ਅਚਾਰ ਲਈ ਸਹੀ ਅੰਬ ਦੀ ਚੋਣ (ਰਾਮ ਕੇਲਾ) ਕਿਵੇਂ ਬਣਾਈਏ ਜੋ ਸਾਰਾ ਸਾਲ ਰਵੇ ਤਾਜ਼ਾ! Ram kela Amb ! Kis Aam ka bnaae

แชร์
ฝัง
  • เผยแพร่เมื่อ 11 ต.ค. 2024
  • ਅਚਾਰ ਲਈ ਸਹੀ ਅੰਬ ਦੀ ਚੋਣ (ਰਾਮ ਕੇਲਾ) ਕਿਵੇਂ ਕਰੀਏ ਜੋ ਸਾਰਾ ਸਾਲ ਰਵੇ ਤਾਜ਼ਾ ! Ram kela Amb ! Kis Aam ka bnaae

ความคิดเห็น • 54

  • @GurpreetKaur-bw1hk
    @GurpreetKaur-bw1hk หลายเดือนก่อน

    ਮੈਂ ਇੰਨਾ ਕੋਲੋ ਤੀਸਰੀ ਵਾਰੀ ਅੰਬ ਦਾ ਅਚਾਰ ਮੰਗਵਾਇਆ ਆ ਤੇ ਏਸ ਵਾਰੀ ਬਾਰੀਕ ਲਾਲ ਮਿਰਚ ਤੇ ਢਿਉ ਦਾ ਐਕਗਰ ਵੀ ਮਗਵਾਇਆ ਜੋ ਕੇ ਖਾਣ ਵਿੱਚ ਬਹੁਤ ਹੀ ਜਿਆਦਾ ਸਵਾਦ ਆਚਾਰ ਨੇ 👌ਵਾਹਿਗੁਰੂ ਰੁਪਿੰਦਰ ਕੌਰ ਨੂੰ ਹਮੇਸ਼ਾ ਤੰਦਰੁਸਤ ਰੱਖਣ 🙏🏻🌸🌸🧿

    • @Rupblogars
      @Rupblogars  29 วันที่ผ่านมา

      Bot bot dhanwad ji

  • @jazzkaur4355
    @jazzkaur4355 2 หลายเดือนก่อน +5

    Ram kela bhut vadiya hai Achar bhut tasty hunda hai me ise amb da achar bnaya hai thoda video vadiya lagi 🎉🎉🎉🎉🎉❤❤❤

  • @harpreetgill3319
    @harpreetgill3319 2 หลายเดือนก่อน +2

    Very nice achar ji. ਹਾਂ ਜੀ ਬਿਨਾਂ ਦਾਲ ਸਬਜੀ ਤੋ ਵੀ ਅਚਾਰ ਨਾਲ ਰੋਟੀ ਬਹੁਤ ਸੁਆਦ ਲਗਦੀ ਹੈ ਜੀ। Thank you so much ji ਮੇਰਾ ਨਾਮ ਲੈਣ ਵਾਸਤੇ ਜੀ❤🙏🏼

  • @simratsandhu8069
    @simratsandhu8069 2 หลายเดือนก่อน

    Wah ji wah beta... Mai ajj jani 25.07.2024 nu hi hune hune paia iho amba da achar.. Tnx beta❤love from tarntaran Punjab amb mile v 3 kg 250/- de a

  • @GurpreetKaur-bw1hk
    @GurpreetKaur-bw1hk หลายเดือนก่อน +1

    ਢੇਊ ਦਾ ਆਚਾਰ ਖਾਣ ਵਿਚ ਵੀ ਸਵਾਦ ਤੇ ਸਿਹਤ ਵਾਸਤੇ ਵੀ ਗੁਣਕਾਰੀ ਆ

  • @Designerfashiongallery.94
    @Designerfashiongallery.94 2 หลายเดือนก่อน +1

    Bahut tasty achar h didi g

  • @TaranjeetKaur-b4s
    @TaranjeetKaur-b4s 2 หลายเดือนก่อน +1

    Yummy yummy mango ke pickle🥒

  • @jazzkaur4355
    @jazzkaur4355 2 หลายเดือนก่อน +1

    Didi ji mehnga hai but quality bhut he vadiya hai knowledge Dene ka lai thanks very much

