ਸਾਬੂਦਾਣੇ ਦੀ ਲਾਜਵਾਬ ਖੀਰ ਜੋ ਹੱਡੀਆਂ ਨੂੰ ਦੇਵੇ ਤਾਕਤ ਸਰੀਰ ਬਣੇ ਚੁਸਤ ਫੁਰਤੀਲਾ ਮੋਟਰ ਤੇ ਲੱਗ ਗੀਆ ਰੌਣਕਾ
ฝัง
- เผยแพร่เมื่อ 1 พ.ค. 2023
- ਸਾਰਾ ਦਿਨ ਕੰਮ ਕਰ ਕੇ ਵੀ ਨੀ ਥੱਕਣਾ ਸਾਬੂਦਾਣੇ ਦੀ ਲਾਜਵਾਬ ਖੀਰ ਜੋ ਹੱਡੀਆਂ ਨੂੰ ਦੇਵੇ ਤਾਕਤ ਸਰੀਰ ਵੀ ਚੁਸਤ ਫੁਰਤੀਲਾ
#sabudanakheer
#kheersabudana
#sabudana
#sabudanavada
kheer,sabudana vrat,sabudana kheer kaise banaye,sabudana ki kheer,sabudana ki kheer banane ki vidhi,sago kheer,how to make sabudana kheer,kheer for vrat,vrat ki Recipe,vrat ki kheer,vrat ka kheer sabudana,sabudana ki kheer banane ka tarika,easy kheer,sabudana ki kheer in hindi,sabudana kheer recipe,sabudana kheer,vrat recipe,sabudana recipe,sabudane ki kheer,sabudana kheer recipe in hindi,kheer recipe in hindi,साबूदाना खीर,dessert recipe,kheer recipe
ਹਾਂਜੀ ਦੀਦੀ ਤਹਾਡੀ ਵੀਡੀਓ ਵੇਖ ਕੇ ਅਸੀਂ ਵੀ ਘਰ ਵਿੱਚ ਨਵਾਂ ਚੌਕਾ ਬਣਾਇਆ ਮੈਨੂੰ ਵੀ ਬਹੁਤ ਵਧੀਆ ਲੱਗਦਾ ਚੌਕੇ ਵਿਚ ਚੁੱਲੇ ਤੇ ਕੰਮ ਕਰਨਾ
Very. Nice resspy. Thans
ਅਸੀਂ ਤਾਂ ਸ਼ੱਕਰ ਕਹਿੰਦੇ ਹਾਂ ਜਿਸ ਨੂੰ ਤੁਸੀਂ ਦੇਸੀ ਖੰਡ ਕਹਿੰਦੇ ਹੋ
ਬਹੁਤ ਵਧੀਆ ਖੀਰ 👌👌
Nice video
ਬਹੁਤ ਵਧੀਆ ਰੈਸਪੀ ਹੈ ਮੈਂ ਵੀ ਬਣਾਵਾਂਗੀ❤🎉
Aunty ji di nature v vdia lgdi
Nice kheer ji. ਅਸੀ ਕਦੇ ਨਹੀ ਖਾਧੀ ਸਾਬੂਦਾਣੇ ਦੀ ਖੀਰ। ਹੁਣ ਜਰੂਰ ਬਣਾਵਾਗੇ ਤੁਹਾਡੇ ਤਰੀਕੇ ਨਾਲ Thank you ji. Very yummy 😋 ❤🙏🏼
ਬਰਤਨ ਬਹੁਤ ਵਧੀਆ ਰੱਖੇ ਹਨ ਤੁਸੀਂ mem ji 🙏
ਭੈਣੇ ਸਤਿ ਸ੍ਰੀ ਅਕਾਲ ਬਹੁਤ ਹੀ ਵਿਧੀਆਂ ਵਿਡੀੳ 🙏🙏👌
Wow ਕਿਆ ਬਾਤ ਹੈ ਖੀਰ ਬਹੁਤ ਹੀ ਵਧੀਆ ਬਣਾਈ ਆ ਤਸੀ ਜੀ ਪਰਮਾਤਮਾ ਤੁਹਾਡੀ ਲੰਬੀ ਉਮਰ ਕਰੇ🙋♀️🥰❣❣
Very nice ji
ਬਹੁਤ ਵਧੀਆ ਲੱਗੀ ਖੀਰ
ਵਾਹਿਗੁਰੂ ਜੀ ਬਹੁਤ ਵਾਧੀਆ 👍 ਰੱਬ ਲੰਬੀ ਉਮਰ ਕਰੇ 🙏 ਧੰਨਵਾਦ ਖੀਰ ਬਹੁਤ ਸੁਆਦ ਹੈ 🙏 😂😊
Beautiful sharing useful upload like twenty eight
Bohot vdiya waheguru chardi kla bakhshn g
🙏👌👌👌👌👌👌👌👌
ਅਸੀ ਵੀ ਬਣਾਵਾਂਗੇ ਖੀਰ❤️❤️
Very nice video and kheer from Canada WINNIPEG enjoy
Wonderful place for picnic great job 👍👌✌️
Sabudane di kheer banai bohat swaad bani gbu sat Sri akal ji 😊🎉
Nice dish and vlog
Bohat hi vadhia g. Tuhadian saarian videos menu bohat e chungian lagian ne. Mei 2-3 din ton e ekhan lagi han tuhadian videos. Menu bohat pasand e. Waheguru tuhanu chardi Kalla ch rakhe g.👌👌♥️♥️
