ਜ਼ਮੀਨ ਦੱਬਣ ਦੇ ਦੋਸ਼ ਲਗਾਉਣ ਵਾਲੀ ਕੁੜੀ ਦੇ ਪਿੰਡ ਪਹੁੰਚਿਆ ਭਾਨਾ ਸਿੱਧੂ

แชร์
ฝัง
  • เผยแพร่เมื่อ 21 ม.ค. 2025

ความคิดเห็น • 154

  • @GrgVxv
    @GrgVxv 14 วันที่ผ่านมา +54

    ਭਾਨਾ ਸਿੱਧੂ ਬਹੁਤ ਵਧੀਆ ਇਨਸਾਨ ਹੈ. ਕਿੰਨੇ ਏਜੰਟਾਂ ਕੋਲੋਂ ਗਰੀਬ ਲੋਕਾਂ ਦੇ ਪੈਸੇ ਵਾਪਸ ਕਰਾਏ ਕਿੰਨੀਆਂ ਗਰੀਬ ਕੁੜੀਆਂ ਦੇ ਦੁਆਰਾ ਘਰ ਵਸਾਏ. ਸੱਚ ਦਾ ਇਨਸਾਫ ਦਿਓ ਸੱਚ ਦੇ ਮਗਰ ਖੜੋ ਪੰਜਾਬੀਓ ਗੁਰੂ ਦੇ ਘਰ ਸੱਚ ਦਾ ਨਿਆ ਹੁੰਦਾ ਝੂਠ ਦਾ ਨਹੀਂ. ਸਿੱਧੂ ਜਿੰਦਾਬਾਦ

  • @SandhukarajSingh
    @SandhukarajSingh 11 วันที่ผ่านมา +15

    ਬਾਈ ਭਾਨੇ ਤੂੰ ਠੀਕ ਆ 👍👍👍👍👍👍

  • @BaljeetKaur-r8j
    @BaljeetKaur-r8j 12 วันที่ผ่านมา +30

    ਭਾਨਾ ਸਿੱਧੂ ਸੱਚ ਬੋਲਦੇ ਨੇ ❤

  • @jagtarsingh7127
    @jagtarsingh7127 10 วันที่ผ่านมา +9

    ਭਾਨਾਂ ਸਿੱਧੂ ਬਹੁਤ ਹੀ ਵਧੀਆ ਇਨਸਾਨ ਹੈ

  • @Happysandhu-i8s
    @Happysandhu-i8s 14 วันที่ผ่านมา +22

    ਭਾਨਾਂ ਬਹੁਤ ਵਧੀਆ ਹੈ ਜੀ

  • @apnapunjab2772
    @apnapunjab2772 12 วันที่ผ่านมา +10

    ਭਾਨਾ ਸਿੱਧੂ ਜਿੰਦਾਵਾਦ ਬਹੁਤ ਚੰਗੀ ਸੋਚ ਦਾ ਮਾਲਕ

  • @jagmohansingh4079
    @jagmohansingh4079 10 วันที่ผ่านมา +8

    ਭਾਨੇ ਬਾਈ ਦਿਆਂ ਭੈਣਾਂ ਬਾਰੇ ਗ਼ਲਤ ਬੋਲਣਾ ਗ਼ਲਤ ਏ ਇਹ ਜੋ ਕਹਿ ਰਿਹਾ ਕਿਸੇ ਸਰਕਾਰੀ ਬੰਦੇ ਦੇ ਹਲ਼ਕ ਚ ਡੰਡਾ ਧੱਕ ਦਿਆਂ ਪੰਚਾਇਤ ਨੂੰ ਤਾਂ ਕਿਸੇ ਨੂੰ ਟਾਈਮ ਹੀ ਨਹੀਂ ਦਿਤਾ

