Guru pyare ji agar apa bol k wahe guru da simran krde haan te jado saah andr nu khichde haan os same asi bol nai sakde .... Bahar kad de time guru jror bol ho janda... Thoda explain kro 🙏 plz
Veer ji Gurbani quote, Teri gat mat tu hi jaani Nanak Daas sada kurbani, means Baba Nanak kehndey Sanu Akaalpurkh di gat mat da nahi pata, sirf oh khud hi jaanda hai, ohna keha dhur di baani ayegi te sagli chint metai, oh kivey? Gurbani quote, Manas se devta kiye kart na lagey baar. 😊
You are so right - adhyatam tei marg lau flexible mind hona bahut jaroori hei-judgments won’t let us move forward on the path of spirituality.🙏 So open mindedness is key to move forward on spiritual path !
We can all sense the winds of change, everything around us is accelerating, transforming and evolving. The world is awakening and massive changes are on the horizon. Despite the uncertainty of how events will unfold, one thing is clear - we're moving towards a new beginning.
We came out of our cosmic sound Some people are blessed with Anahat Naad. When produce artificial soothing sound our Surti gets connected with sound and we find peace❤
Waheguru Ji Jo tusi tittle dita 1.40 lakh rooha es dharti uper aa gai aa ne bilkul sach hai eh apa satyug wal nu ja rhe aa hun agle 6 saal ch kuj wadda hona wala ykeen ਮਨੋ ਗੱਲ ਤੁਸੀ 🙏🏼
Beautiful podcast.. every soul choose their own journey, there shouldn't be any judgment on where the interview was according to our terms and condition but to learn from whatever we have been given on the table. Ego ne pishna ni shadna .. oney kehna sab kush mere according hi hove.. I do want to mention that i definitely learn from this episode.. thanks to the host and guest .. jakhmi man naal kehde adeaatam de raste te chloge waheguru g?
Waheguru ji very nice very good excellent work excellent thaught excellent service excellent style excellent video excellent very interesting subject God bless you with your family and friends
Very nice, many important points to consider, nice techniques described to how to be One with divine energy, not complete experience but good for one’s spiritual journey! Intellectual discussion at psychological level! 🙏🙏❤️❤️
Manovigeaan hi te pehlo poddi Hai waheguru g.. man jeete jagg Jeet .. man nu jeetan Di koshish hi tuhanu adhetaam raah te doonga le jndi aa .. bhul chuk maaf 🙏
@@Kiranpal-Singh hnji waheguru g, Puran shree guru granth Sahib man nu Saadh k hi permeahar prapti Di gal krde han..daas da mtlb Kush es tra c gal rakhan da..
Majority of the people have wounded inner child. If not from this birth our inner child carries wounds from other lives. We humans are pretty mysterious. I love you all❤
Eh ta sidhi ji galh aa ji vehle bandiya de kamm ne sade varge grehsti nahi eh kush kar sakde assi ta je bani paran beathde aa ta eh ni pata koi bahro avaaj pe je koi bacha roula paon lagh je so eh sab ch ghat hi pavo bas parmatma di nirol bani parho sab kush ose ch hi aa 👏👏
We are in the process of waking up, we will definitely see a big shift on earth soon. If your conscious doesn’t accept this interview, either listen to this again or level up your consciousness, or just wait for the right time to come.
Eh gll te main sehmt howa ga y mera mitr ik 20 saal da a te prmatma ne eni k soch kr diti ke us nu rbb de siwa hun kuch ni cha hida bs os nu dr rehnda v kite eh ehsaas eh feeel gum na hoje te asi kehnde hunde a v ki gllaan krda tu hje umr hi ki a fun shn kr pr pta ni parmatma kidaa kirpa kr reha ❤
ਸੰਗਤੀ ਰੂਪ ਵਿੱਚ ਪਰਮਾਤਮਾ ਦਾ ਨਾਮ ਜਪਣਾ, ਸ਼ੁਰੂਆਤ ਵਿੱਚ ਬਹੁਤ ਹੀ ਪ੍ਰਭਾਵਸ਼ਾਲੀ ਹੁੰਦਾ ਹੈ, ਨਾਮ-ਬਾਣੀ ਅਭਿਆਸੀਆਂ ਦੇ ਜੀਵਨ ਪੜ੍ਹਨ ਨਾਲ ਬੰਦਾ ਅਧਿਆਤਮ ਰਾਹ ਵੱਲ ਪ੍ਰੇਰਿਤ ਹੁੰਦਾ ਹੈ !
ਗੁਰੂ ਗ੍ਰੰਥ ਸਾਹਿਬ ਜੀ ਹੀ ਸਭ ਤੋਂ ਉਪਰ ਹੈ
ਜਿਆਦਾ ਭੰਬਲ ਭੂਸੇ ਵਿੱਚ ਪੈਣ ਤੋਂ ਬਚਣਾ ਚਾਹੀਦਾ ਹੈ ਸਿੱਖ ਲਈ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਤੇ ਹੀ ਚਲਣਾ ਉਚਿਤ ਹੈ ਬਾਣੀ ਕੇਵਲ ਨਾਮ ਦੀ ਗੱਲ ਕਰਦੀ ਹੈ,, " ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ "
Jo Vi Hovega Guru Sahiban De Hisab Nal Hi Hovega
ਗੱਲ ਤਾਂ ਸਾਰੀ ਵਹਿਗੁਰੂ ਜੀ ਦਾ ਸਿਮਰਨ ਕਰਨ ਦੀ ਹੈ ਜੀ।ਇਹ ਬੀਬੀ ਹੋਰ ਕਿਸੇ ਪਾਸੇ ਤੁਰੀ ਫਿਰਦੀ ਹੈ ਜੀ।।
ਗੱਪ ਛੜੱਪ ਅਤੇ ਪੜੁੱਲ ਬਿਆਨ ਕੀਤੇ ਇਸ ਵੀਡੀਉ ਵਿੱਚ ॥
ਮੰਨਦੇ ਹਾਂ ਕਿ ਪ੍ਰਮਾਤਮਾਂ ਸਭ ਦਾ ਪਿਤਾ ਹੈ ,ਪਰ ਕੋਈ ਪਿਤਾ ਇਹ ਨਹੀੰ ਚਾਹੇਗਾ ਕਿ ਉਸ ਦੀ ਸੰਤਾਂਨ ਕੰਮ ਧੰਦਾ ਛੱਡਕੇ ਦਿਨ ਰਾਤ ਬਾਪੂ ਬਾਪੂ ਕਰੀ ਜਾਵੇ ?
