A very educative discussion. All the three speakers spoke very well. Randhawa ji conducted the discussion very well. The discussion was closed very adreputly after Mr Khan started taking the discussion towards polorisation of society. Waiting for the second round of discussion. 🙏
Randhawa ji, I m thankful to you for this issue based debate with intellectuals which is most important to understand the previous wrongful decisions by old leadership punished punjabis not leadership.
Excellent discussion Specialy Sr. Tarlochan Singh & Jagtar Singh ji Very rightly said we need discussion with centre for the betterment of state All the time we should not show Fukrapanti
Good discussion. These matters must be discussed frankly , openly and without restraint. It is a matter of National importance and must be treated fairly. Why should a State be made to feel aggrieved.
Sdr Tarlochan Singh's suggestion for further demarcation will further marginalize Sikhs or Punjabis at large .These people claim to be well wishers of Punjab but on the contrary they are not.How can he think the current dispensation in centre will go against majority when their main stength is polarisation. This is so unfortunate.
Leadership for these matters must be aware, educated and must sit across the table with a previously finalized agenda. Politicians with private interests and agendas must be kept out.
Sirs, a valuable and suggestive analysis...at the last analysis, however, the decision makers and context setters are the successive union governments. Nothing stopping the union government from settling the outstanding Sikh and Punjab issues, which can change the whole politics X @SanghaDr
Best discussion till date,it is requested to call these scholars and others similar scholars for getting reality on Punjabi suba indepently for one hour episode with each scholar.
ਜਿਹੜੇ ਲੋਕ ਸੱਚ ਦੇ ਰਾਹ ਤੇ ਚਲਦੇ ਨੇ ਉਨ੍ਹਾਂ ਦੇ ਜੀਵਨ ਵਿੱਚ ਪ੍ਰੇਸ਼ਾਨੀਆਂ ਜ਼ਰੂਰ ਆਉਂਦੀਆਂ ਨੇ
*ਪਰ ਰੱਬ ਕਦੇ ਉਨ੍ਹਾਂ ਦੀ ਬੇੜੀ ਡੁੱਬਣ ਨਹੀਂ ਦਿੰਦਾ*
ਪ੍ਰੋ ਸਾਹਿਬ ਨਾਲ ਮੇਰੀ ਮੁਲਾਕਾਤ ਕਿਸਾਨ ਅੰਦੋਲਨ ਦੌਰਾਨ ਹੋਈ ਸੀ ਹਿਸਟੋਰਿਅਨ ਦੇ ਤੌਰ ਤੇ ਬਹੁਤ ਪਕੜ ਰੱਖਦੇ ਨੇ ਵਧੀਆ ਸੋਚ ਰੱਖਦੇ ਨੇ ਧੰਨਵਾਦ ਜੀ
ਤਰਲੋਚਨ ਸਿੰਘ ਜੀ ਪੰਜਾਬ ਦੇ ਲਈ ਕੁੱਝ ਵੀ ਨਹੀਂ ਕਰ ਸਕੇ ਰਹੇ ਪ੍ਰਧਾਨ ਮੰਤਰੀ ਦਫਤਰ ਅਤੇ ਰਾਸ਼ਟਰਪਤੀ ਦੇ ਦਫ਼ਤਰ ਵਿੱਚ ਸਾਰੀ ਉਮਰ ਦਿੱਲੀ ਵਿੱਚ ਕੱਢ ਦਿੱਤੀ ਬਹੁਤ ਅਫਸੋਸ ਦੀ ਗੱਲ ਹੈ
Yg tarlochan singh bajpayi to le k hamesha bjp nal judea riha badde badal vargean di dosti bjp nal tarlochan singh sari umar vichola banwa riha
You r 👍 @@SurinderKumar-dn1nk
I think second suggestion of Tohra was compensation for damages during Operation Blue Star.
Fayda ta Badal ne vi ni karvaya. Tusi Punjabi Sube da fayda tuhanu hoiya k Badal nu.
