ਇਹਨਾਂ ਬੰਦਿਆ ਨੇ ਸਿੱਖ ਕੌਮ ਨੂੰ ਬਦਨਾਮ ਕੀਤਾ | ਆ ਗਿਆ ਤੁਹਾਡਾ ਧੂਰੀ ਵਾਲਾ ਫੁੱਫੜ ਭੇਡਾਂ ਦਾ ਕਾਲ ਰੋਮੀ ਦਾ ਵੱਡਾ ਜਵਾਬ

แชร์
ฝัง
  • เผยแพร่เมื่อ 29 ส.ค. 2024
  • #punjabcharcha #punjabinews #khalsa #amritpalsingh #hapreetsingh #latestnews #romibaghisingh
    Facebook: / punjabcharcha
    ragbir singh
    bikram majithia
    santokh singh sukh
    punjab police
    balbir rajewal
    ruldu singh Mansa
    ranjodh singh doraha
    Parminder jhota
    punjab charcha
    punjab politics
    lok sabha seats in punjab
    punjab loksabha seats
    sushil Rinku
    badal pind
    parkash badal
    lakha Sidhana badal pind
    Partap bajwa
    jagjeet dallewal
    hazuri ragi
    ludhiana news
    shiv sena leader
    lakha sidhana live
    lakha sidhana today speech
    Amritpal Brother Arrested
    amritpal singh latest news
    amritpal singh mother
    amritpal singh brother
    Romi Baghi Singh Live

ความคิดเห็น • 111

  • @sajjansingh7602
    @sajjansingh7602 หลายเดือนก่อน +12

    ਤੇਰਾ ਸਿੱਖ ਕੌਮ ਨਾਲ਼ ਕੋਈ ਸਬੰਧ ਹੀ ਨਹੀਂ ਫ਼ਿਰ ਸਿੱਖ ਮਸਲਿਆਂ ਤੇ ਬੋਲਣ ਦਾ ਤਾਂ ਕੋਈ ਅਧਿਕਾਰ ਹੀ ਨਹੀਂ ਇਹ ਮਾਮਲਾ ਅਕਾਲ ਤਖ਼ਤ ਸਾਹਿਬ ਦਾ ਹੈ ਸਿੱਖ ਪੰਥ ਜਾਂ ਅਕਾਲ ਤਖ਼ਤ ਸਾਹਮਣੇ ਅੰਮ੍ਰਿਤਪਾਲ ਸਿੰਘ ਤੇ ਉਸਦਾ ਪਰਿਵਾਰ ਜਵਾਬ ਦੇਹ ਹੈ

    • @Nonanona-c9s
      @Nonanona-c9s หลายเดือนก่อน +2

      Ese lai amritpal dey parivar nu apna pure pakh " shri akal takht ji " samnay rakhna chaida si.. but una da parivar 'hor- hor' galla kar reha... jado kay, "sach sab dey samney hai..

    • @Nonanona-c9s
      @Nonanona-c9s หลายเดือนก่อน

      Aur dusri gal kay, " bhai saab ekalay sikh voters nal nahi jittey, hindu voters ney bhi es bar bhai saab nu vota payeaian han...

    • @sajjansingh7602
      @sajjansingh7602 หลายเดือนก่อน +1

      @@Nonanona-c9s ਜਦੋਂ ਕੋਈ ਅਕਾਲ ਤਖ਼ਤ ਸਾਹਿਬ ਜਾ ਕੇ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਦੀ ਸ਼ਿਕਾਇਤ ਕਰੇਗਾ ਜਾਂ ਖ਼ੁਦ ਅਕਾਲ ਤਖ਼ਤ ਸਾਹਿਬ ਦਾ ਹੁਕਮ ਹੋਵੇਗਾ ਤਾਂ ਹੀ ਉਹ ਉੱਥੇ ਜਾ ਸੱਕਦੇ ਨੇ ਪਰਚਾ ਝੂੱਠਾ ਸੀ ਇਸ ਲਈ ਅਦਾਲਤ ਨੇ ਇੱਕ ਦਿਨ ਦਾ ਵੀ ਰਿਮਾਂਡ ਨਹੀਂ ਦਿੱਤਾ ਪੁਲਿਸ ਕੋਈ ਵੀਡਿਓਗ੍ਰਾਫ਼ੀ ਵੀ ਅਦਾਲਤ ਵਿੱਚ ਪੇਸ਼ ਨਹੀਂ ਕਰ ਸੱਕੀ