  • @SubhdeepSingh-cr3ix
    @SubhdeepSingh-cr3ix 10 วันที่ผ่านมา +3

    ਭਾਨਾ ਬੰਦਾ ਠੀਕ ਏ

  • @komaldhillon1291
    @komaldhillon1291 15 วันที่ผ่านมา +22

    ਭਾਨਾ ਸਿੱਧੂ ਬਹੁਤ ਵਧੀਆ ਬੰਦਾ ਹੈ

  • @NarinderdeepSingh
    @NarinderdeepSingh 15 วันที่ผ่านมา +27

    ਭਾਨਾ ਸਿੱਧੂ ਜਿੰਦਬਾਦ❤❤❤❤

  • @sukhmankulardiaryfarm
    @sukhmankulardiaryfarm 15 วันที่ผ่านมา +33

    ਸੱਚਾ ਸੁੱਚਾ ਬੰਦਾ ਭਾਨਾਂ ਸਿੱਧੂ

  • @davindersingh7191
    @davindersingh7191 12 วันที่ผ่านมา +10

    Bhana Sidhu Hera banda ❤❤❤❤

  • @ManguSharma5642
    @ManguSharma5642 10 วันที่ผ่านมา +4

    ਭਾਨਾ ਭਾਈ ਬਿਲਕੁਲ ਸਹੀ ਹੈ ❤

  • @bahadursingh9718
    @bahadursingh9718 14 วันที่ผ่านมา +13

    ਓ ਭਾਈ ਉਹ ਕੁੜੀਂ ਜ਼ਮੀਨ ਦੱਬਣ ਦੀ ਗੱਲ ਕਿਉਂ ਕਹਿੰਦੀਂ ਹੈ।

  • @MaanSaab-sx6sd
    @MaanSaab-sx6sd 11 วันที่ผ่านมา +4

    ਭਾਨੇ ਵੀਰ ਅਸ਼ੀ ਹਮੇਸਾ ਤੁਹਾਡੇ ਨਾਲ ਖੜੇ ਆ ਤੇ ਖੜੇ ਰਹਾਂਗੇ

  • @AnnoyedBarn-fm6hl
    @AnnoyedBarn-fm6hl 10 วันที่ผ่านมา +2

    Bhanna। ਸਿੱਧੂ। Good Man

  • @kamalpreetbhullar855
    @kamalpreetbhullar855 12 วันที่ผ่านมา +9

    ਇੱਕਲੇ ਫੇਮ ਲੈਣ ਵਾਸਤੇ ਕਿਸੇ ਤੇ ਵੀ ਚਿੱਕੜ ਨਹੀਂ ਸੁੱਟਣਾ ਚਾਹੀਦਾ ਸੱਚ ਸਾਹਮਣੇ ਆ ਹੀ ਜਾਂਦਾ ਭਾਨਾ ਸਿੱਧੂ ਬੋਲੀ ਦਾ ਰੁੱਖਾ ਹੋ ਸਕਦਾ ਦਿਲ ਦਾ ਮਾੜਾ ਨਹੀਂ ਵਧੀਆ ਇੰਨਸਾਨ ਆ ਹਰ ਪਲ ਲੋਕਾਂ ਦੀ ਮੱਦਦ ਕਰਦਾ ਕਿੰਨੇ ਬੱਚਿਆ ਦੇ ਫਸੇ ਪੈਸੇ ਇਜੇਂਟਾ ਕੋਲੋਂ ਕਢਵਾਏ ਗ਼ਲਤ ਬਿਆਨ ਦੇਣ ਤੋਂ ਪਹਿਲਾਂ ਦੇਖ ਲੈਣਾ ਚਾਹੀਦਾ ਇਸ ਦਾ ਸਿੱਟਾ ਕੀਂ ਨਿੱਕਲੂ

  • @JSM-u6b
    @JSM-u6b 9 วันที่ผ่านมา +3

    ਜਿਹੜਾ ਵਿਕਦਾ ਨਹੀਂ ਉਸ ਨੂੰ ਬਦਨਾਮ ਕੀਤਾ ਜਾਂਦਾ ਹੈ ਬਾਈ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਹਾਂ ਜੀ

  • @JasneetDhaliwal-s4n
    @JasneetDhaliwal-s4n 15 วันที่ผ่านมา +20

    Bhana sidhu sacha banda ....dimag nal ni dil nal chalda vichra ....loka lyy stand len wala banda ❤❤❤❤❤

  • @SukhwinderSingh-qn4rj
    @SukhwinderSingh-qn4rj 13 วันที่ผ่านมา +7

    Very nice veer ji

  • @BaljinderDhaliwal-f2m
    @BaljinderDhaliwal-f2m 15 วันที่ผ่านมา +10

    Bhana is good man 👍💪🙏🏻

  • @kulwindersinghcheema
    @kulwindersinghcheema 10 วันที่ผ่านมา +2

    Very nice

  • @happydandiwalsaabhappydand6714
    @happydandiwalsaabhappydand6714 9 วันที่ผ่านมา +1