ਪਿਆਰੇ ਦੋਸਤੋ ਮਿੱਤਰੋ ਧੀਉ ਭੈਣੋੰ ਭਾਈਉ ਪੁੱਤਰੋ ,ਇਹ ਵੀਡੀਉ ਤਾਂ ਗੱਪਾਂ ਛੜੱਪਾਂ ਅਤੇ ਪੜੁੱਲਾਂ ਤੋਂ ਬਿੰਨਾਂ ਕੁੱਝ ਨਹੀੰ
“ ਮੰਨਦੇ ਹਾਂ ਕਿ ਪਰਮਾਤਮਾਂ ਸਭ ਜੀਵਾਂ ਦਾ ਪਿਤਾ ਹੈ ਪਰ ਕੋਈ ਵੀ ਪਿਤਾ ਕਦੇ ਵੀ ਨਹੀੰ ਚਾਹੇਗਾ ਕਿ ਉਸਦੀ ਸੰਤਾਨ ਰਰੂਰੀ ਕੰਮ ਧੰਦੇ ਛੱਡਕੇ ਦਿਨ ਰਾਤ ਬਾਪੂ ਬਾਪੂ ਕਰੀ ਜਾਵੇ ?
ਕੀ ਖਿਆਲ ਜੀ ?
Amritwela sach naw. Vadiai vichar. Hore sab. Bekaar
ਧੰਨ shri ਗੁਰੂ ਗਰੰਥ ਸਾਹਿਬ ਜੀ ਦੇ ਚਰਨੀ ਲੱਗਣ ਵਾਲੇ ਚੜਦੁ ਕਲਾ ਚ,ਰਹਿੰਦੇ ਨੇ ਕੋਈ ਡਰ ਭੈਅ ਨਹੀਂ ਆਨੰਦ ਚ, ਹਾਂ ਜੀ🙏
Es vichari di rangtang dekho aap hi depress lgdi
ਰੂਪ ਨ ਰੇਖ ਨ ਰੰਗ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ। ਤਿਸਹਿ ਬੁਝਾਇ ਨਾਨਕਾ ਜਿਸੁ ਹੋਵੈ ਸੁਪ੍ਰਸੰਨ।।ਵਾਹਿਗੁਰੂ ਜੀ ਉਹ ਸਿਰਜਣਹਾਰ ਪ੍ਰਮਾਤਮਾ ਸਭ ਤਰ੍ਹਾਂ ਦੀਆਂ ਧੁਨੀਆਂ ਜਾਂ ਆਵਾਜ਼ਾਂ, ਰੰਗਾਂ ਆਦਿ ਤੋਂ ਉੱਪਰ ਹੈ ਜੀ ਇਹ ਸਭ ਆਵਾਜਾਂ ਰੰਗ ਵਗੈਰਾ ਮਾਇਆ ਰੂਪ ਹਨ ਜੋ ਮਨ ਨੂੰ ਹੋਰ ਉੱਚਾ ਉੱਠਣ ਤੋਂ ਰੋਕਦੇ ਹਨ(ਰੁਕਾਵਟ ਪੈਦਾ ਕਰਦੇ ਹਨ)।
True
Annand sahib pado Bhai sahib ji
True' ❤
😊 😊 m
@@Inner_life_is_realਬਾਣੀ ਚ ਅਕਾਲ ਪੁਰਖ ਤਾਂ ਹੈ ਹੀ ਨੀ ਤੁਸੀ ਕਿੱਥੇ ਭਟਕ ਗੇ ? ਬਾਣੀ ਤਾਂ ਕਰਤਾ ਪੁਰਖ ਬਾਰੇ ਗੱਲ ਕਰਦੀ !!!
ਅੱਖਾਂ ਬੰਦ ਕਰਕੇ
ਰਸਨਾ ਨਾਲ ਆਉਂਦੇ ਸਾਹ ਨਾਲ ਵਾਹਿ
ਜਾਂਦੇ ਨਾਲ ਗੁਰੂ ਕਹਿਣਾ ਤੇ ਕੰਨਾਂ ਨਾਲ ਵਿਚਾਰਾਂ ਤੋਂ ਰਹਿਤ ਹੋ ਕੇ ਆਪਣੀ ਹੀ ਆਵਾਜ਼ ਨੂੰ ਸੁਣਨਾ ਤੇ ਇਸ ਵਿਧੀ ਨਾਲ ਜਪੋ ਤੇ ਮਨ ਆਪਣੇ ਘਰ ਸੁੰਨ ਵਿੱਚ ਜਾਕੇ ਬੈਠ ਜਾਏਗਾ। ਬਾਣੀ ਗੁਰੂ ਦਾ ਹੁਕਮ ਹੈ ਕਰ ਕੇ ਦੇਖੋ❤
Great for this comment ❤.
