ਕਰੋੜਾਪਤੀ ਸੇਠ ਸਵ:ਫਕੀਰ ਚੰਦ ਗੁਪਤਾ ਜੀ ਦਾ ਪੋਤਾ ਲੱਕੀ ਗੁਪਤਾ ਜੀ ਵੇਖੋ ਕਿਵੇਂ ?? ਕੋਟਕਪੂਰਾ ਸ਼ਹਿਰ ਵਿੱਚ ਕਈ ਸਾਲਾਂ

แชร์
ฝัง
  • เผยแพร่เมื่อ 3 พ.ย. 2021
  • Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to TH-cam ► / manukhtadisewasocietyl...
    👉 Subscribe to TH-cam ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft1wJkXpxmMCbN7i6
    📖 Click to save ''WhatsApp Contact'' directly to your phone book: 📲 wa.me/qr/EMNSUJY5ZAL7O1 📖
    📧 mail us at: - mdsewasociety@gmail.com
    🌐 Visit our Website: - manukhtadisewa.org/
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    Manukhta Di Sewa Sab Ton Waddi Sewa is a Government Registered Social Service Organization with [ REGISTRATION NO. LDH/21887/452 ] working across Ludhiana, Punjab in India. We lift the most unfortunate humans from roads, streets and such places where nobody is there to look after them. We love them as a member of our family irrespective of their religion, caste or creed. This is the service "Manukhta Di Sewa Sab To Wadi Sewa Society" is doing today. The service with which we are blessed, granted by true God; also named as Ram, Nanak, Allah, Jesus, and so on....
    #Manukhta_Di_Sewa #ਮਨੁੱਖਤਾ_ਦੀ_ਸੇਵਾ #MDSS #Humanity #Kindness #Humanity_one_Religion #Keep_support_Humanity
    || 🙏 Service to Humanity, The Supreme Service 🙏 ||

ความคิดเห็น • 1.1K

  • @Sonusaroj1968
    @Sonusaroj1968 2 ปีที่แล้ว +46

    ਯਕੀਨ ਨਈ ਹੁੰਦਾ ਕਿ ਕੱਲ ਯੁੱਗ ਵਿਚ ਵੀ ਇੰਨੇ ਚੰਗੇ ਲੋਕ ਹੈਗੇ ਆ । ਜੋ ਦੂਜਿਆ ਦੀ ਸੇਵਾ ਕਰਦੇ ਆ,wmk 🙏🏼🙏🏼

  • @abhijotbrar1119
    @abhijotbrar1119 2 ปีที่แล้ว +153

    ਵੀਰ ਜੀ ਰੋਣਾ ਆ ਗਿਆ ਬਾਪੂ ਜੀ ਨੂੰ ਦੇਖ ਕੇ ਅੱਜ ਦੀਵਾਲੀ ਵਾਲੇ ਦਿਨ ਇਸ ਬਾਪੂ ਦੀ ਦੁਕਾਨ ਦਾ ਬੁਰਾ ਹਾਲ ਹੈ ਤੁਸੀਂ ਧੰਨ ਹੋ ਵੀਰ ਜੀ ਜੋ ਅੱਜ ਦੇ ਦਿਨ ਇਹਨਾਂ ਦੀ ਸੇਵਾ ਲਈ ਪਹੁੰਚੇ

    • @shinderkour97
      @shinderkour97 2 ปีที่แล้ว +2

      Nice think 👍👍

    • @bigboss403
      @bigboss403 2 ปีที่แล้ว +4

      ਬਾਪੂ ਨਹੀਂ oh... ਉਮਰ 45 saal ki di honi

    • @jassseth9700
      @jassseth9700 2 ปีที่แล้ว +3

      @@bigboss403 hor ki india ch log kise de 1 b chita baal aa jave ja ta bapu ji uncle ji aunty ji kehn lag jande han apna nahi dekhde

    • @almindersingh7143
      @almindersingh7143 2 ปีที่แล้ว

      1

    • @Deolhere
      @Deolhere 2 ปีที่แล้ว +1

      @@bigboss403 5 10 saal de jwaak ne comment kita Hona 😂

  • @ggn_1
    @ggn_1 2 ปีที่แล้ว +2

    🙏🌹🌹🙏ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਸਿੰਘਾ ਨੂੰ ਸਮਝਾਇਆ ਕਿ ਜੋ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਦਾ ਜਵਾਬ ਉੱਚੀ ਦੇਵਾਗਾ ਉਹ ਮੇਰੇ ਸੱਜੇ ਪਾਸੇ ਬੈਠੇਗਾ ਤੇ ਜਿਹੜਾ ਹੋਲੀ ਦੇਵੇਗਾ ਉਹ ਖੱਬੇ ਪਾਸੇ ਤੇ ਜਿਹੜਾ ਕੁਝ ਬੋਲੇਗਾ ਨਹੀਂ ਉਸ ਵੱਲ ਮੇਰੀ ਪਿਛਾੜੀ ਹੋਵੇਗੀ ! ਸੋ ਆਉ ਸੰਗਤ ਜੀ ਫ਼ਤਿਹ ਦੀ ਸਾਂਝ ਪਾਈਏ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🌹🌹🙏

