Chajj Da Vichar (1593) || ਇੰਗਲੈਂਡ 'ਚ ਆਹ ਕੁਝ ਕਰਦੇ ਪੰਜਾਬੀ, ਗੋਰੇ ਵੀ ਟਰੱਕ ਡਰਾਈਵਰਾਂ 'ਤੇ ਹੈਰਾਨ

แชร์
ฝัง
  • เผยแพร่เมื่อ 2 ต.ค. 2024
  • #PrimeAsiaTV #ChajjDaVichar #SwarnSinghTehna #HarmanThind #BritishPunjabi #TruckinginEngland
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 443

  • @nirvalsingh6516
    @nirvalsingh6516 2 ปีที่แล้ว +8

    ਕਰਲਾ ਕਰਲਾ ਮੌਜਾ ਟਹਿਣਾ ਸਾਬ ਥਿੰਦ ਸਾਬ ਜੀ ਵਾਹਿਗੁਰੂ ਚੜਦੀਆ ਕਲਾ ਕਰੇ

  • @pindadalifestyle682
    @pindadalifestyle682 2 ปีที่แล้ว +3

    ਵਾਹਿਗੁਰੂ ਜੀ ਮੇਹਰ ਕਰਨ

  • @balrajsandhu8084
    @balrajsandhu8084 2 ปีที่แล้ว +32

    ਤੁਹਾਡੀ ਟੀਮ ਨੂੰ ਸਚਾਈ ਤੇ ਇਮਾਨਦਾਰੀ ਨੂੰ ਵੀ ਸਲੂਟ ਕਰਦੇ ਹਾਂ ।

  • @sunitarani3073
    @sunitarani3073 2 ปีที่แล้ว +6

    ਬਹੁਤ ਬਹੁਤ ਮੁਬਾਰਕਾਂ ਜੀ 🙏🏽🙏🏽

  • @vickysinghvicky2618
    @vickysinghvicky2618 2 ปีที่แล้ว +2

    ਗੁਰੂ ਨਾਨਕ ਸਾਹਿਬ ਜੀ ਤਰੱਕੀਆਂ ਬਖ਼ਸ਼ਣ

  • @msgill4307
    @msgill4307 2 ปีที่แล้ว +40

    ਬਹੁਤ ਵਧੀਆ ਥਿੰਦ ਭੈਣ ਜੀ ਅਤੇ ਟਹਿਣਾਂ ਸਾਬ ਜੀ। ਤੁਹਾਡੇ ਟੂਰ ਦੀ ਬਹੁਤ ਖੁਸ਼ੀ ਹੋਈ ਹੈ। ਡਰਾਈਵਰ ਭਰਾਵਾਂ ਨੂੰ ਵੀ ਸਤਿ ਸ੍ਰੀ ਅਕਾਲ ਜੀ

  • @SandeepRana-yx5em
    @SandeepRana-yx5em 2 ปีที่แล้ว +4

    bai nu salute aa sach bolda maan da saaf aa bai

  • @amanbrar273
    @amanbrar273 2 ปีที่แล้ว +9

    ਕਿਆ ਬਾਤਾ ਬੀਬਾ ਜੀ ਤੇ ਟਹਿਣਾ ਭਰਾ ਜੀ 💖👌

  • @jugrajsandhu9145
    @jugrajsandhu9145 2 ปีที่แล้ว +1

    ਟਹਿਣਾ ਸਾਹਿਬ ਤੇ ਥਿੰਦ ਜੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ ਇੰਗਲੈਡ ਵਿਚ ਮੈਨੂੰ ਅੱਜ ਪਤਾ ਲੱਗਾ ਹਰਮਨ ਥਿੰਦ ਵੀ ਪੜੀ ਲਿਖੀ ਆ ਮੈ ਟਹਿਣਾ ਸਾਹਿਬ ਸਮਝਦਾ ਸੀ ਥਿੰਦ ਤੁਹਾਡੇ ਵਾਂਗ ਤੁੱਕੇ ਜਿਹੇ ਨਾਲ ਪ੍ਰੋਗਰਾਮ ਪੇਸ਼ ਕਰਦੀ ਹੈ। ਪਰ ਇਹ ਤਾਂ ਖਾਸੀ ਪੜੀ ਲਿਖੀ ਹੈ। ਟਹਿਣਾ ਸਾਹਿਬ ਤੁਸੀਂ ਵੀ ਅੰਗਰੇਜ਼ੀ ਵਾਲਾ ਕੈਤਾ ਪੜਿਆ ਕਰੋ ਅਗਲੀ ਵਾਰੀ ਕੋਈ ਦਿੱਕਤ ਨਾ ਆਵੇ। ਚੋਹਲਾ ਸਾਹਿਬ ਜਿਲਾ ਤਰਨ ਤਾਰਨ