For Lady, I did not like her approach.👎
Wahe guru
Great
Guru pyare ji agar apa bol k wahe guru da simran krde haan te jado saah andr nu khichde haan os same asi bol nai sakde .... Bahar kad de time guru jror bol ho janda... Thoda explain kro 🙏 plz
@@forsukhify waheguru ji pahla apa soas kihch laina te wahe bolna te fir space de k matub ruk ke guru bona te naal hi soas bahr kar dena
ਸਬ ਤੋਂ ਸੌਖਾ ਕਿਰਤਨ ਸੁਣੋ ਬਾਣੀ ਪੜ੍ਹ ਕ ਸਮਜੋ ਕਮਾਓ ਬਾਣੀ ਨੂੰ ਕੀ ਕੇਂਦੀ ਬਾਣੀ.. ਨਾਲ ਸਿਮਰਨ ਜਾਪੁ... 🙏
💯 right
Bilkul waheguru ji
ਆਪ ਜੀ ਦੇ ਸੁੰਦਰ, ਸੁਲਝੇ, ਪ੍ਰਭਾਵਸ਼ਾਲੀ ਵਿਚਾਰ ਸਰਵਣ ਕਰਕੇ ਬਹੁਤ ਵਧੀਆ ਮਹਿਸੂਸ ਕੀਤਾ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਾਡਾ ਧਿਆਨ ਆਪ ਲਵਾ ਲੈਣ ਜੀ
ਵਾਹਿਗੁਰੂ ਜੀ🙏ਧੰਨ ਗੁਰੂ ਗਰਂਥ ਸਾਹਿਬ ਜੀ ਨਾਲ ਜੁੜੋ ਬਾਣੀ ਪੜੋ ਸੁਣੋ ਅਮਲ ਕਰੋ ਉਸ ਤੋਂ ਵੱਡਾ ਕੋਈ ਗੁਰੂ ਨਹੀਂ ਕੋਈ ਸਾਇੰਸ ਨਹੀਂ ਤੁਹਾਨੂੰ ਤੁਹਾਡੀ ਹਰ ਮੁਸ਼ਕਲ ,ਮੁਸੀਬਤ ਹਰ ਸਵਾਲ ਦਾ ਉੱਤਰ ਸਪੱਸ਼ਟ ਤੇ ਸਮਝਣ ਵਾਲਾ ਮਿਲੇਗਾ ਜੀ ਜੀਓ ਜੀ🙏
Guru nanak ji ne enni ਵੱਡਾ ਗੁਰ ਮੰਤਰ ਬਖਸ਼ਿਆ ਜੀ ਸਾਨੂੰ ਕਾਹਨੂੰ ਝੱਕ ਮਾਰਦੇ ਹੋ।
ਜਿਸ ਵਿਅਕਤੀ ਨੂੰ ਗੁਰੂ ਗਰੰਥ ਸਾਹਿਬ ਜੀ ਵਿੱਚੋਂ ਜੇਕਰ ਕੁਝ ਨਹੀਂ ਲਭਿਆ, ਉਹ ਜਨਮਾਂ ਜਨਮਾਂਤਰਾ ਭਾਵੇਂ ਪੁਠਾ ਲਟਕਿਆ ਰਹੇ, ਉਸ ਨੂੰ ਕਿਧਰੋਂ ਵੀ ਕੁਝ ਪ੍ਰਾਪਤ ਨਹੀਂ ਹੋ ਸਕਦਾ।
Veer ji Gurbani quote, Teri gat mat tu hi jaani Nanak Daas sada kurbani, means Baba Nanak kehndey Sanu Akaalpurkh di gat mat da nahi pata, sirf oh khud hi jaanda hai, ohna keha dhur di baani ayegi te sagli chint metai, oh kivey? Gurbani quote, Manas se devta kiye kart na lagey baar. 😊
ਗੁਰੂ ਗ੍ਰੰਥ ਸਾਹਿਬ ਵਿਚੋਂ ਲੱਭਦੇ ਹਰ ਗੇ ਤੁਸੀਂ ਸਿਖਿਆ ਕੁਝ ਨਹੀਂ ਰਹੇ ਡੰਗਰਾਂ ਦੇ ਡੰਗਰ ਕੁਦਰਤ ਦਾ ਘਾਨ ਸਭ ਤੋ ਵੱਧ ਪੰਜਾਬ ਵਿੱਚ ਹੀ ਹੋਇਆ
ਜਦੋਂ ਤੋਂ ਦੁਨੀਆਂ ਬਣੀ ਹੈ ਸੰਤ ਕਬੀਰ ਰਾਮਾਨੰਦ,ਹੋਰ ਬਥੇਰੇ ਸੰਤ ਪੈਦਾ ਹੋਏ ਉਦੋਂ ਗੁਰੂਬਾਣੀ ਨਹੀਂ ਸੀ।ਸੀ ਪਰ ਪ੍ਰਗਟ ਨਹੀਂ ਸੀ ਕਿੰਨੇ ਭਗਤਾਂ ਦੀ ਬਾਣੀ ਹੈ ਇਹ ਭਰੋਸੇ ਵਿਸ਼ਵਾਸ਼ ਦਾ ਰਾਹ ਹੈ।ਸੁਣਿਆ ਮੰਨਿਆ ਮਨ ਕੀਤਾ ਭਾਓ।ਕਿੰਤੂ ਪ੍ਰੰਤੂ ਨਹੀਂ ਸੁਣਨਾ ਵੀ ਬਹੁਤ ਵੱਡੈ।
