ਦਿੱਲੀ ਦੇ ਸੰਸਦ ਭਵਨ ਚ ਇਸ ਵੀਰ ਦੇ ਹੱਥਾਂ ਦੇ ਬਣੇ ਬੁੱਤ ਲੱਗੇ, wooden art, home decorations 73408-43180

แชร์
ฝัง
  • เผยแพร่เมื่อ 6 ก.ค. 2024
  • ਸਤਿ ਸ੍ਰੀ ਅਕਾਲ ਜੀ ਦਿੱਲੀ ਦੇ ਸੰਸਦ ਭਵਨ ਚ ਇਸ ਵੀਰ ਦੇ ਹੱਥਾਂ ਦੇ ਬਣੇ ਬੁੱਤ ਲੱਗੇ, wooden art, home decorations
    my website link:-
    sunvoam.com/
    www.mrsewak.net/
    ⚠️ Copyright Disclaimers
    • We use images and content by the TH-cam Fair Use copyright guidelines
    • Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
    • This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
    #sewakmechanical
    Your queries:-
    What is wooden art?
    How do you hang wood art?
    How do you make wood wall decor?
    लकड़ी की कला क्या है?
  • วิทยาศาสตร์และเทคโนโลยี

ความคิดเห็น • 154

  • @sarbjittoorsarbjittoor8212
    @sarbjittoorsarbjittoor8212 7 วันที่ผ่านมา +6

    ਇਹੋ ਜਿਹੇ ਪੰਜਾਬੀ ਸਿੰਘਾਂ ਨੂੰ ਸਾਂਭ ਕੇ ਰੱਖਣਾ ਚਾਹੀਦਾ,,,ਦੁਬਾਰਾ ਇਹੋ ਜਿਹੀ ਕਲਾਕਾਰੀ ਨਈ ਲੱਭਣੀ ਸਰਕਾਰਾਂ ਨੂੰ ਸਰਕਾਰੀ ਤੋਰ ਤੇ ਇਹਨਾਂ ਨੂੰ ਕੋਈ ਨੌਕਰੀ ਦੇਣੀ ਚਾਹੀਦੀ ਹੈ ਗੱਲ ਬਹੁਤ ਖੁਸ਼ੀ ਹੋਇ ਕੇ ਸਿੰਘ ਸਰਦਾਰ ਇਨੀ ਵਧੀਆ ਕਲਾ ਦਾ ਮਾਲਕ ਹੈ g

    • @sewakmechanical
      @sewakmechanical  4 วันที่ผ่านมา +1

      ਧੰਨਵਾਦ ਜੀ

  • @khalsasubmersibleserviceba5964
    @khalsasubmersibleserviceba5964 17 วันที่ผ่านมา +36

    ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ,,,,, ਬਾਕਮਾਲ ਕਲਾ 👍

    • @sewakmechanical
      @sewakmechanical  16 วันที่ผ่านมา +1

      ਧੰਨਵਾਦ ਜੀ

    • @tirathsingh6539
      @tirathsingh6539 12 วันที่ผ่านมา

      ​@@sewakmechanical ਭਾਅਜੀ ਆਪਣਾ ਫੋਨ ਨੰਬਰ ਕਰਦੋ ਪਲੀਜ਼ ❤❤❤❤

  • @davinderkaur7592
    @davinderkaur7592 16 วันที่ผ่านมา +14

    ਵਾਹਿਗੁਰੂ ਅਕਾਲਪੁਰਖ਼ ਜੀ ਚੜ੍ਹਦੀ ਕਲਾ ਬਖਸ਼ੇ ਮਹਾਨ ਗੁਣਾਂ ਦੇ ਖ਼ਜ਼ਾਨੇ ਨਾਲ ਭਰਪੂਰ ਗੁਰੂ ਦੇ ਸਿੱਖ ਨੂੰ।
    ਬੇਨਤੀ ਹੈ ਕਿ ਆਪਣੇ ਗੁਣਾਂ ਨੂੰ ਹੋਰਨਾਂ ਨੂੰ ਵੀ ਸਿਖਾਉ। ਹੋਰ ਵੀ ਤਿਆਰ ਕਰੋ ਇਸ ਕਲਾ ਨੂੰ ਬੜਾਵਾ ਦੇਣ ਲਈ।

