Toronto (Canada) 2023 ਕਨੇਡਾ ਸੰਗਤਾਂ ਦੇ ਘਰਾਂ ਵਿੱਚ ਨਾਲ ਵਿਚਾਰਾਂ | Dhadrianwale

แชร์
ฝัง
  • เผยแพร่เมื่อ 11 ส.ค. 2023
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official TH-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    TH-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #canada
    #toronto
    #sangat
    #shabad
  • บันเทิง

ความคิดเห็น • 188

  • @gurjeetkaur9238
    @gurjeetkaur9238 11 หลายเดือนก่อน +7

    ਭਾਈ ਸਾਹਿਬ ਜੀ ਗੁਰੂ ਫਤਿਹ ਜੀ ਪਿਆਰ , ਸਤਿਕਾਰ ,ਆਦਰ ,ਨਾਲ ਮਿਲਣਾ ਤੇ ਸੰਗਤਾਂ ਦਾ ਪਿਆਰ ਦੇਖ ਵਧੀਆ ਲੱਗਾ ਜੀ 🙏 ਵਾਹਿਗੁਰੂ ਜੀ ਵਾਹਿਗੁਰੂ ਜੀ

  • @KamaljitKaur-fy3uu
    @KamaljitKaur-fy3uu 11 หลายเดือนก่อน +16

    ਵਾਹ ਜੀ ਵਾਹ 👌 ਕਨੇਡਾ ਦੀਆਂ ਸੰਗਤਾਂ ਦਾ ਪਿਆਰ ਤੇ ਉਤਸ਼ਾਹ ਤਾਂ ਦੇਖਦਿਆਂ ਹੀ ਬਣਦਾ ਹੈ ਜੀ 🙏🏻 ਏਦਾਂ ਹੀ ਰੌਣਕਾਂ ਲੱਗੀਆਂ ਰਹਿਣ ਜੀ ਹਮੇਸ਼ਾਂ 🙏🏻

  • @gurinderkaur5637
    @gurinderkaur5637 11 หลายเดือนก่อน +15

    ਵਾਹ ਜੀ ਵਾਹ ਭਾਈ ਸਾਹਿਬ ਜੀ ਬਹੁਤ ਪਿਆਰ ਕਰਦੇ ਹਨ ਸੰਗਤ ਨੂੰ ਧੰਨਵਾਦ ਭਾਈ ਸਾਹਿਬ ਜੀ ❤❤❤

  • @GagandeepSingh-xe4pf
    @GagandeepSingh-xe4pf 11 หลายเดือนก่อน +1

    ਸੱਚ ਦੇ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ,,

  • @ManjitKaur-lu7oy
    @ManjitKaur-lu7oy 11 หลายเดือนก่อน +27

    ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਕਨੇਡਾ ਚ ਰਹਿੰਦੇ ਪਰਿਵਾਰਾ ਨਾਲ ਭਾਉ ਸਾਹਿਬ ਜੀ ਦਾ ਪਿਆਰ ਦੇਖ ਕੇ ਬਹੂਤ ਵਧੀਆ ਲਗਿਆ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤

    • @bahadurram5931
      @bahadurram5931 11 หลายเดือนก่อน

      🙏

    • @JarnalSingh-qc3er
      @JarnalSingh-qc3er 11 หลายเดือนก่อน

      @@bahadurram5931 ਤਰ.

