Sardar by Babbu Maan

แชร์
ฝัง
  • เผยแพร่เมื่อ 20 ส.ค. 2024
  • Sardar by Babbu Maan.
    Join Us on Facebook - www. babb...
    Follow Us On Twitter - / babbumaanonline
    Digitally Powered By - Bull18 [ / bull18network ]

ความคิดเห็น • 1.6K

  • @yaadvirk1984
    @yaadvirk1984 3 ปีที่แล้ว +34

    ਜੱਟਾਂ ਨੂੰ ਜ਼ਮੀਨ ਮਾਂ ਤੋਂ ਵੱਧ ਪਿਆਰੀ ਐ ,,,,,ਵੱਡੀਆਂ ਕਮਪਨੀਆਂ ਦੀ ਹੜੱਪਣ ਦੀ ਤਿਆਰੀ ਐ । 10 ਸਾਲ ਪਹਿਲਾਂ ਲਿਖ ਤਾ ਸੀ ਬੱਬੂ ਬਾਈ ਨੇ । ਜੋ ਹੁਣ ਕਿਸਾਨੀ ਸੰਘਰਸ਼ ਵਿਚ ਇਹ ਗੀਤ ਸੁਣ ਰਹੇ ਨੇ like ਕਰੋ।

  • @jattboyz850
    @jattboyz850 3 ปีที่แล้ว +134

    .ਜੋ ਅੱਜ ਹੋ ਰਿਹਾ ਕਿਸਾਨਾਂ ਨਾਲ਼ । ਉਹ ਗੱਲਾਂ 9 ਸਾਲ ਪਹਿਲਾਂ ਕਹਿ ਦਿੱਤੀਆ 👌👌👌💥💥💥

  • @arabjeetsingh3345
    @arabjeetsingh3345 3 ปีที่แล้ว +52

    ਸਾਢੇ ਨੌ ਸਾਲ ਪਹਿਲਾ ਲਿਖਤਾ ਸੀ ਅੱਜ ਦਾ ਸੱਚ । farmer ❤️ ehnu kahi da ustaad 🔥🔥🔥🔥

  • @sukh7168
    @sukh7168 4 ปีที่แล้ว +203

    9/9/2020 ਚ ਕੌਣ ਕੌਣ ਸੁਣ ਰਿਹਾ ਸਰਦਾਰ ਜੀ ਸੌਂਗ
    ਠੋਕੋ ਲਾਇਕ ਫਿਰ 😍

    • @manjeetbal9280
      @manjeetbal9280 3 ปีที่แล้ว +6

      Maan Saad 🥰🥰

    • @HardevSingh-xu5zc
      @HardevSingh-xu5zc 3 ปีที่แล้ว +2

      19.12.2020 veera ma hosunea fear

    • @sukh7168
      @sukh7168 3 ปีที่แล้ว +2

      @@HardevSingh-xu5zc 100 ਸਾਲ ਅਡਵਾਂਸ ਗੀਤ ਨੇ ਉਸਤਾਦ ਦੇ ਵਾਈ ਜਦੋ ਮਰਜ਼ੀ ਸੁਣ ਲਾਓ ਰੂਹ ਖੁਸ਼ ਹੋ ਜਾਂਦੀ ਐ 😍😍

