आसानी से बनाएं शाही टुकड़े ! Shahi Tukda Recipe | Authentic Mughlai Shahi Tukda Recipe Sweet Rupblog
ฝัง
- เผยแพร่เมื่อ 27 ส.ค. 2024
- Shahi Tukda Recipe | Authentic Mughlai Shahi Tukda Recipe| आसानी से बनाएं शाही टुकड़े
ਸਾਹੀ ਟੁੱਕੜਾ ਬਣਾਓ ਘਰ ਵਿੱਚ ਕਿਸੇ ਵੀ ਮੌਕੇ ਤੇ ! ਬੜਾ ਅਸਾਨ ਹੈ ਇਸ ਨੂੰ ਬਣਾਉਣਾ Shahi Tukra Sweet Rupblogars
#shahitukda
#shahitukra
#tukdametha
shahi tukda banane ki recipe,shahi tukda ki recipe,shahi tukda easy recipe,shahi tukda jama masjid,shahi tukda banane ka tarika,shahi tukda at home,shahi tukda ice cream,shahi tukda ranveer brar,shahi tukda authentic recipe,शाही टुकड़ा बनाने का तरीका,शाही टुकड़ा कैसे बनाते हैं,शाही टुकड़ा रेसिपी,शाही टुकड़ा कैसे बनाएं,शाही टुकड़ा आसान तरीका,Bread shahi tukda,shahi tukda condensed milk,shahi tukda delhi style,shahi tukda history,shahi,tukda,rabri,chasni,bread
Wow maja a Gaya
Boho vdhiya
Bhut jyada vadhiya testy testy👌👌
👌👌nice tukdaa
Very yummy
Very nice ❤❤🎉🎉
❤🎉
Nice
Very nice
Merii dadi nu v hth nall bnaiyaa bedsheets bhot vdia lgddia ne ...ohna ne v bhot saria bedsheets bnaiya hoiaa ne.. ❤️
ਬਹੁਤ ਵਧੀਆ ਇਹ ਚਾਦਰ ਵਾਲਾ ਡਿਜ਼ਾਇਨ ਮੇਰੇ ਕੋਲ ਵੀ ਆ
Ok ji
ਰਾਜਸਥਾਨ ਦੀ ਝੀਵਰ ਮਠਿਆਈ ਤਰ੍ਹਾਂ ਹੈ ਸੁਪਹ❤❤
ਬਹੁਤ ਵਧੀਆ ਰੈਸਪੀ।ਮੈਂ ਵੀ ਸਾਰਾ ਦਾਜ ਹੱਥਾਂ ਨਾਲ ਕੱਢ ਕੇ ਬਣਾਇਆ ਜੋ ਮੇਰੇ ਕੋਲ ਅੱਜ ਵੀ ਉਹ ਦਰੀਆਂ ਚਾਦਰਾਂ ਹਨ ।ਕੱਥੂ ਨੰਗਲ ਅੰਮਿਤਸਰ।
Good
Wow yummy tasty and delicious recipe definitely I will try ❤
Bhoat vdia
Wow👌👌👌👌
Bahut vadia try karage
ਜੰਗਲ ਦੀਆਂ ਵੀਡੀਓ ਬਹੁਤ ਸੋਹਣੀਆ ਹਨ ਤੁਹਾਡਾ ਖਾਣਾ ਬਣਾਉਣ ਦਾ ਦੇਸੀ ਪੁਰਾਣਾ ਤਰੀਕਾ ਮੈਨੂੰ ਪਸੰਦ ਹੈ ਅਜਕਲ ਕੋਈ ਏਨੀ ਮਿਹਨਤ ਨਹੀਂ ਕਰਦਾ
V v thanks ji
Bhot wadhiya dish
Very nice 👍 God bless you Billa Halwai bhetan
ਅਸੀਂ ਦੋਨੇ ਭੈਣਾਂ ਨੇ ਬਹੁਤ ਸਾਰੀਆਂ ਚਾਦਰਾਂ ਕੱਢੀਆਂ ਹੈ
ਬਹੁਤ ਵਧੀਆ
ਮੈਂ ਚਰਖਾ ਵੀ ਕਤਦੀ ਰਹੀ ਆਂ ਖੇਸ ਤੇ ਰਜਾਈਆਂ ਤਲਾਈਆਂ ਆਪ ਸੂਤ ਕਤ ਕੇ ਬਣਵਾਈਆਂ ਸੀ
Very cool family all the best have a nice journey
Very tasty shahi tukda sister
ਬਹੁਤ ਵਧੀਅਾ
Yummy testy racipe😊 . ਚਾਦਰਾਂ ਮੈਂ ਵੀ ਆਪਣੇ ਹੱਥਾਂ ਨਾਲ ਕੱਢੀਆਂ ਹੋਈਆਂ ਦਰੀਆਂ ਵੀ ਪਈਆਂ ਮੇਰੇ ਕੋਲ।।
Very yummy 😊❤🙏🏼
ਵਧੀਆ respectful family
Bahut vdia nice
Good recipe roop kudrat de njare bhut vdia thanku so much
Bohat vdia g
Yummy😋
Nice vlog 👍👍
Yummy recipe 😋😋
