ਨਿਉਯਾਰਕ ਬਾਲਟੀਮੋਰ ਸਮਾਗਮ New York, Baltimore (USA) 2024 ਸੰਗਤਾਂ ਦੇ ਘਰਾਂ ਵਿੱਚ | Dhadrianwale

แชร์
ฝัง
  • เผยแพร่เมื่อ 5 ม.ค. 2025

ความคิดเห็น • 187

  • @ManjitKaur-wl9hr
    @ManjitKaur-wl9hr 8 หลายเดือนก่อน +22

    ਸੰਗਤਾਂ ਦਾ ਪਿਆਰ ਸਦਾ ਇਸੇ ਤਰ੍ਹਾਂ ਬਣਿਆ ਰਹੇ, ਭਾਈ ਸਾਹਿਬ ਜੀ ਸਦਾ ਸੰਗਤਾਂ ਨੂੰ ਚੜ੍ਹਦੀ ਕਲ਼ਾ ਨਾਲ਼ ਮਿਲਦੇ ਰਹਿਣ 🙏🙏🙏🙏🙏🙏

  • @jaspreetbhullar8398
    @jaspreetbhullar8398 8 หลายเดือนก่อน +16

    ਸਭੇ ਜੀਅ ਸਮਾਲਿ ਅਪਣੀ ਮਿਹਰ ਕਰੁ🙏
    ਸਭੇ ਜੀਅ ਸਮਾਲਿ ਅਪਣੀ ਮਿਹਰ ਕਰੁ🙏
    ਅਪਣੀ ਮਿਹਰ ਕਰੁ 🙏 ਅਪਣੀ ਮਿਹਰ ਕਰੁ🙏 ਅਪਣੀ ਮਿਹਰ ਕਰੁ 🙏
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    🙏🙏🙏🙏🙏🙏🙏🙏🙏

    • @gurjeetkaur9238
      @gurjeetkaur9238 8 หลายเดือนก่อน +1

      ਵਾਹਿਗੁਰੂ ਜੀ ਭੈਣ ਜੀ ਬਹੁਤ ਵਧੀਆ ਲਿਖਿਆ ਜੀ 🙏

  • @RanjitKaur-q9w
    @RanjitKaur-q9w 8 หลายเดือนก่อน +8

    ਭਾਈ ਸਾਹਿਬ ਜੀ ਜਿਥੇ ਮਰਜੀ ਰਿਉ ਭੈਣ ਦਾ ਪਿਆਰ ਹਮੇਸ਼ਾ ਨਾਲ ਰਣਜੀਤ ਕੌਰ ਖਾਲਸਾ

  • @ManjitKaur-lu7oy
    @ManjitKaur-lu7oy 8 หลายเดือนก่อน +16

    ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਸਾਰੀ ਸੰਗਤ ਨੂੰ ਗੂਰ ਫਤਿਹ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ❤❤❤❤❤❤❤❤❤

    • @sachdavela6938
      @sachdavela6938 8 หลายเดือนก่อน

      ਸੈਂਪਲਾ ਸਾਹਿਬ

  • @anmolff3289
    @anmolff3289 8 หลายเดือนก่อน +1

    ਖੇੜੀ ਚੋਕ ਤੋਂ ਜੀ ਬਾਬਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gurdeepkaurbains5183
    @gurdeepkaurbains5183 8 หลายเดือนก่อน +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਹਾਲੀ ਏਅਰਪੋਰਟ ਤੋਂ ਭਾਈ ਸਾਹਿਬ ਤੇ ਭਾਈ ਸਾਹਿਬ ਨੂੰ ਪਿਆਰ ਕਰਨ ਵਾਲੇ ਸੰਗਤ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸੇ ਤਰਾਂ ਸਦਾ ਖੁਸ਼ ਰਹੋ ਦਰਸ਼ਨ ਕਰਕੇ ਬਹੁਤ ਹੀ ਆਨੰਦ ਆ ਰਿਹਾ ਹੈ❤❤❤❤❤🎉🎉🎉🎉🎉🎉🎉

