Sahi gll aa ji Purana culture dobara aa jave Maa baap di boht yaad a rhi Aaj Kinnia kinnia majha hundiaa c Dudh dahi d kmi nhi c(jo jo TUC glla dssiaa asi oh waqt dekhyaa hoyaa
Formula start 25:12 tu baki time kharaab keta sara Nika jeha Fomula dasn layi te bus Chitte Vaal Kaale Vaal Chitta Vaal Kaale Vaal Vaal Vaal Vaal Vaal krde rahe
Meri mother they v hair peira Tak lambye c hun 80 year they ne te bilkul ganj nahi te lambye v ne o v lassi naal te cloth dhon valye Desi soap naal te pour sarso tha teil use kardye c
Vire please sugar de Karn meri mummy de peira te bht sekk niklda aa vire kirpa karke mainu dsso k main ohna nu ki khan nu Deva oh bohot old ne mere to vekh nyi hunda jdo oh dukhi bht hunde ne vire please mainu answer karna 🙏🙏🙏🙏😔😔😔😔
Farooki sahib aine wadhia illaj Punjab koal haigay per Punjabi fer v aine mareez ne jinay hore kise state ch shayad nahin hone, aisa kio. Ki Punjabi janta nu apna virsa bura lagda hai?
Very good 👍👍 ਗੱਲਾ ਬਿਲਕੁਲ ਸੱਚ ਨੇ ਅੱਜ ਤੋ 30 ਸਾਲ ਪਹਿਲਾ ਲੱਸੀ ਨਾਲ ਸਿਰ ਧੋਦੇ ਸੀ
ਗੋਹੇ ਨੂੰ ਪਿਠ ਤੇ ਮਲਣ।ਵਾਲੀ ਸਚੀ ਹੈ ਵੀਰ ਜੀ ਅਸੀ ਵੀ ਲਾਇਆ ਬਚੀਆਂ ਦੇ ਤੇ ਲੱਸੀ ਨਾਲ ਸਾਡੀਆਂ ਮਾਵਾਂ ਨਹਾਇਆ ਸਾਨੂੰ ਦਸੀਆਂ ਕਰਦੀਆ ਤੇ ਉਨਾ ਦੇ ਵਾਲ ਵੀ ਲੰਮੇ ਨੇ
ਅੱਜ ਵੀ ਮੇਰੇ ਦੋਨੋ ਬੱਚੇ ਲੱਸੀ ਨਾਲ ਨਹਾਉਦੇ ਨੇ ਤੇ ਘਰ ਦਾ ਦਾ ਸਰੋ ਦਾ ਤੇਲ ਲਾਉਦੇ ਆ ਸੁਰੂ ਤੋ 10 ਸਾਲ ਦਾ ਬੇਟਾ ਤੇ 7 ਸਾਲ ਦੀ ਬੇਟੀ ਤਿੰਨ ਚਾਰ ਫੁੱਟ ਦੇ ਵਾਲ ਐ
