Guru Gobind Singh ji ਨੂੰ ਦਿੱਤੇ ਗਏ ਬੇਦਾਵੇ ਦਾ ਅਸਲ ਸੱਚ | Mukatsar sahib di jung @successdarah

แชร์
ฝัง
  • เผยแพร่เมื่อ 30 ก.ย. 2024
  • Guru Gobind Singh ji ਨੂੰ ਦਿੱਤੇ ਗਏ ਬੇਦਾਵੇ ਦਾ ਅਸਲ ਸੱਚ | Mukatsar sahib di jung @successdarah
    40 ਮੁਕਤਿਆਂ ਦਾ ਇਤਿਹਾਸ (ਭਾਈ ਪਿੰਦਰਪਾਲ ਸਿੰਘ ਜੀ )
    • Muktsar Di Jung | ਮੁਕਤ...
    ਡਾ ਸੁਖਪ੍ਰੀਤ ਸਿੰਘ ਉਦੋਕੇ
    • Anandpur Sahib Sikha N...
    mukatsar sahib di jung | guru gobind singh ji | @successdarah | chali mukte
    Guru Gobind Singh Ji history of bedawa
    Anandpur da kila/Anandpur fort
    mukatsar the land of chaali mukte
    Real history of bedawa chaali mukte war at the khidrane di dhaabh now Muktsar
    Historical gurdwaras in Muktsar
    40 mukte of guru gobind singh
    Sikh history facts
    ਬੇਦਾਵੇ ਦਾ ਇਤਿਹਾਸ, ਕਿੱਥੇ ਤੇ ਕਿਸਨੇ ਲਿਖਿਆ ਸੀ?
    bhaai maha singh bhai mani singh bhai rai singh bhai bhag singh bhai dilbaag singh mai bhaago mata bhaago
    mukatsar the land of chaali mukte
    40 mukte story
    40 mukte history in punjabi
    40 mukte history in punjabi language
    40 mukte history
    Chali Mukte Muktasar Sahib Di Jung
    Mukatsar Sahib Di Jung
    chali mukte guru gobind singh
    chali mukte history
    chali mukte itihas
    #gurugobindsinghji
    #40mukte
    #chalimukte #gurugobindsingh
    #maibhago
    #maibhago #sikhhistory #chaarsahibzade

ความคิดเห็น • 306

  • @harmanpreetsingh2632
    @harmanpreetsingh2632 8 หลายเดือนก่อน +45

    ਜਕਾਰਾ ਗਜਾਵੈ ਨਿਹਾਲ ਹੋ ਜਾਵੇ ੪੦ ਮੁਕਤਿਆਂ ਦੇ ਮੰਨ ਨੂੰ ਭਾਵੇਂ -ਸਤ ਸ਼੍ਰੀ ਆਕਾਲ

    • @sonysidhu7451
      @sonysidhu7451 2 หลายเดือนก่อน

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ,🙏🙏

  • @sabherwaltraveler5496
    @sabherwaltraveler5496 8 หลายเดือนก่อน +4

    😂😂ਹੁਣ ਇਤਿਹਾਸ ਬਦਲਣ ਦੀ ਕੋਸ਼ਿਸ਼ ਕਿਤੀ ਜਾ ਰਹੀ ਹੇ 😂😂😂

  • @SamarpreetSingh-g9m
    @SamarpreetSingh-g9m 8 หลายเดือนก่อน +6

    ਬਿਦਾਵਾ 40 ਸਿੰਘਾਂ ਨੇ ਨਹੀਂ 300 ਸਿੰਘਾਂ ਨੇ ਦਿਤਾ ਸੀ ਜੋ ਅਲਗ ਅਲਗ ਏਰੀਏ ਦੇ ਅਲਗ ਅਲਗ ਪਿੰਡਾਂ ਦੇ ਸਨ, 40 ਸਿੰਘ ਉਹ ਸਨ ਜੋ ਵਾਪਿਸ ਆ ਕੇ ਆਪਣੀ ਗਲਤੀ ਸੁਧਾਰਨ ਵਾਸਤੇ ਜੰਗ ਵਿਚ ਸ਼ਹੀਦ ਹੋ ਗਏ ਸਨ, ਬਾਕੀ 260 ਵਾਪਿਸ ਨਹੀਂ ਆਏ ਸਨ,