    ਸਹੀ ਬੰਦਾ ਆ ਭਾਨਾ ਸਿੱਧੂ

  • @MandeepSingh-m3b3p
    @MandeepSingh-m3b3p 6 วันที่ผ่านมา

    ਬਾਈ ਲਈ ਜ਼ਿੰਦਾਬਾਦ ਭਾਈ ਭਾਨਾ ਸਿੱਧੂ ਜਿੰਦਾਬਾਦ ਬਾਈ ਦੱਬ ਕੇ ਰੱਖ ਤੇਰੇ ਨਾਲ ਹੈ ਯਾਰ ਬਾਈ ਜੀ ਸਾਥ ਦਿਆ ਕਰੋ ਵੀਰ ਦਾ ਸਾਰੇ ਭਰਾ ਸਾਥ ਦਿਆ ਕਰੋ ਆਪਣੇ ਪੰਜਾਬ ਦੇ ਲਈ ਬੋਲਦਾ ਵਿਚਾਰਾ ਕਦੇ ਪਾਣੀਆਂ ਦੇ ਲਈ ਕਦੇ ਨਸ਼ੇ ਵਿਰੁੱਧ ਬੋਲਦਾ ਬਿਚਾਰਾ ਬੀਅਰ ਨਾਲ ਖੜਿਆ ਕਰੋ ਲੱਤਾਂ ਨਾਲ ਖਿੱਚਿਆ ਕਰੋ ਮੇਰੇ ਵੀਰੋ ਆਪਦੇ ਬੰਦੇ ਦੀਆਂ ਹੀ ਸਾਰੇ ਆਪਣੇ ਭੈਣ ਭਰਾਈ ਹੁੰਦੇ ਐ ਜੇ ਕੋਈ ਪੰਜਾਬ ਦੇ ਲਈ ਬਾਜ ਬੁਲੰਦ ਕਰਦਾ ਤਾਂ ਉਹਦੇ ਨਾਲ ਖੜੋ ਮੇਰੇ ਵੀਰੋ ਨਾਲ ਖੜੋ ਸਰਕਾਰਾਂ ਤਾਂ ਚਾਹੁੰਦੀਆਂ ਹ ਇੱਕ ਬੰਦਾ ਖੜਾ ਕਰਕੇ ਐਂਟੀ ਸਰਕਾਰਾਂ ਬੰਦੇ ਨੂੰ ਜੇਲ ਦੇ ਵਿੱਚ ਸਿੱਟਣ ਦੀ ਕੋਸ਼ਿਸ਼ ਕਰਦੀਆਂ ਜਾਂ ਮਰਵਾਉਣ ਦੀ ਕੋਸ਼ਿਸ਼ ਕਰਦੀਆਂ ਮੇਰੇ ਵੀਰੋ ਨਾਲ ਖੜਿਆ ਕਰੋ ਭਰਾਵੋ ਜੇ ਨਾਲ ਖੜੋਂਦਾ ਬਾਅਦ ਹ ਏਕਤਾ ਦੇ ਨਾਲ ਹੀ ਸਭ ਕੁਝ ਮਿਲਣਾ ਮੇਰੇ ਵੀਰੋ

  • @FromPanjab1997
    @FromPanjab1997 15 วันที่ผ่านมา +6

    bhana sidhu heera banda ❤ hmesha bai nal aa

  • @amarjeetkaur5876
    @amarjeetkaur5876 11 วันที่ผ่านมา +2

    Support Bhana Sidhu bhai 🦅

  • @amandeepsingh-sq6ii
    @amandeepsingh-sq6ii 9 วันที่ผ่านมา +1

    22 sada zindabaad hai te zindabaad hi rehogaa sada hi ji bhana sidhu zindabaad ji