    • @nashedi1301
      @nashedi1301 3 ปีที่แล้ว +1

      2021 aw bhai hun sada ta ❤️❤️❤️

    • @harveersingh310
      @harveersingh310 3 ปีที่แล้ว

      👍

  • @gurtejsingh9005
    @gurtejsingh9005 3 ปีที่แล้ว +156

    ਆਪਣੇ ਗੀਤਾਂ ਵਿੱਚ ਸੱਚਾਈ ਲਿਖਣ ਵਾਲਾ ਪੰਜਾਬੀ ਗੀਤਾਂ ਦਾ ਮਾਨ

    • @HardevSingh-xu5zc
      @HardevSingh-xu5zc 3 ปีที่แล้ว +5

      Bilkul sahi gal veera ustaad ji babbu maan sab zindabad ji ❤❤❤❤🙏🙏🙏🙏🙏🙏

  • @Harpreetkaur-pd9ew
    @Harpreetkaur-pd9ew 3 ปีที่แล้ว +27

    ਅੱਜ ਦੇ ਵਿੱਚ ਇਹ ਸਾਰੀਆਂ ਗੱਲਾਂ ਸੱਚ ਹੋ ਰਹੀਆਂ ਹਨ।
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @rahuljit561
    @rahuljit561 2 ปีที่แล้ว +5

    ਹੋ ਸਕਦਾ ਅੱਜ ਸਮਜ ਆਗੀ ਹੋਵੇ ਸਾਰਿਆਂ ਨੂੰ ਇਸ ਗਾਣੇ ਦੀ ।। ਜੱਟਾਂ ਨੂੰ ਜ਼ਮੀਨ ਮਾਂ ਤੋਂ ਵੱਧ ਪਿਆਰੀ ਏ ! ਓ ਮੇਰਿਆ ਮਾਲਕਾ ਕਿਰਪਾ ਕਰ

  • @_khush__
    @_khush__ 4 ปีที่แล้ว +118

    ਚੜਦੇ ਸੂਰਜ ☀️ਨੂੰ ਕੋਈ ਥੰਮ ਨੀ ਸਕਦਾ ਬੱਬੂ ਮਾਨ ਦੇ ਮੁਕਾਬਲੇ । ਕੋਈ ਜੰਮ ਨੀ ਸਕਦਾ 🤟

    • @guravtarrinku7787
      @guravtarrinku7787 ปีที่แล้ว

      Vah❤

    • @user-uc9ig5yt7l
      @user-uc9ig5yt7l ปีที่แล้ว +4

      Sidhu moose wala bapp babu mann da

    • @oddahi7886
      @oddahi7886 11 หลายเดือนก่อน +1

      @@user-uc9ig5yt7loho odo nala cho ni nikleya si jdo da eh system naal khehnda

    • @satishkohja3965
      @satishkohja3965 10 หลายเดือนก่อน

      Ithe v a jnde Ida de

    • @punjabiboy8012
      @punjabiboy8012 9 หลายเดือนก่อน

      ​@@satishkohja3965😂😂

  • @m4mnprit
    @m4mnprit 4 ปีที่แล้ว +408

    2023 ਚ ਕੌਣ ਕੌਣ ਸੁਣ ਰਿਹਾ
    ਮਾਨ ਸਾਬ੍ਹ ਦਾ ਗੀਤ
    ਸਰਦਾਰ

    • @ajwindersingh
      @ajwindersingh 4 ปีที่แล้ว +3

      na baki gallan baad ch mundea pehla sardar a

    • @h.s241vlogger2
      @h.s241vlogger2 4 ปีที่แล้ว +2

      💘💘💘💘💘💘💘💘💘💝💝💝💝💝💝💝💝💝💝💝💝👌👌👌👌👌👌👌👌👌👌👌👌👌👌👌👌👌👌👌👌✌✌✌✌✌👍👍👍👍👍Maan 22g

    • @sanam4837
      @sanam4837 3 ปีที่แล้ว +4

      Mann sab jindabad

    • @laljitsinghlali4192
      @laljitsinghlali4192 3 ปีที่แล้ว +2

      Love u Maan sabb g

    • @rideysingh7624
      @rideysingh7624 3 ปีที่แล้ว +1

      @@h.s241vlogger2 by

  • @sandeepmaster1903
    @sandeepmaster1903 4 ปีที่แล้ว +19

    Adab Punjabi ...2020
    Sardar .....2011
    So nice song ....
    Love you maan saab

  • @bemotivate007
    @bemotivate007 3 ปีที่แล้ว +21

    ਕਿਸਾਨਾਂ ਬਾਰੇ ਇਸ ਗੀਤ ਚ ਦਸ ਸਾਲ ਪਹਿਲਾਂ ਈ ਦੱਸ ਦਿੱਤਾ ਸੀ ਇਹ ਹੁੰਦਾ ਇਕ ਸੁਲਝਿਆ ਹੋਇਆ ਇਨਸਾਨ ❤️❤️❤️ ਲਵ ਯੂ ਮਾਨ ਸਾਬ੍ਹ

  • @rajksharma0057
    @rajksharma0057 ปีที่แล้ว +5

    20th January 2023, Time flies but this song is masterpiece, will never get old.

