Duhal Kohna Kabaddi Match Live | Frandipur Vs Chohla Sahib Preet Ladhu Arsh Chohla Gopi Frandipuria

แชร์
ฝัง
  • เผยแพร่เมื่อ 31 ม.ค. 2025

ความคิดเห็น • 230

  • @karansabharwal8010
    @karansabharwal8010 10 หลายเดือนก่อน +49

    ਜਨਾਬ ਪਰਬਤ ਹਮੇਸ਼ਾ ਪਰਬਤ ਹੀ ਰਹਿੰਦਾ ਏ,
    ਭਾਵੇਂ ਲੱਖਾਂ ਕਿੰਕਰਾ (ਰੋੜੀਆ) ਪਰਬਤ ਨਾਲੋ ਟੁੱਟ ਜਾਣ ,
    ਕਿਉ ਕੇ ਪਰਬਤ ਨਾਲੋਂ ਟੁੱਟਣ ਤੋ ਬਾਅਦ ਇਹਨਾਂ ਨਿੱਕੀਆ ਨਿੱਕੀਆ ਕਿੰਕਰਾਂ (ਰੋੜੀਆ) ਨੇ ਆ ਕੇ ਪੈਰਾਂ ਵਿੱਚ ਹੀ ਰੁੱਲਣਾ ਹੁੰਦਾ ਏ,,
    ਤੇ ਪਰਬਤ ਨੂੰ ਇਨ੍ਹਾਂ ਟੁੱਟੀਆਂ ਹੋਈਆਂ ਕਿੰਕਰਾ (ਰੋੜੀਆ) ਨਾਲ ਕੋਈ ਫ਼ਰਕ ਨਹੀਂ ਪੈਂਦਾ ,,,(ਗੋਪੀ ਫਰੰਦੀਪੁਰ ਹਿਮਾਲਿਆ ਪਰਬਤ)❤❤❤

  • @mankiratsinghbaidwan5039
    @mankiratsinghbaidwan5039 10 หลายเดือนก่อน +17

    ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ ਡਰ ਲਗਦਾ ਹੈ ਆਪਣੇ ਯਾਰਾਂ ਤੋਂ ਗੋਪੀ ਬਾਈ ਜੀ ਵਾਹਿਗੁਰੂ ਜੀ ਸਭ ਵੇਖ ਦਾ

  • @sukhsukhvirsingh1043
    @sukhsukhvirsingh1043 10 หลายเดือนก่อน +12

    ਗੋਪੀ ਫਰੰਦੀਪੁਰ ਬੁਹਤ ਧੰਨਵਾਦ ਜੀ ਮੇਹਰ ਕਰੀ ਦਾਤਿਆ

  • @kabalsinghbhojiankabalsing2470
    @kabalsinghbhojiankabalsing2470 10 หลายเดือนก่อน +23

    ਵੀਰ ਗੋਪੀ ਜੀ ਵਾਹਿਗੁਰੂ ਜੀ ਤਾਹਨੂੰ ਚੱੜਦੀ ਕੱਲਾ ਵਿਚ ਰੱਖੇ 🙏🙏🙏🙏

  • @ਆਬੂਧਾਬੀਵਾਲੇ
    @ਆਬੂਧਾਬੀਵਾਲੇ 10 หลายเดือนก่อน +44

    ਖੇਡੋ ਜਿਥੋ ਮਰਜ਼ੀ ਪਰ ਮਨਜੀਤ ਤੇ ਅਕਾਸ਼ ਨੇ ਦਿਲ ਜਿੱਤ ਲਿਆ ਗੋਪੀ ਦੇ ਗੋਡੇ ਹੱਥ ਲਾ ਕੇ ਮਿਲੇ

    • @AmritSingh-zw2sn
      @AmritSingh-zw2sn 10 หลายเดือนก่อน +1

      Preet,happy, manjeet, akash, 👎👎👎👎

    • @PakkePindaAale
      @PakkePindaAale 10 หลายเดือนก่อน +1

      preet te gopi di koi gal hogi honi ho janda par gopi nu maan bda c preet te par akash manjit te happy nu nai c jana chahida team cho te duji team ne v eh sare team ch khidaye ehto disda thoda k kite na kite todn vich ehna plyeran da hath a

  • @jssbidhichandye8071
    @jssbidhichandye8071 10 หลายเดือนก่อน +31

    ਏਨਾ ਸਾਰਿਆਂ ਨੂੰ ਝੜੌਣ ਵਾਲਾ ਗੋਪੀ ਆ ਪਰ ਏਨਾ ਸਾਰਿਆਂ ਨੇ ਗਲਤ ਕੀਤਾ

    • @kabalsinghbhojiankabalsing2470
      @kabalsinghbhojiankabalsing2470 10 หลายเดือนก่อน

      ਵੀਰ ਬਿਲਕੁਲ ਸਹੀ ਗੱਲ ਆ

    • @sonykhattra8923
      @sonykhattra8923 10 หลายเดือนก่อน +2

      Mai Tan Hun tak Ehi Samjhda Aa Reha C K Bande Nu Chdaun Ja Niche Suttan wala Parmatma A Ehtan aaj Sunya k Eh km Bande da a🤔🤔