  • @SimranjitKaur-db3by
    @SimranjitKaur-db3by 15 วันที่ผ่านมา +5

    ਭਾਨਾ veer sacha bnda

  • @darshansandhu1212
    @darshansandhu1212 11 วันที่ผ่านมา +4

    Waheguru ji

  • @Lakhasurry
    @Lakhasurry 8 วันที่ผ่านมา

    ਜੋ ਜੋ ਘਰ ਬੈਠ ਕੇ ਬੋਲ ਰਹੇ ਇਥੇ ਆਣ ਕੀ ਵਕੀਲ ਨਾ ਜਾ ਪਟਵਾਰੀ ਲੈ ਆਉ ਕੋਇ ਕਹਿ ਦਵੇ ਭਾਨਾ ਸਿਧੂ ਨੈ ਕਿਸੱ ਜਮੀਨ ਜਾ ਇਕਵੀ ਪੈਸਾ ਖਾਦਾ ਹੋਵੇ ਆਸੀ ਗਾਲ ਲਵਾ ਦਵਾਗੇ

  • @sahajpreetsandhu
    @sahajpreetsandhu 6 วันที่ผ่านมา

    ਭਾਨਾ ਸਿੱਧੂ ਇਕ ਸੱਚਾ ਤੇ ਨੇਕ ਇਨਸਾਨ ਹੈ

  • @guridhaliwal6990
    @guridhaliwal6990 11 วันที่ผ่านมา +2

    Bhana sidhu bauht vddiya banda yaar

  • @ArshdeepChahal-k4o
    @ArshdeepChahal-k4o 12 วันที่ผ่านมา +2

    Good veer🙏🙏❤

  • @GurleenKaur-j9i
    @GurleenKaur-j9i 14 วันที่ผ่านมา +5

    Bhana sidhu d best I am a big fan

  • @sonuvirk4949
    @sonuvirk4949 15 วันที่ผ่านมา +20

    Bhane ਵੀਰ tu eho jhiea khachan ਦਾ ਕੋਈ asr ਨਾ krea kr ਤੇਰੀ lrrai bhout ਵੱਡੀ ਐ,,ਏਦਾਂ ਦੀ chval ਦੀ gl ਦਾ asr ਨੀ ਕਰੀ ਦਾ
    Sara ਪੰਜਾਬ Jaan ਦਾ bhana ਕਿੱਦਾਂ ਦਾ bnda

    • @shaomundegroup3327
      @shaomundegroup3327 12 วันที่ผ่านมา

      ਭਾਨੇ ਵਰਗਾ ਇੰਨਸਾਨ ਐਦਾ ਝੂੱਠ ਨਹੀਂ
      ਬੋਲਦਾ , ਵਾਹਿਗੁਰੂ ਜੀ ਨੇ ਭਰਾ ਨੂੰ ਆਪਣੀ ਮਿਹਰ ਸਦਕਾ ਬਹੁਤ ਕੁੱਝ ਦਿੱਤਾ ਹੋਇਆ ਤੇ
      ਬਹੁਤ ਵੱਡੀ ਇਮੇਜ ਬਖ਼ਸ਼ਿਸ਼ ਕੀਤੀ ਹੈ
      ਧੰਨ ਗੁਰੂ ਰਾਮਦਾਸ ਸਾਹਿਬ ਜੀਉ
      ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਜੀਉ
      ❤❤❤❤❤❤❤

