Navjot Sidhu Exclusive : News18 ਤੇ Navjot Sidhu ਨੇ ਪੁਲਿਸ ਵਾਲਿਆਂ ਤੋਂ ਮੰਗੀ ਮੁਆਫ਼ੀ | News18 Punjab

แชร์
ฝัง
  • เผยแพร่เมื่อ 12 ม.ค. 2025

ความคิดเห็น • 367

  • @devgillbeli2284
    @devgillbeli2284 3 ปีที่แล้ว +21

    ਪੰਜਾਬ ਦੇ ਵਿੱਚ ਸਭ ਤੋਂ ਜਿਆਦਾ ਚੰਗਾ ਇਨਸਾਨ ਤੇ ਬਹੁਤ ਹੀ ਇਮਾਨਦਾਰ ਲੀਡਰ ਹੈ
    ਅਸੀਂ ਸਿੱਧੂ ਸਾਹਿਬ ਦੇ ਨਾਲ ਹਾਂ ।।

  • @rajinderaustria7819
    @rajinderaustria7819 3 ปีที่แล้ว +23

    ਸਿੱਧੂ ਸਾਹਿਬ ਤੁਸੀਂ ਸੱਚ ਬੋਲਦੇ ਹੋ ਪਰ ਤੁਹਾਡਾ ਗੱਲਬਾਤ ਕਰਨ ਦਾ ਤਰੀਕਾ ਤੁਹਾਡੇ ਹਿਸਾਬ ਨਾਲ ਸਹੀ ਹੋਵੇਗਾ ਪਰ ਇਹ ਤਰੀਕਾ ਗਲਤ ਹੈ ਕਿਉਂਕਿ ਅੱਜਕਲ ਕੋਈ ਗਰੀਬ ਤੋਂ ਗਰੀਬ ਵੀ ਕਿਸੇ ਦੀ ਗੱਲ ਨਹੀਂ ਸੁਣਦਾ.

  • @pb..31wale..ਚੈਨਲ..subscribe
    @pb..31wale..ਚੈਨਲ..subscribe 3 ปีที่แล้ว +53

    ਸਿੱਧੂ ਸਾਬ ਬਾਕੀ ਵਧੀਆ ,ਥੋੜਾ ਤੋਲਕੇ ਬੋਲੋ

  • @indianarmysikhregiment1364
    @indianarmysikhregiment1364 3 ปีที่แล้ว +44

    ਸਿੱਧੂ ਸਾਬ ਇਕ ਗੱਲ ਤਾਂ ਸੱਭ ਤੋਂ ਵਧੀਆ ਲੱਗੀ ਕਿ ਕੈਪਟਨ ਤੇ ਅਕਾਲੀ ਖੂੰਜੇ ਲਾ ਦਿੱਤੇ 😂

  • @s.psandhu590
    @s.psandhu590 3 ปีที่แล้ว +25

    ਸਿੱਧੂ ਸਾਬ ਮੈ ਤੁਹਾਡਾ ਪਰਸ਼ੰਸ਼ਕ ਵੀ ਹਾਂ ਪਰ ਕਈ ਵਾਰ ਬੋਲਣ ਲੱਗਿਆ ਤੁਹਾਡੀ ਜਬਾਨ ਕੌੜੀ ਕਿਉਂ ਹੋ ਜਾਂਦੀ, ਜਰਾ ਸੰਭਲ ਕੇ

  • @karnailpuri1525
    @karnailpuri1525 3 ปีที่แล้ว +2

    ਸਿੱਧੂ ਜੀ ਇਸ ਵਾਰ ਤੁਹਾਡੀ ਹਾਰ ਪੱਕੀ ਹੈ।ਪੁਲਸ ਵਾਲੇ ਇਸ ਵਾਰ ਕਾਂਗਰਸ ਨੂੰ ਵੋਟ ਨਹੀਂ ਪਾਉਣਗੇ।

  • @bikkersohi5928
    @bikkersohi5928 3 ปีที่แล้ว +16

    ਜੋ ਪੰਜਾਬ ਨਾਲੋਂ ਕੇਵਲ ਪਾਰਟੀਆਂ ਬਾਰੇ ਸੋਚਦਾ ਉਹ ਸੱਚਾ ਪੰਜਾਬੀ ਨਹੀਂ ਅੱਜ ਪੰਜਾਬ ਨੂੰ ਚੰਗੇ ਕਿਰਦਾਰ ਵਾਲੇ ਦਲੇਰ ਬੇਬਾਕ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਆਗੂ ਦੀ ਜਰੂਰਤ ਹੈ ਜੋ ਨਵਜੋਤ ਸਿੰਘ ਸਿੱਧੂ ਹੈ

    • @BoSS-tu1df
      @BoSS-tu1df 3 ปีที่แล้ว

      Sahi keha Bhaaji Party Shado mai te mera Pariwar sari umar sidhu saab de Karajdaar rhange kyuke ehne sanu Guru Sahib ji de khule Darshan krwaye 🙏🙏

