ਗੋਰਿਆਂ ਦੇ ਵੈਦ ਨੇ ਦੱਸਿਆ ਕਿਵੇਂ ਇਲਾਈਚੀ ਨੂੰ ਬਣਾਈਏ ਵਿਆਗਰਾ

แชร์
ฝัง
  • เผยแพร่เมื่อ 19 พ.ย. 2024

ความคิดเห็น • 823

  • @mandeepbaghi6581
    @mandeepbaghi6581 ปีที่แล้ว +24

    ਵਿਹਲਾ ਫਰੂਕੀ , ਤੇ ਅਧੂਰਾ ਵੈਦ। ਤਿੰਨ ਚੀਜ਼ਾਂ ਵਾਸਤੇ ਕਾਪੀ ਪੈਂਸਿਲ ਦੀ ਕੋਈ ਲੋੜ ਨਹੀਂ।

  • @mohankahlon4563
    @mohankahlon4563 7 หลายเดือนก่อน +5

    ਭਾਈ ਆਪਣਾ ਰੋਜੀ ਰੋਟੀ ਬਾਰੇ ਸੋਚੋ ਸੈਕਸ ਵੀ ਜਰੂਰੀ ਹੈ ਪਰ ਜਦੋਂ ਤੁਸੀ ਸੈਕਸ ਕਰਨਾ ਆਪਣਾ ਧਿਆਨ ਉਥੇ ਰਖੋ ਸਾਰੀਆਂ ਚਿਂਤਾਵਾ ਭੁਲ ਜਾਵੋ ਕਿਸੇ ਦਵਾ ਬੂਟੀ ਦੀ ਲੋੜ ਨਹੀਂ ।

  • @amrindersingh8817
    @amrindersingh8817 2 ปีที่แล้ว +73

    ਫਾਰੂਕੀ ਮੁੱਛ ਬਾਰੇ ਪੁੱਛੀ ਜਾਂਦਾ ਰਹਿੰਦਾ ਏ ਹਰ ਵਾਰ ਫਾਰੂਕੀ ਸਾਹਬ ਜਦੋਂ ਬੰਦੇ ਦੀ ਕਰਜ਼ੇ ਤੇ ਕੰਮਾਂ ਨੇ ਮੱਤ ਮਾਰੀ ਹੋਵੇ ਓਦੋ ਮੂੰਹ ਧੋਣ ਦਾ ਵੀ ਚੇਤਾ ਨਹੀਂ ਰੇਹਦਾ

  • @rajinderpunia8353
    @rajinderpunia8353 2 ปีที่แล้ว +20

    ਉਹ ਹੀ ਅਸਲੀ ਗੁਰੂ ਦਾ ਸਿੱਖ ਹੈ ਜੋ ਦੂਜਿਆ ਦਾ ਭਲਾ ਕਰੇ ਇਕ ਸੱਚੇ ਸਿੱਖ ਦਾ ਦੇ ਅਸਲੀ ਮਰਦ ਦਾ ਇਹ ਹੀ ਫਰਜ ਹੈ

  • @HarpalSingh-uv9ko
    @HarpalSingh-uv9ko 2 ปีที่แล้ว +124

    ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹਨਾਂ ਨੇ ਸੈਕਸ ਤੇ ਘੰਟਾ ਘੰਟਾ ਲਾ ਕੇ ਕਿਹੜੀ ਜੰਗ ਜਿੱਤਣੀ ਏ। ਮਿੰਟ 5 ਹੀ ਬਹੁਤ ਹੁੰਦੇ ਆ ਜੋ ਕੁਦਰਤੀ ਤੌਰ ਤੇ ਲੱਗ ਜੇ।

    • @jeet027
      @jeet027 2 ปีที่แล้ว

      Menu eh sale Dono hi Fuddu lagde ya sala hor koi Kam dhunda nahi es vaid nu pahdd key ander karo

    • @Ikko.Mikke_99
      @Ikko.Mikke_99 2 ปีที่แล้ว +2

      Right

    • @dsdhadwal1778
      @dsdhadwal1778 2 ปีที่แล้ว +1

      Yes

    • @sukhdhaliwal4932
      @sukhdhaliwal4932 2 ปีที่แล้ว

      @@Ikko.Mikke_99vg

    • @grweb806
      @grweb806 2 ปีที่แล้ว

      Well said

  • @preet_kurawala
    @preet_kurawala 2 ปีที่แล้ว +18

    ਆਹ ਪਤਰਕਾਰ ਕੋਲ ਲੁੱਚੀਆਂ ਖਬਰਾਂ ਹੀ ਹੁੰਦੀਆਂ ਮੈਨੂੰ ਤਾਂ ਲਗਦਾ ਹੀ ਟੈਂਪੂ ਆ

    • @Yadvindersandhu93
      @Yadvindersandhu93 2 ปีที่แล้ว +1

      ਜਾਹ ਯਰ ਬਾਈ ਕੁਮੈਨੰਟਸ ਵਾਲੀ ਕਮਾਲ ਕਰਤੀ

    • @Swagcriket20
      @Swagcriket20 8 หลายเดือนก่อน +1

      Jehde 😂hisab naal tu lakk fdi khda lgda tu 6aa aa

    • @SanjaySingh6023-n4z
      @SanjaySingh6023-n4z หลายเดือนก่อน

      Sahi gal ya. Eh Presenter, Shaklo hi Tempoo Lagda ya

    • @GurinderjeetSingh-wz1pe
      @GurinderjeetSingh-wz1pe หลายเดือนก่อน

      😂

  • @techmg8332
    @techmg8332 2 ปีที่แล้ว +22

    ਰਾਤ ਤਾਂ ਫਿਰ Reporter ਨੇ ਘਰੇ ਜਾ ਕੇ ਗਾਹ ਪਾ ਦਿੱਤਾ ਹੋਣਾ 🤪

  • @hardipsingh3200
    @hardipsingh3200 2 ปีที่แล้ว +3

    ਫਰੁਖੀ ਭਾਈ ਇਟਨਾ ਕਿਸੇ ਕੋਲ ਟਾਈਮ ਨਹੀਂ ਹੈ ਆਪ ਹੋਰ ਦੀਆਂ ਹੋਰ ਗੱਲਾਂ ਨਾ ਮਾਰੋ ਇਤਨਾ ਕਿਸੇ ਕੋਲ ਟਾਈਮ ਨਹੀਂ ਹੈ

  • @lakvirsinghsomalsomal4396
    @lakvirsinghsomalsomal4396 2 ปีที่แล้ว +52

    ਡਾਕਟਰ ਸਾਬ੍ਹ ਆਪਨੂੰ ਕੋਈ ਨਸਾ ਕਰ ਨੂੰ ਨਹੀਂ ਕਹਿ ਰਿਹਾ ਪ੍ਰੰਤੂ ਕੁਦਰਤੀ ਤੇ ਦੇਸੀ ਨੁਸਖੇ ਹੀ ਦੱਸ ਰਿਹਾ ਹੈ ਧੰਨਵਾਦ ਜੀ

