LIVE🔴 15-11-2021 ਆਜੋ ਸਾਰੇ ਕਰਦੇ ਆ ਸਾਰੇ ਪਰਿਵਾਰ ਨਾਲ ਗੱਲਾਂ…

แชร์
ฝัง
  • เผยแพร่เมื่อ 8 ม.ค. 2025

ความคิดเห็น • 1.1K

  • @VanshBal
    @VanshBal 3 ปีที่แล้ว +77

    ਦਿਲ ਖੁਸ਼ ਹੋ ਗਿਆ ਬਾਪੂ ਜੀ ਨੂੰ ਹੱਸ ਹੱਸ ਕੇ ਗਲਾਂ ਕਰਦੇ ਦੇਖ ਕੇ ਇਹ ਸਭ ਸਾਡੇਰੱਬ ਰੂਪ ਵੀਰ ਸਦਕਾ ਹੋਇਆ।

  • @bablasekhon1044
    @bablasekhon1044 11 หลายเดือนก่อน +2

    ਅਸਲ ਚ ਬਾਬੇ ਨਾਨਕ ਜੀ ਦਾ ਘਰ ਸੱਚਾ ਦਰਬਾਰ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gursevsinghdhaliwal9099
    @gursevsinghdhaliwal9099 3 ปีที่แล้ว +88

    ਗੁਰਪ੍ਰੀਤ ਜੀ ਤੁਹਾਡੀ ਸੋਚ ਅਤੇ ਸ਼ਹਿਣਸ਼ੀਲਤਾ ਨੂੰ ਲੱਖ ਲੱਖ ਪ੍ਰਣਾਮ ਹੈ ਪਰਮਾਤਮਾ ਤੁਹਾਨੂੰ ਲੰਬੀਆਂ ਉਮਰਾਂ ਬਖ਼ਸ਼ੇ

  • @rajinderbarnala8778
    @rajinderbarnala8778 3 ปีที่แล้ว +81

    ਵਾਹਿਗੁਰੂ ਮੇਹਰ ਕਰੀਂ ਇਸ ਵੀਰ ਤੇ ਕਿੰਨੀ ਮਨੂੰਖਤਾ ਦੀ ਸ਼ੇਵਾ ਕਰਦਾ ਵਾਹਿਗੁਰੂ ਰੱਬ ਤਹਾਨੂੰ ਲੰਮੀ ਉਮਰ ਬਖਸ਼ੇ ਜੀ

  • @ManpreetSingh-zm3mx
    @ManpreetSingh-zm3mx 3 ปีที่แล้ว +136

    ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਵਿੱਚ ਤਾਂ ਬਾਬਾ ਨਾਨਕ ਜੀ ਦੀ ਕਿਰਪਾ ਵਾਂ 🙏
    ਬਾਬਾ ਨਾਨਕ ਜੀ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ 🙏 ਪਰਿਵਾਰ ਤੰਦਰੁਸਤ ਤੇ ਕਿਰਪਾ ਬਣਾਈ ਰੱਖਣਾਂ ਜੀ ਹਮੇਸ਼ਾ ਹਮੇਸ਼ਾ ਲਈ 🙏

  • @JarnailSingh-dv1hw
    @JarnailSingh-dv1hw 3 ปีที่แล้ว +1

    ਸਤਿ ਸ਼ੀ੍ ਆਕਾਲ ਜੀ ਗੁਰਪ੍ਰੀਤ ਜੀ ਤੁਸੀਂ ਧੱਨ ਹੋ ਤੁਸੀਂ ਬਹੁਤ ਮੇਹਨਤ ਕਰਕੇ ਦੁਖੀ ਇਕੱਲੇ ਪਨ ਦੇ ਗੁਲਾਮ ਬਾਸ਼ਿੰਦੇ ਜਿਨ੍ਹਾਂ ਨੂੰ ਤੁਸੀਂ ਅਜਾਦ ਕਰਵਾਇਆ ਉਨ੍ਹਾਂ ਦੀ ਲਗਾਤਾਰ ਸੇਵਾ ਕਰ ਰਹੇ ਐ

    • @bablasekhon1044
      @bablasekhon1044 11 หลายเดือนก่อน

      ਧੰਨਵਾਦ ਰੱਬ ਦਾ ਜੋ ਗੁਰਪ੍ਰੀਤ ਮਿੰਟੂ ਵੀਰ ਦੇ ਰੂਪ ਚ ਪਿੰਡ ਹਸਨ ਪੁਰ ਚ ਸੇਵਾ ਕਰਦਾ
      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Singh-de9xn
    @Singh-de9xn 3 ปีที่แล้ว +84

    ਵਾਕਈ ਰਬ ਖੁਦ ਵੱਸਦਾ ਹੈ ਇਸ ਸੁਪਨਿਆਂ ਦੇ ਘਰ ਚ❤️❤️❤️❤️

  • @DeepSingh-xf7po
    @DeepSingh-xf7po 3 ปีที่แล้ว +47

    ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੋਈ ਹੈ,ਵੈਦਵਾਨ ਬਾਬਾ ਜੀ ਹੁਣ ਬਹੁਤ ਠੀਕ ਨੇ‌।

  • @harwinderkaur5793
    @harwinderkaur5793 3 ปีที่แล้ว +163

    Ajj bapu ji nu dekh k dill khus ho gya siraf gurpreet veer kar k jindge badl ge

    • @balwindersingh-yl8gt
      @balwindersingh-yl8gt 3 ปีที่แล้ว +4

      Hanji sis 😍😍 bilkul sahi kiha tusi

    • @bestchoice8541
      @bestchoice8541 3 ปีที่แล้ว

      @@balwindersingh-yl8gt pp

    • @kisankaur4459
      @kisankaur4459 3 ปีที่แล้ว

      TRUE, JINDGE BADLE HAI, BECAUSE OF GURPREET SINGH JI!! OTHERWISE, YOU KNOW.............