  • @IqbalSingh-zq7ne
    @IqbalSingh-zq7ne 10 หลายเดือนก่อน +13

    ਜਿਹੜਾ ਬੰਦਾ ਉਸਤਾਦ ਦਾ ਨਹੀ ਉਹ ਕਿਸੇ ਦਾ ਵੀ ਨਹੀ

  • @Lionheart7033
    @Lionheart7033 10 หลายเดือนก่อน +11

    ਮੈਨੂੰ ਯਾਦ ਆ,, ਉਸਤਾਦ ਦੇ ਵਲੋਗਾਂ ਥੱਲੇ ਬਹੁਤ ਕਮੇਂਟ ਆਉਂਦੇ ਸੀ ਜਿਸ ਵਿੱਚ ਕਈਆਂ ਨੇ ਖਦਸ਼ਾ ਪ੍ਰਗਟਾਇਆ ਸੀ ਕਿ ਪ੍ਰੀਤ ਧੋਖਾ ਦਿਉ ਤੇ ਓਹੀ ਗੱਲ ਹੋਈ,,,,, ਪਰ ਗੁਰੂ ਨੂੰ ਪਿੱਠ ਦਖਾਉਣ ਵਾਲੇ ਨੂੰ ਕਿਤੇ ਢੋਈ ਨੀ ਮਿਲਦੀ

  • @IqbalSingh-zq7ne
    @IqbalSingh-zq7ne 10 หลายเดือนก่อน +6

    ਵਾਹਿਗੁਰੂ ਗੋਪੀ ਵੀਰ ਨੂੰ ਹਮੇਸ਼ਾ ਚੜਦੀਕਲਾ ਕਰਨ

  • @harpreetsonu4927
    @harpreetsonu4927 10 หลายเดือนก่อน +16

    ਮਨਜੀਤ ਨਵਾਪਿੰਡ ਤੇ ਅਕਾਸ਼ ਦੀ ਨਿਮ੍ਰਤਾ ਨੂੰ ਸਲਾਮ❤❤

  • @ShehbazMalhi-pp9py
    @ShehbazMalhi-pp9py 10 หลายเดือนก่อน +3

    ਗੋਪੀ ਫਰੰਦਿਪੁਰ ਝੋਟਾ ਮੱਲ੍ਹੀ ਜੱਟ ਮਾਝੇ ਦਾ

  • @deepdhillon6880
    @deepdhillon6880 10 หลายเดือนก่อน +16

    ਬਹੁਤ ਮਾੜੀ ਗੱਲ ਆ ਹੈਪੀ ,ਮਨਜੀਤ , ਅਤੇ ਅਕਾਸ਼ ਵਾਸਤੇ , ਪ੍ਰੀਤ ਤੇ ਹਾਇਗਾ ਫੁੱਦੂ ਭੜਕੀ ਜਾਣਦਾ ਜੀਤੋ ਸਿਖਿਆ ਓਡੇ ਖਿਲਾਫ ਪਰ ਜਿੰਨਾ ਜਿੰਨਾ ਉਸਤਾਦ ਪੁਲਾਈ ਆ ਓਨਾ ਦੀ ਗੁੱਡੀ ਉੱਤੇ ਨਈ ਥੱਲੇ ਡਿੱਗੀ ਯਾਦ ਰੱਖੀ 💯

    • @fakenoob99
      @fakenoob99 10 หลายเดือนก่อน +1

      Bai video hagi a Preet te gopi di jo vi Hoya a

    • @teetubrar7387
      @teetubrar7387 10 หลายเดือนก่อน

      ​@@fakenoob99ki hoia bai kithe aa vido

  • @SonuKamra-j9r
    @SonuKamra-j9r 10 หลายเดือนก่อน +6

    ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ ਡਰ ਲਗਦਾ ਹੈ ਆਪਣੇ ਯਾਰਾਂ ਤੋਂ ਅੱਜ ਆ ਗੱਲ ਸੱਚ ਹੁੰਦੀ ਹੋਈ ਵੇਖੀ ਆ।

  • @__Germany_9.9.9
    @__Germany_9.9.9 10 หลายเดือนก่อน +12

    ਸੁੱਖ ਬਹੁਤ ਤਕੜਾ ਖੇਡ ਦਾ ਆ ਜੱਫੇ ਠੋਕ ਠੋਕ ਕੇ ਲਾਉਂਦਾ ਆ 🇩🇪❤️👌👌

  • @HappySingh-v2j7y
    @HappySingh-v2j7y 10 หลายเดือนก่อน +22

    ਗੋਪੀ ਵੀਰੇ ਦੇਖ ਤੁਸੀਂ ਜਿਹੜੇ ਫ਼ੜ ਫ਼ੜ ਉਠਾਏ ਸੀ ਸਾਰੇ ਦੇ ਸਾਰੇ ਖੋਤੀਆਂ ਹੀ ਨਿਕਲ਼ੇ ਗ਼ਦਾਰੀ ਕਰ ਗਏ ਜਦੋਂ ਤੁਹਾਡੇ ਬਲੋਗ ਥੱਲੇ ਇਹਨਾਂ ਬਾਰੇ ਲੋਕਾਂ ਦੇ ਕੁਮੈਟ ਆਉਂਦੇ ਸੀ ਤਾਂ ਇਹਨਾਂ ਖੋਤੀਆਂ ਦੇ ਮਿਰਚਾਂ ਲੜਦੀਆਂ ਸੀ ਅੱਜ ਲੋਕਾਂ ਦੀਆਂ ਗੱਲਾਂ ਸੱਚੀਆਂ ਹੋ ਗਈਆਂ ਗੋਪੀ ਵੀਰੇ ਇਹ ਚੇਲੇ ਜਪਾਟੇ ਤੇਰੀ ਆ ਰੀਸਾਂ ਨਹੀਂ ਕਰ ਸਕਦੇ ਗੋਪੀ ਤਾਂ ਗੋਪੀ ਐ💝💝