  • @Naharsingh-c2n
    @Naharsingh-c2n 24 วันที่ผ่านมา +1

    ਬਹੁਤ ਹੀ ਵਧੀਆ ਤੇ ਵੀਰ ਤੇ ਮੇਹਰ ਕਰੇ ਰੱਬ 🙏🙏👍

  • @GurmeetSingh-oc1sn
    @GurmeetSingh-oc1sn 2 ปีที่แล้ว +32

    ਹਰ ਕੋਈ ਜਨਾਨੀ ਸੈਕਸ ਹਰ ਰੋਜ ਨਹੀਂ ਕਰਦੀ ਨਾ ਕਰਵਾਉਦੀ ਹੈ ਸਾਡੇ ਵਾਲੀ ਤਾ ਭਾਵੇ ਸਾਲ ਸੈਕਸ ਨਾ ਕਰ ਤਾ ਵੀ ਆਪ ਨਹੀ ਕਹਿ ਦੀ ਬਹੁਤ ਘੱਟ ਜਨਾਨੀਆਂ ਨੇ ਜਿਹੜੀਆਂ ਹਰ ਰੋਜ਼ ਸੈਕਸ ਭਾਲਦੀਆ ਨੇ ਨਾਲੇ ਇੰਕ ਘੰਟਾ ਤਾ ਸੈਕਸ ਦੀ ਲੋੜ ਨਹੀ ਪੈਦੀ ਦੋ ਤਿੰਨ ਮਿੰਟਾਂ ਵਿੱਚ ਬੰਦਾ ਕੁਸਤੀ ਹਾਰ ਜਾਦਾ ਹੈ ਪਰ ਹਾ ਜਨਾਨੀ ਨੂੰ ਕੁਝ ਅਸਰ ਨਹੀਂ ਹੁੰਦਾ !

    • @ramankumariee5318
      @ramankumariee5318 2 ปีที่แล้ว

      ਬਿਲਕੁਲ ਸਹੀ ਗੱਲ ਆ ਜੀ

    • @AmritPal-zu7dh
      @AmritPal-zu7dh 8 หลายเดือนก่อน

      Sex wali Jung jitan da sab toh vadia formula tava Garm karkay Roti pao

    • @navnoor_singh
      @navnoor_singh 3 หลายเดือนก่อน

      ​@@AmritPal-zu7dhsahi keha bai

    • @lalsingh2724
      @lalsingh2724 หลายเดือนก่อน

      Right

  • @upkarsingh8553
    @upkarsingh8553 2 ปีที่แล้ว +36

    ਵੀਰ ਹਰਸ਼ਵੀਰ ਜੀ ਸਤਿ ਸ੍ਰੀ ਆਕਾਲ ਵੀਰ ਜੀ ਵੁੱਡਮੁਲੀ ਜਾਨਕਾਰੀ ਦੇਣ ਲਈ ਧੰਨਵਾਦ । ਤੁਹਾਡਾ ਧੰਨਵਾਦ ਕਰਨ ਲਈ ਲਫ਼ਜ਼ ਵੀ ਛੋਟੇ ਪੈ ਜਾਂਦੇ ਹਨ

    • @harjantsingh8830
      @harjantsingh8830 2 ปีที่แล้ว

      Bhut badhiya nuskha hai& sasta v hai

  • @dhiansingh1133
    @dhiansingh1133 2 ปีที่แล้ว +27

    ਜਿਹੜਾ ਮਹਾਰਾਜਿਆਂ ਦਾ ਖਾਣਾ ਸੀ ਪਹਿਨਣਾ ਸੀ ਸਵਾਰੀ ਸੀ ਉਹ ਅੱਜ ਕੱਲ੍ਹ ਸਹੁਲਤਾਂ ਆਮ ਆਦਮੀ ਕੋਲ ਹੱਨ

  • @gurmeetsingh4186
    @gurmeetsingh4186 2 ปีที่แล้ว +126

    ਕੈਪਟਨ ਦੇ ਦਾਦੇ ਪੜਦਾਦੇ ਵੀ ਇਹ ਨੁਕਸਾ ਵਰਤਦੇ ਸੀ
    ਹੁਣ ਕੈਪਟਨ ਵੀ ਇਹ ਨੁਕਸਾ ਵਰਤਦਾ ਹੋਣਾ ਤਾਂ ਹੀ ਪ੍ਰਨੀਤ ਨੂੰ ਛੱਡ ਕੇ ਅਰੂਸਾ ਦੇ ਪੱਦ ਕੱਢੀ ਜਾਂਦਾ

  • @PartapSingh-hr5pb
    @PartapSingh-hr5pb 2 ปีที่แล้ว +38

    ਫਰੂੱਕੀ ਵੀਰ ਜੀ ਉਹ ਅੱਖਾ ਦਾ ਡਾਕਟਰ ਪਟਿਆਲੇ ਵਾਲਾ ਜੋ 20 ਮਿੰਟਾ ਚ ਕਾਲੇ ਮੋਤੀਆ ਤੇ ਹਰ ਅੱਖਾ ਦੇ ਰੋਗ ਦੀ ਗਰੰਟੀ ਲੈਦਾ ਸੀ ਕਿ 20 ਮਿੰਟ ਚ ਚੰਦ ਵੇਖਣ ਲਾ ਦਿਆਗਾ ਉਹ ਤਾ ਠੱਗ ਐ ਜੀ 5 ਤੋ 7 ਹਜਾਰ ਤੱਕ ਮਾਜ ਕਿ ਦੇਸੀ ਦਵਾਈਆ ਦਾ ਙੌਲਾ ਫੱੜਾ ਦਿਦੇ ਵੀਰ ਜੀ ਇਹੋ ਜਿਹਿਆ ਦੀ ਵੀਡੀਉ ਨਾ ਬੱਣਾਇਆ ਕਰੋ ਜੀ ਮਰੀਜ ਦੂੱਖੀ ਹੂੰਦਾ ਪਰ ਤੁਹਾਡੀ ਵੀਡੀਉ ਵੇਖ ਕਿ ਵਿੱਚਾਰਾ ਚੱਲਿਆ ਜਾਦੇ ਪਰ ਅੱਗੋ ਦੇਸੀ ਡਾਕਟਰ ਮਰੀਜ ਦੇ ਕੱਪੜਿਆ ਤੱਕ ਉਤਾਰ ਲੈਦੇ ਐਵੇ ਨਾ ਇਹੋ ਜਿਹਿਆ ਡਾਕਟਰਾ ਨੂੰ ਪੁਰਪੋਜ ਕਰਿਆ ਕਰੋ ਹਾ ਵਾਕਿਆ ਹੀ ਕੋਈ ਤੁਸੀ ਪਰਖਿਆ ਹੈ ਤਾ ਵੱਖਰੀ ਗੱਲ ਐ ਜੀ ਮਾਫ ਕਰਨਾ ਜੀ ਮੈ ਖੁੱਦ ਵੇਖ ਕਿ ਆਇਆ ਜੀ

