ਫੌਜੀ ਰੋਤੇ ਨੇ ਗੋਪੀ ਫਰੰਦੀਪੁਰ ਤੇ ਪ੍ਰੀਤ ਨੂੰ ਕੀ ਕਿਹਾ ਬੰਦ ਕਰੋ ਕਬੱਡੀ ਦੀ ਬਹੁਤ ਬਦਨਾਮੀ ਹੋ ਰਹੀ🙏Gopi frandipuria

แชร์
ฝัง
  • เผยแพร่เมื่อ 25 ต.ค. 2024

ความคิดเห็น • 188

  • @PammaGill-z3t
    @PammaGill-z3t 3 หลายเดือนก่อน +20

    ਫੌਜੀ ਰੌਂਤਾ ਵੀਰ ਬਹੁਤ ਵਧੀਆ ਉਪਰਾਲਾ ਸਮਝਣਾਂ ਚਾਹੀਦਾ ਦੋਨਾਂ ਨੂੰ

  • @nikkamaan1228
    @nikkamaan1228 3 หลายเดือนก่อน +25

    ਬਹੁਤ ਵਧੀਆ ਫੋਜੀ ਵੀਰ ਜੀ

  • @garryjohal4357
    @garryjohal4357 3 หลายเดือนก่อน +5

    ਬਹੁਤ ਵਧੀਆ ਫੌਜੀ ਵੀਰ । ਸਿਆਣਾ ਬਂਦਾ ਸਿਆਣੀ ਗੱਲ ਕਰੂ । very good 👍

  • @sukhjitsingh1916
    @sukhjitsingh1916 3 หลายเดือนก่อน +3

    ਫੋਜੀ ਵੀਰ ਜੀ ਤੁਸੀ ਪੁਰਾਣੇ ਖੋਡ ਅੋ ਪਰੀਤ ਨੂ ਬਠਾਕੇ ਤੇ ਗੋਪੀ ਵੀਰ ਨੂ ਬਠਾਕੇ ਏਨਾ ਦੀ ਸੁਲਾ ਕਰਾਅੋ ਸਾਰੇ ਵੀਰ ਬੈਠ ਕੇ

  • @Bhaijagroopsingh
    @Bhaijagroopsingh 3 หลายเดือนก่อน +1

    ਚੰਗੀ ਸੋਚ ਰੱਖਣਾ ਹੀ ਚੰਗੀ ਗੱਲ ਹੈ

  • @GurpreetSingh-tx2pu
    @GurpreetSingh-tx2pu 3 หลายเดือนก่อน +1

    ਬਹੁਤ ਵਧੀਆ ਫੌਜੀ ਬਾਈ

  • @jogasinghsandhu5325
    @jogasinghsandhu5325 3 หลายเดือนก่อน +36

    ਗੋਪੀ ਬਹੁਤ ਵਧੀਆ ਇਨਸਾਨ ਮਾਝੇ ਦੀ ਸਾਨ

  • @GurpreetSingh-k1l8v
    @GurpreetSingh-k1l8v 3 หลายเดือนก่อน

    ਫੌਜੀ ਵੀਰ ਜੀ ਬਹੁਤ ਵਧੀਆ

  • @bakhshishsingh5079
    @bakhshishsingh5079 3 หลายเดือนก่อน +3

    ਗੋਪੀ ਭਲਵਾਨ ਬਹੁਤ ਵਧੀਆ 👌

  • @BabbuChopra-wu4sk
    @BabbuChopra-wu4sk 3 หลายเดือนก่อน +34

    ਗੋਪੀ ਨੂੰ ਬਹੁਤ ਦੁੱਖ ਏ, ਓਹਨੇ ਉਹਨੂੰ ਏਥੇ ਤਕ ਪਹੁੰਚਾਇਆ ਅੱਜ ਉਹਨੂੰ ਹੀ ਦੁੱਖ ਦੇ ਰਿਹਾ

    • @olds1nner25
      @olds1nner25 3 หลายเดือนก่อน +1

      koi kise nu nhe pahchonda .. preet apne kismat khaa reha .. nale Gopi toh preet de kise gal da jwab nhe de hoyea .. eve bahane banonda reha Gopi .. baki ikk player nal nhe 5-7 player dukhi see Gopi toh

    • @satgurgill2934
      @satgurgill2934 3 หลายเดือนก่อน

      Sariya gla da ta jwab de dita comment pd lo veer sangat ki kehndi aa​@@olds1nner25

    • @satgurgill2934
      @satgurgill2934 3 หลายเดือนก่อน

      Beth k gl niber lao jdo gopi paji ne keh ta dita b beth k gl kr lene char bnde preet veera le ave char gopi paji le auga hr swal da hl hojuga bai

    • @kt2384
      @kt2384 3 หลายเดือนก่อน +1

      @@olds1nner25 Preet apni kismat khaa riha ? matlab sirf kismat di gall aa, Gopi da koyi role ni ?? okay fer je Gopi us dinn Preet nu na awaaz maarda te Match laaon layi na kehnda, taa fer ??? ki kardi kalli kismat Preet di ????
      Bayi dassi jaroor.

