Yr hamare desh ke itne mahaan yodhayon ko Kyu syllabus se gayab kr Diya gya..... Hame jinke baare mein padh ke seekhna chahiye tha .... Wo syllabus mein hai hi nhi kbhi..... Unki jagah faltu see logo ke baare mein pdhaa the Hain
@@djgamer9588 tu vi kal da jawak hi aa oh ethaas ni jealousy vich jalan vich aa k uut patang likhda sii oh vi babbu de song sunan to waad aa vaar gana hi dekh la ohda 🙃 na sir na pair Babbu 🙏 ta dunia da ethaas janda
@@manibharwal3427 tenu vi pta vi kina k Dam aa sode asaatd di gaand ch. Nale moose Wale di vaar te jake dekh 2 month ch 40 million views NE .. Nale jeda banda sarkaar naal matha lon to darda hove o loka nu ki itsaas das sakda... Soda astaad kudiyan di izat karda jado o kudiyan nu ਕਮਾਦਾਂ wich bhejda odo ni ono izat da pta honda ਵੱਡੇ dabbu maan de ਚਮਚੇ ...nale ik gal hor vi moose Wale de ਜਿਓਂਦੇ ਜੀ ਵੀ ਤੁਸੀ ਲੰਨ ਨੀ ਫੜ ਸਕੇ ..ਹੁਣ ਵੀ ਸੋਥੋ ਕਖ ਨੀ ਹੋਣਾ
Kam aaun nu kehdi Gurbani sikha reha bai. Loka nu Fudu bana ke paise kamai janda. Saale aive apne hi muh apni tarif kari jande. Eh fudu kama cho bahar nikal ke ikkathe hona eh matter karda. Je haryana naal na lagde ta punjab de taa pehle din hi gode lzg gaye c.
ਬੱਬੂ ਮਾਨ 22 ਜੀ ਦੇ ਗਾਣੇ ਦੀ ਕਿਸ-ਕਿਸ ਨੂੰ ਉਡੀਕ ਰਹਿੰਦੀ ਹੈ?
ਬਹੁਤ ਖੂਬਸੂਰਤ
ਮਾਨਸਿਕ ਤੌਰ ਤੇ ਯੋਧਾ ਹੋਊ ਜਿਹੜਾ ਓਹੀ ਸੁਣੂ ਪੂਰਾ ਗੀਤ
ਭੇਡਾਂ ਦੇ ਤਾਂ ਉਪਰ ਦੀ ਟੱਪਣਾ 🔥🔥
Hhhh ryt
Right brother 👍
Right
Yes
ਸਹੀ ਗੱਲ ਵੀਰ ਜਿਹਨੂੰ ਆਪਣੇ ਅਸਲੀ ਹੀਰੋਆਂ ਦਾ ਪਤਾ ਨਹੀਂ ਜਿਹੜੇ ਪਾਬਲੋ ਵਰਗਿਆਂ ਨੂੰ ਹੀਰੋ ਮੰਨਦੇ ਓਹਨਾ ਦੇ ਤਾਂ ਕਿਥੇ ਸਮਝ ਆਓਣੇ ਉਸਤਾਦ ਦੇ ਗੀਤ।
ਜੇ ਤੁਸੀਂ ਇਸ ਗਾਣੇ ਨੂੰ ਇੱਕ new record ਮੰਨ ਦੇ ਊ ਤਾਂ likeਕਰੋ
Att bai g
ਕੋਈ ਤੋੜ ਨੀ ਉਸਤਾਦ ਤੇਰੀ ਕਲਮ ਦਾ।।। ਸਲਾਮ ਆ ਤੈਨੂੰ ਤੇ ਤੇਰੀ ਕਲਮ ਨੂੰ!!
ਇਹ ਹੁੰਦੀ ਆ ਕਲਾਕਾਰੀ
ਨਾ ਕੋਈ ਐਲਾਨ ਨਾ ਕੋਈ ਐਡ
ਬਿਨਾ ਮਸ਼ਹੂਰੀ ਤੋਂ ਮਸ਼ਹੂਰ ਸਾਡਾ ਉਸਤਾਦ , ਨਵਾਂ ਰਿਕਾਰਡ ਬਣਾਤਾ ਜੱਟ ਨੇ
24ਮਿੰਟਾਂ ਦਾ ਗਾਣਾ wmk babbu man❤❤❤❤❤❤
22 khant wala jatt kisse hor maa nhi jam sakdi.. sare singers ek side te aur sada maan ikkala💪💪💪
Love you 22
✍️ਸ਼ਬਦਾਂ ਦਾ ਇੱਕ ਦਿਨ ਮੈਂ ਆਕਾਸ਼ ਬਣਾਦੁਗਾ,
ਜਿਦਣ ਵੀ ਦਿਲ ਕਿਤਾ ਇਤਿਹਾਸ ਬਣਾਦੁਗਾ...
ਬੱਬੂ ਬਾਈ ਹੀ ਆ ਜੋ ਇੱਕ ਗਾਣੇ ਦੀ ਹੀ 2 ਘੰਟੇ ਦੀ ਫਿਲਮ ਬਣਾ ਸਕਦਾ💪🏼🔥 ਕਮਾਲ ਕਮਾਲ ਕਮਾਲ ❤
Mera Channel bhi Subscribe Karo veero Maan Saab fans
ਐਨਾ ਕਿਸੇ ਨੇ ਨਹੀਂ ਗਾਇਆ ਸਿੱਖੀ ਤੇ ਪੰਜਾਬ ਲਈ ਕੌਣ ਕੌਣ ਮੰਨਦਾ ਇਹ ਗੱਲ ❤
Shi a
13:18 13:19 13:19 13:19 13:19 13:20 13:20 13:21 13:21 13:21 13:21 13:22 13:22 13:22 13:23 13:23 13:23 13:23 13:24 13:24 13:24
Babbu maan ਹੁਣ ਉਹ ਨਾਮ ਬਣ ਚੁੱਕਾ ਏ ਜਿਸਦਾ ਜ਼ਿਕਰ all world ਵਿਚ ਹੋਇਆ kru ਰਹਿੰਦੀ ਦੁਨੀਆ ਤਕ
ਬਾਬਾ ਹਰੀ ਸਿੰਘ ਨਲੂਏ ਜੀ ਦੇ ਨਾਮ ਉੱਤੇ ਇਕ Like
👍👍👍👍
ਬਾਬਾ ਹਰੀ ਸਿੰਘ ਨਲੂਏ ਜੀ ਦੇ ਨਾਮ ਉੱਤੇ ਇਕ Like
ਤੂੰ ਵਾਰਿਸ ਨਲੂਏ ਦਾ,
ਸ਼ੇਰ ਦੀਆਂ ਫੜਕੇ ਪਾੜਦੇ ਜਾਬਾਂ ✍️👌🙏💪
ਇਹ ਮੁਲਕ ਆ ਜਿਨਾਂ ਦਾ ਉਹਨਾਂ ਦੇ ਮੱਥੇ ਜੜ ਤਿਆ ਜਾਤਾ
ਬੁਝ ਹੀ ਜਾਵਨ ਗੇ ਸਿਆਣੇ ਗੁੱਝੀਆਂ ਮਾਨ ਦੀਆਂ ਬਾਤਾਂ excellent bro👍
ਵਾਹ ਓਏ ਮਾਨਾ ਸਲੂਟ ਆ ਤੇਰੀ ਕਲਮ ਨੂੰ, ਅੱਜ ਤੱਕ ਦਾ ਸਭ ਤੋਂ ਵੱਡਾ ਗੀਤ ।
ਇਹ ਗੀਤ ਭਾਵੇਂ 24 ਮਿੰਟ ਦਾ ਪਰ ਇਸ ਗੀਤ ਦੀ ਡੂੰਘਾਈ ਨੂੰ ਸਮਝਣ ਲਈ 24 ਸਾਲ ਵੀ ਘੱਟ ਨੇ 🙏🙏 ਜੀ ਓ ਮਾਨਾਂ
Yes bro
Your right 👍👍👍
👍👍👍
ਉੲਏ ਆ ਗਿਆ, ਉੲਏ ਆ ਗਿਆ, ਮੇਰੇ ਪੰਜਾਬੀ ਵੀਰਿਉ ਤਾੜੀਆਂ ਰੁਕਣੀਆਂ ਨੀ ਚਾਹੀਦੀਆਂ.. ਉਨਲੀ ਕੱਟਡ ਫੈਨ ਹਿੱਟ ਲੈਕ... 🤗
💪💪💪
th-cam.com/video/F8sZHO9ex0s/w-d-xo.html .......