  • @daljitsingh8832
    @daljitsingh8832 8 หลายเดือนก่อน +8

    ਪਿੰਦਰਪਾਲ ਸਿੰਘ ਤੇ ਸੁਖਜੀਤ ਸਿੰਘ ਉਦੋ ਕਿਆਂ ਦਾ ਇਤਿਹਾਸ ਰਚਿਆ ਹੋਇਆ ਅਸੀਂ ਸੱਚ ਨਹੀਂ ਮੰਨ ਸਕਦੇ ਕਿਉਂਕਿ ਇਹ ਤੋਂ ਪਹਿਲਾਂ ਬਹੁਤ ਸੰਪਰਦਾਈ ਵਿਦਵਾਨ ਪੁਰਖ ਹੋ ਚੁੱਕੇ ਹਨ ਇਹਨਾਂ ਦੋਵਾਂ ਦੀ ਗੱਲ ਮੰਨ ਕੇ ਅਸੀਂ ਇਤਿਹਾਸ ਨੂੰ ਲਾਗੂ ਨਹੀਂ ਕਰ ਸਕਦੇ ਹਾਂ ਕੋਈ ਗੱਲ ਵਿੱਚੋਂ ਸੱਚ ਹੋ ਸਕਦੀ ਹੈ ਸੁਖਜੀਤ ਸਿੰਘ ਤੇ ਪਿੰਦਰ ਪਾਲ ਕਿਹੜਾ ਅਨੰਦਪੁਰ ਸਾਹਿਬ ਗੁਰੂ ਸਾਹਿਬ ਜੀ ਦੇ ਨਾਲ ਰਹਿੰਦੇ ਸੀ ਹੋਰ ਦੁਨੀਆ ਉਪਰ ਬਹੁਤ ਵੱਡੇ ਵੱਡੇ ਸਿੱਖ ਧਰਮ ਦੇ ਵਿਦਵਾਨ ਹਨ ਕਿਸੇ ਨੇ ਨਹੀਂ ਇਹ ਕਿਹਾ ਵੀ ਇਹ ਅਨੰਦਪੁਰ ਸਾਹਿਬ ਤੋਂ ਬੇਦਾਵਾ ਨਹੀਂ ਲਿਖਿਆ ਗਿਆ ਸਭ ਦਾ ਮੰਨਣਾ ਹੈ ਕਿ ਇਹ ਵਿਦਾਵਾ ਆਨੰਦਪੁਰ ਸਾਹਿਬ ਤੋਂ ਅੱਠ ਮਹੀਨੇ ਦੀ ਭੁੱਖ ਦੀ ਮਾਰ ਤੋਂ ਦੁਖੀ ਹੋ ਕੇ ਸਿੰਘਾਂ ਨੇ ਗੁਰੂ ਸਾਹਿਬ ਜੀ ਤੋਂ ਛੋਟੀ ਮੰਗ ਲਈ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਜੇ ਤੁਸੀਂ ਹੁਣ ਜਾਣਾ ਹੈ ਸਾਨੂੰ ਲਿਖ ਕੇ ਦੇ ਦਿਓ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਤੁਹਾਡੇ ਸਿੱਖ ਨਹੀਂ ਉਹਨਾਂ ਨੇ ਭੁੱਖ ਦੇ ਦੁੱਖ ਦੇ ਮਾਰਿਆਂ ਨੇ ਗੁਰੂ ਜੀ ਨੂੰ ਲਿਖ ਕੇ ਦੇ ਦਿੱਤਾ ਗੁਰੂ ਜੀ ਨੇ ਸੰਭਾਲ ਕੇ ਰੱਖ ਲਿਆ ਕਮਰ ਕਸੇ ਦੇ ਵਿੱਚ ਇਹ ਜਰੂਰ ਮੰਨਿਆ ਜਾਂਦਾ ਹੈ ਕਿ ਇਹ ਜੰਗ ਗਰਮੀਆਂ ਦੇ ਦਿਨਾਂ ਦੇ ਵਿੱਚ ਹੋਈ ਜੋ ਕੇ ਪਾਣੀ ਦੀ ਢਾਬ ਨੂੰ ਮਲ ਕੇ ਪਾਣੀ ਦੀ ਫੈਸਲ ਲੈ ਕੇ ਉਸ ਜੰਗ ਨੂੰ ਜਿੱਤਿਆ ਗਿਆ

  • @MeetKalyan01
    @MeetKalyan01 8 หลายเดือนก่อน +4

    ਏ ਸਭ ਇਤਿਹਾਸ ਸਹੀ ਲੱਗਦਾ ਏ , ਪਰ ਬਹੁਤਾ ਇਤਿਹਾਸ ਨਾਲ ਛੇੜਛਾੜ ਸਾਨੂੰ ਵੰਡ ਕੇ ਰੱਖ ਦੇਵੇਗੀ, ਪਹਿਲਾਂ ਹੀ ਸਿੱਖ ਕੌਂਮ ਬਹੁਤ ਦਲਾਂ ਤੇ ਬਹੁਤ ਟਕਸਾਲਾ ਵਿਚ ਫਸੀ ਪਈ ਏ , ਦਸ਼ਮ ਗ੍ਰੰਥ ਕਰਕੇ ਬਹੁਤ ਸਿੱਖ ਅਲੱਗ ਹੋ ਗੇ , ਹੁਣ ਇਤਿਹਾਸ ਵੀ ਵੰਡਿਆ ਜਾਵੇਗਾ ,

  • @manoharsingh2098
    @manoharsingh2098 8 หลายเดือนก่อน +7

    ਜੋ ਤੁਸੀਂ ਦੱਸ ਰਹੇ ਹੋ
    ਗੁਰ ਪ੍ਰਤਾਪ ਸੂਰਜ ਗ੍ਰੰਥ ਚ ਐਵੇਂ ਹੀ ਦਰਜ ਹੈ

  • @harbansjassi9471
    @harbansjassi9471 8 หลายเดือนก่อน +3

    ਭਾਈ ਸਾਹਿਬ ਖਿਦਰਾਣੇ ਦੀ ਢਾਬ ਸੁੱਕੀ ਹੋਈ ਨਾਹੀ ਸੀ ਗੁਰੂ ਸਾਹਿਬ ਤੇ ਇਥੇ ਪਾਣੀ ਦਾ ਸਰੋਤ ਦੇਖ ਕੇ ਹੀ ਰੁਕੇ ਸਨ. ਮੁਗਲ te ਮਈ ਜੂਨ ਵਿਚ ਭੱਜ ਗਏ ਸੀ ਤੇ ਬਰਸਾਤ ਜੁਲਾਈ ਅਗਸਤ ਵਿਚ ਹੁੰਦੀ ਹੈ. ਜਦੋ ਗੁਰੂ ਸਾਹਿਬ ਨੇ ਇਥੇ ਟਿਕਾਣਾ ਕੀਤਾ ਉਸ ਸਮੇ ਜਨਵਰੀ ਦਾ ਮਹੀਨਾ ਸੀ ਤੇ ਢਾਬ ਪਾਣੀ ਨਾਲ ਪੂਰੀ ਭਰੀ ਹੋਵੇਗੀ. ਤੇ ਤੁਸੀਂ ਬੋਲਦੇ ਢਾਬ ਸੁੱਕੀ ਪਈ ਸੀ ਆਵੀਂ ਕੋਲੋ ਗੱਲਾਂ ਨਾਹੀ ਬਣਾਈ ਜਾਵੋ

    • @babasidhu1255
      @babasidhu1255 8 หลายเดือนก่อน +1

      Koee Proof da verva dyo kro ji ..