    • @HIRASANDHU746
      @HIRASANDHU746 10 หลายเดือนก่อน +1

      Shi gal aa

    • @iampunjabi5710
      @iampunjabi5710 10 หลายเดือนก่อน

      Sahi gll aa

    • @shersinghsidhu1958
      @shersinghsidhu1958 10 หลายเดือนก่อน +2

      Ha sahi gopi ty gopi
      Preet nu ty agy v fukra c

    • @lovegill-me1th
      @lovegill-me1th 10 หลายเดือนก่อน +1

      Gopi te sukhman nahi kise ban jana

  • @AngrejSingh-s4n
    @AngrejSingh-s4n 10 หลายเดือนก่อน +4

    Love you gopi vere ashi tera nal aaaa jatta 💪💪💪💪💪

  • @sandhusaab1723
    @sandhusaab1723 10 หลายเดือนก่อน +15

    ਉਸਤਾਦਾਂ ਦੇ ਵਿਰੁੱਧ ਨਹੀਂ ਖੇਡੀ ਦਾ ਪ੍ਰੀਤ

  • @AvtarSingh-f5v
    @AvtarSingh-f5v 10 หลายเดือนก่อน +9

    ਜੇੜ੍ਹਾ ਖਿਲਾੜੀ ਆਪਣੇ ਉਸਤਾਦ ਦੇ ਸਾਹਮਣੇ ਖੇਡਦਾ ਓ ਕਦੇ ਕਾਮਜਾਬ ਨਹੀਂ ਹੁੰਦਾ

  • @aulakh9276
    @aulakh9276 10 หลายเดือนก่อน +5

    ਗੋਪੀ ਭਲਵਾਨ ਜੀ ਤਕੜੇ ਹੋ ਕੇ ਖੇਡੋ, ਆਪਣੇ ਡੋਲਿਆ ਨੇ ਹੀ ਕੰਮ ਆਉਣਾ ਏ❤

  • @gopigill5077
    @gopigill5077 10 หลายเดือนก่อน +2

    Gopi Frandipuriya ❤ nahi haar da jaat halla pura kaim a❤,,💪

  • @RashpalSingh-y9i
    @RashpalSingh-y9i 10 หลายเดือนก่อน

    Ostad ostad he hunda . Gopi vere love 💕💕 you

  • @SABIRAIDER
    @SABIRAIDER 10 หลายเดือนก่อน +1

    Gopi bhaji zindabaad c, te rhugaa❤

  • @JaswinderSingh-ut4zx
    @JaswinderSingh-ut4zx 10 หลายเดือนก่อน +3

    ਸੁਖ ਦੇ ਫੈਨ ਬਣ ਗਿਆ ❤🎉

  • @baljeetsingh84
    @baljeetsingh84 10 หลายเดือนก่อน +3

    ਉਸਤਾਦ ਨੂੰ ਛੱਡਦੇ ਨਹੀਂ ਤੇ ਕਦੇ ਦੱਬਦੇ ਨਹੀਂ।

  • @ShehbazMalhi-pp9py
    @ShehbazMalhi-pp9py 10 หลายเดือนก่อน

    ਗੋਪੀ ਫਰੰਦੀਪੁਰ ਝੋਟਾ ਮੱਲ੍ਹੀ ਜੱਟ

  • @jasonmartin-f3g
    @jasonmartin-f3g 10 หลายเดือนก่อน +14

    ਬਾਈ ਜੀ ਇਹ ਖੇਡ ਕੋਈ ਗੱਲ ਨਹੀ ਅਰਸ਼ ਗੋਪੀ ਫਰੀਦਪੁਰ ਵੀਰ ਆਪਣੇ ਪੰਜਾਬ ਦੇ ਨੋਜਵਾਨ ਪਹਿਲਾ ਸੁਖਮਨ ਜਹਾਜ ਗੋਪੀ ਇਦਾ ਦੇਖਿਆ ਜਾਦਾ ਜੇਵੇ ਬਹੁਤ ਦੁਸ਼ਮਣ ਹੋਣ ਪਰ ਇਹ ਕਬੱਡੀ ਖਿਡਾਰੀ ਹਨ ਵਰੋਦ ਨਾ ਕਰੋ

