ไม่สามารถเล่นวิดีโอนี้
ขออภัยในความไม่สะดวก

ਸਕੀਆਂ ਭੈਣਾਂ ਲਾਲਚੀ ਸਹੁਰੇ (Ep-9) Sakkiyan bheina lalchi Sohre (9))Punjabi WebSeries 2024!Aman Dhillon

แชร์
ฝัง
  • เผยแพร่เมื่อ 27 ส.ค. 2024

ความคิดเห็น • 351

  • @Maninder_brar
    @Maninder_brar หลายเดือนก่อน +97

    ਪ੍ਰੀਤੋ ਤੇਰੇ ਕਰਕੇ ਹੀ ਮੁੰਡਿਆ ਦੀ ਉਮਰ ਵੱਡੀ ਹੋਈ ਆ ਤੂੰ ਰਿਸਤਾ ਹੋਣ ਹੀ ਨੀ ਦਿੰਦੀ ਸੀ,,,ਪਰ ਅੱਜ ਤੇਰੇ ਤੇ ਚਰਨੋਂ ਦੀ service ਹੋ ਗਈ,,,,ਬਹੁਤ ਵਧੀਆ ਵੀਡਿਓ ❤❤❤❤❤

  • @parvindersingh640
    @parvindersingh640 หลายเดือนก่อน +13

    Last vala seen endless si ik tn dukh vi lga upro hasa vi aya tivi ni mili ma milju 😂😂😂very intresting amn da fc dkhna joga si schi siraaaa😂

  • @u.s.rsongwriteandsinging6558
    @u.s.rsongwriteandsinging6558 หลายเดือนก่อน +17

    ਅਮਨ ਹੋਰਾ ਦੀ ਮਾਸੀ ਬੜੀ ਘੈਟ ਆ

  • @SimranSingh-zx4wj
    @SimranSingh-zx4wj หลายเดือนก่อน +8

    ਵੈਰੀ ਗੁੱਡ ਕਿਰਨ ਮਾਸੀ ਇਹ ਤੇ ਸਾਡੀ ਸਾਰਿਆਂ ਦੀ ਮਾਸੀ ਹੈ😅😅😅❤❤❤

  • @meetokaur6000
    @meetokaur6000 หลายเดือนก่อน +43

    ਮਾਸੀ ਦੇ ਜੁਤੀਆਂ ਖਾਣ ਦੇ ਲੱਛਣ ਰਹਿ ਸੱਸ ਨੂੰ ਤਾ ਸ਼ਰਮ ਨਹੀਂ ਆਉਂਦੀ ਚਰਨੋ ਨੇ ਨਹੁੰ ਸਮਹਣੇ ਜੁੱਤੀ ਆ ਖਾਊਗੀ ਕਰਮਾਂ ਵੀ ਬਹੁਤ ਚਲਾਕ ਇਹ ਦੋਨੋ ਜਣੇਆ ਪੁਆੜੇ ਪਾਉਂਦਏ very nice video 🌹🙏👌uk

    • @tanveersingh6165
      @tanveersingh6165 หลายเดือนก่อน

      ❤😂👌👌👌🙏😮😮😅😅😊

  • @joraasingh4392
    @joraasingh4392 หลายเดือนก่อน +9

    ਪ੍ਰੀਤੂ ਤੇ ਕਰਮੇ ਨੂੰ ਅੱਧ ਦੇਣਾ ਪਵੇਗਾ ਨਹੀਂ ਤਾਂ ਮੁਸ਼ਕਲ ਆ

    • @Sitare_Punjabde
      @Sitare_Punjabde หลายเดือนก่อน +1

      😂😂 ਸਹੀ ਗੱਲ ਆ ਜੀ ਅੱਧ ਦੇਣ ਸਾਨੂੰ 😊❤

  • @SimranKaur-xp8xy
    @SimranKaur-xp8xy หลายเดือนก่อน +1

    very nice god bless you team members 🙏🙏👍👍👌🏻⛈

  • @manjindersingh1822
    @manjindersingh1822 หลายเดือนก่อน +1

    Very nice video ji waheguru bless u all team members ji

  • @Virk-2022
    @Virk-2022 หลายเดือนก่อน +6

    ਅੱਜ ਵੀਡੀਓ ਬਹੁਤ ਘੈਟ ਸੀ 😂😂

  • @nachhattarkaur7600
    @nachhattarkaur7600 หลายเดือนก่อน +11

    ਅੱਜ ਤਾਂ ਹਰਜੀਤ ਨੇ ਕਮਾਲ ਕਰਤੀ। ਦੋਨੋਂ ਬਜ਼ਾਰ ਜਾਂਦੇ ਸੋਹਣੇ ਲੱਗਦੇ ਸੀ। ਇਵੇਂ ਖੁਸ਼ ਰਿਹਾ ਕਰੋ। 👍🙏🙏