  • @gurjeetkaur9238
    @gurjeetkaur9238 8 หลายเดือนก่อน +9

    ਵਾਹਿਗੁਰੂ ਇਹ ਪਿਆਰ ਸਤਿਕਾਰ ਇਸੇ ਤਰਾਂ ਬਣਿਆ ਰਹੇ ਜੀ ਆਪਣੀ ਮਿਹਰ ਕਰ ਵਾਹਿਗੁਰੂ ਸ਼ਬਦ ਹੀ ਬਹੁਤ ਪਿਆਰਾ ਹੈ ਜੀਓ🙏

  • @HarjinderSingh-cc2yu
    @HarjinderSingh-cc2yu 8 หลายเดือนก่อน +6

    ਭਾਈ ਸਾਹਿਬ ਜੀ ਗੁਰ ਫਤਹਿ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਪਰਮਜੀਤ ਕੌਰ ਕਮਾਲੂ ਜ਼ਿਲ੍ਹਾ ਬਠਿੰਡਾ

  • @amitsandhu_
    @amitsandhu_ 8 หลายเดือนก่อน +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @SandeepSingh-ky1wj
    @SandeepSingh-ky1wj 8 หลายเดือนก่อน +11

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻🙏🏻🙏🏻

  • @RajuSingh-dw6px
    @RajuSingh-dw6px 8 หลายเดือนก่อน +7

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @ਪੰਜਾਬ-ਪੰਜਾਬ
    @ਪੰਜਾਬ-ਪੰਜਾਬ 8 หลายเดือนก่อน +5

    ਭਾਈ ਸਾਹਿਬ ਜੀ ਨੂ ਪਿਅਰ ਕਰਨ ਵਾਲੀ ਸੰਗਤ ਨੂੰਹ ਸਤਿ ਸ੍ਰੀ ਅਕਾਲ ਜੀ 🙏🙏🙏🙏🙏🙏

  • @Bikramjeetsingh-ng2jy
    @Bikramjeetsingh-ng2jy 8 หลายเดือนก่อน +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @pritamsingh5053
    @pritamsingh5053 8 หลายเดือนก่อน +3

    🙏🙏♥️♥️ ਭਾਈ ਸਾਹਿਬ ਜੀ ਅਤੇ ਸਾਰੀ ਸੰਗਤ ਨੂ ਗੁਰੂ ਫ਼ਤਹਿ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਹੁਤ ਵਧੀਆ ਜੀ 15:30 15:37

  • @gurdeepsippy191
    @gurdeepsippy191 8 หลายเดือนก่อน

    Baba aa de mjee yr ...🥺

  • @parmjeetsingh1987
    @parmjeetsingh1987 8 หลายเดือนก่อน +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਬਾ ਜੀ
    ਆਪ ਜੀ ਨੂੰ ਤੇ ਵੀਡਿਓ ਵੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਵਾਹਿਗੂਰੂ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਵਿੱਚ ਰੱਖਣ
    ਅਸੀਂ ਪਿੰਡ ਘੁਰਕਾ ਤਹਿ ਤੇ ਜ਼ਿਲ੍ਹਾ ਫਾਜ਼ਿਲਕਾ ਤੋਂ ਜਸਪ੍ਰੀਤ ਸਿੰਘ ਤੇ ਪਰਮਜੀਤ ਸਿੰਘ

  • @GurnamsinghSingh-n2t
    @GurnamsinghSingh-n2t 8 หลายเดือนก่อน +5

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @seerasingh4698
    @seerasingh4698 8 หลายเดือนก่อน +7

    Waheguru ji 🙏

  • @Chaudryff
    @Chaudryff 8 หลายเดือนก่อน +4

    ਵਾਹਿਗੁਰੂ ਜੀ❤

  • @LakhwinderKaur-tr2zx
    @LakhwinderKaur-tr2zx 8 หลายเดือนก่อน +4

    Waheguru ji waheguru ji waheguru ji waheguru ji waheguru ji mehar Karo 🙏🙏🙏🙏🙏🙏🙏

  • @tv6328
    @tv6328 8 หลายเดือนก่อน +3

    ‌ਵਾਹਿਗੂਰੁ ਜੀ

  • @RanjitKaur-q9w
    @RanjitKaur-q9w 8 หลายเดือนก่อน +1

    🙏ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਭਾਈ ਸਾਹਿਬ ਤੇ ਕਿਰਪਾ ਰੱਖੀ ਸਦਾ ਖੁਸ਼ ਰੱਖੀ ਭੈਣ ਦਾ ਪਿਆਰ ਹਮੇਸ਼ਾ ਨਾਲ ਰਣਜੀਤ ਕੌਰ ਖਾਲਸਾ ❤❤❤❤❤❤❤

