ਬੰਦੇ ਦੇ ਮਰਨ ਤੇ ਕਿਉਂ ਭੰਨਦੇ ਮਟਕਾ ? ਬੰਦੇ ਦੇ ਫੁੱਲ ਚੁਗਣ ਦਾ ਇਹ ਹੈ ਕਾਰਣ

แชร์
ฝัง
  • เผยแพร่เมื่อ 19 ม.ค. 2025

ความคิดเห็น • 113

  • @harnamsinghdalla5189
    @harnamsinghdalla5189 2 ปีที่แล้ว +9

    ਬਹੁਤ ਵੀਰ ਰਾਮ ਕੁਮਾਰ ਜੀ ਦੀਆਂ ਗੱਲਾਂ ਸੁਣ ਕੇ ਬੇਲੋੜੇ ਕੋਮੈਂਟ ਕਰਦੇ ਹਨ। ਤੁਹਾਡੇ ਆਪਣੇ ਵਿਚਾਰ ਹੋ ਸਕਦੇ ਹਨ, ਵਿਗਿਆਨਕ ਸੋਚ ਵਾਲਿਆਂ ਦਾ ਆਪਣਾ ਨਜ਼ਰੀਆ ਹੈ। ਇੱਕ ਵੀਰ ਨੇ ਪੁਛਿਆ ਹੈ ਤੇਰੇ ਘਰਦੇ ਤੇਰੇ ਮਰਨ ਤੋਂ ਬਾਅਦ ਇਹ ਰਸਮਾਂ ਨੀ ਕਰਨਗੇ? ਤੁਹਾਡਾ ਸੁਆਲ ਕਰਨਾ ਹੱਕ ਹੈ। ਹਰ ਤਰਕਸ਼ੀਲ ਅਪਣੀ ਬੌਡੀ ਦਾਨ ਕਰ ਦਿੰਦਾ ਹੈ। ਮਰਨ ਤੋਂ ਬਾਅਦ ਘਰਦੇ ਕਿਵੇਂ ਸੋਚਦੇ ਹਨ,ਇਹ ਉਹਨਾਂ ਦਾ ਵਿਚਾਰ ਹੈ। ਤ ਵਿਗਿਆਨਕ ਸੋਚ ਰੱਖਦੇ ਲੋਕ ਹਮੇਸ਼ਾ ਇਸ ਵਿਚਾਰ ਦੇ ਹਨ ਕਿ ਮਰਨ ਤੋਂ ਬਾਅਦ ਵੀ ਸਾਡਾ ਮਿਰਤਕ ਸਰੀਰ ਕਿਸੇ ਦੇ ਕੰਮ ਆਵੇ। ਇਹ ਬਹੁਤ ਹੌਸਲੇ ਭਰਿਆ ਕੰਮ ਹੁੰਦਾ ਹੈ,ਜੋ ਤਰਕਸ਼ੀਲ ਹੀ ਕਰਦੇ ਹਨ...

  • @randeepsingh7315
    @randeepsingh7315 10 หลายเดือนก่อน +1

    ਰਾਮ ਕੁਮਾਰ ਜੀ ਧੰਨਵਾਦ ਪਿੰਡਾ ਵਾਲੇ ਲੋਕਾ ਦੀ ਆਰਥਿਕ ਹਾਲਤ ਦਾ ਜਿਕਰ ਕਰਨ ਲਈ

  • @kuldeepkaur2465
    @kuldeepkaur2465 2 ปีที่แล้ว +3

    ਵਧੀਆ ਜਾਣਕਾਰੀ ਦਿੱਤੀ ਧੰਨਵਾਦ

  • @birbalindersingh5788
    @birbalindersingh5788 2 ปีที่แล้ว +7

    ਘੜਾ ਤਾਂ ਭੰਨਦੇ ਸੀ ਜੇ ਘੜਾ ਘਰ ਲਿਆਦਾ ਤਾਂ ਘਰ ਦੇ ਬੱਚੇ ਡਰਨਗੇ ਪਾਣੀ ਤਾਂ ਲਿਜਾਦੇ ਸੀ ਜੇ ਕਿਸੇ ਨੂੰ ਗ਼ਸ਼ੀ ਪੈ ਗਈ ਤਾਂ ਪਿਲਾ ਦਾ ਗੇ ਜਦ ਡੋਲੂ ਨਹੀਂ ਹੁੰਦੇ ਸੀ