  • @yadwindersingh2253
    @yadwindersingh2253 หลายเดือนก่อน +3

    ਵੈਰੀ ਗੁੱਡ ਅੱਜ ਨਵਾਂ ਹੀ ਨਾਮ ਸੁਣ ਲਿਆ ਚਿਲਕ ਚੰਦੋ ਪਰੀਤੋ ਚਿਲਕ ਚੰਦੋ ਜ਼ਿੰਦਾਬਾਦ

  • @CheerfulLemming-mp8vl
    @CheerfulLemming-mp8vl หลายเดือนก่อน +8

    ਬਹੁਤ ਵਧੀਆ ਵੀਡੀਓ ਆ ਜੀ ਪਰਮਾਤਮਾ ਤੂਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ

    • @RohitKumar-ks8sn
      @RohitKumar-ks8sn หลายเดือนก่อน

      Preeti vachar hai do vandya de satthai

  • @bhupindergaddu4562
    @bhupindergaddu4562 หลายเดือนก่อน +2

    🎉🎉🎉🎉🎉 Finely harjit is listening and realising that it's his mom in the wrong 🎉🎉🎉

  • @BalbirSingh-ji6vv
    @BalbirSingh-ji6vv หลายเดือนก่อน +4

    ਬਹੁਤੀ ਜ਼ਿਦ ਵੀ ਮਾੜੀ ਹੁੰਦੀ ਹੈ । ਮਾਫ ਕਰ ਦੇਣਾਂ ਵੀ ਬਹੁਤ ਵੱਡੀ ਬਹਾਦਰੀ ਹੈ ।

  • @karampreetsandhu2126
    @karampreetsandhu2126 หลายเดือนก่อน +1

    ਸਬਰ ਵੀ ਕੋਈ ਚੀਜ਼ ਆ .. ਪਰ ਅੱਜਕੱਲ ਲੋਕ ਤੋੜਨ ਨੂੰ ਪਹਿਲ ਦਿੰਦੇ

  • @user-yq3cn2de2y
    @user-yq3cn2de2y หลายเดือนก่อน +1

    Very nice story 👌 god bless you all family members 💕🙏💕

  • @monikabansal5498
    @monikabansal5498 หลายเดือนก่อน

    Last scene bahut ghaint hai.. Anjali di acting zabardast ..

  • @user-ye6fe7xy6l
    @user-ye6fe7xy6l หลายเดือนก่อน +3

    ਮਾਸੀ ਦਾ ਰੋਲ ਬਿਲਕੁਲ ਵਧੀਆ ਹੈ ਇਹੀ ਸਹੀ ਕਰੂਗੀ ਪ੍ਰੀਤੋ ਨੂੰ।
    ਬਹੁਤ ਵਧੀਆ ਹੋਇਆ ਪ੍ਰੀਤੋ ਤੇ ਚਰਨੋਂ ਦੇ ਹੋਰ ਛਿੱਤਰ ਪੈਣੇ ਚਾਹੀਦੇ ਸੀ

  • @user-ur8kx6nr5y
    @user-ur8kx6nr5y หลายเดือนก่อน +13

    ਮਾਸੀ ਨੂੰ ਜਵਾਂ ਸ਼ਰਮ ਨਹੀਂ ਕਿਵੇਂ ਦੂਜੇ ਘਰ ਪਵਾੜੇ ਪਾਈ ਜਾਂਦੀ ਅੱਜ ਮਜ਼ਾ ਆਗਿਆ ਕਿਰਨਾਂ ਨੇ ਬਦੀਆ ਜਵਾਬ ਦਿੱਤਾ ਹੁਣ ਟਾਕਰਾ ਹੋਊ ਬਰਾਬਰ ਦਾ 😂😂😂😂😂