Thanks so much
Very tasty mouth watering
Nice vlog 👌👌bahut badhiya sabudana kheer 👍
ਭੈਣੇ ਮੈ ਤੁਹਾਡੀਆ ਸਾਰੀਆ ਵਿਡਿਓ ਵੇਖਦੀ ਆ,ਪਰ ਜੋ ਗੱਲ ਤੁਸੀ ਕੱਲ ਵਾਲੀ ਵਿਡਿਓ ਵਿੱਚ ਗੱਲ ਕੀਤੀ ਉਹ ਤੁਹਾਡੀ ਗੱਲ ਮੇਰੇ ਦਿਲ ਛੁਪ ਗਈ,ਉਹ ਗੱਲ ਕਿ ਜਦੋ ਆਪਣੀ ਮੌਤ ਆਪਾ ਆਪ ਮਰਨਾ ਤਾ ਜਿਂਦਗੀ ਵੀ ਅਸੀ ਆਪਣੇ ਤਰੀਕੇ ਜਿਵਾ ਗੈ,
ਸਹੀ ਗੱਲ ਅਾ ਜੀ
ਜੀ
Very nice video
Bahut tasti👍👍👍👍👍
Bhut vadia lgi video
Bahot vadia recipe😊
Bahut bahut jyada vadiya aunti ji
ਸਤਿ ਸ਼੍ਰੀ ਅਕਾਲ ਜੀ
nice vlog and kheer❤❤
V v good g nice blog
Nice recipe osammmmmm Yummyyyyyy nice video God bless you all family love you all 🙏👌👍💕❤️
Yummy😋
Beautiful video ji
Very nice 👍 💖
Nice
Very Very Very nice ji
Nice vlog Didi my favorite a eh kheer❤
Nice dish and vlog sister ji
Vvvv nice
❤❤
Didi Guddu bhi bahut injoy Kar Diya School to free hun
❤se.salute ❤🙏🙏🙏🙏🙏
Very nice blog sis.. Bappu ji ek ek sachi.. Ajj da tym eho ja aw gya. Ki babu duniya da.. Sache padsha waheguru jane🙏🙏🙏🙏
Very nice video 👌👌
V v thanks ji
❤❤❤❤❤
loving fam....❣❣
Yummy yummy sat shri akal rup ji Jasbir Kaur Ambala City wehaguru ji mahar Karan ji
Hlo di sat sri akal tuhadi vedio bahut pasand ne manu love it manu tuhada bhut pyar aunda love you dii
I love sis jan 💖
Roop didi namesty🙏
Maa v bnai c bohat hi tasti bndi kheer
I am proud of you and vir ji
V v thanks
Buht vedia ful makene di ker vi dasu benani
Waheguru ji
ਭੈਣ ਜੀ ਅਸੀ ਬਹੁਤ ਖਾਧੀ ਹੈ
ਅਗਰ ਕਿਸੇ ਨੂੰ ਟਾਈਫਾਈਡ ਹੈਂ ਤਾਂ ਮਰੀਜ਼ ਨੂੰ ਇਹ ਖੀਰ ਰੋਜ਼ਾਨਾ ਦੀ ਡਾਈਟ ਵਿੱਚ ਜਰੂਰੀ ਦੋ ਵਾਰ ਖਾਣ ਲਈ ਦੇਵੋ ਪਰ ਉਸ ਵਿੱਚ ਘਿਓ ਦੀ ਮਾਤਰਾ ਘੱਟ ਰੱਖੋ
Ji dhanyawad ji
@@Rupblogars1111111111111111111¹1¹8 I😅9th. 😅😅😊 9th7 9th ko
Asi v jandeale to pittal te tambe de bartan leae ha
ਛੰਨਾਂ ਵੱਡਾ ਹੁੰਦਾ ਇਹ ਕੌਲ ਹੈ
Ssa ji sabudana kina time beo k rakhna
2 ghante
@@Rupblogars thanku
🙏🙏🙏🙏🙏🙏🙏🙏🙏🙏👌👌👌👌👌👌♥️♥️♥️♥️♥️
