Nasir Bhai congratulations for opening of New office.Very glad to see both Punjabi landa & charda Punjab.I also visit Sh.Kartarpur Sahib on 13 April 2024 with my family.I met so many landa Punjabi with warm welcome
Ripan khushi nasir sami slam sat sri akal g 22g sami bohat vadiya banda te awaj v annu charde Punjab vich gane record karao manu patta c y nasir veer zroor Milan gay 2 pasay de Punjab ek ho gay dubie sami v khush ho gya dil lag gya sat sri akal g❤❤❤❤❤
Nasir bhai ripon khushi phir mil gay ap ko😎👍🏻....ab ki bar ya mezban or ap sb mehman bnain in k...😎🤭😂😂😂stars to bht hi ache bne dada or prdada starsss...😊👍🏻bht ache log han....MA SHA ALLAH❤samia minhas.sialkot.punjab 🇵🇰❤️💯
ਜੁਗ ਜੁਗ ਜੀਓ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਜਾਇਉ,, ਰੱਬ ਸਬ ਦੇ ਮੇਲ ਕਰਾਏ , ਦੋਵੇਂ ਪੰਜਾਬਾਂ ਨੂੰ ਪਿਆਰ, ਲਵ ਯੂੰ ਆ ਦੋਵੇਂ ਪੰਜਾਬਾਂ ਨੂੰ ❤❤
ਨਾਸਿਰ ਢਿੱਲੋਂ ਸ਼ੰਮੀ ਜੱਟ ਰਿਪਨ ਤੇ ਖੁਸ਼ੀ ਸਭਨੂੰ ਸਤਿਸੀ ਅਕਾਲ ਬਹੁਤ ਦੇਰ ਬਾਅਦ ਦੋਹਾਂ ਪੰਜਾਬਾਂ ਨੂੰ ਜੁੜਿਆ ਦੇਖਿਆ। ਰੱਬ ਕਰੇ ਇਹ ਦੋਵੇਂ ਪੰਜਾਬ ਇਕ ਹੋ ਜਾਣ। ਸਰਹੱਦਾਂ ਖਤਮ ਹੋ ਜਾਣ।From Amritsar.
ਬਾਈ ਦਿਲ ਕਰਦਾ ਕਿ ਤੁਸੀਂ ਜਦੋਂ ਵੀ ਚੜਦੇ ਪੰਜਾਬ ਆਓ ਸਾਮੀ ਬਾਈ ਦਾ ਅਖਾੜਾ ਬੁੱਕ ਕਰਵਾ ਲਈਏ। ਰੱਬ ਕਰੇ ਤੁਸੀਂ ਛੇਤੀ ਪੰਜਾਬ ਆਓ
Ha bai rab kare ki tusi jaldi he charde Punjab ao
ਅਜ ਤਾਂ ਸਵਾਦ ਆ ਗਿਆ ਵੀਰੋ ਇਕੱਠੇ ਦੇਖ ਕ ਤੁਹਾਨੂੰ ♥️ਰਿਪਨ ਬਾਈ ♥️ਖੁਸ਼ੀ ਭੈਣ ਸਾਡੀ ♥️🙏🏻ਨਾਸਿਰ ਬਾਈ.. Shami ਜੱਟ 🙏🏻 ਜਿਓੰਦੇ ਵਸਦੇ ਰਹੋ 🙏🏻ਜਵਾਨੀਆਂ ਮਾਣੋ 🙏🏻🙏🏻
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਤੇ ਨਾਸਿਰ ਢਿੱਲੋਂ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
ਸਦਾ ਖੁਸ ਰਹਿਣ ਚੜ੍ਹਦੇ ਤੇ ਲਹਿੰਦੇ ਪੰਜਾਬ ਵਾਲ਼ੇ ਧੰਨਵਾਦ ਜੀ
ਸਾਮੀ ਦਾ ਗਾਣਾ ghaint aa 👌👌👌👍👍👍👍👍
ਬਹੁਤ ਵਧੀਆ ਬਲੋਗ ਹਾਸਿਆਂ ਠੱਠੀਆਂ ਦੇ ਬਾਦਸ਼ਾਹ ਰਿਪਨ ਜੀ ਖੁਸ਼ੀ ਜੀ ਨਾਸਿਰ ਢਿੱਲੋਂ ਸਾਮੀ ਜੀ ਉਰਫ ਕੁਲਦੀਪ ਮਾਣਕ ਸਭ ਨੂੰ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕਮਾਲ ਹੋ ਗਈ ਧੰਨਵਾਦ ਜੀ
Real Punjabis , enjoying in Dubai , their joyful meetings give so much happiness to their followers, all over World.