  • @kushdeepbrar-id5wl
    @kushdeepbrar-id5wl หลายเดือนก่อน +1

    Very nice video

  • @KulwinderShergillShergil-tb7jj
    @KulwinderShergillShergil-tb7jj หลายเดือนก่อน +2

    ਕਿਰਨਾਂ ਮਾਸੀ ਜਦ ਬੋਲ ਰਹੇ ਸੀ ਅਮਨ ਹੋਣਾਂ ਦੀ ਸੱਸ਼ ਤੇ ਪ੍ਰੀਤੋ ਮਾਸੀ ਨੂੰ ਤੇ ਕੋਲ ਬੈਠੇ ਜੈਸਮੀਨ ਦਾ ਦਿਲ ਕਰ ਰਿਹਾ ਸੀ ਕਿ ਮੈਂ ਸੂਤਰ ਕਰਾਂ ਪ੍ਰੀਤੋ ਤੇ ਚਰਨੋ ਨੂੰ 😂 ਪਰ ਅੰਜਨੀ ਨੇ ਕੋਈ ਕਸਰ ਨੀ ਛੱਡੀ ਬੋਲਣ ਲੱਗੇ ਸਹੀ ਕੀਤਾ । ਇੱਦਾਂ ਸੂਤ ਆਉਂਦੀਆਂ ਬਿੰਨਾ ਵਜਾ ਤੰਗ ਕਰਨ ਵਾਲੀਆਂ । ਸਹੀ ਕਿਹਾ ਜੈਸਮੀਨ ਨੇ ਕੰਨੂਨ ਕੁੜੀਆਂ ਦੇ ਹੱਕ ਵਿੱਚ ਹੈ ਅਸੀ ਚਾਹੀਏ ਤਾਂ 498 ਦਹੇਜ ਦਾ ਪਰਚਾ ਪਾ ਕੇ ਦੇਈਏ ਜੇਲ ਚ ਤੁਹਾਨੂੰ । ਪ੍ਰੀਤੋ ਮਾਸੀ ਤਾਂ ਘਰੋਂ ਕੱਢ ਕੇ ਰਾਜ਼ੀ ਨੇ ਨੂੰਹਾਂ ਨੂੰ । ਬਾਪੂ ਮਾਰਨ ਲੱਗਾ ਸੀ ਖੂੰਡੇ ਚਰਨੋ ਦੇ ਪਰ ਕਰਮੇ ਮਾਸੜ ਨੇ ਮਾਰ ਦਿੱਤੇ ਥੱਪੜ ਪ੍ਰੀਤੋ ਮਾਸੀ ਦੇ 😅 । ਹਰਜੀਤ ਅੰਜਨੀ ਨੂੰ ਕਹਿੰਦਾ ਜੇ ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਊ ਕੋਣ ਵੇ 😂 ਬਹੁਤ ਸੋਹਣੀ ਵੀਡਿਉ ਸੋਹਣੀ ਐਕਟਿੰਗ ਅਮਨ ਅੰਜਨੀ ਜੈਸਮੀਨ ਕਿਰਨਾਂ ਸੋਨੀਆ ਤੇ ਬਾਕੀ ਸਾਰੀ ਟੀਮ ਦੀ । ❤ਧੰਨਵਾਦ ਕੁਲਵਿੰਦਰ ਸ਼ੇਰਗਿੱਲ

  • @sukhdeepsidhu2342
    @sukhdeepsidhu2342 หลายเดือนก่อน +3

    Very nice story, Aman dhillon sister, Rajveer Dhillon veer ji 🌹🌻🌸

  • @AmritpalSingh-vt9sy
    @AmritpalSingh-vt9sy หลายเดือนก่อน +14

    ਬਹੁਤ ਵਧੀਆ ਵੀਡੀਓ ਹੈ ਅਮਨ ਦੀਦੀ ਅਤੇ ਰਾਜ ਵੀਰ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ❤❤

  • @user-bq2kp3bp7h
    @user-bq2kp3bp7h หลายเดือนก่อน +1

    Very nice video Aman didi ji 🙏🙏

  • @crazygamerz136
    @crazygamerz136 หลายเดือนก่อน +2

    ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ ❤❤❤❤❤❤❤❤❤

  • @boharsingh7725
    @boharsingh7725 หลายเดือนก่อน +2

    ਬਹੁਤ ਹੀ ਵਧੀਆ ਵੀਡੀਓ ਬਾਈ
    👍👍👍👍👍
    🤙🤙🤙🤙🤙

  • @GurinderSingh-ow5wl
    @GurinderSingh-ow5wl หลายเดือนก่อน +3

    SATNAM SRI WAHEGURU JI..

