Babbu Maan - SINGH [Full Song] - 2012 [Aa Chak 2013] - Latest Punjabi Song

แชร์
ฝัง
  • เผยแพร่เมื่อ 27 ต.ค. 2024

ความคิดเห็น • 2.7K

  • @angadlahoria2330
    @angadlahoria2330 2 ปีที่แล้ว +125

    ਕੱਟੜ ਫੈਨ ਹਾਜਰੀ ਲਵਾਓ ❣️
    10 September 2022 ਅੱਜ ਵੀ ਮਾਨ ਸਾਬ ਦੇ ਗਾਣੇ ਚਲਦੇ ਨੇ ਤੇ ਚਲਦੇ ਹੀ ਰਹਿਣਗੇ 🙏🏼💫 ਲਵ ਯੂ ਮਾਨ ਸਾਬ ❤️❤️

    • @babanjeetgill4015
      @babanjeetgill4015 ปีที่แล้ว

      Kyu teri bhen ghdi a tere kol hajri lwayiye

    • @GurbachanSingh-mo3ln
      @GurbachanSingh-mo3ln ปีที่แล้ว

      25.7.2023 wale aa APA te ji ❤❤ love you mann sabb and fans ❤️😍❤️😍❤️ ikk si pagal jasdeep truckn wala

  • @HarvinderSingh-qu5xh
    @HarvinderSingh-qu5xh 4 ปีที่แล้ว +118

    ਅੱਜ 12-1-2020 ਨੂੰ ਮਾਨ ਸਾਬ੍ਹ ਦਾ ਇਹ ਗਾਣਾ ਸੁਣਿਆ ਓਹੀ ਮੜਕ ਐ ਜੋ ਅੱਜ ਤੋਂ 7-8 ਸਾਲ ਪਹਿਲਾਂ ਸੀ ਸਲੂਟ ਏ ਮਾਨ ਸਾਬ੍ਹ ਤੁਹਾਨੂੰ ਤੇ ਤੁਹਾਡੀ ਕਲਮ ਨੂੰ ਤੁਹਾਡਾ ਫੈਨ (GILL SARPANCH)

  • @LovepreetSingh-gt7bz
    @LovepreetSingh-gt7bz 4 ปีที่แล้ว +238

    ਸਿਰਫ ਪੰਜਾਬ ਦਾ ਇੱਕੋ ਗਾਇਕ, ਗੀਤਕਾਰ , ਸੰਗੀਤਕਾਰ ਹੈ ਕਿ ਜਿਹੜਾ ਬਹੁਤ ਪੜਿਆ ਲਿਖਿਆ ਹੈ ਜਿਹਨੇ ਉਹਨਾਂ ਮਹਾਨ ਸ਼ਹੀਦ ਸਿੰਘਾਂ ਬਾਰੇ ਗਾਇਆ “ ਦਿੱਲੀ ਵੀ ਜਿੱਤ ਕੇ ਛੱਡ ਆਏ ‘ ਕੋਣ ਸੀ ਜ਼ਰੂਰ ਪੜਿਓ । ਮਰਨੋ ਮੂਲ ਨਾਂ ਡਰਦੇ ‘ ਕੋਮ ਦੇ ਹੀਰੇ ‘ ਪਹਿਲਾ ਸਰਦਾਰ ਆ ‘ ੨੧ ਵੀ ਸਦੀ , ਇਕ ਬਾਬਾ ਨਾਨਕ ਸੀ ‘ ਹਵਾਏ ਫ਼ਿਲਮ ਬਣਾਈ ਸੀ । ਬਾਬਾ ਮੇਹਰ ਕਰੇ ਮਾਨ ਸਾਬ ਤੇ