    • @jagwindersingh2750
      @jagwindersingh2750 3 ปีที่แล้ว +1

      Menu v bapu ji di bohat fikar c

    • @parvinder4255
      @parvinder4255 3 ปีที่แล้ว

      Shi kiha tusi sis 😊

  • @khalsafauj4205
    @khalsafauj4205 11 หลายเดือนก่อน

    Aj dil khush ho gya vedwan bapu g nu dekh ke bai gurpreet g de hath ch v Jadu a ser te hath rakhde ne te Banda thik hon lag janda waheguru chardi klaa ch rakhe mintu Bai g nu

  • @SandeepSingh7676_
    @SandeepSingh7676_ 3 ปีที่แล้ว +66

    Jatinder bapu ji nu es condition ch dekh k bahut khushi hoyi😊

  • @stnamsingh6398
    @stnamsingh6398 3 ปีที่แล้ว +16

    ਬਹੁਤ ਵਧੀਆ ਲੱਗਦਾ ਵੀਰ ਗੁਰਪ੍ਰੀਤ ਸਿੰਘ ਜਦੋ ਪਰਿਵਾਰ ਵਿਚ ਆ ਕੇ ਸਾਰੇਆ ਦਾ ਦੁੱਖ ਦਰਦ ਹਾਲ ਪੁੱਛਦੇ ਆ ਵਾਹਿਗੁਰੂ ਚੜਦੀ ਕਲਾ ਬਖਸੇ ਵੀਰ ਨੂੰ❤❤🙏🏼🙏🏼

  • @chhillarneeta
    @chhillarneeta 3 ปีที่แล้ว +106

    आज बापू जी और उनकी लडकी को देख कर जी ख़ुश हो गया दोनों को ख़ुश देख कर गुप्रित जी आप बहुत ही अच्छे इंसान हो बापू बहुत ही ख़ुश मजा आ गया आज 🥰🥰😘

    • @AaBb-no9zg
      @AaBb-no9zg 3 ปีที่แล้ว

      bhaji pal no to kala c jo oh kider aa

    • @kamalvirk......8071
      @kamalvirk......8071 3 ปีที่แล้ว +1

      Baapu ji bhot khus the...New jindagi ki starting ho gayi unki..

    • @parvinder4255
      @parvinder4255 3 ปีที่แล้ว

      Haji sis 😊

  • @ਸੁਖਵਿੰਦਰਕੌਰਮੋਗਾ
    @ਸੁਖਵਿੰਦਰਕੌਰਮੋਗਾ 3 ปีที่แล้ว +6

    ਚੰਗੇ ਸੁਲਝੇ ਹੋਏ ਇਨਸਾਨ ਹਨ ਬਾਪੂ ਜੀ।

  • @AmandeepKaur-fe3ts
    @AmandeepKaur-fe3ts 3 ปีที่แล้ว +53

    Dhan a gurpreet ver dhan a oh ma jine gurpreet vere nu janam dita 🙏

  • @kuljitkanda1276
    @kuljitkanda1276 3 ปีที่แล้ว

    ਬਾਈ ਗੁਰਪਰੀਤ ਦੇ ਪਰਿਵਾਰ ਦੇ ਦਰਸ਼ਨ ਜੀਨੇ ਕੱਰਲੇ ਉਸ ਬੰਦੇ ਨੂੰ ਰੱਬ ਦੇ ਦਰਸ਼ਨ ਹੋ ਗਏ
    ਬਾਈ ਗੁਰਪਰੀਤ ਰੱਬੀ ਰੂਅ ਫੱਕਰ ਬੰਦਾ
    ਬਾਈ ਨਾਲ ਦੀ ਮੱਤ ਰੱਬ ਹਰੇਕ ਘਰ ਵਿੱਚ ਬੱਖਸੇ
    ਬਾਈ ਜੀਦੇ ਪਰਿਵਾਰ ਨੂੰ ਪਰਮਾਤਮਾ ਖੁਸ਼ ਤੇ ਚੱਡ਼ਦੀ
    ਕਲਾ ਵਿੱਚ ਰੱਖਣਾ ਜੀ

  • @jyotikaur5069
    @jyotikaur5069 3 ปีที่แล้ว +115

    Can't explain that how happy I am to seeing bapu Waidwaan ji like this. He's such a pure soul, humble and intelligent. Sabar te self respect di ek bahut wadi missal aa. Waheguru sabh nu es tarah da sabar santokh baksahan.

    • @sehajleen9856
      @sehajleen9856 3 ปีที่แล้ว +6

      Sachi boht khushi hoi aj bapu ji nu dekh k aida he rehn bapu ji😊😊

    • @Harwinderkaur4555-9nb
      @Harwinderkaur4555-9nb 3 ปีที่แล้ว +3

      Schi ji bhut khush mili babu ji nu dekh waheguru sb di aida sone

    • @thankyou1733
      @thankyou1733 3 ปีที่แล้ว

      Bilkul shi.. Os din Bapu ji nu ronda dekh k Meri Sari raat rondai di nikal gi...