    • @sajjansingh7602
      @sajjansingh7602 หลายเดือนก่อน +1

      @@Nonanona-c9s ਬਿੱਲਕੁਲ ਪਾਈਆਂ ਨੇ ਕਿਉਂਕਿ ਉਹ ਅੰਮ੍ਰਿਤਪਾਲ ਸਿੰਘ ਦਾ ਸਤਿਕਾਰ ਕਰਦੇ ਨੇ

    • @user-ug3mx4uq3y
      @user-ug3mx4uq3y หลายเดือนก่อน

      Lakh lahnal tere te oh sach bol reha pedhe

  • @user-by6zu5xx2e
    @user-by6zu5xx2e หลายเดือนก่อน +1

    ਹੇ ਅਕਾਲਪੁਰਖ ਵਹਿਗੁਰੂ ਜੀ ਮਖੌਲ ਕਰਨ ਵਾਲਿਆਂ ਨੂੰ ਐਸੀ‌ ਮਾਰ ਪਵੇ ਕਿਸ ਸੱਤ ਜਨਮਾਂ ਤੱਕ ਇਹ ਕਹੀਆ ਗੱਲਾ ਕਰਨ ਵਾਲਿਆਂ ਨੂੰ ਇੱਥੇ ਹੀ ਨਰਕ ਦਿਓ

  • @KartarSingh-es8mo
    @KartarSingh-es8mo หลายเดือนก่อน +4

    ਕੌਲੀ ਚੱਟ ਤੇ ਟੁੱਕੜ ਬੋਚ ਜਦੋਂ ਸਰਕਾਰ ਇਹਨਾਂ ਨੂੰ ਟੁੱਕੜਾ ਸੁਟਦੀ ਏ ਤੇ ਨਾਲ ਦੀ ਨਾਲ ਭੌਂਕਣ ਲੱਗ ਜਾਦੇ ਨੇ

    • @sardarni5505
      @sardarni5505 หลายเดือนก่อน +1

      Sahi aa veer ji ehh sarkari bnda hmesha nafrat di gal krda ehnu tukre paye gye ne bjp jhadu vlo ehnu koi sikh pant nu pyar krn vala na suno gand nu

    • @KartarSingh-es8mo
      @KartarSingh-es8mo หลายเดือนก่อน

      @@sardarni5505 ਸਹੀ ਗੱਲ ਏ ਭੈਣ ਮੇਰੀਏ ਸਿੱਖ ਰਾਜ ਨੂੰ ਢਾਹ ਲਾਉਣ ਵਾਲੇ ਗਦਾਰਾਂ ਦਾ ਬੀਜ ਨੇ ਏਹੋ ਜੇਹੇ ਲੋਕ

  • @Kuljeet2001
    @Kuljeet2001 หลายเดือนก่อน +2

    ਆਪਣਾ ਆਪ. ਹੀ. ਸਾਭ ਲਓ ਭਰਾਵੋ. ਆਪਣਾ ਪਰਵਾਰ ਹੀ ਸਾਭ. ਲਓ. ਤੂੰ. ਵੀ ਕਿੰਨਾ ਕੁ ਸੂਝਵਾਨ ਐ. ਤੂੰ ਆਪਣੀ ਭੜਾਸ ਹੀ ਕੱਢਣ ਆਏਆ

  • @BALDEVSINGH-uf1po
    @BALDEVSINGH-uf1po หลายเดือนก่อน +1

    ਹਰ ਇੱਕ ਦੀ ਆਪਣੀ ਆਪਣੀ ਸੋਚ ਹੈ,ਜੋ ਕੋਈ ਕਿਸੇ ਨੂੰ ਪਸੰਦ ਕਰਦਾ ਹੈ,ਲੋਕ ਉਸ ਨੂੰ ਉਸ ਦੀ ਭੇੜ ਕਹਿ ਦੇਂਦੇ ਹਨ।ਇਸ ਤਰ੍ਹਾਂ ਤਾਂ ਸਾਰੇ ਹੀ ਭੇਡਾਂ ਹਨ,ਕੋਈ ਕਿਸੇ ਦੀ ਕੋਈ ਉਸਦੇ ਵਿਰੋਧੀ ਦੀ।ਵਿਚਾਰਾਂ ਦਾ ਵਿਖਰੀਵਾਂ ਹੋ ਸਕਦਾ ਹੈ ਅਤੇ ਇਹ ਜਰੂਰੀ ਵੀ ਹੈ।ਪਰ ਇਨਸਾਨ ਦੀ ਭਾਸ਼ਾ ਸੰਵੇਦਨਸ਼ੀਲ ਹੋਣੀ ਚਾਹੀਦੀ ਹੈ।