  • @MohanLal-ns9pz
    @MohanLal-ns9pz 2 ปีที่แล้ว +2

    ਬਹੁਤ ਵਧੀਆ ਜਾਣਕਾਰੀ ਦਿੱਤੀ ਆ ਜੀ

  • @yadwindersingh8894
    @yadwindersingh8894 ปีที่แล้ว +2

    ਬਹੁਤ ਵਧੀਆ ਜੀ !👍👍👍

  • @punjjaabdesh8659
    @punjjaabdesh8659 ปีที่แล้ว +1

    ਸਾਰੇ ਤਰਕ ਗਲਤ।
    ਇਹੋ ਜਿਹੇ ਤਰਕ ਜਾਂ ਗੱਲਾਂ ਕੋਈ ਵੀ ਬਣਾ ਸਕਦਾ

  • @deepnavi460
    @deepnavi460 2 ปีที่แล้ว +1

    Y g ik swal c y jede kaani lagde aaa onhaa da Roti khaan vele muhh ik pase kyo nhi kronde

  • @amarjitsingh287
    @amarjitsingh287 2 ปีที่แล้ว +3

    Nice topik 👍🙏

  • @balkarsinghsandhu8323
    @balkarsinghsandhu8323 2 ปีที่แล้ว +1

    Good information.

  • @karanjitsingh9925
    @karanjitsingh9925 2 ปีที่แล้ว +1

    Good informations thanks.

  • @Abcdfgh-s7e
    @Abcdfgh-s7e 2 ปีที่แล้ว +1

    ਗੂਰੁਪ੍ਰੀਤ ਬਹੁਤ ਹੀ ਗਲ਼ ਬਾਤ ਜੋ ਅਜ ਆਪਣੇ ਸਮਾਜ ਵਿਚ ਫੋਕੇ ਅੰਧਵਿਸ਼ਵਾਸੀ ਕਰਮ ਕਾਂਡ ਵਧ ਰਹੇ ਹਨ ਜਿਨ੍ਹਾਂ ਤੋਂ ਸਾਨੂੰ ਗੁਰੂ ਸਾਹਿਬਾਨ ਨੇ ਸੰਤਾਂ ਭਗਤਾਂ ਨੇ ਸਾਨੂੰ ਕਢਿਆ ਉਹਨਾਂ ਮਹਾਨ ਸ਼ਖ਼ਸੀਅਤਾਂ ਨੇ ਸਾਰਾ ਜੀਵਨ ਲੋਕਾਂ ਦੀ ਭਲਾਈ ਲਈ ਲਾਤਾ ਪਰ ਪੜੇ ਲਿਖੇ ਹੋਏ ਵੀ ਪਹਿਲਾਂ ਤੋਂ ਜ਼ਿਆਦਾ ਫਸ ਗਏ ਗੂਰਪਰੀਤ ਅਜ ਬਹੁਤ ਜ਼ਰੂਰੀ ਹੈ ਇਸ ਤਰ੍ਹਾਂ ਦੇ ਗਲਬਾਤ ਕਾਗਜ ਤੇ ਰਾਮ ਵਾਹਿਗੁਰੂ ਹਰਿ ਅਲਾ ਲਿਖਿਆ ਹੈ ਤਾਂ ਕਾਗਜ਼ ਵੀ ਪਵਿਤਰ ਹੋ ਜਾਂਦਾ ਹੈ ਮੋਬਾਇਲ ਵੀ ਤੇ ਸਾਡਾ ਵੇਖਣਾ ਸਫਲ ਹੋ ਜਾਂਦਾ ਹੈ🙏