  • @baljitsingh366
    @baljitsingh366 2 ปีที่แล้ว +8

    ਜੋ ਕੰਮ ਸਰਕਾਰਾਂ ਨਾ ਕਰ ਸਕੀਆਂ ਉਹ ਕੰਮ ਗੁਰਪ੍ਰੀਤ ਸਿੰਘ ਵੀਰ ਜੀ ਸੰਸਥਾ ਨੇ ਕਰ ਵਿਖਾਇਆ ਧੰਨਵਾਦੀ ਹਾਂ ਸਾਰੀ ਟੀਮ ਦਾ 🙏🙏

  • @HardeepSingh-HH88
    @HardeepSingh-HH88 2 ปีที่แล้ว +185

    ਸ੍ਰੀ ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਵਾਲਿਆਂ ਨੂੰ ਚੜਦੀ ਕਲਾ ਵਿੱਚ ਰੱਖਣ 🙏🙏

  • @tejreetkaur2068
    @tejreetkaur2068 2 ปีที่แล้ว +54

    ਵੀਰੇ ਗੁਰਪ੍ਰੀਤ ਸਿੰਘ ਜੀ ਤੇਰੇ ਸਿਰ ਤੇ ਪੂਰੇ ਗੁਰੂ ਦਾ ਹੱਥ ਹੈ ਲੰਮੀ ਉਮਰ ਬਖਸ਼ੇ ਮਾਲਕ ਵਾਹਿਗੁਰੂ ਜੀ

  • @KulwinderKaur-ko1zp
    @KulwinderKaur-ko1zp 2 ปีที่แล้ว +56

    ਗੁਰਪ੍ਰੀਤ ਵੀਰ ਜੀ ਤੁਸੀਂ ਧੰਨ ਹੋ ਵਾਹਿਗੁਰੂ ਜੀ ਤੁਹਾਨੂੰ ਲੰਮੀ ਉਮਰ ਬਖਸ਼ਣ। 🙏🙏🙏🙏🙏

    • @dilpreetsingh0015
      @dilpreetsingh0015 2 ปีที่แล้ว

      ਵਹਿਗੁਰੂ। ਮੇਹਰ। ਕਰੇ। ਦੀਦੀ। ਜੀ

  • @shinderkour97
    @shinderkour97 2 ปีที่แล้ว +134

    ਘਰ ਵਿੱਚ ਮੈਂਟਲੀ ਹਾਲਤ ਵਿੱਚ ਮੈਂਬਰ ਹੋਵੇ ਤਾਂ ਨਹੀਂ ਮੰਨਦਾ ਫਿਰ ਕਿਸੇ ਅਣਜਾਣ ਵਿਅਕਤੀ ਨੂੰ ਮਨਾਉਣਾ ਬਹੁਤ ਔਖਾਂ ਹੈ ਗੁਰਪ੍ਰੀਤ ਵੀਰ ਜੀ ਤੁਸੀਂ ਧੰਨ ਹੋ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏

  • @punjabigeek7959
    @punjabigeek7959 2 ปีที่แล้ว +112

    ਧੰਨ ਹੋ ਤੁਸੀਂ ਪਿਆਰਿਓ । ਧੰਨ ਗੁਰੂ ਨਾਨਕ ਤੇਰੀ ਵੱਡੀ ਕਮਾਈ ।

    • @paru1708
      @paru1708 2 ปีที่แล้ว +1

      Tuc khud hi rabb o sadde lyi gurpreet veer g 🙏🙏🙏🙏🙏🙏🙏🙏

  • @sunilarora8300
    @sunilarora8300 2 ปีที่แล้ว +11

    Mahadev aapke Jaisi Soch upar wala Karen Sare Sansar Ki ho jaaye Har Har Mahadev ji🙏🙏🙏