  • @ParmindernaharPindernahar
    @ParmindernaharPindernahar 3 หลายเดือนก่อน

    Foji ਬਾਈ ਦਾ ਸੁਭਾਅ ‌ਬਹੁਤ ਵਧੀਆ

  • @kamalsingh-dc1vs
    @kamalsingh-dc1vs 3 หลายเดือนก่อน +5

    ਪ੍ਰੀਤ ਨੇ ਉਸਤਾਦ ਚੇਲੇ ਦਾ ਰਿਸ਼ਤਾ ਬਦਨਾਮ ਕਰ ਦਿੱਤਾ ਹੈ 😢 ਹੁਣ ਸਹੀ ਬੰਦੇ ਦੀ ਵੀ ਕੋਈ ਬਾਂਹ ਨਹੀਂ ਫੜੇਗਾ 😢

  • @jagroopbrar4487
    @jagroopbrar4487 3 หลายเดือนก่อน

    ਬਹੁਤ ਵਧੀਆ ਸੁਨੇਹਾ ਦਿੱਤਾ ਬਾਈ ਜੀ

  • @uniquestar-tg1mi
    @uniquestar-tg1mi 3 หลายเดือนก่อน +10

    ਕਬੱਡੀ ਬਦਨਾਮ ਕਰਤੀ

  • @gurjeetsingh-k1s
    @gurjeetsingh-k1s 3 หลายเดือนก่อน +5

    ਫੌਜੀ ਰੌਤਾ ਬਹੁਤ ਪੁਰਾਣਾ ਖਿਡਾਰੀ ਆ। ਹਰਜੀਤ ਬਾਜੇਖਾਨੇ ਦੇ ਸਮੇਂ ਦਾ।

  • @JagjitsinghCheema-zu1sx
    @JagjitsinghCheema-zu1sx 3 หลายเดือนก่อน +12

    ਬਿਲਕੁਲ ਸਹੀ ਕਿਹਾ

  • @arshdhillon1484
    @arshdhillon1484 3 หลายเดือนก่อน +44

    ਗੋਪੀ ਤਾਂ ਨਹੀਂ ਲਾਈਵ ਹੋਣਾ ਚਾਹੁੰਦਾ ਪਰ ਪ੍ਰੀਤ ਨੇ ਮਜਬੂਰ ਕਰ ਦਿੱਤਾ

    • @chanakabaddi9905
      @chanakabaddi9905 3 หลายเดือนก่อน +6

      ਗੋਪੀ ਨੇ 6 ਸਾਲ ਪ੍ਰੀਤ ਨੂੰ ਖਾਦਾ ਅੱਕ ਕੇ ਲਾਈਵ ਹੋਇਆ ਪ੍ਰੀਤ

    • @GurnavSingh-cr9tv
      @GurnavSingh-cr9tv 3 หลายเดือนก่อน

      Live preet v nhi hona chuda akk k hoya

    • @OnkarSingh-x1y
      @OnkarSingh-x1y 3 หลายเดือนก่อน +3

      ​@@chanakabaddi9905ajj kal khadaye da naam ni hunda rawaye da naam ho janda eh ajj dekh v laya

    • @DilbagbhullerBhuller
      @DilbagbhullerBhuller 3 หลายเดือนก่อน +3

      Piche htt jnda Gopi to preet prr badnami nai krni c Gopi krr ke hi preet da nam bnya c

    • @mandeepgill291
      @mandeepgill291 3 หลายเดือนก่อน +1

      Gopy ne bhndna shuru kita praa​@@DilbagbhullerBhuller

  • @shindalambiwala8301
    @shindalambiwala8301 3 หลายเดือนก่อน +3

    ਬਾਈ ਜੀ ਜੋ ਹੋ ਗਿਆ ਸੋ ਹੋ ਗਿਆ
    ਸੁਲਾ ਕਰਵਾਦੇ

  • @arshdhillon1484
    @arshdhillon1484 3 หลายเดือนก่อน +14

    ਬਹੁਤ ਵਧੀਆ ਫੌਜੀ ਵੀਰ ਜੀ ਇਹ ਤੇ ਘੜ ਮੁੜ ਪ੍ਰੀਤ ਹੀ ਲਾਈਵ ਹੋਈ ਜਾਂਦਾ ਨਿਆਣਾ ਵਾ ਨਿਆਣਿਆਂ ਵਾਲੀ ਮੱਤ ਆ ਉਹਦੇ ਵਿੱਚ ਉਹਦੇ ਜਿਸ ਤਰਾਂ ਕੋਈ ਦਵਾਈ ਦੁਬਈ ਚੱਲਦੀ ਹੁੰਦੀ ਹੈ ਇਦਾ ਦੇ ਕੰਮ ਕਰਦਾ ਉਹ