Very good ji bhut vadia g
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਵੀਰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏🏻
ਲੁਟਣਾਆ ਜਿਮੇਂ ਮਰਜ਼ੀ ਲੁੱਟ ਲੋ ਭਰਾਵੋ ਅੱਜ ਕੱਲ੍ਹ ਲੁੱਟਣਾ ਤਾਂ ਬਹੁਤ ਸੌਖਾ ਆ ਵਾਹਿਗੁਰੂ ਜੀ
ਬਹੁਤ ਵਧੀਆ ਢੰਗ ਨਾਲ ਗੱਲਬਾਤ ਕੀਤੀ ਜੀ ਧੰਨ ਞਾਦ ਦੇਸੀ ਞੈਦ ਜੀ 🌷🌷🙏🙏🙏🙏
Ssa veer mere mother ਵੀ bachpan ਵਿਚ manu dahi lasi sarso tail nal ਵਾਲਾ ਦੀ dekh bhal ਕਰਦੇ true a ji
My mother always use dhai and oil. She was 90 when she passes away. Her hair was silky and black and never headache. Her eye sight was full.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
ਹਾਂਜੀ ਭਾਂ ਜੀ ਬਿਲਕੁਲ ਸਹੀ ਆ ਜੀ ਮੇਰੇ ਬੇਟੇ ਦੇ ਕਿੱਤਾ ਸੀ ਪਿਠ ਤੇ ਕੰਡੇ ਨਿਕਲ ਦੇ ਸੀ ਸਾਡੇ ਬਜੁਰਗਾ ਨੇ ਬਾਅਦ ਵਿੱਚ ਬੇਟੇ ਦੀ ਗ੍ਰੋਥ ਹੋਈ ਸੀ ਸਹਿਤ ਬਣ ਗਈ ਸੀ ਬੇਟੇ ਦੀ
Sanu v ds do plz mere bete di v growth nhi ho rhi
ਇਹ ਕਿਵੇਂ ਲਗਾਈਆਂ ਜਾਂਦਾ ਤੇ ਕਿਨੇ ਟਾਇਮ ਰੱਖਣਾ
Right ji mere bete de v gobr lgaya c 👍
ਬਿਲਕੁਲ ਸਹੀ ਗੱਲਾਂ ਆ ਵੀਰ ਜੀ ਦੀਆਂ ਪਿੱਛੇ ਦੇਸੀ ਸਾਬਣ ਨਾਲ ਵਾਲ ਧੋ ਕੇ ਫਿਰ ਲੱਸੀ ਨਾਲ ਧੋਣਾ ਵਾਲ ਵਧੀਆ ਹੁੰਦੇ ਸੀ ਤੇ ਲੱਬੇ ਵੀ ਹੁੰਦੇ ਸੀ ਅੱਜ ਇਹ ਸਭ ਕੁੱਝ ਛੱਡ ਦਿੱਤਾ ਆ ਫਿਰ ਵਾਲ ਕੀ ਕਰਨ ਜੀ❤❤
ਪਹਿਲਾਂ ਸਾਰੇ ਦਹੀਂ ਲੱਸੀ ਨਾਲ ਹੀ ਨਹਾਉਦੇਂ ਸੀ ਚਮੜੀ ਰੋਗ ਵੀ ਨਹੀਂ ਲੱਗਦੇ ਸੀ
ਮੈਂ ਆਪਣੇ ਬੱਚੇ ਦਹੀਂ ਲੱਸੀ ਨਾਲ ਹੀ ਨਹਿਲਾਏ ਹਨ
ਚੇਹਰੇ ਵੀ ਚਮਕਦੇ ਹਨ ਕਰੀਮਾਂ ਲਾਉਣ ਦੀ ਲੋੜ ਹੀ ਨਹੀਂ ਪੈਂਦੀ
ਬਿਲਕੁਲ ਸਹੀ ਗੱਲ ਹੈ ਬਾਈ ਜੀ ਸਾਡੇ ਘਰਾਂ ਵਿਚੋਂ ਅਸੀ ਪਸ਼ੂਆਂ ਕੱਢ ਦਿੱਤਾ ਹੈ ਤੇ ਚਾਟੀ ਦੀ ਲੱਸੀ ਕਿਥੋਂ ਲੱਭਣੀ ਹੈ ਸਾਡੇ ਲੋਕ ਕੁਦਰਤ ਨਾਲੋਂ ਦੂਰ ਹੋ ਚੁੱਕੇ ਹਨ ਇਸ ਲਈ ਸਾਨੂੰ ਬਹੁਤ ਸਾਰੀਆਂ ਬੀਮਾਰੀਆਂ ਨੇ ਘੇਰ ਲਿਆ ਹੈ