  • @raniminhas2796
    @raniminhas2796 8 หลายเดือนก่อน +3

    Sat Shiri Akal Bhai Sahib and all other respected members.🙏

  • @JasvirSingh-sg1ty
    @JasvirSingh-sg1ty 8 หลายเดือนก่อน +3

    ਵਾਹਿਗੁਰੂ ਵਾਹਿਗੁਰੂ ਜੀ

  • @RAMANDEEPKAUR-tj2dp
    @RAMANDEEPKAUR-tj2dp 8 หลายเดือนก่อน +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।

  • @RajwinderKaur-vm3cp
    @RajwinderKaur-vm3cp 8 หลายเดือนก่อน +3

    Thanks bhai sahb ji

  • @JaswinderKaur-kq4gv
    @JaswinderKaur-kq4gv 8 หลายเดือนก่อน +3

    Waheguru Ji Waheguru Ji Waheguru Ji Waheguru Ji Waheguru Ji

  • @KamaljitKaur-fy3uu
    @KamaljitKaur-fy3uu 8 หลายเดือนก่อน +3

    ਪਤਾ ਨਹੀਂ ਇਹ ਕੀ ਜਾਦੂ ਐ ਜੀ ਏਦਾਂ ਜਾਪਦਾ ਆਪ ਜੀ ਦੇ ਨਾਲ ਨਾਲ ਘੁੰਮ ਰਹੇ ਹੋਈਏ ❤ ਕਮਾਲ! ਕਮਾਲ! ਕਮਾਲ ਦੀ ਵੀਡੀਓ ਜੀ🙏 ਰੂਹ ਖਿੜ੍ਹ ਗਈ ਆਪ ਜੀ ਲਈ ਪਿਆਰਿਆਂ ਦਾ ਪਿਆਰ ਦੇਖ ਕੇ ਜੀ 🙏🥰💐

  • @PreetSingh-lm6rt
    @PreetSingh-lm6rt 8 หลายเดือนก่อน

    ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਜੀ ਭਾਈ ਸਾਹਿਬ ਜੀ ਬੁਹਤ ਵਧੀਆ

  • @sharanbrar9241
    @sharanbrar9241 8 หลายเดือนก่อน +3

    ਸਤਿਨਾਮ ਵਾਹਿਗੁਰੂ

  • @GurpreetSingh-zi1hx
    @GurpreetSingh-zi1hx 8 หลายเดือนก่อน +3

    ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🌹 🙏

  • @sarvjeetkaur2769
    @sarvjeetkaur2769 7 หลายเดือนก่อน

    ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏻🙏🏻🙏🏻😍😍❤️❤️

  • @GurSim0006
    @GurSim0006 8 หลายเดือนก่อน +4

    Love you dhadrian Wale 😊😊😊😊😊😊😊❤❤❤❤❤❤

  • @Gursharanbenipal
    @Gursharanbenipal 8 หลายเดือนก่อน

    ਗੁਰੂ ਫਤਿਹ ਬਾਬਾ ਜੀ ਬਾਬਾ ਜੀ ਮੇਰੀ ਰਹਿਦੀ ਜ਼ਿੰਦ ਤੁਹਾਨੂੰ ❤ ਬਲਜਿੰਦਰ ਕੌਰ

  • @HarwinderSingh-ci8me
    @HarwinderSingh-ci8me 8 หลายเดือนก่อน +4

    Waheguru ji ka Khalsa waheguru ji ki fathe ji . Bhai sabb ji ❤❤❤❤🎉🎉🎉🎉I am vill kanjla disst Sangrur