  • @kuljitkanda1276
    @kuljitkanda1276 3 หลายเดือนก่อน +15

    ਬਾਈ ਫੋਜੀ ਪ੍ਰੀਤ ਨੱਮਾ ਮੁੰਡਾ ਤੇ ਪੈਸਾ ਲੋੜ ਤੋ ਬੱਦ ਮਿਲਦਾ ਇਹਦਾ ਕਸੂਰ ਨਹੀ ਡਾਲਰਾ ਦਾ ਪੈਲਾ ਵਾਲੇ ਸਮੇ ਕੋਲੀ ਆ ਨਾਲ ਖੁਸੀ ਨਾਲ ਕਨੇਡਾ ਨੱਮੀ ਰੱਜੀ ਚੱਜ ਦੇਣ ਲੱਗੀ ਕਿੱਥੇ ਪਲੇਅਰ ਸਾਇਕਲ ਨੂੰ ਤਰਸ ਦਾ ਸੀ ਗੋਪੀ ਫਰੰਦੀਪੁਰ ਹੱਡਿ
    ਆ ਪਲੇਅਰ ਆ ਕਸੂਰ ਪ੍ਰੀਤ ਦਾ ਹੀ ਨਿਕਲੂ ਗਾ

  • @preetbhullar645
    @preetbhullar645 3 หลายเดือนก่อน

    ਬਿਲਕੁਲ ਸਹੀ ਗੱਲ ਫੋਜੀ ਸਾਬ ਲੋਕਾਂ ਨੂੰ ਵੀ ਚਾਹੀਦਾ ਬਲਦੀ ਤੇ ਤੇਲ ਨਾ ਪਾਉ

  • @sukhpreetsingh5340
    @sukhpreetsingh5340 3 หลายเดือนก่อน

    ਬਹੁਤ ਵਦੀਆ ਗੱਲ ਕਹੀ ਬਾਈ ਨੇ

  • @YaadSraa
    @YaadSraa 3 หลายเดือนก่อน

    Very nice foji brother good message dona vaste

  • @BakshKaur
    @BakshKaur 3 หลายเดือนก่อน

    ਸਹੀ ਗੱਲ ਵੀਰ ਜੀ, ਜੋੜਨ ਵਾਲੇ ਘਟ ਹੁੰਦੇ ਨੇ, ਤੋੜਨ ਵਾਲੇ ਜਿਆਦਾ, ਰਬ ਖੁਸ਼ੀਆਂ ਬਖਸੇਗਾ ਜਿਹੜਾ ਇਹਨਾ ਨੂੰ ਚੁੰਬਕ ਵਾਂਗ ਜੋੜੇਗਾ, ਚੰਗੇ ਕੰਮ ਦਾ ਫਲ ਜਰੂਰ ਮਿਲੇਗਾ । ਪ੍ਰੀਤ ਉਮਰ ਵਿੱਚ ਛੋਟਾ ਹੈ, ਗੋਪੀ ਵੀਰ ਸਾਰੀਆਂ ਗੱਲਾਂ ਤੋਂ ਜਾਣੂ ਹੈ, ਉਠੋ ਵੀਰੋ ਗਲਤ ਫਹਿਮੀਆਂ ਦੂਰ ਕਰੋ ਇਹਨਾਂ ਦੀਆਂ, ਹੁਣ ਤੋਂ ਬਾਅਦ ਦੋਨਾਂ ਵਿੱਚੌਂ ਕੋਈ ਵੀ ਸ਼ੋਸ਼ਲ ਮੀਡੀਆ ਤੇ ਨਾ ਆਵੇ । ਗਲਤ ਫਹਿਮੀ ਦੂਰ ਹੋ ਜਾਵੇਗੀ ਪ੍ਰੀਤ ਸ਼ੇਰਾ । ਸਾਰੇ ਕਬੱਡੀ ਵੀਰ ਚਿੰਤਾ ਵਿੱਚ ਹਨ ਨੇੜੇ ਹੋਵੋ ਪਹਿਲਾਂ ਦੀ ਤਰਾਂ ।

  • @BHAGWANSINGH-lo5of
    @BHAGWANSINGH-lo5of 3 หลายเดือนก่อน

    ਬਹੁਤ ਵਧੀਆ ਵਿਚਾਰ ਵੀਰ ਫੌਜੀ ਰੌਂਤਾ ਜੀ ਤੁਸੀਂ ਪੁਰਾਣੇ ਖਿਡਾਰੀ ਹੀਂ ਵਿੱਚ ਪੈ ਕੇ ਇੰਨਾ ਦਾ ਸਮਝੌਤਾ ਕਰਨ ਦੀ ਕੋਸ਼ਿਸ਼ ਕਰੋ ਜੀ

  • @RanjitSingh-hh6xs
    @RanjitSingh-hh6xs 3 หลายเดือนก่อน +2

    Jodi bhttt ghintt ❤ Dona di ❤❤❤❤

  • @ManuMaan-fx7iw
    @ManuMaan-fx7iw 3 หลายเดือนก่อน +1

    Good bhai ji

  • @bholamahla69
    @bholamahla69 3 หลายเดือนก่อน

    ਵੀਰ ਫੌਜੀ ਵਧੀਆ ਸਲਾਹ

  • @simarpalsingh1017
    @simarpalsingh1017 3 หลายเดือนก่อน +1

    ਬਹੁਤ ਵਧੀਆ ਕਿਹਾ ਹੈ

  • @ArwindersinghLohat
    @ArwindersinghLohat 3 หลายเดือนก่อน

    ਸਹੀ ਗੱਲ ਆ ਬਾਈ ਜੀ

  • @gursewaksingh8636
    @gursewaksingh8636 3 หลายเดือนก่อน

    Bahut sohnaaa msg dittaaa 22g tusiiiii...Donnaaa nu Beth k gall kr lenniiii chahidii aa ..eda live ho k ikk dooje d badnaamiii nahiii krniii chaahidi.........