ਪਰਮਾਤਮਾ ਦੀ ਭਗਤੀ ਕਰਨੀ ਸਭ ਤੋਂ ਸ੍ਰੇਸ਼ਟ ਹੈ ਇਹੋ ਸਮਾਂ ਜੇਕਰ ਪ੍ਰਭੂ ਭਗਤੀ, ਗੁਰਬਾਣੀ ਪੜ੍ਹਨੀ, ਆਪਣੇ ਧਰਮ ਮੁਤਾਬਕ ਸਿਮਰਨ ਕਰਨਾ ਆਦਿ ਤੇ ਲਾਇਆ ਜਾਵੇ ਤਾਂ ਮੈਂਡੀ ਟਸ਼ਨ ਸਨ ਤੋਂ ਬਹੁਤ ਵੱਡੀ ਅਧਿਆਤਮਿਕ ਮਾਰਗ ਦੀ ਸਰਵੋਤਮ ਪੁਲਾਂਘ ਹੈ ਗਲਤ ਰਸਤੇ ਪਾਉਣ ਅਤੇ ਪੈਣ ਵਾਲਾ ਖੂਹ ਖਾਤੇ ਤੋਂ ਇਲਾਵਾ ਨਰਕ ਚ ਪੱਕਾ ਜਾਂਦਾ ਹੀ ਜਾਂਦਾ ਹੈ, ਵਾਹਿਗੁਰੂ ਸਰਬੱਤ ਦਾ ਭਲਾ ਕਰੇਂ ❤❤
Psychology te spirituality inter connected ne
Nice explanation
ਸਭਸੈ ਊਪਰਿ ਗੁਰ ਸ਼ਬਦ ਵੀਚਾਰ ਹੋਰ ਕਥਨੀ ਬਦਨੀ ਸਗਲੀ ਛਾਰ।।
ਵੀਰ ਜੀ ਤੁਹਾਡਾ ਸਵਾਲ ਪੁਸ਼ਨ ਦਾ ਤਰੀਕਾ ਬਹੁਤ ਵਧੀਆ ਅਤੇ ਬਹੁਤ ਵਧੀਆ ਕੰਮ ਕਰ ਰਹੇ ਹੋ ਧੰਨਵਾਦ ਵੀਰ ਜੀ
Excellent explanation. Big thanks.
You are so right - adhyatam tei marg lau flexible mind hona bahut jaroori hei-judgments won’t let us move forward on the path of spirituality.🙏
So open mindedness is key to move forward on spiritual path !
ਯੂ ਟਿਊਬ ਤੋਂ ਇਕਠਾ ਕੀਤਾ ਗਿਆਨ ਬੋਧੀਆਂ ਵਾਲਾ ਤਰੀਕਾ ਸਵਾਸਾਂ ਤੇ ਧਿਆਨ ਰਖਣਾ
ਸਿਖ ਸਵਾਸਾਂ ਤੇ ਵਾਹਿ ਗੁਰੂ ਸ਼ਬਦ ਨੂੰ ਰਖੇ ਮਨ ਨਾਲ ਸੁਣੇ ਸ਼ਾਹ ਚਲਦੇ ਰਹਿੰਦੇ ਧਿਆਨ ਸਾਡਾ ਸ਼ਬਦ ਨਾਲ ਜੁੜਿਆ ਰਹਿੰਦਾ
ਚੇਤਨ ਸ਼ਕਤੀ ਅਖਾਂ ਵਿਚ ਟਿਕੀ ਰਹਿਦੀ
Ji e PMC channel te patri ji da Gyan aa sab ਆਨਾ ਪਾਨਾਸਤੀ ਕਰੌਂਦੇ ਜੀ ਮਹਾਤਮਾ ਬੁੱਧ ਨੇ ਕਰਾਇਆ ਸੀ
Mainu bohat Skoon mileyaa , es Meditation 🧘 method naal ❤️❤️❤️❤️❤️
Bimupreet Mam da interview lyy k aayo Veerji 🙏
I’m waiting for it too.
Sir v good podcasts you give . Love the knowledge you provide
ਸਿੱਖੀ ਵਿੱਚ ਗੁਰੂ ਸਾਹਿਬ ਜੀ ਨੇ ਸਾਨੂੰ ਤੰਤੀ ਸਾਜਾ ਦੀ ਦਾਤ ਬਖਸ਼ੀ ਸੀ ਉਹ ਅਸੀਂ ਹੁਣ ਖਤਮ ਕਰ ਦਿੱਤੀ ਹੈ ਜੇਕਰ ਬਾਣੀ ਨੂੰ ਪੁਰਾਤਨ ਤਰੀਕੇ ਨਾਲ ਗਾਇਆ ਜਾਏ ਤੇ ਇਹ ਕੰਮ ਸੁਖਾਲਾ ਹੋ ਜੇਗਾ ਤੇ ਅਕਾਲ ਪੁਰਖ ਨਾਲ ਜੋੜੇਗਾ
👍
👍
Lol
We can all sense the winds of change,
everything around us is accelerating,
transforming and evolving.
The world is awakening and massive changes
are on the horizon. Despite the uncertainty of
how events will unfold, one thing is clear - we're
moving towards a new beginning.
