Acha, tu kive hun tak fansi to bach geya bharat vich? Sharam bej k kha gye nashe de badle, tusi ta canada nu v udta canada bnata, news ni dekhi shayad tu, tusi sikhan de na te kalank ho, desh darohi ho.
@@chikukashu6170Bakwas na kr nasha panjab vich sarkar le ke ayi na ke panjabi bakwas krn to pehla dimag to kam le jdo modi vrga rato raat note bnd krwa sakda nasha kyu nhi band ho sakda kyu ke sarkar nu kmai nashe to aundi aa sikha ne tuadiyan dhiyan gajni vicho leya ke tuanu dittiyan ajj sikh desh dhrohi lgde tenu shram ta TUC loka ne vech ke khadhi hoi aa🤬
th-cam.com/video/CyED7LXuneA/w-d-xo.html
ਪਲਟੇਗੀ ਸੱਤਾ ਦੀ ਕਮਾਂਡ! ਚਾਰ ਜ਼ਿਮਨੀ ਚੋਣਾਂ ਦੇ ਹਾਲਾਤ! ਧੱਕੇ ਜਾਣਗੇ ਭਗਵੰਤ ਮਾਨ? ਪ੍ਰੋ.ਜਗਰੂਪ ਸਿੰਘ ਸੇਖੋਂ ਤੋਂ ਸੁਣੋ
Lllllllllll
Llllllllllllll
Pl
ਬਿਲਕੁੱਲ ਸਹੀ ਗੱਲ ਹੈ ਜੀ ਝਾੜੂ ਚੱਕਾ ਨੇਂ ਪੰਜਾਬ ਦਾ ਬੇੜਾ ਗ਼ਰਕ ਕਰਕੇ ਰੱਖ ਦਿੱਤਾ ਹੈ
@@TarsemsinghTarsamesingh❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਤਹਿ ਦਿਲੋਂ ਸੈਲੂਟ ਪਿਆਰੇ ਭੈਣ ਡਾਕਟਰ ਹਰਸ਼ਿੰਦਰ ਕੌਰ ਜੀ ਨੂੰ ਇਹ ਦੇ ਕੰਮਾਂ ਨੂੰ ਜਜ਼ਬਾਤਾਂ ਨੂੰ ਬਹੁਤ ਹੀ ਮਾਣਮੱਤੀ ਸ਼ਖ਼ਸੀਅਤ ਇਹਨਾਂ ਦੀ ਤਰੀਫ ਵਾਸਤੇ ਲਫ਼ਜ਼ ਵੀ ਛੋਟੇ ਪੈ ਜਾਣਗੇ
DrDoSahibsinghMarkndeWale
ਡਾਕਟਰ ਹਰਸ਼ਿੰਦਰ ਕੌਰ ਭੈਣ ਜੀ ਦਾ ਸੱਚ ਬੋਲਣ ਲਈ ਬਹੁਤ ਬਹੁਤ ਧੰਨਵਾਦ। 🎉🎉
ਤੁਸੀ ਬਹੁਤ ਹੀ ਇਮਾਨਦਾਰੀ ਨਾਲ ਅਪਣੀ ਜਿੰਮੇਵਾਰੀ ਨਿਭਾਈ ਏ।🎉ਸਲੂਟ ਐ ਜੀ 🎉
ਪੰਜਾਬ ਦੀ ਸ਼ੇਰਨੀ ਸਲੂਟ ਹੈ ਡਾਕਟਰ ਸਾਹਿਬ ਨੂੰ
ਇਹ ਡਾਕਟਰ ਹਰਸ਼ਿੰਦਰ ਕੌਰ ਸਾਹਿਬਾ ਸਾਡੇ ਪੰਜਾਬ ਦੀ ਸੇਰ ਧੀ ਹੈ।
ਇਸ ਦਾ ਸਤਿਕਾਰ ਹੋਣਾ ਚਾਹੀਦਾ ਹੈ।
ਇਸ ਨੂੰ ਕੋਰਟ ਇਨਸਾਫ ਦੇਵੇਗਾ।
ਡਾਕਟਰ ਹਰਸਿੰਦਰ ਕੋਰ ਜੇਕਰ ਸਾਰਾ ਪੰਜਾਬ ਤੁਹਾਡੇ ਵਾਗ ਸੋਚਣ ਲੱਗ ਜਾਵੇ ਤਾ ਪੰਜਾਬ ਸਵਰਗ ਬਣ ਜਾਵ੍ 🙏🙏
I am a big fan of Dr. Harshinder Kaur ji.
ਵਾਹਿਗੁਰੂ ਜੀ ਡਾ ਹਰਛਿੰਦਰ ਕੌਰ ਦੀ ਪੈਨਸ਼ਨ ਰੋਕਣੀ ਪੰਜਾਬ ਸਰਕਾਰ ਨੂੰ ਮਹਿੰਗੀ ਪਵੇਗੀ ਇਮਾਨਦਾਰੀ ਨਾਲ ਨਿਭਾਈ ਡਿਉਢੀ ਨੂੰ ਸਜ਼ਾ ਦੇ ਰਹੀ ਪੰਜਾਬ ਸਰਕਾਰ ਜੋ ਬਹੁਤ ਘਟੀਆ ਸੋਚ ਪੰਜਾਬ ਸਰਕਾਰ ਦੀ ਪੰਜਾਬ ਦੀ ਜਨਤਾ ਡਾਕਟਰ ਸਾਬ ਜੀ ਦੇ ਨਾਲ ਖੜ੍ਹੀ ਹੈ ਗੁਰੂ ਫ਼ਤਹਿ ਜੀ।
ਭੰਡ ਸਰਕਾਰ ਬਹੁਤ ਹੀ ਖਤਰਨਾਕ ਖੇਡ , ਖੇਡ ਰਹੀ ਹੈ ਸ਼ਰਮਨਾਕ, ਕੁਤਿਅਾਂ ਨੂੰ ਬੋਟੀ.ਦੀ.ਅਾਦਤ ਬਣ ਗੲੀ ਹੈ❤❤❤😄😃😀😊😊
ਸਲੂਟ ਭੈਣ ਜੀ ਨੂੰ ਜਿਸ ਸੱਚੀਆ ਗੱਲਾ ਕੀਤੀਆ ਸਰਕਾਰਾ ਦੀਆ ਕਰਤੂਤਾ ਦੱਸੀਆ 🙏🙏
ਮਹਾਂਣ ਹਸਤੀ ਹਨ ਡਾਕਟਰ ਸਾਹਿਬ 🙏👍👌
Good 👍 Bhanji
I used to work in PGI, Chandigarh, we have the same problem, medicine was being sold outside rather then provide to the needy poor people.