    • @ramankhehra6096
      @ramankhehra6096 4 ปีที่แล้ว +6

      Hawayein amitoj maan ne banai c

    • @LovepreetSingh-gt7bz
      @LovepreetSingh-gt7bz 4 ปีที่แล้ว +3

      Raman Khehra Babbu maan v a vich

    • @ramankhehra6096
      @ramankhehra6096 4 ปีที่แล้ว +1

      Hanji

    • @manjinderk6489
      @manjinderk6489 4 ปีที่แล้ว +2

      ਸਰਦਾਰ ਬਘੇਲ ਸਿੰਘ

    • @LovepreetSingh-gt7bz
      @LovepreetSingh-gt7bz 4 ปีที่แล้ว +10

      Manjinder k ਬਾਬਾ ਬਘੇਲ ਸਿੰਘ ਕਰੋੜਸਿੰਘੀਆ , ਬਾਬਾ ਜੱਸਾ ਸਿੰਘ ਆਹਲੂਵਾਲੀਆ , ਬਾਬਾ ਜੱਸਾ ਸਿੰਘ ਰਾਮਗੜ੍ਹੀਆ ਇਹ ਮਹਾਨ ਜ਼ਿਹਨਾਂ ਨੇ ਉਹ ਤਖਤ ਏ ਤਾਊਸ ਨੂੰ ਠੋਕਰਾਂ ਮਾਰੀਆਂ ਜਿਹੜੇ ਤਖਤ ਸਿੱਖਾਂ ਦੇ ਨੋਵੇ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਵਾ ਦਿੱਤਾ ਭਾਈ ਸਤੀ ਦਾਸ , ਮਤੀ ਦਾਸ ਹੋਰ ਚਾਰ ਸਾਹਿਬਜ਼ਾਦੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸ਼ਹੀਦ ਕੀਤਾ ਹੋਰ ਕਈ ਹਜ਼ਾਰਾਂ ਸਿੰਘ ਸ਼ਹੀਦ ਕੀਤੇ ਦਸਵੇਂ ਪਾਤਸ਼ਾਹ ਨਾਲ ੧੪ ਜੰਗਾਂ ਲੜੀਆਂ ਤੇ ਉਹ ਸਿੰਘਾਂ ਕਿੱਦਾਂ ਉਹ ਤਖਤ ਬੈਠ ਸਕਦੇ ਸੀ । ਇਸ ਲਈ ਫਿਰ ਠੋਕਰਾਂ ਮਾਰੀਆਂ ਤੇ ਤਖਤ ਪੁੱਟਿਆ ਤੇ ਗੱਡੇ ਮਗਰ ਪਾ ਕੇ ਦਰਬਾਰ ਸਾਹਿਬ ਜਾ ਕੇ ਸੁੱਟਿਆ

  • @dawindersinghchatthu3392
    @dawindersinghchatthu3392 6 หลายเดือนก่อน +6

    ਜੀ ਹਾਂ ਮੈ ਤਕਰੀਬਨ ਰੋਜਾਨਾ ਸੁਣਦਾ ਹਾ ਬੇਈਮਾਨ ਖੰਟੀਆ ਇੱਕ,ਹੀ ਇੱਕੋ ਗਾਇਕ ਐ ਜਿਸਨੇ ਸੰਗਰਾਂਦ ਤੇ ਵੀ ਗੀਤ ਬਣਾਤਾ ਲਵ ਯੂ ਮੇਰੇ ਵੱਡੇ ਵੀਰ ਤੇਜਿੰਦਰ ਸਿੰਘ ਉਰਫ ਬੱਬੂ ਮਾਨ ❤❤❤❤❤❤❤❤❤❤❤

  • @gurpreetsingh-zg3km
    @gurpreetsingh-zg3km 4 ปีที่แล้ว +366

    ਅਗਲੇ 50 ਸਾਲਾਂ ਤੱਕ ਅੱਤ ਗਾਣਾ ਸੁਣਨ ਵਾਲੀ ਸੰਗਤ ਹਾਜ਼ਰੀ ਲਵਾਓ 👍 👍

  • @teesarpanth13
    @teesarpanth13 4 ปีที่แล้ว +48

    ਇਹ ਹੀ ਦਿੱਲੀ ਨੱਪਦੀ ਅੱਜ ਕੱਲ ਰਾਜਾਂ ਨੂੰ,
    ਸਿੰਘ ਮਾਰਦੇ ਠੋਕਰ ਤਖਤਾਂ ਤਾਜ਼ਾਂ ਨੂੰ। 🔥

  • @kahlonbaljeetsingh3720
    @kahlonbaljeetsingh3720 2 ปีที่แล้ว +6

    ਸ਼ਬਦਾਂ ਦਾ ਸੌਦਾਗਰ ਮੈਰਾ ਮਾਣ ਬੈ ਈ ਮਾ ਨ....khant Wala Mann zindabad

  • @hardeepsingh409
    @hardeepsingh409 7 ปีที่แล้ว +418

    ਰਾਜੇ ਰਣਜੀਤ ਜੇਹਾ ਰਾਜ ਕੋਈ ਨਾ
    ਪੱਗ ਜੇਹਾ ਦੁਨੀਆ ਤੇ ਤਾਜ ਕੋਈ ਨਾ
    ਫ਼ਕਰਾਂ ਦੀ ਕੁਲੀ ਜੇਹਾ ਮੇਹਲ ਕੋਈ ਨਾ
    ਬੰਦਾ ਸਿੰਘ ਜੇਹਾ ਜਰਨੇਲ ਕੋਈ ਨਾ
    ਹਰਿ ਸਿੰਘ ਨਲਵੇ ਜੇਹਾ ਸਰਦਾਰ ਕੋਈ ਨਾ
    ਹਰਦੀਪ ਰਾਏਪੁਰ ਵਾਲਾ ਸਚ ਆਖਦਾ
    ਪੰਜਾਬ ਵਿਚ ਬੱਬੂ ਮਾਨ ਜੇਹਾ ਕਲਾਕਾਰ ਕੋਈ ਨਾ