  • @AmandeepSingh-ze9cb
    @AmandeepSingh-ze9cb 3 ปีที่แล้ว +21

    ਸਿੱਧੂ ਬਹੁਤ ਸਨਸੀਅਰ ਆ

  • @ranjitmalhi1773
    @ranjitmalhi1773 3 ปีที่แล้ว +33

    ਪੱਤਰਕਾਰ ਵੀਰ ਵੱਲੋਂ ਸਿੱਧੂ ਸਾਹਿਬ ਤੋਂ ਭਗਵੰਤ ਮਾਨ ਜੀ ਬਾਰੇ ਕੀਤੇ ਗਏ ਸਵਾਲ ਦਾ ਜਵਾਬ ਇਹ ਸਿੱਧ ਕਰਦਾ ਹੈ ਕਿ ਚੰਗਾ ਇਨਸਾਨ ਭਾਵੇਂ ਵਿਰੋਧੀ ਪਾਰਟੀ ਦਾ ਹੋਵੇ ਸਿੱਧੂ ਸਾਹਿਬ ਉਸ ਦੇ ਖਿਲਾਫ ਵੀ ਨਹੀਂ ਬੋਲਦੇ ਤੇ ਮਾੜਾ ਭਾਂਵੇ ਉਨ੍ਹਾਂ ਦੀ ਪਾਰਟੀ ਦਾ ਹੀ ਹੋਵੇ ਉਹਨੂੰ ਵੀ ਨਹੀਂ ਬਖਸ਼ਦੇ,ਸੱਚੇ ਬੰਦੇ ਅਕਸਰ ਅੜਬ ਸੁਭਾਅ ਦੇ ਮਾਲਕ ਹੁੰਦੇ ਹਨ।

  • @danewaliajosan1417
    @danewaliajosan1417 3 ปีที่แล้ว +19

    ਸਿੱਧੂ ਜੋਸ਼ ਵਿੱਚ ਬੋਲ ਜਾਂਦੇ ਹਨ। ਪਰ ਦਿਲ ਦੇ ਮਾੜੇ ਨਹੀ

  • @kewalsingh9289
    @kewalsingh9289 3 ปีที่แล้ว +9

    ਸੱਚ ਦੀ ਅਵਾਜ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸ਼ਾਨ ਨਵਜੋਤ ਸਿੰਘ ਸਿੱਧੂ ਡੁੱਬਿਆਂ ਦਾ ਸਹਾਰਾ ਨਵਜੋਤ ਸਿੰਘ ਸਿੱਧੂ

  • @MakhanSingh-cw5wd
    @MakhanSingh-cw5wd 3 ปีที่แล้ว +10

    Sidhu very good

  • @krishankamboj143
    @krishankamboj143 3 ปีที่แล้ว +9

    Bhagwant maan bare jo bolya
    Dil hi lut lya yarra
    Love u so much sidhu nd maan saab

  • @punjabtractormela2442
    @punjabtractormela2442 3 ปีที่แล้ว +7

    ਸਿੱਧੂ ਜ਼ਿੰਦਾਬਾਦ ਸਿੱਧੂ ਪੰਜਾਬ ਦੇ ਕੋਹੇਨੂਰ ਹੀਰਾ ਹੈ ਸਿੱਧੂ ਪੰਜਾਬ ਦੇ ਆਣ ਵਾਲੇ ਸੀ ਐਮ ਹਨ

  • @SahibSingh-ko3nr
    @SahibSingh-ko3nr 3 ปีที่แล้ว +5

    ਪਹਿਲਾ ਬੋਲਣਾ ਸਿੱਖਣਾ ਚਾਹੀਦਾ, ਸਿੱਧੂ sir ਬਹੁਤ ਗਲਤ ਬੋਲਦੇ,

  • @lakhwinderbrar6560
    @lakhwinderbrar6560 3 ปีที่แล้ว +11

    Sidhu Saab Jindabaad , honest, sincere to Punjab 💛💛💛💛💛💛💛💛💛💛💛💛💛💛💛💛💛

  • @amitgarg822
    @amitgarg822 3 ปีที่แล้ว +1

    ✊ਕੰਪਿਊਟਰ ਅਧਿਆਪਕਾਂ ✊ਨਾਲ ਕੀਤਾ ਇਕਰਾਰਨਾਮਾ (ਨਿਯੁਕਤੀ ਪੱਤਰ) ਲਾਗੂ ਕਰੋ.
    ✊ਕੰਪਿਊਟਰ ਅਧਿਆਪਕਾਂ ✊ਦੇ ਬਿਨ੍ਹਾਂ ਕਾਰਨ ਰੋਕੇ ਲਾਭ ਤੁਰੰਤ ਲਾਗੂ ਕੀਤੇ ਜਾਣ ਜੀ.
    ✊ਕੰਪਿਊਟਰ ਅਧਿਆਪਕਾਂ ✊ਨਾਲ ਕੀਤੀ ਜਾਂਦੀ ਧੱਕੇਸ਼ਾਹੀ ਅਤੇ ਵਿਤਕਰਾ ਬੰਦ ਕਰੋ|

  • @man_sandhu__1
    @man_sandhu__1 3 ปีที่แล้ว +11

    ਸਿੱਧੂ ਸਾਹਿਬ ਜਿੰਦਾਬਾਦ

  • @sarbjitkaur4996
    @sarbjitkaur4996 3 ปีที่แล้ว +2

    Sidhu is best honest leader

  • @singhcollectionFirozpur
    @singhcollectionFirozpur 3 ปีที่แล้ว +2

    ਸਿੱਧੂ ਸਹੀ ਬੰਦਾ

  • @kulwantbedi4669
    @kulwantbedi4669 3 ปีที่แล้ว +6

    Sidhu is Right.