  • @beantdhillon41
    @beantdhillon41 2 ปีที่แล้ว +2

    ਇਹਨਾਂ ਦਾ ਪਰਿਵਾਰ ਬਹੁਤ ਅਮੀਰ ਆ, ਇਹਨਾਂ ਨੂੰ ਸਾਥ ਦੇਣਾ ਚਾਹੀਦਾ ਸੀ

  • @technoabhi1962
    @technoabhi1962 2 ปีที่แล้ว +2

    Paji god bless you bhot jiggraa aa thodaa . Raab da roop ohh paji. Tuc

  • @manjeetstudiolehragaga5312
    @manjeetstudiolehragaga5312 2 ปีที่แล้ว +6

    ਜਿੳਦੇ ਰਹੋ ਗੁਰੂ ਦੇ ਬੰਦ੍ਹਿੳ
    ਮੇਰੀ ੳਮਰ ਸੋਨੁ ਲੱਗਜੇ ਦਿਲੋ ਕਹਿਨਾ ਬਾਬਾ ਜੀ

  • @LakhanPiya_Vlogs
    @LakhanPiya_Vlogs 2 ปีที่แล้ว +37

    Mata Rani tuhanu lambi umar deve veerji 🙏🙏🙏 mere & mere mom dad de phones de vich din raat ik hi chij chaldi aa "Manukhta di sewa Sbto badi sewa"videos..subh uthke mere papa 4 bje to tuhadi videos dekhan lg jande ne me & mom taan hr video dekhke emotional ho jande aa ..jald hi asi supneyan de ghar sbnu milan aawange 🙏🙏

  • @faridworkers9069
    @faridworkers9069 2 ปีที่แล้ว +37

    ਵਾਂਹ ਜੀ ਵਾਂਹ ਤੇਰੇ ਰੰਗ ਨਿਆਰੇ ਪੋੜੀ ਚੜਦੇ ਨੂੰ ਟਾਇਮ
    ਬਹੁਤ ਲਗਦਾ ਪਰ ਡਿਗਦੇ ਨੂੰ ਮਿਟ ਵੀ ਨਹੀ ਲਗਦਾ

  • @sukhmaansaab1963
    @sukhmaansaab1963 ปีที่แล้ว

    ਅੱਜ ਲੱਕੀ ਗੁਪਤਾ ਬਿਲਕੁਲ ਠੀਕ ਹੈ ਵਾਹਿਗੁਰੂ ਜੀ ਮੇਹਰ ਨਾਲ ,,,

  • @a.j.500.k2
    @a.j.500.k2 2 ปีที่แล้ว +6

    ਸਿਆਣਾ ਨੇ ਸਹੀ ਕਿਹਾ ਹੈ ਕਰਮਾ ਦਾ ਫਲ ਜਰੂਰ ਮਿਲਦਾ

  • @iqbalsinghiqbal4872
    @iqbalsinghiqbal4872 2 ปีที่แล้ว +4

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @jagsirsingh8975
    @jagsirsingh8975 2 ปีที่แล้ว +1

    ਅਨਮੋਲ ਵੀਰੇ ਤੇਰੀ ਚੰਗੀ ਸੋਚ ਨੂੰ ਸਲਾਮ ਪਰਮਾਤਮਾ ਤੇਰੀ ਲੰਮੀ ਉਮਰ ਕਰੇ

  • @balwinder3322
    @balwinder3322 2 ปีที่แล้ว +2

    ਮਾਨਵ ਕੀ ਜਾਤ ਸਭੈ ਏਕੋ ਪਹਿਚਾਨਵੋ

  • @pritpalsingh2069
    @pritpalsingh2069 2 ปีที่แล้ว +6

    ਰੂਹ ਖੁਸ਼ ਹੋ ਗਈ ਗੁਰਪ੍ਰੀਤ ਵੀਰੇ ਰੱਬ ਰੂਪ ਹੋ ਤੁਸੀਂ ਪਰਮਾਤਮਾ ਹਮੇਸ਼ਾ ਚੜਦੀਕਲਾ ਚ ਰੱਖਣ ਤੁਹਾਨੂੰ ਇਦਾ ਹੀ ਮਨੁੱਖਤਾ ਦੀ ਸੇਵਾ ਤੁਸੀਂ ਕਰਦੇ ਰਹੋ🙏

  • @rayyabeaslocalnewsvlogs457
    @rayyabeaslocalnewsvlogs457 2 ปีที่แล้ว +17

    ਰੱਬਾ ਤੇਰੀਆਂ ਰਮਜਾਂ ਕੁਜ ਸਮਜ਼ਾਂ ਤੇ ਕੁਜ ਨਾ ਸਮਜ਼ਾਂ
    ਮੈਨੂੰ ਏ ਗੱਲ ਸਮਜਾਦੇ ਕੇ ਮੈਂ ਸਮਜ਼ਾਂ ਕੇ ਨਾ ਸਮਜ਼ਾਂ