  • @djsingh3269
    @djsingh3269 8 หลายเดือนก่อน +5

    Vah Ji

  • @Gursharanbenipal
    @Gursharanbenipal 8 หลายเดือนก่อน

    ਗੁਰੂ ਫਤਿਹ ਬਾਬਾ ਜੀ ਬਾਬਾ ਜੀ ਸਾਨੂੰ ਤਾਂ ਏਦਾਂ ਲਗਦਾ ਤੁਸੀਂ ਭਾਰਤ ਹੀ ਹੋ ਸਾਡੇ ਕੋਲ ਬਾਬਾ ਜੀ ਸੁਆਸਾਂ ਦਾ ਕੋਈ ਭਰੋਸਾ ਨਹੀਂ ਲੰਬਾ ਸ਼ਾਹ ਰੁਕ ਜਾਂਦਾ ਹੈ ਹਥ ਪੈਰ ਠੱਡੇ ਹੋਜਾਂਦੇ ਨੇ

  • @GagandeepSingh-xe4pf
    @GagandeepSingh-xe4pf 8 หลายเดือนก่อน +3

    ਭਾਈ ਸਾਹਿਬ ਜੀ ਮੈਨੂੰ ਇਹ ਸੋਚ ਕੇ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਅਸੀਂ ਆਪ ਜੀ ਦੀ ਸੋਚ ਨਾਲ ਜੁੜੇ ਹੋਏ ਹਾਂ,,,,,,

