bahut wadea video mainu aaj tak de sub to wadea lage video lage ship 🚢 bahut wadea se baher de dekho aina time pahla v thanks veer aina kuj dekhon lai jo ase pata nhi kade a kuj dekha ge k nhi gd job veer , 🎉❤
Satsriakal pahelwana dhanvaad ji nva mahol nva ilaka yaar 24 ghante di raat Ghar baithea nu nvi duniya de karname very good bro selut he from Sri Ganga Nagar Rajasthan 🇮🇳 pr Hindustan jindabad
😅 chota veer tera nal jana country ek ghumne veer eh request mera walo us country da jina ghuman ta dollar lagan ge oh ma kraga mila ga jaldi chota veer Bhut sohne video hundya teri Waheguru tanu hamesha chadikala vich rakhe🎉😅
ਧੰਨ ਧੰਨ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਲਾਸਾਨੀ ਸਹਾਦਿਤ ਨੂੰ ਕੋਟਿ ਕੋਟਿ ਪ੍ਰਣਾਮ 🙏🙏🙏🙏🙏🙏🙏💐💐💐💐
🙏❤️❤️🙏
Waheguru ji ka khalsa waheguru ji ki fateh ji❤️❤️🙏🙏
Lovu
❤
🙏🙏
ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਤਾਂ ਕਿ ਤੁਸੀਂ ਸਾਨੂੰ ਘਰ ਬੈਠਿਆ ਨੂੰ ਹੋਰ ਦੇਸ਼ ਵਿਦੇਸ਼ ਦੀਆਂ ਵਿਲੱਖਣ ਥਾਵਾਂ ਦਿਖਾਉਂਦੇ ਰਹੋ
Waheguru ji❤️❤️🙏🙏
ਵੀਰੇ ਤੇਰਾ ਚੈਨਲ ਅੱਜ ਹੀ ਮੈਨੂੰ ਮਿਲਿਆ ਤੇਰੀ ਵੀਡੀਓ ਮੈਨੂੰ ਚੰਗੀ ਲੱਗੀ ਮੈਂ ਤੁਹਾਡਾ ਚੈਨਲ ਸਬਸਕ੍ਰਾਈਬਰ ਕਰ ਲਿਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ,ਬਰਾੜ ਸਾਬ ਬਹੁਤ ਵਧੀਆ ਲੱਗਿਆ ਆਪਦਾ ਬਲੌਗ ਦੇਖ ਕੇ,ਪੰਜਾਬ,ਪੰਜਾਬੀਅਤ ਤੇ ਪੱਗ ਨੂੰ ਪਰਮੋਟ ਕਰ ਰਹੇ ਹੋ,ਦਿਲੋ ਸਲੂਟ,ਸੁਰਿੰਦਰ ਸਿੰਘ ਕਮਰਾਏ,bholath, ਕਪੂਰਥਲਾ
Waheguru ji ka khalsa waheguru ji ki fateh ji❤️❤️🙏🙏
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
ਵੀਰੇ ਜਦੋਂ ਮੈਂ ਤੁਹਾਡੇ ਸਬਸਕ੍ਰਾਈਬਰ ਦੇਖੇ ਤਾਂ ਬਹੁਤ ਘੱਟ ਸਨ ਮੈਂ ਸੋਚਿਆ ਕਿ ਜੋ ਲੋਕ ਆਪਣੇ ਘਰੇ ਹੀ ਘਟੀਆਂ ਵੀਡੀਓ ਬਣਾਉਂਦੇ ਹਨ ਉਨ੍ਹਾਂ ਦੇ ਸਬਸਕ੍ਰਾਈਬਰ ਵੱਧ ਹਨ ਇਹ ਇੱਕ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਲੋਕਾਂ ਨੂੰ ਜਾਣਕਾਰੀ ਵਾਲੀਆਂ ਵੀਡੀਓ ਬਣਾਉਣ ਵਾਲੇ ਚੈਨਲ ਪਸੰਦ ਕਿਉਂ ਨਹੀਂ ਹਨ ਤੁਸੀਂ ਵੀਰੇ ਬਹੁਤ ਵਧੀਆ ਕੰਮ ਕਰ ਰਹੇ ਹੋ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਵੱਧ ਤੋਂ ਵੱਧ ਤਰੱਕੀਆਂ ਦੇਵੇ ਜਿਉਂਦੇ ਵਸਦੇ ਰਹੋ ਵੀਰੇ 🤲🙏