  • @karamjitsingh1422
    @karamjitsingh1422 ปีที่แล้ว +6

    ਬੱਬੂ ਬਾਈ ਤੇਰਾ ਹੁਣ ਤੱਕ ਦਾ ਸਭ ਤੋ best song ਹੈ,ਮੈ ਹਮੇਸ਼ਾ ਹੀ ਸੁਣਦਾ ਰਹਿੰਦਾ

  • @rockyalamgir2496
    @rockyalamgir2496 3 ปีที่แล้ว +47

    ਧੂੜ ਹਾਂ ਤੇਰੇ ਚਰਨਾਂ ਦੀ !! ਜੇ ਅੜ ਗਏ ਤਾਂ ਤਲਵਾਰ ਹਾਂ 🦅⛳️

  • @karandeepsingh6200
    @karandeepsingh6200 3 ปีที่แล้ว +3

    ਦਿੱਲੀ (1984) ਤੇ ਗੁਜਰਾਤ (2002) ਚ, ਕਿੰਨੇ ਦਿੱਤੇ ਬੇਦੋਸ਼ੇ ਮਾਰ ਹਾਂ....💯🎯❣ ਖੰਟ ਆਲਾ ਗੱਲਾਂ ਪਤਾਲ ਚੋਂ ਵੀ ਕੱਢ ਲਿਆਓਂਦਾ...🙌👍

  • @aulakh5975
    @aulakh5975 3 ปีที่แล้ว +15

    ਬਾਕੀ ਗਾਇਕ ਬਾਅਦ ਚ ਸੋਹਣੀਏ
    ਪਹਿਲਾਂ follow ਕਰਦੇ ਮਾਨ ਸਾਬ ਦੇ ਵਿਚਾਰ ਹਾਂ✌️✌️✌️

  • @jassjassmusical1360
    @jassjassmusical1360 4 ปีที่แล้ว +43

    Es time Kon kon sun reha Maan Saab nu

  • @ManmeetSandhu-Music
    @ManmeetSandhu-Music 2 ปีที่แล้ว +13

    ਮੁਬਾਰਕਾਂ ਪੰਜਾਬੀਓ ਮੋਰਚਾ ਫਤਹਿ ਦੀਆ 😍🚩
    ਕਿਸਾਨ ਮਜਦੂਰ ਏਕਤਾ ਜਿੰਦਾਬਾਦ 💪
    ਹਕੀਕਤਾਂ ਮਾਨ ਸਾਹਬ Love you aa 😘❤💯

  • @gurbhejsinghsarhali1223
    @gurbhejsinghsarhali1223 3 ปีที่แล้ว +14

    ਬਹੁਤ ਗੰਭੀਰ ਵਿਸ਼ੇ ਵਾ । ਧੰਨਵਾਦ ਮਾਨ ਸਾਹਿਬ ਜੀ

  • @jassaaujla
    @jassaaujla ปีที่แล้ว +7

    ਪੰਜਾਬ ਦਾ ਮਾਣ ਅਤੇ ਸੱਚਾਈ ਗੀਤਾਂ ਵਿੱਚ ਗਾਉਣ ਵਾਲਾ ਬੱਬੂ ਮਾਨ ਜਿੰਦਾਬਾਦ❤️🌹

  • @boxergaming2571
    @boxergaming2571 2 หลายเดือนก่อน +4

    2024 ch kon sunn reha ?