👌👌👌👌👌👌👌
🙏🏻🙏🏻
👌👌👌👌👌👌👌
में राजस्थान का जाट, फिर भी पंजाबी कल्चर रिती रिवाज और बबू मान जी बहुत पसंद हैं।
ਆ ਗਿਆ ਜੀ ਆ ਗਿਆ ਪੰਜਾਬੀਆਂ ਦਾ ਮਾਣ ਅੱਤ ਕਰਾਉਣ ਲਈ ਮਾੜਾ ਬੰਦਾ ਤਾ ਇੰਨੇ ਮਿੰਟਾਂ ਦੀ ਫਿਲਮ ਹੀ ਬਣਾਉਂਦਾ ਏ ਸ਼ੇਰ ਨੇ ਗੀਤ ਹੀ ਬਣਾ ਛੱਡਿਆ ਹਰ ਇੱਕ ਸ਼ਬਦ ਨੂੰ ਸਮਝਣ ਦੀ ਲੋੜ ਹੈ
100%right kiha bro
ਨੁਸਰਤ ਫਤਹਿ ਅਲੀ ਖਾਨ ਅੱਧੇ ਘੰਟੇ ਤੋਂ ਵੱਧ ਸਾ ਰੇ ਗਾ ਮਾ ਹੀ ਬੋਲਦਾ ਸੀ
har ik ਪੰਜਾਬੀ ਦਾ ਫਰਜ਼ ਬਣਦਾ es ਗੀਤ ਨੂੰ ਲਾਇਕ ਤੇ comment ਕਰਨ.... ਚਾਹੇ ਉਹ ਕਿਸੇ ਦਾ v fan aa...ਏਕੇ ਚ ਹੀ ਭਲਾਈ ਆ ਹੁਣ...
ਰੱਬ ਰਾਖਾ
ਦੱਸੋ ਕਿਹਨੂੰ ਕਿਹਨੂੰ ਵਧੀਆ ਲੱਗਿਆ ਗੀਤ ਬਾਈ ਬੱਬੂ ਮਾਨ ਦਾ ਵਾਰਿਸ ਨਲੂਏ ਦਾ like ਕਰਕੇ ਦੱਸਣਾ ਫੈਨ ਬਾਈ ਦੇ
ਇਸ song ਦਾ ਰਿਕਾਰਡ ਕੋਈ ਨਹੀਂ ਤੋੜ ਸਕਦਾ ਅਗਰ ਕੋਈ ਤੋੜ ਸਕਦਾ ਹੈ ਤਾਂ ਉਹ ਵੀ ਖੁਦ ਬੱਬੂ ਮਾਨ ਹੀ ਹੋ ਸਕਦਾ ਹੈ
ਮੈਨੂੰ ਮਾਣ ਹੈ, ਮੇਰੀ ਬੇਬੇ ਨੇ ਮੇਰਾ ਨਿਕ ਨਾਮ ਬੱਬੂ ਰੱਖਿਆ ਹੈ, ਇਕ ਲਾਇਕ ਮੇਰੀ ਮਾਤਾ ਦੇ ਨਾਮ ਤੇ
ਵੀਰ ਚੰਗੇ ਕੰਮ ਵੀ ਕਰੀਂ
ਬਾਕੀ like ਤਾ ਲੋੜ ਹੀ ਨਹੀਂ
ਕਰਮਾ ਵਾਲੇ ਪੁੱਤ ਨੇ ਜੋ ਕੋਲ ਮਾਵਾਂ ਦੇ ਰਹਿੰਦੇ 🙏
ਮੇਰੀ ਬੇਬੇ ਨੇ ਵੀ ਮੇਰਾ ਨਾਮ ਬੱਬੂ ਰਖਿਆ ਬਾਈ ਜੀ ਬਹੁਤ ਮਾਣ ਏ ਮਾਨ ਸਾਬ ਦਾ ਫੈਨ ਮੈਂ ਲਵ ਯੂ ਮਾਨ ਸਾਬ ਜੀ
Ghat gall batt aa
🙏💯
th-cam.com/video/gYySePc2fxg/w-d-xo.html
ਕੋਈ ਮੁਕਾਬਲਾ ਨਹੀਂ ਇਹ ਗੀਤ ਦਾ, ਇਕ ਗੀਤ ਚ ਅਧਾ ਇਤਿਹਾਸ ਪਰੋਤਾ ਬਾਈ ਨੇ | Salute 🙇🙇
💯💯
ਪੱਕੀ ਗੱਲ ਆ ਵੀਰ 💪
aj 26 january ਆ ਲਾਇਕ ਕਰੋ ਜਿਹੜਾ ਚਾਹੁੰਦਾ ਮੋਰਚਾ ਫਤਹਿ ਹੋਜੇ ਵਾਹਿਗੁਰੂ ਜੀ
ਇਤਿਹਾਸ ਨਾਮ ਦਰਜ਼ ਕਰਵਾ ਦਿਤਾ (ਤਜਿੰਦਰ ਸਿੰਘ )ਬੱਬੂ ਮਾਨ ਨੇ ਜੁਗ ਜੁਗ ਜੀਓ
ਲੋਹੇ ਦੀ ਮੰਡੀ ਚ ਕਦੇ ਹੀਰਾ ਨਹੀਂ ਵਿਕਦਾ ..