    • @gagan8119
      @gagan8119 2 ปีที่แล้ว

      ਵਾਹਿਗੁਰੂ ਜੀ 🙏🙏

  • @BaljitSingh-ig8hn
    @BaljitSingh-ig8hn 2 ปีที่แล้ว +4

    ਗੁਰਪ੍ਰੀਤ ਵੀਰ ਜੀ ਮੇਰੇ ਕੋਲ ਕੋਈ ਜਵਾਬ 🤲🤲🤲

  • @shinderkour97
    @shinderkour97 2 ปีที่แล้ว +12

    ਗੁਰਪ੍ਰੀਤ ਸਿੰਘ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏

  • @trustingod8203
    @trustingod8203 2 ปีที่แล้ว +88

    गुरप्रीत भईया 🙏🏻आप साक्षात् परमात्मा का रूप हो 🙏🏻

  • @sunainarai791
    @sunainarai791 2 ปีที่แล้ว +20

    my city Ludhiana da Hera gurpreet veer 👍👍👍👍

  • @purelegaladvice5014
    @purelegaladvice5014 2 ปีที่แล้ว +33

    Veerji tuhadi os video di wait aa jadon lucky theek hoke avdi dukan kholega

  • @kuldeepkandiara5605
    @kuldeepkandiara5605 2 ปีที่แล้ว +16

    ਬਹੁਤ ਸਾਰਾ ਪਿਆਰ ਸਤਿਕਾਰ ਬਾਈ ਗੁਰਪ੍ਰੀਤ ਜੀ ਦੀ ਸਾਰੀ ਟੀਮ ਨੂੰ

  • @makhankalas660
    @makhankalas660 2 ปีที่แล้ว +26

    ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਸਾਰੇ ਭੈਣ ਭਰਾਵਾਂ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @jagatkamboj9975
    @jagatkamboj9975 2 ปีที่แล้ว +76

    M.D.S.S. ਦੀ ਪੂਰੀ ਟੀਮ ਨੂੰ ਦਿਵਾਲੀ ਦੀ। ਵਧਾਈ ਜਯ ਕਿਸਾਨ ਮਜ਼ਦੂਰ ਏਕਤਾ ਜਿਂਦਾਬਾਦ

  • @poojasharma9469
    @poojasharma9469 2 ปีที่แล้ว +1

    Sardar Gurpreet Singh ji boli Bani nu mera Dil to Salam

  • @khansaab9439
    @khansaab9439 2 ปีที่แล้ว

    ਜਿਨੇ ਵੀ ਲੋਕ ਦਿਲੋ ਮਨੁੱਖਤਾ ਦੀ ਸੇਵਾ ਕਰਨ ਵਾਲੇ ਹਨ ਉਹਨਾਂ ਨੂੰ ਇਨਸਾਨੀਅਤ ਹੈਲਪ ਗਰੁੱਪ ਵਲੋਂ ਦਿੱਲੋ ਧੰਨਵਾਦ ❤️❤️ ਪਟਿਆਲਾ

  • @kailashrani
    @kailashrani 2 ปีที่แล้ว +12

    Yug yug jeeve mare veer Gurpreet singh. Besahare loka da sahara

  • @arjunsinghvirk605
    @arjunsinghvirk605 2 ปีที่แล้ว +31

    ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਵੀਰ ਜੀ ਤੁਹਾਨੂੰ ਅਤੇ ਤੁਹਾਡੀ ਸੰਸਥਾ ਨੂੰ ਜੀ

  • @urvashisharma5907
    @urvashisharma5907 2 ปีที่แล้ว +1

    Waheguru ji tuhanu umran bakhshe, tusi bahut wadiya kam kar rahe ho

  • @shubhaminsa3610
    @shubhaminsa3610 2 ปีที่แล้ว +1

    Aapki nisvarth seva ko teh dil se salaam

  • @rajukakar7625
    @rajukakar7625 2 ปีที่แล้ว +3

    Veer ji waheguru ji tuhadi seva nu rang laun. Satnam shri waheguru ji

  • @SS-qz6zg
    @SS-qz6zg 2 ปีที่แล้ว +56

    Gurpreetji de brother nu nal vekh k bahut khushi hoi 🙏sari family bahut humble a

    • @renukasen3511
      @renukasen3511 2 ปีที่แล้ว +3

      Bahut acha kam kiya us insan rabb de bande ne jo ehna de dukh nu smjheya te vedeo bnayi . Mai khud bahut bar ehna nu dekh ke eh sochdi si ki eh eve Bure halat ch kyu rehnde ne , but kade ehna nu puch hi nhi payi . Rabb lucky veere nu acha time dikhave .te eh jaldi thik ho apni family nal rehn