😊😊
Ryt ji
Sahi gll aa ji
Purana culture dobara aa jave
Maa baap di boht yaad a rhi Aaj
Kinnia kinnia majha hundiaa c
Dudh dahi d kmi nhi c(jo jo TUC glla dssiaa asi oh waqt dekhyaa hoyaa
ਇਹ ਫਰੋੜੀ ਆ ਪਹਿਲਾ ਇਹੇ ਤੇਲ ਦਿੰਦੇ ਸੀ ਧੰਨੀ ਚ, ਪਾਉਣ ਨੂੰਉਹ ਥੋੜਾ ਚਿਰ ਬਿਜਨਿਸ ਚਲਿਆ ਫੇਰ ਠਪ ਹੋ ਗੀਆ ਹੁਣ ਨਵੀ ਸਕੀਮ ਲੈ ਕੇ ਆ ਗਏ ਇਹ ਵਿਹਲੇ ਲਗਦੇ ਆ ਤਿਨਾ ਦੀ ਜੋਟੀ ਆ ਫੜਾ ਬਹੁਤ ਮਾਰਦੇ ਆ ਦੇਖ ਦੇਖ ਕੰਦਾ ਲਾਲਚ ਦਿੰਦੇ ਆ ਇਹਨਾ ਨੂੰ ਪੁਛੋ ਤੁਹਾਡੇ ਘਰੇ ਸਕੂਟਰੀ ਹੈਗੀ ਆ ਆ ਪਤਰਕਾਰ ਵੀ ਸਦੀਆ ਤੋ ਇਹਨਾ ਦੇ ਨਾਲ ਆ ਖਿਲਾ ਪਾਉਣ ਨੂੰ ਲੋਕੀ ਬੁਧੂੰ ਬਣੀ ਜਾਦੇ ਇਹਨਾ ਨੂਫ ਪੁਛੋ ਧੁੰਨੀੰਚ, ਤੇਲ ਵਾਲਾ ਬਿਜਨਸ ਫੇਲ ਹੋ ਗਿਆ
ਵਾਹਿਗੁਰੂ ਜੀ ਕਾ ਖਾਲਸਾ ਜੀ
ਵਾਹਿਗੁਰੂ ਜੀ ਕੀ ਫਤਹਿ ਜੀ
ਭਾਜੀ ਇਸ ਸ਼ੈਪੂੰ ਨੂੰ ਕਿੱਥੋੰ ਅਤੇ ਕਿਵੇਂ ਖਰੀਦ ਸਕਦੇ ਆਂ????
ਭਾਈ,ਸਹਿਬ,ਜੀ,ਲੱਕੜ,ਦੇ,ਕੱਗੇ,ਜਿਨੇ,ਮੱਰਜੀ,ਲੱਉ,ਜੀ,ਅੱਮ੍ਰਤਸਰ,ਦੱਰਬਾਰ,ਸਹਿਬ,,ਆਉ,ਨਾਲੇ,ਮੱਥਾਟੇਕੋ,ਅੱਤੇ,ਲੱਕੜ,ਦੀਆ,ਕੱਗੀਆ,ਖੱਰਿਦੋ,ਸਿਰਫ,ਸੋ,ਰੁਪੇਦੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਵਾਲ ਬਧਾਕੇ ਕੀ ਕਰਨਾ ਜਿੰਨਾ ਕੁੜੀਆਂ ਮੁੰਡਿਆਂ ਨੇ ਕਟਾ ਦੇਣੇ ਹਨ ਵਾਲ ਸਟੇਟ ਕਰਨੇ ਡਰਾਇਰ ਨਾਲ ਸਕੌਣੇ ਸਰੋਂ ਦਾ ਤੇਲ ਨੇੜੇ ਨਹੀਂ ਲਗਣ ਦੇਣਾ ਵਾਲ ਸਹੀ ਕਿਵੇਂ ਰਹਿ ਜਾਣ ਪਰ ਪਹਿਲਾਂ ਵੀ ਬਜੁਰਗਾ ਦੇ ਗੰਜ ਪੈ ਜਾਂਦਾ ਸੀ ਹਾਂ ਜੋ ਬਜੁਰਗ ਮਮੂਲੀ ਅਫੀਮ ਖਾਂਦੇ ਸੀ ਅਫੀਮ ਖਰੀ ਹੁੰਦੀ ਸੀ ਉਹਨਾ ਦੇ ਵਾਲ ਕਾਲੇ ਔਰ ਲੰਬੇ ਹੁੰਦੇ ਸੀ
ਇਹ ਹਾ ਜੀ ਬਿਲਕੁਲ ਸੱਚ ਹੈ ਪਿੰਡੇ ਤੇ ਗਾ ਦਾ ਗੋਹਾ ਮਲਦੇ ਸੀ ਠੀਕ ਹੈ
Tusi v kar da ra o
