ਪਟਵਾਰੀ ਬਣੇ ਭਲਵਾਨ ਦੀ ਮੰਗ ਸੁਣਕੇ ਭਗਵੰਤ ਮਾਨ ਨੇ ਕਹੀ ਅਜਿਹੀ ਗੱਲ, ਸਾਰੇ ਰਹਿਗੇ ਦੇਖਦੇ

แชร์
ฝัง
  • เผยแพร่เมื่อ 10 ก.ย. 2024

ความคิดเห็น • 22

  • @preetBrarbahrinewala
    @preetBrarbahrinewala 27 วันที่ผ่านมา +3

    ਭਗਵੰਤ ਮਾਨ ਤੇਰੀ ਸੋਚ ਨੂੰ ਸਲਾਮ ਆ

  • @beercheema-ul8sq
    @beercheema-ul8sq 27 วันที่ผ่านมา +5

    ਰਨਦੀਰ ਸਿੰਘ ਪਹਿਲਵਾਨ ਫਰੀਦਕੋਟ ਬਹੁਤ ਵਧੀਆ ਪਹਿਲਵਾਨ ਨੇ ਅਨਸਾਨ। ਵੀ ਬਹੁਤ ਵਧੀਆ ਨੇ ਮੇਰੀਆਂ 2 ਕੁਸ਼ਤੀਆਂ ਹੋਈਆਂ ਪਹਿਲਵਾਨ ਜੀ ਨਾਲ ਬਹੁਤ ਵਧੀਆ ਹੋਈਆਂ ਵਹਿਗੁਰੂ ਜੀ ਨੇ ਜਿੱਤ ਦਵਾਈ ਸੀ ਬੀਰ ਪਹਿਲਵਾਨ ਚੀਮਾ

  • @chandsingh3451
    @chandsingh3451 27 วันที่ผ่านมา +3

    ਸ੍ਰ ਭਗਵੰਤ ਸਿੰਘ ਮਾਨ ਦੇ ਵਿਚੋਂ ਰੱਬ ਦੇ ਦਰਸ਼ਨ ਹੁੰਦੇ ਹਨ

  • @bhupindersingh6790
    @bhupindersingh6790 27 วันที่ผ่านมา +1

    17 ਜੁਲਾਈ 2020 ਤੋਂ ਬਾਦ ਭਰਤੀ ਪੰਜਾਬ ਦੇ ਮੁਲਾਜਮਾਂ ਤੇ ਅਧੂਰੇ ਕੇਂਦਰੀ ਪੇਅ ਸਕੇਲ ਰੱਦ ਕਰਕੇ ਪੰਜਾਬ ਦੇ ਪੇਅ ਸਕੇਲ ਬਹਾਲ ਕਰੋ

  • @amarjitkaur909
    @amarjitkaur909 26 วันที่ผ่านมา +1

    Maan ਹੈ ਤਾਂ Mumkin ਹੈ. 🎉

  • @sehajdeepsehaj8311
    @sehajdeepsehaj8311 27 วันที่ผ่านมา +2

    Cm saab jindabad

  • @gursewaksingh7479
    @gursewaksingh7479 27 วันที่ผ่านมา +3

    Happy mann

  • @preetBrarbahrinewala
    @preetBrarbahrinewala 27 วันที่ผ่านมา +1

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

  • @sahilgaming9116
    @sahilgaming9116 27 วันที่ผ่านมา +3

    Very good job

  • @malkitsingh3577
    @malkitsingh3577 27 วันที่ผ่านมา +1

    Mann sahib ji baht vadhia tuci cm hi rahoge 25 nahi 100 sal

  • @tejindersingh1814
    @tejindersingh1814 24 วันที่ผ่านมา

    ਸੀ ਐਮ ਮਾਨ ਸਾਬ ਜੀ ਸਾਡੇ ਮਿਸਤਰੀ ਤੇ ਮਜਦੂਰ ਵੀਰਾਂ ਦੀ ਬੇਨਤੀ ਹੈ ਕਿ ਸਾਡੇ ਵਿੱਚੋਂ ਕੁਝ ਬੰਦੇ ਦਸਵੀਂ ਤੱਕ ਪੜੇ ਹਨ ਤੇ ਸਾਨੂੰ ਵੀ ਸਰਕਾਰ ਵੱਲੋਂ ਪੱਕੇ ਕੰਮ ਦਿੱਤੇ ਜਾਣ ਤਾਂਕਿ ਸਾਡੇ ਮਜਦੂਰ ਲੋਕਾਂ ਦੀ ਜਿੰਦਗੀ ਵਿੱਚ ਸੁਧਾਰ ਹੋ ਸਕੇ (ਵੋਟਾਂ ਸਾਡੀਆਂ ਸੋਚਾਂ ਤੁਹਾਡੀਆਂ) ਧੰਨਵਾਦ❤❤

  • @malkitsingh3577
    @malkitsingh3577 27 วันที่ผ่านมา +2

    Very nice

  • @user-ex3fp4mg9d
    @user-ex3fp4mg9d 27 วันที่ผ่านมา

    ਕਿਸਾਨਾਂ ਦੀਆਂ ਜਮੀਨਾਂ ਪੱਕੀਆਂ ਕੀਤੀਆਂ ਜਾਣ

  • @RamSingh-ss1yp
    @RamSingh-ss1yp 27 วันที่ผ่านมา +2

    Maana shabash ji❤

  • @JasveerKaur-hx9cu
    @JasveerKaur-hx9cu 27 วันที่ผ่านมา +5

    ਗਰੀਬ ਬੰਦੇ ਦੀ ਕੋਈ ਨਹੀਂ ਸੁਣਦਾ ਗਰੀਬਾਂ ਦੀ ਤਾਂ ਰੱਬ ਹੀ ਸੁਨੂਗਾ ਅਸੀਂ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਰੱਬ ਅੱਗੇ ਅਰਦਾਸ ਕਰਦੇ ਹਾਂ

  • @balwantsinghbalwantsingh6669
    @balwantsinghbalwantsingh6669 26 วันที่ผ่านมา

    ਬੰਦੀ ਸਿੰਘਾਂ ਦੀ ਰਿਆਹੀ ਕਰਾਓ

  • @sahilgaming9116
    @sahilgaming9116 27 วันที่ผ่านมา +1

    Pseb ਵਿਚ ਬਹੁਤ ਪੋਸਟਾਂ खाली ਹਨ

  • @Kaur-wj5xt
    @Kaur-wj5xt 27 วันที่ผ่านมา +1

    Çanda bhajo ji Punjab baan Raha hai biharji ji aam Aadmi party ji

  • @malkitsingh3577
    @malkitsingh3577 27 วันที่ผ่านมา +1

    Vekhi le Changi tarah vivah da chukar na pai

  • @user-gw6wy9bk9v
    @user-gw6wy9bk9v 27 วันที่ผ่านมา

    Ikk takey di oukat nahi CM di saboot dekhney ta aa jo dikha dendey ha