ਦੇਖੋ Punjab ਦਾ ਠੰਡਾ ਪਿੰਡ, ਜੂਨ ਮਹੀਨੇ ‘ਚ ਵੀ ਕੰਬਲ ਲੈ ਕੇ ਸੌਂਦੇ ਲੋਕ, Ac, ਕੂਲਰ ਦੀ ਵੀ ਨੀ ਲੋੜ

แชร์
ฝัง
  • เผยแพร่เมื่อ 27 ก.ย. 2024
  • ਪਠਾਨਕੋਟ ਜਿਲ੍ਹੇ ਦਾ ਇਹ ਭਾਦਨ ਪਿੰਡ ਹੈ ਜੋ ਇਕ ਪਹਾੜੀ ਦੇ ਉਪਰ ਵੱਸਿਆ ਹੋਇਆ ਹੈ, ਹਿਮਾਚਲ ਦੀ ਹੱਦ ਦੇ ਨਾਲ ਲੱਗਦਾ ਹੋਣ ਕਾਰਨ ਇਸ ਪਿੰਡ ਦੇ ਤਾਪਮਾਨ ‘ਚ ਕਾਫੀ ਫਰਕ ਹੈ ਇਹੀ ਕਾਰਨ ਹੈ ਕਿ ਇਸ ਪਿੰਡ ਚ ਜਿਆਦਾ ਗਰਮੀ ਨਹੀੰ ਲੱਗਦੀ ਅਤੇ ਲੋਕ ਬਿਨ੍ਹਾਂ ਏਸੀ ਕੂਲਰ ਤੋਂ ਰਹਿੰਦੇ ਹਨ
    #punjab #village #pathankot #tourism #touristplace #cool #beautiful #beautifulplace #nature #hills #punjabi #villagelife #villagevlog #villagelifestyle #latest #greenery #cooler #airconditioner #coldest

ความคิดเห็น • 189

  • @tirathkaur847
    @tirathkaur847 3 หลายเดือนก่อน +61

    ਸਭ ਮਿਲ ਕੇ ਰੁੱਖ ਲਗਾਈਏ,ਆਪਣਾ ਪੰਜਾਬ ਹਰਾ ਭਰਿਆ ਬਣਾਈਏ🌴🌳🌴🌳🙏🙏❤️🌳🌳🌳🌳🌳

    • @manjeetdevi543
      @manjeetdevi543 3 หลายเดือนก่อน

      ਤੁਸੀਂ ਲਗਾਇਆ ਜੀ ਕੋਈ?😮

  • @MasseyGujjar
    @MasseyGujjar 3 หลายเดือนก่อน +100

    ਮੈਂ ਇਸ ਬਾਰ ਪੰਜ ਦਰਖਤ ਖੇਤ ਵਿੱਚ ਜਰੂਰ ਲਗਾਵਾਂਗਾ

    • @Revolutionary321
      @Revolutionary321 3 หลายเดือนก่อน +3

    • @PASSIBOI
      @PASSIBOI 3 หลายเดือนก่อน +1

      Mai v 2 lgawanga, Barish start hoje bas

    • @Revolutionary321
      @Revolutionary321 3 หลายเดือนก่อน +1

      ਮੈਂ ਤੇ ਮੇਰੀ ਟੀਮ 5000 ਲਗਾਵੇਗੀ ਇਸ ਵਾਰ ਮੌਨਸੂਨ ਚ ਆਸ ਪਾਸ area ਚ 🙏

    • @rajindersinghsingh4287
      @rajindersinghsingh4287 3 หลายเดือนก่อน

      ਬਹੁਤ ਵਧੀਆ ਸੋਚਿਆ ਵੀਰੇ

    • @sidhupb1122
      @sidhupb1122 3 หลายเดือนก่อน

      👍👍👍

  • @YadwinderKaur-lg1fw
    @YadwinderKaur-lg1fw 3 หลายเดือนก่อน +18

    ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਜਿਸ ਕਿਸਾਨ ਦੇ ਕੋਲ 5 ਏਕੜ ਜਮੀਨ ਹੈ, ਉਸਦੇ ਖੇਤ ਵਿੱਚ ਘਟੋ ਘੱਟ 20 ਦਰੱਖਤ ਜਰੂਰੀ ਕਰੇ, ਚਾਹੇ ਕਿਸਾਨ 5 ਮਰਲੇ ਵਿੱਚ ਹੀ ਲਗਾਵੇ,, ਤਦ ਹੀ ਧਰਤੀ ਵਿੱਚ ਪਾਣੀ ਤੇ ਵਾਤਾਵਰਨ ਕੰਟਰੋਲ ਰਹੇਗਾ,,

