ਚੱਲੋ ਜੀ Chandigarh ਤੋਂ Delhi, ਹਵਾਈ ਸਫਰ Australia ਦਾ | Vlog 6 | Dhadrianwale

แชร์
ฝัง
  • เผยแพร่เมื่อ 11 ก.ค. 2022
  • For all the latest updates, please visit the following page:
    ParmesharDwarofficial
    www.emmpee.in/
    ~~~~~~~~
    This is The Official TH-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    TH-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #chandigarh
    #australia
  • บันเทิง

ความคิดเห็น • 870

  • @hansaliwalapreet812
    @hansaliwalapreet812 9 หลายเดือนก่อน +3

    That's vvvvvvvery nice vlog 👌 👍 👏 WAHEGURU ji bless you always Baba,ji❤❤❤❤❤🎉🎉

  • @ManjitKaur-wl9hr
    @ManjitKaur-wl9hr 2 ปีที่แล้ว +10

    ਭਾਈ ਸਾਹਿਬ ਜੀ ਆਪ ਜੀ ਨੂੰ ਖੁਸ਼ ਦੇਖ ਕੇ ਅਸੀਂ ਵੀ ਖੁਸ਼ ਹੋ ਜਾਂਦੇ ਹਾਂ l ਆਪ ਜੀ ਹਮੇਸ਼ਾਂ -ਹਮੇਸ਼ਾਂ ਇਸੇ ਤਰ੍ਹਾਂ ਹੀ ਖਿੜੇ ਰਹੋ 🙏🙏🙏🙏🙏

  • @harwindersinghjosh6492
    @harwindersinghjosh6492 2 ปีที่แล้ว +81

    ਭਾਈ ਸਾਹਿਬ ਜੀ ਬਹੁਤ ਅਨੰਦ ਆਇਆ ਜੀ ਵੀਡੀਓ ਦੇਖ ਕੇ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

    • @Groat147
      @Groat147 2 ปีที่แล้ว +1

      L u be

    • @grewalsukhwinder
      @grewalsukhwinder 2 ปีที่แล้ว

      Hor kihrhe bachia ne petrol pump kharid rakhe ne USA vich and who other parcharak travel with security.I think you also need to someone at home with you can share your feeling. As a sikh why are you still unmarried.

  • @joginderkaur5531
    @joginderkaur5531 2 ปีที่แล้ว +21

    ਬਹੁਤ ਵਧੀਆ ਜੀ ਸਾਰਾ ਬਲੌਗ ਖ਼ੂਬ ਆਨੰਦ ਮਾਣਿਆ ਹੈ।🙏🙏👌

  • @gagngora2796
    @gagngora2796 2 ปีที่แล้ว +8

    ਬਹੁਤ ਵਧੀਆ ਲਗਿਆ ਬਲੌਗ ਬਾਬਾ ਜੀ ਬਹੁਤ ਆਨੰਦ ਆਇਆ 🤗 ਬੜੀ ਦਿਲ ਦੀ ਇੱਛਾ ਤੁਹਾਨੂੰ ਮਿਲਣ ਦੀ ਬਾਬਾ ਜੀ, ਨਾਲ ਦੇ ਪਿੰਡ ਤੋਗਾਵਾਲ ਤੋ ਹਾਂ ਬਾਬਾ ਜੀ, ਜਨਮਦਿਨ ਮੁਬਾਰਕ ਹੋਵੇ ਜੀ ਅਸੀਂ ਉਡੀਕ ਕਰਦੇ ਪਏ ਆਂ ਬਾਬਾ ਜੀ ਤੁਹਾਡੇ ਦੀਵਾਨ ਸੁਣਨ ਦੀ ਸਤੰਬਰ ਚ ਕਾਸ ਉਦੋਂ ਮਿਲ ਸਕੀਏ ਤੁਹਾਨੂੰ ਬਾਬਾ ਜੀ ,ਬੜੀ ਖੁਸ਼ੀ ਹੁੰਦੀ ਆ ਤੁਹਾਨੂੰ ਨਾਲ ਦੇ ਪਿੰਡ ਤੋ ਮਹਿਸੂਸ ਕਰਕੇ

  • @manindersingh5897
    @manindersingh5897 2 ปีที่แล้ว +29

    ਜਨਮ ਦਿਨ ਮੁਬਾਰਕ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @HarpreetSingh-vo7ld
    @HarpreetSingh-vo7ld 2 ปีที่แล้ว +46

    ਬਾਬਾ ਜੀ ਗੱਲਾਂ ਸੁਣ ਕੇ ਮਨ ਨੂੰ ਬੜਾ ਸਕੂਨ ਮਿਲਦਾ ਹੈ ਅਤੇ ਅੰਦਰੋਂ-ਅੰਦਰੀ ਬੜੀ ਖੁਸ਼ੀ ਹੁੰਦੀ ਹੈ ਧੰਨਵਾਦ ਬਾਬਾ ਜੀ