ਯਾਰ ਤੂੰ ਜ਼ਨਾਨੀਆਂ ਦੇ ਸਿਰ ਦੇ ਵਾਲ ਮੰਨ ਚਾਹੇਂ ਰੰਗ ਮੰਨ ਚਾਹੇਂ ਕੰਟੀਗ ਮੰਨ ਚਾਹੀ ਸੈਨੀਂਗ ਗੂੱਤ ਗੂਤਾ ਰਿਬਾਨ ਪਾਕੇ ਡੋਰੀਆ ਪਾਕੇ ਬਹੁਤ ਸੋਹਣੀਆਂ ਕੁੜੀਆਂ ਲੱਗਦੀਆਂ ਸਨ ਤੇ ਹੁਣ ਚੰਡੇਲਾ ਲੱਗਦੀਆਂ ਹਨ
😂😂
Mind ur language
😂😂😂
shampoo ka bij kaise taiyar karen
ਸਕੂਟਰੀ ਤਾਂ ਨਹੀ ਚਾਹੀਦੀ ਪਰ ਵਾਲਾਂ ਦੀ ਬਹੁਤ ਵੱਡੀ ਸਮੱਸਿਆ ਹੈ। ਦਹੀ ਲੱਸੀ ਵਾਲਾ ਮੈਥਿਊ ਬਹੁਤ ਵਧੀਆ,ਮੈ ਵੀ ਸੋਚ ਰਹੀ ਸੀ ਪਿਛਲੇ ਦਿਨੀ। ਵਾਲ ਬਹੁਤ ਝੜਦੇ ਹਨ,ਅਸੀ ਸਭ ਸੰਭਾਲ ਵੱਲ ਧਿਆਨ ਨਹੀ ਦੇ ਪਾਉਂਦੇ ਤੇ ਦੇਸੀ ਕਹੇ ਜਾਂਦੇ ਕਲਰ ਵੀ ਬਹੁਤ ਵਾਲ ਡੇਗਦੇ ਹਨ।
ਵੀਰ ਜੀ ਤੁਸੀਂ ਬਹੁਤ ਵਧੀਆ ਗੱਲ ਦੱਸੀ ਹੈ ਪਰ ਇਹ ਜੋ ਤੁਸੀਂ ਸੈਪ ਕਿਹਾ ਕਿਸ ਤਰ੍ਹਾਂ ਮਿਗਵਾ ਸਕਦੇ ਹਾਂ ਤੇ ਕਿਥੋਂ ਤੇ ਇਸ ਦੀ ਕੀਮਤ ਕੀ ਹੈ
ਲੁਟਦੇ ਬਹੁਤ ਹੋਣਗੇ ਇਹ ਵੀਰ ।ਫਰੂਕੀ ਚੋਪੜ ਚੋਪੜ ਕੇ ਵੈਦਗਿਰੀ ਪਰੋਸ਼ਦਾ ਬਾਈ
25 ਮਿੰਟ ਦੀ ਵੀਡੀਓ ਲੰਘ ਚੁਕੀ ਹੁਣ ਕਦੋ ਦਸੋਗੇ ਫਰੂਕੀ ਸਾਬ ਲੋਕ ਇਨੇ ਵੀ ਵਿਹਲੇ ਨਹੀ ਜਿਨੇ ਤੁਸੀ ਸਮਝ ਰਹੇ ਹੋਣੇ ਤਿੰਨ ਤਿੰਨ ਵੈਦ ਬੋਲ ਰਹੇ ਮਤਲਬ ਦੀ ਗੱਲ ਬਾਤ ਕੋਈ ਨਹੀ ਕੀਤੀ ਹੁਣ ਤੱਕ ਦਾਦੀ ਵੀ ਆ ਗਈ ਪੜਦਾਦੀ ਵੀ ਆ ਗਈ ਮਾਤਾ ਵੀ ਆ ਗਈ ਹੁਣ ਮਾਸੀ ਭੂਆ ਰਹਿਗੀ ਉਹਣਾ ਬਾਰੇ ਵੀ ਦੱਸ ਦਿਓ ਜੀ ਕਮਾਲ ਹੈ ਤੁਹਾਡੀ ਵੀ
Right veer ji dasya kuj vi ny
Vaid ji badam bhioan to baad chilka tan uttar jyega per ehde naal badam kharab ni ho jaange 2 din baad.jadi badama nu pani lag jyega
Hlo sir ji asi ve shampoo lana hai kithe mile da
ਵੀਰੇ ਅਸੀ ਲਸੀ ਵਿੱਚ ਸਰੋ ਦਾ ਤੇਲ ਪਾ ਕੇ ਸਿਰ ਨਹਾਓਦੇ ਸੀ ਮੇਰੇ ਵੱਲ ਤਿੰਨ ਫੁੱਟ ਵਾਲ ਸੀ
Hello paji kibe da shampu ha eh vala or ob libe pej de ho ki aplake jana pauga g
Bahut accha lagia veer ji Hair Amrit Shamppo tursi ghar bhej
