ਜਲੰਧਰ ਦੇ ਠੱਗ ਏਜੰਟਾਂ ਦੀ ਭਾਨੇ ਸਿੱਧੂ ਨੇ ਬਣਾਈ ਰੇਲ

แชร์
ฝัง
  • เผยแพร่เมื่อ 24 ม.ค. 2025

ความคิดเห็น • 266

  • @gurvindersinghpakka3109
    @gurvindersinghpakka3109 ปีที่แล้ว +28

    ਦਿਲੋਂ ਸਲੂਟ ਭਾਨੇ ਵੀਰ ਵਾਹਿਗੁਰੂ ਤੁਹਾਨੂੰ ਸਦਾ ਹੀ ਸੇਵਾ ਦਾ ਮੌਕਾ ਬਖ਼ਸ਼ਦੇ ਰਹਿਣ

  • @harnetchoudhary1782
    @harnetchoudhary1782 ปีที่แล้ว +53

    ❤ ਸਲੂਟ ਹੈ ਭਾਨੇ ਵੀਰ ਜੀ ਬਾਬਾ ਨਾਨਕ ਮਾਹਰਾਜ ਜੀ ਤੁਹਾਨੂੰ ਸਾਰੀ ਟੀਮ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ ❤

  • @HarwinderSingh-v1n
    @HarwinderSingh-v1n ปีที่แล้ว +10

    Good. Veere. Gਲੰਮੀ.ਉਮਰ.ਕਰੇ.ਭਾਨੇ.ਵੀਰ.ਦੀ❤❤❤

  • @naharsingh3887
    @naharsingh3887 ปีที่แล้ว +25

    ਭਾਈ ਸਾਹਿਬ ਭਾਨੇ ਸਿੱਧੂ ਤੁਸੀਂ ਬਹੁਤ ਵਧੀਆ ਕੰਮਹੈ ਅਸੀਂ ਵੀ ਤੁਹਾਨੂੰ ਮਿਲਣ ਸੀ ਤੁਹਾਡੇ ਫੋਨ ਤੇ ਹੀ ਐਂਡਰਸਨ ਮਿਲੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖ ਜੀ

  • @ਆਪਣਾਪੰਜਾਬਲੋਕਗੀਤ
    @ਆਪਣਾਪੰਜਾਬਲੋਕਗੀਤ ปีที่แล้ว +13

    ਅਸਲੀ ਹੀਰੋ ਭਾਨਾ ਸਿੱਧੂ ਇਕ ਵਾਰ ਭਾਣੇ ਬਾਈ ਨੂੰ ਮਿਲਣਾ ਜਰੂਰ ਆ ਇਕ ਵਾਰੀ ਹੱਥ ਲਾ ਕੇ ਦੇਖਣ ਨੂੰ ਜੀ ਕਰਦਾ ਭਾਣੇ ਵੀਰ ਨੂੰ ਮਿਲ ਕੇ ਮੈਨੂੰ ਏਦਾਂ ਲਗਣਾ ਜਿੱਦਾਂ ਰੱਬ ਨੂੰ ਮਿਲ ਲਿਆ