  • @jass4375
    @jass4375 2 ปีที่แล้ว +3

    ਜਿਉਂਦੇ ਰਹੋ ਅਨਮੋਲ ਕਿਸੇ ਦਾ ਜੀਵਨ ਸੰਭਾਲ ਹੋ ਜਾਵੇ।ਵਾਹਿਗੁਰੂ ਜੀ❤️❤️🙏🙏

  • @endjatt3272
    @endjatt3272 2 ปีที่แล้ว +35

    🙏🏼ਸਰਬੱਤ ਦਾ ਭਲਾ ਕਰੀ ਮੇਰੇ ਮਾਲਕਾ🙏🏼

  • @miripirichannel9270
    @miripirichannel9270 2 ปีที่แล้ว +48

    ਵਾਹਿਗੁਰੂ ਜੀ

  • @rahulchhibber3692
    @rahulchhibber3692 2 ปีที่แล้ว +16

    Hats off to Gurpreet ji and ur team....... May God bless you all...... Well done...... Rab Mehar Kare..... Thanks a lot to you and your entire team

  • @shazaibshehryar6846
    @shazaibshehryar6846 2 ปีที่แล้ว +2

    Love from Pakistan 🇵🇰♥️

  • @kabaddi-kt1if
    @kabaddi-kt1if 2 ปีที่แล้ว +42

    ਬੇੜਾ ਗ਼ਰਕ ਹੋਇਆ ਵੀਰ ਜੀ ਪੇਸਿਆ ਲਈ ਅੱਜ ਕਲ ਕੋਈ ਰਿਸ਼ਤੇ ਨੀ ਬੱਸ

    • @goodtime7804
      @goodtime7804 6 หลายเดือนก่อน

      That’s reality

  • @VirasatSandhu
    @VirasatSandhu 2 ปีที่แล้ว +75

    ਵਾਹਿਗੁਰੂ ਵਾਹਿਗੁਰੂ 🙏 ਬਹੁਤ ਵੱਡੀ ਸੇਵਾ ਕਰ ਰਹੇ ਹੋ ਮਾਲਕ ਤੁਹਾਨੂੰ ਚੜਦੀ ਕਲਾ ਚ ਰੱਖੇ ਹਮੇਸ਼ਾਂ

  • @rimmipreet2890
    @rimmipreet2890 2 ปีที่แล้ว +25

    Veer ji tuci bandi shod diwas te bhut neek karm kita..... Waheguru ji 🙏🙏

  • @rightbro265
    @rightbro265 2 ปีที่แล้ว +2

    ਵਾਹਿਗੁਰੂ ਚੜਦੀ ਕਲਾ ਵਿਚ ਰਖੇ ਵੀਰੋ ਤੁਹਾਨੂੰ

  • @phullewaliac
    @phullewaliac 2 ปีที่แล้ว

    ਬਾਈ ਗੁਰਪ੍ਰੀਤ ਦੀ patience ਨੂੰ ਸਲਾਮ 🙏
    ਰੱਬੀ ਰੂਹ

  • @hasanvirbrar3090
    @hasanvirbrar3090 2 ปีที่แล้ว +6

    Waheguru sari team nu khush rakhn mehar karan 🙏🏻🙏🏻

  • @harpreetjawandha5839
    @harpreetjawandha5839 2 ปีที่แล้ว +8

    Pehla ta waheguru ji gurpreet veer ji nu chadd di kalah vich rakhe lambi umar bakshe Meri ehi ardaas aa rabb agge.. Ke waheguru ehna nu dobara manukhi janam deve God bless u...

  • @user-ht9vm7uw2l
    @user-ht9vm7uw2l 6 หลายเดือนก่อน +1

    ਜੱਟ ਦਾ ਜਮੀਨ ਅਤੇ ਬਾਣੀਏ ਦਾ ਕਾਰੋਬਾਰ ਨਾਲ ਮੱਛੀ ਤੇ ਪਾਣੀ ਵਾਲਾ ਰਿਸ਼ਤਾ ਹੁੰਦਾ ਹੈ!ਦੋਨਾਂ ਨੂੰ ਇਹਨ੍ਹਾਂ ਦੋ ਚੀਜ਼ਾਂ ਦਾ ਝਟਕਾ ਲੈਕੇ ਬਹਿ ਜਾਂਦਾ ਹੈ!