  • @SukhwinderSingh-wq5ip
    @SukhwinderSingh-wq5ip 15 วันที่ผ่านมา +9

    ਕਲਾਕਾਰ ਬੰਦਾ, ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤❤❤

  • @Tajsingh5453
    @Tajsingh5453 17 วันที่ผ่านมา +18

    ਬਹੁਤ ਬਹੁਤ ਵਧੀਆ ਚੀਜ਼ਾਂ ਬਣਾਈਆਂ ਵੀਰ ਨੇ ਵਾਹਿਗੁਰੂ ਚੜਦੀਕਲਾ ਬਖਸੇ

    • @sewakmechanical
      @sewakmechanical  16 วันที่ผ่านมา +1

      ਧੰਨਵਾਦ ਜੀ

  • @gopeshyadav7683
    @gopeshyadav7683 14 วันที่ผ่านมา +8

    He is real underdog.
    ਬੋਹਤ ਸੋਹਣੀ ਕਲਾਕਾਰੀ❤

  • @SatnamSingh-qh3le
    @SatnamSingh-qh3le 16 วันที่ผ่านมา +6

    ਬਹੁਤ ਵਧੀਆ ਕਲਾਕਾਰੀ ਆ ਵੀਰ ਵਿੱਚ, ਧੰਨਵਾਦ ਸੇਵਕ ਵੀਰ ਤੇਰਾ ਵੀ

  • @mehtabbrar543
    @mehtabbrar543 11 วันที่ผ่านมา +4

    ਬਹੁਤ ਵਧੀਆਂ ਜੀ ਬਾਈ ਸੇਵਕ ਜੀ ਧੰਨਵਾਦ ਹੀਰੇ ਬੰਦੇ ਨੂੰ ਮਿਲਾਇਆ

  • @MS-wj6yz
    @MS-wj6yz 17 วันที่ผ่านมา +9

    ਬਹੁਤ ਵਧੀਆਂ ਵੀਰ ਧੰਨਵਾਦ ਸੇਵਕ ਸਿੰਘ ਵੀਰ ਜੀ ❤❤🙏🙏

  • @SUKHDEVSINGH-ki2mq
    @SUKHDEVSINGH-ki2mq 17 วันที่ผ่านมา +7

    ਬਹੁਤ ਵਧੀਆ. ਕਲਾ ਕਾਰੀ 🌹🙏

  • @HarpreetSingh-ux1ex
    @HarpreetSingh-ux1ex 17 วันที่ผ่านมา +7

    ❤ ਬਹੁਤ ਖੂਬਸੂਰਤ ਕਲਾਕ੍ਰਿਤੀਆਂ ਬਣਾਈਆਂ ਵੀਰ ਨੇ ਵਾਹਿਗੁਰੂ ਜੀ ਤਰੱਕੀਆਂ ਬਖਸ਼ਿਸ਼ ਕਰਨ ਜੀ ਸੇਵਕ ਵੀਰ ਤੁਹਾਡਾ ਬਹੁਤ ਧੰਨਵਾਦ ਜੀ ਵੀਰ ਨੂੰ ਸਾਰਿਆਂ ਦੇ ਰੂਬਰੂ ਕਰਨ ਲਈ 🙏

    • @sewakmechanical
      @sewakmechanical  16 วันที่ผ่านมา +1

      ਧੰਨਵਾਦ ਜੀ

  • @PBwalegs
    @PBwalegs 16 วันที่ผ่านมา +6

    ਮੋਗੇ ਵਾਲੇ ਹਮੇਸ਼ਾ ਸਿਰਾ ਹੀ ਕਰੋਂਦੇ ਏ

  • @sonyyoutubechannel6353
    @sonyyoutubechannel6353 16 วันที่ผ่านมา +4

    ਬਹੁਤ ਵਧੀਆ ਕੰਮ ਕੀਤਾ ਬਾਈ ਜੀ ਸਾਡਾ ਵੀ ਇਹ ਹਕ ਬਣਦਾ ਧੰਨਵਾਦ ਦਾ

    • @sewakmechanical
      @sewakmechanical  16 วันที่ผ่านมา +1

      ਧੰਨਵਾਦ ਜੀ

  • @rohitkapil3605
    @rohitkapil3605 8 วันที่ผ่านมา +1

    Bahut kam views hai, ulte sidhe video pe bahut views ate hai... Yeh real artist bahut respect or pyar deserve karte hai. Punjab ki zameen kuch alag he hai