  • @Harjindersingh-nk3hu
    @Harjindersingh-nk3hu 3 หลายเดือนก่อน +8

    ਜਿਹੜੇ ਬੰਦੇ ਨੇ ਤਰਾਸ਼ਿਆ ਹੋਵੇ ਪਲੇਟਫਾਰਮ ਦਿਤਾ ਹੋਵੇ ੳਹ ਜੇ ਮਾੜਾ ਗਲਤ ਵੀ ਹੋਵੇ ਮੰਨ ਲੳ .ਪ੍ਰੀਤ ਨੂੰ ਇਸ ਤਰਾ ਨਹੀ ਸੀ ਕਰਨਾ ਚਾਹੀਦਾ. ਜੇ ਤੇਰੇ ਨਾਲ ਗੋਪੀ ਨੇ ਕੋਈ ਵਧੀਕੀ ਕੀਤੀ ਸੀ ਤਾ ਤੂੰ ਸਾਂਝੇ ਬੰਦੇ ਪਾ ਕੇ ਹਲ ਕਰ ਲੈਦਾ. ਗੋਪੀ ਵਧ ਤੋ ਵਧ ਦੋ ਚਾਰ ਸਾਲ ਹੋਰ ਕਬੱਡੀ ਖੇਡ ਲਊ ਪਰ ਪ੍ਰੀਤ ਤੇਰੇ ਕੋਲ ਸਮਾ ਬਹੁਤ ਖੇਡਣ ਨੂੰ.

  • @HarpreetSingh-ni2bu
    @HarpreetSingh-ni2bu 3 หลายเดือนก่อน

    ਸਹੀ ਕਿਹਾ ਵੀਰ ਜੀ ਬੈਠ ਕੇ ਗਲ ਕਰਨੀ ਚਾਹੀਦੀ ਹੈ,

  • @SarabjitSingh-zy5hy
    @SarabjitSingh-zy5hy 2 หลายเดือนก่อน

    Waheguru mehar kare

  • @lakhydhillon5035
    @lakhydhillon5035 3 หลายเดือนก่อน

    ਬਹੁਤ ਵਧੀਆ👍💯👍💯

  • @LakhiRomana
    @LakhiRomana 3 หลายเดือนก่อน +2

    ਬਹੁਤ ਵਧੀਆ ਗੱਲ ਕੀਤੀ ਫੌਜੀ ਵੀਰ ਨੇ

  • @offlinepunjab808
    @offlinepunjab808 3 หลายเดือนก่อน +1

    ਮੈਂ ਤਾਂ ਸਮਝਦਾ ਕਿ ਗੋਪੀ ਏਨੇ ਲੰਮੇ ਸਮੇਂ ਤੋਂ ਕਬੱਡੀ ਖੇਡਦਾ ਆ ਰਿਹਾ ਅੱਜ ਤੱਕ ਕ ਆਪਾਂ ਉਸ ਬੰਦੇ ਦੀ ਕੋਈ ਵੀ ਗੱਲ ਨਹੀਂ ਸੁਣੀ ਚਾਹੇ ਓ ਪੈਸੇ ਨੂੰ ਲੈਕੇ ਹੋਵੇ ਜਾਂ ਫਿਰ ਕੋਈ ਹੋਰ,, ਬਾਕੀ ਜਿਹੜੇ ਵੀਰ ਭਰਾ ਗੋਪੀ ਦੀ ਜ਼ਿੰਦਗੀ ਬਾਰੇ ਜਾਣਦੇ ਓਨਾਂ ਨੂੰ ਪਤਾ ਕਿ ਗੋਪੀ ਤਾਂ ਖੇਡ ਹੀ ਮਹਾਂਪੁਰਖਾਂ ਦੀ ਕਿਰਪਾ ਨਾਲ ਰਿਹਾ ਉਸ ਬੰਦੇ 'ਚ ਖਾਸਕਰ ਪੈਸੇ ਨੂੰ ਲੈਕੇ ਕੋਈ ਲਾਲਚ ਨਹੀਂ ਹੋ ਸਕਦਾ,ਗੋਪੀ ਨੇਂ ਬਹੁਤ ਮਾੜੇ ਦਿਨ ਦੇਖੇ ਆ ਇੱਕ ਸਮਾਂ ਸੀ ਜਦੋਂ ਗੋਪੀ ਕਬੱਡੀ ਖੇਡਣ ਦੀ ਗੱਲ ਦੂਰ ਚੰਗੀ ਤਰ੍ਹਾਂ ਚੱਲ ਫਿਰ ਨਹੀਂ ਸੀ ਸਕਦਾ ਓ ਤਾਂ ਉਸ ਪ੍ਰਮਾਤਮਾ ਨੇਂ ਉਸਨੂੰ ਆਪਣੀ ਕਿਰਪਾ ਨਾਲ ਦੁਬਾਰਾ ਖੇਡ ਮੈਦਾਨਾਂ ਵਿੱਚ ਵਾਪਿਸ ਲਿਆਂਦਾ ਹੁਣ ਸਾਰੇ ਸੋਚੋ ਦੇਖੋ ਕਿ ਏਨਾਂ ਰੱਬ ਨੂੰ ਮੰਨਣ ਵਾਲਾ ਬੰਦਾ ਆਪਣੇ ਦਿਲੋਂ ਬਣਾਏ ਚੇਲੇ ਨਾਲ ਏਦਾਂ ਕਿਵੇਂ ਕਰ ਸਕਦਾ,,ਬਾਕੀ ਪ੍ਰੀਤ ਵੀਰ ਅਤੇ ਗੋਪੀ ਵੀਰ ਦਾ ਏ ਮਸਲਾ ਏਥੇ ਨਿਬੜ ਜਾਵੇ ਅਸੀਂ ਤਾਂ ਦਿਲੋਂ ਏ ਚਾਹੁੰਦੇ ਹਾਂ, ਪ੍ਰਮਾਤਮਾ ਸਮੱਤ ਬਖਸ਼ਣ 🙏