  • @HarneetKalas-nf8nd
    @HarneetKalas-nf8nd ปีที่แล้ว +9

    ❤ ਮੱਦਦ ਕਰਵਾਉਣ ਵਾਲੀਓ ਤੁਹਾਡੇ ਇਸ ਕੱਮ ਦੇ ਕਾਰਨਾਂ ਕਰਕੇ ਭਾਨਾ ਅੱਜ ਪੁਲਿਸ ਰਿਮਾਂਡ ਤੇ ਚੱਲ ਰਿਹਾ ਹੈ ਹੁਣ ਸਾਰੇ ਆ ਕੇ ਵੀਰ ਦਾ ਸਾਥ ਦੇਈਏ ਬਹੁਤ ਜ਼ਿਆਦਾ ਤਸ਼ੱਦਦ ਹੋ ਰਿਹਾ ਹੈ ਭਾਨੇ ਤੇ ਅੱਜ ਆਪਣੀ ਲੋੜ ਬਾਈ ਨੂੰ ਜੇ ਹੁਣ ਸਾਥ ਨਾ ਦਿੱਤਾ ਤਾਂ ਕਿਸੇ ਨੇ ਨਹੀਂ ਆਪਣੇ ਲਈ ਖੜਨਾ ਹੈ ਬਹੁਤ ਜ਼ਿਆਦਾ ਦਲੇਰੀ ਵਾਲਾਂ ਕੰਮ ਹੁੰਦਾ ਹੈ ਕਿਸੇ ਮਸਲੇ ਨੂੰ ਆਪਣਾ ਸਮਝ ਕੇ ਲੜਨਾ ਹਰ ਇੱਕ ਦੇ ਘਰ ਦੇ ਰੋਕਦੇ ਨੇ ਇਹੋ ਜਿਹਾ ਕੰਮ ਨਾ ਕਰ ਭਾਨੇ ਦੀ ਦਾਦੀ ਜੀ ਘਰ ਭਾਨੇ ਨੂੰ ਉਡੀਕਦੀ ਹੈ ਭਾਨੇ ਦੀ ਮਾਤਾ ਜੀ ਤਾਂ ਹੈ ਨਹੀਂ ਦਾਦੀ ਦੋ ਪੋਤੇ ਇੱਕ ਭਾਨੇ ਦੇ ਪਿਤਾ ਜੀ ਹਨ ਭੈਣਾਂ ਵਿਆਹੀਆਂ ਹੋਈਆਂ ਨੇ ਸੱਭ ਨੂੰ ਆਪਣੇ ਬੱਚੇ ਪਿਆਰੇ ਨੇ ਭਾਨਾ ਜਿਹਨਾਂ ਦੀ ਲੜਾਈ ਲੜ ਰਿਹਾ ਹੈ ਉਹਨਾਂ ਨੂੰ ਵੱਧ ਤੋਂ ਵੱਧ ਆਪਣੇ ਆਪਣੇ ਸਾਰੇ ਪਰਿਵਾਰ ਨਾਲ ਲੈ ਕੇ ਪਹੁੰਚੇ ਬਜ਼ੁਰਗਾਂ ਨੂੰ ਘਰ ਛੱਡ ਕੇ ਬਾਕੀ ਜਿੰਨੇ ਵੀ ਪਰਿਵਾਰ ਦੇ ਮੈਂਬਰ ਨੇ ਸਾਰੇ ਪਹੁੰਚੇ ❤

  • @babalsaggu
    @babalsaggu ปีที่แล้ว +9

    ਬਹੁਤ ਸੌਂਹਨਾ ਕੰਮ ਕਰ ਰਹੇ ਵਿਰੇ ਪਰਮਾਤਮਾ ਤੁਹਾਨੂੰ ਚੜਦੀ ਕਲਾ ਬਕਸੇ ❤❤❤❤❤❤🙏🙏🙏🙏🙏🙏

  • @gurpreetkaur4017
    @gurpreetkaur4017 ปีที่แล้ว +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਹੋਰ ਵੀਰੇ ਧਰਮੀ ਵੀਰੇ ਕਿਦਾ ਹਨ ਸਿੱਧੂ ਵੀਰੇ ਕਿਦਾਂ ਵੀਰ ਜੀ ਮੈਂ ਇੱਕ ਜਥੇਦਾਰ