ਸਭ ਕੁਛ ਹੋਣ ਦੇ ਬਾਵਜੂਦ ਜੇਕਰ ਪੰਥ ਇੱਕ ਪਰਿਵਾਰ ਦੇ ਕਬਜੇ ਚ ਨਾਂ ਜਾਂਦਾ ਤਾਂ ਵੀ ਬਹੁਤ ਕੁਛ ਹੋ ਸਕਦਾ ਸੀ ਪਰ ਇੱਕ ਪਰਿਵਾਰ ਨੇ ਪਰਿਵਾਰਿਕ ਫਾਇਦੇ ਲਈ ਪੰਥ ਵੱਲ ਪਿੱਠ ਕਰ ਲਯੀ, ਅੱਜ ਦੇ ਦਿਨ ਵੀ ਸਭ ਕੁਛ ਇੱਕ ਪਰਿਵਾਰ ਨੂੰ ਬਚੋਣ ਲਈ ਹੋ ਰਿਹਾ ਹੈ ਜੀ,
ਬਹੁਤ ਹੀ ਵਧੀਆ ਰੰਧਾਵਾ ਸਾਹਿਬ ਪਰ ਇਸ ਅੱਜ ਦੇ ਪ੍ਰੋਗਰਾਮ ਨੂੰ ਜੇ ਪਿੰਡਾਂ ਵਿਚ ਲਿਜਾਇਆ ਜਾਵੇ ਅਤੇ ਚੰਗਾ ਹੋਵੇ ਅਗਲਾ ਪ੍ਰੋਗਰਾਮ ਚੈਨਲ ਦੇ ਨਾਲ ਨਾਲ ਕਿਸੇ ਪਿੰਡ ਵਿਚ ਰਖਾਇਆ ਜਾਵੇ ਅਸੀਂ ਤੁਹਾਡੇ ਨਾਲ ਚਲਕੇ ਆਪਣੇ ਪਿੰਡ ਢਪਾਲੀ ਵਿਚ ਪ੍ਰੋਗਰਾਮ ਕਰਵਾਉਣ ਦੇ ਇੱਛਕ ਹਾਂ
ਰੰਧਾਵਾ ਸਾਹਿਬ ਪੰਜਾਬ ਸੂਬਾ ਨਹੀ ਅਕਾਲੀਆ ਨੇ ਪੰਜਾਬ ਨੂੰ ਸੂਬੀ ਲੈ ਲਿਆ ਤਾ ਕਿ ਪੰਜਾਬ ਵਿਚ ਅਕਾਲੀ ਸਰਕਾਰ ਬਣਦੀ ਰਹੇ ਧੰਨਵਾਦ
ਅਕਾਲੀ ਦਲ ਦਾ ਤਾਂ ਮਤਲਬ ਹੀ ਇਹ ਹੈ , ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲ਼ੀ ਪਾਰਟੀ,ਜਦੋਂ ਅੱਜ ਇਨ੍ਹਾਂ ਵਿਚ ਬਿਲਕੁਲ ਵੀ ਦਮ ਨਹੀਂ।
A very educative discussion. All the three speakers spoke very well. Randhawa ji conducted the discussion very well. The discussion was closed very adreputly after Mr Khan started taking the discussion towards polorisation of society. Waiting for the second round of discussion. 🙏
ਤਰਲੋਚਨ ਸਿੰਘ ਪਾ ਕਾਂਗਰਸ ਤੇ ਪਰਦੇ। ਅੱਜ ਕਲ ਬੀਜੇਪੀ ਦੇ ਗੁਣਗਾਨ।
Double standred
42:28
ਸ਼ਖ਼ਸੀਅਤ ਚਾਹੇ ਕਿੰਨੀ ਵੀ ਵੱਡੀ ਹੋਵੇ
*ਔਕਾਤ ਚ ਰਹਾਂਗੇ ਤੱਦ ਹੀ ਇੱਜ਼ਤ ਮਿਲੇਗੀ*
ਸ੍ਰ ਪ੍ਰਤਾਪ ਸਿੰਘ ਕੈਰੋ , ਬਹੁਤ ਪੜੇ ਲਿਖੇ ਸਨ, ਨਹਿਰੂ ਤੋਂ ਵੀ ਜ਼ਿਆਦਾ । ਨਹਿਰੂ ਕੈਰੋ ਸਾਹਿਬ ਦੇ ਦਬਾ ਚ ਜਾ ਦੋਸਤ ਸੀ, ਕਦੇ ਵੀ ਨੀ ਸੀ ਮੋੜਦੇ ਕੋਈ ਗੱਲ ਵੀ। ਕੈਰੋ ਸਾਹਿਬ ਨਹਿਰੂ ਦੇ ਮੋਢੇ ਤੇ ਹੱਥ ਰੱਖਕੇ ਵੀ ਗੱਲ ਕਰ ਲੈਦੇ ਸੀ।
ਸਮੂੰਹ ਪੰਜਾਬ ਟੈਲੀਵਿਜ਼ਨ ਦੀ ਟੀਮ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ।
ਸਰਦਾਰ ਤਰਲੋਚਨ ਸਿੰਘ ਜੀ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਹ RRS ਦੇ ਨੇੜੇ ਹਨ । ਕੀ ਸਚਾਈ ਹੈ ਹੈ ਇਹ ਤਰਲੋਚਨ ਸਿੰਘ ਜੀ ਖੁੱਦ ਹੀ ਹਾਂ ਜਾਂ ਨਾਂਹ ਵਿੱਚ ਜਵਾਬ ਦੇ ਸਕਦੇ ਹਨ।
ਬੇੜਾ ਗਰਕ ਗਿਆ ਮੁੱਖ ਮੰਤਰੀ ਦੀ ਕੁਰਸੀ ਖਾਤਰ ਪੰਜਾਬ ਵੇਚਤਾ ਇਹਨਾਂ ਨੇ