Sakdey ho hey Lena hover
Is shampoo da price ki ha ji
ਵੀਰ ਜੀ ਕੋਈ ਨੁਕਸਾ ਦਸੋ ਔਰਤਾ ਦੇ ਚਿਹਰੇ ਤੇ ਅਣ ਚਾਹੇ ਵਾਲਾ ਬਾਰੇ ਕੋਈ ਹੱਲ ਦਸੋ ਜੀ
aata gunde gunde thorra maah par bhi mal do,thorra aathar ta fir bas masal do ek mahina kar face keya baki sab bhi ud juge
I also want to know about it 👍👍
Ryt
Otioot
PCOD hai ...fatty oily diet nu avoid kro..te regular exercise kro... metabolic disorder hai...
Ssa ji ਪਰ ਬਾਹਰਲੇ ਦੇਸ਼ਾਂ ਵਿੱਚ ਤਾਂ ਇਹ ਸਾਰਾ ਕੁਝ ਨਹੀਂ ਮਿਲਦਾ ਹਾਂ ਪਰ ਅਸੀ ਦੁੱਧ ਤੋਂ ਦਹੀ ਬੰਨਾ ਕੇ ਲੱਸੀ ਬੰਨਾ ਸਕਦੇ ਹਾਂ। ਇਸ ਤਰਾਂ ਹੋ ਸਕਦਾ ਹੈ ਜਾ ਨਹੀਂ ਫਿਰ ਏਥੇ ਸਰੋਂ ਦਾ ਤੇਲ ਵੀ ਮੁੱਲਦਾ ਹੀ ਹੁੰਦਾ ਹੈ ਕਿ੍ਰਪਾ ਕਰਕੇ ਬਾਰੇ ਵੀ ਕੁੱਝ ਦੱਸੋ। ਧੰਨਵਾਦ🙏
Kush ni hunda g a sab gala na g
बहुत ही अच्छी जानकारी दी वरना शैंपू को ही लगाने को कहते हैं
Bhainchod Gallan bahut Mithiyan krda pakka Thagg hai
Sir sro da oil lgun to baad garm pani nal wash krna
Thankuuu brothor god Bless,u
thanks veere lokan bhala ho jawega GBU
Formula start 25:12 tu baki time kharaab keta sara Nika jeha Fomula dasn layi te bus Chitte Vaal Kaale Vaal Chitta Vaal Kaale Vaal Vaal Vaal Vaal Vaal krde rahe
Shampu oder karna hmm sir kine ka da hyu ga jii
Sahi baat hai
ਵੀਰ ਜੀ ਪਰ ਮੇਰੇ ਬਚੇ ਦੇ ਸਿਕਰੀ ਪੈ ਜਾਂਦੀ ਐ ਲਸੀ ਦਹੀ ਨਾਲ ਕੋਈ ਇਲਾਜ ਹੈ
Mera vlea ly sempu chida
,,,,,ਢੂਈ,ਦੀ,ਗੰਲ,ਸੱਚ,ਹੈ,,ਨਾਲੇ,ਲੱਸੀ,ਸੱਚ,ਹੈ
Thanks from the UK. Where can I buy the shampoo, please?