  • @sehajpreetkaur3448
    @sehajpreetkaur3448 ปีที่แล้ว +20

    ਭਾਨੇ ਵੀਰ ਜੀ ਨੂੰ ਸਲੂਟ ਮਾਰਦੇ ਹਾਂ 🙏🙏🙏🎉🎉🎉❤❤

  • @ParwinderSingh-iu1zx
    @ParwinderSingh-iu1zx ปีที่แล้ว +6

    ਇਹ ਬਾਈ ਭਾਨੇ ਸਿੱਧੂ ਇਹ ਲੋਕ ਜ਼ਿਮੇਂਦਾਰ ਨੇ ਜਿਹੜੇ ਪੈਸੇ ਦੇਦੇ ਨੇ ਇਹ ਲੋਕ ਅਮੀਰ ਬਣਨ ਲਈ ਅਮੀਰ ਆਏ ਨੀ ਬਨਿਆ ਜਾਂਦੇ ਇਹ ਵਾਹਿਗੁਰੂ ਜੀ ਕਿਰਪਾ ਕਰਨ ਫੇਰ ਅਮੀਰ ਬਨਿਆ ਜਾਂਦੇ

  • @GaganDubai-q1h
    @GaganDubai-q1h ปีที่แล้ว +4

    ਜਲੰਧਰ ਬੂਟਾ ਵੀ ਆ ਇੱਕ ਸੰਧੂਰ ਓਦਾ ਪਾਤਨਰ ਓਵੀ ਦੱਲੇ ajent ਓਨਾ ਕੋਲ ਵੀ ਨਾ ਜਾਵੇ ਕੋਈ

  • @nandkishor6648
    @nandkishor6648 ปีที่แล้ว +12

    बहुत अच्छा काम कर रहे हो भाई दुनिया क्या कहती है इसकी परवाह मत करो वाहेगुरु जी आपकी उम्र लंबी करे।

  • @ManjeetKaur-pv5uf
    @ManjeetKaur-pv5uf ปีที่แล้ว +26

    ਜੇ ਮਾਮਲਾ ਪ੍ਸ਼ਾਸ਼ਨ ਕੋਲ ਚਲਾ ਗਿਆ ਤਾਂ ਲੋਕਾਂ ਨੂੰ ਪੂਰੇ ਪੈਸੇ ਨਹੀ ਮਿਲਣੇ।

    • @HarjinderLaal
      @HarjinderLaal ปีที่แล้ว +1

      Paji please apna phone number deo sada be kes hai Sade be pese mare ajent ne 🙏🙏🙏🙏🙏🙏🙏🙏🙏🙏🙏🙏