  • @ਅੱਸਤਰ
    @ਅੱਸਤਰ 3 ปีที่แล้ว +12

    ਆਹ ਅਫਗਾਨ ਜਿਨਾਂ ਨਾਲ ਲੜਕੇ ਗੋਰੇ ਵੀ ਅੱਜ ਅੱਕੇ ,
    ਹਰੀ ਸਿੰਘ ਨਲੂਏ ਨੇ ਕੀਤਾ ਰਾਜ ਤੇ ਮੋੜੇ ਨੱਕੇ ❤️❤️
    ਦਿਖਦਾ ਅੱਜ ❤️

  • @NishaNisha-s6i
    @NishaNisha-s6i 4 หลายเดือนก่อน +5

    ਬੱਬੂ ਮਾਨ ਹੋਰ ਕੋਈ ਨਹੀਂ ਬਣ ਸਕਦਾ 25 ਸਾਲ ਤੋਂ ਮਿਊਜ਼ਿਕ ਇੰਡਸਟਰੀ ਵਿੱਚ ਹਿਟ ਤੋਂ ਹਿੱਟ ਗੀਤ ਦੇਣੇ ਲੱਲੀ ਛੱਲੀ ਦੇ ਵੱਸ ਦੀ ਗੱਲ ਹੈ ਨੀ

  • @jasveersinghjasveersingh158
    @jasveersinghjasveersingh158 5 ปีที่แล้ว +66

    ਏਹੋ ਜਿਹਾ ਗਾਣਾ ਨਹ ਬਣਨਾ ਕਿਸੇ ਤੋਂ ਵੀ
    ਲਵ ਯੂਮਾਨ ਸਾਬ

  • @jasslondon6050
    @jasslondon6050 6 ปีที่แล้ว +330

    ਦਿਲੀ ਵੀ ਜਿੱਤ ਕੇ ਛੱਡ ਅਾਏ ਓਹੀ ਦਿਲੀ ਨੱਪਦੀ ਅਜਕੱਲ ਰਾਜ਼ਾ ਨੂੰ

  • @gurpreetsingh-zg3km
    @gurpreetsingh-zg3km 4 ปีที่แล้ว +438

    ਹੈਗਾ ਕੋਈ ਜੋ 2020 ਚ ਵੀ ਸੁਣਦਾ ਖੰਟੀਏ ਮਾਨ ਦਾ ਅੱਤ ਗਾਣਾ 🔥🔥

  • @sukhgill1111
    @sukhgill1111 2 หลายเดือนก่อน +7

    ਪੰਜਾਬ ਪੰਜਾਬੀਅਤ ਜਿੰਦਾਬਾਦ 💪💪🚩🚩

  • @gurpreetdhillon4411
    @gurpreetdhillon4411 3 ปีที่แล้ว +23

    ਇਕ ਵਾਰ ਫੇਰ ਦਿੱਲੀ ਜਿੱਤਣ ਦੀ ਤਿਆਰੀ ਚ ਆ ਪੰਜਾਬੀ.....
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ💪💪

  • @sukhjeetchahal9236
    @sukhjeetchahal9236 6 ปีที่แล้ว +89

    ਕਲਮ ਨੂੰ ਸਲਾਮ ਬਾੲੀ

  • @nirmannguys
    @nirmannguys 7 ปีที่แล้ว +191

    enni history taan saanu 10th class ch saade history de Teacher ne v explain ni kiti c, jinni maan ne aawde songs ch kiti a👌🏻👌🏻👌🏻 #salute #respect #babbumaan

  • @amandepsingh8704
    @amandepsingh8704 5 ปีที่แล้ว +228

    ਦੋਸਤੋ 2019 ਵਾਲੇ ਹਾਜ਼ਰੀ ਲਵਾਂ ਜਾਓ ਮਾਨ ਸਾਬ ਦੇ ਫੈਨ

  • @VISHALEDITs-u9m
    @VISHALEDITs-u9m 8 หลายเดือนก่อน +4

    ਹੁਣ ਨਾ ਮਾਨ ਕਿਆਰੀਆਂ ਗੁੱਡਦਾ, ਹੁਣ ਨਾ ਕਬੂਤਰੀ ਪਿੱਛੇ ਉੱਡਦਾ ❤❤

  • @gippysharma6539
    @gippysharma6539 8 ปีที่แล้ว +113

    babbu mann ji ... tuhde fan ho loka nal ladn da wakhra swad a ....