  • @JagjitSingh-xv4br
    @JagjitSingh-xv4br 3 หลายเดือนก่อน +107

    ਵੱਧ ਤੋਂ ਵੱਧ ਰੁੱਖ ਲਗਾਈਏ , ਪੰਜਾਬ ਨੂੰ ਗਰਮੀ ਤੋਂ ਬਚਾਈਏ ।

  • @PremSingh-vz9fy
    @PremSingh-vz9fy 3 หลายเดือนก่อน +44

    ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਦੀ ਨੂਰਪੁਰ ਬੇਦੀ ਸਬ-ਤਹਿਸੀਲ ਵਿੱਚ ਵੀ ਪਾਪੂਲਰ ਦੇ ਬਹੁਤ ਰੁੱਖ ਹੋਣ ਕਾਰਨ ਬਾਕੀ ਪੰਜਾਬ ਨਾਲੋਂ ਤਾਪਮਾਨ ਘੱਟ ਰਹਿੰਦਾ ਹੈ। ਨੀਮ ਪਹਾੜੀ ਇਲਾਕਾ

  • @neetugold6136
    @neetugold6136 3 หลายเดือนก่อน +23

    ਬੜਾ ਦਿਲ ਕਰਦਾ ਹੈ। ਜਾ ਕੇ ਰਹਿਣ ਨੂੰ।

  • @balwinderpadda2311
    @balwinderpadda2311 3 หลายเดือนก่อน +63

    ਇੱਥੋਂ ਦੇ ਲੋਕ ਕਰਮਾਂ ਵਾਲੇ ਹਨ।

    • @Parmjeet_randhawa
      @Parmjeet_randhawa 3 หลายเดือนก่อน +4

      ਸਹੀ ਗੱਲ ਹੈ ਜੀ ਪਰ ਕਰਮ ਵੀ ਤਾਂ ਕਰਨੇ ਪੈਂਦੇ ਨੇ ਜੇਕਰ ਸਾਰੇ ਲੋਕ ਹਿੰਮਤ ਕਰਕੇ ਰੁੱਖ ਲਗਾਉਣ ਲੱਗ ਜਾਣ ਤੇ ਬੱਚਿਆਂ ਦੀ ਤਰਾਂ ਉਹਨਾ ਦੀ ਵੱਡੇ ਹੋਣ ਤੱਕ ਇਮਾਨਦਾਰੀ ਨਾਲ ਦੇਖਭਾਲ ਕਰਨ ਤਾਂ ਬਹੁਤ ਫਰਕ ਪੈ ਸਕਦਾ ਜੀ

  • @user-uq6li7cg1
    @user-uq6li7cg1 3 หลายเดือนก่อน +26

    ਮੈਨੂੰ ਲੱਗਦਾ ਸਾਨੂੰ ਵੀ ਉੱਥੇ ਜਾਣਾ ਚਾਹੀਦਾ ਹੈ ਰਹਿਣਾ ਚਾਹੀਦਾ ਹੈ ਇੱਥੇ ਤਾਂ ਹੁਣ ਗਰਮੀ ਚ ਹੀ ਮਰਦੇ ਆਂ ਪੇੜ ਪੌਦੇ ਦਰਖਤ ਮੁੱਕ ਚੁੱਕੇ ਨੇ ਗਰਮੀ ਚ ਬੁਰਾ ਹਾਲ ਹੈ😮

  • @rk___1516
    @rk___1516 3 หลายเดือนก่อน +20

    ਸਾਡਾ ਪੰਜਾਬ ❤

  • @SukhdevSingh-e2r
    @SukhdevSingh-e2r 3 หลายเดือนก่อน +35

    ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਬਠਿੰਡਾ ਤੋਂ ਰਾਜਪੁਰਾ ਰੇਲਵੇ ਟਰੈਕ ਤੇ ਦਰੱਖਤ ਲਾਏ ਜਾਣ ਅਤੇ ਬਠਿੰਡਾ ਚੰਡੀਗੜ੍ਹ ਐਨ ਐਚ 7ਉਪਰ ਵੀ ਤੇ ਹੋਰ ਵੀ ਪੰਜਾਬ ਦੇ ਵਿੱਚ ਜਿੰਨੇ ਵੀ ਹਾਈਵੇਅ ਸੜਕਾਂ ਹਨ ਸਾਰੀਆਂ ਤੇ ਦਰੱਖਤ ਲਾਏ ਜਾਣ