ਇੰਦਰ ਗਾਂਧੀ ਨੇ ਅਕਾਲੀਆਂ ਨੂੰ ਐਮਰਜੈਸੀ ਵਿੱਚ ਹਿੱਸਾ ਨਾ ਲੈਣ ਵਾਸਤੇ ਕਿਹਾ ਸੀ। ਪੰਜਾਬੀਅਤ ਦੀਆਂ ਸਾਰੀਆਂ ਮੰਗਾਂ ਮੰਨਣ ਵਾਸਤੇ ਕਿਹਾ ਸੀ ਪਰ ਇਹ ਪੰਜਾਬ ਨੂੰ ਇੱਕ ਪਾਸੇ ਕਰਕੇ ਜਨਸੰਘੀਆ ਨਾਲ ਰਲ ਗਏ ਬਾਦਲਾ ਨੇ ਆਪਣੇ ਵਾਸਤੇ ਗੱਫੇ ਲੈ ਗਏ। ਸਰਦਾਰ ਅਤਿੰਦਰਪਾਲ ਸਿੰਘ ਨੇ ਇਸ ਬਾਰੇ ਬਹੁਤ ਚੰਗੀ ਜਾਣਕਾਰੀ ਦਿੱਤੀ ਹੈ ਜ਼ਰੂਰ ਸੁਣਿਓ।
100 ਪਰਸੈਂਟ ਸਹੀ ਕਿਹਾ, ਉਹੀ ਬਾਦਲ ਪਰਿਵਾਰ ਨੂੰ ਬਚੋਂਣ ਲਯੀ ਸੱਭ ਰੋਲਾ ਪਾਇਆ ਜਾ ਰਿਹਾ ਹੈ ਜੀ,,,,
ਜਗਤਾਰ ਸਿੰਘ ਜੀ ਸੱਚ ਬੋਲ ਰਹੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤❤❤❤
Khan Shaib Good Speach
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਸਾਰਿਆਂ ਸੱਜਣਾ ਨੇਂ
ਸਪ ਲੰਘ ਗਿਆ ਹੁਣ ਲੀਕ ਕੁੱਟਣ ਦਾ ਕੰਮ ਹੀ ਹੈ ।
ਲੰਗੜਾ ਪੰਜਾਬ ਬਣਾ ਦਿੱਤਾ ਹੈ ।
Randhawa ji, I m thankful to you for this issue based debate with intellectuals which is most important to understand the previous wrongful decisions by old leadership punished punjabis not leadership.
ਕੱਲ੍ਹ ਲੋਕ ਨਾਦ ਚੈਨਲ ਤੇ ਭੱਟੀ ਸਾਹਿਬ ਨੇ ਕਿਹਾ ਕਿ ਇੰਦਰਾ ਗਾਂਧੀ ਐਮਰਜੈਂਸੀ ਤੋਂ ਬਾਅਦ ਆਰ ਐਸ ਐਸ ਨੂੰ ਪਿਛੇ ਕਰਨ ਲਈ ਅਕਾਲੀਆਂ ਨੂੰ ਮੋਰਚਾ ਨਾ ਲਾਉਣ ਦੀ ਸੂਰਤ ਤੇ ਭਾਖੜਾ ਤੇ ਚੰਡੀਗੜ੍ਹ ਤੇ ਹੋਰ ਮੰਗਾਂ ਮੰਨਣ ਨੂੰ ਤਿਆਰ ਸੀ ।ਪਰ ਕਹਿੰਦੇ ਬਾਦਲ ਸਾਹਿਬ ਨਹੀਂ ਮੰਨੇ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਟੌਹੜਾ ਸਾਹਿਬ ਮੁੱਖ ਮੰਤਰੀ ਬਣ ਜਾਣਗੇ ।
ਨਹੀਂ,ਅਸਲ ਵਿੱਚ ਬਾਦਲ ਆਰ ਐਸ ਐਸ ਦਾ ਹੀ ਬੰਦਾ ਸੀ ਤੇ ਉਹ ਉਨ੍ਹਾਂ ਦੇ ਕਹਿਣ ਤੇ ਹੀ ਨਹੀਂ ਮੰਨਿਆਂ। ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਅਕਾਲੀਆਂ ਤੋਂ ਬਿਨਾਂ ਇੰਦਰਾ ਗਾਂਧੀ ਨਾਲ ਉਹ ਨਹੀਂ ਲੜ ਸਕਦੇ।
You r 👍
ਮੇਰੇ ਵੱਲੋਂ ਦੀਵਾਲੀ ਉਹਨਾਂ ਨੂੰ ਜਿਆਦਾ ਮੁਬਾਰਕ ਜਿਹੜੇ ਮੇਰੇ ਵਰਗੇ ਪਿੰਡ, *ਘਰ-ਬਾਰ ਛੱਡ ਰੋਜੀ ਰੋਟੀ ਪ੍ਰਦੇਸਾਂ ਚ ਆਪਣੇ ਪਰਿਵਾਰਾਂ ਬਿਨਾਂ ਬੈਠੇ ਨੇ*
ਸਰਦਾਰ ਸਾਹਿਬ ਹੂਣ ਆ ਰਿਹਾ ਕਿ ਨਹਿਰੂ ਸਾਹਿਬ ਸਿਕਾਂ ਦੇ ਦਿਲੌ ਵਿਰੁੱਧ ਸਨ ਕੀ ਉਹਨਾ ਨੇ ਲਹੋਰ ਇੰਡੀਆ ਨੂੰ ਦੇਣ ਦਾ ਵਿਰੋਧ ਕੀਯਾ ਸੀ ਧੰਨਵਾਦ
Centre treat Punjab like a step mother
ਖਾਨ ਸਾਹਿਬ ਦੀ ਗੱਲ ਬਹੁਤ ਪਾਏਦਾਰ ਹੈ ਕੇ ……
*ਸੰਘਰਸ਼ ਤੋਂ ਬਿਨਾਂ ਮੋਦੀ ਸਰਕਾਰ ਤੋਂ ਵੱਡੇ ਮਸਲੇ ਹੱਲ ਕਰਾਉਣੇ ਮੁਸ਼ਕਲ ਹਨ* !