  • @jagseersingh5366
    @jagseersingh5366 2 ปีที่แล้ว +1

    Thanks ji bhut vdya jankari den li

  • @charanjitsingh4388
    @charanjitsingh4388 2 ปีที่แล้ว +1

    ਬਹੁਤ ਹੀ ਵਧੀਆ ਵਿਚਾਰ ਹਨ। ਇਹ ਸੱਚੇ ਤੇ ਸਹੀ ਹਨ। ਲੋਕ ਫੁਲ ਚੁਗਨ ਜਾਦੇ ਹਨ ਪੰਡਤ ਨੂੰ ਲਿਜਾਕੇ ਉਥੇ ਕਈ ਕੁਛ ਕਰਦੇ ਹਨ ਰਸਮਾਂ ਕਰਦੇ ਹਨ।

  • @GurpreetSingh-jg3pg
    @GurpreetSingh-jg3pg 2 ปีที่แล้ว +1

    ਟੋਟਲ ਤਰਕ ਗ਼ਲਤ
    ਜਿੱਥੇ ਜਿੱਥੇ ਅੰਗਰੇਜ਼ਾਂ ਦੇ ਬੀਜ ਖਿੱਲਰੇ ਹੋਏ ਹਨ ਓਥੇ ਓਥੇ ਤਰਕਸ਼ੀਲ ਜ਼ਨਮ ਲੈਂਦੇ ਹਨ

    • @punjjaabdesh8659
      @punjjaabdesh8659 ปีที่แล้ว

      ਇਹਨਾਂ ਚੋਂ ਕਿਸੇ ਨੂੰ ਕੱਖ ਨੀ ਪਤਾ, ਆਵਦੇ ਹਿਸਾਬ ਨਾਲ ਤਰਕ ਬਣਾਏ ਹੋਏ ਨੇ

  • @baldevsingh9330
    @baldevsingh9330 2 ปีที่แล้ว +1

    Bahut vadheeaa jaankari diti aap g ne. Dhanvad.

  • @ranjitsinghladdi8128
    @ranjitsinghladdi8128 2 ปีที่แล้ว +1

    Very nice soch all the best best of luck

  • @amarjitsingh-ys9xi
    @amarjitsingh-ys9xi 2 ปีที่แล้ว +1

    Excellent thoughts

  • @rajdeepkaur6154
    @rajdeepkaur6154 2 ปีที่แล้ว +5

    ਸ੍ਰ ਜੀ ਸਾਡੇ ਇਕ ਰਸਮ ਹੁੰਦੀ ਹੈ। ਜਦ ਕਿਸੇ ਦੀ ਮੋਤ ਹੁੰਦੀ ਹੈ ਸੰਸਕਾਰ ਵੇਲੇ ਮਿ੍ਰਤਕ ਦੇ ਮੂਹ ਚ ਚਾਂਦੀ ਦਾ ਰੁਪਿਆ ਪਾਉਂਦੇ ਨੇ ,, ਅਜਿਹਾ ਕਿਉਂ ,?

    • @ravikumar-qi8td
      @ravikumar-qi8td 2 ปีที่แล้ว +1

      Ma"m,Sachi gal eh hai LOKI DEKHAN BAPU SILVER COIN KHANDEYI DEH TEAIG GAYI.😂😂😂😂😂😂SATNAM FROM JAMMU

  • @ranjitbrar2449
    @ranjitbrar2449 11 หลายเดือนก่อน

    ਮਰਨ ਤੋਂ ਬਾਅਦ ਬਾਡੀ ਡਿਨੈਟ ਕਰਨਾਂ ਬਹੁਤ ਚੰਗਾਂ ਖਿਆਲ ਹੈ ਕਿਰਿਆ ਕਰਮ ਕਰਨਾ ਆਪਣੀ ਮਰਜੀ ਹੈ

  • @raincoast9
    @raincoast9 2 ปีที่แล้ว +2

    Very good knowledge

  • @garryrai3877
    @garryrai3877 2 ปีที่แล้ว +1

    Rurri vaadhi mulk ch baithe garki jaane aa bt i m in australia thanks to god
    bt boht vadia video c bai g

