਾਜ ਸੰਤਾਂ ਵਰਗੀ ਲਗਦੀ ਤੁਹਾਡੀ ਵਿੱਚ ਵਿੱਚ
Sahi gul awaz santa nal puri mel khandi hai.vadde brother hun santa de
@@punjabto2179 kuttea nu Sare appne varge lagde ne. Shera nu kutte dasda
@@harleenkaur3108 aakhan bhr aayian didi meriyan tohada comment pdd k saver de 5:29am hoye ne mai bhttt fan ha sant ji da😳😳😳kash kite mai oss time wdda hunda te ohna di seva udo krda chotta c
@@kharkuwadd8963 very nice
Jma shi glll aaa y
Baba ji very good explations..🙏
I’m glad that we can hear it from a person that truly experiences lost of a brother. As a human it’s our responsibility to share this video as much as we can to let the truth come out Wahiguru Ji 🙏🏼
Thanks🙏
@@amriksinghdhaliwal5253 .bmm
m7
mdss
mdss
@@amriksinghdhaliwal5253 🤞🤞🤞🤞🤞
ਭਾਈ ਸਾਹਿਬ ਕੈਪਟਨ ਹਰਚਰਨ ਸਿੰਘ ਰੋਡੇ....... ਬਹੁਤ ਸਤਿਕਾਰ ਹੈ ਜੀ।
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਜਿੰਦਾਬਾਦ
Waheguru Ji waheguru Ji waheguru Ji
Waheguru Ji waheguru Ji waheguru Ji waheguru Ji
🙏 ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ 🙏
ਵਾਹਿਗੁਰੂ ਜੀ ਕਮੇਟ ਪੰਜਾਬੀ ਵਿੱਚ ਕਰਿਆ ਕਰੋ ਵੀਰੋ ਤੇ ਭੈਣੋ 👋👋👋👋🌸🌸🌸🌸
Mera mob ch pb ch koi trading ni
M
ਕੌਮ ਤੋਂ ਸ਼ਹੀਦ ਹੋ ਜਾਣ ਵਾਲੇ ਸਿੰਘ ਦਾ ਪਰਿਵਾਰ ਜਰੂਰੀ ਨਹੀਂ ਕਿ ਸ਼ਹੀਦ ਸਿੰਘ ਵਰਗਾ ਹੀ ਹੋਵੇ ।
ਸਤਿਕਾਰ ਦਾ ਹੱਕਦਾਰ ਸਿਰਫ ਤੇ ਸਿਰਫ ਸ਼ਹੀਦ ਹੀ ਹੁੰਦਾ ਹੈ ਜੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਇਕ ਭਰਾ ਭਾਈ ਵੀਰ ਸਿੰਘ ਬਹੁਤ ਸ਼ਰੀਫ ਤੇ ਭਲਾਮਣਸ ਸੀ।
ਸਚਾਈ ਇਹ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਹੋਰ ਸਾਰੇ ਭਰਾਵਾਂ ਸਮੇਤ ਇਹ ਹਰਚਰਨ ਸਿੰਘ ਅਤੇ ਭਤੀਜਿਆਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਾਂਮ ਨੂੰ ਸ਼ਰੇਆਮ ਰੱਜ ਰੱਜ ਕੇ ਵੇਚਿਆ ਅਤੇ ਸੰਤਾਂ ਦੇ ਨਾਂਮ ਨੂੰ ਨਾਜਾਇਜ਼ ਵਰਤਿਆ। ਅਤੇ ਖੂਬ ਪੈਸੇ ਕਮਾਏ।
ਧੰਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ
In my opinion he was the man of century
ਧੰਨ ਧੰਨ ਧੰਨ ਧੰਨ ਧੰਨ ਧੰਨ ਸ਼ਹੀਦ ਸਿੰਘ ਸਾਹਿਬਾਨ
Hi
ਰੱਬੀ ਰੂਹ ਸੀ ਉਹ ਤਾ ਲੋਕਾ ਨੂੰ ਸਮਝ ਨਾ ਆਈ ਹੀਰਾ ਗਵਾ ਲਿਆ
Bilkul ji
Hnji
Sahi keha
Kute da lun c bhindrawala
@@punjabto2179 tere warge nu ki paata
Aaj jo Kisaan dharna chal reha pr is gal da ilam santa nu 35 saal e pehla e pta lg gya c..
ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲੇ 🙏🌹🙏
ਸੰਤਾਂ ਦੇ ਟਾਈਮ ਅਸੀ ਕਾਲਜ ਪੜਦੇ ਸੀ ਉਸ ਸਮੇ PSU ਤੇ AISF ਯੂਨੀਅਨਾਂ ਹੁੰਦੀਆ ਸਨ ਜੋ ਕਮਿਉਨਿਸਟ ਵਿਚਾਰ ਧਾਰਾ ਤੇ ਚਲਦੀਆਂ ਸਨ ।ਇਕ ਕਰਿਸਮੇ ਵਾਂਗ ਵਰਤਾਰਾ ਵਰਤਿਆ ਕਿ ਹਰੇਕ ਕਾਲਜ ਵਿਚ ਮੰਡੇ ਸਿੱਖ ਸਜ ਗਏ ਅਸੀ ਵੀ ਸਾਰੇ ਸਿਰ ਤੇ ਦਾੜੀਆਂ ਕਟ ਦੇ ਸੀ ਪਤਾ ਨਹੀ ਕੀ ਹੋਇਆ ਸਾਰੇ ਨੌਜਵਾਨ ਹੀ ਸਿੰਘ ਸਜ ਗੇ
ਭਾਈ ਜਾਨ। ਸੰਤ ਸਿੰਘ ਜੀ ਮਸਕੀਨ ਜੀ ਦੇ ਨਾਲ ਸਿਖਾਂ ਦਾ 75% ਇਤਿਹਾਸ, 50% ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਅਤੇ 78% ਸਿਖਾਂ ਦਾ ਪੁਰਾਤਨ ਇਤਿਹਾਸ ਮਿਟ ਗਿਆ ਹੈ ਪਰੰਤੂ ਸਰਦਾਰ ਗੁਰੂ ਨਾਨਕ ਸਾਹਿਬ ਜੀ ਨੇ ਇਸ ਕੌਮ ਦੀ ਨੀਂਹ ਰੱਖੀ ਹੈ ਇਸ ਲਈ ਮਾਣਯੋਗ ਅਸਲ ਸਨਾਤਨ ਧਰਮ, ਮਾਣਯੋਗ ਅਸਲ ਈਸਾਈ ਧਰਮ, ਮਾਣਯੋਗ ਅਸਲ ਇਸਲਾਮ ਧਰਮ ਅਤੇ ਮਾਣਯੋਗ ਅਸਲ ਸਿੱਖ ਧਰਮ ਖਤਮ ਕਦੀ ਨਹੀਂ ਹੋ ਸਕਦਾ ਕਿਉਂਕਿ ਇਹ ਸਾਰੇ ਰਸਤੇ ਹਨ ਤੇ ਸਹੀ ਰਸਤੇ ਹਨ ਕੋਈ ਵਲ ਪਾ ਕੇ ਜਾਂਦਾ ਹੈ ਤੇ ਕੋਈ ਘੱਟ ਰਸਤੇ ਰਾਹੀਂ ਜਾਂਦਾ ਹੈ ਕੋਈ ਹੋਰ ਤਾਂ ਕੋਈ ਹੋਰ ਰਸਤੇ ਰਾਹੀਂ ਮੰਜ਼ਿਲ ਤੇ ਪਹੁੰਚਦੇ ਹਨ ਪਰ ਮੰਜ਼ਿਲ ਇਕੋ ਹੀ ਹੈ ਤੇ ਉਹ ਹੈ ਰਾਮ, ਗਾਡ, ਅੱਲ੍ਹਾ, ਵਾਹਿਗੁਰੂ। ਭੇਦ ਭਾਵ ਮੁਕਾ ਕੇ ਸਭ ਆਪਣੇ ਆਪਣੇ ਰਸਤੇ ਰਾਹੀਂ ਉਸ ਇਕ ਰੱਬ ਤੱਕ ਪਹੁੰਚਣ ਦੀ ਕੋਸ਼ਿਸ਼ ਕਰੋ । ਬਾਕੀ ਆਖ਼ਰੀ ਹੁਕਮ ਤਾਂ ਉਸ ਇਕ ਮਾਲਕ ਦਾ ਹੀ ਵਰਤੇਗਾ
Baba g tohadi aawaj bilkul hi Santa vargi aa ajj sant ji vi thode bujurag ho chale hunde rooh khush ho gai baba g de rarshan kr k eda lagda jida Santa nu sun rahe hoeye
