Havaldar sahib,dsp sahib nu salute that dared to raise this issue and Mr. Sidhu should be asked for apology in the court what ever he said to humiliate the police department. Otherwise there is end for his nonstop tongue.
Police koi england di nai hai sade bache ne punjabi ne bolan time kuch soch ke bolana chahida police vich sade bache para maa baap hi kam karde ne sab ne punjabi ne
Dekho Punjab vich keho jihe leader ne jo party in power de hunde hoe bhi police nu demoralise kar rahe han, te police wale bhi dekho public servant hunde hoe eho jihe leaderan de muhn lagde han.
We all should challenge such types of defamatory remarks on the force....... Why such type of defamatory remarks the miss use of political mastery, No one should miss use the status and power against common men after all VIP status is meant to be shown to the weaker men so respect the weaker common men from their votes yu people derive powers....... a system at default.... Who to blame? ? ? Only God will help
ਇਹ ਕਿੱਡਾ ਕ ਵੱਡਾ ਲੀਡਰ ਇਹ ਕੋਈ ਵੱਡਾ ਨਹੀਂ ਇਹ ਦਲ ਬਦਲੂ ਬੰਦਾ ਹੈ ਇਹ ਸਮਾਂ ਵੇਖ ਪਾਸਾ ਪਲਟ ਜਾਂਦਾ ਇਸ ਤੋਂ ਚੰਨੀ ਸਾਹਿਬ ਵੀ ਸਾਵਧਾਨ ਹੋਣ।
ਪੰਜਾਬ ਪੁਲਿਸ ਦੇ ਵੀਰ ਸਹੀ ਜਵਾਬ ਦਿਤਾ ਸਿਧੂ ਸਾਹਿਬ ਨੂੰ
ਯਾਰ, ਸਿੱਧੂ ਸਾਬ੍ਹ , ਜੱਟਾਂ ਵਾਲੀ ਗੱਲ ਕਰਿਆ ਕਰੋ, ਐਵੇਂ ਫੈਂਟਰ ਜੇ ਨਹੀਂ ਮਾਰਨੇ ਚਾਹੀਦੇ ,ਜੱਟਕਾ ਜ਼ਿੰਦਗੀ ਵੱਖਰੀ ਹੁੰਦੀ ਆ,ਠੋਕੋ ਠੋਕੋ... , ਕੀ ਗੱਲ ਆ,ਗ੍ਰਾਊਂਡ ਤੇ ਰਹੋ।ਵਾਹਿਗੁਰੂ ਵਧੀਆ ਕਰੇਗਾ।
ਚਾਹੇ ਚੋਣ ਪ੍ਰਚਾਰ ਹੋਵੇ ਚਾਹੇ ਵਿਰੋਧੀਆਂ ਨੂੰ ਲਲਕਾਰ ਹੋਵੇ,ਚਾਹੇ ਕਿਸੇ ਨਾਲ ਤਕਰਾਰ ਹੋਵੇ,ਸ਼ਬਦਾਂ ਦੀ ਮਰਿਯਾਦਾ ਜਰੂਰੀ,,,
O9o9 I
ਪੰਜਾਬ ਪੁਲਸ ਸਾਡੇ ਪੰਜਾਬ ਦੀ ਸਾਨ ਏ। ਸਿੰਧੂ ਸਾਹਿਬ,,,,,,,ਬਾਕੀ ਵੀਰ ਹੋਲਦਾਰ ਨੇ ਬਿਲਕੁਲ ਸਹੀ ਕਹਾ ਪੰਜਾਬ ਪੁਲਸ ਕਿਸੇ ਦੇ ਪਿਓ ਦੀ ਨਹੀ।
👍👍👍 punjab police Jinda waz 👍
ਸਤਿ ਸ੍ਰੀ ਆਕਾਲ ਨੌਜਵਾਨ
ਹੁਣ ਸੁਖਬੀਰ ਬਾਦਲ ਨੇ ਵੀ ਕਿਹ ਦਿੱਤਾ ਕੇ ਪੁਲਿਸ ਵਾਲੇ ਲੋਕਾਂ ਦੇ ਜੇਬਾਂ ਵਿੱਚੋਂ ਪੈਸੇ ਕੱਢ ਲੈਂਦੇ ਨੇ
police sir your right 💕💕👌👌👌👌👌👌👌👌👍🏼👍🏼👍🏼👍🏼👍🏼
Havaldar sahib,dsp sahib nu salute that dared to raise this issue and Mr. Sidhu should be asked for apology in the court what ever he said to humiliate the police department. Otherwise there is end for his nonstop tongue.