  • @user-jw4bc2hd7w
    @user-jw4bc2hd7w หลายเดือนก่อน +1

    ਤੇਰੇ ਵਰਗੀਆਂ ਲੀਰਾਂ ਬਹੁਤ ਨੇ। ਪੰਜਾਬ ਵਿੱਚ। ਪੰਜਾਬ ਤੋ ਬਾਹਰ। ਤੇਰੇ ਵਰਗੇ। ਘਰੇ ਬੇਠੈ ਭੋਕਦੇਆ। ਸਿੱਖ ਕੌਮ ਨੂੰ ਭੇਡਾਂ ਕੇਨੇਉ। ਉ ਦੱਲੇਆ। ਤੇਰੇ ਪਰਿਵਾਰ ਵਿੱਚ ਵੀ ਸਾਰੇਆ ਦੀ ਸੋਚ ਅਤੇ ਰੇਣ ਸੇਣ ਨਈ ਇਕੋ ਜਿਹਾ ਹੁੰਦਾ। ਤੁਸੀਂ ਸਾਲੇਉ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਦੇ ਪਿਛੇ ਪਏ ਹੋਏ ਉ। ਵੋਟਾਂ ਤੋ ਪੈਲਾਂ ਵੀ ਭੋਕਦੇ ਸੀ।ਤੇਹ ਹੁਣ ਵੀ। ਤੁਸੀਂ ਕੀ ਲੈਣਾਂ। ਸਿੱਖ ਕੌਮ ਆਪੇ ਵੇਖੀਗੀ। ਇੱਕ ਹੋਰ ਦੁਕੀ ਦਾ ਬੰਦਾ ਉਹ ਤਾਂ ਸਾਲਾਂ ਬੰਦਾ ਕਹੋਣ ਦੇ ਲਾਇਕ ਵੀ ਨਹੀਂ। ਦੋਰਾਹੇ ਆਲ਼ਾ ਚੋਰ। ਇੱਕ ਤੂੰ ‌ । ਤੁਹਾਨੂੰ ਕੋਣ ਕਹਿੰਦਾ ਤੁਸੀਂ ਲਾਈਵ ਅਕੇ ਭੋਕੋ। ਪੰਜਾਬੀ ਦੀ ਕਹਾਵਤ ਆ। ਤੂੰ ਕੋਣ ਕਹਿੰਦਾ ਮੈ ਖਾਂ ਮਖਾ ‌। ਆਪਣੇ ਕੰਮ ਕਾਜ ਕਰੋ। ਪੰਜਾਬ ਵਿੱਚ ਪੰਜਾਬੀ ਅਜੇ ਜਿਉਂਦੇ ਆ। ਸਿੱਖ ਕੌਮ ਜਿਉਂਦੀਆਂ।ਮਰੇ ਨਹੀਂ ‌। ਇੱਕ ਆ ਚੈਨਲਾਂ ਵਾਲੇ ਆ ਨੂੰ। ਏਦਾਂ ਦੀਆਂ ਲੀਰਾਂ ਹੀ ਮਿਲਦੀਆਂ।ਨੇ‌ ਹੋਰ ਬਹੁਤ ਮੁੰਦੇ ਨੇ ਪੰਜਾਬ ਵਿੱਚ। ਬਾਂਦਰ ਜੇ ਨੂੰ ਲੈ ਉਦੇ ਆ। ਇਹ ਤਾਂ ਵੇਖਣ ਨੂੰ ਚੋਰ ਲੱਗਦਾ।

  • @gurlabhsingh8072
    @gurlabhsingh8072 หลายเดือนก่อน +26

    ਇਹ ਗਾਤਰਾ ਲੋੜ ਅਨੁਸਾਰ ਹੀ ਪਾਉਂਦੇ ਹਨ ਜਦੋ ਲੋੜ ਹੈ ਪਾ ਲੈਦੇ ਹਨ

  • @JaswinderKaur-fh4rm
    @JaswinderKaur-fh4rm หลายเดือนก่อน +4

    Thanks, bitsa

  • @SatnamSaini-kv7ne
    @SatnamSaini-kv7ne หลายเดือนก่อน +14

    ਬਿਲਕੁਲ ਸਹੀ ਵੀਰਾ ਜੀ
    ਭਖੂ ਪੰਜਾਬ ਦੀ ਦੁਨੀਆਂ ਅਤੇ ਸਿੱਖ ਕੌਂਮ ਦਾ ਸਭ ਤੋਂ ਘਟੀਆ ਬੇਜਮੀਰਾ ਗੰਦਾ ਘਟੀਆ ਕੀ ਕੀ ਕਹਾਂ ਯਾਰ ਮਖੂ ਵਾਰੇ to the point ਇਸ ਨੂੰ ਹੁਣ ਜੁੱਤੀਆਂ ਪੈਣੀਆਂ ਹੀ ਪੈਣੀਆਂ ਨੇ ਸਿੱਖਾਂ ਨੂੰ ਆਪਸ ਵਿੱਚ ਲੜਾਉਣ ਦੀ ਕੋਈ ਕਸਰ ਨਹੀਂ ਛੱਡ ਰਿਹਾ ਮਖੂ
    ਧੰਨਵਾਦ