  • @darshinsidhu6718
    @darshinsidhu6718 3 ปีที่แล้ว +7

    Very good job next CM of Punjab Navjot Sidhu sab waheguru ji Maher Rakhni

  • @gurdeepbijral6897
    @gurdeepbijral6897 3 ปีที่แล้ว +5

    ......... great Great Navjot Singh Sidhu❤️❤️❤️ Sher e Punjab🙏🙏❤️❤️❤️❤️

  • @bawadhot2596
    @bawadhot2596 3 ปีที่แล้ว +9

    Good job

  • @amitgarg822
    @amitgarg822 3 ปีที่แล้ว +1

    70 ਤੋਂ ਵੱਧ✊ ਕੰਪਿਊਟਰ ਫੈਕਲਟੀਜ਼ ✊ਨੇ ਕੋਰੋਨਾ ਕਾਲ ਦੌਰਾਨ ਆਪਣੀ ਜਾਨ ਗੁਆਈ, ਉਹਨਾਂ ਦੇ ਪਰਿਵਾਰਾਂ ਦਾ ਵੀ ਕੁਝ ਸੋਚੋ।
    ਜੋ ਸਰਕਾਰ ਕੈਬਨਿਟ ਵੱਲੋਂ ਪਾਸ ਤੇ ਮਾਨਯੋਗ ਰਾਜਪਾਲ ਜੀ ਵੱਲੋਂ ਜ਼ਾਰੀ ਨੋਟੀਫਿਕੇਸ਼ਨ ਲਾਗੂ ਨਹੀਂ ਕਰ ਰਹੀ ਉਹ ਹੋਰ ਕੀ ਕਰ ਸਕਦੀ ਹੈ।
    #JusticeForComputerFaculties

  • @gurdipsingh4229
    @gurdipsingh4229 3 ปีที่แล้ว +6

    Sidhu great man

  • @varinderdhawan4613
    @varinderdhawan4613 3 ปีที่แล้ว +8

    ਸਰਦਾਰ ਨਵਜੋਤ ਸਿੰਘ ਸਿੱਧੂ ਬੱਬਰ ਸ਼ੇਰ ਪੰਜਾਬ ਦਾ

  • @kulwindersingh9680
    @kulwindersingh9680 3 ปีที่แล้ว +13

    Only aap next cm maan saab

    • @farmers8208
      @farmers8208 3 ปีที่แล้ว

      ikale maan ne sarkaar nhi chaloni

    • @frg4475fgg
      @frg4475fgg 3 ปีที่แล้ว +1

      Only AAP

  • @lovesharma585
    @lovesharma585 3 ปีที่แล้ว +18

    Sidhu is an honest and sincere leader.

    • @palwindersingh3731
      @palwindersingh3731 3 ปีที่แล้ว

      Sidhu ji VOTTA DA TIME hai thodda jiha soch ke bolna penna hai. BAADLE NU JAIL SUTTO GOLKAANA GARRIB LOKAN VICH VANDO.

    • @avnishmehra2615
      @avnishmehra2615 3 ปีที่แล้ว +1

      Sidhu di honesty nu ki Karna Amritsar vicho ini var jitiya Kita ki oney... Fukra sidhu

    • @ssingh7554
      @ssingh7554 3 ปีที่แล้ว +2

      So sincere ...?..that Seeing him, Punjab Police starts urinating....

  • @deepsinghchahal3805
    @deepsinghchahal3805 3 ปีที่แล้ว +3

    Ryt sir g 🙏👍👍👍🔥🔥🙏👍👌🔥❤️

  • @Gk-ws1pw
    @Gk-ws1pw 3 ปีที่แล้ว +7

    ਕਦੇ ਬਿਨਾਂ ਪੁਲਿਸ ਤੁਰਿਆ ਕਰ, ਪੁਲਿਸ ਵੀ ਆਪਣੀ ਆ

  • @balsingh3700
    @balsingh3700 3 ปีที่แล้ว +1

    ਸਭ ਤੋਂ ਵਧੀਆ ਲੀਡਰ ਸਿਧੂ ਸਭ ਤੋਂਵਧੀਆ ਏਜੰਡਾ ਸਿਧੂ ਸਾਹਿਬਦਾ ਸਿਧੂ ਜਿੰਦਾਬਾਦ ਅਜਨਾਲਾ

  • @bhaijaimalsinghjiamritsarw2667
    @bhaijaimalsinghjiamritsarw2667 3 ปีที่แล้ว +4