    • @ashishcheema9051
      @ashishcheema9051 2 ปีที่แล้ว

      🥳🥳🥳🎉🎉🎉🎉🎉🎉

    • @kaursingh8369
      @kaursingh8369 2 ปีที่แล้ว

      ਬਾਬਾ ਜੀ ਨਹੀਂ ਜੀ ਭਾਈ ਸਹਿਬ ਬੋਲੋ 🙏

    • @HarpreetSingh-vo7ld
      @HarpreetSingh-vo7ld 2 ปีที่แล้ว

      @@kaursingh8369 ਬਾਬਾ ਜੀ ਕੋਈ ਗਲਤ ਸ਼ਬਦ ਤਾਂ ਨਹੀਂ

    • @Statuscreator4A
      @Statuscreator4A 2 ปีที่แล้ว

      th-cam.com/video/1iHN3ou19mI/w-d-xo.html

  • @InderjitSingh-ie7ll
    @InderjitSingh-ie7ll ปีที่แล้ว

    ਬਾਬਾ ਜੀ ਬਹੁਤ ਵਧੀਆ ਲਗਿਆ ਇਹ ਵੀਡੀਓ ਦੇਖ ਕੇ. ਤੁਸੀ ਜਦੋ ਆਪਣੇ ਸੰਗੀਆਂ ਨੂੰ ਐਨੇ ਪਿਆਰ ਨਾਲ ਬੋਲਦੇ ਓ ਦੋਸਤਾਨਾਂ ਅੰਦਾਜ਼ ਵਿੱਚ. ਮੈਂ ਆਪ ਜੀ ਦੇ ਬਹੁਤ ਦੀਵਾਨ ਸੁਣੇ ਆ ਜੀ. ਹੁਣ ਬਹੁਤ ਦੇਰ ਤੋ ਕਦੀ ਆਪ ਜੀ ਦੇ ਦਰਸ਼ਣਾ ਦਾ ਮੌਕਾ ਨੀ ਮਿਲਿਆ. ਪਰ ਇਹ ਵਲੋਗ ਦੇਖ ਕ ਐਵੇਂ ਲਗਿਆ ਜਿਵੇਂ ਆਪ ਜੀ ਨਾਲ ਗੱਲ ਹੋ ਰਹੀ ਹੋਵੇ.

  • @jaspreetbhullar8398
    @jaspreetbhullar8398 2 ปีที่แล้ว +20

    ਬਹੁਤ ਹੀ ਸੋਹਣਾ ਬਲੋਗ ਹੈ ਭਾਈ ਸਾਹਿਬ ਜੀ 😍😍 ਸਾਰੇ ਬਲੋਗ ਵਿੱਚ ਤੁਹਾਨੂੰ ਖੁਸ਼ ਹੁੰਦਿਆਂ ਨੂੰ ਦੇਖ ਕੇ ਅਸੀਂ ਵੀ ਖੁਸ਼ ਹੋ ਰਹੇ ਹਾਂ ਜੀ 😀😀 ਤੁਹਾਡੀ ਜ਼ਿੰਦਗੀ ਦਾ ਇੱਕ ਅਲੱਗ ਪਹਿਲੂ ਦੇਖਣ ਨੂੰ ਮਿਲਿਆ ਹੈ ਜੀ 👏👏 ਭਾਈ ਸਾਹਿਬ ਜੀ ਤੁਸੀਂ ਸਾਰੇ ਹੀ ਪੂਰਾ ਚੁਕੰਨੇ ਰਿਹੋ ਕਿਉੰਕਿ ਸਿੱਧੂ ਵੀਰ ਜੀ ਦੀ ਮੌਤ ਤੋਂ ਬਾਅਦ ਹੁਣ ਡਰ ਲੱਗਦਾ ਹੈ ਜੀ 🥺🥺 ਵਾਹਿਗੂਰੁ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🙇🙇 ਪੰਜਾਬ ਤੋਂ ਆਸਟ੍ਰੇਲੀਆ ਦਾ ਸਫ਼ਰ ਬਹੁਤ ਹੀ ਸੋਹਣਾ ਹੈ ਜੀ ❤️❤️🙏

  • @dhindsarubal1378
    @dhindsarubal1378 2 ปีที่แล้ว +15

    ਬਹੁਤ ਸੋਹਣਾ ਲੱਗਿਆ ਸਾਰਾ ਵਲੋਗ ਭਾਈ ਸਾਹਿਬ ਜੀ। ਵਾਹਿਗੁਰੂ ਜੀ ਤੁਹਾਡਾ ਸਫ਼ਰ ਵਧੀਆ ਬਣਾਉਣ

  • @KamaljitKaur-fy3uu
    @KamaljitKaur-fy3uu 2 ปีที่แล้ว +64

    ਕਿੰਨਾ ਪਿਓਰ ਦਿਲ ਹੈ ਤੁਹਾਡੇ ਅੰਦਰ ਛੋਟੇ ਬੱਚੇ ਵਰਗਾ, ਕੋਈ ਛਲ -ਵਲ ਨਹੀਂ,,, ਕਥਨੀ ਤੇ ਕਰਨੀ ਵਿੱਚ ਕੋਈ ਫ਼ਰਕ ਨਹੀਂ ..ਮਾਣ ਹੈ ਅਸੀਂ ਤੁਹਾਡੇ ਵਿਚਾਰਾਂ ਨਾਲ ਜੁੜੇ ਆਂ ਜੀ 🙏🙏