ਛੋਟੇ ਵੀਰ ਤੁਹਾਡੀਆਂ ਸਾਰੀਆਂ ਵੀਡੀਓਜ਼ ਦੇਖਦੀ ਹਾਂ ਪਰ ਫੋਨ ਤੇ ਨਹੀਂ ਟੀਵੀ ਤੇ ਦੇਖਣ ਕਰਕੇ ਹਮੇਸ਼ਾ ਕਮੈਂਟ ਨਹੀਂ ਕਰ ਸਕਦੀ ਪਰ ਬਹੁਤ ਵਧੀਆ ਲੱਗਦੀਆਂ ਨੇ ਜਿਉਂਦੇ ਵੱਸਦੇ ਰਹੋ ਪੰਜਾਬੀਆਂ ਦਾ ਇੱਕੋ ਇੱਕ ਬਲੋਗਰ ਜੋ ਸਭ ਤੋਂ ਵਧੀਆ ਵੀਡੀਓਜ ਤੇ ਸਭ ਤੋਂ ਰਿਸਕੀ ਵੀਡੀਓਜ ਦਿਖਾਉਂਦਾ ਉਹ ਹੈ ਨਵਦੀਪ ਬਰਾੜ ਗੁਡਲਕ
ਦੁੱਖ ਤਕਲੀਫਾਂ ਸਹਾਰ ਕੇ ਬਣਾਉਣ ਵਾਲਾ ਸਿਰਫ ਨਵਦੀਪ ਸਿੰਘ ਬਰਾੜ ❤
ਬਹੁਤ ਵਧੀਆ ਜਾਣਕਾਰੀ। ਚੜ੍ਹਦੀ ਕਲਾ ਰਹੇ
ਧੰਨਵਾਦ ਭਰਾ 👍 ਰੱਬ ਤੈਨੂੰ ਚੜ੍ਹਦੀਕਲਾ ਬਕਸ਼ੇ
ਜਾਣਕਾਰੀ ਜ਼ਿਆਦਾ ਦਿਆ karo, "Nomadic Tour" ਵਾਲਾ Tourvashu Jaiswal ਦੀ ਤਰਾਂ ਜ਼ਿਆਦਾ ਜਾਣਕਾਰੀ ਦਿਆ karo.
ਪਰ ਇਸ ਗੱਲ ਦੀ ਖੁਸ਼ੀ ਬਹੁਤ ਹੈ ਕਿ ਇਕ ਸਿੱਖ ਉਹ ਵੀ ਪੰਜਾਬੀ travell blouger ਹੈ l omykon ਦੋ ਬਾਰ ਜਾ ਕੇ ਰਿਕਾਰਡ ਹੀ ਬਣਾ ਦਿਤਾ l🙏
ਪੰਜਾਬ ਅਤੇ ਪੰਜਾਬੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
ਬਹੁਤ ਤਰੱਕੀ ਵਾਲੇ ਦੇਸ਼ ਨੇ ਆਪਣੇ ਦੇਸ਼ ਦੇ ਮੰਤਰੀ ਤੇ ਬਾਬਿਆਂ ਨੇ ਤਰੱਕੀ ਕੀਤੀ ਹੈ
ਧੰਨਵਾਦ ਬਰਾੜ ਸਾਹਿਬ ਤੁਹਾਡਾ ਜੋ ਤੁਸੀਂ ਸਾਨੂੰ ਰਸ਼ੀਆ ਦੀਆਂ ਵੱਖ ਵੱਖ ਇਤਿਹਾਸਕ ਥਾਵਾਂ ਦਿਖਾ ਰਹੇ ਹੋ। ਰਸ਼ੀਆ ਮੇਰਾ ਸਭ ਤੋਂ ਮਨਪਸੰਦ ਕੰਟਰੀ ਹੈ। ਇਸ ਤਰ੍ਹਾਂ ਦਾ ਟੀਵੀ ਅਸੀਂ ਦੇਖਿਆ ਹੈ ਬਰਾੜ ਸਾਹਿਬ ਕਿਉਂਕਿ ਮੈਂ ਤੁਹਾਡੇ ਤੋਂ ਕੋਈ ਪੰਦਰਾਂ ਵੀਹ ਸਾਲ ਵੱਡਾ ਹਾਂ। ਬਾਕੀ ਤੁਸੀਂ ਬਹੁਤ ਹੀ ਸ਼ਾਨਦਾਰ ਕੰਮ ਕਰ ਰਹੇ ਹੋ ਛੋਟੇ ਵੀਰ ਏਦਾਂ ਹੀ ਲੱਗੇ ਰਹੋ ਵਾਹਿਗੁਰੂ ਮਿਹਰ ਕਰੇ ਤੁਹਾਡੇ ਉੱਪਰ।
❤️❤️🙏🙏waheguru ji
ਸਤਿ ਸ਼੍ਰੀ ਅਕਾਲ ਨਵਦੀਪ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏
ਵਾਹਿਗੁਰੂ ਬਹੁਤ ਵਧੀਆ ਗੁਰੂ ਅਸੀਸ ਪੁੱਤਰ ❤❤
Waheguru ji❤️❤️🙏🙏
ਤੇਰੇ ਨਾਲ ਰਸੀਆਂ ਘੁਮ ਕੇ ਬਹੁਤ ਨਜ਼ਾਰਾ ਆ ਰਿਹਾ ਵੀਰ । ਮੈਂ ਰੋਜ਼ ਸ਼ਾਮ ਨੂੰ ਡਿਊਟੀ ਤੋ ਆ ਕੇ ਤੇਰਾ ਫਲੋਗ ਜ਼ਰੂਰ ਦੇਖਦਾ ਛੋਟੇ ਵੀਰ 👌👌👍
🙏🙏❤️❤️