  • @Tejas-i6v
    @Tejas-i6v หลายเดือนก่อน +10

    ਕਿਰਨਾ ਅੰਟੀ ਨੇ ਤਾ ਕਮਾਲ ਕਰਤੀ😂

  • @gurvinderkullar5431
    @gurvinderkullar5431 หลายเดือนก่อน +2

    ❤ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ👍👍

  • @babybansal7679
    @babybansal7679 หลายเดือนก่อน +3

    God bless u all team members

  • @Anureet9090
    @Anureet9090 หลายเดือนก่อน +2

    God bless you

  • @creativeideas173
    @creativeideas173 หลายเดือนก่อน +1

    Harjeet te anjali da rool buut vadia lagea

  • @gaganbilling5152
    @gaganbilling5152 หลายเดือนก่อน +3

    Very nice video ji 👍

  • @sukhdeepkaur9248
    @sukhdeepkaur9248 หลายเดือนก่อน +2

    ਬਹੁਤ ਸੋਹਣੀ ਸਟੋਰੀ ਆ

  • @SandeepKaur-zz5dq
    @SandeepKaur-zz5dq หลายเดือนก่อน +1

    God bless you all team members ❤❤

  • @user-vy4ek9lu6s
    @user-vy4ek9lu6s หลายเดือนก่อน +2

    Nice ❤❤❤❤

  • @parvindersingh640
    @parvindersingh640 หลายเดือนก่อน +2

    Kive o sare ji best of luck all of you.....most beautiful acting amazing ❤❤❤❤❤

    • @Sitare_Punjabde
      @Sitare_Punjabde หลายเดือนก่อน

      ਬਹੁਤ ਵਧੀਆ ਜੀ ਤੁਸੀ ਦੱਸੋ ਜੀ ਧੰਨਵਾਦ😊❤

  • @gurbakshkaur8733
    @gurbakshkaur8733 หลายเดือนก่อน +3

    ਬਹੁਤ ਵਧੀਆ ਵਿਡੀਉ ਹੈ

  • @user-dg4hr6tx6w
    @user-dg4hr6tx6w หลายเดือนก่อน +1

    Very nice video Aman sister Rajveer Dhillon veer ji ❤❤❤❤❤❤❤❤❤🎉🎉🎉🎉🎉🎉🎉🎉🎉🎉❤❤

  • @khuspreetkullar5588
    @khuspreetkullar5588 หลายเดือนก่อน +2

    Kiran massi very nice personality😊😊❤❤❤

  • @gurminderdhaliwal9700
    @gurminderdhaliwal9700 หลายเดือนก่อน +1

    ਵੈਰੀ ਨਾਇਸ ਕਿਰਨ ਮਾਸੀ ਹਰਜੀਤ ਦੀ ਮਾਸੀ ਨੂੰ ਸਮਝਾ ਕੇ ਜਾਈ ਮਾਸੀ ਘਰ ਪਟ ਰਹੀ ਚਰਨੋ ਤੂੰ ਭੈਣ ਮਗਰ ਨਾ ਲਗੀ ਫੇਰ ਪਛਤਾਵੇਗੀ ਜਦੋ ਤੇਨੂੰ ਭੈਣ ਦੀ ਕਰਤੂਤ ਦਾ ਪਤਾ ਲੱਗੂ