    • @jagjeetsingh3139
      @jagjeetsingh3139 ปีที่แล้ว

      Lllllllllllllllllll

  • @rajdeepsinghdhanju9824
    @rajdeepsinghdhanju9824 3 ปีที่แล้ว

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ। ਸੱਚ ਨੂੰ ਕੋਈ ਨਹੀਂ ਮਾਰ ਸਕਦਾ। ਗੁਰਬਾਣੀ ਜੀ ਦਾ ਅਰਥ ਹੈ, ਲੇਖੇ ਦੇਣੇ ਪੈਣਗੇ ਕਰਨੀਆਂ ਭਰਨੀਆਂ ਦੇ। ਅੰਗਰੇਜ਼ੀ ਇੱਕ ਭਾਸ਼ਾ ਹੈ ਬੁੱਧੀਮਾਨ ਅਤੇ ਸਿਆਂਣੇ ਹੋਣ ਦਾ ਸਰਟੀਫਿਕੇਟ ਨਹੀਂ।

  • @kudeepkaur8096
    @kudeepkaur8096 3 ปีที่แล้ว +4

    ਗੁਰਪ੍ਰੀਤ ਵੀਰ ਲਿਖਣ ਵਾਸਤੇ ਕੋਈ ਲਫਜ ਨਹੀ ਬੱਸ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਚ ਰੱਖਣ

  • @parmjeetkaur9201
    @parmjeetkaur9201 3 ปีที่แล้ว +1

    Jatinder bapu G nu dekh ke bhut vdiya lgya...Bhut educated ne...But Halaata karke vchare Kida reh re c...
    Baki sare hi...
    Thank you Manukhta di sewa🌺

  • @kvsingh36
    @kvsingh36 3 ปีที่แล้ว +21

    Bapu ji kine khush ne 🥺🙏🏻 waheguru ji hmesha edi khush rkhn

  • @HarpreetKaur-ll1bi
    @HarpreetKaur-ll1bi 3 ปีที่แล้ว

    ਕਲਯੁਗ,ਦੇ,ਸਮੇਂ,ਚ,ਮਨੁੱਖਤਾ,ਦੀ,ਸੇਵਾ,ਕਰਨਾ,ਬੋਹਤ,ਮ੍ਹਾਹਣ,ਗਲ,ਹੈ,ਸਰਦਾਰ,ਜੀ,ਉਮਰ,ਲੰਬੀ,ਕਰੇ,ਪਰਮਾਤਮਾ

  • @InnerCompass6
    @InnerCompass6 3 ปีที่แล้ว +54

    🙏🏻🙇🏻‍♀️ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ।।

  • @satwindernijjar4925
    @satwindernijjar4925 3 ปีที่แล้ว

    Thanx to manukhta sewa society

  • @kaurheir
    @kaurheir 3 ปีที่แล้ว +18

    ਭਾਜੀ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ! 🙏 ਰੱਬ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ।

  • @balvinderkenth6086
    @balvinderkenth6086 3 ปีที่แล้ว

    ਬਾਪੂ ਜੀ ਨੂੰ ਹੱਸਦੇ ਦੇਖ ਕੇ ਬਹੁਤ ਅੱਛਾ ਵਗਦਾ ਹੈ ਗੁਰੂ ਮਹਾਰਾਜ ਕਿਰਪਾ ਕਰਨ ਬਾਪੂ ਜੀ ਏਸ ਤਰਾਂ ਹੱਸਦੇ ਰਹਿਣ

  • @gdgamer...1m152
    @gdgamer...1m152 3 ปีที่แล้ว +138

    ਵੀਰ ਜੀ ਰੂਹ ਬਹੁਤ ਖੁਸ਼ ਹੁੰਦੀਆ ਦੇਖ ਜਦੋ ਕੋਈ ਆਪਣੀ ਜਿੰਦਗੀਂ ਚ ਦੁਵਾਰਾਂ ਵਾਪਿਸ ਆਉਦਾ ਠੀਕ ਹੋਕੇ ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ ਸਭ ਨੂੰ 🙏🙏

  • @gurdevsinghaulakh7810
    @gurdevsinghaulakh7810 3 ปีที่แล้ว

    ਧੰਨ ਗੁਰੂ ਨਾਨਕ

  • @NirmalSingh-eq7ly
    @NirmalSingh-eq7ly 3 ปีที่แล้ว +4

    ਭਾਈ ਸਾਹਬ, ਇਸ ਨੂੰ ਰੋਣ ਦੇਵੋ ਖੁੱਲ੍ਹ ਕੇ ।ਰੋਣ ਨਾਲ ਸਗੋਂ ਛੇਤੀ ਠੀਕ ਹੋਵੇਗੀ ।ਰੋਣ ਨਾਲ ਮਨ ਹਲਕਾ ਹੁੰਦਾ ਹੈ ।

    • @harmanjotsingh2897
      @harmanjotsingh2897 3 ปีที่แล้ว

      Normal Singh veer ji maa ne kida gal kiti jida koi opara hoce

  • @chanansingh6298
    @chanansingh6298 3 ปีที่แล้ว

    ਗੁਰਪ੍ਰੀਤ ਵੀਰ ਜੀ ਸੱਤ ਸ਼ੀ੍ ਆਕਾਲ ਵੀਰ ਤੇਰੀ ਸਿਫਤ ਕਰਨ ਲਈ ਸ਼ਬਦ ਹੀ ਖਤਮ ਹੋ ਜਾਂਦੇ ਹਨ ਵਾਹਿਗੁਰੂ ਜੀ ਕਿਰਪਾ ਕਰਨ

  • @inderjitkaur2850
    @inderjitkaur2850 3 ปีที่แล้ว +6

    ਇਸ ਕਲਯੁਗ ਦੁਨੀਆਂ ਵਿੱਚ ਵਾਹਿਗੁਰੂ ਜੀ ਨੇ ਤੁਹਾਨੂੰ ਭੇਜਿਆ ਇੰਨੀ ਸੋਹਣੀ ਸੇਵਾ ਲਈ ਵਾਹਿਗੁਰੂ ਜੀ ਇਸ ਘਰ ਤੇ ਅਤੇ ਸਾਰੇ ਮੈਬਰਾਂ ਤੇ ਆਪਣੀ ਮਿਹਰ ਕਰਦੇ ਰਿਹਨ ਧੰਨ ਗੁਰੂ ਧੰਨ ਸੇਵਾ ਵਾਹਿਗੁਰੂ........... 🙏🙏🙏🙏