HC Sandeep Singh I really salute you
Very nice Sandeep ji
Amm admi party jindabad 💕
ਕੀ ਇਹ ਹਵਾਲਦਾਰ ਦੌੜ ਕੇ ਮੁਲਜ਼ਮ ਨੂੰ ਪਕੜ ਸਕਦਾ ਜੇ ਨਹੀਂ ਤਾਂ ਇਸ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ।।
ਬਾਈ ਜੀ ਪਹਿਲਵਾਨ ਹੈ ਜੇ ਤੂਸੀਂ ਘੂਲ ਕੇ ਦੇਖਣਾ ਤੇ ਨੰਬਰ ਸੈਂਡ ਕਰੌ
@@sarpalbhangu8552 ਫਿਰ ਇਸ ਦੀ ਜਗ੍ਹਾ ਡਿਊਟੀ ਤੂੰ ਕਰੇਂਗਾ ?
ਵੀਰ ਜੀ ਇਸ ਬੰਦੇ ਨੂੰ ਸਿਰਿਆਸ ਨਾ ਲੋ ਇਹ ਆਪਣੀ ਪਾਰਟੀ ਦਾ ਜਲੂਸ ਆਪ ਹੀ ਕੱਢ ਰਿਹਾ ਹੈ
ਸ਼ਰਮ ਕਰਨੀ ਚਾਹੀਦੀ ਹੈ ਘਟੀਆ ਬੰਦੇ ਨੂੰ ਬੋਲਣ ਤੋ ਪਹਿਲਾ ਸਿੱਧੂ ਸਾਬ ਸੋਚ ਲਵੋ ਜੀ
V.GOOD.JOB.SIR.JI
Sidhu has almost turned mad.
Salute h c sahib
Chahe koi chota chahe koi vaba 13 13 waheguru ji sahib ji mehar Kari ji my Indian police sir ji🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳
Right oo sir 👍🏼👍🏼👍🏼
ਬੇੜਾ ਗ਼ਰਕ ਕੀਤਾ ਹੋਇਆ ਇਹਨਾਂ ਨੇ
Very nice 💪🏾💪🏾💪🏾💪🏾
👍👍👍👍
ਹਵਾਲਦਾਰ ਸੰਦੀਪ ਸਿੰਘ ਜੀ ਤੁਸੀ ਸ਼ੇਰ ਹੋ🙏🙏
Bilkul teehk bro
There is nothing important than self respect.
Good job sir...
Omg waheguru ji
Sandeep ji very good
Good H.c
Ryt bro
ਆਪਣੇ ਆਪ ਨੂੰ ਉੱਪਰ ਵਿਖਾਉਣ ਵਾਸਤੇ ਕੁਝ ਵੀ ਬੋਲੀ ਜਾਂਦੇ ਹੋ ਪਰ ਵੋਟਾਂ ਤਾਂ ਪੁਲਸ ਮੁਲਾਜ਼ਮ ਵੀ ਪਾਉਂਦੇ ਨੇ ??
Good bai ji
👍👍👍👍🙏🙏
VV good vir g,Thanks
God bless you brave man.sidhu is not able for c.m.. ..He don't know what he speaks.
ਸਿੱਧੂ ਵਲੋਂ ਕਹੀ ਗੱਲ ਅੱਜ ਦੇ ਸਮੇਂ ਤੇ ਇੱਕ ਖੱਟਾਸ ਏ.... 10-15 ਸਾਲ ਤੋਂ ਤਾਂ ਥਾਣਿਆ ਚ ਤੇ ਕੋਈ fir ਵੀ ਲੀਡਰ ਦੀ ਮਰਜੀ ਤੋਂ ਬਿਨਾਂ ਨਹੀਂ ਹੋ ਸਕਦੀ .... ਕਹਿਣ ਨੂੰ ਜੋ ਮਰਜੀ ਕਹੀ ਜਾਈਏ...