    • @AngrejsinghSandhu-u7h
      @AngrejsinghSandhu-u7h 3 หลายเดือนก่อน +3

      ਜੇਹੜੇ ਲਗੇ ਆ ਓਹ ਲੋਕਾਂ ਨੇ ਅੱਗ ਲਾਕੇ ਸਾੜ ਦਿੱਤੇ

    • @varinderkumar863
      @varinderkumar863 3 หลายเดือนก่อน +2

      Sarkar ta Punjab di hai nahi koi 😂

    • @parwinderchopra443
      @parwinderchopra443 3 หลายเดือนก่อน +1

      Right ji

  • @gurdevkaur1209
    @gurdevkaur1209 3 หลายเดือนก่อน +3

    ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ

  • @chahal-pbmte
    @chahal-pbmte 3 หลายเดือนก่อน +83

    ਪਿੰਡ ਦਾ ਨਾਂ ਸਕਰੀਨ ਉਪਰ ਵਿਖਾਇਆ ਕਰੋ। ਬੋਲਣ ਨਾਲ ਪੂਰਾ ਸਮਝ ਨਹੀਂ ਆਉਂਦਾ ਤੇ ਗੂਗਲ ਮੈਪ ਵੀ ਨਹੀਂ ਵਿਖਾਉਂਦਾ। ਪਿੰਡ ਦੇ ਕਿਸੇ ਵਿਅਕਤੀ ਦਾ ਨੰਬਰ ਵਗੈਰਾ ਵੀ ਦੱਸਿਆ ਕਰੋ। ਘਰ ਪਾਉਣ ਲਈ ਜਗ੍ਹਾ ਲੈਣੀ ਪੈ ਸਕਦੀ ਹੈ।

  • @pinkihanda5308
    @pinkihanda5308 3 หลายเดือนก่อน +35

    ਰੁੱਖ ਲਗਾਊ ਜੈ ਗਰਮੀ ਤੋ ਬੱਚਣਾ ਹੈ

  • @manjindersinghsidhu1275
    @manjindersinghsidhu1275 3 หลายเดือนก่อน +37

    ਪਿੰਡ ਨੂੰ ਟੂਰਿਜ਼ਮ ਲਈ ਡਿਵੈਲਪ ਕਰਨਾ ਚਾਹੀਦਾ

    • @preetamsingh8575
      @preetamsingh8575 2 หลายเดือนก่อน

      Tourists please stay away

  • @SinghGill7878
    @SinghGill7878 3 หลายเดือนก่อน +42

    ਇਕ ਤਾ ਥੋੜਾ ਪਹਾੜੀ ਏਰੀਆ ਬਾਕੀ ਰੁੱਖ ਬਹੁਤ ਆ ਵਾਤਾਵਰਨ ਠੰਡਾ ਤਾਂ ਹੋਣਾ ਈ ਆ

  • @as47punjab96
    @as47punjab96 3 หลายเดือนก่อน +18

    ਪਿੰਡ ਵਿੱਚ ਮੋਬਾਇਲ ਨੈੱਟਵਰਕ ਹੈ ?,
    ਕਿਰਾਏ ਤੇ ਰੂਮ ਮਿਲਦਾ ?

  • @RajKumar-vg9zr
    @RajKumar-vg9zr 3 หลายเดือนก่อน +1

    Padhan pind zindabad ❤🎉

  • @manjindersinghsidhu1275
    @manjindersinghsidhu1275 3 หลายเดือนก่อน +11

    ਜਿਥੇ ਕਿਤੇ ਪਿੰਡ ਦਾ ਨਾਂ ਲਿਖਿਆ ਹੋਵੇ ਉਥੇ ਕੈਮਰਾ ਮਾਰ ਲਈਦਾ ਜਿਵੇ ਸੜਕ ਦਾ ਬੋਰਡ ਜਾਂ ਕੋਈ ਸਕੂਲ ਜਾਂ ਪੰਚਾਇਤ ਘਰ