  • @rajinderrajinder8058
    @rajinderrajinder8058 2 ปีที่แล้ว

    ਬਹੁਤ ਵਧੀਆ ਜੀ ਤੁਹਾਡੀ ਯਾਤਰਾ ਸਫਲ ਹੋਵੇ

  • @avtarbrar2275
    @avtarbrar2275 2 ปีที่แล้ว

    ਬਹੁਤ ਵਧੀਆ ਜੀ

  • @GurmeetSingh-oc1sn
    @GurmeetSingh-oc1sn 2 ปีที่แล้ว +4

    100 ਸਾਲਾਂ ਬਾਦ ਭਾਰਤ ਵਿੱਚੋਂ ਗੋਰੇ ਮਸਾ ਕੱਢੇ ਹੁਣ ਭਾਰਤ ਵਾਲੇ ਲੋਕ ਗੋਰਿਆਂ ਕੋਲ ਜਾਣ ਨੂੰ ਬਹੁਤ ਉਤਾਵਲੇ ਹੋਏ ਪਏ ਨੇ ??

  • @davinderkaur6000
    @davinderkaur6000 2 ปีที่แล้ว +29

    ਸਤਿ ਸ੍ਰੀ ਅਕਾਲ ਟਹਿਣਾਂ ਸਾਹਿਬ ਤੇ ਹਰਮਨ ਜੀ। ਅਜ ਪਰੋਗਰਾਮ ਰੁਕ ਰੁਕ ਕੇ ਚਲ ਰਿਹਾ ਹੈ। ਵਿਚਕਾਰ ਆਵਾਜ਼ ਬੰਦ ਵੀ ਹੋ ਜਾਂਦੀ ਹੈ। ਤੁਹਾਡੀ ਯਾਤਰਾ ਸਫਲ ਹੋਵੇ। ਕਿੰਨੇ ਦਿਨਾਂ ਦਾ ਟੂਰ ਹੈ।

  • @satpalsaini8797
    @satpalsaini8797 2 ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ ਟਹਿਣਾ ਸਹਿਬ

  • @amandeepbrar4093
    @amandeepbrar4093 2 ปีที่แล้ว

    ਧੰਨਵਾਦ ਜੀ ਬਹੁਤ ਵਧੀਆ ਲੱਗਿਆ

  • @gurcharansinghsandhu8427
    @gurcharansinghsandhu8427 2 ปีที่แล้ว +11

    ਸਤਿ ਸ੍ਰੀ ਆਕਾਲ ਟਹਿਣਾ ਸਾਬ ਹਰਮਨ ਥਿੰਦ ਜੀ ਤੇ ਸਾਡੇ ਡਰਾਇਵਰ ਭਰਾਵਾਂ ਨੂੰ ਜੀ ਤੁਹਾਨੂੰ ਇੰਗਲੈਂਡ ਟੂਰ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ

  • @InderjitSingh-hl6qk
    @InderjitSingh-hl6qk 2 ปีที่แล้ว +1

    ਸਤਿ ਸ੍ਰੀ ਆਕਾਲ, ਟਹਿਣਾ ਸਾਹਿਬ ਤੇ ਹਰਮਨ ਜੀ, ਵਲੈਤ ਫੇਰੀ ਚੱਜ ਦੇ ਵਿਚਾਰ ਪ੍ਰੋਗਰਾਮ ਨੂੰ ਚਾਰ ਚੰਨ, ਵਧਿਆ ਗੱਲ ਬਾਤ,, ਕੀਨੀਆਂ

  • @deeprataindia1170
    @deeprataindia1170 2 ปีที่แล้ว

    ਗੋਰੇ ਦਾ ਕਿਹੜਾ ਸੁਰ ਦਬਤਾ ਰੁਕਦਾ ਹੀ ਨਹੀਂ।
    ਪੂਰਾ ਬੈਸਟ ਫ੍ਰੈਡ ਸੁਣਾ ਦਿੱਤਾ।
    ,,Ballu ਰਟੈਂਡਾ,,

  • @jagdevbrar6100
    @jagdevbrar6100 2 ปีที่แล้ว +4

    ਟੈਹਿਣਾ ਸਾਹਿਬ ਜੀ ਅਤੇ ਮੈਡਮ ਥਿੰਦ ਜੀ ਨੂੰ ਸਤਿ ਸ੍ਰੀ ਅਕਾਲ ਵੀਰ ਜੀ
    ਮੈਡਮ ਥਿੰਦ ਭੈਣ ਜੀ ਵੀ ਗੋਰੇ ਨੂੰ ਯਾਹ ਯਾਹ ਯਾਹ ਹੀਂ ਕਰੀਂ ਜਾਂਦੇ ਹਨ ਸਮਝ ਤਾਂ ਪਤਾ ਨਹੀਂ ਆਈਂ ਹੈਂ ਕਿ ਨਹੀਂ

    • @sukhiduggankaur384
      @sukhiduggankaur384 2 ปีที่แล้ว

      😊😊😊😊😊

    • @osingh2041
      @osingh2041 2 ปีที่แล้ว +1

      Ha, ha, ha, ha……. Don’t worry at least she has tried!

    • @Kabalaboharvala
      @Kabalaboharvala 2 ปีที่แล้ว

      Ji

    • @osingh2041
      @osingh2041 2 ปีที่แล้ว

      @@sukhiduggankaur384 Hi Darling Sukhi ji, why are you feeling sad?