  • @kooljatt99
    @kooljatt99 3 ปีที่แล้ว +2

    ਬਾਬੂ ਬਾਈ ਨੇ 10 ਸਾਲ ਪਹਿਲਾਂ ਕਿਹਾ ਤਾ ਜੱਟਾਂ ਨੂੰ ਜ਼ਮੀਨ ---------ਸੈਂਟਰ ਦੀ ਸਰਕਾਰ ਹੈ

  • @ParminderSingh-mz4ru
    @ParminderSingh-mz4ru 3 ปีที่แล้ว +5

    2021 ch pehli hajri apni y 9. 1 .2020 aj mood ch c beimaan la lya

  • @Satgur3554
    @Satgur3554 4 ปีที่แล้ว +55

    10/9/2020 ਚ ਹੋਣ ਕੋਣ ਸੁਣ ਰਿਹਾ ਪਹਿਲਾਂ ਸਰਦਾਰ ਹਾਂ

    • @BabaBaba-gz4mm
      @BabaBaba-gz4mm 3 ปีที่แล้ว +1

      Sun ke pta lagda ki rds kanun modi to b pahla tyari c rali mili sarkar

    • @sjsellers830
      @sjsellers830 3 ปีที่แล้ว

      Babbu Maan, the only Punjabi singer who sings his own lyrics in his own great music

  • @rishabhsharma7897
    @rishabhsharma7897 3 ปีที่แล้ว +14

    Aaj daa din eh practically hoo reha kisan , majdooran naal🙏🏼

  • @happysingh-qh8zr
    @happysingh-qh8zr 3 ปีที่แล้ว

    ਅੱਜ ਤੋਂ ਗਿਆਰਹ ਸਾਲ ਪਹਿਲਾਂ ਹੀ ਦੱਸ ਦਿੱਤਾ ਸੈਂਟਰ ਦੀ ਸਰਕਾਰ ਬਾਰੇ ਜ਼ੋ ਅੱਜ ਸਾਡੇ ਨਾਲ਼ ਬੀਤ ਰਿਹਾ ਆ ,,, ਕਿਸਾਨ ਮਜਦੂਰ ਏਕਤਾ ਜਿੰਦਬਾਦ,2021 ਵਿੱਚ ਕੌਣ ਕੌਣ ਸੁਣਦਾ 👍👍👍

  • @bassibaimaan4562
    @bassibaimaan4562 3 ปีที่แล้ว +1

    June 20. 2021 , ਚ ਸੁਣ ਲਿਆ .. ਓਹੀ ਪਹਿਲਾਂ ਵਾਲਾ ਸਵਾਦ ਆਉਂਦਾ ਏ love you maan ਸਾਬ ਜੀ 🙂☺🇨🇦

  • @kamaldeepsingh5061
    @kamaldeepsingh5061 3 ปีที่แล้ว +26

    ਸ਼ਬਦਾ ਦਾ ਸੌਦਾਗਰ❤️

  • @travellingjatt9716
    @travellingjatt9716 3 ปีที่แล้ว +15

    Aa hundi kalakari ustaad maan always super 👌👌💪💪💪

  • @jagpreetsingh922
    @jagpreetsingh922 3 ปีที่แล้ว +9

    A living Legend Babbu Maan, love from Seattle, Washington.

  • @luckyKUMAR-iy7nm
    @luckyKUMAR-iy7nm 3 ปีที่แล้ว +16

    Soch nu slaam Love BABBU MAAN zindabaad G.