  • @jashanmaan6075
    @jashanmaan6075 3 หลายเดือนก่อน +4

    ਮੈਂ ਇਸ ਵਾਰ 50 ਦਰਖ਼ਤ ਜਰੂਰ ਲਾਵਾਂਗਾ

  • @swaransingh8929
    @swaransingh8929 3 หลายเดือนก่อน +8

    I love hoshiarpur

  • @AmarjitSingh-eq3rl
    @AmarjitSingh-eq3rl 3 หลายเดือนก่อน +6

    ਰਿਕਾਰਡਿੰਗ ਸਹੀ ਨਹੀ ਹੋਏੀ ਸਿਰਫ ਸਵਾਲ ਕਰਨ ਵਾਲੇ ਦੀ ਅਵਾਜ ਠੀਕ ਸੁਣਦੀ ਹੈ

  • @subhashchand-hm7gv
    @subhashchand-hm7gv 3 หลายเดือนก่อน +1

    Bot bdiya safai dekho very good

  • @rooplal2294
    @rooplal2294 3 หลายเดือนก่อน +3

    ਪੰਜਾਬ ਸਰਕਾਰ ਦੀ ਕਮਜ਼ੋਰੀ ਹੈ ਕਿ ਪੰਜਾਬ ਵਿਚ ਟੂਰਿਜ਼ਮ ਨੂੰ ਬੜਾਵਾ ਨਹੀਂ ਦਿੱਤਾ ਗਿਆ

  • @manjindersinghsidhu1275
    @manjindersinghsidhu1275 3 หลายเดือนก่อน +18

    ਪਿੰਡ ਭਾਦਨ ਬਲਾਕ ਧਾਰ ਜਿਲਾ ਪਠਾਨਕੋਟ

    • @jugrajsingh9407
      @jugrajsingh9407 3 หลายเดือนก่อน

      ਪਿੰਡ ਬਾਰਨ ਜ਼ਿਲ੍ਹਾ ਪਠਾਨਕੋਟ

    • @jugrajsingh9407
      @jugrajsingh9407 3 หลายเดือนก่อน

      ਭਾਦਨ ਜ਼ਿਲ੍ਹਾ ਪਠਾਨਕੋਟ ਵਿਖੇ ਹੈ

  • @jassiladhar4782
    @jassiladhar4782 3 หลายเดือนก่อน +4

    Nice. Good 👍

  • @vikramjitsingh563
    @vikramjitsingh563 3 หลายเดือนก่อน +1

    🐘ਪਿੰਡ❤

  • @NaturalGrowAgritech
    @NaturalGrowAgritech 2 หลายเดือนก่อน

    Good

  • @T.KaurArora
    @T.KaurArora 3 หลายเดือนก่อน +1

    👍

  • @sarbjitdhillon9160
    @sarbjitdhillon9160 3 หลายเดือนก่อน

    Iss pind dee exact geographical location deo,,iss noo tourists place banuna chahida

  • @PardipSingh-f8z
    @PardipSingh-f8z 3 หลายเดือนก่อน +1

    ਝੁਰਲੂ ਬਾਈ ਟ੍ਰੇਨਿੰਗ ਲੈ ਵੀਡੀਓ ਬਣਾਉਣ ਦੀ। ਸਭ ਦੇ ਕਮੈਂਟਸ ਦੇਖ ਕੇ ਅਮਲ ਕਰ

  • @ManjitKaur-pn4qn
    @ManjitKaur-pn4qn 2 หลายเดือนก่อน

    🙏🙏

  • @amritpalsingh9329
    @amritpalsingh9329 3 หลายเดือนก่อน +1

    Anchor , ਅਪਣੀ ਤਕਰੀਰ ਵਿੱਚ ਬਿਨਾਂ ਵਜ੍ਹਾ 'ਤਾਂ ' -ਸ਼ਬਦ ਵਰਤ ਰਿਹਾ ਹੈ, ਜਿਥੇ ਕਿ ਲੋੜ ਵੀ ਨਹੀਂ। ਭਾਵੇਂ ਕੋਈ ਗਿਣ ਲਵੇ ਕਿੰਨੀ ਵਾਰ ਤਾਂ ਤਾਂ ਕੀਤੀ ਹੈ ।extempore ਬੋਲਣ ਨਾਲੋਂ ਚੰਗਾ ਹੋਵੇ ਜੇ ਮੈਟਰ ਪਹਿਲਾਂ ਯੋਗ ਤੇ ਸੁੰਦਰ ਸ਼ਬਦਾਵਲੀ ਵਿੱਚ ਤਿਆਰ ਕਰਕੇ ਪੇਸ਼ ਕੀਤਾ ਜਾਵੇ। ਪੇਸ਼ਕਸ਼ ਜਿਆਦਾ ਪ੍ਰਭਾਵਸ਼ਾਲੀ ਤੇ ਸੁਆਦਲੀ ਹੋਵੇ । ਘੱਟ ਹੀ ਐਂਕਰ ਇੰਨੀ ਮਿਹਨਤ ਕਰਦੇ ਹਨ ।