Very nice 👍👍
Respi👍👍
ਮੈ ਬਹੁਤ ਨਾਲੇ ਪੱਖੀ ਸਲਾਈਆ ਤੇ ਚਾਦਰਾ ਕੱਡੀਆ ਨੇ ਮੈਡਮ
Ji
Very nice recipe
❤ yummy
Menu laggya duji billi aai hou khan lyi 😂
Very yummy 😋 ❤
V nice
Hard work god bless you uk
Very nice ricpy
Very nice ji God bless u
👍👍👌👌
Hnji asi vapna daj bnaya
Ji
ਅਸੀ ਵੀ ਆਪਣਾ ਸਾਰਾ ਦਾਜ ਹੱਥੀ ਤਿਆਰ ਕੀਤਾ ਸੀ ਰੈਸਪੀ ਬਹੁਤ ਵਧੀਆ ਲਗੀ ਜੀ
Didi bahot vadia g sat sri akal g vadia racipi
ਸਤਿ ਸ੍ਰੀ ਆਕਾਲ ਭੈਣ ਜੀ ਬਹੁਤ ਵਧੀਆ
❤❤❤❤❤❤
Sarbjitkaur Amritsar to roop ji mei vi apna daj bnaea va.
very nice bhui ji
ਮੈਂ ਵੀ ਆਪਣੇ ਹੱਥੀਂ ਕੱਢੀਆਂ ਸੀ ਚਾਦਰਾਂ ਤੇ ਦਰੀਆਂ ਵੀ ਬਣਾਈਆਂ ਸੀ 🎉❤
❤❤❤❤❤
Hello ji.Tuhadian recipes bahut vadia hundian.Main vi tuhade wang bedsheets te work kita .is makhi tope da.Main study de naal thora thora karke kar laindi si Main job vi kardi haan
Very tasty 😢
❤❤❤❤
ਵਾਹਿਗੁਰੂ ਵਾਹਿਗੁਰੂ ਜੀ
Asi ve kadde se cadraa oh times vadiya se apsi sahj pyar se
ਪਹਿਲਾਂ ਵਾਲਾ ਟਾਇਮ ਕਦੀਂ ਨੀ ਆਉਣਾ ਭੈਣ ਜੀ, ਇਹ ਬਹੁਤ ਵਧੀਆ ਬਣਾਈਂ ਹੈ ਚੰਦਰ ਅਸੀਂ ਵੀ ਬਹੁਤ ਬਣਾਈਆਂ ਨੇ , ਤੁਹਾਡੀਆਂ ਮਿਠਾਈਆਂ ਦਾ ਸ੍ਵਾਦ ਬਹੁਤ ਵਧੀਆ ਹੁੰਦਾ ਹੈ 🙏👌
ਸਤਿ ਸ੍ਰੀ ਆਕਾਲ ਜੀ 🙏 ਬਹੁਤ ਵਧੀਆ ਜੀ ਦੇਖ ਕੇ ਹੀ ਸਵਾਦ ਆਉਂਦਾ ਜ਼ਰੂਰ ਬਣਾ ਕੇ ਦਸਾਂਗੇ ਜੀ 🙏😊😅
Jii
So nice
🙏🏻🙏🏻🙏🏻
Muh vich pani aa gea ji Yummyyyyyy osammmmmm nice video God bless you all family love you all 👌👍💕❤️
V v thanks
Sat shri akal rup ji Jasbir Kaur Ambala City yummy yummy
Bahut badhiya shahi tukda recipe 😋👌👌👍
Good
Yummy yummy 😂😢
❤sister ji m v ap eh kam keeta aa ratan jot da ful aa rang lal use ksrnn c pela ne 😂😂
M v banayi c ji 🤗🤗
ਦ੍ਹਰ੍ਹੀ ਬਉਣੀ ਜ੍ਹਾਦ੍ਹਆ
ਰਿਸਪੀ ਬਹੁਤ ਵਦੀਆ ਪ੍ਰਰ ਦੀਦੀ ਤੁਸੀ ਬੋਲਦੇ ਬਹੁਤ ਜਿਆਦਾ ਹੋ
Dhanwad ji
Asi v ChDra Banaia Ha
Good
V nice madam ji gbu
Mein tei mere mom nei v baniya hai 😊
Vry good buht uchi soch ea tuhadi nd bejuban di seva nd good vlog te mai v ih rcpi try krangi
Mere kol bi sara smaan hai viyah tha
ਸਤਿ ਸ਼੍ਰੀ ਅਕਾਲ ਜੀ
Ssa
Very nice g tuci bhot good o dede g
Sat Siri akal ji ma v kadia charda apne daj dia
Nice video di lohea de khari saf Karan da thiracka daso
ਮੇਰੇ ਚੈਨਲ ਤੇ ਵੀਡਿਓ ਹੈ ਪਲਜ dekna
ਟਿੱਬੀ ਸਾਹਿਬ ਤੋਂ ਤੁਸੀਂ ਕਿੰਨੀ ਦੂਰੀ ਤੇ ਰਹਿੰਦੇ ਓ G 🌹🙏
2 ਕੁ ਕਿਲੋਮੀਟਰ ਦੀ ਦੂਰੀ ਤੇ
Bhut vadiya sister. Mere kol vi Sara daaj khud da tyaar kitta hoiya ha.