  • @Lakhwinder_pannu
    @Lakhwinder_pannu 10 หลายเดือนก่อน +1

    ਸਾਰੇ ਕੰਜਰ ਇਕੋ ਟੀਮ ਚੋਹਲਾ ਵਿਚ

  • @SHAMSHERSINGH-p3g
    @SHAMSHERSINGH-p3g 10 หลายเดือนก่อน +2

    Gopi ustadd asi tere nl love uu❤❤❤

  • @MalkeetGill-s8u
    @MalkeetGill-s8u 10 หลายเดือนก่อน +2

    ਪ੍ਰੀਤ ਸਾਲਾ ਦੋਗਲਾ ਨਿਕਲ਼ਿਆ, ਪਿਉ ਪਿਉ ਹੀ ਹੁੰਦਾ,ਗੋਪੀਫਰੰਦੀ ਪੁਰੀਆ ਹਿਮਾਲਿਆ ਪਰਬਤ ਵਾ💪💪💪

  • @navjotaujla6927
    @navjotaujla6927 10 หลายเดือนก่อน +1

    gopi himalya parbat👍👍👍

  • @dilveerpoud60
    @dilveerpoud60 10 หลายเดือนก่อน +19

    ਗੋਪੀ ਨੇ ਇਹਨਾਂ ਪਲੇਰਾ ਨੂੰ ਕਬੱਡੀ ਦੀਆਂ ਬਰੀਕੀਆਂ ਦੱਸਿਆ ਇਹੇ ਚਾਰੇ ਪਲੇਰ ਉਂਗਲਾਂ ਖੜੀਆਂ ਕਰੀ ਜਾਂਦੇ ਇਹ ਗੱਲ ਚੰਗੀ ਨਹੀਂ ਗੋਪੀ ਦੀ ਰੀਸ ਨਹੀਂ ਕਰ ਸਕਦੇ ਪ੍ਰੀਤ ਲੱੱਧੂ ਹਵਾ ਕਰੀ ਜਾਨਾ ਥੋੜਾਂ ਚੀਰ ਰੁਕ ਤੈਥੋਂ ਸਵਾ ਨਹੀ ਉੱਡਣੀ ਗੋਪੀ ਨੂੰ ਛੱਡ ਕੇ ਚੰਗਾ ਨਹੀਂ ਕੀਤਾ ਸ਼ੇਰ ਕੱਲਾ ਹੀ ਬਥੇਰਾ

  • @rajwindersingh9155
    @rajwindersingh9155 10 หลายเดือนก่อน +1

    Gopi frandipuria ❤💪💪👍

  • @RanjitSingh-hh6xs
    @RanjitSingh-hh6xs 10 หลายเดือนก่อน +5

    Jo mrjii wa preet te gopy hi siraa wa❤❤❤ihktya hi vdeaa lgdeee waa

  • @baltejsingh9301
    @baltejsingh9301 10 หลายเดือนก่อน +1

    Koi na bai ji

  • @arshdhillon1484
    @arshdhillon1484 10 หลายเดือนก่อน +27

    ਅੱਜ ਪ੍ਰੀਤ ਨੇ ਹੰਕਾਰ ਦੇ ਨਾਲ ਗੋਪੀ ਫਰੰਦੀਪੁਰ ਨੂੰ ਬੜੀਆਂ ਥਾਪੀਆਂ ਮਾਰੀਆਂ ਇਨਾ ਹੰਕਾਰ ਚੰਗਾ ਨਹੀਂ ਹੁੰਦਾ ਫਿਰ ਵੀ ਤੂੰ ਚੇਲਾ ਹ ਮੈਂ ਅਰਸ਼ ਨੂੰ ਵੀ ਕਹਿੰਦਾ ਚੋਲੇ ਵਾਲੇ ਨੂੰ ਕਿ ਯਾਰ ਤੁਸੀਂ ਮਾਝੇ ਦੇ ਭਲਵਾਨ ਭਲਵਾਨਾਂ ਦੀਆਂ ਲੱਤਾਂ ਖਿੱਚੀ ਜਾਂਦੇ ਜ ਇਹ ਚੰਗੀ ਗੱਲ ਨਹੀਂ ਤੁਹਾਡੇ ਵਾਸਤੇ ਮਾਝੇ ਨੇ ਤਰੱਕੀ ਕੀ ਕਰਨੀ ਆ ਤੁਸੀਂ ਇੱਕ ਦੂਜੇ ਦੀਆਂ ਲੱਤਾਂ ਹੀ ਖਿੱਚੀ ਜਾਂਦੇ ਬਹੁਤ ਮਾੜੀ ਗੱਲ ਹੈ ਤੁਹਾਨੂੰ ਤੇ ਇੱਕ ਦੂਜੇ ਦੀ ਸਪੋਰਟ ਕਰਨੀ ਚਾਹੀਦੀ ਹੈ ਤੁਸੀਂ ਸਾਰੇ ਸਟਾਰ ਜੋ ਗੋਪੀ ਤਗੜਾ ਨਾਮ ਆ ਜਾਂ ਤੇ ਤੁਸੀਂ ਉਹਦੇ ਤੋਂ ਜਲਦੇ ਜੋ ਦੇਗਨ ਦੀ ਤਿਆਰੀ ਚ ਜਦੋਂ ਤੁਸੀਂ ਉਹਨੂੰ ਬਹੁਤ ਹੀ ਮਾੜੀ ਗੱਲ ਹੈ ਤੁਹਾਡੇ ਵਾਸਤੇ ਖਾਸ ਕਰਕੇ ਅਰਸ਼ ਤੈਨੂੰ ਤੇ ਪਤਾ ਹੀ ਆ ਵੀ ਵੀ ਇਦਾਂ ਚੰਗੀ ਗੱਲ ਨਹੀਂ ਹੈਗੀ

    • @luv_sandhu
      @luv_sandhu 10 หลายเดือนก่อน +1

      Shi gll veer..