ਜੇਕਰ ਇੱਕ ਵੀ ਅਕਾਲੀ ਲੀਡਰ ਕਿਰਦਾਰ ਵਾਲਾ ਹੋਵੇ ਮੈਨੂੰ ਲੱਗਦਾ ਹੈ ਕੀ ਆਰਐਸਐਸ ਇੱਹ ਮੌਕਾ ਹੱਥੋਂ ਨਹੀਂ ਜਾਣ ਦੇਣਗੇ,, ਅੱਜ ਜੇਕਰ ਮੋਦੀ ਸਰਕਾਰ ਗਲ ਵੀ ਕਰੇ ਤਾਂ ਕਿਸਦੇ ਨਾਲ਼ ਕਰੇ,,, ਅੱਜ ਕੋਈ ਵੀ ਸਿੱਖ ਲੀਡਰ ਆਪਣੇ ਦਮ ਤੇ ਪਾਰਲੀਮੈਂਟ ਦੀ ਇੱਕ ਵੀ ਸੀਟ ਨਹੀਂ ਜਿੱਤ ਸਕਦਾ,,,, ਮੋਦੀ ਸਰਕਾਰ ਸਿੱਖਾਂ ਦੇ ਮਸਲੇ ਹਲ ਕਰਨਾ ਚਾਉਂਦੀ ਹੈ ਜੀ,,,,
Forget past, Move forward with new strategy with analysis of past mistakes
ਹੁਣ ਪਛੁਤਾਵੇ ਵਿੱਚੋਂ ਕੁੱਝ ਨਹੀਂ ਨਿਕਲਣਾ,
ਭਵਿੱਖ ਬਾਰੇ ਸੋਚੋ।
Itihas ch pahili bar Sikhan di edi waddi percentage ikk administrative unit vich aayee.Rovo na,aggay di socho.
Excellent program as always . Nice to see khan saheb after long time .
Excellent discussion
Specialy Sr. Tarlochan Singh & Jagtar Singh ji
Very rightly said we need discussion with centre for the betterment of state
All the time we should not show Fukrapanti
ਬਾਦਸ਼ਾਹ ਬਣਕੇ ਕੋਈ ਸ਼ੌਕ ਮੱਤ ਰੱਖਿਆ ਕਰੋ, ਬਸ
*ਇਨਸਾਨੀਅਤ ਨਾਲ ਦਿਲਾਂ ਤੇ ਰਾਜ ਕਰਨਾ ਸਿੱਖੋ*
I m thankful to prof jamshed Ali ji for identifying bjp's polarization policy.and their attitude for punjab.
ਮੇਰੇ ਪਿੰਡ ਦੇ ਇੱਕ ਅਕਾਲੀਦਲ ਦੇ ਵਰਕਰ ਨੇ ਫਤਿਹਗੜ੍ਹ ਸਾਹਿਬ ਵਿੱਚ ਨਹਿਰੂ ਦੇ ਜਲਸੇ ਵਿੱਚ ਪੰਜਾਬ ਸੂਬੇ ਦੇ ਹਕ ਵਿੱਚ ਨਾਹਰੇ ਲਾਏ ਜਦੋ ਇਹ ਪੰਜਾਬ ਜਿੰਦਾਬਾਦ ਦੇ ਨਾਹਰੇ ਉਪਰ ਪਾਬੰਦੀ ਸੀ
ਪਰ
ਅਫਸੋਸ ਉਸ ਵਰਕਰ ਦੇ ਪੁੱਤਰ ਪੋਤਰੇ ਦਿਹਾੜੀਦਾਰ ਹਨ
ਹੋਰ ਬੰਦੇ ਮੁੱਖ ਮੰਤਰੀ ਲੀਡਰ ਸਰਮਾਏਦਾਰ ਬਣ ਗਏ
ਇਹਨਾ ਨੂੰ ਮੁੜ ਪੁਛਿਆ ਵੀ ਨਹੀ ਗਿਆ
ਇਹੋ ਸਾਡੀ ਤ੍ਰਾਸਦੀ ਹੈ
ਇੱਹ ਸੱਭ ਕੁੱਛ ਇੱਕ ਪਰਿਵਾਰ ਦੇ ਅਕਾਲੀ ਦਲ ਤੇ ਕਬਜੇ ਕਾਰਨ ਹੋਇਆ ਹੈ ਜੀ,,,।
ਬਹੁਤ ਵਧੀਆ ਵਿਚਾਰ ਹਨ ਪੰਜਾਬ ਬਾਰੇ
ਵਧੀਆ ਜਾਣਕਾਰੀ
Veri good gal baat ji
Thank you thank you Randhawaji.