ਜਦੋ ਗਾਵੇ ਉਸਤਾਦ ਮਾਨ ਫਿਰ ਕੋਈ ਨਹੀਂ ਟਿਕਦਾ .. ❤️❤️
ਅੰਤ ਮਾੜਾ ਦੋਖੀਆਂ ਦਾ ਪੜ੍ਹ ਕੇ ਦੇਖ ਲਾ ਯਾਰ ਕਿਤਾਬਾਂ
ਲੈਂਜਡ ਜੱਟ ਆ ਬੱਬੂ ਮਾਨ 🙏🙏
ਸੁਣਦੇ ਸੁਣਦੇ ਲੁਧਿਆਣੇ ਤੋਂ ਜਗਰਾਓ ਆ ਗਿਆ ਪਰ ਆਨੰਦ ਨਹੀਂ ਹਟਿਆ ਆਉਣੋ। ਲਵ ਯੂ ਮਾਨ ਬਾਈ।
❤❤
ਗਾਣਾ ਉਹ ਹੁੰਦਾ ਜੋ ਦਿਲ ਦੀਆ ਗਹਰਾਈਆ ਵਿਚ ਬੈਠ ਜਾਵੇ ਧੰਨ ਧੰਨ ਕਰਵਾਤੀ
ਹਰੀ ਸਿੰਘ ਨਲਵੇ ਨੇ ਕੀਤਾ ਰਾਜ ਅਤੇ ਤੋੜੇ ਨੱਕੇ, ਸੌਂ ਜਾ ਪੁੱਤਰਾ ਸੌਂ ਜਾ - ਸਿੰਘਾਂ ਦੇ ਹੱਥ ਬੜੇ ਭਾਰੀ ਨੇ🙏🏻🙏🏻🙏🏻🙏🏻🙏🏻
ਬਾਈ ਜਦੋ ਵੀ ਲਿਖਦਾ ਸੱਚ ਹੀ ਲਿਖਦਾ।
ਜਿਸਨੂੰ ਗੀਤ ਵਧਿਆ ਲੱਗਿਆ
ਲਾਇਕ ਕਰੋ।
ਬੱਬੂ maaਨ ਸਿਰਫ ਇੱਕ ਗਾਇਕ ਨਹੀਂ, ਉਹ ਪੰਜਾਬ ਦੇ ਇਤਿਹਾਸ ਦੀ ਲਾਇਬ੍ਰੇਰੀ ਹੈ
shi gal aa
ਬਿਲਕੁਲ ਜੀ
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
kmaal
Right 👍 ji
True
ਲੰਮੇ ਰੂਟ ਤੇ ਗੱਡੀ ਚ ਚਲਾਉਣ ਵਾਲਾ ਗੀਤ,,, ਮੈਂ ਪਿੰਡ ਤੋਂ ਜਗਰਾਉਂ ਚੌਵੀ ਮਿੰਟਾਂ ਵਿੱਚ ਪਹੁੰਚ ਜਾਂਦਾ ਹਾਂ ❤❤❤❤
ਇੱਕ ਲਾਇਕ ਉਨ੍ਹਾਂ ਕਿਸਾਨਾ ਲਈ ਜੋ ਦਿੱਲੀ ਬੈਠੇ ਐਨੀ ਠੰਢ ਚ 💪🧡ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 💪💪💪💪💪💪💪💪💪💪💪💪💪
ਕਿਸ ਕਿਸ ਨੂੰ ਲੱਗਦਾ ਇਸ ਗੀਤ ਤੋਂ ਉਪਰ ਕੋਈ ਗੀਤ ਨਹੀਂ ਬਣਿਆ ਅੱਜ ਤੱਕ ❤️
ਕਰੋ like ਦੱਸੋ ਫੇਰ ❤️
Different
ਜਿਸ ਫੈਨ ਨੂੰ ਲਗਦਾ ਕੇ ਸਾਡੇ ਬਾਈ ਦੇ ਮੁਕਾਬਲੇ ਚ ਏਦਾ ਦਾ ਗੀਤ ਲਿਖ ਕੇ ਗਾੳੁਣਾ ਕਿਸੇ ਖੱਚ ਦੀ ਅੋਕਾਤ ਹੇਨੀ ੳੁਹ ਲਾਈਕ ਜਰੁਰ ਕਰੇ......❤❤❤❤❤❤❤❤❤❤❤
Bai apa ladai ni lade kise nal sare thik aa apni jgah te pr ik gl ta hai bai di rees ni kr ni honi kise hor tho 👍
@@manpritsingh1418 ldai ni krde bro.pr loka de vehm kd rhe aa jo maan nu dabn nu firde c
Good maan
Sahi gal💯💯
Maan bai ji maan hi hai maan bai wrga koi nhi ho skda hor beshak koi jina mrji zor lga lain ji
ਅੱਜ ਦੇ ਬੱਚੇ ਕਿੱਥੇ ਰੀਸ ਕਰ ਲੈਣਗੇ ਮਾਨ ਸਾਹਿਬ ਦੀ,,,
ਆ ਸਿਰਫ ਗੀਤ ਨਹੀਂ ਇਕ ਇਤਿਹਾਸ ਹੈ ਸਿੱਖੀ ਦਾ।।।
ਜੌ ਸਿਰਫ ਮਾਨ ਸਾਹਿਬ ਹੀ ਲਿਖ ਤੇ ਗਾ ਸਕਦਾ।।
ਏਸੇ ਲਈ ਤਾਂ ਕੱਟੜ ਫੈਨ ਮਾਨ ਸਾਹਿਬ ਜੀ ਦਾ।।
ਪਰਮਾਤਮਾਂ ਤੰਦਰੁਸਤ ਰੱਖੇ ਹਮੇਸ਼ਾਂ ਚੜਦੀ ਕਲਾ ਬਖਸ਼ੇ।।।
👑👑👑🎤🎤🎤🎤🎤🎤🔥🔥🔥🔥🔥🔥🔥🔥👌👌👌👌👌👌
-ਹਰਿ ਸਿੰਘ ਨਲਵਾ (੧੭੯੧-੧੮੩੭) ਸਿੱਖ ਖਾਲਸਾ ਫੌਜ ਦੇ ਮਿਲਿਟ੍ਰੀ ਕਮਾਂਡਰ ਲਈ ਕਿੰਨੇ ਲਾਇਕ ?????
ਬੋਲੇ ਸੋਨਿਹਾਲ ____ਸਤਸ਼੍ਰੀਅਕਾਲ ♡♡♡♡-
Sat Sri akal
waheguru ji
Like 2
Yr hamare desh ke itne mahaan yodhayon ko Kyu syllabus se gayab kr Diya gya..... Hame jinke baare mein padh ke seekhna chahiye tha .... Wo syllabus mein hai hi nhi kbhi..... Unki jagah faltu see logo ke baare mein pdhaa the Hain
ਸੱਤ ਸ਼੍ਰੀ ਅਕਾਲ 🌸 ਖ਼ਾਲਿਸਤਾਨ ਜ਼ਿੰਦਾਬਾਦ
End ਹੀ ਕਰਾਤਾ ਇਹ ਗਾਣੇ ਨੇ
ਹੁਣ ਕਿੱਥੇ ਲੁਕ ਕੇ ਬੈਠ ਗਏ ਨੇ ਨਿਆਣੇ ਨੇ 👌😘😘
ਬਾਬਾ ਹਰੀ ਸਿੰਘ ਨਲੂਆ ਜੀ ਦੇ ਨਾਂਮ ਤੇ ਇੱਕ ਲਾਈਕ 🙇🙇
ਲਾਜਵਾਬ ਸ਼ਬਦ
@@s.lrecords6660 hji y🙇🙇
Koti koti parnam Mahan Sikh yodhe nu ji
Mahaan brave jairnail jina apni pehchan eda di shadi ki ohna da gaya geet #1 te har gal shikhar te hundi ehna di🙏🙏