ਭੈਣ ਜੀ ਤੁਹਾਡੇ ਵਿਚਾਰ ਨੂੰ ਸਲਾਮ ਹੈ ਸੱਚੇ ਇਨਸਾਨ ਨੂੰ ਡਰਨ ਦੀ ਲੋੜ ਨਹੀਂ ਮਾਲੀ ਨਾਲ ਵੀ ਤੁਹਾਡੇ ਵਾਂਗ ਹੋਇਆ ਸੱਚ ਤੇ ਡਟੇ ਰਹੋ ਲੋਕ ਤੁਹਾਡੇ ਨਾਲ ਹਨ
ਗੁਰੂ ਸਾਹਿਬ 'ਤੇ ਕਰੋ ਪਰਚੇ, ਜਿਹੜੇ ਸਦੀਆਂ ਪਹਿਲਾਂ ਇਹ ਸੱਚ ਬਿਆਨ ਕਰ ਗਏ!
ਭੈਣ ਜੀ, ਤੁਹਾਡੇ ਸੱਚ ਬੋਲਣ ਦੇ ਬਲਿਹਾਰੇ ਜਾਂਦਾ ਹਾ, ਜੋ ਤੁਸੀਂ ਸਚਾਈ ਦੱਸੀ ਹੈ 100% ਹੈ। ਤੁਹਾਡੀਆਂ ਕੀਤੀਆਂ ਗੱਲਾਂ ਦੀ ਪ੍ਰੋੜਤਾ ਕਰਨ ਲਈ ਮੇਰੇ ਕੋਲ ਸਬਦ ਨਹੀ ਹਨ। ਵਾਹਿਗੁਰੂ ਜੀ ਮੇਹਰ ਕਰਨ।
ਭੈਣ ਹਰਸੁਰਿੰਦਰ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਬਹੁਤ ਹੀ ਵਧੀਆ ਆਲੋਚਨਾ ਕੀਤੀ ਹੈ ਇਹ ਹੋਣੀਂ ਵੀ ਚਾਹੀਦੀ ਹੈ
ਡਾਕਟਰ ਸਾਹਿਬ ਜੀ ਸਤਿਸੀਅਕਾਲ ਜੀ ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖਸ਼ਣ ।ਚੜਦੀਕਲਾ ਵਿੱਚ ਰੱਖਣ ।ਜੋ ਵੀ ਚੰਗਾ ਬੰਦਾ ਹਕ ਅਤੇ ਸਚ ਦੀ ਗਲ ਕਰਦਾ।ਕਮਜ਼ੋਰੀਆਂ ਦੀ ਗਲ ਕਰਦਾ।ਉਸਨੂੰ ਕੋਈ ਵੀ ਸਰਕਾਰ ਚੰਗਾ ਨਹੀਂ ਸਮਝਦੀ ।ਤੁਸੀਂ ਡਾਕਟਰ ਦੀ ਸੇਵਾ ਦੇ ਨਾਲ ਨਾਲ ਇਤਿਹਾਸ ਦੇ ਵੀ ਚੰਗੇ ਵਿਦਵਾਨ ਹੋ।ਮੈਂ ਤੁਹਾਡੀ ਹਰ ਇਕ ਵੀਡੀਓ ਵੇਖਦਾ ਹਾਂ ।ਧੰਨਵਾਦ ਜੁ
ਸੁੱਖਵਿਦਰ ਸਿੰਘ ਬਹੁਤ ਵਧੀਆ ਐਕਰ ਨੇ ਪੰਜਾਬੀਉ ਵੱਧ ਤੋ ਵੱਧ ਸਪੋਰਟ ਕਰਿਆ ਕਰੋ ਚੈਨਲ ਦੀ ਤੱਖਤ ਪੰਜਾਬ ਦੀ
ਬਹੁਤ-ਬਹੁਤ. ਧੰਨਵਾਦ ਡਾਕਟਰ. ਸਾਹਿਬ ਦੇ.ਹੌਸਲੇ.ਦਾਵਾਹਿਗੁਰੂ.ਜੀ.ਹਮੇਸ਼ਾ.ਚੜ੍ਹ ਦੀ.ਕਲਾ.ਬਖਸ਼ਨ.ਜੀ 🙏🙏🙏🙏🙏❤❤❤❤❤
ਡਾਕਟਰ ਸਾਹਿਬ ਨੇ ਬਹੁਤ ਵੱਡਾ ਹੌਸਲਾ ਵਿਖਾਇਆ। ਧੰਨਵਾਦ ਜੀ।
ਸਿਖੀ ਅਤੈ ਸਚ ਨੂੰ ਸਮਰਪਿਤ ਨੇ ਡਾ ਼ ਹਰਸ਼ਿੰਦਰ ਜੀ। ਰਗਾਂ ਚ ਖੂਨ ਦੌੜਦਾ ਏਂ ਪ੍ਰੋ ਸਾਹਿਬ ਸਿੰਘ ਜੀ ਦਾ। ਬਹੁਤ ਖੂਬ।keep it up.
ਡਾਕਟਰ ਸਾਹਿਬਾਨ ਤੁਸੀਂ ਘਬਰਾਹਟ ਵਿਚ ਨਾ ਆਉਣਾ।
ਪੰਜਾਬ ਦੇ ਅਣਖੀ ਤੁਹਾਡੇ ਨਾਲ ਹਨ।
ਕਿਹੜੇ ਅਣਖੀ ਜਨਾਬ !!
ਜਿਹੜੇ ਇੱਕ ਭੰਡ ਨਚਾਰ ਨੂੰ ਲੀਡਰ ਬਣਾਉਂਦੇ ਹੋਣ ??
ਜਿਹੜੇ ਆਵਦੀਆਂ ਧੀਆਂ ਨੂੰ ਕੱਲੀਆਂ ਈ ਕੈਨੇਡਾ ਭੇਜਣ ਨੂੰ ਕਾਹਲ਼ੇ ਨੇ ??