  • @mramanbuttar4734
    @mramanbuttar4734 2 ปีที่แล้ว +4

    Aj vi repeat te chlde a songs 👌legendary songs

  • @harrykhaira2776
    @harrykhaira2776 3 ปีที่แล้ว +4

    10 Saal pahila hi aaj Di hakikat das ti.... Waaah Mann Saab❤️ 20/01/2021

  • @sukhjeetchahal9236
    @sukhjeetchahal9236 5 ปีที่แล้ว +16

    ਹਾ ਬੲੀ ਕੋੲੀ ਸ਼ੱਕ ਅਾ ਸਿਰਾ ਬਾੲੀ

  • @tanvisoni18
    @tanvisoni18 2 ปีที่แล้ว +6

    Maan shab aisa singer h jinka gaana kabhi purana nahi hota 🕺🕺🕺🕺🕺🕺always feel relaxed after his songs 😘😘😘😘😘😘🕺🕺🕺🕺

  • @Officialpreetdhillon8692
    @Officialpreetdhillon8692 3 ปีที่แล้ว +1

    ਜੋ ਅੱਜ ਹੋ ਰਿਹਾ ਕਿਸਾਨਾਂ ਨਾਲ ਉਹ ਗੱਲਾਂ 9 ਸਾਲ ਪਹਿਲਾਂ ਕਹਿ ਦਿੱਤੀਆਂ

  • @anthonyabhinav8727
    @anthonyabhinav8727 2 ปีที่แล้ว +5

    This song was ahead of it’s times..ajj ehi ho reha..par Punjab di jit hoyi aa..

  • @deepbeiman875
    @deepbeiman875 4 ปีที่แล้ว +8

    🔥ਧੂੜ ਹਾਂ ਤੇਰੇ ਚਰਨਾਂ ਦੀ ਜੇ ਅੜਗੇ ਤਾਂ ਤਲਵਾਰ ਹਾਂ❤❤🙏#ਬੱਬੂ ਮਾਨ ਜਿੰਦਾਬਾਦ❤😘🙏

  • @Bhakti_ras..00
    @Bhakti_ras..00 3 ปีที่แล้ว +25

    Proud to be a fan of mann sahb

  • @Randhawa548
    @Randhawa548 3 ปีที่แล้ว +1

    ਦੇਖਲੋ ਹੇਟਰੋ ਦਸ ਸਾਲ ਪਹਿਲਾ ਗਾ ਛੱਡਿਅਾ ਜੇ, ਚੋਥਾ ਪੈਗ ਤੇ ਕਮਾਦ ਵਾਲਾ ਗਾਣਾ ਸਭ ਨੇ ਸੁਣਿਅਾ ੳੁਹਦੇ ਮਿਲੀਅਨ ਵਿੳੂ ਅਾ ਬਹੁਤ ਚੇਤੇ ੳੁਹ ਲਾੲਿਨਾ ਸਭ ਨੂੰ,ਪਰ ੲਿਹ ਗੀਤ ਕਿਓ ਨੀ ਦਿਸਦਾ ,ਫਿਰ ਕਹਿਣਗੇ ਚੰਗੇ ਗੀਤ ਨੀ ਅਾੳੁਦੇ

  • @malkitkaurrandhawa23369
    @malkitkaurrandhawa23369 หลายเดือนก่อน +1

    🌎👑🌟💎❤️ great precious, auspicious, meritorious, imperious, evergreen blockbuster song 💪💪💪💥💥💥🔥🔥🔥

  • @yonnytinny8523
    @yonnytinny8523 3 ปีที่แล้ว +7

    2020 ch sach pata lgda pura eh gaane ch. Joh keha

  • @bemotivate007
    @bemotivate007 3 ปีที่แล้ว +4

    2021 ਚ ਵੀ ਚੱਲਦਾ ਰਿਪੀਟ ਤੇ ❤️❤️❤️

  • @jaggajatt2976
    @jaggajatt2976 ปีที่แล้ว +2

    Kyi lokk hun boykott krn nikle aa jehna nu koi ghre ni puchhda .. legend babbu maan 🔥🔥

  • @tarunjit8095
    @tarunjit8095 3 ปีที่แล้ว +8

    Babu maan ji tusi great ho 👌👌

  • @a.kkhartol8506
    @a.kkhartol8506 3 ปีที่แล้ว +17

    Sare sardar veer suno aai song top 20 vich laike aao 1m comments karke.........