  • @bichitarsingh9259
    @bichitarsingh9259 12 วันที่ผ่านมา +2

    Bahnaa sihdu jihnadabad jihnadabad jihnadabad jihnadabad jihnadabad sahid jaan

  • @UsmanMohamed-j3v
    @UsmanMohamed-j3v 11 วันที่ผ่านมา +3

    Panna Jatt Sahi Banda hai ji❤❤❤❤💪💪💪💪💪👌👌👌👌👍

    • @Rabab224
      @Rabab224 5 วันที่ผ่านมา

      ਜੱਟ ਨਹੀਂ ਹੈਗਾ ਓਹੋ। ਰਾਮਦਾਸੀਆ ਸਿੱਖ ਆ।

  • @MandeepSingh-y3k
    @MandeepSingh-y3k 15 วันที่ผ่านมา +5

    Bhana sacha banda
    Fulll sport
    Lambardar pathankot

  • @HimmatSingh-qp4up
    @HimmatSingh-qp4up 11 วันที่ผ่านมา +2

    vv nice

  • @LalaRatainda_452
    @LalaRatainda_452 12 วันที่ผ่านมา +2

    Bhaana veer Sacha banda aa gal khatam🙏

  • @ParamjitSingh-ke9hx
    @ParamjitSingh-ke9hx 10 วันที่ผ่านมา +1

    Good veerg

  • @JyotiMaan-xq1jy
    @JyotiMaan-xq1jy 10 วันที่ผ่านมา +2

    To sahi a

  • @sarabjitchouhan9109
    @sarabjitchouhan9109 11 วันที่ผ่านมา +2

    Bhana bai ❤

  • @PrabhjotSingh-xt3kr
    @PrabhjotSingh-xt3kr 8 วันที่ผ่านมา

    Veer ji asi Sara Punjab ap y sath hai asli mard hai sada pana veer

  • @happysinghsidhu2832
    @happysinghsidhu2832 14 วันที่ผ่านมา +5

    Bhana Sidhu y good banda

  • @HarjotKaur-g6y
    @HarjotKaur-g6y 12 วันที่ผ่านมา +4

    कारवाई कराओ ईना लोका ते जो के गरीबा ते झुठे परचे कराऊदे ईकठे हो के पिड वाले सारे ब माडी गल आ भाना सिधु बहुत वधीआ ईनसान आ 🙏🙏

  • @Aap-k1bGill
    @Aap-k1bGill 12 วันที่ผ่านมา +2

    Nice veer ji

  • @ManjitGill-z2d
    @ManjitGill-z2d 12 วันที่ผ่านมา +2

    Good veer ji

  • @jgill6094
    @jgill6094 9 วันที่ผ่านมา +1

    Bhana Sidhu good aadmi aa

  • @DesiMunda-f2f
    @DesiMunda-f2f 12 วันที่ผ่านมา +2

    💪💪💪👍👍

  • @parbhikaur1605
    @parbhikaur1605 11 วันที่ผ่านมา +2

    Bhan Sidhu jinda baad

  • @Inderfarmersvlogs
    @Inderfarmersvlogs 15 วันที่ผ่านมา +6

    Bhaana sidhu sachaa banda a

  • @jaswinderkaur-l9i
    @jaswinderkaur-l9i 12 วันที่ผ่านมา +2

    Very nice beta baha Sidhu

  • @gurbirsingh9210
    @gurbirsingh9210 12 วันที่ผ่านมา +2

    Bhana good banda

  • @KamalJeet-b6j
    @KamalJeet-b6j 11 วันที่ผ่านมา +3

    Wahagur ji

  • @kulwinderdubbkulwinderdu-rb8dh
    @kulwinderdubbkulwinderdu-rb8dh 12 วันที่ผ่านมา +2

    Bana sidhu jedabad

  • @jaswinderkaur-l9i
    @jaswinderkaur-l9i 12 วันที่ผ่านมา +2

    Good good beta g

  • @amandeepsingh7756
    @amandeepsingh7756 12 วันที่ผ่านมา +2

    Bhana sidhu good

  • @Harman-iz2te
    @Harman-iz2te 15 วันที่ผ่านมา +3

    Bhana sidhu jindabad

  • @SukhchainSingh-jx7ob
    @SukhchainSingh-jx7ob 11 วันที่ผ่านมา +2

    Thik hai

  • @satgurkotra2543
    @satgurkotra2543 15 วันที่ผ่านมา +3

    ਭਾਨਾ ਸਿੱਧੂ ਜਿੰਦਾਬਾਦ

  • @BaljitKarkhal
    @BaljitKarkhal 15 วันที่ผ่านมา +4

    Gud bro

  • @PareeepkaurMann
    @PareeepkaurMann 15 วันที่ผ่านมา +2

    Bhana sidhu jinda bad

  • @JaggiFarmer22
    @JaggiFarmer22 15 วันที่ผ่านมา +3

    Bhana is Good man

  • @kulwantkatwal9665
    @kulwantkatwal9665 12 วันที่ผ่านมา +1

    🙏🙏🙏🙏🙏👌👌👌👌👌

  • @jgill6094
    @jgill6094 9 วันที่ผ่านมา

  • @JagjitSingh-v3c
    @JagjitSingh-v3c 15 วันที่ผ่านมา +1

    🙏❤️🌹👍👌 jindabad

  • @GurwinderSingh-cc7yy
    @GurwinderSingh-cc7yy 3 วันที่ผ่านมา

    Shuru ton he bhana sidhu nu te lakha sidhana nu support rahi te rahugi ...jehda panjab lai khad da lad da oh koi v hove full support onu...