ਬਿਮੂਪਰੀਤ ਜੀ ਨਾਲ ਮੁਲਾਕਾਤ ਕਰੋ, ਕਾਫੀ ਪ੍ਰਭਾਵਸ਼ਾਲੀ ਵਿਚਾਰ ਹੁੰਦੇ ਹਨ !
Bahut bahut shukriyaa eni depth chart ja k spirituality di gal krn lyi.. eh chanel ik blessing aa. 🙏🏻
ਜੈਕਾਰਾ ਬੁਲਾਵੇ ਸੋ ਨਹਿਲ ਹੋ ਜਾਵੇ ਧੰਨ ਧੰਨ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਚੋਵਰ ਛੱਤਰ ਤੱਖਤ ਸਾਹਿਬ ਜੀ ਦੇ ਮਾਲਿਕ ਜੀ ਦੇ ਮੰਨ ਨੂੰ ਭਾਵੇਂ ਬੋਲੋ ਸਤਿ ਸ਼੍ਰੀ ਅਕਾਲ 🙏ⓦⓐⓗⓔⓖⓤⓡⓤ ⚔️🅹🅸🙏 W̶a̶h̶e̶g̶u̶r̶u̶ ⚔️j̶i̶ 🙏𝖂𝖆𝖍𝖊𝖌𝖚𝖗𝖚 ⚔️𝕵𝖎 🙏ʷᵃʰᵉᵍᵘʳᵘ ⚔️ʲⁱ 🙏ਵਾਹਿਗੁਰੂ⚔️ਜੀ 🙏 ਸਾਹਿਬ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਵਿਚ ਗੁਰੂ ਸਾਹਿਬ ਭੱਟ ਸਾਹਿਬ, ਭੱਗਤ ਸਾਹਿਬਾ ਨੇ ਪ੍ਰਮਾਤਮਾ ਦੇ ਮਿਲਨ ਦਾ ਆਤਮਿਕ ਗਿਆਨ ਦਿੱਤਾ ਅਕਾਲ ਹੀ ਅਕਾਲ🙏ⓦⓐⓗⓔⓖⓤⓡⓤ ⚔️🅹🅸🙏
We came out of our cosmic sound
Some people are blessed with Anahat Naad.
When produce artificial soothing sound our Surti gets connected with sound and we find peace❤
ਬਹੁਤ ਵਧੀਆ ਵਿਚਾਰ ਨੇ ਅਸੀਂ ਵੀਜੁਲ਼ੇਹੋੲੇਹਾ
ਕੋਈ ਖਾਸ ਗੱਲ ਨਹੀਂ ਬੀਨੂ ਜੀ ਨਾਲ ਮੁਲਾਕਾਤ ਕਰੋ ਜਾ ਅਮਰੀਕ ਸਿੰਘ ਸਾਦੀਹਰੀ ਜੀ ਸੰਗਰੂਰ ਵਾਲਿਆਂ ਨਾਲ ਮੁਲਾਕਾਤ ਕਰੋ
ਮੈਡਮ ਗੱਲ ਤਾਂ ਸਹੀ ਕਰ ਰਹੇ ਹਨ। ਪਰ ਕੁਝ ਲੋਕ ਉਨ੍ਹਾਂ ਨੂੰ ਸਮਝ ਨਹੀਂ ਰਹੇ। ਜਾਂ ਇਹ ਆਪਣੇ ਅਨੁਭਵ ਦੱਸਣ ਤੋਂ ਅਸਮਰਥ ਸਨ। ਪਰ ਮੈਨੂੰ ਕੁਝ ਗੱਲਾਂ ਵਧੀਆ ਲੱਗੀਆਂ ਧੰਨਵਾਦ 🙏
ਗੁਰਮਤਿ ਵਾਲਾ ਰਾਹ ਸਿੱਧਾ ਤੇ ਸੌਖਾ ਹੈ, ਜਪਣਾ ਸ਼ੁਰੂ ਕਰੀਏ !
Sach kiha bhen tusi
Bhen massage Krna mainu
ਵਾਹਿਗੁਰੂ
ਵਾਹਿਗੁਰੂ ਜੀ 🙏 ਵਾਹਿਗੁਰੂ ਜਪਣ ਨਾਲ ਹੀ ਸਭ ਮਾਹਿਸੁਸ ਕਰ ਸਕਦੇ ਹੋ
Waheguru Ji Jo tusi tittle dita 1.40 lakh rooha es dharti uper aa gai aa ne bilkul sach hai eh apa satyug wal nu ja rhe aa hun agle 6 saal ch kuj wadda hona wala ykeen ਮਨੋ ਗੱਲ ਤੁਸੀ 🙏🏼
Absolutely right
@@harmandhillon6768 ਹਰਮਨ ਬਾਈ ਜੀ ਕਿੱਥੇ ਦੇ ਤੁਸੀ ਉਮਰ ਕਿੰਨੀ ਤੁਹਾਡੀ ਬਹੁਤ videa ਵੀਰ ਤੁਸੀ ਜਾਣਾਕਰੀ ਰੱਖਦੇ ਇਹਨਾ ਗੱਲਾਂ ਬਾਰੇ 🙏🏼🙏🏼🙏🏼
@@arshdeep99y from V Lohara Ludhiana I am also searching about this
@@arshdeep99y I am 52 years old
Agree beerji
ਬਹੁਤ ਖ਼ੂਬ ❤
I have this tibetan bowl ...its realy work but shld be made with pure stuff ..beside this meditation and prayer can play great role ..namaste 🙏
ਵਾਹਿਗੁਰੂ ਜੀ ਵਾਹਿਗੁਰੂ ਜੀ 🎉💝🎊🌹👏🙇♀️
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਜੋ ਹੋਣਾ ਉਹ ਵਹਿਗੁਰੂ ਜਾਣਦੇ ਹਨ ਜਾ ਕਰਤਾ ਸ੍ਰਿਸ਼ਟੀ ਕੁ ਸਾਜੇ ਆਪਿ ਜਾਣੇ ਸੋਈ
ਗੁਰੂਆਂ ਪੀਰਾਂ ਦੀ ਧਰਤੀ ਉੱਤੇ ਤਾਂ ਅਜ ਕਲ ਨਸ਼ੇ ਦਾ ਹੜ੍ਹ ਆਇਆ ਹੋਇਆ ਹੈ।
Radhe Radhe, Waheguru, Waheguru
Beautiful podcast.. every soul choose their own journey, there shouldn't be any judgment on where the interview was according to our terms and condition but to learn from whatever we have been given on the table. Ego ne pishna ni shadna .. oney kehna sab kush mere according hi hove..