    • @GurmeetSingh-yw3uw
      @GurmeetSingh-yw3uw 2 ปีที่แล้ว +2

      Sahi ji
      Menu v koi lab nhi hoeya
      Dr Patiala tto

  • @HarmanSingh.0007
    @HarmanSingh.0007 2 ปีที่แล้ว +20

    ਵਾਹਿਗੁਰੂ ਜੀ ਤੁਹਾਨੂੰ ਹੋਰ ਮੱਤ ਬਖ਼ਸ਼ੇ

  • @BhupinderSingh-pj7zy
    @BhupinderSingh-pj7zy 2 ปีที่แล้ว +2

    ਇਹ ਮੇਰੇਪਿਓ ਦਾ ਸਾਲਾਂ ਫਾਰੂਕੀ ਮਾਮਾਂ ਮੇਰਾ ਸੈਕਸੀ ਗੱਲਾਂ ਦਾ ਬਹੁਤ ਸਵਾਦ ਲੈਂਦਾ ਇਹ ਪਹਾੜੀ ਵੈਦ ਕੋਲੋਂ ਵੀ ਸਵਾਦ ਲੈਣਾ ਚਾਹੀਦਾ ਹੈ

  • @manpreetsingh8217
    @manpreetsingh8217 2 ปีที่แล้ว +44

    ਡਾਕਟਰ ਸਾਹਬ ਕੋਈ ਇਕ ਚੀਜ਼ ਦੱਸੋ ਕਦੀ ਕਲੋਜੀ ਕਦੀ ਸੋਂਫ ਹੁਣ ਇਲਾਚੀ ਸਾਲੀ ਸਮਝ ਨੀ ਲਗਦੀ ਕੀ ਖਾਈਏ ਅਤੇ ਕੀ ਨਾ ਖਾਈਏ

    • @kulwantkumar5832
      @kulwantkumar5832 2 ปีที่แล้ว +1

      Shi gal a kde elchi to kde anar to kde tarbooj to viagra banai jnde a

    • @triloksingh7148
      @triloksingh7148 2 ปีที่แล้ว

      🤣🤣🤣🤣🤣🤣🤣

    • @jeet027
      @jeet027 2 ปีที่แล้ว

      saliya sidra pudra tuk nahi kah hunda dass ,Vaid di Bund ch waddn dihaa

    • @mahindersinghraipehowa9743
      @mahindersinghraipehowa9743 2 ปีที่แล้ว +1

      ਸਹੀ ਗੱਲ ਹੈ ਜੀ

    • @garrysingh7852
      @garrysingh7852 2 ปีที่แล้ว

      😃😃😃😃

  • @baggabanipal575
    @baggabanipal575 2 ปีที่แล้ว +148

    ਕਿਸੇ ਨੁਕਤੇ ਦੀ ਲੋੜ ਨਹੀਂ ਯਾਰ ਬਸ ਆਪਣਾ ਦਿਮਾਗ ਹੋਰ ਸਾਈਡ ਲਗਾ ਲਵੋ ,,ਦੇਖੀਉ ਫੇਰ ਚਾਹੇਂ ਅਧਾ ਘੰਟਾਂ ਲਗਾ ਲਵੋ,,ਏਹ ਸਾਰੀ ਦਿਮਾਗ ਦੀ ਖੇਡ ਆ ਭਾਈ ,, ਅਜ਼ਮਾ ਕੇ ਵੇਖੋ