    • @dhangururavidassji-ud7jz
      @dhangururavidassji-ud7jz 8 หลายเดือนก่อน

      Shri maan ji ardass vich 40 mukte kio kehnde han jad k aap 4 muktia di gal kar rahe ho

  • @bigvision8636
    @bigvision8636 8 หลายเดือนก่อน +1

    ਦੁਨੀਆਂ ਆਪਣਾ 2 ਹਜਾਰ 3 ਹਜਾਰ ਸਾਲ਼ਾ ਦਾ ਇਤਿਹਾਸ ਤੇ ਪੁਰਾਤਨ ਨਿਸ਼ਾਨੀਆ ਸਾਂਭੀ ਬੈਠੀਆਂ ਪਰ ਸਿੱਖਾਂ ਤੋਂ ਆਪਣਾ 500 ਸਾਲ਼ਾ ਦਾ ਨਾਂ ਇਤਿਹਾਸ ਸੰਭਾਲਿਆ ਗਿਆ ਨਾ ਆਪਣੀਆਂ ਪੁਰਾਤਨ ਨਿਸ਼ਨੀਆ ਸਿੱਖਾਂ ਲਈ ਸ਼ਰਮ ਵਾਲ਼ੀ ਗੱਲ ਹੈ

  • @DPSMAKKAR
    @DPSMAKKAR 8 หลายเดือนก่อน +2

    ਵੀਰ ਜੀ
    ਤੁਹਾਡੇ ਦੁਆਰਾ ਦੱਸੀ ਹੋਈ ਜਾਣਕਾਰੀ ਸੱਚ ਲਗਦੀ ਹੈ ਕਿਉਂ ਕਿ ਮੁਗਲਾਂ ਨੇ 40 ਸਿੰਘਾਂ ਨੂੰ ਕਿਲ੍ਹੇ ਵਿਚੋਂ ਬਾਹਰ ਨਿਕਲਣ ਤੇ ਕੈਦ ਕਰ ਲੈਣਾ ਸੀ, ਐਵੇਂ ਨਹੀਂ ਜਾਣ ਦੇਣਾ ਸੀ।
    ਇਸ ਲਈ ਪੁਰਾਤਨ ਇਤਿਹਾਸ ਵਿਚ ਸਚਾਈ ਨਜ਼ਰ ਨਹੀਂ ਆਉਂਦੀ।

  • @NikkaBs-gf7kq
    @NikkaBs-gf7kq 8 หลายเดือนก่อน +2

    Agale 10 sall tak tusi hor badal dena ek adha reh jana hai

  • @HardevSingh-vn1qc
    @HardevSingh-vn1qc 8 หลายเดือนก่อน +2

    ਵੈਸੇ ਵੀ ਇਹ ਗੱਲ ਸੱਚੀ ਲਗਦੀ ਹੈ ਕਿਉਂਕਿ ਇਤਨਾ ਲੰਮਾ ਸਮਾਂ ਬਦਾਵਾ ਸੰਭਾਲਣਾ , ਦੁਸ਼ਮਣ ਦੇ ਘੇਰੇ ਵਿਚੋਂ ਨਿਕਲਣਾ ਔਖਾ‌ਸੀ ।

  • @NikkaBs-gf7kq
    @NikkaBs-gf7kq 8 หลายเดือนก่อน +2

    Veer ji bhje ta hor v buhat v gaye c par bedava sirf 40 ne likhiya c jo k guru sahib ne jafarname witch v jikar kita hai hai

  • @bachitervirk
    @bachitervirk 8 หลายเดือนก่อน +8

    ਧੰਨਵਾਦ ਜੀ ਇਤਿਹਾਸ ਦੱਸਣ ਲਈ।
    ਸਿੱਖ ਇਤਿਹਾਸ ਬੁਹਤ ਵਿਸ਼ਾਲ ਹੈ ਇਹਨੂੰ ਲਾਮਬੰਦ ਕਰਨਾ ਬਹੁਤ ਜ਼ਰੂਰੀ ਹੈ।

  • @tarlsingh5244
    @tarlsingh5244 8 หลายเดือนก่อน +1

    Mouglals wrote their own history not sikh history

  • @mohanlalsallan6261
    @mohanlalsallan6261 8 หลายเดือนก่อน +3

    Waheguru je

  • @SukhdevSingh-gi8zp
    @SukhdevSingh-gi8zp 8 หลายเดือนก่อน +3

    ਜੱਟ ਪਰਿਵਾਰ ਚੋਂ ਸੀ ਬੀਦਾ ਵਾਲੇ ਲਿਖਣ ਵਾਲੇ

  • @satwindersingh1757
    @satwindersingh1757 8 หลายเดือนก่อน +3

    ਦੇਸ ਰਾਜ ਪਿਛੇ ਵੜੇਚ ਲਾ ਦਿਤਾ , ਤੇ ਹੋਰਾ ਦੀ ਵੀ ਕਾਸ਼ਟ ਦੱਸ ਦੇੰਦੇ ਸੰਗਤ ਨੂੰ ਵੀ ਪਤਾ ਲੱਗ ਜਾਂਦਾ ।