ਬਹੁਤ ਵਧੀਆ ਲੱਗਾ ਫਿਰ ਤੋਂ ਸਾਰੇ ਇੱਕਠੇ ਦੇਖ ਕੇ 🎉🎉🎉❤❤❤
🌹ਨਾਸਰ ਸਮੀ ਰਿਪਨ ਖੁਸ਼ੀ ਸਾਰਿਆਂ ਨੂੰ ਪਿਆਰੀ ਜਿਹੀ ਸਤਿ ਸ੍ਰੀ ਅਕਾਲ🌹ਨਾਸਰ ਬਾਈ ਜੀ ਰਿਪਨ ਖੁਸ਼ੀ ਅਜੇ ਛੋਟੇ ਬੱਚੇ ਹੀ ਨੇ ਜਿੰਨੀ ਦੇਰ ਇਹ ਆਪ ਮੰਮੀ ਡੈਡੀ ਨਹੀਂ ਬਣਦੇ ਇਹ ਬੱਚੇ ਹੀ ਰਹਿਣਗੇ🌹
ਬਹੁਤ ਖੂਬ ਸਮੀ ਦਾ ਗੀਤ ਬਹੁਤ ਵਧੀਆ ਲੱਗਿਆ
ਰਿਪਨ ਖੁਸ਼ੀ ਪੁੱਤਰ ਆਪ ਜੀ ਦਾ ਕੋਟਿ ਕੋਟਿ ਧੰਨਵਾਦ ਆਪ ਜੀ ਨੇ ਨਾਸਿਰ ਢਿਲੋ ਸੰਮੀ ਜੱਟ ਪੁੱਤਰ ਜੀ ਦੇ ਦਰਸ਼ਨ ਕਰਾਏ ਬਹੁਤ ਵਧੀਆ ਲੱਗਾ ਹਮੇਸ਼ਾ ਚੜ੍ਹਦੀ ਕਲਾ ਚ ਰਹੋ ❤ਸਾਰਿਆ ਨੂੰ ਬਹੁਤ ਬਹੁਤ ਪਿਆਰ ❤
ਸਰਸੇ ਵਾਲੇ ਬਾਬੇ ਦੇ ਕਰਨੇ ਆ ਗੁਫ਼ਾ ਵਿਚ ਜਾ ਆਓ ਤੁਸੀ
Good ❤
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
Sime dil ka buhat hi saaf insan hai love u sime🇵🇰🇰🇼❤️
LOVE FROM PANJAB ਰਿਪਨ ਬਾਈ ਤੇ ਖੁਸ਼ੀ ਭੈਣ ਜੀ ਤੇ ਨਾਸਿਰ ਢਿੱਲੋਂ ਜੀ ਸਤਿ ਸ੍ਰੀ ਆਕਾਲ ਜੀ
ਵਾਹਿਗੁਰੂ ਜੀ ਮੇਹਰ ਕਰੋ।ਸਾਰੇ। ਵੀਰ।ਤੇ
ਕਿਆ ਖੁਬਸੂਰਤ ਗਾਇਆਂ ਵੀਰ ਜੀ ਨੇ
Shukr aa waheguru allah da tusi sare dubara ikathe hoye ho ❤❤
Rippan dubara ja lehnde wal nu tuhnu sb to jada udo dekhya asi channel nu
Punjab panjabiat zindabad bht sara pyar nasir dhillon veer teh sammi jatt veer wlo
❤❤❤ ਯੂ ਨਾਸਿਰ ਵੀਰੇ
ਸਾਰਿਆਂ ਨੂੰ ਫੇਰ ਤੋਂ ਇਕੱਠੇ ਦੇਖ ਕੇ ਬਹੁਤ ਖੁਸ਼ੀ ਹੋਈ ❤🙏🙏
ਨਾਸਿਰ ਢਿੱਲੋਂ ਵੀਰ ਤੇ ਸਾਰਿਆਂ ਨੂੰ ਸੱਤ ਸ਼੍ਰੀ ਆਕਾਲ ਜੀ
Very nice putteri gbu shammi putter awaj bouth sohni aa chardikala bakshe Waheguru ji❤
ਬੜੀ ਖੁਸ਼ੀ ਹੋਈ ਤਹਾਨੂ ਇਕੱਠੇ ਦੇਖਕੇ ਬੜੇ ਚਿਰ ਬਾਅਦ । ਹੋਰ ਢਿੱਲੋਂ ਸਾਹਿਬ ਕੈਸੇ ਹੋ ।
Nasir Bhai congratulations for opening of New office.Very glad to see both Punjabi landa & charda Punjab.I also visit Sh.Kartarpur Sahib on 13 April 2024 with my family.I met so many landa Punjabi with warm welcome
Reunion at Dubai, very happy to see u after Pak trip of Rippen ans Khiush. Pujabi hassa really increses bood.God Bless.
Nice vlog ❤bht vadia lga fr ikthe dekh k sb nu