Sidhu sab sari police department tuhanu vota ta es da hisaab Lan ga......
Good g
Salute ji
God
ਸਿੰਧੂ ਜੀ ਬਗੈਰ ਸਿਕੋਰਟੀ ਤੈ ਚੱਲਕੇ ਵੇਖੋ ਜੇ ਤੁਹਾਡੀ ਪੈਂਟ ਗਿੱਲੀ ਨਾ ਹੋਈ
Salute to sandèp singh
Very good
22. G, ਪੰਜਾਬ ਪੁਲਿਸ ਬਹੁਤ ਵਧੀਆ ਏ ਪਰ ਕੁਝ ਬੰਦੇ ਜਿਵੇ ਕਿ ਪਰਮਜੀਤ ਸਿੰਘ ਭਾਗਤਾ ਥਾਣਾ ਸਦਰ, A, S, I, ਜੋ ਕੀ ਇੱਕ ਕੁੜੀ ਕੰਪਲੇਟ ਪਾਈ ਸੀ, ਕੀ ਮੇਰੀ ਜਾਨ ਨੂੰ ਖ਼ਤਰਾ ਏ ਉਸ ਬੰਦੇ ਨੂੰ ਵੀ ਫੜ ਕੇ ਲੈ ਆਏ ਸੀ, ਪਰ ਸਰਪੰਚ ਸਿਰੇਵਾਲਾ ਦੇ ਕਹਿਣ ਤੇ ਏਸ ਨੇ ਉਸ ਛੱਡ ਦਿੱਤਾ
ਘਰ ਜਾ ਕੇ ਉਸ ਬੰਦੇ ਨੇ ਉਸ ਕੁੜੀ ਨੂੰ ਸੱਟ ਮਾਰੀ
ਪਰਮਜੀਤ ਸਿੰਘ ਭਾਗਤਾ ਥਾਣਾ ਸਦਰ A, S, i
ਪਿੱਟ ਗਿੱਲੀ ਕਰਨ ਵਾਲੇ ਬੰਦੇ ਨੀ
Punjab police jindabad
Sai gl ea
Navjot Sidhu punjab police nu ta Chad ni reha fir aam bande da ki kru ga
Punjab police Zindawad 👍👍
Baki mariya duvava Punjab police nal god bless u
ਸੁਖਬੀਰ ਸਿੰਘ ਬਾਦਲ ਨੇ ਸਹੀ ਕਿਹਾ ਸਿੱਧੂ ਮੈਂਟਲ ਹੈ
👌👌
ਬੇਕਾਰ ਬੰਦਾ ਕੋਂਗਰਿਸ ਦਾ ਪ੍ਰਧਾਨ ਬਣਾਤਾ .
ਕਾਂਗਰਸ ਦਾ ਬੇੜਾ ਬਿਠਾ ਦਿੱਤਾ , ਜਮਾਨਤਾਂ ਜਬਤ ਕਰਵਾਉ ਇਹ ਸਾਰਿਆ ਦੀਆਂ !
HC ਦੀ ਗੱਲ thikr ਐ !