    • @bhartveersingh1865
      @bhartveersingh1865 2 ปีที่แล้ว +7

      Good job man

    • @jagdeepsingh3240
      @jagdeepsingh3240 2 ปีที่แล้ว +1

      Haji yr

    • @dhanveersingh5428
      @dhanveersingh5428 2 ปีที่แล้ว +2

      ਸਹੀ ਕਿਹਾ ਹੈ। ਮੇਰੀ ਉਮਰ 50 ਸਾਲ ਦੀ ਹੈ। ਹੁਣ ਇਹ ਗੰਦ ਲਗਦਾ ਹੈ।

    • @vrthugs3012
      @vrthugs3012 2 ปีที่แล้ว +1

      jad dimag e hor pase la leya fer janani di ki lod a chudu

    • @RamanDeep-if2vv
      @RamanDeep-if2vv 2 ปีที่แล้ว

      ਸਹੀ ਆ ਬਾਈ ਜੀ

  • @HarjinderBhullar6076
    @HarjinderBhullar6076 2 ปีที่แล้ว +6

    ਵੈਦ ਜੀ, ਟਾਇਮ ਅਤੇ ਸਖਤ ਲੋਹੇ ਵਰਗਾ ਹੋਵੇ ਦਾ ਪਰਮਾਨੈਂਟ ਇਲਾਜ ਕੋਈ ਦੱਸੇ ਵੈਦ ਜੀ

    • @dilrajgill8375
      @dilrajgill8375 2 ปีที่แล้ว +2

      ਤੂੰ ਲੋਹੇ ਵਰਗਾ ਕਰਕੇ ਕਿੱਲ ਗੜਨੇ ਆ 😂

    • @Sandhu_Rattakhera
      @Sandhu_Rattakhera 2 ปีที่แล้ว +1

      @@dilrajgill8375 😂😂😂👌

    • @Lovebangar
      @Lovebangar 2 ปีที่แล้ว

      @@dilrajgill8375 😂😂😂

    • @ramankumariee5318
      @ramankumariee5318 2 ปีที่แล้ว

      😂😂😂

    • @sahibharman9440
      @sahibharman9440 ปีที่แล้ว

      😅😅😅😅

  • @noornahar2700
    @noornahar2700 2 ปีที่แล้ว +16

    ਵੈਦ ਜੀ ਜੇਕਰ ਕਿਸੇ ਦੇ ਮੇਦੇ ਵਿੱਚ ਗਰਮੀ ਹੈ ਉਹ ਵੀ ਇਹ ਨੁਸਖਾ ਲੈ ਸਕਦਾ ਹੈ ਜੀ।

    • @GagandeepSingh-cv6rj
      @GagandeepSingh-cv6rj 2 ปีที่แล้ว +1

      ਆਲੁ ਬੁਖਾਰਾ ਰਾਤ ਨੂੰ ਪਾਣੀ ਵਿੱਚ ਘੋਲ ਕੇ ਰੱਖ ਦਿਉ ਸਵੇਰੇ ਖਾਲੀ ਪੇਟ ਪਾਣੀ ਪੀਣ ਆ

    • @jacksparowyt1557
      @jacksparowyt1557 2 ปีที่แล้ว

      @@GagandeepSingh-cv6rj sahi hoju bai garmi bhot ah sali

    • @gurigill9541
      @gurigill9541 2 ปีที่แล้ว +5

      ਭਾਈ ਤੂੰ ਮੁੱਠ ਵੱਧ ਮਾਰਦਾ ਹੋਣਾ

    • @vikkramsingh4842
      @vikkramsingh4842 2 ปีที่แล้ว

      @@gurigill9541 🤣😂

    • @Lovebangar
      @Lovebangar 2 ปีที่แล้ว +1

      ਸਹੀ ਗਲ ਹੈ ਵੀਰੇ

  • @ManjinderSingh-eh2mt
    @ManjinderSingh-eh2mt 2 ปีที่แล้ว +3

    30 ‌ਸੇਕਿੰਡ ਦੀ ਗਲ ਨੂੰ ਅੱਧਾ ਘੰਟਾ ਲਾਇਆ ਫੇਰ ਇਹ ਨਹੀਂ ਦੱਸਿਆ ਇਲਾਚੀਆਂ ਕਿੰਨੀਆਂ ਲੈਣੀਆਂ ਨੇ ਲੱਖ ਲਾਹਨਤ ਐਂਕਰ ਦੇ ਨਾਲੇ ਵੱਡੇ ਵੈਦ ਦੇ। ਨੁਸਖ਼ਾ ਸੁਣੋਂ ਤਿੰਨ ਚਾਰ ਇਲਾਚੀਆਂ ਮੂੰਹ ਚ ਚਬਾਓਣੀਆਂ ਨੇ ਚੰਗੀ ਤਰ੍ਹਾਂ ਉਪਰੋਂ ਦੁੱਧ ਪੀ ਲੈਣਾ ਕੋਸਾ ਜਾ ਜ਼ਿਆਦਾ ਗਰਮ ਨਹੀਂ ਪੀਣਾ ਇਹ ਜੀਂਗਾਲਾਲਾ ਕਰਨ ਤੋਂ ਅੱਧਾ ਘੰਟਾ ਪਹਿਲਾਂ ਕਰਕੇ ਵੇਖ ਲਵੋ ਕੋਈ ਵੱਡਾ ਖਰਚਾ ਤਾਂ ਹੈ ਨਹੀਂ।

  • @HappySingh-ws8yw
    @HappySingh-ws8yw 2 ปีที่แล้ว +2

    ਅੱਡੀਆਂ ਦਾ ਦਰਦ ਦਾ ਇਲਾਜ ਦਸੋਂ ਜੀ ਬਹੁਤ ਪ੍ਰਸਾਨ ਹੈ ਵੀਰ ਜੀ

  • @HarpalSingh-uv9ko
    @HarpalSingh-uv9ko 2 ปีที่แล้ว +10

    ਯਾਰ ਕਾਸਿਫ ਫਾਰੂਕੀ ਨੂੰ ਹੋਰ ਕੁਝ ਨਹੀਂ ਲੱਭਦਾ ਇਸਤਰਾਂ ਦੀਆਂ ਵੀਡੀਓ ਹੀ ਬਣਾਉਂਦਾ ਹੈ ਇਹ।

    • @jeet027
      @jeet027 2 ปีที่แล้ว

      Mulliya nu Es ton wad hor kujj sujda hi nahi ek aa fuddu Vaid takkr giya Ek Anna tey Ek Kohddi Rab Milaye Joddi.

    • @JS50108
      @JS50108 2 ปีที่แล้ว

      Ehnu v elaichi wala chaaheeda laggda 😂😂😜

    • @mahindersinghraipehowa9743
      @mahindersinghraipehowa9743 2 ปีที่แล้ว

      ੲਿਹ ਆਪ ਕੁਆਰੇ ਹਨ ! ੲਿਹ ਗੱਲਾਂ ਤੋਂ ਲਗਦੇ ਹਨ ਵਿਆਹੇ ...ਨਹੀ ਂ ਨਾਂ

  • @sukhmindersinghchehil5498
    @sukhmindersinghchehil5498 2 ปีที่แล้ว +38

    ਵੈਦ ਜੀ ਤੇ ਫਾਰੂਕੀ ਜੀ ਕੀ ਕਾਮ ਹੀ ਮੇਨ ਬਿਮਾਰੀ ਰਹਿ ਗਈ ਹੋਰ ਪੰਜਾਬ ਨੂੰ ਕੋਈ ਬਿਮਾਰੀ ਨਹੀਂ ਹੈ ਸੂਗਰ ਕੈਂਸਰ ਹਾਰਟ ਅਨੇਕਾਂ ਨੇ ਉਹਨਾਂ ਵਾਰੇ ਗੱਲ ਕਰਿਆ ਕਰੋ ਸਾਰੇ ਵਿਆਗਰਾ ਦੇ ਸੌਕੀਨ ਨਹੀਂ

    • @kayhanspal1510
      @kayhanspal1510 2 ปีที่แล้ว +2

      Right bro

    • @Body_service1
      @Body_service1 2 ปีที่แล้ว

      Suger, Cancer,heart blockage da hal haga hai body sarvic pack

  • @karmadiamond51
    @karmadiamond51 2 ปีที่แล้ว +40

    Video start from 20:40 😁... Thanks me later

    • @AmandeepSingh-1984
      @AmandeepSingh-1984 2 ปีที่แล้ว +2

      Waaah sheraaaa salam teri mehnat nu😂😂😂😂

    • @Rockysingh_295
      @Rockysingh_295 2 ปีที่แล้ว

      Jeyonda reh mundya😂😂

    • @karmadiamond51
      @karmadiamond51 2 ปีที่แล้ว

      @@Rockysingh_295 dhanbhag dhanbhag 😁

    • @karmadiamond51
      @karmadiamond51 2 ปีที่แล้ว

      @@AmandeepSingh-1984 dhanwad ji😁

    • @arshdhillon6012
      @arshdhillon6012 2 ปีที่แล้ว

      Balle tere shera

  • @SherSingh-yo9ik
    @SherSingh-yo9ik 2 ปีที่แล้ว +23

    ਇਕ ਗਲਾਸ ਦੁਧ ਚ ਕਿਨੀ ਮਾਤਰਾ ਚ ਇਲੈਚੀ ਅਤੇ ਕਿਨੀ ਮਾਤਰਾ ਮਿਸਰੀ ਪਾਉਣੀ ਆ ਕਿਰਪਾ ਕਰਕੇ ਦਸਿਓ ਜੀ ਧੰਨਵਾਦੀ ਹੋਵਾਂਗੇ

  • @JaswantSingh-mn3bz
    @JaswantSingh-mn3bz 2 ปีที่แล้ว +10

    ਵੈਦ ਜੀ ਕੀ ਸ਼ੁਗਰ ਦੇ ਮਰੀਜ਼ ਵੀ ਇਹ ਨੁਸਖੇ ਨੂੰ ਲ਼ੈ ਸਕਦਾ ਹੈ ਤੁਸੀਂ ਕੋਈ ਵੀ ਨੁਸਖੇ ਨੂੰ ਦੱਸਣ ਵੇਲੇ ਸ਼ੁਗਰ ਦੇ ਮਰੀਜ਼ ਨੂੰ ਇਹ ਦਵਾਈ ਕਿਸ ਤਰ੍ਹਾਂ ਕੰਮ ਕਰੋ ਜਾਂ ਕੋਈ ਹੋਰ ਵਿਧੀ ਬਣਾਉਣੀ। ਚਾਹੀਦੀ ਆ ਜ਼ਿਆਦਾ ਨੁਕਸ ਸ਼ੁਗਰ ਦੇ ਮਰੀਜ਼ ਨੂੰ ਹੀ ਪੈਦਾ ਧਨਵਾਦ। ਵੈਦ ਜੀ