  • @randhawaparamjit5865
    @randhawaparamjit5865 3 หลายเดือนก่อน +1

    nice efforts veer ji --FROM RANDHAWA PARAMJIT CHANNEL

  • @Rana19754
    @Rana19754 3 หลายเดือนก่อน +2

    ਪਿੰਡ ਸਥਿਤ ਕਿੱਥੇ ਹੈ। ਪੂਰਾ ਵੇਰਵਾ ਦਿਓ

  • @hseehra5973
    @hseehra5973 3 หลายเดือนก่อน +1

    Very good.....g

  • @SANGRAMBHARDWAJ2.0
    @SANGRAMBHARDWAJ2.0 3 หลายเดือนก่อน +1

    Baba ji badhiya bole.
    ❤ From neighbouring place Dalhousie Himachal Pradesh

  • @Kuldeep06sraw
    @Kuldeep06sraw 3 หลายเดือนก่อน +1

    Good.jankari.ji

  • @subashbitta2625
    @subashbitta2625 3 หลายเดือนก่อน

    I LOVE ❤️ MY PATHANKOT ❤

  • @jaspaskaurjaspalkaur9417
    @jaspaskaurjaspalkaur9417 3 หลายเดือนก่อน +2

    Hun pind vi dikha devo ji ander jake

  • @guljitjhajj8379
    @guljitjhajj8379 3 หลายเดือนก่อน

    ਕੁਦਰਤ ਨਾਲ ਖਿਲਵਾੜ ਕਰਕੇ ਹੁਣ ਹਾਏ ਗਰਮੀ ਹਾਏ ਗਰਮੀ ਕਰਦਾ ਮਨੁੱਖ।

  • @Travelwithbonnie
    @Travelwithbonnie 3 หลายเดือนก่อน

    Paunch gye j , meri reel dekh k ….
    Raja ohna de kol

  • @kalyansingh9475
    @kalyansingh9475 3 หลายเดือนก่อน

    Padar pind near pathan cout

  • @SukhwinderKaur-yd7qt
    @SukhwinderKaur-yd7qt 3 หลายเดือนก่อน

    Good work ji 🙏👍

  • @amarjeetkaur4439
    @amarjeetkaur4439 3 หลายเดือนก่อน +1

    ਮੇਰੇ ਖੇਤ ਵਿਚ ਮੋਟਰ ਤੇ ਦਸ ਦਰੱਖਤ ਖੜ੍ਹੇ ਹਨ

  • @varinderkumar863
    @varinderkumar863 3 หลายเดือนก่อน

    Forest department Punjab vich shayad ghata khan nu hi rakhya hai

  • @Paramjitsingh-to2pc
    @Paramjitsingh-to2pc 3 หลายเดือนก่อน

    ਹਿਮਾਚਲ ਜਾਨ di👌🏻ਲੋੜ ਨੀ

  • @kuldeep_Kitchen
    @kuldeep_Kitchen 3 หลายเดือนก่อน

    Sada punjab

  • @sukhwinder888
    @sukhwinder888 3 หลายเดือนก่อน +2

    Hashtag ਵਾਲੇ ਵੀਰ ਦੀ ਪੰਜਾਬੀ ਸ਼ੁੱਧ ਨਹੀਂ

  • @pardeepkumar5123
    @pardeepkumar5123 3 หลายเดือนก่อน

    Temperature daso na amye Thandia gala Mari Jan dye o

  • @RajinderKumar-wl4nh
    @RajinderKumar-wl4nh 3 หลายเดือนก่อน

    Jadha to jadha trees lagne chidya aa 10:04 Punjab hor sohna ho jaby

  • @sangeetarani2830
    @sangeetarani2830 3 หลายเดือนก่อน

    Nice 👍

  • @harwinderkumar2079
    @harwinderkumar2079 3 หลายเดือนก่อน

    5 .7 din aaa ke reh sakde han ja nhi
    Assi dasuya to han

  • @amardeepchahal-rc5ue
    @amardeepchahal-rc5ue 3 หลายเดือนก่อน

    Bhaji kambal kuch jyada ni ho geya😮

  • @avtar3770
    @avtar3770 3 หลายเดือนก่อน

    Punjab govt nu Punjab ch tourism wal dhiyn dina chiyda

  • @gurpreetdhaliwal1348
    @gurpreetdhaliwal1348 3 หลายเดือนก่อน +5

    Asi v garmi ch kambal lai k paine aa.. .
    . .
    .
    .

    .
    .
    .
    Ac 16 te kar k.

    • @paramjeetkaur6672
      @paramjeetkaur6672 3 หลายเดือนก่อน

      Mainu boht hasa aya😂😂 asi v is tra hi krde aa, par asi 100 trees laye, 10 hi bache, naal de khet wale ne putt dite, daso hun

  • @harjinderkaur8501
    @harjinderkaur8501 3 หลายเดือนก่อน

    Rukh lao garmy bahut ghat Ho sakdya mere ghr vich 18 darukhat lae hn hun panere lay Hoya agsat de mhyne rodh de ale duale lawage ji hrik noo Rukh laone chahide

  • @dsdhadwal1778
    @dsdhadwal1778 3 หลายเดือนก่อน +1

    Name of village

  • @vijaykumarsingh490
    @vijaykumarsingh490 3 หลายเดือนก่อน

    Politely ate suchje dhang ,boli vi changi halimi Wali chahidi hai. Commentator di.