ਠੀਕ ਕਿਹਾ
ਪੁਲਿਸ ਦਾਵੇ ਕਰ ਰਹੀ ਹੈ ਕਿ ਅਸੀਂ ਲੀਡਰਾਂ ਦੀ ਹੀ ਰਖਵਾਲੀ ਕਰਦੇ ਹਾਂ ਇਸ ਤੋਂ ਸਿੱਧ ਹੁੰਦਾ ਪੁਲਿਸ ਆਮ ਨਾਗਰਿਕ ਦੀ ਨਹੀ ਰਖਿਆ ਕਰਦੀ। ਇਹ ਤਨਖਾਹਾਂ ਲੀਡਰਾਂ ਤੋਂ ਲੈਂਦੇ ਨੇ। ਫਿਰ ਇਹੋ ਜਿਹੀਆਂ ਪਰੋੜਤਾਵਾਂ ਅਕਸਰ ਲੋਕ ਘਰਾਂ ਵਿਚ ਬੈਠੇ ਸਥਾਂ ਵਿੱਚ ਬੈਠੇ ਕਈਆਂ ਨੂੰ ਕਈ ਕੁਝ ਕਹੀ ਜਾਂਦੇ ਨੇ। ਥਾਣੇਦਾਰ ਕਿਸੇ ਬੰਦੇ ਦਾ ਨਾਂਮ ਵੀ ਹੋ ਸਕਦਾ। ਇਸ ਨੂੰ ਏਨਾ ਉਛਾਲਣਾ ਨਹੀ ਸੀ ਚਾਹੀਦਾ। ਇਸ ਨਾਲ ਹਰੇਕ ਨੂੰ ਪੁਲਿਸ ਦੇ ਕਾਰਨਾਮਿਆਂ ਤੇ ਚੰਗੇ ਮਾੜੇ ਵਿਚਾਰ ਦੇਣ ਦਾ ਮੌਕਾ ਮਿਲਿਆ। ਪੰਜੇ ਉਂਗਲਾਂ ਬਰਾਬਰ ਨਹੀ ਹੁੰਦੀਆਂ।
Good sar
Police nu soch samaj kr bolna chahiye
ਪੁਲਿਸ ਵਿਭਾਗ ਵਿਚ ਸਭ ਤੋ ਵਧ ਭਰਿਸ਼ਟ ਮੁਲਾਜ਼ਮ ਹਨ ।
Bilkul sahi hawaldar g i am proud of you eh gande ne sale
Sidhu v sala kamla hia
IPC Section 199
Crpc Section 199(2)
ਪੈੱਗ ਲੱਗਾ ਕੇ ਆਉਦੀ ਇੰਨੀ ਦਲੇਰੀ 😂😂😂🤣 🤣 ਹਵਾਲਦਾਰ ਆਹੋ
ਪੈਗ ਲਾ ਕੇ ਛਿਤਰ ਫੇਰਦੀ ਐ ਪੁਲੀਸ ।
Aam party jindabaad ab ki baar .
Super sir
Sadhu very honest
ਪਰ ਰੱਬ ਵਾਸਤੇ ਏਦਾਂ ਦੀ ਬਿਆਨਬਾਜ਼ੀ ਨਾ ਕਰਨ ਬੜ ਬੋਲਾ ਪਨ ਇਸ ਦੇ ਨਾਲ ਸਾਨੂੰ ਨੁਕਸਾਨ ਹੁੰਦਾ ਹੈ
Gal ta sahi aa veer hav but jo 10/10 rs lainde, tuhade hi sathi ne, galat logon nu fasade ohna bare v bolo kuj
Eh gal saf h leder he sab kush hai or kahun hai
ਸਿਧੂ ਤਾਂ ਸਟੇਜਾਂ ਤੇ ਵੀ ਕਪਿਲ ਸੌਅ ਵਾਂਗੂੰ ਠੋਕੋ ਤਾਲੀ ਠੋਕੋ ਤਾਲੀ ਲਾਈ ਰੱਖਦਾ ਕਹਿ ਕਹਿ ਕੇ ਤਾਲੀਆ ਵਜਵਾਉਂਦਾ
No vot police man and police famli for sidhu
Sidhu g di ego Logan ne 20 February nu Tod ditti
ਸੁਖਬੀਰ ਬਾਦਲ ਨੇ ਵੀ ਤਾਂ ਇਹਨਾਂ ਦੀ ਸਚਾਈ ਉਜਾਗਰ ਕੀਤੀ ਹੈ ਇਹ ਹੁਣ ਕਿਉਂ ਚੁੱਪ ਹਨ? ਬਾਕੀ ਤੁਸੀਂ ਸਿਆਣੇ ਹੋ
Shi kiha police vale bro ne
ਇਹ ਹਵਲਦਾਰ ਆ ਕੋਈ ਇਹ ਦੱਸੋ ਫੋਰਸ ਵਿੱਚ ਐਡਾ ਸਰੀਰ ਕੰਮ ਕਰੂ ਨੌਜਵਾਨੀ ਧੱਕੇ ਖਾ ਰਹੀ ਇਹੋ ਜਿਹੇ ਹਵਲਦਾਰ ਬਣੇ ਫਿਰਦੇ
Police koi england di nai hai sade bache ne punjabi ne bolan time kuch soch ke bolana chahida police vich sade bache para maa baap hi kam karde ne sab ne punjabi ne
tu 90 saal ka hai ?? saade bacche ne 😂😂
Sudhu sab aapna Tvajan kho betha.....