  • @harbanskaur8146
    @harbanskaur8146 17 วันที่ผ่านมา +6

    ਬਹੁਤ ਵਧੀਆ

  • @arwindersinghaujla7218
    @arwindersinghaujla7218 16 วันที่ผ่านมา +3

    ਬਹੁਤ ਵਧੀਆ ਜੀ ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ੇ ਜੀ

  • @simrankaur-qo3cq
    @simrankaur-qo3cq วันที่ผ่านมา

    sabat surat Guru da sikh dekh ke bahut khushi hoi ❤ ik sukoon milda jdo sabat kes sabat dadi dekhde 🙏🏻 Waheguru sache patshah g lamia umra nam dan apne chrna nal jodke rkhnn 👎🏻

  • @pardeepgill917
    @pardeepgill917 12 วันที่ผ่านมา +2

    ਭਾਈ ਰਛਪਾਲ ਸਿੰਘ ਜੀ ਬਹੁਤ ਮਹਾਨ ਕਲਾਕਾਰ ਹਨ

  • @JaswinderSingh-io7uo
    @JaswinderSingh-io7uo 12 วันที่ผ่านมา +2

    ❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤❤ ਵਾਹਿਗੁਰੂ ਜੀ ਕਿਰਪਾ ਕਰੇ ਜੀ 👍👍👍❤❤❤

  • @pawanjeetsingh4473
    @pawanjeetsingh4473 16 วันที่ผ่านมา +2

    waheguru di bakshi kla h tusi vdiya uprala kita baiji sade sanmukh krke

  • @sukhmindersarang9536
    @sukhmindersarang9536 16 วันที่ผ่านมา +2

    You have a very rare talent it is very valuable in Western countries including USA and Canada.

  • @ManjeetSingh-kg6zo
    @ManjeetSingh-kg6zo 17 วันที่ผ่านมา +3

    ਵਾਹਿਗੁਰੂ ਜੀ ਦੀ ਬਹੁਤ ਮੇਹਰ ਹ ਜੀ

  • @gurmeetdhaliwal9363
    @gurmeetdhaliwal9363 14 วันที่ผ่านมา +1

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @user-ud2yf7gs6l
    @user-ud2yf7gs6l 16 วันที่ผ่านมา +2

    ਬਹੁਤ ਵਧੀਆ ਕਲਾਕਾਰੀ 👌👌

  • @anshsinghsra3699
    @anshsinghsra3699 17 วันที่ผ่านมา +3

    ❤❤❤❤ Bhaut Att ❤❤❤❤

  • @lovepreetsran4877
    @lovepreetsran4877 7 วันที่ผ่านมา +1

    Bht sona kirdar te kmmm

  • @JagtarSingh-cj4ve
    @JagtarSingh-cj4ve 9 วันที่ผ่านมา +1

    ਵਾਹਿਗੁਰੂ ਜੀ 🙏🙏ਭਾਈ ਸਾਬ ਜੀ ਨੂੰ ਚੜ੍ਹਦੀਕਲਾ ਬਖਸ਼ੇ ਜੀ 🙏🙏

  • @arvindersingh6712
    @arvindersingh6712 17 วันที่ผ่านมา +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻🙏🏻