ਧੰਨਵਾਦ ਜੀ
Shampoo mangwa sakde g assi. Osda way ki hai?
ਵੀਰ ਜੀਬਹੁਤ ਵਧੀਆ ਦੱਸਿਆ
ਵੀਰ ਜੀ ਸੈਪੁ ਕਿਨੇ ਦਾ ਵਾ
ਅਸੀਂ ਲੱਸੀ ਨਾਲ ਨਹਾਉਂਦੇ ਸੀ
Asin majhan maisan be lasi na nuwande c
Patwinder kaur aa billkul sahi kha ji tusi good video bnai ha 👌👌👌👌👌
ਕੰਮ ਦੀ ਗੱਲ ਘੱਟ, ਭਕਾਈ ਜਿਆਦਾ ਮਾਰੀ ਗਈ ਆ
Please shampoo the price daso mangvan Lia address daso
Meri mother they v hair peira Tak lambye c hun 80 year they ne te bilkul ganj nahi te lambye v ne o v lassi naal te cloth dhon valye Desi soap naal te pour sarso tha teil use kardye c
Ha g gohe vali gal shi a
ਤੁਸੀਂ ਤਾਂ ਬਚਪਨ ਤੋਂ ਲੱਸੀ ਨਾਲ ਸਿਰ wash ਕਰਦੇ ਹੋ , ਫੇਰ ਤੁਹਾਨੂੰ hair problems ਕਿਉ ਹੋਈ
Vire please sugar de Karn meri mummy de peira te bht sekk niklda aa vire kirpa karke mainu dsso k main ohna nu ki khan nu Deva oh bohot old ne mere to vekh nyi hunda jdo oh dukhi bht hunde ne vire please mainu answer karna 🙏🙏🙏🙏😔😔😔😔
ਕਿਉਂ ਐਵੇ ਗਲ ਵਧਾਈ ਜਾ ਰਹੈ ਹੋ ਕਿਸੇ ਕੋਲ ਇਹਨੀ ਲੰਬੀ ਵੀਡੀੳ ਕੋਈ ਨਹੀ ਸੁਣਦਾ ਛੋਟੀ ਵੀਡੀਉ ਬਣਾਇਆ ਕਰੋ
ਵੀਰ ਜੀ ਪਾਣੀ ਦਾ ਰੰਗ ਆਂਵਲਾ ਕਰਕੇ ਬਦਲ ਗਿਆ ਹੈ ਮੈਲ ਕਰਕੇ ਨਹੀ।
Meri mummy te dadi lassi nall every Sunday sir donde si te saron da tel pure hafte lga rehnda si val silky San 👍👌✅
Mere mom hun b shampoo n use krde lassi nl nhaunde a
ਬਿੱਲ ਕੁੱਲ ਸਹੀ ਗੱਲਾਂ ਨੇ ਜੀ
Sab phen phra vari vari sir donde si hr Sunday nu 🤗🥰
Thnks sir ....💐💐
Faltu gallan jiady krdy aw
Itni Jhaag Itni Smoothening Itni Shining Balle Farooki Saab 14.30
ਨੀਟੂ ਸ਼ਟਰਾ ਵਾਲਾ
Farooki sahib aine wadhia illaj Punjab koal haigay per Punjabi fer v aine mareez ne jinay hore kise state ch shayad nahin hone, aisa kio. Ki Punjabi janta nu apna virsa bura lagda hai?
Veer g eh walla sampu gar bhjwa sakde o
Price ki aa shampoo da ?