  • @SK-cd5wb
    @SK-cd5wb 11 หลายเดือนก่อน

    Nice information

  • @jaswantsinghbella5079
    @jaswantsinghbella5079 2 ปีที่แล้ว +2

    Very good information

  • @umangsharma9627
    @umangsharma9627 2 ปีที่แล้ว +2

    We want more good information good knowlege for us

  • @gianchand6502
    @gianchand6502 2 ปีที่แล้ว +1

    Absolute right aa thanks

  • @hksingh7168
    @hksingh7168 2 ปีที่แล้ว

    BAHUT wadhia post

  • @gurdeepsinghbrar8908
    @gurdeepsinghbrar8908 2 ปีที่แล้ว

    ਵੈਰੀ good। ਫੁੱਲ ਚੁਗਣ ਤੋਂ ਬਾਦ ੪ ਕੰਨਿਆ ਨੂੰ ਇੱਕ ਦੂਜੇ ਉਲਟ ਬਾ ਕੇ ਫਿਕੇ ਜੇ ਚੋ ਲ ੨ ਕ ਫੁਲਕੇ ਨਾ ਹੋਰ ਮੰਗਣਾ ਨਾ ਇਕ ਦਜੇ ਨੂੰ ਬਲੋਨਾ ?

    • @charanjitsingh4388
      @charanjitsingh4388 11 หลายเดือนก่อน

      ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ । ਧੰਨਵਾਦ ਜੀ ।

  • @jasvinderkaur4568
    @jasvinderkaur4568 2 ปีที่แล้ว +2

    Bhai ji jee suraj shepan bahd sanskar kar deida taa agly janm tee Anna peedaa Honda. Bina akha too. Sara sahi jankari lai garurr purann granth paro. Sary svala dee javav milju.

    • @joginderchahal5593
      @joginderchahal5593 2 ปีที่แล้ว

      Wehm bharm shado ji

    • @jasvinderkaur4568
      @jasvinderkaur4568 2 ปีที่แล้ว

      @@joginderchahal5593 koi v garnth wehm bhram nahi hunda. Tusi nahi Mandy taa gai vakhri aa.

    • @sampurangrewal5740
      @sampurangrewal5740 2 ปีที่แล้ว

      Mohamden deadbody night me vi dafna dete hein ,Oh log next janam vich anne nahi jamde.Veham karan vale ta vi ikk kisam nal anne hi hunde ne.

    • @harjindersinghvippress3702
      @harjindersinghvippress3702 2 ปีที่แล้ว

      ਇੰਨਸਾਨ ਦਾ ਅਗਲਾ ਜਨਮ ਹੁੰਦਾ ਹੈ ਜਾਂ ਨਹੀਂ ਜਰੂਰ ਜਵਾਬ ਦਿਓ

    • @jasvinderkaur4568
      @jasvinderkaur4568 2 ปีที่แล้ว

      @@harjindersinghvippress3702 universal jani brhmand tuhadi tee meri soch daa muthaj nahi. Sukkia nu hary kar skda hei taa Kady Kady adhuria nu pury karn lai dubara bhe peedaa kar sakda hai. Ji.

  • @Appny_kitchen
    @Appny_kitchen 2 ปีที่แล้ว

    Ram kumar ji bahut dhanvaad ji but loka nu samaz lena chahida he. But koi vi is nu jaldi ni samaz de ??

  • @rajkaur9097
    @rajkaur9097 2 ปีที่แล้ว

    Buht vadia laga par ohi purne rivaj .kram kand. Pandta ne pin bhrone aad ,sab pakhd ne.