  • @dhattsaab
    @dhattsaab 4 ปีที่แล้ว +10

    2020 vich v super 👌🏻👌🏻👌🏻👌🏻👌🏻

  • @maanm1332
    @maanm1332 3 ปีที่แล้ว +1

    2021 khich k rakho Kam nu babbu maan top player

  • @sunnysingh-hf3jo
    @sunnysingh-hf3jo 9 หลายเดือนก่อน

    Eh oh geet c.. jis geet ch keyi sachyian gallan maan keh gya c❤

  • @zzzaaa8371
    @zzzaaa8371 3 ปีที่แล้ว +5

    Who is here after sardar bolda vol2 by babbu maan❤

  • @raysahabraysahab1692
    @raysahabraysahab1692 ปีที่แล้ว +3

    Love you maan sab ji 🙏 jindabad

  • @saab8595
    @saab8595 3 ปีที่แล้ว +1

    10 saal pehla ayea c dekh lo hun maan saab de vichar 10 saal pehla te ajj v salute a 22 di sad gi nu inna gyan hon to baad v

  • @RashpalSingh-wj5sw
    @RashpalSingh-wj5sw 2 ปีที่แล้ว

    ਦੋਹਾਂ ਕਤਰ ਵਿਚ ਸਾਡੇ ਕੈਂਪ ਵਿੱਚ ਆ ਗੀਤ ਵੱਜਣ ਸਾਰ ਹੀ ਪਾਕਿਸਤਾਨੀ ਪੰਜਾਬੀ ਸਾਡੇ ਨਾਲ ਨੱਚਣ ਲੱਗ ਜਾਂਦੇ ਸੀ , ਜੁੰਮਾ ਰਾਤ ਨੂੰ , ਕੀ ਦਿਨ ਸੀ ਉਹ ਵੀ ,

  • @vijaykumar21129
    @vijaykumar21129 2 ปีที่แล้ว +3

    I'm leaving this comment here,so after a month ,or a year when someone likes it ,I get reminded of this song 💚🖤💙

  • @punjabi1988.
    @punjabi1988. 3 ปีที่แล้ว +22

    Moosewale de sare gaane mila.ke v is gane de brabar ni.kharrde...

  • @Makitkaurrandhawa23369
    @Makitkaurrandhawa23369 ปีที่แล้ว +2

    🌍👑🌟💎💥💥💥🔥🔥🔥💪💪💪👌 great precious 💞 evergreen blockbuster, gushy crazy magnetic gatling meritorious, auspecious imperial special song 💞 Babbu Maan Zindabad ❤️

  • @gaganr0mana
    @gaganr0mana 7 หลายเดือนก่อน +1

    still listening his legendary song🎶

  • @guribrar5338
    @guribrar5338 3 ปีที่แล้ว +11

    Wah maan saab. Tuc ta, phla e, sach dsta c on vale tym. DA. ☺️☺️

  • @balpreetgill8402
    @balpreetgill8402 3 ปีที่แล้ว +17

    Kalli kalli line 🔥👌

  • @ronnierai13
    @ronnierai13 3 ปีที่แล้ว +3

    ਇਹ ਗਾਣਾ 2008 ਚ ਆਇਆ ਸੀ

  • @navdeepdhillon0001
    @navdeepdhillon0001 3 ปีที่แล้ว +2

    Ajj eh sach ho riha Maan ...... Vaadian companian di tyri aa....
    Pr assi nhi hon dewage 💪

  • @jasssidhu9119
    @jasssidhu9119 3 ปีที่แล้ว +10

    Aw hunde ganne ❤️❤️❤️ lov u ustaad

  • @shaolinmonk64
    @shaolinmonk64 4 ปีที่แล้ว +6

    Bai Ji You Are Salmaan Khan and Sanjay Dutt of Punjabi Industry 💪💪💪💪🙏

  • @ramansidhu2516
    @ramansidhu2516 2 ปีที่แล้ว +3

    ਪੰਜਾਬ ਪੰਜਾਬੀਅਤ ਜਿੰਦਾਬਾਦ
    ਕਿਸਾਨ ਮਜਦੂਰ ਏਕਤਾ ਜਿੰਦਾਬਾਦ
    ਬੱਬੂ ਮਾਨ ਜਿੰਦਾਬਾਦ 🦁🔥
    THEN NOW FOREVER