    • @Jagga-hv2ee
      @Jagga-hv2ee ปีที่แล้ว

      ​@@HarjinderLaal kine pese di thuggi mari

  • @dfgFfgg-kj5rf
    @dfgFfgg-kj5rf ปีที่แล้ว +65

    ਭਰਾ ਚੰਗੇ ਕੰਮ ਕਰਨ ਵਾਲੇ ਨਾਲ ਕੋਈ ਨਹੀਂ ਤੁਰਦਾ ਪਰਮਾਤਮਾ ਤੇਰੀ ਉਮਰ ਲੰਮੀ ਕਰੇ

    • @GarryHans-lr1lp
      @GarryHans-lr1lp ปีที่แล้ว +1

      Pra fr turna vi apne vergia ne aa

  • @sonyvalu6137
    @sonyvalu6137 ปีที่แล้ว +4

    ਵੀਰ ਬਹਾਦੁਰ ਹੈ ਤੂੰ ਭਾਨੇ। ਵੀਰ

  • @ramgopalsingh9422
    @ramgopalsingh9422 ปีที่แล้ว +14

    Excellent beta God bless you carry on

    • @manjeet4024
      @manjeet4024 ปีที่แล้ว

      💐💐🙏🙏🙏🇮🇳🇮🇳🇮🇳💓💓💓🇲🇾🇲🇾🇲🇾🇲🇾💪💪💪💪👌👌

  • @karnailsingh1303
    @karnailsingh1303 ปีที่แล้ว +8

    Very good I appreciate from U S A

  • @HappyPaul-b9w
    @HappyPaul-b9w 10 หลายเดือนก่อน

    ਭਾਨੇ ਸਿੱਧੂ ਵੀਰ ਜੀ ਤੁਹਾਡਾ ਧੰਨਵਾਦ ਤੁਸੀਂ ਬੰਦੇ ਰੱਬ ਹੋ ਲੋਕਾਂ ਦੀ ਮਦਦ ਕਰਦੇ ਹਰ ਲੋਕੀ ਵੀ ਜਦੋਂ ਪੈਸੇ ਦੇਣ ਲੱਗਦੇ ਆ ਤਾਂ ਕਿਸੇ ਨੂੰ ਪੁੱਛ ਗਿੱਛ ਨਹੀਂ ਕਰਦੇ ਬਸ ਉਹਨਾਂ ਨੂੰ ਤਾਂ ਇਹ ਹੁੰਦਾ ਕਿ ਫਟਾਫਟ ਸਾਡਾ ਬੱਚਾ ਜਾਵੇ ਜਹਾਜ ਤੇ ਬਾਅਦ ਚੋਂ ਆਣੀ ਰੋਣ ਪਿੱਟਣ ਲੱਗਦੇ

  • @bajsingh8594
    @bajsingh8594 ปีที่แล้ว +7

    ਭਾਨਾ ਵੀਰੇ ਡਟਿਆ ਰਹਿ
    ਸੇਰ ਆ ਭਾਨਾਂ ਸੇਰ..

  • @manjeetkaur9557
    @manjeetkaur9557 ปีที่แล้ว +6

    Suhkrana ji Suhkrana Bai ji very very thanks

  • @madanpal698
    @madanpal698 ปีที่แล้ว +7

    Bhana sidhu ji nice and great man
    Love ❤ you bhaji

  • @virksaab6123
    @virksaab6123 ปีที่แล้ว +3

    ਪੰਜਾਬ ਦੇ ਛੋਟੇ ਕਸਬੇ ਵਿਚ ਵੀ 20 ਏਜੰਟ ਤਾਂ ਘੱਟੋ ਘੱਟ ਨੇ,ਸਭ ਦਾ ਕੰਮ ਵਧੀਆ ਚਲ ਰਿਹਾ,,ਇਹ ਠੱਗੀ ਨਹੀਂ ਬੰਦ ਹੋ ਸਕਦੀ

  • @karamjitsinghsalana4648
    @karamjitsinghsalana4648 ปีที่แล้ว +14

    Waheguru ji mehar karn punjab te

  • @JaswinderKaur-qw1zs
    @JaswinderKaur-qw1zs ปีที่แล้ว +10

    Waheguru ji mehar karn g aap te

  • @artimasih4125
    @artimasih4125 ปีที่แล้ว +2

    Baji kam mukhymantri wala God bless you bhana ji

  • @rssahota1932
    @rssahota1932 ปีที่แล้ว +2

    Veer Rabb Tuhanu Hamesha ਚੜਦੀ ਕਲਾ Ch Rakhe

  • @KaramtejSingh-yv5wo
    @KaramtejSingh-yv5wo ปีที่แล้ว +4

    Mp banao veer nu je dil to spot krde o sade paise agent kol bohot fse paye dekho fir kive gujdi parliament

  • @karamjitsinghsalana4648
    @karamjitsinghsalana4648 ปีที่แล้ว +10

    Waheguru teri umar lammi karn veer bhane sidhu

  • @sukhjeetkaur4019
    @sukhjeetkaur4019 ปีที่แล้ว +6

    ਵਾਹਿਗੁਰੂ ਜੀ ਮੇਹਰ ਕਰੇ।

  • @ramsarooplalli6989
    @ramsarooplalli6989 ปีที่แล้ว +10

    bhana ji, your great aap loga diyan galan pichhe na jao ji. loga da kamm h galan karniya. waheguru sda sache ensan k sath hunda ha ji.❤❤❤