ਨਵਦੀਪ ਭਰਾ ਜਬਰਦਸਤ ਬੇੜਾ ਦਿਖਾ ਲਿਆ ਏਸ ਲਈ ਤਹਿ ਦਿਲੋਂ ਧੰਨਵਾਦ ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏
🙏🙏❤️❤️
ਤੁਹਾਡਾ ਰਸ਼ੀਆ ਦਾ ਹਰ ਟੂਰ ਦਿਲਚਸਪ ਹੁੰਦਾ ਹੈ। ਮੈਂ ਰਸ਼ੀਆ ਨੂੰ ਪਸੰਦ ਕਰਦਾ ਹਾਂ। ਇਸ ਲਈ ਰਸ਼ੀਅਨ ਲੋਕ ਵੀ ਵਧੀਆ ਲੱਗਦੇ ਹਨ।
❤️❤️🙏🙏
ਸ਼ਹੀਦੀ ਪਰਵਾਰਾ ਨੂੰ ਕੋਟ ਕੋਟ ਪ੍ਰਣਾਮ ਜੀ
Chak k rkh km bai singha❤ lv u a panjab te sikhi da nam ucha kr rea bai
ਸ਼ਹੀਦੀ ਦਿਹਾੜੇ ਸ਼ੁਰੂ ਹੋ ਗਏ ਹਨ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ ਵਾਹਿਗੁਰੂ ਭਲੀ ਕਰੇ ਸਬ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ
Waheguru ji ka khalsa waheguru ji ki fateh ji🙏🙏❤️❤️
Navdeep is a wonderful boy 🎉🎉
❤️❤️🙏🙏
ਵੀਰੇ ਤੁਹਾਡੀ ਇੱਕ ਗੱਲ ਬਹੁਤ ਵਧੀਆ ਲਗਦੀ ਜਦੋ ਤੁਸੀਂ russia ਚ ਗੱਲ ਕਰਦੇ ਓ russian ਨਾਲ👍👍👍
🙏🙏❤️❤️
Waheguru Ji excellent 👍 God blessing 💐🙏
From JJJ Singh Kahlon Jalandhar Punjab
ਪੰਜਾਬੀ ਜ਼ਿੰਦਾਬਾਦ 👍👍
❤️❤️🙏🙏
ਵਹਿਗੁਰੂ ਚੜਦੀ ਕਲਾ ਚ ਰੱਖੇ🙏
Paji another idea of vlogs... visiting royal ships all over the world....name nail nail bhakti vi Kariya Karo time kudke.....end vich ahj kum aani
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤
Baba sri chand ji chadhadi kala rakha veer di
Waheguru Ji Ka Khalsa Waheguru Ji Ke Fateh Ji & Jabrdast Jaankari Bohat Vadiya Video Jiode Vasde Raho Rab Rakha Dhanwad Ji 🙏🙏👌👌👍👍👏👏
Waheguru ji ka khalsa waheguru ji ki fateh ji❤️❤️🙏🙏
ਨਵਦੀਪ ਸਿੰਘ ਬੇਟਾ ਏਹ ਲੋਕ ਜੰਗਲ ਪਾਣੀ ਜਾ ਕੇ ਹੱਥ ਪਾਣੀ ਨਹੀਂ ਕਰਦੇ ਤਾਂ ਏਹਨਾ ਨੂੰ ਚੰਮੂੰਨੇ ਬਹੁਤ ਤੰਗ ਕਰਦੇ ਆ। ਧਿਆਨ ਨਾਲ
ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦੇਣ ਲਈ ਧੰਨਵਾਦ ਪੁੱਤਰ ❤
❤️❤️🙏🙏
ਬਹੁਤ ਵਧੀਆ ਵੀਰ , ਆਪਣੀ ਸਿਹਤ ਦਾ ਤੇ ਖਾਣ ਪੀਣ ਦਾ ਵੀ ਪੂਰਾ ਧਿਆਨ ਰੱਖਿਆ ਕਰੋ 🙏
❤️❤️🙏🙏
WAHEGURU JI BLESS YOU YOU'RE DOING GREAT VEERE 💐💐💐
ਰਸ਼ੀਆ ਦੀਆਕੁੜੀਆਸੋਹਣੀ ਬਹੁਤ ਹਨ। ਪੁਛੀ ਪੰਜਾਬੀਆਂ ਨਾਲ ਵਿਆਹਕਰਦੀਆ ਹਨ?