  • @Somasoma-gf2fz
    @Somasoma-gf2fz หลายเดือนก่อน +2

    Very nice video🎉🎉🎉🎉

  • @Arsh6232
    @Arsh6232 หลายเดือนก่อน +1

    Very very nice video Aman ❤❤❤❤ didi Raj 🎉🎉 veer ji 👌👌👌👌👍👍👍👍🌹🌹🌹🌹🌹💐💐💐💐💕💕💖💖🌺

  • @veerpalkour6062
    @veerpalkour6062 หลายเดือนก่อน +1

    अजली ❤❤🎉

  • @RajinderKumar-xh5bb
    @RajinderKumar-xh5bb หลายเดือนก่อน +1

    Sari teem bhaut vadia God bless all team

  • @rajwidersingh3641
    @rajwidersingh3641 หลายเดือนก่อน +2

    Very very very very nice video 😊😊❤❤

  • @babybansal7679
    @babybansal7679 หลายเดือนก่อน +3

    Bhut vadia video aa nest video jaldi to jaldi aawaye

  • @GurinderSingh-ow5wl
    @GurinderSingh-ow5wl หลายเดือนก่อน +1

    WAHEGURU JI .

  • @kamalpreetsingh7505
    @kamalpreetsingh7505 หลายเดือนก่อน +2

    ਬਹੁਤ ਵਧੀਆ ਵੀਡੀਓ ਹੈ

  • @gurpreetsingh4552
    @gurpreetsingh4552 หลายเดือนก่อน +1

    Aman te abi veerjthodi sari team da bhut dhunbad good video paramjit kaur dhaliwal❤❤ludhiana

  • @kukkaddhaliwal7599
    @kukkaddhaliwal7599 หลายเดือนก่อน

    bhuth sohni aa video aa vad to vad comments like nd share kro ji ❤thanks ji ❤

  • @KamaljeetAulakh-l2y
    @KamaljeetAulakh-l2y หลายเดือนก่อน

    ਪ੍ਰੀਤੋ ਤੇ ਕਰਮਾ ਤਾਂ ਘਰ ਖਰਾਬ ਕਰਨ ਨੂੰ ਆਏ ਨੇ ਇਹਨਾਂ ਨੂੰ ਘਰੋਂ ਕੱਢੋ

    • @Sitare_Punjabde
      @Sitare_Punjabde หลายเดือนก่อน

      😂😂😂 ਨਾ ਨਾ ਨਾ ਸਾਨੂੰ ਨਾ ਕੱਢੋ ਜੀ ❤😊

  • @sahejpreetkaur7041
    @sahejpreetkaur7041 หลายเดือนก่อน

    Bhut vadiya Harjeet veere

  • @sukhjeetkaur5397
    @sukhjeetkaur5397 หลายเดือนก่อน +1

    Hahahahaha ...mavan mil jndiaa...ghrwali mildi 😂😂😂😂😂😂😂😂😂😂😂😂😂😂😂

  • @narinderpal1854
    @narinderpal1854 หลายเดือนก่อน +1

    ਮਾਵਾਂ ਮਿਲ ਜਾਂਦੀਆਂ,,,, ਘਰ ਵਾਲ਼ੀ ਨੀ ਮਿਲਦੀ,,,, 😂😆😂😆😂😆😂😆

  • @SimranSingh-zx4wj
    @SimranSingh-zx4wj หลายเดือนก่อน +9

    ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤

    • @sukheinder-sv2rd
      @sukheinder-sv2rd หลายเดือนก่อน +2

      ❣️❣️🙏👍👍❤❤❤❤❤❤

  • @babybansal7679
    @babybansal7679 หลายเดือนก่อน +2

    Good job

  • @user-by2vv5jz9v
    @user-by2vv5jz9v หลายเดือนก่อน +2

    Aman sdhilon sister 😊😊❤

  • @happyjoshi5426
    @happyjoshi5426 หลายเดือนก่อน +1

    Sari team di acting bahut vadhià ❤❤❤❤

  • @khushreetkaur8014
    @khushreetkaur8014 หลายเดือนก่อน +1

    Bahut sohni video God bless you ❤❤

  • @jashandeepsingh7068
    @jashandeepsingh7068 หลายเดือนก่อน

    Very nice video Aman didi 👍🏽👍🏽

  • @HarishKumar-cl6sy
    @HarishKumar-cl6sy หลายเดือนก่อน

    End bahut vadia c

  • @babybansal7679
    @babybansal7679 หลายเดือนก่อน +3

    Wating for nest video

  • @BaldevSingh-gj6ex
    @BaldevSingh-gj6ex หลายเดือนก่อน +1

    🙏🙏🙏🙏🙏

  • @yuvrajDevil-u4t
    @yuvrajDevil-u4t หลายเดือนก่อน

    Vvery nice g

  • @swarnjeetkaur5726
    @swarnjeetkaur5726 หลายเดือนก่อน

    Very nice vedio Very nice acting all family members keep it up god bless 🙌 you always