    ਬਹੁਤ ਵਧੀਆ ਲੱਗਾ ਸਿੱਧੂ ਸਾਹਿਬ ਜੀ

  • @SurjeetSingh-MFT
    @SurjeetSingh-MFT 3 ปีที่แล้ว +5

    AAP DI JHADU🧹WALI SARKAR ,HUN PUNJAB WITCH WE AWEGI💯 BHRASHTACHAR MUKT SARKAR 2022👍💐 Aam Admi Party Jindabad 💐 ਇਕ ਮੌਕਾ ਅਰਵਿੰਦ ਕੇਜਰੀਵਾਲ ਨੂੰ👍

  • @mandipsingh2240
    @mandipsingh2240 3 ปีที่แล้ว +2

    Sindhu Saab 👍👍👍

    • @manjitsinghmanjitsingh63
      @manjitsinghmanjitsingh63 3 ปีที่แล้ว

      ਗੁੰਡ ਜੀ ਪੱਤਰਕਾਰ ਸਾਹਿਬ
      ਆਉਣ ਵਾਲੇ ਮੁੱਖ ਮੰਤਰੀ ਕੋਲ ਬੈਠੇ ਆ ਤੁਸੀ

  • @loveneet2219
    @loveneet2219 3 ปีที่แล้ว +3

    Very nice Sidhu saab

  • @amarjeetvartiya3628
    @amarjeetvartiya3628 3 ปีที่แล้ว +7

    Good sidhu sab god bless you

  • @VikramSingh-ie5to
    @VikramSingh-ie5to 3 ปีที่แล้ว +1

    Sidhu saab nice and greet

  • @manpreetkaur2850
    @manpreetkaur2850 3 ปีที่แล้ว +2

    Pargat Singh jindabad ji

  • @mnn487
    @mnn487 3 ปีที่แล้ว +1

    He's best for people of Punjab

  • @manpreetkaur2850
    @manpreetkaur2850 3 ปีที่แล้ว +1

    Raja warring very good man ji

  • @navrajsingh5988
    @navrajsingh5988 3 ปีที่แล้ว +2

    Sidhu saab👍👍

  • @amitgarg822
    @amitgarg822 3 ปีที่แล้ว

    7000 ✊ਕੰਪਿਊਟਰ ਅਧਿਆਪਕਾਂ✊ ਦੇ ਨਿਯੂਕਤੀ ਪੱਤਰ ਨੂੰ ਇਨ ਬਿਨ ਲਾਗੂ ਕਰੋ .....ਬਣਦੇ ਲਾਭ ਦਿਓ
    #JusticeForComputerFaculties7000 ਕੰਪਿਊਟਰ ਅਧਿਆਪਕਾਂ ਦੇ ਨਿਯੂਕਤੀ ਪੱਤਰ ਨੂੰ ਇਨ ਬਿਨ ਲਾਗੂ ਕਰੋ .....ਬਣਦੇ ਲਾਭ ਦਿਓ
    #JusticeForComputerFaculties

  • @baljitkaurkaur2527
    @baljitkaurkaur2527 3 ปีที่แล้ว

    ਸਿੰਧੂ ਸਾਹਿਬ ਜੇਕਰ ਤੁਸੀ ਪੰਜਾਬ ਦੀ ਸਾਨ ਵਧਾਉਣਾ ਚਾਹੁੰਦੇ ਹੋ ਤਾ ਇਹ ਨਾ ਭੁਲੋ ਕੀ ਪੰਜਾਬ ਦੀ ਪਹਿਲੀ ਸਾਨ ਕਿਸਾਨ ਨੇ ਤੇ ਦੂਜੀ ਪੰਜਾਬ ਪੁਲਸ ।ਬਾਕੀ ਸਾਰੇ ਬਹੁਤ ਪਿੱਛੇ ਨੇ।😡😡ਪੰਜਾਬ ਪੁਲਸ ਨੂੰ ਅੱਜ ਤੋ ਬਾਅਦ ਮਾੜਾ ਨਾ ਬੋਲਣਾ। ਪਲੀਜ 🙏