❤❤Love you darling 🎉🎉khich k rkh meter 👍
1 mera sovinior😁😁
Jai bholenath ji Bhai very interesting videos and the best video ❤❤🎉🎉🌹🌹🙏🙏
ਵਾਹਿਗੁਰੂ ਜੀ ਬਹੁਤ ਵਧੀਆ ਜੀ 🙏🎉
Bro mere lyi v kaint g cheej lyo😁😁😁❤❤❤ Mahadev thaanu boht sari trakiyaaa bkshn🙏
❤️❤️🙏🙏
bahut wadea video mainu aaj tak de sub to wadea lage video lage ship 🚢 bahut wadea se baher de dekho aina time pahla v thanks veer aina kuj dekhon lai jo ase pata nhi kade a kuj dekha ge k nhi gd job veer , 🎉❤
❤️❤️🙏🙏
ਸਤਿ ਸ਼੍ਰੀ ਆਕਾਲ ਵੀਰ ਜੀ, ਵੀਰ ਜੀ ਇੱਕ ਛੋਟੀ ਜਿਹੀ ਫ਼ਰਮਾਇਸ਼ ਸੀ, ਪੜ੍ਹ ਕੇ ਹਾਸਾ ਆਵੇ ਤੇ ਹਸ ਵੀ ਸਕਦੇ ਔ।
ਵੀਰ ਜੀ ਪਾਣੀ ਨੂੰ ਖੁੱਲ੍ਹੇ ਚ ਸੁੱਟਣ ਆਲਾ ਸੀਨ ਕਰਕੇ ਦਿੱਖਾਯੋ, ਜਿਹੜਾ ਕਿ ਪਾਣੀ ਨੀਚੇ ਡਿੱਗਣ ਤੋਂ ਪਹਿਲਾਂ ਹੀ ਬਰਫ਼ ਬਣ ਜਾਂਦਾ।
ਜੇ ਹੋ ਸਕਿਆ ਤਾਂ ਆਇਸ bath ਵੀ ਕਰਕੇ ਦਿਖਾਯੋ। ice bath optional ਆ
ਤੁਹਾਡੀ ਵੀਡਿਓ ਵੀਰ ਜੀ ਰੋਜ਼ ਰੋਟੀ ਖਾਣ ਲੱਗੇ ਵੇਖਿਦੀਆਂ ਨੇ। ਬੋਹਤ ਸੋਹਣਾ ਕੰਮ ਕਰ ਰਹੇ ਹੋ। ਵਾਹਿਗੁਰੂ ਜੀ ਤੁਹਾਨੂੰ ਸਿਹਤਮੰਦ ਰੱਖਣ ਤੇ ਤਰੱਕੀਆਂ ਬਖਸ਼ਣ 🙏
Dhan Guru Nanak Dev g Chadhadi Kala rakhna 🙏🙏
Dhan guru nanak ji❤️❤️🙏🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏
Waheguru ji ka khalsa waheguru ji ki fateh ji❤️❤️🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
Waheguru ji ka khalsa waheguru ji ki fateh ji❤️❤️🙏🙏
Waheguru ji mehar kern sab uper...app ji safar vadiya rahey ..shukria Navdeep beta ji
Waheguru ji ka khalsa waheguru ji ki fateh main aap ji di har video dekhda ha
Waheguru ji ka khalsa waheguru ji ki fateh ji❤️❤️🙏🙏
ਬਹੁਤ ਵਧੀਆ ਵੀਰ ਜੀ ਮਜਾ ਆ ਗਿਆ. ਜਾਰ ਪੁਤੀਨ ਨੂ ਸਾਡੇ ਵੱਲੋ ਸਤ ਸੀ ਅਕਾਲ ਕਿਹੋ😅😅
ਵਾਹਿਗੁਰੂ ਜੀ ਮਿਹਰ ਕਰੇ ਤੁਹਾਡੇ ਤੇ ,,
🙏🙏🙏🙏 Beautiful Video 😍😍
Navdeep Brara bhai bohat intezar karvate ho Video ka
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏
Waheguru ji ka khalsa waheguru ji ki fateh ji❤️❤️🙏🙏
ਬਹੁਤ ਹੀ ਸਿਰਾ ਵੀਡੀਓ ਨਵਦੀਪ।
I'm armyman.