    • @gurpreetbassi9842
      @gurpreetbassi9842 10 หลายเดือนก่อน

      Veer jo banda dogla hunda aa na o kisa da vi ni hunda preet na hona arsh da vi ni fukra ta dogla lamba ni chalda hunda gopi 22 nu koi fark ni panda

    • @a1jass994
      @a1jass994 10 หลายเดือนก่อน

      Koi na Han nu han takre mja fer Aaa hun Gopi da chela dsu lddu nu ego jyada der ni rehndi bhut aye bhut gye ne ethe..

    • @luv_sandhu
      @luv_sandhu 10 หลายเดือนก่อน

      Jdo 2 jne lad pain..3ja bnda fahida chkda hunda..koi gall ni veer..rabb dekhda..gopi ustad sacha bnda..a phla v chele c..te chele rehna ana..jo mrji kr lain..

    • @gurpreetbassi9842
      @gurpreetbassi9842 10 หลายเดือนก่อน

      22 tu arsh palwan da vlog dekh shuru wale ta hun wale arsh palwan vi badal gya aa

  • @surajsuri9480
    @surajsuri9480 10 หลายเดือนก่อน +1

    ਪ੍ਰੀਤ ਗੋਪੀ ਵੀਰ ਦੇ vlog ਵੀਐੱਚ ਬਹੁਤ ਰੋਲਾ ਪਾਉਂਦਾ ਸੀ ਕ ਆਪਾ ਨਈ ਵੱਖਰੇ ਹੋਣਾ ਫੁਕਰਾ ਵਾ ਗੋਪੀ ਵੀਰ ਨੇ ਕੱਬਡੀ ਵੀਐੱਚ ਸਟਾਰ ਬਣਾ ਤੇ ਨਾਈ ਤੇ ਏਨੇ ਕਦੀ ਵੀ ਕਨੇਡਾ ਖੇਲ ਨਈ ਸੀ ਸਕਦਾ, ਕੱਬਡੀ ਵੀਐੱਚ ਬੱਸ ਦੁੱਲਾ ਬੱਗਾ ਉਸਤਾਦ ਦੇ ਰਿਸਪੈਕਟ ਕਰੜਾ ਹਾਲੇ ਤੱਕ

  • @harmanjotsingh2075
    @harmanjotsingh2075 10 หลายเดือนก่อน +4

    ਕੁਝ ਮਰਜੀ ਕਰਨ ਚੇਲੇ ਤਾ ਗੋਪੀ ਦੇ ਬੋਲੇ ਜਾਣਗੇ, ਓਹੀ ਗੱਲ ਜਿੱਥੇ ਮਰਜੀ ਚਲਜਾ ਵਜੇਗੀ ਸਾਡੀ ਵਾਲੀ 😂, ਰਹੀ ਗੱਲ ਗੁਰੂ ਗੁਰੂ ਹੁੰਦਾ ਚੇਲਾ ਚੇਲਾ , ਗੋਪੀ Y ਘੈਂਟ A, ਗੋਪੀ ਦੀ ਸਾਡੇ ❤ ਵਿੱਚ ਹੇਮਸ਼ਾ ਇੱਜਤ a

  • @gursewakgill55
    @gursewakgill55 10 หลายเดือนก่อน +1

    ਪ੍ਰੀਤ i ਕਈ ਆਏ ਕਈ ਗਏ ਨਸਲ ਤੇ ਅਸਲ ਦਾ ਪਤਾ ਚਲਾ ਗਿਆ ਗੋਪੀ ਤੇ 💪ਸਾਨ ਜੱਟ ਏ 💪

  • @singhmanjit1524
    @singhmanjit1524 10 หลายเดือนก่อน +90

    ਪ੍ਰੀਤ ਨੇ ਮਾੜਾ ਕੀਤਾ ਗੋਪੀ ਦੇ ਉਲਟ ਖੇਡ ਕੇ ਹੋਰ ਥੋੜੀਆਂ ਟੀਮਾਂ ਸੀ ਖੇਡਣ ਨੁ।

    • @gavyjahangir7095
      @gavyjahangir7095 10 หลายเดือนก่อน +6

      Akash ne v

    • @armanbedi6393
      @armanbedi6393 10 หลายเดือนก่อน +5

      Lok sochdey c Preet glt hai
      Ik sochen vali gll Akash Preet happy eh sarrey glt nhi ho skdey …

    • @mewasingh6263
      @mewasingh6263 10 หลายเดือนก่อน

    • @Aulakhsaab-r4h
      @Aulakhsaab-r4h 10 หลายเดือนก่อน +5

      Sare cup khedn jnde c Gopi keha mere nl v show match khedo ehi krk Sare preet di Boli bolde te sare preet pise lgg k gopi nu shd gye

    • @jaswindermahal991
      @jaswindermahal991 10 หลายเดือนก่อน +5

      Frandipuria ❤❤ ta fer Frandipuria he ah...