  • @KuldeepSingh-id8kq
    @KuldeepSingh-id8kq 2 ปีที่แล้ว +3

    Punjab di nojawani es karke bahar nu jandia Punjab ja india 🇮🇳🇮🇳vich insan nu us mehnat da pur hak ja paisa nhi milda j app de Ghar mile kam pura hak mile ki lorr hai forn country vich dhake khann di puri sachia gala dasia thanna thanks❤❤❤❤🌹🌹🌹🙏🙏🙏🙏

  • @gurdevuppal6181
    @gurdevuppal6181 2 ปีที่แล้ว +5

    Well come to England.
    Lovely to see you both

  • @darshpreetsingh5399
    @darshpreetsingh5399 2 ปีที่แล้ว +3

    Lots of blessings both of you

  • @rajkumarmajhi4079
    @rajkumarmajhi4079 2 ปีที่แล้ว +4

    ਬੋਹਤ ਬੱਦੀਆ ਗੱਲਾਂ ਲੱਗੀਆਂ ਅਤੇ ਬੋਹਤ ਸੋਹਣੇ ਤਰੀਕੇ ਨਾਲ ਸਮਝਾਉਂਦਾ ਹਨ ਹਰਮਨ ਥਿੰਦ ਭੈਣ ਜੀ
    ਸਵੱਰਨ ਟੇਹਿਣਾ ਬਾਈ ਜੀ ਥੋਡੀ ਸਾਰੀ ਟੀਮ ਨੂੰ ਪ੍ਰਮਾਤਮਾ ਚੱੜਦੀ ਕਲਾਂ ਵਿੱਚ ਰੱਖਣ ਬਾਬਾ ਨਾਨਕ ਦੇਵ ਸਾਹਿਬ ਜੀ ਮੇਹਰ ਰੱਖਣ

  • @dhaliwal1217
    @dhaliwal1217 2 ปีที่แล้ว

    ਟਹਿਣਾ ਸਾਬ ਪ੍ਰਰਮਾਤਮਾ ਥੋਨੂੰ ਖੁਸ਼ ਰਹੋ ਰੱਖੇਂ

  • @crazyfordrive6893
    @crazyfordrive6893 2 ปีที่แล้ว +9

    ਕਾਸ਼ ਇੰਡੀਆ ਚ ਵੀ ਇਸ ਤਰ੍ਹਾ ਟਰੱਕ ਡਰਾਈਵਰ ਦੀ ਜਿੰਦਗੀ ਹੋ ਜਾਵੇ ਸਾਫ ਸੁਥਰੀ ਤੇ ਸੌਖੀ ਤੇ ਕਿਲੋਮੀਟਰ ਨਾਲ ਤਨਖਾਹ ਮਿਲਣ ਲੱਗ ਜਾਵੇ

  • @surendersingh8419
    @surendersingh8419 2 ปีที่แล้ว +2

    Very good nice 👌
    Tehna ji te harman thind ji

  • @sharanjitgarcha2860
    @sharanjitgarcha2860 2 ปีที่แล้ว +9

    ਟਹਿਣਾ ਸਾਹਿਬ ਥਿੰਦ ਸਾਹਿਬ ਵਧੀਆ ਨਜ਼ਾਰਾ ਹੈ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ।

  • @satdevsharma6980
    @satdevsharma6980 2 ปีที่แล้ว +15

    Enjoy your trip, sawarn Singh, Harman ji.What is weather report?!!.🙏🌹🌹🇺🇸

  • @malsingh638
    @malsingh638 2 ปีที่แล้ว

    ਸਤਿਕਾਰ ਯੋਗ ਸਵਰਨ ਸਿੰਘ ਟਹਿਣਾ ਜੀ ਤੇ ਹਰਮਨ ਥਿੰਦ ਬੀਬਾ ਜੀ ਚਜ ਦਾ ਵਿਚਾਰ ਅੱਜ ਸੁਣਿਆ ਸੁਣ ਦੇਖ ਕੇ ਗੁੱਸਾ ਛੂਮੰਤਰ ਹੋ ਗਿਆ ਕਿਉਂਕਿ ਸਨਿਚਰਵਾਰ ਤੋ ਲਭ ਲਭ ਕੇ ਅਕ ਗਿਆ ਕਿੱਧਰ ਗਿਆ ਪਰ ਅੱਜ ਜਦੋਂ ਘਰੇ ਬੈਠਿਆ ਨੂੰ ਡਰਬੀ ਵਰਗੇ ਸਹਿਰ ਦੇ ਦਰਸ਼ਨ ਕਰਾ ਦਿੱਤੇ ਹਨ ਸਭ ਮੁਆਫ ਲੱਗੇ ਰਹੋ ਜੀ ਨਿਮਾਣਿਆ ਇਸੇ ਬਡਮੂਲੀ ਜਾਣਕਾਰੀ ਦਿੰਦੇ ਰਹੋ ਜੀ ਤੁਹਾਡਾ ਆਪ ਦਾ ਮਾਸਟਰ ਮੱਲ ਸਿੰਘ ਬੀਰੋ ਕੇ ਕਲਾਂ

    • @osingh2041
      @osingh2041 2 ปีที่แล้ว

      Derby town is not a very nice compare to many other towns and cities of UK.