    • @Doaba73
      @Doaba73 10 หลายเดือนก่อน

      ਗੁਰ ਫਤਿਹ ਕੀ,,ਫਤਹਿ ਪੂਰੀ ਬੁਲਾਈ ਜਾਂਦੀ ,ਤੁਸੀ ਗਲਤ ਕਰ ਰਹੇ ਵੀਰ

  • @harcharansingh6121
    @harcharansingh6121 11 หลายเดือนก่อน +6

    🙏
    ਜੰਗਲ ਵਿੱਚ ਮੰਗਲ ਕਰਨ ਵਾਲੇ ਹਨ ਸਾਡੇ ਭਾਈ ਸਾਹਬ ਜੀ
    🌸🌼🌹🌺🌷🌻💐🪸😊

  • @SukhwinderSingh-wq5ip
    @SukhwinderSingh-wq5ip 11 หลายเดือนก่อน +4

    ਵਾਹਿਗੁਰੂ ਜੀ

  • @abhiyuvikaur8186
    @abhiyuvikaur8186 11 หลายเดือนก่อน +7

    Waheguru ji ka khalsa Waheguru ji ki fateh 🙏

  • @GurvinderSinghirk
    @GurvinderSinghirk 11 หลายเดือนก่อน +5

    ਵਾਹਿਗੁਰੂ 💕🙏💕 ਜੀ

  • @ManjitKaur-wl9hr
    @ManjitKaur-wl9hr 11 หลายเดือนก่อน +3

    ਸੰਕਰੁ ਨਾਰਦੁ ਸੇਖਨਾਦ ਮੁਨਿ ਧੂਰਿ ਸਾਧੂ ਕੀ ਲੋਚੀਜੈ ll
    ਭਵਨ ਭਵਨ ਪਵਿਤੁ ਹੋਹਿ ਸਭਿ ਜਹ ਸਾਧੂ ਚਰਨ ਧਰੀਜੈ ll
    ਧੰਨ ਗੁਰੂ ਗ੍ਰੰਥ ਸਾਹਿਬ ਜੀ 🙏🙏

  • @parmjeetdha3681
    @parmjeetdha3681 11 หลายเดือนก่อน +4

    Waheguru ji ka khalsa waheguru ji ki fathe bhai sahib ji te sari sangat nu ji bulai fathe parwan hove ji ❤❤❤🙏🙏🙏

  • @varinderkaursandhu708
    @varinderkaursandhu708 11 หลายเดือนก่อน +1

    Waheguru ji Waheguru ji 🙏

  • @Paramjitsingh-on5eo
    @Paramjitsingh-on5eo 11 หลายเดือนก่อน +5

    ❤❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤

  • @joginderkaur5531
    @joginderkaur5531 11 หลายเดือนก่อน +9

    ਜਿਹੜੇ ਭਾਈ ਸਾਹਿਬ ਜੀ ਨੂੰ ਮਾੜਾ ਬੋਲਦੇ ਧਿਆਨ ਨਾਲ ਸੁਣੋ ਤੇ ਦੇਖੋ ਕੀ ਖੱਟਿਆ ਹੈ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ। ਸਾਨੂੰ ਆਪਣੇ ਆਪ ਨਾਲ ਪਿਆਰ ਕਰਨ ਦੀ ਜਾਚ ਸਿਖਾਉਣ ਲਈ 🙏🙏🙏👏👏👏👏

    • @-hsdullat
      @-hsdullat 11 หลายเดือนก่อน +1

      ਚਾਰ ਸ਼ੀਲੜ ਦੇਖ ਕੇ ਏਹੇ ਅਗਲੇ ਦੇ ਘਰ ਜਾਂਦਾ ਓਦਾਂ ਤਾਂ ਕਿਸੇ ਦੀ ਏਹੇ ਧਾਰ ਨੀ ਮਾਰਦਾ ਆ
      ਕਿਸੇ ਗਰੀਬ ਦੇ ਘਰ ਗਿਆ ਏਹੇ ਕਿਸੇ ਗਰੀਬ ਦੀ ਗੱਡੀ ਬੈਠਾ ਏਹੇ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲਾ ਹਜਾਰਾਂ ਅੰਮ੍ਰਿਤ ਸੰਚਾਰ ਕਰਵਾਉਣ ਵਾਲਾ ਘਗਰੀਆਂ ਵਾਲਾ ਅੱਜ ਕਲੀਨ ਸ਼ੇਵ ਮੋਨਿਆ ਦੇ ਘਰ ਏਹੇ ਜਾਂਦਾ

    • @AmanKaur-cd3fh
      @AmanKaur-cd3fh 11 หลายเดือนก่อน +1

      ​@@-hsdullat ਵੀਰ ਜੀ ਕੀ ਕਲੀਨ shave ਇਨਸਾਨ ਨਹੀਂ ਹਨ ,ਇਹੋ ਜਿਹੀਆਂ ਗੱਲਾਂ ਨਾਲ ਤੁਸੀ ਓਹਨੂੰ ਨੂੰ ਚਾਹੁਣ ਵਾਲਿਆਂ ਦੇ ਦਿਲਾਂ ਵਿਚ ਕੋਈ ਖਟਾਸ ਪੈਦਾ ਨਹੀਂ ਕਰ ਸਕਦੇ