  • @KuldeepSingh-xm9pp
    @KuldeepSingh-xm9pp 3 หลายเดือนก่อน

    ਬਾਈ ਇਹ ਡੋਗਰੇ ਲੋਕਾਂ ਦਾ ਪਿੰਡ ਹੈ

  • @rajthakur4154
    @rajthakur4154 3 หลายเดือนก่อน

    Menu ta anchor sohna lagda a❤❤❤❤

  • @malkitsidhu2035
    @malkitsidhu2035 3 หลายเดือนก่อน

    ਠੰਢਾ ਹੁੰਦਾ ਹੈ ਜੀ ਨਾਂ ਕਿ ਠੰਡਾ ਹੁੰਦਾ ਹੈ ਜੀ 🙏

  • @jagbrar8141
    @jagbrar8141 3 หลายเดือนก่อน +1

    What is temperature when you're there

  • @MrShivraj009
    @MrShivraj009 3 หลายเดือนก่อน

    Location send kro

  • @GurjantSingh-fv4pw
    @GurjantSingh-fv4pw 3 หลายเดือนก่อน +1

    ਪਿੰਡ ਦਾ ਨਾ ਤਾਂ ਦਸ ਦਿਓ ਕੀ ਆ

    • @shivkumarsharma7881
      @shivkumarsharma7881 3 หลายเดือนก่อน

      ਪਿੰਡ ਦਾ ਨਾਂ ਭਾਦਨ ਹੈ ਇਹ ਪਠਾਨਕੋਟ ਤੋਂ ਬੁਗਲ ਵਧਾਨੀ ਤੋਂ ਅੱਗੇ ਟਾਵਰ ਕੋਲ ਹੈ

  • @jaswinderkaur75
    @jaswinderkaur75 3 หลายเดือนก่อน +1

    Nice jankari

  • @sadhusingh8152
    @sadhusingh8152 3 หลายเดือนก่อน

    ਅਸੀਂ ਮੂਰਖ ਨਹੀਂ ਬਣ ਸਕਦੇ ਸਾਨੂੰ ਸੋਜੀ ਅਕਲ ਹੈ ਸੁੱਧ ਬੁੱਧ ਰੱਖਦੇ ਹਾਂ ਧੰਨਵਾਦ

  • @pardeepkumar5123
    @pardeepkumar5123 3 หลายเดือนก่อน

    Temperature ki aa

  • @ms-ll5sy
    @ms-ll5sy 3 หลายเดือนก่อน

    Loka odhar ni bhajj laina hun

  • @HarmanSingh-u6e
    @HarmanSingh-u6e 3 หลายเดือนก่อน

    Mara too may Jun maa kambl😂😂 leha

  • @reshamsingh9705
    @reshamsingh9705 3 หลายเดือนก่อน

    Jameen koi Ve Khared Sakde Aa key Nai

  • @GurbachanSingh-fl2wt
    @GurbachanSingh-fl2wt 3 หลายเดือนก่อน +4

    Pind da nam likho

    • @lakhbirsingh2044
      @lakhbirsingh2044 3 หลายเดือนก่อน

      Village name Bhadan probadi

  • @harekrishnaradhe9073
    @harekrishnaradhe9073 3 หลายเดือนก่อน

    videsho jsa rool hona chahiye

  • @harmindersingh3482
    @harmindersingh3482 3 หลายเดือนก่อน +1

    Village name daso

  • @rajbirkaur5676
    @rajbirkaur5676 3 หลายเดือนก่อน

    ਧੁੱਪ ਤੇ ਪੂਰੀ ਲੱਗੀ ਦਿਖਦੀ ਵਾ

  • @inderjit748
    @inderjit748 3 หลายเดือนก่อน

    JEY FAN NAHI TAA A C DE KÉ JRURAT AA KAHI JAA RAHE HO A C DE JRURAT NAHÍ 😂😂

  • @NishaRani-oi2zo
    @NishaRani-oi2zo 3 หลายเดือนก่อน

    Non sense. I was posted in Dhar Kalan in June 1991 and frequently visited this area. Never find such like weather as being told in video.