  • @neetumago4606
    @neetumago4606 3 ปีที่แล้ว

    ਬਾਪੂ ਜੀ ਨੂੰ ਵੇਖ ਕੇ ਮਨ ਬਹੁਤ ਖੁਸ਼ ਹੋਇਆ। ਪਰਮਾਤਮਾ ਇਨ੍ਹਾਂ ਸਭਨਾਂ ਤੇ ਮਿਹਰ ਕਰੇ । ਅੱਜ ਅਜਿਹੇ ਲੋਕਾਂ ਦੀ ਸੰਭਾਲ ਕਰਨ ਲਈ ਸਕੇ ਭੈਣ-ਭਰਾ ਵੀ ਮੂੰਹ ਫੇਰ ਲੈਂਦੇ ਹਨ ਅਤੇ ਆਪ ਜੀ ਵਲੋਂ ਕੀਤੀ ਜਾ ਰਹੀ ਸੇਵਾ ਸਭ ਤੋਂ ਉੱਚ ਹੈ। ਬਾਪੂ ਜੀ ਜਿਵੇਂ ਗੱਲਾਂ ਕਰ ਰਹੇ ਹਨ ਸਹਿਜੇ ਹੀ ਆਪਾਂ ਸਮਝ ਸਕਦੇ ਹੈ ਬੁਢਾਪੇ ਵਿੱਚ ਇੱਕਲਪਨ ਮਾਨਸਿਕ ਬੀਮਾਰੀਆਂ ਦਾ ਕਾਰਨ ਹੈ।🙏🙏

  • @amanpreet4998
    @amanpreet4998 3 ปีที่แล้ว +18

    Am very happy seeing Bapu Waidwaan that he is ok.He is very intelligent and pious soul. He got a family. God bless him and u all too.

  • @jindugill2203
    @jindugill2203 ปีที่แล้ว +1

    ਕਿੰਨੀ ਨਾਲਿਜ ਰੱਖਦੇ ਆ ਬਾਪੂ ਜਤਿੰਦਰ ਸਿੰਘ। ਧੰਨਵਾਦ ਵੀਰ ਗੁਰਪ੍ਰੀਤ ਜੀ ਤੁਹਾਡਾ ਜੇ ਤੁਸੀਂ ਉਪਰਾਲਾ ਨਾਂ ਕਰਦੇ ਤਾਂ ਕਿੰਨੀ ਸੂਝਬੂਝ ਕਚਰੇ ਵਿੱਚ ਈ ਰੁਲਕੇ ਮਰਮੁੱਕ ਜਾਣੀਂ ਸੀ।

  • @shagunpreet8813
    @shagunpreet8813 3 ปีที่แล้ว +134

    Paji tuc insaan nahi farishte o 🙏🙏

    • @yudhveergill6977
      @yudhveergill6977 3 ปีที่แล้ว

      Shi kha ji 🙏🙏🙏🙏🙏🙏🙏🙏❤️❤️❤️❤️❤️❤️❤️

    • @daljitsadhrasingh7
      @daljitsadhrasingh7 3 ปีที่แล้ว +1

      Paji is abusing word ..it's bhaji....

  • @balrajkaur1503
    @balrajkaur1503 3 ปีที่แล้ว

    ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਖੁਸ਼ੀ ਹੋ ਰਹੀ ਹੈ ਬਾਪੂ ਜੀ ਨੂੰ ਤੇ ਭੈਣ ਅਮਨਦੀਪ ਨੂੰ ਇਸ ਤਰ੍ਹਾਂ ਤੰਦਰੁਸਤ ਦੇਖ ਕੇ ਮੈ ਸਨੀ ਇਨਕਲੇਵ ਚ ਈ ਰਹਿੰਦੀ ਹਾਂ। ਬਹੁਤ ਵਾਰ ਬਾਪੂ ਜੀ ਚਾਹ ਲੈਣ ਜਾਂਦੇ ਵੇਖਦੀ ਸੀ। ਬਹੁਤ ਮਾੜੀ ਦਸ਼ਾ ਸੀ ਇਹਨਾਂ ਦੀ ਅੱਜ ਬਹੁਤ ਖੁਸ਼ੀ ਹੋ ਰਹੀ ਐ ਬਾਪੂ ਜੀ ਨੂੰ ਐਦਾ ਖੁਸ਼ ਵੇਖ ਕੇ । ਵਾਹਿਗੁਰੂ ਜੀ ਤੁਹਾਨੂੰ ਜਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਦੇਣ ਅਤੇ ਤੰਦਰੁਸਤੀ ਬਖਸ਼ੇ ਵੱਡੇ ਵੀਰ ਤੇ ਤੁਸੀਂ ਮਨੁੱਖਤਾ ਦੀ ਸੇਵਾ ਕਰਦੇ ਰਹੋ ਬਾਬਾ ਨਾਨਕ ਤੁਹਾਡੇ ਸਿਰ ਤੇ ਹੱਥ ਰੱਖਣ
    God bless you brother

  • @JagtarSingh-vs2in
    @JagtarSingh-vs2in 3 ปีที่แล้ว +2

    ਧੰਨ ਧੰਨ ਹੈ ਬਾਈ ਜੀ ਗੁਰਪ੍ਰੀਤ ਸਿੰਘ ਸਲੂਟ ਹੈ ਤੇਰੀ ਸੋਚ ਨੂੰ ਵੀਰ ਜੀ ਵਾਹਿਗੁਰੂ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @unitedcolors2920
    @unitedcolors2920 3 ปีที่แล้ว +1