  • @user-gy8vs4zh1m
    @user-gy8vs4zh1m 4 วันที่ผ่านมา

    Waheguru ji mehar kareyo sabte ji tarakkian bakhsheyo sabnu ji

  • @jasvirmaan5244
    @jasvirmaan5244 16 วันที่ผ่านมา +4

    eho jehe kalakar virle he pehda hunde a ji

  • @lucky15111
    @lucky15111 7 วันที่ผ่านมา

    Sira bai g bhut sohna

  • @rajbindersingh8237
    @rajbindersingh8237 14 วันที่ผ่านมา +1

    ਬਹੁਤ ਵਧੀਆ ਬਕਮਾਲ ਵਾਹਿਗੁਰੂ ਹੋਰ ਤਾਕਤ ਦੇਵੇ ਇਸ ਵੀਰ ਨੂੰ

  • @WonderfulPeonyFlower-er6ji
    @WonderfulPeonyFlower-er6ji 14 วันที่ผ่านมา +1

    💐ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ 💐 ਭਾਈ ਜੀ ਵਾਹਿਗੁਰੂ ਜੀ ਆਪ ਤੇ ਕਿਰਪਾ ਰੱਖਣ

  • @mithbolre
    @mithbolre 7 วันที่ผ่านมา +3

    ਹੁਨਰ ਏਨਾ ਵੱਡਾ ਪਰ ਘਰ ਦੀਆ ਇੱਟਾ ਦੱਸਦੀਆਂ ਕਦਰ ਕਿੰਨੀ ਕੁ ਪਈ

  • @amritpalsinghkhalsa3947
    @amritpalsinghkhalsa3947 11 วันที่ผ่านมา +1

    ਵਾਹਿਗੁਰੂ ਮੇਹਰ ਕਰੇ

  • @krishnasingh292
    @krishnasingh292 17 วันที่ผ่านมา +2

    ❤❤❤❤i love you brother

  • @tonigill6322
    @tonigill6322 17 วันที่ผ่านมา +2

    Well done g

  • @manisingh6823
    @manisingh6823 9 วันที่ผ่านมา

    buh kirpa veer te

  • @krishnasingh292
    @krishnasingh292 17 วันที่ผ่านมา +2

    Waheguru waheguru karna

  • @sharamveersingh4387
    @sharamveersingh4387 17 วันที่ผ่านมา +3

    Nice

  • @SukhmanderSingh-tp5tg
    @SukhmanderSingh-tp5tg 13 วันที่ผ่านมา +1

    ਗੁਰੂ ਦਾ ਬੰਦਾ ਹੈਂ ਜੀ

  • @HarvinderSingh-kd8nw
    @HarvinderSingh-kd8nw 15 วันที่ผ่านมา +1

    Waheguru ji chardikala Wich rakhan

  • @vishavdeep3828
    @vishavdeep3828 17 วันที่ผ่านมา +1

    ਬਾਕਮਾਲ 👌 ਜਿਓੰਦੇ ਵੱਸਦੇ ਰਹੋ ਪੰਜਾਬੀਓ 👏

  • @AmandeepSingh-sj9td
    @AmandeepSingh-sj9td 7 วันที่ผ่านมา +1

    Very nice beer ji God bless you ❤

  • @tejinder868
    @tejinder868 11 วันที่ผ่านมา +1

    bahut bahut thanwad bai ji es interview lyi...ae bai ji te Gem ne... essi kla te sirf videsha di dekhi c ..par punjab ch v ehe trah de klakaar dekh ke bahut khushi hoi te naale surprise v

  • @sukhvindersingh1759
    @sukhvindersingh1759 14 วันที่ผ่านมา +1

    Bahut badhiya kalakari hai Veer ji God bless you

  • @balbirsinghkalsi
    @balbirsinghkalsi 10 วันที่ผ่านมา +1

    Gursewak saab well done

  • @sukhmindersarang9536
    @sukhmindersarang9536 16 วันที่ผ่านมา +1

    very high level.