For a very informative and visionary program.
👏👏👏👏🙏🏼🙏🏼🙏🏼🙏🏼
Professorਖਾਨ ਸਾਹਿਬ ਨੇ ਸਭ ਤੋਂ ਵਧੀਆ ਦੱਸਿਆ
Good discussion. These matters must be discussed frankly , openly and without restraint. It is a matter of National importance and must be treated fairly. Why should a State be made to feel aggrieved.
ਗੱਲ ਬਾਤ ਵਿੱਚੋ ਇਕ ਬਿਨਾ ਵਿਵਾਦ ਸਾਬਿਤ ਹੈ,ਕਿ ਅਕਾਲੀ ਨੇਤਾਵਾ ਨੇ ਆਪਣੀ ਕਮਜੋਰ ਸਰਕਾਰ ਬਨਾਉਣ ਲਈ ਸਾਬਿਤ ਹੋ ਨਿਬੜੇ,ਇਹਨਾ ਦੀ ਸੋਚ ਅੱਜ ਵੀ ਉਸੇ ਅਵਸਥਾ ਤੇ ਖੜੀ ਨਜਰ ਆਉਦੀ ਹੈ, ਹੱਲ ਅਜੇ ਮੁਸ਼ਕਿਲ ਜਾਪਦਾ ਹੈ?
77ਵਾਂ ਲਇਕ,🙏🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਜਗਤਾਰ ਸਿੰਘ ਜੀ ਤੇ ਸਰਦਾਰ ਤਰਲੋਚਨ ਸਿੰਘ ਜੀ ਤੇ ਸ੍ਰੀ ਜਮਸ਼ੀਦ ਅਲੀ ਪ੍ਰੋਫੈਸਰ ਜੀਓ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️✍️✍️💯
Tarlochan singh has taken benifit from akalidal and congress but taken side of janta party and BJP and jansangh
Sat Sri akal Randhawa ji
ਰੰਧਾਵਾ ਸਾਹਿਬ ਜੀ, ਤੁਹਾਡੇ ਸੁਝਾਅ ਪ੍ਰਤੀ ਮੈਂ ਸਾਡੇ ਅੱਜ ਦੇ ਤਿੰਨੇ ਮਹਿਮਾਨਾਂ ਨੂੰ ਪੰਜਾਬ ਦੇ ਮਸਲਿਆਂ ਬਾਰੇ ਪ੍ਰਧਾਨ ਮੰਤਰੀ ਨੂੰ ਮਿਲਣ ਸਬੰਧੀ ਇੱਕ ਡੈਪੂਟੇਸ਼ਨ ਦੀ ਅਗਵਾਈ ਕਰਨ ਲਈ ਬੇਨਤੀ ਕਰਦਾ ਹਾਂ ਤਾਂ ਜੋ ਇਹੋ ਜਿਹੇ ਸਿਆਣੇ ਪੁਰਸ਼ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਵਾ ਸਕਣ ਕਿ ਪੰਜਾਬ ਸੁੱਖ ਸ਼ਾਂਤੀ ਨਾਲ ਵਸਦਾ ਹੋਇਆ ਖੁਸ਼ਹਾਲ ਹੋ ਸਕੇ।
ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।
Jamshed sahib is absolutely right
ਅੱਜ ਪੰਜਾਬ ਟੈਲੀਵਿਜ਼ਨ ਦੇ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸੰਵੇਦਨਸ਼ੀਲ ਮੁੱਦੇ ਤੇ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਅਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ। ਬਹੁਤ ਬਹੁਤ ਧੰਨਵਾਦ ਜੀ।
Great discussion
Thanks
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
🙏🙏🙏🙏
ਖਾਨ ਸਾਹਿਬ ਬਿਲਕੁਲ ਸਹੀ ਆਖਿਆ, ਜਿੰਦਾਬਾਦ
Professor theek bol rhe hun
Randhawa sahib thanks for very healthy discussion on important issue by eminent learned personalities with facts and figures
Randhawa ji all Member Nu S S Akal Ji Good job 🙏🇨🇦📌🍎🌺
Education has gold value but Akalis are blank from education . illiteracy of Akalis drowned Punjab.