  • @veenakumari473
    @veenakumari473 11 หลายเดือนก่อน +3

    Bhagan wale lok jinna nu kolo darshan hoy Babaji de 🙏🙏🙏

  • @Maninder-yh7rv
    @Maninder-yh7rv 11 หลายเดือนก่อน +2

    Oh din yaad aa gya jdo oss din mille c bhai saab ji nu …… thxxxx bhai saab da saanu miln lyi time den nu ❤️❤️❤️

  • @Jamir-kk3fl
    @Jamir-kk3fl 11 หลายเดือนก่อน +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gurbaazkhaira
    @gurbaazkhaira 11 หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏

  • @vishalgarg.marketanalysis5174
    @vishalgarg.marketanalysis5174 11 หลายเดือนก่อน +3

    Bahut vadiya lagya ji .....kine shant kina pyar karne wale...log h.. very nice

  • @gurjindersingh4666
    @gurjindersingh4666 11 หลายเดือนก่อน +3

    Wha.G.wha❤

  • @KulwinderSingh-vz4xi
    @KulwinderSingh-vz4xi 11 หลายเดือนก่อน +2

    ਵਾਹ ਜੀ ਵਾਹ 👌🙏

  • @nirmalsinghdubai
    @nirmalsinghdubai 11 หลายเดือนก่อน +4

    ਵਾਹ ਜੀ ਵਾਹ ❤

  • @gogiji267
    @gogiji267 11 หลายเดือนก่อน +3

    ਵਾਹ ਭਾਈ ਸਾਹਿਬ 🙏

  • @parmindersingh5877
    @parmindersingh5877 11 หลายเดือนก่อน +2

    ਬਾਬਾ ਜੀ ਆਪਣੀ ਸਿੱਖ ਸੰਗਤ ਨੂੰ ਬੇਨਤੀ ਲਾਯਾ ਕਰੋ ਵੀ ਪੰਜਾਬੀ students ਨਾਲ ਖੜਿਆ ਕਰਨ ਵੱਧ ਤੋਂ ਵੱਧ ਓਹਨਾ ਦਾ ਸਾਥ ਦਿਆ ਕਰਨ 🙏

  • @makhansingh4140
    @makhansingh4140 11 หลายเดือนก่อน +3

    .ਭਾਈ ਮੱਖਣ ਸਿੰਘ ਜੀ ਖਾਲਸਾ ਕੋਟਸ਼ਮੀਰ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @dishakour13
    @dishakour13 11 หลายเดือนก่อน +3

    🙏 Waheguru g 🙏

  • @ManinderSingh-pb9vo
    @ManinderSingh-pb9vo 11 หลายเดือนก่อน +4

    Very nice ji❤❤❤

  • @RajinderKaur-my8fx
    @RajinderKaur-my8fx 10 หลายเดือนก่อน

    Wha ji wha🎉🎉🎉🎉❤ waheguru ji waheguru ji chardikalan vich han bhai sab ji te sad sangat🎉🎉

  • @natsaab0012
    @natsaab0012 11 หลายเดือนก่อน +2

    ਮੇਰਾ ਦਿਲ ਕਰਦੇ ਕਿ ਮੇ ਤਹਨੂੰ ਦੇਖੀ ਜਾਵੇ 🌹🌹🌹🌹🌹🌹❤❤❤❤🙏🙏🙏🙏🙏

  • @ManinderSingh-pb9vo
    @ManinderSingh-pb9vo 11 หลายเดือนก่อน +2

    Wha ji wha ❤❤❤❤

  • @nehakaushal4307
    @nehakaushal4307 11 หลายเดือนก่อน +3

    waheguru g🎉❤

  • @amitsandhu_
    @amitsandhu_ 11 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏👍

  • @baldevraj8984
    @baldevraj8984 11 หลายเดือนก่อน +1

    Waheguru Waheguru Waheguru Waheguru Waheguru Waheguru Waheguru Ji

  • @vpvp4130
    @vpvp4130 11 หลายเดือนก่อน +2

    वाहेगुरु जी

  • @jagsirbrar2523
    @jagsirbrar2523 11 หลายเดือนก่อน

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਾਰੇ ਸੰਗਤਾਂ ਨੂੰ

  • @gillmnjinder1263
    @gillmnjinder1263 11 หลายเดือนก่อน

    ਇਹੋ ਜਿਹੀ ਐਸ਼ ਲੱਭਣੀ ਐ ਕਿਤੇ, ਜਿਹੜੀ ਭੇਡਾਂ ਦੇ ਸਿਰ ਤੇ ਕੀਤੀ ਜਾਵੇ।

  • @DavinderSingh-qe8pi
    @DavinderSingh-qe8pi 11 หลายเดือนก่อน +1

    Waheguru ji

  • @satveerkaur3706
    @satveerkaur3706 11 หลายเดือนก่อน +3

    Professor Satveer
    GuruJi again leading by example. Transparency in action, and taking the guidance from the actual life of Sikh Gurus and leaders of different religions philophers, factual picture of life are His main points of discussion. Many a lives are enlightened.
    GB all human beings
    🙏🙏🙏🙏🙏🌹🌹🌹🌹
    Regards for practical human super GuruJi

    • @ikodapasara8143
      @ikodapasara8143 11 หลายเดือนก่อน

      ਕੌਣ ਗੁਰੂ ?

  • @nitnamgurbani4416
    @nitnamgurbani4416 11 หลายเดือนก่อน +2

    Waheguruji waheguruji 🙏🏼🙏🏼

  • @u.pdepunjabipind1620
    @u.pdepunjabipind1620 11 หลายเดือนก่อน +2

    Waheguru ji 🙏🌹

  • @bhagwantkaur674
    @bhagwantkaur674 11 หลายเดือนก่อน +3

    Beautiful 🎉🎉🎉🎉🎉

  • @mohindersingh5076
    @mohindersingh5076 11 หลายเดือนก่อน +2

    🙏ਜਿੱਥੇ ਖੜ੍ਹ ਜਾਣ ਭਾਈ ਸਾਹਬ ਉੱਥੇ ਹੀ ਰੌਣਕ ਲੱਗ ਜਾਂਦੀ ਹੈ
    GOD bless you with health wealth happiness & long life
    🌼🌸🌺🌹🌷💐🪻🌻🌝

  • @gullusandhu748
    @gullusandhu748 11 หลายเดือนก่อน

    Kash rabba eda e tarikyiyan karke punjab de lok punjab ch e eni tohr nal rehnde 😢😢😢ethe ajj hr ghr nu jinda lgga hoyea😢

  • @saddu.111
    @saddu.111 11 หลายเดือนก่อน

    Bhai Sahib ji ko sat Sri akal and chadi kalan

  • @harjitkaur3753
    @harjitkaur3753 11 หลายเดือนก่อน +2

    Wah ji 🙏🙏🙏🙏

  • @gnsingh411
    @gnsingh411 11 หลายเดือนก่อน

    ਗੁਰਬਾਣੀ ਦਾ ਮੁਬਾਰਕ ਸ਼ਬਦ ਜੋ ਚੱਲ ਰਿਹਾ ਹੈ, ਢੁਕਵਾਂ ਨਹੀਂ ਲਗਦਾ। ਸੇਵਕ ਕੌਣ ਹੈ ਤੇ ਕਿਸਦੀ ਸੇਵਾ ਹੋ ਰਹੀ ਹੈ? ਚਰਨ ਚਿੱਟੀਆਂ ਜੁਰਾਬਾਂ ਸਮੇਤ ਵਾਰ ਵਾਰ ਤਾਂ ਭਾਈ ਸਾਹਿਬ ਭਾਈ ਸਾਹਿਬ ਦੇ ਦਿਖਾਏ ਜਾ ਰਹੇ ਹਨ, ਪਰ ਸ਼ਬਦ ਵਿੱਚ ਪ੍ਰਭ ਦੇ ਚਰਨਾਂ ਦੀ ਉਸਤਤ ਹੈ।

  • @middleclass66
    @middleclass66 11 หลายเดือนก่อน +1

    Wahaguru ji Maher karo baba g 🌹🌹🌹🌹🙏🏻🙏🏻🙏🏻🙏🏻🥰🤗🇨🇦😇

  • @dalbirsinghsingh8144
    @dalbirsinghsingh8144 11 หลายเดือนก่อน +1

    ਏ ਵੀ ਆਈ ਬਾਬੇ ਦਾ ਕੰਮ ਰੋਖ ਆ ਪੂਰੀ ਜਿ਼ੰਦਗੀ ਦੀ ਚੱਸ ਲੈਦਾ ਪਿਆ ਆ

  • @ManoharLal-xl2xv
    @ManoharLal-xl2xv 11 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ ਸਰਬੱਤ ਦਾ ਭਲਾ