    • @baljeetsidhu67
      @baljeetsidhu67 2 ปีที่แล้ว +1

      😚🙏

    • @rajbirkaur1934
      @rajbirkaur1934 2 ปีที่แล้ว +1

      ਬਾਬਾ ਜੀ ਕੀ ਤੁਹਾਡਾ ਵੀ ਗਾਤਰਾ 🗡 ਲਾਹ ਦੇਦੇ ਜਹਾਜ ਵਾਲੇ ਜਰੂਰ ਦਸੋ

    • @KamaljitKaur-fy3uu
      @KamaljitKaur-fy3uu 2 ปีที่แล้ว +3

      @@rajbirkaur1934 ਨਿਯਮ ਸਾਰਿਆਂ ਲਈ ਹੀ ਹੁੰਦੇ ਹਨ

    • @jagjitsingh6333
      @jagjitsingh6333 ปีที่แล้ว

      ਅਨ ਹੋਣੇ ਸਵਾਲ‌ਨਾ ਕਰਿਆ ਕਰੋ ਜੋ ਵਿਚਾਰ ਚਂਗੇ ਲਗਦੇ ਹਨ ਤਾ ਗਰੈਨ ਕਰਲਵੋ ਵਰਨਾ ਅਪਣਾ ਰਾਹ ਜੋ ਆਪਨੂ ਸਹੀ ਚਲਦੇ ਰਹੋ।ਪਰ ਨਾਸਤਕ ਨਾ ਬਣੋ ਗੂਰੁ ਤੇ ਭਰੋਸਾ ਰਖੋ ਜਰੂਰ। ਭਟਕੋ ਨਾ ।। ਵਖਰੇ ਵਖਰੇ ਤੁਰਦੇ ਰਹੋ ਗੇ ਤਾਂ ਮਂਜਲ ਤਕ ਪੁਜਣਾ ਮੁਸਕਲ ਹੈ।।

    • @rohanpreets
      @rohanpreets ปีที่แล้ว

      🤣

  • @kuldeeproyal619
    @kuldeeproyal619 2 ปีที่แล้ว +1

    ਬਹੁਤ ਵਧੀਆ ਜੀ

  • @DesiPunjabiCinema
    @DesiPunjabiCinema 2 ปีที่แล้ว +4

    ਜਨਮ ਦੀਅਾ ਬਹੁਤ ਬਹੁਤ ਵਧਾੲੀਅਾ ਜੀ ਮੇਰੇ ਸਤਿਕਾਰਯੋਗ ਵੀਰ ਸਰਦਾਰ ਰਣਜੀਤ ਸਿੰਘ ਢੰਡਰੀਅਾ ਵਾਲੇ ਜੀ ❤❤❤❤❤

  • @KamaljitKaur-fy3uu
    @KamaljitKaur-fy3uu 2 ปีที่แล้ว +4

    ਬਹੁਤ ਪਿਆਰਾ ਸਫ਼ਰ ਲੱਗਿਆ ਸਾਰਾ ਹੀ ਜੀ 🙏 ਸੱਚਮੁੱਚ ਏਦਾਂ ਲੱਗਿਆ ਜਿਵੇਂ ਨਾਲ ਨਾਲ ਈ ਹੋਈਏ ਜੀ 🙏

    • @baljeetsidhu67
      @baljeetsidhu67 2 ปีที่แล้ว

      ਬਿਲਕੁੱਲ ਜੀ

  • @sukhiduggankaur384
    @sukhiduggankaur384 2 ปีที่แล้ว +19

    ਮੈਂ ਵੀ ਆਈ ਸੀ ਭਾਈ ਸਾਹਿਬ ਜ਼ਨਮ ਦਿਨ ਤੇ ਪਹਿਲੀ ਵਾਰ ਸੁਣਿਆ ਸੀ ਦਿਵਾਨ ਸੁਨਣ ਪਰ ਤੁਹਾਨੂੰ ਮਿਲ ਨਹੀਂ ਸਕੀ, ਚਲੋ ਕਦੇ ਫੇਰ ਕਦੇ ਮਿਲਾਂਗੇ,

  • @sukhpaldhaliwal3540
    @sukhpaldhaliwal3540 2 ปีที่แล้ว

    ਭਾਈ ਸਾਹਿਬ ਜੀ ਬਹੁਤ ਵਧੀਆ ਲੱਗਿਆ ਹੈ ਵਾਹਿਗੂਰੂ ਵਾਹਿਗੁਰੂ'ਵਾਹਿਗੂਰੂ

  • @amarpreetsinghchawla3587
    @amarpreetsinghchawla3587 2 ปีที่แล้ว

    ਗੁਰਮਤ ਮਰਯਾਦਾ ਅਨੁਸਾਰ ਜਨਮਦਿਨ ਨਹੀਂ ਮਨਾਂਦੇ ਹਾਂ , ਸ਼ੁਭ ਯਾਤਰਾ

  • @harnamsingh258
    @harnamsingh258 2 ปีที่แล้ว +1

    ਬਹੁਤ ਹੀ ਵਧੀਆ ਲੱਗਿਆ ਜੀ ਸਾਰਾ ਸਫਰ ਦੇਖ ਕੇ ਵਾਹਿਗੁਰੂ ਜੀ ਭਾਈ ਸਾਹਿਬ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @balbirsingh4565
    @balbirsingh4565 2 ปีที่แล้ว +2