  • @harpreetsingh-df1zx
    @harpreetsingh-df1zx 2 ปีที่แล้ว +20

    It was lovely to meet you both in Derby
    Hope you had good visit

  • @jagdevbrar6100
    @jagdevbrar6100 2 ปีที่แล้ว +3

    ਟੈਹਿਣਾ ਸਾਹਿਬ ਜੀ ਪਿੱਛੇ ਤਾਂ ਬਠਿੰਡੇ ਵਾਲੇ ਥਰਮਲ ਪਲਾਂਟ ਦਿਖਾਈਂ ਦੇ ਰਹੇ ਹਨ ਕੀ ਇਥੇ ਵੀਂ ਹਨ

  • @jaswindersingh6026
    @jaswindersingh6026 2 ปีที่แล้ว +1

    Good information sir g

  • @bhimsain7969
    @bhimsain7969 2 ปีที่แล้ว

    ਸਤਿ ਸ੍ਰੀ ਆਕਾਲ ਟਹਿਨਾ ਜੀ ਅਤੇ ਭੈਣ ਹਰਮਨ ਥਿੰਦ ਜੀ

  • @surindernijjar7024
    @surindernijjar7024 2 ปีที่แล้ว +1

    Very nice programme ji

  • @jaspreetmandair7709
    @jaspreetmandair7709 2 ปีที่แล้ว

    ਟਹਿਣਾ ਸਾਬ ਫਿੱਟ ਹੋਗੇ

  • @chahalsingh4892
    @chahalsingh4892 2 ปีที่แล้ว

    ਟਹਿਣਾ ਸਾਹਿਬ ਤੁਹਾਨੂੰ ਵੀ ਬਾਹਰਲੀ ਹਵਾ ਲੱਗ ਗਈ। ਪੰਜਾਬ ਵਿੱਚ ਘੱਟ ਹੀ ਖੜਦੇ ਹੋ।

  • @onkarsingh300
    @onkarsingh300 2 ปีที่แล้ว

    Nice video. Mai v driver a. Bhut vadia lagi video.

  • @SukhwinderSingh-wq5ip
    @SukhwinderSingh-wq5ip 2 ปีที่แล้ว

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @tangocharly4217
    @tangocharly4217 2 ปีที่แล้ว +11

    Well come taina te harman g,,
    Bohat khushi hoi uk 🇬🇧 vakh k

  • @gurmeet9017
    @gurmeet9017 2 ปีที่แล้ว +7

    ਜੀਟੀ ਰੋਡ ਤੇ ਦੁਹਾਂਈਆਂ ਪਾਵੇ ਨੀ ਯਾਰਾਂ ਦਾ ਟਰੱਕ ਬੱਲੀਏ

  • @sanjaynanda61
    @sanjaynanda61 2 ปีที่แล้ว +4

    Welcome to England 🏴󠁧󠁢󠁥󠁮󠁧󠁿🙏🙏🙏🙏🙏

  • @rajwantsandhu6622
    @rajwantsandhu6622 2 ปีที่แล้ว +5

    ਡਰਾਈਵਰ ਵੀਰ ਦੀ ਵੀਡੀਓ ਬੁਹਤ ਵਧੀਆ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ

  • @harmeshsingh4085
    @harmeshsingh4085 2 ปีที่แล้ว

    ਬਹੁਤ ਹੀ ਵਧੀਆ ਜੀ, ਪਰ ਸਾਡੇ ਇੰਡੀਆ ਵਿੰਚ ਡਰਾਈਵਰੀ ਦਾ ਬਹੁਤ ਬੁਰਾ ਹੀ ਜ਼ਿਆਦਾ ਬੁਰਾ ਹਾਲ ਹੈ ਸਾਨੂੰ ਤਾ ਇਧਰ ਸਾਡੇ ਗੰਦੇ ਲਿਡਰ ਹੀ ਲੈੲ ਬੈਠੇ