  • @jattbrand3420
    @jattbrand3420 8 หลายเดือนก่อน +57

    ਧੰਨਵਾਦ ਤੁਹਾਡਾ ਸੱਚਾ ਇਤਿਹਾਸ ਅੱਗੇ ਲੈ ਕੇ ਆਉਣ ਦਾ।। ਗੁਰੂ ਮਹਾਰਾਜ ਦੀ ਇਹ ਸਿੱਖਿਆ ਨਹੀ ਸੀ ਕਿ ਕੋਈ ਉਹਨਾ ਨੂੰ ਛੱਡ ਜਾਵੇ!! ਇਹ ਸਾਡੇ ਨਾਲ ਮਾੜਾ ਹੋਇਆ!! ਸਾਡੁ ਇਤਿਹਾਸ ਨਾਲ ਧੌਖਾ ਹੋਇਆ!! ਧੰਨਵਾਦ ਤੁਹਾਡਾ ਵਾਹਿਗੁ੍ਰੁ ਤਹਾਨੂੰ ਤਰੱਕਿਆ ਬਖਸ਼ੇ।। ਮੈ ਸੱਚੀ ਤੁਹਾਡਾ ਦਿੱਲੋ ਸਤਕਾਰ ਕਰਦਾ ਤੁਹਾਡੀ ਹਰ ਵੀਡਿਉ ਦੇਖਦਾ!! ਮੈ ਸਿੱਖ ਪਰਿਵਾਰ ਤੋ ਹੀ ਆ ਪਰ ਮੈ ਸਿੱਖੀ ਸਰੂਪ ਵਿੱਚ ਨਹੀ ਸੀ ਪਰ ਮੈ ਹੁਣ ਤੁਹਾਡਾ ਇਤਿਹਾਸ ਪੜ੍ਹਦਾ ਹਾ ਤੇ ਮਹਾਰਾਜ ਕਿਰਪਾ ਕਰਦੇ ਤੇ ਮੇਰੇ ਵਰਗੇ ਪਾਪੀ ਨੂੰ ਵੀ ਸਿੱਖੀ ਬਖਸ਼ਣ ਪਰ ਸਿੱਖੀ ਸਰੂਪ ਚ ਆਉਣ ਤੋ ਪਹਿਲਾ ਸਿੱਖੀ ਵਾਰੇ ਬਾਰੀਕੀ ਵਿੱਚ ਜਾਨਣਾ ਚਾਹੁੰਦਾ!! ਧੰਨਵਾਦ ਭਾਈ ਸਾਹਿਬ ਤੁਹਾਡਾ ਇਸ ਪਾਪੀ ਰੂਹ ਵਿੱਚ ਸਿੱਖੀ ਲਈ ਜਗਿਆਸਾ ਜਲਾਉਣ ਲਈ

    • @HarmanSinghBajwa-r5w
      @HarmanSinghBajwa-r5w 8 หลายเดือนก่อน

      Waheguru ji ❤🙏

    • @manpreetmani9102
      @manpreetmani9102 8 หลายเดือนก่อน

      ਵਾਹਿਗੁਰੂ ਜੀ

    • @NikkaBs-gf7kq
      @NikkaBs-gf7kq 8 หลายเดือนก่อน +1

      Fir guru sahib to tankha kis ne mangi c
      Guru sahib de ghore kis ne roke c
      Kade parh lavi sri guruduwara sahib gupatsar da ithass tere vehem door hovega

    • @AvtarKaur-jd2jm
      @AvtarKaur-jd2jm 8 หลายเดือนก่อน

      😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮

    • @khazansingh871
      @khazansingh871 8 หลายเดือนก่อน

      Q❤❤q😊😊waheguru ji recent ਖੋਜ seems to be reliable needs acceptance

  • @ਸੱਚਪਿਆਰਮੱਤ
    @ਸੱਚਪਿਆਰਮੱਤ 8 หลายเดือนก่อน +1

    ਸਿੱਖ ਵਿਦਵਾਨ ਜੀ,,ਇਕ ਵੀਡੀਓ ਸੱਚ ਦੇਅ ਅਧਾਰ ਤੇ,, ਬਾਬਾ ਬੰਦਾ ਸਿੰਘ ਬਹਾਦਰ ਜੀ, ਨੂੰ ਦਿਤੇ ਧੋਖਿਆਂ ਤੇ ਬਣਾ ਦਿਓ ਜੀ

  • @bs84578
    @bs84578 8 หลายเดือนก่อน +2

    Kyu itihaaskaar nwe bn rhe hn koi uthda eh new theory le aunda us sme de akhi wekha hai kuch sikhan ne bedava dita si jnna wich wh 40 singh bhi sn .

  • @cookingwithlove9271
    @cookingwithlove9271 8 หลายเดือนก่อน +1

    bus kar oh bhrawa

  • @BikkarSingh-j4n
    @BikkarSingh-j4n 8 หลายเดือนก่อน +2

    ਭਾਈ ਪੰਥਪ੍ਰੀਤ ਸਿੰਘ ਜੀ ਖਾਲਸਾ ਵੀ ਇਸੇ ਤਰ੍ਹਾਂ ਬਿਆਨ ਕਰਦੇ ਹਨ ਜੀ।

  • @gagandeepsingh-ck7iu
    @gagandeepsingh-ck7iu 8 หลายเดือนก่อน +1

    Guru maharaj g nu jiwe bhaounda owe rakhde a. Sikh kite v bhul kar sakda. Baki jehra itehaas asi shuru to sunde aye a bajurga to oh galt ni ho sakda.

  • @kulwantsingh-ic1pl
    @kulwantsingh-ic1pl 8 หลายเดือนก่อน +2

    ਵਾਹਿਗੁਰੂ ਜੀ

  • @sodirania
    @sodirania 8 หลายเดือนก่อน +2

    ਵਾਹਿਗੁਰੂ ਜੀ

  • @manjeetsingh8350
    @manjeetsingh8350 8 หลายเดือนก่อน +2

    ਦਮਦਮੀ ਟਕਸਾਲ ਵਾਲੇ ਤਾਂ ਪੁਰਾਣੇ ਸਮੇਂ ਤੋਂ ਹੀ ।ਪਿੰਡ ਰਾਮੇਆਣਾ ਵਿਖੇ ਬੇਦਾਵਾ ਲਿਖਿਆ ਮੰਨ ਦੇ ਹਨ ਜੀ ।

  • @BaldevSingh-w8e
    @BaldevSingh-w8e 8 หลายเดือนก่อน +1

    Vir.ji.asi.ta.40
    Mukatye.hi.sunya.hai.ardas.vich.vi..40.mukate.hi.aunda.hai.