100 100 bar sir jhukda santa agey waheguuru g ka Khalsa waheguuru g ki Fateh
ਸਾਡੇ ਏਧਰ ਨਾਭਾ ਸਾਹਿਬ ਆਏ ਸੀ ਵਾਹ ਕਿਆ ਬਾਤ ਹੈਂ ਵਾਹਿਗੁਰੂ ਜੀ
ਸੰਤ ਬਾਬਾ ਜਰਨੈਲ ਸਿੰਘ ਜੀਂ ਜਿੰਦਾਬਾਦ
ਫੁਟ ਦੇ ਨਹੀ ਗਦੀਅਾਂ ਦੇ ਲਾਲਚ ਦੇ ਵਸ ਜਾਂ ੲਿਕ ਪਰਵਾਰ ਦੇ ਹਥ ਰਾਜ ਫੜਾੳੁਣ ਲੲੀ ਸਰਕਾਰ ਨੇ ਚਗਲੀਅਾਂ ਸੁਣ ਕੇ ਸਭ ਕੀਤਾ!
Matlab samj ni aya g🤔🤔
🙏waheguru ji ka khalsa waheguru ji ki fateh 🙏🙏
Than-2 respected bapu ji and than-2 great sant ji.
ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ ਸ਼ਹੀਦ
ਸੰਤਾ ਜੀ ਨੂੰ ਤੇ ਉਹਨਾ ਦੇ ਪਰਿਵਾਰ ਨੂੰ ਕੋਟਿ ਕੋਟਿ ਪ੍ਨਾਮ
Sant ਜੀ ਅਮਰ ਰਹਿਣਗੇ 🙏🙏
20 ਸਦੀ ਦੇ ਮਹਾਨ ਜਰਨੈਲ ਸਿੱਖਾਂ ਦਾ ਹੀਰੋ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲਿਆਂ ਨੂੰ ਸਿੱਖ ਸਮਾਜ ਰਹਿੰਦੀ ਦੁਨੀਆ ਤੱਕ ਸਤਕਾਰ ਸਹਿਤ ਯਾਦ ਕਰਦਾ ਰਹੇਗਾ ਉਹਨਾਂ ਵਰਗਾ ਮਰਦ ' ਸੂਰਮਾਂ -ਯੋਧਾ' - ਦਿਆਲੂ + ਕੌਮ ਦਾ ਦਰਦੀ ਕਦੇ ਸਦੀਆਂ ਬਾਅਦ ਹੀ ਪੈਦਾ ਹੁੰਦੈ ਪਰ ਜਿਹੜੇ 84 ਵੇਲੇ ਲੌਗੋਵਾਲ ਵਰਗੇ ਗਦਾਰ ਲੀਡਰ ਤੇ ਕੁਝ ਹੋਰ ਲੀਡਰ ਜਿਹਨਾਂ ਨੇ ਸੰਤਾਂ ਨਾਲ ਗਦਾਰੀ ਕੀਤੀ ਇੰਦਰਾਂ ਗਾਧੀ ਨਾਲ ਗੰਢ ਤੁੱਪ ਕਰਕੇ ਦਰਬਾਰ ਸਾਹਿਬ ਤੇ ਅਟੈਕ ਕਰਾਇਆ ਉਹਨਾਂ ਦੀ ਗਦਾਰੀ ਨੂੰ ਸਾਰ ਪੰਜਾਬ ਜਾਣਦਾ ਹੈ ਲੋਕ ਇਹ ਗੱਲਾਂ ਦਿਲ ਦਿਮਾਗ ਚੋ ਭੁਲਾਉਣ ਨਾਂ
Great speech