  • @amandhaliwal3843
    @amandhaliwal3843 3 หลายเดือนก่อน

    Very.GooD.22

  • @modernagricu3006
    @modernagricu3006 3 หลายเดือนก่อน +9

    ਫੌਜੀ ਬਾਈ ਸੱਤ ਸਰੀ ਅਕਾਲ. ਬਾਈ ਜੀ ਕੁਝ ਦਿਨ ਤੱਕ ਪ੍ਰੀਤ ਨੇ ਆ ਜਾਣਾ ਵਾਪਿਸ ਏਹ ਨਾ doha ਨੂੰ ਤੁਸੀਂ ਅਪਣੇ ਕੋਲ ਬੁਲਾ ਕੇ ਮਸਲਾ ਸੁਲਾ ਕਰਾ ਦਿਉ

    • @England6678
      @England6678 3 หลายเดือนก่อน

      nai net hauga asi v vekha gye

  • @LovepreetSingh-z8o
    @LovepreetSingh-z8o 3 หลายเดือนก่อน +2

    Good Palawan ji

  • @RajbirSingh-qh7gg
    @RajbirSingh-qh7gg 3 หลายเดือนก่อน

    Gopi veer ji End ji

  • @freefiregaming-jh7uu
    @freefiregaming-jh7uu 3 หลายเดือนก่อน +4

    Bilkul sahi bai ji.

  • @Balbirsinghusa
    @Balbirsinghusa 3 หลายเดือนก่อน +4

    ਮੇਰੇ ਘਰ ਤੋਂ ਪੰਜ ਮਿੰਟ ਦੂਰੀ ਤੇ ਬਰੈਡਸ਼ਾਹ ਤੇ ਦਸਮੇਸ਼ ਦਰਬਾਰ ਕਬੱਡੀ ਹੁੰਦੀ।ਅਸੀ ਸਮਝਦੇ ਕੁੱਛ ਹੋਰ ਸੀ ਨਿਕਲਿਆ ਹੋਰ।ਪਤਾ ਨਹੀਂ ਮੇਰੇ ਵਰਗੇ ਕਿੰਨਿਆਂ ਦਾ ਦਿਲ ਤੋੜਿਆ ਤੁਸੀਂ।ਬਾਹਲ਼ਾ ਕਸੂਰ ਜੁਆਕ ਦਾ।ਇਹਨੇ ਗੋਪੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ।ਸਿਆਣਾ ਹੁੰਦਾ ਚਾਰ ਬੰਦੇ ਵਿੱਚ ਪਾਕੇ ਬਹਿਕੇ ਗੱਲ ਕਰ ਲੈਂਦਾ।

  • @pankajarora191
    @pankajarora191 3 หลายเดือนก่อน

    SHI KEH RHE HO FOJI VEER 🎉🎉

  • @Sidhu025
    @Sidhu025 3 หลายเดือนก่อน

    ਇਹਨਾਂ ਲੋਕਾਂ ਦਾ ਹਾਜ਼ਮਾ ਹੈਣੀ ਫੌਜੀ ਵੀਰ , ਲੋੜ ਤੋਂ ਵੱਧ ਜਦੋਂ ਮਿਲਜੇ ਉਦੋਂ ਫਿਰ ਇਹੋ ਜਿਹਾ ਕੁਛ ਹੀ ਹੁੰਦਾ , ਛੋਟੇ ਭਾਂਡੇ ਚ ਵੱਧ ਪਾਉਣ ਵਾਲੀ ਗੱਲ ਐ