  • @thesikhrebels
    @thesikhrebels หลายเดือนก่อน +4

    ਫੇਰੇ ਨੀਂ ਹੁੰਦੇ ਲਾਵਾਂ ਹੁੰਦੀਆਂ ….. mixture

    • @user-ug3mx4uq3y
      @user-ug3mx4uq3y หลายเดือนก่อน

      Lakh lahnal tere dono ik he aa

    • @thesikhrebels
      @thesikhrebels หลายเดือนก่อน

      @@user-ug3mx4uq3yਜਾ ਤੁਰਜਾ mix breed

  • @UshaRani-rr1yl
    @UshaRani-rr1yl หลายเดือนก่อน +3

    Thanks beta ji

  • @gurpreetsingu7090
    @gurpreetsingu7090 หลายเดือนก่อน

    Right ji

  • @brahmdutt4793
    @brahmdutt4793 หลายเดือนก่อน

    Bilkul sahi

  • @Freshy-c77
    @Freshy-c77 หลายเดือนก่อน +1

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ⚔️⚔️

  • @Vickygill-bl3sx
    @Vickygill-bl3sx หลายเดือนก่อน +1

    ਮੇ ਤੇਰੇ ਨਾਲ 100/ਸਹਿਮਤ ਆ ਭਾਈ

  • @amitbansal1012
    @amitbansal1012 หลายเดือนก่อน +3

    Bhai tenu ek gal dasda amritpal da bhai de gharwali na court case kita hoyia a eh sirra da nashadi banda

  • @BasantLopon
    @BasantLopon หลายเดือนก่อน +1

    Bhayi amritpaal singh Khalsa ji jindabaad

  • @TarsemSingh-fk1dy
    @TarsemSingh-fk1dy หลายเดือนก่อน +9

    ਸਭ ਠੀਕ ਠਾਕ ਹੈ ਜੀ

  • @gurjitsingh5080
    @gurjitsingh5080 หลายเดือนก่อน +1

    Good bro

  • @pammasingh5431
    @pammasingh5431 หลายเดือนก่อน +2

    Ryt g

  • @user-je4rr6ro6y
    @user-je4rr6ro6y หลายเดือนก่อน +2

    ਵੀਰ ਧੂਰੀ ਵਾਲਾ ਨੂੰ ਕੋਈ ਲਾਲਚ ਨਹੀਂ

  • @user-bl5df8bu3q
    @user-bl5df8bu3q หลายเดือนก่อน

    Gal sahi ha rommy veer di

  • @BasantLopon
    @BasantLopon หลายเดือนก่อน +1

    Makhu veer bilkul sahi gall karde ne

  • @user-qm3hp1ym6c
    @user-qm3hp1ym6c หลายเดือนก่อน +1

    ਛੰਤ ਜੀ ਦਾ ਭਾਈ ਜੇਲ ਚ ਨਸੇੜੀ ਜੇਲ ਚ

  • @karamjitsingh9381
    @karamjitsingh9381 หลายเดือนก่อน +3

    ਤੂੰ ਹੈ ਕੌਣ ਆ

  • @ManjitSingh-f9s
    @ManjitSingh-f9s หลายเดือนก่อน +15

    ਮਖੂ ਬਾਰੇ ਜੋ ਬੋਲਿਆ ਸਚ ੳਹ ਆਪੇ ਸਵਾਲ ਕਰਦਾ ਆਪੇ ਜਵਾਬ ਦੇੲਈ ਜਾਦਾ😂😂😂😂

    • @Firebeat18
      @Firebeat18 หลายเดือนก่อน +1

      HahahahahHHH sahi gal h

    • @Nonanona-c9s
      @Nonanona-c9s หลายเดือนก่อน +1

      Bilkul sahi keha...apney he swal aur apnay he jwab...