    • @kevindhillon868
      @kevindhillon868 7 ปีที่แล้ว +5

      Gippy Sharma sahi kiha bro

    • @mgarry9603
      @mgarry9603 6 ปีที่แล้ว +3

      Gippy Sharma sahi gal y sriaaa 😝😝😝😝👌🏻

  • @amanbuttar124
    @amanbuttar124 ปีที่แล้ว +24

    Aj vi chlde repeat te 💪💪ustaad legend babbu maan de blockbusterss songs👌👌

  • @Randhawa548
    @Randhawa548 4 ปีที่แล้ว +28

    💪ੲਿਹ ਗੀਤ ਨੀ ਦਿਸਦੇ ਲੋਕਾ ਨੂੰ🔥🙏

  • @ishmazara
    @ishmazara 2 ปีที่แล้ว +7

    ਨਾ ਫੜ੍ਹ ਕਮਲੀਏ ਨਾ ਫੜ੍ਹ ਉਡਦੇ ਬਾਜ਼ਾਂ ਨੂੰ ♥️

  • @babbumaansaab5324
    @babbumaansaab5324 9 หลายเดือนก่อน +8

    😘ਕਿਨਾ ਸੋਹਣਾਂ ਗੀਤ ਹੈ ❤️😘

  • @prabhjotsingh6269
    @prabhjotsingh6269 5 ปีที่แล้ว +144

    ਨਾ ਫੜ ਕਮਲੀਯੇ ਨਾ ਫੜ ਉੱਡਦੇ ਬਾਜ਼ਾਂ ਨੂੰ

  • @jeetrai4470
    @jeetrai4470 4 ปีที่แล้ว +181

    80 ਸਾਲ ਦਾ ਬਾਬਾ ਦੀਪ ਸਿਓਂ ਨੇਰੀ ਲਿਆ ਗਿਆ ਸੀ;;;;;;;;;;;;;

    • @sjsellers830
      @sjsellers830 3 ปีที่แล้ว +1

      Babbu Maan, the only Punjabi singer who sings his own lyrics in his own great music

  • @sukhjeetchahal9236
    @sukhjeetchahal9236 6 ปีที่แล้ว +269

    Ajj de time vich vi kon kon sunda

  • @yuvrajmomi4197
    @yuvrajmomi4197 6 ปีที่แล้ว +57

    ਹੁਣ ਨਾ ਮਾਨ ਕਿਆਰੀਆਂ ਗੁਡਦਾ 💘
    ਹੁਣ ਨੀ ਕਬੂਤਰੀ ਪਿੱਛੇ ਉਡਦਾ

  • @jagdeepkaur8250
    @jagdeepkaur8250 8 ปีที่แล้ว +204

    ਅੈਨਾ ਵਧੀਆ ਗੀਤ ਅੈ , ਮਾਨ ਜੀ .. ਕਿਆ ਕਹਿਣੇ !

  • @nirmannguys
    @nirmannguys 7 ปีที่แล้ว +41

    2017 ch v dil ch wajda jeonda reh maana saadi umar v taenu lagje ♥️♥️♥️

  • @kahlonbaljeetsingh3720
    @kahlonbaljeetsingh3720 2 ปีที่แล้ว +2

    ਜੱਟ ਅੱਜ ਵੀ ਸੁਣੀਦਾ ਬੱਬੂ ਮਾਨ ਜਾਨ ਬੱਬੂ ਮਾਨ ਬਈ ਮਾਣ love you Mann sabb

  • @Deepp3022
    @Deepp3022 ปีที่แล้ว +1

    ਸਿੰਘ ਮਾਰਦੇ ਠੋਕਰ ਤਖਤਾਂ ਤਾਜਾਂ ਨੂੰ💯
    2023 ਵਿਚ ਸੁਣਨ ਵਾਲੇ 👍

  • @arshgill7608
    @arshgill7608 7 ปีที่แล้ว +100

    bai aah gaana sarea toh uppar aa, asi ehh gaane te bhangra v perform krea c skul ch, baba khush rkhe bai thonu.

  • @omaryousphi1971
    @omaryousphi1971 9 ปีที่แล้ว +75

    mann saab , sire de likhari. big fan of your . chardi kala Ich rawo .

    • @dhillonsaab4271
      @dhillonsaab4271 4 ปีที่แล้ว +1

      Punjab da fast Raper singer babu Maan

  • @harpinderpannu279
    @harpinderpannu279 4 ปีที่แล้ว +8

    Puri industry ch babbu maan de kalm varggi kalam kise tu v nhi 💪💪💪💪

  • @vijayraj4668
    @vijayraj4668 ปีที่แล้ว +1

    ਬਾਈ ਬੱਬੂ ਮਾਨ ਜੀ ਦੀ look ਬਹੁਤ khaint aah ਤੇ ਗੀਤ ਦਾ ਕੋਈ ਤੋੜ ਨੀਂ ਲਵ ਯੂ ਬਾਈ ਬੱਬੂ ਮਾਨ ਜੀ