  • @ManpreetSingh-m6l
    @ManpreetSingh-m6l 12 วันที่ผ่านมา +2

    Bai famous hon nu firdi ae hor koi gal ni baat ni bhen cho subscriber chahide es kudi nu 😂😂😂😂😂

  • @Jassibawa11
    @Jassibawa11 15 วันที่ผ่านมา +6

    ਤੇਜਾ ਪਿੰਡ ਪਟਿਆਲੇ ਕਿਹੜੀ side ਹੈ

    • @AmritSingh-ks7iy
      @AmritSingh-ks7iy 15 วันที่ผ่านมา

      ਦੇਵੀਗੜ੍ਹ ਰੋਡ ਨੇੜੇ ਬਾਹਾਲ

    • @Jassibawa11
      @Jassibawa11 15 วันที่ผ่านมา

      @@AmritSingh-ks7iy ok

  • @billaproductionbhikhi7065
    @billaproductionbhikhi7065 12 วันที่ผ่านมา +1

    Bhana vr tara nal a

  • @pawangill753
    @pawangill753 8 วันที่ผ่านมา

    Oss kuri nu camera aga rakhoo veera gd person veera

  • @AvtarsinghDhanoa
    @AvtarsinghDhanoa 12 วันที่ผ่านมา +2

    😂😂😂😂😂😂ਕੁੜੀ ਨਾਲ ਲਾਇਵ ਗੱਲ ਕਰ

    • @indianarmysikhregiment1364
      @indianarmysikhregiment1364 9 วันที่ผ่านมา

      ਤੇਰੀ ਭੈਣ ਨਾਲ਼ ਜੋਂ ਪਰਚੇ ਕਰਵਾਂਦੀ ਹੈ 😂

  • @JasdeepChahal-bj6nh
    @JasdeepChahal-bj6nh 14 วันที่ผ่านมา +2

    Panasonic craft man this man is only politics

  • @harjotbilling6274
    @harjotbilling6274 12 วันที่ผ่านมา +1

    Bhana sidhu sacha Banda y

  • @gurumukhsinghmahal8493
    @gurumukhsinghmahal8493 10 วันที่ผ่านมา

    ਸਵਾਦ ਤਾ ਸੀ ਹੁਣ ਆਓਦੀ ਸਾਮਣੈ ਬੈਠਦੀ ਪਰੋਣੈ ਦੈ ਫੈਸਬੁਕ ਤੈ ਬੈਠਕੈ ਭੌਕਣਾ ਆਓਦਾ ਇਹਨੂੰ ਚਵਲ ਜਨਾਨੀ ਨੂੰ

    • @ssrishtii1633
      @ssrishtii1633 6 วันที่ผ่านมา

      ਤੈਨੂੰ ਜੰਮਣ ਵਾਲੀ chawal

  • @jasschahal325
    @jasschahal325 13 วันที่ผ่านมา +1

    Je jurt hundi je schi hundi ta panchyat vch aa k saboot rakhdi

  • @happykhankhan2317
    @happykhankhan2317 10 วันที่ผ่านมา +1

    Kon a ਕੁੱੜੀ

  • @sharanjitsinghmundi804
    @sharanjitsinghmundi804 5 วันที่ผ่านมา

    Bhanna sahi Banda hai

  • @AmrikSingh-jm3wi
    @AmrikSingh-jm3wi 10 วันที่ผ่านมา

    ਤੂੰ ਉਦਮ ਸਿੰਘ ੇਦੇ ਪਰਿਵਾਰ ਵਿੱਚੋਂ ਹੁਣ ਥੋੜੀ ਜਿਹੀ ਚੜਾਈ ਹੋ ਗਈ ਹੁਣ ਤੱਕ ਤਾ ਸੁਟੇ ਲਾਊਦਾ ਸੀ ਤੈਨੂੰ ਇਹੀ ਗੱਲ ਮਰਵਾਊਗੀ ਤੇਰੇ ਵੀ ਬਾਹ ਚੜਾਉਣ ਵਾਲੇ ਬਹੁਤ ਨੇ