  • @sarbjitkaur4996
    @sarbjitkaur4996 3 ปีที่แล้ว +1

    Sidhu is best leader

  • @pawansharma6305
    @pawansharma6305 3 ปีที่แล้ว +2

    Nice program keep it

  • @singhbalkaran9130
    @singhbalkaran9130 3 ปีที่แล้ว +9

    ਚੰਨੀ ਡਰਾਈਵਰ ਰਾਜਾ ਕਡਿਕਟਰ।ਢਿਲਵਾਂ ਨੂੰ ਹੋ।ਗਿਆ ਬੁਖਾਰ ।ਜੋੜੀਆਂ ਹੁਣ ਬਣਿਆ ਹੁਣ ਬਣਿਆ ਇਕ।ਸਾਰ

  • @manpreetkaur2850
    @manpreetkaur2850 3 ปีที่แล้ว +1

    Next CM Navjot Singh Sidhu jindabad ji

  • @didarsingh1450
    @didarsingh1450 3 ปีที่แล้ว +1

    Good sidhu sab

  • @BalwinderSingh-wm7dd
    @BalwinderSingh-wm7dd 3 ปีที่แล้ว

    ਨਵਜੋਤ ਸਿੰਘ ਸਿੱਧੂ ਜਿੰਦਾਵਾਦ

  • @RANJITSingh-hn3db
    @RANJITSingh-hn3db 3 ปีที่แล้ว +1

    ਸਿੱਧੂ (ਜੱਟਾਂ) ਨਾਲੋਂ ਤਾਂ ਕੁੱਤਾ(ਜਾਨਵਰ) ਵੀ ਸਮਝਦਾਰੀ ਨਾਲ ਬੋਲਦਾ ਆ।

  • @JAGDISHSINGH-pp3qc
    @JAGDISHSINGH-pp3qc 3 ปีที่แล้ว +2

    Sidhu ji 🙏🙏🙏🙏🙏

  • @munjalgaming8306
    @munjalgaming8306 3 ปีที่แล้ว +3

    Good

  • @kuljitparhar5178
    @kuljitparhar5178 3 ปีที่แล้ว +2

    A truthful person

  • @davindersandhu8977
    @davindersandhu8977 3 ปีที่แล้ว +2

    Very good sir 👏

    • @palwindersingh3731
      @palwindersingh3731 3 ปีที่แล้ว +1

      Sidhu ji sach bolde ho v. Good. Par thodda jiha NIMARATTA,PIAR NAAL BOLO PLZ aap ji di chotti behn(GOGI) from LONDON.

  • @c.s.kalyan4946
    @c.s.kalyan4946 3 ปีที่แล้ว +5

    Aam Aadmi party jindabad jindabad jindabad jindabad jindabad jindabad jindabad jindabad jindabad jindabad jindabad jindabad jindabad 🇮🇳🇮🇳🇮🇳🇮🇳🇮🇳🇮🇳🇮🇳

  • @Gurjeetsingh-lv2ft
    @Gurjeetsingh-lv2ft 3 ปีที่แล้ว +1

    ਕੱਲੇ ਸਿੱਧੂ ਦੇ ਕਹਿਣ ਤੇ ਲਾਂਗਾਹ ਖੁੱਲ ਗਿਆ ਤੇ ਜਿਹੜਾ ਕੁਲਦੀਪ ਸਿੰਘ ਵਡਾਲਾ ਇਹਨੇ ਚਿਰਾ ਤੋਂ ਜੱਥਾ ਲੈ ਕੇ ਜਾਂਦਾ ਰਿਹਾ ਅਤੇ ਅਰਦਾਸ ਕਰਦਾ ਰਹਾ ਉਹ ਜਾਦ ਨਹੀਂ ਇਹਨੂੰ ਕੇਵਲ ਅਪਣਾ ਹੀ ਗੁਣਗਾਨ ਕਰੀ ਜਾਂਦਾ ਚਲ ਕਹਿ ਕਿ ਬਾਬਾ ਨਾਨਕ ਜੀ ਦੀ ਕ੍ਰਿਪਾ ਹੋਈ ਹੈ