  • @HarpreetSingh-xh9tf
    @HarpreetSingh-xh9tf 3 ปีที่แล้ว +30

    JO IS BILL DY HAAQ VICH NAHI OH LIKE KRO JI

  • @jagrajkang8016
    @jagrajkang8016 4 ปีที่แล้ว +7

    ਬਾਕੀ ਗੱਲਾ ਬਾਅਦ ਚ ਪਹਿਲਾ ਸਰਦਾਰ ਹਾ🙏🏼👌👌👌

  • @jagsidhu1
    @jagsidhu1 12 ปีที่แล้ว +15

    love you shote veer

  • @sarabjeetsingh8189
    @sarabjeetsingh8189 3 ปีที่แล้ว +5

    ਨਹੀਂ ਰੀਸਾਂ ਤੇਰੀਆਂ ਮਾਨ ਸਾਹਿਬ ਜੀ ਤੇਰੀਆਂ ❤️🔥👍

  • @desipunjaban9197
    @desipunjaban9197 3 ปีที่แล้ว +21

    Jind Jaan Khantwala Maan ❤️

  • @chamkilamajoka88
    @chamkilamajoka88 ปีที่แล้ว +3

    Ustaad Babbu Maan Saab 😊♥️

  • @ekamjotsingh7392
    @ekamjotsingh7392 3 ปีที่แล้ว +4

    Apne channel te pehle gaana aa ustaad da ❤❤

  • @sjsellers830
    @sjsellers830 3 ปีที่แล้ว +4

    Babbu Maan, the only Punjabi singer who sings his own lyrics in his own great music

  • @amanbuttar124
    @amanbuttar124 ปีที่แล้ว +1

    Still listning🎧 legendary song💪💪👌of legend babbu maan

  • @gurjantsingh9057
    @gurjantsingh9057 5 ปีที่แล้ว +9

    Love u Babbu maan Saab ji

  • @ritishikas7867
    @ritishikas7867 4 ปีที่แล้ว +7

    2020 ch kon sun reha a ganna ustad da like karo

  • @gopidhw
    @gopidhw 3 ปีที่แล้ว

    2021 vich song sun reha...jo 10 saal pehla es song vich dasiya 22 ne hun sach ho reha

  • @sukhdevsinghdhaliwal9433
    @sukhdevsinghdhaliwal9433 ปีที่แล้ว +3

    Love u maan sahib ji❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @bachhalsaab5585
    @bachhalsaab5585 2 ปีที่แล้ว +4

    ਕਿਸਾਨ ਮਜਦੂਰ ਏਕਤਾ ਜਿੰਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ ਵਾਹਿਗੁਰੂ ਜੀ ਮੇਹਰ ਕਰੇ

  • @2nd_hand_production
    @2nd_hand_production 4 ปีที่แล้ว +9

    2020 ch kon sun reha ?

  • @kaurprincess2847
    @kaurprincess2847 3 ปีที่แล้ว

    Babbu maan ji ne saari baat apne gaane mein keh di jo aj kisaan k saath ho raha... Waheguru ji saare kisaana ko khush rakho unke bante hakk unko dilwa do....
    Mein kisaan family se nahi hun par kisaan ki mehnat se hi hum sab tak dal, sabji, atta sab pahunchta hai.. Chandigarh shehar mein born and raised hone ka ek nuksaan hai hum pind ki life ko ache se nahi jaan paate par i love pind...
    Mujhe babbu maan ji ka yeh wala song sabse acha lagta mujhe sardar pasand hai.... 🙏

  • @malkitkaurrandhawa
    @malkitkaurrandhawa 11 หลายเดือนก่อน +1

    🌍🌟💎💥💥💥🔥🔥🔥💪💪💪👌 great precious 💞 adorable, evergreen blockbuster meritorious,auspecious, imperial, gushy crazy magnetic Gatling song 💞💞

  • @a.kkhartol8506
    @a.kkhartol8506 3 ปีที่แล้ว +9

    Love you maan saab.........