    • @sukhsukh2747
      @sukhsukh2747 2 ปีที่แล้ว

      Ambla te haldi lawo ji sugar layi

  • @pargatsandhu9533
    @pargatsandhu9533 2 ปีที่แล้ว +48

    ਵੀਰ ਬੈਗਰਾ ਨਾ ਖਾਊ ਕਸਰਤ ‌ਤਾਕਤ ਵਾਲੀ ਚੀਜ਼ਾਂ ਖਾਉ

    • @Iheartmyself-K81
      @Iheartmyself-K81 2 ปีที่แล้ว

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @SukhchainSingh-by7le
    @SukhchainSingh-by7le 2 ปีที่แล้ว +8

    ਬਹੁਤ ਵਧੀਆ ਉਪਰਾਲਾ ਹੈ ਹਰਸ਼ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ

  • @mandeepbaghi6581
    @mandeepbaghi6581 2 ปีที่แล้ว +10

    ਵੈਦ ਜੀ ਜਾਣਕਾਰੀ ਅਧੂਰੀ ਹੈ ਪੂਰੀ ਦੱਸਿਆ ਕਰੋ ਜੀ। ਮੈ ਵੀ ਹਿਕਮਤ ਦਾ ਕੰਮ ਸਿੱਖ ਰਿਹਾ ਹਾਂ। ਇਸ ਤੋਂ ਵੀ ਉਪਰ ਦੇਸੀ ਚੀਜ਼ਾਂ ਹਨ। ਜੌ ਬਹੁਤ ਅਸਰਦਾਰ ਹਨ। ਧੰਨਵਾਦ

  • @gurwindersingh1502
    @gurwindersingh1502 2 ปีที่แล้ว +46

    ਪੰਜਾਬੀ ਜ਼ਨਾਨੀਆਂ ਦੀ ਕਿਸਮਤ ਮਾੜੀ ਐ ,,,,,,,, ਸਾਰਾ ਦਿਨ ਚੁੱਲੇ ਅੱਗੇ ,ਸਾਰੀ ਰਾਤ ਲੁੱ...ਅੱਗੇ😂😂😂😂😂

    • @JS50108
      @JS50108 2 ปีที่แล้ว +1

      😂😂😜😜😜😜👌🏼👌🏼

    • @gaggigill7879
      @gaggigill7879 2 ปีที่แล้ว

      Very good..sai gall aa

    • @jassnoorsingh2321
      @jassnoorsingh2321 2 ปีที่แล้ว

      Haha 🤣🤣

    • @touchhood3727
      @touchhood3727 2 ปีที่แล้ว +1

      Tu v Punjabi hi lgda😅

    • @garrybains1761
      @garrybains1761 2 ปีที่แล้ว

      😁😁😁😁😁😁😂😂😂🤣🤣🤣🤣🤣😅😅😅

  • @jagdishsingh9965
    @jagdishsingh9965 2 ปีที่แล้ว +15

    ਇੱਕ ਦੋ ਮਿੰਟ ਦੀ ਗੱਲ,, ਟਾਇਮ ਅੱਧਾ ਘੰਟਾ,,

  • @baljitSingh-kj4ts
    @baljitSingh-kj4ts 2 ปีที่แล้ว +14

    ਵੀਰ ਜੀ ਬਹੁਤ ਵਧਿਆ ਜਾਣਕਾਰੀ ਦਿੱਤੀ ਆ

  • @pawankumar8896
    @pawankumar8896 6 หลายเดือนก่อน +1

    ਫਾਰੂਕੀ ਸਾਹਿਬ ਵਿਡੀਉ ਛੋਟੀ ਜਿਹੀ ਬਣਾਈ ਆ ਕਰੋ ਸਾਰਿਆਂ ਦਾ ਸਮਾਂ ਬਹੁਤ ਕੀਮਤੀ ਹੈ ਸ੍ਰ ਜੀ

  • @punjabsingh1710
    @punjabsingh1710 8 หลายเดือนก่อน +1

    ਉਹ ਨਾਲੇ ਕਹਿੰਦੇ ਛੋਟੀ ਲੈਚੀ ਠੰਢੀ ਹੁੰਦੀ ਆ ਬਾਈ ਦੇਖਿਓ ਕਿਤੇ ਸੱਪ ਹੀ ਨਾਂ ਮਰ ਜਾਵੇ।

  • @jatindersinghdhaliwa9156
    @jatindersinghdhaliwa9156 2 ปีที่แล้ว

    ਇਸ ਵਿੱਚ ਫ ਿਤਹ ਬਲਾਉਣ ਵਾਲੀ ਕਿਹੜੀ ਗੱਲ ਹੈ ਸੁਖਦੇਵ ਕੋਰ ਜੀ

  • @jagtinderdeepsingh9859
    @jagtinderdeepsingh9859 2 ปีที่แล้ว +4

    ਯਾਰ ਸੁਣ ਤਾਂ ਲਵੋ ਫਾਰੂਕੀ ਸਾਬ ਕਿਉਂ ਗੱਲ ਨੂੰ ਲੰਮੀ ਪਾਈ ਜਾਂਦੇ ਓ

  • @JaswantSingh-mn3bz
    @JaswantSingh-mn3bz 2 ปีที่แล้ว +1

    ਗੁਰਮੀਤ ਸਿੰਘ ਜੇਕਰ ਕੈਪਟਨ ਪੱਦ ਕੜਦਾ ਸੀ ਤਾਂ ਪਿੱਠ ਦਾ ਇਲਾਜ ਵੀ ਕਨੇਡਾ ਵਿੱਚ ਕਰਵਾਕੇ ਆਇਆ

  • @RajinderSingh-lz6lj
    @RajinderSingh-lz6lj 2 ปีที่แล้ว +4

    ਤੇਰੇ ਕੋਲ ਇਹੀ ਕੰਮ ਰਹਿਗਾ ਡਾਕਟਰਾ ਨਾਲ ਕਮਿਸ਼ਨ ਕਰਨ ਦਾ ਮੈਨੂੰ ਤਾਂ ਲੱਗਦਾ ਕਿਤੇ ਤੂੰ ਆਪ ਈ ਨਾ ਵੈਦ ਬਣਜੇ