ਡਾਕਟਰ ਸਾਬ ਤੁਹਾਡਾ ਇੱਕ ਇੱਕ ਸ਼ਬਦ ਸਿਰ ਮੱਥੇ ਤੁਸੀਂ ਸੱਚ ਹੀ ਕਿਹਾ ਅਸੀਂ ਪੰਜਾਬੀ ਖ਼ਾਸ ਕਰਕੇ ਸਿੱਖ ਕੌਮ ਦੇ ਲੋਕ ਜਿਨ੍ਹਾਂ ਚਿਰ ਜੁਤੀਆਂ ਨਹੀਂ ਪੇਦੀਆ ਉਨ੍ਹਾਂ ਚਿਰ ਨਹੀਂ ਜਾਗ ਦੇ
Very good ji
ਡਾ ਹਰਛਿੰਦਰ ਕੌਰ ਜਿੰਦਾਂਬਾਦ ਸੀ ਹੈ ਤੇ ਰਹਿਣਗੇ।
ਪੰਜਾਬ ਦੀ ਧੀ ਸਚ ਬੋਲ ਰਹੀ ਹੈ ।ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ।
ਬਹੁਤ ਘੱਟ ਸ਼ਖਸ਼ੀਅਤਾਂ ਤੇ ਪੰਜਾਬ ਵਿੱਚ ਡਾਕਟਰ ਹਰਸ਼ਿੰਦਰ ਕੌਰ ਵਰਗੀਆਂ ਇੰਨਾ ਦੀ ਅਵਾਜ ਨੂੰ ਜਿੰਨਾ ਵੀ ਕੋਈ ਦਬਣ ਦੀ ਕੋਸ਼ਿਸ਼ ਕਰੇਗਾ ਓਸ ਨੂੰ ਅੰਤ ਪਛਤਾਉਣਾ ਪਵੇਗਾ ਓਹ ਕੋਈ ਵੀ ਹੋਵੇ ਅਗਰ ਸਰਕਾਰਾਂ ਦੇ ਵਸ ਹੋਵੇ ਤਾਂ ਗੁਰੂ ਪੀਰਾਂ ਪੈਗੰਬਰਾਂ ਤੇ ਪਰਚਾ ਕਰਵਾ ਦਿੰਦੇ
ਬਿਲਕੁਲ ਸਹੀ
ਜੇਕਰ ਕੋਈ ਕਹੇ ਅੱਜ ਪੰਜਾਬ ਦਾ ਸੱਚ ਕੀ ਹੈ ਤਾਂ ਮੈ ਕਹਾੱਗਾ ਕਿ ਡਾ ਪਿਆਰਾ ਲਾਲ ਤੇ ਹਰਸਿੰਦਰ ਕੌਰ ਬਾਕੀ ਪੰਜਾਬ ਦੇ ਬੁੱਧੀ ਜਿਵੀ ਤਾੰ ਇਹ ਗੁਰੂ ਹਨ ਇਹ ਭਗਤ ਹਨ ਇਸ ਘੁਮਣਘੇਰੀ ਵਿੱਚ ਫਸੇ ਹੋਏ ਹਨ ਇਸੇ ਕਰਕੇ ਪੰਜਾਬ ਨਿਘਾਰ ਵੱਲ ਜਾ ਰਿਹਾ ਹੈ ਬੁੱਧੀ ਜੀਵੀਆਂ ਵਿੱਚ ਜਾਤ ਦੀ ਹੈਂਕੜ ਖਤਮ ਨਹੀਂ ਹੋ ਰਹੀ ਜਦ ਕਿ ਗੁਰੂ ਬਾਣੀ ਜਾਤ ਪਾਤ ਤੋਂ ਬਹੁਤ ਉੱਪਰ ਇਨ ਸਾਨਾਈੱਤ ਤੇ ਖੜ੍ਹ ਈ ਹੈ
@@BittuSingh-hv7sfਵੀਰ ਏਨਾ ਦੋਨਾ ਤੋਂ ਬਿਮਾਰੀ ਦਾਂ ਇਲਾਜ ਵੀ ਪੁੱਛ ਲਵੋ ਕਿਉਂ ਕੇ ਬਿਮਾਰੀ ਦਾਂ ਤਾਂ ਸਾਨੂੰ ਵੀ ਪਤਾ ਪਰ ਸਾਨੂੰ ਕੋਈ ਇਲਾਜ ਦਸਣ ਵਾਲਾ ਡਾਕਟਰ ਚਾਹੀਦਾ ਨਾ ਕੇ ਬਿਮਾਰੀਆਂ ਗਿਣਾ ਕੇ ਡਰਾ ਡਰਾ ਮਾਰਨ ਵਾਲਾ
@@KaurSharanjeet-gi3lx ਇੱਕੋ ਇੱਕ ਇਲਾਜ ਖਾਲਸਾ ਰਾਜ ਆ ਜੀ
@wahegurujiwaheguruji4306 ਵਾਹਿਗੁਰੂ ਮੇਹਰ ਕਰੇ🙏🙏
ਸ਼ਾਂਬਸ਼ੇ ਡਾ ਡਾਕਟਰ ਸਹਿਬ ਰੱਬ ਤੈਨੂੰ ਸੱਚ ਬੋਲਣ ਦਾ ਬਲ ਬਖਸ਼ੇਹ। (ੴ)
ਸੱਚ ਨੂੰ ਦੱਬਿਆ ਨਹੀਂ ਜਾ ਸਕਦਾ ਜੀ ।
MODI N SARA DESH DABIAA H HOR SACH NU DABNAA K H
ਡਾ ਹਰਸ਼ਿੰਦਰ ਕੌਰ ਭੈਣ ਜੀ ਸੱਚ ਬੋਲਣ ਤੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਸਾਹਿਬ ਜੀ ਮੇਹਰ ਕਰੇ ਜੀ
ਡਾਕਟਰ ਹਰਸ਼ਿੰਦਰ ਕੌਰ ਜੀ ਤੁੱਸੀ ਹਮੇਸ਼ਾ ਹੀ ਸੱਚ ਤੇ ਅਸਲ ਮਸਲਿਆਂ ਨੂੰ ਸਾਮਣੇ ਲੈਕੇ ਆਉਂਦੇ ਹੋ
🙏🏻
ਹਰਸ਼ਿੰਦਰ ਜੀ ਬਹੁਤ ਵੱਡਾ ਧੱਕਾ ਤੁਹਾਡੇ ਨਾਲ। ਲੱਖ ਲਾਹਨਤਾਂ ਇਹੋ ਜਿਹੀਆਂ ਸਰਕਾਰਾਂ ਤੇ। ਲੋਕੋ ਸੋਚੋ ਸਚਾਈ ਕੀਹ ਹੈ।
ਮੇਰੀ ਸ਼ੇਰਨੀ ਭੈਣ ਨੂੰ ਸਲਾਮ ਹੈ।
ਮੇਰੀ। ਸੇਰਨੀ। ਥੀ। ਨੂੰ ਸਲੂਟ ਗਵੀ ਉੱਪਲ ਇੰਨਾ ਖੇੜਾ ਮਲੋਟ
ਡਾਕਟਰ ਭੈਣ ਹਰਜਿੰਦਰ ਕੌਰ ਜੀ ਬਹੁਤ ਬਹੁਤ ਧੰਨਵਾਦ ਸਲਿਊਟ ਹੈ ਦਿਲੋਂ ਆਪ ਜੀ ਨੂੰ🎉❤
ਸ਼ੁਕਰੀਆ ਜੀਉ ਬੀਬੀ ਡਾਕਟਰ ਜੀ ਤੁਹਾਡੇ ਵਿਚਾਰ ਬਹੁਤ ਵਧੀਆ ਉਚੇ ਸੁਚੇ ਅਤੇ ਬਹੁਤ ਕੀਮਤੀ ਹੁੰਦੇ ਹਨ ਪਰ ਇਹਨਾਂ ਘਟੀਆ ਸਰਕਾਰਾਂ ਨੂੰ ਹਜਮ ਨਹੀਂ ਹੁੰਦੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਬਖਸਣ ਜੀ
ਪਰਮਾਤਮਾ ਮੇਹਰ ਭਰਿਆ ਹੱਥ ਰੱਖੇ ਡਾਕਟਰ ਸਾਹਿਬ ਤੇ
ਵਾਹਿਗੁਰੂ ਜੀ ਡਾ. ਭੈਣਜੀ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ ਜੀ, ਪੰਜਾਬ ਦੀ ਅਜ ਤਕ ਦੀ ਸਭ ਤੋ ਘਟੀਆ ਸਰਕਾਰ ਆਮ ਆਦਮੀ ਪਾਰਟੀ ਦੀ ਹੈ.