Navjot Sidhu no Chitra maro
Dekho Punjab vich keho jihe leader ne jo party in power de hunde hoe bhi police nu demoralise kar rahe han, te police wale bhi dekho public servant hunde hoe eho jihe leaderan de muhn lagde han.
Only AAP 🇮🇳
Sidhu mental janab baki mental lok de moh ni lagda
Sidhu is constantly recharged by his wife and can't remain quiet.
PINKY nu janday hooo
ਓਏ ਛੋਟੋ ਪੰਜਾਬ ਪੁਲਸ ਕੁਛ ਵੀ ਕਰ ਸਕਦੀ ਆ
Eh har de nishani a sidhu de
Sidhu is no good for nothing. Shameless people laughing with him. Madness at large.
ਪੁਲਸ ਦੇ ਹੱਥ ਬਹੁਤ ਲੰਬੇ ਹੁੰਦੇ ਆ ,ਚੋਰ ਨੂੰ ਪੰਜਾਬ ਵਿਚ ਲਭਦੀ ਆ ,ਪਰ ਓਹ ਬੰਬੇ ਹੁੰਦੇ ਆ
We all should challenge such types of defamatory remarks on the force....... Why such type of defamatory remarks the miss use of political mastery, No one should miss use the status and power against common men after all VIP status is meant to be shown to the weaker men so respect the weaker common men from their votes yu people derive powers....... a system at default.... Who to blame? ? ? Only God will help
Navjot Sidhu kolo Sari Police Vapis Karlo Te Isnu Kaho Ke Is Gaddr Varge Munde nu Rakhe Asi Ashok Kumar
ਇਹਨਾਂ ਮਾੜੇ ਲਫਜ਼ਾਂ ਦਾ ਜਵਾਬ ਸਿਰਫ਼ ਤੇ ਸਿਰਫ਼ 22 ਦੀਆਂ ਚੋਣਾਂ ਚ ਸਿੱਧੂ ਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਵਾਗੇ
P P JINDABAD
Sidhu has big big mouth, he never shut up.
Veer ji sareaa di respact kro police wale veer be aapne boli sudarn keoki police wale bee har gall rob bich karde hn
Jado police kise nu jaleel kardi hai ta janta kithe hundi hai
Being daughter of a police officer me condem sidhu s cheap statement about police. I used to respect him but now he looses that
Shame on you Navjot sidhu. All the education you gained in your life going into gutter!! You are shooting on your own feet!! Very bad 👎
Police नू vi लोक़ा इजत karni chaudi hai
Oh sare police walia nu pura adhikaar hai je us ne kade galat kamm na kita hove
Sidhu di a eh gal bout galt kiti per tasker leader kio nai labhda . Je ik greb bande te 7 51 da parcha however te tusi ohda Robert chk lande
Navjot singh sidhu cm 2022
ਪਰ ਰੱਬ ਵਾਸਤੇ ਏਦਾਂ ਦੀ ਬਿਆਨਬਾਜ਼ੀ ਨਾ ਕਰਨ ਬੜ ਬੋਲਾ ਪਨ ਇਸ ਦੇ ਨਾਲ ਸਾਨੂੰ ਨੁਕਸਾਨ ਹੁੰਦਾ ਹੈ
Sindu bander dimag🙊🙊🙊
Sidhu da ghmand todna chida
ਸਿੱਧੂ ਮੁਰਦਾਬਾਦ👎👎👎👎👎