  • @BalbirMaan-se7jb
    @BalbirMaan-se7jb 8 หลายเดือนก่อน

    Bai.Ram.kumar.very.gud.vichar.hun.
    Sb.Liker.de.faker.han.suno.asser.v.kro.jio

  • @swarnsingh6145
    @swarnsingh6145 2 ปีที่แล้ว +6

    ਬੇਵਕੂਫ ਚਵਲਾ ਮਾਰੀ ਜਾਦਾ ਹੈ ਜੇ ਇਹ ਰਸਮਾ ਨਾ ਕਰੇ ਤਾ ਬਾਡੀ ਦਾ ਕੀ ਕਰੇ ਼਼ਦੱਸ ਬੇਵਕੂਫ ਇਨਸਾਨ ਕਾਮਰੇਟ ਚਵਲਾ ਮਾਰਦਾ

  • @karnailsingh2688
    @karnailsingh2688 2 ปีที่แล้ว

    Very nice vidio

  • @raibilling4299
    @raibilling4299 2 ปีที่แล้ว +2

    He is quite right

  • @krishankaur6348
    @krishankaur6348 2 ปีที่แล้ว +1

    ਬਹੁਤ ਵਧੀਆ ਜੀ

  • @dilawarsingh9211
    @dilawarsingh9211 2 ปีที่แล้ว

    Very nice thanks ji

  • @satnamsingh1562
    @satnamsingh1562 2 ปีที่แล้ว +1

    Dead body da head north side kyu rakhde han

  • @harcharansingh3921
    @harcharansingh3921 2 ปีที่แล้ว +1

    ਵੀਰ ਜੀ ਕਪੜੇ ਮਾੜੇ ਕਿਉ ਪਾਏ ਜਾਦੈ ਨੇ

  • @mageraajsharma3930
    @mageraajsharma3930 2 ปีที่แล้ว +2

    ਬਾਈ ਜੀ ਤੁਹਾਡੇ ਵਿਸੇ ਜਾਨਕਾਰੀ ਭਰਭੂਰ ਹੁੰਦੇ ‌ਨੇ

  • @DrPrabhpreetSingh
    @DrPrabhpreetSingh 2 ปีที่แล้ว +1

    Aurta nu kyun ni jaan ditta janda sanskaar te?, te mithe da matlab eh vi hai ki ro ro ke aurta ta glucose level na ghat jawe, te glucose roti ch vi hundi bhog te kadhah prasad hi ditta janda......kyunki akaalpurakh da bhana mitha hi manna chahida, ohne kujh soch ke hi dukh ditta......charna ch thah mile sabh nu ehi atdaas hai waheguru ji........

  • @manishasirswal2621
    @manishasirswal2621 2 ปีที่แล้ว

    Makan wala system hun boht kharab aa g ek ta mot hoi hundi aa utto ena kharcha duje bandiya da guthiya kade ena kuj dekhlo km

  • @subasingh3162
    @subasingh3162 2 ปีที่แล้ว

    V.nice

  • @harnoorkaur3246
    @harnoorkaur3246 2 ปีที่แล้ว +1

    Very good sir tuc bahut sohni jankari ditti , kyonki lok ik duje de magar lage ke karde Han per pata kujh vi nahi hunda hai

  • @bsingh9752
    @bsingh9752 2 ปีที่แล้ว +1

    Kush sahi jankari or kush galat hai 🙏

  • @harcharansingh1737
    @harcharansingh1737 2 ปีที่แล้ว +2

    ਤਰਕਸ਼ੀਲ ਵਾਲੇ ਵੀਰ ਦੀਆਂ ਗਲਾਂ 50% ਗਲਤ ਨੇ ਇਹ ਤਰਕ ਬਿਲਕੁਲ ਨਹੀਂ

    • @jaspalsingh9068
      @jaspalsingh9068 ปีที่แล้ว

      aj kal vehmi lok jiada han jiada bibia hi behma verma da shikar han asi punjab wale dube pae han

  • @karamsingh7358
    @karamsingh7358 2 ปีที่แล้ว +5

    Pandit ji bahut sachi te pakhand dur karn walia gal hai loka nu samjh lena chahida hai waheguru ji ka khalsa waheguru ji ki fateh