  • @user-du8bv3je7q
    @user-du8bv3je7q หลายเดือนก่อน

    Always fav person karam ji ❤❤❤❤you are the best person ❤️❤️❤️♥️♥️I like you ❤❤❤ and very talented man ❤❤❤❤

    • @Sitare_Punjabde
      @Sitare_Punjabde หลายเดือนก่อน

      ਬਹੁਤ ਬਹੁਤ ਮੇਹਰਬਾਨੀ ਜੀ 😊🙏🥰

  • @tanukaur10
    @tanukaur10 หลายเดือนก่อน +1

    ❤❤😊😊Very Very Very nice video ji😊😊❤❤

  • @prabhjotsingh6138
    @prabhjotsingh6138 หลายเดือนก่อน +1

    Ha ha ma hor mil ja u harjit

  • @SandeepKaur-qf1xf
    @SandeepKaur-qf1xf หลายเดือนก่อน

    Bht vdya video GBU all team always be happy 😊❤

  • @GurinderSingh-ow5wl
    @GurinderSingh-ow5wl หลายเดือนก่อน +2

    JAI MATA DI..

  • @user-kd6qp2ov4t
    @user-kd6qp2ov4t หลายเดือนก่อน +1

    Bhut vdya vedo g rab you khuss rhke g

  • @kuldipkaur5688
    @kuldipkaur5688 หลายเดือนก่อน +1

    ਪ੍ਰੀਤੋ ਅਤੇ ਕਰਮੇ ਨੇ ਤਾਂ ਇੰਨ੍ਹਾਂ ਦਾ ਘਰ ਖ਼ਰਾਬ ਕਰਨਾ ਬਸ ਉਹ ਹੋਣ ਕਿਨਾਰੇ ਗੱਲ ਤਾਂ ਠੰਡੀ ਪੈਣ ਨਹੀਂ ਦਿੰਦੀਆਂ ਚਰਨੋ ਅਤੇ ਪ੍ਰੀਤੋ ਉਤੋਂ ਚੀਜ਼ਾਂ ਦੀ ਮੰਗ ਕਰ ਦੀਆਂ ਰਹਿੰਦੀਆਂ ਹਨ।

    • @Sitare_Punjabde
      @Sitare_Punjabde หลายเดือนก่อน

      😂😂😂thank you so much ji 🙏🥰😊

  • @user-li3kr1ne8j
    @user-li3kr1ne8j หลายเดือนก่อน +1

    Very nice 👍👍👍👍👍👍👍

  • @lakhvirsingh9614
    @lakhvirsingh9614 หลายเดือนก่อน +1

    Bilkul shai kitya har jeet na 😂

  • @RaiSingh-vn4yo
    @RaiSingh-vn4yo หลายเดือนก่อน

    ਬਹੁਤ ਘੈਟ ਵੀਡੀਓ 😂😂😂

  • @amanjotsidhu9833
    @amanjotsidhu9833 หลายเดือนก่อน +1

    Harjit bhot funny hai 😀😀😀

  • @GurkeeratdhillonSaab
    @GurkeeratdhillonSaab หลายเดือนก่อน

    Aman dhillon team great work ❤💯💯💯🔥🔥💯💯

  • @kaurdeepinder9667
    @kaurdeepinder9667 หลายเดือนก่อน

    anjali and aman d massi ji acting wowww

  • @babybansal7679
    @babybansal7679 หลายเดือนก่อน +5

    Massi te parcha karwadoo

  • @gagandeepkaur-ll4hg
    @gagandeepkaur-ll4hg หลายเดือนก่อน +1

    Buth vadia video a aman ਦੀਦੀ ji wmk ❤❤❤

  • @balwindersinghkhalsa2370
    @balwindersinghkhalsa2370 หลายเดือนก่อน +4

    ❤ ਬਹੁਤ ਵਧੀਆ ਵੀਡੀਓ ਐ ਅਮਨ ਢਿੱਲੋਂ ਰਾਜ ਢਿੱਲੋਂ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਮੈਂ ਬਿਨਾ ਵੀਡੀਓ ਦੇਖੇ ਯਕੀਨ ਨਾਲ ਕਹਿ ਰਿਹਾ ਵੀਡੀਓ ਐ ਸਿਰਾ ਧੰਨਵਾਦ ਜੀ