  • @pardeepkumar-xg3no
    @pardeepkumar-xg3no 8 หลายเดือนก่อน +6

    ਬਹੁਤ ਡੂੰਘਾ ਅਧਿਐਨ ਬਾਰੇ ਦੱਸਿਆ ਬਹੁਤ ਬਹੁਤ ਧੰਨਵਾਦ ਹੈ ਜੀ

  • @Sikh2006
    @Sikh2006 8 หลายเดือนก่อน +2

    ਸੰਗਤ ਜੀ
    ਬੇਨਤੀ ਇਹ ਹੈ ਕਿ ਦਾਸ ਸਿੱਖੀ ਬਾਰੇ ਵੀਡੀਓ ਪਾਉਂਦਾ ਹੈ।
    ਦਾਸ ਦਾ ਚੈਨਲ ਇੱਕ ਵਾਰੀ ਵੇਖਣ ਦੀ ਕਿਰਪਾਲਤਾ ਕਰਨਾ ਜੀ।

    • @jaswantgrewal52
      @jaswantgrewal52 8 หลายเดือนก่อน

      ਞਾਹਿਗੁਰੂ ਜੀ

  • @cookingwithlove9271
    @cookingwithlove9271 8 หลายเดือนก่อน +1

    tu nawa hi sab kad liya hun saleya 40 singh ta wapis aaye c par bhaje bhut c otho chadeya ch puncha deke

  • @sukhveerdhaliwal1168
    @sukhveerdhaliwal1168 8 หลายเดือนก่อน +6

    ਬਿਲਕੁਲ ਸੱਚ ਹੈ ਵਾਹਿਗੁਰੂ ਜੀ ਮਿਹਰ ਕਰੇ

  • @BALWINDERSINGH-ou6lp
    @BALWINDERSINGH-ou6lp 8 หลายเดือนก่อน +14

    ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @WhiteBeard1052
    @WhiteBeard1052 8 หลายเดือนก่อน +1

    Bhai Saab 100 sakhi uta v video banao

  • @satinderbal3579
    @satinderbal3579 8 หลายเดือนก่อน

    Veer ji ek vedio chamkore jatt bare v bnao jhedi aaj kal de nave itihas kar sunao rhe ne ki chamkor nu chamkor shahib khana shuru karta hai please dasea

  • @karnailjassal5208
    @karnailjassal5208 8 หลายเดือนก่อน +2

    ਵਾਹਿਗੁਰੂ ਜੀ

  • @RanjitSingh-rn9uc
    @RanjitSingh-rn9uc 8 หลายเดือนก่อน +1

    ਉਂਝ ਤਾਂ ਗੁਰੂ ਇਤਿਹਾਸ ਚ ਬਹੁਤ ਮਿਲਾਵਟ ਹੈ ਜੀ ਪਰ ਇਹ ਤੁਹਾਡੇ ਦੁਆਰਾ ਦੱਸਿਆ ਇਤਿਹਾਸ ਸੱਚ ਦੇ ਕਾਫ਼ੀ ਨੇੜੇ ਮੰਨਿਆ ਜਾ ਸਕਦਾ ਹੈ । ਧੰਨਵਾਦ ਵੀਰ ਜੀ।

  • @HardevSingh-wj2vm
    @HardevSingh-wj2vm 8 หลายเดือนก่อน +1

    Waheguru ji

  • @gkdbts1617
    @gkdbts1617 8 หลายเดือนก่อน +1

    Wahaguruji

  • @GaganSingh-em2st
    @GaganSingh-em2st 8 หลายเดือนก่อน +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਫਤਿਹ ਸਿੰਘ ਜੀ 🙏

  • @satvinderkaur4853
    @satvinderkaur4853 8 หลายเดือนก่อน +2

    Hanji e hi sahi lagda h jo hun khoj hoi h. Satgur ji di sikhiya enni kamzor nahi hor jinna ne khud Satgur ji de saamne Amrit chhakya howe o enne kamzor nahi ho sakde ki Kile wicho bedava de dinde. Waheguru ji mehar karan te sanu apna sahi itihas ese tarah dasde rehan. Pls Mata Gujar Kaur ji di shahadat da sach v dasso. Waheguru ji da khalsa Waheguru ji di fateh 🙏

  • @rajindersinghraj568
    @rajindersinghraj568 8 หลายเดือนก่อน +1

    ਅਕਲ ਦੇ ਦੁਸਮਣ.ਿੲਹ ਗੁਰੂ ਜੀ ਪ੍ਰਚਾਰ ਕਰਨ ਦਾ ਅਾਂਪਣਾ ਢੰਗ ਸੀ..ਬਹੁਤਿਅਾ ਫਜੂਲ ਗੱਲਾ ਦਾ ਕੋੲੀ ਫਾਰਿਦਾ ਨਹੀ.ਗਲ ਸਿਰਫ ਿੲਤਨੀ ਹੈ ਕਿ ਜੋਗੁਰੂ ਦਾ ਹੁਕਮ ਮੰਨੇਗਾ ੳੁਹੀ ਗੁਰੂ ਵਾਲਾ ਹੈ ਮੁਕਤਾ ਹੈ ਘੁਰੂ ਦੇ ਹੁਕਮ ਤੋ ਮੁਖ ਮੋੜਨ ਵਾਲਾ ਿਨਗੁਰਾ ਹੈ ਬੇਦਵਾ ਦੇ ਚੁਕਾ ਹੈ..ੳੁਹ ਚਾਹੇ ਤੂੰ ਹੈ ਜਾ ਮੈ ਹਾਂ. ਜਾ ਹੋਰ ਕੋੲੀ ਵੀ ਹੋਵੇ...ਬਾਕੀ ਕਚਿਅਾ ਪਲੀਅਾ ਕਿਤਾਬਾ ਦੇ ਵੇਰਵੇ ਕੂੜ ਹਨ ਿੲਸ ਕੂੜ ਦੀ ਕੰਧ ਦਾ ਹਨ ਜੋ ਪਾੜੋ ਤੇ ਰਾਜ ਕਰੋ ਦੀ ਕੁਟਲ ਨੀਤੀ ਦੇ ਪੈਤਰੇ ਹਨ ਿੲਸ ਤੋ ਜਿਅਾਦਾ ਕੁਝ ਨਹੀ./ ਗੱਲ ਕੇਵਲ ਹੁਕਮ ਮੰਨਣ ਤੇ ਹੁਕਮ ਨਾ ਮੰਨਣ ਦੀ ਹੈ. () ਕਥਾ ਕਹਾਣੀ ਬੇਦੀ ਬਾਣੀ ਪਾਪ ਪੁਨ ਬਿਚਾਰ..ਕਥਨਾ ਕਥੀ ਨ ਅਾਚੈ ਤੋਟਿ.ਕਥ ਕਥ ਕਥੀ ਕੋਟੀ ਕੋਟ ਕੋਟ...ਿੲਨਾ ਪਿਛੇ ਨ ਲਗੳੁ ਿੲਹ ਤਾ ਹਰ ਰੋਜ ਨਵਾ ਿੲਤਹਾਸ ਲਿਖਦੇ ਹਨ. ਿੲਹੋ ਜਿਹੇ ਕਥਾਕਾਰਾ ਬਾਰੇ (ਜਪੁ ਜੀ ਸਾਗਿਬ ਦੀ ਤੀਸਰੀ ਪੋੜੀ) ਿਵਚ ਦੱਸ ਿਦਤਾ ਗਿਅਾ ਹੈ ਤੇ ਮੈ ਅਾਸ ਕਰਦਾ ਤੁਸੀ ਸਾਰੇ ਚੰਗੀ ਤਰਾ ਸਮਝ ਗੲੇ ਹੋਵਿਗੇ. ਕਿ ਗਲ ਕੇਵਲ ਗੁਰੂ ਦੇ ਹੁਕਨ ਮੰਨਣ ਤੇ ਨਾ ਮੰਨਣ ਦੀ ਹੈ. ਮਨ ਧੰਨ ਸੋਪ ਗੁਰ ਕੋ ਹੁਕਮ ਮੰਨਿਅਾ ਪਾੲੀਅਾ...