  • @satojsatoj3208
    @satojsatoj3208 2 ปีที่แล้ว

    ਕੀ ਪਤਾ ਰੱਬ ਕੜਿਆ ਰੰਗਾ ਵਿੱਚ ਰਾਜ਼ੀ। ਵਾਹਿਗੁਰੂ ਇਸ ਵੀਰ ਨੂੰ ਜਲਦੀ ਹੀ ਠੀਕ ਕਰੇ 🙏

  • @navneetsandhu7498
    @navneetsandhu7498 2 ปีที่แล้ว +22

    Kyaa baat waheguru Mehar kare lucky veer fer to wadiya life jee sake....

  • @amitvirdi8164
    @amitvirdi8164 2 ปีที่แล้ว +52

    Bahut bada jigra paji tuhada koyi hor a kam nahi kar sakda c a tusi hi kar sakde c parmatma tuhanu khush rakhe

  • @darkiegukie
    @darkiegukie 2 ปีที่แล้ว +2

    ਵਾਹਿਗੁਰੂ ਜੀ ਤੁਸੀਂ ਨੂੰ ਖੁਸ਼ੀਆਂ ਬਕਸ਼ੇ pls continue it and God always with you. you help needy people so it's equal to help God. You are God of needy

  • @rudracreationbhajan
    @rudracreationbhajan 2 ปีที่แล้ว +2

    Wahe guru ji da khalsaaaa wahe guru ji di fateh 🙏🙏

  • @rromana2440
    @rromana2440 2 ปีที่แล้ว +16

    Je aa lok nal de chache ya bhra sath den wale hunde tan es da ilaaj na kra dende ena ne kuch nhi krna tusi bhut vadya kaam kar rahe ho veer ji waheguru ji khusya te lambya umra bakshe sare teem nu 🙏🙏

    • @inderbrar9516
      @inderbrar9516 2 ปีที่แล้ว +1

      right

    • @goodtime7804
      @goodtime7804 6 หลายเดือนก่อน

      Bilkul sahi...made bande nu koi ni sagha v ni puchda..es reality aa

  • @shaliniagarwal4982
    @shaliniagarwal4982 2 ปีที่แล้ว +6

    Wahe Guru hats off sir

  • @jiwansingh2611
    @jiwansingh2611 2 ปีที่แล้ว

    ਗੁਰੁੂ ਨਾਨਕ ਚੜ੍ਹਦੀ ਕਲਾ ਵਿਚ ਰੱਖੇ ਵੀਰੇ 😘😘

  • @ATTITUDE8100
    @ATTITUDE8100 2 ปีที่แล้ว

    Wahe guru ji ram ram ji bohat vaddi sewa mehar kre

  • @gurpreetchahal1705
    @gurpreetchahal1705 2 ปีที่แล้ว +35

    ਵਾਹਿਗੁਰੂ ਜੀ ‌ਸਭ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੀ

  • @vinodsarwalanchal1092
    @vinodsarwalanchal1092 2 ปีที่แล้ว +8

    Waheguru ji Ne veerji tuhadi duty sewa Di duty layee hai ji. Menu ta tuhade vich Waheguru Najar ande hai. 🙏

  • @DaraSingh-re4rt
    @DaraSingh-re4rt 2 ปีที่แล้ว

    Waheguru ji Bai Gurpreet ਤੇ Mehar Karna ਜੀ ਅਜਿਹੇ ਭਲੇ ਕੰਮ ਕਰਨ ਲਈ।

  • @amnindergillgill5493
    @amnindergillgill5493 2 ปีที่แล้ว +1

    ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਸੁਸਾਇਟੀ ਅਤੇ ਗੁਰਪ੍ਰੀਤ ਵੀਰ ਤੇ ਉਹਨਾਂ ਦੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ

  • @zoracalifornia3828
    @zoracalifornia3828 2 ปีที่แล้ว +8

    😔I cry watch this video 😔 waheguru ji maher kryo 🙏

  • @shubambansal4270
    @shubambansal4270 2 ปีที่แล้ว +8

    Waheguru sab te mehar kre🙏.. tuhade wargi soch sbnu dve ..