Bht vdiaa bai ji 🙏🙏🙏 bai ji blacheads ty Whitehead lyii v pusho jii
Gurudwara to milde hy
Gohe wali gal sahi aa
ਬਹੁਤ ਵਧੀਆ ਜੀ
Veer g thudy aphair ni
Sir ki price aa sempoo da
Video starts from 23:00
True cow da goha back te lon wali gal sachi hai
Shampu kitho le sakte
Meri beti de hair halke ne,i want apply u r nuskha
Hardeep sir harjeet sir,e ta tusi kmal e kr ti
Khud di te ganj pai hoi hai pehlan apne taa vadai lai veer
Buy kaha se kre shampoo
Ssa ! desi cheejan de mikdar nahi dasdi k kinni-kinni maatra pa k shainpu tyaar karna hai ?
Hiii sir main Australia hai lassi ta mildi nai ethe curd lga sakde hair te
Very nice good 👍🏻👍🏻
Drji women's ta kehangi walla vicho ta smell odhia ha
Price kite hai baiji
hanji sar
Very good
ਇਹ ਲੱਸੀ ਕਾੜਨੀ ਦੀ ਨਹੀ ਜੀ ਉਸ ਦਾ ਰੰਗ ਤਾਂ ਸੁਹਾ ਲਾਲ ਹੁੰਦਾ ਇਹ ਤਾ ਚਿਟੀ ਹੈ
ਆਸੀ ਆਜ ਵੀ ਗੋਹਾ ਮਾਲਦੇ ਹਾ
ਘਰ ਦਾ ਕੱਢਿਆ ਸਰੌ ਦਾ ਤੇਲ ਤਾਂ ਸੁਣਿਆ ਜਾ ਵੇਖੀਆ ਨਹੀ
Lottu & Gappu
Kaise milega order karna hoga kaise please bataiye
Sir shampoo da price kina hai
How can order sir
ਵੀਰ ਜੀ ਥੋਡੀ ਜਾਣਕਾਰੀ ਦਿੱਤੀ ਦਾ ਫੇਦਾ ਜਦੋਂ ਕਿਸੇ ਦੀ ਪੁਛੀ ਗੱਲ ਦਾ ਤਾਂ ਜਵਾਬ ਨਹੀਂ ਦੇਣਾ ਤੁਸੀਂ
Pusho ki pushna
@@sattibains4818 ਵੀਰ ਜਿਹੜੀ ਤੁਸੀਂ ਕਾਲੀ ਹਲਦੀ ਵਾਲੀ ਵੀਡੀਓ ਪਾਈ ਸੀ ਉਸ ਚ ਸਵਾਲ ਪੁੱਛੀਆ ਸੀ
@@kiranjitkaur6978 tohanu problem ki uh bolo ji
Amla,shikakai, hard, beheda, es ton ilawa ki mix ki mix krna lassi ch ji.
Amla shkakye te reetha ten chija pees k sir dhonde haa asi
@@Sarv_Dharam +gudhal ke fool.
Ke a 60 age they v hair lambhye ho sakdye a sab use Karan naal
ਵੀਰ ਜੀ ਮਿਰਗੀ ਦੇ ਦੌਰੇ ਬਾਰੇ ਦੱਸਿਓ ਕੋਈ ਦਵਾਈ
ਰਾਮਦੇਵ ਦੇ ਸੈਂਟਰ ਤੋਂ ਵਧੀਆ ਦਵਾਈ ਹਾ ਮਿਰਗੀ ਦੀ
भागता भाई डेरा है वीर जी दोरे दी दवाई दीनदे है
वीर जी का डी वीडियो बहुत बढ़िया लग गई है सानू भी कंधे पर दो
Kandhe par keyon andar ee de dewange, daso kado aeye
shampo bnaun da tital ta likh dita,,kihri kihri cheej kini pauni te, ,kiwe tyar krna kuj nhi dasyaa. shi trah smjao.glaa vich hi uljhaa rakhia. plz replis..,🙏🙏
sir shampoo prize ki hai
वीडियो बहुत लम्बी करदे जे जी