    • @bahadursingh504
      @bahadursingh504 หลายเดือนก่อน

      ਇਹ ਮਖੂ ਦੇ ਪੈਰ ਵਰਗਾ ਵੀ ਨਹੀਂ।

  • @babbusandhu3133
    @babbusandhu3133 หลายเดือนก่อน +6

    Sahi gall a very good

  • @VikramSingh-vf2ut
    @VikramSingh-vf2ut หลายเดือนก่อน +28

    ਅੰਮ੍ਰਿਤਪਾਲ ਨੇ ਭੇਡਾਂ ਮੁੰਨ ਲਈਆਂ, ਤੇ ਹੁਣ ਮੈਂ ਮੈਂ ਮੈਂ

    • @ArshpreetSingh-qg4zy
      @ArshpreetSingh-qg4zy หลายเดือนก่อน +3

      Sahe keha veer agle ne sat posta rupeya te mp dea sarea sahulta our thankha te 5 years bad penson lpake karle hun mae mae mae rehge agle bare koe hor jawega fer mae mae mae bus

    • @Nonanona-c9s
      @Nonanona-c9s หลายเดือนก่อน +3

      Bilkul sahi keha, " 0 number de machine la kay ' bheda muun laiya'.

    • @VikramSingh-vf2ut
      @VikramSingh-vf2ut หลายเดือนก่อน +1

      @@Nonanona-c9s ਬੁੰਡ ਵੀ ਮੁੰਨ ਲਈ ਜਲੁਖੇੜੇ ਗੈਂਗ ਨੇ

  • @kulwinder.Rana-xq3vu
    @kulwinder.Rana-xq3vu หลายเดือนก่อน +1

    Tu dujeya nu kehna ..v jis nu pind ch ni puchda oh comment ch bolde ne..aaa waah
    Tu apni peedi heetha soti maar..
    Jo tu bolke gya..v ida hona chahida ..sab de dop test hone..ih vo anything..thainu kisne hakk dita..
    Tu ave vich sarpnch bneya baitha...j 2-4 follower haige aa..ida matlab ih ni tu kuj v marzi naal boli jsave...
    Ik gal dimaag ch rakhi .Ada adora gyan sab to jayida khatarnaak hunda...pehla changi tra read kar lya Kro vir
    Baki sri saab tuc kehne o..laah k rakh dinde ne..oh bhrawa .hun bahut lok niche paa lainde ne ..km kaar tym...
    Mainu lagda tu apne Aap nu sab toh siyna samjda....
    Tu j samjdar aa.thainu rajniti te police da hi hona..j thainu fad k kitmaar karke..teri back te teeka lah den drugs da..fir das blood test positive aauga k negative.....

  • @TarsemSingh-fk1dy
    @TarsemSingh-fk1dy หลายเดือนก่อน +13

    ਬਿਲਕੁਲ ਸਹੀ ਜੀ ਮਖੂ ਸਾਫ ਬਿਰਤੀ ਦਾ ਮਾਲਿਕ ਨਹੀ ਜੀੳ

    • @HarjitSingh-cf7qt
      @HarjitSingh-cf7qt หลายเดือนก่อน +2

      Maan punjab da cm aa kaom da nhi dop test krao kaom nu bevkoof vnaon valia da

  • @user-ob4ws3wd3d
    @user-ob4ws3wd3d หลายเดือนก่อน

    Very rare people come front! You are stating right things🙏🏼🙏🏼🪴

  • @pabloescobarfan637
    @pabloescobarfan637 หลายเดือนก่อน +1

    Na amritpal de brother ne Amrit shakeya Na amritpal Di jnaani ne
    Bheda Da Guru aa eh 😂😂😂😂