Koti koti parnaam punjab sikh yodhe nu 🙏🙏
ਬਹੁਤ ਕੁਝ ਹੈ ਗੀਤ ਵਿੱਚ ਸੁਨਣ ਕੇ ਬਹੁਤ ਸਾਰੇ ਇਤਿਹਾਸ ਬਾਰੇ ਪਤਾ ਚਲਿਆ ਵਾਹਿਗੁਰੂ ਮੇਹਰ ਕਰਨ ਪਿਆਰੀ ਅਵਾਜ ਅਤੇ ਕਲਮ ਦੇ ਮਾਲਕ ਤੇ
ਬਹੁਤ ਬਹੁਤ ਪਿਆਰ❤
ਜਿਹਨਾ ਜਿਹਨਾ ਨੇ ਸਾਰਾ ਗੀਤ ਸੁਣਿਆ ਉਹ ਠੁਕੋ ਲਾਈਕ
ਕਰੋ ਲਾਈਕ ਵੱਧ ਤੋਂ ਵੱਧ ਵੀਰੋ।
ਆਪਣੇ ਮਿੱਤਰਾ ਨਾਲ ਸ਼ੇਅਰ ਵੀ ਕਰੋ ਜੀ
ਇਹ ਹੁੰਦੀ ਆ ਕਲਾਕਾਰੀ
ਨਾ ਕੋਈ ਐਲਾਨ ਨਾ ਕੋਈ ਐਡ
ਬਿਨਾ ਮਸ਼ਹੂਰੀ ਤੋਂ ਮਸ਼ਹੂਰ ਸਾਡਾ ਉਸਤਾਦ , ਨਵਾਂ ਰਿਕਾਰਡ ਬਣਾਤਾ ਜੱਟ ਨੇ
੨੪ ਮਿੰਟਾਂ ਦਾ ਗਾਣਾ
ਮੇਰੀ ਸਾਰੀ ਮੈਂ ਮੈਂ ਮੁੱਕ ਗਈ ਯਾਰੋ. ਬਾਬੇ ਨਾਨਕ ਦੇ ਖੂਹ ਤੇ ਪਾਣੀ ਪੀ ਆਈਆ.🙏🏻❤
ਮੇਰਾ ਕੁਝ ਨੀ ਸਭ ਕੁਝ ਬਾਬਾ ਤੇਰਾ ਇਹ
ਇਕੋ ਘੁੱਟ ਵਿੱਚ ਸੱਤ ਜਨਮ ਮੈਂ ਜੀ ਆਇਆ..🙏🏻🙏🏻✅0
ਸਿਰਾ ਹੀ ਕਰ ਦਿੱਤਾ ਉਸਤਾਦ ਜੀ. ਸਾਲ ਬਾਅਦ ਵੀ ਦਿਲ ਵਿਚ ਵੱਜਦਾ. ਹੋਰ ਕਿਸਦੇ ਦਿਲ ਵਿਚ ਵੱਜਦਾ ਲਾਇਕ ਕੰਮੈਂਟ ਠੋਕੋ
Saade te rom rom Hilda eh sunke 🔥
ਜਦੋਂ ਸਰਦਾਰ ਹਰੀ ਸਿੰਘ ਨਲੂਆ ਜੀ ਸ਼ਹੀਦ ਹੋਏ ਮਹਾਰਾਜਾ ਰਣਜੀਤ ਸਿੰਘ ਜੀ ਕਈ ਦਿਨ ਤਕ ਰੋਂਦੇ ਰਹੇ ਇਹ ਪਹਿਲੀ ਵਾਰ ਹੋਇਆ ਕਿ ਇੱਕ ਰਾਜਾ ਆਪਣੇ ਸੈਨਿਕ/ਸੈਨਾਪਤੀ ਲਈ ਇੰਨਾ ਜ਼ਿਆਦਾ ਦੁਖੀ ਹੋਏ ....ਸਲਾਮ
🙏🙏🙏🙏🙏🙏🙏🙏🙏🙏
🙏🙏🙏🙏🙏🙏 ਵਾਹਿਗੁਰੂ ਜੀ
🙏🙏🙏🙏🙏🙏🙏🙏🙏🏻🙏🏻🙏🏻🙏🏻🙏🏻
ਜਿਹੜੀਆਂ ਗੱਲਾਂ ਸਾਡੀ ਸਰਕਾਰ ਨੂੰ ਸਕੂਲਾਂ ਚ ਪੜੋਣੀਆ ਚਾਹੀਦਿਆਂ ਉਹ ਬੱਬੂ ਮਾਨ ਦੇ ਗੀਤਾ ਚੋ ਸਿੱਖਣ ਨੂੰ ਮਿਲਦਿਆਂ ਆ ਜਿਉਂ ਮਾਨ ਸਾਬ
Salea boot ki hunda
Jatt bhoot hunda
Yes
❣️❣️
Sahi gal💯💯
👉🏻 ਸੁਰਮੇ ਮਾਰੇ ਨੀਂ ਮਰਦੇ👉🏻 ਬਲਕਿ ਸ਼ਹੀਦ ਹੋ ਕੇ ਲੋਕਾਂ ਦੇ ਦਿਲਾਂ ਵਿੱਚ ਵੱਸਦੇ ਨੇ 💪🙏🏼
बब्बू मान शान्ति व क्रान्ति के आधार को सामाजिक स्तर पर समझने वाले संघर्षशील विकसित कलाकार🐅
ਗੀਤ ਨੂੰ ਸੁਣ ਕੇ ਹਰ ਇਕ ਇਤਿਹਾਸ ਅੱਖਾਂ ਅੱਗੇ ਨਜਰ ਆ ਜਾਂਦਾ, ਬਹੁਤ ਵਧੀਆ ਲਿਖਿਆ, ਗਾਇਆ। ਧੰਨਵਾਦ ਬੱਬੂ ਵੀਰ ਦਾ
ha g brooo
ਅੱਜ ਤਾ ਸਾਨੂੰ ਵੀਂ ਮਾਣ ਹੋ ਗਿਆ
ਅਸੀ ਮਾਨ ਦੇ ਫੈਨ ਆ ❤😍🙏
❤❤❤❤❤❤❤
ਬੱਸ ਹੁਣ ਸਵੇਰੇ ਉੱਠ ਕੇ ਇਹੀ ਗੀਤ ਸੁਣਿਆ ਕਰਨਾ ਹਰ ਰੋਜ
ਸਾਰਾ ਦਿਨ ਜੋਸ਼ ਭਰਿਆ ਬਤੀਤ ਹੋਇਆ ਕਰਨਾ
ਪਿਆਰ ਅਤੇ ਸਤਿਕਾਰ ਸਿਰਫ ਬੱਬੂ ਮਾਨ ਜੀ ਲਈ
Bai Apna Channel V Subscribe Krlo Maan Saab De Gaaneya De Status Aaunde Aa ❤️🙏
@@BeimaanCreation krta bro
ਪੰਜਾਬ ਦਾ ਪੁੱਤਰ ਬੱਬੂ ਮਾਨ ਬਾਕਮਾਲ਼ ਗੀਤ ਲਿਖਣਾ ਫਿਰ ਗੁਉਣਾ ਇਹ ਕਲਾ ਬੱਬੂ ਮਾਨ ਵਿੱਚ ਹੈ ਦਿਲੋਂ ਸਲੂਟ ਹੈ ਪ੍ਰਮਾਤਮਾ ਲੰਬੀ ਉਮਰ ਕਰੇ 🙏🙏🙏🙏
🙏 ਧੰਨਵਾਦ ਜੀ 🙏
ਜਿਨ੍ਹਾ ਨੇ ਆਪਣੀਆਂ ਗੱਡੀਆਂ ਮੋਟਰਸਾਈਕਲ ਟਰੈਕਟਰ ਤੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਲਿਖਿਆ ਉਹ ਲਾਈਕ ਕਰਨ
🙏🙏🙏🙏🙏
Sirra song a
Bai Apna Channel V Subscribe Krlo Maan Saab De Gaaneya De Status Aaunde Aa ❤️🙏
@@BeimaanCreation Done veer
Bhai Kishan majdur ekta jindabad tan har jaga hi likheya geya.. kheti da national nahra ban geya .......
Jis nu USTAD JI di ਹੇਕ vadia lgdi aa like ਠੋਕੋ.....ਬੇਈਮਾਨ 😎😎
ਹੁੰਦਾ ਵਿਆਹ ਜਿੰਨਾ ਚਾਅ ਸੋਹਣੀਏ ...ਇੱਕਲੇ ਬੈਠ ਤੇ earphones ਲਗਾ ਕੇ ਸੁਣੀ ਦੇ ਆ ਮਾਨ ਦੇ ਗੀਤ ਨੀ ਤੇ ਨਾਲੇ ਪੀਈਦੀ ਆ ਚਾਹ ਸੋਹਣੀਏ .....