  • @MrGill6111
    @MrGill6111 2 ปีที่แล้ว +3

    ਕਈ ਭੇਡਾ ਬਾਈ ਦੇ 4 ਕ ਗਾਣੇ ਚੱਕੀ ਫ਼ਿਰਦੇ ਨੇ ਬਾਈ ਨੇ ਜੋ ਵੀ ਲਿਖਿਆ ਉਹ ਮਰਦਾਂ ਦੇ ਕੰਮ ਆ ਮਰਦ ਹੀ ਆ ਕੰਮ ਕਰਿਆ ਕਰਦੇ ਨੇ

  • @Gurinder1992
    @Gurinder1992 6 ปีที่แล้ว +68

    Delhi v jitt k shdd aye is about King Sardar bhagel singh..

  • @jassa9864
    @jassa9864 6 ปีที่แล้ว +35

    World best singer babbu maan khant maan pur...punjab....

  • @pavitarbal9045
    @pavitarbal9045 4 ปีที่แล้ว +10

    ਦਿੱਲੀ ਨੂੰ ਵੀ ਜਿੱਤ ਕੇ ਛੱਡ ਆਏ 😍😍

  • @The209GillFamily
    @The209GillFamily หลายเดือนก่อน +1

    ❤❤❤ ਪਹਿਲੇ ਦਿਨ ਤੋਂ ਪੱਕੇ ਫੈਨ ਆ

  • @yadwindersingh7022
    @yadwindersingh7022 2 ปีที่แล้ว +2

    ਹੈਗਾ ਕੋਈ ਜਿਹੜਾ 2022 ਵਿੱਚ ਵੀ ਸੁਣ ਰਿਹਾ ਤਾਂ ਹਾਜ਼ਰੀ ਲਵਾਓ

  • @sjsellers830
    @sjsellers830 3 ปีที่แล้ว +32

    Babbu Maan, the only Punjabi singer who sings his own lyrics in his own great music

  • @jassaaujla
    @jassaaujla 2 ปีที่แล้ว +14

    2023 ਵਾਲੇ ਖੰਟ ਵਾਲੇ ਮਾਨ ਦੇ ਫੈਨ ਹੈਗੇ ਏਥੇ?

    • @Manga-zy2id
      @Manga-zy2id 3 หลายเดือนก่อน

      Vr2024 ale

  • @babbumaandakattadfan3972
    @babbumaandakattadfan3972 8 ปีที่แล้ว +49

    Maan Tera laFja naal khele.... attttt love u so much apni life to v jyada......😍😘😘😘😘😘😘

  • @mehakpreet2749
    @mehakpreet2749 ปีที่แล้ว +1

    2020 ਛੱਡੋ ਰਹਿੰਦੀ ਦੁਨੀਆ ਤਕ ਸੁਣਿਆ ਜਾਣਾ ਬੱਬੂ ਮਾਨ ਨੂੰ I

  • @jaspalchangal8274
    @jaspalchangal8274 3 ปีที่แล้ว +1

    ਬਹੁਤ ਵਧੀਆ ਲੱਗਦਾ ਮਾਨ ਬਈ ਜਦੋ ਹੂਕ ਜਿਹੀ ਲਾਉਂਦਾ ਏ

  • @Deephardip
    @Deephardip 4 ปีที่แล้ว +26

    Babbu maan ji bare ta jyada pta nahi but jina ehna ne apni punjabiyat lye Gaya syad hor kise ne nahi gaya

  • @kattadfanofbabbumaan2969
    @kattadfanofbabbumaan2969 8 ปีที่แล้ว +47

    maan is best singer in world

  • @beimaanlikhari4135
    @beimaanlikhari4135 ปีที่แล้ว +3

    ਇਕ ਦੋ ਗੀਤਾ ਤੇ ਬੱਬੂ ਮਾਨ ਨੂੰ ਭੰਡਣ ਵਾਲਿਓ ਇਦਾ ਤੇ ਗੀਤ ਵੀ ਬੜੇ ਨੇ ਉਹਵੀ ਸੁਣਿਆ ਕਰੋ

  • @sam.1984
    @sam.1984 2 ปีที่แล้ว +2

    ਸਜਾ ਸੁਨਾ ਹੀ ਚੁਕੇ ਹੋ ਤੋ ਹਾਲ ਮਤ ਪੂਛਨਾਂ, ਅਗਰ ਹਮ ਬੇਕਸੂਰ ਨਿਕਲੇ ਤੋ ਤੁਮਹੇ ਤਕਲੀਫ ਹੋਗੀ ।❤️❤️