    Danbaad Baba ji

  • @KamaljitKaur-fy3uu
    @KamaljitKaur-fy3uu 2 ปีที่แล้ว +17

    ਏਡਾ ਪਿਆਰਾ ਬਲੌਗ ਮੈਂ ਤਾਂ ਅੱਜ ਤੱਕ ਨਹੀਂ ਦੇਖਿਆ ਜੀ 🙏

  • @sukhbirsingh4425
    @sukhbirsingh4425 2 ปีที่แล้ว +11

    ਬਹੁਤ ਹੀ ਵਧੀਆ ਭਾਈ ਸਾਬ ਭਾਈ ਰਣਜੀਤ ਸਿੰਘ ਢੱਡਰੀਆ ਵਾਲੇ

  • @angadarjun
    @angadarjun 2 ปีที่แล้ว +3

    ਭਾਈ ਸਾਹਿਬ ਜੀ ਬਹੁਤ ਅਨੰਦ ਆਇਆ ਜੀ ਵੀਡੀਓ ਦੇਖ ਕੇ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ🍒🍒🍒🍒🍒🍒

  • @user-ek3mu9ce7q
    @user-ek3mu9ce7q 2 ปีที่แล้ว +1

    ਵਿਡਿਊ ਪਾਈਂ ਦੇਖ ਕੇ ਜਾਨ ਪੈ ਜਾਂਦੀਆਂ ਉਡੀਕ ਬਹੁਤ ਰਹਿਦੀਆਂ ਧਨ ਢਡੀਰੀਆ ਵਾਲੇ ਲੁਧਿਆਣਾ ਤੋਂ

  • @kakasingh6226
    @kakasingh6226 2 ปีที่แล้ว

    ਬਹੁਤ ਵਧੀਆ ਬਲੋਗ ਭਾਈ ਸਾਹਿਬ ਜੀ ਅਸੀਂ ਮਨੌਲੀ ਤੋਂ ਹਾ ਜੀ ਫਤਿਹ ਪ੍ਰਵਾਨ ਕਰਨ ਜੀ ਬਹੁਤ ਵਧੀਆ ਲੱਗਿਆ

  • @jagdishsindhu3017
    @jagdishsindhu3017 ปีที่แล้ว +1

    Very nice wahaguru ji Maher kar 🙏🙏

  • @jassnoortoor7140
    @jassnoortoor7140 2 ปีที่แล้ว +1

    ਬਹੁਤ ਵਧੀਆ ਲੱਗਿਆ ਭਾਈ ਸਾਹਿਬ ਵੀਡੀਓ ਵੇਖ ਕੇ

  • @dhruvmalhotra9080
    @dhruvmalhotra9080 2 ปีที่แล้ว +2

    bohot sohna bhaisab ji

  • @gurinderkaur5637
    @gurinderkaur5637 2 ปีที่แล้ว +1

    ਭਾਈ ਸਾਹਿਬ ਜੀ ਸਾਨੂੰ ਬਹੁਤ ਵਧੀਆ ਲੱਗਿਆ ਚੰਗਾ ਬਹੁਤ ਕੁਝ ਸਿੱਖਣ ਨੂੰ ਮਿਲਿਆ

  • @sukhbirsaini2193
    @sukhbirsaini2193 2 ปีที่แล้ว

    ਬਹੁਤ ਵਧੀਆ ਲੱਗਿਆ ਭਾਈ ਸਾਹਿਬ ਜੀ, ਤੁਹਾਡੀ ਯਾਤਰਾ ਸਫ਼ਲ ਹੋਵੇ Thanks.