    • @inder3333
      @inder3333 8 หลายเดือนก่อน +1

      Soch guru nanak ji di he bhai sahib ji ne appa nu us naal jorrea he❤

    • @GagandeepSingh-xe4pf
      @GagandeepSingh-xe4pf 8 หลายเดือนก่อน

      @@inder3333 ਹਾਂਜੀ ਇੰਦਰ ਵੀਰ ਸਹੀ ਕਿਹਾ ਤੁਸੀ ❤️

  • @middleclass66
    @middleclass66 8 หลายเดือนก่อน +2

    Wahaguru ji Wahaguru ji 🌹🌹🌹🌹🙏🏻🙏🏻🙏🏻🙏🏻

  • @vinodverma2166
    @vinodverma2166 7 หลายเดือนก่อน

    ਤੂੰ ਸਬ ਤੇ ਮੇਹਰ ਕਰੀ ਦਾਤਿਆ 🙏

  • @bittubansa3810
    @bittubansa3810 8 หลายเดือนก่อน +3

    🙏❤️🌹 Waheguru ji ka khalsa waheguru ji ki Fateh ji 🙏❤️🌹

  • @AmandeepKaur-ju1zy
    @AmandeepKaur-ju1zy 8 หลายเดือนก่อน +1

    ਸਵੇਰ ਦੀ ਸਤਿ ਸ੍ਰੀ ਆਕਾਲ ਜੀ ਸਭ ਭੈਣ ਭਰਾਵਾਂ ਤੇ ਗੁਰੂ ਦੀ ਪਿਆਰੀ ਸਾਧ ਸੰਗਤ ਜੀ

  • @sharanjeetsinghsandhu7635
    @sharanjeetsinghsandhu7635 8 หลายเดือนก่อน +1

    Guru fateh bhai sahib ji waheguru ji ka khalsa waheguru ji Ki fateh jio ❤🙏

  • @bikramsingh5929
    @bikramsingh5929 8 หลายเดือนก่อน

    ਬਹੁਤ ਪਿਆਰੇ ਬੱਚੇ ਨੇ ਜੀ❤❤❤❤

  • @BalwinderSingh-qe8jv
    @BalwinderSingh-qe8jv 8 หลายเดือนก่อน +2

    God bless you veer ji

  • @Parvinderkaur-ns2es
    @Parvinderkaur-ns2es 8 หลายเดือนก่อน +2

    Wow ji so nice❤❤❤❤❤🎉🎉🎉🎉🎉🎉

  • @kaurbrar5463
    @kaurbrar5463 8 หลายเดือนก่อน +2

    Waheguru ji ka khalsa Waheguru ji ki fateh ❤️

  • @surinderjhaj8172
    @surinderjhaj8172 8 หลายเดือนก่อน +3

    Wahugur ji ka khalsa Wahugur ji ki Fateh 🙏 ❤❤❤❤

  • @dishakour13
    @dishakour13 8 หลายเดือนก่อน +1

    🙏 Waheguru g 🙏

  • @amarjotsingh3372
    @amarjotsingh3372 8 หลายเดือนก่อน +2

    Wahe guru ji

  • @SandeepSingh-ky1wj
    @SandeepSingh-ky1wj 8 หลายเดือนก่อน +6

    🙏🏻🙏🏻🙏🏻🙏🏻🙏🏻🌹🌹🌹🌹🙏🏻🙏🏻🙏🏻🙏🏻🙏🏻
    ✍ ✍ ਅੱਜ ਦਾ ਵਿਚਾਰ ✍ ✍
    ਇੱਕ ਚੰਗੀ ਮਾਂ ਹਰ ਪੁੱਤ
    ਕੋਲ ਹੁੰਦੀ ਹੈ
    ਪਰ ਇੱਕ ਪੁੱਤ ਕਿਸੇ ਕਿਸੇ
    ਮਾਂ ਕੋਲ ਹੁੰਦੀ ਹੈ ।🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

    • @jaspreetbhullar8398
      @jaspreetbhullar8398 8 หลายเดือนก่อน +1

      🙏🙏

    • @SandeepSingh-ky1wj
      @SandeepSingh-ky1wj 8 หลายเดือนก่อน +1

      @@jaspreetbhullar8398 ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭੈਣ ਜੀ

    • @gurjeetkaur9238
      @gurjeetkaur9238 8 หลายเดือนก่อน

      🙏🙏

    • @jaspreetbhullar8398
      @jaspreetbhullar8398 8 หลายเดือนก่อน

      ​@@SandeepSingh-ky1wjਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ 🙏🙏🙏🙏

    • @SandeepSingh-ky1wj
      @SandeepSingh-ky1wj 8 หลายเดือนก่อน +1

      @@gurjeetkaur9238 ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @simranpreetkaur5913
    @simranpreetkaur5913 8 หลายเดือนก่อน

    , ਬਹੁਤ ਸੋਹਣਾ ਭਾਈ ਸਾਹਿਬ ਜੀ 🙏🙏🙏🙏

  • @kanwalkaur9045
    @kanwalkaur9045 8 หลายเดือนก่อน

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @u.pdepunjabipind1620
    @u.pdepunjabipind1620 8 หลายเดือนก่อน

    Waheguru ji sade bhai sahib ji nu hamesha khush rakhan ji 🙏❤❤

  • @PremjeetKaur-bs1bc
    @PremjeetKaur-bs1bc 8 หลายเดือนก่อน

    ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੀ । ਸ਼ੁਕਰ ਹੈ ਆਪਣੇ ਸਤਿਗੁਰੂ ਜੀ ਦਾ ਜੀ

  • @simranjeetsingh7429
    @simranjeetsingh7429 8 หลายเดือนก่อน

    Waheguru Ji ਸਾਡੇ ਤੇ ਕਿਰਪਾ ਕਰਨ ਜੀ ਆਪ ਜੀ ਤੇ ਕਿਰਪਾ ਕਰਨ ਜੀ ਵਾਹਿਗੁਰੂ ਜੀ

  • @amrit488
    @amrit488 8 หลายเดือนก่อน

    ਵਾਹਿਗੁਰੂ ਵਹਿਗੁਰੂ ਵਾਹਿਗੁਰੂ ਜੀ🎉🎉🎉🎉🎉❤❤❤❤❤

  • @vpvp4130
    @vpvp4130 8 หลายเดือนก่อน +2

    ❤ वाहेगुरु जी ❤

  • @Gursharanbenipal
    @Gursharanbenipal 8 หลายเดือนก่อน

    ਗੁਰੂ ਫਤਿਹ ਬਾਬਾ ਜੀ ਬਾਬਾ ਜੀ ਸੱਤ ਤੇ ਬੈਠ ਕੇ ਪੰਥਕ ਵਜੇ ਸਤਿਗੁਰੂ ਜੀ ਦੀ ਮਿਠੀ ਬਾਣੀ ਪੜਦੀਆਂ
    ਬਾਬਾ ਜੀ ਕਿਆ ਨਜ਼ਾਰਾ ਪੰਛੀਆਂ ਦੀ ਮਿਠੀ ਮਿਠੀ ਬੋਲੀ ਮਨ ਨੂੰ ਸਕੂਨ ਮਿਲਦਾ ਹੈ ਜੀ