  • @GurpreetKaur-rf1pc
    @GurpreetKaur-rf1pc ปีที่แล้ว +12

    Waheguru ji Mehar krn tuhade ta

  • @RajbirSingh-lq6dn
    @RajbirSingh-lq6dn ปีที่แล้ว

    Bhaana sidhu bhuat vadia banda a mein mileya c veer nu veer de pind kotdune

  • @shortsworld6448
    @shortsworld6448 ปีที่แล้ว +3

    Bhut vdia kmm krr rhya bhra asii tere nal waheguru mehrr kre

  • @PamKaur-ku5wx
    @PamKaur-ku5wx ปีที่แล้ว +6

    Waheguru Satnam
    Waheguru Satnam
    Waheguru Satnam
    Waheguru Satnam
    Waheguru Satnam

  • @Humanity0101
    @Humanity0101 ปีที่แล้ว +4

    Right te dilo seva kr rahe. Waheguru ji sahara den 🙏🏼

  • @charanjitkaur9230
    @charanjitkaur9230 ปีที่แล้ว +2

    Good job veer ji❤❤❤❤bhania bai

  • @gurkirpalsingh2974
    @gurkirpalsingh2974 ปีที่แล้ว +2

    Bhana veer Good job ❤❤❤❤❤

  • @harinderpreethani8147
    @harinderpreethani8147 ปีที่แล้ว +6

    Thank you ji

  • @MukeshKumar-ml4ts
    @MukeshKumar-ml4ts ปีที่แล้ว +5

    Bhane veer mp de elacshana te khada hona veer apa tere nall a veer

  • @SoniSingh-gb4yp
    @SoniSingh-gb4yp ปีที่แล้ว +2

    ਭਾਨੇ ਵੀਰ ਪੁਲਿਸ ਤਾਂ ਆਪ ਰਲੀ ਹੇਈ ਆ

  • @varunsharma9018
    @varunsharma9018 8 หลายเดือนก่อน

    Pargat tour & travel batala fake visa deke pese lite hale tk vapis ni kr re complaint vi kiti plz meri help kiti jaawe🙏🙏

  • @gurwindersingh-jg1gi
    @gurwindersingh-jg1gi ปีที่แล้ว +4

    Bhaji agent da naam and dafatar di photo jror loka nu show karya kro....pta chal ske loka nu thag agenta da....Thanvaad...

  • @NandLalSuniara
    @NandLalSuniara 4 หลายเดือนก่อน

    bhaji sidu ji apna nabor vi sind karo ji

  • @KaranDeep-l9f
    @KaranDeep-l9f 5 หลายเดือนก่อน

    Mnu pji da nember koi jujur dawa ... Ma bhut prashn ha

  • @tellychakri
    @tellychakri ปีที่แล้ว +4

    Paaji bhana sidhu nal contact kida kariye...saade 8 lakh fase aa agent kol saare proof hege aa 4 saal ho gye 1 Rs vapis ni kita...plz help kro

    • @LakhvirKaur-dk4zg
      @LakhvirKaur-dk4zg 9 หลายเดือนก่อน

      Plz menu vi veerji da number chida bahut jrooi aa veerji da num

  • @ManjitkaurManjitkaur-s6z
    @ManjitkaurManjitkaur-s6z 6 หลายเดือนก่อน

    ਸਾਡੇ ਸ਼ਹਿਰ ਜਲੰਧਰ ਸ਼ਹਿਰ ਆਇਆ ਭਾਨਾਂ ਵੀਰ

  • @manjindersingh8800
    @manjindersingh8800 ปีที่แล้ว

    ਸਹੀ ਗੱਲ ਆ ਵੀਰ ਪਾਗਲ ਨੇ ਲੋਕ ਐਵੇ ਪਿਛੇ ਲੱਗੇ ਹੋਏ ਆ

  • @Seema-z3p3j
    @Seema-z3p3j ปีที่แล้ว +1

    Bht vadia km kr rae o bro proud of uh

  • @ManpreetSinghgill7711
    @ManpreetSinghgill7711 ปีที่แล้ว +8

    Good veer ji

  • @KaranDeep-l9f
    @KaranDeep-l9f 5 หลายเดือนก่อน

    Plz mnu paji da koi bro sis nember da skhda ... Ma bhut prashn ha

  • @Desiboys79796
    @Desiboys79796 ปีที่แล้ว +5

    Bhane bai kise di help karn lageya appa nu Khushi honi chahidi jo appa Punjab lyi socheya kar rhe ho gud luck bai 👍