  • @user-oc2sz1ze4p
    @user-oc2sz1ze4p หลายเดือนก่อน

    Very nice. All team is good. God bless u❤❤❤❤❤

  • @SandeepKaur-zz5dq
    @SandeepKaur-zz5dq หลายเดือนก่อน +1

    Aman sister aapni family nl introduction krvayo❤ ❤

  • @JasdeepSingh-nv1rk
    @JasdeepSingh-nv1rk หลายเดือนก่อน

    ❤❤❤ God bless you all team members 🙏🙏🙏

  • @gamingwithvansh6507
    @gamingwithvansh6507 หลายเดือนก่อน

    Nice nice video ❤️❤️❤️👍🏻👍🏻👍🏻

  • @iqbalsran7866
    @iqbalsran7866 หลายเดือนก่อน

    Very Very nice video God bless you all teams

  • @ritiaggarwal678
    @ritiaggarwal678 หลายเดือนก่อน +1

    Bahut badhiya video

  • @user-en4no9vu4l
    @user-en4no9vu4l หลายเดือนก่อน

    Very nice 👍👍👍👍❤❤❤❤❤❤🎉🎉🎉🎉🎉🎉 very beautiful 😍 😍😍😍😍 bideo God bless you all teem siraaaaaaa

  • @kyamwiller2576
    @kyamwiller2576 หลายเดือนก่อน +1

    TAIL ( OIL ) DENA SI WASHING MACHINE NU....... BUT OIL DETA SAS NU AND MASSI SAS NU.........HA HA HA HA HA HA HA HA HA HA HA HA HA...... VERY FUNNY
    THANKS FOR THE ALL TEAM
    JOBS HUL KHALISTAN
    PUNJABI HUL KHALISTAN
    VOTING SOON IN UNITED PUNJAB
    SIKH MUSLIM HINDU ESSAI
    APPA SAREY BHAI BHAI
    KHALISTAN JINDABAD

  • @poojasandeep2743
    @poojasandeep2743 หลายเดือนก่อน

    Waiting for next part

  • @AmandeepKaur-dg1qk
    @AmandeepKaur-dg1qk หลายเดือนก่อน

    Very nice video aman dee or raj veerji ❤❤❤🎉🎉🎉

  • @binderdhumi1232
    @binderdhumi1232 หลายเดือนก่อน

    ਬਹੁਤ ਵਧੀਆ ਜੀ❤❤❤❤❤❤❤❤❤

  • @mandeepmann8730
    @mandeepmann8730 หลายเดือนก่อน

    ਬਹੁਤ ਵਧੀਆ ਵੀਡੀਓ ਅਮਨ ਦੀਦੀ ਜੀ, ਪਰਮਾਤਮਾ ਹਮੇਸ਼ਾ ਖੁਸ਼ ਰੱਖੇ ਜੀ ❤❤❤🌹🌹💐👌💐👌

  • @Gurveer_kaur319
    @Gurveer_kaur319 หลายเดือนก่อน +1

    Good video

  • @sidhusidhu1511
    @sidhusidhu1511 หลายเดือนก่อน +2

    First comment first view

  • @manormagarg8197
    @manormagarg8197 หลายเดือนก่อน

    Very nice story aman dhillon sister rajveer dhillon veer ji❤❤🎉

  • @KuljeetGill-dl6qy
    @KuljeetGill-dl6qy หลายเดือนก่อน

    Very nice video Aman dhillon and raj Bai 🎉🎉🎉❤❤❤❤

  • @laddisingh3763
    @laddisingh3763 หลายเดือนก่อน

    Very nice video Aman didi tusi long episodes le k Jana God bless you sari teem nu

  • @Ritu__2412
    @Ritu__2412 หลายเดือนก่อน

    Very nice video ❤❤