  • @amitgarg822
    @amitgarg822 3 ปีที่แล้ว

    ✊ਕੰਪਿਊਟਰ ਅਧਿਆਪਕਾਂ ✊ਦੀਆਂ ਜਾਇਜ਼ ਮੰਗਾਂ ਨੂੰ ਵੀ ਪ੍ਰਵਾਨ ਕੀਤਾ ਜਾਵੇ।ਇੱਕ ਪਾਸੇ ਤੇ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਦੀ ਰੀੜ ਦੀ ਹੱਡੀ ਦਾ ਵਿਸ਼ੇਸ਼ਣ ਦਿੱਤਾ ਜਾਂਦਾ ਹੈ ਅਤੇ ਦੂਜੇ ਪਾਸੇ ਸਿੱਖਿਆ ਵਿਭਾਗ ਦਾ ਹਿੱਸਾ ਮੰਨਣ ਤੋਂ ਕੌਰਾ ਇਨਕਾਰ ਕਰ ਦਿੱਤਾ ਜਾਂਦਾ ਹੈ।ਸਿੱਖਿਆ ਤੋਂ ਇਲਾਵਾ ਵੀ ਚਾਹੇ ਉਹ ਇਲੈਕਸ਼ਨ ਹੋਣ ਜਾਂ ਕੋਵਿਡ ਜਿਹੀ ਮਹਾਂਮਾਰੀ 70-80% ਕੰਪਿਊਟਰ ਅਧਿਆਪਕ ਹੀ ਡਿਊਟੀ ਤੇ ਲਗਾਏ ਜਾਂਦੇ ਹਨ।ਰੱਬ ਨਾ ਕਰੇ ਜੇ ਡਿਊਟੀ ਦੌਰਾਨ ਕੋਈ ਅਨਹੋਣੀ ਵਾਪਰ ਜਾਵੇ ਤਾਂ ✊ਕੰਪਿਊਟਰ ਅਧਿਆਪਕਾਂ ✊ਨੂੰ ਅਤੇ ਉਹਨਾਂ ਦੇ ਪਰਿਵਾਰ ਨੂੰ ਕੋਈ ਸਹਾਇਤਾ ਜਾਂ ਨੌਕਰੀ ਨਹੀਂ। ਤਰਕ ਦਿੱਤਾ ਜਾਂਦਾ ਕਿ ਕੰਪਿਊਟਰ ਅਧਿਆਪਕ ਸਿੱਖਿਆ ਵਿਭਾਗ ਦੇ ਮੁਲਾਜਮ ਨਹੀਂ ਪਰ ਡਿਊਟੀਆਂ ਤੇ ਤੈਨਾਤੀ ਸਭ ਤੋਂ ਵੱਧ ਇਹਨਾਂ ਦੀ ਹੀ ਕੀਤੀ ਜਾਂਦੀ ਹੈ।ਇਸ ਮਹਾਂਮਾਰੀ ਸਮੇਂ ਵੀ ਕੰਪਿਊਟਰ ਅਧਿਆਪਕਾਂ ਦੀ ਡਿਊਟੀ ਵੈਕਸੀਨੇਸ਼ਨ, ਟੈਸਟਿੰਗ ਆਦਿ ਦਾ ਡਾਟਾ ਆਨਲਾਈਨ ਕਰਨ ਹਿੱਤ ਲਗਾਈਆਂ ਗਈਆਂ ਹਨ ਅਤੇ ਕੰਪਿਊਟਰ ਅਧਿਆਪਕ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਰਹੇ ਹਨ।ਜੇ ਡਿਊਟੀ ਮੈਡੀਕਲ ਸਟਾਫ ਜਾਂ ਹੋਰ ਕਿਸੇ ਸਟਾਫ ਨਾਲ ਹੈ ਤਾਂ ਸੁਵਿਧਾ/ਸਹੂਲਤਾਂ ਵੀ ਉਹਨਾਂ ਵਾਂਗ ਹੀ ਮਿਲਣੀਆਂ ਚਾਹੀਦੀਆਂ ਹਨ।

  • @narindersanghera7803
    @narindersanghera7803 3 ปีที่แล้ว +3

    ਸਿੱਧੂ ਸਾਹਿਬ ਬੋਲਣ ਲੱਗੇ ਵੀ ਨਹੀਂ ਸੋਚਦੇ ਪਾਰਟੀ ਬਦਲਨ ਵੇਲੇ ਵੀ ਨਹੀਂ ਸੋਚਦੇ 🙈🙈

  • @lovelysukhwant
    @lovelysukhwant 3 ปีที่แล้ว +1

    Asal heero sacha suchaa te imaandaar leader sardar navjot Singh sidhu.

  • @sarbjitkaur4996
    @sarbjitkaur4996 3 ปีที่แล้ว +1

    Very gòod sidhu sir good leader sir right

  • @charansingh7570
    @charansingh7570 3 ปีที่แล้ว +1

    Sidhu Sacha hai

  • @simagill1690
    @simagill1690 3 ปีที่แล้ว

    Punjab nu jitao

  • @rajinderrajinder8058
    @rajinderrajinder8058 3 ปีที่แล้ว +7

    ਸਿੱਧੂ ਤੋਂ ਉਮੀਦ ਆ ਪੰਜਾਬ ਸੁਧਰ ਜਾਵੇਗਾ

    • @balwantsingh8069
      @balwantsingh8069 3 ปีที่แล้ว +2

      ਪਹਿਲਾਂ ਆਪ ਤਾਂ ਸੁਧਰ ਜਾਵੇ

  • @dimplekumar8651
    @dimplekumar8651 3 ปีที่แล้ว +1

    Good💯

    • @dimplekumar8651
      @dimplekumar8651 3 ปีที่แล้ว

      H s sidhu good job sir🙏❤❤

  • @manpreetkaur2850
    @manpreetkaur2850 3 ปีที่แล้ว +1

    Sidhu Moose wala M L A jindabad ji

  • @krishnaff4921
    @krishnaff4921 3 ปีที่แล้ว +1

    Sidhu Saab zindabad

  • @rajeevmohan2896
    @rajeevmohan2896 3 ปีที่แล้ว +3

    ज़रा सोचिए कि आप बिना पुलिस के एक कदम भी चल सकतें हैं।
    आपकों बिना पुलिस के कोई नहीं पूछता है बिना पुलिस के एक बार सड़क पर चलते की हिम्मत करके देखिए आप को लोग तार-तार कर देंगे