Ripan khushi nasir sami slam sat sri akal g 22g sami bohat vadiya banda te awaj v annu charde Punjab vich gane record karao manu patta c y nasir veer zroor Milan gay 2 pasay de Punjab ek ho gay dubie sami v khush ho gya dil lag gya sat sri akal g❤❤❤❤❤
Very nice blog god blessed my blessings are always with you and nasir dhillo sahib ji and seme jat keep going on god blessed again
For Ripan and Khushi, good luck, your everyone vedio is very fantastic, good luck 🙌🌹❤️🥰
Yas jiode rho charde lehde panjabi parmatma tuhanu.trakia bakhsi te tuhadea omra labia kri ji.❤deepa bathinda to.❤❤❤
Naser dhillon sami jatt ripan khusi te hor veeran nu bahut bahut hee dhan vad khus raho
❤❤
Veer ji tuhanu sab nu nal vakh ka i am so happy from india
Nasir bhai ripon khushi phir mil gay ap ko😎👍🏻....ab ki bar ya mezban or ap sb mehman bnain in k...😎🤭😂😂😂stars to bht hi ache bne dada or prdada starsss...😊👍🏻bht ache log han....MA SHA ALLAH❤samia minhas.sialkot.punjab 🇵🇰❤️💯
Good vedio nasar shaib good song Sammy bhai god bless sawarn Singh from UK
Ajj Bai sapooran panjab ekatta hua hai bout khushi di gal hai waheguru chardikalan vich rakhe ji
Rippan pa g avo tusi Pakistan again jado mosam acha hovy filhal bht grmi aa
ਬਹੁਤ ਵਧੀਆ ਜੀ
ਬਹੁਤ ਵਧੀਆ ਹੈ ਜੀ !🌹
Hji bai pakistan ch vlog bhout vdia lgde thode ronka uthe full❤️❤️💕💕
travel couple nd bhai ji tohada ikatheya da vlog boht vadia lgda ❤
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਤੇ ਨਾਸਿਰ ਢਿੱਲੋਂ ਜੀ ਸਤਿ ਸ੍ਰੀ ਆਕਾਲ ਜੀ
Yes. Is baar ripon Khushi nu Islamabad Lahore Karachi Peshawar aur gilgit sakrduo ghuma y ny. Sara Pakistan visit karwana ha.
Bahut vdiya video pae thanks g nowords ❤❤good golden job Dillon sahib speechless regards you.