ਮਜਾ ਆ ਗਿਆ Love you.❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
Waheguru ji ka khalsa waheguru ji ki fateh ji🙏🙏❤️❤️
ਟਾਈਮ ਨਹੀਂ ਲਗਿਆ ਦੋ ਤਿੰਨ ਵੀਡੀਓ ਦੇਖਣ ਦਾ ਅਜ ਦੇਖੀ ਵੀਡੀਓ ❤❤❤❤❤🎉🎉🎉🎉🎉
❤️❤️🙏🙏
Very nice vlog navdeep singh brar God bless both of you
❤️❤️🙏🙏
ਬਾਹੀ ਤੇਰੇ vlogs ਦੇਖ ਦਿਲ ਨੂੰ ਸਕੂਨ ਮਿਲਦਾ ❤
Nice.... Good job..... Carry on.... God bless you Veer.... Thanks.
❤️❤️🙏🙏
ਦਾ ਦਾ ਦਾ, ਖਰਾਸੋ , ਪੈਨੀ ਮਾਈ, ਕਗਜਾਬੂਤ, ਪਕਾ ਪਕਾ😀😀😀👌
😀😀
ਮਾਸਾ 😂
ਸ਼ੁਕਰੀਆ ਬਰਾੜ ਸਾਹਿਬ (ਮੇਜਰ ਸਿੰਘ ਜੈਤੋ)
❤️❤️🙏🙏
Yes mr nice video .I hv seen all tv from starting of four leg with shutter closer b/w coulered screen guard n after tht all old TV enjoyed thx keep up
Waheguru ji waheguru ji ❤❤❤❤❤❤❤
Waheguru ji ka Khalsa waheguru ji ki Fateh 🙏❤
Waheguru ji ka khalsa waheguru ji ki fateh ji❤️❤️🙏🙏
❤ waheguru ji ka Khalsa waheguru ji ki Fateh 🙏
Waheguru ji ka khalsa waheguru ji ki fateh ji❤️❤️🙏🙏
Waheguru ji 🙏
Wahe guru chardikala which rakhe apjinoo putterji
Beautiful video phaji ❤
Satsriakal pahelwana dhanvaad ji nva mahol nva ilaka yaar 24 ghante di raat Ghar baithea nu nvi duniya de karname very good bro selut he from Sri Ganga Nagar Rajasthan 🇮🇳 pr Hindustan jindabad
Sat sri akal ji❤️❤️🙏🙏
Paji oh kuri bari sohni aa, jehri bnoni payi c kuch ❤
Amazing video ... thank you soooooo much Veere .....
Keep it up ...
Sat Sri Akal..