😁😁😁ryt bro
M v cha pee rha nla headphones laa k song sunda pya ❤️🔥
ਜਿੰਨੀ ਵਾਰ ਮਰਜ਼ੀ ਸੁਣ ਲਵੋ, ਸਵਾਦ ਹੀ ਆ ਜਾਂਦਾ, ਮਾਨ ਸਾਹਿਬ ਨੇ ਬਕਮਾਲ ਲਿਖਿਆ ਤੇ ਗਾਇਆ ਹੈ ਪੰਜਾਬ ਦਾ ਇਤਿਹਾਸ।
ਇਹਦੇ ਪਿੰਡੇ ਲੱਗੀਆਂ ਨੇ ਆਜੋ ਰਲ ਕੇ ਯੋਕਾ ਤਰੋ,❤❤❤❤❤
No Fan
No Hater
Love Sikh History
Like for
Waheguru
Waheguru
Waheguru
Waheguru
Waheguru
.................
ਰੱਬ ਉਮਰ ਲੰਮੀ ਕਰੇ ਬਹੁਤ ਜ਼ਰੂਰਤ ਹੈ ਪੰਜਾਬ ਨੂੰ ਇਹੋ ਜਿਹੇ ਗਾਇਕ ਦੀ ਸਦੀਆਂ ਬਾਅਦ ਕੋਈ ਇਹੋ ਜਿਹੀ ਰੱਬੀ ਰੂਹ ਜਨਮ ਲੈਂਦੀ ਹੈ ਧੰਨਵਾਦ ਉਸ ਮਾਂ ਦਾ ਜਿਸ ਨੇ ਇਸ ਰੱਬੀ ਰੂਹ ਨੂੰ ਜਨਮ ਦਿੱਤਾ
love you praa
Right bro babbu maan is best singer ❤😊
ਮੇਰੇ ਵਾਂਗੂੰ ਕਿਸ ਕਿਸ ਨੂੰ ਆਪਣੇ ਤੇ ਮਾਣ ਆਂ ਕਿ ਅਸੀਂ ਉਸਤਾਦ ਜੀ ਦੇ ਫੈਨ ਹਾਂ
🙋🏻♂️
Me v kattad fan ❤️
❣️🌼❣️
Yas sir
🙋🙋
ਬੱਲੇ ਮਾਨਾ ♥️, ਜਦੋ ਸੁਣਦਾ ਏਹ song ਏਦਾ ਲਗਦਾ ਜਿਦਾ ਹੁਣੇ ਆਇਆ ਹੁੰਦਾ ,,ਪਤਾ ਨਹੀਂ 50 ਵਾਰ ਸੁਣ ਲਿਆ ਹੁਣਾ ,,👉 ਬੇਈਮਾਨ ♥️🦅🙏⛳wmk ਬਾਈ ਤੇ 🥰
24 ਮਿੰਨਟ ਦਾ ਗਿਆਨ ਆ ਇਕੱਠਾ ਕਰਲੋ
ਲੈਂਜਡ ਜੱਟ ਆ ਬੱਬੂ ਮਾਨ 🙏🙏
24 ਮਿੰਨਟ ਦਾ ਗਿਆਨ ਆਪਣੇ ਇਕੱਠਾ ਲੈਂਡ ਜੱਟ ਆ ਉਸਤਾਦ ਬੱਬੂ ਮਾਨ 🔥🔥🔥🔥🔥🔥🔥🔥🔥🔥🔥🔥🔥
ਨਮਸਕਾਰ ਹੈ ਸਭ ਗੁਰੂ ਸਾਹਿਬਾਨ, ਖ਼ਾਲਸਾ ਪੰਥ, ਭਗਤਾਂ, ਯੋਧੇ ਸੂਰਬੀਰਾਂ, ਸ਼ਹੀਦਾਂ ਸਿੰਘਾਂ ਨੂੰ ਜਿਨ੍ਹਾਂ ਨੇ ਸੱਚ ਦੀ ਗਵਾਹੀ ਭਰੀ ਹੈ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
❤🔥
ਬਹੁਤ ਆਏ ਗਏ, ਪਰ ਬੱਬੂ ਮਾਨ ਦੀ ਕੋਈ ਰੀਸ ਨਹੀਂ, ਪ੍ਰਮਾਤਮਾ ਕਲਮਾਂ ਨੂੰ ਚੜ੍ਹਦੀ ਕਲਾ ਬਖਸ਼ੇ
ਦੁਨੀਆਂ ਦੀ ਸਭ ਤੋਂ ਵੱਡਾ ਧਾਰਮਿਕ ਗੀਤ ਅੱਜ ਤੱਕ ਕਿਸੇ ਨੇ ਵੀ ਨਹੀਂ ਗਾਇਆ ਬਾਈ ਬੱਬੂ ਮਾਨ ❤❤❤❤❤
ਇੱਕ ਲਾਈਕ ਬੱਬੂ ਮਾਨ ਜੀ ਲੀਖਤ, ਸੌਚ, ਆਵਾਜ ਲਈ ਕਰੋ 👍👍👍👍👍👍
Bai Apna Channel V Subscribe Krlo Maan Saab De Gaaneya De Status Aaunde Aa ❤️🙏
ਕਦੇ ਵੀ , ਕੋਈ ਵੀ, ਕਿਸੇ ਸਮੇਂ ਵੀ, . ਮਾਨਾ ਤੇਰੀ ਰੀਸ ਨੀ ਹੋਣੀ ........ਜੀਓ ਉਸਤਾਦ
𓅓Bαɳɯαιƚ♧
ਮੇਰੇ ਸ਼ਬਦ ਬਾਰੂਦ ਜਿਹੇ ਬਈ ਮੈਂ ਕਲਮ ਬੰਦੂਕ ਬਣਾਵਾਂ✍️
ਨੰਗੇ ਕਰਾਂ ਦੋਗਲੇ ਮੈਂ ਨਵੀਂਆਂ ਪਿਰਤਾਂ ਪਾਵਾਂ👆👆👆👆
ਸੁਰ ਥਿੜ੍ਹਕਣ ਬੁੱਲਾਂ ਤੇ ਉਂਗਲਾਂ ਬਣਦੀਆਂ ਜਾਣ ਰਬਾਬਾਂ🎙
💪🏻💪🏻💪🏻💪🏻
ਤੂੰ ਵਾਰਿਸ ਨਲੂਏ ਦਾ, ਸ਼ੇਰ ਦੀਆਂ ਫੜਕੇ ਪਾੜਦੇ ਜਾਬਾਂ
❤❤❤❤❤❤❤❤❤❤❤❤❤
Sidhu Tampu ਜੀ ਨੂੰ ਬੇਨਤੀ ਹੈ ਕਿ ਹੁਣ ਮਾਨ ਸਾਹਿਬ ਨੂੰ ਪਿਛੇ ਕਰਨ ਲਈ ਸਿੱਖ ਇਤਿਹਾਸ ta 24 ਮਿੰਟ ਦਾ songs ਲਿਖਣ ਦੀ ਕੋਸ਼ਿਸ਼ ਨਾ ਕਰੇ ਕਿਉਂਕਿ ਪਹਿਲਾਂ ਪੰਜਾਬ song ਵਿਚ ਬਹੁਤ ਰੰਗ la ਦਿੱਤੇ ਹਨ ਪੋਰਸ ਬਾਰੇ ਲਿਖ ਕੇ......24 ਮਿੰਟ ਦਾ song ਸਿੱਧੂ ਨੇ ਲਿਖ ਦਿੱਤਾ ਤਾਂ ਜੁੱਤਿਆਂ ਖਾ ਲਏ ਗਾ।। ਇਤਹਾਸ ਹੀ ਬਦਲ ਦੇਣਾ ਏਨੇ ।।। ਸਾਡੇ ਬਾਰੇ ਪੂਛਲੀ ਜਾ ਨਲੂਏਆ ਤੋ 🤣🤣🤣।।।। ਮਾਨ ਸਾਹਿਬ ਦੀ ਕੋਈ ਰੀਸ ਨਹੀ ਕਰ ਸਕਦਾ ।।।।ਵੀਰੋ ਜੇ Comment ਵਧਿਆ ਲਗਾ ਤਾ ਮੇਰੀ ਫੋਟੋ ਉਤੇ ਕਲਿਕ ਕਰ Channel Subscribe ਕਰਨਾ ।।ਮਾਨ ਸਾਹਿਬ ਦਿਆ ਕਾਫੀ ਵਡਿਉ ਪਾਉਣੇ ਆ ਆਪਾ ।।। ❤❤Babbu maan jindabad
ਜੋ ਵੀਰ ਸਵੇਰੇ ਸਵੇਰੇ ਇਹ ਗਾਣਾ ਸੁਣ ਰਿਹਾ ਓਹ ਵੀਰ ਲਾਇਕ ਜ਼ਰੂਰ ਕਰੋ 🙏🙏
ਇਹ ਇਕ ਗੀਤ ਨਹੀਂ ਇਸ ਵਿਚ ਲਗਭਗ ਸਾਰਾ ਹੀ ਇਤਿਹਾਸ ਦੱਸ ਦਿੱਤਾ। ਇਸ ਇਕ ਗੀਤ ਤੋਂ ਬਹੁਤ ਇਤਿਹਾਸਕ ਫਿਲਮਾਂ ਬਣ ਸਕਦੀਆਂ ਹਨ।
ਬਾਈ ਦੀ ਹੇਕ ਲਈ ਇਕ like ਜਰੂਰ ਕਰਿਓ ..