  • @SukhwinderKaur-qf6bs
    @SukhwinderKaur-qf6bs 2 ปีที่แล้ว +2

    ਬਹੁਤ ਵਧੀਆ ਲੱਗਿਆ ਪਰ ਲੋਕ ਭੇਡ ਚਾਲ ਕਰਦੇ

  • @SandeepSingh-ov3gu
    @SandeepSingh-ov3gu 2 ปีที่แล้ว +1

    ਜਦੋਂ ਰਾਜ ਕੁਮਾਰ ਸੂਤਾ ਹੋਇਆ ਫੂਕ ਦਿਓ
    ਘੜਾ ਨਾਂ ਭਨਿਓਂ ਇਹ ਉਠਜੁਗਾ ਸਿੱਧਾ ਫੂਕ ਦਿਓ,,,,😂😂😂😂😂😂

  • @kulwindersingh3912
    @kulwindersingh3912 2 ปีที่แล้ว +3

    Insaan jammann to lai ke marnn takk sare rassam riwaaj jaroori hann... tarakksheel vee ikk khaas tran daa vehhimmi tollaa hai... nawey riwaaj shuru karaounney chahundey hann... kull milaa ke bhaeechara culture te desh kanoon sabh jaroori hai...

  • @akaur1324
    @akaur1324 2 ปีที่แล้ว +3

    Ek gll hor puchhni c....jddo asthiya pon jaande aa tan...asthiya wali potli di algg seat rakhi jaandi aa or raah ch jande jande ohnu chaah puchhde aa or washroom jaan nu puchhde aa ki chkkr aa eh

    • @omeshwarg
      @omeshwarg  2 ปีที่แล้ว +2

      This is a belief that the cremation process is finished only after its remains are disposed off. This is only due to our emotional attachment that we feel the presence of the soul till the end of the process. Otherwise there is no science behind it.

    • @jaswinderrai7484
      @jaswinderrai7484 2 ปีที่แล้ว +2

      Air plan di ticket nai landey kind of respect kardey honey uh wachara di chah Pani ta udo e muk janda

    • @dalbirsingh8349
      @dalbirsingh8349 2 ปีที่แล้ว

      @@jaswinderrai7484 very good. Weshd learn from this.

  • @s.g.2401
    @s.g.2401 2 ปีที่แล้ว

    Very nice 👌

  • @nimmamaur8424
    @nimmamaur8424 2 ปีที่แล้ว +1

    Thanks 🙏🙏

  • @rajasandhuchatha2201
    @rajasandhuchatha2201 2 ปีที่แล้ว

    Nice ve ge good

  • @surindersingh-pk8up
    @surindersingh-pk8up 2 ปีที่แล้ว +2

    ਬਹੁਤ ਵਧੀਆ ਵਿਚਾਰ ਹਨ।

  • @Parmjeet_randhawa
    @Parmjeet_randhawa 2 ปีที่แล้ว +1

    Boht vdia jankari diti h g vehm bharm door hunde ne thanks 🙏🏻

  • @balwinderbanwait4401
    @balwinderbanwait4401 2 ปีที่แล้ว

    Right a je

  • @surinderkaur8366
    @surinderkaur8366 2 ปีที่แล้ว

    🙏

  • @gursharankaur9653
    @gursharankaur9653 2 ปีที่แล้ว

    👌👌👌👌

  • @amarjitloei5868
    @amarjitloei5868 2 ปีที่แล้ว

    Marriage te v coment kreo.. Jive..
    Door te tel, oil,, chona... Cvgaira..