  • @vickyrajpoot1693
    @vickyrajpoot1693 8 หลายเดือนก่อน +1

    Waheguru ji

  • @premkalyani634
    @premkalyani634 8 หลายเดือนก่อน +2

    Waheguru ji

  • @sandeepsingh-pf8zb
    @sandeepsingh-pf8zb 8 หลายเดือนก่อน +3

    Waheguru ji

  • @GurmanBrar-bx5ej
    @GurmanBrar-bx5ej 8 หลายเดือนก่อน +2

    Waheguru ji

  • @nippybindra5020
    @nippybindra5020 8 หลายเดือนก่อน +1

    ਬਾਈ ਜੇਹੜੇ ਤੈਨੂੰ ਬੋਲਦੇ ਨੇ ਓਹ ਆਪ ਅਨਪੜ ਨੇ ,,,, ਬਾਈ ਤੇਰੀਆ ਗਲਾ ਤੇ ਵੀਡਿਓ ਤੋ ਪਤਾ ਲਗਦਾ ਕਿ ਤੂੰ ਅਹਰ ਵੀਡਿਓ ਨੂੰ ਬਹੁਤ ਧਿਆਨ ਨਾਲ ਤੇ ਬਹੁਤ ਸਾਰੀਆਂ ਇਤਿਹਾਸਿਕ ਕਿਤਾਬਾਂ ਨੂੰ ਪੜ੍ਹ ਕੇ ਵਿਚਾਰ ਕੇ ਬਣਾਂਦਾ ਹੈ ,,, ਲਗਿਆ ਰਹਿ ਵੀਰ ,,,, ਤੇਰੀ ਵੀਡਿਓ ਨਾਲ ਸਾਡਾ ਬਹੁਤ ਟਾਈਮ ਬਚ ਜਾਂਦਾ ਕਿਤਾਬਾਂ ਪੜ੍ਹਨ ਦਾ ,,z tusi sari ਕਿਤਾਬ ਦਾ ਨਿਚੋੜ ਇਕ ਵੀਡੀਓ ਚ ਪਾ ਦਿੰਦੇ ਹੋ

  • @hipergaming-d3r
    @hipergaming-d3r 8 หลายเดือนก่อน +1

    Purana ithas Sacha hai

  • @narinder4035
    @narinder4035 8 หลายเดือนก่อน +2

    ਵਾਹਿਗੁਰੂ ਜੀ

  • @jagdipsinghvirk9990
    @jagdipsinghvirk9990 8 หลายเดือนก่อน +2

    Waheguru ji

  • @SurjitSingh-im5rm
    @SurjitSingh-im5rm 8 หลายเดือนก่อน +1

    ਵਾਹਿਗੁਰੂ ਜੀ

  • @amriksinghrandhawa8374
    @amriksinghrandhawa8374 8 หลายเดือนก่อน +1

    WAHEGURU JI KA KHALSA WAHEGURU JI KE FTEH JI

  • @bhajansingh2857
    @bhajansingh2857 8 หลายเดือนก่อน +1

    ਤੁਸੀਂ ਉੱਚ ਦਾ ਪੀਰ ਹੈਂ ਜੋ ਪ੍ਰਮਾਤਮਾਂ ਜੋ ਕਰਦਾ ਹੈ ਉਸ ਨੂੰ ਅਸੀਂ ਮੰਨਦੇ ਹਾਂ ਇਤਿਹਾਸ ਨੂੰ ਨਾ ਵਿਗਾੜੋ

  • @surinderpalsingh8782
    @surinderpalsingh8782 8 หลายเดือนก่อน

    ਪੰਜ ਰਤਨ ਤੋਂ ਇਲਾਵਾ ਹੋਰ ਕਿਹੜੀ ਕਿਤਾਬ ਹੈ ਜੀ

  • @hdsingh3449
    @hdsingh3449 8 หลายเดือนก่อน +2

    ਬਹੁਤ ਵਧੀਆ ਜੀ ਸਹਿਮਤ ਆ,
    ਸਿੱਖ ਇਤਿਹਾਸ ਵਿਚ ਬਹੁਤ ਰਲਗੱਡ ਹੋਈ ਆ

  • @TSigh
    @TSigh 8 หลายเดือนก่อน +1

    ਸੁਰਜ ਪ੍ਰਕਾਸ਼ ਵਿੱਚ ਦੋਨਾ ਥਾਂ ਤੇ ਬੇਦਾਵਾ ਲਿਖਿਆ ਦਸਿਆ ਗਿਆ ਹੈ

  • @nav8472
    @nav8472 8 หลายเดือนก่อน +1

    ਐਵੇਂ ਕਿਉਂ ਭਰਮ ਭੁਲੇਖੇ ਪਾਈ ਜਾਂਦੇ ਹੋ ਐਵੇਂ ਕੰਧਾਂ 'ਚ ਟੱਕਰਾਂ ਨਾ ਮਾਰੋ

  • @GillMajari
    @GillMajari 8 หลายเดือนก่อน +2

    Waheguru ji waheguru ji waheguru ji

  • @hukamsingh1140
    @hukamsingh1140 8 หลายเดือนก่อน +1

    Jatt ta udho Mansik taur ta bhut kamjor san,kue ka ehna da Varun sudhar c,ehna di taraki da rasta ehna di Mushlim dharam vich bhut jiada conversion toe baad khulia,Conversion hon jatta nu harek kism di taraki mini suru ho gai ,bhawe jatt mushlim c bhawe Hindu c,isha nu dakhda Hoi Angreza na vi own Kar Lia c.