  • @user-wr6ex4lx3g
    @user-wr6ex4lx3g 3 วันที่ผ่านมา

    Waheguru ji mehar krn🙏🙏🙏🙏🙏

  • @lachhmansranlachhmansran4453
    @lachhmansranlachhmansran4453 17 วันที่ผ่านมา +2

    🎉❤❤

  • @ujjagersingh8732
    @ujjagersingh8732 7 วันที่ผ่านมา +1

    Good job sir ji ❤❤❤❤❤❤❤

  • @tejinder868
    @tejinder868 11 วันที่ผ่านมา +1

    bahut sohni kla bhai saab ji di

  • @gurmitsinghgurmitbhullar9121
    @gurmitsinghgurmitbhullar9121 16 วันที่ผ่านมา

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਵਧੀਆ ਕਲਾਂ ਬਹੁਤ ਮਜਾ ਆਇਆ ਵੱਨ ਸਵੱਨੀਆ ਚੀਜ਼ਾਂ ਵੇਖ ਕੇ ਰੱਬ ਕਿਰਪਾ ਰੱਖੇ

  • @SurinderSingh-ih1dk
    @SurinderSingh-ih1dk 15 วันที่ผ่านมา +2

    Vakhraa....... durlabh.......bohat vadiya g

  • @pizzaiolosunilitalia
    @pizzaiolosunilitalia 6 วันที่ผ่านมา +1

    ❤❤

  • @sukhchainsingh6243
    @sukhchainsingh6243 10 วันที่ผ่านมา +1

    Very good work

  • @balvirkaur2479
    @balvirkaur2479 4 วันที่ผ่านมา

    Waheguru ji

  • @gurdwaradatansar
    @gurdwaradatansar 3 วันที่ผ่านมา

    Very nice

  • @jatinderpal8054
    @jatinderpal8054 14 วันที่ผ่านมา +1

    Bohit wadia

  • @JagtarSingh-bz6kh
    @JagtarSingh-bz6kh 15 วันที่ผ่านมา +1

    Waheguru ji aap nu chardikla bakshe ji

  • @punjabJaggayayouth
    @punjabJaggayayouth 15 วันที่ผ่านมา +1

    Good job 👍👍

  • @RaviSingh-og4pb
    @RaviSingh-og4pb 16 วันที่ผ่านมา +1

    🙏🙏👍❤💯

  • @harishchander7014
    @harishchander7014 17 วันที่ผ่านมา +1

  • @saleemraja9065
    @saleemraja9065 8 วันที่ผ่านมา

    ❤❤❤

  • @karambirsingh1119
    @karambirsingh1119 11 วันที่ผ่านมา +1

    22 Boht Maan aa tere te

  • @sarbbrar4173
    @sarbbrar4173 16 วันที่ผ่านมา

    Very nice ❤❤

  • @judge8985
    @judge8985 16 วันที่ผ่านมา

    Ati utam

  • @user-of9sx5ih7r
    @user-of9sx5ih7r 4 วันที่ผ่านมา

    ❤️❤️❤️🙏🙏🙏🙏👍👍👍👌👌👌

  • @user-mi1ko6um9r
    @user-mi1ko6um9r 5 วันที่ผ่านมา +1

    🙏🙏🙏🙏🙏🙏🙏🙏🙏👍👍

  • @iqbalsidhu6651
    @iqbalsidhu6651 16 วันที่ผ่านมา

    Well come ji

  • @LakhwinderSingh-wb4fw
    @LakhwinderSingh-wb4fw 14 วันที่ผ่านมา +1

    Wahiguru chardikala kare ji

  • @mandeeprandhawa8852
    @mandeeprandhawa8852 16 วันที่ผ่านมา +1

    Superb superb superb

  • @davinderbrar6220
    @davinderbrar6220 16 วันที่ผ่านมา +1

    Nice 👍

  • @manjindersingh7379
    @manjindersingh7379 16 วันที่ผ่านมา

    👍💐💐👍

  • @user-ck9lv3kj3o
    @user-ck9lv3kj3o 15 วันที่ผ่านมา +2

    ਨੰਬਰ ਦਿਓ ਭਾਈ ਸਾਹਿਬ ਜੀ ਦਾ🙏🏻

  • @GurdeepSingh-ck9ze
    @GurdeepSingh-ck9ze 16 วันที่ผ่านมา +1

    ਸਿਰਾ ਕਲਾਕਾਰੀ ਆ ਵੀਰ ਦੀ