  • @majorpandori8702
    @majorpandori8702 10 หลายเดือนก่อน +1

    Jido eda hunda mach dikhan dil nhi kita khad da matbal pyaar aa ede ch ty pyaar wali koi gall nhi wmk

  • @HarpreetSingh-b5o
    @HarpreetSingh-b5o 4 วันที่ผ่านมา

    Harpreet Singh Atwal Jamria Tarun Tarn

  • @surindervirk916
    @surindervirk916 10 หลายเดือนก่อน +11

    ਛੋਟਾ ਭਾਂਡਾ ਉਚਲ ਜਾਂਦਾ

  • @ਮਾਝੇਅਾਲੇਭਾਊ-ਫ2ਵ
    @ਮਾਝੇਅਾਲੇਭਾਊ-ਫ2ਵ 10 หลายเดือนก่อน +2

    Gopi frandipur ❤

  • @jaswindermahal991
    @jaswindermahal991 10 หลายเดือนก่อน +3

    Frandipuria ❤

  • @manpreetgill3970
    @manpreetgill3970 10 หลายเดือนก่อน +2

    Vadiaa match hoya

  • @Bodyfact123
    @Bodyfact123 10 หลายเดือนก่อน +5

    Gopy sira💪

  • @udaaidadefan5651
    @udaaidadefan5651 10 หลายเดือนก่อน +3

    veer ji main v Kabaddi khedi aaaa 12 saal ... Par kai war player di majboori oh jandi aaa koi Jan k apne ape ni karda .... Jad local Kabaddi khed k ... Ohdi rooh khush Ni tah ... Preet ludhu ... Nu pehle din toh toh wad toh match khedan di lid se .... Preet ladhu nu hun hor v mehant karni peni aaaa ...

  • @SukhjinderSingh-u1q
    @SukhjinderSingh-u1q 7 หลายเดือนก่อน

    Gopi ver g tansion na Leo rab tere nall rab rakha

  • @GindaBal
    @GindaBal 10 หลายเดือนก่อน

    Gopi bai❤❤❤❤❤❤❤❤❤❤❤❤❤❤

  • @RanjitSingh-hh6xs
    @RanjitSingh-hh6xs 10 หลายเดือนก่อน +4

    Aa nhi shmj lgdi ve gopy nal ehni ve ki gl hogi jo sare hi team vahkri kehndn dye wa

  • @satnamtoor805
    @satnamtoor805 10 หลายเดือนก่อน +1

    Gopi ❤❤

  • @gopyBhullar-y6t
    @gopyBhullar-y6t 10 หลายเดือนก่อน +11

    Preet Gadar niklea

  • @balvbirsingh6321
    @balvbirsingh6321 10 หลายเดือนก่อน +2

    Sirrrrrrrr.live.bro❤

  • @Gurpannu2625
    @Gurpannu2625 10 หลายเดือนก่อน

    Congratulations arsh

  • @JASKIRAT-b7r
    @JASKIRAT-b7r 10 หลายเดือนก่อน +2

    Ssa raje bai g, bai ajj happy chohla sahib de interview dekhi tey ronna a gya dekh k ik top da jaafi ajj ena halata ch va,raje bai ustad gopi veer g nu kaho k happy de baah farr lain, bai appne layi ta har koi kardava but kisse hor layi karna vaddi gal va. plz tusi ik vaar interview dekho, tuhanu app patta lagjuga k kinna halata ch va happy pehalwan. baki appa inssaniyat naatey tuhanu request va veer de help karo, oh khedna chaunda va mai ta kade mileya v nahi veer nu but match jaroor dekhe ahappy dey top da jaafi a. plz bai request a.

  • @RashpalSingh-y9i
    @RashpalSingh-y9i 10 หลายเดือนก่อน

    From gopi Hoshiarpur tu

  • @GuriSidhu-tk6nq
    @GuriSidhu-tk6nq 10 หลายเดือนก่อน +1

    ਪ੍ਰੀਤ ਨੇ ਮਾੜੀ ਕੀਤੀ ਗੋਪੀ ਉਸਤਾਦ ਨਾਲ

  • @Garrypannu055
    @Garrypannu055 10 หลายเดือนก่อน +22

    Preet manno lathgya

    • @sukhsandhu_01
      @sukhsandhu_01 10 หลายเดือนก่อน +4

      Sahi g aw bai

  • @baltejsingh9301
    @baltejsingh9301 10 หลายเดือนก่อน +1

    Bai ji mnu but mada lga

  • @bootasingh2632
    @bootasingh2632 10 หลายเดือนก่อน +6

    ਗੋਪੀ ਨੂੰ ਕੋਈ ਫਰਕ ਨਹੀਂ ਪੈਣਾ

  • @baltejsingh9301
    @baltejsingh9301 10 หลายเดือนก่อน

    Bai TUC sara ak a

  • @LakhveerSingh-vj2ej
    @LakhveerSingh-vj2ej 10 หลายเดือนก่อน

    Gopi Bhai Babbar Sher

  • @Kabaddi_362
    @Kabaddi_362 10 หลายเดือนก่อน +3

    DTO 💪💪

    • @Kabaddi_362
      @Kabaddi_362 หลายเดือนก่อน

      oh ah hja v dto da nam ta view lnda va oh pra apna gopi de vedio paya kr dto di ni dto de vedios pon li duniya hgi a dokha baza di lor ni