Sat sri akal ji❤️❤️🙏🙏
ਸਤਿ ਸ੍ਰੀ ਅਕਾਲ ਬਰਾੜ ਸਾਬ 🙏🇮🇳🇮🇳
Waheguru g hamesa tandrust rakhe veer nu
Waheguru ji❤️❤️🙏🙏
No-1 ਜੱਟਾ ਦੱਬੀ ਚੱਲ ਕੰਮ 👍
Nice ji👍👍👍👍😊😊😊😊
❤️❤️🙏🙏
ਅਸੀ ਤਾਂ ਗੁੜਗਾਓਂ ਠੰਡ ਨਾਲ ਪ੍ਰੇਸ਼ਾਨ ਹਾਂ ਤੁਸੀ ਬਰਾੜ ਸਾਹਿਬ ਬਰਫ਼ ਚ ਫਿਰਦੇ ਹੋ ਧੰਨ ਹੋ ਬਾਬਾ ਜੀ
ਬੱਲੇ ਜੱਟਾ. ਸਾਨੂੰ ਤਾਂ ਸਮਝ ਨੀ ਆਉਂਦੀ. Kutrya da Da pri jaku teatgu moor mass 😅👌
ਮੇਰੇ ਘਰ ਸੀ ਇਸ ਤਰ੍ਹਾਂ ਦਾ ਟੀ ਵੀ। ਮੈਂ ਤਾਂ ਸ਼ਟਰ ਵਾਲਾ ਵੀ ਦੇਖਿਆ ਹੈ ਜੀ
It seems you're enjoying the trip in the Cold... Fish de Anday are a delicacy in Russia and the rest of the world are known as Roe or Caviar.
Good brother 👍🏻👍🏻👍🏻👍🏻
🙏🙏🙏🙏
😅 chota veer tera nal jana country ek ghumne veer eh request mera walo us country da jina ghuman ta dollar lagan ge oh ma kraga mila ga jaldi chota veer
Bhut sohne video hundya teri
Waheguru tanu hamesha chadikala vich rakhe🎉😅
Great job bai❤
❤️❤️🙏🙏
Sat shree aakal
From
Pune (WAGHOLI)
Sat sri akal ji❤️❤️🙏🙏
ਵਾਹਿਗੁਰੂ ਖੁਸ਼ ਰੱਖੇ
❤️❤️🙏🙏
background music phle vala lgao bruh 👍
ਬਹੁਤ ਵਧੀਆ ਲੱਗਿਆ ਬਲੋਗ ❤❤ਮੇਰੇ ਬਲੋਗ ਦੀ ਵੀ ਸਪੋਟ ਕਰਦੋ ਸਾਰੇ ਭਰਾ ❤❤❤❤ਚੈਨਲ ਓਪਨ ਕਰਕੇ ਦੇਖੋ ਜਰੂਰ ਵਧੀਆ ਲੱਗਣਗੇ ਮੇਰੇ ਬਲੋਗ
ਏਨੀ ਵਾਰੀ ਤੇ ਵੀਰ ਤੁਸੀ ਆਪਣੇ ਦਾਦਾ ਜੀ ਨੂੰ ਦਾਦਾ ਜੀ ਨਹੀਂ ਕਿਹਾ ਹੋਣਾ ਜਿਨ੍ਹਾਂ ਤੁਸੀ ਰਾਸ਼ੀਆ ਚ ਆਕੇ ਦਾ ਦਾ ਦਾ ਬੋਲ ਗਏ 😬 i just lol bro best of luck always ..❤ take care be safe .
🤣🤣😂😂
❤❤ਇੰਜਨ ਰੂਮ
WAHEGURU SAHIB JI 🙏
Bai eh permi joda lock te apna na likh ke la dinde ya te chabi nu pani ch sit dinde ya. Ki asi dono sari umar ikadhe rahiye❤❤❤ 😂
🤣🤣😀😀
❤❤Waheguru ji❤❤
*Salam*
*Bhai Title Saplings mai likha karo please q k Punjab Pakistan 🇵🇰 walon ko bhi samj aa jaye tital ki ❤❤*
*Love you from Pakistan 🇵🇰*
❤️❤️🙏🙏
Dhan guru nanak sahib ji
Thanks for the lovely video. Stay warm and safe.
ਵੈਰੀ ਗੁੱਡ ਬੇਟਾ ਜੀ ਗੁਡ ਜੋਪ
22 ji good job..me tuade neede he rhanda ha..sec 114 which ..mohali....
❤️❤️🙏🙏
Veer ne language de wat kad dite salute❤
❤️❤️🙏🙏
Veerji, kirpa kar ke, is sair-sapaate naal aaye sharir vich badlaav baare daso ji ?
❤️❤️🙏🙏
Thanks ji ਸਾਬਾਸ਼ ਸਾਬਾਸ਼ ਸਾਬਾਸ਼ waheguru waheguru
Niec ji 🎉🎉🎉🎉
🙏🙏🙏🙏
Very nice vlog bro keep it up 👍❤❤❤
Good morning Good Luck 🌹🙏🙏👍👍🌹
Keep it up❤
Nice video ❤❤❤
Yes, I have used this type tv in 1980
😀😀🙏🙏