  • @gurdhian2840
    @gurdhian2840 2 ปีที่แล้ว +5

    ਬਾਬਾ ਜੀ ਦੇ ਜਿੰਦਗੀ ਤਾਂ ਤੇਰੀ ਆ
    ਅਸੀਂ ਤਾਂ ਐਵੇਂ ਜਗਾ ਘੇਰੀ ਆ

  • @gianjeetdhaliwal6625
    @gianjeetdhaliwal6625 ปีที่แล้ว

    ਬੇਟਾ ਜੀ ਬਹੁਤ ਹੀ ਵਧੀਆ ਕੰਮ ਕਰਦੇ ਹੋ ਤੁਸੀਂ ਕਦੇ ਮੋਕਾਂ ਨਹੀਂ ਮਿਲਿਆ ਗੱਲ ਕਰਨ ਦਾ

  • @JagjeetSingh-dp4wy
    @JagjeetSingh-dp4wy 2 ปีที่แล้ว +13

    ਭਾਈ ਸਾਹਿਬ ਜੀ, ਆਨੰਦ ਆ ਗਿਆ, ਅਸੀਂ ਤਾਂ ਕਦੇ ਗਏ ਨਹੀਂ ਕਿਸੇ ਦੇਸ਼ ਵਿੱਚ,,ਪਰ ਅੱਜ ਤੁਹਾਡੀ ਸੋਚ ਨਾਲ ਅਮਰੀਕਾ ਜਾ ਆਏ, ਪਹਿਲਾਂ ਵਲੋਗ ਹੈ ਜਿਸ ਵਿਚ ਇੰਡੀਆ ਤੋਂ ਅਮਰੀਕਾ ਦੀ ਨੋਲਜ ਹੋਵੇ ਉਹ ਵੀ ਅੱਖੀਂ ਡਿੱਠਾ। ਦਿਲੋਂ ਧੰਨਵਾਦ

  • @ranisen5027
    @ranisen5027 2 ปีที่แล้ว +4

    ਵਾਹ ਭਾਈ ਜੀ ਮਨ ਖੁਸ਼ ਹੋ ਜਾਂਦਾ ਆਪ ਜੀ ਨੂੰ ਵੇਖ ਕੇ ,ਰੂਹ ਨੂੰ ਸਕੂਨ ਮਿਲ ਜਾਂਦਾ ।

  • @kalerramandeep6371
    @kalerramandeep6371 2 ปีที่แล้ว +3

    Full najare 👌👌

  • @jasveersinghseera9304
    @jasveersinghseera9304 2 ปีที่แล้ว +1

    ਬਹੁਤ ਵਧੀਆ ਲੱਗਿਆ ਭਾਈ ਸਾਹਿਬ ਜੀ ਤੁਹਾਡੀ ਯਾਤਰਾ ਸਫਲ ਹੋਵੇ

  • @pubgkingNitinBishnoi
    @pubgkingNitinBishnoi 2 ปีที่แล้ว

    भाई जी चंगे बंदे हैं रब भाई जी नू चरदी कला रखें
    Wah guruji khalsa wah guruji ki fteh

  • @gurdevwahegurujisingh2539
    @gurdevwahegurujisingh2539 2 ปีที่แล้ว +1

    ਬਾਬਾ ਜੀ ਜਨਮ ਦਿਨ ਮੁਬਾਰਕ ਜੀ

  • @RajeshKumar-ty6tq
    @RajeshKumar-ty6tq 2 ปีที่แล้ว +1

    Aa.jindgi.vadiya.koi.tensun.ni.kismat.wale.ho.baba.ji.tusi

  • @drsaini2865
    @drsaini2865 2 ปีที่แล้ว +2

    ਭਾਈ ਸਾਹਿਬ ਜੀ ਬਹੁਤ ਮਿਹਨਤ ਕਰ ਰਹੇ ਹੋ

  • @RajinderKaur-gr1bk
    @RajinderKaur-gr1bk 2 ปีที่แล้ว

    ਭਾਈ ਸਾਹਿਬ ਜੀ ਬਹੁਤ ਬਹੁਤ ਵਧੀਆ ਲਗਿਆ ਵਲੋਗ ਦੇਖ ਕੇ ਜੀ ਬਾ ਬਾ ਜੀ ਜਨਮ ਦਿਨ ਦੀਆਂ ਵਧਾਈ ਆ ਜੀ

  • @sahilpreet2442
    @sahilpreet2442 2 ปีที่แล้ว +2

    ਰੱਬਾ ਕਿਤੇ ਆਪਾਂ ਵੀ ਜਾਵਾਂਗੇ ਮੈਲਬੌਰਨ

  • @jasvirsinghjasvirsingh9092
    @jasvirsinghjasvirsingh9092 2 ปีที่แล้ว +2

    ਵਾਹਿਗੁਰੂ ਜੀ 🙏 ਭਾਈ ਸਾਹਿਬ ਜੀ ਉੱਤੇ ਉੱਡਕੇ ਕਦੇ ਮਹਿਸੂਸ ਨਹੀਂ ਹੋਇਆ ਕੇ ਕਿਵੇਂ ਨਾਮ ਨੇ ਸ਼ਬਦ ਨੇ ਸਭ ਕੁੱਝ ਧੱਮ ਰਖਿਆ ਜੋਂ ਪ੍ਰਮਾਤਮਾ ਦੇ ਮੁੱਖ ਵਿਚੋਂ ਸ਼ਬਦ ਨਾਮ ਲਗਾਤਾਰ ਪ੍ਰਕਤ ਹੋ ਰਿਹਾ ਹੈ ਜੀ ਵੇਖਿਓ ਜੀ ਉਤੋਂ ਸਾਰਾ ਬ੍ਰਹਿਮੰਡ

  • @hardeepkaur2136
    @hardeepkaur2136 2 ปีที่แล้ว +1

    Bhut bhut hi vdya g bhai saab

  • @jaideepsingh5014
    @jaideepsingh5014 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹ ਜੀ

  • @DesiPunjabiCinema
    @DesiPunjabiCinema 2 ปีที่แล้ว +3

    ਅਨਮੋਲ ਹੀਰਾ ਭਾੲੀ ਰਣਜੀਤ ਸਿੰਘ ਢੰਡਰੀਅਾ ਵਾਲਾ ਵੀਰਾ. ਵਾਹਿਗੁਰੂ ਜੀ ਹਮੇਸਾ ਚੜਦੀ ਕਲਾ ਖੁਸੀਅਾ ਬਖਸਣ ਜੀ

  • @baljeetsidhu67
    @baljeetsidhu67 2 ปีที่แล้ว +4

    ਭਾਈ ਸਾਹਿਬ ਜੀ ਅਪਣਾ ਖਿਆਲ ਰੱਖਣਾ 🙏

  • @gurjitkaurchouhan1016
    @gurjitkaurchouhan1016 2 ปีที่แล้ว +1

    ਭਾਈ ਸਾਹਿਬ ਜੀ ਬਹੁਤ ਵਧੀਆ ਲੱਗਦਾ ਐ ਤੁਹਾਡੀ ਵੀਡਿਓ ਦੇਖ ਕੇ ਮਨ ਖੁਸ਼ ਹੋ ਜਾਂਦਾ ਐ 🙏🙏🙏🙏🙏

  • @kiransandhu5162
    @kiransandhu5162 2 ปีที่แล้ว +1

    Bahut vadia legea bhi sab ji

  • @toor103
    @toor103 2 ปีที่แล้ว

    ਕਿਆ ਬਾਤਾ ਨੇ ਭਾਈ ਸਾਬ ਜੀਓ ਬਹੁਤ ਵਧੀਆ ਜੀ

  • @manjitsinghpb0673
    @manjitsinghpb0673 2 ปีที่แล้ว +1

    ਵਧੀਆ ਲੱਗਾ ਜੀ

  • @user-ek3mu9ce7q
    @user-ek3mu9ce7q 2 ปีที่แล้ว +1

    ਰਸਤੇ ਵਿਚ ਆਪਣਾਂ ਧਿਆਨ ਰੱਖਣਾ ਸਾਨੂੰ ਜਿਉਣਾਂ ਸਿਖਾਈਆ ਧਨ

  • @gurinderkaur5637
    @gurinderkaur5637 2 ปีที่แล้ว +1

    ਬਹੁਤ ਵਧੀਆ ਭਾਈ ਸਾਹਿਬ ਜੀ

  • @Lahoriyaboys-kw9jm
    @Lahoriyaboys-kw9jm 2 ปีที่แล้ว +1

    ਵਾਹ ਜੀ ਵਾਹ ਭਾਈ ਸਾਹਿਬ ਜੀ ਬਹੁਤ ਵਦੀਆਂ ਲਗੀਆਂ ਜੀ ,💖💖💖💖

  • @jass4375
    @jass4375 2 ปีที่แล้ว +1

    ਵਾਜਾ ਬਹੁਤ ਸੋਹਣਾ ਲੱਗਾ

  • @newerachannel5451
    @newerachannel5451 2 ปีที่แล้ว +2

    Siraaaa

  • @sarabjitsekhon1107
    @sarabjitsekhon1107 2 ปีที่แล้ว

    ਜਨਮ ਦਿਨ ਮੁਬਾਰਕਾ ਭਾਈ ਸਾਹਿਬ ਜੀ

  • @harsimrankaur5942
    @harsimrankaur5942 2 ปีที่แล้ว +18

    Happy Gurupurnima Bhai Sahab Ji🙏 Thank you for all the learnings, inspiration and being such a pillar of support. Have learnt a lot from you!

  • @gmg4010
    @gmg4010 2 ปีที่แล้ว +8

    Bhai Sahib is a reformist parcharak. Well done Ji and keep up the good work of spreading the universal messages of Guru Nanak Sahib Ji.

  • @amangill780
    @amangill780 2 ปีที่แล้ว +19

    Belated happy birthday baba g n u may live long life i ll always pray to God for u i feel good when i listen to u every time Take care baba g n lve u a lot

  • @jeetpannu7657
    @jeetpannu7657 2 ปีที่แล้ว +1

    ਭਾੲੀੇ ਸਾਹਿਬ ਜੀ ਬਹੁਤ ਅਨੰਦ ਅਾੲੀਅਾ ਜੀ ਵੀਡੀਓ ਦੇਖ ਕੇ ਵਾਹਿਗੁਰੂ ਜੀ ਅਾਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏🙏🙏💐💐💐💐💐💐💐💐🎂🎂🙏

    • @kaurtejay2803
      @kaurtejay2803 2 ปีที่แล้ว

      ਬਹੁਤ ਵਧੀਆ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @khalsahk6189
    @khalsahk6189 2 ปีที่แล้ว +2