੧ਓ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏 ਡਾਕਟਰ ਹਰਸ਼ਿੰਦਰ ਕੌਰ ਜੀ ਨੂੰ ਦਿਲੋਂ ਧੰਨਵਾਦ ਜੀ ਸੰਚ ਬੋਲਣ ਲਈ 🙏🙏
❤❤❤❤❤❤
ਭੈਣ ਹਰਸ਼ਿੰਦਰ ਜੀ !ਅਣਖਾਂ ਵਾਲਿਆਂ ਨੂੰ ਸਦਾ ਹੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਬੁਜ਼ਦਿਲ ਅਣਖੀ ਲੋਕਾਂ ਨੂੰ ਆਪਣੇ ਵਰਗਾ ਬਨਾਉਣਾ ਲੋਚਦੇ ਹਨ ।ਇਸ ਦੀ ਮਿਸਾਲ ਗੁਰੂ ਸਾਹਿਬਾਨ ਹਨ।ਕਿੰਨੇ ਕਸ਼ਟ ਝੱਲਣੇ ਪਏ ਹਨ। ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ।
ਬਹੁਤ ਹੀ ਵਧੀਆ ਤਰੀਕੇ ਨਾਲ ਵਿਚਾਰ ਵਟਾਂਦਰਾ ਕੀਤਾ ਹੈ
ਭੈਣ ਜੀ ਮੈਂ ਵੀ ਤੁਹਾਡੀ ਅਰਦਾਸ ਵਿੱਚ ਸ਼ਾਮਲ ਹਾਂ ਅਤੇ ਅਰਦਾਸ ਕਰਦਾ ਹਾਂ ਇਹ ਲੋਕ ਪੰਜਾਬ ਇੰਨਾ ਤਬਾਹ ਕਰ ਦੇਣ ਬਰਬਾਦ ਕਰ ਦੇਣ ਤਾਂ ਫੇਰ ਇੰਨਾ ਦੀ ਵਿਚਾਰਧਾਰਾ ਹਰ ਪੰਜਾਬੀ ਨੂੰ ਸਮਝ ਆ ਜਾਵੇ ਫਿਰ ਜਨ ਅੰਦੋਲਨ ਆਏਗਾ
ਬਹੁਤ-ਬਹੁਤ ਧੰਨਵਾਦ ਡਾਕਟਰ ਸਾਹਿਬ ਦੇ ਹੌਸਲੇ ਨੂੰ । ਹਮੇਸ਼ਾ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ । 🙏🙏🙏🙏🙏
ਡਾਕਟਰ ਹਰਸਿੰਦਰ ਕੌਰ ਜੀ ਵਾਹਿਗੁਰੂ ❤ਸੱਚੇ ❤ਪਾਤਸ਼ਾਹ ❤ਜੀ ❤ਚੜ੍ਹਦੀ ❤ਕਲਾ ❤ਵਿਚ ❤ਰੱਖਣ ❤ਤੰਦਰੁਸਤੀ ❤ਬਖਸਣ ❤❤❤❤
ਅਸਲੀ ਲੀਡਰ ਉਹ ਹੈ,ਜੋ ਬਿਨਾ ਸਿਕਿੳਟੀ ਤੋਂ ਲੋਕਾਂ ਵਿੱਚ ਜਾਣ ਦਾ ਹੋਸਲਾ ਰੱਖਦਾ ਹੋਵੇ॥
ਡਾਕਟਰ ਹਰਸ਼ਿੰਦਰ ਕੌਰ ਜੀ ਦੇ ਜੁਝਾਰੂ ਬੋਲ ਸੁਣਕੇ ਸਾਨੂੰ ਭੀ ਬਹੁਤ ਹੌਸਲਾ ਮਿਲਿਆ ਹੱਕ ਸੱਚ ਦੀ ਆਵਾਜ਼ ਉਠਾਉਂਦੇ ਰਹਾਂ ਗੇ ਬੀ ਕੇ ਯੂ ਉਗਰਾਹਾਂ ਦਾ ਮੈਂਬਰ ਬਾਘ ਸਿੰਘ ਜੇਠੂਕੇ ਧਨ ਵਾਧ
ਬਹੁਤ ਹੀ ਵਧੀਆ ਵਿਚਾਰ ਨੇ ਡਾਕਟਰ ਜੀ ਦੇ
ਬਿਨਾ ਡਰ ਤੇ ਲਾਲਚ ਤੋਂ ਸੱਚ ਬੋਲਣ ਦੀ ਤਾਕਤ ਕਿਸੇ ਵਿਰਲੇ ਵਿੱਚ ਹੁੰਦੀ ਹੈ 🙏 ਵਾਹਿਗੁਰੂ ਡਰ ਤੇ ਲਾਲਚ ਤੋਂ ਬਗੈਰ ਸੱਚ ਬੋਲਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਕਰਨ 🙏 ਭੈਣ ਹਰਸ਼ਿੰਦਰ ਕੌਰ ਜੀ ਦੀ ਤਾਰੀਫ਼ ਲਈ ਸ਼ਬਦ ਨਹੀਂ ਹਨ 🙏
ਡਾਕਟਰ ਭੈਣ ਜੀ ਸੱਚ ਨੂੰ ਫਾਂਸੀ ਹੈ ਭਾਰਤ ਵਿੱਚ ਵਾਹਿਗੁਰੂ ਭਲੀ ਕਰੇ ❤❤❤❤❤❤❤❤❤❤❤❤
Acha, tu kive hun tak fansi to bach geya bharat vich? Sharam bej k kha gye nashe de badle, tusi ta canada nu v udta canada bnata, news ni dekhi shayad tu, tusi sikhan de na te kalank ho, desh darohi ho.