  • @balsingh3700
    @balsingh3700 3 ปีที่แล้ว +2

    ਬਬਰ ਸੇਰ ਸਿਧੂ ਸਾਹਿਬ

  • @jasssingh8047
    @jasssingh8047 3 ปีที่แล้ว

    ਸਿੱਧੂ ਬੰਦਾ ਪੂਰਾ ਕੈਮ ਆ…ਕਈਆ ਨੂੰ ਵਹਿਮ ਆ

  • @hardevsingh2041
    @hardevsingh2041 3 ปีที่แล้ว +1

    Gappi uncle 😅😂😂😂

  • @sukhpalsingh9458
    @sukhpalsingh9458 3 ปีที่แล้ว

    ਭੌਂਕਣੋਂ ਬਾਜ਼ ਆਓ ਲੀਡਰੋ ਭੌਂਕਣੋਂ
    ਜਦੋਂ ਤੁਸੀਂ ਦੂਜਿਆਂ ਵੱਲ ਉਂਗਲ ਕਰਕੇ ਭੌਂਕਦੇ ਹੋ ਉਦੋਂ ਸਿਰਫ਼ ਇਹ ਹੀ ਸੋਚ ਲਿਆ ਕਰੋ ਕਿ ਜਿਸ ਵੱਲ ਤੁਸੀਂ ਉਂਗਲ ਕਰਕੇ ਭੌਂਕ ਰਹੇ ਹੋ ਉਹ ਵੀ ਪਰਮਾਤਮਾ ਦੇ ਪੈਦਾ ਕੀਤੇ ਇਨਸਾਨ ਹਨ।ਪਰ ਜੇ‌ ਕਿਤੇ ਉਹ ਹਲਕ ਗੇ ਫਿਰ ਮੈਨੂੰ ਅੱਗੇ ਬੋਲਣ ਦੀ ਲੋੜ ਨਹੀਂ

  • @nishansingh1208
    @nishansingh1208 3 ปีที่แล้ว

    Navjot Singh Sidhu cm hove

  • @raj-rb5fr
    @raj-rb5fr 3 ปีที่แล้ว +4

    Panjab police jendabad 👍

    • @varinderdhawan4613
      @varinderdhawan4613 3 ปีที่แล้ว

      ਪੰਜਾਬ ਪੁਲੀਸ ਚੋਰ ਪੁਲੀਸ ਨੇਹੰਥੀ ਲੋਕਾ ਤੇ ਧੱਕਾ ਕਰਦੀ ਪੰਜਾਬ ਪੁਲਸ

    • @farmers8208
      @farmers8208 3 ปีที่แล้ว +1

      @@varinderdhawan4613 bilkul bai ji ajj ae dogle bande police de hakk ch khalo gae ne odo v police de lai bolya karn jdo kisaana te laatthi charge krdi dhakka krdi sa

    • @varinderdhawan4613
      @varinderdhawan4613 3 ปีที่แล้ว

      @@farmers8208 ਮੇਰਾ ਵੱਸ ਚੱਲੇ ਮੈ ਕਰੰਪਟ ਪੁਲਸੀਆ ਨੂੰ ਬੰਬ ਲਾਕੇ ਡਾਦਾ

  • @JaspalSingh-md9de
    @JaspalSingh-md9de 3 ปีที่แล้ว

    Sidhu very good job 👍

  • @ajaykb9108
    @ajaykb9108 3 ปีที่แล้ว

    Greatest Punjabi and Sidhu Ji

  • @GillSaab-qy3vy
    @GillSaab-qy3vy 3 ปีที่แล้ว +1

    Sidhu zindabad

  • @gamdoorsingh7975
    @gamdoorsingh7975 3 ปีที่แล้ว

    ਸਹੀ ਫੈਸਲਾ ਮੌਕੇ ਤੇ ਲਿਆ ਹੈ

  • @chandershekhar1757
    @chandershekhar1757 3 ปีที่แล้ว +2

    Sardar Navjot Singh Sidhu G Jindabad

  • @harpalkaur1440
    @harpalkaur1440 3 ปีที่แล้ว

    Navjot Singh sidhu veerji zindabad

  • @harbhajansinghsingh2835
    @harbhajansinghsingh2835 3 ปีที่แล้ว +1

    Sidhu sahib jindabad

  • @balwinderpannu2765
    @balwinderpannu2765 3 ปีที่แล้ว +7

    Sidhu u re right

  • @chahalchahal937
    @chahalchahal937 3 ปีที่แล้ว

    ਸਿਧੂ ਜੀ ਬੋਲਣ ਤੋ ਪਹਿਲਾ ਸੋਚਕੇ ਬੋਲਿਅਾ ਕਰੋ ਜੀ

  • @jagbirsingh4924
    @jagbirsingh4924 3 ปีที่แล้ว +4

    Pehlan tollo pher bolo
    Har vaar maaf nhi krna 🔥🔥🔥

  • @darshansinghdarshansingh3797
    @darshansinghdarshansingh3797 3 ปีที่แล้ว

    ਪੈਂਟ ਗਿਲੀ ਨਾ ਹੋਣ ਦਿਆ ਜੇ?