ਸਤਿ ਸ੍ਰੀ ਆਕਾਲ ਜੀ।
Very Profound Indeed.!
ਅਕਾਲੀ ਦਲ ਨੇ ਆਪਣੇ ਨਿੱਜੀ ਮੁਫ਼ਾਦ ਲਈ ਪੰਜਾਬ ਨੂੰ ਬੌਨਾ ਕੀਤਾ।
ਬਾਦਲ ਪਰਿਵਾਰ ਨੇ ਇਹ ਜਾਲੀ ਸਿੱਖ ਪਰਿਵਾਰਾ ਹੈ ਤੇ ਸੀ ਅੰਗਰੇਜ਼ਾਂ ਦੇ ਪਿਛਲੱਗ ਉਨਾ ਦੇ ਇਸ਼ਾਰੇ ਉੱਤੇ ਕੰਮ ਕਰਨ ਵਾਲੇ
ਸਰਦਾਰ ਸਾਹਿਬ ਕੀ ਬਾਦਲ ਸਾਹਿਬ ਇੰਦਰਾ ਦੀ ਦੀ ਇਹ ਨਹੀੰ ਮੰਨੀ ਕਿ ਤੂਸੀ ਜਨਸੰਘ ਦਾ ਲੀਡਰਸਿਪ ਦਾ ਸਾਥ ੜਾ ਦਿਓ ਪਰ ਬਾਦਲ ਸਾਹਿਬ ਨਹੀ ਮਂਨੇ ਧੰਨਵਾਦ
ਜੌ ਹਾਲਾਤ ਅੱਜ ਸਿੱਖ ਲੀਡਸ਼ਿਪ ਦੇ ਹਨ ਸ਼ਾਯਦ ਹੀ ਇਹ ਹਾਲਾਤ ਪਹਿਲਾਂ ਕਦੇ ਬਣੇ ਹੋਣ, ਅੱਜ ਸਮੇਂ ਦੀ ਲੌੜ ਹੈ ਪੰਜਾਬ ਦੇ ਸਾਰੇ ਲੀਡਰ ਇਕੁੱਠੇ ਹੋਕੇ ਕੇਂਦਰ ਸਰਕਾਰ ਨਾਲ ਹਲ ਕਰੇ,,,,
Sdr Tarlochan Singh's suggestion for further demarcation will further marginalize Sikhs or Punjabis at large .These people claim to be well wishers of Punjab but on the contrary they are not.How can he think the current dispensation in centre will go against majority when their main stength is polarisation. This is so unfortunate.
Jus dath di soch nu parnam
Waheguru ji waheguru ji
Please call all scholars for discussion for the better future of Punjab
I will be very thankful sir Randhaw
Punjab ਬਚਾਓ
ਪੰਜਾਬ ਦੇ ਮਸਲੇ ਕੇਵਲ ਪੰਜਾਬ ਦੇ ਬੁੱਧੀਜੀਵੀ ਅਤੇ ਕਾਂਗਰਸ ਹੀ ਸੁਲਝਾ ਸਕਦੇ ਹਨ..
We lost Lahore that was our bad luck our leaders did not claim Lahore during independence movement
🙏🙏🙏🙏
ਹੁਣ ਤਾਂ ਐਨੀ ਬੁਰਾ ਹਾਲ ਹੈ ਮੁਖ ਮੰਤਰੀ ਭੀ ਪੰਜਾਬ ਤੋਂ ਬਾਹਰ ਵਾਲਾ ਦਿਲੀ ਦਾ ਬਾਬੂਬਣਨਾਚੌਹੰਦਾ ਰੋਕਿਆ ਜਾਵੇ ਜੀ?