@@chikukashu6170Bakwas na kr nasha panjab vich sarkar le ke ayi na ke panjabi bakwas krn to pehla dimag to kam le jdo modi vrga rato raat note bnd krwa sakda nasha kyu nhi band ho sakda kyu ke sarkar nu kmai nashe to aundi aa sikha ne tuadiyan dhiyan gajni vicho leya ke tuanu dittiyan ajj sikh desh dhrohi lgde tenu shram ta TUC loka ne vech ke khadhi hoi aa🤬
ਮਾੜੀ ਸਰਕਾਰ ਹੈ ਇਹ ਪੰਜਾਬ ਦੇ ਲੋਕ ਹੁਣ ਬਹੁਤ ਪਛਤਾਵੇ ਵਿਚ ਹਨ ਡਾਕਟਰ ਹਰਸ਼ਿੰਦਰ ਕੌਰ ਜੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ 🌷🌷🙏🙏
ਡਾਕਟਰ ਹਰਸ਼ਿੰਦਰ ਕੌਰ, ਅਤੇ ਸੰਪਾਦਕ ਸੁਖਵਿੰਦਰ ਸਿੰਘ ਜੀ ਤੁਸੀਂ ਸਾਡੀ ਦਫਤਰੀ ਫਿਲਾਸਫਰੀ ਦੇ ਬਿਲਕੁਲ ਸਹੀ ਅਰਥ ਕੱਡ ਕੇ ਅੱਗੇ ਦੱਸ ਰਹੇ ਹੋ,ਇਨਾ ਦੀਆਂ ਫਾਈਲਾਂ
ਵਿੱਚ ਲਿਖੀਆਂ ਸਾਖੀਆਂ ਨੂੰ ਮਾਹਤੜ ਤਮਾਹਤੜ ਕਿਥੋਂ ਝੁਠਲਾ ਲਵੇਗਾ, ਜਿਨਾਂ ਜਿਨਾਂ ਲੋਕਾਂ ਦੇ ਇਹਨਾਂ ਦੀ ਲੰਡਿਆਂ ਵਾਲੀ ਪੜਾਈ ਨੇ ਪਹਿਲਾਂ ਹੀ ਪੁੱਠੇ ਕੰਨ ਫੜਾਏ ਹੋਏ ਹਨ ਉਹ ਲੋਕ ਸੋਖਿਆਂ ਹੀ ਤੁਹਾਡੇ ਕਹੇ ਬੋਲ
ਸਮਝ ਲੈਣਗੇ.
ਵਾਹਿਗੁਰੂ ਜੀ ਦੀ ਕਿਰਪਾ ਕਰੋ ਡਾਕਟਰ ਸਾਹਿਬਾ ਇਸ ਤਰ੍ਹਾਂ ਹੀ ਬੁਲੰਦ ਆਵਾਜ਼ ਚ ਸੱਚ ਬੋਲਣ ਦੀ ਹਿੰਮਤ ਤੇ ਚੜ੍ਹਦੀ ਕਲਾ ਬਖਸ਼ੇ ਜੀ ਧੰਨਵਾਦ 🙏🏽
🙏🙏 ਸੁਖਵਿੰਦਰ ਸਿੰਘ ਜੀ ਤੇ ਸਾਡੀ ਸਤਿਯੋਗ ਡਾਕਟਰ ਭੈਣ ਰਾਣੀ ਹਰਸ਼ਿੰਦਰ ਕੌਰ ਜੀ ਦਾ💚 ਤਹਿ ਦਿਲੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਰੀ ਡਿਊਟੀ ਸਾਫ ਦਿੱਲੋ ਕੀਤੀ ਐ ਤੇ ਕਰਦੇ ਰਹਿੰਦੇ ਹਨ।💚👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️✍️💯
ਭੈਣ ਹਰਸ਼ਿੰਦਰ ਜੀ,,,ਜ਼ਰੂਰ ਉੱਠੇਗਾ,ਪੰਜਾਬ ਜਿਉਂਦਾ,,,🙏
ਭੈਣ ਜੀ ਸਲੂਟ ਹੈ ਤੁਹਾਡੀ ਸੋਚ ਨੂੰ ਜੇਕਰ ਸਭ ਸਿੱਖ ਆਫ਼ੀਸਰ ਤੇ ਸਾਰੇ ਹੀ ਈਮਾਨ ਪਸੰਦ ਲੋਕ ਭਾਵੇਂ ਸਾਰੇ ਹਿੰਦੂ ਤੇ ਸਿੱਖ ਹਰ ਜਾਤੀ ਦੇ ਲੋਕ ਜਾਤ ਪਾਤ ਤੋ ਉਪਰ ਉੱਠ ਕੇ ਪਰਮਾਤਮਾ ਦੇ ਭੈ ਵਿੱਚ ਕੰਮ ਕਰਨ ਲੱਗ ਜਾਣ ਤਾ ਸਭ ਕੁੱਝ ਠੀਕ ਹੋ ਜਾਵੇਗਾ ਫਿਰ ਕੋਈ ਵੀ ਸਰਕਾਰ ਕੁਝ ਨਹੀਂ ਕਰ ਸਕਦੀ।ਹੁਣ। ਵਹਿਗੁਰੂ ਜੀ ਹੀ ਮਿਹਰ ਕਰਨ
Salute for knowledge and guts.
ਡਾਕਟਰ ਸਾਹਿਬਾ ਜੀਓ ਤੁਹਾਡੇ ਜਜਬਾਤਾਂ ਨੂੰ ਨਮਨ ਸ਼ੁਕਰੀਆ ਧੰਨਵਾਦ ਜੁਗ ਜੁਗ ਜੀਓ
ਸਲੂਟ ❤
ਇਹ ਸਰਕਾਰ ਸਿਖਿਆ ਅਤੇ ਸਿਹਤ ਬਾਰੇ ਲੋਕ ਹਿਤਾਂ ਵਿੱਚ ਬਦਲਾਵ ਲਿਆਉਣ ਲਈ ਵੋਟਾਂ ਲੈਣ ਕੇ ਜਿੱਤੀ। ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਵਿੱਚ ਮਜਬੂਰ, ਲਾਚਾਰ ਲੋਕ ਹੀ ਜਾਂਦੇ ਹਨ। ਡਾਕਟਰ ਹਰਸ਼ਿੰਦਰ ਜੀ ਉਹਨਾਂ ਦੀ ਅਵਾਜ਼ ਬਣੇ ਹਨ ਅਤੇ ਨਿੱਜੀ ਤਕਲੀਫ਼ਾਂ ਸਹਿ ਰਹੇ। ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ।
ਡਾਕਟਰ ਸਾਹਿਬ ਜੀ! ਭੈਣ ਜੀ!