  • @gurmeetsinghgurmeetsingh2599
    @gurmeetsinghgurmeetsingh2599 ปีที่แล้ว +5

    ਏਕੇ ਵਿਚ ਬਲ ਹੁੰਦਾ ਭਾਨੇ ਵੀਰੇ

  • @PBwale-xc6os
    @PBwale-xc6os ปีที่แล้ว +1

    Veer ਦਾ ਫੋਨ ਨੰਬਰ ਮਿਲ ਜਾਏਗਾ bhaana Sidhu ਦਾ

  • @ManjeetSingh-ll9io
    @ManjeetSingh-ll9io ปีที่แล้ว

    Sidhu saab bhut vadiya kita ajent nu natt pa diti he dilo salot verr nu

  • @bibekgiyan
    @bibekgiyan ปีที่แล้ว +5

    ਜੇਕਰ ਇਸ ਤਰ੍ਹਾਂ ਵਿਦੇਸ਼ ਜਾਣ ਵਾਲਿਆਂ ਦੀ ਮੱਦਦ ਕਰੋਗੇ ਤਾਂ ਪੰਜਾਬ ਬਹੁਤ ਛੇਤੀ ਖਾਲੀ ਹੋ ਜਾਵੇਗਾ

  • @NandLalSuniara
    @NandLalSuniara 4 หลายเดือนก่อน

    bhaji mere vi fagvare de jon ajat kol 3 sal ho gai 2 lakh pase te pasporat vi ni denda bhaji sadi vi madad karo ji

  • @PawanKumar-bm5ce
    @PawanKumar-bm5ce 10 หลายเดือนก่อน

    Bhana veer da no ke ha

  • @rajakanwarpalsingh6405
    @rajakanwarpalsingh6405 ปีที่แล้ว

    Vir ji tusin interview ch puri sachai dikhaon di koshish kro. Mere khyal na 10:23 al tusin jyada views len di koshish krrahe hoji.

  • @DuniyaDeRang-zc4xz
    @DuniyaDeRang-zc4xz ปีที่แล้ว

    Veere apna no. Send kreo sade v 40 lakh lai ke hun agent paise ni mod da pea sada v veer masla hal kr deo

  • @Sahilkumarsatta
    @Sahilkumarsatta 11 หลายเดือนก่อน

    Sare Bai bhane veer Vrge ho jange tan sarkar Tan Kuch Nhi kr skdi

  • @sandeeppattarChauhanpattar
    @sandeeppattarChauhanpattar ปีที่แล้ว

    Paji tuhadi bhut mehbani hovege mai aj hi video dekhi aa phone te mere kol phone v shota aa kiboard wala . Shote bro de phone te dekhi us kol phone hega touch
    Mere jant ne pesse maar lye paji 2saal ho gye pesse wapis nhi kr rha mere kolo saboot v hege aa pesse dite de o kehda Jo karna karlo mai nhi Dene keh rha , samajh nhi aa rha ki kra
    Soh rab di mai green ghar Cho aa 3rupes vyaaj te lye aa bhut vyaaj p gya samjh nhi aa rha ki kra plz help krdo badhe paji

  • @pawanjakhupawanjakhu
    @pawanjakhupawanjakhu ปีที่แล้ว

    Hlo y ek Sanu b thagiya ga jant ne munda khokhar da c lahragaga kol munde di death hogi koi help ho sakdi a ta kardio