Good news and views thanks Randhawa saab Jagtar saab Tarlochan saab and khan saab ❤🙏🏻🙏🏻🙏🏻🙏🏻
Please read. Dr Lohia interval during politics on punjabi suba
S S A 🙏🙏🙏🙏 Randhawa Sahib ji S. Jagtar Singh ji STirlochan Singh ji and Professor Jamshed Ali ji
ਅੱਜ ਦੇ ਦਿਨ 1984 ਵਿੱਚ ਭਾਰਤ ਸਰਕਾਰ ਦੇ ਹੁਕਮ ਤੇ ਲੱਖਾਂ ਸਿੱਖਾਂ ਦਾ ਕਤਲੇਆਮ ਕਰਵਾਇਆ ਗਿਆ ਸੀ ਜਿਸ ਕਾਰਨ ਸਿੱਖ ਪੰਥ ਵਿੱਚ ਭਾਰਤ ਸਰਕਾਰ ਪ੍ਰਤੀ ਅੱਜ ਤੱਕ ਰੋਸ ਤੇ ਰੋਹ ਦੀ ਭਾਵਨਾ ਉਜਾਗਰ ਹੋਈ ਜੋ ਹਮੇਸ਼ਾ ਬਰਕਰਾਰ ਰਹੇਗੀ।
I'm sorry,, ਇਹੁ ਦੁੱਖ ਦੀ ਗੱਲ ਹੈ ਜੀ ਕਿ ਉਸੇ ਕਾਂਗਰਸ ਪਾਰਟੀ ਨੂੰ ਸਿੱਖ ਸੱਭ ਤੋਂ ਜਿਆਦਾ ਵੋਟ ਦੇ ਰਹੇ ਹਾਂ ਜੀ,,,
Very good information 🙏🙏🙏🙏
Sat shri akal ji
Please this panelists repeat Punjab punjabi lai carry on my best wish🙏
ਹੁਣ ਇਹ ਸੰਭਵ ਨਹੀਂ ਕਿ ਨਾਲ ਲਗਦੇ ਦੂਸਰੇ ਸਬੰਧਤ ਸੁੱਬਿਆਂ ਨੂੰ ਨਰਾਜ ਕਰਕੇ ਮੋਦੀ ਪੰਜਾਬ ਲਈ ਵਿਸ਼ੇਸ਼ ਕੁਝ ਕਰ ਸਕਦਾ ਹੈ।ਇਹ ਕੇਵਲ ਆਦਰਸ਼ਵਾਦੀ ਗੱਲਾਂ ਹਨ।ਪੰਜਾਬ ਨੂੰ ਕੁਝ ਦੇਣ ਲਈ ਨਾਲ ਲਗਦੇ ਰਾਜਾਂ ਤੋਂ ਕੁਝ ਲੈਣਾ ਪਏਗਾ ਜੋ ਰਾਜਨੈਤਿਕ ਪੱਖ ਤੋਂ ਕੋਈ ਵੀ ਪਾਰਟੀ ਨਹੀਂ ਕਰ ਸਕਦੀ।ਮੋਦੀ ਦੇ ਕਮਜੋਰ ਹੋਣ ਦੀ ਗੱਲ ਗਲਤ ਹੈ ਜਿਸ ਤਰ੍ਹਾਂ ਵਿਰੋਧੀ ਬਿਖਰੇ ਹੋਏ ਹਨ।ਹਰਿਆਣਾ ਦੀਆਂ ਚੋਣਾਂ ਨੇ ਨੈਰੇਟਿਵ ਹੀ ਬਦਲ ਕੇ ਰੱਖ ਦਿਤਾ।
Rohan Hissar Gurgaon and panipat four district was merged with Punjab in 1858
Leadership for these matters must be aware, educated and must sit across the table with a previously finalized agenda. Politicians with private interests and agendas must be kept out.
State and State alone must be kept in focus.
Very nice discussion Randhawa Ji
THANKS
ਸਤਿਕਾਰ ਯੋਗ ਸਜਣੋ ਹੁਣ ਤਾਂ ਨਾਨ ਪੰਜਾਬੀ ਅਫਸਰਾਂ ਤੋ ਲੈ ਕੇ ਸਰਪੰਚੀ ਭੀ ਨਾਨ ਪੰਜਾਬੀ ਹਨ।ਸੈਂਟਰ ਦੀ ਗਲਤ ਸਕੀਮ ਕਾਰਣ ਪੰਜਾਬ ਚਿ ਨਾਨ ਪੰਜਾਬੀਆਂ ਦੀ ਤਾਦਾਦ ਜਾਦਾ ਹੈ।ਜਿਹੜੀ ਬਹੁਤ ਘਾਤਕ ਹੈ ?
🙏🙏👍
Sirs, a valuable and suggestive analysis...at the last analysis, however, the decision makers and context setters are the successive union governments. Nothing stopping the union government from settling the outstanding Sikh and Punjab issues, which can change the whole politics
X @SanghaDr
Very good discussion of Panjabi Suba creation.
🙏🏻🙏🏻
Good evening sir jee 🙏🙏👍
Best discussion till date,it is requested to call these scholars and others similar scholars for getting reality on Punjabi suba indepently for one hour episode with each scholar.
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
Punjab should start agitation on this.
ਪੰਜਾਬ ਦੀ ਬਰਵਾਦੀ ਸ਼ੁਰੂ 1947 ਤੋ ਹੁਣ ਤੱਕ ਪਹਿਲਾ ਅਕਾਲੀ ਦੱਲ ਨੇ , 1978 ਤੋਂ ਇੱਕ ਪ੍ਰੀਵਾਰ ਨੇ ਕੀਤਾ। ਸਭ ਜਾਣਦੇ ਨੇ।
I had been in Dalhousie for 5 years from 1973 to 1978 . In those days I never heard anyone speaking Hindi all were used to speak only
ਜਗਤਾਰ ਸਿੰਘ ਜੀ ਪੰਥਕ ਮਸਲਿਆਂ ਦੇ ਮਾਮਲੇ ਵਿੱਚ ਮਾਹਿਰ ਹਨ।
S S A 🙏🙏🙏🙏🙏🙏🙏🙏🙏🙏🙏 to all members present in program
Very good job , very good initiative, it should be discuss for youths. And continue...........