ਵਾਹਿਗੁਰੂ ਜੀ ਕਾ ਖ਼ਾਲਸਾ।
ਵਾਹਿਗੁਰੂ ਜੀ ਕੀ ਫ਼ਤਹਿ।
ਅੱਜ ਦੀਆਂ ਸਰਕਾਰਾਂ ( ਭਾਰਤ ਦੀਆਂ ਸਰਕਾਰਾਂ , ਸੈਂਟਰ ਅਤੇ ਸੂਬਿਆਂ ਦੀਆਂ ਸਰਕਾਰਾਂ)
ਭ੍ਰਿਸ਼ਟਾਚਾਰ, ਗੁੰਡਿਆਂ, ਵਿਭਚਾਰੀਆਂ, ਅਧਰਮੀਆਂ ਅਤੇ ਗੈਂਗਸਟਰਾਂ ਦੀਆਂ ਸਰਕਾਰਾਂ ਬਣ ਕੇ ਰਹਿ ਗਈਆਂ ਹਨ । ਵਾਹਿਗੁਰੂ ਕਿਰਪਾ ਕਰੇ ਸਿੰਘਾਂ ਵਿੱਚ, ਖਾਲਸਈ , ਜਜ਼ਬਾ ਪੈਦਾ ਹੋਵੇ, ਭ੍ਰਿਸ਼ਟ ਰਾਜ ਦਾ ਖਾਤਮਾ ਕਰੇ ।
ਡਾਃ ਹਰਸਿੰਦਰ ਕੌਰ ਜੀ ਅਸੀਂ ਇੱਥੇ ਕੈਨੇਡਾ ਚ ਵੀ ਬਹੁਤ ਸਾਰੇ ਪ੍ਰੋਗਰਾਮ ਵੇਖਦੇ ਹਾਂ । ਬਹੁਤ ਵਧੀਆ ਤੁਸੀਂ ਸੱਚ ਬੋਲਣ ਦੀ ਹਿੰਮਤ ਰੱਖਦੇ ਹੋ ਜੀ
ਬਹੁਤ ਵਧੀਆ ਵਿਚਾਰ ਡਾਕਟਰ ਸਹਿਬਾ ਦੇ ਸਲੂਟ ❤
ਧੰਨਵਾਦ ਹੈ ਮੈਡਮ ਡਾਕਟਰ ਸਾਹਿਬਾ ਤੁਸੀਂ ਆਮ ਆਦਮੀ ਨੂੰ ਦੁਰਲੱਭ ਜਾਣਕਾਰੀ ਦਿੱਤੀ ਪਰ ਡਾਕਟਰ ਸਾਹਿਬ ਇਥੇ ਇਹ ਸੁਧਾਰ ਹੋਣਾ ਬਹੁਤ ਮੁਸ਼ਕਲ ਹੈ ਇਹ ਤਾਂ ਯੁੱਗ ਹੀ ਪਲਟੂਗਾ ਤਾਂ ਹੋ ਸਕਦਾ ਨਹੀ ਤਾਂ ਨਹੀਂ।
ਡਾਕਟਰ ਸਾਹਿਬ ਸਤਿ ਸ੍ਰੀ ਆਕਾਲ। ਸਲੂਟ ਤੁਹਾਨੂੰ। ਵਾਹਿਗੁਰੂ ਜੀ ਤੁਹਾਨੂੰ ਸ਼ਕਤੀ ਬਖਸ਼ਣ। ਇਹਨਾਂ ਬੇਈਮਾਨਾਂ ਨਾਲ ਨਜਿੱਠਣ ਦੀ।
ਬਹੁਤ ਵਧੀਆ ਸਲੂਟ ਜੀ ਡਾਕਟਰ ਸਾਹਿਬ ਨੂੰ।
101% ਸੱਚ ਹੈ ਜੀ ਦਵਾਈਆਂ ਪੂਰੀਆਂ ਨਹੀ ਮਿਲਦੀਆਂ ਡਾ: ਦਵਾਈਆਂ ਲਿਖ ਦਿੰਦੇ ਹਨ ਜੀ ਡਾ: ਆਪਣੀਆਂ ਮੈਡੀਕਲ ਦੁਕਾਨਾਂ ਖੋਲਕੇ ਬੈਠੇ ਹਨ ਜੀ
ਡਾਕਟਰ ਸਾਹਿਬ ਨਿੱਘੀ ਸਤਿ ਸ੍ਰੀ ਅਕਾਲ। ਜੋ ਵੀ ਤੁਸੀਂ ਕਿਹਾ ਹੈ ਸੱਚ ਹੀ ਕਿਹਾ ਹੈ। ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਤੁਹਾਡੇ dues ਤੁਹਾਨੂੰ ਜਲਦੀ ਮਿਲ ਜਾਣ। 🙏🙏🌹🌹
ਭੈਣ ਜੀ ਬਹੁਤ ਵਧੀਆ ਬੋਲਿਆ ਲੰਮੀ ਉਮਰ ਹੋਵੇ।
ਬਹੁਤ ਬਹੁਤ ਧੰਨਵਾਦ ਭੈਣ ਜੀ ਸਿਸਟਮ ਦੇ ਮੂੰਹ ਚਪੇੜ ਮਾਰੀ ਹੈ ਸਭ ਗੱਲਾਂ ਸੱਚੀਆਂ ਨੇ ਪੰਜਾਬ ਦਾ ਬੇੜਾ ਗ਼ਰਕ ਕਰਕੇ ਰੱਖ ਦਿੱਤਾ ਇਸ ਸਰਕਾਰ ਨੇ।
ਡਾਕਟਰ ਹਰਸ਼ਿੰਦਰ ਕੌਰ, ਜ਼ਿੰਦਾਬਾਦ
ਡਾਕਟਰ ਸਾਹਿਬ ਜੀ ਪੰਜਾਬ ਦੀ ਲੜਾਈ ਲੜਨ ਤੇ ਧੰਨਵਾਦ ਜੀ।
ਮੈਡਮ ਜੀ ਪੰਜਾਬ ਦੀ ਸਿਆਸਤ ਖਤਮ ਕਰ ਰਹੀ ਏ ਪੰਜਾਬ।
ਇਹ ਵੀਡੀਓ ਸੁਣ ਕੇ ਅੰਦਰ ਝਿੰਝਜੋੜਿਆ ਗਿਆ ਹੈ।ਇਹ ਜ਼ੁਲਮ ਦੀ ਸਰਕਾਰ ਹੈ। ਪ੍ਰਮਾਤਮਾ ਭੈਣ ਹਰਸ਼ਿੰਦਰ ਕੌਰ ਨੂੰ ਚੜ੍ਹਦੀ ਕਲਾ ਵਿਚ ਰੱਖੇ।
ਬਹੁਤ ਵਧੀਆ ਸੱਚੀਆਂ ਤੱਤੀਆਂ ਗੱਲਾਂ ਕੀਤੀਆਂ ਹਨ ਭੈਣ ਜੀ
ਸਤਿ ਸ੍ਰੀ ਆਕਾਲ ਭੈਣ ਹਰਸਮਿੰਦਰ ਕੌਰ ਅਤੇ ਵੀਰ ਪੱਤਰਕਾਰ ਨੂੰ ਸੈਲਿਊਟ ਆ ਸੱਚ ਬੋਲਣ ਲਈ
ਜਾਗਦੀ ਜ਼ਮੀਰ ਵਾਲੇ ਭੈਣ ਜੀ ਡਾ, ਹਰਸ਼ਿੰਦਰ ਕੌਰ ਜੀ ਦੀ ਸੋਚ ਨੂੰ ਸਲੂਟ ਹੈ।
ਤੁਸੀਂ ਬਿਲਕੁਲ ਠੀਕ ਬੋਲ ਰਹੇ ਹੋ ਦੀਦੀ ਜੀ🙏🙏🙏🙏🙏
ਭੈਣ ਜੀ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ
ਤੁਸੀ ਭਾਰਤ ਸਰਕਾਰ ਦੀ ਬਹੁਤ ਚਾਕਰੀ ਕੀਤੀ ਪਰ ਅਗਲਿਆ ਨੇ ਤੁਹਾਨੂੰ ਦੱਸ ਦਿੱਤਾ ਹੈ ਕਿ ਤੁਸੀ ਭਾਰਤ ਦੇ ਨੋਕਰ ਹੋ