  • @prabhphotography371
    @prabhphotography371 11 หลายเดือนก่อน

    Waheguru ji ka khalsa bhai sahib g parmatma tuhanu hamesha chardi kala chah rakhe

  • @sudeshrani8825
    @sudeshrani8825 11 หลายเดือนก่อน

    Wahe guru ji 🙏🙏

  • @virenderkamboj2384
    @virenderkamboj2384 11 หลายเดือนก่อน +1

    Waheguru ji HR75 sasriakal

  • @Balvirsingh-tn8bf
    @Balvirsingh-tn8bf 11 หลายเดือนก่อน +2

    ❤ waheguru ji

  • @PSFilms-rh4ht
    @PSFilms-rh4ht 11 หลายเดือนก่อน +1

    Bhai saab ji bahut sariya Galla tuhade nal karnia ne time nhi ban reha

  • @Jagdeepsingh-nr6xd
    @Jagdeepsingh-nr6xd 11 หลายเดือนก่อน

    Great ji bhai sahib ji

  • @LaiLoPRNAWABGANJD
    @LaiLoPRNAWABGANJD 11 หลายเดือนก่อน +1

    Waheguru Ji

  • @sapraayalikalan8162
    @sapraayalikalan8162 11 หลายเดือนก่อน

    ਮਿਲਣਾ ਭਾਈ ਸਾਹਿਬ ਜੀ ਨੂੰ 🎉🎉

  • @raghbirsinghsaggu8125
    @raghbirsinghsaggu8125 11 หลายเดือนก่อน +1

    sat shiri akal ji 🙏🙏🙏🙏🙏

  • @ManoharLal-xl2xv
    @ManoharLal-xl2xv 11 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ

  • @JatinderKumar-tn2xn
    @JatinderKumar-tn2xn 11 หลายเดือนก่อน

    Waheguru g khalsa waheguru g ki fateh waheguru chardikala bakshe g

  • @Harmanpreet766
    @Harmanpreet766 11 หลายเดือนก่อน

    Wahe Guru ji 🙏🏻❤️❤️❤️

  • @balvirkaur6497
    @balvirkaur6497 11 หลายเดือนก่อน

    Ssa bhai sahib waheguru ji tuhanu chardi Klan rakhan ji🙏🙏

  • @indiashorter66
    @indiashorter66 11 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ

  • @SidhuCreations13
    @SidhuCreations13 11 หลายเดือนก่อน

    ਵਹਿਗੁਰੂ ਜੀ

  • @littlelearnerjapjeetsingh3884
    @littlelearnerjapjeetsingh3884 11 หลายเดือนก่อน

    Wgkkwgkf Bhai Sahib ji,,,Mann Kush ho giya tuhade ih Canada video dekh ke🙏🙏Waheguru hamesha tuhade anng sang rehn🙏🙏

  • @santoshgoodwahegurujikaur2647
    @santoshgoodwahegurujikaur2647 11 หลายเดือนก่อน

    Good waheguru ji bhot bhdea

  • @jankyzone8716
    @jankyzone8716 11 หลายเดือนก่อน

    Bai ji nu wahe guru ji da khalsa wahe guru ji de fate

  • @gurbirsandhu4892
    @gurbirsandhu4892 11 หลายเดือนก่อน

    Agiani Buta singh v bhut fan a baba dhadhrian wala da...