  • @sarbjeetsingh4796
    @sarbjeetsingh4796 3 หลายเดือนก่อน

    Gopi ਬਾਈ

  • @KalaGill-i2h
    @KalaGill-i2h 3 หลายเดือนก่อน

    Very good fouji vir

  • @karamjitsingh6497
    @karamjitsingh6497 3 หลายเดือนก่อน

    Very good 22 g

  • @guridhaliwal8663
    @guridhaliwal8663 3 หลายเดือนก่อน

    Saan jatt aa legend player fauji raunta

  • @gopalaheer8877
    @gopalaheer8877 3 หลายเดือนก่อน

    Bouth sohni gall kiti bai g tu c

  • @JagjeetSingh-ti5gs
    @JagjeetSingh-ti5gs 3 หลายเดือนก่อน

    Sahi gal a ver ji fadu kam hundu a ver ji

  • @lakhi_pb1639
    @lakhi_pb1639 3 หลายเดือนก่อน

    Bii gg
    Paisee da tann chakarrr haigaa bii ggg
    Gallaa goooollll lagdiyann bi gg

  • @UserName-oe8yi
    @UserName-oe8yi 3 หลายเดือนก่อน

    Good.bai.foji

  • @NavroopSingh-x8x
    @NavroopSingh-x8x 3 หลายเดือนก่อน +2

    Sahi gal a❤❤

  • @SimarBatth-h7t
    @SimarBatth-h7t 3 หลายเดือนก่อน

    Belkul good bro

  • @LovepreetsinghSidhusaab
    @LovepreetsinghSidhusaab 3 หลายเดือนก่อน

    Gopi nice yarr banda

  • @ManpreetSingh-vm8sv
    @ManpreetSingh-vm8sv 3 หลายเดือนก่อน

    Right 👍

  • @SatwantDhaliwal-kv6rj
    @SatwantDhaliwal-kv6rj 3 หลายเดือนก่อน

    Very good job

  • @harbhajansingh2755
    @harbhajansingh2755 3 หลายเดือนก่อน

    Sahi gal a fouhi vera

  • @harpreetdhanoa8570
    @harpreetdhanoa8570 3 หลายเดือนก่อน +2

    Good vr ji thodi soch salam foji saab

  • @harmitsingh374
    @harmitsingh374 3 หลายเดือนก่อน

    Right brother

  • @Bamrah.123
    @Bamrah.123 3 หลายเดือนก่อน +1

    ਚੇਲੇ ਮਾਰ ਜਾਂਦੇ ਉਸਤਾਦ ਨੂੰ ਇਥੇ ਨੀ

  • @Gurdaspury.
    @Gurdaspury. 3 หลายเดือนก่อน

    Good22 g

  • @MalkeetSidhu-o3s
    @MalkeetSidhu-o3s 3 หลายเดือนก่อน +1

    Graet.soch.fouggi.veer.yar.nu.bora.kahin.walay.toin......koi.bora.ne.hunda

  • @sukhsingh655
    @sukhsingh655 3 หลายเดือนก่อน

    ਸ਼ੁਕਰ ਆ ਬਾਈ ਕੋਈ ਤਾਂ ਬੋਲਿਆ 🙏

  • @rjotsingh755
    @rjotsingh755 3 หลายเดือนก่อน +1

    ਗੋਪੀ। good

  • @samhundal7466
    @samhundal7466 3 หลายเดือนก่อน +1

    Sahi gali gopi bai ji 🙏

  • @ranjdeol9170
    @ranjdeol9170 3 หลายเดือนก่อน

    True

  • @gurdevsidhu7910
    @gurdevsidhu7910 3 หลายเดือนก่อน

    👍👍👍👍

  • @lovisingh403
    @lovisingh403 3 หลายเดือนก่อน

    Gopi ਫਰੰਦੀਪੁਰ good ਬੰਦਾ ਆ ਪ੍ਰੀਤ ਵਰਗੇ ਸ਼ਲਾਰੂ ਕੱਲ ਉੱਠ ਕੇ ਗੋਪੀ ਨੂੰ ਬੋਲ ਰਹੇ ਨੇ ਮਾੜਾ, ਪਹਿਲਾ ਜ਼ਿੰਦਗੀ ਵਿਚ ਕੁਝ ਬਣ ਤਾਂ ਜਾ, ਤੈਨੂੰ ਕੋਈ ਸਾਈਕਲ ਨਾ ਦੇਵੇ ਪਤੰਦਰਾ ਤੂੰ ਆਵਦੇ ustaad ਤੇ ਹੀ ਲੱਗੀ ਜਾਨਾ, ਤੂੰ ਕੱਲ ਵੀ ਫੇਲ ਸੀ ਤੇ ਅੱਜ ਵੀ ਫੇਲ ਵਾਂ