I do want to mention that i definitely learn from this episode.. thanks to the host and guest .. jakhmi man naal kehde adeaatam de raste te chloge waheguru g?
Apne lokkan vich sabb toh jyada Kaam , krodh , moh ,lobh , hankaar payea jaanda. Jiss karke apne Punjabi bhen bhra zindagi chh ikalla mehsoos krn lagg gye .
Te Waheguru nal jurran da sabb toh pehla kadam hee DUNIYAAVI CHEEJAN nalo kise padar tkk vakh honna , te ikalle rehn krk jyada Nojwaaan SPIRITUAL WAY vll jaa rhe ne
Jo ke bht vdia gll aaa sabb lyi
Waheguru sabb nu BIBEK DAAN bakshan 🙏🙏🙏
Eh ਫੋਕਟ ਕਰਮ ਆ ਗੁਰੂ ਸਾਹਿਬ ਨੇ ਸਾਨੂੰ ਇਸ ਤੋਂ ਉਪਰ ਚੁਕਾਇਆ।
Waheguru ji very nice very good excellent work excellent thaught excellent service excellent style excellent video excellent very interesting subject God bless you with your family and friends
ਇਹ ਸਾਰੀ ਮਨ ਦੀ ਅਗਿਆਨਤਾ ਹੈ ਮਨ ਅਗਿਆਨੀ ਹੈ
U r right! Ultimately we have to get converted into love, we stop judgeing others and love all, we r God❤
Right simple
Be authentic & face your inner child💯🙌
Madam tusi apni sincerely talk kiti . That is wonderful🙏
Thank you for bringing , scientific!
मन के मते न चालिये,,
मन है पकका दूत...!
ले डूबे दरिया में,,
फिर हाथ से जावे छूट...!!
ਅਸੀ ਪਰਮਾਤਮਾ ਦੇ ਨਾਂ ਨੂੰ ਵੀ ਇਕ ਬਿਜ਼ਨਸ ਹੀ ਬਣਾ ਲਿਆ ਹੈ ਮੈਨੂੰ ਲੱਗਦਾ ਹੈ ਜਿੱਸ ਤਰ੍ਹਾਂ ਅੱਗੇ ਕਲੱਸਿਸ ਲਗਦੀਆਂ ਸਨ ias,ips etc etc ਤੇ ਹੁਣ ਆਉਣ ਵਾਲ਼ੇ ਟਾਇਮ ਵਿੱਚ ਏਹ ਕਲਾਸਾਂ ਵੀ ਲੱਗਣੀਆਂ ਸ਼ੁਰੂ ਹੋ ਜਾਣ ਗਿਆ, ਪਰ ਮੈ ਥੋੜ੍ਹਾ ਜਿਹਾ ਇਸ ਤੋ ਅਪਣਾ ਅਲੱਗ ਸਟੈਂਡ ਰੱਖਦਾ ਹਾਂ, ਜਿੱਸ ਤਰ੍ਹਾਂ ਗੁਰੂ ਨਾਨਕ ਸਾਹਿਬ ਹੁਣਾਂ ਨੇ ਕਿਹਾ ਹੈ ਕਿ ਅਖਾਉਣ ਔਖਾ ਸਾਚਾ ਨਾਂ, ਸੱਚਾ ਨਾਂ ਲੈਣਾਂ ਏਨਾਂ ਸੋਖਾ ਨਹੀ ਹੈ, ਵਾਹਿਗੁਰੂ ਨਾਲ ਪਿਆਰ ਪਾਹ ਕੇ ਹੀ ਅਸੀ ਅਨਾਹਦ ਬਾਣੀ ਅੰਦਰੋ ਸੁਣ ਸੱਕਦੇ ਹਾਂ,In this, I may have said that not everyone likes my words, it is not so easy to take the true name of God, but nowadays these classes have started.
Right
How can I add Punjabi, in addition to English, like you did.
I have Android.
Kindly share info.
Maybe sir rather than believing these videos. Only way is to experience it ourselves to reach conclusion
@@jass1794 yes, we should believe in God only,and ourselves
Ih kee ha
लाजवाब बहुत आशा लगा Contecktनो शो करो
Very nice, many important points to consider, nice techniques described to how to be One with divine energy, not complete experience but good for one’s spiritual journey! Intellectual discussion at psychological level! 🙏🙏❤️❤️
You are in doubt
Very nice ji
Bibi ji you have good understanding thanks for sharing.