  • @DeepCheema185
    @DeepCheema185 10 หลายเดือนก่อน +2

    ਇਹਦੇ ਤੋ ਕੀ ਸਿੱਖਿਆ ਮਿਲੀ ਅੱਜ ਕਿ ਖੂਨ ਅੱਜਕਲ ਪਾਣੀ ਹੋ ਗਿਆ ਲੋਕਾ ਦਾ

  • @dhaliwal604
    @dhaliwal604 10 หลายเดือนก่อน +5

    baki preet,akash,manjit, sare manno lath gye

  • @RamanDk
    @RamanDk 10 หลายเดือนก่อน

    DTO 💪💪💪💪💪💪💪💪

  • @shallugill9771
    @shallugill9771 10 หลายเดือนก่อน +1

    Preet ਗ਼ਦਾਰ

  • @ManiShing-gi8fy
    @ManiShing-gi8fy 10 หลายเดือนก่อน

    Preet wrga koi dalla ni
    Gopi veer vrga koi heera bnda ni

  • @LOVEPREETSINGH-uf8xo
    @LOVEPREETSINGH-uf8xo 10 หลายเดือนก่อน +3

    ਆਕਾਸ਼ ਵੀ ਦੂਜੀ ਟੀਮ ਚ ਖੇਡਣਾ ਦੇ

  • @Aksingh-nb2dc
    @Aksingh-nb2dc 10 หลายเดือนก่อน +4

    Happy sabhra v nikal gya

  • @dhaliwal604
    @dhaliwal604 10 หลายเดือนก่อน +3

    gopi ustaad❤

  • @karansabharwal8010
    @karansabharwal8010 10 หลายเดือนก่อน +9

    ਉਸਤਾਦ ਜੀ ਪ੍ਰੀਤ, ਅਕਾਸ਼,ਮਨਜੀਤ ਪਹਿਲਾ unfollow ਤਾਂ ਕੀਤੇ ਹੀ ਸੀ ਅੱਜ ਮਾਨੋ ਵੀ ਲਹਿ ਗਏ

    • @Aksingh-nb2dc
      @Aksingh-nb2dc 10 หลายเดือนก่อน +3

      Happy v dalla a bai

    • @Aulakhsaab-r4h
      @Aulakhsaab-r4h 10 หลายเดือนก่อน +1

      Shi gal vr

  • @preetsingh76890
    @preetsingh76890 10 หลายเดือนก่อน +1

    ਪ੍ਰੀਤ ਸਿਆਂ ਤੂੰ ਚੰਗੀ ਨਾਈ ਊ ਕੀਤੀ ਲੇਖਾ ਦੇਨਾ ਤੇ ਪਓ , ਸਾਰਿਆ ਨੇ ਧੋਖਾ ਕੀਤਾ ਆ ਗੋਪੀ ਪਲਵਾਨ ਨਾਲ ਪਰ ਪ੍ਰੀਤ ਤੇਰੇ ਟੋਹ ਇਹ ਉਮੀਂਦ ਨਹੀ ਸੀ ਬਾਕੀ ਕੋਈ ਨਾ ਵੀਰ ਟਾਈਮ ਜਵਾਬ ਦੇਦੂ ਜਲਦੀ, ਗੋਪੀ ਪਾਲਵਾਨ ਜੀ ਪਰਵਾਹ ਨੀ ਕਰਨੀ ਵਾਹਿਗੁਰ ਜੀ ਪਿੱਠ ਨੀ ਲਗਨ ਦਿੰਦੇ ਵੀਰ॥

  • @GurjantSingh-n1d
    @GurjantSingh-n1d 10 หลายเดือนก่อน

    Gopi ta gopi a❤❤❤❤

  • @AmandeepSingh-m4v
    @AmandeepSingh-m4v 10 หลายเดือนก่อน +2

    ❤❤❤Aman

  • @GermaninformationSingh
    @GermaninformationSingh 10 หลายเดือนก่อน

    Preet happy lii kuch words: From Farandipuria pehlwan jii ‘ Main Sarri dunia naal ta ldd lainda prr apne hii dhokha dein ta othe m te dil harr jane va ‘‘

  • @GurmeetSingh-n9c
    @GurmeetSingh-n9c 10 หลายเดือนก่อน

    Jehre sade siru chare c hun ohi preet honi sade himalyia prbt vroid khedde

  • @jaspreetpandher2087
    @jaspreetpandher2087 10 หลายเดือนก่อน +6

    Odo ta eh preet kehda see arsh kehda tusi bhar ne ja skde India he khed de oo

  • @GursewakSingh-hv6db
    @GursewakSingh-hv6db 10 หลายเดือนก่อน +8

    ਮਾੜਾ ਚੇਲਾ ਪ੍ਰੀਤ

  • @GurpreetSingh-sh8fn
    @GurpreetSingh-sh8fn 10 หลายเดือนก่อน +3

    Player da pehla karm e kabaddi kheda chae chohla sahib chahe frandipur hove preet ne galat nai kita ik match main vekhia c sukhman de duje pase duji teem vich arsh khed da c