  • @dude8225
    @dude8225 2 ปีที่แล้ว +3

    Welcome to UK! When are you visiting London? I would like to meet you both. 🙏

  • @SonuSingh-gm1ze
    @SonuSingh-gm1ze 2 ปีที่แล้ว +3

    Harman ji all rounders...🙏

  • @BhagwanSingh-iz2pf
    @BhagwanSingh-iz2pf 2 ปีที่แล้ว +18

    ਲੌਕਡਾਉਨ ਨਾਂ ਕਰਾ ਦਿਉ ਨਿਊਜ਼ੀਲੈਂਡ ਵਾਂਗੂੰ

  • @ਅਜਾਦਸੋਚ-ਘ6ਬ
    @ਅਜਾਦਸੋਚ-ਘ6ਬ 2 ปีที่แล้ว +2

    ਟਹਿਣਾ ਸਾਹਿਬ ਘੰਟੇ ਦੇ ਕਿੰਨੇ ਪੌਡ ਮਿਲਦੇ ਪੁਛਿਆ ਜੇ॥

  • @HarpreetSingh-eb2fd
    @HarpreetSingh-eb2fd 2 ปีที่แล้ว +1

    Nice g

  • @kirankaur4504
    @kirankaur4504 2 ปีที่แล้ว +11

    ਸਤਿ ਸ੍ਰੀ ਅਕਾਲ ਜੀ 🙏🙏🙏🙏

  • @ramandeepsingh4310
    @ramandeepsingh4310 2 ปีที่แล้ว +1

    Good

  • @skymaster825
    @skymaster825 2 ปีที่แล้ว

    @30:22 badal sahib waleyan chimineyan 😂😂 very naughty Tehna Sahib 👍🏻

  • @msgill4307
    @msgill4307 2 ปีที่แล้ว +9

    ਹਰਮਨ ਥਿੰਦ ਭੈਣ ਜੀ ਬੜਾ ਮਾਣ ਕਰਦੇ ਹਾਂ ਕਿ ਪੰਜਾਬ ਦੀ ਧੀ ਅੰਗਰੇਜ਼ੀ ਵਿੱਚ ਕਲੀਅਰ ਗਲ ਕਰਦੇ ਹਨ ਜੋ ਉਥੋਂ ਦੇ ਅੰਗਰੇਜ਼ਾਂ ਨੂੰ ਠੀਕ ਸਮਝ ਆ ਰਹੀ ਹੈ। ਟਹਿਣਾਂ ਸਾਬ ਤੇ ਵੀ ਬੜਾ ਮਾਣ ਹੈ

  • @amanbrar273
    @amanbrar273 2 ปีที่แล้ว +5

    ਬੀਬਾ ਜੀ ਕਿੰਨੇ ਦਿਨਾ ਦਾ ਟੂਰ ਹੈ ਵਾਪਸ ਕਦ ਆਉਣਾ ਵੀਰ ਜੀ ਪੰਜਾਬ

  • @jasskhunkhun
    @jasskhunkhun 2 ปีที่แล้ว +2

    ਗੋਰੇ ਤਾ ਹਜੇ ਕਦੇ ਇੱਦਾਂ ਨੀ ਸੋਚਦੇ , ਪਰ ਤੁਹਾਡੇ ਵਰਗੇ ਹੋਰ ਕਈ ਪੰਜਾਬੀ ਹੈਗੇ ਇਹੋ ਜਹੀ ਸੋਚ ਵਾਲੇ

    • @chetanajit4935
      @chetanajit4935 2 ปีที่แล้ว

      ਇਹ ਤਾਂ ਆਪਣੀ ਸੋਚ ਮੁਤਾਬਕ ਸਵਾਲ ਕਰ ਰਹੇ।।

  • @somnath9781
    @somnath9781 2 ปีที่แล้ว +1

    ਬਹੁਤਵਧੀਆਜੀਸੱਵਰਨਜੀਭੈਣਜੀਬਾਹਰਲੇਦੇਸਦੇਦੱਰਸਨਕਰਾਏਜੀ

  • @gurbhejdod5007
    @gurbhejdod5007 2 ปีที่แล้ว

    Good

  • @balrajsandhu8084
    @balrajsandhu8084 2 ปีที่แล้ว +3

    ਹਰਮਨ ਜੀ ਤੇ ਸਿੰਘ ਸਾਬ ਜੀ ਵਾਹਿਗੂਰੂ ਜੀ ਕਿਰਪਾ ਕਰਨ ਤੂਹਾਨੂੰ ਲਮਾਰੀ ਉਮਰ ਦੇਣ ਤਾਂ ਜੌ ਲੋਕਮੁਦੇ ਚੁੱਕਦੇ ਰਹੋ ।ਬਲਰਾਜ ਸਿੰਘ ਸੰਧ ਕੈਨੇਡਾ।