  • @SatnamSingh-zg9uy
    @SatnamSingh-zg9uy 26 วันที่ผ่านมา

    ਹੈਗਾ ਕੋਈ ਜਿਹੜਾ ਖੰਡ ਵਾਲੇ ਦਾ 2024 ਚ ਵੀ ਇਹ ਗਾਣਾ ਸੁਣ ਰਿਹਾ

  • @atindersingh1275
    @atindersingh1275 4 ปีที่แล้ว +27

    Wah maan saab.. hamesha apne songs ch sikh history dsde rhe tusi...salute 🙏

  • @jaspreetsingh9127
    @jaspreetsingh9127 7 ปีที่แล้ว +52

    22 kaint lagda pagg ch

  • @Kuch.Aam.Kuch.Khaas.rk.Fzr.
    @Kuch.Aam.Kuch.Khaas.rk.Fzr. 3 ปีที่แล้ว +7

    Jeounda Reh Maana
    Love you aa Maan saab❤️❤️❤️
    Waheguru ji Mehr karn thaade te🙏🙏🙏

  • @bunty_beimaan_0079
    @bunty_beimaan_0079 3 ปีที่แล้ว +2

    ਉਸਤਾਦ ਜੀ ਬਾਰੇ ਹੋਰ ਕੁਝ ਕਹਿਣਾ ਤਾਂ ਫਿਰ
    ਸੂਰਜ ਨੂੰ ਦੇਵਾ ਦਿਖਾਉਣ ਵਾਲੀ ਗੱਲ ਆ
    ਦਿਲ ਵਿੱਚ ਬਹੁਤ ਕੁਝ ਆ ਬਸ ਬੋਲ ਨੀ ਹੁੰਦਾ
    ਮੇਰਾ ਤਾਂ ਯਰ ਉਹ ਹਾਲ
    छुपाना भी नहीं आता
    बताना भी नहीं आता
    हमे तुमसे पिआर कितना
    यताना भी नहीं आता
    आदत है हमें बस एक उनकि और
    किसी को हम गले नी लगाना चाहते
    फैन्स हम उस्ताद बब्बू मान के और
    किसी को हम गुनगुनाना नहीं चाहते
    ਉਸਤਾਦ ਜੀ
    ਸਲਾਮ ਆ ਤੁਹਾਡੀ ਸੋਚ ਨੂੰ

  • @LakhveerSingh-zf2vh
    @LakhveerSingh-zf2vh 5 หลายเดือนก่อน +2

    ਆਪਣਾ ਅੱਗਾ ਢੱਕਲ਼ੈ ਛੱਡ ਲਿਹਾਜ਼ਾ ਨੂੰ 🔥🔥

  • @japjeetsingh9539
    @japjeetsingh9539 2 ปีที่แล้ว +15

    No.1 singer of the world 🔥

  • @rorkattadfans5936
    @rorkattadfans5936 5 ปีที่แล้ว +70

    2019 ch sunan ale thoko like

  • @satinderjhawar
    @satinderjhawar 2 ปีที่แล้ว +4

    ਹੈਗਾ ਕੋਈ ਜੋ 2021 ਚ ਸੁਣਦਾ

    • @MidKind2007
      @MidKind2007 4 หลายเดือนก่อน

      Mai aa bai 2024 ch sunda peya

  • @ravinder8838
    @ravinder8838 4 ปีที่แล้ว

    ਓਹੀ ਦਿੱਲੀ ਨੱਪਦੀ ਅੱਜ ਕੱਲ ਰਾਜਾਂ ਨੂੰ । ਸੱਚੀਆ ਗੱਲਾ ਅਸਤਾਦ ਜੀ ❤️

  • @KarmjeetSingh-wl7dw
    @KarmjeetSingh-wl7dw 10 หลายเดือนก่อน +1

    ਬੱਬੂ ਮਾਨ ਦੇ ਇਸ ਗੀਤ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਟਾਈਮ ਦਰਸਾਉਂਦਾ ਹੈ

  • @ੳਅੲਸਹਕ
    @ੳਅੲਸਹਕ 6 ปีที่แล้ว +274

    Sardaar nu joker vang hi pesh kita mostly singera ne but Babbu Maan ne anakh dikhai manak dikhayi ae sardaar di

    • @jatindersingh6292
      @jatindersingh6292 6 ปีที่แล้ว +2

      Babbu Maan looks like pinka in turban

    • @cricket_talking
      @cricket_talking 4 ปีที่แล้ว +9

      Jatinder Singh durr fiteh mooh tera name pisho singh kat de

    • @Peace_47
      @Peace_47 4 ปีที่แล้ว +3

      @@jatindersingh6292 jive ta tu aap ae .. baki v odaa hi lagde ne tenu ..kamaal ae teri..

    • @harman92singh
      @harman92singh 4 ปีที่แล้ว +4

      Jatinder Singh akal vech ti?