  • @mahfoojkhanmahfoojkhan119
    @mahfoojkhanmahfoojkhan119 2 หลายเดือนก่อน +1

    Yummy yummy 😋

  • @savitathapar358
    @savitathapar358 2 หลายเดือนก่อน +1

    Very good mam

  • @GurmeetKaur-iz1sk
    @GurmeetKaur-iz1sk 2 หลายเดือนก่อน +1

    ਮੈਡਮ ਜੀ ਸਤਿ ਸ਼੍ਰੀ ਅਕਾਲ ਮੈਡਮ ਤੇਲ ਕੱਚਾ ਨਹੀਂ ਪਾਉਣਾ ਚਾਹੀਦਾ ਤੇਲ ਨੂੰ ਸੇਕ ਕੇ ਠੰਡਾ ਕਰਕੇ,ਪਾਉਣਾ ਚਾਹੀਦਾ ਤਾਂ ਜੋ ਕੱਚੇ ਤੇਲ ਦੀ ਸਮਿਲ ਨਾ ਆਵੇ ਮੈਂ ਤਾ ਵਿੱਚ ਅਜਵੈਣ ਤੇ ਜੀਰਾ ਵੀ ਪਾ ਦਈਦਾ ਬਹੁਤ ਵਧੀਆ ਟੇਸਟ ਬਣਦਾ ਜੀ,ਰਾਈ ਨੀ ਕਦੇ ਪਾਈ, ਜੀ ਧੰਨਵਾਦ ਜੀ

  • @makingyourlifeparwanaji7811
    @makingyourlifeparwanaji7811 2 หลายเดือนก่อน +1

    ਬੀਬਾ ਹੱਥ ਕਵਰ ਕਰ ਕੇ ਅਚਾਰ ਬਣਾਇਆ ਕਰੋ ਜੀ। ਗਲਾਵਜ ਬਗੈਰਾ ਪਾਕੇ ਨਾਲੇ ਸਫਾਈ ਰਹਿੰਦੀ ਐ

  • @avtarkaur1478
    @avtarkaur1478 หลายเดือนก่อน +1

    ਸਤਸਰੀਅਕਾਲ ਜੀ ਮੈ ਤੁਹਾਨੂ ਪੂਛਣਾ ਜਿਹੜਾ ਅਚਾਰ ਅਬ ਦਾ ਮੰਗਿਆ ਹੈ ਗੇਟਕ ਬੈਰ ੳਹ ਏਹ ਵਾਲਾ ਹੈ ਰਾਮ ਕੇਲਾ ਹੈ ਪਤਾ ਨਹੀ ਮੈ ਸਹੀ ਲਿਖਿਆ ਹੈ ਜਾ ਨਹੀ 😊

    • @Rupblogars
      @Rupblogars  หลายเดือนก่อน

      Ji haaga call kr k mgwasakde hoo

  • @ParamjitKaur-fj9zm
    @ParamjitKaur-fj9zm 2 หลายเดือนก่อน

    Very nice

  • @satpal4844
    @satpal4844 2 หลายเดือนก่อน +2

    Rate 5kg da dash
    Very nice beta ji

  • @teacher3279
    @teacher3279 2 หลายเดือนก่อน +2

    Beta Mango Achar vitch kadi v kali mirch ni payidi te na e rayi. Meri age 72 saal di hai meri maa ne v kadi ni kali mirch/Rayi ni payi Achar da rang v barkrar rehenda hai.