  • @surjeetsinghchahal6424
    @surjeetsinghchahal6424 2 ปีที่แล้ว +1

    Khushdeep Sidhu I am verry Miss You

  • @henriksingh1802
    @henriksingh1802 2 ปีที่แล้ว +2

    Sir and medan välkommen to Sweden

  • @rabjidhillon9413
    @rabjidhillon9413 2 ปีที่แล้ว

    Very nice

  • @Gurnamsingh-hx4xe
    @Gurnamsingh-hx4xe 2 ปีที่แล้ว +5

    ਬਹੁਤ ਵਧੀਆ ਜੀ👍⚘
    ਭਾਰਤ ਅਜਾਦ ਹੋਇਆ ਪਰ ਲੋਕ ਲੀਡਰ ਅਜਾਦੀ ਨੂੰ ਅਜੇ ਤਕ ਨਹੀ ਸਮਝ ਸਕੇ ਜੀ।

    • @Kabalaboharvala
      @Kabalaboharvala 2 ปีที่แล้ว

      ਜੰਜ਼ੀਰਾਂ ਵਾਲਾ ਕਿਸਾਨ ਕਾਬਲ ਸਿੰਘ ਜੀ
      ਚੱਜ ਦਾ ਵਿਚਾਰ 1434 No ਜਰੂਰ ਦੇਖੋ ਜੀ

  • @AmandeepSingh-zc7lv
    @AmandeepSingh-zc7lv 11 หลายเดือนก่อน +1

    ਦੂਸਰੇ ਦੇਸ਼ਾਂ ਦੇ ਲੋਕਾਂ ਨੂੰ ਅਮਰੀਕੀ, ਕੈਨੇਡੀਅਨ, ਬ੍ਰਿਟਿਸ਼ ਆਦੀ ਕਹਿਣਾ ਚਾਹੀਦਾ ਹੈ। ਗੋਰਾਂ ਰੰਗ ਤਾਂ ਪੰਜਾਬੀਆਂ ਦਾ ਵੀ ਹੁੰਦਾ ਹੈ। ਪੰਜਾਬੀ ਸੋਹਣੇ ਵੀ ਬਹੁਤ ਜ਼ਿਆਦਾ ਹੁੰਦੇ ਹਨ।

  • @karajsinghtoor3542
    @karajsinghtoor3542 2 ปีที่แล้ว +3

    ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤️❤️❤️❤️❤️

  • @karanbaraich2300
    @karanbaraich2300 2 ปีที่แล้ว

    Bahut vadia

  • @rajbarn2948
    @rajbarn2948 2 ปีที่แล้ว

    Justice sidhu bai g

  • @gurinderpandhergrewal2243
    @gurinderpandhergrewal2243 2 ปีที่แล้ว +1

    Enjoy your trip

  • @harjinderbasra7666
    @harjinderbasra7666 2 ปีที่แล้ว +1

    Welcome to uk. harman ji and tehna bhaji

  • @baldipkaur903
    @baldipkaur903 2 ปีที่แล้ว +1

    Well come to uk

  • @sukhwinderkaur2372
    @sukhwinderkaur2372 2 ปีที่แล้ว +6

    ਸਲੂਟ ਹੈ ਵੀਰਾਂ ਨੂੰ

  • @happydhaliwal6168
    @happydhaliwal6168 2 ปีที่แล้ว

    Bhut ਸੋਹਣਾ des ਆ

  • @gurkiratsingh8471
    @gurkiratsingh8471 2 ปีที่แล้ว +1

    It's summer of UK. Come in December then you can't see the sun.

  • @raibilling4299
    @raibilling4299 2 ปีที่แล้ว +2

    Hello Tehna Sahib and Madam Thind most wellcome in U. K. We like your progtamme Love from Rai and family

  • @kazhenkazhenghoe7339
    @kazhenkazhenghoe7339 2 ปีที่แล้ว +1

    Media kyi bangye aa jj de gvar ikko jhuth bolde oho bar bar ...beth k jananiya na karde aa chugliya te show da name rakhde aa chajj da vichar.

  • @GurmeetSingh-oc1sn
    @GurmeetSingh-oc1sn 2 ปีที่แล้ว +2

    ਟਹਿਣਾ ਜੀ ਤੁਹਾਡਾ ਵੀ ਕੀ ਕਹਿਣਾ ਥਿੰਦ ਮੈਮ ਜੀ ਤੁਹਾਨੂੰ ਮੈਮ ਬਣਕੇ ਬਹੁਤ ਵਧੀਆਂ ਲਗਿਆਂ ਸਲੂਟ ਜੀ 👌👌✌✌❤❤🌹🌹

  • @HarjitSingh-vc6ht
    @HarjitSingh-vc6ht 2 ปีที่แล้ว

    👍👍

  • @dupindersinghsingh1235
    @dupindersinghsingh1235 2 ปีที่แล้ว +24

    ਭਾਰਤ ਵਿੱਚ ਗੱਡੀਆਂ ਪਿੱਛੇ ਲਿਖਿਆ ਹੁੰਦਾ ਜੀਓ ਅਤੇ ਜੀਣ ਦਿਓ, , ਪਰ ਹੁੰਦਾ ਉਲਟਾ ਨਾ ਪਤੰਦਰ ਚੈਨ ਨਾਲ ਜੀਏ ਅਤੇ ਨਾ ਹੀ ਚੈਣ ਨਾਲ ਜੀਣ ਦਿੰਦੇ ਕਿਸੇ ਨੂੰ, ਟਹਿਣਾ ਸਾਬ, ਥਿੰਧ ਭੈਣ ਜੀ ਤੁਹਾਡੀ ਯਾਤਰਾ ਸਫ਼ਲ ਹੋਵੇ 🙏🙏