  • @inderjeetkaur3274
    @inderjeetkaur3274 8 หลายเดือนก่อน +1

    Waheguru ji k kalsha waheguru ji fathy

  • @RajwinderKaurRaji-n4k
    @RajwinderKaurRaji-n4k 8 หลายเดือนก่อน +1

    Baba ji Sade parivar te v kirpa Karo ji

  • @satwinderkaur2100
    @satwinderkaur2100 8 หลายเดือนก่อน +1

    Waheguru Ji God bless you,💐🌹

  • @deolcookingchannel5570
    @deolcookingchannel5570 8 หลายเดือนก่อน +2

    Chota kaka kinna sohna. ❤❤❤❤

  • @Gursharanbenipal
    @Gursharanbenipal 8 หลายเดือนก่อน

    ਗੁਰੂ ਫਤਿਹ ਬਾਬਾ ਜੀ ਬਾਬਾ ਜੀ ਪਤੀ ਬਲਿਹਾਰ ਸਿੰਘ ਟਕੈਟਰ ਫੋਰਮੈਨ ਖੰਨਾ

  • @dilrajsingh5321
    @dilrajsingh5321 8 หลายเดือนก่อน

    Akhiya nu rhye sda taagh tere didaar di miss you

  • @RajRajwinder-i5o
    @RajRajwinder-i5o 8 หลายเดือนก่อน +4

    🙏🙏🙏🙏🙏🙏❤❤❤❤

  • @satnambawa0711
    @satnambawa0711 8 หลายเดือนก่อน

    Waheguru ji,
    Bahut hi sohna te aanand den wala video ❤

  • @sidhulabhsidhu2063
    @sidhulabhsidhu2063 8 หลายเดือนก่อน

    Malik sab te kirpa kre Weheguru ji khalsa Weheguru ji ki fetah

  • @jashandeepsingh2484
    @jashandeepsingh2484 8 หลายเดือนก่อน +4

    ❤❤❤❤❤❤❤❤

  • @balbirkaur7137
    @balbirkaur7137 8 หลายเดือนก่อน

    Bhai ji is great person and honest jeo wahegure ji Maher Kari ji🙏🙏

  • @jashandeepsingh2484
    @jashandeepsingh2484 8 หลายเดือนก่อน +4

    ❤❤❤❤❤❤❤❤❤❤❤❤❤❤❤❤❤❤❤

  • @GurpreetSingh-cf9ok
    @GurpreetSingh-cf9ok 8 หลายเดือนก่อน

    Waheguru ji ka Khalsa waheguru ji ki Fateh Gurpreet Singh barnala to

  • @rattansingh4351
    @rattansingh4351 8 หลายเดือนก่อน

    Wah ji wah Bhai Sahib ji 🙏🙏❤️🙏🙏

  • @Balwinderkaur-vi8gn
    @Balwinderkaur-vi8gn 8 หลายเดือนก่อน

    Waheguru ji ka Khalsa waheguru ji ki Fateh j

  • @paulB77166
    @paulB77166 7 หลายเดือนก่อน

    May god bless all these gentle people, no need for any hatred Or ego

  • @simranjeetsingh7429
    @simranjeetsingh7429 8 หลายเดือนก่อน

    Anand aa gya ji aj

  • @Simrancookvlog905
    @Simrancookvlog905 8 หลายเดือนก่อน

    Bahot wadhiya lgda he pao sab da sangat nu pyaar Dena milna bahot wadhiya.

  • @lakhvirkaur9761
    @lakhvirkaur9761 8 หลายเดือนก่อน

    Vaah Vaah g vaah🙏🙏

  • @vickyvickt1477
    @vickyvickt1477 8 หลายเดือนก่อน

    Waheguru ji 🙏🏻🙇‍♂❤😘

  • @DSProductions
    @DSProductions 7 หลายเดือนก่อน

    Vah Ji Daljit singh ❤

  • @avtarkaur7476
    @avtarkaur7476 8 หลายเดือนก่อน +2

    Harman Kaur 🙏🏿🙏🏿🙏🏿 Harman Kaur 🙏🏿👍🏿😔 Harman Kaur 🙏🏿🙏🏿 Harman Kaur 🙏🏿🙏🏿🌹

  • @AmanpreetMadahar
    @AmanpreetMadahar 8 หลายเดือนก่อน +2

    Kde kise gareeb de ghar v gay oo
    Khalsa ji
    Vaddiyan gaddiyan waleya de ta har koi chla jnda 🙏