  • @harekrishnaradhe9073
    @harekrishnaradhe9073 3 หลายเดือนก่อน

    flat bani jnde

  • @baljinderkaler3234
    @baljinderkaler3234 3 หลายเดือนก่อน

    bhadn

  • @rajbirkaur2676
    @rajbirkaur2676 3 หลายเดือนก่อน +4

    Kine pyar nal pani d reha c bacha t bjurag v bol reha ki Pani pi lo.bhuut ghtiya lehja c . Sardar t Eve ni karde hunde.nakli sardar lagda

  • @simratsingh7429
    @simratsingh7429 3 หลายเดือนก่อน

    One kamara kitna ka millda ha

    • @avtargrewal2489
      @avtargrewal2489 3 หลายเดือนก่อน

      One kamara 100rs da milda

  • @SomuSuryvanshi
    @SomuSuryvanshi 3 หลายเดือนก่อน

    Pind badhan. Balewa Dr nal

  • @inderjeetsingh3702
    @inderjeetsingh3702 3 หลายเดือนก่อน

    Rukh ta lok katda jnda na rukh lgao

  • @Sonu_surinder
    @Sonu_surinder 3 หลายเดือนก่อน

    Bai yr jhooth waddi janna koi pind ni thanda punjab da ajj kal

  • @dalbirsinghsingh8144
    @dalbirsinghsingh8144 3 หลายเดือนก่อน

    ਰੁੱਖ ਲਗਾਓ ਪੰਜਾਬ ਬਚਾਓ

  • @surinderbrar4249
    @surinderbrar4249 3 หลายเดือนก่อน

    Pahadi ilaka fer garmi kithon hou. evan title likhta Punjab da thanda pind

    • @assodhi4449
      @assodhi4449 3 หลายเดือนก่อน

      Eh Punjab hi hai.. Purana Zila Gurdaspur .. hun Pathankot

    • @ManpreetBains-yo7fw
      @ManpreetBains-yo7fw 3 หลายเดือนก่อน

      Punjab vich bhi.hai.yr phhaddi illaka

  • @sadhusingh8152
    @sadhusingh8152 3 หลายเดือนก่อน +1

    ਝੂਠ ਬੋਲਣ ਦਾ ਕੀ ਫਾਇਦਾ ਇਹ ਸੱਚ ਨਹੀ ਬੇਨਤੀ ਹੈ ਸੱਚ ਬੋਲੋ ਸੱਚ ਰੱਬ ਦਾ ਦੂਜਾ ਨਾਂ ਹੈ

  • @AshaSharma-cc1tq
    @AshaSharma-cc1tq 3 หลายเดือนก่อน

    Gaom ko Gaom hi rahne do . Hor hotil bna kr Ghar bnkr iska Nash mat krdena .pl......
    N

  • @abhisheksharma-or3wx
    @abhisheksharma-or3wx 3 หลายเดือนก่อน

    Bhadal

  • @abhiarya8874
    @abhiarya8874 3 หลายเดือนก่อน

    Veere apni video dekhi eh wali .. bacha panide rehha si you were so rude to him . Enne ghatiya lehje ch jwab ditta . Kam se kam pani da glass hi pakad lena si bache to .... ewee de behaviour naal thadiya viseos zero ne .....
    I dislike you behaviour .... .your videos was not with good information and impressive .

  • @monupandit3444
    @monupandit3444 3 หลายเดือนก่อน

    Himachal na jao punjabhiyo

  • @GurjotKaurwalia
    @GurjotKaurwalia 3 หลายเดือนก่อน

    Ik mhumeem chlai javey Sarkar vlo vi atey NGO's wlo vi ta loka which utsah hovega Prize vi rakhey jan ta jo loka which shonk peda hovey pher ohna di soey adat bn jabehi mey har sal ghti ghut 10 butey bret saka to lgadi a rhi menu kudrati butey lauon da shonk Bachpan to hi hai merey Ghar vi kafi butey lgey hoey hun butiya da ta faida hi fieda hai greenary achi kgdi hai atey dhundak peda krdi hai.