  • @user-gp3rs5dz4t
    @user-gp3rs5dz4t หลายเดือนก่อน

    Very good bai 👌👌💯💯💯🙏🙏👍👍👍

  • @ananyasharma9210
    @ananyasharma9210 หลายเดือนก่อน +2

    ਵੀਰ ਜੀ ਸਤਿ ਸ੍ਰੀ ਆਕਾਲ ਜੀ 😊😊❤❤
    ਵੀਰ ਜੀ ਜੈ ਅਸੀਂ ਲੋਗ ਕਿਸੇ v ਪਿੱਛੇ ਨਾ ਲੱਗ ਆਪਣੇ ਦਿਮਾਗ ਨਾਲ ਸੋਚਦੇ ਅਤੇ ਜੀ ਸਾਡੀ ਚੰਗੀ ਦੂਰ ਦ੍ਰਿਸ਼ਟੀ ਹੁੰਦੀ ਤਾਂ ਅੱਜ ਆਪਣੇ ਪੰਜਾਬ ਦਾ ਏਹੋਜਾ ਹਾਲ ਨਹੀ ਸੀ ਹੋਣਾ
    ਇਸ ਚੀਜ ਦੀ ਮਿਸਾਲ ਹੈ 2022 ਦੀਆ ਚੋਣਾਂ। ਮਤਲਬ ਲੋਗ ਕਿ ਸੋਚਦੇ ਸੀ ਅਤੇ ਕੇਹੋਜੀ judgement ਸੀ ਅਤੇ ਅਸਲੀਅਤ ਕਿ ਹੈ ਉਹੋ ਸਬਦੇ ਸਾਹਮਣੇ ਹੈ ਜੀ
    ਬੱਸ ਜਿਆਦਾ ਨਹੀ ਲਿਖਾਂਗਾ ਵੀਰ ਜੀ
    ਉਮੀਦ ਹੈ ਇਸ ਨਾਲ ਸਮਝ ਗਏ ਹੋਵੋਂਗੇ ਜੀ।
    ਰਾਜ ਕਿਸੇ ਦਾ v ਹੋਵੇ ਬੱਸ ਉਹ ਖਾਲਸ ਸ਼ੁੱਧ ਹੋਣਾ ਚਾਹੀਦਾ ਹੈ ਵੀਰ ਜੀ।
    ਗੱਲ ਹਮੇਸ਼ਾ ਜੋੜਨ ਦੀ ਹੋਣੀ ਚਾਹੀਦੀ ਹੈ ਨਾ ਕੇ ਤੋੜਨ ਦੀ, ਫੇਰ ਹੀ ਪੰਜਾਬ ਪਹਿਲਾਂ ਦੀ ਤਰਾ ਰੰਗਲਾ ਬਣ ਸਕੇਗਾ ਜੀ।
    ਸਾਡੇ ਵਿਚ ਜਦੋ ਤਕ ekka ਨਹੀ ਹੁੰਦਾ ਉਦੋਂ ਤਕ ਆਪਣਾ ਇਹੋ ਹਾਲ ਰਹਿਣਾ ਹੈ ਵੀਰ ਜੀ 😢😢
    ਵਾਹਿਗੁਰੂ ਜੀ ਸੁਮੱਤ ਬਖਸ਼ਣ ਸਭਨਾ ਨੂੰ ਜੀ ਇਹੋ ਅਰਦਾਸ ਹੈ ਜੀ
    ਵਾਹਿਗੁਰੂ ਜੀ ਕਾ ਖਾਲਸਾ
    ਸ੍ਰੀ ਵਾਹਿਗੁਰੂ ਜੀ ਕੀ ਫਤਹਿ ਜੀ
    ❤❤❤❤❤

  • @user-iw5lq6dc8i
    @user-iw5lq6dc8i หลายเดือนก่อน +1

    ਪੁਤ।ਵੀਡੀਓ।ਪਜਾਬ।ਆ।ਪਾਏਆ।ਕਰ।

  • @KrishSingh-jx9yu
    @KrishSingh-jx9yu หลายเดือนก่อน

    God job 22g

  • @bhagwansinghkaleka50
    @bhagwansinghkaleka50 หลายเดือนก่อน

    romee kotaa

  • @darasinghpolice5014
    @darasinghpolice5014 หลายเดือนก่อน +1

    Jina nam tushi amritpal da lainde ho ona nam parmatma da lao te waheguru waheguru waheguru ji karo jine tahanu sab khuj dena

  • @RajveerGill-nw7br
    @RajveerGill-nw7br หลายเดือนก่อน +2

    Romy a gya

  • @majoruppal7552
    @majoruppal7552 หลายเดือนก่อน

    Good

  • @surjeetbrar4804
    @surjeetbrar4804 หลายเดือนก่อน

    100% ਸਹੀ ਕਿਹਾ

  • @kamalarts9524
    @kamalarts9524 หลายเดือนก่อน +1

    Makhu ta Barsti Daddu aa meeh pan te he bahr aunda

  • @Nonanona-c9s
    @Nonanona-c9s หลายเดือนก่อน +2

    Sach hun bardast ne hona amritpal & company kolo... 😢😢😢😢😢😢😢😢

  • @Nonanona-c9s
    @Nonanona-c9s หลายเดือนก่อน +1

    Sachaia galla ney teria veeray.. par ena bheda nu kaun samjavey..😂😂😂😂😂😂😂😂😂😂😂😂

  • @mankiratsingh-mp1iq
    @mankiratsingh-mp1iq หลายเดือนก่อน +3

    ਭਾਈ ਅਮ੍ਰਿਤਪਾਲ ਸਿੰਘ ਜੀ ਚੜ੍ਹਦੀ ਕਲਾ ਵਿੱਚ ਰਹਿਣ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਦੇ ਜਿੱਤਣ ਤੋਂ ਬਾਅਦ ਬੱਕਰੀਆਂ ਭੇਡਾਂ ਦੇ ਮਿਰਚਾਂ ਲੜੀਆਂਹੌਈਆਂ

    • @sardarni5505
      @sardarni5505 หลายเดือนก่อน

      Bilkul sahi veer ji ehh jina mrzi galt boln machde ne Bhai amritpal Singh ji khalsa to waheguru unna uppar le ke ja reha saaf disda ehh sare othe bhai Sahib de khilaf boln vale ne mircha lgia te dis rhiyan ne aap kon lyi kuj Krna nhi duje to machna 🌶️🌶️🌶️🌶️🌶️🌶️🦮🦮🦮🦮🤣