    ਬਾਪੂ ਜੀ ਕਿੰਨੇ ਖੁਸ਼ ਨੇ ਇੱਥੇ ਆ ਕੇ, ਬਾਪੂ ਜੀ ਕੁਛ ਨੀ ਮੰਗਦੇ ਸੀ ਰਿਸ਼ਤੇਦਾਰ ਇਹ ਸਮਾਂ ਹੀ ਨਹੀਂ ਦੇ ਸਕੇ,, ਬਹੁਤ ਖੁਸ਼ੀ ਹੁੰਦੀ ਏਦਾਂ ਦੀਆਂ ਰੂਹਾਂ ਨੂੰ ਵੇਖ ਕੇ, ਬਾਈ ਗੁਰਪ੍ਰੀਤ ਕਰਕੇ ਇਹ ਖੁਸ਼ੀਆ ਮਿਲ ਰਹੀਆਂ ਨੇ, ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ 🙏🙏

  • @princebansal8681
    @princebansal8681 3 ปีที่แล้ว +28

    Y g navneet ਦੀ ਬਹੁਤ ਵੇਟ ਸੀ ਸਹੀ ਗੱਲ ਆ y g ਇੱਥੇ ਤਾਂ ਸੱਚੀ ਰੱਬ ਵੱਸਦਾ ਆ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਗੁਰਪ੍ਰੀਤ ਵੀਰ ਜੀ 🙏🙏🙏🙏👏👏👏👏👏👏💯💯💯❤️❤️

    • @GurmeetKaur-it5sq
      @GurmeetKaur-it5sq 3 ปีที่แล้ว

      Sat shri akaal veer g....waheguru g meher karn🙏🙏🙏

  • @mandyfarmer3269
    @mandyfarmer3269 3 ปีที่แล้ว +2

    ਰੂਹ ਖੁਸ਼ ਹੋਗੀ ਜੀ ਸਾਰੇ ਪਰਿਵਾਰ ਦੇ ਦਰਸ਼ਨ ਕਰਕੇ 🙏🏻ਵਿਦਵਾਨ ਬਾਬਾ ਜੀ ਤੁਸੀ ਸੱਚੀ ਕਾਫੀ ਅੱਛੇ ਵਿਅਕਤੀ ਹੋ ਜੀ🙏🏻🙌🏻😇 ਮੈ ਪਰਮਾਤਮਾ ਨੂੰ ਅਰਦਾਸ ਕਰਦਾ ਹਾਂ ਕੇ ਸਾਡੇ ਮਨੁੱਖਤਾ ਦੀ ਸੇਵਾ ਦੇ ਸਾਰੇ ਪਰਿਵਾਰ ਨੂੰ ਤੰਦਰੁਸਤੀ ਦਾ ਦਾਨ ਬਖਸ਼ਣ ਜੀ🙏🏻

  • @damanpreetsingh4742
    @damanpreetsingh4742 3 ปีที่แล้ว +20

    Happy to see you all happily especially bapu Jatinder Singh Baidwan ji ( when he laugh)

  • @sultansingh7138
    @sultansingh7138 ปีที่แล้ว

    ਧਨ ਹੋਂ ਤੁਸੀ ਥੋਡੀ ਸੇਵਾ ਮਹਾਨ ਹੈ ਥੋਡਾ ਨਾਮ ਰਹਿਦੀ ਦੁਨੀਆ ਤੱਕ ਰਹੇਗਾ ਪ੍ਰਮਾਤਮਾ ਥੋਡੇ ਤੇ ਮੇਹਰ ਭਰਿਆ ਹੱਥ ਰੱਖੇ 🙏❤️

  • @ramandeepsandhu5580
    @ramandeepsandhu5580 3 ปีที่แล้ว +13

    Kmal ho gyi rab di kirpa...bapu kinnia sohnia gallan krn lg pye.....vir ji parmatma eho jihy lokan di kismat lyi tandrusti dve viry 100 sal jee bhra🙂

  • @gurmeetsinghgurmeet3165
    @gurmeetsinghgurmeet3165 3 ปีที่แล้ว

    Bapuji nu dekh ke te ohna di beti amandeep nu dekh ke maan kush ho gya g bauth bauth dhanwad g

  • @luckygrewal4421
    @luckygrewal4421 3 ปีที่แล้ว +13

    Bapu Jatinder singh jian nu galla battan kar k buht khusi hoyee........

  • @batthchannel4612
    @batthchannel4612 3 ปีที่แล้ว

    ਬਾਪੂ ਦੀਆਂ ਗੱਲਾਂ ਸੁਣ ਕੇ ਬਹੁਤ ਵਧੀਆ ਲੱਗਿਆ

  • @KulwinderKaur-ko1zp
    @KulwinderKaur-ko1zp 3 ปีที่แล้ว +4

    ਧੰਨ ਹੋ ਗੁਰਪ੍ਰੀਤ ਵੀਰ ਤੁਸੀਂ ਵਾਹਿਗੁਰੂ ਤੁਹਾਨੂੰ ਲੰਮੀ ਉਮਰ ਬਖਸ਼ਣ 🙏🙏🙏🙏🙏

  • @jaswinderkaur4059
    @jaswinderkaur4059 2 ปีที่แล้ว

    Bapu ji nu dekh k dil Khush ho Gaya

  • @gamingworldss8620
    @gamingworldss8620 3 ปีที่แล้ว +3

    Veer mohali wala bapu rabb hi aa.. Siraa bnda veer ji ena wicho father saab dikhde aa.. Boht vadia bolchal smjhdar bndde aa sir ji.. Love from hanumangarh Rajasthan