  • @Azadfrontpunjab
    @Azadfrontpunjab 2 ปีที่แล้ว +4

    ਬਹੁਤ ਵਧੀਆ ਜੀ 🙏🇵🇹🇬🇧

  • @ranafarmchhokran850
    @ranafarmchhokran850 2 ปีที่แล้ว +7

    ਬੱਲੇ ਤੁਹਾਡੇ ਨਜਾਰੇ ਆ ਕਦੇ ਕਿਤੇ ਕਦੇ ਕਿਤੇ ਪਰਾਈਮ ਏਸ਼ੀਆ ਗੁੱਡ ਚੈਨਲ

  • @jassidhu7161
    @jassidhu7161 2 ปีที่แล้ว +3

    When u don't understand the answer is yeah yeah yeah hmm hmm i know😂😂😂

  • @downinohio-v2j
    @downinohio-v2j 2 ปีที่แล้ว +2

    ਹਰੇਕ ਟਇਮ ਹਰ ਥਾਂ ਆਪਣੈ ਮੁਲਖ ਦੀ ਬੈਸਤੀ ਆਪ ਹੀ ਨਾ ਕਰੀ ਜਾਇਆ ਕਰੋ ਦੂਜੈ ਦੇਸ਼ ਆ ਕੇ ਤਾ ਆਪਣੀ ਕੋਈ ਸਿਫਤ ਕਰ ਦਿਆ ਕਰੋ , ਮੈ ਬੀ ਯੂਕੈ ਈ ਰਹਿਨਾ ਪਰ ਤੁਸੀ?????????????????ਪੰਜਾਬਂ ਜਿਦਾਂਬਾਦ🌾🌾🌾🌾

    • @chetanajit4935
      @chetanajit4935 2 ปีที่แล้ว +1

      ਇਹ ਜੋੜਾ ਤਾਂ ਕਹਿੰਦ ਸਾਰਾ ਕੁਝ ਸਾਨੂ ਹੀ ਪਤਾ।

    • @downinohio-v2j
      @downinohio-v2j 2 ปีที่แล้ว

      Sai gal bai

  • @manjugupta6843
    @manjugupta6843 2 ปีที่แล้ว

    Madam ji sach dasio tuhanu Puri English samaj aye

  • @Jaydensingh1967
    @Jaydensingh1967 2 ปีที่แล้ว +1

    Well come to u.k🙏🙏

  • @gurjantsidhu1708
    @gurjantsidhu1708 2 ปีที่แล้ว +1

    ਬਠਿੰਡੇ ਵਾਲੀ ਝੀਲ ਕਹੋ ਜੀ ਕਿਉਂਕਿ ਪਿੱਛੇ ਥਰਮਲ ਵੀ ਦਿਸ ਰਿਹਾ ਹੈ ਜੀ 🙏

  • @jassa2214
    @jassa2214 2 ปีที่แล้ว

    Good

  • @tangocharly4217
    @tangocharly4217 2 ปีที่แล้ว +1

    Wales Cardiff vich jaroor aao all prime Asia 🌏 request

  • @kulwantbains118
    @kulwantbains118 2 ปีที่แล้ว

    👍👍

  • @gurjindersinghsandhu2701
    @gurjindersinghsandhu2701 2 ปีที่แล้ว +2

    ਟਹਿਣਾ ਸਾਬ ਤੁਸੀ ਮਿੰਟ ਮਾਰਿਆ ਇੰਗਲੈਂਡ ਪਹੁੰਚਕੇ ਸਾਹ ਲਿਆ ਬੱਲੇ ਬੱਲੇ ਕਰਾਈ ਪੲੀ ਆ

  • @osingh2041
    @osingh2041 2 ปีที่แล้ว +5

    Please go to Scotland as well to enjoy scenery and locks (lakes)? Also Edinburgh is a very classic and beautiful city to visit.

    • @Kabalaboharvala
      @Kabalaboharvala 2 ปีที่แล้ว

      ਜੰਜ਼ੀਰਾਂ ਵਾਲਾ ਕਿਸਾਨ ਕਾਬਲ ਸਿੰਘ ਬਹੁਤ ਵਧੀਆ ਵਿਚਾਰ ਨੇ ਵੀਰ ਭੈਣ ਭਰਾ de

  • @americanandpunjabilifevlog3951
    @americanandpunjabilifevlog3951 2 ปีที่แล้ว +18

    UK trucks interior is designed slightly differently than American trucks.

  • @singhkawalbir5529
    @singhkawalbir5529 2 ปีที่แล้ว +3

    Sir madam uk gye o lagde hath nirav modi te vijay malleya da haal push ayeo interview kar ayeo k pessa set kar lya saara thore k menu divado sifarsh pa k