  • @GurpreetSandhu-i8j
    @GurpreetSandhu-i8j 15 วันที่ผ่านมา +1

    Bhana sidhu sacha banda w

  • @JASWINDERDHALIWAL-c4k
    @JASWINDERDHALIWAL-c4k 15 วันที่ผ่านมา +5

    Darahe wala janana jiha kithe giaa jihra aapde aap nu ajant hun bole

  • @Gulfheem7033
    @Gulfheem7033 14 วันที่ผ่านมา +1

    Bai ji video video kheddan di ki lod aa,,, defamation pao

  • @JassLehra03
    @JassLehra03 15 วันที่ผ่านมา +6

    ਹੋਵੇ ਭਾਮੇ ਸੱਚਾ ਇਹ । ਪਰ ਫੁਕਰਾ ਯਾਦਾ

    • @sonudhillon831
      @sonudhillon831 14 วันที่ผ่านมา

      ਕਿਹੜੀ ਗੱਲੋਂ ਫੁਕਰਾ ਲੱਗਦਾ

    • @GurpreetMand-vz5cn
      @GurpreetMand-vz5cn 13 วันที่ผ่านมา

      Tu hai mera pakaai mare agar bana Sidhu bare

  • @ParvinderSingh-lr9jy
    @ParvinderSingh-lr9jy 10 วันที่ผ่านมา

    Bhane Sidhu nu kee jarurat pai gai, ikk kudi nall uljan dee

  • @sabisabisingh5231
    @sabisabisingh5231 10 วันที่ผ่านมา

    Gal jamni de bhana Bai jamni chada

  • @sabisabisingh5231
    @sabisabisingh5231 10 วันที่ผ่านมา

    22 kal tu jamni chade kamja kita

  • @OmdattSharma-k1z
    @OmdattSharma-k1z 13 วันที่ผ่านมา

    Bai ik badiya banda hun punjab diya kudiya nu lutten de agg lagi pai a

  • @gurpreetsidhu9379
    @gurpreetsidhu9379 15 วันที่ผ่านมา

    Harassment and bullying claim

  • @GurpreetsinghKingra-tm2rz
    @GurpreetsinghKingra-tm2rz 15 วันที่ผ่านมา

    Sarpach kada mane sunae deta

  • @gurpreetsidhu9379
    @gurpreetsidhu9379 15 วันที่ผ่านมา +1

    Do you go to the go to bullying and harassment

  • @PargatSingh-iu2du
    @PargatSingh-iu2du 14 วันที่ผ่านมา

    Eda de janani da ke hunda ver famous band bara Bola ga ja kus ta milu ga kisa to

  • @meetbathindasinghbathinda8045
    @meetbathindasinghbathinda8045 10 วันที่ผ่านมา

    Eda ni krna chaida bnda punjab lai ladai lad da hai fir kyu tusi lok ena uper kyu ungel chakde ho

  • @guridhandari2591
    @guridhandari2591 10 วันที่ผ่านมา

    Bhane veere gussa naa kri tenu teri gal samjauni nhi aaundi ,,har gal kahli ch krda,,duja hankaar jhalkan lag gya galla cho,, lKhe y to sikh kuj

  • @Raju-b9d
    @Raju-b9d 13 วันที่ผ่านมา

    🙏🙏🙏🙏🙏💪💪💪💪💪🫡🫡🫡🫡👍👍❤️❤️❤️

  • @MalkitSingh-lo5nv
    @MalkitSingh-lo5nv 15 วันที่ผ่านมา

    Nonesense

  • @Madan7922
    @Madan7922 12 วันที่ผ่านมา

    Bhana...tu das tere kol kine Zameen dabbi kabza aali das...jede bolde aa..jine vi baithe aa sare kabze diii..zameen dabbi hoyi...aa kdao 1947..azaadi year according..kdo kagaz..tusi bas video joge rhh jnge...dada dada karda

  • @amandeepsingh7756
    @amandeepsingh7756 12 วันที่ผ่านมา

    Kudi je mehndi ai ke bhane ne zmwen dabbi ai ta hun aundi nahi panchait ch hun kudi nu bahar thand lagdi ai

  • @GurjitKaur-r8e
    @GurjitKaur-r8e 12 วันที่ผ่านมา

    Vir Teri bhan bang bilkul schi han par jekar tere barga vir hunda tan me v tere jini haonsla vale c par apdian ne andr badty

  • @sonugill1954
    @sonugill1954 10 วันที่ผ่านมา

    Oh taaa sali chagal a tuci bai g good tey gaint bandey ho