  • @ManjitkaurManjitkaur-s6z
    @ManjitkaurManjitkaur-s6z 6 หลายเดือนก่อน

    ਜਲੰਧਰ ਸ਼ਹਿਰ ਨਕੋਦਰ ਚੋਕ ਦਾ ਕੋਲ ਤਲਵਾਰ ਬੁੱਕ ਦਾ ਕੋਲ ਟੂਰਿਟਸ ਇੰਡੀਅਨਾਂ ਵਾਲੇ ਵੀ ਚੋਰ ਹੈ ਮੇਰਾ ਚਾਰ ਲੱਖ ਦੀ ਠੱਗੀ ਮਾਰੀ ਜਸਮੀਤ ਸਰ ਨੇ

  • @gurpreetsingh-lf5sl
    @gurpreetsingh-lf5sl ปีที่แล้ว +1

    Office thada lam kese hor kolo karwa rea ho

  • @baljeetkaler5517
    @baljeetkaler5517 ปีที่แล้ว +5

    Lok ana vah vidash jan da chahvan hoy firda a

  • @SUNNY16169
    @SUNNY16169 ปีที่แล้ว

    Paji. Panne paji da nmbr sand kariyo

  • @SoniSingh-gb4yp
    @SoniSingh-gb4yp ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @PawanKumar-bm5ce
    @PawanKumar-bm5ce 10 หลายเดือนก่อน

    Veer ji no ta sand karo

  • @Hsgamer9-v1z
    @Hsgamer9-v1z ปีที่แล้ว +1

    ਇਹਨੂੰ ਕਹਿੰਦੇ ਨੇ ਡਰਦੀ ਨੌਂ ਮਣ ਝੜਦੀ

  • @Nitin_ballu
    @Nitin_ballu ปีที่แล้ว +2

    Bhana bai zindabaad❤

  • @pankajarora191
    @pankajarora191 ปีที่แล้ว

    Bhane veer da dil to DHANWAD HOVEGA

  • @bhatia_8727
    @bhatia_8727 ปีที่แล้ว +1

    ਭਾਜੀ ਜੇ ਇਹਨਾਂ ਦਾ ਨੰਬਰ ਹੈਗਾ ਤਾਂ ਦੱਸ ਦਿਓ please ਮੇਰੇ ਭਰਾ ਦਾ ਵੀ 3 ਲੱਖ 20,000 ਫਸ ਗਿਆ ਏਜੰਟ ਧੋਖਾ ਦੇ ਗਿਆ ਸਾਲ ਹੋ ਗਿਆ ਪੈਸੇ ਨਹੀਂ ਵਾਪਿਸ ਕਰਦੇ, ਅੰਬਾਲੇ ਦਾ ਏਜੰਟ ਆ please ਕਿਸੇ ਕੋਲ ਨੰਬਰ ਹੋਇਆ ਤਾਂ ਦੱਸ ਦਿਓ 🙏🙏