ਵਾਹਿਗੁਰੂ ਜੀ ਇਹ ਤਾਂ ਹੇਠਲੇ ਲੈਵਲ ਦਾ ਗਿਆਨ ਹੈ ਇਹ ਪਰਮਾਤਮਾ ਨੂੰ ਮਿਲਣ ਦਾ ਕੋਈ ਮਾਰਗ ਨਹੀਂ ਹੈ😊 ਮਹਾਰਾਜ ਗੁਰਬਾਣੀ ਵਿੱਚ ਫਰਮਾਉਂਦੇ ਹਨ ਸੰਤ ਕਾ ਮਾਰਗ ਧਰਮ ਕੀ ਪਉੜੀ ਕੋ ਵਡਭਾਗੀ ਪਾਏ ਇਹ ਤਾਂ ਆਪਣੇ ਮਨ ਦੇ ਬਣਾਏ ਹੋਏ ਤਰੀਕਿਆਂ ਨਾਲ ਚੱਲ ਰਹੇ ਹਨ ਮਨ ਤਾਂ ਗਿਆਨੀ ਹੈ ਮਨ ਨੂੰ ਇਸ ਮਾਰਗ ਦੀ ਕੋਈ ਸਮਝ ਨਹੀਂ ਹੈ ਇਹ ਉਲਝਾ ਰਿਹਾ ਮੈਡਮ ਜੀ ਜੇ ਪਰਮੇਸ਼ਰ ਨੂੰ ਮਿਲਣਾ ਹੈ ਤਾਂ ਮਿਲੇ ਹੋਏ ਸੰਤਾਂ ਨਾਲ ਬੈਠ ਕੇ ਵਿਚਾਰ ਕਰਕੇ ਹੀ ਪਰਮੇਸ਼ਰ ਨੂੰ ਮਿਲਿਆ ਜਾ ਸਕਦਾ ਹੈ ਇਹ ਤਾਂ ਤਰੀਕੇ ਮਨ ਨੂੰ ਉਲਝਾਉਣ ਵਾਲੇ ਹਨ ਇਸ ਨਾਲ ਮਨ ਕਦੀ ਮੁਕਤ ਨਹੀਂ ਹੋ ਸਕਦਾ ਇਹ ਕੋਈ ਮੁਕਤੀ ਦਾ ਮਾਰਗ ਨਹੀਂ ਹੈ।
Sant rampal ji maharaj delivered true spritual knowledge on the basis of our holly books 📚📚📚📚📚
Very informative video...thank You for sharing these Beautifull thoughts 👍👍
ਸਿਰਫ ਵਾਹਿਗੁਰੂ ਸ਼ਬਦ ਜਪੋ।ਮੁੱਖ ਰਾਹੀਂ ਬੋਲੋ ਕੰਨਾਂ ਰਾਹੀਂ ਸੁਣੋ।ਬਾਣੀ ਪਰੋ।ਬਾਕੀ ਪਹਿਲਾ ਕਿਹਦੇ ਹੁੰਦੇ ਸੀ ਜਿੰਨੇ ਮੂੰਹ ਓਨੀਆਂ ਗੱਲਾਂ।ਪਰ ਅੱਜ ਜਿੰਨੇ you tube ਓਨੀਆਂ ਗੱਲਾਂ।
ਮਨੋਵਿਗਿਆਨ ਹੀ ਹੈ ਅਧਿਆਤਮਕ ਬਾਰੇ ਕੋਈ ਗੱਲ ਨੀ ਲਗੀ ਅੱਜ ਤੁਹਾਡੇ ਮਹਿਮਾਨ ਦੀ ਗੱਲ ਬਹੁਤੀ ਪ੍ਰਭਾਵ ਸਾਲਿ ਨੀ ਲਗੀ
Manovigeaan hi te pehlo poddi Hai waheguru g.. man jeete jagg Jeet .. man nu jeetan Di koshish hi tuhanu adhetaam raah te doonga le jndi aa .. bhul chuk maaf 🙏
@@sukhbirk94
ਪਰ ਗੁਰਮਤਿ ਵਾਲੀ ਪਹੁੰਚ ਬਿਹਤਰ ਹੈ !
@@Kiranpal-Singh hnji waheguru g, Puran shree guru granth Sahib man nu Saadh k hi permeahar prapti Di gal krde han..daas da mtlb Kush es tra c gal rakhan da..
@@sukhbirk94*divine is right.*
Thank you for sharing your experience!
Thanks Harjinder ji 🙏 sanu guide krn lyi
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤❤🙏
Without gurbani is nothing just waste of time
Thank you veer ji ..Good job very grateful andi gratitude for this knowledge 🙏🙏💫
ਧੁਨ ਮੇ ਧਿਆਨ.. ਧਿਆਨ ਮੇਂ ਜਾਨਾ
Yes we become more relaxed
I am sure of we are on these kinds of path.
Great Episode WaheGuru ji , So much to learn.
Majority of the people have wounded inner child. If not from this birth our inner child carries wounds from other lives.
We humans are pretty mysterious.
I love you all❤
Ehna mutabak eh sab ehna nu santust karda hona par sade varge murkh eh sab nahi kar sakde ji bas Akal purkh nu sade je mann naal japp laida👏👏
I ve done all these 10 yrs before
🌹 ਵਾਹਿਗੁਰੂ ਜੀ 🌹
Bht vdia madam ji...