Buht julm hoyeaa sadi sikh kom te waheguru ji sare saheedan nu chrna ch niwaas dena
ਵਾਹਿਗੁਰੂਜੀਕਾਖਾਲਸਾ।। ਵਾਹਿਗੁਰੂਜੀਕੀਫਤਹਿ।।
ਮੌਜੂਦਾ ਮੁਖੀ ਦਮਦਮੀ ਟਕਸਾਲ ਧੰਨ ਧੰਨ ਧੰਨ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਵਾਲੇ
ਸ੍ਰੀ ਮਹਾਂਪੁਰਖ ਚੜਦੀ ਕਲਾ ਵਿੱਚ ਹਨ ਸ਼ਹੀਦ ਨਹੀ ਹੋਏ।
ਕੈਪਟਨ ਸਾਬ ਆਪ ਆਖ ਰਹੇ ਨੇ ਕੇ ਸਿਖ ਫਟੜ ਫੌਜੀ ਜਦੋ ਕਿਹਾ ਉਹ ਸੰਤ ਜੀ ਨਹੀ ਸਨ ਕੋਈ ਹੋਰ ਸਿੰਘ ਸੀ ਫਿਰ ਮੇਰੇ ਮੰਨ ਵਿਚ ਵੀ ਸ਼ਕ ਹੋ ਗਈ ਕੇ ਸੰਤ ਜੀ ਸ਼ਾਇਦ ਸ਼ਹੀਦ ਨਹੀ ਹੋਏ
It’s a request to the channel plz write Sant ji’s name with respect. He is a legend and we respect Sant ji lot🙏🙏 If you can do the correction plz 🙏🙏🙌🙌
Sant nhi antakbaadi tha
@vipansharma6660 watch your language
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।।
He was a great personality.
ਸੰਤਾ ਦੀ ਸ਼ਨਾਖਤ ਤਾਂ ਕਰਵਾ ਲਈ ਸੀ ਫਿਰ ਅੰਤਮ ਸੰਸਕਾਰ ਕਿਉ ਨਹੀ ਇਨਾਂ ਨੂੰ ਕਰਨ ਦਿਤਾ ਗਿਆ .ਕੀ ਪਰਿਵਾਰ ਵਲੋ ਇਨਾਂ ਉਸ ਵਾਸਤੇ ਮੰਗ ਕੀਤੀ ਸੀ?ਅਗਰ ਨਹੀ ਤਾਂ ਕਿਉ??ਸਵਾਲ ਕਾਫੀ ਬੜਾ ਹੈ.ਉਮੀਦ ਹੈ ਪੱਤਰਕਾਰ ਵੀਰ ਇਸਤੇ ਸਵਾਲ ਜਰੂਰ ਕਰਨਗੇ.ਅਔਰ ਕਰਨੇ ਵੀ ਬਣਦੇ ਹਨ.
Same voice like sant ji 🙏❤️
ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਰਹਿੰਦੀ ਦੁਨੀਆ ਦੇ ਨਾਮ ਰਹੂ ਸਿੰਘ ਸੂਰਮਿਆਂ ਦਾ ਖਾਲਿਸਤਾਨ ਜ਼ਿੰਦਾਬਾਦ 🙏🙏🙏