  • @user-ty9sw8ch3q
    @user-ty9sw8ch3q หลายเดือนก่อน +2

    Tusi apne brother de kashne vich a

  • @JaswinderKaur-fh4rm
    @JaswinderKaur-fh4rm หลายเดือนก่อน +2

    Thanks, thanks,

  • @dhruvkaushal1635
    @dhruvkaushal1635 หลายเดือนก่อน

    punjab de lok bhot sentimental.bina soche samje..pishe lag jande ne..appa hamesha duje di galti nu galti kehnde a..te us da dat k brod krde..fir j o hi same galti jina nu assi support krde krn..te akha band kr lende ne..Guru sehbana ne sanu a sikhaya ni diti c.ajj asi Guru sehbana di sikhya to bhot dur ja chuke a..chahe hindu hon ja sikh...assi insaniyat nu bhul gye..bs dhrama vich fas gye

  • @loveleenaujla6221
    @loveleenaujla6221 หลายเดือนก่อน

    Hor koi man lnda per bai nhi manda tery ki dard hon laggia

  • @kulwinder.Rana-xq3vu
    @kulwinder.Rana-xq3vu หลายเดือนก่อน

    Jehre bhai amritpal singh vaare mada bolde ne...fir dso ohne mada ki kita..apna sab km kàar chad k ithe sab lyi sreaam khalsa raaj di himayt kiti ..nojwana nu jaagruk kita....ohne ta apni mata nu v spast kita..
    Apna aapda raaj 42 saal reha..ta asi kyu ni mang sakde....last history vekhiye ta asi Bharat toh baad gulaam hoye British de..oh v Maharaja ranjit singh ji di death toh 10 saal baad...jdo Bharat di azadi lyi..bhagat singh udam singh varge sormeya ne azadi lyi kurbani diti..fir desh azaad hoyea... fir jdo satta ina hath aayi ta oh mukr gye mtlb dhokha kita.. Nehru. Gandhi jina .lord...ina vicho koi punjabj nhi c..fir ina ne pure punjab nu 2 hise vich vand dita..fir rehndi kasar himachal te Hariana v vakh kar dita..sade plle ayea chota jeha punjab jo hun hai...siyasat dana ne Loka de mind wash karte...nasha aam karta...baki de gulami ina ghar kar gyi...jida ohna ne vartna varti jande ...Sarkar a khalsa nojwani de dimag vicho hi kdd diti..ohna ne.....plz utho veer saath dvo jo apna punjab bachon di gal karda..latta khichn wale bahut hunde aa..apnee hi .ohna naaga toh bacho....

  • @RajinderSingh-tj3zl
    @RajinderSingh-tj3zl หลายเดือนก่อน +3

    Sach koda lagda e

  • @harpinderkaur4700
    @harpinderkaur4700 หลายเดือนก่อน +1

    Phila ta tu ma na jmia ni sutia hai ds gla kitia hai vchala sd sd ka jo amrt pal aea hai buchia na kas rkhla nsa sdga jo soda vrga ni chohuda tu a nu mgr la ka vkha sikhi nu pisha soda vrgia ktira na kita hai

  • @paramjitkaur-pt9hx
    @paramjitkaur-pt9hx หลายเดือนก่อน

    Tahanu koi hor koi Kam heni amritpal de pishee hi pae c

  • @user-bl5df8bu3q
    @user-bl5df8bu3q หลายเดือนก่อน

    Ek singh ney saboot deta ney amritpal dey bhai dey dekho makku chalau khabar baki dekhde sahi ha ja galt singh

  • @user-iw5lq6dc8i
    @user-iw5lq6dc8i หลายเดือนก่อน

    ਤੇਰੇ।ਜੁਤੀਆ।ਪਾਈਆ।ਹੈ।ਕੇ।ਨਹੀ।ਸਾਚ।ਦਾਸੀ।ਪੁਤ।

  • @merababananak2286
    @merababananak2286 หลายเดือนก่อน

    Lokal diya glla chhd apni den dss ki aa.....tu kon aa Kise nu bhedda dassn wala koi hdd hundi aa yrr

  • @tagindersangh5826
    @tagindersangh5826 หลายเดือนก่อน

    Kirpan upare di pabo ja thale pabo koei menahi nahi he mariada barkrar rahdi h tuhanu kuje peta nahi. Bekbas kari jande ho menu ta tu sarkari bhade lagedi he