  • @dimplesingh460
    @dimplesingh460 ปีที่แล้ว

    22 ik moga kha Jant haa kussientarprize odhi bhi mangi thoko

  • @kaurjapp998
    @kaurjapp998 ปีที่แล้ว +3

    GoodBhanasaab

  • @manjeetkaur9557
    @manjeetkaur9557 ปีที่แล้ว +2

    I LEST B VAND KRADO BAI JI

  • @gurjitsingh8668
    @gurjitsingh8668 ปีที่แล้ว

    Veer ji assi tuhnu milna sanu koi connct no dedo

  • @LaxmRajput
    @LaxmRajput ปีที่แล้ว

    Main Apne Surya Parivar Di gal karna chahti hai to

  • @JagjitSingh-dg9kj
    @JagjitSingh-dg9kj ปีที่แล้ว

    Bhai good job 🙏🙏🙏🙏🙏🙏💯💯💯💯👍👍👍👍

  • @sanjaykundlas7738
    @sanjaykundlas7738 ปีที่แล้ว +3

    Salute bai nu

  • @RamanKumar-s3q
    @RamanKumar-s3q ปีที่แล้ว +2

    Bhana sidhu zindabad

  • @navsembhi2591
    @navsembhi2591 ปีที่แล้ว

    Office da naam v dasia karo

  • @shashipal4216
    @shashipal4216 ปีที่แล้ว

    Bhana bai tere to umeed bhut h punjabia ko
    I m ur shashi cheeka wala

  • @opgamer-wt4kf
    @opgamer-wt4kf ปีที่แล้ว

    Bhana sidhu da phone no daso g

  • @baggajalwahia
    @baggajalwahia ปีที่แล้ว

    Aahla cm bhanna sidhu veer jii

  • @gurpreetkaur4017
    @gurpreetkaur4017 ปีที่แล้ว

    ਮੇਰਾ ਨਾਂ ਗੁਰਪ੍ਰੀਤ ਕੌਰ ਖਾਲਸਾ ਹੈ ਤਾਂ ਮੈਂ ਮੋਹਾਲੀ ਜਿਲੇ ਕੰਨੀਓਂ ਵੀਰਾ ਨੇ ਸਿੱਧੂ ਵੀਰੇ ਮੈਂ ਤੇਰੇ ਨਾਲ ਗੱਲ ਕਰਨਾ ਚਾਹੁੰਦੀ ਹਾਂ ਕੋਈ ਬਹੁਤ ਜਰੂਰੀ ਗੱਲ ਹੈ ਤੇਰੀ ਭੈਣ ਇੱਕ ਤੇਰੇ ਨਾਲ ਗੱਲ ਕਰਨਾ ਚਾਹੁੰਦੀ ਹੈ ਨਾ ਹੀ ਤੇਰਾ ਕੋਈ ਫੋਨ ਨਾ ਹੀ ਕੋਈ ਨੰਬਰ ਹੈ ਇਸ ਕਰਕੇ ਮੈਨੂੰ

  • @VideoCreated-xj8or
    @VideoCreated-xj8or 11 หลายเดือนก่อน

    Ewe knn te phn la lya

  • @kuldeepsiroya6860
    @kuldeepsiroya6860 ปีที่แล้ว

    Very good work sir ji

  • @Gopi7290
    @Gopi7290 ปีที่แล้ว

    Bhai saloot aa tainu dilo yrr ❤❤

  • @charanjitkaur9230
    @charanjitkaur9230 ปีที่แล้ว

    Good job Bhanta sidhu❤❤❤❤

  • @rehmatboutique5891
    @rehmatboutique5891 11 หลายเดือนก่อน

    Waheguru Jii Kirpa Karan

  • @surindergnr8780
    @surindergnr8780 ปีที่แล้ว

    Nice bro God bless you

  • @jassal.07
    @jassal.07 ปีที่แล้ว

    Kithon labhiye system gya tel lene

  • @darshnadarshna488
    @darshnadarshna488 ปีที่แล้ว

    Mere kol sare sabut a veer ji

  • @SUNNY16169
    @SUNNY16169 ปีที่แล้ว

    Paji phone nmbr sand kariyo jis kol hove. Pls. Mera. 9. Lakh. Aaa len wala. 🙏

  • @panjab6807
    @panjab6807 ปีที่แล้ว +4

    GOOD BAI THUKGA BACHO🙏🙏

  • @amandeeprehal1044
    @amandeeprehal1044 ปีที่แล้ว +3

    Proud of Bai Ji

  • @Janti838
    @Janti838 ปีที่แล้ว +2

    Good job 👍

  • @vickydiljaan4429
    @vickydiljaan4429 ปีที่แล้ว

    Good working brother bhanna g

  • @HarjitSingh-m7t
    @HarjitSingh-m7t 6 หลายเดือนก่อน

    Veer sidhu number haga kesay veer cool

  • @kchada7898
    @kchada7898 ปีที่แล้ว +3

    Yar jiney muh unia gala bhany veer