Very good way of explaining and your teaching method is very high up
ਸਿਖ ਧਰਮ ਵਿਚ ਯੋਗਾ ਨੂੰ ਕੋਈ ਜਗਾ ਨਹੀਂ।ਇਕ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਪੂਜਨਾ।ਨਿਰਾਕਾਰ ਜੋ ਜੂਨਾ ਤੋਂ ਰਹਿਤ ਹੈ ਧਨ ਗੁਰੂ ਗਰੰਥ ਜੀ ਸਾਹਿਬ ਬਾਣੀ ਗੁਰੂ ਗੁਰਬਾਣੀ ਨਾਲ ਜੁੜੋ ਵਹਾਂ ਭਰਮਾਂ ਤੋਂ ਨਿਕਲੋ।
Had hai vaise tuhadi hun yoga nu v tusi dharm nal jod dita 😂😂😂
❤
ਪੱਤਰਕਾਰ ਵੀਰ ਗੁਰਮਤਿ ਦੀ ਸਮਝ ਰੱਖਦੇ ਹਨ,
One of the best episode so far.
I really like the way you explained how to start up by noticing your breathing process .
Waheguru veer ji baut sohna kmm rhe a eh v baut waddi sewa
ਪਹਿਲੀ ਵਾਰ ਤੁਹਾਡੇ ਬੁਲਾਏ ਮਹਿਮਾਨ ਦੀਆਂ ਕਾਫੀ ਗੱਲਾਂ ਨਾਲ ਮੈਂ ਸਹਿਮਤ ਨਈ ਅਜੀਬ ਹੀ ਲੱਗਾ ਕੁਝ ਕਈ ਗੱਲਾਂ ਨਾਲ ਮੈਂ ਸਹਿਮਤ ਨਈ
ਹਾਂ ਜੀਜੋੳੁਹ, ਕਹਿ ਰਹੇ ਹਨ ਕਿ ਸਾਡੀ ਸੁਰਤ ਨੇਸਾਹ, ਆੳਦੇਜਾਦੇ, ਨੂੰ ਦੇਖਣਾ ਹੈ ਫਿਰ ਅਸੀਂ ਉਸ ਪਰਮਾਤਮਾ ਨਾਲ ਜੁੜ ਜਵਾਗੇ
Jad bapu de kirpa hundi ta sehj a jnda jpo ji bus waheguru
Paji dilo dhanwad bhut bhut vadia vadia insan le k aa rhe oh
Sister bahut bahut dhanwad tusi saanu apna keemti time ditta,, 🙏🙏🙏🙏
Eh ta sidhi ji galh aa ji vehle bandiya de kamm ne sade varge grehsti nahi eh kush kar sakde assi ta je bani paran beathde aa ta eh ni pata koi bahro avaaj pe je koi bacha roula paon lagh je so eh sab ch ghat hi pavo bas parmatma di nirol bani parho sab kush ose ch hi aa 👏👏
Waheguru ji. Thanks.
Waheguru ji waheguru ji da jap karo ahe apna app ho janda hai
कबीर साहेब जी,
लख भर सुरा जुजहि, लख भर सावंत देह।
लख भर यती जहान में, तव सतगुरु शरणा लेह।।
ਈਸਾਈਆਂ ਵਾਲੀਆਂ ਗੱਲਾਂ
We are in the process of waking up, we will definitely see a big shift on earth soon. If your conscious doesn’t accept this interview, either listen to this again or level up your consciousness, or just wait for the right time to come.
🙏👍
Waheguru ji ka Khalsa waheguru ji ki Fateh 🙏🙏🙏
Each person there own experiences Really respectful 🙏 dear ❤️ you are blessed .
vir ji, jo eh sound aundi hit krn te, oh waheguru lmba japn te v pargat hundi saaha dwara
ਬਦਲਾਵ ਇਹੀ ਆਉਣਾ ਕਿ ਅੱਜ ਕੱਲ੍ਹ ਲੋਕ ਕੰਮ ਨਹੀ ਕਰਨਾ ਚਾਹੁੰਦੇ, ਉਪਰੋ ਰੂਹਾ ਆ ਕੇ ਕਰਨਗੀਆਂ, ਇਹ ਸਾਰੇ ਯੋਗਾ ਕਰਨ ਬੈਠਣਗੇ,
😂😂😂😂
😂
Please include more information about your guests like their:
Names, location, phone, how to contact them(email, phone etc)
Thanks
🙏🙏🏻dekho ji sreey gurunankdev ji nia ik sabd keha ji 🙏🙏🏻anter man aradye ji 🌹🌹 jo kod nou samjna kod tia prod feel krona hai ji
ਮੈਨੂੰ ਤਾਂ ਇਹ ਦੋਨੋਂ ਹੀ ਪਾਗ਼ਲ ਲਗਦੇ ਨੇ। ਧੰਨਵਾਦ ਜੀ।
ਸਿਮਰਨਜੀਤ ਸਿੰਘ ਟੋਹਾਣਾ ਨੂੰ ਸੁਣੋ , ਸੁਆਸ ਗਰਾਸ ਸਿਮਰਨ ਕਰੋ ਫੇਰ ਦੇਖੋ ਪ੍ਰਮਾਤਮਾ ਦਾ ਮੇਲ?
Eh gll te main sehmt howa ga y mera mitr ik 20 saal da a te prmatma ne eni k soch kr diti ke us nu rbb de siwa hun kuch ni cha hida bs os nu dr rehnda v kite eh ehsaas eh feeel gum na hoje te asi kehnde hunde a v ki gllaan krda tu hje umr hi ki a fun shn kr pr pta ni parmatma kidaa kirpa kr reha ❤
Good work thanks 🎉
ਕੀ ਬਕਵਾਸ ਲੋਕ ਨੇਂ ਯਾਰ ਏਹ