  • @LakhwinderSingh-un7ok
    @LakhwinderSingh-un7ok 3 หลายเดือนก่อน +8

    Preet ne kita badnam kabaddi nu Jaffa ta koi lgda ni eto

  • @sattabrarpunjabi3842
    @sattabrarpunjabi3842 3 หลายเดือนก่อน +1

    Gopi good aa ❤❤❤❤❤

  • @paramjeetkaur4830
    @paramjeetkaur4830 3 หลายเดือนก่อน

    🙏🙏👍

  • @RanjeetSingh-oi8bn
    @RanjeetSingh-oi8bn 3 หลายเดือนก่อน

    Shi gal bhai jwak a Preet ungla li Janda lokka diya

  • @Aulakhsaab-r4h
    @Aulakhsaab-r4h 3 หลายเดือนก่อน

    Good vr g ❤

  • @Nirmalkumar-iu4yw
    @Nirmalkumar-iu4yw 3 หลายเดือนก่อน

    Gopi good👍👍

  • @gurmaildhillon9171
    @gurmaildhillon9171 3 หลายเดือนก่อน

    Gopi ,💪💪💪💪💪

  • @Inderchahal-o2c
    @Inderchahal-o2c 3 หลายเดือนก่อน +1

    Gopi shi a y

  • @randhirsingh2337
    @randhirsingh2337 3 หลายเดือนก่อน

    ਕੲਈ ਵਾਰ ਕੁਝ ਗੱਲਾਂ ਨਜ਼ਰ ਅੰਦਾਜ਼ ਕਰਨੀਆਂ ਪੈਂਦੀਆਂ ਜ਼ਰੂਰੀ ਨਹੀਂ ਕਿ ਇੱਕ ਦੂਜੇ ਨੂੰ ਬਦਨਾਮ ਕਰਨਾ । ਹਰ ਤਰ੍ਹਾਂ ਦੇ ਕੰਮਾਂ ਵਿਚ ਗੁਰੂ ਚੇਲੇ ਦੀ ਇੱਕ ਵਿਗ ੜ ਹੀ ਜਾਦੀ ਹੈ ।ਭਲਾਈ ਇਸੇ ਵਿਚ ਹੀ ਹੈ ਕਿ ਪਿਛੇ ਹੱਟ ਜਾਵੋ । ਇਸ ਰਿਸ਼ਤੇ ਵਿੱਚ ਬਹੁਤ ਘਾਟਾ ਵਾਧਾ ਜਰਨਾ ਪੈਂਦਾ ਹੈ । ਕੋਈ ਵਿਰਲਾ ਹੀ ਹੋਵੇਗਾ ਜੋ ਗੁਰੂ ਚੇਲੇ ਦਾ ਰਿਸ਼ਤਾ ਦੋਵੇਂ ਪਾਸਿਆਂ ਤੋਂ ਵਧੀਆ ਨਿਭਾਉਂਦਾ ਹੋਵੇਂਗਾ।

  • @RanjitSingh-v9g
    @RanjitSingh-v9g 3 หลายเดือนก่อน

    Good veer ji

  • @RanjitSingh-hh6xs
    @RanjitSingh-hh6xs 3 หลายเดือนก่อน +1

    Jo mrjii wa glti dona di honi wa

  • @ranjotgill1627
    @ranjotgill1627 3 หลายเดือนก่อน

    ਬਾਈ ਜੀ ਅੱਜ ਤੋਂ ਪੰਜ ਮਹੀਨੇ ਪਹਿਲਾਂ ਦੀ ਇੱਕ ਵੀਡੀਓ ਮੈਂ ਵੇਖੀ ਜਿਸ ਵਿੱਚ ਪ੍ਰੀਤ ਗੋਪੀ ਦੇ ਘਰ ਪ੍ਰੈਕਟਿਸ ਕਰ ਰਿਹਾ ਤੇ ਨਾਲ ਆਪਣੀ ਲੱਤ ਵਾਲੀ ਸੱਟ ਵੀ ਦਿਖਾ ਰਿਹਾ ਤੇ ਗੋਪੀ ਕਹਿ ਰਿਹਾ ਤੂੰ ਵੀਹ ਦਿਨ ਮੇਰੇ ਕੋਲ ਆ ਜਾ ਮੈ ਤੈਨੂੰ ਫਿਟ ਕਰ ਦੇਵਾਂਗਾ ਟਰੈਕਟਰ ਤਾਂ ਕੋਈ ਸਾਲ ਪਹਿਲਾਂ ਪ੍ਰੀਤ ਨੂੰ ਦਿੱਤਾ ਸੀ ਜੇ ਗੋਪੀ ਗਲਤ ਹੁੰਦਾ ਤਾਂ ਉਹ ਇਹਨੂੰ ਉਸ ਸਮੇਂ ਹੀ ਦੂਰ ਕਰ ਦਿੰਦਾ

  • @jaskarnsingh5277
    @jaskarnsingh5277 3 หลายเดือนก่อน +5

    ਬੈਠ ਕੇ ਮਸਲਾ ਸੁਲਝਾਉਣਾ ਚਾਹੀਦਾ

  • @gurdevsidhu7910
    @gurdevsidhu7910 3 หลายเดือนก่อน

    💯💯💯💯

  • @JaspalsinghBilla-x1l
    @JaspalsinghBilla-x1l 3 หลายเดือนก่อน

    Bahut vadiya gall kity aa veer ne hun preet te gopy nu bath ke gall karni chahida a donu bahut vadiya player aaa koi v veer Galt cmt na kro