  • @GurjitSingh-ib6vb
    @GurjitSingh-ib6vb 8 หลายเดือนก่อน +1

    Waheguru ji ka khalsa
    Waheguru ji ki fateh ji 🙏🙏
    Waheguru ji 🙏🙏 Dhan Dhan Shri Guru Sahib Pita ji Maharaj ji 🙏🙏🌹🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺

  • @ATAMYATRATV
    @ATAMYATRATV 8 หลายเดือนก่อน +1

    Bilkul sahi gal, mere guru de 40 sikha ne bedawa nahi ditta, ehe bachan brahmgyani mahatama ji ne vi dasya c…

  • @samsungedgeplus3588
    @samsungedgeplus3588 8 หลายเดือนก่อน +1

    Lag pag 70% jhutth e ne sach ta bhut ghat aa sab man ghatdat storia ne

  • @captainsingh31
    @captainsingh31 8 หลายเดือนก่อน +5

    🙏 ਵਾਹਿਗੁਰੂ ਜੀ 🙏

  • @chandsingh4410
    @chandsingh4410 8 หลายเดือนก่อน +3

    For😊ces like Forces of Veers lead by Bhalla Sardars,Mann Sardars,Chahal Sardars very Big Force from Southe whose only target was to Help Guru Gee even without any relation 😊 Complete Detail is in my Book My Dreams

  • @bhajansingh8343
    @bhajansingh8343 8 หลายเดือนก่อน +1

    ਵੈਸਾਖ ਤੋੰ ਮਾਘ 'ਚ ਮਨਾੳੁਣ ਵਾਲਾ ਏਹ ਫੈਸਲਾ ਕਦੋੰ ਹੋਇਆ ਸੀ ਵੀਰ ਜੀ,ਕਿਹੜੇ ਆਗੂ ਸੀ,ਕਿਹੜਾ ਸੰਨ,ਸੰਮਤ ਕੋਈ ਵੇਰਵਾ ਹੋਵੇ।

  • @mannatdecoraters4033
    @mannatdecoraters4033 8 หลายเดือนก่อน +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਦੀ ਫਤਿਹ 🙏

  • @piarasingh4092
    @piarasingh4092 8 หลายเดือนก่อน +4

    ਬਹੁਤ ਵਧੀਆ ਜਾਣਕਾਰੀ। ਵਾਹਿਗੁਰੂ ਜੀ।

  • @GurpreetSingh-vt4qu
    @GurpreetSingh-vt4qu 8 หลายเดือนก่อน +5

    Waheguru ji ka khasla waheguru ji ki fateh🙏🏻

  • @chandsingh4410
    @chandsingh4410 8 หลายเดือนก่อน +1

    You have no t mentioned the names of some otherF

  • @hukamsingh1140
    @hukamsingh1140 8 หลายเดือนก่อน +1

    Sikh itihas jiada Angreza ta Jatt historian na kharab kitta,Bhai Pinderpal s ta Dr Udhoke vi change Historian nai na,eh ta undruni tarika naal Jattwad da parcharak na,Dr Udhoke ta kafi jiada phakhpati ha,ish na Lubana Vanjara di History Galt Likhi,ta totaly Jatta nu promot kita,eh Pura baiman banda ha,jo asl kahani eh ka Jatt vicho ta sirf Mata Bhag kaur ji Sabh toe pehla agga aei c,Baki ta sare Lubana Vanjara kulla vicho joe worriors hoia na ,jatt History na Jatta naal jor ditta,jiwe ka Nawab Kapoor Singh ji ta Mehtab Singh ji nu ta Rattan Singh Bhagu Historian na apna purkha kursinama rahy darsa ditta.

  • @HarpalsinghSandhu-v5v
    @HarpalsinghSandhu-v5v 8 หลายเดือนก่อน +1

    1 din asi sare sikh ithas nu hi khatam karr devage

  • @charanjotdeol3005
    @charanjotdeol3005 8 หลายเดือนก่อน +1

    Sant Baba isher Singh rara Sahib Wale ohna te vi video bnao please

  • @GurdeepSingh-ok2fb
    @GurdeepSingh-ok2fb 8 หลายเดือนก่อน +1

    Veere 96 ਕਰੋੜੀ khalsa bare v dso ji

  • @harmanpreetsingh2632
    @harmanpreetsingh2632 8 หลายเดือนก่อน +5

    Waheguru g❤

  • @RavinderSingh-ng2vl
    @RavinderSingh-ng2vl 8 หลายเดือนก่อน +2

    ਬਿਲਕੁਲ ਠੀਕ ਕਹਿ ਰਹੇ ਹੋ ਇਹ ਹੀ ਸੱਚ ਹੈ

  • @the_creation7445
    @the_creation7445 8 หลายเดือนก่อน +1

    Asha je 40 Singh fde ja skde sn te fr guru Sahib te ona de nal de singh garhi vicho Bahr kida aage…. Mughal fauj nu ta guru Sahib hi chahide sn

  • @hardtoooz
    @hardtoooz 8 หลายเดือนก่อน +1

    Es da matlab.. Hun takk jhootha itihaas dssya ja reha c.. Te tuhada sacha itihaas aa es di kya gurantee aa.. Kyunke hun takk sadiya purana itihaas ta ehi c..