  • @SukhwinderSingh-wq5ip
    @SukhwinderSingh-wq5ip 3 หลายเดือนก่อน +51

    ਰੁੱਖ ਲਗਾਉ ਪਾਣੀ ਬਚਾਉ ਸਾਰਾ ਜੀਵਨ ਸੁੱਖ ਪਾਉ ਜੀ ❤❤

  • @sarbjeetkaur2816
    @sarbjeetkaur2816 3 หลายเดือนก่อน +3

    👍

  • @tarsemrai4439
    @tarsemrai4439 3 หลายเดือนก่อน +29

    ਇਹ ਪਿੰਡ ਸਰਕਾਰ ਨੂੰ ਨਹੀਂ ਦਿਖਦਾ

  • @ParamjitKaur-bp4de
    @ParamjitKaur-bp4de 3 หลายเดือนก่อน +175

    ਹਿਮਾਚਲ ਕਿਉੰ ਜਾਣਾ ਆਪਣੇ ਹੁਸ਼ਿਆਰਪੁਰ ਵਿੱਚ ਹੀ tourism ਨੂੰ ਪਰਮੋਟ ਕਰੋ ।

    • @BallkarSingh
      @BallkarSingh 3 หลายเดือนก่อน +11

      👞👞 Khan jandiya

    • @competition.concepts1438
      @competition.concepts1438 3 หลายเดือนก่อน +3

      Greenary,park ,pool ,bnae jaan

    • @HarpreetKaur-g3t3w
      @HarpreetKaur-g3t3w 3 หลายเดือนก่อน +10

      Rehm kro koi jagah ta bch jan doo..jithhe lok jan lgg jan otthe mahool kudrati ni rehda..itthe abadi ghat aa tahi eh area bachiya hoya.jungle hon krke

    • @HarpreetKaur-g3t3w
      @HarpreetKaur-g3t3w 3 หลายเดือนก่อน +2

      ​@@competition.concepts1438koi jagah ta bch jan doo jitthe mahool kudrati hove kyo pudhiya galla krde o..aa bna,oh bna do..kudrat nal pnge le k ki krna.jo mahool a ohi rahe ta vdiya..itthe abadi ghat aa tahi eh area bachiya hoya

    • @ParamjitKaur-bp4de
      @ParamjitKaur-bp4de 3 หลายเดือนก่อน +12

      @@HarpreetKaur-g3t3w ਪਹਾੜਾਂ ਵਿੱਚ ਵੀ ਤਾਂ ਪੰਜਾਬੀ ਜਾਂਦੇ ਹਨ ਨਾਲੇ ਛਿੱਤਰ ਖਾਂਦੇ ਹਨ ਤੇ ਨਾਲੇ ਪੈਸਾ ਹਿਮਾਚਲ ਨੂੰ ਲੁਟਾ ਕੇ ਆਉਂਦੇ ਹਨ । ਕਿਉਂ ਨਾ ਪੈਸਾ ਪੰਜਾਬ ਕੋਲ ਆਵੇ ਤੇ ਆਪਣੀ ਅਰਥਵਿਵਸਥਾ ਨੂੰ ਲਾਭ ਹੋਵੇ । ਆਪਣਾ ਪੰਜਾਬ ਤਰੱਕੀ ਕਰੇ ।

  • @jasvinjusthuman9393
    @jasvinjusthuman9393 3 หลายเดือนก่อน +15

    ਜਿਲਾ ਪਠਾਨਕੋਟ _ ਪਿੰਡ ਭਾਦਨ _ ਵੀਡੀਓ ਡੀਸਕ੍ਰਿਪਸ਼ਨ ਚ ਦਸਿਆ ਹੈ

  • @hemraj1901
    @hemraj1901 3 หลายเดือนก่อน +17

    ਕੰਗਣਾ ਨੂੰ ਦੱਸੋ ਪੰਜਾਬ ਕੋਲ ਵੀ ਵਧੀਆ ਜਗ੍ਹਾ ਹੈ ਪੰਜਾਬ ਕਿਸੇ ਨਾਲੋਂ ਘੱਟ ਨੀ

    • @creativeking6696
      @creativeking6696 3 หลายเดือนก่อน

      Punjab kol hi vadia jagha hai Himachal ch ta lutt aa poori!!

  • @DrjaswantSingh-u7z
    @DrjaswantSingh-u7z 3 หลายเดือนก่อน +5

    Bros Mai v km se km 50 dey krib drakhat lga chukeya , pr siraf 5 ko e logan ney chhadey aa. Hor tan hor kuj beysanmaj logan ney 1997 dey krib mere ghr tey attack kr key diwaar nal rkhey gmley v tod ditey tey bahar lgya drakhat v put sutya . PR aapa eh km jari rkhya hun v Mai km sey km 8 drakhat aapney plot dey bahr lgaye jis vicho 3 ko Jinda bcha skya baki samajhdaar logan dey bhet chad gye . Mai salute krunga ohna veeran noo jehdey siraf 1 drakhat 1 saal baad hi lga den 😢

  • @BinduMavi-rq8zh
    @BinduMavi-rq8zh 3 หลายเดือนก่อน +5

    🎉🎉🎉pind sare hi sohne hn, bus pind wadiya nu cities to bachayo, city de log Jithe jaande han gand payunde hn

  • @BhattiBioFarm
    @BhattiBioFarm 3 หลายเดือนก่อน +5

    ਕਿ ਲਾਈਟ 24 ਘੱਟੇ ਹੈ ਜਾਂ ਨਹੀਂ???