    ਬਹੁਤ ਹੀ ਵਧੀਆ ਪੁੱਤਰਾ ਜੀਦਾ ਬਸਦਾ ਰਹੋ

  • @gurmitkaur9486
    @gurmitkaur9486 2 ปีที่แล้ว +3

    Bahut vadia bhai ji

  • @NarinderSingh-uk9rw
    @NarinderSingh-uk9rw 2 ปีที่แล้ว +1

    Baba ji di Shaan ਵੱਖਰੀ ਆ

  • @charanjeetsingh9799
    @charanjeetsingh9799 2 ปีที่แล้ว +9

    ਸਾਡੇ ਭਾਈ ਸਾਹਿਬ ਜੀ ਜਿੰਦਾਬਾਦ ਸਨ ਜਿੰਦਾਬਾਦ ਹਨ ਤੇ ਜਿੰਦਾਬਾਦ ਹੀ ਰਹਿਣਗੇ

  • @harmanpreet2354
    @harmanpreet2354 2 ปีที่แล้ว +1

    Bahut vadiya bhai sabb ji

  • @manjujhamb548
    @manjujhamb548 2 ปีที่แล้ว +2

    Mza a giya vlog dekh k

  • @ManjitKaur-lu7oy
    @ManjitKaur-lu7oy 2 ปีที่แล้ว

    ਭਾਈ ਸਾਹਿਬ ਜੀ ਨੂੰ ਗੁਰੂ ਫਤਿਹ ਜੀ ਮਨਜੀਤ ਸੈਪਲੇ ਤੋ ਜੀ।

  • @GurvinderSingh-bt4qg
    @GurvinderSingh-bt4qg 2 ปีที่แล้ว +1

    Sant Baba ji waheguru aap ji de ung sung hai.Hawayee safar safal howay.

  • @sarbatdabhala1m450
    @sarbatdabhala1m450 ปีที่แล้ว

    ਬਹੁਤ ਵਧੀਆ👍💯

  • @jas14gbwala
    @jas14gbwala 2 ปีที่แล้ว +2

    ਬਹੁਤ ਵਧੀਆ ਢੰਗ ਨਾਲ ਵਲੋਗ ਬਣਾਇਆ 🙏
    ਬਹੁਤ ਵਧੀਆ ਲਗਾ ਜੀ 👌👌🥰

  • @paramjeetchoudhary1704
    @paramjeetchoudhary1704 ปีที่แล้ว +1

    Excellent motivational videos 🙏👍🙏

  • @rajwantkaur8221
    @rajwantkaur8221 ปีที่แล้ว

    Waheguru ji fateh parvan karna we app ji nu sapperton vi ch mile c very Anand aya c thanks very much baba ji me her krna.kirpa karna name Dan baxna

  • @Gurjeet99270
    @Gurjeet99270 2 ปีที่แล้ว +1

    Very nice video ji

  • @BaljinderSingh-ti4lo
    @BaljinderSingh-ti4lo 2 ปีที่แล้ว +4

    ਬਹੁਤ ਵਧੀਆ ਭਾਈ ਸਾਹਿਬ ਜੀ ਸਾਰੀ ਟੀਮ

  • @paramjitmalhi6543
    @paramjitmalhi6543 2 ปีที่แล้ว +2

    Good luck baba ji Waheguru ji thouno chardi kla Vic rakhna ji

  • @motivationforall4605
    @motivationforall4605 2 ปีที่แล้ว +5

    ਬਹੁਤ ਵਧੀਆ ਮਹਾਰਾਜ ਜੀ ਧਿਆਨ ਨਾਲ ਜਾਉ ❤❤

  • @jagdevsingh6785
    @jagdevsingh6785 2 ปีที่แล้ว

    ਭਾੲੀ ਸਾਹਿਬ ਜੀ ਬਹੁਤ ਵਧੀਆ ਲੱਗਿਆ ਜੀ

  • @jatinderlasara5920
    @jatinderlasara5920 2 ปีที่แล้ว +1

    Buhat khoob ji

  • @sachdavela6938
    @sachdavela6938 2 ปีที่แล้ว +5

    ਭਾਈ ਸਾਬ ਜੀ ਬਹੁਤ ਵਧੀਆ ਜੀ ,,, ਨਜਾਰਾ ਜਿਹਾ ਆ ਗਿਆ,, ਕਿੰਨਾ ਸੌਖਾ ਕੀਤਾ ਆਮ ਸੰਗਤ ਨੂੰ , ਆਮ ਜਿਹਾ ਹੋ ਗਿਆ ,,, ਧੰਨਬਾਦ ਜੀ

  • @balwindersinghbalwindersin1826
    @balwindersinghbalwindersin1826 2 ปีที่แล้ว

    ਵਧਾਈਆ

  • @Rarasahib13_Joga
    @Rarasahib13_Joga 2 ปีที่แล้ว +1

    Ba Kamal ❤️❤️😍😍😍😍😍👌👌👌🙏🙏

  • @baljindersingh5608
    @baljindersingh5608 2 ปีที่แล้ว

    ਬਾਈ ਜੀ ਸਿੱਖ ਹਮੇਸ਼ਾ ਸਾਦਗੀ ਜਿੰਦਗੀ ਜਿਉਂਦੇ ਹਨ ਬੈ ਸਾਹਿਬ ਸੋਡਾ ਵਿਆਹ ਕਰਾਉਣ ਨੂੰ v dil karda ਹੋਊ ਅਸਲੀ ਸਿੱਖ ਹਮੇਸ਼ਾ ਸਾਦਗੀ ਜਿੰਦਗੀ ਜਿਉਂਦਾ ਹਨ