  • @BalwinderSingh-eq5sz
    @BalwinderSingh-eq5sz 2 หลายเดือนก่อน

    ❤❤❤❤❤❤❤❤❤❤

  • @paramjitkaur6737
    @paramjitkaur6737 2 หลายเดือนก่อน +1

    Ever use plastic for mixing sour things like mangoes lemons

  • @SukhminderDHALIWAL-u8z
    @SukhminderDHALIWAL-u8z 2 หลายเดือนก่อน +1

    14:37 ਤੇਲ ਕ0 18:08

  • @parmindervirk7836
    @parmindervirk7836 2 หลายเดือนก่อน +1

    Business g bazar wala aamb da achaar hamesha kacha kacha rehnda h is da ki raaj h g plz dsna g thanks

  • @ParminderKaur-l6g
    @ParminderKaur-l6g 2 หลายเดือนก่อน +1

    🎉

  • @LovepreetArora-r4b
    @LovepreetArora-r4b 2 หลายเดือนก่อน +1

    Anty ji mithe char wala trika dso

  • @ParwinderKaur-eq2lc
    @ParwinderKaur-eq2lc 2 หลายเดือนก่อน

    Ma v ram kela amb da achar kal hi paya

  • @gurtajgill3770
    @gurtajgill3770 2 หลายเดือนก่อน +1

    Didi ji gading video toor karo raman gill❤❤

  • @pushpinderkaurtv
    @pushpinderkaurtv 2 หลายเดือนก่อน

    Roop SSAkal ji,Jekar tuhade ton Achaar anmbh(mango)5kg da laina hove ta price daso.

  • @LovepreetArora-r4b
    @LovepreetArora-r4b 2 หลายเดือนก่อน +1

    Anty ji mithe char da terekaa dso

  • @GurmeetKaur-rd1rf
    @GurmeetKaur-rd1rf 2 หลายเดือนก่อน

    ❤❤❤❤❤❤❤

  • @sukhwantkaur8330
    @sukhwantkaur8330 2 หลายเดือนก่อน

    Madam ram kela aam kina ku chir rende ne poora month july da market me mil jayega g

  • @SandeepKaur-lp2sx
    @SandeepKaur-lp2sx 2 หลายเดือนก่อน

    Didi amb de achaar da price ke aa per kg please reply karyo jaroor

  • @jatinderarora8919
    @jatinderarora8919 2 หลายเดือนก่อน +1

    Amb da achaar Black ho jaanda hai ji... kyun dasso jaroor

    • @Rupblogars
      @Rupblogars  2 หลายเดือนก่อน

      ਰਾਮਕੇਲਾ ਅੰਬ ਲਿਆਓ

  • @jazzkaur4355
    @jazzkaur4355 2 หลายเดือนก่อน

    👍 masla saff krkehe paia jave tuse badiya baubn

  • @ranigrover1850
    @ranigrover1850 2 หลายเดือนก่อน +1

    We want dehu pickle pp 1 kg

  • @paramjitkaur6737
    @paramjitkaur6737 2 หลายเดือนก่อน +1

    Gola amb

  • @JasbirKaur-fo3jh
    @JasbirKaur-fo3jh 2 หลายเดือนก่อน

    Sat shri akal ji Jasbirkaur Ambala City yummy yummy 🎉❤

    • @sattibains4818
      @sattibains4818 2 หลายเดือนก่อน

      Mostly Amba da achar ban janda hai ji Ram Lakshman kele di jarurat nahi, bas ek baar 50 ku gante oil, tel ch rahe katan to baad, ha panni suka dena hai, kat ke do ku ghante patle kapde ch paneer vang tang deo.

  • @ShantiDevi-bp8tu
    @ShantiDevi-bp8tu 2 หลายเดือนก่อน +2

    Rate kinna h pr 1 kg.