ਬਹੁਤ ਹੀ ਵਧੀਆ
ਸਤਿ ਸੀ੍ ਅਕਾਲ ਪੰਜਾਬੀਉ
Pakistani Avaam nu vi Dhillon Saab de khyallaat nu appreciate te comment karna chahida. ❤
❤ਖੂਸੀ ਘੈਟ ਜੱਟ ਨਾਸਰ ਜੱਟ ਬਾਈ ਬਹੁਤ ਖੂਸੀ ਹੋਈ ਹੈ ❤❤❤❤❤❤❤🙏🏻🙏🏻🌹👍👍🌹
ਬਹੁਤ ਵਧੀਆ ਜੀ ਰੱਬ ਮੇਹਰ ਰੱਖੇ ❤❤❤❤
Very good veer and sister g
Punjabi aur Musalman ko kisi ki nazar na lage ❤Love from INDIA ...LOVE U NASER BHAI ❤
Khus raho beta g tusi tohade vlog be asi dekhde a hamesa ❤🙏🏻👍🏻
Bout vadia vlog very nice ❤
ਨਾਸਰ ਬਾਈ ਸਤਿ ਸ਼੍ਰੀ ਅਕਾਲ ਸੰਮੀ ਬਾਈ ਸਤਿ ਸ਼੍ਰੀ ਅਕਾਲ
Semi do awaaz bahut Vadhia hai . Rab kare iski tarraki hove .
Bai ji asi shahkot de naal kohar kalan to.
Tuhade vlog jrur dekhide a . Bht vdia lgde o tuc m❤
Very nice...... Very good job..... God bless all of you.....
Yes 😊 very nice vlog wah g wah kya baat hai ❤❤
Kia hall h Bhai jan ma Mustafa faslabad sa ho yar very good video
My family from Goajra(teh.Dhaska dist.sialkot
Dhillon sab congratulations 🎉🎉🎉🎉 waheguru ji mehar krn
Bahot vadhiaa lageaa sarean nu ikatthe dekh k
#Bai_Ripan_Khushi ny ghar bathy sanon dunya ghuma diti. 2an da tnkx 🙏
Very nice song 🎵 👌 👏 👍 ❤ ❤
Sami veer de awaj bhut sohni 🎤
Sami song👏👏👏
ਬਹੁਤ ਵਧੀਆ
Bai shami buht vdia ganda a❤❤❤
Yes go there wher Dhillon g want to visit. Thanks.
Sabi bai di awaj bhut sohni ha rab Chardi kala ch rakhe
ਰਿਪਨ ਬਾਈ ਤੇ ਖੁਸ਼ੀ ਭੈਣ ਜੀ tusi apna pind c SAAMI VEER da akhara lagaoo ji
ਵਾਹ।ਬਾੲਈ। ਸੈਮੀ।ਜੱਟ
Yes,I’m eagerly again waiting vlogs in Pakistan
Bai g ,Zarur javo dobara Pakistan❤❤❤❤❤
Very good Jatta 👍
اسلام علیکم جناب بہت خُوب ۔افضال۔لاھور
Dhillon sab khush raho charda Punjab te lehda Punjab ❤
ਬਹੁਤ ਖੁਸ਼ੀ ਹੋਈ ਰਿਪਨ ਖੁਸ਼ੀ, ਢਿੱਲੋਂ ਤੇ ਸਮੀ ਨੂੰ ਇਕਠਿਆਂ ਵੇਖ ਕੇ
sat sri akll veer ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਬਹੁਤ ਪਿਆਰ ਬਾਈਁ ਜੀ
Rippen & Khushi awaiting your tour in Pakistan
Ripan veer ji and Khushi di ssaji
Semi jatta super
Naser Bhai charde Punjab Sade Ferozepur jaroor ao tohano millan noo Barra dil karda
Kasur tuhdy gwand
Dhillon bai boht changi nature a tuhadi
I Love AP Singh Sir from the core of my heart
Super 👍 🎉🎉
sammi jatt. bhout vadhia insaan ha ji,, charda punjab jaroor ayu ji,, mirza bi sunna ha ji
hnji 22 ji Pakistan dubara jrur gum k ona
Tusi eddr baithe j asi tuhadi wait krn dye
Very nice Vlog 👌 👍
Love you putter ji God bless you
Nice vlog Nasir bhai ❤❤❤❤❤
Sare veera nu sat shree akal ji. God bless you.
Nice vlog bro 👍
Sami bai ji very nice volume aap di
Sammy bai bahut vadiya song