  • @rinkusarswat5975
    @rinkusarswat5975 2 ปีที่แล้ว

    Kya bat hai ji Bapu ji kitani achi bate kar rhe hai samjhdar insan jase kaml hai ji waheguru ji 🙏🙏 Jai shiree Ram 🙏🙏

  • @shakeelmushtaq3285
    @shakeelmushtaq3285 3 ปีที่แล้ว +42

    Manukhta Di Sewa Zindabaad ,🌟❤

  • @preetam3415
    @preetam3415 3 ปีที่แล้ว

    ਨਾਨਕ ਦੁਖੀਆ ਸਭ ਸੰਸਾਰ,,
    ਬਾਬਾਜੀ ਪਹਿਲਾਂ ਈ ਕਹਿ ਗਏ

  • @harshvaid5615
    @harshvaid5615 3 ปีที่แล้ว +30

    thodi poori team nu rab tandrust rakhe khushiyan dewe . salute aa thode kam nu🙏🏻🙏🏻🙏🏻🙏🏻🙏🏻🙏🏻🙏🏻

  • @singhiskingsinghisking6774
    @singhiskingsinghisking6774 3 ปีที่แล้ว +2

    ਆਪ ਜੀ ਦੀ ਸੇਵਾ ਨੂੰ ਸਲਾਮ ਹੈ ਵੀਰ ਜੀ , ਇਥੇ ਤਾਂ ਆਪਣੇ ਹੀ ਨਹੀਂ ਸੰਭਾਲਦੇ ਬੇਗਾਨਿਆਂ ਨੂੰ ਕੀ ਕਹਿਣਾ । ਸਲਾਮ ਹੈ ਆਪ ਜੀ ਦੀ ਸੇਵਾ ਨੂੰ ।

  • @gursimranbrar7296
    @gursimranbrar7296 3 ปีที่แล้ว +10

    jatinder baba jii bu dekh k schii rooh khush ho giii😍😍😍😍 gurpreet vere rbb tnuu hmesha khush rkhe te....sare society members chardi kala vich rhn

  • @gurpreetchahal1705
    @gurpreetchahal1705 3 ปีที่แล้ว

    ਬਹੁਤ ਖੁਸ਼ੀ ਹੋਈ ਬਾਪੂ ਜੀ ਨੂੰ ਗੱਲਾਂ ਕਰਦੇ ਦੇਖ ਕੇ ਮੱਨੁਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਦਾ ਧੰਨਵਾਦ ਪਰਮਾਤਮਾ ਸਭ ਨੂੰ ਤੰਦਰੁਸਤ ਰੱਖੇ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ 🙏

  • @nonicheema214
    @nonicheema214 3 ปีที่แล้ว +20

    ਵਾਹ ਜੀ ਵਾਹ ਵਾਹਿਗੁਰੂ ਮੇਹਰ ਕਰੇ ਵੀਰਾਂ ਤੇ ਬਟਾਲਾ ਗੁਰਦਾਸਪੁਰ

  • @JasbirSingh-sq6uo
    @JasbirSingh-sq6uo 3 ปีที่แล้ว

    ਧੰਨ ਧੰਨ ਗੁਰੂ ਪਰੀਤ ਸਿੰਘ ਜੀ ਤੁਹਾਡਾ ਬਹੁਤ ਸੇਵਾ ਜੀ
    🙏🙏🙏🙏🌷🙏🙏🙏

  • @gogamediballomajra5188
    @gogamediballomajra5188 3 ปีที่แล้ว +4

    ਵੀਰ ਜੀ ਰੂਹ ਖੁਸ਼ ਹੋ ਗੲੀ ਤੁਹਾਡੀ Video ਵੇਖ ਕੇ ਮਨ ਬਹੁਤ ਖੁਸ਼ ਹੋ ਅਾ ਰੱਬ ਵੀਰ ਤੈਨੂੰ ਤੇ ਸਾਰੇ ਪਰਿਵਾਰ ਨੂੰ ਤੇ ਸਾਰੀ ਟੀਮ ਨੂੰ ਖੁਸ਼ ਰੱਖੇ । ਅਕਾਲ ਪੁਰਖ ਤੁਹਡੇ ਸਿਰ ਤੇ ਮੇਹਰ ਭਰੀਅਾ ਹੱਥ ਰੱਖਣ । ਸਤਨਾਮ ਵਾਹਿਗੁਰੂ 🙏🙏

  • @pargataulakh3489
    @pargataulakh3489 3 ปีที่แล้ว

    ਪ੍ਰਮਾਤਮਾ ਇਸ ਭੈਣ ਠੀਕ ਕਰਨ, ਆਪਣੇ ਘਰ ਠੀਕ ਹੋ ਜਾਵੇ ਵੀਰ ਬਹੁਤ ਵਧੀਆ

  • @harbeerkaur2432
    @harbeerkaur2432 3 ปีที่แล้ว +6

    Aj bapu badwaan je nu dekh ke khushi hoe rab tuhaanu khush rekhe beere.