  • @asindh
    @asindh 2 ปีที่แล้ว

    Khalsa aid has given Sikhs a great profile in UK

  • @mahindersinghraipehowa9743
    @mahindersinghraipehowa9743 2 ปีที่แล้ว +1

    ਗੋਰਿਆ ਵਿਚ ਤੇ ਭਾਰਤੀਆ ਵਿਚ ੲਿਕ ਗੱਲ ਸੇਮ ਲਗੀ ਕਿ ਹਸਣਾ ਸੇਮ ਹੈ ਹਸਦੇ ਸਾਡੇ ਤਰਾਂ ਨੇ

  • @pb07aaletrucker74
    @pb07aaletrucker74 2 ปีที่แล้ว +1

    Pb07 Driver Mehkma 🤟🏻🔥

  • @iqbalsingh5034
    @iqbalsingh5034 2 ปีที่แล้ว +10

    ਟਹਿਣਾ ਸਾਹਿਬ ਤੇ ਹਰਮਨ ਜੀ ਬਹੁਤ-ਬਹੁਤ ਧੰਨਵਾਦ। ਤੁਸੀਂ ਜਿਥੇ ਸੁਚੱਜੀ ਸੋਚ ਨਾਲ ਵਿਚਾਰ ਪੇਸ਼ ਕਰਦੇ ਹੋ, ਅੱਜ ਤਾਂ ਤੁਸੀ ਹੋਰ ਵੀ ਕਮਾਲ ਕਰ ਦਿੱਤੀ ਕਿ ਵਿਦੇਸ਼ ਵਿੱਚ ਵੀ ਪੰਜਾਬੀਆਂ ਦੇ ਕੀਰਤੀਮਾਨ ਨੂੰ ਸਾਡੇ ਤੱਕ ਪਹੁੰਚਾਉਣ ਦੀ ਖੇਚਲ ਕੀਤੀ ਹੈ। ਇਥੇ ਦੀ ਡਰਾਇਵਰੀ ਦੇ ਲਾਇਸੈਂਸ ਬਾਰੇ ਵੀ ਜਾਣਕਾਰੀ ਦੇ ਦਿੰਦੇ ਤਾਂ ਬਹੁਤ ਵਧੀਆ ਹੁੰਦਾ। ਧੰਨਵਾਦ ਜੀ।

  • @BittuSingh-ip8yv
    @BittuSingh-ip8yv 2 ปีที่แล้ว

    veri nice

  • @malkitkaur7324
    @malkitkaur7324 2 ปีที่แล้ว +3

    ਤੁਹਾਡਾ ਕੇਮਰਾ ਮੈਨ ਬਹੁਤ ਕਜੂਸ ਸੀ ਖੁੱਲ੍ਹ ਕੇ ਦ੍ਰਿਸ਼ ਨਹੀਂ ਵਿਖਾਇਆ ਟਰੱਕਾਂ ਦੇ ਮੂੰਹ ਹੀ ਦਿਖਾਇਆ ਕਿਸ਼ਤੀਆਂ ਵੀ ਬੜੀ

    • @osingh2041
      @osingh2041 2 ปีที่แล้ว

      Yes Darling Maliki Kaur ji, you are right!

    • @chetanajit4935
      @chetanajit4935 2 ปีที่แล้ว

      ਬਹੁਤ vdiya ਕਿਹਾ ਜੀ

  • @VarinderSingh-on5xw
    @VarinderSingh-on5xw 2 ปีที่แล้ว +2

    Tehna sahab , padossi de ghar vich Aag la ke Tamasha
    Dhekhan walle nu piece full nahi keha janda. Iam sorry to
    Say , par tere werge Brian
    Dead tu hor ki except kita ja
    Sakda hey.

  • @gurpreetsinghpreet6598
    @gurpreetsinghpreet6598 2 ปีที่แล้ว +1

    ਬਹੁਤ ਵਧੀਆ ਕੰਮ ਕਰ ਰਿਹਾ ਪ੍ਰਾਈਮ ਏਸੀਆ ਖੂਬ ਜਾਣਕਾਰੀ ਦੇ ਨਾਲ ਨਾਲ ਮਨੋਰੰਜਨ ਵੀ ਹੁੰਦਾ ਹੈ ਬਾਕੀ ਭੈਣ ਜੀ ਹਰਮਨ ਥਿੰਦ ਜੀ ਅਤੇ ਸਵਰਨ ਸਿੰਘ ਟਹਿਣਾ ਜੀ ਦੀਆਂ ਗੱਲਾਂ ਹਾਸਾ ਭਰਪੂਰ ਜਾਣਕਾਰੀ ਵਾਲੀਆਂ ਹੁੰਦੀਆਂ ਹਨ ਵਾਹਿਗੁਰੂ ਇਹਨਾਂ ਤੇ ਮਿਹਰ ਭਰਿਆ ਹੱਥ ਰੱਖਣ ਜਿੰਦਗੀ ਵਿੱਚ ਖੁਸੀਆ ਖੇੜੇ ਤੰਦਰੁਸਤੀ ਤਰੱਕੀਆਂ ਬਖਸ਼ੇ ਅਤੇ ਸੇਵਾ ਕਰਦੇ ਰਹਿਣ ਬਹੁਤ ਬਹੁਤ ਦੋਵਾਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ

  • @Thetiger47
    @Thetiger47 2 ปีที่แล้ว +1

    Why you guys lots ppl drive trucks. You sound like driving truck is bad job. In Canada ppl do everything including drive trucks. Please don’t try to show truck drivers in bad light I don’t drive truck but I didn’t like the way you are talking about truck drivers.

  • @gurwindersingh-lp6jl
    @gurwindersingh-lp6jl 2 ปีที่แล้ว +3

    Students nu v kj push lvo ja ona bre v kj das dvo ji ona shi ja nhi