  • @mahindersinghraipehowa9743
    @mahindersinghraipehowa9743 2 ปีที่แล้ว +2

    ੲਿਹ ਦੋਵੇ ਹੀ ਕੁਆਰੇ ਨੇ ! ਤੁਹਾਨੂੰ ਗੱਲਾਂ ਤੋ ਲਗਦਾ ਹੈ ਕਿ ੲਿਹ ਬਚੇ ਵਾਲੇ ਹਨ . ..ਨਹੀਂ ਨਾਂ

  • @anilverma5740
    @anilverma5740 2 ปีที่แล้ว +54

    ਇਹ ਰਿਪੋਰਟਰ ਖੱਸੀ ਲੱਗਦਾ ਸਾਲਾ ਵੈਦਾਂ ਕੋਲ ਬਹੁੱਤ ਜਾਂਦਾ

  • @kulwantkaur8249
    @kulwantkaur8249 2 ปีที่แล้ว +2

    ਵੀਰ ਜੀ ਕਲੋਂਜੀ ਵਾਲਾ ਫਾਰਮੂਲਾ ਫੇਲ ਹੋ ਗਿਆ ਹੈ ਮੈ ਵਰਤਿਆ ਇੱਕ ਪਰਸੈਂਟ ਵੀ ਫਾਇਦਾ ਨਹੀਂ ਹੋਇਆ।

  • @RajinderSingh-xy6wt
    @RajinderSingh-xy6wt 2 ปีที่แล้ว +7

    Thanks for your guidance 🙏

  • @VazeerVazeer-g8z
    @VazeerVazeer-g8z 22 วันที่ผ่านมา

    ❤❤❤sir ji end noksa ji

  • @lakhveersinghmallan4273
    @lakhveersinghmallan4273 2 ปีที่แล้ว +25

    ਬਹੁਤ ਵਧੀਆ ਡਾਕਟਰ ਸਾਬ ਜੀ

  • @SurjeetSingh-zj9sk
    @SurjeetSingh-zj9sk 2 ปีที่แล้ว +3

    Thanks, Best of Luck. Very nice Welfare 🙏🙏🙏🙏🙏🔴

    • @gurneksingh615
      @gurneksingh615 2 ปีที่แล้ว

      ਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙ

  • @surindersingh22katoch99
    @surindersingh22katoch99 2 ปีที่แล้ว +63

    ਅੱਜਕਲ ਹਰ ਕੋਈ ਸੋਸ਼ਲ ਮੀਡੀਆ ਤੇ ਧਨਵੰਤਰੀ ਵੈਦ ਬਣਿਆ ਹੋਇਆ ਹੈ ਇਨ੍ਹਾਂ ਨੂੰ ਕਹੋ ਆਪਣੀਆਂ ਡਿਗਰੀਆਂ ਤੇ ਖੋਜਾਂ ਦਾ ਵੇਰਵਾ ਵੀ ਦੱਸਿਆ ਕਰੋ

    • @bholasingh219
      @bholasingh219 2 ปีที่แล้ว +2

      I'

    • @RSBAUTOMOTIVE
      @RSBAUTOMOTIVE 2 ปีที่แล้ว +3

      Ayurved ch degree ni tjurbe di lod hundi a veer

    • @KartikSharma-os2jr
      @KartikSharma-os2jr 2 ปีที่แล้ว

      p

    • @manjindersingh7776
      @manjindersingh7776 2 ปีที่แล้ว

      😂😂😂😂😂😂

    • @gurmelsingh779
      @gurmelsingh779 2 ปีที่แล้ว

      @@bholasingh219 ਮੈਂ ਮੈਂ ਮੈਂ ਤੁਹਾਨੂੰ👉 ੰੰੰੰੰੰ

  • @NarinderSingh-dq6kq
    @NarinderSingh-dq6kq 2 ปีที่แล้ว +5

    ਵੈਦ ਜੀ ਹੁਣ ਫਰੂਕੀ ਤੇ ਤਜ਼ਰਬਾ ਕਰ ਕੇ ਵੀ ਦਿਖਾ ਦੇਵੋ ਤਾਂ ਹੀ ਲੋਕਾਂ ਨੂੰ ਤੁਹਾਡੇ ਨੁਸਖੇ ਤੇ ਯਕੀਨ ਹੋਣਾ 😃😃😃😃😃ਵੈਦ ਦੀਆਂ ਮੁੱਛਾਂ ਦੇ ਬਹਾਨੇ ਫਰੂਕੀ ਨੇ ਕੁੱਝ ਦੱਸਿਆ 😃😃😃

  • @gamingspace12
    @gamingspace12 2 ปีที่แล้ว +289

    ਸਾਲਿਉ ਕਿਉਂ ਲੋਕਾਂ ਦੀਆਂ ਜਨਾਨੀਆਂ ਮਰੋਇਆ ਤੁਸੀਂ ਜੇ ਘੰਟਾ ਘੰਟਾ ਜ਼ਨਾਨੀ ਦੀਆਂ ਲੱਤਾਂ ਉਪਰ ਰਹਿਣਗੀਆਂ ਤੇ ਸਵੇਰੇ ਚਾਹ ਤੁਹਾਡਾ ਪਿਓ ਬਨਾਊ

  • @barjindersingh9328
    @barjindersingh9328 2 ปีที่แล้ว +6

    ਮੈਨੂੰ ਲਗਦਾ ਮਸ਼ਹੂਰੀ ਤੋਂ ਵੱਧ ਕੁਝ ਨਹੀਂ

  • @tlifehelathandagriculture8572
    @tlifehelathandagriculture8572 2 ปีที่แล้ว +1

    Good Dr shab.... Press repotr vr

  • @nirbhainahar8655
    @nirbhainahar8655 2 ปีที่แล้ว +1

    ਗੁਡ ਜਾਣਕਾਰੀ ਬਾਈ ਜੀ

  • @mohonsinghmann707
    @mohonsinghmann707 ปีที่แล้ว +1

    ਵੈਦ ਜੀ ਨੇ ਆਪਣੇ ਫ਼ਾਰਮੂਲੇ ਵਿਚ ਦੋ ਚੀਜ਼ਾਂ ਦੀ ਮਿਕਦਾਰ ਨਹੀਂ ਦੱਸੀ ਕਿਨੀਂ ਲੈਣੀ ਹੈ।

  • @SukhdeepBhullar-uu6bc
    @SukhdeepBhullar-uu6bc 4 หลายเดือนก่อน

    ਬਾਈ ਜੀ ਬੰਦਾ ਖੜਾ ਦੇ ਚੱਕਰ ਵਿਚ ਤੁਰਿਆ ਫਿਰਦਾ ਤੇ ਜ਼ਨਾਨੀਆਂ ਭੀੜੀ ਕਰਨ ਦੇ ਚੱਕਰ ਵਿਚ ਸਾਰੀ ਉਮਰ ਕੱਢ ਲੈਂਦੇ ਨੇ ਬਾਈ ਜੀ ਸੱਚੇ ਮਨੋਂ ਰੱਬ ਦਾ ਨਾਮ ਜਪ ਲਿਆ ਕਰੋ