  • @pindersarhaligabhru7492
    @pindersarhaligabhru7492 2 ปีที่แล้ว +1

    ਬੌਖੂਬ ਆਨੰਦ ਆਇਆ ਭਾਈ ਸਾਬ ਜੀ ❤️👌🥰

  • @architectandinteriors1003
    @architectandinteriors1003 2 ปีที่แล้ว +1

    Chardikla ji

  • @amarjitmalhi8537
    @amarjitmalhi8537 ปีที่แล้ว

    Waheguru waheguru waheguru waheguru waheguru ji kerpa Kero ji 🙏🙏🙏

  • @pampanesar8332
    @pampanesar8332 2 ปีที่แล้ว +10

    Beautiful vlog thank you Baba ji showing us the journey from Parmeshwar Darbar to Melbourne. Sooo much to see will wait for next vlog. Waheguru's blessings to everyone always.

  • @user-ek3mu9ce7q
    @user-ek3mu9ce7q 2 ปีที่แล้ว +1

    ਭਾਈ ਸਾਹਿਬ ਜੀ ਆਪਣਾਂ ਧਿਆਨ ਰੱਖਣਾ

  • @Nmnshorts19
    @Nmnshorts19 2 ปีที่แล้ว

    Thanks.bhai.g.🙏🙏🙏🙏🙏.sara.tour.live.krk.sab.nu.nall.rakhiya.app.g.n.👍👍.from.s.s.cheema.🙏🙏🙏🙏🙏.

  • @HarpalSingh-uv9ko
    @HarpalSingh-uv9ko ปีที่แล้ว +1

    ਜਨਮ ਦਿਨ ਦੀਆਂ ਮੁਬਾਰਕਾਂ ਭਾਈ ਸਾਹਿਬ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ

  • @harjeetkaur4623
    @harjeetkaur4623 2 ปีที่แล้ว +1

    anand aa gya baba ji bhut bhut tnx ❤️to injh lga jive asi b nal hi ja rhe c ji mann shant ho janda e darshan krke bhut khus b apna khyl rakheo baba ji bhut sara pyar 🙏🙏🙏

  • @PreetKaur-fz2ce
    @PreetKaur-fz2ce 2 ปีที่แล้ว +1

    Thanks 😊 bhai Saab g 🙏

  • @manpreetpabla9191
    @manpreetpabla9191 2 ปีที่แล้ว +1

    Wah g wah nice video g

  • @harmandeepsingh7267
    @harmandeepsingh7267 2 ปีที่แล้ว +1

    Vadhia bhai saab ji video

  • @splitmine1467
    @splitmine1467 2 ปีที่แล้ว +1

    Happy birthday baba

  • @gagangill7066
    @gagangill7066 2 ปีที่แล้ว +2

    Bahi sahib g wahaguru thanu chardikala vich rakha

  • @djmaanpatiala4049
    @djmaanpatiala4049 2 ปีที่แล้ว +2

    Baba ji dhile ne hi sade sare heere khoe ne te tuci dhile kale na jea kro bente h

  • @KamaljitKaur-fy3uu
    @KamaljitKaur-fy3uu 2 ปีที่แล้ว +55

    ਤੁਸੀਂ ਕਿੰਨਾ ਰਿਸਕ ਲੈ ਕੇ ਸਾਡੇ ਲਈ ਬਲੌਗ ਬਣਾਇਆ ਜੀ 🙏 ਧਿਆਨ ਰੱਖੋ ਜੀ ਆਪਣਾ 🙏 ਕੋਟਨਿ ਕੋਟਿ ਧੰਨਵਾਦ ਜੀ 🙏

    • @purepunjabi4281
      @purepunjabi4281 2 ปีที่แล้ว

      Ji

    • @vehlejanta7855
      @vehlejanta7855 ปีที่แล้ว

      Kehda risk kida 165 manjli to shaal marti

    • @KamaljitKaur-fy3uu
      @KamaljitKaur-fy3uu ปีที่แล้ว

      @@vehlejanta7855 Jaan da risk tn ha bhra ji,harl harl krde firde a dusman,,,enna threat a life ch ,,,jdon kise desh jande tn othon d intelligence alert krdi ha k threat ha

  • @onkarsingh3557
    @onkarsingh3557 2 ปีที่แล้ว

    ਜਨਮ ਦਿਨ ਦੀਆਂ ਮੁਬਾਰਕਾਂ ਜੀ ਜੁਗ ਜੁਗ ਜੀਉ

  • @surjeetkaur5416
    @surjeetkaur5416 2 ปีที่แล้ว +2

    Very nice vlog bhai saab g

  • @nsbasarke9905
    @nsbasarke9905 2 ปีที่แล้ว +1

    ਵਾਹ ਵਾਹ