ਸਚਾਈ ਤਾਂ ਇਹੀ ਹੈ ਕਿ ਜਿਸ ਦੇ ਹਥ ਜੋ ਆਇਆ ਲੈ ਭੱਜਿਆ, ਸਾਡਾ ਦੁਖਾਂਤ ਹੈ ਬਹੁਤੇ ਸਿਆਣੇ ਸਮੇਂ ਸਹੀ ਫੈਸਲਾ ਨਹੀਂ ਲੈਂਦੇ, ਹਾਂ ਇਹ ਹੋਰ ਲੜਾਈ ਲੜਨ ਦਾ ਸੁਝਾਅ ਦਿੰਦਾਂ ਆ ਰਹੇ, ਜਿਹੜੀ ਕਦੇ ਹਥਾਂ ਨਾਲ ਖੁੱਲ ਦੀ ਸੀ, ਹਮੇਸ਼ਾਂ ਮੂੰਹ ਛੱਡੋ ਸਿਰ ਦਿਤੀਆਂ ਨਹੀਂ ਮਿਲਿਆ,????
The main trouble was Gulzari Lal Nada who did all wrong while creating Punjabi suba
ਤਰਲੋਚਨ ਸਿੰਘ ਜੀ ਵਰਗੇ ਇਨਸਾਨ ਮੁੜ ਕਿਤੇ ਵੀ ਪੰਜਾਬ ਨੂੰ ਨਹੀ ਮਿਲਣੇ ਗਲਤੀ ਅਕਾਂਲੀ ਦਲ ਤੇ ਬਹੁਤ ਵੰਡੀ ਹੋਈ ਹੈ ਉਸ ਇਨਸਾਨ ਨੂੰ ਕਿਤੇ ਵੀ ਅਕਾਲੀ ਦਲ ਨੇ ਨਾ MP ਨਾਂ ਰਾਜ ਸਵਾਂ ਵਿੱਚ ਤੋਰਿਆ ਅਜਿਹੇ ਇਨਸਾਨ ਬਹੁਤ ਕੀਮਤੀ ਹਨ
ਪਰ ਪੰਜਾਬ ਵਾਲੀ ਅਕਾਲੀ ਲੀਡਰਾਂ ਨੇ ਤਰਲੋਚਨ ਚੱਗੇ ਲੀਡਰ ਵਹੀ ਰੱਖੇ ਗੱਏ ਪਰਿਵਾਰ ਵਾਦ ਬਾਂਦਲਾ ਨੇ ਲੇ ਲਿਆ
Nice
ਸ ਤਾਰਾ ਸਿੰਘ ਦੀ ਗਲ ਠੀਕ ਸੀ।ਹੁਣ ਤਾਂ ਸੈਂਟਰ ਸਰਕਾਰਾਂ ਝੂਠੇ ਕੇਸ ਸਿਖਾਂ ਤੇ ਬਣਾਕੇ ਉਹਨਾ ਨੂੰ ਮੁਕਾਇਆ ਜਾ ਰਿਹਾ ਹੈ?
🌹 ਸਤਿ ਸ੍ਰੀ ਆਕਾਲ ਜੀ 🌹
ਤੁਸੀਂ ਸਿਰਫ ਅਕਾਲੀਆਂ ਤੇ ਵਿਰੋਧੀ ਗੱਲਾਂ ਕੋਈ ਸੁਬਾ ਨਹੀ ਰਿਹਾ ਸਿਰਫ 51 ਲੱਖ ਸਿੱਖ ਹੀ ਬੱਚੇ ਹਨ ਪੰਜਾਬ ਵਿੱਚ ਉਨਾ ਵਿੱਚ 21 ਲੱਖ ਸਿੱਖ ਬੱਚੇ ਹਨ ਬਾਕੀ ਦੋਗਲੀਆਂ ਭੇਡਾਂ ਕੋਈ ਵੀ ਪੰਜਾਬ ਨੂੰ ਨਹੀ ਬੱਚਾ ਸਕਦਾ ਤੁਸੀ ਸਿਰਫ ਅਕਾਲੀ ਅਕਾਲੀ ਝਾੜੂ ਕਾਂਗਰਸ ਨਹੀ ਕੀਤਾ ਕੁਝ ਚੈਨਣ ਤੇ ਸਿੱਖ ਜ਼ਿੰਮੇਵਾਰ ਬਿਠਾਕੇ 50 ਸਾਲ ਪਹਿਲਾਂ ਦੀਆ ਕਰੀ ਜਾਉ ਪੰਜਾਬ ਦਾ ਰੱਬ ਹੀ ਰਾਖਾ ਇੱਥੇ ਖ਼ਾਕੀ ਰਾਜ ਆਉ
ਜਮਸ਼ੇਦ ਅਲੀ ਜੀ ਨੇ ਸੱਚ ਬਿਆਨਿਆਂ
Very good talking