  • @DrPrabhpreetSingh
    @DrPrabhpreetSingh 2 ปีที่แล้ว +1

    Full chugan da mahatav sirf pandata de pet bharna nhi hunda, 5 tatta ch vileen karan da vi hunda, environment karke ki ose zamin jisnu mata pani nu pita te pawan nu guru keha geya,ohna nu aapne tatt milde rehan, sade guru sahb ne hardwar nalo vi vadh mahataw punjab de paniya nu ditta hai, jiwen Sri Keeratpur Sahib......kanooni farda pehla vi bandiya c, te noh hadd bakre ya murge de v laja sakde jihna ne paap khattna,sachi shardha wale punjabi ajj vi Sri Keeratpur Sajib nu hi tarjih dinde......kyi ta shardhalu rukh vi laga ke aunde han.......jad ki hardwaar ch eh pratha haini......te jehde kisaana nu ya punjabiyan nu mannde ki rukh vadh dinde ta eh kam choran da hunda jo tarkhana kole adhi raat nu rukh vadh ke vech aunde han........te noh te kesh ose wele sawah ho jaande ne dharti ch vileen,kyunki eh hard tissue nhi keratin protein to bande han........

  • @bhagsinghdhanjal9051
    @bhagsinghdhanjal9051 2 ปีที่แล้ว

    Nice

  • @manisingh6823
    @manisingh6823 2 ปีที่แล้ว +1

    buht vdjia jankari hai ji ajj buht kuj janan nu milya. dhnwad ji🙏

  • @manjeetkaurwaraich1059
    @manjeetkaurwaraich1059 2 ปีที่แล้ว

    Bahot bidhia callan kakhia

  • @SukhwinderSingh-pn8nm
    @SukhwinderSingh-pn8nm 2 ปีที่แล้ว

    Bhut thek aa.

  • @kirpalkaur6398
    @kirpalkaur6398 2 ปีที่แล้ว

    Thheek jankari diti.

  • @GurdeepSingh-hd3qs
    @GurdeepSingh-hd3qs 2 ปีที่แล้ว

    👌👌👌👌👌👌👌👌

  • @ranjitsinghrandhawa5418
    @ranjitsinghrandhawa5418 2 ปีที่แล้ว

    4 din kani roti keo khanda na

  • @harcharansingh1737
    @harcharansingh1737 2 ปีที่แล้ว +2

    ਬਿਲਕੁਲ ਗਲਤ ਜਾਣਕਾਰੀ ਹੈ ਠੀਕ ਨਹੀਂ

  • @chatnasharma9390
    @chatnasharma9390 2 ปีที่แล้ว

    ਥ🙏🏻👍🙏🏻👍🙏🏻👍

  • @mandmand9107
    @mandmand9107 2 ปีที่แล้ว

    Vadia ji

  • @jugrajsinghjattana6797
    @jugrajsinghjattana6797 9 หลายเดือนก่อน

    😅😅😅😅😂😂😂😂😂uo

  • @gurchainsingh4650
    @gurchainsingh4650 2 ปีที่แล้ว

    TotallyRight

  • @amanpreetkour3208
    @amanpreetkour3208 2 ปีที่แล้ว +1

    Comments ne oh ta respectfully diya kro. Pde likhe loka de comment e anpda verge ne. Ohna ne ik jankari diti h. Lok bina vjy tu mar gya vekhage ki houga ah km ta eve v ho skda . Jo feet h oh ta ove e krni h. Lok rabb nu bhule ne. Bachpn nu ni pta jwani ki h.jwani nu nhi pta budapa ki h. Budapa nu ki pta mout ki h. So jive jive sma aunda ove ove sma handan da pta lgda. Kinne vdya das rhe ne. Pr ajj kl vdya di koi izzat nhi.bhut ghat bache ne jihna nu kise ne sanskar ditte ne. Dadi dada nani nana verge rishte e khtm ne. Aan wale das sala ch jo thoda bhuta maan izzat reh gy oh v khtam h