    • @harinder__kamboj
      @harinder__kamboj 4 ปีที่แล้ว +2

      👌👌

  • @observetheworld3464
    @observetheworld3464 7 ปีที่แล้ว +48

    dhan sant jarnail Singh ji

  • @bheja37s77
    @bheja37s77 6 ปีที่แล้ว +169

    ਕੋਣ ਕੋਣ 2018 ਵਿਚ ਵੀ ਸੁਣਦਾ
    ਅੱਤ ਗਾਣਾ

  • @gagandeep8099
    @gagandeep8099 7 วันที่ผ่านมา +2

    Babbu Maan ❤️

  • @maadiasees2842
    @maadiasees2842 ปีที่แล้ว +1

    Hega koyi 2023 ch maan Saab da eh song Sunan wala 👑🔥🔥🔥🔥

  • @RajveerSingh-um3db
    @RajveerSingh-um3db 5 ปีที่แล้ว +11

    Astaad ਬੱਬੂ ਮਾਨ❤🔥🔥😍😍

  • @ss.saab.beiman5774
    @ss.saab.beiman5774 4 ปีที่แล้ว +8

    Babbu maan ni kise ne bn jana ghr ghr putt jamne 💯

  • @gaggidhillon
    @gaggidhillon ปีที่แล้ว +2

    24 april 2023 ch v sun rhe a lub you maan saab ji ❤️

  • @ਬੇਈਮਾਨਵੈਲੀ
    @ਬੇਈਮਾਨਵੈਲੀ 3 ปีที่แล้ว +1

    ਏਸ song ਦੀ ਕੋਈ ਰੀਸ ਨੀ 😘

  • @AjayKumar-pq9cz
    @AjayKumar-pq9cz 10 หลายเดือนก่อน +1

    Happy New year all maan fans 🎉🎉🎉🎉🎉2024nu bi maan saab hi chlu 🎉🎉🎉🎉

  • @gurnoorkaur8283
    @gurnoorkaur8283 11 ปีที่แล้ว +121

    Brief History:
    Sikhs had won the Delhi defeating mughals. Even Jassa Singh Ahluwalia was declared ruler of India. He didn't accept the position, gave it back to mughals. Baghel Singh with the help of his 30000 soldiers stayed back and supervised construction of Gurudwara's at Delhi.

    • @manojmudair
      @manojmudair 7 ปีที่แล้ว

      where r these 30000 soldiers are

    • @RAJINDERSINGH-lk5kk
      @RAJINDERSINGH-lk5kk 6 ปีที่แล้ว

      manoj mudair
      May I tell u ??

    • @mukeshkumarj88
      @mukeshkumarj88 5 ปีที่แล้ว

      Jassa singh ahluwalia used to called uncrowned king of punjab.

    • @ratoljunction2366
      @ratoljunction2366 3 ปีที่แล้ว

      Wow you da old message 7 your

  • @sonydhillon4736
    @sonydhillon4736 3 ปีที่แล้ว +6

    Hum de time ch koi bai sunde ne sirra gall baat maan de👍🙏

  • @tarsemsingh_boparai7888
    @tarsemsingh_boparai7888 5 ปีที่แล้ว +11

    Hnjii Babu Maan bro 2019 da song kado Augaa

  • @gurpreetsidhu8103
    @gurpreetsidhu8103 10 หลายเดือนก่อน +1

    25-12-2023 ਵਿੱਚ ਇਹ ਗੀਤ ਹੀ ਚਲੀ ਜਾਂਦਾ।

  • @Vicky-mw9gj
    @Vicky-mw9gj 3 ปีที่แล้ว +1

    ...
    ਸ਼ਹੀਦੋਂ ਕੀ ਚਿਤਾਓਂ ਪੇ ਲਗੇਂਗੇ ਹਰ ਬਰਸ ਮੇਲੇ।
    ਵਤਨ ਪੇ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾ' ਹੋਗਾ।
    ਅਜ਼ਾਦੀ ਦੇ ਮਹਾਨ ਸਪੂਤ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਅੱਜ ਦੇ ਦਿਨ ਅੰਗਰੇਜ਼ ਹਕੂਮਤ ਨੇ ਕੇਂਦਰੀ ਜੇਲ ਲਾਹੌਰ ਵਿੱਚ ਫ਼ਾਂਸੀ ਚੜ੍ਹਾ ਕੇ ਸ਼ਹੀਦ ਕੀਤਾ।
    ਉਹਨਾਂ ਮਹਾਨ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ।

  • @advb.2158
    @advb.2158 6 ปีที่แล้ว +5

    Purana babbu maan misskrde aa..puranesong sun k rooh khush ho jndi a babbu maan de..

  • @deepikhaira2538
    @deepikhaira2538 10 ปีที่แล้ว +75

    I don’t know what to say always no words after listening to you ....
    BABA JI TAHNU LAMBI UMER TE TANDROSTI DEEN..