  • @sukhdevgill4206
    @sukhdevgill4206 ปีที่แล้ว +1

    God bless you sr ❤❤❤

  • @baljinderSingh-ye7kk
    @baljinderSingh-ye7kk 9 หลายเดือนก่อน

    Vaid saab tuhada dudh te gud wala farmula bahut vadiya hai ji good ji

  • @ChamanLal-rf4xl
    @ChamanLal-rf4xl 7 หลายเดือนก่อน +1

    Vaery. Nice

  • @forever-vz6bs
    @forever-vz6bs 2 ปีที่แล้ว +12

    ਮੁੱਛ ਖੜੀ ਅੱਖ ਲਾਲ ਨਾਗਣੀ ਦਾ ਕਮਾਲ 😂

  • @sukhdevkaur9697
    @sukhdevkaur9697 2 ปีที่แล้ว +20

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏

    • @Lovebangar
      @Lovebangar 2 ปีที่แล้ว +2

      ਹਾਜੀ
      ਸੰਤਨਾਮ ਵਾਹਿਗੁਰੂ ਜੀ 🙏🌹🌹

    • @Manjit073
      @Manjit073 ปีที่แล้ว

      ਵਾਹਿਗੁਰੂ ਹੁਣ ਕੀ ਕਰੇ
      ਇਹ ਝੂਠ ਬੋਲਦਾ ਹੈ

  • @ranarana6497
    @ranarana6497 2 ปีที่แล้ว +1

    Wah docter shab ji god bless you Balraj France

  • @jagpalsingh392
    @jagpalsingh392 ปีที่แล้ว

    Thank u y bhut bhut soda as nucsha dakhn di layi y

  • @sontohkumari8644
    @sontohkumari8644 2 ปีที่แล้ว +1

    सतनाम वाहेगुरु मेरा सतनाम वाहेगुरु मेहर करे

  • @barjindersingh9328
    @barjindersingh9328 2 ปีที่แล้ว +2

    ਮੈਂ ਦੋ। ਵਾਰ ਐਸ ਐਮ ਐਸ ਕੀਤਾ ਪਰ। ਕੋਈ ਜੁਆਬ ਨਹੀਂ ਦਿੱਤਾ

  • @jasvindernumberdaar5640
    @jasvindernumberdaar5640 2 ปีที่แล้ว +16

    ਬਹੁਤ ਵਧੀਆ ਵੀਰ ਜੀ 🙏🙏

  • @mandeepsingh3404
    @mandeepsingh3404 2 ปีที่แล้ว +1

    ਨਾਸਿਰ ਭਾਜੀ ਸਤਿ ਸ੍ਰੀ ਅਕਾਲ

  • @paramjitsingh1186
    @paramjitsingh1186 ปีที่แล้ว

    ਜੇ। ਸ਼ਰੀਰ ਵਿੱਚ ਕਰੰਟ। ਨਹੀਂ। ਲੈਚੀਆਂ। ਮਿਸ਼ਰੀ। ਤਾਂ। ਕਿਤੇ। ਗੜ੍ਹ। ਨਾਂ। ਭੰਨ। ਦੇਂਣ

  • @tajdalbharatbharatnews254
    @tajdalbharatbharatnews254 2 ปีที่แล้ว +2

    veer ji da bolnn da tarika lajawab a

  • @GurjitSingh-jh6us
    @GurjitSingh-jh6us 2 ปีที่แล้ว +1

    Faruki sab ap da gl karn da Trika verry Nice Thnk

  • @jodhasinghbassisinghsinghb7218
    @jodhasinghbassisinghsinghb7218 2 ปีที่แล้ว +2

    Very nice job g sabh sach hai

  • @sukhdevsinghshergill953
    @sukhdevsinghshergill953 2 ปีที่แล้ว +2

    ਜਲਦੀ ਦਸਿਆ ਕਰੋ ਯਾਰ ਇਧਰ-ਉਧਰ ਦੀਆ ਬਹੁਤ ਮਾਰਦੇ ਹੋ

  • @anwarmasih2248
    @anwarmasih2248 2 ปีที่แล้ว +2

    Sir ਡੇਢ ਕੱਪ ਦੁੱਧ ਵਿੱਚ ਇਲਾਚੀ ਕੀਨੀਆ ਪੋਨੀਆ ਹਨ ਤੇ ਮਿਸਰੀ ਕਿੰਨੀ ਸੁਗਰ ਦੇ ਮਰੀਜ ਵਾਸਤੇ ਸੁਗਰ ਖਾਣਾ ਖਾਣ ਤੋਂ ਬਾਅਦ 200 ਤਕ ਹੈ ਅਤੇ ਇਸ ਤੋਂ ਘੱਟ ਵੀ ਹੋ ਜਾਂਦੀ ਹੈ 🙏🙏

    • @Body_service1
      @Body_service1 2 ปีที่แล้ว

      Suger theek huda hai ver g

  • @varinderkumar7210
    @varinderkumar7210 ปีที่แล้ว

    Your all videos so Osm 🙏🙏🙏🙌🙌🙌🙌🙏😘

  • @valvirsingh4236
    @valvirsingh4236 2 ปีที่แล้ว +6

    ਇਹ ਵੈਦ ਲੋਕਾਂ ਨੂੰ ਗੁਮਰਾਹ ਬਹੁਤ ਕਰਦਾ। ਹਰੇਕ ਨੁਸਖ਼ੇ ਨੂੰ ਵਿਆਗਰਾ ਨਾਲ ਜੋੜ ਦਿੰਦਾ ਹੈ ਇਸ ਤਰਾਂ ਲੱਗਦਾ ਜਿਵੇਂ ਇਹਦੇ ਆਪਦੇ ਪੱਲੇ ਵੀ ਕੁਸ ਹੈਨੀ ਤੇ ਖ਼ੁਦ ਵੀ ਵਿਆਗਰਾ ਲੈ ਹੀ ਘਰੇ ਕੰਮ ਚਲਾਉਂਦਾ ਜੇ ਇਹ ਨੁਸਖ਼ੇ ਹੀ ਵਿਆਗਰਾ ਦੀ ਥਾਂ ਲੈਂਦੇ ਹੁੰਦੇ ਤਾਂ ਵਿਆਗਰਾ ਕੰਪਨੀ ਬੰਦ ਹੋ ਜਾਣੀ ਸੀ। ਯੂ ਟਿਊਬ ਤੋਂ ਪੈਸੇ ਕਮਾਉਣੇ ਹਨ ਤਾਂ ਕੋਈ ਹੋਰ ਮਰਦਾਨਗੀ ਵਾਲੇ ਨੁਸਖ਼ੇ ਦੱਸ ਕਿ ਵਿਆਗਰਾ ਨਾਲ ਮੇਲ ਖਾਂਦੀਆਂ ਚੀਜ਼ਾਂ ਨਾਂ ਖਾਣੀਆਂ ਪੈਣ

  • @MansiSingh-ce2xo
    @MansiSingh-ce2xo 2 ปีที่แล้ว +9

    Thank you thank you sir Singh Ji for your awareness about treatment of our diet and married life better time karamjit Singh from Delhi.