  • @GurpreetSingh-hz7le
    @GurpreetSingh-hz7le 3 หลายเดือนก่อน

    Sach veer g

  • @davinderdavinder8554
    @davinderdavinder8554 3 หลายเดือนก่อน

    ਪਹਿਲਾਂ ਤਾਂ ਉਹ ਜੋ ਨਾਲ ਬੈਠਦੇ ਆ ਵੀਡੀਓ ਵਿਚ ਪਲੇਅਰ ਉਹ ਪਲੇਅਰ ਹੀ ਨਹੀਂ ਬੈਠ ਕੇ ਗੱਲ ਕਰੋ

  • @GagandeepSingh-kk5ho
    @GagandeepSingh-kk5ho 3 หลายเดือนก่อน

    Hnji bai ਲੋਕੀ ਨੀ ਹਟਦੇ

  • @LakhaRiar-o1f
    @LakhaRiar-o1f 3 หลายเดือนก่อน

    ❤️❤️❤️❤️

  • @satnamsatti852
    @satnamsatti852 3 หลายเดือนก่อน

    ਬਾਈ ਜੀ ਜਦੋ ਕਬੱਡੀ ਵਿਚ ਪੰਜਾਬ ਵਾਲੇ ਹੀ ਪੈਸੇ ਸੀ 1 ਰੁਪਏ ਤੋਂ ਲ ਕੇ 2000 ਦੇ ਨੋਟ ਓਦੋਂ ਕਬੱਡੀ ਸਹੀ ਸੀ ।
    ਪਰ ਜਦੋਂ ਦੇ ਆ ਡਾਲਰ ਦੇਣ ਲੱਗ ਗਏ ਆ ਬਾਹਰ ਦੇ ਜੋਂ ਕੱਬਡੀ ਨੂੰ ਪਿਆਰ ਕਰਦੇ ਆ ਤਾਂ ਇਹ ਕੱਬਡੀ ਖੇਡਣ ਵਾਲਿਆਂ ਦਾ ਦਿਮਾਗ ਖਰਾਬ ਹੋ ਹੀ ਜਾਂਦਾ ਆ । ਇਹ ਡਾਲਰਾਂ ਦਾ ਮੋਹ ਹੀ ਇਸ ਤਰਾ ਦਾ ਹੀ ਆ ਜਦੋਂ 1 ਡਾਲਰ ਦਾ ਪੰਜਾਬ ਵਿਚ 70 ਬਣ ਜਾਂਦੇ ਆ 100ਦਾ 7=1000 ਡਾਲਰ ਦਾ 70000 ਬਣ ਜਾਂਦਾ ਆ ਤਾਂ ਦਿਮਾਗ ਤਾਂ ਖਰਾਬ ਹੋ ਹੀ ਜਾਂਦਾ ਆ । ਇਹ ਗੱਲਾ ਕਰਨ ਵਾਲਿਆ ਨਹੀਂ ਦੀ ਬਾਈ ਜਿਨਾ ਦੀ ਇਹਨਾ ਨੇ ਮਿੱਟੀ ਪੱਟ ਦਿੱਤੀ ਆ ।

  • @pakkeqatarwalebajwavlogs
    @pakkeqatarwalebajwavlogs 3 หลายเดือนก่อน

    ਸਾਰੇ ਵੀਰ ਬੈਠ ਕੇ ਗੱਲ ਕਰਲੋ 🙏🙏🙏

  • @ballisajuma37
    @ballisajuma37 3 หลายเดือนก่อน

    Your good bro 👍👍

  • @VIJAYPAL-mo5hr
    @VIJAYPAL-mo5hr 3 หลายเดือนก่อน

    ਗੋਪੀ ਵਦੀਆਂ ਪਲੇਅਰ ਆ ਪਰ ਪ੍ਰੀਤ ਹੋਰਾ ਦੀਆ ਗਲਾ ਵਿਚ ਅਗਿਆ

  • @gurdevsidhu7910
    @gurdevsidhu7910 3 หลายเดือนก่อน

    💯💯💯💯💯💯💯

  • @Agriculture890
    @Agriculture890 3 หลายเดือนก่อน +4

    ਗੋਪੀ ਨੂੰ ਬਦਨਾਮ ਕਰਨ ਲਈ ਤੀਜਾ ਬੰਦਾ ਉੱਗਲ ਲਾ ਰਿਹਾ।

  • @arbindersinghgill6240
    @arbindersinghgill6240 3 หลายเดือนก่อน

    Right bro

  • @VarinderGagan12
    @VarinderGagan12 3 หลายเดือนก่อน

    Good

  • @harmandeep6457
    @harmandeep6457 3 หลายเดือนก่อน +1

    Preet chup kar k alag ho giya c, pr lokaa ne Preet nu majboor karta bolan lai

  • @RaviBassi-er2vw
    @RaviBassi-er2vw 3 หลายเดือนก่อน +1

    Thanks🙏 bai foji kbaddi nu badnam na kro rok do dona nu

  • @GurpreetSingh-hz7le
    @GurpreetSingh-hz7le 3 หลายเดือนก่อน

    Tusi sahi ho