  • @user-vr3oo5en8n
    @user-vr3oo5en8n 11 หลายเดือนก่อน +2

    🙏🙏🙏🙏🙏❤❤❤❤❤❤

  • @paramjitkaur495
    @paramjitkaur495 11 หลายเดือนก่อน +2

    🍁💎🍁fateh ji baba ji satguru ji❤💎❤💎❤💐❤👌👏

  • @MandeepSingh-ms7fh
    @MandeepSingh-ms7fh 11 หลายเดือนก่อน

    Waheguru g

  • @nickchawla4470
    @nickchawla4470 11 หลายเดือนก่อน

    Wha ji wha👍🙏

  • @hardipsingh7691
    @hardipsingh7691 11 หลายเดือนก่อน

    Wah ji 🙏

  • @sehajpreetsingh5126
    @sehajpreetsingh5126 11 หลายเดือนก่อน +2

    ❤❤❤

  • @didarsingh4504
    @didarsingh4504 11 หลายเดือนก่อน

    Good parchark bhi shib jiand very nice video

  • @kamaljitkaur-ri1lx
    @kamaljitkaur-ri1lx 11 หลายเดือนก่อน

    waheguru ji🙏🙏❤️🌷

  • @ManinderSingh-pb9vo
    @ManinderSingh-pb9vo 11 หลายเดือนก่อน +2

    ❤❤❤❤

  • @kulvirsidhu8885
    @kulvirsidhu8885 11 หลายเดือนก่อน +2

    🙏🙏🙏

  • @drsaini2865
    @drsaini2865 7 หลายเดือนก่อน

    ਭਾਈ ਸਾਹਿਬ ਜੀ ਤੇਰੇ ਵਰਗਾ ਪਿਆਰ ਨਹੀ ਮਿਲਿਆ

  • @jaswinderseikhon7408
    @jaswinderseikhon7408 11 หลายเดือนก่อน

    Welcome to Canada Bhai sahib

  • @karamjitsingh8908
    @karamjitsingh8908 11 หลายเดือนก่อน

    ਵਾਹ ਵਾਹ!

  • @meetsingh8062
    @meetsingh8062 11 หลายเดือนก่อน

    Janana

  • @manjitkaur7399
    @manjitkaur7399 11 หลายเดือนก่อน +1

    🙏🙏🙏🙏🙏

  • @GagandeepSingh-xe4pf
    @GagandeepSingh-xe4pf 11 หลายเดือนก่อน

    ਐਂਡੀ ਧੁੱਗਾ ਹੋਣਾ ਦੇ ਘਰ ਵੀ ਗਏ ਸੀ ਭਾਈ ਸਾਹਿਬ,, ਵੀਰਪਾਲ ਧੁੱਗਾ, ਕਾਲਾ ਧੁੱਗਾ, ਵੱਡੇ ਕਾਰੋਬਾਰੀ ਕੈਨੇਡਾ ਦੇ,,,,,,

  • @gameaccountseller3791
    @gameaccountseller3791 11 หลายเดือนก่อน

    Waheguru ji Khalsa waheguru ji fatha Bhai shab ji ena vira nu kha k sada bacha April Toronto college vich student Visa ta aia koi Kam ni mil ria kirp karke vira kho Amritdari bacha sada ji

  • @dalvirsingh7963
    @dalvirsingh7963 11 หลายเดือนก่อน

    ❤❤ very good

  • @sukhnoor143
    @sukhnoor143 11 หลายเดือนก่อน

    🥰wmkji🙏

  • @harpreetjohal1342
    @harpreetjohal1342 11 หลายเดือนก่อน

    Bhai Saab nl kere baba ji ne

  • @ManjitKaur-wl9hr
    @ManjitKaur-wl9hr 11 หลายเดือนก่อน +1

    🙏🙏..

  • @manishkumar-lb5xg
    @manishkumar-lb5xg 11 หลายเดือนก่อน

    Paaji we hope so one day you come in NZ 🙏🙏🙏

  • @navjotkaur6842
    @navjotkaur6842 11 หลายเดือนก่อน +1

    Ramrattan aap v aise kr lo bhai himmat hai to jal mat rees kr wmk

  • @gurtajgill3770
    @gurtajgill3770 11 หลายเดือนก่อน

    Very NYC video s

  • @KuldeepSingh-gz2nn
    @KuldeepSingh-gz2nn 8 หลายเดือนก่อน

    ❤❤

  • @monty22.
    @monty22. 11 หลายเดือนก่อน

    ❤❤❤❤❤

  • @oparsh5704
    @oparsh5704 11 หลายเดือนก่อน

  • @user-lv7jj8oj7u
    @user-lv7jj8oj7u 9 หลายเดือนก่อน

    🙏🙏👌👌

  • @baljinderkaurbaljinderkaur4006
    @baljinderkaurbaljinderkaur4006 11 หลายเดือนก่อน

    ❤❤❤❤❤❤

  • @KamaljeetKaur-sx8io
    @KamaljeetKaur-sx8io 11 หลายเดือนก่อน

    🙏🏻🙏🏻💐

  • @sukhpreetsandhu8633
    @sukhpreetsandhu8633 11 หลายเดือนก่อน

    👍👍👍

  • @anoopbrar1558
    @anoopbrar1558 11 หลายเดือนก่อน

    🙏