  • @IshanKhan-v2z
    @IshanKhan-v2z 11 หลายเดือนก่อน

    Gurpreet beer ji tusi bhut great hay Bai ji thanks

  • @gurveer54321
    @gurveer54321 3 ปีที่แล้ว +43

    Waheguru ji Gurpreet veer nu lambi umar baksheo

  • @JagdeepSinghgill-qd8rn
    @JagdeepSinghgill-qd8rn 3 ปีที่แล้ว

    ਵਾਹਿਗੁਰੂ ਜੀ

  • @jassisandhu832
    @jassisandhu832 3 ปีที่แล้ว +8

    Waheguru Ji manukhta di seva parivaar te apni kirpa hmesha bna k rakhn hmesha charhdi klla bakhashn
    Waheguru Ji ka khalsa Waheguru Ji ki Fateh🙏🙏🙏🌹

  • @dhangururamdasjigururamdas3724
    @dhangururamdasjigururamdas3724 3 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @yaadsekhonmusic
    @yaadsekhonmusic 3 ปีที่แล้ว +5

    RAB ROOPI SAADE GURPREET BHAII JII 🙏🏻🙏🏻🙏🏻🙏🏻 WAHEGURU EHNAA NU TNDRUSTIYAN BKSHN .. BAHUT KHUSH RKHN WAHEGURU JII EHNAA NU

  • @DHALIWAL303
    @DHALIWAL303 3 ปีที่แล้ว +2

    ਐਵੇ ਹੀ ਸੇਵਾ ਕਰਦਾ ਰਹੀ ਭਰਾਵਾਂ 🙏🙏🙏🙏🙏🙏

  • @beantkaur6166
    @beantkaur6166 3 ปีที่แล้ว +22

    Bhut khushi hoyi bapu ji nu vekh k Gurpreet veer nu Rab lambi umer te sewa karan da bal bakshe

  • @harjinderchahal4590
    @harjinderchahal4590 2 ปีที่แล้ว +1

    God 22 g gret aa tuse

  • @gshara1
    @gshara1 3 ปีที่แล้ว +14

    Waheguru ji mehar karo ji MANUKHTA DI SEWA SAB TON BADI SEWA PARIVAR TE.

  • @dddharamsingh70
    @dddharamsingh70 3 ปีที่แล้ว

    ਸੁਪਨੇਆ ਦਾ ਘਰ ਈਸ਼ਵਰ ਦਾ ਘਰ ਦੇ ਰੱਬ ਦੇ ਦਰਸ਼ਨ ਕਰਨੇ ਹਨ ਤਾ ਸੁਪਨੇਆ ਦੇ ਘਰ ਅਤੇ ਅਪਣਾ ਫਰਜ ਸੇਵਾ ਸੋਸਾਇਟੀ ਲਚਕਾਣੀ ਵਿੱਚ ਕਰੋ ਜੀ ।।

  • @kaurjassal8533
    @kaurjassal8533 3 ปีที่แล้ว +8

    Am also happy bappu ji nu khush hunde vdia galbaat krde dekh k .. becz ohna nu ethe ik new tension free environment milea sirf waheguru ji di kirpa sadka te Gurpreet Veer Ji Di mehnt sdka.. jinna ne bappu ji nu ene trle kr k supnea de ghr vich le k aanda.. aur baapu ji nu vdia kpdea vich jutti vich dekh k vaake hi bhut chnga feel hoya bilkul owe jiwe oh apne time vich pehla job krde hone aa .. us time jo ohna di tohr hundi honi bilkul owe di good looking ohna di nazar aayi Gurpreet Veer Ji de sdka..

  • @shanayapreet6253
    @shanayapreet6253 3 ปีที่แล้ว

    Bhut. Jydaa Khushi hoi. Bapu ji nu dekh ke. Rabb. Har. Mushkil to bacha ke rkhe happy. Rehn. Hmehsa ruh Khush.hogii bhut vdeaa kitaa. Ena di hlp kiti Ena di

  • @s.psinghbrar9493
    @s.psinghbrar9493 3 ปีที่แล้ว +6

    Vaidvan uncle is such an intelligent person this video taught us how a lil act of kindness improve someone's lyf.. May God bless Uncle ji and her daughter with good health

  • @kakaparminder4477
    @kakaparminder4477 10 หลายเดือนก่อน

    Waheguru ji mehar rakhi sade babbu ji te

  • @amandeepkaur-pc5ls
    @amandeepkaur-pc5ls 3 ปีที่แล้ว +6

    I am so happy to see Babuji happy..thanks bro for taking care of all of them….I see ur videos… I would love to join your team selflessly…I feel at peace seeing you helping them…

  • @krishnachuhankrishna-np6uz
    @krishnachuhankrishna-np6uz ปีที่แล้ว +1

    Waheguru Ji sab ko Khushiyan vakhsana 🙏 Guru Preet Singh Ji Waheguru Ji Chardi Kala Rakhna 🙏

  • @SandeepSingh-ig5zn
    @SandeepSingh-ig5zn 3 ปีที่แล้ว +5

    Lgda bapu nu aj hi milya koi una di gall sunne wala, waheguru eda hi sb nu khush rkhn 🙏🙏🙏🙏🙏🙏

  • @ggn_1
    @ggn_1 3 ปีที่แล้ว +1

    🙏🌹🌹🙏ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਸਿੰਘਾ ਨੂੰ ਸਮਝਾਇਆ ਕਿ ਜੋ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਦਾ ਜਵਾਬ ਉੱਚੀ ਦੇਵਾਗਾ ਉਹ ਮੇਰੇ ਸੱਜੇ ਪਾਸੇ ਬੈਠੇਗਾ ਤੇ ਜਿਹੜਾ ਹੋਲੀ ਦੇਵੇਗਾ ਉਹ ਖੱਬੇ ਪਾਸੇ ਤੇ ਜਿਹੜਾ ਕੁਝ ਬੋਲੇਗਾ ਨਹੀਂ ਉਸ ਵੱਲ ਮੇਰੀ ਪਿਛਾੜੀ ਹੋਵੇਗੀ ! ਸੋ ਆਉ ਸੰਗਤ ਜੀ ਫ਼ਤਿਹ ਦੀ ਸਾਂਝ ਪਾਈਏ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🌹🌹🙏..