Didi boot vathea raspi add am vee haaderaa boot baanenia
ਮੈਂ ਦਵਿੰਦਰ ਕੌਰ ਜੀ 🙏 ਮੈਂ ਆਪ ਜੀ ਨੂੰ ਆਪਣੀ ਭੈਣ ਮੰਨਦੀ ਹਾਂ ਜੀ 🙏 ਅਸੀਂ UK ਰਹਿੰਦੇ ਹਾਂ ਜੀ ਜਦੋਂ ਭਾਰਤ ਆਏ ਆਪ ਜੀ ਨੂੰ ਮਿਲਣਾ ਚਾਹਵਾਂਗੇ ਜੀ🙏👋👍ਆਪ ਜੀ ਦੇ ਦੇਸੀ ਤਰੀਕੇ ਨਾਲ ਖਾਣਾ ਬਹੁਤ ਵਧੀਆ ਹੈ ਜੀ 🙏
So nice of you
Most welcome
Bot Wadia ji pl Sunday 4pm te mera TH-cam te live program hunda jrur join karna ji v v thanks
Zaroor try kera g fir dasa ge kive di bani aa
Ji
ਮੇਰੇ ਬੀਜੀmom)ਇਵੇਂ ਹੀ ਕੱਪੜਿਆਂ ਵਾਲੀ ਰੱਸੀ ਨਾਲ ਰਾਤ ਨੂੜ ਪਤਲਾ ਕੱਪੜਾ ਪਾ ਪਾਣੀ ਪਾ ਕੇ ਬਾਲ਼ਟੀ ਜਾ ਖੁਲੇ ਟੋਕਰੀ ਵਿੱਚ ਸਭ ਰੱਖ ਕੇ ਸਮਾ ਲੰਘਾਉਂਦੇ ਸੀ ਪਰ ਅੱਜ ਨਾਲ਼ੋਂ ਸਿਆਣੇ ਸੀ
Ji
Rup ji sat shri akal ji
SSA ji
Asi ta bakhtour de lae k aunde a ji kesar patta ni Asli hunnda k nahi
M Sara kuj tyar kita g
Good
Ssa rup ji te sari family.bhut vadhia dish banayi tusi.dil bhut khush hoia.sda khush rho te bhut tarakia kro.gbu
V v thanks
Hello didi kal mene aapko Ropar sabji Mandi me Activa per dekha
Ji kall gyi se ਜੈਲ ਸਿੰਘ ਨਗਰ ਜਾ ਦੂਸਰੀ ਸਬਜੀ ਮੰਡੀ
ਤੁਸੀ ਬੁੱਲਾ ਲੈਣਾ ਸੀ
Hloo TUC kithe rehnde ho mittal
Asi v ropar rehnde aa
ਮੇ ਵੀ ਦੀਦੀ ਕੱਢੀ ਆ ਗੀ ਚਾਦਰ ਫਰੋਜੀ ਕੱਲਰ ਦੀ
Ji v nice
Tuhde hath te ki hoya bhen ji ?
Ke hoya h pl tell
Mainu lagga sadya aa tuhda hath
Purani satt
Didi ji paji ki come krde
Gourmet job
Nice ji aun de chanal da name daso
Ji Rupnagar Vloger
Bhuat vadiya puraana itihaas dikha ta tinda wala. Kyu tusi kis pind gya se
Sab. ਤੋ ਵੱਢੀ gal. ਇਹ g. Tusi. ਪੰਜਾਬੀ ho
Ji
Dogi nu v kuch de do behan ji
rup ji boht galat karde o tussi. bacheya nu apne hath naal khuande o. veer ji nu v apne hath naal taste karvaya karo. nahi taassi russ jana hai. next recepie wali video vich assi jaroor dekhange tussi khawaya ki nahi. nalle mere barre kehna ki mein keha c.wait karange.😂😂😂 isnu mazaak na samjana.🙏
Ji sab to pehla me hi khana
Bande babde
Baki baad wich
@@Rupblogars gal aape khan di nahi. tusi dhyan naal read nahi kita. rup ji tuhanu taste karvan.🙏