ਬਿਲਕੁਲ ਸਹੀ । ਵਿਚਾਰ ਸਵਾ ਸਵਾ ਲਖ ਦਾ।
ਆਮ ਆਦਮੀ ਦੀ ਸਰਕਾਰ ਏਨਾ ਧੱਕਾ ਕਰ ਰਹੀ ਹੈ ਜੇ ਕਿਤੇ ਖਾਸ ਆਦਮੀ ਦੀ ਸਰਕਾਰ ਹੁੰਦੀ ਤਾਂ ਕਿੰਨਾ ਧੱਕਾ ਕਰਦੀ
ਬਹੁਤ ਬਹੁਤ ਧੰਨਵਾਦ ਜੋ ਵੀ ਬਚਨ ਆਪ ਜੀ ਨੇ ਕੀਤੇ ਮੈ ਆਪਣੀ ਵਡੀ ਭੈਣ ਨੂੰ ਸ਼ਾਬਾਸ਼ ਕਹਿੰਦੀ ਹਾਂ ਗੁਰੂ ਜੀ ਦੀਆ ਸੀਰੀਆ ਹੀ ਧੀਆਂ ਨੂੰ ਏਸੇ ਤਰਾਂ ਜਾਗਣ ਦੀ ਲੋੜ ਹੈ
ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ਣ ਤੁਸੀਂ ਇਸ ਤਰ੍ਹਾਂ ਹੀ ਲੋਕਾਂ ਨੂੰ ਸੁਚੇਤ ਕਰਦੇ ਰਹੋ
ਪਿਆਰੇ ਤੇ ਸਤਿਕਾਰਤ ਡਾਕਟਰ ਸਾਹਿਬ ਤੁਸੀਂ ਮਾਣ ਹੋ ਪੰਜਾਬ ਦਾ ।
ਬਹੁਤ ਦੁੱਖ ਦੀ ਗੱਲ ਹੈ ਬਹੁਤ ਦੁੱਖ
ਸੱਚ ਨੂੰ ਸਲਾਮ ਡਾਕਟਰ ਸਾਹਿਬ
ਤੁਹਾਡੀਆਂ ਸਾਰੀਆਂ ਗੱਲਾਂ ਸੱਚੀਆਂ ਨੇ ਡਾਕਟਰ ਹਰਸ਼ਿੰਦਰ ਕੌਰ ਜੀ ਪਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ੇ
ਬਹੁਤ ਮਾਨ ਹੈ ਤੁਹਾਡੇ ਤੇ ਡਾਕਟਰ ਸਾਹਿਬ ।ਬਹੁਤ ਨਿਡਰਤਾ ਨਾਲ ਗੱਲ ਰੱਖਦੇ ਹੋ ਸਭ ਦੇ ਸਾਹਮਣੇ ।ਅਜੇਹੀ ਹਿੰਮਤ ਕਿਸੇ ਵਿਚ ਨਹੀ ਹੁੰਦੀ ।ਪਰਮਾਤਮਾ ਦਾ ਮੇਹਰ ਭਰਿਆ ਹੱਥ ਰਹੇ ਤੁਹਾਡੇ ਤੇ ।ਸੁਕਰੀਆ ਜੀ ।
ਬਹੁੱਤ ਵੱਦੀਆ ਵੀਚਾਰ ਹੈ ਡਾਕਟਰ
ਸਹਿਬ ਦੇ
ਡਾਕਟਰ ਸਾਹਿਬਾ ਤੁਹਾਡੀ ਬੋਲ ਬਾਣੀ ਖੰਡ ਮਿਸਰੀ ਨਾਲੋਂ ਵੀ ਮਿੱਠੀ ਹੈ ਜੋ ਦੁਸ਼ਮਣ ਨੂੰ ਵੀ ਆਪਣਾਂ ਬਣਾ ਲੈਦੀ ਹੈ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
ਬਿਲਕੁਲ ਸਹੀ ਗੱਲ ਹੈ ਮੈਡਮ ਜੀ ਇਹ ਸਰਕਾਰ ਹਸਪਤਾਲਾਂ ਵਿਚ ਤਾ ਗਰੀਬ ਗੁਰਬੇ ਜਾ ਦੱਬੇ ਕੁਚਲੇ ਲੋਕ ਆਪਣਾ ਇਲਾਜ ਕਰਵਾਉਣ ਆਉਂਦੇ ਹਨ ਤੇ ਸਾਡੇ ਦੇਸ਼ ਦੀ ਅਫਸਰਸ਼ਾਹੀ ਤੇ ਨੇਤਾ ਪ੍ਰਜਾਤੀ ਦੇ ਲੋਕ ਤਾ ਬਾਹਰਲੇ ਮੁਲਕਾਂ ਵਿਚ ਇਲਾਜ ਕਰਵਾਉਣ ਜਾਦੇ ਹਨ ਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਮਾਨ ਸਾਹਬ ਜੀ ਇਕਸਫੋਰਟ ਵਰਗੇ ਵੱਡੇ ਵੱਡੇ ਦਿੱਲੀ ਬੰਬੇ ਦੇ ਹਸਪਤਾਲਾਂ ਵਿਚ ਆਪਣਾ ਇਲਾਜ ਕਰਵਾਉਦੇ ਹਨ ਹੁਣ ਇਸ ਨੇਤਾ ਪ੍ਰਜਾਤੀ ਦੇ ਲੋਕਾਂ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ ਧੰਨਵਾਦ
ਤਹਿ ਦਿਲੋਂ ਧੰਨਵਾਦ ਭੈਣ ਹਰਜਿੰਦਰ ਕੌਰ ਜੀ--
ਵਾਹਿਗੁਰੂ ਜੀਂ ਡਾ:ਸਾਹਿਬ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ
ਡਾਕਟਰ ਹਰਸ਼ਿੰਦਰ ਕੌਰ ਜੀ ਵਾਕਿਆ ਹੀ ਸੇਵਾ ਦੀ ਭਾਵਨਾ ਨਾਲ ਕੰਮ ਕਰਦੇ ਰਹੇ ਹਨ। ਓਹਨਾਂ ਦਾ ਡਿਊਟੀ ਕਰਨ ਦਾ ਤਰੀਕਾ ਕਾਬਲੇ ਤਾਰੀਫ਼ ਹੈ ਸੱਚੇ ਇੰਨਸਾਨ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ। ਦਿਲੋਂ ਸਤਿਕਾਰ ਅਤੇ ਪਿਆਰ ਕਰਦੇ ਹਾਂ ਡਾਕਟਰ ਸਾਹਿਬ ਦਾ❤
ਨਿਕੰਮੀ ਸਰਕਾਰ ਨੂੰ ਬਦਲ ਦਿਓ
ਆਵੇ ਕੌਣ?