Desi khand sanu mildi nhi kitho manga skde ha kuch dso ji pls pls 🙏🙏 bdi swad kheer bni ha ji
Ji asi rupnagar market to le kar ae c
Good morning sister ji how are you and kids doing I l ❤️ it i am so happy for you but my bone are so week i broken my hip i am back to normal and work
Hmmm
Mam tusi mere Channel t ਕੈਲਸ਼ੀਅਮ ਭਰਪੂਰ ਫੁੱਲ ਮਖਾਨਾ ਖੀਰ ਵਾਲੀ ਵੀਡੀਓ ਦੇਖੋ ਜੀ
Dee sabudana kini der bhigo k rakhna
1 2 ghante
Bhaji g asi v Canada to avange ta thude kolo kheer Kha ke avange Ji ,👍👍👍👍👍
Ji pakka
ਗਠੀਏ ਦੀ
Katore heth ki likhia hai ji
Dobara likho
Didi ji eh kheer pergent women v kha skdi ki nhi, please jaroor dassna meri back pain hundi rehdi aa
Ji jaroor but os vch dryfruits na pona ea app de bache te app li bot ashi cheej h fulmakhane pa lena
@@Rupblogars thank you did ji bohot bohot sukkreya ji
Didi may app say baat karni hai mare little sister ko kancer hai mouth May didi app bahut sweet ho batana
Ji tusi facebook to number li sakde ho Rupblogars nam te Mera pg h ji
fest comments Harnoor
Thanks
ਹੈਲੋ ਦੀਦੀ ਸ ਸਵੰਜਣਾ ਦੀ ਫਲ਼ੀ ਬਹੁਤ ਕੋੜੀ ਕੀ ਕਰਨਾ ਚਾਹੀਦਾ ਹੈ ਦਸੋ ਦੀ
ਫਲੀਆਂ ਨੂੰ ਕਟ ਕੇ ਪਾਣੀ ਵਿਚ ਨਮਕ ਪਾ ਕੇ ਉਬਾਲ ਲਓ। ਠੰਡਾ ਹੋ ਜਾਣ ਤੇ ਫਲੀਆਂ ਨੂੰ ਕੱਢ ਕੇ ਇਸਤੇਮਾਲ ਕਰ ਸਕਦੇ ਹੋ।
Ji tusi es da achar bana sakde
@@Rupblogars ok sis jan
Ghee bazaar da use karde oh
Ji kade kade
ਖੀਰ ਬਹੁਤ ਲੱਗੀ ਮੂੰਹ ਵਿੱਚ ਪਾਣੀਆ ਗਿਆ
ਭੈਣੇ ਮੈ ਵੀ ਬਿਮਾਰ ਰਹਿਦੀ ਆ,ਮੈਨੂੰ ਗਡਿਆ ਦੀ ਸ਼ਿਕਾਈਤ ਆ,ਮੇਰੇ ਇਕ ਬੇਟਾ,ਉਹ ਬੜਾ ਲੋੜ ਲੈਦਾ,ਮੈਨੂੰ ਵੀ ਕੋਈ ਘਰੇਲੂ ਉਪਾਏ ਦਸੋ,ਗਿਆਰਾ ਸਾਲ ਹੋ ਗਏ ਮੈਨੂੰ ਬਿਮਾਰ ਹੋਈ ਨੂੰ,
ਮੈਨੂੰ ਵੀ ਏ ਗੱਠੀਆ ਆਯੂਰਵੈਦਿਕ ਦਵਾਈ ਖਾਓ ਵੈਦ ਤੋਂ ।। ਸਾਹਨੀਪੁਰ ਰੋਡ ਸਰਹੰਦ ਵੈਦ ਕਿ੍ਸਨ ਵੈਦ ਸਿਵ।। ਮੈਂ ਠੀਕ ਹਾਂ ਤੁਸੀਂ ਕਹਿੜੀ ਜਗਾ ਤੋਂ ਦਸੋ ਜੀ
ਭੈਣਜੀ ਯੂ ਟਿਊਬ ਤੇ ਹਕੀਮ ਸੁਲੇਮਾਨ ਨੂੰ ਸਰਚ ਕਰੋ। ਉਨ੍ਹਾਂ ਦੇ ਨਾਮ ਤੇ ਨੰਬਰ ਡਾਇਲ ਕਰੋ। ਇਕ ਗੋਂਦ ਸਿਆਹ ਤੇ ਦੂਜਾ ਨਮਕ ਜੈਤੂਨ ਮੰਗਵਾ ਲਵੋ।ਦੁਆਈ ਖਾ ਕੇ ਅਸੀਸਾਂ ਦਿਉਗੇ।4500 ਦੇ ਕਰੀਬ ਦੀ ਦਵਾਈ ਆਵੇਗੀ।🙏
@@daljeetkaur3314 ok ji
@@harwinderkaur7422 🙏🙏
Very nice ji
nice vlog and kheer❤❤
Very nice video
Very nice video