  • @rohitlauhka2415
    @rohitlauhka2415 8 หลายเดือนก่อน +1

    Waheguru ji🙏🙏🙏🙏

  • @sukhmanthind8850
    @sukhmanthind8850 8 หลายเดือนก่อน +5

    ਵਾਹਿਗੁਰੂ ਜੀ ਮੇਹਰ ਕਰੋ ਜੀ 🙏♥️

  • @user_jatt_5911
    @user_jatt_5911 8 หลายเดือนก่อน +4

    Waheguru ji🙏🙏🙏🙏🙏❤❤❤❤❤

  • @Dalvir-c7i
    @Dalvir-c7i 8 หลายเดือนก่อน +2

    Rss da chela

  • @paramjitbishanpal1200
    @paramjitbishanpal1200 8 หลายเดือนก่อน +1

    Sab apna pann dekha rahy hy Bullshitt all u all ok old is gold ok no u

  • @giandeepsingh3362
    @giandeepsingh3362 8 หลายเดือนก่อน +1

    Waheguru ji🙏🏻

  • @gurbakhshsingh3822
    @gurbakhshsingh3822 8 หลายเดือนก่อน +1

    Waheguru ji waheguru ji waheguru ji waheguru ji

  • @JatinderSingh-wr8hm
    @JatinderSingh-wr8hm 8 หลายเดือนก่อน +2

    Waheguru ji 🙏🙏🙏🙏🙏

  • @PrabhjotSingh-th7mu
    @PrabhjotSingh-th7mu 8 หลายเดือนก่อน +2

    Waheguru Ji

  • @gokalpixllights2706
    @gokalpixllights2706 8 หลายเดือนก่อน +2

    Waheguru ji 🙏🏻🙏🏻

  • @KuldeepSingh-md1ub
    @KuldeepSingh-md1ub 8 หลายเดือนก่อน

    ਨਵੀਂ ਖੋਜ ਭਰਪੂਰ ਜਾਣਕਾਰੀ ਸੱਚ ਵੱਲ ਇਸ਼ਾਰਾ ਕਰਦੀ ਹੈ ਅਨੰਦ ਪੁਰ ਸਾਹਿਬ ਵਾਲੇ ਬੇਦਾਵੇ ਵਾਲੀ ਗੱਲ ਸਮਝ ਵਿਚ ਨਹੀਂ ਆ ਰਹੀ ਸੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏👋👋🙏🚩🚩🚩🚩🚩

  • @surinderpalsingh8782
    @surinderpalsingh8782 8 หลายเดือนก่อน

    ਪੰਜ ਰਤਨ ਤੋਂ ਸਵਾਏ ਹੋਰ ਕਿਹੜੇ ਸਰੋਤ ਹਨ ਜੀ

  • @ranjitkahlon6649
    @ranjitkahlon6649 8 หลายเดือนก่อน +1

    ਵਾਹਿਗੁਰੂ ਜੀ

  • @VinodKumar-dn9sq
    @VinodKumar-dn9sq 8 หลายเดือนก่อน +1

    ਵਾਹਿਗੁਰੂ ਜੀ

  • @bhaikagaming5445
    @bhaikagaming5445 8 หลายเดือนก่อน +1

    ਵਾਹਿਗੁਰੂ ਜੀ

  • @NarinderSingh-vs2lf
    @NarinderSingh-vs2lf 8 หลายเดือนก่อน +1

    ਵਾਹਿਗੁਰੂ ਜੀ

  • @rarjindersingh8313
    @rarjindersingh8313 8 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @daljitsingh1003
    @daljitsingh1003 8 หลายเดือนก่อน +1

    Waheguru ji

  • @SehajRandhawa-c8v
    @SehajRandhawa-c8v 8 หลายเดือนก่อน +1

    Waheguru ji 🙏🏻

  • @SANDHU_Z
    @SANDHU_Z 8 หลายเดือนก่อน +1

    Waheguru ji 🙏🙏🙏🙏🙏

  • @HarpalsinghSandhu-v5v
    @HarpalsinghSandhu-v5v 8 หลายเดือนก่อน +1

    Bass sikh hi disde ne koi hor ni disda.sav ton darr ju” lagda a na

  • @sarjeetsingh2267
    @sarjeetsingh2267 8 หลายเดือนก่อน

    ਜੋ ਗੁਰੂ ਦਾਂ ਹੁਕਮ ਹੈ ਸਿਰ ਮੱਥੇ ਤੇ ਮੰਨਦੇ ਹਾਂ ਸਾਡੇ ਜਨਮ ਤੋਂ ਪਹਿਲਾਂ ਦੀ ਗੱਲ ਹੈ ਇਸ ਬਾਰੇ ਸਾਨੂੰ ਪਤਾ ਨਹੀਂ ਹੈ

  • @Ashokkumar-to9eo
    @Ashokkumar-to9eo 8 หลายเดือนก่อน

    ,,,, ਇੱਸ ਦਾ ਕੋਈ ਇਤਿਹਾਸਕ ( ਪ੍ਰਮਾਣ)
    ,,,, ਮੇਰਾ ਮੱਤਲਬ ਹੈ, ਕੀ, ਕੋਈ ਲਿਖਤ ( ਮੌਜੂਦ ਹੈ)

  • @nippybindra5020
    @nippybindra5020 8 หลายเดือนก่อน

    Je ਕੋਈ ਇਹ v ਕਹਿਣਾ ਤੈਨੂੰ ਕਿ ਤੂੰ ਦੂਜੇ ਦੀ ਵੀਡਿਉ ਚਕ ਕੇ ਪਾਂਦਾ ਰਹਿੰਦਾ ਤਾਂ v koi nhi ,,,, ਗੱਲ ਤਾਂ ਸਿੱਖ ਇਤਿਹਾਸ ਦੇ ਸਹੀ ਸਰੋਤਾ ਦੀ ਹੈ ,,,,, ਚੜਦੀਕਲਾ ਚ ਰਹਿ ਵੀਰ ,,,, ਤੇਰੀ ਆਵਾਜ਼ v ਜੱਚਦੀ ਪੂਰੀ ,,, ਪਰਮਾਤਮਾ ਮਿਹਰ ਕਰੇ ਤੇਰੇ ਤੇ