  • @user-ug3mx4uq3y
    @user-ug3mx4uq3y หลายเดือนก่อน

    Oh chawal amli aa

  • @kulvindersingh1324
    @kulvindersingh1324 หลายเดือนก่อน

    Good yaar bahut lod hai thude warge Veera di lod hai

  • @tagindersangh5826
    @tagindersangh5826 หลายเดือนก่อน

    Me amratpal singh da sapotar nahi..Tuhad barege teatu fudu bande je koei kuje karna chahuda ta hosla bejaei di jega leata khichen lage jande sade bande namasher vich nesha barodi ci uuhna te hi kese pa dita neshe da dope teste tera kare ke dekhia

  • @AjitSingh-hz9ze
    @AjitSingh-hz9ze หลายเดือนก่อน

    Bilkul sahi keha Bai ji 👍
    Makhu bekaar te Dogla banda. Makhu nu chahida ke Amritpal de father nu kahe ke apne Nashedi putt da dope test aap karwaye. Dudh da Dudh te Pani da Pani samne aa jaega.

  • @Darkweb212
    @Darkweb212 หลายเดือนก่อน

    Comment q delete karda hun link check kar instagram.com/reel/C9Gj8n7CUOH/?igsh=ZGVxd2xsb3cxODhm

  • @deepudon1916
    @deepudon1916 หลายเดือนก่อน

    Romi ver teri gal sachi a oh drug karda si

  • @SukhjinderSINGH-it2vz
    @SukhjinderSINGH-it2vz หลายเดือนก่อน

    sahi kya tusi veer ji

  • @sardarg6795
    @sardarg6795 หลายเดือนก่อน +4

    ਤੂੰ ਵੀ ਅਮਿਰ ਤ ਸ਼ਕ ਲੈ

  • @Sidhumoosewala-cb1bn
    @Sidhumoosewala-cb1bn หลายเดือนก่อน

    Kuse da Kusa hi rhegeya yr tu

  • @amitbansal1012
    @amitbansal1012 หลายเดือนก่อน

    Jhooda tabbar a peo kuch alag kehnda mai kuch hor kehndi bhai. Kol ice fadi gayi ta hun amritpal diy bheda mai mai kardi a

  • @SukhdevSingh-kc7yp
    @SukhdevSingh-kc7yp หลายเดือนก่อน +3

    ਮਖੂ ਦੀਆਂ ਗੰਲਾਂ ਖੱਚਆ ਬਹੁਤ ਦੋਗਲੀਆ ਹੁੰਦੀਆਂhv ਹਨ

  • @lakhvindersingh9844
    @lakhvindersingh9844 หลายเดือนก่อน

    Malhu hoia vkil khara eh sabh panjab de halat khrab karn lagge han

  • @amrindersingh8210
    @amrindersingh8210 หลายเดือนก่อน +1

    ਬਿਲਕੁਲ ਸਹੀ ਹੈ

  • @SwinderSingh-pw6qs
    @SwinderSingh-pw6qs หลายเดือนก่อน

    Put, baat, ja, too,, na, 3,cho, naa, 13,cho,

  • @user-sq9gd5fj3q
    @user-sq9gd5fj3q หลายเดือนก่อน

    RSS de bande ਜੋਂ ਵੀ ਭਾਈ ਅੰਮ੍ਰਿਤਪਾਲ ਸਿੰਘ ਜੀ ਹੁਣਾ ਦੇ ਉਲਟ ਬੋਲਦੇ ਨੇ

  • @jeetsingh654
    @jeetsingh654 หลายเดือนก่อน

    ᴩᴜɴᴊᴀʙ ᴄʜ ᴀᴀ ᴋ ʟɪᴠᴇ ʜᴏ ᴋ ʙᴏʟᴏ ᴠᴇᴇʀ ᴊɪ ᴇᴋ ʙᴀᴀʀ 😅😅

  • @user-zz9ko2xk4n
    @user-zz9ko2xk4n หลายเดือนก่อน +3

    TERA KISE NE SHODA LA DENA SHALA BANDAR

  • @user-zz9ko2xk4n
    @user-zz9ko2xk4n หลายเดือนก่อน +1

    NAKAMA HI HE BANDRA

  • @BasantLopon
    @BasantLopon หลายเดือนก่อน

    Bhayi amritpaal singh Khalsa ji jindabaad

  • @PardeepKumar-kx3lj
    @PardeepKumar-kx3lj หลายเดือนก่อน +3

    Good

  • @BasantLopon
    @BasantLopon หลายเดือนก่อน

    Bhayi amritpaal singh Khalsa ji jindabaad

  • @BasantLopon
    @BasantLopon หลายเดือนก่อน +1

    Bhayi amritpaal singh Khalsa ji jindabaad