  • @tarlochansinghdupalpuri9096
    @tarlochansinghdupalpuri9096 2 ปีที่แล้ว +4

    ਬਹੁਤ ਧੰਨਵਾਦ ਰਾਮ ਕੁਮਾਰ ਜੀ

  • @bupindersingh7592
    @bupindersingh7592 2 ปีที่แล้ว

    Bahut bharpoor jaankari

  • @harmeshlal2652
    @harmeshlal2652 ปีที่แล้ว

    Lo karlogll ke nakhun fukan to bad nakun bch jan ge. Eh paggal aa

  • @manpreetsingh2437
    @manpreetsingh2437 2 ปีที่แล้ว +3

    wonderful

  • @arvinderkaur512
    @arvinderkaur512 2 ปีที่แล้ว

    Vichar very verybadiya lage

  • @MajorSingh-hm7ut
    @MajorSingh-hm7ut ปีที่แล้ว

    ਵੀਹ ਸਦੀ ਵਿਚ ਮਠਿਆਈ ਆਈ ਸੀ

  • @subhneetsinghpandher4470
    @subhneetsinghpandher4470 2 ปีที่แล้ว +1

    Sandkar karn bakt koi ne nabjj dakhda bus kar

  • @jasvirsingh6304
    @jasvirsingh6304 2 ปีที่แล้ว

    ਮਿ੍ਤਕ ਨੂੰ ਕਿਉਂ ਨਵਾਇਆ ਜਾਂਦਾ?,,ਇਸ ਨੂੰ ਰਸਮ ਨੂੰ ਰਿਸ਼ਤੇਦਾਰ ਤੇ ਆਂਢ ਗੁਆਂਢ ਵਾਲੇ ਹੀ ਕਿਉਂ ਕਰਦੇ ਸੀ ? ਇਸ ਦਾ ਜ਼ਵਾਬ ਮੇਰੇ ਕੋਲ ਆ,, ਉਹ ਇਸ ਲਈ ਨਵਾਉਦੇ ਸੀ ਕਿ ਜਿਸ ਦੀ ਮੌਤ ਹੋਈ ਆ ਉਸ ਨੂੰ ਮਾਰਿਆ ਤਾਂ ਨਈ ਗਿਆ ,,ਉਸ ਦੇ ਕੋਈ ਕੱਟ ਤਾਂ ਨਈ ਜਾਂ ਕੋਈ ਗਲਾ ਘੁੱਟ ਕੇ ਜਾਂ ਕੁੱਟ ਕੇ ਲਾਸ਼ਾਂ ਤਾਂ ਨਈ ਪਈਆਂ ਹੋਈਆਂ,,ਇਸ ਤਰ੍ਹਾਂ ਰਿਸ਼ਤੇਦਾਰ ਤੇ ਆਂਢ ਗੁਆਂਢ ਵਾਲੇ ਸ਼ਨਾਖਤ ਕਰ ਲੈਂਦੇ ਸੀ ,, ਮਿ੍ਤਕ ਨੂੰ ਇਸ ਲਈ ਨਵਾਉਦੇ ਸੀ ,,

  • @karnailsingh2688
    @karnailsingh2688 2 ปีที่แล้ว

    Ma ehi sual loka mu pushda lok kehde tu pagl ha

  • @balvindersandhar4657
    @balvindersandhar4657 2 ปีที่แล้ว

    ਡੱਕਾ ਲੈਣੀ ਦਾ ਵੀ ਕਹਿ ਦੇਂਦੇ ਨੇ

  • @harmeshlal2652
    @harmeshlal2652 ปีที่แล้ว

    Bilkul paggal. Eh

  • @davinderkaursidhu6286
    @davinderkaursidhu6286 2 ปีที่แล้ว

    ਨਾਖੁਣ ਤਾਂ ਮੰਚ ਜਾਂਦੇ ਨੇ

  • @subhneetsinghpandher4470
    @subhneetsinghpandher4470 2 ปีที่แล้ว +1

    A galt ha tui dakha phala vala sama

  • @gurpalsingh306
    @gurpalsingh306 2 ปีที่แล้ว

    👎👎🤫

  • @jollyj.p.s.graphologistwri1834
    @jollyj.p.s.graphologistwri1834 2 ปีที่แล้ว

    Useful information, Thanks for sharing the same. : #JOLLYUNCLE

  • @amirchand8733
    @amirchand8733 2 ปีที่แล้ว

    Tuhanu samjan waste garha todya gia apna number behje batauga

  • @subasingh3162
    @subasingh3162 2 ปีที่แล้ว

    V.nice