ਸਵਾਦ ਆ ਗਿਆ ਹੇਕ ਸੁਣ ਕੇ
Menu buhat Soni lag di
@@baljeetgurudaspuri3878 ਆਹੋ ਵੀਰ ਜੀ sira ਹੀ lata ਬਾਈ ਨੇ
ਅੱਜ ਸਵੇਰੇ ਸਵੇਰੇ ਸੁਨਣ ਆਲੇ like ਠੋਕੋ👍🏾👍🏾
ਮਾਨ ਸਾਬ ਜ਼ਿੰਦਾਬਾਦ ❤❤❤❤❤❤❤
ਉਹ ਸੁਣ ਲੈਣ ਜੋ ਕਹਿੰਦੇ ਰੰਗ ਜਵਾਨੀ ਦਾ ਫਿੱਕਾ ਜੀ
ਸਮਝ ਆਉਣ ਵਿੱਚ ਵਖਤ ਲੱਗੂ ਮਾਨ ਦਿਆ ਗੀਤਾਂ ਦੀ
ਕੱਲੇ ਕੱਲੇ ਵਰਕੇ ਤੇ ਜਖਮ ਲਿਖਿਆ ਐ ਪੰਜਆਬ ਦਾ
ਬਾਡਰ ਵਾਹ ਕੇ ਦੁਨੀਆਂ ਨੂੰ ਇੱਕ ਕਰਨੇ ਦਾ ਖੁਆਬ ਆ
ਜਵਾਨੀ ਤੇ ਬਜੂਰਗੀ ਉਏ ਪੂਰੇ ਕਰਨ ਲੱਗੇ ਨੇ ਖਆਬਾ
ਤੂੰ ਵਾਰਿਸ ਨਲੂਏ ਦਾ , ਸ਼ੇਰ ਦੀਆਂ ਫੜ ਕੇ ਪਾੜ ਦੇ ਜਾਬਾ- ਵਿੱਕੀ ਰੱਤੋਵਾਲ, ਇਹਨਾਂ ਗੀਤਾਂ ਤੇ ਇਹਨਾਂ ਅੱਖਰਾ ਦਾ ਕੋਈ ਮੁੱਲ ਨਹੀ ਬਾਈ ❤️🙏
Ustaad Babbu Maan 👑 🤟🙏👌
bai sira la ta yaar 👌👌👍👍
Jan fr oustad oustad ea ..chibba muh wali sidhu thori
Sirrrraaaa hi ae babbu Mann ji tan📚📚📚📚📚📚📚📚📕✍️💪💪💪✌✌✌✌👌👌👌👌👌🙏🙏🙏🙏🙏🙏🙏
Sahi gal a vir 💪💪
Mann sahab is more than a singer, He is a real teacher. A true historian and philosopher.
ਪੰਜ ਸਾਲ ਕੀ ਦੇ ਦਿੱਤੇ , ਇਹ ਤਾਂ ਸਮਝ ਕੇ ਬੈਠ ਗੇ ਰਿਆਸਤ 👌sira lines ਇਹ ਰਾਜ ਹੀ ਸਮਝ ਕੇ ਬੈਠ ਗਏ ਵਾ 💪
ਨਫ਼ਰਤ ਕਰਨ ਵਾਲੇ ਵੀ ਬਾਈ ਨੇ ਆਪਣੇ ਨਾਲ ਜੋੜ ਲਏ ਇਹ ਗੀਤ ਨਾਲ
24 ਸਾਲ ਹੋ ਗਏ ਅਸਤਾਦ ਨੂੰ Industry ਤੇ ਰਾਜ ਕਰਦੇ ਨੂੰ ਤੇ ਇਹ ਰਾਜ ਇੰਦਾ ਈ ਕਾਇਮ ਰਹੂਗਾ
ਓਹ ਕਿਹੜੇ ਬੰਦੇ ਨੇਂ ਜਿਹੜੇ ਕੱਲ ਦੇ ਜਵਾਕਾਂ ਨਾਲ ਜੱਟ ਦੀ ਕਲਮ ਦਾ ਮੁਕ਼ਾਬਲਾ ਕਰਦੇ ਅਾ ਕੋਈ ਤੋੜ ਨੀ ਬਾਈ ਦੀ ਕਲਮ ਦਾ ⛳⛳⛳🙏💯💥
Love you ustaad Babbu Maan ji
Kal jwaak bai ethaas likh gya
@@djgamer9588 tu vi kal da jawak hi aa oh ethaas ni jealousy vich jalan vich aa k uut patang likhda sii oh vi babbu de song sunan to waad aa vaar gana hi dekh la ohda 🙃 na sir na pair Babbu 🙏 ta dunia da ethaas janda
@@djgamer9588 j Tainu oh itihas lggda fer veer tu aapna dimagi ilaaj karva tainu pta lgge ki itihas hunda ki aa asal ch
@@manibharwal3427 tenu vi pta vi kina k Dam aa sode asaatd di gaand ch. Nale moose Wale di vaar te jake dekh 2 month ch 40 million views NE .. Nale jeda banda sarkaar naal matha lon to darda hove o loka nu ki itsaas das sakda... Soda astaad kudiyan di izat karda jado o kudiyan nu ਕਮਾਦਾਂ wich bhejda odo ni ono izat da pta honda ਵੱਡੇ dabbu maan de ਚਮਚੇ ...nale ik gal hor vi moose Wale de ਜਿਓਂਦੇ ਜੀ ਵੀ ਤੁਸੀ ਲੰਨ ਨੀ ਫੜ ਸਕੇ ..ਹੁਣ ਵੀ ਸੋਥੋ ਕਖ ਨੀ ਹੋਣਾ
ਬੇਟਾ ਗਾਣੇ ਦਾ ਇੱਕ ਇੱਕ ਸ਼ਬਦ ਦਿਲ ਨੂੰ ਛੂੰਹਦਾ ਹੈ।ਮਯੂਜਕ ਤਾਂ ਬਹੁਤ ਜ਼ਿਆਦਾ ਵਧਿਆ ਲੱਗਾ। ਪਰਮਾਤਮਾ ਤੇਰੀ ਉਮਰ ਲੰਬੀ ਕਰੇ।
Mahaan kalakaar❤️
Tuc bde ho k maan ustaad to
Bai babbu maan jiha duja singr hi koi ni haiga na koi paida ho skda hai age vi babbu bai di rees nhi koi vi kr skda
@@sikhchannel0167 Shi h or ehe beta khi janda pta ni kon h 👍
@@sikhchannel0167 a5
“ਬਾਬਾ ਹਰੀ ਸਿੰਘ ਨਲੂਆ ਜੀ” ਦਾ ਕੌਣ-ਕੌਣ ਮੁਰੀਦ ਆ ??