    • @ravneetkaur6205
      @ravneetkaur6205 8 หลายเดือนก่อน

      Hnji ,bhuy vaar gy ne,vedio dekheo channl te bhai sahib ji ne paian hoian..uhna nu koi frk ni ameer greeb ch

  • @daljitgrewal9641
    @daljitgrewal9641 8 หลายเดือนก่อน

    Waheguruji🎉🎉🎉🎉🎉❤❤

  • @Akal0707
    @Akal0707 7 หลายเดือนก่อน +1

    Najare babe de. Naa koi tension, naa koi kaam, naa ko naukri, naa koi jimewari. Bas khao, peeya, ghumo teh aish kro.

  • @gurindersohi6314
    @gurindersohi6314 8 หลายเดือนก่อน

    Very Good

  • @amitarora6798
    @amitarora6798 8 หลายเดือนก่อน

    I am Hindu sanathani but I love
    This shabd Raag

  • @PardeepMakkar-z8b
    @PardeepMakkar-z8b 8 หลายเดือนก่อน

    Love 💗 u baba g

  • @sharmagaurav7001
    @sharmagaurav7001 8 หลายเดือนก่อน +1

    🙏🙏🙏🙏🙏🙏🙏

  • @AS-ot5ol
    @AS-ot5ol 8 หลายเดือนก่อน +1

    Wow 🤩

  • @ਜਸਮੇਲਕੌਰ-ਠ7ਗ
    @ਜਸਮੇਲਕੌਰ-ਠ7ਗ 8 หลายเดือนก่อน

    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @avtarkaur7476
    @avtarkaur7476 8 หลายเดือนก่อน +1

    Harman Kaur 🙏🏿👍🏿😔 Harman Kaur 🙏🏿👍🏿😔 Harman Kaur 🙏🏿🙏🏿🙏🏿 Harman Kaur 🙏🏿👍🏿😔

  • @ranbirsingh8804
    @ranbirsingh8804 8 หลายเดือนก่อน

    🎉🎉🎉🎉🎉🎉🎉🎉🎉🎉 ❤❤❤

  • @jeebanji1377
    @jeebanji1377 8 หลายเดือนก่อน

    Hello jeevan

  • @tilakrajsharma2897
    @tilakrajsharma2897 8 หลายเดือนก่อน +1

    राम राम

  • @GurvinderSingh-xe2qg
    @GurvinderSingh-xe2qg 8 หลายเดือนก่อน

    Baba g thode bacan sun k hi dipration cho bahar aa gea kirpa karo g

  • @shaukeensingh5255
    @shaukeensingh5255 8 หลายเดือนก่อน

    Majuan ja baba ja polticians

  • @jagtar.singh.abheypur.w
    @jagtar.singh.abheypur.w 8 หลายเดือนก่อน

    👍🏻

  • @Jbravianantwaraich
    @Jbravianantwaraich 8 หลายเดือนก่อน +3

    ਬੱਲੇ ਬੱਲੇ ਅਮਰੀਕਾ ਵਿਚ ਕਿਨਯਾ ਭੇਡਾਂ ਏਸ ਬਾਬੇ ਦੀਆਂ।

    • @kahlonggndp
      @kahlonggndp 8 หลายเดือนก่อน +1

      Sahi gal aa veer

    • @Jbravianantwaraich
      @Jbravianantwaraich 8 หลายเดือนก่อน

      @@kahlonggndp ਬਾਕੀ ਨੋਟ ਕਰੋ ਖੱਚ ਆਪਣੇ ਪੈਰੀ ਹੱਥ ਲਵਾਉਣ ਦੇਈ ਆ

  • @jatt.mehkma317
    @jatt.mehkma317 8 หลายเดือนก่อน

    ਆਹ ਕੰਮ ਵਧੀਆ 😂😂😂

  • @VastKn
    @VastKn 8 หลายเดือนก่อน

    ਬਾਬੇ ਦਾ ਬਿਜਨਸ ਪੁਰੀ ਚੜਾਈ ਤੇ ਹੈ