  • @dhanvir77
    @dhanvir77 10 หลายเดือนก่อน +1

    ਗੋਪੀ ਫ਼ੋਨ ਕਰਦਾ ਰਿਹਾ ਮੈਚ ਲਈ ਪ੍ਰੀਤ ਹੁਰਾ ਨੇ ਫ਼ੋਨ
    ਬੰਦ ਕਰ ਲਿਆ ਕੀ ਇਹ ਸਹੀ ਗੱਲ ਸੀ ਲਾਰੇ ਲਾਉਂਦੇ ਰਹੇ ਕੀ ਭਲਵਾਨ ਜੀ ਆ ਰਹੇ ਆ ਪੌਂਚ ਗਏ ਮੌਕੇ ਤੇ ਫ਼ੋਨ ਬੰਦ ਕਰ ਲਿਆ ਜਵਾਬ ਦੇ ਗਏ ਚਲੋ ਮੈਂ ਮੰਨਦਾ ਕੀ ਗੋਪੀ ਵੀ ਕਿਤੇ ਗਲਤ ਹੋ ਸਕਦਾ ਪਰ ਜੱਟ ਨੇ ਪਿੱਠ ਨੀ ਲੱਗਣ ਦਿੱਤੀ ਜਦੋ ਇਹਨਾ ਸਾਰਿਆ ਦਾ ਨਿਊਜ਼ੀਲੈਂਡ ਖੇਡ ਕੇ ਓਨ ਤੋਂ ਵਾਪਸੀ ਤੇ ਸਵਾਗਤ ਕਿੱਤਾ ਸੀ ਕੀ ਕਮੀ ਛੱਡੀ ਸੀ ਜੱਟ ਨੇ ਮੈਂ ਓਦੋ ਗੋਪੀ ਨੂੰ ਜਾਣਦਾ ਵੀ ਨਈ ਸੀ ਕਿ ਗੋਪੀ ਫਰੰਦੀਪੁਰੀਆ ਕੌਣ ਹੈ ਜਦੋ ਉਹ ਮਨਜੀਤ ਦੇ ਸੱਟ ਲੱਗਣ ਤੇ ਮਨਜੀਤ ਦੇ ਨਾਲ ਹਸਪਤਾਲ ਚ ਇਲਾਜ ਕਰਵਾ ਰਿਆ ਸੀ ਸਮਾ ਨੀ ਭੁੱਲਣਾ ਚਾਹੀਦਾ ਜੇ
    ਬੱਕੀ ਜੇ ਚਾਰ ਦਿਨ ਮੂਗਫਲੀ ਦੇ ਆ ਜਾਣ ਤਾ ਬਦਾਮਾਂ ਦੇ ਭਾਅ ਨੀ ਡਿੱਗਦੇ

  • @RashpalSingh-y9i
    @RashpalSingh-y9i 10 หลายเดือนก่อน

    Arash v apna ver hae.preet vere nu Gopi ostad NAL eda ne karna caheda .

  • @zorawardhillon036
    @zorawardhillon036 10 หลายเดือนก่อน

    live kis chinnel te aa

  • @gurpairsingh
    @gurpairsingh 10 หลายเดือนก่อน

    ਗਈ ਆ ਨੀ ਵੀ ਗੱਦ ਹੀ ਨਿਕਲ ਗਿਆ

  • @LakhveerSingh-vj2ej
    @LakhveerSingh-vj2ej 10 หลายเดือนก่อน

    💪💪💪💪💪

  • @MalkeetSingh-oz5bt
    @MalkeetSingh-oz5bt 10 หลายเดือนก่อน +1

    Ki ਸੋਚਦਾ ਹੋਵੇਗਾ ਫਰੰਦੀਪੁਰੀਆ ਅੱਜ

  • @kuldeepkooner3344
    @kuldeepkooner3344 10 หลายเดือนก่อน

    Y feam aa samjn wale samj jan ge❤

  • @dilbaghsingh7015
    @dilbaghsingh7015 7 หลายเดือนก่อน

    preet khootii

  • @AvtarSingh-jl2ko
    @AvtarSingh-jl2ko 10 หลายเดือนก่อน +4

    Raja vir ki hall aa

  • @gurmaildhillon9171
    @gurmaildhillon9171 10 หลายเดือนก่อน

    ਭੇਡਾਂ ਸਭ ਆ ਗਈਆ

  • @baltejsingh9301
    @baltejsingh9301 10 หลายเดือนก่อน

    Bai gopi ana nu k k ho gya

  • @AmarGill-e4m
    @AmarGill-e4m 10 หลายเดือนก่อน

    ਮੇਨ ਗੱਲ ਇਹ ਆ ਕਿ ਏ ਸਾਰੇ ਪਲੇਅਰ ਲੱਗਦੇ ਆ ਗੋਪੀ ਭਲਵਾਨ ਨਾਲ

  • @akashbadesha6144
    @akashbadesha6144 10 หลายเดือนก่อน

    Gopi da muqabla das manu kithe a

  • @JiwanSingh-mi4ce
    @JiwanSingh-mi4ce 10 หลายเดือนก่อน +1

    Sukh sira vr tu na Gopi vr da sath sadi

  • @shallugill9771
    @shallugill9771 10 หลายเดือนก่อน

    Sab arsh di ਸਾਜ਼ਿਸ਼ vr eh kron ch

  • @rupinderharf4517
    @rupinderharf4517 10 หลายเดือนก่อน +6

    Preet varge chawal bht vekhe ne
    A cheej ki a sade doaba ch b team de player compeete krde ne ehnu
    Ustaad chahe mada hove chahe chnga ustaad ta ustaad e hunda... Bhta lamba nai jauga ehe.. Kayia de ta dalpuna khoon ch hunda

  • @LovepreetSingh-b9r
    @LovepreetSingh-b9r 10 หลายเดือนก่อน +1

    Preet di karttot kakre hi ajj kal ustad apne sare gun ni dinde chele nu

  • @rajanmasih4920
    @rajanmasih4920 10 หลายเดือนก่อน

    👑

  • @HarpreetSinghSingh-x8m
    @HarpreetSinghSingh-x8m 10 หลายเดือนก่อน

    Chwel ta bout sune c ajj dekh v lea v chwel ki hunde ne

  • @parmjitsingh7342
    @parmjitsingh7342 10 หลายเดือนก่อน

    Gopy atttttt