ਅੱਜਕੱਲ੍ਹ ਤਾਂ ਇੰਨੇ ਮਿੰਟਾਂ ਦੇ ਵਿੱਚ ਪੂਰੀ ਇੱਕ ਕੈਸਟ ਹੁੰਦੀ ਆਂ ਪਰ ਸਾਡੇ ਆਲੇ ਮਾਨ ਦਾ ਤਾ ਗੀਤ ਹੀ ਇੱਕ ਕੈਸਟ ਵਰਗਾ .....😍😍😍😍
ਸਹੀ ਗੱਲ ਆ 😂
ਸਹੀ ਕਿਹਾ ਵੀਰ ਜੀ ਦਿਲ ਕਰਦਾ ਵਾਰ ਵਾਰ ਸੁਣੀ ਜਾਈਏ
Right bro.💯💯🙏🙏
ਕੋਈ ਤੋੜ ਨਿ ਜੱਟਾ ਤੇਰਾ ਓਏ love u always
ਇੱਕ ਲਾਇਕ ਉਹਨਾ ਵੀਰ ਭੈਣਾ ਲੲੀ ਜਿਹੜੇ ਇੰਨੀ ਠੰਡ ਵਿੱਚ ਅੰਦੋਲਨ ਵਿੱਚ ਬੈਠੇ ਆ🙏🙏🙏🙏
ਵਾਹਿਗੁਰੂ ਓਹਨਾ ਨੂੰ ਚੜ੍ਹਦੀਕਲਾ ਚ ਰੱਖੇ 🙏
Mera Channel bhi Subscribe Karo veero Babbu Maan kattad fansss
ਆਗਿਆ ਉਸਤਾਦ ਵਾਪਿਸ ਜਿਹੜਾ ਲੱਭਦੇ ਸੀ❤️ਸ਼ੁਕਰੀਆ ਉਸਤਾਦ ਜੀ🙇❤️
ਕੋਂਣ ਕੋਂਣ ਕੱਟੜ ਫੈਨ ਆ ਬਾਈ ਦਾ ਕਮੈਟ ਕਰੋਂ ਜੀ 🙏🙏🙏🙏🙏 ਧੰਨਵਾਦ
🙋🏻♂️🙋🏻♂️🙋🏻♂️🙋🏻♂️
👍👍👍👍
🙏🙏
ਇਹ ਗੀਤ ਹਰ ਇਕ ਬੱਚੇ ਨੂੰ ਸੁਣਾਉਣਾ ਚਾਹੀਦਾ। ਬਹੁਤ ਕੁਝ ਹੈ ਇਸ ਵਿਚ ਸਿੱਖਣ ਲਈ।
ਬਹੁਤ ਕੁਝ ਸਿੱਖਣ ਨੂੰ ਮਿਲਦਾ ਉਸਤਾਦ ਦੇ ਗੀਤ ਵਿੱਚ
Kisaan Mazdoor ekta zindabad 🙏
Bllashara. Man. Sahib
Maan Saab 🔥🔥🔥🔥🔥
Hanjji
Hnji
ਮੈਂ ਅਰਦਾਸ ਕਰਦਾ ਇਹ ਗਾਣਾ Guiness book
of world records ਵਿਚ ਸ਼ਾਮਿਲ ਹੋਣਾ ਚਾਹੀਦਾ🙏
ਸਹੀ ਗੱਲ ਆ ਵੀਰ ਜੀ
Right
ਪੂਰਾ ਗੀਤ ਕੀਹਨੇ ਸੁਣਿਆ💪💪ਉਸਤਾਦ ਮਾਨ ਸਾਬ 👌👌🙏🙏🙏
0 sec to 24:36 min 🙏
ਮੈਂ ਤੇਰੇ ਫੈਨਾਂ ਦਾ ਫੈਨ ਹਾਂ💕. Love you respected Brother Maan Saab 🦅
Ohi fan 1999 ala Karamjeet Bugga 😇
ਹੈਗਾ ਮੇਰੇ ਨਾਲ ਦਾ ਕੋਈ ਜੀਹਨੇ ਸਵੇਰ ਦਾ ਲਾ ਰੱਖਿਆ ਹੋਵੇ ਗਾਣਾ 🌾🌻 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
Repeat te chalda y
@@ਵਰਿੰਦਰਪਾਲਸਿੰਘ ਵਦੀਆ y suno suno ਅੱਗ ਲਾ ਦਿੱਤੀ ਉਸਤਾਦ ਜੀ ਨੇ
ਯਾਰ ਕੋੲੀ ਤੋੜ ਨੀ ਮਾਨ ਦਾ
On repeat
ਬਾਈ ਐਵੇ ਜੱਟ ਜੱਟ ਨਾ ਕਰਿਆ ਕਰੋ ਅਸੀਂ ਮਜ਼ਦੂਰ ਆ ਸਾਡਾ ਵੀ ਹੱਕ ਏ ਬੱਬੂ ਬਾੲੀ ਤੇ
ਲਵ ਯੂ ਅਸਤਾਦ
Satgur Singh ❤️❤️❤️right bro 🙏🙏
Shi gal aa 22
Sahi kiha Veer Ji tusi
Bai ji jatta di ni ustaad sarea da aa
asi jatt v tuhade sarea de aa veer ji love u aa sare fans nu 😘
Very nice Veer Ji
ਮਾੜੇ ਐਕਟਰ ਦੀ ਫ਼ਿਲਮ ਜਿੰਨਾ ਤਾਂ ਗੀਤ ਏ ਮਾਨ ਸਾਬ 🙏🏻🙏🏻🙏🏻🙏🏻🙏🏻
😀😀😀😀😎
😀😀😀😀
Hahahaha
ਮਾਨਾਂ ਜ਼ਿੰਦਗੀ ਵਿੱਚ ਇੱਕ ਵਾਰ ਤੈਨੂੰ ਮਿਲਣ ਦਾ ਸੁਪਨਾ ਆ
ਪਤਾ ਨਹੀ ਏਹ ਸੁਪਨਾਂ ਕਦੋ ਪੂਰਾ ਹੋਊਗਾ
Mera v aa 22
Tapriaan show bai daa, j soot lgdaa mill lvaange,
@@billubraar4436 kinni treek nu aa
@@GursewakSingh-om3vx mere hun yaad ni baiee, oct di starting vich aunaa baiee ne, insta te pyiaaa ne stories
@@billubraar4436 ok ji
ਜਿੰਨੇ ਜਿੰਨੇ ਪੂਰਾ ਗਾਣਾ ਸੁਣੀਆਂ ਕਰਦੋ ਲਾਈਕ,
Veere sara e sunea
Aje tan sun reha bai
ਬੱਬੂ ਮਾਨ ਖੁੱਲੀ ਕਿਤਾਬ ਵਰਗਾ,
ਤਾਂ ਹੀ ਇਹਦੀ ਲਿਖਤ ਉੱਤੇ ਮੈਂ ਮਰਦਾ।
th-cam.com/video/F8sZHO9ex0s/w-d-xo.html ......