  • @user-eb7wo5fm5q
    @user-eb7wo5fm5q 16 วันที่ผ่านมา +1

    Kamal di klakari

  • @ParamjeetSingh-ol4ir
    @ParamjeetSingh-ol4ir 17 วันที่ผ่านมา +3

    ਸੇਵਕ ਸਿੰਘ ਵੀਰ ਜੀ ਤੁਹਾਡਾ ਪਿੰਡ ਕਿਹੜਾ ਹੈ ਜੀ

    • @gurcharanbrar1845
      @gurcharanbrar1845 17 วันที่ผ่านมา +1

      Village Machhi bugra near talwandi bhai Ferozepur road

  • @bahrain4541
    @bahrain4541 17 วันที่ผ่านมา +1

    Good 7.7.24

  • @sukhmindersarang9536
    @sukhmindersarang9536 16 วันที่ผ่านมา +1

    Change the name of village name to Guruana.

  • @lucky15111
    @lucky15111 7 วันที่ผ่านมา

    Firm da naam ni pta lagia bai g dubara likh k dsdo g

  • @manisingh6823
    @manisingh6823 9 วันที่ผ่านมา +1

    her kise de hissye ch nhi aunda inj da huner .

  • @perdeepsingh4670
    @perdeepsingh4670 16 วันที่ผ่านมา

    Address Ji

  • @gulshansingh9029
    @gulshansingh9029 17 วันที่ผ่านมา +2

    what's his name. has he received any awards from govt etc.

  • @bhajjisandhu1648
    @bhajjisandhu1648 16 วันที่ผ่านมา

    Bai bag millju ga

    • @sewakmechanical
      @sewakmechanical  16 วันที่ผ่านมา +1

      ਧੰਨਵਾਦ ਜੀ

  • @bamsigill4011
    @bamsigill4011 16 วันที่ผ่านมา

    Bai g ina da phn no mil sakda hai g❤❤❤❤

    • @sewakmechanical
      @sewakmechanical  16 วันที่ผ่านมา

      Title vich hy ji

    • @bamsigill4011
      @bamsigill4011 16 วันที่ผ่านมา

      @@sewakmechanical thanks bai g

  • @SatnamSingh-vd4dw
    @SatnamSingh-vd4dw 11 วันที่ผ่านมา

    ਅਗੁਟੇ ਕਿਉ ਗੁੰਹੀ ਜਾਨਾ 22

  • @user-tm2ul1hc6u
    @user-tm2ul1hc6u 16 วันที่ผ่านมา

    V good Khalsa.ji

  • @user-ck9lv3kj3o
    @user-ck9lv3kj3o 15 วันที่ผ่านมา +1

    ਭਾਈ ਸਾਹਿਬ ਦਾ ਨੰਬਰ ਦਿਓ ਜੀ 🙏🏻

  • @santasingh6146
    @santasingh6146 16 วันที่ผ่านมา +1

    Moj aa gyi vedio dekh k

  • @davindersingh7106
    @davindersingh7106 11 วันที่ผ่านมา +1

    Numer mil sakda uncle ji da

  • @nirbansingh3490
    @nirbansingh3490 3 วันที่ผ่านมา

    ਵੀਰ ਜੀ ਵੀਰ ਦਾ ਨੰਬਰ ਵੀ ਦਿਓ ਜੀ

  • @tirathsingh6539
    @tirathsingh6539 12 วันที่ผ่านมา

    ਭਾਆਜੀ ਆਪਣਾ ਫੋਨ ਨੰਬਰ ਕਰਦੋ ਪਲੀਜ਼ ❤❤❤❤❤

  • @gurdwaradatansar
    @gurdwaradatansar 5 วันที่ผ่านมา +1

    Very nice

  • @jagpalsingh6408
    @jagpalsingh6408 16 วันที่ผ่านมา

    Waheguru ji

  • @HarvinderSingh-kd8nw
    @HarvinderSingh-kd8nw 15 วันที่ผ่านมา +1

    Waheguru ji chardikala Wich rakhan

  • @yodhasingh1940
    @yodhasingh1940 16 วันที่ผ่านมา

    Waheguru ji

  • @pardeepbrar5679
    @pardeepbrar5679 15 วันที่ผ่านมา +1

    Waheguru ji