  • @jagsirsingh8975
    @jagsirsingh8975 2 ปีที่แล้ว

    ਬਹੁਤ ਵਧੀਆ ਸੇਵਾ ਵੀਰ ਜੀ ਕਰ ਰਹੇ ਹਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ

  • @mobilerepair4885
    @mobilerepair4885 2 ปีที่แล้ว

    ਇਹੋ ਜਿਹਾ ਸੀ ਸਾਡਾ ਬਾਬਾ ਨਾਨਕ ਜੁ ਸਭ ਨੂੰ ਪਿਆਰ ਕਰਦਾ ਸੀ, ਤੇ ਸਿੱਖ ਪੈਸਿਆਂ ਲਈ ਆਪਸ ਚ ਲੜੀ ਜਾਂਦੇ ਨੇ

  • @ranamunawarranamunawar9181
    @ranamunawarranamunawar9181 2 ปีที่แล้ว +17

    From sudi arb. Allah pak 22 nu salmat rhkay

  • @YuvrajSingh-oc2mu
    @YuvrajSingh-oc2mu 2 ปีที่แล้ว +11

    Bai g tusi ta sachi rab da roop o 🙏🙏🙏🙏🙏

  • @Creativeguru1515
    @Creativeguru1515 2 หลายเดือนก่อน

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @manindersingh7565
    @manindersingh7565 2 ปีที่แล้ว +1

    ਸਲਾਮ ਹੈ ਵੀਰ

  • @jaswindrabrar4090
    @jaswindrabrar4090 2 ปีที่แล้ว +5

    Manukhta di sewa vale veera nu da koti kotan thanvad, vaheguru ehna nu hmesha chardikla vich rakhe🙏🙏🙏

  • @pushpasaini3844
    @pushpasaini3844 2 ปีที่แล้ว +4

    Waheguru ji tuhanu chrdikla ch rakhe 🙏🏼🙏🏼🙏🏼🙏🏼

  • @hardeepsran451
    @hardeepsran451 2 ปีที่แล้ว

    ਇਹ ਬਹੁਤ ਚੰਗਾ ਕੰਮ ਆ

  • @roopsinghdhaliwal1964
    @roopsinghdhaliwal1964 ปีที่แล้ว

    मनूखता दी सेवा बिहारीयो निपालीयो की सैवा धन हो वीर जी आप अगर आप जैसा कोई मनूखतादी सेवा वाला कोई उस मजबूर पनामा दै जगला विचो पजाबीयो कै पिजर ही ला दैवै

  • @sukhbagga8617
    @sukhbagga8617 2 ปีที่แล้ว +4

    Waheguru ji thanu chardi kla ch rakhe te thudi team bhut seva krde tuc 🙏🙏🙏🙏

  • @munishkumargarg3419
    @munishkumargarg3419 2 ปีที่แล้ว +12

    Thanku so much Gurpreet Singh ji HV a nc dy Happy diwali all of you Thanku ji 🙏🏿🙏🏿

  • @bmattubikram6174
    @bmattubikram6174 2 ปีที่แล้ว

    ਸਤਿ ਸ੍ਰੀ ਅਕਾਲ ਬਾਈ ਜੀ ਬਹੁਤ ਹੀ ਵਧੀਆ ਕੰਮ ਕਰ ਰਹੇ ਓ ਪਰਮਾਤਮਾ ਤਹਾਨੂੰ ਤੱਤੀ ਵਾ ਨਾ ਲੱਗਣ ਦੇਵੇ

  • @meenudhiman8967
    @meenudhiman8967 2 ปีที่แล้ว

    Waheguru ji Bahot badi seva veer dil too sat shri akal

  • @jaspalkaur7977
    @jaspalkaur7977 2 ปีที่แล้ว +4

    Rab da doja Roop gurpreet veer ji

  • @pardeepbansal6355
    @pardeepbansal6355 2 ปีที่แล้ว +24

    Bai ji.......tussi great Ho..🙏🏼🙏🏼🙏🏼🙏🏼🙏🏼

  • @1236......
    @1236...... 2 ปีที่แล้ว

    Waheguru dhan ho bhaji jo tusi iniya gallan khake v thande rehnde ho.. Dhan waheguru ji🙏🙏🙏🙏

  • @ravikashyap7384
    @ravikashyap7384 2 ปีที่แล้ว

    ਜਿੳਂਦੇ ਵਸਦੇ ਰਹੋ ਵੀਰੋ!