❤❤❤❤❤❤❤❤❤❤❤❤❤
Sidhu Tampu ਜੀ ਨੂੰ ਬੇਨਤੀ ਹੈ ਕਿ ਹੁਣ ਮਾਨ ਸਾਹਿਬ ਨੂੰ ਪਿਛੇ ਕਰਨ ਲਈ ਸਿੱਖ ਇਤਿਹਾਸ ta 24 ਮਿੰਟ ਦਾ songs ਲਿਖਣ ਦੀ ਕੋਸ਼ਿਸ਼ ਨਾ ਕਰੇ ਕਿਉਂਕਿ ਪਹਿਲਾਂ ਪੰਜਾਬ song ਵਿਚ ਬਹੁਤ ਰੰਗ la ਦਿੱਤੇ ਹਨ ਪੋਰਸ ਬਾਰੇ ਲਿਖ ਕੇ......24 ਮਿੰਟ ਦਾ song ਸਿੱਧੂ ਨੇ ਲਿਖ ਦਿੱਤਾ ਤਾਂ ਜੁੱਤਿਆਂ ਖਾ ਲਏ ਗਾ।। ਇਤਹਾਸ ਹੀ ਬਦਲ ਦੇਣਾ ਏਨੇ ।।। ਸਾਡੇ ਬਾਰੇ ਪੂਛਲੀ ਜਾ ਨਲੂਏਆ ਤੋ 🤣🤣🤣।।।। ਮਾਨ ਸਾਹਿਬ ਦੀ ਕੋਈ ਰੀਸ ਨਹੀ ਕਰ ਸਕਦਾ ।।।।ਵੀਰੋ ਜੇ Comment ਵਧਿਆ ਲਗਾ ਤਾ ਮੇਰੀ ਫੋਟੋ ਉਤੇ ਕਲਿਕ ਕਰ Channel Subscribe ਕਰਨਾ ।।ਮਾਨ ਸਾਹਿਬ ਦਿਆ ਕਾਫੀ ਵਡਿਉ ਪਾਉਣੇ ਆ ਆਪਾ ।।। ❤❤Babbu maan jindabad
ਮੇਰੇ ਕੋਲ ਸ਼ਬਦ ਹੈਨੀ ਇਸ ਮਹਾਨ ਸ਼ਖ਼ਸੀਅਤ ਲਈ ਸਲੂਟ ਆ ਤੈਨੂੰ ਉਸਤਾਦ ਮਾਨ ਸਾਬ੍ਹ ਜੀ
ਇਹ ਪੰਜਾਬ ਦਾ ਉਹ ਦਰਖ਼ਤ ਆ ਜਿਸ ਉੱਤੇ ਕਦੇ ਵੀ ਪਤਝੜ ਨੀ ਆ ਸਕਦੀ love u ਉਸਤਾਦ ਜੀ
ਜਿਸ ਜਿਸ ਨੂੰ ਲੱਗਦਾ ਇਸ ਗਾਣੇ ਦੇ ਮੁਕਾਬਲੇ ਕੋਈ ਵੀ ਗਾਣਾ ਨਹੀਂ ਦੱਬ ਕੇ like ਕਰੋ 👌👌👇👈
Sahi gal es mukable te koi hor gana ni
ਇਸ ਨੂੰ ਕਹਿੰਦੇ ਆ ਗਾਣਾ ਕੋਂਣ ਕੋਂਣ ਫ਼ੈਨ ਆ ਬਾਈ ਦਾ ਕਰੋਂ ਲਾਇਕ
Only babbu .only babbuuuuuuuuu
th-cam.com/video/gYySePc2fxg/w-d-xo.html
ਕਈ ਅੰਨ੍ਹੇ ਭੇਡੂਆਂ ਦੇ ਏਨੀਆਂ ਮਿਰਚਾਂ ਲੱਗੀਆਂ ਨੇ ਕੇ ਇਹ ਗੀਤ ਬੱਬੂ ਮਾਨ ਸਾਹਬ ਨੇ ਈ ਕਿਉਂ ਲਿਖਿਆ ਏ.. ਪਤਾ ਆ ਬਹੁਤ ਕਪੱਤ ਹੋਣੀਂ ਆ ਨਫ਼ਰਤੀਏ ਕਮੈਂਟ ਕਰਨ ਦੀ ਹਿੰਮਤ ਹੈ ਨਈਂ ਓਦਾਂ ਡਿਸਲਾਈਕ ਕਰ ਕਰ ਜਾ ਰਹੇ ਆ.. ਕੌਣ ਸਮਝਾਵੇ ਤੁਹਾਡੇ ਵੀ ਕੰਮ ਆਉਣ ਲਾਇਕ ਗੀਤ ਐ..!
Kam aaun nu kehdi Gurbani sikha reha bai. Loka nu Fudu bana ke paise kamai janda.
Saale aive apne hi muh apni tarif kari jande.
Eh fudu kama cho bahar nikal ke ikkathe hona eh matter karda.
Je haryana naal na lagde ta punjab de taa pehle din hi gode lzg gaye c.
@@Devilontherise ਓਏ ਭਰਾਵਾ ਤੇਰੇ ਵਰਗਿਆਂ ਦਾ ਵੀ ਔਖਾ ਹੀ ਆ .......ਭੇਡੂ
@@Devilontherise tere varge kini ku gurbani sunde a sanu pata 😄😃
Tere varge tan o sunde a
Tere 21salan de ghusse nu tempo tempo kendi duniya 🐏🐏🐏😄😃
@@Devilontherise Chl oye Vidwaan na bn
🐑🐑🐑
ਗੁਰਬਾਣੀ ਨਹੀਂ ਸਿਖਾ ਰਿਹਾ ਵੀਰ ਮੰਨ ਲੈਂਦਾ ਆ ਪਰ ਗੁਰਬਾਣੀ ਕੋਈ ਸਿਖਾ ਵੀ ਨਈ ਸਕਦਾ..ਓਹ ਸਿਰਫ਼ ਔਰ ਸਿਰਫ਼ ਅਕਾਲ ਪੁਰਖ ਜੀ ਦੀ ਮਿਹਰ ਨਾਲ ਪੜ੍ਹ ਸਮਝ ਜਾਂ ਸਿਖ ਹੁੰਦੀ ਐ ..ਤੇ ਜਿਸ ਹਿਸਾਬ ਨਾਲ ਤੇਰਾ ਕਮੈਂਟ ਗੁਰਮੁਖੀ ਲਿਪੀ ਤੋਂ ਹਟ ਕੇ ਅੰਗਰੇਜ਼ੀ ਵਿੱਚ ਲਿਖਿਆ ਗਿਆ ਏਸ ਤੋਂ ਪਤਾ ਹੀ ਲਗ ਰਿਹਾ ਕਿ ਤੂੰ ਕਿੰਨੀ ਕੁ ਸੱਚੇ ਪਾਤਸ਼ਾਹ ਜੀ ਦੇ ਮੁੱਖੋਂ ਉਚਾਰਨ ਕੀਤੀ ਗੁਰਬਾਣੀ ਦਾ ਸਿਮਰਨ ਕਰਦਾ ਏ.. ਤੇਰੇ ਅੱਖਰਾਂ ਚੋਂ ਨਫ਼ਰਤ ਸਾਫ਼ ਝਲਕ ਰਹੀ ਐ ਰਹੀ ਗੱਲ ਮਾਨ ਸਾਹਬ ਦੀ ਕਲ਼ਮ ਦੀ ਅਦਬ ਕਰੋ ਕਿ ਸਿੱਖ ਇਤਿਹਾਸ ਬਾਰੇ ਤੇ ਹੋਰ ਹਊਮੈਂ ਦੇ ਅੰਤ ਨੂੰ ਬਿਆਨ ਕਰਨ ਵਾਲਾ ਗੀਤ ਐ ਨਹੀਂ ਤਾਂ ਮੈਂ ਮੈਂ ਹੋਰ ਵੀ ਬਹੁਤ ਕਰਦੇ ਆ।।
ਜਿਉਂਦੇ ਰਹੋ ਸਿੱਖ ਧਰਮ ਲਈ ਗਾਉਣ ਲਈ ❤❤❤