  • @sudeshsingh8760
    @sudeshsingh8760 8 หลายเดือนก่อน

    ਅੰਗਰੇਜ 100 ਸਾਲ ਇੰਡੀਆ। ਤੋਂ ਅੱਗੇ ਨੇ

  • @harmailsingh1553
    @harmailsingh1553 2 ปีที่แล้ว +1

    ਬਹੁਤ ਵਧੀਆ, 👍✌

  • @pirtpalsingh2117
    @pirtpalsingh2117 8 หลายเดือนก่อน

    ਬਕਵਾਸ ਵਿਆਗਰਾ ਦਾ ਟਾਈਮਿੰਗ ਨਾਲ ਕੋਈ ਸਬੰਧ ਨਹੀਂ ਨਾ ਮਿਸਰੀ ਇਲਾਇਚੀ ਦਾ ਵਿਆਗਰਾ ਸਿਰਫ਼ ਅਕੜਾਅ ਦਿੰਦੀ ਆ ਬਾਈ ਇਹ ਦਿਮਾਗ਼ ਦੀ ਖੇਡ ਆ ਚੰਗੀ ਅਫ਼ੀਮ ਤੋਂ ਇਲਾਵਾ ਕੁਝ ਕੰਮ ਨਹੀਂ ਕਰਦਾ ਜੇਕਰ ਕੋਈ ਦਵਾਈ ਕੰਮ ਕਰਦੀਆਂ ਵਿਚ ਅਫ਼ੀਮ ਲਾਜ਼ਮੀ ਹੋਊ

  • @lovedeepsingh7546
    @lovedeepsingh7546 2 ปีที่แล้ว +11

    Sacha sucha insan a bai

  • @yadisingh6639
    @yadisingh6639 2 ปีที่แล้ว

    Nyc soch Saab ji 👌👌👌👌💯💯💯💯💯💯

  • @ashokathwal3833
    @ashokathwal3833 2 ปีที่แล้ว +4

    ਬਹੁਤ ਵਧੀਆ ਡਾ ਸਾਬ 👍👍

  • @JogaSingh-lv2mu
    @JogaSingh-lv2mu 2 ปีที่แล้ว +5

    Ilachyan kinnyan hongi yan information is good

  • @beantsingh371
    @beantsingh371 2 ปีที่แล้ว +3

    Thanks for healthful info Harashvir Singh ji

  • @amrinder2899
    @amrinder2899 2 ปีที่แล้ว +2

    ਵੈਦ ਜੀ ਆਪ ਤਾਂ ਟਿੱਲੇ ਲੱਗ ਰਹੇ ਨੇ😂

  • @LakhwinderSingh-rf9mu
    @LakhwinderSingh-rf9mu 8 หลายเดือนก่อน +2

    ਫਾਰੂਕੀ ਦੀ ਬੂਡ ਵਿੱਚ ਇੱਕ ਲਾਚੀ ਦੇਵੋ ਇਹ ਵੀ ਬਹੁਤ ਭੱਜ ਦੌੜ ਕਰ ਰਿਹਾ ਹੈ

  • @allamericanslogistics1143
    @allamericanslogistics1143 2 ปีที่แล้ว +2

    ਦੋ ਮਿੰਟ ਦੀ ਗਲ ਨੂੰ ਲਮਕਾ ਲਮਕਾ ਕਿ ਸਿਰ ਦੂਖਣ ਲਾ ਤਾ ,

  • @indersingh-bv8bm
    @indersingh-bv8bm 2 ปีที่แล้ว +21

    ਤੁਹਾਨੂੰ ਦੋਵਾਂ ਨੂੰ ਏਹੀ ਕੁਝ ਲੱਭਦਾ । ਬੰਦੇ ਨੂੰ ਹੋਰ ਵੀ ਰੋਗ ਹੁੰਦੇ ਨੇ। ਉਨ੍ਹਾਂ ਰੋਗਾਂ ਦੀ ਦਵਾਈ ਵੀ ਦੱਸੋ ।

  • @InderjitSingh-mu5co
    @InderjitSingh-mu5co 2 ปีที่แล้ว +18

    Talk about Elaichi started at 11.20.

  • @MandeepsinghkMandeep
    @MandeepsinghkMandeep 2 ปีที่แล้ว +4

    Bhot vadia Veer ne dasi gl

  • @ShamsherSingh-fo7gu
    @ShamsherSingh-fo7gu 2 ปีที่แล้ว +5

    ਵੈਦ ਜੀ ਇਲੈਚੀ ਅਤੇ ਮਿਸ਼ਰੀ ਦੀ ਮਿਕਦਾਰ ਵੀ ਦੱਸੋ ਧੰਨਵਾਦ

    • @AvtarSingh-nj1nc
      @AvtarSingh-nj1nc 2 ปีที่แล้ว +2

      J eh gal hi das ditti te fir doctor de kol kon jawega ji

  • @ashoksinghmattu8055
    @ashoksinghmattu8055 2 ปีที่แล้ว +2

    Very good vir ji 👍 🙏

  • @sangatsingh4672
    @sangatsingh4672 2 ปีที่แล้ว +2

    wahiguru.ji.sukh.rakhe.ji

  • @VeerSingh-fk8lj
    @VeerSingh-fk8lj 2 ปีที่แล้ว +1

    ਗੋਰਿਆਂ ਦਾ ਵੈਦ ਕਿਧਰੋ ਹੋ ਗਿਆ ਉਹ ਵੀ ਸੁਰੂ ਤੇ😂

  • @gursewaksingh5821
    @gursewaksingh5821 2 ปีที่แล้ว +4

    ਇਕ ਸਮੇਂ ਵਿਚ ਕਿੰਨੀਆਂ ਲਾਚੀਆਂ ਤੇ ਕਿੰਨੀ ਮਿਸ਼ਰੀ ਪਾਉਂਦੇ ਓ

  • @amarjeetamarjeet2325
    @amarjeetamarjeet2325 2 ปีที่แล้ว +3

    ਿੲਲ।ਚੀ ਦੀ ਮਾਤਰਾ ਿਕਨੀ ਪਾਓਣੀ ਅਾ ਤੇ ਮਿਸਰੀ ਦੀ ਮਾਤਰਾ ਕਿਨੀ ਪਾਓਣੀ ਹੈ ਜੀ

  • @RAO.03SAHAB
    @RAO.03SAHAB 2 ปีที่แล้ว +1

    ਬਾਈ। ਜੀ। ਡੋਸ। ਵੀ। ਤਾ। ਦੱਸੋ। ਕਿੰਨੇ। ਵਿੱਚ। ਕਿੰਨੀ ਆ। 🤔🤔🤔

  • @rajsidhu8329
    @rajsidhu8329 2 ปีที่แล้ว +1

    Very good 👍

  • @BalwinderSingh-fh9rt
    @BalwinderSingh-fh9rt 2 ปีที่แล้ว +1

    ਇਹਨਾਂ ਨੂੰ ਸੈਕਸ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਹੈ ਕੋਈ ਹੋਰ ਵੀ ਕਈ ਬਿਮਾਰੀਅਾਂ ਨੇ ਉਨ੍ਹਾਂ ਬਾਰੇ ਵੀ ਜਾਣਕਾਰੀ ਦੇ ਦਿਉਂ

  • @triloksingh7148
    @triloksingh7148 2 ปีที่แล้ว +2

    Thanks ji

  • @gagandeepkaur2149
    @gagandeepkaur2149 2 ปีที่แล้ว +3

    🙏🙏🌹🌹🙏🙏