  • @kamaljitboparai6762
    @kamaljitboparai6762 3 ปีที่แล้ว +44

    Aarti looks at peace. God bless.

  • @gibghvdj3590
    @gibghvdj3590 3 ปีที่แล้ว +2

    ਆ ਬਾਪੂ ਜੀ ਦੀ ਦਾ ਜੀਵਣ ਹੀ ਬਦਲ ਗਿਆ ਵੀਰ ਜੀ ਤੁਹਾਡੇ ਉਪਰਾਲੇ ਨਾਲ🙏🙏🙏🙏🙏🙏

  • @baba5663
    @baba5663 3 ปีที่แล้ว +18

    ਭਾਜੀ ਅੱਜ ਮੰਨ ਖੁਸ ਹੋ ਗਿਆ ਇਸ ਭੈਣ ਨੂੰ ਦੇਖ ਕੇ

  • @rinkukaur8645
    @rinkukaur8645 ปีที่แล้ว +1

    Dil krda bapu ji diya galla suni jaama❤️

  • @ravneetsingh8294
    @ravneetsingh8294 3 ปีที่แล้ว +19

    speechless salute hai tuhanu bai g

  • @merepindmerekhet
    @merepindmerekhet 3 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @varungotra1110
    @varungotra1110 3 ปีที่แล้ว +11

    Literally mai enna khush aa ehe baba ji nu dekh k 🥺🥺🥺

  • @jagdishsaharan138
    @jagdishsaharan138 3 ปีที่แล้ว

    इतने प्यार से आप बुलाते हैं सबको आपकी आवाज ही एक दवा वाहेगुरु जी

  • @ramansandhu4000
    @ramansandhu4000 3 ปีที่แล้ว +23

    Bhut khushi hoi papu g te amandeep kaur ji nu dekh k🙏 waheguru mehar kre sarbat te🙏

    • @baldevbhullar2394
      @baldevbhullar2394 ปีที่แล้ว +1

      ਨੂ
      ਵਾਹਿਗੁਰੂ ਜੀ, ਗੁਰਪ੍ਰੀਤ ਮਿੰਟੂ, ਜੀ, ਕੋਈ ਨਹੀਂ,ਹੈਲ੍ਹਪ, ਕਰਦਾ, ਦੁਨੀਆਂ,ਬ੍ਰੜੀ,ਜ਼ਾਲਮ,ਏ,ਜਿਹੁਨੁ,ਬਣੀਏ, ਉਹ ਨੂੰ,ਹੀ, ਪਤਾ ਏ, ਧੰਨ ਧੰਨ, ਹੋ ਤੁਸੀਂ

  • @JarnailSingh-dv1hw
    @JarnailSingh-dv1hw 3 ปีที่แล้ว

    ਮਨਮੋਹਨ ਸਿੰਘ ਨੇ ਭਾਰਤ ਦੇ ਕਿਸਾਨਾਂ ਦਾ ਸੱਭ ਤੋ ਜਿਆਦਾ ਨੁਕਸਾਨ ਕੀਤਾ ਹੈ

  • @gurwinderkaur5625
    @gurwinderkaur5625 3 ปีที่แล้ว +15

    vedvan bapu g nu khush dekh k baut vadiya lagiya ...baut jindadil o bapu g tusi

  • @unknown24x7daily
    @unknown24x7daily 3 ปีที่แล้ว

    ਵਾਹਿਗੁਰੂ

  • @manjitbhangu7003
    @manjitbhangu7003 3 ปีที่แล้ว +15

    Waheguru chardi kla vich rakhe manukhta di sewa pariwar nu is 🙏🙏🙏🙏🙏

  • @AshaRani-qd6ue
    @AshaRani-qd6ue 3 ปีที่แล้ว +2

    Gurpreet veere tuci rab da duja roop ho. Tuhanu pranaam hai

  • @Wolfpack_002
    @Wolfpack_002 3 ปีที่แล้ว +8

    Services provided by MDSS are great. Glad to see Jatinder ji and his daughter in this video. Waheguru bless them.

  • @kulbirkaurr3640
    @kulbirkaurr3640 3 ปีที่แล้ว

    Babu ji bhut khush ne ajj mnu dekh ke bhut khushi ho rhi aa main bhut khush aa ♥️♥️♥️♥️♥️♥️♥️♥️

  • @rajnishkalra234
    @rajnishkalra234 3 ปีที่แล้ว +7

    Nice to see the happness on the face of bapuji. God bless him and his daughter. Waheguru ji🙏🏽

  • @jaswinder8860
    @jaswinder8860 3 ปีที่แล้ว +2

    ਦਿਲ ਕਰਦਾ ਏ ਬਾਪੂ ਜੀ ਦੀਆਂ ਗੱਲਾਂ ਸੁਣੀ ਜਾਵਾਂ। 🙏

  • @madhusharma4597
    @madhusharma4597 3 ปีที่แล้ว +7

    Really your Association you people are great. Waheguru Ji thwadi madad Karan 🙏🙏🙏🙏

  • @deepbhullarbhullar1598
    @deepbhullarbhullar1598 3 ปีที่แล้ว

    ਗੋਪਾਲ ਬਾਬਾ ਜੀ ਨੂੰ ਮੈ ਅੱਖੀ ਦੇਖਿਆ ਸੀ ਕੰਮ ਕਰਦੇ ਸਰਦੀਆ ਵਿੱਚ ਪਰ ਉਦੋ ਮੈਨੂੰ ਵੀ ਸਮਝ ਨਹੀ ਸੀ ਭਲਾ ਹੋਵੇ ਸਭ ਦਾ ਜੀ 🙏