  • @bmsingh9221
    @bmsingh9221 2 ปีที่แล้ว +14

    Waheguru gurpreet veer nu lambia umra bakshan 🙏

  • @renukaahuja664
    @renukaahuja664 2 ปีที่แล้ว +18

    Waheguru bless you all members🙏🙏🎉🎉

  • @vikkdhillon1
    @vikkdhillon1 2 ปีที่แล้ว +2

    ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ ਵੀਰ ਜੀ 🙏

  • @rawatravivlogs6153
    @rawatravivlogs6153 2 ปีที่แล้ว +11

    I proud of u sir ji,guru maharaj tuhanu lambiyan umran bakhshan,te tusi iss tran hi sewa krde rho.

  • @komalverma5211
    @komalverma5211 2 ปีที่แล้ว +4

    Paji salute for you mujhe rona aa jata h video dekh kr

  • @narinderkaur3868
    @narinderkaur3868 2 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🌹🙏 ਵਾਹਿਗੁਰੂ ਜੀ ਚੜਦੀ ਕਲਾ ਰੱਖੇ

  • @pawangandhi6807
    @pawangandhi6807 2 ปีที่แล้ว

    ਮੈਂ ਕਈ ਵਾਰ ਇਸ ਦੀ ਦੁਕਾਨ ਅੱਗੋਂ ਲੰਘਦਾ ਹੁੰਦਾ ਸੀ ਤਾਂ ਇਹ ਸੋਚਦਾ ਹੁੰਦਾ ਸੀ ਕਿ ਆਹ ਬੰਦਾ ਕਿੰਨਾ ਕੰਜੂਸ ਹੈ ਕਿ ਆਪਣਾ ਹੁਲੀਆ ਵੀ ਨਹੀਂ ਸੁਧਾਰ ਸਕਦਾ । ਪਰ ਜਦੋਂ ਹਕੀਕਤ ਪਤਾ ਲੱਗੀ ਤਾਂ ਸੋਚਣ ਤੇ ਮਜਬੂਰ ਹੋ ਗਿਆ ਕਿ ਮੈਂ ਗਲਤ ਸੀ ਇਸ ਦਾ ਵੱਡਾ ਭਰਾ ਮੇਰੇ ਨਾਲ ਪੜ੍ਦਾ ਹੁੰਦਾ ਸੀ । ਪਰਮਾਤਮਾ ਇਸ ਨੂੰ ਆਪਣਾ ਪਰਿਵਾਰ ਸਾਂਭਣ ਦਾ ਬਲ ਬਖਸ਼ੇ👌👍😭👍

  • @Sam-vy1jd
    @Sam-vy1jd 2 ปีที่แล้ว +4

    Sir you are truly a real hero🙏🏻

  • @Imsimrr
    @Imsimrr 2 ปีที่แล้ว +13

    Jihna na dislike kiti vedio oh insan kida de hon ga lakh de lahnat aa
    God bless your all team 🙏🏻 waheguru ji

    • @familywithfun9779
      @familywithfun9779 2 ปีที่แล้ว +2

      O insan de nam te kalank ne veer ji

    • @Imsimrr
      @Imsimrr 2 ปีที่แล้ว

      @@familywithfun9779 right paji 🙏🏻

    • @rockingshivirockingshivi3440
      @rockingshivirockingshivi3440 2 ปีที่แล้ว

      Veer OHH INSAAN HAI HI NAHI MARI HOYI JAMEER WALE PUTLLE NE

  • @singh5898
    @singh5898 2 ปีที่แล้ว +1

    ਵਾਹ ਸਿੰਘ ਸਾਹਬ ਤੁਹਾਡੀ ਸੇਵਾ ਤੇ ਸਬਰ ਨੂੰ ਸਾਲਾਮ 🙏🏻

  • @gurjaapkaur689
    @gurjaapkaur689 2 ปีที่แล้ว

    Boht vadi sewa kar rahe ho veer g parmatma mehar kare

  • @JaspalSingh-ou3xp
    @JaspalSingh-ou3xp 2 ปีที่แล้ว +4

    Dhan guru nanak❤

  • @meenakshijoshi820
    @meenakshijoshi820 2 ปีที่แล้ว +3

    Manukhta deeseva aageh Natmastak. 🙏🙏🙏

  • @MUHFAAD01
    @MUHFAAD01 2 ปีที่แล้ว +1

    Rab chardi kla ch rakhe thonu Gurpreet veerji.

  • @radhikasharma1648
    @radhikasharma1648 ปีที่แล้ว

    Salute h aese insan nu jo iss trh help krde aa aaapko uper wala hmesha khus rkhe aapki shehat bnni rhe 😍😍

  • @kamaljeetsingh7575
    @kamaljeetsingh7575 2 ปีที่แล้ว +3

    Love you veer ji waheguru tuhano hamisha kush rakhe 🥰🥰❤❤