  • @simmamarok8227
    @simmamarok8227 7 ปีที่แล้ว +20

    babu maan my favourite singer and he speaks truth lobe u paji

  • @Star-Unseen
    @Star-Unseen 3 ปีที่แล้ว +1

    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @AmandeepSingh-iv6co
    @AmandeepSingh-iv6co 3 ปีที่แล้ว +1

    2021 ਚ ਸੁਣਨ ਵਾਲੇ ਹਾਜ਼ਰੀ ਭਰਨ

  • @gurkirtansingh7415
    @gurkirtansingh7415 11 ปีที่แล้ว +11

    like Gurdas maan ji said once,"Babbu Maan is "mirza" of punjabi music. rightly so.....the more I listen to him, the more I love his writing:) God bless him. We need more like him.

    • @JASVEERSINGH-rw9mm
      @JASVEERSINGH-rw9mm 2 ปีที่แล้ว +2

      You are full active on TH-cam before 10 year

  • @kulveersingh6928
    @kulveersingh6928 6 ปีที่แล้ว +8

    bai aaj 2018 ho geya par eh gana aaj vi new lagda love you babbu maan

  • @harkanwalsingh6670
    @harkanwalsingh6670 11 ปีที่แล้ว +11

    Bhaji Oh Bhai Baghel singh Ji Di Gal Kiti Gyi aa

  • @khalistanjindabad9729
    @khalistanjindabad9729 3 ปีที่แล้ว

    ਦਿੱਲੀ ਜਿਤਣ ਤੋ ਬਾਅਦ 2021 ਵਿੱਚ ਕੌਣ ਕੌਣ ਸੁਣ ਰਿਹਾ ਠੋਕੋ ਲਾਈਕ👍👌👌

  • @babbumaan.zindabad7
    @babbumaan.zindabad7 23 วันที่ผ่านมา +1

    Love you babbu maan❤❤

  • @gurnamsahal1802
    @gurnamsahal1802 ปีที่แล้ว +4

    ਐਥੇ ਜਨਤਾ ਇੱਕ MLA ਦੀ ਸੀਟ ਲਈ ਤਰਲੋ ਮੱਛੀ ਹੋਣ ਵਾਲੇ ਨੂੰ ਆਪਣੀ ਕੌਮ ਦਾ ਹੀਰੋ ਮੰਨੀ ਜਾ ਰਹੀ ਐ ,,,,,,

  • @Tejindersingh-id3ic
    @Tejindersingh-id3ic 4 ปีที่แล้ว +8

    Siraa 👌👌👌 maan saab forever 💪💪

  • @punjabimeniagroup2561
    @punjabimeniagroup2561 6 ปีที่แล้ว +17

    2018 maan saab rocks

  • @newlooknagar8957
    @newlooknagar8957 ปีที่แล้ว +3

    ਇਦਾ ਦੇ ਸਦਾ ਬਹਾਰ ਗਾਣੇ ਕੋਣ ਕੋਣ ਪਸੰਦ ਕਰਦਾ

  • @RajveerSingh-ol1de
    @RajveerSingh-ol1de 5 ปีที่แล้ว +21

    Mein 2019 2 may ch sun reha

  • @robanvipteam6447
    @robanvipteam6447 6 ปีที่แล้ว +34

    Bai di english boht vadia lagi maiun 👌👌👌

  • @manindermaan3036
    @manindermaan3036 9 หลายเดือนก่อน +1

    ਕਿਉਂ ਪੇਏ ਹੋਂ ਚੱਕਰ ਚ
    ਕੋਈ ਹੈ ਨਹੀਂ ਮਾਨ ਦੀ ਟੱਕਰ ਚ
    2024ਵਾਲੇ ਆਜੋ

  • @Fanofmomdad
    @Fanofmomdad 3 ปีที่แล้ว +3

    Mera sabto fav song

  • @Gurinder1992
    @Gurinder1992 6 ปีที่แล้ว +15

    2018 ch v on repeat

  • @prabhjotsingh6269
    @prabhjotsingh6269 5 ปีที่แล้ว +6

    A chakk 2020 ch vi idda da gana aun lagga ❤️ like Karo jinu wait a name saal di

  • @Amandeepbuttar-ru4gn
    @Amandeepbuttar-ru4gn ปีที่แล้ว +2

    Haq sach🙏 di awaaz ustaad babbu maan👌 legendary hitt song singh🦅

  • @Officialpreetdhillon8692
    @Officialpreetdhillon8692 ปีที่แล้ว +2

    2023 cha kon kon sunda a song nu deso comment kar ka ❤️🤟

  • @sandeepsinghj1767
    @sandeepsinghj1767 8 ปีที่แล้ว +17

    Great maan saab.... Lot of love from canada