  • @RajeshKumar-vg1xy
    @RajeshKumar-vg1xy 3 ปีที่แล้ว +2

    सिद्धू साहब आप किसी को चला हुआ कारतूस कहते हैं किसी को कुछ कहते हैं मेरे ख्याल से अगर कुछ सीटें आती हैं तो आपके कारण नहीं कांग्रेस के कारण नहीं चन्नी के कारण आएंगी या याद रखना।

  • @bhangraview3117
    @bhangraview3117 3 ปีที่แล้ว

    Yes u r right Sidhu Saab

  • @rationdeepu7237
    @rationdeepu7237 3 ปีที่แล้ว

    Navjot Singh Sidhu good man

  • @amarjitgill6128
    @amarjitgill6128 3 ปีที่แล้ว +3

    Good job sidhu sahab

  • @surindersinghsidhamerimathohri
    @surindersinghsidhamerimathohri 3 ปีที่แล้ว +3

    KEJRIWAL AND BHAGWANT MAAN AND COMPANY ARE THE ONLY REAL HOPE FOR THE FUTURE GENERATIONS OF PUNJAB INDIA 🇮🇳❤🙏
    ਕੇਜਰੀਵਾਲ ਭਗਵੰਤ ਮਾਨ ਤੇ ਉਹਨਾ ਦੇ ਸਾਥੀ ਹੀ ਪੰਜਾਬ ਤੇ ਭਾਰਤ ਦੀਆ ਆਉਣ ਵਾਲੀਆ ਪੀੜੀਆ ਦਾ ਭਵਿੱਖ ਸੁਰੱਖਿਅਤ ਰੱਖ ਸਕਦੇ ਹਨ।
    ਬਾਕੀ ਸਭ ਚੋਰ ਪਾਰਟੀਆ ਆਪਣੀਆ ਪੀੜੀਆ ਲਈ ਚੋਰ ਗਿਰੋਹ ਬਣ ਪੰਜਾਬ ਦੀ ਲੁੱਟ ਕਰਨ ਵਿਚ ਲੱਗੇ ਹੋਏ ਹਨ।।।।

    • @preetkaur-xk5uy
      @preetkaur-xk5uy 3 ปีที่แล้ว

      Jo reh gya oh v beda grk krdo kejriwal baea nu lia k

  • @SatpalSingh-rb9re
    @SatpalSingh-rb9re 3 ปีที่แล้ว

    ਸਿੱਧੂ ਸਾਹਿਬ ਬਹੁਤ ਵਧਿਆ ਹਨ ਹਾਸੇ ਵਾਲੇ ਹਨ ਕਮ ਵੀ ਦੇਖਿਆ ਕਰੋ ਗੂਸਾ ਨਹੀਂ ਕਰਨਾਂ ਚਾਹੀਦਾ

  • @banarsidasssohal4757
    @banarsidasssohal4757 3 ปีที่แล้ว

    PB NU BACHOUNA HY TAA SIDHU NU LEOUNA BHAUT JARURI HYE

  • @bathindapb0325
    @bathindapb0325 3 ปีที่แล้ว +1

    ਏਹ ਹਕਾਰੀ ਬੰਦਾ ਹੈ ਸਿੱਧੂ

  • @jagirsingh5227
    @jagirsingh5227 3 ปีที่แล้ว +1

    Lokan senior citizens gal taan jadd honi aan (ganga Gaye ganga ram jamna Gaye jamna Das ) AAP jindabad, jindabad

  • @hardialsinghkang7807
    @hardialsinghkang7807 3 ปีที่แล้ว +1

    Sidhu sidhu e a

  • @amitgarg822
    @amitgarg822 3 ปีที่แล้ว

    ਜੇ ਇਹ ਸਰਕਾਰ✊ ਕੰਪਿਊਟਰ ਅਧਿਆਪਕਾਂ ✊ਦੇ ਰਾਜਪਾਲ ਜੀ ਵੱਲੋਂ ਜ਼ਾਰੀ ਨੋਟੀਫਿਕੇਸ਼ਨ ਹੀ ਲਾਗੂ ਨਹੀਂ ਕਰ ਸਕਦੀ ਤਾਂ ਇਹ ਜੋ ਨਵੀਆਂ ਨੌਕਰੀਆਂ ਦੀ ਗੱਲ ਕਰਦੇ ਆ ਤਾਂ ਉਹ ਸਿਰਫ ਤੇ ਸਿਰਫ ਝੂਠ ਹੈ।
    ਜੋ ਸਰਕਾਰ ਸੰਵਿਧਾਨਕ ਕੰਮ ਵੀ ਪੂਰੇ ਨਹੀਂ ਕਰ ਸਕਦੀ ਉਹ ਕੁਝ ਨਹੀਂ ਕਰ ਸਕਦੀ।

  • @deepjat5504
    @deepjat5504 3 ปีที่แล้ว +1

    good sidhu sahib

  • @butasingh-jq2bg
    @butasingh-jq2bg ปีที่แล้ว

    ,,,,,,,,,, ਬੂਟਾ ਸਿੰਘ ਪਿੰਡ ਬੀਰ ਕਲਾਂ ਬਲਾਕ ਪ੍ਰਧਾਨ ਕਾਂਗਰਸ ਸੁਨਮ

  • @PardeepSingh-ho5sf
    @PardeepSingh-ho5sf 3 ปีที่แล้ว

    Shi gul aa veer sidhu j koi such boley osnu dbaun lae koi n koi bhana lubde aa.

  • @deeppayalia7823
    @deeppayalia7823 3 ปีที่แล้ว

    very good jii