  • @jimmysingh1660
    @jimmysingh1660 3 ปีที่แล้ว +12

    Kaun kaun aya ithe 12th September 2020 nu

  • @travellingbottlepodcasts
    @travellingbottlepodcasts ปีที่แล้ว +1

    2023 and Forever better than any Marvel movie

  • @armindersingh987
    @armindersingh987 3 ปีที่แล้ว +4

    10 saal pehla gaya gana aj di sachai pesh krda pea

  • @bathindetoh9074
    @bathindetoh9074 4 ปีที่แล้ว +15

    Hirn mare te katoh ehna raula h hzoor, 🐔🐔murgay roz he vadd hunday.. Ki ohna da ksoor kya baata💪💪

  • @sardarsingh1990
    @sardarsingh1990 3 ปีที่แล้ว +1

    Ajj pta Lagga Maan Saab 2020 vich Matlab song da Love you jatta 2020 khich k

  • @hardeepkaur8832
    @hardeepkaur8832 3 ปีที่แล้ว

    Leasting all song 2021
    Maan✏🎶🔥🔥👍

  • @ManmeetSandhu-Music
    @ManmeetSandhu-Music 4 ปีที่แล้ว +12

    Love you ustaad g💪 😘😍❤
    8,12,19 💪💪

  • @bhindajass9165
    @bhindajass9165 3 ปีที่แล้ว +3

    Babbu maan punjab di shaan

  • @kamaldeepsingh5061
    @kamaldeepsingh5061 3 ปีที่แล้ว +1

    Ajj eh sach ho rhe ne song ne ustad ji de bhut time phla kehta si ustad ne

  • @mannajassal8456
    @mannajassal8456 3 ปีที่แล้ว +1

    ਅੱਜ ਗਲਾ ਸੱਚ ਹੋ ਰਹੀਆ ਨੇ ਹੋ 10 ਸਾਲ ਪਹਿਲਾ ਕਿਹ ਗਇਆ ਉਸਤਾਦ

  • @a.kkhartol8506
    @a.kkhartol8506 3 ปีที่แล้ว +15

    Babbu maan fans Army........
    Beimaan........
    Hahahahaha.........

  • @gopalsingh4528
    @gopalsingh4528 2 ปีที่แล้ว +4

    Maansaab legend singer of punjabi industry

  • @jassjotsingh2456
    @jassjotsingh2456 2 ปีที่แล้ว +1

    2022 ch v siraa krai aunda

  • @kuldeepgautam1095
    @kuldeepgautam1095 3 ปีที่แล้ว +1

    2020 koi hai ❣️

  • @nihangsingh5407
    @nihangsingh5407 3 ปีที่แล้ว +4

    Jahara kisan veer son riha haa like kro

  • @bindikumar94
    @bindikumar94 3 ปีที่แล้ว +5

    Song of the century ❤️

  • @zaildar-amrinder
    @zaildar-amrinder 3 ปีที่แล้ว +1

    ਵਾਹ ਓਏ ਮਾਨਾ..
    ਕੀ ਕੀ ਲਿਖ਼ ਕੇ ਗਾ ਗਿਆ ਏਂ..
    ਸੰਗੀਤ ਜਗਤ ਚ ਪਿਰਤਾਂ ਨਵੀਆਂ ਓ ਪਾ ਗਿਆ ਏਂ..

  • @sukhdevsinghdhaliwal3468
    @sukhdevsinghdhaliwal3468 ปีที่แล้ว +1

    ਲਵ ਯੂ ਬੱਬੂ ਮਾਨ ਸਾਹਿਬ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