ਜੀਉਂਦੀ ਰਹਿ ਪੰਜਾਬ ਦੀਏ ਸ਼ੇਰ ਬੱਚੀਏ।
ਭੈਣ ਜੀ ਸੱਚ ਹਮੇਸ਼ਾ ਕੌੜਾ ਲੱਗਦਾ। ਇੱਥੇ ਸੱਚ ਬੋਲਣ ਵਾਲੇ ਨੂੰ ਹਮੇਸ਼ਾ ਫਾਂਸੀ ਦਿੱਤੀ ਗਈ ਹੈ।ਜਿੱਤ ਹਮੇਸ਼ਾ ਸੱਚ ਬੋਲਣ ਵਾਲੇ ਦੀ ਹੋਈ ਹੈ। ਭੈਣ ਜੀ ਪੰਜਾਬ ਦੀ ਜਨਤਾ ਤੁਹਾਡੇ ਨਾਲ ਹੈ। ਗੁਰਬਾਣੀ ਆਪਾਂ ਨੂੰ ਸਹੀ ਰਸਤਾ ਦਿਖਾ ਰਹੀ ਹੈ। ਸੱਚ ਬੋਲਣ ਲਈ ਤੁਹਾਡਾ ਧੰਨਵਾਦ।
ਸਤਿ ਸ੍ਰੀ ਅਕਾਲ ਜੀ ਭੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਰਕਾਰ ਦਾ ਪਰਦਾ ਫਾਸ਼ ਕੀਤਾ ਅਤੇ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕੀਤਾ ਆਪ ਜੀ ਨੂੰ ਦਿਲੋਂ ਸੇ ਲੂਟ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤🎉😊
ਜਿਸਕਾ ਸਾਹਿਬ ਉੜਾ ਡਾਢਾ ਹੋਇ ਉਸ ਕੋ ਮਾਰ ਨਾ ਸਕੇ ਕੋਈ
ਡਾਕਟਰ ਹਰਜਿੰਦਰ ਕੌਰ ਜੀ ਬਹੁਤ ਬਹੁਤ ਧੰਨਵਾਦ, ਸਲੂਟ ਭੈਣ ਜੀ ਨੂੰ।
ਬਹੁਤ ਵਧੀਆ ਕਾਰਜ ਕੀਤਾ ਤੁਸੀਂ ਭੈਣਜੀ
ਲਖ ਲਾਹਣਤਾਂ ਇਹੋ ਜਿਹੀਆ ਸਰਕਾਰਾਂ ਤੇ
Dr ser ਨੂੰ ਸ਼ਕਤੀ ਪ੍ਰਦਾਨ ਕਰੇ ਵਹਿਗੁਰੂ
God bless you Doctor Sahib you are right 🙏🙏
WAHEGURU JI CHARDIKALA BAKHSHAEN
Good👍
God bless you bhain ji❤
ਸਰਕਾਰ ਸੱਚ ਬੋਲਣ ਵਾਲੇ ਨਾਲ ਧੱਕਾ ਹੀ ਕਰਦੀ ਅੱਜ ਤੱਕ
Thanks
ਸਲਾਮ ਬੁਲੰਦ ਤੇ ਸੱਚੀ ਅਵਾਜ ਨੂੰ
ਡਾਕਟਰ ਸਾਹਿਬਾ ਪਿਛਲੇ 78 ਸਾਲਾਂ ਪੰਜਾਬ ਦੀ ਧਰਤੀ ਲਈ ਪੰਜਾਬ ਦੀ ਕਿਸਾਨੀ ਲਈ ਪੰਜਾਬ ਦੀ ਜਵਾਨੀ ਲਈ ਪੰਜਾਬ ਦੇ ਭਾਈਚਾਰੇ ਲਈ ਅਜੇ ਤੱਕ ਕੋਈ ਵੀ ਵਿਅਕਤੀ ਅਜਿਹਾ ਨਹੀਂ ਹੈ ਜੋ ਖੜ੍ਹਾ ਹੋਵੇ ਡਾਕਟਰ ਸਾਹਿਬਾ ਜੀ ੳਹ ਸਵਾਲ ਕੋਈ ਹੋਰ ਕਰਦੇ ਨੇ ਤੇ ਤੁਸੀਂ ਜਵਾਬ ਕੋਈ ਹੋਰ ਦਿੰਦੇ ਹੋਏ ਬਹੁਤ ਬਹੁਤ ਧੰਨਵਾਦ ਜੀ
ਸਲੂਟ ਹੈ ਡਾ ਸਾਹਿਬਾ ਜੀ
ਸਾਡੀ ਭੈਣ ਹਰਸ਼ਦਿੰਰ ਕੌਰ ਨਾਲ ਧੱਕਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ
Salute Dr Sahib
ਡਾਕਟਰ ਸਾਹਿਬਾ ਬਹੁਤ ਹੀ ਕਾਬਲ ਤੇ ਤਜਰਬੇਕਾਰ ਨੇ ਬਹੁਤ ਨੋਲਜ ਤੇ ਯੁ ਅੇਨ ੳ ਤੱਕ ਪਹੁੰਚਣ ਵਾਲੇ ਤੇ ਇਮਾਨਦਾਰ ਤੇ ਸਦਾ ਸੱਚ ਦੇ ਰਾਹ ਤੇ ਧੋਣ ਉੱਚੀ ਤੇ ਸਿੱਧੀ ਕਰਕੇ ਤੁਰਨ ਦੇ ਪਾਂਧੀ ਨੇ ਤੇ ਤੁਰੇ ਸਰਕਾਰ ਨੂੰ ਅਕਲ ਕਰਨੀ ਚਾਹੀਦੀ ਜੋ ਚੰਗੇ ਸੁਝਾਅ ਨੇ ਲੈ ਲੈਣ ਤੇ ਅਮਲ ਕਰਨ ਲੋੜ ਸੀ ਡਾਕਟਰ ਸਾਬ ਨੂ ਚੰਗੇ ਪਰਬੰਦਨ ਲਈ ਇੰਨਾਂ ਨੂੰ ਅੱਗੇ ਲਾਕੇ ਸੁਧਾਰਾਂ ਲਈ ਕਦਮ ਅੱਗੇ ਵਧਾਣ