    • @Rupblogars
      @Rupblogars  2 หลายเดือนก่อน

      Pl call

  • @seemaarora5943
    @seemaarora5943 2 หลายเดือนก่อน

    Tuci pakode masala kiha c.
    Uh ta tuci bhejyea nhi dear

  • @jagrajwaraich1506
    @jagrajwaraich1506 2 หลายเดือนก่อน

    M

  • @manjitkaur8885
    @manjitkaur8885 2 หลายเดือนก่อน +1

    Not use plastic tub .it’s dangerous

  • @manpreetsekhon1472
    @manpreetsekhon1472 2 หลายเดือนก่อน +1

    😂

  • @amarjitkaur8129
    @amarjitkaur8129 2 หลายเดือนก่อน +2

    Desi amb chuno is vich resha nahi hunda is karke jo nuts Das rahe ho oh sare nuts ehde vich hai resha na hn karke fari khilar jandi hai mashoori Lai kinne praise mille

    • @guneetsingh6334
      @guneetsingh6334 2 หลายเดือนก่อน

      Ram kela amb wadhiya ee hunda ehde wich mashoori ta koi ni kudrat da tohfa hai bahut lok wait krde ram kela amb di

  • @Gautampunam
    @Gautampunam 2 หลายเดือนก่อน +1

    Mai eh mango 350rs da 5kg leya

  • @sikandersingh6507
    @sikandersingh6507 2 หลายเดือนก่อน

    ਕਾਲਾ ਅੰਬ ਖੱਟਾ ਅੰਬ ਅਚਾਰੀ ਇਹ ਤਾਂ ਸੁਣੇ ਵੀ ਤੇ ਦੇਖੇਂ ਵੀ ਮੈਂ 65 ਸਾਲ ਦੀ ਉਮਰ ਵਿੱਚ ਹਾਂ ਸਾਡੇ ਬੱਚਪਨ ਵਿਚ ਬਾਗ਼ ਦੋ ਦੋ ਕਿਲੋਮੀਟਰ ਵਿਚ ਹੁੰਦੇ ਸਨ ਪਿੰਡ ਤੋਂ ਸ਼ਹਿਰ ਜਾਣ ਲਈ ਤਿੰਨ ਕਿਲੋਮੀਟਰ ਦੂਰ ਬੱਸ ਸਟੈਂਡ ਸੀ ਬਾਗਾਂ ਵਿੱਚ ਨੂੰ ਪਗਡੰਡੀਆਂ ਸਨ ਧੁੱਪ ਨਹੀਂ ਲੱਗਦੀ ਸੀ ਪਰ ਇਹ ਰਾਮ ਕੇਲਾ ਅੰਬ ਹਿੰਦੂ ਰਾਸ਼ਟਰ ਵਾਲਿਆਂ ਨੇ ਤਿਆਰ ਕੀਤਾ ਲਗਦਾ ਹੈ ਤੇ ਤੂੰ ਭਾਰਤੀ ਭੇਡ ਉਸ ਨੂੰ ਪ੍ਰਮੋਟ ਕਰਨ ਲੱਗੀ ਹੈ 😂😂😂🇺🇲🇺🇲🇺🇲🇺🇲🇺🇲🇨🇦🇨🇦🇨🇦

    • @Rupblogars
      @Rupblogars  2 หลายเดือนก่อน

      ਤੂੰ ਵੀ ਭਾਰਤੀ ਭੈਡ ਹੀ ਹੈ

    • @Rupblogars
      @Rupblogars  2 หลายเดือนก่อน

      65 ਸਾਲਾ ਦੀ ਹੋਗੀ ਅਕਲ ਤੇਨੂੰ ਧੇਲੇ ਦੀ ਨੀ
      ਤੇਰੇ ਵਰਗੀਆ ਨੇ ਧੁੱਪ ਵਿੱਚ ਹੀ ਵਾਲ ਚੇਟੇ ਕੀਤੇ ਲਗਦੇ

  • @reenagill38
    @reenagill38 2 หลายเดือนก่อน +2

    ik gal nu bar bar repeat na kro

    • @Rupblogars
      @Rupblogars  2 หลายเดือนก่อน

      Apna hukm ghrr walea te warto